Uric Acid 'ਚ ਕਿਹੜੀ ਡਾਈਟ ਖਾਣੀ ਤੇ ਕਿਹੜੀ ਛੱਡਣੀ ਹੈ | KHALAS DIET-08 । Dr Santokh Singh । KHALAS TV

  Рет қаралды 1,663,651

The Khalas TV

The Khalas TV

Күн бұрын

Пікірлер: 881
@rajinderaustria7819
@rajinderaustria7819 6 ай бұрын
ਡਾਕਟਰ ਸਾਹਿਬ ਨੇਂ ਬਿੱਲਕੁੱਲ ਸਹੀ CORRECT ਉਪਾਅ ਦੱਸੇ। ਡਾਕਟਰ ਸੰਤੋਖ ਸਿੰਘ ਜੀ ਅਤੇ ਹਰਸ਼ਰਨ ਕੋਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। RAJINDER SINGH AUSTRIA (VIENNA)
@santoshmaini2980
@santoshmaini2980 4 ай бұрын
P
@giansingh5697
@giansingh5697 3 ай бұрын
P
@GurmukhSingh-fz3ed
@GurmukhSingh-fz3ed 8 ай бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੇ ਭੈਣ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ,
@jagd9954
@jagd9954 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਜਗਦੇਵ ਸਿੰਘ ਇਟਲੀ ਗੋਡਿਆਂ, ਵਾਰੇ ਵੀ ਦੱਸਣਾ
@deeprataindia1170
@deeprataindia1170 2 жыл бұрын
ਬਹੁਤ ਹੀ ਵਧੀਆ ਉਪਰਾਲਾ ਹੈ ਬਹੁਤ ਜਾਣਕਾਰੀ ਸਾਨੂੰ ਮਿਲਦੀ ਹੈ ਡਾਕਟਰ ਸਾਹਿਬ ਜੀ ਸ਼ਬਦ ਹੀ ਏਨੇ ਪਿਆਰ ਨਾਲ ਬੋਲਦੇ ਹਨ ਕਾਫੀ ਸੁਣਕੇ ਹੀ ਬੰਦਾ ਠੀਕ ਹੋ ਜਾਂਦਾ ਹੈ। ,,Ballu ਰਟੈਂਡਾ,,
@archanasharma9658
@archanasharma9658 9 ай бұрын
Nice
@RamSingh-xc6ue
@RamSingh-xc6ue 7 ай бұрын
😊😊
@gurdarshankaur4887
@gurdarshankaur4887 3 жыл бұрын
ਯੂਰਿਕ ਐਸਿਡ ਬਾਰੇ ਤੁਸੀ ਬਹੁਤ ਚੰਗੀ ਤਰ੍ਹਾਂ ਸਮਝ ਯਾ ਧੰਨਵਾਦ ਤੁਹਾਡਾ
@BaldevSingh-nc7wg
@BaldevSingh-nc7wg 5 ай бұрын
ਡਾ਼ ਸਾਫ਼ ਥੋ੍ਭਾ ਸਲੋ ਸਪੀਡ ਵਿਚੱ ਦਸੰ ਸਮਝ ਆਵੇਗੀ ਧੰਨ ਵਾਦ ਜੀ
@kulwantsingh3183
@kulwantsingh3183 Жыл бұрын
ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ
@surinderpalsingh9195
@surinderpalsingh9195 2 жыл бұрын
ਬਹੁਤ ਵਧੀਆ ਤਰੀਕੇ ਅਤੇ ਵਿਸਥਾਰ ਪੂਰਵਕ ਦੱਸਿਆ ਧੰਨਵਾਦ ਜੀ
@jagseernumberdar8827
@jagseernumberdar8827 9 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@surinderkaur9310
@surinderkaur9310 10 ай бұрын
ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ
@satnaam.singhmalhi6249
@satnaam.singhmalhi6249 2 жыл бұрын
ਬਹੁਤ ਵਧੀਆ ਵਿਚਾਰ ਕੀਤਾ ਹੈ ਜੀ
@happygill-ve1bq
@happygill-ve1bq Жыл бұрын
Dr ji tuhade bolan da tarika bohot vadiya lageya te tuhadi smile bohat vdiya ji
@NirmalSharma-qc7mr
@NirmalSharma-qc7mr 2 жыл бұрын
डॉक्टर साहब सत श्री काल जी बहुत-बहुत थैंक यू वाहेगुरु जी bless you
@balwinderbrar3739
@balwinderbrar3739 2 жыл бұрын
ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ❤️❤️🙏🙏👍
@JasbirKaur-h8o
@JasbirKaur-h8o Жыл бұрын
ਧੰਨਵਾਦ ਡਾਕਟਰ ਸਾਿਹਬ ਜੀ
@harbhajansingh4343
@harbhajansingh4343 2 жыл бұрын
Mam ji te docter sahib ji baba Nanak ji tuhanu sda hi sangt di sewa karan da wall bakhasan ji sat nam waheguru ji
@singhrattan2090
@singhrattan2090 3 жыл бұрын
ਜਾਣਕਾਰੀ ਦੇਣ ਲਈ ਬਹੁਤ ਵਧੀਆ ਗਾਈਡਲਾਈਨਜ਼ ਅਤੇ ਬਹੁਤ ਬਹੁਤ ਧੰਨਵਾਦ ਅਤੇ ਮਿਹਰਬਾਨੀ।
@parmjasbirsinghmann1867
@parmjasbirsinghmann1867 2 жыл бұрын
Nhi
@inderjitchhatwal4293
@inderjitchhatwal4293 2 жыл бұрын
I This
@inderjitchhatwal4293
@inderjitchhatwal4293 2 жыл бұрын
In On
@BhupinderSingh-pj7zy
@BhupinderSingh-pj7zy 2 жыл бұрын
ਡਾਕਟਰ ਸਾਹਿਬ ਨਿੰਬੂ ਯੂਰਿਕ ਐਸਿਡ ਤੇ ਨਿੰਬੂ ਜੈਹਰ ਹੈ ਇਹ ਮੈਂ ਖੁਦ ਤੇ ਆਜ਼ਮਾਇਸ਼ ਕੀਤੀ ਹੈ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@lifewithkuljinder5824
@lifewithkuljinder5824 10 ай бұрын
Me nimbu da achar bahut khandha ha
@davinderpatwari7632
@davinderpatwari7632 3 жыл бұрын
Doctor ਸਾਹਿਬ ਸਤਿ ਸ੍ਰੀ ਆਕਾਲ। ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਸਮਜਾਇਆ। ਆਮ ਤੌਰ ਤੇ ਬਹੁਤ ਸਾਰੇ ਡਾਕਟਰ ਤਾਂ ਡਰਾ ਹੀ ਦੇਂਦੇ ਹਨ।ਤੁਹਾਡਾ ਬਹੁਤ ਬਹੁਤ ਧੰਨਵਾਦ।
@darshankaur3059
@darshankaur3059 3 жыл бұрын
Dr. Santkh singh told us about diet for increased uric acid in our daily diet with good method.
@mohinderkaur670
@mohinderkaur670 2 жыл бұрын
@@darshankaur3059 qqqqq1
@harryrandhawa3561
@harryrandhawa3561 2 жыл бұрын
M mi
@santoshwalia5222
@santoshwalia5222 2 жыл бұрын
@@darshankaur3059 gggg
@ranjeetsinghsingh682
@ranjeetsinghsingh682 2 жыл бұрын
​@@harryrandhawa3561
@gurdipsingh4759
@gurdipsingh4759 2 жыл бұрын
ਡਾਕਟਰ ਸਾਹਿਬ । ਤੁਸੀਂ ਕਿੰਨੇ ਸਰਲ ਤਰੀਕੇ ਨਾਲ ਤੇ ਵਿਸਥਾਰ ਨਾਲ ਯੁਰਿਕ ਐਸਿਡ ਬਾਰੇ ਕੀਮਤੀ ਜਾਣਕਾਰੀ ਦਿੱਤੀ । ਬਹੁਤ ਖੂਬ ।
@rajinderkaur4445
@rajinderkaur4445 Жыл бұрын
Very nice,bilkul sahi a
@arshpreetsinghdhaliwal925
@arshpreetsinghdhaliwal925 Жыл бұрын
​@@rajinderkaur4445😊
@AvtarSingh-ed8ki
@AvtarSingh-ed8ki Жыл бұрын
​@@rajinderkaur4445tnyblmwtii😢
@SatnamSingh-jm4yt
@SatnamSingh-jm4yt 10 ай бұрын
0 llm 0p
@dharampalsingh1411
@dharampalsingh1411 10 ай бұрын
E​@@rajinderkaur4445
@gurpreetdhillon4737
@gurpreetdhillon4737 Жыл бұрын
ਬਹੁਤ ਵਧੀਆ ਜਾਣਕਾਰੀ,,,, ਡਾਕਟਰ ਸੰਤੋਖ ਸਿੰਘ ਬਹੁਤ ਤਜਰਬੇ ਵਾਲੇ ਡਾਕਟਰ ਹਨ,,,,,
@sukhwinderjitsingh2686
@sukhwinderjitsingh2686 3 ай бұрын
Thnx g bahut vadia jankari diti dr shib g
@karnailsingh7588
@karnailsingh7588 3 жыл бұрын
ਡਾਕਟਰ ਸਾਹਿਬ ਜੀ ਸਤਿ ਸ੍ਰੀ ਅਕਾਲ ਕਿਰਪਾ ਕਰਕੇ ਦਸਣਾ ਕਿ ਪਿਸ਼ਾਬ ਕਰਦੇ ਸਮੇਂ ਪਿਸ਼ਾਬ ਉਪਰ ਚਿਟੇ ਰੰਗ ਦੀ ਫੋਮ ਆ ਜਾਂਦੀ ਹੈ ਕਾਰਨ ਅਤੇ ਬਚਾਉ ਦਸੋ ਜੀ ।ਧੰਨਵਾਦ
@vikramjeetkaur3774
@vikramjeetkaur3774 2 жыл бұрын
ਡਾਕਟਰ ਸਾਹਿਬ ਮੇਰਾ ਕੱਦ 5 ਫੁੱਟ 3 ਇੰਚ ਹੈ ਤੇ ਭਾਰ 90 ਕਿਲੋਗ੍ਰਾਮ ਹੈ ਗੋਡਿਆਂ ਚ ਦਰਦ ਵੀ ਬਹੁਤ ਜ਼ਿਆਦਾ ਹੈ ਮੇਰੀ ਉਮਰ 50 ਸਾਲ ਹੈ ਕਿਰਪਾ ਕਰਕੇ ਦੱਸੋ ਭਾਰ ਕਿਵੇਂ ਘਟੇਗਾ ਡਾਈਟ ਚਾਰਟ ਜਰੂਰ ਦੱਸੋ ਕਿਸ ਟਾਈਮ ਕੀ ਖਾਵੇ ਤੇ ਕਿੰਨਾ ਕੁ ਖਾਵੇ
@mandeep.k149
@mandeep.k149 3 ай бұрын
Tanwaad Dr sahab ji bohat bohat tanwad Te meri Sikh pen ji da v bohat bohat tanwad
@parmjeetkaur5256
@parmjeetkaur5256 3 жыл бұрын
Harshran beta and Dr sahib SSA ji may God bless you bauht vadhia jankari diti thx ji
@baljitriyat1
@baljitriyat1 3 ай бұрын
Good information explained with smiles makes a lot difference in audience interest to listen carefully and then adopt in reality.
@JagjitSingh-sk3li
@JagjitSingh-sk3li 9 ай бұрын
ਬਹੁਤ ਵਧੀਆ ਧੰਨਵਾਦ ਸਹਿਤ
@gianchand8197
@gianchand8197 2 жыл бұрын
ਬਹੁਤ ਵਧੀਆ ਗੱਲਾਂ ਹੈ ਜੀ।
@tirathkaur6545
@tirathkaur6545 2 жыл бұрын
🙏🙏बहुत महत्व पूर्ण video ha अच्छी जानकारी प्राप्त हुई है🙏🚩
@rahuldeepak2406
@rahuldeepak2406 2 жыл бұрын
Thx dr tusi bhut help kiti aa education de ke
@GurmeetSingh-wp2gk
@GurmeetSingh-wp2gk 3 жыл бұрын
ਧੰਨਵਾਦਜੀ
@user-wj2nl9ml9s
@user-wj2nl9ml9s 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ🙏🏽🙏🏽🙏🏽🙏🏽🙏🏽🙏🏽🙏🏽
@SatnamSingh-nz5uq
@SatnamSingh-nz5uq 2 жыл бұрын
Nice
@bababirsinghteamno6415
@bababirsinghteamno6415 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@JaswinderKaur-mj3fe
@JaswinderKaur-mj3fe 2 жыл бұрын
Bahut bahut dhanbad sir eni vadia knowledge den lai
@premhand6639
@premhand6639 3 ай бұрын
Very nice and educstive vedio.I am greatly impressed by your advice. Thanks and long life for you.
@surjitgill662
@surjitgill662 2 жыл бұрын
Thanks dr sahib ji ap ne bhut asha btwa ji
@jagjitkaur2599
@jagjitkaur2599 2 жыл бұрын
Denmark ethe sade selleri mil jandi a soup banda a es da garm Hundi a • nice gyan Harsharn Sister thanks❤️🙏🏽🙏🏽
@pardeepkaur7292
@pardeepkaur7292 2 жыл бұрын
Waheguruji very nice discuss🙏🏻🙏🏻🙏🏻🙏🏻🙏🏻👌👌👌👌👌🌷🌷🌷🌷🌷🌷
@amritpreetkaur9539
@amritpreetkaur9539 2 жыл бұрын
ਬਹੁਤ ਧੰਨਵਾਦ
@sawarankaur6579
@sawarankaur6579 9 ай бұрын
ਬਹੁਤ ਵਧੀਆ ਉਪਰਾਲਾ
@preetsandy4495
@preetsandy4495 Жыл бұрын
Harsharan Kaur sister ji Godbless you very good job
@balwinderkaursidhu3741
@balwinderkaursidhu3741 3 жыл бұрын
Bhut bhut thanks jankari lai🙏🏻🙏🏻
@armansandhu2015
@armansandhu2015 2 жыл бұрын
🙏🙏🙏🙏🙏ਬਹੁਤ ਵਧੀਆ ਵਿਡਿਓ ਸੀ ਜੀ🙏🙏🙏🙏🙏
@SUKH_JEET
@SUKH_JEET 2 жыл бұрын
Many Thanks ji
@narinnderkaur9124
@narinnderkaur9124 2 жыл бұрын
Buht wediya jankari Dr sahib g thnqq 🙏👍
@VijayKumar-sy4rb
@VijayKumar-sy4rb 2 жыл бұрын
Thank you Dr.Santokh Singh ji bohut hi achhi tarha samjaya ji
@sangatsingh5883
@sangatsingh5883 2 жыл бұрын
bahut sohni jankaari diti thanks
@gurneetsingh7730
@gurneetsingh7730 2 жыл бұрын
Bahut wadhia sawal jawab nal jankari diti ji thanks 🙏🙏
@bhupinderkaur1554
@bhupinderkaur1554 2 жыл бұрын
SSA JI, THANKS FOR THE INTERESTING TOPICS. I'AM YOUR GREAT FAN AND WISH TO SEE YOU PERSONALLY. FROM NEW ZEALAND. STAY BLESSED ALWAYS
@preetsandy4495
@preetsandy4495 Жыл бұрын
Dr very ji very nice good job thankss ❤
@harbhajansarao8939
@harbhajansarao8939 8 ай бұрын
Like your every topic, all are useful, thanks ji Dr. Sahib ji🙏🙏🙏🙏🙏🙏🙏🙏🙏
@surinderrandhawa6870
@surinderrandhawa6870 Жыл бұрын
Super knowledge 👌 thanku u both 💖
@preetsandy4495
@preetsandy4495 Жыл бұрын
Dr ji very good job 👍 thanks 🙏
@KulwinderKaur-ic6bj
@KulwinderKaur-ic6bj 29 күн бұрын
ਧੰਨ ਵਾਦ ਜੀ ❤❤❤❤
@HarpreetKaur-or6oq
@HarpreetKaur-or6oq 2 жыл бұрын
Dr sahib bahut bahut Dhawad tuhada 🙏
@harvirsingh6922
@harvirsingh6922 3 жыл бұрын
Bahut piara lagiaa Samzan da tarika very good Dr sahib
@defullterdhillon
@defullterdhillon 3 ай бұрын
ਮੇਰੇ ਸਰ ਫਰਕ ਪਿਆ ਬੜੀ ਮੁਸਿਕਿਲ Runing karke wook karke ਤੇ ਸਾਈਕਲ ਚਲਾ ਕੇ😊
@JAGIRSINGH-k3m
@JAGIRSINGH-k3m 2 ай бұрын
This is good for everyone god bless you
@Narinderkaur-kj1bf
@Narinderkaur-kj1bf Жыл бұрын
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੇ ਭੈਣ ਜੀਓ। ਮੇਰਾ ਵੀ ਕਰੀਬ ਇੱਕ ਸਾਲ ਤੋਂ ਯੂਰਿਕ ਐਸਿਡ ਵੱਧਿਆ ਹੋਇਆ ਸੀ। ਤੁਸੀਂ ਜਿਵੇਂ ਪੈਰ ਦੇ ਅੰਗੂਠੇ ਤੇ ਹੱਥ ਦੀ ਉਂਗਲ ਦੀ ਉਦਾਹਰਣ ਦੇ ਕੇ ਸਮਝਾਇਆ। ਮੈਨੂੰ ਹੁਣ ਪੂਰੀ ਤਰ੍ਹਾਂ ਸਮਝ ਆ ਗਈ ਕਿ ਇਹ ਵਾਕਿਆ ਹੀ ਮੈਨੂੰ ਕੀ ਪ੍ਰੇਸ਼ਾਨੀ ਹੈ ਤੇ ਕਾਰਣ ਥਾਇਰਾਇਡ ਹੈ। ਬਾਕੀ ਡਾਇਟ ਬਾਰੇ ਵੀ ਤੁਸੀਂ ਹਿਦਾਇਤਾਂ ਦਿੱਤੀਆਂ।❤ ਆਪ ਜੀ ਦਾ ਤੇ ਸਾਰੀ ਟੀਮ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀਓ।❤❤
@surjitgill662
@surjitgill662 2 жыл бұрын
ਬੀਬੀ ਹਰਸ਼ਰਨ ਕੌਰ ਜੀ ਆਪ ਦਾ ਬਹੁਤ ਧੰਨਵਾਦ ਜੀ
@kuldeepsabi236
@kuldeepsabi236 3 жыл бұрын
Dr sahib ji ਦਿਲ ਦੀਆ ਗਹਿਰਾਈਆਂ ਤੋ ਧੰਨਵਾਦ ਜੀ
@balvirkaur5428
@balvirkaur5428 3 жыл бұрын
Thanks
@maninderkaur384
@maninderkaur384 2 жыл бұрын
Thanks Drsaheb
@SarbjitKaur-ng1fb
@SarbjitKaur-ng1fb 2 жыл бұрын
@@maninderkaur384 w2
@BaldevSingh-bx7hq
@BaldevSingh-bx7hq 4 ай бұрын
Bhut vadiya lagya ji tuhada program samman tha
@momtv9538
@momtv9538 3 жыл бұрын
ਬਹੁਤ ਬਹੁਤ ਧੰਨਵਾਦ ਜੀ
@karanveersingh2125
@karanveersingh2125 2 жыл бұрын
Nice information sir thanku very much
@satinderaujla3902
@satinderaujla3902 3 жыл бұрын
Vry good information Thanku vry much
@jarnailsinghsekhon8347
@jarnailsinghsekhon8347 3 жыл бұрын
ਬਹੁਤ ਵਧੀਆ ਯੂਰੀਏ ਵਾਸਤੇ ਦੱਸਿਆ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@jarnailsinghsekhon8347
@jarnailsinghsekhon8347 3 жыл бұрын
ਪਿਸ਼ਾਬ ਦਾ ਇਲਾਜ ਜ਼ਰੂਰ ਦੱਸਣਾ ਜੀ
@jaipeeradi6313
@jaipeeradi6313 2 жыл бұрын
Thanks bro God bless you
@amandeepkaur7120
@amandeepkaur7120 2 жыл бұрын
ਖੂਬਸੂਰਤ ਜਾਣਕਾਰੀ ਆ ਜੀ
@lakhbirsingh7485
@lakhbirsingh7485 2 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ
@ManjeetKaur-dz4us
@ManjeetKaur-dz4us 2 жыл бұрын
ਉਤੱਮ ਜਾਣਕਾਰੀ। ਅਤਿ ਧੰਨਬਾਦ ਜੀਓ।🙏🙏
@raghubirsingh1560
@raghubirsingh1560 3 жыл бұрын
Ssa doctor sahib ji thenks god bless you 🙏🙏🙏🙏
@harpreetverma455
@harpreetverma455 7 ай бұрын
❤🎉
@harpreetverma455
@harpreetverma455 7 ай бұрын
39:23 ❤🎉❤🎉l❤🎉❤ 39:23
@bharpursingh6919
@bharpursingh6919 Жыл бұрын
Very good Dr sabji jindabad.
@harmitvirk2628
@harmitvirk2628 2 жыл бұрын
Bahut vadia jankari ji , thanks sir
@jaswinderkaur1359
@jaswinderkaur1359 2 жыл бұрын
ਡਾਕਟਰ ਸਾਹਿਬ ਜੀ ਅੱਡੀ ਦੇ ਦਰਦ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਪਲੀਜ਼।
@jaswantplaha6696
@jaswantplaha6696 2 жыл бұрын
Very nice 👌 message uric Acid bare Thanks Dr ji
@inderjitkaur5909
@inderjitkaur5909 2 жыл бұрын
Thank u. Doctor sahab ji
@ramlalwalia5505
@ramlalwalia5505 2 жыл бұрын
ਬੋਹਤ ਵੱਧੀਆ ਜਾਣਕਾਰੀ ਹੈ ਜੀ ਡਾਕਟਰ ਸਾਹਿਬ ਜੀ ਦਾ ਬੋਹਤ ਧੰਨਵਾਦ ਹੈ ਜੀ ।
@manjitkaur1132
@manjitkaur1132 2 жыл бұрын
Thanks dr shaib ji
@surinderkour7146
@surinderkour7146 8 ай бұрын
ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rashmeetkaur9844
@rashmeetkaur9844 3 жыл бұрын
Sahi dasiya tusi thanks
@kaminimohindra361
@kaminimohindra361 2 жыл бұрын
So nice massage thanks
@tulsiramraju2769
@tulsiramraju2769 Жыл бұрын
Super knowledge of DR.
@BalrajSingh-p6z4d
@BalrajSingh-p6z4d 10 ай бұрын
Dr saab your vedio is very meaning full
@jagdeepkaur1890
@jagdeepkaur1890 2 жыл бұрын
Very informative message
@sushiltalwar7242
@sushiltalwar7242 2 жыл бұрын
Thanks you .
@LakhwinderSingh-pp7tp
@LakhwinderSingh-pp7tp 2 жыл бұрын
Dhanwad sir Ji
@jagdishraj7565
@jagdishraj7565 2 жыл бұрын
Very nice👍👍 sir good suggested 🙏🏾🙏🏾
@surjitgill662
@surjitgill662 2 жыл бұрын
ਬਹੁਤ ਬਹੁਤ ਵਧੀਆ ਜਾਨਕਾਰੀ ਦਿਤੀ ਹੈ ਡਾਕਟਰ ਸਾਹਿਬ ਜੀ ਯੂਰਿਕ ਐਸਿਡ ਬਾਰੇ ਆਪ ਦੀ ਮਿਹਰਬਾਨੀ ਜੀ
@jyotiverma7674
@jyotiverma7674 2 жыл бұрын
god bless u sir ji
@Skk8434
@Skk8434 2 жыл бұрын
Good explanation
@babydevi3750
@babydevi3750 Жыл бұрын
Thank you ma'am aapane bahut achcha samjhaya
@bilwinderbillu2776
@bilwinderbillu2776 2 жыл бұрын
ਬਹੁਤ ਵਧੀਆ
@manjeetkaurrai130
@manjeetkaurrai130 2 жыл бұрын
Vefy good knowledgeable video bhain ji Sharn Kaur te Doctor Santokh Singh ji
@sushiltalwar7242
@sushiltalwar7242 2 жыл бұрын
Good video . Care hus health ..
@satwinderkaur5305
@satwinderkaur5305 2 жыл бұрын
Waheguru ji
@sarwansingh6636
@sarwansingh6636 Жыл бұрын
❤🎉bat harcharan kaur g and dr sad great miss god bless you proud of you waheguru sab ji apni karpa karo sab ji pb 07 punjab 🎉🎉🎉🎉🎉❤❤❤❤❤❤
@UshaRani-rr1yl
@UshaRani-rr1yl 6 ай бұрын
Thank you Dr Saheb 🙏
@sarwansingh6636
@sarwansingh6636 Жыл бұрын
Harsharn karu g good job waheguruji karpa karo ji 🙏🙏❤️❤️
@shinderpalkaur8195
@shinderpalkaur8195 9 ай бұрын
ਰੁਮੋਟਾਇਡ ਆਰਥਰਾਇਟਿਸ ਬਾਰੇ ਅਤੇ ਡਾਇਟ ਵੀ ਦੱਸ ਦੇਵੋ
@jatinderjagpal8933
@jatinderjagpal8933 2 ай бұрын
Stop eating tomatoes and egg plant apnai diet cho organic amba huldi garam dudh cho 1/2 teaspoon ghee cho phun kai peena soru kar devo week cho 3 times peo winter times
@raghvirsingh9772
@raghvirsingh9772 3 жыл бұрын
ਜੀਉ ਸਰ ਜੀ ਜੀਉ।
@anitabhandari6859
@anitabhandari6859 Жыл бұрын
Sat shri akal sir please send the video for asthma patients
@nanaksingh8862
@nanaksingh8862 Жыл бұрын
Very very nice Ji Dr Sahib Ji
JISOO - ‘꽃(FLOWER)’ M/V
3:05
BLACKPINK
Рет қаралды 137 МЛН
GIANT Gummy Worm #shorts
0:42
Mr DegrEE
Рет қаралды 152 МЛН