ਗਠੀਆ,ਗੋਡਿਆਂ ਦਾ ਦਰਦ ,ਜੋੜਾਂ ਦੇ ਦਰਦ, BACK PAIN, ਸਰਵਾਈਕਲ ਤੇ ਮਾਈਗਰੇਨ ਦਾ ਘਰੇਲੂ ਤੇ ਪੱਕਾ ਇਲਾਜ (296)Dr. MAHAL

  Рет қаралды 31,721

Devinder Benipal

Devinder Benipal

3 жыл бұрын

#DevinderBenipal #Benipal #Benipalshow
#TBN #TheBenipalnetwork #PunjabBolda
March 28, 2021
Follow me at
benipaldevi...
benipaldevinder?l...
/ benipalsurrey
CAMERA AND EDITOR : SUPINDER KHATTRA
PRODUCTION : ILLMATIC FILMS
supinder_khattr...

Пікірлер: 105
@TBNCANADA
@TBNCANADA 3 жыл бұрын
Please like, share, comment, & subscribe.
@abnashbhullar3715
@abnashbhullar3715 3 жыл бұрын
s s akal bhaji Dr sahib gave us good information about joints pain. Thanks to Dr sahib God bless him
@RajdeepSingh-zp4wk
@RajdeepSingh-zp4wk 3 жыл бұрын
ģtttt
@user-ci6zp6ud9
@user-ci6zp6ud9 3 жыл бұрын
Sure
@pushisidhu377
@pushisidhu377 3 жыл бұрын
.'Mk mm mm nnjj
@TBNCANADA
@TBNCANADA 3 жыл бұрын
@@abnashbhullar3715 thanks
@dronkarsingh1009
@dronkarsingh1009 3 жыл бұрын
ਦਵਿੰਦਰਪਾਲ ਜੀ ਬਹੁਤ ਸੋਹਣੀ ਜਾਣਕਾਰੀ ਹੈ ਜੀ
@manjeetkaurbhuller5543
@manjeetkaurbhuller5543 3 жыл бұрын
ਸਤਿ ਸ੍ਰੀ ਅਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹਹੇੜੀ ਨੇੜੇ ਧੂਰੀ ਸੰਗਰੂਰ
@jaswindernbbardar5800
@jaswindernbbardar5800 3 жыл бұрын
ਬੈਨੀਪਾਲ ਵੀਰ ਸਤਿ ਸ੍ਰੀ ਅਕਾਲ, ਮੈਨੂੰ ਵੀ ਜੋੜਾਂ ਦੇ ਦਰਦਾਂ ਨਾਲ ਬਹੁਤ ਤਕਲੀਫ਼ ਹੈ। ਸੋ ਧੰਨਵਾਦ ਡਾ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@manjinderbhullar4882
@manjinderbhullar4882 3 жыл бұрын
ਸਤਿ ਸ੍ਰੀ ਅਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਡਾ ਸਾਹਿਬ ਜੀ🙏🙏🙏🙏 ਡਾ ਸਾਹਿਬ ਜੀ ਨੇ ਬਹੁਤ ਬਡਮੁੱਲੀ ਜਾਣਕਾਰੀ ਦਿੱਤੀ ਪੋ੍ਗਰਾਮ ਬਹੁਤ ਵਧੀਆ ਲੱਗਿਆਂ ਧੰਨਵਾਦ ਸ਼ੁਕਰੀਆ ਮਨਜਿੰਦਰ ਸਿੰਘ ਪਿੰਡ ਭੁੱਲਰ ਹੇੜੀ ਨੇੜੇ ਧੂਰੀ ਸੰਗਰੂਰ👍👍👍👍👍👍
@deepeshgupta6128
@deepeshgupta6128 3 жыл бұрын
Benipal Saab SSA 🙏🙏🙏
@deepeshgupta6128
@deepeshgupta6128 3 жыл бұрын
Kou Mafi mang kar Vir ho gaya Koi Salwaar pehan kar Amir ho gayt Koi 10 lakh ka Suit pehan kar Fakir ho gaya Ek Kisaan hi hai Jo Mehnat karne ke baad bhi Garib ho gaya
@pargatkehal4622
@pargatkehal4622 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਜੀ ..ਧੰਨਵਾਦ 🙏
@comredgurdipsinghcomredgur3945
@comredgurdipsinghcomredgur3945 3 жыл бұрын
ਸਾਥੀ ਦਵਿੰਦਰ ਸਿੰਘ ਬੈਨੀਪਾਲ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ।ਇਸ ਜਾਣਕਾਰੀ ਦੇਣ ਲਈ ਤੁਹਾਡਾ ਅਤੇ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ।
@surindermander5899
@surindermander5899 3 жыл бұрын
ਛੋਕਰਾਂ ਨਵਾਂਸ਼ਹਿਰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਬੈਨੀਪਾਲ ਵੀਰ ਜੀ ਡਾਕਟਰ ਸਾਹਿਬ ਜੀ। ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ ਜੀ।
@NarinderSingh-kq1lr
@NarinderSingh-kq1lr Жыл бұрын
ਧੰਨਵਾਦ ਜੀ
@sukhdevhehar
@sukhdevhehar 3 жыл бұрын
Waheguru ji thanks for good informs
@navreetmalhi7142
@navreetmalhi7142 3 жыл бұрын
Thanku both of you
@sonusamrai
@sonusamrai 3 жыл бұрын
ਬਹੁਤ ਮਹੱਤਵਪੂਰਨ ਜਾਣਕਾਰੀ ਧੰਨਵਾਦ ਡਾਕਟਰ ਸਾਹਿਬ ਅਤੇ ਬੈਨੀਪਾਲ ਸਾਹਿਬ ਜਾਣਕਾਰੀ ਦੇਣ ਲਈ ਮੇਰੀ ਵੀ ਘਰ ਵਾਲੀ ਨੂੰ ਦਰਦ ਬਹੁਤ ਏ ਗਠੀਏ ਦੀ ਸਕਾਈਤ ਕਰਕੇ ਕਾਫੀ ਜਗਾ ਤੋ ਦਵਾਈ ਖਾਦੀ ਹੁਣ ਏ ਨੁਕਸਾ ਜਰੂਰ ਕਰਾਗੇ ਧੰਨਵਾਦ ਜੀ ਜਾਣਕਾਰੀ ਲਈ
@pushpindersingh3014
@pushpindersingh3014 3 жыл бұрын
Tbn Davinder singh Benipal veer ji dr aridaman mahal saab thanks 🙏🙏🙏🙏🙏👍👍👍👍👍
@Onlytruth171
@Onlytruth171 3 жыл бұрын
ਬਹੁਤ ਵਧੀਆ ਤਰੀਕੇ ਨਾਲ਼ ਸਮਝਾਇਆ ਡਾਕਟਰ ਸਾਹਿਬ ਨੇ।ਧੰਨਵਾਦ ਦਵਿੰਦਰ ਭਾਜੀ।
@sukhjitaujla9388
@sukhjitaujla9388 3 жыл бұрын
Benipal ji ssa good information
@armaandeepsingh9673
@armaandeepsingh9673 3 жыл бұрын
ਕਮਾਲ ਦੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ।
@TBNCANADA
@TBNCANADA 3 жыл бұрын
ਧੰਨਵਾਦ ਜੀ
@SANDHU1538
@SANDHU1538 3 жыл бұрын
Than you for very Informative interview 🙏
@gursahibgill5345
@gursahibgill5345 3 жыл бұрын
ਬਹੁਤ ਵਧੀਆ ਜਾਣਕਾਰੀ ਜੀ
@gurjantsingh1829
@gurjantsingh1829 3 жыл бұрын
ਧਨਵਾਦ ਜੀ
@kaurharbhajan8375
@kaurharbhajan8375 3 жыл бұрын
God bless you
@karangaming-dz5yd
@karangaming-dz5yd 3 жыл бұрын
SSA Veer ji
@gurmitkaut3861
@gurmitkaut3861 3 жыл бұрын
Sat Sri akal veer ji te Dr.Aridaman Mahal ji good information waheguru ji chardian Kalan rakhan 🙏🙏🙏🙏👍👍👍👍🇺🇸🇺🇸🇺🇸🇺🇸🌹🌹🌹🌹
@mewasingh5846
@mewasingh5846 3 жыл бұрын
Benipal saab sat sri akal ji
@LAKHWINDERSINGH-vj5fk
@LAKHWINDERSINGH-vj5fk 3 жыл бұрын
Bahut vadiya topic a veer g news lai
@gdhaliwal4minian
@gdhaliwal4minian 3 жыл бұрын
knowledgeable program ji
@lakhwinderbrar3155
@lakhwinderbrar3155 3 жыл бұрын
ਵਧੀਆ ਲਗਿਆ ਜੀ ਪਰੋਗਰਾਮ
@vrinderkaur166
@vrinderkaur166 3 жыл бұрын
Vada. Porgm. Hi
@gurdialsanghera9560
@gurdialsanghera9560 3 жыл бұрын
Sat sri aakal ji 🙏 good information
@harpreetdhillon7518
@harpreetdhillon7518 3 жыл бұрын
Thank you sir
@jasweersaran3025
@jasweersaran3025 3 жыл бұрын
Very good information vir Ji . I will try this remedy,cause I am suffering from swear migraine headache.
@anmol1575
@anmol1575 Жыл бұрын
Thanks doctor
@harbhajansinghhabal6825
@harbhajansinghhabal6825 3 жыл бұрын
gud information
@harwindergill9693
@harwindergill9693 3 жыл бұрын
Good job 🙏🙏💙
@jaswantkaur5815
@jaswantkaur5815 3 жыл бұрын
Good information 🙏🙏
@sportsgames2780
@sportsgames2780 3 жыл бұрын
Sathshri akal ji
@kushwantsahluwaliamansabra4042
@kushwantsahluwaliamansabra4042 3 жыл бұрын
ਬੈਨੀਪਾਲ ਜੀ,ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ
@sarabjitkaur1534
@sarabjitkaur1534 3 жыл бұрын
ਬੈਨੀਪਾਲ ਵੀਰ ਜੀ ਬਹੁਤ ਦਿਨ ਤੋਂ ਤੁਹਾਡਾ ਪ੍ਰੋਗਰਾਮ ਲਾਈਵ ਨਹੀਂ ਦੇਖਿਆ ਕੰਮਾਂ ਵਿਚ ਰੁੱਝੇ ਹੋਏ ਹਨ ਜੀ🙏
@jaswinderkaur4444
@jaswinderkaur4444 3 жыл бұрын
Ssa veer ji
@bittubrar4120
@bittubrar4120 3 жыл бұрын
ਸਤਿ ਸ੍ਰੀ ਅਕਾਲ ਬੈਨੀਪਾਲ ਜੀ 🙏🙏
@simhanspal4995
@simhanspal4995 3 жыл бұрын
🙏🏻🙏🏻🙏🏻thanks
@jasspannu8471
@jasspannu8471 3 жыл бұрын
ਸਤਿ ਸ੍ਰੀ ਆਕਾਲ ਬੈਨੀਪਾਲ ਸਾਹਿਬ ਵੀਰ ਜੀ
@harbhajansidhu9577
@harbhajansidhu9577 3 жыл бұрын
Vadhia program ji
@TBNCANADA
@TBNCANADA 3 жыл бұрын
thanks
@jas-e6y
@jas-e6y 3 жыл бұрын
Veer ji sat sri akal ji 🙏😍
@brarbrar9374
@brarbrar9374 Жыл бұрын
Very nice job🙏🙏🙏
@yadwindersingh-rw2de
@yadwindersingh-rw2de 3 жыл бұрын
Very good job 👏
@kirankaur4504
@kirankaur4504 3 жыл бұрын
ਸਤਿ ਸ੍ਰੀ ਅਕਾਲ ਜੀ 🙏🙏
@sarpanchjatt4349
@sarpanchjatt4349 3 жыл бұрын
👍👍🙏
@terechirritekitnisundermas9004
@terechirritekitnisundermas9004 3 жыл бұрын
ਸਤਿ ਸ੍ ਅਕਾਲ ਵੀਰ ਜੀ । 🌹
@amanbrar273
@amanbrar273 3 жыл бұрын
🙏👏👏👏👏
@ireland278
@ireland278 3 жыл бұрын
👍👍🙏🙏
@jasspannu8471
@jasspannu8471 3 жыл бұрын
ਜੀ ਮੈਂ ਜੱਸ ਪੰਨੂੰ ਦੀ ਮੰਮੀ ਆ ਮੈਨੂੰ ਵੀ ਮਾਈਗ੍ਰੇਨ ਸਿਰ ਨੂੰ ਬਹੁਤ ਹੀ ਜ਼ਿਆਦਾ ਧੁੱਪ ਲੱਗਣ ਨਾਲ ਬਹੁਤ ਹੀ ਜ਼ਿਆਦਾ ਠੰਡ ਲੱਗਣ ਮੇਰੇ ਤਾ ਬਹੁਤ ਹੀ ਬੁਰਾ ਹਾਲ ਹੋ ਜਾਂਦਾ ਜੀ
@sportsgames2780
@sportsgames2780 3 жыл бұрын
Nice
@simhanspal4995
@simhanspal4995 2 жыл бұрын
🙏🏻🙏🏻🙏🏻
@shallysingh829
@shallysingh829 3 жыл бұрын
ਸਤਿ ਸ੍ਰੀ ਆਕਾਲ ਵੀਰ ਜੀ,,,
@sonusamrai
@sonusamrai 3 жыл бұрын
ਸਤਿ ਸ਼੍ਰੀ ਅਕਾਲ ਜੀ🙏
@jatinderkaur6794
@jatinderkaur6794 Жыл бұрын
Mai darda to bahut preshaan ha ji aap di video v v helpful waheguru bless you both
@taranmann2155
@taranmann2155 3 жыл бұрын
Vdea program ji
@simransimran1225
@simransimran1225 3 жыл бұрын
Seia
@kiranpandherb.3744
@kiranpandherb.3744 3 жыл бұрын
👌✌👍🙏🏻🙏🙏
@hardeepkhosa6307
@hardeepkhosa6307 3 жыл бұрын
ਸਤਿ ਸ੍ਰੀ ਅਕਾਲ ਜੀ ਸਰ ਜੀ
@harmanvirk4027
@harmanvirk4027 3 жыл бұрын
ਸਤਿ ਸ੍ਰੀ ਅਕਾਲ ਵੀਰ ਜੀ
@bhinderkaur2544
@bhinderkaur2544 Жыл бұрын
Acid kon sa uric acid?
@JasleenKaur-xi7dr
@JasleenKaur-xi7dr Жыл бұрын
Sir 84 year old man lai sakde hun Three katu ?
@user-ci6zp6ud9
@user-ci6zp6ud9 3 жыл бұрын
sat sri akal ji 🙏🏻❤️🙏🏻
@sonusamrai
@sonusamrai 3 жыл бұрын
ਸਤਿ ਸ਼੍ਰੀ ਅਕਾਲ ਬਾਬਾ ਜੀ🙏
@user-ci6zp6ud9
@user-ci6zp6ud9 3 жыл бұрын
@@sonusamrai ਸਦਾ ਖੁਸ਼ ਰਹੋ ਤੰਦਰੁੱਸਤ ਰਹੋ ਸੋਨੂੰ ਬੇਟਾ ❤️❤️❤️
@gurcharansinghchanni7714
@gurcharansinghchanni7714 3 жыл бұрын
ਗੁਰਚਰਨ ਸਿੰਘ ਚੰਨੀ ਬੁਢਲਾਡਾ ਮਾਨਸਾ ਸਤਿ ਸ੍ਰੀ ਆਕਾਲ ਜੀ
@azaadnzorawar8513
@azaadnzorawar8513 3 жыл бұрын
Ssa Benipal saab g ... sir plz ehna doctor kolo gestational diabetes bare v gal kreo kise din ... jo pregnancy ch ho jandia and after pregnancy disappear ho jandia... thank you g 🙏🙏
@sarabjitkaur1534
@sarabjitkaur1534 3 жыл бұрын
ਮਾਇਗਰੇਨ ਮੈਨੂੰ ਵੀ ਹੈਂ ਜੀ
@deepeshgupta6128
@deepeshgupta6128 3 жыл бұрын
Friend = Tell me a joke Me = India is a Democratic Country Friend = 😀😀😀😀😀😀
@surjitmuhar9366
@surjitmuhar9366 3 жыл бұрын
ਸਤਿ ਸਰੀ ਅਕਾਲ ਵੀਰ ਜੀ ਸੁਰਜੀਤ ਬਾਜਾ ਖਾਨਾ ਆਸਟ੍ਰੇਲੀਆਂ
@kuldeepdhaliwal8142
@kuldeepdhaliwal8142 3 жыл бұрын
Very very nice 👍 good video thanks 🙏 Appreciate good knowledge for all thanks 🙏 Binepal ji life busy can you send me doctor address my question must answer can I hip Replacement 2nd time yes or no क्यूँकि चौकड़ी Problum hai dontforget please reply thanks🙏Again
@TBNCANADA
@TBNCANADA 3 жыл бұрын
thanks
@TBNCANADA
@TBNCANADA 3 жыл бұрын
+919888953901
@jatindersingh6415
@jatindersingh6415 3 жыл бұрын
I have news for our family
@pritpalsingh5480
@pritpalsingh5480 3 жыл бұрын
Hello ji
@j.skundi7791
@j.skundi7791 3 жыл бұрын
ਸਾਰੇ ਦਰਦਾਂ ਦੀ ਗੋਡਿਆਂ ਦੀ ਗਲ ਕਰਦੇ ਪੈਰ ਦੇ ਗਿੱਟੇ ਦੀ ਸੋਜਿਸ਼ ਤੇ ਪੈਰ ਦਾ ਟੇਢਾ ਹੋਣਾ ਕੋਈ ਗਲ ਨਹੀ ਕਰਦਾ
@surindersidhu3851
@surindersidhu3851 3 жыл бұрын
ਮਾਲਿਸ਼। ਦੀਆਂ ਚੀਜ਼ਾਂ ਦੀ ਮਿਕਦਾਰ ਕਿੰਨੀ ਹੋਵੇ ?
@agyasingh4969
@agyasingh4969 3 жыл бұрын
ਸਤਿ ਸ੍ਰੀ ਅਕਾਲ ਬੈਨੀਪਾਲ ਸਾਬ ਜੀ ।
@ksmakhan6655
@ksmakhan6655 3 жыл бұрын
ਨਸਾਂ ਬਲੋਕਿੰਗ ਜੇ ਹੋਣ ਤਾਂ ਦਸਿਉ ਕੀ ਕੀਤਾ ਜਾਵੇਂ .??? Please reply
@balwinderkaur9740
@balwinderkaur9740 3 жыл бұрын
Nice Tak g
@naibsingh7670
@naibsingh7670 3 жыл бұрын
Nice
@harneksingh3004
@harneksingh3004 3 жыл бұрын
Bhaji hun pichle din arun naraj de kapde padhey gye odo tn sab leader khnde c ki bhut marda hoya eda nhi c hona chahida but yesterday punjab police ne teachers nu kuttya eh kitho tk sahi hai g eh marda nhi hoya
@amarjitkaur990
@amarjitkaur990 3 жыл бұрын
ਆ ਨਾ ਖਾਓ ਓਹ ਨਾ ਖਾਓ ਹੋਰ ਕੀ ਚੂਲਹੇ ਦੀ ਸਵਾਹ ਖਾਈਏ ਫੇਰ ਤੇ ਨਾ ਖਾਓ ਨਾ ਕੰਮ ਕਰੋ ਪਿੱਪਲ ਹੇਠਾਂ ਬੈਠ ਜਾਓ ਪਟਿਆਲਾ ਤੋਂ
@Onlytruth171
@Onlytruth171 3 жыл бұрын
ਭੈਣ ਜੀ ਜਹਿਰ ਵਰਗੀਆਂ ਦਵਾਈਆਂ ਖਾਣ ਤੋਂ ਤਾਂ ਚੰਗਾ ਹੈ ਕਿ ਖਾਣ ਪੀਣ ਦਾ ਪਰਹੇਜ਼ ਕਰ ਲਈਏ।
@deepeshgupta6128
@deepeshgupta6128 3 жыл бұрын
Modi ka fanda Fursat ke time ' Moro ' ke sath Baki time ' Choro ' ke sath 😂😂😂😂😂😂😂😂😂
@sukhbirkaurrajasansi2609
@sukhbirkaurrajasansi2609 3 жыл бұрын
Thank you sir
@pritpalsingh5480
@pritpalsingh5480 3 жыл бұрын
Hello ji
Double Stacked Pizza @Lionfield @ChefRush
00:33
albert_cancook
Рет қаралды 85 МЛН
Llegó al techo 😱
00:37
Juan De Dios Pantoja
Рет қаралды 53 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
Red❤️+Green💚=
00:38
ISSEI / いっせい
Рет қаралды 82 МЛН
Double Stacked Pizza @Lionfield @ChefRush
00:33
albert_cancook
Рет қаралды 85 МЛН