No video

ਜੱਟਾਂ ਦੇ ਗੋਤਾਂ ਦੀ ਬੱਲੇ ਬੱਲੇ ਕਰਾਉਣ ਵਾਲਾ ਮੁੰਡਾ, ਕਲਮ ਤੇ ਅਵਾਜ਼ ਨਾਲ ਕਮਾਲ ਕਰਦੈ Gurdas Sandhu

  Рет қаралды 250,941

Scroll Punjab

Scroll Punjab

4 жыл бұрын

ਜੱਟਾਂ ਦੇ ਗੋਤਾਂ ਦੀ ਬੱਲੇ ਬੱਲੇ ਕਰਾਉਣ ਵਾਲਾ ਮੁੰਡਾ, ਕਲਮ ਤੇ ਅਵਾਜ਼ ਨਾਲ ਕਮਾਲ ਕਰਦੈ Gurdas sandhu
#gurdassandhu #gotanwalamunda
Follow us on facebook
/ zindabadchannel
Follow us on Instagram
/ zindabadchannel

Пікірлер: 541
@geetabhalla5768
@geetabhalla5768 4 жыл бұрын
ਕਿੰਨਾ ਪਿਆਰਾ ਤੇ talented ਮੁੰਡਾ... God bless you beta😍😍ਰੱਬ ਬਹੁਤ ਤਰੱਕੀ ਦੇਵੇ 🙏🙏
@mkalerfilms3349
@mkalerfilms3349 3 жыл бұрын
Tusi pyare ho is karke tuhadi soch b pyari hai
@gurdas_sandhu
@gurdas_sandhu 4 жыл бұрын
ਇਨਾਂ ਪਿਆਰ ਸਤਿਕਾਰ ਦੇਣ ਲਈ ਸਭ ਦਾ ਸ਼ੁਕਰੀਆ । keep supporting 😍🙏🏻
@guljarsingh3978
@guljarsingh3978 4 жыл бұрын
ਵੀਰ ਜੀ ਬਾਠ ਗੋਤ ਬਾਰੇ ਵੀ ਕੋਈ ਵੀਡਿਓ ਬਣਾਓ....plz 🙏🙏
@Tiwanasaab507
@Tiwanasaab507 4 жыл бұрын
Tik tok vadiaa ji
@pforpunjab
@pforpunjab 4 жыл бұрын
Tharajwale wale Sandhu saab 🙏🙏 Tuhanu milen lai awage kal #gurdassandhu
@heeravaltohewala7499
@heeravaltohewala7499 4 жыл бұрын
Gurdas Sandhu bai sat shri akal ji 🙏bai Waheguru thanu kush rakhe sda ♥️bai dildar bnada safar da fall mithaa hunda bai on wale time star 🌟 jina nu pta 🥰bai sahota goth te likhi Praa tare Bhut Dhanwad hona kise ne nhi likha mera wht nbr 8287960006 sand kri bai ji thude nal gall v krni a
@pinderbatth5407
@pinderbatth5407 4 жыл бұрын
Plz y batth got vare v bnaoo request aw 22 🙏🙏🙏
@ranagnz7442
@ranagnz7442 4 жыл бұрын
ਛੋਟੇ ਵੀਰ ਤੁਹਾਡੇ ਅੰਦਾਜ਼ ਤੇ ਤੁਹਾਡੀ ਸੋਚ ਤੋਂ ਮੈਂ ਪ੍ਭਾਵਿਤ ਹਾਂ ਮੈਂ। ਵਾਹਿਗੁਰੂ ਅਾਪ ਨੂੰ ਚੜਦੀ ਕਲਾ ਬਖ਼ਸ਼ੇ 🙏
@sandhujatt1362
@sandhujatt1362 4 жыл бұрын
ਬਹੁਤ ਵਧਿਅਾ ਜੀ,,,ਬਾੲੀ ਨੇ ਸੰਧੂਅਾ ਬਾਰੇ ਦੱਸ ਕੇ ਬਹੁਤ ਸੌਣਾ ਕੀਤਾ,,,SANDHU
@faujasinghsingh2360
@faujasinghsingh2360 4 жыл бұрын
ਗੁਰਦਾਸ ਚੰਗਾ ਕਰੋਗੇ ਤਾਂ ਤੁਹਾਢੇ ਮਾਂ-ਬਾਪ,िਪੰਢ,ਤिਹਸੀਲ,िਜਲਾ, ਪੰਜਾਬ ਤੇ ਭਾਰਤ ਦਾ ਨਾਮ ਰੌਸ਼ਨ ਹੋਵੇਗਾ..👍
@GurmukhSingh-tz6kb
@GurmukhSingh-tz6kb 3 жыл бұрын
Good
@mixvideo5109
@mixvideo5109 3 жыл бұрын
ਵੀਰੇ ਮੇਰਾ ਬੇਟਾ 7 ਸਾਲ ਦਾ ਉਸ ਨੂੰ ਮੈਂ ਤੁਹਾਡੇ ਬੋਲ ਸੁਣਾਏ ਤਾਂ ਉਹ ਵਾਰ- 2 ਸੁਣ ਰਿਹਾ ਸੀ ਪ੍ਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ
@baljindersingh5925
@baljindersingh5925 4 жыл бұрын
ਬਹੁਤ ਵਧੀਆ ਸੋਚ ਦਾ ਮਾਲਕ ਅਤੇ ਅਗਾਂਹਵਧੂ ਖਿਆਲਾਂ ਦਾ ਮਾਲਕ ਇਹ ਹੋਣਹਾਰ ਗੱਭਰੂ ਇਕ ਦਿਨ ਜਰੂਰ ਪੰਜਾਬ ਦਾ ਨਾਮ ਰੌਸ਼ਨ ਕਰੇਗਾ।
@geetabhalla5768
@geetabhalla5768 4 жыл бұрын
Gotra ਇਕ ਬਹੁਤ ਹੀ ਸੋਹਣਾ concept ਹੈ ਤੇ ਜਾਣਨਾ ਜਰੂਰੀ ਵੀ ਹੈ.. ਏਹ ਸਾਡੀ ਪਿਛੋਕੜ ਨੂੰ ਦੱਸਦਾ, ਆਪਾਂ ਲੋਕ ਕਦੇ ਵੀ ਅਪਣੇ ਗੋਤ ਵਿੱਚ ਵਿਆਹ ਨਹੀਂ ਕਰਦੇ, ਸਾਡੇ ਬਜ਼ੁਰਗਾਂ ਨੇ ਏਹ ਇੱਕ ਬਹੁਤ ਹੀ scientific ਸਿਸਟਮ ਤਿਆਰ ਕੀਤਾ, ਹੁਣ ਤਾਂ science ਵੀ ਏਸ ਚੀਜ਼ ਨੂੰ ਮੰਨ ਦੀ ਹੈ, ਇੱਕ ਗੋਤ ਵਿੱਚ ਵਿਆਹ ਦਾ ਮਤਲਬ ਭੈਣ ਭਰਾ ਦੀ ਸ਼ਾਦੀ, ਜੋ ਸਾਡੇ ਸਮਾਜ ਵਿੱਚ ਗ਼ਲਤ ਹੈ, samajdaar ਲੋਕ ਤਾਂ ਜਾਨਵਰਾਂ ਵਿੱਚ ਵੀ ਇਸ ਗੱਲ ਦਾ ਧਿਆਨ ਰੱਖਦੇ ਨੇ, ਜਾਤ ਇੱਕ ਵੱਖਰੀ ਚੀਜ਼ ਹੈ, ਬਹੁਤ ਹੀ vadea gurdas.. ਹੋਰ ਤਰੱਕੀ ਕਰੋ 🙏🙏
@kulwindersinghkhattra313
@kulwindersinghkhattra313 4 жыл бұрын
🙏🙏 ਵੀਰ ਗੁਰਦਾਸ ਸੰਂਧੂ ਸਲਾਮ ਵੀਰ ਤੇਰੀ ਕਲਮ ਨੂੰ ਅਤੇ ਤੇਰੀ ਅਵਾਜ਼ ਨੂੰ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤❤
@harraisingh7841
@harraisingh7841 3 жыл бұрын
Gd c duty
@harraisingh7841
@harraisingh7841 3 жыл бұрын
Co
@atmasingh8795
@atmasingh8795 3 жыл бұрын
@@harraisingh7841 in
@gurvindersinghsidhu2153
@gurvindersinghsidhu2153 4 жыл бұрын
ਬਹੁਤ ਸੋਹਣੀਆਂ ਗੱਲਾਂ ਸੰਧੂ ਵੀਰ ਤੇਰੀਆਂ
@gillb5888
@gillb5888 4 жыл бұрын
ਪੰਜਾਬੀ ਭਾਸ਼ਾ ਬਹੁਤ ਹੀ ਵਧੀਆਂ ਹੁੰਦੀ ਹੈ ਪੰਜਾਬੀ ਭਾਸ਼ਾ ਮਾਂ ਬੋਲੀ ਤੁਸੀ ਬੋਲ ਰਹੇ ਬਹੁਤ ਸੋਹਣਾ ਲਗਿਆ ਹੈ 👌👌👌👌🙏
@deepinder4917
@deepinder4917 4 жыл бұрын
ਬਹੁਤ ਹੀ ਸੋਹਣੀ ਕਲਮ ਆ ਵੀਰ ਦੀ
@HardeepSingh-hf4rq
@HardeepSingh-hf4rq 4 жыл бұрын
ਬਾਈ ਜੀ ਬਹੁਤ ਵਧੀਆ ਗੀਤਕਾਰ ਅਤੇ ਗਾਇਕ ਹੋ। ਪਰਮਾਤਮਾ ਲੰਬੀ ਉਮਰ ਕਰੇ। ਪਰਮਾਤਮਾ ਤਰੱਕੀ ਬਖਸ਼ੇ। ਤੁਸੀਂ ਸਾਡੇ ਇਲਾਕੇ ਦੇ ਮਾਨ ਹੋ। ਤੁਸੀਂ ਲੋਕਾਂ ਦੇ ਦਿਲਾਂ ਤੇ ਇਦਾ ਹੀ ਰਾਜ ਕਰਦੇ ਰਹੋ। ਧੰਨਵਾਦ ਜੀ
@josephmasih8925
@josephmasih8925 4 жыл бұрын
Very. Good
@sartajdhillon1287
@sartajdhillon1287 Ай бұрын
ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@AmarjeetSingh-dm4mj
@AmarjeetSingh-dm4mj 4 жыл бұрын
ਵੀਰ ਜੀ ਤੁਹਾਡੀ ਕਲਮ ਨੂੰ ਹੋਰ ਰੰਗ ਲਾਉਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@gurvindersinghsidhu2153
@gurvindersinghsidhu2153 4 жыл бұрын
ਆ ਡਿਸਲਾਈਕ ਕਰਨ ਵਾਲੇਆ ਨੂੰ ਪਤਾ ਨੀ ਕੀ ਤਕਲੀਫ ਹੁੰਦੀ ਆ ਜੇ ਆਪਣੇ ਤੋਂ ਕੁਝ ਚੰਗਾ ਨਹੀਂ ਕੀਤਾ ਜਾਂਦਾ ਤਾਂ ਜੇਕਰ ਕੋਈ ਚੰਗਾ ਕਰਦਾ ਜੇ ਕੋਈ ਕਲਾ ਕਿਸੇ ਬੰਦੇ ਵਿੱਚ ਤਾਂ ਸਾਲਿਉ ਉਸ ਨੂੰ ਦੇਖ ਕੇ ਤਾਂ ਨਾ ਸੜਿਆਂ ਕਰੋ ਇਹ ਬਾਈ ਹੋਰਾਂ ਵਾਗੂ ਕੁਝ ਲੱਚਰ ਤਾਂ ਨੀ ਗਾਉਂਦਾ ਤੇ ਨਾ ਹੀ ਆਪਣੀ ਕਲਮ ਨਾਲ ਕਿਸੇ ਧੀ ਭੈਣ ਨੂੰ ਮਾੜਾ ਤਾ ਨੀ ਬੋਲਦਾ ਜੇ ਕੋਈ ਚੰਗਾ ਲਿਖਦਾ ਗਾਉਂਦਾ ਸੜਨ ਦੀ ਵਜਾਏ ਜਿੰਨਾ ਵੀ ਥੋੜੀ ਬਹੁਤੀ ਕਰ ਸਕਦੇਆ ਸਪੋਟ ਹੀ ਕਰਦਿਆ ਕਰੋ ਜੇ ਨਹੀਂ ਸਪੋਟ ਕਰ ਸਕਦੇ ਤਾਂ ਉਸ ਨੂੰ ਮਾੜਾ ਕਹਿਣ ਵੀ ਆਪਾ ਨੂੰ ਕੋਈ ਹੱਕ ਨਹੀਂ ਵੀਰ ਜੇਕਰ ਮੈਂ ਕੁਝ ਮਾੜਾ ਕਿਹਾ ਤਾਂ ਉਸ ਲਈ ਮਾਫ਼ੀ ਚਾਹੁੰਦਾ
@gurdhillon4744
@gurdhillon4744 3 жыл бұрын
Vah vir merea sach keha je aaj lchrta nuu hi chnga kehnde ne jo daler mehndi kehnda nale pese lae nale kuria nchaea us nu kehnde kmal kati jdo soch hi nivi ho jave ta chnga kive lge
@sukhirandhawa3723
@sukhirandhawa3723 Жыл бұрын
Dislike ale bai de pind to hone
@tgsingh_immigration
@tgsingh_immigration 4 жыл бұрын
ਜੱਟਾਂ ਦੇ ਅੱਧ ਤੋਂ ਵੱਧ ਗੋਤ ਰਾਜਪੂਤਾਂ ਦੇ ਵੰਸ਼ਜ ਐ ਜਿਵੇਂ ਕੇ ਬਰਾੜ..ਸਿੱਧੂ..ਢਿਲੋਂ..ਕਾਹਲੋਂ..ਸੰਧੂ..ਮਿਨਹਾਸ..ਪਰਮਾਰ....ਭੱਟੀ.. ਘੁੰਮਣ..ਔਜਲਾ..ਸ਼ੇਰਗਿੱਲ..ਤੂਰ..ਕਟਵਾਲ..ਟਿਵਾਣਾ.ਡਡਵਾਲ.. ਜਸਵਾਲ
@kulwantsidhu4719
@kulwantsidhu4719 4 жыл бұрын
Thanks
@user-vp3kn2ub2h
@user-vp3kn2ub2h 4 жыл бұрын
ਮੈ ਵੀ ਜੱਟ ਫੈਸਲੀ ਚਹਾਂ ਰਾਜਪੂਤਾ ਵਰਗੀ ਦਲੇਰ ਕੌਮ ਨੀ ਹੋਈ ਚੰਗੀ ਤਰਾਂ ਪੜੋ ਸਿਖੋ
@sahitaksath2057
@sahitaksath2057 3 жыл бұрын
ਵਾਹ! ਜਿਉਂਦੇ ਰਹੋ ਗੁਰਦਾਸ।ਤੁਹਾਡੇ ਚਿਹਰੇ ਦੀ ਨੁਹਾਰ,ਵੇਖਣੀ ਅਤੇ ਮੁਸਕਾਨ "ਗੁਗੂ ਗਿੱਲ" ਨਾਲ ਮਿਲਦੀ ਹੈ। Mini Gugu Gill
@satnamdilbagh
@satnamdilbagh 3 жыл бұрын
ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਗੁਰਦਾਸ ਜੀ
@sukhdevdeepgarh5188
@sukhdevdeepgarh5188 4 жыл бұрын
ਬਾਬੂ ਰਜਬ ਅਲੀ ਦੀ ਝਲਕ ਆਉਂਦੀ ਹੈ ਸ਼ਾਇਰੀ ਵਿਚੋਂ
@sachinnadha7414
@sachinnadha7414 4 жыл бұрын
Sidha sada
@sunnybrar4944
@sunnybrar4944 4 жыл бұрын
Hnji bai jma
@Mittimajhedi
@Mittimajhedi 4 жыл бұрын
Hnji hnji
@hemraj4992
@hemraj4992 4 жыл бұрын
Sahi gall aa
@BhupinderSingh-dx6ho
@BhupinderSingh-dx6ho 3 жыл бұрын
Good veer god bless you carry on veer ji ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏❤️
@waheguru9224
@waheguru9224 4 жыл бұрын
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਰਾੜਾਂ ਦੇ ਜਥੇਦਾਰ ਭਾਈ ਦਾਨ ਸਿੰਘ ਜੀ ਤੇ ਕਿਰਪਾ ਦ੍ਰਿਸ਼ਟੀ ਕੀਤੀ ਅਤੇ ਮਾਲਵੇ ਦੀ ਸਿੱਖੀ ਰੱਖਣ ਦਾ ਖ਼ਿਤਾਬ ਦਿੱਤਾ। ਗੁਰੂ ਸਾਹਿਬਾਂ ਦੇ ਵਰਦਾਨ ਨਾਲ ਬਰਾੜਾਂ ਨੇ ਸਤਲੁਜ ਦਰਿਆ ਤੋਂ ਲੈਕੇ ਦਿੱਲੀ ਤੱਕ ਰਾਜ ਕੀਤਾ।
@user-ex5zu9gm8u
@user-ex5zu9gm8u 4 жыл бұрын
ਜਿਸ ਟਾਈਮ 1984 ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਅਕਾਲ ਤਖ਼ਤ ਸਾਹਿਬ ਦੀ ਆਨ ਸ਼ਾਨ ਲਈ ਸ਼ਹੀਦ ਹੋਏ ਸੰਤ ਜਰਨੈਲ਼ ਸਿੰਘ ਜੀ ਭਿੰਡਰਾਵਾਲੇ ਵਾਲੇ ਵੀ ਬਰਾੜ ਸੀ ਤੇ ਹਮਲਾ ਕਰਨ ਵਾਲਿਆਂ ਦੀ ਅਗਵਾਈ ਵੀ ਫੌਜ ਦੇ ਜਰਨੈਲ ਕੁਲਦੀਪ ਸਿੰਘ ਵੀ ਬਰਾੜ ਸੀ। ਆਹਮਣੇ ਸਾਹਮਣੇ ਦੋਨੋਂ ਹੀ ਬਰਾੜ ਸੀ ਤੇ ਦੋਵੇਂ ਹੀ ਮੋਗੇ ਜ਼ਿਲੇ ਦੇ ਸੀ। ਸੰਤਾਂ ਦਾ ਪਿੰਡ ਰੋਡੇ, ਤੇ ਫੌਜ ਦੇ ਜਰਨੈਲ ਕੁਲਦੀਪ ਸਿੰਘ ਬਰਾੜ ਦਾ ਪਿੰਡ ਪੱਤੋ ਹੀਰਾ ਸਿੰਘ ਸੀ।
@RohitKumar-nu3ds
@RohitKumar-nu3ds 3 жыл бұрын
ਮੇਰਾ ਵੀਰ ਚੜਦੀ ਕਲਾ ਵਿੱਚ ਰਹੂ ਹਿੰਦੂ ਵੀ ਨਾਲ ਨੇ ਤੇਰੇ
@nishansingh-lr5hv
@nishansingh-lr5hv 4 жыл бұрын
िਜਊਦਾਂ ਰिਹ ਵੀਰ🌹🍃🌹🍃🙏🙏🍃🙏🍃
@hsriar4793
@hsriar4793 4 жыл бұрын
ਰਿਆੜ ਗੁਰਦਾਸਪੁਰ ਜਿਲੇ ਦੇ ਵਿੱਚ ਰਿਆੜਕੀ ਰੀਜਨ ਹੈ ਸ਼ਿ੍ਰ ਗੁਰੂ ਹਰਗੋਿਬੰਦ ਸਾਹਿਬ ਜੀ ਨੇ ਰਿਆੜਾਂ ਨੂੰ ਵਰ ਦਿੱਤਾ ਹੈ ਤੇ ਸ਼੍ਰੀ ਹਰਗੋਿਬੰਦਪੁਰ ਸਾਹਿਬ ਗੁਰੂ ਸਾਹਿਬ ਨੇ ਵਸਾਇਆ ਹੈ
@iqbalsingh2302
@iqbalsingh2302 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ
@js_gaming_9487
@js_gaming_9487 2 жыл бұрын
Very good Bai Sandhu Sahib K Moge Wala
@jass6805
@jass6805 4 жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਕਰਨ G ਸੰਧੂ ਜੀ
@harmindersinghsra210
@harmindersinghsra210 3 жыл бұрын
Good writings by you.God bless you with happy, healthy,wealthy,long life full of love, respect, and satisfaction. Carry on good and guiding writings for sociaty.
@harryrandhawa5611
@harryrandhawa5611 Жыл бұрын
Hun ਜੱਟ ਤਾਂ ਜੱਟ ਰਹਿਣਗੇ ਤੇ ਗੋਤਾਂ ਵੀ ,, hun ehde ch caste promot Karn ਆਲੀ ta gall e ni koi proud to be ਜੱਟ ਸਿੱਖ ❤
@happymaan3738
@happymaan3738 4 жыл бұрын
ਵੀਰ ਬਹੁਤ ਵਧੀਆ ਅਵਾਜ ਤੇ ਲਿਖਿਆ ਗੁਰਦਾਸ ਸੰਧੂ ਨੇ
@pargatbal4108
@pargatbal4108 3 жыл бұрын
🙏🙏🙏💤Your truthfulness, character, tolerance, manners, mannerisms and reputation can be seen in your work.👌👌👌👌👌 ur a great personality.
@ManjeetKaur-dz4us
@ManjeetKaur-dz4us 4 жыл бұрын
Nice Video punjabi Maa de Like Putter God Bless You🙏🙏👍👍🌳🕊
@akshaykumar555
@akshaykumar555 4 жыл бұрын
ਸ਼ੁਕਰ ਹੈ ਤੇਰਾ ਕੁਦਰਤ ਕਿ ਤੂੰ ਸਮੇ ਦੇ ਨਾਲ ਨਾਲ ਨਵੀਂਆਂ ਤਕਨੀਕਾਂ ਦੇ ਦਿੱਤੀਆਂ ਜਿਵੇਂ utube Facebook whatsapp tiktok te internet ਨਹੀਂ ਤਾਂ ਸਾਡਾ ਪੰਜਾਬ ਇੰਡੀਆ ਅਜੇ ਵੀ ਬਹੁਤ ਹਨੇਰੇ ਵਿੱਚ ਆ
@gurlalsandhu6334
@gurlalsandhu6334 Жыл бұрын
Feeling Proud Love you God bless you always ❤
@nirmalsidhu5453
@nirmalsidhu5453 2 жыл бұрын
ਗੁਰਦਾਸ ਸੰਧੂ ਬੇਟਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਸਿੱਧੂ ਗੋਤ ਬਾਰੇ ਜਰੂਰ ਜਾਣਕਾਰੀ ਦਿਓ ਧੰਨਵਾਦ ਜੀ
@gurlalgill8
@gurlalgill8 4 жыл бұрын
ਬਹੁਤ ਵਧੀਆ ਲੱਗਾ ਗਲ ਬਾਤ ਸੁਣ ਕੇ
@guraandibaani1313
@guraandibaani1313 3 жыл бұрын
Such a great soul Gurdas sandhu jee
@PrabhjotSingh-hk2on
@PrabhjotSingh-hk2on 3 ай бұрын
ਬਹੁਤ ਵਧੀਆ ਜੀ ❤❤
@ManyotSidhu
@ManyotSidhu 4 жыл бұрын
ਸਿਰਾ ਸਰ ਜੀ 📯📯📯❤️❤️
@manpreetsidhu2306
@manpreetsidhu2306 4 жыл бұрын
Bhot sohana likhda bro end galbat aa 😘😘
@gaggidhillon4653
@gaggidhillon4653 4 жыл бұрын
ਮਿਹਨਤ ਦਾ ਮੁੱਲ ਪਰਮਾਤਮਾ ਜਰੂਰ ਦਿੰਦਾ ਬਾਈ ਗੁਰਦਾਸ ਦੱਬੀ ਰੱਖ ਕੰਮ ਨੂੰ
@rsbhullar6472
@rsbhullar6472 4 жыл бұрын
ਬਹੁਤ ਵਧੀਆ ਕਲਮ ਦਾ ਮਾਲਕ ਗੁਰਦਾਸ ਸੰਧੂ
@balwantkaurrandhawa8772
@balwantkaurrandhawa8772 3 жыл бұрын
ਅਕਾਲ ਪੁਰਖ ਨੇ ਤੁਹਾਨੂੰ ਼ਬਹੁਤ ਵਧੀਆ ਗੁਣ ਬਖਸ਼ਿਆ ਐ ਚੜ੍ਹਦੀਕਲਾ ਬਖਸ਼ੇ ਬੇਟਾ।।
@gursewaksingh5131
@gursewaksingh5131 4 жыл бұрын
Sandhu ,Rashid Pune and some other person too good when I watched on tiktok
@gunveersandhu
@gunveersandhu 4 жыл бұрын
God bless u chote veer,carry on-2 sandhuaa :
@GurmeetSingh-dx5hj
@GurmeetSingh-dx5hj 4 жыл бұрын
ਬਹੁਤ ਵਧੀਆ ਗੁਰਦਾਸ ਸੰਧੂ ਜੀ ਆਵਾਜ਼ ਬੁਲੰਦ ਹੈ ਵਧੀਆ ਸੋਚ ਦੇ ਮਾਲਕ ਹਨ ਵਹਿਗੁਰੂ ਮਿਹਰ ਕਰਨ ਧੰਨਵਾਦ ਜੀ
@endlessmusic326
@endlessmusic326 4 жыл бұрын
gurdas ji sodi har gal mere dil te lag di aa meri full sport ji sonu trakki kro ji hor waheguru ji age meri ardaas aa ji eh
@jeetkaur2131
@jeetkaur2131 4 жыл бұрын
It's true God bless you
@sidhusaab1717
@sidhusaab1717 2 жыл бұрын
ਬਾਈ ਜੀ ਬਹੁਤ ਵਧੀਆ ਲੱਗਿਆ
@karanbirsandhu2554
@karanbirsandhu2554 4 жыл бұрын
Bhut sohna likhda bai sirra bai🤴🤴🎉🎉
@pavittergill265
@pavittergill265 4 жыл бұрын
Waheguru ji tuhanu Chaddiyan kalna vich dekhein bachche ਪੰਜਾਬੀ ਬਹੁਤ ਸੋਹਣੀ ਬੋਲ ਦੇ ਹੋ 👌👌
@Tstarmusic
@Tstarmusic 3 жыл бұрын
ਬਹੁਤ ਵੀਰਾਂ ਨੇ ਬਹੁਤ ਕੁਝ ਲਿਖਿਆ,,, ਪਰ ਇਹ ਕਿਸੇ ਵੀ ਨਹੀਂ ਲਿਖਿਆ ਕਿ,, ਬਰਾੜ ਗੋਤ ਨੇ ਗੂਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀਆਂ ਲਗਾਮਾਂ ਫੜੀਆਂ ਸੀ,, ਪੈਸੇ ਨਾ ਮਿਲਣ ਕਰਕੇ,, ਖਹਿਰੇਆ ਨੇ ਤਪੇ ਸਾਧ ਦੇ ਆਖੇ ਲਗਕੇ, ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਚੋ ਕੱਢਿਆ ਸੀ,,
@The_Matter_Of_Fields
@The_Matter_Of_Fields 4 жыл бұрын
siirrrraaaa bnda yr gurdas bai..
@sukhveersheron2864
@sukhveersheron2864 4 жыл бұрын
PB o 4 ਵੀਰ ਸਾਨੂੰ ਦੁਖ ਸੰਧੂ ਸਾਬ ਦੀ ਸ਼ਾਇਰੀ ਤੋਂ ਨਹੀਂ ਦੁਖ ਇਸ ਗੱਲ ਦਾ ਯਾਰ ਕੀ 21 ਵੀ ਸਦੀ ਵਿੱਚ ਵੀ ਗੋਤਾਂ ਜ਼ਾਤਾਂ ਪਾਤਾਂ ਧਰਮਾਂ ਦੇ ੲਿਤਿਹਾਸ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਸਾਡੇ ਵਿੱਚ ਵੰਡ ਪੈਣੀ ਕਿਉਂਕਿ ਗੋਤ ਜ਼ਾਤ ਤਾਂ ਬਣਾੲੀ ਸਾਨੂੰ ਵੰਡਣ ਲਈ ਆ ੲਿਸ ਕਰਕੇ ਵਿਰੋ ਭਾੲੀ ਚਾਰਕ ਸਾਂਝ ਬਣਾੳ ਤੇ ਰੂੜੀਵਾਦੀ ਸੋਚ ਨੂੰ ਮੁਕਤ ਕਰੀੲੇ ਸਾਡੇ ਦੇਸ਼ ਨੂੰ,
@jaggagill3783
@jaggagill3783 4 жыл бұрын
Nice 22ji
@taranvirsingh3757
@taranvirsingh3757 3 жыл бұрын
Waheguru ji 🙏🙏
@khushdhillon3511
@khushdhillon3511 4 жыл бұрын
ਸੰਧੂ ਵੀਰ ਮੇਰਿਆ ਗੁਰਦਾਸ ਮਾਨ ਵਾਂਗੂੰ ਪੰਜਾਬੀ ਮਾਂ ਬੋਲੀ ਨਾਲ ਗ਼ਦਾਰੀ ਨਾਂ ਕਰ ਜਾਵੀਂ ਸਾਰੀ ਉਮਰ ਪੰਜਾਬੀ ਮਾਂ ਬੋਲੀ ਦਾ ਖਾ ਕੇ ਫੇਰ ਮਾਸੀ ਦੀਆਂ ਗੱਲਾਂ ਕਰਨ ਲੱਗ ਪਿਆ
@videosforyou9715
@videosforyou9715 4 жыл бұрын
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeD
@sherasinghdhillon389
@sherasinghdhillon389 3 жыл бұрын
ਗੁਰਦਾਸ ਵੀਰੇ ਬੁਹੋਤ ਕਮਾਲ ਪ੍ਰਮਾਤਮਾ ਵੀਰੇ ਤਰਾਸੀ ਬੱਕਸ਼ੇ
@MandeepSingh-tj6dv
@MandeepSingh-tj6dv 4 жыл бұрын
Guards veer wich guru sahib da name rakh,guru di kirpa tuhade te, kionke parmatma sarbh kalan da Malik hai,sarian kalan sare gun parmatma bande nu baks da hai,God bless you.
@HARBANSSingh-fu9pc
@HARBANSSingh-fu9pc 4 жыл бұрын
ਗੁਰਦਾਸ ਤੇਰੇ ਤੋਂ ਬਹੁਤ ਵੱਡੀ ਆਸ, ਕਰ ਨਾਂ ਦਈ ਨਿਰਾਸ। ਜੁੜਿਆ ਰਹੀ ਮਿੱਟੀ ਨਾਲ, ਬਚ ਕੇ ਚਮਕ ਦਮਕ ਤੋਂ । ਨਛੱਤਰ ਗਿੱਲ , ਭੁਪਿੰਦਰ ਗਿੱਲ ਵਰਗੀਆਂ ਮਿਸਾਲਾਂ ਯਾਦ ਰੱਖਿਓ ।ਸਾਡਾ ਕੰਮ ਹੋਕਾ ਦੇਣਾ ਬੇਟਾ ਜੀ , God Bless you
@sukhveersheron2864
@sukhveersheron2864 4 жыл бұрын
ਪਤਾ ਨਹੀਂ ਅਸੀਂ ਕਿਉਂ ਜ਼ਾਤਾਂ ਪਾਤਾਂ ਤੇ ਗੋਤ ਧਰਮਾਂ ਵਿੱਚ ੳਲਝ ਕੇ ਰਹਿ ਗਏ ਆ,ਸਾਡੀ ਮਾਨਸਿਕਤਾ ਤੇ ਡੂੰਘਾ ਅਸਰ ਪਿਆ ਹੈ , ਜੇ ਸੰਧੂ ਵਰਗੇ ਇਦਾ ਹੀ ਗੋਤਾਂ ਜ਼ਾਤਾਂ ਬਾਰੇ ਲਿਖੀ ਗੲੇ ਨਾ ਤਾਂ ਸਾਡਾ ਦੇਸ਼ ਤਰੱਕੀ ਕਰ ਸਕਦਾ ,ਨਾ ਹੀ ਅਸੀਂ ਇੱਕ ਹੋ ਸਕਦੇ ਹਾਂ,ਗੋਤ ਧਰਮ ਜਾਤ-ਪਾਤ ਇਰਖਾ ਤੇ ਨਫਤ ਪੈਦਾ ਹੁੰਦੀ ,, ੳਹ ੲਿਹ ਕੰਮ ਕਰ ਰਹੇ ਆ,
@sukhirandhawa3723
@sukhirandhawa3723 Жыл бұрын
Region c ge kuj jdo suru kita c ee sb aj sinece v mnde aw ee gl k shi c
@jagmeetmaan2508
@jagmeetmaan2508 3 жыл бұрын
Favorite singer AA Mera Gurdas sandhu
@pargatsinghsran9550
@pargatsinghsran9550 4 жыл бұрын
Bohat vadia kalam aa bai
@jaswinderdhaliwal4719
@jaswinderdhaliwal4719 3 жыл бұрын
Very good 22 ji
@karansandhey5991
@karansandhey5991 2 жыл бұрын
Very gud gurdas veer
@Punjabireelsss
@Punjabireelsss 3 жыл бұрын
Good
@manjitmaan7327
@manjitmaan7327 3 жыл бұрын
ਗੁਦਾਸ ਬਾੲੀ ਸਿਰਾ👌👌
@sukhveersheron2864
@sukhveersheron2864 4 жыл бұрын
ਇਹ ਲੇਖਕ ਨੂੰ ੲਿਹ ਨਹੀ ਪਤਾ ਕਿ ਗੋਤ ਜ਼ਾਤ ੲਿਕ ਹੈ, ਜਦੋਂ ਅਸੀਂ ਮਰਿਜ ਕਰਵਾਉਂਦੇ ਹਾਂ ਤਾਂ ਜ਼ਾਤ ਤੋਂ ਪਹਿਲਾਂ ਗੋਤ ਅੳਦਾ , ਕਦੇ ਸੰਧੂਆ ਦੇ ਮੁੰਡੇ ਨੇ ਸੰਧੂ ਆ ਦੀ ਕੁੜੀ ਨਾਲ ਵਿਆਹ ਕਰਵਾਇਆ, ਕਦੇ ਬਰਾੜਾਂ ਦੀ ਕੁੜੀ ਨੇ ਬਰਾੜਾਂ ਦੇ ਮੁੰਡੇ ਨਾਲ ਵਿਆਹ ਕਰਵਾਇਆ ਨਹੀਂ ਨਾ , ਕਿੳੁ ਕਿ ੳੁਹ ਤਾਂ ਭੈਣ ਭਰਾ ਹੋਏ ਨਾ, ਤਾਂ ਫਿਰ ਵੀਰ ਕਹੀ ਜਾਂਦਾ ਗੋਤ ਸਿਰਫ ਇਤਿਹਾਸ ਆ , ੲੇ ਕੋੲੀ ਜ਼ਾਤ ਪਾਤ ਨਹੀਂ ਮੇਰੇ ਨਾਲ ਗੱਲ ਕਰੀ ਭਰਾ ਮੈਨੂੰ ਤੁਸੀਂ ਬਲੋਕ ਕਰਤਾ ਭਰਾ ਗੱਲ ਤਾਂ ਪੂਰੀ ਸੁਣ ਲੈਂਦਾ,ਵੀਰ
@escortpb355
@escortpb355 4 жыл бұрын
Oh bhrawa koi jat ni hunda got eh pishoked sme ch area de hisab nal naam dite c oh fail k ik pind vich char char got a gye ta krke tere vrgya nu bhulekha b eh jatbhai
@sukhveersheron2864
@sukhveersheron2864 4 жыл бұрын
@@escortpb355hnji veer
@geetabhalla5768
@geetabhalla5768 4 жыл бұрын
गोत्र हमारी पृष्टभूमि है भाई
@deepsomal8752
@deepsomal8752 3 жыл бұрын
Hnji hnji veer g Shi kihaa g tusi bilkol g
@ranjitbatth2
@ranjitbatth2 4 жыл бұрын
Bahut bdya Gurdas ji 💐👍 patrkar vi bahut vdya lga bahut respect gl bat vich 👍👍
@narinderpalsingh191
@narinderpalsingh191 3 жыл бұрын
ਬਹੁਤ ਵਧੀਆ ਲਿਖਤਾਂ ਨੇ ਮਿਹਨਤ ਰੰਗ ਲਿਆਵੇਗੀ
@darshansandhusandhud4793
@darshansandhusandhud4793 3 жыл бұрын
Bhot.vadia.veer.ji
@sukhveersheron2864
@sukhveersheron2864 4 жыл бұрын
ਹੁਣ ਚੀਨ ਸਾਡੇ ਤੋਂ ਮਗਰੋਂ ਅਜ਼ਾਦ ਹੋਇਆ ਸਾਡੇ ਤੋਂ ਟੋਪ ਤੇ ਕਿੳ ? ਕਿੳ ਕਿ ਅਸੀਂ ਆਪਣੇ ਜੰਮਦੇ ਬੱਚੀਆਂ ਨੂੰ ਸਿੱਖੀਆ ਆ ਸਾਡੀ ਜਾਤ ਆ ,ੲੇ ਸਾਡਾ ਗੋਤ ਆ,ਆ ਸਾਡਾ ਧਰਮ ਆ , ਛੋਟੀਆਂ ਜ਼ਾਤਾਂ ਦੇ ਘਰ ਜਾ ਕੇ ਸਾਨੂੰ ਖਾਣਾ ਨਹੀਂ ਚਾਹੀਦਾ, ਕਿੳੁ ਕਿ ਆਪਾਂ ੳਨ੍ਹਾ ਤੋਂ ੳਚੇ ਆ ੲਿਨਸਾਨੀਅਤ ਦੀ ਤਾਂ ਗੱਲ ਹੀ ਨਹੀਂ ਕਰਦੇ ਅਸੀਂ ੳਹ ਦੇਸ ਵਿੱਚ ਕਿਥੇ ਤਰਕੀ ਲੱਭਦੇ ਹੋ ਕਿਥੇ ੲੇਕਤਾ, ਲੀਡਰ ਸਾਡੀ ਕਮਜ਼ੋਰੀ ਦਾ ਫਾਇਦਾ ਉਠਾਈ ਜਾਂਦੇ ਜਰ ਮੇਰੇ ਦਿਲ ਅੰਦਰ ਦਰਦ ਅਸੀਂ ਹੋਰ ਦੇਸ਼ਾਂ ਤੋਂ ਪਿਛੇ ਕਿੳ ਜਾ ਰਹੇ ਬਾਕੀ ਸੰਧੂ ਵੀਰ ਨਾਲ ਦਿਲੋਂ lov u aaa
@desiswag3637
@desiswag3637 4 жыл бұрын
Very nice bro God bless you
@rumyjattighaint836
@rumyjattighaint836 4 жыл бұрын
Sher gill bare likho kush
@BEAUTYINHOME
@BEAUTYINHOME 3 жыл бұрын
Hahaha very good brother.
@RohitKumar-nu3ds
@RohitKumar-nu3ds 3 жыл бұрын
ਮੈਂ ਵੀ ਮਿਲਣਾ ਚਾਹੁੰਦਾ ਵੀਰ ਜੀ ਨੂੰ ਸਦਾ ਜਿਉਦੇ ਰਹੋ ਵੀਰ ਜੀ ਮੇਰੀ ਉਮਰ ਵੀ ਲੱਗੇ ਭਰਾ ਨੂੰ
@harjeetbhullar7644
@harjeetbhullar7644 3 жыл бұрын
Very nice
@sukhdevsinghsohi1951
@sukhdevsinghsohi1951 3 жыл бұрын
Very good beta
@rajmixchannel4843
@rajmixchannel4843 3 жыл бұрын
Very nice ji
@darshinsidhu6718
@darshinsidhu6718 3 жыл бұрын
Very good song waheguru ji Maher Rakhni
@nirpalsingh2595
@nirpalsingh2595 4 жыл бұрын
ਗੁਰਦਾਸ you are great writer
@user-vp3kn2ub2h
@user-vp3kn2ub2h 4 жыл бұрын
ਗੁਰਦਾਸ ਵੀਰ ਜ਼ਮੀਨ ਧਰਤੀ ਨਾਲ ਜੁੜਿਆ ਬੈ ਕੇ ਸੋਚ ਦਾ ਫੁਕਰ ' ਪੰਨ ਤੀ - ਨੀ ਕਰਦਾ ਸਹੀ ਬੰਦਾ ਹੈ ਲੋਕ ਉਡਦੇ ਜਿਆਦਾ ਖੰਬ ਛੋਟੇ ਐ ਸੱਚ ਕੱਚ ਚਬਦਾ ਜਰੂਰ ਐ ਟਾਈਮ ਆ ਗਿਆ। ਹੁਣ ਏਹੋ ਜੀ ਸੋਚ ਦਾ
@SukhvinderSingh-tl2ww
@SukhvinderSingh-tl2ww 2 жыл бұрын
G.o.gurdasg
@BalwinderSingh-qt7yl
@BalwinderSingh-qt7yl 3 жыл бұрын
Very good
@kalachahal56
@kalachahal56 4 жыл бұрын
Bhot Kant. Likhat bai ASI chahal an Haryana vich full hit a bro
@SatnamSingh-bs9wc
@SatnamSingh-bs9wc 4 жыл бұрын
ਬਹੁਤ ਵਧੀਅਾ ਜੀ.ਵਾਹਿਗੁਰੂ ਸੁਮੱਤ ਬਖਸੇ ਜੀ
@parvinbaljot7161
@parvinbaljot7161 4 жыл бұрын
Interview ਮੈਂ ਵੀ ਹਰੇਕ ਦੀ ਸੁਣਦਾ ਵੀਰ ❤ਪਰ ਤੁਹਾਡੇ ਵੀ ਅਗਾਜ਼ ਅਲੱਗ ਨੇ
@nazarsingh3102
@nazarsingh3102 3 жыл бұрын
V.nice beta good matter from N.S.Sandhu
@RadhikaSharma-uu6rf
@RadhikaSharma-uu6rf 3 жыл бұрын
Love u waheguru ji
@loksanjhchannel
@loksanjhchannel 4 жыл бұрын
ਨਿੱਕਾ ਸਿੰਘ ਸਿੱਧੂ ਪੱਖੋ ਕਲਾਂ ਜਿਲਾ ਬਰਨਾਲਾ ਵਲੋਂ ਬਾਈ ਗੁਰਦਾਸ ਸਿੰਘ ਜੀ ਬਹੁਤ ਬਹੁਤ ਵਧੀਆ
@nssingh4968
@nssingh4968 3 жыл бұрын
Good putra you write Good songs for people's
@jagroopdhillon9104
@jagroopdhillon9104 2 жыл бұрын
Best of luck veere
@Bhangujatt3191
@Bhangujatt3191 4 жыл бұрын
tu bahut vadhia kam kita mere veer tusi jattan de mundia nu anakh ijat bare das rahe o jo ma bap dada dadi dasde si per ajj kal ma bapa kol time nahi tusi gottan bare dasia vadhia gal ha
@harryjatt9124
@harryjatt9124 3 жыл бұрын
Gurdas bai mere koltoor got da etash ha oh meh thounu kis taran send karan
@pargat9772
@pargat9772 Жыл бұрын
Very good bro
@user-kd5sv7tj3t
@user-kd5sv7tj3t 3 ай бұрын
Mehra got te likhi veer main tenu bhot Sunda mere bache ve sunde ne
@jagjeetsinghbenipal3702
@jagjeetsinghbenipal3702 4 жыл бұрын
Bhut khoob Gurdas jii waheguru thude te kirpa kare GBU
@rajvirsidhu5242
@rajvirsidhu5242 3 жыл бұрын
Jeonda Reh Veer Gurdas Sandhu,, Parmatma Teri Umar Lambi Krn,, Teri Har Murad Puri Karn,,(Tu Veer Ek Ehoja Artist Hai Jihde Asi Sirf Fan hi Nhi Oh Insan Hai Jihde Lai Dil To Respect)
@MANDEEPKAUR-kh1vp
@MANDEEPKAUR-kh1vp 4 жыл бұрын
bohut khoob👌👌
@VeerSingh-op6jw
@VeerSingh-op6jw 4 жыл бұрын
Very nice 👌👌
@harchandsingh838
@harchandsingh838 4 жыл бұрын
GOD BLESS YOU & YOU GET MORE SUCCESS IN YOUR FUTURE ❤❤🌷🌷👌👌
@samuelmasih6669
@samuelmasih6669 4 жыл бұрын
Buht vadiya veer ji Cary on ur talent
Magic trick 🪄😁
00:13
Andrey Grechka
Рет қаралды 34 МЛН