ਗਡਵਾਸੂ 'ਚ ਇਸ ਤਰੀਕੇ ਨਾਲ ਹੁੰਦੇ ਹਨ ਵਧੀਆ ਨਸਲ ਦੇ ਸੀਮਨ ਤਿਆਰ | GADVASU | Semen Lab |

  Рет қаралды 7,590

Apni Kheti

Apni Kheti

Күн бұрын

Пікірлер: 32
@SarbjitSingh-qi1gq
@SarbjitSingh-qi1gq 13 сағат бұрын
ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ। ਸਾਹੀਵਾਲ ਬੁਲਾਂ ਦੀ ਜਾਣਕਾਰੀ ਡਿਟੇਲ ਵਿਚ ਜ਼ਰੂਰ ਦਿਓ ਜੀ।
@ApniKheti
@ApniKheti 12 сағат бұрын
ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛੋਂ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@IqbalSingh-o5x
@IqbalSingh-o5x 11 сағат бұрын
@@ApniKheti aam banda kol cylinder ne ha
@ashupal310
@ashupal310 13 сағат бұрын
*ਸਤਿ ਸ੍ਰੀ ਆਕਾਲ ਸਰ ਜੀ ਬਹੁਤ ਵਧੀਆ ਜਾਣਕਾਰੀ ਪਰ ਕ੍ਰਿਪਾ ਕਰਕੇ gadvasu ਦੇ ਇਹਨਾਂ ਬੁੱਲ੍ਹਾ ਦਾ ਸੀਮਨ PLDB ਨਾਭਾ ਰਾਹੀਂ ਸਾਡੇ ਜ਼ਿਲ੍ਹਾ ਪਸ਼ੂ ਹਸਪਤਾਲ ਵਿੱਚ ਵੀ ਆਣਾ ਚਾਹਿਦਾ ਹੈ ਤਾਂ ਹੀ ਪੰਜਾਬ ਦੇ ਆਮ ਪਸ਼ੂ ਪਾਲਕਾਂ ਦਾ ਵੀ ਕੋਈ ਫ਼ਾਇਦਾ ਹੋ ਸਕੇ ਗਾ ਜਿਸ ਤਰ੍ਹਾਂ ਹਰਿਆਣਾ ਵਿੱਚ ਹੁੰਦਾ ਹੈ।*
@Manpreet-ot4po
@Manpreet-ot4po Күн бұрын
ਬਹੁਤ ਵਧੀਆ 🎉🎉🎉
@sukhwantsingh2513
@sukhwantsingh2513 Күн бұрын
Good jankari thanks,,
@punjabdairyfarming1
@punjabdairyfarming1 Күн бұрын
Bull ਨਹੀਂ ਦੇਖਣ ਦਿੰਦੇ ਇਹ ਨਾਂ ਕੋਈ ਫੋਟੋ ਵੀਡੀਓ ਮਿਲਦੀ ਨਾਂ ਕੋਈ ਰਿਕਾਰਡ ਮਿਲਦਾ 10-12 Bull ਤੋਂ ਇਲਾਵਾ
@ashupal310
@ashupal310 13 сағат бұрын
*ਸਤਿ ਸ੍ਰੀ ਆਕਾਲ ਸਰ ਜੀ ਬਹੁਤ ਵਧੀਆ ਜਾਣਕਾਰੀ ਪਰ ਕ੍ਰਿਪਾ ਕਰਕੇ gadvasu ਦੇ ਇਹਨਾਂ ਬੁੱਲ੍ਹਾ ਦਾ ਸੀਮਨ PLDB ਨਾਭਾ ਰਾਹੀਂ ਸਾਡੇ ਜ਼ਿਲ੍ਹਾ ਪਸ਼ੂ ਹਸਪਤਾਲ ਵਿੱਚ ਵੀ ਆਣਾ ਚਾਹਿਦਾ ਹੈ ਤਾਂ ਹੀ ਪੰਜਾਬ ਦੇ ਆਮ ਪਸ਼ੂ ਪਾਲਕਾਂ ਦਾ ਵੀ ਕੋਈ ਫ਼ਾਇਦਾ ਹੋ ਸਕੇ ਗਾ ਜਿਸ ਤਰ੍ਹਾਂ ਹਰਿਆਣਾ ਵਿੱਚ ਹੁੰਦਾ ਹੈ।*
@JassaJassa-ki9hs
@JassaJassa-ki9hs 17 сағат бұрын
ਸਰ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲ਼ਾ ਮੋਗਾ ਵਿੱਚ ਸੀਮਾਨ ਮਿਲ ਸਕਦਾ
@ApniKheti
@ApniKheti 12 сағат бұрын
ਸਰ ਤੁਹਾਨੂੰ ਗਡਵਾਸੂ ਲੁਧਿਆਣਾਤੋਂ ਹੀ ਸੀਮਨ ਮਿਲ ਸਕਦਾ ਹੈ, ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛੋਂ। ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: ਐਂਡਰਾਇਡ: bit.ly/2ytShma ਆਈ-ਫੋਨ: apple.co/2EomHq6
@baljeetsinghkang1475
@baljeetsinghkang1475 Күн бұрын
Good sir 👍✔️
@interiorart3675
@interiorart3675 Күн бұрын
GADVASU ਦੇ ਬੁੱਲ੍ਹਾਂ ਦਾ ਸਿਮਨ ਸਰਕਾਰੀ ਹਸਪਤਾਲਾਂ ਵਿੱਚ ਭੇਜਣਾ ਚਾਹੀਦਾ। ਆਮ ਕਿਸਾਨ GADVASU ਤੋਂ ਸਿਮਨ ਨਹੀ ਲੈ ਜਾ ਸਕਦਾ ਕਿਓਕਿ ਆਮ ਕਿਸਾਨ ਕੋਲ semen ਸਲੈਂਡਰ ਨਹੀਂ ਹੁੰਦਾ
@meghraj3265
@meghraj3265 15 сағат бұрын
100/gall Sahi a
@ashupal310
@ashupal310 13 сағат бұрын
*ਸਤਿ ਸ੍ਰੀ ਆਕਾਲ ਸਰ ਜੀ ਬਹੁਤ ਵਧੀਆ ਜਾਣਕਾਰੀ ਪਰ ਕ੍ਰਿਪਾ ਕਰਕੇ gadvasu ਦੇ ਇਹਨਾਂ ਬੁੱਲ੍ਹਾ ਦਾ ਸੀਮਨ PLDB ਨਾਭਾ ਰਾਹੀਂ ਸਾਡੇ ਜ਼ਿਲ੍ਹਾ ਪਸ਼ੂ ਹਸਪਤਾਲ ਵਿੱਚ ਵੀ ਆਣਾ ਚਾਹਿਦਾ ਹੈ ਤਾਂ ਹੀ ਪੰਜਾਬ ਦੇ ਆਮ ਪਸ਼ੂ ਪਾਲਕਾਂ ਦਾ ਵੀ ਕੋਈ ਫ਼ਾਇਦਾ ਹੋ ਸਕੇ ਗਾ ਜਿਸ ਤਰ੍ਹਾਂ ਹਰਿਆਣਾ ਵਿੱਚ ਹੁੰਦਾ ਹੈ।*
@majorsingh1345
@majorsingh1345 Сағат бұрын
ਸਰਕਾਰੀ ਹਸਪਤਾਲ ਨੂੰ ਦੇਣਾ ਚਾਹੀਦਾ ਹੈ ਸਾਡੇ ਬਰਨਾਲੇ ਜ਼ਰੂਰ ਦੇਵੋਂ ਜੀ ਨੀਲੀ ਰਾਵੀ ਮੁਹਰਾਂ ਨਸਲ ਦੇ ਬੁੱਲ੍ਹਾਂ ਦਾ ਡਿਟੈਲ ਜ਼ਰੂਰ ਦੱਸੋਂ ਫੋਟੋ ਜਾਂ ਵੀਡੀਉ ਜ਼ਰੂਰ ਬਣਾਈ ਜਾਵੇਂ ਇਹਨਾ ਦੀਆਂ ਝੋਟੀਆਂ ਜਾਂ ਬੱਚਿਆਂ ਨੂੰ ਵੀ ਵੀਡੀਉ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰੋਂ ਜੀ,,
@preetosidhu2000
@preetosidhu2000 20 сағат бұрын
Very nice🎉🎉🎉🎉🎉🎉❤❤❤❤❤❤❤❤❤❤❤❤❤❤❤
@FatehChahal-v9m
@FatehChahal-v9m 12 сағат бұрын
Sir 2 4 straw Milton thrmos bottle vich lai ja skde han ji
@raghbirsingh6192
@raghbirsingh6192 Күн бұрын
Nice❤
@Nutrinet63
@Nutrinet63 Күн бұрын
Good
@PADDAFARM07
@PADDAFARM07 13 сағат бұрын
ਡਾਕਟਰ ਸਾਬ ਤੁਸੀਂ ਕਹਿ ਰਹੇ ਕਿ Semen ਸਿਰਫ gadvasu ਤੋਂ ਮਿਲਦਾ ਹੋਰ ਕਿਸੇ ਤੋਂ ਨਹੀਂ ਫਿਰ ਸਪਲਾਇਰ ਕਿਥੋਂ ਲਿਆ ਕੇ ਵੇਚ ਰਹੇ ਆ ?
@GurvinderSingh-cw3hx
@GurvinderSingh-cw3hx Күн бұрын
Bathinda ve kro supply kvk ch
@arshgill4549
@arshgill4549 Күн бұрын
Sare bull de puri video bnao
@ApniKheti
@ApniKheti Күн бұрын
Sir tuc jis bhi bull bare jankari lenni chahunde ho uss layi tuc apna swaal Apni Kheti app te maahiran ton puch skde ho, App download krn layi niche ditte link te click kro; For Android: bit.ly/2ytShma For iPhone: apple.co/2EomHq6
@ashupal310
@ashupal310 13 сағат бұрын
*ਸਤਿ ਸ੍ਰੀ ਆਕਾਲ ਸਰ ਜੀ ਬਹੁਤ ਵਧੀਆ ਜਾਣਕਾਰੀ ਪਰ ਕ੍ਰਿਪਾ ਕਰਕੇ gadvasu ਦੇ ਇਹਨਾਂ ਬੁੱਲ੍ਹਾ ਦਾ ਸੀਮਨ PLDB ਨਾਭਾ ਰਾਹੀਂ ਸਾਡੇ ਜ਼ਿਲ੍ਹਾ ਪਸ਼ੂ ਹਸਪਤਾਲ ਵਿੱਚ ਵੀ ਆਣਾ ਚਾਹਿਦਾ ਹੈ ਤਾਂ ਹੀ ਪੰਜਾਬ ਦੇ ਆਮ ਪਸ਼ੂ ਪਾਲਕਾਂ ਦਾ ਵੀ ਕੋਈ ਫ਼ਾਇਦਾ ਹੋ ਸਕੇ ਗਾ ਜਿਸ ਤਰ੍ਹਾਂ ਹਰਿਆਣਾ ਵਿੱਚ ਹੁੰਦਾ ਹੈ।*
@IqbalSingh-o5x
@IqbalSingh-o5x 13 сағат бұрын
Aam banda nu semen ne milda dr
@ApniKheti
@ApniKheti 12 сағат бұрын
Sir, tuc GADVASU Ludhiana to apna semen cylinder le ke utho semen liya skde ho
@arshgill4549
@arshgill4549 Күн бұрын
Bull ta dikhao sare
@bijenderyadav3751
@bijenderyadav3751 Күн бұрын
M188 bull ka seman ka kya price h
@ApniKheti
@ApniKheti 15 сағат бұрын
Sir es bare me apko GADVASU Ludhiana se hi jankari mil skti hai. Is se judi adhik jankari lene ke liye aap apna swaal Apni Kheti mobile app pr maahiron se poochein, App download krne ke liye neeche diye link pr click krein: For Android: bit.ly/2ytShma For iPhone: apple.co/2EomHq6
@ashupal310
@ashupal310 13 сағат бұрын
*ਸਤਿ ਸ੍ਰੀ ਆਕਾਲ ਸਰ ਜੀ ਬਹੁਤ ਵਧੀਆ ਜਾਣਕਾਰੀ ਪਰ ਕ੍ਰਿਪਾ ਕਰਕੇ gadvasu ਦੇ ਇਹਨਾਂ ਬੁੱਲ੍ਹਾ ਦਾ ਸੀਮਨ PLDB ਨਾਭਾ ਰਾਹੀਂ ਸਾਡੇ ਜ਼ਿਲ੍ਹਾ ਪਸ਼ੂ ਹਸਪਤਾਲ ਵਿੱਚ ਵੀ ਆਣਾ ਚਾਹਿਦਾ ਹੈ ਤਾਂ ਹੀ ਪੰਜਾਬ ਦੇ ਆਮ ਪਸ਼ੂ ਪਾਲਕਾਂ ਦਾ ਵੀ ਕੋਈ ਫ਼ਾਇਦਾ ਹੋ ਸਕੇ ਗਾ ਜਿਸ ਤਰ੍ਹਾਂ ਹਰਿਆਣਾ ਵਿੱਚ ਹੁੰਦਾ ਹੈ।*
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
Жездуха 42-серия
29:26
Million Show
Рет қаралды 2,6 МЛН
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН