ਗੋਤਾਂ ਦਾ ਇਤਿਹਾਸ ਗਾਉਣ ਵਾਲੇ ਗਾਇਕ ਗੁਰਦਾਸ ਸੰਧੂ ਨਾਲ ਮੁਲਾਕਾਤ

  Рет қаралды 238,910

Shonki Sardar

Shonki Sardar

Күн бұрын

Пікірлер: 585
@gurdas_sandhu
@gurdas_sandhu 3 жыл бұрын
ਤੁਹਾਡਾ ਸਭ ਦਾ ਦਿਲੋਂ ਧੰਨਵਾਦ ਜੀ... ਉਮੀਦ ਹੈ ਇਸ ਤਰਾਂ ਹੀ ਸਪੋਟ ਕਰਦੇ ਰਹੋਂਗੇ 😍🙏🏻
@shammidhaliwall614
@shammidhaliwall614 3 жыл бұрын
ਵੀਰ ਤੇਰੇ ਗੀਤ ਬਹੁਤ ਸੋਹਣੇ ਲਗਦੇ ਆ
@rightbro265
@rightbro265 3 жыл бұрын
ਸੰਧੂ ਸਾਬ ਸ਼ਹੀਦ ੳੂਧਮ ਸਿੰਘ ਜੀ ਸੁਨਾਮ ਤੇ ਵੀ ਚਾਰ ਲਾਈਨਾਂ ਗਾਉ ਧੰਨਵਾਦ ਜੀ
@gurjantsingh82
@gurjantsingh82 3 жыл бұрын
22 sat sri akal 22 g Bahut soni kalm tuhadi soch samjh bolan da lehja na kamal 22g Please request me ke tusi TEJI Got bare v kush shabad sab nal sanjhe kario please request me 8837545478 baba ji app nu charhdi kala vich rakhkhe Sat sri akal ji
@hardeepsidhu1877
@hardeepsidhu1877 3 жыл бұрын
Ood
@ajaypal7485
@ajaypal7485 3 жыл бұрын
Avde jattpune to Bahar Ajo Nhi Tu sikh ni Guru Da Kise hor di aulad howega
@sadhusingh3109
@sadhusingh3109 4 жыл бұрын
ਗੁਰਦਾਸ ਸਿੰਘ ,ਹਿਕ ਦੇ ਜੋਰ ਨਾਲ ਗੋਣਾ ਹੀ ਇਕੱ ਗਾਇਕੀ ਆ ।ਬਾਕੀ ਗਲੇ ਦੀ ਸੁਰ ਬਹੁਤ ਚੰਗੀ ਆ ।ਬਹੁਤਹੀ ਵਧੀਆ ਸੋਚ ਆ ਜੀ ਚੜਦੀ ਕਲਾ ਵਿੱਚ ਰਹੋ ।
@gurmeetbrar4740
@gurmeetbrar4740 4 жыл бұрын
ਮੁਰੀਦ ਹਾ ਮੈ ਗੁਰਦਾਸ ਸੰਧੂ ਦਾ ਬਹੁਤ ਵਧੀਆ ਲਿਖਦਾ ਤੇ ਗਾਉਂਦਾ ਵੀਰ। ਇਹ ਵੀਰ ਆਪਣੀ ਵੱਖਰੀ ਪਛਾਣ ਬਣਾ ਗਿਆ ਇਹੋ ਜਿਹੇ ਕਲਾਕਾਰਾਂ ਨੂੰ ਸੁਣੋ ਜੇ ਆਪਣੀ ਉਲ਼ਾਦ ਨੂੰ ਸਹੀ ਦਿਸ਼ਾ ਦੇ ਰਿਹਾ ਹੈ
@jasschahal5578
@jasschahal5578 4 жыл бұрын
ਅਨਮੋਲ ਹੀਰਾ ਗੁਰਦਾਸ ਸੰਧੂ ਵੀਰ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣਾ ਵੀਰ ਨੂੰ ਤੇ ਸੋਹਣਾ ਸੋਹਣਾ ਗੀਤ ਪੰਜਾਬੀ ਮਾਂ ਬੋਲੀ ਦੀ ਝੋਲ਼ੀ ਪੌਦਾ ਰਹਾ ਵੀਰ
@gurpreetsinghtoor8928
@gurpreetsinghtoor8928 4 жыл бұрын
ਬਾਈ ਗੁਰਦਾਸ ਸੰਧੂ ਨੂੰ ਬਹੁਤ ਲੋਕ ਪਸੰਦ ਕਰਦੇ ਨੇ 👍👍👍👍👍👍👍👍👍👍👍👍👍
@avtarsamra2823
@avtarsamra2823 4 жыл бұрын
ਸੰਧੂ ਸਰ ਬਹੁਤ ਦਿਨਾ ਬਾਅਦ ਆਈ ਜੀ ਜਲਦੀ ਆਇਆ ਕਰੋ ਅਸੀ ਉਡੀਕ ਦੇ ਰਹਿੰਦੇ ਆ ਵੀਰ ਜੁ ਜੀ ਜਲਦੀ ਆਇਆ ਕਰੋ ਜੀ
@avtarsamra2823
@avtarsamra2823 4 жыл бұрын
ਸਤਨਾਮ ਵਾਹਿਗੁਰੂ ਜੀ ਲਵ ਯੂ ਸਰ ਜੀ ਮੋਗਾ
@ranjeetsingh9036
@ranjeetsingh9036 3 жыл бұрын
Very good bro Ranjeet Singh powayan sahjhanpur up
@DaljitSingh-ho9rx
@DaljitSingh-ho9rx 3 жыл бұрын
ਪਹਿਲੇ ਦਿਨ ਸੁਣ ਰਿਹਾ ਹਾਂ ਜੇਕਰ ਬਹੁਤ ਸੁੰਦਰ ਗਾਇਆ ਸਿੱਕਾ ਚਲੁੱਗਾ ਜ਼ਰੂਰ । ਬਹੁਤ ਸੁੰਦਰ
@tarlochangrewal3631
@tarlochangrewal3631 3 жыл бұрын
ਬਹੁਤ ਵਧੀਆ
@gbssidhu5303
@gbssidhu5303 4 жыл бұрын
ਜਿਓਂਦਾ ਰਹਿ ਲੋਪੋ ਵਾਲਿਆ ਰੱਬ ਸੁੱਖ ਰੱਖੇ ਗੁਰਦਾਸ ਦਾ ਗੇੜਾ ਜਰੂਰ ਲਵਾਵਾਂ ਗੇ ਏਧਰ ਕਨੇਡਾ ਚ
@ballydhaliwal9352
@ballydhaliwal9352 3 жыл бұрын
Very good bro
@nibhaisinghrattian4547
@nibhaisinghrattian4547 3 жыл бұрын
GBS Sidhu good veer ji
@nibhaisinghrattian4547
@nibhaisinghrattian4547 3 жыл бұрын
I am sandhu veer ji
@harjindermann214
@harjindermann214 3 жыл бұрын
Very good
@singhharjotsingh2497
@singhharjotsingh2497 4 жыл бұрын
ਵੀਰ ਹੁਣ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਬਹੁਤ ਹੀ ਵਧੀਆ ਲੇਖਕ ਅਤੇ ਗੀਤਕਾਰ ਆ ਵੀਰ ਅੱਜ ਪੰਜਾਬ ਨੂੰ ਗੁਰਦਾਸ ਵੀਰ ਵਰਗੇ ਗਾਇਕਾਂ ਲੇਖਕਾਂ ਅਤੇ ਸੁਝਵਾਨ ਵੀਰਾਂ ਦੀ ਲੋੜ ਹੈ
@arshdeepgillarshgill6820
@arshdeepgillarshgill6820 3 жыл бұрын
ਹੀਰਾ ਬੰਦਾ ਹੈ ਗੁਰਦਾਸ,🙏🙏🙏
@amansangha1350
@amansangha1350 4 жыл бұрын
ਬਹੁਤ ਸੋਹਣਾ ਗੀਤਕਾਰ ਵੀਰ ਜੀ
@laichushashajidohakvale7100
@laichushashajidohakvale7100 3 жыл бұрын
Gurdas bai njaara liaata
@laddikharoudgurgratsingh1770
@laddikharoudgurgratsingh1770 4 жыл бұрын
ਕੌਣ ਨੀ ਜਾਣਦਾ ਗੁਰਦਾਸ ਬਾਈ ਨੂੰ ਸਿਕਾ ਚੱਲੂ ਗੁਰਦਾਸ ਦਾ ਗੁੱਸਾ ਨਾ ਕਰੀ ਸੁਖਜਿੰਦਰ ਲੋਪੋ ਵੀਰ ਪੱਗ ਨਾਲ ਬਹੁਤ ਹੀ ਜਿਆਦਾ ਵਧੀਆ ਲੱਗਦਾ 🙏🙏
@gurlal4302
@gurlal4302 3 жыл бұрын
ਬਹੁਤ ਹੀ ਵਧੀਆ ਸੋਚ ਦਾ ਮਾਲਕ ਹੈ ਗੁਰਦਾਸ ਸੰਧੂ
@randhirsingh4372
@randhirsingh4372 3 жыл бұрын
ਵਾਹ ਵਾਹ ਸ਼ੇਰਾਂ ਜਿਉਦਾ ਰਹਿ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ
@jaggaghaint8054
@jaggaghaint8054 3 жыл бұрын
ਞਾਹ ਜੀ ਵਾਹ ਸੰਧੂ ਸਾਹਿਬ ਜਿਉਂਦਾ ਰਹਿ ਅੱਜ ਦੇ ਯੁੱਗ ਵਿੱਚ ਸਭਤੋਂ ਉੱਚੀ ਸੁੱਚੀ ਗੀਤਕਾਰੀ ਕੋਈ ਸਾਨੀ ਨਹੀਂ ਗੁਰਦਾਸ ਦਾ
@harkrishanlal9570
@harkrishanlal9570 Жыл бұрын
ਗੁਰਦਾਸ ਵੀਰ ਬਹੁਤ ਵਧੀਆ ❤️🙏 ਦਿਲੋਂ ਸਲੂਟ ਵੀਰ ਜੀ
@sutanterdullat9163
@sutanterdullat9163 3 жыл бұрын
ਮੇਰੀਆਂ ਦੁਆਵਾਂ ਸੋਹਣੇ ਪੁੱਤਰ ਨੂੰ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ
@Ryder41
@Ryder41 3 жыл бұрын
Eh banda siraaaaa .....es veere ny dhillon gaut lyi v lines likhiya c♥️♥️♥️♥️♥️
@harpreetkaur8063
@harpreetkaur8063 Жыл бұрын
ਗੁਰਦਾਸ ਸੰਧੂ ਬੇਟੇ ਤੁਹਾਨੂੰ ਗੁਰੂ ਜੀਆ ਨੇ ਬਹੁਤ ਤਰੱਕੀ ਬਖਸਸਂ ਕੀਤੀ ਹੈ ਧੰਨਵਾਦਬੇਟੇ
@parmindersingh2081
@parmindersingh2081 9 ай бұрын
ਛੋਟੇ ਵੀਰ ਬਹੁਤ ਖੂਬਸੂਰਤ ਬੋਲ ਹਨ ਤੁਹਾਡੇ ਵਾਹਿਗੁਰੂ ਜੀ ਕਾਮਯਾਬੀ ਬਖਸ਼ੇ ਵੀਰ 🎉❤
@chahalsaabchahalsaab685
@chahalsaabchahalsaab685 4 жыл бұрын
ਲੋਪੋ ਵਾਲਿਆ ਅੱਜ ਮੇਰੇ ਗਵਾਂਢ ਪਿੰਡੋ ਮੁੜ ਗਏ ਬਹੁਤ ਵਧੀਆ ਗਾਇਕ ਨੇ ਗੁਰਦਾਸ ਸੰਧੂ ।
@RAITVCHANNEL
@RAITVCHANNEL 3 жыл бұрын
ਬਹੁਤ ਵਧੀਆ ਬਾਈ ਜੀ । ਬਹੁਤ ਸੁੰਦਰ ਅਵਾਜ਼ ਹੈ।
@gurbindersingh5960
@gurbindersingh5960 3 жыл бұрын
ਸੁਖਜਿੰਦਰ ਲੋਪੋ ਵੀਰ ਤੁਹਾਡੀ ਮੁਲਾਕਾਤ ਵੀਰ ਗੁਰਦਾਸ ਸੰਧੂ ਪੂਰੀ ਗਲਬਾਤ ਸੁਣ ਕੇ ਦਿਲ ਬਹੁਤ ਹੀ ਖੁਸ਼ੀ ਹੋਇਆ ਲੋਪੋ ਵੀਰ ਤੁਹਾਡੀ ਹਰੇਕ ਵੀਡੀਓ ਮੈਂ ਬਹੁਤ ਹੀ ਗੋਰ ਨਾਲ ਹਮੇਸ਼ਾ ਸੁਣਦਾ ਹਾਂ ਇਸ ਵਕਤ ਅਮਰੀਕਾ ਵਿਖੇ L.A ਨੂੰ ਲੋਟ ਲੈ ਕੇ ਜਾ ਰਿਹਾ ਲੋਪੋ ਵੀਰ ਤੇ ਗੁਰਦਾਸ ਨੂੰ ਬਹੁਤ ਹੀ ਬਹੁਤ ਸਤਿ ਸ੍ਰੀ ਆਕਾਲ। ਆਪ ਦਾ ਵੀਰ ਗੁਰਬਿੰਦਰ ਸਿੰਘ ਬੈਂਸ ABBOSTFORD .B.C CANADA
@sawindersingh4851
@sawindersingh4851 3 жыл бұрын
ਵਹਿਗੁਰ ਜੀ ਗੁਰਦਾਸ ਸੰਧੂ ਤੁਰਾਕੀਆ ਬਖਸ਼ਣ ਚੜ੍ਹਦੀ ਕਲਾ ਵਿੱਚ ਰਖੇ
@gurpreetsinghtoor8928
@gurpreetsinghtoor8928 4 жыл бұрын
ਇਹ ਸਿੱਕਾ ਚੱਲੂਗਾ ਜ਼ਰੂਰ 100%
@sukhdevsinghsandhu2257
@sukhdevsinghsandhu2257 3 жыл бұрын
Sandhu sahib Sandhu gote bare v dasiya jave
@lachmansingh9805
@lachmansingh9805 3 жыл бұрын
Gurdas sandu
@avtarsamra2823
@avtarsamra2823 3 жыл бұрын
ਬਾਈ ਜੀ ਗੁਰਦਾਸ ਬਾਈ ਜੀ ਦੇਖ ਸੁਣ ਕੇ ਸਵਾਦ ਆ ਗਿਆ ਜੀ ਵਾਹਿਗੁਰੂ ਜੀ
@baldevsinghgrewal5659
@baldevsinghgrewal5659 7 ай бұрын
ਵਾਹਿਗੁਰੂ ਚੜ੍ਹਦੀ ਕਲਾ ਵਖਸੇ ਸੰਧੂ ਵੀਰ ਨੂੰ 🙏
@AmrikSingh-xm6og
@AmrikSingh-xm6og 3 жыл бұрын
ਵਾ ਬਵੀ ਵਾ ਵਾਹਿਗੁਰੂ ਚੜ੍ਹਾਈ ਕਰਾਈ ਇਸ ਵੀਰ ਜੀ ਦੀ ਰਬ ਰਾਖਾ
@avneet-f5o
@avneet-f5o 8 ай бұрын
ਵੀਰੇ ਅਸੀਂ ਤਾਂ ਬਹੁਤ ਪਿਆਰ ਕਰਦੇ ਹਾਂ ਗੁਰਦਾਸ ਨੂੰ 🎉🎉
@HardeepSingh-kl3sk
@HardeepSingh-kl3sk 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਗੁਰਦਾਸ ਸੰਧੂ ਜੀ
@shamshersandhu9026
@shamshersandhu9026 3 жыл бұрын
Gurdas Sandhu wadhia Gayak te Geetkaar lgga . Sunn ke te dekh ke Bahut Khushi hoi .👍🙏
@inderkular465
@inderkular465 4 жыл бұрын
ਵਾਹ ਜੀ ਵਾਹ ਬਹੁਤ ਖੂਬ ਜੀ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਸਦਾ ਹੀ ਚੜ੍ਹਦੀ ਕਲਾ ਰੱਖਣ
@jaswinderpalsingh3622
@jaswinderpalsingh3622 3 жыл бұрын
ਹੁਣ ਤਾਂ ਬਾਈ ਜੀ ਪੰਜਾਬ ਜਾਣਦਾ ਹੈ ਗੁਰਦਾਸ ਸੰਧੂ ਨੂੰ
@LakhwinderSingh-zb4se
@LakhwinderSingh-zb4se 3 жыл бұрын
ਵਾਹਿ ਗੁਰੂ ਜੀ ਚੜਦੀ ਕਲਾ ਚ ਰੱਖਣ ਵੀਰ ਜੀ ਨੂੰ
@Punjabi543
@Punjabi543 3 жыл бұрын
ਬਹੁਤ ਵਧੀਆ ਗੁਰਦਾਸ ਵੀਰ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@shashibhatti4686
@shashibhatti4686 3 жыл бұрын
ਵਾਹ ਯਾਰ ਗੁਰਦਾਸ ਸੰਧੂ ਕਮਾਲ ਕਰ ਦਿੱਤੀ ਵਾਈ ਤੂੰ very nice
@gurmanderkaur3102
@gurmanderkaur3102 3 жыл бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਤਰੱਕੀਆਂ ਬਖਸਣ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ ਖੁਸ਼ ਰਹੋ
@singerdeepsran1631
@singerdeepsran1631 Жыл бұрын
good dear ji
@harjinderdhaliwal5738
@harjinderdhaliwal5738 2 жыл бұрын
ਲੋਪੋ ਵਾਲੇ ਤੋਂ ‌ਵੱਡਾ ਕੋਈ ਲਾਲਚੀ ਤੋ ਚਾਪਲੂਸ ਨਹੀ ਸਾਰੇ ਪੰਜਾਬ ਵਿੱਚ ਨਹੀ ਗੁਰਦਾਸ ਸਿੰਧੂ ਵੀਰ ਜੀ ਤੇਰਾ ਬਹੁਤ ਧੰਨਵਾਦ
@kesarsingh3577
@kesarsingh3577 3 жыл бұрын
ਬਹੁਤ ਸੋਹਣੇ ਬੀਚਾਰ ਨੇ ਮੇਰੇ ਛੋਟੇ ਵੀਰ ਮੇਰੇ ਗੋਤੀ ਸੰਧੂ ਦੇ
@gurbajmaan9605
@gurbajmaan9605 3 жыл бұрын
ਜਦੋਂ ਮੈਂ ਗੁਰਦਾਸ ਸੰਧੂ ਨੂੰ ਪਹਿਲੀ ਵਾਰ ਵੇਖਿਆ ਤੇ ਸੁਣਿਆ ਤਾਂ ਮੈਂ ਵੀਡੀਓ 5 ਕੁ ਸੈਕਿੰਡ ਸੁਣ ਕੇ ਅੱਗੇ ਟਪਾਤੀ ,ਇਹ ਸੋਚ ਕੇ ਵੀ ਇਹ ਵੀ ਟਿਕ ਟੋਕਰਾਂ ਵਾਂਗ ਗੰਦ ਪਾਉਂਦਾ ਹੋਵੇਗਾ, ਲੱਖਾਂ ਤੁਰੇ ਫਿਰਦੇ ਆ ਅਜਿਹੇ ਗੰਦ ਪਾਉਂਦੇ ਇਹ ਮੇਰੇ ਮਣ ਦਾ ਖਿਆਲ ਸੀ ।ਪਰ ਜਦੋਂ ਇਕ ਦਿਨ ਸਾਰੀ ਵੀਡੀਓ ਸੁਣੀ ਤਾਂ ਮੈਂ ਦੰਗ ਰਹਿ ਗਿਆ ਵੀ ਜਿਹੜੀ ਉਮਰ ਚ ਨੌਜਵਾਨ ਪਿਆਰ,ਮੁਹੱਬਤ, ਵੈਲੀਪੁਣੇ ਦੀਆਂ ਫੁੱਕਰਪੁਣੇ ਦੀਆਂ ਗੱਲੇ ਕਰਦੇ ਆ,ਉਸ ਉਮਰ ਚ ਇਹ ਬਾਈ ਇਨੀਆਂ ਡੂੰਘੀਆਂ ਗੱਲਾਂ ਕਿਵੇਂ ਕਰ ਸਕਦਾ, ਬਾਕੀ ਅੱਜ ਤਾਂ ਸਾਰਾ ਵਹਿਮ ਹੀ ਦੂਰ ਹੋ ਗਿਆ ਬਹੁਤ ਖੂਬ ਬਾਈ ਜੀ ਜਿਉਂਦਾ ਰਹਿ ਤਰੱਕੀਆਂ ਕਰੇ।
@kamalchaudhary9654
@kamalchaudhary9654 2 жыл бұрын
Bahut vadiya God bless you 🙏 🙌❤
@preetsandhu2688
@preetsandhu2688 4 жыл бұрын
ਚੰਗੀ ਗੱਲ ਕਰੀ ਜਿਹੜੇ ਰੁੱਕ ਗਏ
@sonukanganpur4862
@sonukanganpur4862 3 жыл бұрын
Main pahli vaar dekhia te sunia gurdas sandhu nu bohat sohna
@baltejbrar61358
@baltejbrar61358 2 жыл бұрын
Gurdas sandhu veerji bahut sohna message dinde o sareya nu
@JagsirSingh-xg4nu
@JagsirSingh-xg4nu 7 ай бұрын
ਮੈ ਜਗਸੀਰ ਸਿੰਘ ਦੰਦੀਵਾਲ ਸਮਾਘ ਬਲਾਕ ਗਿਦੜਬਾਹਾ ਗੁਰਦਾਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਦੋ ਸਾਡੇ ਦੰਦੀਵਾਲ ਗੋਤ ਬਾਰੇ ਜਾਣਕਾਰੀ ਦਿੱਤੀ ਸਾਡੇ ਦੰਦੀਵਾਲ ਸਮਾਘ ਪਰਿਵਾਰ ਵੱਲੋਂ ਧੰਨਵਾਦ
@GSgill-bk1gm
@GSgill-bk1gm 3 жыл бұрын
शाबाशे, बहुत , बहुत बहुत वधिया ते सूचज्जी सोच है जवान दी। इह उम्र और इह जमाना ते अज गायक, कुल मिला के देखें तो कमल खिला है कीचड़ में। शुक्र गुजर हां तुहाडे वी शोंकी साहब ।
@ashishchindaliya6733
@ashishchindaliya6733 3 жыл бұрын
Bhot pyar bhot hi achha git bhole nath kamiyabi de jug jug jio
@yadwindermaan1103
@yadwindermaan1103 2 жыл бұрын
Gurdas jee good jirha tusi tubi chakki aaa bhut vadia lagga yad Mann adhnian
@mewasinghkhalsa1469
@mewasinghkhalsa1469 3 жыл бұрын
ਜਿਉਂਦਾ ਰਹਿ ਮੁੰਡਿਆ ਰਬ ਤੇਰੀਆਂ ਆਸਾਂ ਬਹੁਤ ਜਲਦੀ ਪੂਰੀਆਂ ਕਰੇ। ਸੁੰਦਰ ਸੁਰੀਲੀ ਅਵਾਜ,(ਇਸ ਨੂੰ ਸਾਂਭ ਕੇ ਰੱਖਣਾ ਬੇਟਾ ਜੀ)ਦਿਲਾਂ ਨੂੰ ਟੁੰਬਦੇ ਨੇ ਤੂੰਬੀ ਦੇ ਡੂੰਗੇ ਲਾਏ ਹੋਏ ਪੋਟੇ। God bless you.
@sohansinghdhillon7975
@sohansinghdhillon7975 3 жыл бұрын
Very good Gurdas Sandhu Sahib ji. Shabashay.
@baldeepsingh5565
@baldeepsingh5565 2 жыл бұрын
Great song. beautiful voice . good singer
@jagpalkhan5799
@jagpalkhan5799 3 жыл бұрын
ਲੋਪੋਂ ਸਾਬ੍ਹ 🙏 ਗੁਰਭੇਜ ਵੀਰ 🙏 ਗੁਰਦਾਸ ਸੰਧੂ ਬਾਈ ਜੀ 🙏 ਹੋਰਾਂ ਨੂੰ ਤੇ ਸਾਰੀ ਟੀਮ ਨੂੰ ਦਿਲੋਂ ਸਲੂਟ ਆ ਜੀ 🙏 ਪ੍ਰਮਾਤਮਾ ਆਪ ਜੀਆਂ ਨੂੰ ਤੇ ਸੰਧੂ ਬਾਈ ਹੋਰਾਂ ਦੀ ਗਾਇਕੀ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏 ਆਪ ਜੀਆਂ ਦੀ ਤੂੰਬੀ ਨੂੰ ਵੀ ਹਮੇਸ਼ਾ ਜਮਲੇ ਜੱਟ ਦੀ ਤੂੰਬੀ ਵਾਂਗ ਸੰਸਾਰ ਪ੍ਰਸਿੱਧ ਪ੍ਰਸਿੱਧੀ ਹਾਸਲ ਹੋਵੇ ਜੀ 👌 ਤੂੰਬੀ ਦੀ ਤੁਣਕਾਰ ਦਿਲਾਂ ਨੂੰ ਟੁੰਬਦੀ ਜਾ ਰਹੀ ਆ ਅਤੇ ਬੀਤੇ ਸਮਿਆਂ ਦੀ ਸੱਭਿਆਚਾਰਕ ਗਾਇਕੀ ਦੀ ਮਿੱਠੀ ਤੇ ਸੁਰੀਲੀ ਨਿੱਘੀ ਯਾਦ ਦਿਵਾ ਰਹੀਂ ਆ 🙏 ਖੁਸ਼ ਕਰਤੇ ਲੋਪੋਂ ਸਾਬ੍ਹ 🙏 ਗੁਰਭੇਜ ਵੀਰ ਹੋਰਾਂ ਸਤਿ ਸ੍ਰੀ ਆਕਾਲ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏
@sukhjeetsingh6207
@sukhjeetsingh6207 3 жыл бұрын
Veer gd veer sandhu ji j tere vrgi j klm hora de te soch tere vrgi bn j mia davay nl kihna aa ajj de slaru sudhr jan .te sabiyachar sada vdya bn j
@bhattijaidwala6225
@bhattijaidwala6225 3 жыл бұрын
Very nice gurdas verea Purana sbheachar dobara le ke avoge 👍👍👍👍👍🙏🙏🙏🙏
@ਅਵਤਾਰਸਿੰਘਔਲਖ
@ਅਵਤਾਰਸਿੰਘਔਲਖ 3 жыл бұрын
ਬਹੁਤ ਵਧੀਆ ਸੰਧੂ ਵੀਰ ਜੀ
@gkbyravi
@gkbyravi 3 жыл бұрын
Wow g bhut Bdiya likhiya 🙏🏻🙏🏻🙏🏻🙏🏻🙏🏻👌🏻👌🏻👌🏻👌🏻📖🖋📖🖋
@jagjitchal2500
@jagjitchal2500 3 жыл бұрын
ਸੋਹਣੀ.ਲਿਖਤ,ਅਾ,ਵੀਰੇ,ਦੀ,ਬੱਚਾ.ਅਾ
@gurdeepkaur1704
@gurdeepkaur1704 Жыл бұрын
Keya baat hai parmatma hamesha Khush te chardi Kalla ch rakhe 🙏
@dhaliwalrama8585
@dhaliwalrama8585 3 жыл бұрын
Bhut sohna schiyaa gla krda sandhu veer waheguru chrdi kla vich rkhe veer nu
@teradeepdeep9434
@teradeepdeep9434 3 жыл бұрын
ਬਾਈ ਗੁਰਦਾਸ ਤੁਸੀਂ ਮੈਨੂੰ ਬਹੁਤ ਵਧੀਆ ਲੱਗਦde ਓ
@MandeepBawa2614
@MandeepBawa2614 3 жыл бұрын
ਗੁਰਦਾਸ ਸੰਧੂ ਨੂੰ ਕੌਣ ਨੀ ਜਾਣਦਾ 22
@HappyRana-jv6bl
@HappyRana-jv6bl 3 жыл бұрын
Bohut sohni ate saaf gayaki a sandhu saab tuhadi naale munda beeba v a 🤝🙏
@RUSSIAN_TANK_PB02
@RUSSIAN_TANK_PB02 3 жыл бұрын
Bhut vadia sandhu saab ji Raab veer nu khush rakha
@baljindermanila474
@baljindermanila474 3 жыл бұрын
ਵੀਰੇ ਗੁਰਦਾਸ ਸੰਧੂ ਬਹੁਤ ਵਧੀਆ ਆਵਾਜ਼ ਤੇ ਰੀ
@balkarn.yessingh3917
@balkarn.yessingh3917 3 жыл бұрын
ਸੰਧੂ ਸਾਹਿਬ ਜਿੳਦੇ ਵੱਸਦੇ ਰਹੋ
@ghaintjatt4701
@ghaintjatt4701 3 жыл бұрын
ਹੁਣ ਤਾਂ ਜਣਾ ਖਣਾ ਹੀ ਕਲਾਕਾਰ ਆ ਪੰਪ ਦੇਈ ਜਾਉ ਬਹੁਤ ਵਧੀਆ ਗਾਉਣਾ ਆਪਾਂ ਤਾਂ ਨਹੀਂ ਸੁਣਦੇ ਇਹਨਾ ਨੂੰ ਮੇਰਾ ਬਾਬਾ ਨਾਨਕ ਸਤਿਨਾਮ ਵਾਹਿਗੁਰੂ
@jaspreetbadesha219
@jaspreetbadesha219 3 жыл бұрын
Y mada ni gaunda oho je kise di hosla afjai ni kar sakde ta bhokeya e na karo thode varge e malang hunde aa jehde aapniya dhiya bhena naal dj te lachar gane lake nachde aa aahi pehchan aa thodi
@BalbirMaan-se7jb
@BalbirMaan-se7jb Жыл бұрын
Putt.sandu.love.surili.awaj.gud.gitkari.all.song.very.nice.lgye Rho
@gurmailsingh7436
@gurmailsingh7436 Жыл бұрын
Good Song sir ji God chardikala Rake Sab ji
@sukhjinderdharmsot77
@sukhjinderdharmsot77 3 жыл бұрын
ਬਹੁਤ ਵਧੀਆ ਭਰਾ ਰੱਬ ਤਹਾਨੂੰ ਤਰੱਕੀਆਂ ਬਖਸ਼ੇ
@PrabhjotSingh-hk2on
@PrabhjotSingh-hk2on 9 ай бұрын
ਬਹੁਤ ਵਧੀਆ ਜੀ ❤❤
@dcromana9030
@dcromana9030 3 жыл бұрын
ਗੁਰਦਾਸ ਸਿੱਧੂ ਵੀਰ ਲਵ ਯੂ ਵੀਰੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@sandeepkabaddi6428
@sandeepkabaddi6428 3 жыл бұрын
Bahut hi vdiya shayar gurdaas sandhu 👌👌👌👌
@teradeepdeep9434
@teradeepdeep9434 3 жыл бұрын
ਤੇ ਮੇਰੀ ਪੂਰੀ family v ap ਜੀ nu bht psand kardeaa
@hartejsingh57
@hartejsingh57 3 жыл бұрын
ਬਹੁਤ ਵਧੀਆ ਵਿਚਾਰ ਜੀ
@garrygill252
@garrygill252 3 жыл бұрын
Good bai ji love you veer 👈👌👍🌹🌹🌹🌹🌹🌹🌹🌹🙏🙏🙏🙏🙏
@harvindersidhu7074
@harvindersidhu7074 3 жыл бұрын
Waheguru ji chddi kla vich rkhn sandhu veer g nu
@krishnakrishna-wm9hb
@krishnakrishna-wm9hb 3 жыл бұрын
Wah ji wah eh hundi aa singing
@jeetmann1697
@jeetmann1697 3 жыл бұрын
Dil kush ho janda y g nu sun k
@b.sb.sandhu8529
@b.sb.sandhu8529 3 жыл бұрын
ਸੰਧੂ ਸਾਬ ਦੀ ਵਧੀਅਾ ਸੋਚ ਹੈ
@satnamsingh494
@satnamsingh494 3 жыл бұрын
ਪੰਜਾਬ ਦਾ ਅਨਮੋਲ ਹੀਰਾ ਗੁਰਦਾਸ ਸੰਧੂ ਬਾਈ
@manjitsingh2450
@manjitsingh2450 3 жыл бұрын
Very nice geetkar g Sandhu
@JaswinderSidhu-gt2cc
@JaswinderSidhu-gt2cc 9 ай бұрын
Bai sandhu te lopo done great
@HardeepSingh-ht6vo
@HardeepSingh-ht6vo 3 жыл бұрын
ਚੰਗੀਆਂ ਗੱਲਾਂ ਹੁੰਦੀਆਂ ਗੁਰਦਾਸ ਦੀਆਂ
@jaspalsangha2643
@jaspalsangha2643 2 жыл бұрын
Sat Sri akal ji 22 lopo ji and 22 Sandhu SAB ji
@navishmakhija9116
@navishmakhija9116 4 жыл бұрын
Lopon veera nice gurdas bhaij ur voice 👌
@bikersingh8632
@bikersingh8632 2 жыл бұрын
vary nice good singer
@randhirdhaliwal6548
@randhirdhaliwal6548 3 жыл бұрын
Buht shunder Interview ji
@khalistanjindabad9729
@khalistanjindabad9729 4 жыл бұрын
ਸਿਰਾ ਲਾ ਤਾਂ ਸੰਧੂਆਂ ਜਿਉਂਦਾ ਰਹਿ ਲੋਪੋ ਵਾਲਿਆਂ👌 💖💖💓
@lakhbirsingh9922
@lakhbirsingh9922 3 жыл бұрын
Very nice voice an song g bless u sandu shaib
@kulwantsahi8231
@kulwantsahi8231 3 жыл бұрын
Keep it up very very nice Exclent put Sandhu
@yogeshdhiman4442
@yogeshdhiman4442 3 жыл бұрын
Very good ब्रदर god bless you
@sandhuschannel2114
@sandhuschannel2114 3 жыл бұрын
Gurdas Sandhu veer tuhanu dilo salute aa saddi sari Sandhu family vllo kyoki veere tusi sabyachaar nu mukh rakhdee hoy tuhadee songs saaf suthree hundee vaa
@BalwantSingh-bp3zd
@BalwantSingh-bp3zd 3 жыл бұрын
ਬਹੁਤ ਵਧੀਆ ਕਮਾਲ ਦੀ ਗਾਇਕੀ ਡਿਸ ਲਾਇਕ ਵਾਲਿਆਂ ਨੂੰ ਪਤਾ ਨਹੀਂ ਕੀ ਤਕਲੀਫ਼
@gurbajmaan9605
@gurbajmaan9605 3 жыл бұрын
ਬਾਈ ਗੁਰਦਾਸ ਦੀਆਂ ਗੱਲਾਂ ਧੁਰ ਅੰਦਰ ਤੀਕ ਜਾਂਦੀਆਂ ਤੇ ਅਜੋਕੇ ਸਮੇਂ ਦੀ ਸਚਾਈ ਬਿਆਨ ਕਰਦੀਆਂ ਨੇ
@harbhagwansingh4036
@harbhagwansingh4036 3 жыл бұрын
ਬਹੁਤ ਵਧੀਆ ਜੀ
@harinderghuman5969
@harinderghuman5969 3 жыл бұрын
Bahut vadia bai de likhat te awaz
@zahraaal-obeidi5803
@zahraaal-obeidi5803 3 жыл бұрын
Wah wah Kya baat aa sandhu Saab ji hamesha chadikala Che raho
@harvindersingh1115
@harvindersingh1115 3 жыл бұрын
Bahut wadiya veer best of Luck
@batth4470
@batth4470 3 жыл бұрын
Support kro veer nu gudddd lyrics👍👍👍👍
@tejinderkaur8982
@tejinderkaur8982 Жыл бұрын
ਪੁਛੇ ਗਏ ਪ੍ਰਸ਼ਨ ਬਾਕਮਾਲ 🙏🏼🙏🏼🙏🏼👌🏻👏👏
@taranjitsingh4021
@taranjitsingh4021 3 жыл бұрын
bhot sohna come kar reha sandhu veera love you sandhu veere...lopo wale ne dhak pati media vich
@jashanwarring968
@jashanwarring968 9 ай бұрын
ਸਾਨੂੰ ਬਹੁਤ ਪਸੰਦ ਵੀਰ ਦੀਆਂ ਡੂੰਘੀਆਂ ਗੱਲਾਂ
@lambrdeepburj3387
@lambrdeepburj3387 3 жыл бұрын
Very nice song veer
1% vs 100% #beatbox #tiktok
01:10
BeatboxJCOP
Рет қаралды 67 МЛН
So Cute 🥰 who is better?
00:15
dednahype
Рет қаралды 19 МЛН