ਗੱਦਾਰ ਨਿਕਲਿਆ Guru Gobind Singh Ji ਦਾ ਪਾਲਿਤ ਪੁੱਤਰ | Chaar sahibzaade | Success da rah

  Рет қаралды 91,670

SUCCESS DA RAH

SUCCESS DA RAH

9 ай бұрын

ਗੱਦਾਰ ਨਿਕਲਿਆ Guru Gobind Singh Ji ਦਾ ਪਾਲਿਤ ਪੁੱਤਰ | Chaar sahibzaade | Success da rah
aaja pagal karenge Guru Govind Singh ji ne char sahibzaade de naal naal ek hor sahibzaade de . Guru Gobind Singh da putr sahibzada Ajit Singh. kaun si eh chaar sahabzade vicho eh puttar Guru Govind Singh ji da sahibzada Ajit Singh.
#sikhhistory
#sikh
#successdarah
#sikhism
#nihangsi
#gurugobindsinghji
#chaarsahibzaade
#sikhitihaas
#Punjab
#shriharmandirsahib
#goldentample
Sikh gurus
Sikh itihaas
Sikhism
nihang Singh
punjab
punjabi
Sikh katha
gurbani
Shri harmandir sahib
Shri Darbar Sahib

Пікірлер: 307
@successdarah
@successdarah 8 ай бұрын
ਇਸ ਵੀਡੀਓ ਵਿੱਚ ਕੀਤੀਆਂ ਗਈਆਂ ਸਾਰੀਆਂ ਗੱਲਾਂ ਸਰੋਤਾਂ ਦੇ ਅਧਾਰ ਤੇ ਹਨ। 1:06 । ਮੈਨੂੰ ਪਹਿਲਾਂ ਹੀ ਲੱਗ ਰਿਹਾ ਸੀ ਕਿ ਕੁਝ ਸਰੋਤੇ ਇਸ ਗੱਲ ਤੇ ਸਵਾਲ ਕਰਨਗੇ ਇਸ ਲਈ ਮੈਂ video ਦੇਵੇ ਕਿ ਉਹ ਸਾਰੇ ਸਰੋਤ ਸਾਂਝੇ ਕਰ ਦਿੱਤੇ ਹਨ ਬਕਾਇਦਾ ਸਫ਼ਾ ਨੰਬਰ ਦੇ ਨਾਲ। ਇਹ ਸਿੱਖ ਪੰਥ ਦੇ ਚੋਟੀ ਦੇ ਤਸਕਰਾਂ ਦੀਆਂ ਲਿਖੀਆਂ ਲਿਖਤਾਂ ਹਨ ਜਿਨ੍ਹਾਂ ਨੂੰ ਆਪਾਂ ਮੰਨਦੇ ਹਾਂ ਕਿ ਇਨ੍ਹਾਂ ਨੇ ਸਾਰਾ ਜੀਵਨ ਸਿੱਖ ਪੰਥ ਨੂੰ ਸਮਰਪਿਤ ਕਰਦਾ ਹੈ। ਇਨ੍ਹਾਂ ਕਿਤਾਬਾਂ ਦੀ pdf online ਪਈਆਂ ਹਨ ਜੇ ਕਿਸੇ ਨੂੰ ਵੀ ਕੋਈ ਸ਼ੰਕਾ ਆਇਆ ਤਾਂ ਉਹ ਆਪ ਜਾ ਕੇ ਪੜ੍ਹਨ ਕਰਨ ਦੀ ਖੇਚਲ ਕਰ ਸਕਦਾ ਹੈ। ਬਾਕੀ ਗੁਰੂ ਸਾਹਿਬ ਸਾਡੇ ਦਿਲਾਂ ਵਿੱਚ ਕਿਸ ਤਰਾਂ ਵਸੇ ਹੋਏ ਹਨ ਇਸ ਗੱਲ ਤੋਂ ਮੈਂ ਚੰਗੀ ਤਰ੍ਹਾਂ ਜਾਣੂ ਹਾਂ ਜੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫ਼ੀ ਚਾਹੁੰਦਾ ਹਾਂ
@Mba1-07Jashandeep
@Mba1-07Jashandeep 7 ай бұрын
❤❤
@gurbachansingh2520
@gurbachansingh2520 7 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@gurbachansingh2520
@gurbachansingh2520 7 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@devasingh9379
@devasingh9379 7 ай бұрын
Success da rah ਵਾਲਿੳ ਅਸੀ ਅਜ ਤਕ ਇਹ ਕੁਫਰ ਅਸੀ ਸਾਲਾਂ ਵਿੱਚ ਨਹੀ ਸੁਣਿਆ ਤੁਸੀ ਐਹੋ ਜਿਹੀਆਂ ਗਲਾਂ ਚੈਨਲ ਤੇ ਨਸ਼ਰ ਕਰ ਰਹੇ ਹੋ ਜਿਨਾ ਦਾ ਗੁਰੂਘਰ ਨਾਲ ਦੂਰ ਦਾ ਵਾਸਤਾ ਵੀ ਨਹੀ ।ਮੋਕਾ ਤੁਸੀ ਉਹ ਚੁਣਿਆ ਜਦੋੰ ਸਿਰਮੌਰ ਕਹਾਉਣ ਵਾਲੀ ਜਥੇਬੰਦੀ ਬੀ ਜੇ ਪੀ /ਆਰ ਐਸ ਐਸ ਦੀ ਝੋਲੀਚੁਕ ਹੋ ਚੁਕੀ ।ਤੁਹਾਨੂੰ summon ਕਰਨ ਵਾਲੇਆਂ ਨੂੰ ਇਸ ਵੇਲੇ ਆਪਣੀ ਕਿਸ਼ਤੀ ਡੁੱਬਣੋੰ ਬਚਾਉਣ ਦੇ ਲਾਲੇ ਪਏ ਹੋਏ ਹਨ।ਨਾਜਾਇਜ ਫੈਦਾ ਉਠਾ ਗੂਰੂ ਘਰ ਤੇ ਐਸਾ ਅਣਹੋਯਾ ਕਾਰਾ ਪੇਸ਼ ਕਰ ਝੂਠੀ promotion promote ਕਰਨ ਵਿੱਚ ਐਨੀ ਦਿਲਚਸਪੀ ਦਿਖਾਉਣ ਦਾ ਕਾਰਣ under suspicion!!ਜੇ ਕਿਸੀ ਦੁਸ਼ਟ ਆਤਮਾ ਨੇ ਐਸੀ ਮਨਘੜਤ ਘਾੜਤ ਘੜ ਗੁਰੂਘਰ ਦੀ ਮਾਨ ਮਰਯਾਦਾ ਨੂੰ ਢਾਹ ਲਾਉਣ ਅਤੇ ਨੀਚਾ ਦਰਸਾਉਣ ਦੀ ਕੋਝੀ ਕੋਸ਼ਿਸ਼ ਕਰ ਵੀ ਦਿਤੀ ਤਾ ਤੁਹਾਡਾ ਬਤੌਰ ਇਕ ਸਿੱਖ ਇਸ unauthentic ਲਿਖਿਤ ਨੂੰ ਉਛਾਲਣਾ ਬਣਦਾ ਹੈ ਕੀ?ਸ਼ਕ ਦੀ ਸੂਈ ਤੁਹਾਡੇ ਦੁਆਲੇ ਘੁੰਮਦੀ ਹੈ! ਮੌਜੂਦਾ ਹਾਲਾਤਾਂ ਨੂੰ ਮੁਖ ਰਖ ਕੋਈ ਗੁਰ ਨਿੰਦਕ ਪੰਥ ਦਰੋਹੀ ਹੀ ਐਸੀ ਘਟੀਆ ਨੀਚ ਹਰਕਤ ਕਰ ਐਸੀ ਪੋਸਟ ਪਾ ਸ਼ਰਧਾਲੂ ਗੁਰਸਿੱਖਾਂਦੇਹਿਰਦੇਆਂ ਨੂੰ ਵਿਲੂੰਧਰ ਸਕਦਾ ਹੈ।
@educationnotes6079
@educationnotes6079 7 ай бұрын
Oh bevkoof teri mat mari gye gade bhoki jana tu
@randeeprandhawa5948
@randeeprandhawa5948 7 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਇੱਕ ਹੀ ਸੀ ਤੇ ਇਕ ਹੀ ਰਹਿਣ ਗੇ ਰਹਿੰਦੀ ਦੁਨੀਆਂ ਤਕ❤
@gamerbaba123
@gamerbaba123 7 ай бұрын
ਕੋਈ ਪਾਲਤ ਪੁੱਤਰ ਨਹੀਂ ਸੀ, ਗੁਰੂ ਜੀ ਨੇ ਤਾਂ ਸਾਰੇ ਸਿੱਖਾਂ ਨੂੰ ਆਪਣਾ ਪੁੱਤ ਬਣਾ ਲਿਆ ਸੀ
@manoharsingh2098
@manoharsingh2098 7 ай бұрын
ਇਹ ਕਹਾਣੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਹੈ ਉਸ ਗ੍ਰੰਥ ਦੀ ਗੁਰੂ ਘਰਾਂ ਵਿੱਚ ਕਥਾ ਹੁੰਦੀ ਹੈ ਕਈ ਸੌ ਸਾਲ ਤੋਂ ਇਹ ਕਥਾ ਹੋ ਰਹੀ ਹੈ ਜੇ ਤੁਹਾਨੂੰ ਨਹੀਂ ਪਤਾ ਤਾਂ ਵੀਡੀਓ ਬਣਾਉਣ ਵਾਲੇ ਦੀ ਕੀ ਗਲਤੀ
@granthiandiawajbabagranthi6235
@granthiandiawajbabagranthi6235 8 ай бұрын
ਇਹ ਆਪੇ ਬਣਾਈਂ ਗੱਲਾਂ ਨੇ ਬਾਈ ਜੀ।।ਇਹ ਜ਼ਰੂਰ ਮੋਦੀ ਅਤੇ ਆਰ ਆਰ ਐਸ ਦੀ ਝੋਲੀ ਪਿਆ ਭਾੜੇ ਦਾ ਟੱਟੂ ਹੈ ਬਾਈ ਜੀ।। ਐਵੇਂ ਨਾ ਭੁਲੇਖੇ ਵਿੱਚ ਨਾ ਪਿਆ ਕਰੋ ਅੱਜ ਵੀ ਆਪੇ ਬਣੇ ਸੰਤ ਬਾਬੇ ਗੁਰੂ ਬਣੇ ਬੈਠੇ ਹਨ ਬਾਈ ਜੀ
@BaljinderSingh-ri9gw
@BaljinderSingh-ri9gw 8 ай бұрын
ਵਾਕਿਆ ਹੀ ਅਜੀਤ ਸਿੰਘ ਕੇਵਲ ਇੱਕ ਹੀ ਸੀ 😢
@jagirsingh6295
@jagirsingh6295 7 ай бұрын
ਸਿੱਖ ਇਤਿਹਾਸ ਨੂੰ ਤਰੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ
@drgssidhumaur5870
@drgssidhumaur5870 7 ай бұрын
ਮਨਘੜ੍ਹਤ ਕਹਾਣੀਆਂ 55 ਸਾਲ ਦੀ ਉਮਰ ਵਿੱਚ ਪਹਿਲਾਂ ਕਦੇ ਨਹੀਂ ਸੁਣੀਆਂ,
@cheema.pind.pb29
@cheema.pind.pb29 7 ай бұрын
ਸਹੀ ਗੱਲ ਆ ਵੀਰ ਜੀ
@manoharsingh2098
@manoharsingh2098 7 ай бұрын
ਇਹ ਕਹਾਣੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਹੈ ਉਸ ਗ੍ਰੰਥ ਦੀ ਗੁਰੂ ਘਰਾਂ ਵਿੱਚ ਕਥਾ ਹੁੰਦੀ ਹੈ ਕਈ ਸੌ ਸਾਲ ਤੋਂ ਇਹ ਕਥਾ ਹੋ ਰਹੀ ਹੈ ਜੇ ਤੁਹਾਨੂੰ ਨਹੀਂ ਪਤਾ ਤਾਂ ਵੀਡੀਓ ਬਣਾਉਣ ਵਾਲੇ ਦੀ ਕੀ ਗਲਤੀ
@drgssidhumaur5870
@drgssidhumaur5870 7 ай бұрын
@@manoharsingh2098 ਕਦੇ ਕਿਸੇ ਗੁਰੂ ਘਰ ਵਿੱਚ ਅੱਜ ਤੱਕ ਇਹ ਕਥਾ ਨਹੀਂ ਹੋਈ ਜੀ,ਨਾ ਅਸੀਂ ਸੁਣੀ ਹੈ,ਮੇਰਾ ਸਕਾ ਭਾਈ ਵੀ ਕਥਾ ਵਾਚਕ ਹੈ, ਸਿਰਫ਼ ਦਸਾਂ ਗੁਰੂਆਂ ਦੀ ਲਿਖਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਕਿਸੇ ਵੀ ਗ੍ਰੰਥ ਨੂੰ ਮਾਨਤਾ ਨਹੀਂ ਹੈ ਜੀ
@manoharsingh2098
@manoharsingh2098 7 ай бұрын
@@drgssidhumaur5870 ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਸ਼ਾਮ ਨੂੰ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੁੰਦੀ ਹੈ ਮੈਂ ਦੋ ਵਾਰ ਇਹ ਕਥਾ ਸੁਣੀ ਹੈ
@drgssidhumaur5870
@drgssidhumaur5870 7 ай бұрын
@@manoharsingh2098 ਵੀਰ ਜੀ ਮੈਨੂੰ ਤੁਹਾਡੀ ਉਮਰ ਦਾ ਪਤਾ ਨਹੀਂ, ਇਸ ਕਰਕੇ ਕੋਈ ਬਹਿਸ ਨਹੀਂ ਕਰਾਂਗਾ, ਪਰ ਜੇ ਹਜ਼ਾਰਾਂ ਗੁਰੂ ਘਰਾਂ ਵਿੱਚੋਂ ਕਿਸੇ ਇੱਕ ਵਿੱਚ ਦਸਮ ਗ੍ਰੰਥ ਦਾ ਪ੍ਰਕਾਸ਼ ਹੋਵੇ ਤਾਂ ਉਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ, ਬਾਕੀ ਹਜ਼ਾਰਾਂ ਨੂੰ ਗ਼ਲਤ ਕਹੋਗੇ,, ਤੁਸੀਂ ਇੱਕ ਕੰਮ ਕਰੋ, ਇਸ ਮਨਘੜ੍ਹਤ ਕਹਾਣੀ ਨੂੰ ਵੱਖ ਏਰੀਏ ਦੇ ਆਪਣੇ 100 ਰਿਸ਼ਤੇਦਾਰਾਂ, ਦੋਸਤਾਂ ਨਾਲ ਸਾਂਝੀ ਕਰੋ, ਕਿੰਨੇ ਇਸ ਨੂੰ ਸਹੀ ਕਿੰਨੇ ਝੂਠੀ, ਗਿਣਤੀ ਕਰ ਪ੍ਰਸੈਂਟਜ ਕੱਢ ਲਵੋ,ਨਜੀਤਾ ਸਾਹਮਣੇ ਹੋਵੇਗਾ ਜੀ
@user-sy2td3ie5s
@user-sy2td3ie5s 7 ай бұрын
ਇਹੋ ਲੋਕ ਪਤਾ ਨਹੀਂ ਕਿਥੋਂ ਭੌਕੀ ਜਾਂਦੇ ਨੇ ਆਪਦੇ ਕੋਲੋ ਕਹਾਣੀਆਂ ਬਣਾਂ ਕੇ ਸਿੱਖ਼ੀ ਨੂੰ ਬਦਨਾਮ ਕਰਨ ਲੱਗੇ ਨੇ ਇਨਾਂ ਲੋਕਾਂ ਤੇ ਐਸ ਜੀ ਪੀ ਸੀ‌ ਨੂੰ ਨਕੇਲ ਪਾਉਣੀ ਚਾਹੀਦੀ ਹੈ
@Infantrymen5689
@Infantrymen5689 8 ай бұрын
ਵੇਖੋ ਇਹ ਤੇ ਅਕਾਲ ਪੁਰਖ ਦੇ ਹੱਥ ਹੀ ਹੈ ਕਿ ਉਹ ਕਿਸ ਬੰਦੇ ਨੂੰ ਸਿੱਖੀ ਸਿਦਕ ਵਿੱਚ ਪੂਰਾ ਉਤਾਰਦਾ ਹੈ ਅਤੇ ਕਿਸ ਨੂੰ ਨਹੀਂ। ਪੈਂਦੇ ਖਾਂ ਨੂੰ ਵੀ ਛੇਵੇਂ ਪਾਤਸ਼ਾਹ ਨੇ ਬਹੁਤ ਸਤਿਕਾਰ ਬਖਸ਼ਿਆ ਸੀ ਉਸੇ ਪ੍ਰਕਾਰ ਅਜੀਤ ਸਿੰਘ ਨੂੰ ਵੀ ਮਾਤਾ ਜੀ ਨੇ ਬਹੁਤ ਸਤਿਕਾਰ ਬਖਸ਼ਿਆ ਸੀ। ਪਰ ਇਹ ਅਕਾਲ ਪੁਰਖ ਦੇ ਹੱਥ ਅਤੇ ਆਪਣੀ ਭਜਨ ਬੰਦਗੀ ਦੇ ਨਿਰਭਰ ਹੈ ਕਿ ਆਪਾਂ ਸਿੱਖੀ ਸਿਦਕ ਵਿੱਚ ਕਿੰਨਾ ਪੂਰੇ ਉੱਤਰਦੇ ਹਾਂ।🙏
@sippyratti9506
@sippyratti9506 8 ай бұрын
ਵਾਹਿਗੁਰੂ ਜੀ 🙏
@s.rgamerz2744
@s.rgamerz2744 8 ай бұрын
ਵੀਰ ਜੀ ਕਿਰਪਾ ਕਰਕੇ ਤੁਸੀਂ ਦੀਵਾਨ ਟੋਡਰ ਮਲ ਜੀ ਤੇ ਇਕ ਵੀਡਿਓ ਜਰੂਰ ਬਣਾਉ🙏🏻🙏🏻🙏🏻ਨਾਲੇ ਉਸ ਸਮੇ ਕੀ ਹੋਇਆ ਸੀ ਇੱਸ ਬਾਰੇ ਜਾਣਕਾਰੀ ਜਰੂਰ ਦੇਓ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🏻🙏🏻🙏🏻
@jaspalsingh150
@jaspalsingh150 7 ай бұрын
This thing has been happening in sikh history. waheguru ji ka khalsa, waheguru ji ki fateh.
@Abhijeet.gurtej
@Abhijeet.gurtej 8 ай бұрын
Waheguru... dhanyawad Veer g
@jannatsandhu757
@jannatsandhu757 7 ай бұрын
Waheguru ji ka Khalsa waheguru ji ki Fateh... 🙏❤️😥
@jasssingh9801
@jasssingh9801 7 ай бұрын
ਵਾਹਿਗੁਰੂ ਜੀ ।
@technologywalesardarg
@technologywalesardarg 8 ай бұрын
🙏 ਵਾਹਿਗੁਰੂ ਜੀ 🙏
@user-gn4bf3lz5n
@user-gn4bf3lz5n 8 ай бұрын
ਵਾਹਿਗੁਰੂ ਜੀ
@harbansbadesha
@harbansbadesha 3 ай бұрын
ਇਹ ਕਥਾ ਬਹੁਤ ਪੁਰਾਣੀ ਹੈ ਬਹੁਤ ਸਾਲ ਪਹਿਲਾ ਅਜੀਤ ਅਖ਼ਬਾਰ ਵਿਚ ਆਈ ਸੀ
@p.d.starhafsuhawasahabwale8373
@p.d.starhafsuhawasahabwale8373 8 ай бұрын
Dhanwad waheguru ji waheguru khusiya bakhse Ji 🙏☺️
@shindasingh2213
@shindasingh2213 8 ай бұрын
Waheguru Ji ❤
@bhupindersinghAB
@bhupindersinghAB 7 ай бұрын
Waheguru ji ka khalsa waheguru ji ki fateh 🙏
@raghvirsingh9769
@raghvirsingh9769 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏❤️❤️❤️
@user-nd2st2zt7q
@user-nd2st2zt7q 7 ай бұрын
ਵਾਹਿਗੁਰੂ ਜੀ ਅੱਜ ਤੱਕ ਏਹ ਕਹਾਣੀ ਸੁਣੀ ਨਹੀਂ, 79 ਸਾਲਾਂ ਦੇ ਹੋ ਗਏ, ਕਦੇ , ਇਤਹਾਸ ਦੀ ਪੜਾਈ ਕੀਤੀ ਹੈ, ਛਿੱਤਰਾ ਤੋਂ ਨਹੀਂ ਡਰਦੇ .
@king87king87
@king87king87 7 ай бұрын
baaki isdi pushti ta nahi kar sakde lekin labh hor labh sakde aa. ya is mudde nu ethe hi chhadd ke waheguru ji baare hor jaan sakde aa. baaki sahibjaadeya baare hor parh sakde aa. mere khayaal naal is vishe baare jyada jaanke dukh hi hoyega. te aapa sach vi nahi keh sakde ki hai.
@manoharsingh2098
@manoharsingh2098 7 ай бұрын
ਇਹ ਕਹਾਣੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਹੈ ਉਸ ਗ੍ਰੰਥ ਦੀ ਗੁਰੂ ਘਰਾਂ ਵਿੱਚ ਕਥਾ ਹੁੰਦੀ ਹੈ ਕਈ ਸੌ ਸਾਲ ਤੋਂ ਇਹ ਕਥਾ ਹੋ ਰਹੀ ਹੈ ਜੇ ਤੁਹਾਨੂੰ ਨਹੀਂ ਪਤਾ ਤਾਂ ਵੀਡੀਓ ਬਣਾਉਣ ਵਾਲੇ ਦੀ ਕੀ ਗਲਤੀ
@baljitsinghbrar-8614
@baljitsinghbrar-8614 6 ай бұрын
Satnaam wahiguru ji
@JJJJ-bd2vn
@JJJJ-bd2vn 7 ай бұрын
Waheguru ji 🙏🙏
@malkeetomalkeeto7988
@malkeetomalkeeto7988 8 ай бұрын
ਵਾिਹਗੁਰੂ ਜੀ🙏🙏🙏🙏
@SukhwinderSingh-tr6jv
@SukhwinderSingh-tr6jv 7 ай бұрын
ਗੁਰੂ ਸਾਹਿਬ ਨੇ ਮਨਾ ਕੀਤਾ ਪਰ ਮਾਤਾ ਸੁੰਦਰੀ ਮੰਨੇ ਨਾ ਕਿਵੇ ਹੋ ਸਕਦਾ ਹੈ ।
@singhsaab6974
@singhsaab6974 7 ай бұрын
Waheguru ji❤️❤️❤️❤️
@ranbirsinghsingh941
@ranbirsinghsingh941 7 ай бұрын
ਤੁਸੀ ਮਨ ਘੜਤ ਕਹਾਣੀਆਂ ਬਣਾਉਣੀਆਂ। ਕਿਥੋਂ ਸਿਖ ਲਈਆਂ।ਆਪਣੇ ਚੈਨਲਾਂ ਨੂੰ ਮਸ਼ਹੂਰ ਕਰਨ ਲੱਗ ਗਏ ।ਨਵਾਂ ਹੀ ਇਤਹਾਸ ਬਣਾਂ ਲਿਆ ਹੈ। ਸਿਹਬਜਾਦਾ ਅਜੀਤ ਸਿੰਘ ਦਾ ਕਿਉਂ ਅਪਮਾਨ ਕਰਨ ਲੱਗ ਪਏ ਹੋ ।
@PreetKour-rt5ye
@PreetKour-rt5ye 7 ай бұрын
Ek guru pita aur 4 sahibzaada veer na sada bas Dhan Dhan guru pita jio ❤🙏🙏🙏
@BaljinderSingh-ri9gw
@BaljinderSingh-ri9gw 8 ай бұрын
❤ ਵਾਹਿਗੁਰੂ ❤
@balwinder1607
@balwinder1607 8 ай бұрын
Satnam Sri waheguru ji
@sukhjeetsingh4494
@sukhjeetsingh4494 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BalbirSingh-zb3yp
@BalbirSingh-zb3yp 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@KulwinderKhusi
@KulwinderKhusi 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user_jatt_5911
@user_jatt_5911 8 ай бұрын
Waheguru ji🙏🙏🙏🙏🙏🙏 ❤❤❤❤❤❤
@user-pd6lb4gk6v
@user-pd6lb4gk6v 7 ай бұрын
Waheguru ji Tera sukar hai.
@deepakSingh-tn3lt
@deepakSingh-tn3lt 8 ай бұрын
WAHEGURU Ji
@sikandersinghdhillon2811
@sikandersinghdhillon2811 8 ай бұрын
Waheguru Ji 🙏🙏
@theeagleslife685
@theeagleslife685 7 ай бұрын
ਰਿਉੜੀਆਂ ਕਦੇ ਵੀ ਪ੍ਰਸ਼ਾਦ ਨਹੀਂ ਸਨਿਆਰ ਕਦੇ ਸਿੰਘ ਸਰਦਾਰ ਨਹੀਂ ਇਹ ਸੁਨਿਆਰ ਦਾ ਮੁੰਡਾ ਸੀ।
@user-ze8kj6dd2h
@user-ze8kj6dd2h 7 ай бұрын
Waheguru ji waheguru ji waheguru ji waheguru ji waheguru ji
@jagsirsingh4420
@jagsirsingh4420 7 ай бұрын
ਵਾਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@sahibsingh7259
@sahibsingh7259 8 ай бұрын
1:00 videos lgaatar aaunge ♥️🥹bhot bhot shukriya veerj ji thodi iss mhaan sewa lyii 🙏🏻
@RAVNEETBHANGU-xi8tz
@RAVNEETBHANGU-xi8tz 7 ай бұрын
Waheguru Ji
@rooprandhavva
@rooprandhavva 7 ай бұрын
waheguru ji
@satvir7120
@satvir7120 7 ай бұрын
WAHEGURU JI
@kulpreetsingh9223
@kulpreetsingh9223 8 ай бұрын
Waheguru ji
@GurjitSinghKhalsa-nd2qy
@GurjitSinghKhalsa-nd2qy 7 ай бұрын
Waheguru g
@jagjitsinghkuthala6473
@jagjitsinghkuthala6473 7 ай бұрын
ਿੲਹ ਗਲਤ ਹੈ
@Gurwindersingh-fu7rr
@Gurwindersingh-fu7rr 6 ай бұрын
ਪਹਿਲਾਂ ਤਾਂ ਤੇਰਾ ਟਾਈਟਲ ਹੀ ਗਲਤ ਆ, ਗੁਰੂ ਸਾਹਿਬ ਵੱਲੋਂ ਮਾਤਾ ਸੁੰਦਰੀ ਜੀ ਨੂੰ ਇਸ ਕੰਮ ਤੌਂ ਰੋਕਿਆ ਗਿਆ ਸੀ ,ਕਿ ਇਹ ਅਜੀਤ ਨਹੀ ਬਣ ਸਕਦਾ,ਓਹ ਅਜੀਤ ਤਾਂ ਇੱਕੋ ਈ ਹੋਇਆ,ਕੋਈ ਹੋਰ ਨੀ ਬਣ ਸਕਦਾ, ਉਨ੍ਹਾਂ ਦੇ ਪੁੱਤਰ ਉਹਨੂੰ ਕਿਓਂ ਲਿਖਿਆ?ਪਰ ਮੋਹ ਵੱਸ ਹੋਈ ਮਾਤਾ ਸੁੰਦਰੀ ਜੀ ਨੈ ਓਹ ਨੂੰ ਰੱਖ ਲਿਆ,ਜਿਸ ਦਾ ਖਮਿਆਜ਼ਾ ਓਸ ਨੈ ਕਲੰਕ ਲੁਆ ਕੇ ਭੁਗਤਾਇਆ
@user-xn2du9jv5k
@user-xn2du9jv5k 7 ай бұрын
Vaha guru ji ka Khalsa
@KuldeepSingh-dr4we
@KuldeepSingh-dr4we 7 ай бұрын
ਵੀਰ ਜੀ ਇਹ ਇਤਹਾਸ ਨਾ ਹੀ ਪਹਿਲਾਂ ਸੁਣਿਆ ਤੇ ਨਾ ਹੀ ਪੜਿਆ
@SiratPreet_official
@SiratPreet_official 7 ай бұрын
Waheguru ji🙏🪔🥺
@jugrajsingh7557
@jugrajsingh7557 8 ай бұрын
Waheguru
@pardeepverma7323
@pardeepverma7323 7 ай бұрын
ਪਹਿਲਾਂ ਕਦੇ ਨਹੀਂ ਸੁਣਿਆ।
@jasbirsing6568
@jasbirsing6568 2 ай бұрын
Dan Dan guru ramdas ji mehar kro ji
@gurmejkaur9011
@gurmejkaur9011 7 ай бұрын
Wahegiru ji
@atwalsaab7103
@atwalsaab7103 7 ай бұрын
Waheguru jl waheguru
@rajwinderssa2207
@rajwinderssa2207 7 ай бұрын
🙏🙏Waheguru ji🙏🙏🙏
@user-ol8ih2dy9m
@user-ol8ih2dy9m 7 ай бұрын
Video bilkul sahi Hai
@satindersingh7805
@satindersingh7805 7 ай бұрын
Weheguru ji
@BHUPINDERSINGH-xs5xf
@BHUPINDERSINGH-xs5xf 7 ай бұрын
🙏
@robin12129
@robin12129 8 ай бұрын
G tusii sanu guru gobind singh g de jivaan baare boht detail vich dseyaaa mai har saal todiyaa video aaa k vekhdaa haaaa Meri ek shoti jyi req haii chaar saahibzaade 2 asi sab ne vekhi haii par asii baba banda sigh ji baare hor jaan naaa chone aaa Sirhind toh baad diyaa hoyi aaa jangaa baare baba jine kive ladiyaa asii unaa baare vi jaaanaa chone aaa Hope tusiii unaaa diyaaa videos jroor lai k aaaongee ❤❤❤😊😊😊
@sidhusabh1480
@sidhusabh1480 8 ай бұрын
ਸਿੱਖ ਕੌਮ ਦੇ ਗਦਾਰ ਗੁਰੂ ਸਾਹਿਬ ਦੇ ਟਾਈਮ ਤੋਂ ਹੀ ਚਲਦੇ ਆ ਰਹੇ ਆ
@baldevbhangu4766
@baldevbhangu4766 7 ай бұрын
ਇਹ ਪੋਸ਼ਟ ਪਾਉਣ ਵਾਲਾ ਅਪਦੀ ਭੈਣ ਦਾ ਯਾਰ ਐ
@likhti_soch
@likhti_soch 8 ай бұрын
bai g bohut sme to udeek kar rhe gaddri babe bhag 4 nhi aya.benati hai cheti to cheti oh video upload kiti jave ta ki sanu puri jankari mil ske.ਧੰਨਵਾਦ 🙏
@SukhdevSingh-gv3gt
@SukhdevSingh-gv3gt 7 ай бұрын
ਸਾਡੀ ਤਾਂ 54 55 ਸਾਲ ਦੀ ਉਮਰ ਹੋ ਗਈ ਅਸੀਂ ਅੱਜ ਤੱਕ ਇਹ ਕਹਾਣੀ ਨਹੀਂ ਸੁਣੀ ਇਹ ਜਿਹੜੀਆਂ ਤੂੰ ਕਹਾਣੀਆਂ ਸੁਣਾ ਰਿਹਾ ਨਾ ਆਪਦਾ ਟਾਈਮ ਪਤਾ ਦੇ ਕਿੱਥੇ ਅਸੀਂ ਜਰੂਰ ਤੇਰੇ ਨਾਲ ਸਾਂਝੀ ਗੱਲ ਕਰਾਂਗੇ।ੇ
@MalkitSingh-nl1sg
@MalkitSingh-nl1sg 7 ай бұрын
ਮਨਘੜਤ ਬਕਵਾਸ ਕਰਦੈ
@user-cu3hn8er8q
@user-cu3hn8er8q 7 ай бұрын
ਅਜੇ ਤਾਂ ਇਦੇ ਵਰਗੇ ਹੋਰ ਵਿਦਵਾਨ ਆਪਣੀਆਂ ਦੁਕਾਨਾਂ ਚਲਾਉਣ ਲਈ ਹੋਰ ਮਨਘੜੰਤ ਕਹਾਣੀਆਂ ਲੈਕੇ ਆਉਣਗੇ
@kspanjwarh
@kspanjwarh 7 ай бұрын
ਇਤਹਾਸ ਤੁਸੀਂ ਖੁਦ ਪੜਿਆ ਨਹੀ ਤਾਂ ਸਚਾਈ ਦੱਸਣ ਵਾਲਿਆਂ ਦਾ ਕੀ ਦੋਸ਼?😢
@Jaspoul
@Jaspoul 7 ай бұрын
Google te ihh sbb likhia hoyia ji prr ihh ni pta v sachai ki aw
@user-cu3hn8er8q
@user-cu3hn8er8q 7 ай бұрын
@@Jaspoul ਸਾਡਾ ਮਾਣ ਮਤਾ ਇਤਿਹਾਸ ਤਾਂ ਕਿਤਾਬਾਂ ਚ ਬਦਲਿਆ ਜਾ ਰਿਹਾ ਫੇਰ ਗੂਗਲ ਤੇ ਭਰੋਸਾ ਕਿਉ ਕਰਦੇ ਹੋ
@dalervirk2889
@dalervirk2889 7 ай бұрын
Right Bilkul 👍
@ijioeoond
@ijioeoond 8 ай бұрын
Please make a video on anadpur da mata
@user-wb3fw7sp6v
@user-wb3fw7sp6v 7 ай бұрын
Lak of knowlege of Sikhism
@user-qp9iv7io8c
@user-qp9iv7io8c 7 ай бұрын
Guru angad dev ji ne pehla e keha si 10 patshahi to baad koi vi santan guru nahi bnegi❤❤
@atwalsaab7103
@atwalsaab7103 7 ай бұрын
❤️❤️❤️❤️❤️❤️
@amanrana9rana607
@amanrana9rana607 7 ай бұрын
⚔️
@kkaurk1699
@kkaurk1699 7 ай бұрын
Tuhadiya videos koi na koi shanka jroor paida kr dindiyan ne,, waheguru jane sach e ja jhooth,, uh sab jani jaan a🙏🙏🙏🙏😌
@successdarah
@successdarah 7 ай бұрын
bhen j tusi itihas diya kitaba vekhniya shuru kro ta m dawa krda k mata sahib kaur ji te likhi ek v kitad ida di nhi hougi jis vich is palk ajit singh da jikar na mile DHANWAD 🙏🙏
@gurdaspuriye06
@gurdaspuriye06 8 ай бұрын
Khalsa ji shaheed bhai jai singh khalkhat utte video bnao please jinna baare kitaba ch bhi bohta likhiya ni milda
@JaspreetKaur-gs3bd
@JaspreetKaur-gs3bd 7 ай бұрын
God lya c mata sudri ji ne
@jaskirankaur1618
@jaskirankaur1618 8 ай бұрын
ਭਾਈ ਸਾਹਿਬ ਜੀ ਤੁਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਲਿਤ ਪੁੱਤਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦੀ video ਬਣਾਓ ਜੀ
@jootjoy9357
@jootjoy9357 6 ай бұрын
Vire es cheez te ik details video bnao ki guru Gobind Singh ji Diya kiniya ptniya c lok es cheez te bhout daout kr rhe aa so TUC dso bai video bna ke Google kde 3 dsda te koi 1 he dsda
@mastergsm147
@mastergsm147 7 ай бұрын
Last Time ਸਾਹਿਬਜ਼ਾਦਾ ਅਜੀਤ ਸਿੰਘ ਜੀ ਬਾਰੇ ਗਲਤ ਬੋਲੇਆ ਗੇਆ ਹੈ,
@praveenkumar-gt3ys
@praveenkumar-gt3ys 7 ай бұрын
Dhan guru Gobind Singh Sahib ji 🙏🙏🙏🙏🙏🙏
@surinderkumar5592
@surinderkumar5592 7 ай бұрын
Bilkul nami katha suni a kahani tabahut vadhia lagi par sach nahi lagi s s akaalji
@2swordsmedia
@2swordsmedia 8 ай бұрын
7ve guru sahib di jivni te bnao ji ek video
@ManveerSandhu36
@ManveerSandhu36 7 ай бұрын
Eh navi gal Sun lai ajj tak te sunea nahi.
@surjeetsingh3679
@surjeetsingh3679 8 ай бұрын
Veer g prabhat pheri di history Dasdo please
@sargamkaur3603
@sargamkaur3603 8 ай бұрын
Tuc ik vadia km kr rahe o loka nu aaj apne ithias bare hi ni pta or ode lai thodi ina videos di bahoot lod hai or thonu deekh k hor KZbin channel walian ne v a km shuru kita hai is lai thonu apne upper mann hona chaida
@yaartandeto
@yaartandeto 8 ай бұрын
Eh sab kuj galat aa kyuki agar 1706ch god liya Ajit Singh 3saalla vich kiwe ina Vada ho gya te mohmad sah ranglila ta bahut bad vich hoyia 1716ch ta ਬਾਦਸ਼ਾਹ ਫਰਕੁਸ਼ਾਇਰ ਸੀ ਜਦੋਂ ਬੰਦਾ ਬਹਾਦਰ ਦੀ ਸ਼ਹੀਦੀ ਹੋਈ ਗਲਤ ਹੈ ਸਭ ਕੁਝ ਇਹੋ ਜਿਹਾ ਕੁਝ ਨਹੀਂ c
@atwalsaab7103
@atwalsaab7103 7 ай бұрын
Wahegutu jl
@AD-dy2v
@AD-dy2v 8 ай бұрын
Apne Kol banyaia gala ne ji .... Maharaj ta sare khalasa nu mata sahib dewa ji di jholi pa ge ....
@sukhanhobbs2124
@sukhanhobbs2124 7 ай бұрын
Salya Sahi bol
@parminderuppal7665
@parminderuppal7665 6 ай бұрын
ਹੁਣ ਮਨਘੜਤ ਗੱਲਾਂ ਸੁਣ ਲਉ ਕਿਉਂ ਗਲਤ ਪ੍ਚਾਰ ਕਰੋ
@JaspreetKaur-gs3bd
@JaspreetKaur-gs3bd 7 ай бұрын
Ha ji main v study kiti a is varre
@gurmeetsingh6839
@gurmeetsingh6839 7 ай бұрын
Kis sakhi ch likhea h
@saabgill1729
@saabgill1729 8 ай бұрын
Sardar kartar singh sarabha part 3
@jugsingh2006
@jugsingh2006 7 ай бұрын
Jo Ajit Singh Guruji ne adopt keeta si,oh Chittorgarh ch Mughal s 4:24 ainikan nal jhadap vich shahidi pa gya si.Eh Ajit Singh Mata Sundari ji ne adopt keeta si charay Sahibzadian di shahidi ton baad.
@kulwantkaur4548
@kulwantkaur4548 7 ай бұрын
Guru Gobind singh ji di puri jiwan gatha dso ji mata jeeto ji te char saal pela hi akal chlana kr gye c jad shàhidi hoi esa sunya hai fer mata sundri ji kon c
@king87king87
@king87king87 7 ай бұрын
veer ik request hai paalit da meaning kayiya nu nahi pata. adopted son jaroor likho english ch.
@JaspreetKaur-gs3bd
@JaspreetKaur-gs3bd 7 ай бұрын
Ha ji
@gurmeetsingh6839
@gurmeetsingh6839 7 ай бұрын
Glt
@gurmeetsingh6839
@gurmeetsingh6839 7 ай бұрын
Je hunda ta ithas ch bhi aunda
@vanshsingh5588
@vanshsingh5588 8 ай бұрын
Veer ji 1-2 videos SHREE GURU HAR RAI SAHIB JI te banao
@successdarah
@successdarah 8 ай бұрын
Bnia hoea veer
@cnjss2564
@cnjss2564 7 ай бұрын
Kitho lae ke ayea tu Bhai ehay kahanni.....
@sukhwanthundal5087
@sukhwanthundal5087 7 ай бұрын
Why we are discussing this
@avisingh7873
@avisingh7873 7 ай бұрын
ਇਹ ਕਹਾਣੀ ਕਦੇ ਨੀ ਸੁਣੀ ਇਤਿਹਾਸ ਨਾਲ ਸੇੜਸਾੜ ਹੋ ਰਹੀ ਹੈ। ਇਸ ਚੇਨਲ ਵਾਲੇ ਨੂੰ ਪੁਸੋ ਗੁਰਬਾਣੀ ਵਿਚ ਕੋਈ ਜਿਕਰ ਨੀ
Red❤️+Green💚=
00:38
ISSEI / いっせい
Рет қаралды 85 МЛН
Женская драка в Кызылорде
00:53
AIRAN
Рет қаралды 497 М.
БАБУШКИН КОМПОТ В СОЛО
00:23
⚡️КАН АНДРЕЙ⚡️
Рет қаралды 17 МЛН
КАК ДУМАЕТЕ КТО ВЫЙГРАЕТ😂
00:29
МЯТНАЯ ФАНТА
Рет қаралды 10 МЛН
Bhai Sukha Jinda ne leya operation Blue Star the badla | @successdarah
13:30
Red❤️+Green💚=
00:38
ISSEI / いっせい
Рет қаралды 85 МЛН