ਪਸ਼ੂਆਂ ਦੀ ਸਿਹਤ ਦੇ ਤਰੀਕੇ ਜਾਣੋਂ। Identification of animal Health in dairyfarming

  Рет қаралды 16,212

Crops Information

Crops Information

Күн бұрын

Пікірлер: 42
@Kundu-dairy-farm
@Kundu-dairy-farm 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਦ ਜੀ
@SukhwinderSingh-tj9vv
@SukhwinderSingh-tj9vv 3 ай бұрын
ਬਹੁਤ ਬਹੁਤ ਧੰਨਵਾਦ ਬੀਰ ਜੀ ਦਾ ਨਾਲ਼ ਹੀ ਸਤਿਕਾਰ ਸਾਹਿਤ ਡਾਕਟਰ ਸਾਹਿਬ ਜੀ ਦਾ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਸਮਝਾਈ ਹੈ
@SANDEEPSINGHBADESHA
@SANDEEPSINGHBADESHA 3 ай бұрын
ਪ੍ਰਗਟ ਬਾਈ ਜੀ ਬਹੁਤ ਬਹੁਤ ਧੰਨਵਾਦ, ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਉਪਰਾਲੇ ਸਦਕਾ,ਕਿਸਾਨ ਮਜ਼ਦੂਰ ਦੇ ਬਹੁਤ ਕੰਮ ਦੀ ਜਾਣਕਾਰੀ ਮਿਲਦੀ ਆ,
@jagjeetharike6257
@jagjeetharike6257 3 ай бұрын
dr sahb baut vadia jankari dindea God bless you👍👍
@amrindersingh8817
@amrindersingh8817 3 ай бұрын
ਬਹੁਤ ਵਧੀਆ ਜਾਣਕਾਰੀ ਸੀ
@JAGTARSingh-fc5lk
@JAGTARSingh-fc5lk 3 ай бұрын
ਡਾ‌। ਜੀ ‌‌ਬੁਜਰਗਾ‌ ਦੇ‌ ਤਜਰਬੇ‌‌ ਸਾਝੇ ਕੀਤੇ ‌ਧਨਵਾਦ ❤ ਤੋ
@iftu37
@iftu37 3 ай бұрын
Thanks for very important information Dr. Saab ❤
@sidhupb72ala38
@sidhupb72ala38 3 ай бұрын
ਸਰ ਹਰੇਕ ਚੀਜ਼ ਨੂੰ ਵਿਸਥਾਰ ਨਾਲ ਖੋਲੋ ਜੀ ਬਹੁਤ ਸੋਹਣੀ ਜਾਣਕਾਰੀ ਜੀ
@KulwinderRandhawa-o7l
@KulwinderRandhawa-o7l 3 ай бұрын
Good information
@salwantsingh1341
@salwantsingh1341 3 ай бұрын
Sat Shri ka doctor sahab good morning
@kulvinderhappy8671
@kulvinderhappy8671 3 ай бұрын
ਡਾਕਟਰ ਸਾਹਿਬ ਟੈਸਟਾਂ ਦੀ ਗੱਲ ਛੱਡੋ ਪਸ਼ੁ ਹਸਪਤਾਲ ਵਿਚ ਤਾਂ ਪੱਟੀ ਕਰਨ ਆਲ਼ਾ ਨੀਂ ਜਦੋਂ ਜਾਂਦੇ ਕੁਰਸੀ ਖਾਲੀ ਹੁਂਦੀ ਪੁਛਦੇ ਅਗਲਾ ਕਹਿੰਦੇ ਫਲਾਣੀ ਜਗ੍ਹਾ ਗਿਆ ਡੰਗਰ ਦੇਖਣ ਡਾਕਟਰ ਅਚਨਚੇਤ ਮਿਲਦਾ ਕਹਿੰਦੇ ਮੈਂ ਨੋਕਰੀ ਛੱਡ ਦੇਣੀਆਂ ਮਹਿਕਮਾ ਭਰਤੀ ਕਰਦਾ ਨਹੀਂ ਅਸੀਂ ਵਾਧੇ ਚਾਰਜਰਸ ਲਿਆ ਦੱਸੋ ਡਾਂਗ ਮਾਰੀਐ ਬਾਕੀ ਟਿਕਾ ਭਰਾਣ ਘਰੇ ਇਲਾਜ ਕਰਵਾਉਣ ਨੂੰ ਭਾਵੇਂ ਅੱਧੀ ਰਾਤ ਸੱਦ ਲਵੋ ਉਥੇ ਪੈਸੇ ਬਣਾਉਣ ਤੇ ਲੱਗੇ ਬੂਰਾ ਹਾਲ ਆ ਮਹਿਕਮੇ ਦਾ
@Amarjitsingh-dz9lu
@Amarjitsingh-dz9lu 3 ай бұрын
Very good👍
@SurjeetSingh-ih9wy
@SurjeetSingh-ih9wy 3 ай бұрын
Good information ji❤❤
@GurtejsinghSekhon-x7o
@GurtejsinghSekhon-x7o 3 ай бұрын
Very good. G
@drjiwangupta
@drjiwangupta 3 ай бұрын
🙏🙏🙏
@ikkadamdairyfarming
@ikkadamdairyfarming 3 ай бұрын
Dr saab jekar asi kise vadia company di feed pone aa jive heifer,dry cow,transition ena nal vi mineral mixture, buffer,namak ya transition feed kise company dinal thekrinausar de sakde
@gillvikramjitsingh427
@gillvikramjitsingh427 3 ай бұрын
Bhut wdia jankari sir ji Waheguru ji chardikala tandurusti bakshan ji tuhanu ❤❤❤🙏🙏
@gurmailsingh7258
@gurmailsingh7258 3 ай бұрын
Thanwad pargat ji
@Arshdeep-ki3yy
@Arshdeep-ki3yy 3 ай бұрын
CBC test kere lebortary ch kra skde
@jagjeetharike6257
@jagjeetharike6257 3 ай бұрын
veer pinda bale doctor ta kuj dasde hi nai bas tike hi lai jandea
@allroundervideos3268
@allroundervideos3268 3 ай бұрын
cbc tast amm labotrie to krasakde ha k
@Farminglifestyle500
@Farminglifestyle500 3 ай бұрын
Cbc test kitho hu
@MandeepSingh-id3tc
@MandeepSingh-id3tc 3 ай бұрын
ਸਰ ਮੱਝ ਦੇ ਨੱਕ ਵਿੱਚੋ ਪਾਣੀ ਵਗਦਾ ਹੈ ਕੋਈ ਹੱਲ ਦੱਸੋ
@Gurshabad-gj2mj
@Gurshabad-gj2mj 3 ай бұрын
ਡਾਕਟਰ ਸਾਹਿਬ ਅਸੀਂ ਕਣਕ ਦੀ ਲੇਟੀ ਦੋ ਟਾਈਮ ਪਾ ਰਹੇ ਆ ਪਰ ਸਾਡੇ ਪਸ਼ੂ ਬਜਣ ਨਹੀਂ ਬਦਾ ਨਹੀਂ ਰਹੇ
@GurdeepSingh-pz9no
@GurdeepSingh-pz9no 3 ай бұрын
Karnal ch cbc test 500 da
@PardeepSingh-kl2wr
@PardeepSingh-kl2wr 3 ай бұрын
ਗਾਲਾ/ਜੁਗਾਲੀ ਕਰਦੇ ਸਮੇਂ ਝੱਗ ਬਾਹਰ ਸੁੱਟਦਾ ਤਾਂ ਜੀ?
@kissanamritsehatgiyan6576
@kissanamritsehatgiyan6576 3 ай бұрын
Bai dr Saab diyan gallan ne pashu sehat sudhar krte
@thind_kamal2431
@thind_kamal2431 3 ай бұрын
Vr ji vaise tamainu pta k tusi es cmnt da jwab t Dena ni fr v fr j koi merabhra eh cmnt read krda plz dsseo k meri gnn cow mok bahut jyada maardi aa bde dr. Nu dikhaya bdian dvaian dittia bt bhora frk ni koi pkka. Hll dss skda plzzzzzz🙏🙏🙏🙏🙏🙏🙏
@PardeepSingh-kl2wr
@PardeepSingh-kl2wr 3 ай бұрын
ਸਪਲੀਮੈਂਟ ਕੀ ਕੀ ਦੇ ਰਹੇ ਹੋ?
@thind_kamal2431
@thind_kamal2431 3 ай бұрын
@@PardeepSingh-kl2wr vrji dr. Ni v dikhaya one jo v ilaz vagaira kita kraya fr mlapp vali goli kiha o v dittiaan nhi fr pya kuj hun ta nrml hra chara toodi te asees feed de rhe aa
@rajverkaur426
@rajverkaur426 3 ай бұрын
Veer 2 chammch haldi 5 din lgatar deo, sapide de patte, jaman de patte,amrud de patte Ada kilo kreeb din ch 1 time 5din lgatar deo
@thind_kamal2431
@thind_kamal2431 3 ай бұрын
@@rajverkaur426 thnx vr ji
@HarmanpreetSingh-y2f
@HarmanpreetSingh-y2f 3 ай бұрын
​@@thind_kamal2431bai g tusi 1 kg amb di suki ghutlia 0.5 kg rai dona nu pees lao do khuraka krke 2 din deo pka ilaj a sade b cow nu eh problem c hun thik a
@gurjeetgill886
@gurjeetgill886 3 ай бұрын
ਸਰ ਪਿਛਲੇ ਸੂਈ ਮੱਝ ਦੇ ਇਕ ਥਣ ਵਿਚ ਧਾਰ ਬਹੁਤ ਘੱਟ ਨਿੱਕਲ ਦੀ ਸੀ ਤੇ ਥਣ ਤੇ ਸੋਜ ਵੀ ਸੀ ਇਸ ਸੂਏ ਮੱਝ ਦੇ ਸੂਣ ਵਿਚ ਤਿੰਨ ਮਹੀਨੇ ਆ ਉਸ ਨੂੰ ਕਿਹੜੀ ਦਵਾਈ ਦਿੱਤੀ ਜਾਵੇ
@SANDEEPSINGHBADESHA
@SANDEEPSINGHBADESHA 3 ай бұрын
vitum h,vitum h de injecstion
@SANDEEPSINGHBADESHA
@SANDEEPSINGHBADESHA 3 ай бұрын
nimbu pa sakde oo
@Dhaliwalsaab-hv3vd
@Dhaliwalsaab-hv3vd 3 ай бұрын
ਟੈਸਟ ਹੋਣਗੇ ਕਿੱਥੇ
@cropsinformation
@cropsinformation 3 ай бұрын
Blood testing laboratories
@SukhdeepDhillon-px5ed
@SukhdeepDhillon-px5ed 3 ай бұрын
Good information
@kuldeepnain7362
@kuldeepnain7362 3 ай бұрын
Good information
@MohitSharma-lw7xx
@MohitSharma-lw7xx 3 ай бұрын
Nice knowledge
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
ਨਸਲਾਂ ਵਾਰੇ ਜਾਣਕਾਰੀ
33:18
Shonki Sardar
Рет қаралды 145 М.