Kaka ਦਾ ਗਲੀਆਂ ਵਿੱਚ ਰੁਲਣ ਤੋਂ ਸਟਾਰ ਬਣਨ ਦਾ ਸਫਰ Bittu Chak wala ll Daily Awaz

  Рет қаралды 302,943

Daily Awaz

Daily Awaz

Күн бұрын

Пікірлер: 262
@gurpartapsinghrai3292
@gurpartapsinghrai3292 3 жыл бұрын
ਬਿੱਟੂ ਵੀਰ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਤੇਰਾ,🙏
@gurmeetofficial6920
@gurmeetofficial6920 3 жыл бұрын
kzbin.infoGdkkf7KQZKM?feature=share
@8058884720
@8058884720 3 жыл бұрын
ਬਹੁਤ ਹੀ ਨਿਮਰਤਾ ਭਰੇ ਨੇ ਕਾਕੇ ਦੇ ਮਾਪੇ 💐💐, ਇੰਟਰਵਿਊ ਬਹੁਤ ਸਾਦੇ ਵਧੀਆ ਤਰੀਕੇ ਨਾਲ ਬਿਨਾ ਕਿਸੇ ਦਿਖਾਵੇ ਦੇ ਕੀਤੀ 💐💐
@ravidasiaroyal7406
@ravidasiaroyal7406 2 жыл бұрын
ਮਿਹਨਤ ਨਾਲ ਸਭ ਕੁੱਝ ਬਦਲਿਆ ਜਾ ਸਕਦਾ ਹੈ ਜੀ, ਅਮੀਰੀ ਗ਼ਰੀਬੀ ਕਿਸੇ ਦੇ ਪਿਓ ਦੀ ਨਹੀਂ ਹੈ। ਇਮਾਨਦਾਰੀ ਸੂਝ ਬੁੱਝ ਨਾਲ਼ ਸਾਂਭੇ ਹੋਏ ਘਰਾਂ ਵਿੱਚ ਮਾਲਕ ਜ਼ਰੂਰ ਬਰਕਤਾਂ ਪਾਉਂਦੇ ਨੇ ਜੀ। ਗ਼ਰੀਬੀ ਵਿੱਚੋਂ ਬਾਹਰ ਨਿਕਲਣ ਲਈ ਸੰਘਰਸ਼ ਕਰਦੇ ਪਰਿਵਾਰਾਂ ਲਈ ਵਧੀਆ ਸੁਨੇਹਾ। THANXS to ALL TEEM MEMBERS ❤️❤️
@sukhchainsinghkang1313
@sukhchainsinghkang1313 3 жыл бұрын
ਬਹੁਤ ਵਧੀਆ ਜੀ। ਮੇਹਨਤ ਜਦ ਦਿਲੋਂ ਕਰੀਏ ਤਾਂ ਰੰਗ ਵੀ ਜਰੂਰ ਲੱਗਦੇ ਆ ਦੇਰ ਨਾਲ ਹੀ ਸਹੀ ਪਰ ਲੱਗਦੇ ਜਰੂਰ ਆ। ✍ ਸੁੱਖਚੈਨ ਕੰਗ
@SurjitSingh-zt1kl
@SurjitSingh-zt1kl Жыл бұрын
ਬਹੁਤ ਸਾਧਾਰਨ ਲੋਕ। ਵਾਹਿਗੁਰੂ ਭਲਾ ਕਰੇ।
@Defaulter_Munda
@Defaulter_Munda 3 жыл бұрын
ਫੱਕਰ ਸੁਭਾਅ ਸਾਰੇ ਪਰਿਵਾਰ ਦਾ। 0%ਵੀ ਆਕੜ ਨਹੀਂ। ❤️❤️
@gurbhejsingh9720
@gurbhejsingh9720 3 жыл бұрын
ਮਿਹਨਤ, ਕਿਰਤ ਤੇ ਕਿਸਮਤ ਸਾਫ ਸਾਫ ਦਿਖਦੀ ਆ।
@roshangamer8797
@roshangamer8797 3 жыл бұрын
ਮਿਹਨਤ , ਕਿਰਤ ਤੇ ਕਿਸਮਤ ਸਾਫ ਦਿਖਾਈ
@rakrajpunjabi9470
@rakrajpunjabi9470 2 жыл бұрын
X
@guri5037
@guri5037 2 жыл бұрын
Dehadidar da put jado duniya jitda sachi zindgi jeen da sawad ahh janda
@jindaginama9322
@jindaginama9322 3 жыл бұрын
ਬਿੱਟੂ ਜੀ ਜਿਊਂਦੇ ਰਹੋ ਜੀ,ਪ੍ਰਮਾਤਮਾ ਆਪ ਜੀ ਦਿਨ ਦੁੱਗਣੀ ਰਾਤ ਚੋਗਣੀ ਤਰੱਕੀਆ ਬਖਸਿਸ ਕਰਨ ਜੀ,ਧੰਨਵਾਦ ਸਹਿਤ ਜੀ
@deepd9213
@deepd9213 3 жыл бұрын
🙏 ਬਹੁਤ ਹੀ ਵਧੀਅਾ ਭਾਜੀ ਰॅਬ ਦੇ ਭਲੇ ਬੰਦੇ ਨੇ ਭਾਜੀ 🙏
@RamanKumar-tl5lw
@RamanKumar-tl5lw 2 жыл бұрын
ਰੱਬ ਮਿਹਰ ਕਰੇ ਇਸ ਮਿਹਨਤੀ ਪਰਿਵਾਰ ਤੇ, ਤਰੱਕੀਆਂ ਹਾਲੇ ਆਉਣੀਆਂ ਨੇ wait for it👍🙏
@TheLadla1
@TheLadla1 2 жыл бұрын
banda jadd neeche tou utte awnda te boht khushi hondi boht saara pyar kaka nu Pakistan tou 🇵🇰
@gursimranbhatti8943
@gursimranbhatti8943 3 жыл бұрын
ਮਾਵਾਂ ਕਿੰਨੀਆਂ ਭੋਲੀਆ ਹੁੰਦੀਆ ❤️❤️
@sonusharma1312
@sonusharma1312 3 жыл бұрын
Ma tan ma hi hundi h sab ton jada piyar krn valiyan
@gura7995
@gura7995 3 жыл бұрын
ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
@BigBangLovers
@BigBangLovers 2 жыл бұрын
Kaka has extraordinary voice ❤️....love from England 🙏
@punjabimoda742
@punjabimoda742 2 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਬਾਈ ਨੇ ❤️❤️
@SandeepKaur-qn3uy
@SandeepKaur-qn3uy Жыл бұрын
@@punjabimoda742 . m k k m m
@idhub6263
@idhub6263 3 жыл бұрын
ਫੱਕਰ ਜਾ ਸਿੰਗਰ ਆ ਕਾਕਾ 🔥🔥🔥
@AmandeepSingh-lc6jl
@AmandeepSingh-lc6jl 3 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ
@MaaDesanJasvirSingh
@MaaDesanJasvirSingh Жыл бұрын
Jug jug jive Dil da Raja 🌹 Kaka🌹👍❤️😊
@bikarsraa8591
@bikarsraa8591 3 жыл бұрын
Thanks bittu paji.... Daily Awaz da v thanks...
@babydollgurnaaz3054
@babydollgurnaaz3054 3 жыл бұрын
Such a pure interview ... Real No formality
@kulwantsingh6076
@kulwantsingh6076 3 жыл бұрын
ਬਿੱਟੂ ਵੀਰ ਜੀ ਸਤਿ ਸ੍ਰੀ ਆਕਾਲ। ਬਹੁਤ ਸੁਚੇ ਤੇ ਬਹੁਤ ਹੀ ਸਾਦਾ ਕਾਕੇ ਦੇ ਮਾਂ ਬਾਪ ਹਨ। ਤੁਸੀਂ ਬਹੁਤ ਹੀ ਵਧੀਆ ਤੇ ਸੁਲਝੇ ਹੋਏ ਢੰਗ ਨਾਲ ਇੰਟਰਵਿਊ ਕੀਤੀ ਹੈ। ਵਧਾਈ ਦੇ ਪਾਤਰ ਹੋ। ਕਾਕੇ ਦਾ ਨਾਂਅ ਇਕ ਦਿਨ ਧਰੂ ਤਾਰੇ ਵਾਂਗ ਚਮਕੇ ਗਾ ।with love and respect from Helsinki Finland.
@RavinderSingh-pq8lo
@RavinderSingh-pq8lo 3 жыл бұрын
Kaka sirraaaa banda awaz bahut sohni a kiya song c libas ti kahi lain di tejji seet ti sirraaa kake di song aaj sun di a babbu maan di fan v bahut sun di a kake di
@pb13kabootarbaj37
@pb13kabootarbaj37 2 жыл бұрын
ਜਦੋ,ਕੋਈ,ਗਰੀਬੀ,ਚੋ,ਉਠਕੇ,ਸਟਾਰ,ਬਣਦਾ,ਸੋ,ਰਬ,ਦੀ,ਦਿਲ,ਬਹੁਤ,ਹੀ,ਜਾਦੇ,ਖੂਸ,ਹੁਦਾਗਾ,ਪਰਮਤਾ,ਹੋਰ,ਤਰਕੀਆ,ਵਕਸੇ,ਜੀ
@gurpreetmand2161
@gurpreetmand2161 3 жыл бұрын
Mummy Papa very nice Bahut wadhia family aa
@bains68
@bains68 2 жыл бұрын
🙏Sat Shri Akaal Ji🙏Sareya nu. Daily Awaz channel di reporting team nu bahut bahut Dil ton Dhan vaad 🙏🙏🙏🙏🙏 Soo much Respect to kaka family and Kake di voice bahut vidya. Kake veere best of luck for future🤝
@arshpreetkaur2857
@arshpreetkaur2857 3 жыл бұрын
Kaake di awaaj kmaal a hunner a bnde ch jisde base te agge ayeA
@simranmann115
@simranmann115 2 жыл бұрын
Very deep singer he is touch every one heart he is a king of voice
@MeraJija-fc1sg
@MeraJija-fc1sg Жыл бұрын
Har oh greeb Jo traki karke age aunda ohnu dekh k khusi Hundi aa. Parmatma hor trakia bakhshn.
@harbansbadesha
@harbansbadesha 2 жыл бұрын
Kaka,is gem, but his mother and father so humble, marvelous
@abhisheksinghshekhu
@abhisheksinghshekhu 2 жыл бұрын
Father Mother is so Simple and lovely. ♥️
@BalwinderSingh-zj1ky
@BalwinderSingh-zj1ky Жыл бұрын
ਜੇ ਰੱਬ ਨੇ ਸੁਣ ਲਈ ਹੈ ਤੇ ਫਿਰ ਹੁਣ ਕਾਕੇ ਨੂੰ ਲੁੱਕਣਾ ਨਹੀਂ ਚਾਹੀਦਾ ਸਗੋਂ ਕੰਪਨੀਆਂ ਨਾਲ ਮੇਲ ਮਿਲਾਪ ਵਧਾਉਣਾ ਚਾਹੀਦਾ ਹੈ।
@shayyanraza8809
@shayyanraza8809 2 жыл бұрын
Humble family Maja AA gaya Pakistan 🇵🇰 love
@Gurvinderromana007
@Gurvinderromana007 Жыл бұрын
ਵਾਹਿਗੁਰੂ ਮੇਹਰ ਰੱਖੇ ਸਾਰਾ ਪਰਿਵਾਰ ਕਿੰਨਾ ਸਾਦਾ 🙏
@amandeepsingh7321
@amandeepsingh7321 3 жыл бұрын
ਗੱਲ-ਬਾਤ ਪੂਰੀ ਆ ਕਾਕੇ ਚ ਗੀਤਕਾਰ ਤੇ ਸਿੰਗਰ ਪੂਰਾ ਵਧੀਆ ਬਾਕੀ ਕਹਿੰਦੇ ਨੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਰਿਆਜ਼ ਕਰਨਾ ਵੀ ਮੁਸਕਿਲ ਸੀ ਲੇਕਿਨ ਕਾਮਯਾਬ ਹੋ ਹੀ ਗਿਆ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sandeepmasih5143
@sandeepmasih5143 2 жыл бұрын
Great job thanks bro for the update.🇺🇸🇺🇸🇺🇸🇺🇸🦁🦁🙏🙏
@rosegrewal7622
@rosegrewal7622 3 жыл бұрын
Kaka song v sohney likhdey sohney gounda desi style ch bohat simple a koi v ehna Di gal da mind nA kreyo jo v milan jandey hongey ehna de ghare kyu k glla to pta lgda bohat simple a dil de pr bchey bohat nice nikley waheguru sareyan de bcheya nu eve he bnave Chitta chado 22 maa peo nu hmesha yaad rkho chitta maa peo sahmney kuj v nhi Es li likheya ke koi read kre ta ho skda gal dil ch vas je waheguru chitta khtam krde sansaar cho sare mundey sohni life jee ke jaan sariyA dheeya rangi basan
@meharsingh7062
@meharsingh7062 Жыл бұрын
Jatt song ki aaa ya ni saame
@amitbhatt9516
@amitbhatt9516 3 жыл бұрын
Kaka I love your voice waheguru ji Maher kar aaor
@JaswinderSingh-dq1ki
@JaswinderSingh-dq1ki 2 жыл бұрын
Bittu chak wala veer ji 🙏🏿 tusi wadiya wisha chunde ho bhut wadiya lga 👍
@AbhirajSinghAdmission--D
@AbhirajSinghAdmission--D 3 жыл бұрын
Kake di aawaj te alfaj bahut sundar hai
@sukhwinderkaursidhubrar2374
@sukhwinderkaursidhubrar2374 2 жыл бұрын
ਵਾਹਿਗੁਰੂ ਜੀ ਮੇਹਰ ਕਰੀ 👍🙏🙏
@nalinanand800
@nalinanand800 2 жыл бұрын
Bhagwan itni taraki hr us insaan ko de jo apni mehnat or lagan se kam karte h,bahut insaan aise bh hote h Jo apne baap dada ki kamai PR uchalte h,insaan ki asli pechan uske karmo se hoti h,bade aise bacche h jo apna sab kuch miti mein mila dete h,sada bado ki izat karo hr insaan ka maan samman karo paisa to aani jani chij h apke maa baap ki izat se jayda kuch bh nahi,aise admi ko bhagwan ek din jarur safal banata h,Kaka bhai hr us mehnat karne wale insaan ke liye role model h or itna kuch milne ke baad bh bilkul down to earth h✌✌
@choudryali5097
@choudryali5097 2 жыл бұрын
Thanks to show people and kaka fane how kaka be come famous I like his parents very simpl people God bless them God bels kaka...
@GREENVIEW-gm6wv
@GREENVIEW-gm6wv 2 жыл бұрын
Bittu chakk wala always putting philosophical question… good job sir
@guri5037
@guri5037 2 жыл бұрын
Maa kini pyari a kehdi mai ni mistti launa.sawaad ahh gya interview dekh k
@sandhuz2610
@sandhuz2610 2 жыл бұрын
Rabb sun ee lenda sache dila waleya di ❤❤
@jaspalsingh4941
@jaspalsingh4941 3 жыл бұрын
🙏🙏 Very nice job Bittu Bai g
@rsingh3453
@rsingh3453 3 жыл бұрын
Musewale nalo wadia singer
@dharmindersarpanch4184
@dharmindersarpanch4184 2 жыл бұрын
ਵੀਰ ਮੈਂ ਕਦੇ ਵੈਸੇ ਮੂਸੇ ਵਾਲੇ ਨੂੰ ਸੁਣ ਦਾ ਨਹੀਂ ਆਪਾ ਨੂੰ ਨੀ ਪਤਾ ਕਿ ਉਹ ਵਧੀਆ ਗਾਇਕ ਹੈ ਜਾਂ ਨਹੀਂ ਪਰ ਬੰਦਾ ਉ ਜਿੱਡਾ ਬਦ ਦਿਮਾਗ ਤੇ ਚਵਲ ਐ ਏਡਾ ਕੋਈ ਵੀ ਨਹੀਂ। ਕਿਉਂ ਕਿ ਮੇਰੀ ਉਸ ਦੇ ਡੈਡੀ ਨਾਲ ਬਹੁਤ ਪਿਆਰ ਐ। ਤੇ ਮੰਮੀ ਉਹ ਦੀ ਵੀ ਏਨਾ ਪਿਆਰ ਸਤਿਕਾਰ ਕਰਦੇ ਨੇ ਕਿ ਪੁੱਛੋ ਨਾ , ਸੁਭਾਅ ਪਖੋਂ ਦੋਵੇਂ ਦੇਵੀ ਦੇਵਤਿਆਂ ਵਾਂਗ। ਉਹ ਦੇ ਮੰਮੀ ਸਰਪੰਚ ਸਨ। ਤੇ ਮੈਨੂੰ ਆਪਣੇ ਪਿੰਡ ਦਾ ਸਰਪੰਚ ਹੋਣ ਦੇ ਨਾਤੇ ਉਹਨਾਂ ਨਾਲ ਪੰਚਾਇਤਾਂ ਵਿੱਚ ਜਾਂਣ ਦਾ ਮੋਕਾ ਮਿਲਦਾ ਰਹਿੰਦਾ। ਇੱਕ ਦਿਨ ਅਸੀਂ ਉਹ ਦੇ ਘਰ ਬੈਠੇ ਰੋਟੀ ਖਾ ਰਹੇ ਸੀ ਬਾਹਰ ਖਾਸੇ ਮੁੰਡੇ ਕੁੜੀਆਂ ਉਹਨੂੰ ਮਿਲਣ ਆਏ ਗੇ ਉਹਦੇ ਡੈਡੀ ਨੇ ਵੀ ਮੰਮੀ ਨੇ ਵੀ ਕਿਹਾ ਕਿ ਇਨ੍ਹਾਂ ਨੂੰ ਮਿਲ ਲਾ ਤੇ ਫੋਟੋ ਕਰਵਾ। ਪਰ ਨਾ ਤਾਂ ਸਾਲੇ ਨੇ ਫ਼ੋਟੋ ਕਾਰਵਾਈ ਸਗੋਂ ਮਾਂ ਪਿਓ ਨੂੰ ਵੀ ਗਾਲਾਂ ਕੱਢੀਆਂ ਤੇ ਮੁੰਡੇ ਕੁੜੀਆਂ ਨੂੰ ਵੀ ਬੁਰਾ ਬੋਲਿਆ। ਵੀਰ ਇਹ ਮੇਰੇ ਕੋਲ ਖਲੋਤੇ ਦੀ ਗੱਲ ਐ ਸਾਡੀ ਸ਼ਰਮ ਵੀ ਨਹੀਂ ਸੀ ਕੀਤੀ ਮਾਂ ਪਿਓ ਨੂੰ ਮਾੜਾ ਬੋਲਣ ਲੱਗੇ
@preetdeol8066
@preetdeol8066 2 жыл бұрын
@@dharmindersarpanch4184 ਲੋਕਾਂ ਦੀ ਚੁਗਲੀ ਵੀ ਕਰਦਾ ਤੂੰ ਨਾਲੇ ਰੋਟੀ ਵੀ ਓਹਨਾ ਘਰ ਖ਼ਾ ਕੇ ਆਉਂਦਾ ਹੈ ਤੂੰ ਸਰਪੰਚ ਨਹੀ ਲਨ ਫੜਨ ਵਾਲਾ ਆ ਤੂੰ
@jasssingh4605
@jasssingh4605 2 жыл бұрын
Fudu sala moosewala warga ni jamna down to earth
@jasssingh4605
@jasssingh4605 2 жыл бұрын
@@dharmindersarpanch4184 ki keh reha tu jhooth ni Bolida da hunnda
@jasssingh4605
@jasssingh4605 2 жыл бұрын
@@dharmindersarpanch4184 miss you sidu moosewala😥😧😭
@kismatchannel1365
@kismatchannel1365 3 жыл бұрын
ਬਿੱਟੂ ਵੀਰਾਂ ਦਿਲੋਂ ਇੰਟਰਵਿਊ ਕਰਦਾ ਬਹੁਤ ਵਧੀਆ ਗੱਲਬਾਤ ਕੀਤੀ ਆ
@labhsinghladhar2171
@labhsinghladhar2171 3 жыл бұрын
Very good family dia galla bhut vdia lagia bai bittu. Kaka vi sirra krouda
@jasspreet4142
@jasspreet4142 2 жыл бұрын
Wahaguru ji 🙏 meher karan kaka veer ta
@gursharansandhu3072
@gursharansandhu3072 2 жыл бұрын
Aey hai apna sacha suchaa punjab...
@jamnaofficialgurveer5301
@jamnaofficialgurveer5301 3 жыл бұрын
ਵਾਹ ਜੀ ਬਹੁਤ ਖ਼ੂਬ ਜਾਣਕਾਰੀ ਤੇ ਗੱਲ ਬਾਤ ਦਾ ਤਰੀਕਾ ਸਲੂਟ ਵਰਗਾ
@madanlal2746
@madanlal2746 3 жыл бұрын
Baji sss akal ji baji aap ji di interview sunkey bahut hi vadia laga ji aap ji hamesa hi kush rho ji Kala ji and sari family nu parmatma ji hamesa hi tarkiya bakshey ji
@GurjantSingh-sb9nz
@GurjantSingh-sb9nz 3 жыл бұрын
Jamaa sachee te fakar ne kake de parents ❤❤❤wmk
@Princehatwalmusic
@Princehatwalmusic 2 жыл бұрын
Kaka paaji boh Kaint banda aa je aawaz.da bohot vadda kalakar aa 👌
@surinderjohal7258
@surinderjohal7258 3 жыл бұрын
Chote veer nu waheguru ji taraki den
@oyehoye6775
@oyehoye6775 3 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਆ ਜੀ ਬਿੱਟੂ ਵੀਰ ਨੇ
@MAJHAIL733
@MAJHAIL733 3 жыл бұрын
WAHEGURU JI HOR MAHER KRN JI ❤️🙏🏻😊
@armaandeepsingh2180
@armaandeepsingh2180 Жыл бұрын
🙏🙏🙏🙏🙏🙏
@robinsandhu1013
@robinsandhu1013 3 жыл бұрын
Bai bahut ghaint interviewer aa sirra banda bittu bhra
@LovePreet-qp9xx
@LovePreet-qp9xx 3 жыл бұрын
Nice bittu bro👍🏻👍🏻👍🏻
@kaursharnjit6917
@kaursharnjit6917 3 жыл бұрын
He is superrrrr....👌👍👌👍👌👍🤙🤙🤙🤙🤙🤙🤙
@SohanSingh-um6xf
@SohanSingh-um6xf Жыл бұрын
Very nice interview
@sandhuz2610
@sandhuz2610 2 жыл бұрын
Mata g kine innocent aa ❤❤
@dalersingh1060
@dalersingh1060 2 жыл бұрын
Same. Meri life Mai. Vadea rehnda c. Computer ch 1 sal ch. hi Menu mehnt da fall milea Immigration de work ch Tufan lity c Odu koi study visa ni hunda c 2003 ch Aj tak guru ny hath rkhya
@MrKhaira9
@MrKhaira9 Жыл бұрын
Puri khani dasso bai
@meenukamboj7583
@meenukamboj7583 3 жыл бұрын
God bless. You kaka Bai th mom dad. Nu
@sukhpreetsinghartist6080
@sukhpreetsinghartist6080 9 ай бұрын
We love you kakaji, ,,real hard work
@harpreetkaurharpreetkaur1986
@harpreetkaurharpreetkaur1986 2 жыл бұрын
Very nice kaka
@parwindersingh4793
@parwindersingh4793 3 жыл бұрын
Bittu 22 baut nice ji
@singhpreetsingh981
@singhpreetsingh981 2 жыл бұрын
God bless you kaka I am respect singer 1 babbu maan 2 sippy gill 3 kaka 4 pali Detwalya 5 kaler kanth
@jasvirmore1540
@jasvirmore1540 3 жыл бұрын
Desi galbaat sira lata
@user-4090rabbi
@user-4090rabbi 3 жыл бұрын
ਦੇਸੀ ਬੰਦੇ ❤
@rockon7437
@rockon7437 Жыл бұрын
Kaka the legend
@Mafiafear
@Mafiafear 3 жыл бұрын
Kaka
@simranjeet9650
@simranjeet9650 3 жыл бұрын
Kaka veere i love you😘😘😘❤❤❤❤
@ramangrewal6053
@ramangrewal6053 2 жыл бұрын
Very nice god bless you all🙏🙏❤️
@royalpunjabi4170
@royalpunjabi4170 2 жыл бұрын
Bittu ਵੀਰ ਦਾ ਸੁਭਾਅ ਵਧੀਆ
@jaspalsinghladi1535
@jaspalsinghladi1535 2 жыл бұрын
good job bittu bai ji
@harpreetsinghharpreetsingh24
@harpreetsinghharpreetsingh24 3 жыл бұрын
Far from showoff very nyc and simple family 👌
@premsingh3955
@premsingh3955 3 жыл бұрын
Rabb kake nu trakkiyan bakse hasda vasda rehve te kamyabi da silsila continue rakkhe rabb thodi Tusi family de te sari dunia de real Hero bange pra 💵💯✅🎊🎊🎊🎊🎊💵🎊🎊🎊💵🎊💵🎊😎🙏🙏🙏🌈🌈🌈🌈⭐️⭐️⭐️⭐️⭐️ you have five star man 💫🏏🏏🏏🏏🏏🏏🏏
@ravindergujjar2167
@ravindergujjar2167 3 жыл бұрын
Kaka bai sira ❤️👌
@sandeepsekhon7009
@sandeepsekhon7009 3 жыл бұрын
Vry good singer
@atulchaudhary1790
@atulchaudhary1790 3 жыл бұрын
bhot kaint singer as kaka bro ❤️❤️
@sarpanchpatto7586
@sarpanchpatto7586 3 жыл бұрын
ਲੋਕਾਂ ਵਿੱਚ ਹੀ ਰੱਬ ਵੱਸਦਾ ਹੁੰਦਾ ਤੂੰ ਕਹੀ ਜਾਨੇ ਆ ਮਸਾ ਹਟਾਏ ਆ
@lemonsinghjatt2490
@lemonsinghjatt2490 3 жыл бұрын
Isiliye lok dokha dinde ne par jine rabb Da tijarva dekhya nhi ohde liyi ta lok hi rabb ne
@168ramandeepkaur8
@168ramandeepkaur8 3 жыл бұрын
Innocence ❤️
@bindersharma2848
@bindersharma2848 3 жыл бұрын
ਫਲ ਲੱਗਦੇ ਨੀਵੀਂ ਆ ਰੁੱਖਾਂ ਨੂ ਉੱਚਾ ਹੋ ਕੇ ਮਾਨ ਨਾ ਕਰੀ
@baldishkaur9953
@baldishkaur9953 3 жыл бұрын
Kaka ta God gifted bacha maa pio da 😍😍😍😍😍😍😍
@user-og4in5yx2i
@user-og4in5yx2i 2 жыл бұрын
ਰਾਤੋ ਰਾਤ ਕੋਈ ਸਟਾਰ ਨਹੀਂ ਬਣਦਾ ਬਸ ਸਾਨੂ ਹੀ ਪਤਾ ਨਹੀਂ ਹੁੰਦਾ ਕਿ ਅਗਲੇ ਨੇ ਕਿਸ ਕਿਸ ਅੱਗ ਨੂੰ ਪਾਰ ਕੀਤਾ
@sukhpalvideo802
@sukhpalvideo802 Жыл бұрын
Y kake di mummy bahut nice hai bagat banda h
@jagroopsingh5686
@jagroopsingh5686 3 жыл бұрын
v.nice veer
@jassihappy9140
@jassihappy9140 2 жыл бұрын
ਮਾਮਾ ਤਾਂ ਮਾਮਾ ਹੁੰਦੀਆ ਨੇ🥰🥰🥰
@tamoghnasharma1859
@tamoghnasharma1859 Жыл бұрын
Very nice family 💕💕😊😊😊😊😊
@sunilsingla8720
@sunilsingla8720 3 жыл бұрын
Grt kaka ji
@mahindersinghbajwa5244
@mahindersinghbajwa5244 3 жыл бұрын
Vadia interview kiti a veer ji ne svad as gya dekhn da
@harshpreet2250
@harshpreet2250 3 жыл бұрын
Humble people ...
@SandeepKumar-hz9ie
@SandeepKumar-hz9ie 3 жыл бұрын
❤👌
@ghost._ridergamerz274
@ghost._ridergamerz274 2 жыл бұрын
God bless you kaka ji
@bikarsraa8591
@bikarsraa8591 3 жыл бұрын
Bahut vadiya ji...
@shankardiyal7071
@shankardiyal7071 10 ай бұрын
Maharaj hor jada trraki te charrdikala deve kake veer nu te usde arivaar nu
@gurmitsingh2716
@gurmitsingh2716 3 жыл бұрын
Nyc vir
Кәсіпқой бокс | Жәнібек Әлімханұлы - Андрей Михайлович
48:57
Players vs Corner Flags 🤯
00:28
LE FOOT EN VIDÉO
Рет қаралды 94 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 47 МЛН
Кәсіпқой бокс | Жәнібек Әлімханұлы - Андрей Михайлович
48:57