ਗੱਭਣ ਝੋਟੀਆਂ ਵਹਿੜੀਆਂ ਵਿੱਚ ਦੁੱਧ ਉਤਰਨਾ: ਕਾਰਨ ਅਤੇ ਇਲਾਜ! Milk Let Down in Heifers-Causes and Treatment!

  Рет қаралды 2,953

Dr Jiwan Gupta-Dairy Farming

Dr Jiwan Gupta-Dairy Farming

Күн бұрын

Unwanted Milk Let Down in Heifers-Causes and Treatment

Пікірлер: 22
@gursharanveersingh7
@gursharanveersingh7 3 ай бұрын
ਡਾਕਟਰ ਜੀ ਗਾਵਾਂ ਹੌਕ ਬਹੁਤ ਰਹੀਆਂ ਜੀ ਕੀ ਹੱਲ ਕੀਤਾ ਜਾਵੇ ਜੀ ਗਰਮੀ ਦੀ ਸਟਰਿਸ ਕਾਰਨ ਬੁਖਾਰ ਵੀ 104 ਤੱਕ ਲੈ ਜਾਂਦੀਆਂ ਜੀ ਨੀਰਾ ਚਾਰਾ ਬਿਲਕੁੱਲ ਸਹੀ ਖਾ ਰਹੀਆਂ ਜੀ
@HFAndJerseyCowLover
@HFAndJerseyCowLover 3 ай бұрын
nitin from UP Ram Ram je.salute dr shab you like God in animal husbandry.
@nirankarsingh7903
@nirankarsingh7903 3 ай бұрын
Sir very good information dil se dhanyawaad
@hardeepsingh-pd6tk
@hardeepsingh-pd6tk 3 ай бұрын
Dr sahib mustates to baad milk kive increase hovega
@drjiwangupta
@drjiwangupta 3 ай бұрын
Right Treatment
@kuldeepnain7362
@kuldeepnain7362 3 ай бұрын
Good information
@dangidairyfarm3985
@dangidairyfarm3985 3 ай бұрын
good knowledge 🎉🎉🎉🎉
@drjiwangupta
@drjiwangupta 3 ай бұрын
So nice of you🙏🙏🙏
@gurmailsingh7258
@gurmailsingh7258 3 ай бұрын
Thanwad ji
@Danewalia1117
@Danewalia1117 3 ай бұрын
ਸਤਿ ਸ਼੍ਰੀ ਆਕਾਲ ਜੀ। ਗਾਂ ਸਾਢੇ 7 ਮਹੀਨੇ ਦੀ ਗੱਭਣ ਹੈ ਪਰ ਦੁੱਧ ਉਤਾਰਨ ਲੱਗ ਗਈ ਹੈ ਹਵਾਨਾ ਏਦਾਂ ਹੋ ਗਿਆ ਜਿਵੇਂ 20 ਕੂ ਦਿਨ ਰਹਿੰਦੇ ਹੋਣ ਸੂਣ ਚ, 5 ਮਹੀਨੇ ਪੂਰੇ ਹੋਣ ਤੇ ਦੁੱਧ ਤੋਂ dry ਕਰਤੀ ਸੀ। ਥਣਾਂ ਵਿਚੋਂ ਧਾਰਾਂ ਕਢ ਕੇ ਦੇਖੀਏ ਤਾਂ ਸ਼ਹਿਦ ਵਰਗਾ ਗਾੜ੍ਹਾ ਪਦਾਰਥ ਨਿਕਲਦਾ ਹੈ ਜੀ।ਤੀਜਾ ਸੂਆ ਸੂਏਗੀ ਏਸ ਵਾਰ ।ਕੀ ਕਰੀਏ.... ਧੰਨਵਾਦ ਜੀ।
@drjiwangupta
@drjiwangupta 3 ай бұрын
Watch the full video
@lalisingh6612
@lalisingh6612 3 ай бұрын
Gud information 👌
@rishibhattoo4938
@rishibhattoo4938 3 ай бұрын
Thank you sir
@harmindersingh5167
@harmindersingh5167 3 ай бұрын
Hello sir ji mery cow sun de10 din baki ne us de gohe vich jala aa riha hai please illaj daso ji🙏
@drjiwangupta
@drjiwangupta 3 ай бұрын
Mifex
@asghuman3010
@asghuman3010 3 ай бұрын
Dr Saab ਮੱਝਾਂ ਵਿੱਚ ਇਕ ਸਮੱਸਿਆ ਬਹੁਤ ਆ ਰਹੀ ਹੈ। ਮੱਝਾ ਗੱਬਣ ਰਹਿਣ ਤੋਂ ਬਾਅਦ 3,4 ਜਾ 5 ਮਹੀਨੇ ਬਾਅਦ ਵਾਪਸ ਹੀਟ ਵਿਚ ਆ ਜਾਂਦੀਆਂ ਹਨ ਅਤੇ ਬੱਚਾ ਸੁੱਟ ਦਿੰਦੀਆਂ ਹਨ।2 ਸਾਲ ਤੋਂ ਇਹ ਸਮੱਸਿਆ ਆ ਰਹੀ ਹੈ। ਮੱਝਾਂ ਨੂੰ ਫੀਡ ਵੀ ਉਲੀ ਰਹਿਤ 20 ਦਿਨਾ ਤੋਂ ਵੱਧ ਪੁਰਾਣੀ ਨਹੀਂ ਪਾਈ ਜਾਂਦੀ, ਤੂੜੀ ਵੀ ਸੁੱਕੀ ਸਾਫ, ਪਾਣੀ ਵੀ ਦੋ ਟਾਈਮ ਤਾਜ਼ਾ ਦਿੱਤਾ ਜਾਂਦਾ ਹੈ।ਪਰ ਫਿਰ ਵੀ ਹੱਲ ਨਹੀਂ ਹੋ ਰਿਹਾ ਹੈ। ਮਈ ਮਹੀਨੇ ਵਿੱਚ 15 ਦਿਨਾ ਵਿਚ 3 ਮੱਝਾਂ ਹੀਟ ਵਿਚ ਆ ਕੇ ਬੱਚੇ ਸੁੱਟ ਗਿਆ ਹਨ। ਡਾਕਟਰ ਨੂੰ ਵੀ ਕੋਈ ਸਮਝ ਨਹੀਂ ਆ ਰਹੀ। ਡਾਕਟਰ duraprogen injection ਲਗਾਉਣ ਨੂੰ ਕਿਹਾ ਪਰ injection ਲਗਾਉਣ ਤੋਂ ਬਾਅਦ ਵੀ ਹੀਟ ਵਿਚ ਆ ਗਈ। ਇਸ ਬਿਮਾਰੀ ਬਾਰੇ ਧਿਆਨ ਦਿੱਤਾ ਜਾਵੇ ਜੀ। ਕੀ ਕਾਰਨ ਹੋ ਸਕਦਾ ਹੈ ਅਤੇ ਇਲਾਜ ਕੀ ਹੈ ?
@gillmonty8250
@gillmonty8250 3 ай бұрын
Dr saab allopathy ja homoepathy kehdi medicine de skde aa treatment de tor te
@Korwala
@Korwala 3 ай бұрын
❤❤ super
@balihardhillon8859
@balihardhillon8859 3 ай бұрын
🙏
@tajinderchahaldairyfaram
@tajinderchahaldairyfaram 3 ай бұрын
C v c test ji blood tu chek hoyo ga ji
@SukhvirAujla-s6u
@SukhvirAujla-s6u 3 ай бұрын
Sir sadi mazz nu five month de gabban h ek din chadd ke milk dedi h pur hun daily he milk huda us de thanna vich milk kehden nhe dedi
@avtarsinghratol4860
@avtarsinghratol4860 3 ай бұрын
Good information
Will A Guitar Boat Hold My Weight?
00:20
MrBeast
Рет қаралды 267 МЛН
The Joker wanted to stand at the front, but unexpectedly was beaten up by Officer Rabbit
00:12
Миллионер | 1 - серия
34:31
Million Show
Рет қаралды 2,3 МЛН
ਗਰਮੀਆਂ ਵਿੱਚ ਵਧੀਆ ਫੀਡ ਕਿਵੇਂ ਬਣਾਈਏ?
9:19
Will A Guitar Boat Hold My Weight?
00:20
MrBeast
Рет қаралды 267 МЛН