KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਮਖੂ ਨੇ ਜਗਦੀਪ ਥਲ਼ੀ ਤੋਂ ਮੰਗਿਆ 2 ਲੱਖ 27 ਹਜ਼ਾਰ ਡਾਲਰ ਦਾ ਹਿਸਾਬ | Jagdeep Thali | Harpreet Singh Makhu |
19:32
ਖੋਸਾ ਕਹਿੰਦਾ ਅੰਮ੍ਰਿਤਪਾਲ ਖਿਲਾਫ ਵੱਡੇ ਸਬੂਤ ਡੀਜੇਪੀ ਦੇ ਹੱਥ ਲੱਗੇ | Amritpal Singh | Sukhjit Singh Khose
17:40
Colorful Pasta Painting for Fun Times! 🍝 🎨
00:29
The Joker and the Angel fell into the hole, but luckily Harley Quinn rescued them #Angel
00:20
ЭКСКЛЮЗИВ: «Папа мені көп ұратын!» Біреудің семьясын бұздым деп айта алмаймын! Алғашқы сұхбат
2:20:23
World’s strongest WOMAN vs regular GIRLS
00:56
ਗੋਲਕ ਤੋੰ ਡਾਲਰ ਚੋਰੀ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਦ ਬੂਟਾ ਸਿੰਘ ਦਾ ਹੈਰਾਨ ਕਰਦਾ ਸਪੱਸ਼ਟੀਕਰਨ | Buta Singh |
Рет қаралды 481,145
Facebook
Twitter
Жүктеу
1
Жазылу 208 М.
Harpreet Singh Makhu
Күн бұрын
Пікірлер: 2 600
@laddiguru8074
Жыл бұрын
ਮਖੂ ਸਾਹਿਬ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ ਵਿਚ ਰੱਖੇ ਵਾਹਿਗੁਰੂ ਜੀ ❤❤❤❤❤❤❤
@Davinder-g9k
Жыл бұрын
ਪਹਿਲਾ ਤਾਂ ਥਲੀ ਬਾਈ ਨੇਂ ਸੁਆਦ ਲਿਆ ਦਿੱਤਾ। ਦੂਜਾ ਮਖੂ ਜੀ ਨੇਂ ਸਿਰਾ ਲਾ ਦਿੱਤਾ। ਜਿਉਂਦੇ ਰਹੋ ਸੱਚ ਤੇ ਪਹਿਰਾ ਦੇਣ ਵਾਲੇ ਪੱਤਰਕਾਰੋ। ਸਾਨੂੰ ਮਾਣ ਹੈ ਤੁਹਾਡੇ ਤੇ। ਇਹਨੇਂ ਬੜੀ ਅੱਤ ਚੱਕੀ ਸੀ।
@randhirsingh5773
Жыл бұрын
😅দদদদদোওজ্জ্জ
@BalkarSingh-jb3wv
Жыл бұрын
ਆਹ ਮੰਗ ਖਾਣੇ,,, ਪ੍ਰਧਾਨ ਬਣੇ ਆ
@Rinkukhurdvlogs
Жыл бұрын
ਧਮਕੀ ਦਿੰਦਾ ਚੋਰ ਥੱਲੀ ਨੂੰ
@najarsingh3234
Ай бұрын
Very good bilkulsach 100persent zindabad ਬਾਈ 🎉🎉🎉🎉🎉🎉🎉🎉🎉
@shindatakhar9585
Жыл бұрын
ਮੱਖੂ ਵੀਰੇ ਬਹੁਤ ਧੰਨਵਾਦ ਇਸ ਬਟੂਏ ਦਾ ਸੱਚ ਦਿਖਾਉਣ ਲਈ ਇਸ ਗੰਦ ਨੇ ਗੰਦ ਬਹੁਤ ਪਾਇਆ ਹੈ।
@harbhajansinghharbhajansin6781
Жыл бұрын
ਸ਼ਾਬਾਸ਼ ਮਖੂ ਜੀ ਠੋਕ ਦਿੱਤਾ ਚੋਰ ਹੁਣ ਕਈ ਬਿਆਨ ਬਦਲੇਗਾ ।।
@Roohandisoojh
Жыл бұрын
Good job makhu Ji ਥਿੜਕ ਗਿਆ ਇਹ ਬੂਟ ਹੁਣ ਲੋਕਾਂ ਨੂੰ ਚਾਹੀਦਾ ਕੇ ਇਹਨੂੰ ਜਿਆਦਾ ਅਹਿਮੀਅਤ ਦੇਣ ਦੀ ਲੋੜ ਹੀ ਨਹੀਂ
@TheJaggi1974
Жыл бұрын
ਅਨੂੰ ਕਹਿੰਦੇ ਨੇ ਦਲੀਲ ਬੂਟਾ ਸਿੰਘ ਜੀ, ਬੋਹਤ ਬੋਹਤ ਧੰਨਵਾਦ ਮੱਖੂ ਸਾਬ ਹੁਣ ਆਯਾ ਊਂਠ ਪਹਾੜ ਥੱਲੇ,
@ਤੂਤਾਂਵਾਲਾਖੂਹ-ਮ6ਜ
2 ай бұрын
ਸ਼ਰਮਿੰਦਾ ਹੋ ਕੇ ਗਿਆ ਬੂਟਾ ਦਲੀਲ ਕਾਹਦੀ,?
@sitalsingh5930
Ай бұрын
Butta butta hi a
@himatsingh7
Жыл бұрын
ਬਹੁਤ ਵਧੀਆ ਮੱਖੂ ਜੀ ਚੰਗੀ ਝੰਡ ਕੀਤੀ ਜੇ ਕੋਮ ਦੇ ਗਦਾਰ ਦੀ
@GurpreetTATLA-w4x
Жыл бұрын
ਵਾਹ ਬਾਈ ਹਰਪ੍ਰੀਤ ਸਿੰਘ ਮਖੂ ਜੀ ਬਹੁਤ ਸੋਹਣੇ ਤੇ ਸੁੱਚਜੇ ਤਰੀਕੇ ਨਾਲ ਚੋਰ ਦੇ ਚੰਡਾਂ ਮਾਰੀਆ। ❤ ਵਾਹਿਗੁਰੂ ਜੀ ਸਾਰੀ ਕੌਮ ਨੂੰ ਚੜਦੀ ਕਲਾ ਵਿੱਚ ਰੱਖੇ।
@laddiguru8074
Жыл бұрын
ਮੁੱਖ ਸਾਹਿਬ ਜੀ ਇਹੇ ਬੰਦਾ ਨਹੀ ਮੰਨਗਾ ਨਹੀ ਮਖੂ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਵਾਹਿਗੁਰੂ
@NirwairVirk-qd3oh
11 ай бұрын
ਏਂ ਕੱਯੀ ਸ਼ਾਲ ਪੇਹਿਲਾ ਵੀ ਕਜਂਰ ਸੀਂ ਤੇ ਅੱਜ ਵੀ ਵੱਡਆ ਕਜਂਰ ਏਂ ਧਨਵਾਦ ਜੀ
@kashmirsinghbhullar-kn6ce
Жыл бұрын
ਮਖੂ ਸਾਬ ਜੀ ਸਤਿ ਸ੍ਰੀ ਆਕਾਲ ਜੀ ਬੂਟਾ ਸਿੰਘ ਚੋਰ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ ਜੀ ਬਹੁਤ ਵਧੀਆ ਕੀਤਾ
@Gurdeepsingh-xj1nw
Жыл бұрын
ਮਖੂ ਸਾਹਿਬ ਜੀ ਗੁਰੂ ਸਾਹਿਬ ਤੁਹਾਨੂੰ ਚੜ੍ਹਦੀਆਂ ਕਲਾਂ ਚ ਰੱਖਣ ਜੀ
@MandeepKaur-vy7cb
Жыл бұрын
ਮੱਖੂ ਸਾਹਿਬ ਜੀ ਸ਼ਾਬਾਸ਼ ਮੱਖੂ ਜੀ ਸ਼ਾਬਾਸ਼ ਵੀਰ ਮੱਖੂ ਵੀਰ ਕਮਾਲ ਕਰ ਦਿੱਤੀ ਹੈ
@harpalsinghhandahanda9798
Жыл бұрын
ਮੱਖੂ ਸਾਹਿਬ ਤੁਸੀਂ ਧੰਨ ਹੋ ਜਿਨਾਂ ਨੇ ਇਹੋ ਜਿਹੇ ਚਾਂਬਲੇ ਬੰਦੇ ਦੀ ਚੰਗੀ ਤਸੱਲੀ ਕਰਵਾਈ
@harjitindersaini6874
Жыл бұрын
ਮਖੂ ਸਾਹਿਬ ਤੁਸੀਂ ਬਹੁਤ ਸੁਲਝੇ ਹੋਏ ਪਤਰਕਾਰ ਹੋ। ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ। ਬਹੁਤ ਬਹੁਤ ਧੰਨਵਾਦ।
@harinderjaswal3425
Жыл бұрын
ਮਖੂ ਸਾਹਿਬ ਦਿਲ ਦੀਆਂ ਗਹਿਰਾਈਆਂ ਤੋ ਬਹੁਤ ਬਹੁਤ ਸ਼ੁਕਰੀਆਂ🙏
@Kpsingh3239
Жыл бұрын
ਮਖੂ ਸਾਬ ਇਸ ਘਟੀਆ ਸੋਚ ਦੇ ਮਾਲਕ ਨੂੰ ਇਹ ਪੁੱਛਿਓ ਕਿ ਤੇਰੀ ਦੇਣ ਕੀ ਆ ਕੌਮ ਨੂੰ ਜਿੰਨਾ ਸੰਤਾਂ ਬਾਰੇ ਇਹ ਗਲਤ ਬੋਲਦਾ ਹੈ ਓਹਨਾ ਦੀ ਤਾਂ ਇਹ ਜੁੱਤੀ ਵਰਗਾ ਵੀ ਨਹੀਂ ਇਹ।
@ManjitSingh-lh2bq
Жыл бұрын
@@Kpsingh3239right veer ji ❤️
@sulakhansinghrandhawa5313
Жыл бұрын
ਬਹੁਤ ਵਧੀਆ ਕੀਤਾ ਮੱਖੂ ਸਾਹਿਬ
@AmarjeetSingh-ku2je
Жыл бұрын
GURUGHAR TO PAISE CHORI KRNE GUNDAGARDI NE BUTIA
@karama709
Жыл бұрын
Makhu jhotta khalistani hai
@ManjitSingh-lh2bq
Жыл бұрын
@@karama709ha ASI khalstani ha tu Sala lagda sada
@rampalsingh3708
Жыл бұрын
ਬਹੁਤ ਵਧੀਆ ਮੱਖੂ ਸਾਹਬ ਜੀ ਮਸੰਦਾਂ ਨੂੰ ਖਿੱਚ ਕੇ ਰੱਖੋਂ
@gn7036
Жыл бұрын
Jathedar masanda nu kado khichna kyuki chapala chat a
@unitedcolors2920
Жыл бұрын
ਇਹ ਹੁੰਦੀ ਪੱਤਰਕਾਰੀ ਠੋਕ ਸਵਾਲ ਕਰਨੇ ਤੇ ਜਵਾਬ ਦੇਣਾ, ਨਹੀ ਤਾਂ ਕਈ ਪੱਤਰਕਾਰ ਹਾਜੀ ਹਾਜੀ ਕਰੀ ਜਾਂਦੇ, ਬਹੁਤ ਵਧਿਆ ਮੱਖੂ ਸਾਭ🙏
@laddiguru8074
Жыл бұрын
ਵਾਹਿਗੁਰੂ ਜੀ ਇਹੇ ਬੰਦਾ ਬਹੁਤ ਬਹੁਤ ਗੰਦਾ ਬੰਦਾ ਹੈ ਬੂੱਟਾ ਸਿੰਘ ਇਹੇ ਸਾਰਿਆਂ ਦੇ ਖਾਲਾਫ ਬੋਲਦਾ ਹੈ
@SukhdevSingh-ju1ie
7 ай бұрын
ਬੂਟਾ ਸਿੰਘ ਚੋਰ ਹੋਣ ਪਖੰਡੀ ਸਾਧ ਚੰਗੇ ਨਹੀਂ ਬਨਣ ਲੱਗੇ ।ਦੂਜੀ ਗੱਲ ਮਖੂ ਇੱਕ ਖਾਲਿਸਤਾਨੀ ਹੈ ਸਦਾ ਹੀ ਹਰ ਗੱਲ ਜਬਰਦਸਤੀ ਖਾਲਿਸਤਾਨੀਆ ਦੀ ਤਰਾਂ ਆਪੇ ਹੀ ਕੌਮ ਦਾ ਠੇਕੇਦਾਰ ਬਣਿਆ ਰਹਿੰਦਾ
@karanveersingh3964
Жыл бұрын
ਮੱਖੂ ਜੀ ਤੁਸੀਂ ਕਮਾਲ ਕਰਤੀ ਜੀ ਨਜਾਰਾ ਬੰਨਤਾਂ 🙏🙏
@harbanssinghdhaliwal9397
Жыл бұрын
Li
@ranjitathwal3891
Жыл бұрын
Butta Chor Chor Chor Chor Chor Sala mara
@kdeepsingh2282
Жыл бұрын
ਬਹੁਤ ਸੋਹਣੀ ਪੱਤਰਕਾਰੀ ਤੱਥਾਂ ਦੇ ਆਧਾਰ ਤੇ
@balkaransingh7142
Жыл бұрын
ਹਰਪ੍ਰੀਤ ਸਿੰਘ ਜੀ ਬੂਟਾ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਹੁਣ ਤਾਂ ਸਜਾ ਸੁਣਾਉਣ ਵਾਲੀ ਰਹਿ ਗਈ
@truckingvlog9928
Жыл бұрын
ਮੱਖੂ ਸਾਹਬ ਏਨਾਂ ਆਰਐੱਸਐੱਸ ਦੇ ਦਲਾਲਾਂ ਨੂੰ ਏਦਾ ਹੀ ਸਬਕ ਸਿਖਾਉਂਦੇ ਰਹੋ
@KashmirSingh-im2lf
Жыл бұрын
R s s... ਰਾਮ ਸਿੰਘ ਸਨਾਤਮੀ.., g g s... ਗੁਰੂ ਗੋਬਿੰਦ ਸੂਰਾ
@Harjit-fi8ko
Жыл бұрын
@@KashmirSingh-im2lfq
@Harjit-fi8ko
Жыл бұрын
@@KashmirSingh-im2lfq
@bharpursandhu2079
Жыл бұрын
ਬੂਟਾ ਸਿੰਘ ਚੋਰ ਸੰਤਾਂ ਨੂੰ ਗਲਤ ਬੋਲਣ ਵਾਲਾ ਮਰੀ ਜ਼ਮੀਰ ਵਾਲਾ ਲੋਕਾਂ ਨੂੰ ਗਿਆਨ ਦੇਣ ਵਾਲਾ ਵੱਡਾ ਗਿਆਨੀ
@hirasinghsidhu6923
Жыл бұрын
ਚ੍ਹੋਰ ਬ੍ਹਟਾ ਗੱਪੀ,ਮ੍ਹੱਖੂ ਸਾਹਿਬ ਧੰਨਵਾਦ
@Jps64ਜੇਪੀਐਸ
Жыл бұрын
🙏 ਵਾਹਿਗੁਰੂ ਜੀ 🙏 ਮਖੂ ਸਾਬ ਬਹੁਤ ਹੀ ਵਧੀਆ ਤਰੀਕੇ ਨਾਲ ਜਾਨਕਾਰੀ ਲਈ ਹੈ 👌 ਗਲੀ ਗਲੀ ਮੇ ਛੋਰ ਹੈ ਬੂਟਾ ਸਿੱਖ ਨਹੀ ਕੁਝ ਹੋਰ ਹੈ
@parmindersinghdeol7656
Жыл бұрын
ਧੰਨਵਾਦ ਮੱਖੂ ਜੀ ਬੂਟੇ ਨੂੰ ਨੰਗਾ ਕਰਨ ਲਈ
@kewalkamboj7339
Жыл бұрын
ਮੁੱਖੂ ਸਾਹਿਬ ਸਤਿ ਸ੍ਰੀ ਆਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਚੋਰ ਬੂਟਾ ਸਿੰਘ ਦੀ ਸਿੰਚਾਈ ਬਾਹਰ ਲਿਆਂਦੀ। ਇਸ ਗੋਲਕ ਚੋਰ ਬੂਟਾ ਸਿੰਘ ਅੱਜ ਤੋਂ ਲੁੱਟ ਮਾਰ ਖ਼ਤਮ ਹੋ ਗਈ।
@onkarsingh5340
Жыл бұрын
ਯਾਰ ਚੋਰ ਸੁਧਰ ਵੀ ਸਕਦੇ ਨੇ. ਕੌਡਾ ਰਾਖਸ਼ ਵਰਗੇ ਸੁਧਰ ਗਏ. ਜੇ ਇਹ ਹੁਣ ਵੀ ਚੋਰ ਹੈ ਤਾਂ ਚਾਨਣਾ ਪਾਓ ਪਰ ਅਤੀਤ ਦੀਆਂ ਗਲਤੀਆਂ ਲਈ ਕਿਸੇ ਬਦਨਾਮ ਕਰਨਾ ਠੀਕ ਨਹੀਂ
@sabi-mansa
Жыл бұрын
Chor de per Ni hunde
@AmarjeetSingh-ku2je
Жыл бұрын
BAHUT HUB KE DASDA KE VEDEO MERI HAI BUTA JERO HO GIA BAHUT BAKWAS MARDA SE EH BAHUT EMANDAR HAI EH TA AAP MANDA KE MERIAN BAHUT VEDEO NE
@sabi-mansa
Жыл бұрын
😂😂buuta chor kehnda, aje hör v Videos aunia
@AmarjeetSingh-ku2je
Жыл бұрын
BUTA HUN RONDA PIA KEMRE TE
@mejarsingh3151
Жыл бұрын
ਮਖੂ ਸਹਿਬ ਬੂਟਾ ਸਿੰਘ ਨੂੰ ਨੰਗਾ ਕਰਨ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@sahibsinghcheema4151
Жыл бұрын
ਧੰਨਵਾਦ ਮੁਖ ਸਾਹਿਬ ਜੀ ❤
@harbhajansingh247
Жыл бұрын
ਮਖੂ ਸਾਹਿਬ ਬਹੁਤ ਬਹੁਤ ਧੰਨਵਾਦ ਕੌਮ ਸੇਵਾ ਕਰਨ ਦਾ ਇਹ ਸਾਰੇ ਆਰ ਐੱਸ ਐੱਸ ਦੇ ਦੱਲੇ ਨੇ ਇਹਨਾਂ ਦੀ ਆਦਤ ਕੁੱਤੇ ਦੀ ਪੂੰਛ ਵਾਲ਼ੀ ਹੈ
@JagroopSingh-no7xy
Жыл бұрын
ਸਰਕਾਰੀ ਦੱਲੇ ਬੂਟੇ ਦਾ ਸੱਚ ਸਾਹਮਣੇ ਲਿਆਉਣ ਲਈ ਧੰਨਵਾਦ ਥਲੀ ਵੀਰ
@khalsafreefire9273
Жыл бұрын
ਸਰਕਾਰੀ ਟਾਊਟ ਹਮੇਸ਼ਾ ਕੌਮ ਦੇ ਖਿਲਾਫ ਬੋਲਿਆ ਇੱਕ ਤਾਂ ਚੋਰੀ ਕਰਦਾ ਦੂਜੇ ਪਾਸੇ ਕਹਿੰਦਾ ਮੇਰਾ ਨਾਲ 15 ਬੰਦਿਆਂ ਧੱਕਾ ਕੀਤਾ। ਕੀ ਧੱਕਾ😅 ਹੋਇਆ ਏਹਦੇ ਨਾਲ 😂 ਪੁੱਛਿਆ ਜਾਏ ਏਨੂੰ 😮
@sukhpreetkaur4899
Жыл бұрын
@@khalsafreefire9273ryt ji😂😂😂
@JagroopSingh-no7xy
Жыл бұрын
@@khalsafreefire9273😜😜ਧੱਕਾ ਬੂਟੇ ਚੋਰ ਨਾਲ
@RsSingh-e8e
8 ай бұрын
@@khalsafreefire9273ehnu ghodi bna k kuj kita
@ManjeetSingh-oh2pq
4 ай бұрын
Lll@@khalsafreefire9273
@wahegurujiwaheguruji4306
Жыл бұрын
ਮੱਖੂ ਸਾਬ ਸਵਾਦ ਲਿਆ ਦਿੱਤਾ!
@jarnailsingh7660
Ай бұрын
ਧੰਨਵਾਦ ਮਖੂ। ਸਾਹਿਬ ਬੂਟਾ ਭੌਂਕਦਾ ਬਹੁਤ ਸੀ ਤੁਸੀਂ ਅਸਲੀਅਤ ਸਾਨੂੰ ਦਸ ਦਿੱਤੀ
@gurbhejsingh5703
Жыл бұрын
ਖੱਚ ਦਾ ਖੱਚ ਹੀ ਰਹਿ ਗਿਆ ਚੋਰ ਨੂੰ ਡਾਲਰ ਚਾਹੀਦੈ ਸਿੱਖ ਕੌਮ ਦੇ ਖਿਲਾਫ ਹੀ ਬੋਲਣ ਐ ਵਾਹ ਓਏ ਚੋਰਾਂ ਗੁਰੂ ਦੀਆਂ ਗੋਲਕਾਂ ਚੋਰੀ ਕਰਨ ਲਈ ਨਹੀਂ ਹੁੰਦੀਆਂ ਚੋਰਾਂ ਸੇਵਾ ਲਈ ਹੁੰਦੀਐਂ ਚੋਰਾਂ ਦਾ ਆਗੂ ਐ ਖੱਚ ਸਿਖਾਂ ਖਿਲਾਫ ਪੈਸੇ ਲੈਕੇ ਭੌਂਕਦੈ ਮੱਖੂ ਸਾਬ ਚੋਰ ਨੂੰ ਲੀਰੋ ਲੀਰ ਕਰਨ ਲਈ ਧੰਨਵਾਦ ਇਹ ਚੋਰ ਹੁਣ ਸਿਖਾਂ ਖਿਲਾਫ ਭੌਕ ਕੇ ਪੈਸੇ ਕਮਾਉਣ ਦਾ ਆਦੀ ਬਣ ਗਿਆ
@gurapandu9304
Жыл бұрын
ਬਾਈ ਜੀ ਸਤਿ ਸ੍ਰੀ ਆਕਾਲ ਬਾਈ ਜੀ ਮੈ ਗੁਰੂ ਤੋਂ ਬੇਮੁੱਖ ਹਾ ਮੈ ਕੇਸ ਕਟਵਾਏ ਹੋਏ ਹਨ ਗੁਰੂ ਘਰ ਜਾਂਦੇ ਸਮੇਂ ਮੈਂ ਮਨ ਚ ਡਰ ਰੱਖ ਕੇ ਜਾਂਦਾ ਹੈ ਕੇ ਮੈਥੋਂ ਕੋਈ ਗਲਤੀ ਨਾ ਹੋ ਜਾਵੇ ਇਹ ਗੁਰੂ ਘਰ ਦੇ ਗ੍ਰੰਥੀ ਸਿੰਘ ਹੋ ਕੇ ਡਰਦੇ ਨਹੀਂ ਵਹਿਗੁਰੂ ਇਹਨੂੰ ਸੁਮੱਤ ਬਖਸ਼ੇ
@ਤੂਤਾਂਵਾਲਾਖੂਹ-ਮ6ਜ
2 ай бұрын
ਗਲਤੀ ਕੀ ਵੀ ਬੱਜਰ ਗਲਤੀ ਹੋ ਗਈ ਜਦ ਕੇਸ ਕਟਵਾ ਲਾਏ
@karamjitsingh8908
Жыл бұрын
ਬੂਟਾ ਸਿੰਘ ਅਜੇ ਬਹੁਤ ਇਲਜਾਮ ਲਗਣੇ ਨੇ, ਤਕੜਾ ਰਹੀ। ਮੱਖੂ। ਵੀ ਕਮੀਣਾਂ ਹੈ ਸਾਰਿਆਂ ਦੀ ਭਾਬੀ ਆ।
@harrysingh9721
Жыл бұрын
ਮੰਖੂ ਸਾਬ ਬਹੁਤ ਹੀ ਵਧੀਆ ਤਰੀਕੇ ਨਾਲ ਤਸੱਲੀ ਕੀਤੀ
@TarlochanGarwal-it1wg
Ай бұрын
ਮਖੂ ਵੀਰ ਜੀ ਧੰਨਵਾਦ
@KulvirSingh-m8f
2 ай бұрын
ਧੰਨਵਾਦ ਮੱਖੂ ਜੀ
@Randhawa_69
Жыл бұрын
ਅੱਜ ਆਵਾਜ ਚ ਦਮ ਨਹੀ ਰਿਹਾ ਗਿਆਨੀ ਜੀ ਦੇ ਪਹਿਲਾਂ ਵਾਲਾ। ਸੱਤ ਸਾਲ ਪੁਰਾਣੀ ਹੋਵੇ ਤਾਂ ਵੀ ਚੋਰੀ ਤਾਂ ਚੋਰੀ ਹੈ ।
@ManpreetSingh-wg3mz
Жыл бұрын
Chor kyo badmani Kara Raha Sikh panth no
@_.dhallvlogs
Жыл бұрын
Eeeniyaaa eeeniyaaa proptiyaaa bana geeee pradhaaan gurdwaariyaaa de kitho aaaae
@harjindersingh7755
Жыл бұрын
Hanji.es.bute.ne.bahut..nida.kiti.guru.ghar.di.
@amarajitproductions3902
Жыл бұрын
Kehnda $5 si.... Chori Kakh Di vi Te Lakh Di Vi... $5 tan Fareh Gaye... Baki???
@jassgill9995
Жыл бұрын
ਬੂਟਾ ਚੋਰ ਹੈ ਕਾਹਦਾ ਗਿਆਨੀ ਏਹੇ ਯਾਰ ਅਗਿਆਨੀ ਆ
@NirmalSingh-yb1lb
Жыл бұрын
ਮੱਖੂ ਸਾਇਬ ਬੂਟੇ ਵਰਗਿਆਂ ਨੂੰ ਇਸ ਤਰ੍ਹਾਂ ਹੀ ਨੰਗਾ ਕਰਦੇ ਰਹੋ ਇਹ ਬਹੁਤ ਗਿਆਨ ਵੰਡਦਾ
@najarsingh3234
5 ай бұрын
Bilkulsach 100persent
@Singh-gp3qt
4 ай бұрын
Ok 12:44 @@najarsingh3234
@gurjantsingh6187
3 ай бұрын
A kehda dharm aa khalistani misnari pta ki ki makhu v ehna vrga hai
@devinderkaur8477
Жыл бұрын
ਅੱਜ ਬੂਟੇ ਦੀ ਅਵਾਜ਼ ਵਿੱਚ ਉਹ ਦਮ ਨਹੀਂ ਜੋ ਪਹਿਲਾਂ ਬਕਵਾਸ ਕਰਨ ਲਈ ਗੱਜਦਾ ਹੁੰਦਾ ਸੀ shame shame 😅😅😅😅😅 ਬੂਟਿਆ ਜੇ ਬੰਦਾ ਹੋਵੇਗਾ ਅੱਜ ਤੋਂ ਬਾਅਦ ਕੋਈ ਵੀਡੀਓ ਨਾਂ ਪਾਵੀਂ 😢😢😢😢😢
@AmarjeetChatha-nz5qd
4 ай бұрын
Ihkutajzrdlabegedtbesrmheiskzrchordlenesrm. Vechkekhalaijzrhetoodagdarjzrdlabutajhaanmumadheih. Sikh. Bhiheihjzris . Kutedadnakrwaokzrdahramdaheokanrkdharia
@JasbirSingh-rw4ds
Жыл бұрын
ਬੂਟਾ ਸਿੰਘ ਕਮੈਂਟ ਪੜੋ ਅਜੇ ਵੀ ਤਰਕਬਾਜੀ।।ਮੱਖੂ ਤੇ ਥੱਲੀ ਵਧਾਈ ਦੇ ਪਾਤਰ ਹਨ।।
@laddiguru8074
Жыл бұрын
ਬੂੱਟਾ ਗੋਲਕ ਚੋਰ ਹੈ ਵਾਹਿਗੁਰੂ ਜੀ ਇਸ ਦਿਈ ਸਹਿਦ ਤੇ ਕੋਈ ਅਸਰ ਨਹੀ ਹੁਦਾ ਵਾਹਿਗੁਰੂ ਜੀ ਇਹੇ ਬਹੁਤ ਬਾਸਰਮ ਆਦਮੀ ਹੈ ਵੀਰ ਮੱਖੂ ਜੀ ਬਹੁਤ ਬਹੁਤ ਵਾਧੀਆ ਇਨਸਾਨ ਹਨ ਮੱਖੂ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ ਮੱਖੂ ਸਾਹਿਬ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ❤❤❤❤❤❤❤❤
@rajwantkaur7921
2 ай бұрын
ਕੱਲ ਦੀ ਰਿਪੋਟ ਵਿੱਚ ਸੰਤ ਭਿੰਡਰਾ ਵਾਲਿਆ ਦੇ ਦੋਸ਼ ਲਾ ਰਿਹਾ ਬੂੱਟਾ ਸਿੰਘ, ਜਿਹੜੇ ਸੰਤਾਂ ਨੂੰ ਸਰਕਾਰ ਨੇ ਮੁੱਖਮੰਤਰੀ ਦੀ ਕੁਰਸੀ ਦੇ ਕੇ ਖ਼ਰੀਦਣ ਦੀ ਕੋਸ਼ਿਸ਼ ਕੀਤੀ , ਸੰਤਾਂ ਨੇ ਨਿਕਾਰ ਦਿੱਤੀ, ਉਹ ਸੰਤਾਂ ਨੂੰ ਦੁਨਿਆਵੀ ਵਿੱਚ ਸੰਤ ਜਰਨੈਲ ਸਿੰਘ ਜੀ ਨੂੰ ਗਲਤ ਕਹਿ ਰਹੇ ਸੀ, 🙏ਅਸੀ ਤੇ ਸਾਡੇ ਬੱਚੇ ਸੱਤ ਯੁੱਗ ਵੀ ਸੰਤ ਜਰਨੈਲ ਸਿੰਘ ਜੀ ਨੂੰ ਗਲਤ ਨਹੀ ਮੰਨਾਂਗੇ 🙏
@rajwantkaur7921
2 ай бұрын
ਬੂੱਟਾ ਸਿੰਘ ਦਿਖਾਈ ਦੇ ਰਿਹਾ ਬੂੱਟਾ ਸਿੰਘ ਤੁਸੀ ਚੋਰੀ ਕਰ ਰਹੇ ਹੋ, ਸੰਤ ਜਰਨੈਲ ਸਿੰਘ ਅਨੇ ਇਮਾਨਦਾਰ ਸਨ, ਤੁਸੀ ਕਿੰਨਾ ਗਲਤ ਬੋਲਦੇ ਹੋ ਕੀ ਮੂਰਖ ਲੋਕ ਜਿਹੜੇ ਬੋਲਦੇ ਉਹ ਵੀ ਪਾਪਾਂ ਦੇ ਮੋਡੀ ਨੇ, ਕਿਉਂਕਿ ਸੰਤ ਤੇ ਸਾਡੇ ਸ਼ਹੀਦ ਯੁੱਗੋ ਯੁੱਗ ਚੜਦੀਕਲਾ ਵਿੱਚ ਰਹਿਣਗੇ🌺
@rajwantkaur7921
2 ай бұрын
ਪਰ ਬੂੱਟਾ ਸਿੰਘ ਤੁਸੀ ਵਿਚਾਰ ਵਿੱਚ ਕਿਹਾ ਕੀ ਤੁਸੀਂ ਡਰਦੇ ਨਹੀਂ, ਪਰ ਕੋਈ ਹਥਿਆਰ ਦੀ ਨੋਕ ਤੇ ਡਰਕੇ ਏਨਾ ਜ਼ੁਲਮ ਕਿਵੇਂ ਲੱਗਾ ਸਕਦਾ ਕੋਈ, ਬੂੱਟਾ ਸਿੰਘ ਜੀ ਤਾਂ ਨਿਡੱਰ ਹਨ🤣
@rajwantkaur7921
2 ай бұрын
ਧੰਨਵਾਦ ਪੱਤਰਕਾਰ ਜੀ, ਸਾਡਾ ਪਰਿਵਾਰ ਬਹੁਤ ਉਦਾਸ ਹੋ ਗਿਆ, ਜਦ ਸੰਤਾ ਨੂੰ ਤੇ ਸਹੀਦਾ ਗਲਤ ਕਿਹਾ ਸੀ ,ਬੂੱਟਾ ਸਿੰਘ ਨੇ
@malkitdhillon870
Жыл бұрын
ਮਖੂ ਸਾਬ ਕਿੱਥੇ ਪੱਥਰ ਨਾਲ ਮੱਥਾ ਮਾਰ ਰਹੇ ਹੋ ।ਇਹ ਬਸ਼ਰਮਾਂ ਦੀ ਦਾਲ ਡੁੱਲਣ ਵਾਲੀ ਹੀ ਗੱਲ ਹੈ ।
@sulakhansinghdamdamitaksal4414
Жыл бұрын
ਬਹਿਜਾ ਬਹਿਜਾ ਕਰਾਤੀ ਮਖੂ ਸਾਬ
@kewalkamboj7339
Жыл бұрын
ਇਹ ਬੂਟਾ ਸਿੰਘ ਬੜਾ ਸੱਚਾ ਬਣਦਾ ਹੁੰਦਾ ਸੀ ਅੱਜ ਇਸ ਦੀ ਸੱਚਾਈ ਸਾਹਮਣੇ ਆ ਗੲੀ।
@sandeepsinghlovely4009
Жыл бұрын
Sare iko j aa , makhu aap Muktsar gurdware vich 😂😂 kand karde Faria gaya se granthi reha eh ve 😂😂
@sukhraaj123singh
Жыл бұрын
@@sandeepsinghlovely4009😊😊😅
@sukhraaj123singh
Жыл бұрын
@@sandeepsinghlovely4009😅
@kaurkhalsa7220
Жыл бұрын
1111
@majha5874
Жыл бұрын
Lakh Lahnat guru ghar v eh kam keeta ,very bad
@harbhajansingh9967
3 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਦੁਨੀਆ ਭਰ ਵਿਚ ਏਸ ਸ਼ਖਸ ਬਾਰੇ। ਮਖੂ ਸਾਬ ਅਕਾਲਪੁਰਖ ਮਿਹਰ ਕਰਨ ਅਤੇ ਤੁਹਾਡੀ ਚੜ੍ਹਦੀ ਕਲਾ ਏਸੇ ਤਰ੍ਹਾਂ ਰੱਖਣ।
@AmrinderSidhu104
Жыл бұрын
ਮੱਖੂ ਸਾਬ ਸਵਾਦ ਲਿਆਂ ਤਾਂ ਰੱਜ਼ ਕੇ ਬੇਜ਼ਤੀ ਕੀਤੀ ਬਾਬੇ ਬੂਟਾ ਸਿੰਘ ਦੀ
@RKS51929
Жыл бұрын
ਮੱਖੂ ਸਾਹਿਬ ਜੀ ਬੂਟਾ ਜ਼ੀਰੋ ਬਣ ਗਿਆ,ਬੂਟਾ ਰੋਦਾ ਹੈ।
@surinderkaur6165
Жыл бұрын
Makhu virji chhado kyon sikh ho ke, ek duje nu badnam kar rahe ho, ek bewkuf ladki te swwadar di galti de karn
@punjjaabdesh8659
Жыл бұрын
ਇਹ ਪਹਿਲਾਂ ਈ ਜੀਰੋ ਆ ਜੀ । ਹਰੇਕ ਨੂੰ ਪੁੱਠਾ ਬੋਲਦਾ , ਲੋਕਾਂ ਦੀਆਂ ਵੀਡੀਓ ਬਣਾ ਬਣਾ ਪਾਉਂਦਾ । ਇਹ ਹਰੇਕ ਵੀਡੀਓ ਚ ਕਹੂ ਮੈਨੂੰ ਕੋਈ ਗਾਲਾਂ ਕੱਢੇ , ਕਿਸੇ ਦੀ ਕੋਈ ਪਰਵਾਹ ਨੀ । ਦੱਸੋ ਬੰਦਾ ਇਹਦਾ ਕੀ ਜਵਾਬ ਦੇਵੇ , ਜਦ ਬੰਦਾ ਸਿਰੇ ਦੀ ਬਸ਼ਰਮੀ ਤੇ ਆਜੇ ,ਫੇਰ ਕੀ ਜਵਾਬ ਆ
@Karamkaur.
Жыл бұрын
@@punjjaabdesh8659😂😂
@malwindeuksi48
Жыл бұрын
ਬੂਟਾ ਗਲਤ ਹੈ ਜੀ
@Punjab-f5w
Жыл бұрын
ਝੂਠ ਬੋਲਦਾ ਬੂਟਾ ਮਸੰਦ
@dilveersingh2547
Жыл бұрын
ਮੱਖੂ ਤੇ ਥਲੀ ਦੋਵੇਂ ਹੀ ਪੰਜਾਬੀ ਦੇ ਸੱਚੇ ਪੱਤਰਕਾਰ ਹਨ 👌👌👌
@sarbjitsingh-if6ui
Жыл бұрын
😂😂😂😂
@JagroopSingh-no7xy
Жыл бұрын
ਪੰਜਾਬੀ ਦਾ ਸੱਚਾ ਪੱਤਰਕਾਰ ਤਾ js dhaliwal usmi ਵਾਲਾ ਹੈ
@PSFilms-rh4ht
Жыл бұрын
ਬਾਈ ਜੀ ਸੱਚੇ ਪਤਰਕਾਰ ਆ ਤਾਂ ਇਹਨਾ ਨੂੰ ਕਹੋ ਕੇ ਜੇਹੜੀਆਂ ਕਮੇਟੀਆ ਪਾਠਾਂ ਦੀਆਂ ਲੜੀਆਂ ਖੋਲਦੇ ਆ ਓਹਨਾ ਨਾਲ ਗੱਲ ਬਾਤ ਕਰੋ ਓਹਨਾ ਨੂ ਕਿੰਨੇ ਬਚਦੇ ਆ ਤੇ ਪਾਠੀਆਂ ਨੂੰ ਕਿੰਨੇ ਬਚਦੇ ਆ 3 ਦਿਨ ਵਿਚ
@santhoksingh3516
Жыл бұрын
तांहि पंजाब सतर साल दे बिच कटो कट चार टुकडेयां दे बिच बंडेया गया ऐहो जे पतर कारा दि देन लगे रहो मखु ठलि नु पुजो पगत बनो
@Gurjitsingh-r9y
8 ай бұрын
@@santhoksingh3516Aaho banagey tenu das ke takleef aa asi sachey bandey dey pagat banagey Tu das ke karna
@sachin7629
Жыл бұрын
ਮੱਖੂ ਵੀਰ ਵੈਰੀ ਗੁਡ
@JasbirSingh-rw4ds
Жыл бұрын
ਤੁਸੀਂ ਕੇਸ਼ ਜ਼ਰੂਰ ਰੱਖੋ ਇਹ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਹੈ।
@ManprretKaur-s6v
7 ай бұрын
ਮੱਖੀ ਸਾਹਿਬ Verry good
@Kashmirsingh-y3w
Жыл бұрын
ਵਾਹ ਮੱਖੂ ਸਾਬ੍ਹ ਨਜ਼ਾਰਾ ਲਿਆਤਾ ਜੇ 🙏🙏🙏🙏🙏🙏👌🙏🙏
@ParveenKumar-ck3ev
Жыл бұрын
ਮੱਖੂ ਸਾਬ ਸਤਿ ਸ੍ਰੀ ਅਕਾਲ ਬਹੁਤ ਵਧੀਆ
@SukhwinderSingh-xk5ry
Жыл бұрын
ਮਖੂ ਵੀਰ ਜੀ ਕਮਾਲ ਕਰਤੀ ਤੁਸੀਂ ਤਾਂ ਮਖੁ ਵੀਰ ਜੀ ਸਫਾਈ ਤਾ ਬੂਟਾਂ ਸਿੰਘ ਦੇ ਰਿਹਾ ਹੈ ਪਰ। ਪੋਚਾ ਫੇਰਨ ਵਾਲੀ ਬਾਲਟੀ ਵਿੱਚ ਪਾਣੀ ਤੇ ਪੋਚਾ ਗੰਦਾ ਹੈ ਜਿਸ ਕਰਕੇ ਫਰਸ ਤੇ ਸਫਾਈ ਨਹੀਂ ਆ ਰਹੀ । ਬੂਟਾ ਸਿਹਾ ਪਤਰਕਾਰੀ ਦੇ ਨਾਲ ਨਾਲ ਗੁਰੁ ਜੀ ਦਾ ਸਿੱਖ ਵੀ ਹੈ ਮਖੂ ਵੀਰ ਸਾਡਾ
@charnjeetsinghcsk3525
Жыл бұрын
ਬੇਸਰਮਾ ਦੀ ਦਾਲ ਡੁੱਲ ਗੀ ਅਸੀ ਤਾ ਡੋਲ ਡੋਲ ਖਾਨੇ ਆ 😅😅😅 ਇਹ ਗੱਲ ਘੁਮਾਈ ਜਾਦਾ
@ladisingh5831
2 ай бұрын
ਮਖੂ ਜੀ good ji good 👍👍👍👍❤❤❤👌🏻👌🏻👌🏻👌🏻
@surjeetsingh8711
Жыл бұрын
ਅੱਜ ਆਵਾਜ਼ ਚ੍ਹ ਉਹ ਰੋਹਬ ਹੈਨੀ ਬੂਟੇ,, ਜਿਹੜਾ ਨਿੰਦਿਆ ਵਾਲਾ ਹੁੰਦਾ,, ਨਾਲੇ ਜਿੰਨੀਆਂ ਮਰਜ਼ੀ ਕਹਾਣੀਆਂ ਘੜਲਾ ਹੁਣ ਤਾਂ ਮਿਸ਼ਨਰੀਆ
@ramasrasinghgrewal4957
Жыл бұрын
ਮਖੂ ਜੀ ਥਲੀ ਪੱਤਰਕਾਰ ਨੇ ਵਧੀਆ ਕੀਤਾ ਹੈ ਇਹ ਨੂੰ ਸ਼ਰਮ ਨਹੀਂ ਆਈ ਪੰਜ ਡਾਲਰ ਚੱਕਣ ਲੱਗੇ ਨੂੰ ਬੂਟਾਂ ਨੂੰ
@gurbirsandhu4892
Жыл бұрын
ਧੰਨਵਾਦ ਜੀ..
@RajinderSingh-ui1ec
Жыл бұрын
ਇਹ ਆਰ ਐਸ ਐਸ ਬੰਦਾ ਹੈ ਮਖੂ ਵੀਰ ਜੀ
@harjeetmotors7828
4 ай бұрын
ਫੇਰ ਕੋਹੋ ਗੇ ਬੂਟਾ,,,,, ਕੱਢਦਾ ਯੇਹ ਓਹੀ ਬੂਟਾ ਜੀ ਮੈਨੂੰ ਜਾਦਾ ਨੀ ਪਤਾ ਪਰ ਜੌ ਵੀ ਹੋਵੇ ਹੇ ਤਾਂ ਬੂਟਾ ਹੀ ਇਕ ਗੱਲ ਗੋਰ ਨਾਲ ਸੁਣ ਬੂਟਿਆ ਤੂੰ ਬਹੁਤ ਗੱਲਾਂ ਕਰਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਯਿਆ ਜੀ ਦੀ ਦਮਦਮੀ ਟਕਸਾਲ ਦੀਆਂ ਉਨ੍ਹਾਂ ਦਾ ਜੀਵਨ ਪੜ ਪਹਿਲਾ ਕਦੇ ਕੌਮ ਦਾ ਇਕ ਰੁਪੈਆ ਖਾਦਾ ਹੋਵੇ ਇੱਕ ਰਿਕਾਰਡ ਪੇਸ਼ ਕਰ ਇੱਕ ਪਰਚਾ ਜੌ ਉਨ੍ਹਾਂ ਤੇ ਹੋਇਆ ਹੋਵੇ ਕੌਮ ਦਾ ਲੱਖਾ ਰੁਪਿਆ ਉਨ੍ਹਾਂ ਕੋਲ ਹੁੰਦਾ ਸੀ ਕਦੇ ਇੱਕ ਅਨਾ ਵੀ ਇਦਰ ਓਦਰ ਨੀ ਹੋਇਆ ਯੇਹ ਕਿਰਦਾਰ ਸੀ ਉਨ੍ਹਾਂ ਦਾ ਤੇ ਤੂੰ ਗੱਲਾਂ ਕਰਦਾ ਤੇਰੀ ਤਾਂ 5ਡਾਲਰ ਤੇ ਹੀ ਕਿਰਦਾਰ ਡਿੱਗ ਗਿਆ
@BalwantSingh-zz4sy
4 ай бұрын
ਮੱਖੂ ਜੀ ਧੰਨਵਾਦ
@MRMKhalsa
Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੂਟਾ ਸਿੰਘ ਬਖੋ 2 ਚੋਰ
@AmarjeetSingh-ku2je
Жыл бұрын
PATARKAR SAHIB NJARA LIAATA
@rajdeepbhullar811
Жыл бұрын
ਇਹੋ ਜਿਹੇ ਹੀ ਕੌਮ ਨੂੰ ਢਾਹ ਲਾਉਣ ਵਾਲੇ ਹਨ ਪਰ ਜਿੰਨੀਆਂ ਮਰਜ਼ੀ ਘਿਣਾਉਣੀ ਹਰਕਤ ਕਰ ਲੈਣ ਵਾਹਿਗੁਰੂ ਖੁਦ ਹੀ ਇਹੋ ਜਿਹੇ ਟੁਸਟਾਂਂ ਦਾ ਪਰਦਾ ਚੁੱਕ ਦਿੰਦੇ ਹਨ
@basantsingh8941
3 ай бұрын
ਇਕ ਗੁਨਾਹ ਗਾਰ ਕਿਵੇਂ ਮੰਨੇਗਾ ਬਸ ਰਬ ਦੇ ਘਰ ਚੋਰੀ ਹੋਈ ਤੇ ਰਬ ਹੀ ਜਾਣਦਾ ਹੈ ਤੇ ਉਹ ਹੀ ਕਰੂਗਾ ਫੈਸਲਾ ਉਸਦੀ ਮਾਰ ਬਹੁਤ ਵਡੀ ਹੈ ਡਰ ਕੇ ਰਹੋ ਮ
@morgansingh8186
Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@gursahibsingh7048
Жыл бұрын
ਬੇੜਾ ਗੱਰਕ ਕਰਤਾ ਪੰਜਾਬ ਦਾ ਇਹਨਾ ਨੇ ਗੁਰੂ ਦੇ ਸਿੱਖ ਬਨਦੇ ਨਾਮ ਵੱਡੇ ਅਤੇ ਦਰਸ਼ਨ ਛੋਟੇ
@RandhirSingh-zq2qs
Жыл бұрын
ਮੱਖੁ ਸਾਹਿਬ ਜੀ ਵੱਟ ਕੱਡ ਦਿੱਤੇ।
@jagbirsingh6499
Жыл бұрын
ਮਖੂ ਸਾਬ ਜੀ ਬਹੁਤ ਧੰਨਵਾਦ ਇਹ ਵੱਡੇ ਵਿਦਵਾਨ ਦੀ ਸਚਾਈ ਸਾਮ੍ਹਣੇ ਲਿਆਂਦੀ ਆਰ ਐੱਸ ਐੱਸ ਬੰਦੇ ਦੀ
@fatehsingh6688
Жыл бұрын
ਬਹੁਤ ਵਧੀਆ ਮਖੁ ਸਾਹਿਬ ਜੀ। ਪਰਥਕ ਨੂੰ ਪ੍ਰਮਾਣ ਦੀ ਲੋੜ ਨਹੀਂ।
@eimbh
Ай бұрын
ਗ੍ਰੰਥੀ ਸਿੰਘਾ ਦੀ ਤਨਖਾਹ ਬਹੁਤ ਘੱਟ ਆ ਇਕ ਕਾਰਨ ਇਹ ਵੀ ਆ
@BhawansinghAulakh
Ай бұрын
ਬਹੁਤ ਵਧੀਆ ਕੀਤਾ ਮੱਖੂ ਸਾਹਿਬ ਜੀ ਕਿਸੇ ਜੋਗਾ ਨਾਂ ਰਹੂ ਬੂਟੀ
@PremSingh-oq7od
Жыл бұрын
ਬਹੁਤ ਵਧੀਆ ਕੀਤਾ ਮੱਖੂ ਵੀਰ ਜੀ
@100nujiSonuji
Жыл бұрын
ਬੂਟਾ ਸਿੰਘ ਜੀ ਗੱਲ ਬਣ ਨੀ ਰਹੀ, ਮਖੁ ਸਾਹਿਬ सही पकड़े हो😂
@mehreen.7707
Жыл бұрын
ਲੱਖ ਲਾਹਨਤ। ਵੱਡਾ ਵਿਦਵਾਨ ਬਣਦਾ। ਪੈ ਗਈ ਠੰਡ
@j.skundi7791
Жыл бұрын
ਮੈਂ ਤੇ ਬੂਟਾ ਇਕੱਠੇ ਗਰੰਥੀ ਰਹੇ ਹਾਂ ਕਨੇਡਾ ਇਸ ਹਰਾਮਦੇ ਨੇ ਮੇਰੀ ਵੀ ਵੀਡਿਓ ਬਣਾਕੇ ਮੈਨੂੰ ਕਢਾਇਆ ਸੀ ਤਾਕਿ ਮੈਂ ਇਕੱਲਾ ਰਹਾਂ ਗੋਲਕਾਂ ਚੋਂ ਪੈਸੇ ਕੱਢਾਂ ਚੋਰੀਆਂ ਕਰਾਂ ਮੈਂ ਕਰਨ ਨਹੀਂ ਸੀ ਦਿੰਦਾਂ ਇਸ ਲਈ ਮੈਨੂੰ ਕੱਡਵਾਇਆ ਹਾਲੇ ਤਾਂ ਬਹੁਤ ਕੁੱਛ ਸਾਹਮਣੇ ਆਵੇਗਾ 🙏🙏
@harmeshsingh2017
Жыл бұрын
Right 👍👍
@MajorSingh-rf1dn
4 ай бұрын
ਮੱਖੂ ਸਾਹਬ ਧੰਨਵਾਦ ਬੂਟਾ ਚੋਰ ਦੀ ਖਿਚਾਈ ਕੀਤੀ ਬੂਟਾ ਬਹੁਤ ਪੁੱਠੀਆਂ ਗੱਲਾਂ ਕਰਦਾ ਇਹ ਧਰਮੀ ਨਹੀਂ ਹੋ ਸਕਦਾ ਚੋਰ ਨਾਲੇ ਚਤਰ 🐕🦺
@DalbirsinghsinghVirk
3 ай бұрын
ਬਹੁਤ ਵਧੀਆ ਲਗਿਆ ਧੰਨਵਾਦ ਕਰਦੇ ਹਾ ਮਖੂ ਸਾਬ ਜੀ ਦਾ।
@SukhwinderSingh-tr6jv
Жыл бұрын
ਬਾਈ ਜੀ ਬੂਟਾ ਚੋਰ ਏ ਬਦਨਾਮ ਕਰਦਾ ਏ ਸਿੰਘਾ ਨੂੰ ॥
@rajbirsingh1215
Жыл бұрын
ਬਿਲਕੁਲ ਸਹੀ ਗਲ ਹੈ ਮੱਖੂ ਸਾਬ ਹੁਣ
@Pangli2897
Жыл бұрын
ਹਾਆਆਆਹਾਆ ਮਾਣ ਮਹਿਸੂਸ ਕਰਦਾ,,,,ਚੋਰ ਹੋਣ ਤੇ
@HarrySingh-wf1pr
Жыл бұрын
ਇਸ ਬੂਟੇ ਦੀਆਂ ਗੱਲਾਂ ਤੋਂ ਸਪੱਸ਼ਟ ਹੁੰਦਾ ਕਿ ਇਹ ਬਹੁਤ ਹੀ ਮਕਾਰ ਬੰਦਾ
@pushpindersingh3233
Жыл бұрын
ਬੂਟੇ ਨੂੰ ਗੱਲ ਨੀਂ ਆਈ ਪਹਿਲਾਂ ਮੈਂ ਵੀ ਉਸ ਨੂੰ ਚੰਗਾ ਸਮਝਦਾ ਸੀ
@gurmeetsingh-zb6vv
Жыл бұрын
ਪਿਆਰੇ ਵੀਰ ਹਰਪਰੀਤ ਮੱਖੁ ਜੀ ਦੌਵੇ ਹੱਥ ਜੌੜ ਕੇ ਸਤਿ ਸੀ ਅਕਾਲ ਵੀਰ ਜੀ ਇੱਕ ਬਹੁਤ ਹੀ ਜਰੁਰੀ ਗੱਲ ਕਰਨੀ ਆ ਜੀ ਆਪ ਜੀ ਨਾਲ ਮੇਰਾ ਨ੍ਬਰ ਆ
@lakhbirsingh7485
Жыл бұрын
ਕੋਮ ਦਾ ਗ਼ਦਾਰ ਅਤੇ ਗੋਲਕ ਚੋਰ ਦੀ ਪੂਰੀ ਤਸੱਲੀ ਕਰਾਈਂ ਮੱਖੂ ਸਾਬ੍ਹ ਜੀ ਧੰਨਵਾਦ ਜੀ ❤🎉❤🎉❤❤❤
@deepdeepdeep8148
Жыл бұрын
ਮੱਖੂ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਬਾਕੀ ਇਹ ਬੂਟਾ ਸਿੰਘ ਥਲੀ ਵੀਰ ਜੀ ਨੂੰ ਕਹਿੰਦਾ ਇਥੇ ਆ ਜਾਵੇ ਇਹ ਆਪ ਥਲੀ ਵੀਰ ਕੋਲ ਚਲਾ ਜਾਵੇ ਏਡਾ ਸੂਰਮਾ ਆ ਤੇ ਨਾਲ਼ੇ ਪਤਾ ਨਹੀਂ ਗੁਰੂ ਜੀ ਦੀਆ ਗੋਲਕਾ ਵਿੱਚੋ ਇਸ ਚੋਰ ਨੇ ਕਿੰਨੇ ਪੈਸੇ ਕੱਢੇ ਹੋਣੇ ਤੇ ਆਪ ਈ ਮੰਨੀ ਜਾਂਦਾ ਕਿ ਅਜੇ ਹੋਰ ਵੀਡੀਓ ਆਉਣਗੀਆਂ ਫੇਰ ਕਹਿੰਦੇ ਬੂਟਾ ਚੋਰ ਆ
@AmrikSingh-eb5hj
2 ай бұрын
ਮੱਖੂ ਸਾਹਿਬ ਬਹੁਤ ਧੰਨਵਾਦ ਇਹ ਲੂੰਬੜ ਦੀ ਤਸੱਲੀ ਕਰਾਓਣ
@jagtarsingh1772
Ай бұрын
Makhu sahab jabar dasti na manao dheerj nal puchho
@karamsingh2224
Жыл бұрын
ਪੰਜ ਦਿਨ ਪਹਿਲਾਂ ਇਸ ਬਾਬੇ ਨੇ ਬੜੀ ਸਿਰ ਤੇ ਮਿੱਟੀ ਚੁੱਕੀ ਸੀ ਆ ਗਿਆ ਸੁਆਦ
@jaswindersinghtoor4048
Жыл бұрын
ਮਖੂ ਧੰਨ ਧੰਨ ਕਰਾਤੀ।
@GurmeetSingh-ru7vq
Жыл бұрын
Pajal. Na kro ji
@sarbjitsinghsidhu5141
Жыл бұрын
@@GurmeetSingh-ru7vq ji.... Puzzle..........
@jagdishshary2319
Жыл бұрын
Makhu sir you are the great personality we need you for our koem..thanks
@JagmalgirJagmalgir
8 ай бұрын
Thanks makhhu saab
@gursahibsingh7048
Жыл бұрын
ਬਹੁਤ ਵਧੀਆ ਮੱਖੂ ਵੀਰੇ
@kakabasra6595
Жыл бұрын
ਚੋਰੀ ਲੱਖ ਦੀ ਹੋਵੇ , ਚਾਹੇ ਕੱਖ ਦੀ ਹੋਵੇ ਹੁੰਦੀ ਚੋਰੀ ਹੀ ਆ ਟ੍ਰੀ ਚੋਰ ਜੀ 😮
@harvindersingh7295
Жыл бұрын
Sai gal ber ji
@BalbirMaan-se7jb
Ай бұрын
Chor.kdo.mnu.m Chor.ha.jio
@narinderpalsingh5349
Жыл бұрын
ਬੂਟਾ ਸਿੰਘ ਜੀ,,,,ਗੱਲ ਬਣ ਨਹੀਂ,,,,ਸਫਾਈ ਜਚੀ ਨਹੀਂ 😢
@vardaantv542
Жыл бұрын
CHOR KI SFAYI DEUGA BHAJI?
@GurmukhSingh-yc7iy
Жыл бұрын
ਕਿਸੇ ਦੀ ਗਲਤੀ ਅੱਗੇ ਦੱਸਕੇ ਅਸੀਂ ਆਪ ਪਵਿੱਤਰ ਨੀ ਹੋ ਸਕਦੇ, ਅਪਣੀਆਂ ਵੀ ਬਦਬਖਤੀਆਂ ਦੱਸੋ! ਕਿਸੇ ਦੇ ਪੜਦੇ ਚੁੱਕਣੇ ਸੌਖੇ ਆ!
@ManmeetKaur-zx9fj
Жыл бұрын
@@GurmukhSingh-yc7iy eh ta sahi kaha lekin ohna nu bhi kaho ki her time khalstaani taksali flana keh k Ninda karda rehnda her time from gurjeet Singh
@GurmukhSingh-yc7iy
Жыл бұрын
@@ManmeetKaur-zx9fj ਕਿਸੇ ਦੀਆਂ ਵੀ ਸੁਆਲਾਂ ਦਾ ਜੁਆਬ ਮੇਹਣੇ,ਉਲਾਮੇ ਜਾਂ ਇਲਜਾਮ ਨਹੀਂ ਹੋ ਸਕਦਾ ਮਨ ਲਿਆ ਉਨਾਂ ਚੋਰੀ ਕੀਤੀ ਪਰ ਇਸ ਦਾ ਮਤਲਬ ਇਹ ਨੀ ਕਿ ਜਿਹੜੇ ਸੁਆਲ ਰੱਖੇ ਸੀ ਉਨਾਂ ਨੇ ਉਹ ਸਾਫ ਪਵਿੱਤਰ ਹੋ ਗੲੇ ਤੁਸੀਂ ਸੋਚੋ ਜੀ, ਜੇ ਤੁਸੀਂ ਮੈਨੂੰ ਕੋਈ ਸੁਆਲ ਪੁੱਛੋਗੇ ਤਾਂ ਕੀ ਮੈਂ ਤੁਹਾਡੇ ਤੇ ਇਲਜਾਮ ਤਰਾਛੀ (ਸੱਚੀ ਜਾਂ ਝੂਠੀ)ਕਰਕੇ ਉਨਾਂ ਸੁਆਲਾਂ ਦਾ ਹੱਲ ਕਰ ਸਕਦਾਂ??
@ManmeetKaur-zx9fj
Жыл бұрын
@@GurmukhSingh-yc7iy ha ji oh ek alag bisha per aadmi de kirdar te asar ta penda ohdi gal da Bajan ghat janda. From gurjeet Singh Sidhu
@SarbjitSingh-vl6tm
Жыл бұрын
ਚੋਰ ਨਾਲ਼ੇ ਚੱਤਰ ਸੁਣਿਆ ਸੀ ਅੱਜ ਆਪਣੇ ਕੰਨੀ ਸੁਣ ਲਿਆ ਕੇ ਬੂਟਾ ਚੋਰ ਹੈ
@HariSingh-wh7tf
Жыл бұрын
😅😅😅😅😂😂😂😂
@binderkaurbhullar4559
Жыл бұрын
Buta har ek gll te majh da bald jeja Wale gll karda ashle gll dss he ne reha na chore kete Manda na rupeya chaken da Karn dasda kohta ja
@Sidhumoosewala-wp2ux
Ай бұрын
ਇਹ ਜਹਿਰ ਨਫਰਤ ਉਗਲ ਦਾ ਇਦੇ ਚੈਨਲ ਤੇ ਜਾਵੋ ਇਹ ਸਿੱਖ ਵਿਰੋਧੀ ਬੰਦਾ ਆਂ 🙌 🎭
@surinderpalsingh4600
Ай бұрын
ਕਿਤੇ ਕੁੱਝ ਮੁੰਡੇ ਬੈਠੇ ਸੀ ਤੇ ਗੱਲ ਚੱਲ ਪਈ ਦੱਸੋ ਦੁੱਧ ਦਾ ਰੰਗ ਕਿਹੜਾ ਹੁੰਦਾ ਹੈ. ਬਹੁਤੇ kehde ਚਿੱਟਾ ,ਇੱਕ kehda ਕਾਲਾ ਹੁੰਦਾ. ਬਹੁਤ ਬਹਿਸ ਹੋਈ. ਗੱਲ ਅਗਲੇ ਦਿਨ ਤੇ ਰੱਖੀ ਗਈ. ਜਿਸਨੇ ਕਿਹਾ ਦੁੱਧ ਕਾਲਾ ਹੁੰਦਾ, ਉਹਨੇ ਘਰ ਜਾ ਕੇ ਆਪਣੀ ਮਾਂ ਨਾਲ਼ ਗੱਲ ਕੀਤੀ. ਮਾਂ kehdi ਪੁੱਤ ਹੁੰਦਾ ਚਿੱਟਾ ਪਰ ਜੇ ਤੂੰ keh ਆਈਆਂ ਕਾਲਾ ,ਹੁਣ ਤੂੰ ਅੜ ਜਾ, ਮੰਨੀ ਨਾ ਚਿੱਟਾ ਹੁੰਦਾ ਏਹ ਹਾਲ ਇਸ ਬੇਸ਼ਰਮ ਬੂਟਾ ਸਿੰਘ ਦਾ, ਲਾਹਨਤ ਤੇਰੇ butiya
@gurbhullar492
Жыл бұрын
Very good ਮੱਖੂ ਸਾਬ ਜੀ
19:32
ਮਖੂ ਨੇ ਜਗਦੀਪ ਥਲ਼ੀ ਤੋਂ ਮੰਗਿਆ 2 ਲੱਖ 27 ਹਜ਼ਾਰ ਡਾਲਰ ਦਾ ਹਿਸਾਬ | Jagdeep Thali | Harpreet Singh Makhu |
Harpreet Singh Makhu
Рет қаралды 192 М.
17:40
ਖੋਸਾ ਕਹਿੰਦਾ ਅੰਮ੍ਰਿਤਪਾਲ ਖਿਲਾਫ ਵੱਡੇ ਸਬੂਤ ਡੀਜੇਪੀ ਦੇ ਹੱਥ ਲੱਗੇ | Amritpal Singh | Sukhjit Singh Khose
Harpreet Singh Makhu
Рет қаралды 34 М.
00:29
Colorful Pasta Painting for Fun Times! 🍝 🎨
La La Learn
Рет қаралды 308 МЛН
00:20
The Joker and the Angel fell into the hole, but luckily Harley Quinn rescued them #Angel
超人夫妇
Рет қаралды 64 МЛН
2:20:23
ЭКСКЛЮЗИВ: «Папа мені көп ұратын!» Біреудің семьясын бұздым деп айта алмаймын! Алғашқы сұхбат
НТК Show
Рет қаралды 1,2 МЛН
00:56
World’s strongest WOMAN vs regular GIRLS
A4
Рет қаралды 11 МЛН
22:02
ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal
The Punjab TV
Рет қаралды 10 М.
20:23
ਡਾ: ਸਮਰਾ ਨੇ ਲਾਏ ਜਥੇਦਾਰ ਤੇ ਬਲਾਤਕਾਰ ਦੇ ਦੋਸ਼ ਪੀੜਤ ਲੜਕੀ ਦਾ ਮੇਰੇ ਹਸਪਤਾਲ ਵਿੱਚ ਹੋਇਆ ਸੀ ABORTION
Harpreet Singh Makhu
Рет қаралды 279 М.
13:41
ਚਕਿਆ ਗਿਆ ਜਗਰਾਓਂ ਵਾਲਾ ਜੱਸੀ ਬਾਬਾ,ਮੋਹਾਲੀ ਬੈਠੀ ਵਕੀਲ ਨੇ ਚੁਕਵਾਇਆ ਬਾਬਾ
On Air
Рет қаралды 299 М.
20:37
ਬਾਬਾ ਸਰੂਪ ਸਿੰਘ ਦੀ ਨੂੰਹ ਨੇ ਲਾਏ ਗੰਭੀਰ ਇਲਜਾਮ ਕਹਿੰਦੀ ਬਾਬਾ ਕਰਵਾਉਂਦਾ ਹੈ ਬੀਬੀਆਂ ਤੋਂ ਮਾਲਸ਼ਾਂ
Harpreet Singh Makhu
Рет қаралды 175 М.
21:18
ਮੋਟਰ ਤੇ ਮੁੰਡੇ ਦੇਣ ਵਾਲੇ ਬਾਬੇ ਬਾਰੇ ਉਸਦੇ ਚੇਲੇ ਵੱਲੋਂ ਅਹਿਮ ਖੁਲਾਸੇ, ਬਾਬਾ ਅੰਦਰ ਵਾੜ ਕੇ ਜ਼ਨਾਨੀ ਨੂੰ #malukatv
Maluka TV
Рет қаралды 562 М.
41:03
ਪ੍ਰਵਾਸੀ ਨੂੰ ਸਰਪੰਚ ਦਾ ਉਮੀਦਵਾਰ ਬਣਾਉਣ ਦੇ ਖਿਲਾਫ ਸਾਰਾ ਰੋਡੇ ਪਿੰਡ ਹੋ ਗਿਆ ਇਕੱਠਾ, ਕਹਿੰਦੇ ਸਾਰੇ ਇਲਾਕੇ ਵਿੱਚ...
LOK AWAZ TV
Рет қаралды 455 М.
33:27
ਮਹਿਰੋਂ ਦੀ ਪਿੱਠ 'ਤੇ ਖੜ੍ਹਗੇ ਨਿਹੰਗ, ਕੈਨੇਡਾ ਦੀ ਟਿਕਟ ਕੈਂਸਲ ਕਰਤੀ, ਤਕੜੇ ਇਕੱਠ ਚ ਲੈ ਲਿਆ ਵੱਡਾ ਫ਼ੈਸਲਾ | Mitti
Mitti ਮਿੱਟੀ
Рет қаралды 224 М.
46:10
ਨਿਹੰਗ ਪੂਹਲੇ ਨੂੰ ਸਾੜਣ ਵਾਲੇ ਹਰਚੰਦ ਸਿੰਘ ਨੇ ਕਰ ਦਿੱਤੇ ਨਵੇਂ ਖੁਲਾਸੇ, ਜਦੋਂ ਮੈਂ ਪਹਿਲੀ ਵਾਰੀ ਪੂਹਲੇ ਦੇ ਪਿੰਡ....
Hamdard Media Group Canada
Рет қаралды 730 М.
10:59
3 ਜੂਨ ਨੂੰ ਸੰਤ ਜਰਨੈਲ ਸਿੰਘ ਨੇ ਕਿਉਂ ਮੰਗੀ ਸੀ ਮਾਫੀ ? ਜਨਰਲ ਸ਼ੁਬੇਗ ਸਿੰਘ ਦੀ ਸੰਤਾਂ ਨਾਲ ਮੁਲਾਕਾਤ ਕਿਵੇਂ ਹੋਈ
Harpreet Singh Makhu
Рет қаралды 75 М.
40:22
Makhu ਤੇ Bhagat Singh Doabi ਵਿਚਕਾਰ ਜ਼ਬਰਦਸਤ ਤਲਖੀ | Bhana Sidhu | Harpreet Singh Makhu |
Harpreet Singh Makhu
Рет қаралды 204 М.
00:29
Colorful Pasta Painting for Fun Times! 🍝 🎨
La La Learn
Рет қаралды 308 МЛН