ਅਣਗੋਲਿਆ ਇਤਿਹਾਸ chhote sahibzade | chaar sahibzade |

  Рет қаралды 550,800

SUCCESS DA RAH

SUCCESS DA RAH

Күн бұрын

Пікірлер: 1 300
@paramjeetsinghrehmat
@paramjeetsinghrehmat 11 ай бұрын
ਸੱਚ ਦੀ ਹੱਟੀ, ਪੇਜ ਤੋਂ ਇਨਬੀਨ ਕਾਪੀ ਕੀਤਾ ਗਿਆ ਹੈ
@successdarah
@successdarah 11 ай бұрын
ਪਰਮਜੀਤ ਵੀਰ ਜੀ ਕਿਰਪਾ ਕਰਕੇ ਪਹਿਲਾਂ ਤਰੀਕ ਚੈੱਕ ਕਰੋ ਜੀ ਅਸੀਂ ਇਹ ਵੀਡੀਓ 24 ਦਸੰਬਰ 2023 ਨੂੰ ਅਪਲੋਡ ਕੀਤਾ ਹੋਇਆ। ਤੇ ਉਸ ਚੈਨਲ ਤੇ ਵੀਡੀਓ 26 ਦਸੰਬਰ 2023 ਨੂੰ ਅਪਲੋਡ ਹੋਇਆ ਯਾਨੀ ਕਿ ਦੋ ਦਿਨ ਬਾਅਦ। ਹੁਣ ਤੁਸੀਂ ਆਪੇ ਹਿਸਾਬ ਲਾ ਲੋਗੇ ਕਿਹਨੇ ਕਿਹਦੀ ਕਾਪੀ ਕੀਤੀ ਹੈ।🙏🙏
@SABHI-SONA-27-17-
@SABHI-SONA-27-17- 11 ай бұрын
Veer ji eh video sach da rah chanal te pehla aea a baki jo marzi howe par ha ta sach he a and apne itehas da sabnu pta lag reha a hor apa nu ki chahida a
@kamalbhittewadh591
@kamalbhittewadh591 11 күн бұрын
Baba Ji je copy v Kita gea ea ta v veer da bohat bohat dhanwad aa Jo ke mere warge manmukh bande nu v Guru bare Sunan da muka mileya vese v asi lok kise di gl Sunan toh pehla hi os di kahi gl nu galat sabat krn vich jeyada dheyan dinde ha os nu hunsla ta Ki Dena je kuj galat bol gea hova ta chotta veer samaj ke maff kreo waheguru Ji ka khalsa waheguru Ji Ki Fateh
@ranjeetkaur7282
@ranjeetkaur7282 Жыл бұрын
ਧਨ ਧਨ ਗੁਰੂ ਗੋਬਿੰਦ ਸਿੰਘ ਜੀ ਧਨ ਧਨ ਛੋਟੇ ਸਾਹਿਬਜਾਦੇ ❤👏👏❤
@MohanSingh-lw7mw
@MohanSingh-lw7mw 10 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏🙏🙏🙏🙏🙏🙏❤
@navvmusic
@navvmusic Жыл бұрын
ਵਾਹਿਗੁਰੂ ਜੀ … ਵੀਰੇ ਇਤਿਹਾਸ ਦੀਆਂ ਡੂੰਗੀਆਂ ਤੇ ਅਣਸੁਣੀਆਂ ਗੱਲਾਂ ਤੋਂ ਜਾਣੂ ਕਰਵਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ❤️👏🏻 ਪਰ ਵੀਰੇ ਤੁਸੀਂ ਜੇੜੇ ਗੰਗੂ ਦੇ ਪਿੰਡ ਦੀ ਗੱਲ ਕੀਤੀ ਓਦਾ ਨਾਮ ਅੱਜ ਵੀ ਸਹੇੜੀ ਹੀ ਆ
@HarmanSinghBajwa-r5w
@HarmanSinghBajwa-r5w 11 ай бұрын
Dhan dhan baba fateh Singh ji Dhan dhan baba joravar Singh ji Dhan dhan baba jujhar Singh ji Dhan dhan baba Ajit Singh ji Dhan dhan guru Gobind Singh ji Dhan dhan mata Gujri ji Dhan dhan guru teg bahadur ji
@Thejeanhut
@Thejeanhut Жыл бұрын
ਖੁਦਕਸ਼ੀ ਵਾਲੀ ਗੱਲ ਗਲਤ ਹੈ ਜਿੰਨਾਂ ਮਾਤਾ ਜੀ ਨੇ ਆਪਣੇ ਪਤੀ ਗੁਰੂ ਤੇਗ ਬਹਾਦਰ ਜੀ ਨੂੰ ਤੋਰਿਆ ਹੋਵੇ ਤੇ ਉੱਨਾਂ ਦਾ ਸੀਸ ਵੇਖ ਕੇ ਇੱਕ ਹੰਜੂ ਨਾ ਵਹਾਇਆ ਹੋਵੇ ਉਸ ਮਹਾਨ ਮਾਤਾ ਜੀ ਦੇ ਸਬਰ ਨੂੰ ਇੰਨਾਂ ਛੋਟਾ ਕਿਉਂ ਕਰ ਦਿੱਤਾ ਗਿਆ ?? ਜ਼ਰਾ ਸੋਚੋ ……. ਮਾਤਾ ਜੀ ਨੇ ਖੁਦ ਪ੍ਰਾਣ ਤਿਆਗ ਦਿੱਤੇ ਸਨ ਕਿਉਂਕਿ ਉੱਨਾਂ ਉੱਤੇ ਜਿੰਮਾ ਸੂ ਕਿ ਬੱਚਿਆਂ ਦੀ ਇੱਕਲੇ ਨਹੀ ਛੱਡਣਾ ਫਿਰ ਸੱਚਖੰਡ ਤੱਕ ਤਾਂ ਨਾਲ ਹੀ ਜਾਣਾ ਸੀ 🙏🙏
@successdarah
@successdarah Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੀਤ ਵੀਰ ਜੀ ਮੈਂ ਇਹ ਗੱਲ ਬਿਲਕੁਲ ਨਹੀਂ ਕਹੀ ਕਿ ਮਾਤਾ ਗੁਜਰ ਕੌਰ ਜੀ ਨੇ ਖੁਦਕੁਸ਼ੀ ਕੀਤੀ ਮੈਂ ਇਹ ਕਹਿ ਰਿਹਾ ਹਾਂ ਕਿ ਕੁਝ ਲੋਕ ਇਦਾਂ ਦੀ ਗੱਲ ਕਰਦੇ ਹਨ ਤੇ ਇਸ ਗੱਲ ਦੀ ਅਸਲੀਅਤ ਕੀ ਹੈ ਆਪਾਂ ਅਗਲੇ ਵੀਡੀਓ ਵਿੱਚ ਵੇਖਾਂਗੇ🙏🙏🙏
@dilbagarya4587
@dilbagarya4587 Жыл бұрын
ਤਹ ਦਿਲੋਂ ਸ਼ਹੀਦਾ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
@bittumanupuri702
@bittumanupuri702 Жыл бұрын
ਵਾਹਿਗੁਰੂ ਜੀ ਐਨਾ ਜ਼ੁਲਮ ਮਾਸੂਮਾਂ ਤੇ ਤੌਬਾ ਤੌਬਾ
@panveersingh6632
@panveersingh6632 Жыл бұрын
ਧੰਨ ਨੇ ਮੇਰੇ ਪਿਤਾ ਜੀ
@gschahal4214
@gschahal4214 Жыл бұрын
ਵਾਹਿਗੁਰੂ ਜੀ
@successdarah
@successdarah Жыл бұрын
ਕੈਲੰਡਰ ਵਿਗਿਆਨ ਦੇ ਹਿਸਾਬ ਨਾਲ 13 ਉਹ 1704 ਨੂੰ ਸੂਰਜ ਚੜਨ ਦਾ ਸਮਾਂ ਬਣਦਾ ਹੈ ਸਵੇਰੇ 7 ਵਜ 12 ਮਿੰਟ ਗੁਲਾਬ ਸਿੰਘ ਦੀਆਂ ਗੁਰ ਪ੍ਰਣਾਲੀਆਂ ਵਿੱਚ ਲਿਖਤ ਮਿਲਦੀ ਹੈ "ਸਵਾ ਪਹਿਰ ਦੇਹੁ ਚੜੇ ਕਾਜ ਐਸੋ ਭਿਓ ਹੈ" ਯਾਨੀ ਕਿ ਦਿਨ ਦਾ ਸਵਾ ਪਹਿਰ ਗੁਜ਼ਰ ਚੁੱਕਿਆ ਸੀ ਜਦੋਂ ਛੋਟੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ - ਇੱਕ ਤਾਂ ਹੋਰ ਇੱਕ ਪੈਰ ਵਿੱਚ ਹੁੰਦੇ ਹਨ 180 ਮਿਨਟ ਯਾਨੀ ਕਿ ਡੇਢ ਪਹਿਰ ਵਿੱਚ ਹੋਏ 225 ਮਿਨਟ -7:12 ਬੱਚਿਆਂ ਨੂੰ ਵਿੱਚ 225 ਮਿੰਟ ਜੋੜੀਏ ਤਾਂ ਇਹ ਬਣਦੇ ਹਨ ਸਵੇਰੇ 10:45 ਮਿੰਟ ਦਾ ਸਮਾਂ ਪੰਸਾਵਲੀਨਾਮੇ ਵਿੱਚ ਕੇਸਰ ਸਿੰਘ ਸ਼ਿਬਰ ਲਿਖਦੇ ਹਨ " ਜੋਰਾਵਰ ਸਿੰਘ ਜੀ ਬੇਗ ਪ੍ਰਾਣ ਦੇ ਗਏ, ਫਤਿਹ ਸਿੰਘ ਅੱਧੀ ਘੜੀ ਤੜਫਦੇ ਰਹੇ" ਇੱਕ ਘੜੀ ਵਿੱਚ ਹੁੰਦੇ ਹਨ 24 ਮਿੰਟ ਯਾਨੀ ਕਿ ਅੱਧੀ ਘੜੀ ਵਿੱਚ 12 ਮਿੰਟ 10:45 + 12 = 10:57 ਜੋਰਾਵਰ ਸਿੰਘ ਜੀ ਦੇ ਸ਼ਹੀਦ ਹੋਣ ਦਾ ਸਮਾਂ ਸਵੇਰੇ 10:45 ਮਿੰਟ ਫਤਿਹ ਸਿੰਘ ਜੀ ਦੇ ਸ਼ਹੀਦ ਹੋਣ ਦਾ ਸਮਾਂ ਸਵੇਰੇ 10:57 ਮਿੰਟ ਕੀ ਤੁਸੀਂ ਕਦੀ ਇਸ ਬਾਰੇ ਸੋਚਿਆ ਕਿ ਕ੍ਰਿਸਮਿਸ ਹਰ ਸਾਲ 25 ਦਸੰਬਰ ਨੂੰ ਆਉਂਦਾ ਹੈ ਪਰ ਸਾਡੇ ਪ੍ਰਕਾਸ਼ ਦਿਹਾੜੇ ਤੇ ਦਿਨ ਤਿਉਹਾਰ ਹਰ ਸਾਲ ਤਰੀਕ ਬਦਲ ਦੇ ਰਹਿੰਦੇ ਹਨ ਅੱਗੇ ਪਿੱਛੇ ਹੁੰਦੇ ਰਹਿੰਦੇ ਹਨ। ਹਾਂ ਇਹ ਗੱਲ ਬਿਲਕੁਲ ਠੀਕ ਹੈ ਕਿ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਮਿੱਥੇ ਗਏ ਹਨ ਪਰ ਦਿਨ ਤਾਂ ਦੇਸੀ ਤੇ ਅੰਗਰੇਜ਼ੀ ਦੋਨਾਂ ਮਹੀਨਿਆਂ ਦੇ ਵਿੱਚ ਹੀ 365 ਹੁੰਦੇ ਹਨ। ਫਿਰ ਇਹ ਅੱਗੇ ਪਿੱਛੇ ਹੋਣ ਦਾ ਕਾਰਨ ਕੀ ਹੈ ਤੇ ਕੀ ਕਿਸੇ ਤਰੀਕੇ ਨਾਲ ਇਸ ਨੂੰ ਇੱਕੋ ਤਰੀਕ ਤੇ ਬੰਨਿਆ ਜਾ ਸਕਦਾ ਹੈ ਇਹਨਾਂ ਸਭ ਤੇ ਡੂੰਘੀ ਰਿਸਰਚ ਤੇ ਅਧਾਰਤ ਕਲੈਂਡਰੀਕਲ ਸਾਇੰਸ ਦਾ ਇਕ ਸ਼ਾਨਦਾਰ ਵੀਡੀਓ ਬਹੁਤ ਛੇਤੀ ਅਸੀਂ ਲੈ ਕੇ ਆ ਰਹੇ ਹਾਂ। ਜੇ ਤੁਸੀਂ ਉਸ ਵੀਡੀਓ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@SABHI-SONA-27-17-
@SABHI-SONA-27-17- Жыл бұрын
Veer ji Tuc b dhann ho jo sabto sacha and sucha itehas sade sarea lai labhke leaunde ho es lai bohat-bohat teh❤dilon DHANWAD tuhada pr veer ji Tuc Waheguru ji da Shukr mnaea kro kyu k eh sewa Waheguru ji ne tuhade jimme lae a.
@Gurleenkaur-jd7gi
@Gurleenkaur-jd7gi Жыл бұрын
Veer ji tussi ikk topic di gal kitti si ki jekar punjab separate country Banda hai ta USS de ki faide te ki nuksan Han oh video kido aayegi
@bawesingh8865
@bawesingh8865 Жыл бұрын
ਦੀਵਾਨ ਟੋਡਰ ਮੱਲ ਜੀ ਦਾ ਪਿੰਡ ਕਾਕੜਾ ਜਿਲਾਂ ਸੰਗਰੂਰ ਤਹਿ ਭਵਾਨੀਗੜ ਹੈ ਦੀਵਾਨ ਟੋਡਰ ਮੱਲ ਜੀ ਸੇਠ ਸਨ ਅਤੇ ਉਨਾਂ ਕੋਲ ਜਮੀਨ ਵੀ ਬਹੁਤ ਸੀ ਉਨਾਂ ਦੀ ਕੁੱਝ ਕ ਜਮੀਨ ਕਾਕੜੇ ਦੇ ਨਾਲ ਵਾਲੇ ਪਿੰਡ ਆਲੋਅਰਖ ਵਿੱਚ ਸੀ ਮਾਫ ਕਰਨਾ ਸੰਨ ਮੈਨੂੰ ਯਾਦ ਨੀ ਟੋਡਰ ਮੱਲ ਜੀ ਦੀ ਆਲੋਅਰਖ ਵਾਲੇ ਖੇਤ ਗੁਰੂ ਤੇਗ ਬਹਾਦੁਰ ਜੀ ਨੇ ਚਰਨ ਪਾਏ ਗੁਰੂ ਜੀ ਅੱਗੇ ਜਾ ਰਹੇ ਸੀ ਆਰਾਮ ਕਰਨ ਲਈ ਰੁੱਕ ਗਏ ਜਦੋ ਟੋਡਰ ਮੱਲ ਜੀ ਨੂੰ ਪਤਾ ਲੱਗਿਆ ਤਾ ਉਹ ਸੰਗਤਾ ਸਮੇਤ ਉਨਾਂ ਲਈ ਪ੍ਰਸ਼ਾਦਾ ਪਾਣੀ ਲੈ ਕੇ ਗਏ ਅਤੇ ਸੇਵਾ ਕੀਤੀ ਦੀਵਾਨ ਟੋਡਰ ਮੱਲ ਜੀ ਨੇ ਕਿਹਾ ਮੈਨੂੰ ਹੋਰ ਸੇਵਾ ਬਖਸ਼ੌ ਗੁਰੂ ਜੀ ਤਾ ਗੁਰੂ ਤੇਗ ਬਹਾਦੁਰ ਜੀ ਨੇ ਕਿਹਾ ਤੁਸੀ ਥੋਡੀ ਕਮਾਈ ਸੇਵਾ ਸਮਝ ਕੇ ਕਰੀ ਜਾਉ ਅੱਗੇ ਅਸੀ ਥੋਡੇ ਤੋ ਬਹੁਤ ਵੱਡੀ ਸੇਵਾ ਲੈਣੀ ਹੈ ਦੀਵਾਨ ਟੋਡਰ ਮੱਲ ਜੀ ਵਪਾਰੀ ਸਨ ਜਦੋ ਸਾਹਿਬਜਾਦੇ ਜੀ ਸਹੀਦ ਕੀਤੇ ਸੀ ਉਸ ਦਿਨ ਉਹ ਸਰਹਿੰਦ ਵਿਖੇ ਸਨ ਉੱਥੇ ਉਨਾ ਨੇ ਮੋਹਰਾ ਵਿਛਾ ਕੇ ਜਗਾਹ ਖਰੀਦੀ ਅਤੇ ਮਾਤਾ ਗੁੱਜਰ ਕੌਰ ਜੀ ਅਤੇ ਛੋਟੇਸਾਹਿਬ ਜਾਦਿਆ ਦਾ ਸੰਸਕਾਰ ਕੀਤਾ ਸੰਸਕਾਰ ਕਰਨ ਤੋ ਬਾਅਦ ਉਹ ਤਿੰਨੋ ਰੱਬੀ ਰੂਹਾਂ ਦੀਆ ਅਸਥੀਆ ਆਪਣੇ ਖੇਤ ਆਲੋਅਰਖ ਲ਼ਿਆ ਕੇ ਇੱਕ ਥੜੇ ਹੇਠ ਦੱਬ ਦਿੱਤੀਆ ਇਹ ਪਿੰਡ ਜੋ ਕੀ ਉਨਾਂ ਦੇ ਜੱਦੀ ਪਿੰਡ ਤੋ 2ਕੁ ਕਿ:ਮੀ ਦੂਰ ਹੈ ਅਸਥੀਆ ਅੱਜ ਵੀ ਉਸੇ ਥਾ ਤੇ ਸਾਮਿਲ ਹਨ {ਮੇਰਾ ਪਿੰਡ ਆਲੋਅਰਖ ਹੈ}
@SABHI-SONA-27-17-
@SABHI-SONA-27-17- Жыл бұрын
@@bawesingh8865 veer ji Tuc ta fer bhaga wale a jo guru charna ch bethe a
@laughtertime6184
@laughtertime6184 Жыл бұрын
Thank u veer ji jheri history nhi pata hundi oodi detail video lai
@gagandeepsinghgill6123
@gagandeepsinghgill6123 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@jass286
@jass286 18 күн бұрын
Waheguru
@krishanbadal7861
@krishanbadal7861 Жыл бұрын
ਵਾਹਿਗੁਰੂ ਜੀ ਧੰਨ ਧੰਨ ਦਸਮ ਪਿਤਾ, ਵਾਹਿਗੁਰੂ ਜੀ ਕਿੰਨੇ ਜ਼ੁਲਮ ਸਹੇ ਨਿੱਕੀਆਂ ਜਿੰਦਾ ਨੇ,ਪਰ ਧਰਮ ਨਹੀਂ ਹਾਰਿਆ,ਧੰਨ ਧੰਨ ਤੇਰਾ ਖਾਲਸਾ ਬਾਜਾ ਵਾਲਿਆਂ,
@jaswinderkaur6525
@jaswinderkaur6525 Жыл бұрын
ਬਹੁਤ ਬਹੁਤ ਧੰਨਵਾਦ ਜੀ ਇਹ ਇਤਿਹਾਸ ਦੱਸਣ ਲਈ 🙏🙏🙏
@happykarmuwalia8850
@happykarmuwalia8850 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਦਸ਼ਮੇਸ਼ ਪਿਤਾ ਜੀ ਧੰਨ ਮਾਤਾ ਗੁਜਰ ਕੌਰ ਜੀ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫ਼ਤਿਹ ਸਿੰਘ ਜੀ 🙏🏻🙏🏻🙏🏻🙏🏻🙏🏻🙏🏻
@RanjitKaur-xj6hm
@RanjitKaur-xj6hm 11 ай бұрын
ਸਾਨੂੰ ਤਾ ਬੁਹਤ ਦੁਖ ਹੁੰਦਾ ਹੈ🙏🙏🙏🙏🙏🙏
@gurvindersingh1795
@gurvindersingh1795 Жыл бұрын
ਧਨ ਧਨ ਬਾਬਾ ਜੋਰਾਵਰ ਸਿੰਘ ਜੀ, ਧਨ ਧਨ ਬਾਬਾ ਫਤਹਿ ਸਿੰਘ ਜੀ ਵਾਹਿਗੁਰੂ ਜੀ🙏🙏🙏🙏🙏
@GurdialSingh-yn9tq
@GurdialSingh-yn9tq 11 ай бұрын
ਧੰਨ ਧੰਨ ਮਾਤਾ ਗੁਜਰ ਕੌਰ ਸਾਹਿਬ ਜੀ ❤
@Dhansu_Mind
@Dhansu_Mind 11 күн бұрын
सिख धर्म की और गुरुओं की कुर्बानियों के कारण ही हिंदू समाज को उस समय बचाया जा सका...आप सभी महान गुरुओं के और उनके महान परिवार जनों के श्री चरणो मे कोटि कोटि नमन 🙏🙏
@amarjeetkaur2927
@amarjeetkaur2927 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦੱਸਣ ਲਈ ਬਹੁਤ ਬਹੁਤ ਧੰਨਵਾਦ ❤
@HarminderSingh-m6l
@HarminderSingh-m6l 11 ай бұрын
Wahaguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
@kashmirasingh4889
@kashmirasingh4889 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
@prabhjot5282
@prabhjot5282 Жыл бұрын
ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ 🙏
@TejindersinghSingh-wc4lw
@TejindersinghSingh-wc4lw Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@binnydhaliwal5175
@binnydhaliwal5175 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🌷🌷🌷🌷🌷🙏🙏🙏🙏🙏
@dr.reshampathralasingh3744
@dr.reshampathralasingh3744 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@PARMJITSINGH-mz5yq
@PARMJITSINGH-mz5yq Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,ਧੰਨ ਧੰਨ ਸਤਿਕਾਰਯੋਗ ਮਾਤਾ ਗੁਜ਼ਰ ਕੌਰ ਜੀ ਤੇ ਧੰਨ ਧੰਨ ਸਤਿਕਾਰਯੋਗ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਤੇ ਧੰਨ ਧੰਨ ਸਤਿਕਾਰਯੋਗ ਬਾਬਾ ਫਤਿਹ ਸਿੰਘ ਸਾਹਿਬ ਜੀ,ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏🙏
@sukhwindersinghrupal7904
@sukhwindersinghrupal7904 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@babubatra9560
@babubatra9560 11 ай бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
@kuldipkaur4553
@kuldipkaur4553 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@gurtejsingh6823
@gurtejsingh6823 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurpreetSingh-vi9ps
@GurpreetSingh-vi9ps Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@Exdarbarasingh-xh9xz
@Exdarbarasingh-xh9xz Жыл бұрын
ਸਚੀਆ ਕਥਾਵਾਂ ਭੁਖੇ ਕੁਰਸੀ ਦੇ ਬੇਕਾਰ ਹਕੁਮਤ ਵਾਹਿਗੁਰੂ ਜੀ ਸੁਪਰ ਸ਼ਰ
@prempalsinghgill3064
@prempalsinghgill3064 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਵਾਹਿਗੁਰੂ ਜੀ ਹੋਰ ਵੀ ਖ਼ੋਜ ਕਰਕੇ ਇਤਿਹਾਸ ਦੱਸਣ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ।
@udayparkash5956
@udayparkash5956 Жыл бұрын
जोरावर जोर से बोला फतेह शोर से बोला रखो ईटें भरो गारे चुनो दीवार हत्यारो हमारी लाश बोले गी यही दीवार बोले गी हजारो वार बोले गी हमारे पन्थ की जय हो पिता दशमेश की जय हो हमारे देश की जय हो श्री गुरु ग्रंथ की जय बोले सो निहाल सत् श्री अकाल वाह गुरु जी की खालसा वाह गुरु जी फतेह
@kingdomgaming.9262
@kingdomgaming.9262 Жыл бұрын
🙏waheguru ji ka khalsa shri waheguru ji ki fateh🙏
@sarabjotsinghshanedastaar
@sarabjotsinghshanedastaar 11 ай бұрын
ਭਾਵੇਂ ਇਹ ਇਤਿਹਾਸ ਕਿਸੇ ਲੇਖਕ ਦੀ ਪੁਸਤਕ ਵਿਚੋਂ ਦਸਿਆ ਆਪ ਜੀ ਨੇ ਪਰ ਓਸ ਲੇਖਕ ਨੇ ਕਿਥੋਂ ਚੁੱਕਿਆ ਓਸ ਇਤਿਹਾਸਕ ਸਰੋਤ ਗ੍ਰੰਥ ਦਾ ਨਾਮ ਵੀ ਦਸਣ ਦੀ ਕਿਰਪਾਲਤਾ ਕਰਨੀ ਜੀ। ਫੇਰ ਅਸੀਂ ਆਪ ਦੁਆਰਾ ਦਸੇ ਇਤਿਹਾਸ ਨੂੰ ਮੰਨ ਸਕਦੇ ਹਾਂ। ਇਸ ਤਰ੍ਹਾਂ ਤਾਂ ਭਾਵੇਂ ਕੋਈ ਵੀ ਲੇਖਕ ਕੁਛ ਵੀ ਲਿਖੀ ਜਾਵੇ
@Anhad_ShabadTV
@Anhad_ShabadTV 3 күн бұрын
ਗੁਨਾ ਸਿੰਘ ਹੰਨਢੁਰੀਆ ਦੀ ਕਿਤਾਬ ਵਿੱਚ ਲਿਖਿਆ
@SikanderSingh-gw6wt
@SikanderSingh-gw6wt 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@kartapurakh1
@kartapurakh1 Жыл бұрын
Waheguru ji ka Khalsa Waheguru ji ki Fateh ❤❤❤❤❤❤❤❤❤❤❤❤🙏🙏🙏🙏🙏🙏🙏🙏
@gurpinderguri4889
@gurpinderguri4889 Жыл бұрын
ਵਾਹਿਗੁਰੂ ਜੀ ‌ਵਹਿਗੁਰੂਜੀ
@hardyalsingh1437
@hardyalsingh1437 2 күн бұрын
🙏🏻🙏🏻 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Jupitor6893
@Jupitor6893 Жыл бұрын
ਵਾਹਿਗੁਰੂ ਸਾਹਿਬ ਜੀ🙏🙏
@kanwaljitnaval5025
@kanwaljitnaval5025 Жыл бұрын
🙏🌹ਵੀਰ ਜੀ, ਤੁਸੀੰ ਸ਼ਲਾਘਾ ਯੋਗ ਉਪਰਾਲਾ ਕੀਤਾ ਹੈ, ਵਾਹਿਗੁਰੂ ਜੀ ਆਪਣੀ ਮੇਹਰ ਬਣਾਈ ਰੱਖਣ। 🌹🙏🥲
@hirasingh9139
@hirasingh9139 Жыл бұрын
ਬਿਲਕੁਲ ਗਲਤ ਦੱਸ ਰਿਹਾ
@RahulKumar-yj8rs
@RahulKumar-yj8rs Жыл бұрын
Dhan Dhan dashmesh pitah guru govind singh ji 🙏🏻🙏🏻🙏🏻 wahe guru wahe guru❤
@sikandersinghdhillon2811
@sikandersinghdhillon2811 Жыл бұрын
Satnam shree waheguru Ji 🙏🙏
@GurpreetSingh-wu4dr
@GurpreetSingh-wu4dr 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@smartfactparm
@smartfactparm Жыл бұрын
ਵਾਹਿਗੁਰੂ ਜੀ ❤🎉
@KulwinderKaur-nh9oj
@KulwinderKaur-nh9oj Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਜੀ
@BalbirSingh-zb3yp
@BalbirSingh-zb3yp Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@preehairstyle6278
@preehairstyle6278 Жыл бұрын
Waheguru ji 🙏🏻🦅
@yadvindersingh9951
@yadvindersingh9951 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gurpreetsinghbrar6960
@gurpreetsinghbrar6960 Жыл бұрын
ਵਾਹਿਗੁਰੂ ਜੀ🙏🙏🙏🙏🙏
@praveenkumar-gt3ys
@praveenkumar-gt3ys Жыл бұрын
Dhan guru Gobind Singh Sahib ji 🙏🙏🙏🙏🙏
@GursewakDhillon-k7t
@GursewakDhillon-k7t 11 ай бұрын
ਵਾਹਿਗੁਰੂ ਜੀ ਜਾਣਕਾਰੀ ਲਈ ਧੰਨਵਾਦ ਜੀ
@gurindersingh6713
@gurindersingh6713 Жыл бұрын
Waheguruji ❤
@gurmailkaur6945
@gurmailkaur6945 Жыл бұрын
Waheguruji
@paramjitmalhi6543
@paramjitmalhi6543 11 ай бұрын
Dhan dhan Shri Guru Gobind Singh ji Maharaj ji ❤❤❤❤❤de shota shibejadaia de lasani kurbani nu kotkot Parnam ji ❤❤❤❤❤❤❤❤
@BhupinderSingh-km7np
@BhupinderSingh-km7np Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@sukhjeetsandhu7126
@sukhjeetsandhu7126 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੂ
@arshbagri2019
@arshbagri2019 Жыл бұрын
ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏❤️
@fumansingh2281
@fumansingh2281 Жыл бұрын
ਤਹ ਦਿਲੋ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਵਾਹਿਗੁਰੂ ਜੀ
@prabhjotvlogz1434
@prabhjotvlogz1434 Жыл бұрын
Waheguru ji ❤❤
@DeepakKhosla-c8u
@DeepakKhosla-c8u 11 ай бұрын
Satnam Waheguru ji 🙏. Dahn Dahn Chote Sahibjade ji.
@AmarjitSingh-cs4fs
@AmarjitSingh-cs4fs 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏
@harinderpalsingh8400
@harinderpalsingh8400 Жыл бұрын
.PARNAM SAHIDAA NU. SATNAM SHRI WAHE GURU JI SATNAM SHRI WAHE GURU JI SATNAM SHRI WAHE GURU JI SATNAM SHRI WAHE GURU JI..
@JaswinderSingh-sp9ii
@JaswinderSingh-sp9ii Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏
@kewalsingh5358
@kewalsingh5358 Жыл бұрын
Waheguru Ji Waheguru Ji Waheguru Ji ka Khalsa WaheGuru Ji Fateh Waheguru Ji Waheguru Ji Waheguru Ji Waheguru ji Waheguru Ji Waheguru Ji Waheguru Ji Hamare Singham ko sath mein aisa julm Ki Tarah
@harwinderatwal5793
@harwinderatwal5793 11 ай бұрын
Waheguru ji ,Dhan tuhadi Sikhi. Kot Kot Parnham.
@nazamsingh2056
@nazamsingh2056 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@HarbansKaur-xf4fe
@HarbansKaur-xf4fe Жыл бұрын
Wahiguru ji dhan piarian bachian di Sikhi kot kot Prinam shahidan nu
@pindagill3750
@pindagill3750 11 ай бұрын
Bilkul sahi keha veer ji, mainu v eh sabh itihaas nhi pt c ji. Sanu eh itihaas kiton v nhi milda ji. Tuhada bhut bhut dhanbaad ji. Sachi GURU GOBIND SINGH JI DE LALAN NE SADE LYI BAHUT JYADA TASIHE JHALLE C. Par sanu Ajj tak itihaas v nhi pta chla ji
@RajuSingh-fj1bx
@RajuSingh-fj1bx Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@Navdeepsharma-cl8np
@Navdeepsharma-cl8np 11 ай бұрын
ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਜੀ
@NishaNisha-mv5cr
@NishaNisha-mv5cr Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏
@Rajveerbadyal286
@Rajveerbadyal286 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurmeetkaur85
@gurmeetkaur85 11 ай бұрын
Dhan dhan mata gujri ji 🙏🏼🙏🏼dhan dhan sahibjada joraver singh ji 🙏🏼🙏🏼dhan dhan sahibjada Fteh singh ji 🙏🏼🙏🏼🌹🌹🌹🌹🌹❣️
@Arjinder_kaur
@Arjinder_kaur Жыл бұрын
Waheguru ji ka Khalsa waheguru ji ki Fateh, Dhan dhan chaare sahibjade ji
@SurniderSingh-q9c
@SurniderSingh-q9c 11 ай бұрын
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
@JasmeetSidhu-g7d
@JasmeetSidhu-g7d Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@PREETSINGH-f4s
@PREETSINGH-f4s Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@SukhwinderSingh-yj4hw
@SukhwinderSingh-yj4hw Жыл бұрын
Weha guruji ka Khalsa waha Guru ji Ki fetah
@manminderdhillon-rl9mv
@manminderdhillon-rl9mv 11 ай бұрын
Wahegur ki ka khalsa waheguru Ji ki fateh
@PardeepSingh-lh8if
@PardeepSingh-lh8if Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😢😢
@narinderkaur3000
@narinderkaur3000 Жыл бұрын
Vaaheguru ji da khalsa vaaheguru ji di fateh
@RupinderKaur-gu9wl
@RupinderKaur-gu9wl 11 ай бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਹਿਤੇ
@ajunisingh6013
@ajunisingh6013 11 ай бұрын
ਸਤਨਾਮ ਵਾਹਿਗੁਰੂ ਜੀ
@JasvirSingh-gy4ct
@JasvirSingh-gy4ct Жыл бұрын
Waheguru waheguru waheguru waheguru waheguru waheguru waheguru waheguru waheguru waheguru g
@amandeepsingh-cb8cu
@amandeepsingh-cb8cu Жыл бұрын
ਵਾਹਿਗੁਰੂ
@OmAthwal-u9g
@OmAthwal-u9g Ай бұрын
❤SATNAM wahaguru kirpa kro ji Maharaja ji ❤ satnam shri Akalpurk ji Maharaja ji Maharaja ji Maharaja ji Maharaja ji Maharaja ❤❤❤❤ Dhan Dhan Shri Guru Caahr sahibzada ji Maharaja ji Maharaja ji Maharaja ji
@ParamjitKaur-qz7zm
@ParamjitKaur-qz7zm 11 ай бұрын
सतनाम श्री। व्हेगुरु जी❤❤❤❤❤❤❤
@TarsemSingh-dm1fo
@TarsemSingh-dm1fo 11 ай бұрын
waheguru g waheguru g waheguru g waheguru g waheguru g waheguru g waheguru
@laddinayak3456
@laddinayak3456 11 ай бұрын
Waheguru waheguru ji waheguru kine jalam lok c mogal rooh kabb gye sun ke
@rashamsinghkang5422
@rashamsinghkang5422 Жыл бұрын
Waheguru waheguru waheguru waheguru waheguru ji 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@HrinderKaur
@HrinderKaur 11 ай бұрын
ਵਹਿਗੁਰੂ ਦੀ🙏🙏🙏
@Exdarbarasingh-xh9xz
@Exdarbarasingh-xh9xz Жыл бұрын
ਸਚੀਆ ਕਥਾਵਾਂ ਕੁਰਸੀ ਦੀਆਂ ਭਖੀਆ।ਬੇਕਾ ਰ ਹਕੂਮਤਾ ਉੱਤਮ ਧਾਰਮਿਕ ਵਿਚਾਰਧਾਰਾ ਰਚਨਾ ਜੁਲਮ ਨੂ ਇਕ ਤਲਵਾਰ ਪੰਜਾਬੀ ਏ ਪਜਾਬੀ ਸੋਨਗ ਔਰ ਜੋਬ --------ਞਾਹਿਗੁਰੂ ਜੀ ਊਤਮ ਜੀ ਸੁਪਰ ਸ਼ਰ
@kushvantsingh6772
@kushvantsingh6772 11 ай бұрын
Waheguru ji waheguru ji waheguru ji waheguru ji waheguru ji waheguru ji
@YadwinderSingh0001
@YadwinderSingh0001 11 ай бұрын
Guru ji de privaar di shadat nu slaam🙏🙏
@AmritpalSingh-p9k
@AmritpalSingh-p9k Жыл бұрын
Dhan Dhan Baba Jorawar Singh Maharaj ji Sarbat Da Bhalla Kro Dhan Dhan Baba Fateh Singh ji Maharaj ji Sarbat Da Bhalla Kro 🙏🙏🙏🙏🙏🙏🙏🙏🙏🙏🙏🙏🙏🙏
@Lyricalsinger222
@Lyricalsinger222 11 ай бұрын
Dhan jigra sade sabde shri guru Gobind Singh g da
@jatindersingh924
@jatindersingh924 Жыл бұрын
ਵਾਹਿਗੁਰਜੀ🙏🙏🙏🙏
@NishanSingh-g1m
@NishanSingh-g1m Жыл бұрын
Waheguru waheguru waheguru waheguru waheguru waheguru waheguru ji
99.9% IMPOSSIBLE
00:24
STORROR
Рет қаралды 31 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
99.9% IMPOSSIBLE
00:24
STORROR
Рет қаралды 31 МЛН