33 ਲੱਖ ਬੋਲੀ ਲਗਾਉਣ ਵਾਲੇ ਮਾਮਲੇ 'ਚ ਹੋਇਆ ਨਵਾਂ ਵੱਡਾ ਖੁਲਾਸਾ | Pro Punjab Tv

  Рет қаралды 84,383

Pro Punjab Tv

Pro Punjab Tv

Күн бұрын

Пікірлер: 69
@amritpalsidhu6454
@amritpalsidhu6454 2 жыл бұрын
ਸਰਕਾਰ ਨੂੰ ਦਖਲ ਦੇਣਾ ਚਾਹੀਦਾ ਇਹ ਜ਼ਮੀਨ ਵਾਹੀ ਲਈ ਹੀ ਹੋਵੇ ਜਾਂ ਦਰਖਤ ਲਾਕੇ ਜੰਗਲ ਬਣਾਓ ਇਹਨਾਂ ਦੇ
@arshkaler8554
@arshkaler8554 2 жыл бұрын
ਸਰਦਾਰ ਗੁਰਪਰੀਤ ਸਿੰਘ ਮੋਹਾਲੀ ਜਿਲੇ ਦੇ ਖੇਤੀਵਾੜੀ ਵਿਭਾਗ ਦੇ ਹੈਡ , ਬਹੁਤ ਹੀ ਸੂਝਵਾਨ ਅਤੇ ਪਲਹੇੜੀ ਪਿੰਡ ਦੇ ਮੋਦਵਰ ਇਨਸਾਨ ਹਨ , ਇਨਾ ਦਾ ਫੈਸਲਾ ਤਰਕਯੋਗ ਅਤੇ ਸਲਾਹੁਣਯੋਗ ਹੈ 😊😊
@DeepSingh-gd5kw
@DeepSingh-gd5kw 2 жыл бұрын
ਕਾਰਪੋਰੇਟ ਲੋਕ ਕਿਸਾਨਾ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਦੀਆਂ ਗੱਲਾਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਹਨ "
@santokhsingh7543
@santokhsingh7543 2 жыл бұрын
ਜਿਹੜੇ ਬੰਦੇ ਬੋਲੀ ਲਾ ਰਹੇ ਸੀ ਕੀ ਉਹ ਦੋਵੇ ਦੁੱਧ ਚੁਣਦੇ ਹਨ ਉਹ ਦੋਵੇ ਜਾਣਿਆ ਨੇ ਦੋਹਾ ਪਾਇਆ ਤੋ ਪੈਸੇ ਖਾਦੇ ਹੋਣੇ ਉਹਨਾ ਦੋਵਾ ਨੂੰ ਜ਼ੁਰਮਾਨਾ ਹੋਣਾ ਚਾਹੀਦਾ
@jassaman8951
@jassaman8951 2 жыл бұрын
ਪਿੰਡ ਵਿੱਚੋਂ ਬਾਈਕਾਟ ਕਰੋ ਉਹਨਾਂ ਗ਼ਦਾਰ ਲੋਕਾਂ ਦਾ ਬਾਹਰ ਕੱਢ ਦਿਓ ਪਿੰਡ ਵਿੱਚੋਂ!
@sukhmaan4896
@sukhmaan4896 2 жыл бұрын
ਪੰਜਾਬ ਦੀ ਸਾਰੀ ਪੰਚਾਇਤੀ ਜ਼ਮੀਨਾਂ ਚ ਬਾਗਬਾਨੀ ਤੇ ਜੰਗਲ ਸਰਕਾਰ ਦੇ ਤਰਫੋਂ ਲਾ ਦਿੱਤਾ ਜਾਵੇ ਨਾਲੇ ਨੋਜਵਾਨਾਂ ਨੂੰ ਸਰਕਾਰ ਵਲੋਂ ਰੁਜ਼ਗਾਰ ਮਿਲਦਾ ਤੇ ਸਰਕਾਰ ਨੂੰ ਆਮਦਨ ਦਾ ਸਾਧਨ ਬਣ ਸਕਦਾ ਹੈ ਬਾਕੀ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋ ਗਿਆ
@DeepSingh-gd5kw
@DeepSingh-gd5kw 2 жыл бұрын
ਕਿਸਾਨਾ ਦਾ ਏਕਾ ਜਿੰਦਾਬਾਦ " ਕਿਸਾਨ ਯੂਨੀਅਨਾਂ ਜਿੰਦਾਬਾਦ
@AmanDeep-nh3yq
@AmanDeep-nh3yq 2 жыл бұрын
ਸਾਡੇ ਏਰੀਏ ਵਿੱਚ ਵੀ ਏਹੋ ਹਾਲ ਹੈ...... ਪਿੰਡ ਪਿੰਡ ਦੱਲੇ ਪੈਦਾ ਹੋਗੇ। ਬਾਕੀ ਜ਼ਮੀਨ ਵੇਚਣ ਨੂੰ ਸਾਡੇ ਲ਼ੋਕ ਟੌਰ ਸਮਜਦੇ ਆ ਪਰ ਲੱਗਦਾ ਪੰਜਾਬੀਆਂ ਨੇ ਆਪਣੀ ਜੜ੍ਹ ਆਪ ਹੀ ਪੁੱਟ ਲੈਣੀ ਆ ..... ਨਾ ਜ਼ਮੀਰ ਰਹਿਣੀ ਨਾ ਜ਼ਮੀਨ
@exploretheworldwithtwofrin5910
@exploretheworldwithtwofrin5910 2 жыл бұрын
22 g punjab khatam aa mare kolo aaj likhalo
@sandeepsunny9930
@sandeepsunny9930 2 жыл бұрын
ਬਾਈ ਸਾਰਿਆਂ ਨੂੰ ਇੰਝ ਲਗਦਾ ਹੈ , ਬਾਕੀ ਵਾਹਿਗੁਰੂ ਜੀ ਮਿਹਰ ਕਰਨ ਪੰਜਾਬ ਬਾਕੀ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ 🙏
@musclehutbodybuilding2583
@musclehutbodybuilding2583 2 жыл бұрын
@@exploretheworldwithtwofrin5910 ਅੜੀ ਕਰਕੇ ਤਾਂ ਜੱਟ ਮਰਦਾ, ਵਰਨਾ ਜੱਟਾਂ ਨੂੰ ਕੋਈ ਘਾਟ ਨਹੀਂ ਕਿਸੀ ਚੀਜ਼ ਦੀ, ਸਾਡੇ ਮੋਗੇ ਦੇ ਨਾਲਦੇ ਪਿੰਡ ਚ ਇਕ ਦਿਨ ਚ 15 fortuner ਗੱਡੀਆਂ ਖਰੀਦਿਆ ਗਈਆਂ ਸੀ, ਦੇਖੋ ਦੇਖ। ਕੀ ਉਹ ਗੱਡੀਆਂ ਪੈਸਾ ਕਮਾ ਕੇ ਲਈਆਂ ਸੀ ਨਹੀਂ ਬਾਪੂ ਦੀ ਜਮੀਨ ਵੇਚ ਕੇ ਲਈਆਂ ਸੀ
@pinderdhillon8046
@pinderdhillon8046 2 жыл бұрын
ਬਾਈ ਜੀ ਸਾਡੇ ਪਿੰਡ ਦਾ ਤਾਂ ground ਈ ਵੇਚਣ ਲੱਗੇ ਹੋਏ c ਪ੍ਰਾਇਵੇਟ ਕੰਪਨੀ ਨੂੰ ਮਸਾਂ ਰੋਕਿਆ ਕਾਂਗਰਸ bale c
@jai-hind82
@jai-hind82 2 жыл бұрын
ਇਸ ਵਿਸ਼ੇ ਤੇ ਇਕ ਵੀਡੀਓ ਪ੍ਰੋਗਰਾਮ ਬਣਾਓ ਜੀ,, ਕਿ ਜਿਹੜੇ ਪਿੰਡਾਂ ਦੇ ਵਸਨੀਕਾਂ ਨੇ ਪਟਵਾਰੀਆਂ ਨਾਲ ਮਿਲਕੇ ਬਾਹਰੋਂ ਗਾਹਕ ਲੱਭ ਕੇ ਜੁਮਲਾ-ਸ਼ਾਮਲਾਤ,ਪੰਚਾਇਤੀ ਜਮੀਨਾਂ ਦੇ ਇੰਤਕਾਲ ਆਪਣੇ ਨਾਮ ਕਰਵਾ ਕੇ ਓਹ ਗਾਹਕ ਨੂੰ ਮਾਰਕੀਟ ਮੁੱਲ ਤੇ ਵੇਚੀਆਂ,,ਚਲੋ ਓਹ ਵੀ ਛੁਡਵਾਓ,, ਪਰ ਖਰੀਦਾਰ ਤਾਂ ਬੋਨਾਫਾਈਡ ਪਰਚੇਜਰ ਸੀ ਓਸ ਨੇ ਮੋਕੇ ਦੇ ਪਟਵਾਰੀ ਤੋਂ ਫਰਦ ਜਮਾਂਬੰਦੀ ਮਲਕੀਅਤ ਦੀ ਤਸੱਲੀ ਕਰਨ ਤੋਂ ਬਾਅਦ ਜਮੀਨ ਖਰੀਦੀ ਅਤੇ ਹੁਣ ਓਹ ਪਿੰਡ ਵਾਸੀ ਜਮੀਨ ਛੁਡਵਾ ਰਹੇ ਹਨ,,ਘੱਟੋ ਘੱਟ ਓਸ ਗਾਹਕ ਨਾਲ ਤਾਂ ਇਨਸਾਫ ਕੀਤਾ ਜਾਏ ਕਿ ਓਸ ਗਾਹਕ ਜੋ ਕਿ ਇਕ ਆਮ ਦਿਹਾਤੀ ਕਿਸਾਨ ਹੋਣ ਨਾਤੇ ਪਟਵਾਰੀ ਤੋਂ ਗਰੰਟੀ ਲੈ ਕੇ ਜਮੀਨ ਖਰੀਦ ਦਾ ਹੈ ਘੱਟੋ-ਘੱਟ ਓਹ ਗਾਹਕ ਨੂੰ ਵੇਚਣ ਵਾਲੇ ਜਿਮੀਦਾਰਾਂ ਦੀਆਂ ਪਿੰਡ ਚ ਪਈਆਂ ਓਹੀ ਸੇਮ ਮਾਲਕਾਂ ਦੀਆਂ ਪਿੰਡ ਚ ਪਈਆਂ ਹੋਰ ਅਸਲ ਜਮੀਨਾਂ ਦੀ ਮਲਕੀਅਤ ਚੋਂ ਬਣਦੀ ਜਮੀਨ ਦਿਤੀ ਜਾਏ।। ਪਟਵਾਰੀ,ਕਾਨੂੰਗੋ,ਤਹਿਸੀਲਦਾਰ ਐਂਡ ਪਿੰਡ ਦੇ ਕਿਸਾਨ ਜਿਮੀਦਾਰ ਘਰ,,ਆਖਿਰ ਖਰੀਦਾਰ ਦਾ ਕੀ ਕਸੂਰ,,ਆਮ ਜਿਮੀਦਾਰ ਬੰਦਾ ਜੋ ਗਾਹਕ ਸੀ ਓਸ ਵਾਸਤੇ ਜਮੀਨ ਦੀ ਮਲਕੀਅਤ ਤਸੱਲੀ ਕਰਾਓਣ ਲਈ ਪਟਵਾਰੀ ਹੁੰਦਾ,,ਪਟਵਾਰੀ ਕਾਨੂਗੋਆਂ ਤਹਿਸੀਲਦਾਰਾਂ ਨੇ ਤਾਂ ਵਧੀਆ ਹੱਥ ਰੰਗ ਲੇ ਤੇ ਪਿੰਡ ਦੀ ਕਿਸਾਨ ਪੈਸੇ ਵੱਟ ਕੇ ਹੁਣ ਜਮੀਨ ਛੁਡਵਾਉਣ ਦੀ ਪੈਰਵੀ ਕਰ ਰਹੇ ਨੇ,,ਕਮਾਲ ਈ ਹੋ ਗਿਆ।। ਜੈ ਹਿੰਦ।।
@musclehutbodybuilding2583
@musclehutbodybuilding2583 2 жыл бұрын
ਅੜੀ ਕਰਕੇ ਤਾਂ ਜੱਟ ਮਰਦਾ, ਵਰਨਾ ਜੱਟਾਂ ਨੂੰ ਕੋਈ ਘਾਟ ਨਹੀਂ ਕਿਸੀ ਚੀਜ਼ ਦੀ, ਸਾਡੇ ਮੋਗੇ ਦੇ ਨਾਲਦੇ ਪਿੰਡ ਚ ਇਕ ਦਿਨ ਚ 15 fortuner ਗੱਡੀਆਂ ਖਰੀਦਿਆ ਗਈਆਂ ਸੀ, ਦੇਖੋ ਦੇਖ। ਕੀ ਉਹ ਗੱਡੀਆਂ ਪੈਸਾ ਕਮਾ ਕੇ ਲਈਆਂ ਸੀ ਨਹੀਂ ਬਾਪੂ ਦੀ ਜਮੀਨ ਵੇਚ ਕੇ ਲਈਆਂ ਸੀ
@jagsirgill1567
@jagsirgill1567 2 жыл бұрын
ਪਿੰਡ ਦਾ ਕੀ ਨਾਮ aa
@DeepSingh-gd5kw
@DeepSingh-gd5kw 2 жыл бұрын
ਅੱਧੀ ਪੰਜਾਬੀ ਤਾ ਬਾਈ ਦੀ ਸਮਝ ਨਹੀਂ ਆਉਦੀ ਚੰਡੀਗੜ੍ਹ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਆਪਣੀ ਪੰਜਾਬੀ ਭਾਸ਼ਾ ਦਾ ਨਾਸ ਮਾਰ ਲਿਆ "
@HardeepSingh-nk3dg
@HardeepSingh-nk3dg 2 жыл бұрын
Veer g ਪੁਆਧੀ ਭਾਸਾ ਬੋਲ ਰਿਹਾ punjabi nhi
@gurpalsingh6647
@gurpalsingh6647 2 жыл бұрын
Bai aida v tu kite arab cuntry da vasneek ni haiga v samjh ni aandi hadd a yar.
@sunilgujjargujjar6209
@sunilgujjargujjar6209 2 жыл бұрын
ਪੁਆਧੀ ਪੰਜਾਬੀ ਭਾਸ਼ਾ ਵਿਚ ਉਪ ਬੋਲੀ ਹੈ
@lovepreetcheema5727
@lovepreetcheema5727 2 жыл бұрын
nhi Bai ih vi punjabi hi inj na kih veer
@jsidhu413
@jsidhu413 2 жыл бұрын
੨੨ ਜੀ ਪੁਆਧੀ ਬੋਲ ਰਿਹਾ ਹੈ
@subhcharanjitsinghnehal9495
@subhcharanjitsinghnehal9495 2 жыл бұрын
ਫਿਰ ਹੋ ਜਾਂਦੀ ਇੱਕ ਕਰੋੜ ਦੀ ਅਗਲੇ ਸਾਲ ਦੂਜੀ ਕੰਪਨੀ ਨੂੰ ਦੇ ਦੇਣੀ ਸੀ।
@manpreetsinghgill6511
@manpreetsinghgill6511 2 жыл бұрын
Compony kis cheej dia a ji
@pardeeppassi8385
@pardeeppassi8385 2 жыл бұрын
ਟਰਮ ਕੰਡੀਸਨ ਇੱਕ ਕਰੋੜ ਤੋ ਬਾਦ ਦੱਸਣੀ ਸੀ .ਕਿਉਕਿ ਇਹ ਜਮੀਨ ਦੀ ਬੋਲੀ ਹੀ ਖੇਤੀ ਵਾਸਤੇ ਕੀਤੀ ਸੀ .
@KingHunter3597
@KingHunter3597 2 жыл бұрын
ਕੀ ਕੰਪਨੀਆਂ ਵਾਲੇ ਏਸ ਜ਼ਮੀਨ ਨੂੰ ਠੇਕੇ ਉੱਤੇ ਲੈ ਰਹੇ ਸੀ ਜਾਂ ਇਸਨੂੰ ਖਰੀਦ ਕੇ ਏਥੇ ਕੋਈ ਫੈਕਟਰੀ ਲਾਉਣਾ ਚਾਹੁੰਦੇ ਸੀ ? ਸਾਰਾ ਮਾਮਲਾ ਕੀ ਆ ?
@jaspreetdhaliwal6267
@jaspreetdhaliwal6267 2 жыл бұрын
Veero kde mahajan basmati te zid nl boli launde hn pls dekh ke boli layo
@sadhusingh3109
@sadhusingh3109 2 жыл бұрын
ਜਦੋ ਪਿੰਡ ਦੀਪੈਲੀ ਕੰਪਨੀ ਧੋਖੇ ਧੜੀ ਨਾਲ ਲੈਕੇ ਗਰੀਬ ਪਰਿਵਾਰ ਤੋ ਲੈਕੇ ਮੇਰ ਰਹੀਆ।
@manjindermanjinder9059
@manjindermanjinder9059 2 жыл бұрын
Good job.
@kuldeeplal3901
@kuldeeplal3901 2 жыл бұрын
Next year mango tree da bag banyo.
@MrSingh-hq5zd
@MrSingh-hq5zd 2 жыл бұрын
Bahut galt hoh riha hai ji Punjab vich everyday
@Desiforever
@Desiforever 2 жыл бұрын
But is it only for one year?
@iqbalsandhuiqbalsingh2779
@iqbalsandhuiqbalsingh2779 2 жыл бұрын
Good brother good
@ManjeetSingh-gz6vr
@ManjeetSingh-gz6vr 2 жыл бұрын
He is my brother, Gurpreet Singh Plaheri BKU Rajewal ❤
@abhijotaujla6638
@abhijotaujla6638 2 жыл бұрын
Nice bro
@rajbarn1208
@rajbarn1208 2 жыл бұрын
V good ver buhet vdiea kita good thinking
@bablasekhon1044
@bablasekhon1044 8 ай бұрын
ਦਰਖਤ ਲੲੇਜਾਣ
@piratpalchahal6525
@piratpalchahal6525 2 жыл бұрын
Income tax department nu nal leke Aya karo
@pritpalsingh5160
@pritpalsingh5160 2 жыл бұрын
ਜਦੋਂ ਦੱਬੀ ਜਮੀਨ ਸੀ ਉਸ ਸਮੇਂ ਤੂੰ ਕਿੱਥੇ ਗਿਆ ਸੀ ?
@SoniSingh-qm1uo
@SoniSingh-qm1uo 2 жыл бұрын
ਪੰਜਾਬ ਖ਼ਤਮ ਹੋ ਗਿਆ
@pandatji5008
@pandatji5008 2 жыл бұрын
ਨਹੀ ਭਰਾ ਪੰਜਾਬ ਨੂੰ ਬਚਾਉਣੇ ਜੇ ਆਪਾ ਹੌਸਲਾ ਹਾਰਗੇ ਤਾ ਆਉਣ ਵਾਲੀ ਪੀੜੀ ਟੁੱਟ ਜੂ ਇਕ ਦੂਜੇ ਦਾ ਸਾਥ ਦਿਉ
@sarabjitsingh4860
@sarabjitsingh4860 2 жыл бұрын
Kissan jo marji kar lave jameen sari sarkar hi sabbo veereo.
@satwinderbrar1939
@satwinderbrar1939 2 жыл бұрын
Farmer veer good work
@gurchransingh5674
@gurchransingh5674 2 жыл бұрын
ਇੱਹ ਜ਼ਮੀਨ ਕੰਪਨੀ ਵਾਲੇ ਅਗਲੇ ਸਾਲ ਲੈ ਜਾਣਗੇ
@satwinderbrar1939
@satwinderbrar1939 2 жыл бұрын
Tu farmer ni veer
@gurchransingh5674
@gurchransingh5674 2 жыл бұрын
@@satwinderbrar1939 ਤੂੰ ਵੀਰ ਮੇਰੇ ਬਾਰੇ ਕੀ ਸੋਚ ਲਿਆ ਮੈਨੂੰ ਤੂੰ ਕਿਸਾਨ ਨਹੀ ਲੱਗਦਾ ਛੋਟੀ ਸੋਚ ਦੇ ਮਾਲਕ ਹੋ ਤੁਸੀ ਮੇਰੀ ਰਾਏ ਤੈਨੂੰ ਕਿਉ ਠੀਕ ਨਹੀਂ ਲੱਗੀ ਪੰਜਾਬੀ ਲਿਖੋ ਮੈਨੂੰ ਅੰਗਰੇਜ਼ੀ ਨਹੀ ਆਉਦੀ ਜਬਾਬ ਮਿਲੂ ਧੰਨਵਾਦ ਜੇ ਉਹ ਪਿੰਡ ਦੇ ਲੋਕ ਸੋਚਦੇ ਵੀ ਅਗਲੀ ਵਾਰ ਕੰਪਨੀਆਂ ਕੋਲ ਜਮੀਨ ਨਾ ਜਾਵੇ ਅੈਨੀ ਕੀਮਤ ਬੋਲੀ ਦੀ ਨਾ ਲੱਗਦੀ ਉਹ ਪਿੰਡ ਵਾਸੀਆਂ ਨੇ ਰਾਹ ਪੱਧਰਾ ਕਰ ਦਿੱਤਾ ਜਿਸ ਵੀਰ ਦੇ ਦਿਮਾਗ਼ ਹੈ ਉਹਨੂੰ ਸਮਝ ਆ ਗਈ
@surindersomi8407
@surindersomi8407 2 жыл бұрын
Sb kanjar mile hoi ne.
@gurpalsingh6647
@gurpalsingh6647 2 жыл бұрын
O bai g aida ni hunda. J jhannde la k jmeen daban laagi bs fer ta kamm aaye.saadi jmeen te laaye hoye jhaande 5 saal hoge 10 killeya ch 2 lakh per killa theka a.hun houli houli jhannde v ni rahe ohna de patt le ohna ne bs jameen khali rakhde ne ....
@LakhwinderSingh-rc3zt
@LakhwinderSingh-rc3zt 2 жыл бұрын
Juti fero Pind waleo dub k👍
@gurshanshorts3328
@gurshanshorts3328 2 жыл бұрын
Veer gold nikalda ass jimen tu
@justpositive6301
@justpositive6301 2 жыл бұрын
punjbio bola laun vale jemidar ja mjdur jaoki hor v boli deve pr mjdur jakesan jthe bandia di kdr kro ji nahi ta punjab aho jeha suba ehnu bahut sarian kanpnia khrid laingia jisuchet raho jo
@surjitsinghgill6451
@surjitsinghgill6451 8 ай бұрын
Jaha jameen Kishan de hai. Paksatan to aya Kishan jat loga nu government na jameen deta nahi . government na janbuj nahi deta paksatan to aya Kishan nu vakf borad or samlat jameen deta jawe .
@pb13issapurwale7
@pb13issapurwale7 2 жыл бұрын
ਫੇਰ ਝੰਡੇ ਚੱਕ ਲੈਂਦੇ ਨੇ ਕਾਰਜਾ ਮਾਫ ਕਰੋ ਪੈਸੇ ਲਾਉਣ ਵੇਲੇ ਹਵਾ ਕਰਦੇ ਨੇ
@DeepSingh-gd5kw
@DeepSingh-gd5kw 2 жыл бұрын
ਕਤੀੜੇ ਪਹਿਲਾਂ ਗੱਲ ਤਾ ਸੁਣ ਲੈ ਸਾਲੀ ਕਤੀੜੇ
@AvtarSingh-pw7fv
@AvtarSingh-pw7fv 2 жыл бұрын
ਤੇਰੇ ਬਾਪ ਕੰਪਨੀ ਵਾਲੇ ਨੇ ਜਿੰਨਾ ਨੇ ਜ਼ਮੀਨ ਹੜਪਣ ਦੀ ਕੋਸ਼ਿਸ਼ ਕੀਤੀ ਹੈ
@ArshpreetSingh-qg4zy
@ArshpreetSingh-qg4zy 6 ай бұрын
Looka nu lootna v nahe aunda compney 1 carore tak bole la ke ek years tak kesan de rahe de rahe c fer ke dhid dard hunda jake tind vitch kana pa deta kehd bae lende c candesna la detea ta fer kesan v bole lagun wale chup kar jande v dobara lae low jes ne laene hae rola do compneya da c faeda pend nu ho reha c rojjgar har ek nu caheda hae par jameen hareyana dega fer jamena ch kmm karlow bahrle desha vitch keo jande hon jamena bech bech os time v kandesna laga deo v ase ne bechan dende tenu bahr jan dende ethe he kamm kar apne jAmeen vitch nahe ase tenu a dand lawange
@navnoorsingh6612
@navnoorsingh6612 2 жыл бұрын
Sade Jal 12 crore nu khet wikk gya ji
@RavinderSingh-pq8lo
@RavinderSingh-pq8lo 2 жыл бұрын
Maan jeet da tu v ni next year
@ishankaranansh1682
@ishankaranansh1682 2 жыл бұрын
Surprise fir not registered against you on patiala nihang singh video you viral on airh how people like you creating trouble in Punjab shame
@sambahia7107
@sambahia7107 2 жыл бұрын
Je jmeen hi na rhi te Punjabio Tuhade halt khanabdosha vali halt honi a bach jao
@sikandersamra1259
@sikandersamra1259 2 жыл бұрын
Bad
@arshkaler8554
@arshkaler8554 2 жыл бұрын
ਸਰਦਾਰ ਗੁਰਪਰੀਤ ਸਿੰਘ ਮੋਹਾਲੀ ਜਿਲੇ ਦੇ ਖੇਤੀਵਾੜੀ ਵਿਭਾਗ ਦੇ ਹੈਡ , ਬਹੁਤ ਹੀ ਸੂਝਵਾਨ ਅਤੇ ਪਲਹੇੜੀ ਪਿੰਡ ਦੇ ਮੋਦਵਰ ਇਨਸਾਨ ਹਨ , ਇਨਾ ਦਾ ਫੈਸਲਾ ਤਰਕਯੋਗ ਅਤੇ ਸਲਾਹੁਣਯੋਗ ਹੈ 😊😊
"Идеальное" преступление
0:39
Кик Брейнс
Рет қаралды 1,4 МЛН
"Идеальное" преступление
0:39
Кик Брейнс
Рет қаралды 1,4 МЛН