ਗਾਇਕ Kaka ਦੀ ਬਣਾਈ Library 'ਚ ਕਾਕਾ ਦੇ ਪਿਤਾ ਨਾਲ ਖਾਸ ਗੱਲਬਾਤ ਸੁਣੋ ਇੰਜੀਨੀਅਰ 'ਕਾਕਾ' ਕਿਵੇਂ ਬਣਿਆ ਗਾਇਕ?

  Рет қаралды 72,102

Pro Punjab Tv

Pro Punjab Tv

Жыл бұрын

ਗਾਇਕ Kaka ਦੀ ਬਣਾਈ Library 'ਚ ਕਾਕਾ ਦੇ ਪਿਤਾ ਨਾਲ ਖਾਸ ਗੱਲਬਾਤ
ਸੁਣੋ ਇੰਜੀਨੀਅਰ 'ਕਾਕਾ' ਕਿਵੇਂ ਬਣਿਆ ਗਾਇਕ?
ਪਿੰਡ ਦੇ ਮੁੰਡਿਆਂ ਨੂੰ ਛੁਡਵਾਈ ਸ਼ਰਾਬ,ਸਾਂਝੇ ਕੀਤੇ ਬਚਪਨ ਦੇ ਦਿਲਚਸਪ ਕਿੱਸੇ
ਦੇਖੋ ਆਪਣੇ ਪਿੰਡ ਲਈ ਹੋਰ ਸੁਣੋ ਕੀ-ਕੀ ਕਰਨ ਜਾ ਰਿਹਾ ਕਾਕਾ
#Kaka #PunjabiSinger #Libraray #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 116
@balbirsingh1173
@balbirsingh1173 Жыл бұрын
ਕਿਸੇ ਵੀ ਕਲਾਕਾਰ ਨੇ ਇਹ ਕੰਮ ਨਹੀਂ ਕੀਤਾ ਜਿਹੜਾ ਕਾਕੇ ਨੇ ਕੀਤਾ ❤ ਤੋ ਸਲੂਟ ਕਾਕੇ ਨੂੰ
@pargatsinghbir425
@pargatsinghbir425 Жыл бұрын
ਹੁਣ ਪਤਾ ਲਗਾ ਅਸੀ ਅਸਲੇ ਤੇ ਗੀਤ ਗਾਉਣ ਵਾਲਿਆ ਨੂੰ ਲੜਾਈਆਂ ਕਰਨ ਵਾਲਿਆ ਨੂੰ ਲਲਕਾਰੇ ਮਾਰਨ ਵਾਲਿਆ ਨੂੰ ਪੰਜਾਬ ਦੇ ਪੁੱਤ ਕਹਿੰਦੇ ਰਹੇ ਅਸਲੀ ਪੰਜਾਬ ਦਾ ਪੁੱਤ ਕਾਕਾ ਹੈ ਜਿਸਨੇ ਪੰਜਾਬ ਨੂੰ ਪੜ੍ਹਨ ਲਈ ਲਾਇਬ੍ਰੇਰੀ ਬਣਾਈ ਹੈ ਓਹ ਪਹਿਲਾ ਕੋਠੀ ਬਣਾਉਣ ਤੋ ਹੋਰ ਕਿਸੇ ਵੀ ਕੰਮ ਤੋ ਪਹਿਲਾ ਲਾਇਬ੍ਰੇਰੀ ਕਾਕੇ ਦਾ ਪਿਓ ਦਸਦਾ ਜੀ ਇਹ ਬਹੁਤ ਹੁਸ਼ਿਆਰ ਤੇ ਜਿੰਮੇਦਾਰ ਹੈ ਕੁਝ ਲੋਕ ਕਹਿ ਰਹੇ ਨੇ ਕੇ ਇਹ ਚਾਰ ਪੈਸੇ ਆਉਣ ਕਰਕੇ ਰੱਬ ਨੂੰ ਟਬ ਦਸਦਾ ਇਹ ਜਾਤੀ ਨਫਰਤ ਹੈ
@No.Name5583
@No.Name5583 Жыл бұрын
अरे बेवकूफ पंजाब का असली बेटा तो सिद्धू है और उसे तो हथ्यारो का बस सौख था तुम सब समझते क्यों नहीं हो और वैसे भी हत्यारों का भी ज्ञान होना चाहिए दुनिया में हर चीज शिक्षा का रूप होता है बस उसको अच्छे नजर से देखना चाहिए और सिद्धू भी अपने गांव की लड़कियों की स्कूल की फीस खुद भरता था बिना कुछ जाने मत भौंका करो। और हम तो काका का भी समर्थन करते है हमे उनसे कोई आपत्ती नहीं है आपत्ति है तो सिर्फ तुम जैसे लोगो से बिना कुछ जाने भौंकते रहते हैं🤬
@jonykhan354
@jonykhan354 Жыл бұрын
Sada bnda
@gurione817
@gurione817 Жыл бұрын
loka di parwah ni kari di bro
@rjitofficial9057
@rjitofficial9057 Жыл бұрын
ਪੰਜਾਬ ਦਾ ਹੋਣਹਾਰ ਪੁੱਤ ਆ ਕਾਕਾ, ਵਧੀਆ ਕੰਮ ਕੀਤਾ ਵੀਰ, ਆਵਾਂਗੇ ਕੁਝ ਕਿਤਾਬਾਂ ਦੀ ਭੇਂਟ ਚੜ੍ਹਾਉਂਣ ...
@vickysinghvicky2618
@vickysinghvicky2618 Жыл бұрын
ਬਾਕੀ ਦੇ ਸਿੰਗਰਾਂ ਨੂੰ ਵੀ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਨੇ
@BalwinderSingh-yu4tq
@BalwinderSingh-yu4tq Жыл бұрын
ਇਸ ਬੱਚੇ ਨੂੰ ਮਾਣ ਸਨਮਾਨ ਦੇਵੇਗਾ ਸਾਡਾ ਸਮਾਜ। ਸਭ ਤੋਂ ਪਹਿਲਾਂ ਪਿੰਡ ਵਾਲੇ ਦੇਖਦੇ ਹਾਂ ਕੀ ਕਰਦੇ ਹਨ। ਰੰਗ ਦਾ ਅਭਿਆਨ ਕਰਨ ਵਾਲੇ ਗਲੀ ਗਲੀ ਵਿੱਚ ਇੱਜਤਾਂ ਰੋਂਦੇ ਫਿਰਦੇ ਨੇ ।ਇਹ ਹੈ ਅਸਲੀ ਕਾਲਾ ਹੀਰਾ
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@jassalkaur3548
@jassalkaur3548 Жыл бұрын
👌👌👍🙏🙏🙏🤲🤲
@manjinderkaur769
@manjinderkaur769 Жыл бұрын
Kaka bhra aaj tusi mera dil lut lia Kaka bhra tenu eni traki mile jo hor kite na puja hove 🙏🙏
@harpreetkaur8063
@harpreetkaur8063 Жыл бұрын
ਪੰਜਾਬੀ ਗਾਣੇ ਗਾਉਣਵਾਲਾ ਕਾਕਾ ਬੇਟਾ ਜਿੰਦਾਬਾਦ ਜਿੰਦਾਬਾਦ ਚੜਦੀ ਕਲਾਂ ਰਹੇਗੀ ਐਸੇ ਪੁੱਤ ਦੀ
@RavinderSingh-iy1cm
@RavinderSingh-iy1cm Жыл бұрын
ਦਿਲ 💓💖 ਤੋਂ ਸਲਾਮ ਆ ਵਾਈ ਕਾਕੇ ਨੂੰ
@royalpunjabi4170
@royalpunjabi4170 Жыл бұрын
Down to earth 🌎 family
@Mandeepsingh-so1bq
@Mandeepsingh-so1bq Жыл бұрын
Respect kake and isdi family nu❤❤
@rashpalsingh5536
@rashpalsingh5536 Жыл бұрын
ਕਾਕਾ ਵੀਰ ਚੜਦੀਕਲਾ ਵਿਚ ਰੱਖੇ ਕੋਈ ਨਾ ਵਾਹਿਗੁਰੂ ਜ਼ਰੂਰ ਆਪਣੇ ਨਾਲ ਜੋੜੇਗਾ 🙏🙏🙏🙏❤️🫡🫡
@supinderkaur4338
@supinderkaur4338 Жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਜੀ 🙏🙏
@gurjeetsingh5877
@gurjeetsingh5877 Жыл бұрын
ਬਹੁਤ ਵਧੀਆ ਸੋਚ,,,, ਬਾਕੀ ਗਾਇਕ ਵੀ,,,,
@pargatsinghbir425
@pargatsinghbir425 Жыл бұрын
ਅਸੀ ਆਪਣੇ ਪਿੰਡ ਬੀਰ ਖੁਰਦ ਵਿਖੇ ਲਾਇਬ੍ਰੇਰੀ ਬਣਾਉਣੀ ਹੈ ਨਾਲ ਨਾਲ ਅਜਾਇਬਘਰ ਵੀ ਜਿਥੇ ਗ਼ਰੀਬ ਲੋਕਾਂ ਚੋ ਸਹੀਦ ਹੋਏ ਸ਼ਹੀਦਾਂ ਦੀਆਂ ਫੋਟੋਆ ਤੇ ਓਨਾ ਬਾਰੇ ਜਾਣਕਾਰੀ ਲਈ ਬਣਾਉਣਾ ਚਾਹੁੰਦਾ ਹਾਂ ਕਿਉੰਕਿ ਜਿਵੇਂ ਹੁਣ ਕਸਮੀਰ ਚ ਚਾਰ ਮੁੰਡੇ ਸਹੀਦ ਹੋਏ ਚੜਿਕ ਪਿੰਡ ਦਾ ਕੁਲਵੰਤ ਸਿੰਘ ਸਹੀਦ ਹੋਇਆ 24 ਸਾਲ ਪਹਿਲਾ ਕੁਲਵੰਤ ਦਾ ਪਿਓ ਵੀ ਸਹੀਦ ਹੋਇਆ ਸੀ ਏਨਾ ਸ਼ਹੀਦਾਂ ਦੀ ਫੋਟੋ ਕੇਂਦਰੀ ਅਜਾਇਬਘਰ ਚ ਲਾਉਣਗੇ ਕਦੇ ਨਹੀਂ ਉਥੇ ਤੋਤਾ ਸਿੰਘ ਵਰਗੇ ਚੋਰਾਂ ਦੀ ਫੋਟੋ ਲਗ ਸਕਦੀ ਹੈ ਪਰ ਏਨਾ ਸ਼ਹੀਦਾ ਦੀ ਕਿਉੰ ਨਹੀਂ
@navdipsingh8568
@navdipsingh8568 Жыл бұрын
ਗੁੱਸਾ ਨਾ ਕਰਿਓ ਮੇਰੀ ਗੱਲ ਦਾ ਪਰ ਟਿੱਪਣੀ ਓਹੀ ਕਰਿਓ ਜਿੰਨ੍ਹੇ ਕਦੀ ਕੋਈ ਕਿਤਾਬ ਪੜ੍ਹੀ ਹੈ| ਅੰਗਰੇਜ਼ੀ 'ਚ ਟਿੱਪਣੀ ਕਰਨ ਤੋਂ ਗੁਰੇਜ਼ ਕਰਨਾ|
@sukhwindericvrk7099
@sukhwindericvrk7099 Жыл бұрын
ਬਹੁਤ ਵਧੀਆ ਬਾਈ ਜੀ
@tarsemlal4576
@tarsemlal4576 Жыл бұрын
Kaka ji lover of knowledge/education
@rabjeetkaur4593
@rabjeetkaur4593 Жыл бұрын
Bhot hi vdiya kamm kr rhe kaka ji,Precious gem of society.. 👌
@tirathsingh6539
@tirathsingh6539 Жыл бұрын
ਸਲਾਮ ਪਿਆਰ ਸਤਿਕਾਰ ਜੀ ❤️❤️❤️
@davindersingh2252
@davindersingh2252 Жыл бұрын
Kaka veer ji nu bhut pyar te satkar 🎉
@sanchitgupta9493
@sanchitgupta9493 Жыл бұрын
Very good work kaka veer ..... Yeah other singers must follow these kind of efforts ......not only guns and badmashi type of things ....
@GURDEEPSINGH-fw4gl
@GURDEEPSINGH-fw4gl Жыл бұрын
Bhot wadia kaka vir ji waheguru ji mehar rakhi
@gamingjattfatehveerdhaliwa1692
@gamingjattfatehveerdhaliwa1692 Жыл бұрын
Oh nastik hai ohdi personal choice hai par I think oh kise da bura ni karda that's humanity he s good man
@gurpreet0633
@gurpreet0633 9 ай бұрын
Nastik hona koi mara nahi acha ha
@livemele7640
@livemele7640 Жыл бұрын
Kaka bro verry honesty singer god bless bro
@makhankalas660
@makhankalas660 Жыл бұрын
Bhot vadia soch hai kake Bai di
@amritrai9790
@amritrai9790 Жыл бұрын
Selfmade best of luck kaka g
@sk....3049
@sk....3049 Жыл бұрын
Zaberdast kaka bro ...JAI BHIM TO YOU 🇮🇳
@taranbajaj1392
@taranbajaj1392 Жыл бұрын
Great kaka ji
@sandeepkaurjawandha1418
@sandeepkaurjawandha1418 Жыл бұрын
Very good 👍 god bless you 🙏 kaka
@jagwinderbhullar8121
@jagwinderbhullar8121 Жыл бұрын
Good job Kaka Bai ❤️❤️
@AmanpreetSingh-on1qd
@AmanpreetSingh-on1qd Жыл бұрын
ਬਹੁਤ ਖੂਬ ਕਾਕਾ ਜੀ
@deepakrajput7642
@deepakrajput7642 Жыл бұрын
Bhot vdiya kmm kita gud job 👍▶️👍▶️👍▶️👍
@voiceofPakistan39
@voiceofPakistan39 10 ай бұрын
Salute to you Kaka ❤❤❤❤❤❤
@rashpalsingh5536
@rashpalsingh5536 Жыл бұрын
Dr sahib ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੀ ਵਾਹਿਗੁਰੂ ਮੇਹਰ ਕਰੇ
@guest68
@guest68 Жыл бұрын
ਬੋਹਤ ਵਧੀਆ ਉਪਰਾਲਾ ਕੀਤਾ
@Simmi658
@Simmi658 Жыл бұрын
Great job..wish people respect this work and go to library..
@guritejay49
@guritejay49 4 ай бұрын
ਵਧੀਆ ਬੰਦਾ ਕਾਕਾ। ਮੇਰੇ ਦੋਸਤ ਦਾ ਦੋਸਤ ਆ ਇਹ ਦੋਵੇਂ classmates ਹੁੰਦੇ ਸੀ।
@wepunjabi_8430
@wepunjabi_8430 Жыл бұрын
Kamal karti bai salam teri soch nu
@maanpunjabiblogger6138
@maanpunjabiblogger6138 Жыл бұрын
ਬਹੁਤ ਵਧੀਆ ਉਪਰਲਾ
@deepsardar3331
@deepsardar3331 Жыл бұрын
Bahaut vadia ji...parmatma hor trakki deve... Kake veer nu
@meharsingh69
@meharsingh69 11 ай бұрын
❤❤❤❤❤❤❤❤❤❤❤❤❤❤❤❤❤❤❤❤bhut Sona bhai 🙏🙏
@royalpunjabi4170
@royalpunjabi4170 Жыл бұрын
Love you kaka bro
@parkashchawla5154
@parkashchawla5154 11 ай бұрын
Love you ❤ kaka 22ji
@harjindersingh-xy2on
@harjindersingh-xy2on Жыл бұрын
Kaka zindabad
@veerpalkb6671
@veerpalkb6671 Жыл бұрын
congratulation kaka jii
@PAWANDEEP-tt3by
@PAWANDEEP-tt3by Жыл бұрын
Bot vadiya
@dilbagsingh1455
@dilbagsingh1455 Жыл бұрын
Bhoot wdia km
@baazsra9548
@baazsra9548 Жыл бұрын
Wah ji wah
@Kishorijuofficial1924
@Kishorijuofficial1924 11 ай бұрын
kaka jaise singer ko logo ko ideal banana chahiye ,pata nhi log in bollywood walo ko apna hero Q mante h,,, 🙏🙇‍♂️love u bro
@hittuvlogs786
@hittuvlogs786 Жыл бұрын
Very good person Kaka ji
@preetstudiobasntpur9806
@preetstudiobasntpur9806 Жыл бұрын
Good work kaka y..
@gurpreet0633
@gurpreet0633 9 ай бұрын
Good bai ne changa kita
@MOHIT.OFM20
@MOHIT.OFM20 Жыл бұрын
V.V.god work 👍👍👍👍
@royalpunjabi7822
@royalpunjabi7822 Жыл бұрын
Kaka is legend from Punjab
@sandeeplitani31310
@sandeeplitani31310 Жыл бұрын
Proud
@user-bz1bl2fc6v
@user-bz1bl2fc6v Жыл бұрын
Bahut vdya km kreya bai Ustaad maan saab love u ❤❤
@jajrasanjay
@jajrasanjay 11 ай бұрын
Love u kaka
@gagandeepkaur-hj5jf
@gagandeepkaur-hj5jf Жыл бұрын
Appreciate krna chahida ewe de singers nu
@Parmjitsingh-mh2tx
@Parmjitsingh-mh2tx Жыл бұрын
Good sing kaka❤❤❤
@gurindersingh1290
@gurindersingh1290 Жыл бұрын
Great veer g
@SukhmanSingh-ou7tm
@SukhmanSingh-ou7tm Жыл бұрын
Nice kaka ji
@SatnamSingh-xl3mz
@SatnamSingh-xl3mz Жыл бұрын
Kaka bhai thinking very nice bhai nu DiL to slute
@sujata2004
@sujata2004 Жыл бұрын
Well done 👍
@parmindersingh3904
@parmindersingh3904 Жыл бұрын
Very good bro
@jaswinderkaur7846
@jaswinderkaur7846 Жыл бұрын
Very toper❤
@rosebhatti9642
@rosebhatti9642 Жыл бұрын
Great job
@gurpreet0633
@gurpreet0633 9 ай бұрын
Osho good
@SonuSingh-ig6rx
@SonuSingh-ig6rx Жыл бұрын
Kaka is real son of punjab
@smoothvlogger5360
@smoothvlogger5360 Жыл бұрын
Diomand banda❤
@talwinderaraich5305
@talwinderaraich5305 Жыл бұрын
ਵੈਸੇ ਹੈ ਸਿੰਗਰ ਆਪਣੇ ਪਿੰਡ ਦਾ ਸੋਚਣ ਲਗ ਜਾਣ। ਤਾਂ ਸਰਕਾਰ ਨੂੰ ਕੋਈ ਨਿ ਦੇਖੋ ਫਿਰ
@ravihans7947
@ravihans7947 Жыл бұрын
Good job bro
@manjinderkaur769
@manjinderkaur769 Жыл бұрын
Kaka ❤❤
@mojigill8081
@mojigill8081 Жыл бұрын
Bhot sona km kita ver
@sandeepkaurjawandha1418
@sandeepkaurjawandha1418 Жыл бұрын
Pro ਪੰਜਾਬ tv ਵਾਲਿਆਂ ਸਿੱਧੂ ਮੂਸੇ ਵਾਲੇ ਦੇ ਮਾਂ ਬਾਪ ਨਾਲ ਵੀ ਖੜ ਜੋ ਜਾ ਕੇ ਇਨਸਾਫ਼ ਲਈ ਸਿੱਧੂ ਦੇ ਸਿਵੇ ਤੋਂ ਬਹੁਤ ਕਮਾਇਆ ਪੈਸਾ 😢🙏🙏👏
@evergreenvillagers2498
@evergreenvillagers2498 Жыл бұрын
ਉਹਨੇ ਅਸਲੇ ਤੇ ਮਹਿੰਗੀਆਂ ਕਾਰਾਂ ਤੋਂ ਸਿਵਾ ਕੀ ਸੇਧ ਦਿੱਤੀ ਪੰਜਾਬ ਦੀ ਜਵਾਨੀ ਨੂੰ. ਅਸਲੇ ਵਾਲੇ ਨੂੰ ਅਸਲਾ ਮਿਲਿਆ ਤੇ ਸਿੱਖਿਆ ਵਾਲੇ ਨੂੰ ਸਿੱਖਿਆ ਮਿਲੇਗੀ.
@Rvindar09
@Rvindar09 Жыл бұрын
​@@evergreenvillagers2498 ohny kiha jinna marji paisa kamo pr aapdy pind nu na shado ohne har sal aapne pind cancer camp lvaya c har saal ohne aapne pind hospital bnvona c khud de paiseya da
@randhirsingh3730
@randhirsingh3730 2 ай бұрын
👍👍👍👍👍👍
@bahadersingh8216
@bahadersingh8216 Жыл бұрын
baii sahii aa yarr..change kam di pehal kariii..aa..wmk.
@MukeshMahey-ss1vz
@MukeshMahey-ss1vz Жыл бұрын
❤❤
@KuldeepSingh-dc3qn
@KuldeepSingh-dc3qn Жыл бұрын
Sidhu bai di soch c
@maanmaan4606
@maanmaan4606 Жыл бұрын
sbto vdia kmm kita kake ne peli wari kise singer ne krantikari km kita sare singra nu eh smaj nu chnge rah pon wala km krna chida
@ibalkar
@ibalkar Жыл бұрын
@sattipandit525
@sattipandit525 Жыл бұрын
Kaka ta kaka e a
@user-dc2tm3oi9x
@user-dc2tm3oi9x Жыл бұрын
Wahyguru ver nu bohat tarika a baksy
@gagansharma6590
@gagansharma6590 Жыл бұрын
ਬਾਈ ਕਾਕੇ ਤੋਂ ਹੋਰ ਗਾਇਕਾਂ ਨੂੰ ਵੀ ਸੇਦ ਲੈਣੀ ਚਾਹੀਦੀ ਹੈ।
@gurione817
@gurione817 Жыл бұрын
pehla singer a punjab da jehne koi chang di soch rakhi nai tan jatt jatti velly te hathiyar to bina singer kuj hor sochde hi ni
@sandeepgill1570
@sandeepgill1570 Жыл бұрын
A pahla singer ha jina changa kam kita nai ta Punjabi maa boli nu pyar kran wala bhot na
@GurpreetSingh-gm5nt
@GurpreetSingh-gm5nt Жыл бұрын
My drem
@dilpreetchahal2688
@dilpreetchahal2688 Жыл бұрын
Es pind da ik ...leader vi hai, os toh vi puch lo ..ki kitta pind lyi
@sukhjindersingh680
@sukhjindersingh680 Жыл бұрын
👍👍👍
@kamaljitkaur1885
@kamaljitkaur1885 Жыл бұрын
Very good g all singers should learn
@Ravikumar-in5eh
@Ravikumar-in5eh Жыл бұрын
Hlo dear
@Terajijaji01
@Terajijaji01 Жыл бұрын
bhed ne kudi dekhi ni migna karni start kar dyi 🤣🤣🤣hlo dear 🤣🤣🤣🤣🤣
@RanjotSingh-ms8px
@RanjotSingh-ms8px 2 ай бұрын
ਸਤਿ ਸ੍ਰੀ ਅਕਾਲ ਜੀ ਬਾਈ ਕਾਕਾ ਜੀ ਦਾ ਪਿੰਡ ਕਿਹੜਾ ਹੈ ਇਹ ਲਾਇਬਰੇਰੀ ਕਿੱਥੇ ਹੈ ਜਰੂਰ ਦੱਸਣਾ ਜੀ ਜਾ ਕੇ ਆਵਾਂਗੇ😊
@vivekkalania2666
@vivekkalania2666 Жыл бұрын
Kehda pind hai kake bai da plz daso
@SgndeepGill-hp2lt
@SgndeepGill-hp2lt Жыл бұрын
Chandumajra de do bande a ik ne pind da badia kita ( kaka )ik ne punjab di barbadi ch hisa payea
@nimmabrar2727
@nimmabrar2727 Жыл бұрын
ਲੈ ਦਸ ਬਾਪੂ ਕਿਉ ਝੂਠ ਮਾਰੀ ਜਾਣਾ ਕਾਕਾ ਤਾ ਆਪ ਕਹਿੰਦਾ ਕ ਮੈਂ ਪੈੱਗ ਲਾਹ ਕ ਸ਼ੇਪ ਗਾਣਾ ਲਿਖਿਆ ਸੀ ਉਹ ਕਹਿੰਦਾ ਮੈਨੂੰ ਸ਼ਰਾਬ ਨੇ ਹੀ ਮਾਰਨਾ ਆ ਤੇ ਬਾਪੂ ਕਹਿੰਦਾ ਉਹ ਤਾ ਮੈਨੂੰ ਵੀ ਰੋਕ ਦਾ 😂😂😂
@mohdarshad2537
@mohdarshad2537 Жыл бұрын
Sakon meleaa 22 dek ke
@Kuldeepgill774
@Kuldeepgill774 Жыл бұрын
Ik kalakar di eh asal kmai a baki stega te thapia marke loka nal controversy krke singer fukria marde ne
@jaspalkaur1577
@jaspalkaur1577 Жыл бұрын
🙏🙏🙏🙏
@jaswinderkhokhar2207
@jaswinderkhokhar2207 Жыл бұрын
ਕਿਹੜਾ ਪਿੰਡ ਐ ਵੀਰ ਦਾ।
@gagandeepsinghgill6123
@gagandeepsinghgill6123 Жыл бұрын
ਵੀਰੇ ਚੰਦੂਮਾਜਰਾ ਪਿੰਡ ਜਿਲਾ ਫਤਿਹਗੜ੍ਹ ਸਾਹਿਬ ਐ ਜੀ।
@bharatmusic233
@bharatmusic233 Жыл бұрын
Bas kalli cool lip launda kaka bai
@vishalsidhu5406
@vishalsidhu5406 Жыл бұрын
😂😂😂
@dilbagsingh1455
@dilbagsingh1455 Жыл бұрын
Baki mlang singera nu v sikhna chida kuj kaka to
9x Tashan | Dil Di Gal | Kaka Latest Interview 2022
28:03
9XTashan
Рет қаралды 316 М.
孩子多的烦恼?#火影忍者 #家庭 #佐助
00:31
火影忍者一家
Рет қаралды 52 МЛН
Scary Teacher 3D Nick Troll Squid Game in Brush Teeth White or Black Challenge #shorts
00:47
Alex hid in the closet #shorts
00:14
Mihdens
Рет қаралды 8 МЛН
KAKA || FULL INTERVIEW || RJ JASSI || BIOGRAPHY
32:42
Rj Jassi
Рет қаралды 288 М.