No video

ਗੱਲਾਂ ਬਾਤਾਂ ਗੁਰਦਿਆਲ ਨਿਰਮਾਣ ਨਾਲ਼ ਧੂਰੀ Gurdial Nirman Dhuri With Dilbag Hundal |

  Рет қаралды 129,969

BAWA RECORDS

BAWA RECORDS

4 жыл бұрын

Presented-Bawa Records
Cont.Dilbag Hundal 9779 110 110
Spl.Thanks-Kulwinder Diol Barnala . Sarwan Jahul & Ladi Nijjar
Camra By-Pappa Pannu
#NarinderBiba
#GulshanKomal

Пікірлер: 174
@RehanKhan-vz8ch
@RehanKhan-vz8ch 3 жыл бұрын
ਬਹੁਤ ਪੁਰਾਣੇ ਯਾਰ, ਸਰਦਾਰ ਗੁਰਦਿਆਲ ਨਿਰਮਾਣ ਜੀ ਵੀਡੀਓ ਤਾਂ ਇੱਕ ਸਾਲ ਪੁਰਾਣੀ ਹੈ ਫਿਰ ਵੀ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਇਨ੍ਹਾਂ ਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ,ਚ ਰੱਖੇ 🙏🙏🙏🙏🙏
@sidhurecords9290
@sidhurecords9290 4 жыл бұрын
ਹੁੰਦਲ ਸਾਹਿਬ ਬਹੁਤ ਹੀ ਵਧੀਅਾ ਗੱਲਾਂ ਬਾਤਾਂ ਲੱਗੀਅਾਂ ਸੀ੍ ਗੁਰਦਿਅਾਲ ਨਿਰਮਾਣ ਧੂਰੀ ਜੀ ਨਾਲ ਦਿਲ ਬਾਗੋਬਾਗ ਹੋ ਗਿਅਾ
@neeturehal2374
@neeturehal2374 4 жыл бұрын
ਬਹੁਤ ਵਧੀਆ ਲਗਿਆ ਜੀ ਬਾਪੂ ਗੁਰਦਿਆਲ ਨਿਰਮਾਣ ਜੀ ਦਰਸ਼ਨ ਕਰਕੇ
@yaarbellygroup2428
@yaarbellygroup2428 4 жыл бұрын
ਬਹੁਤ ਵਧੀਆ ਹੁੰਦਲ ਜੀ ਬੇਸ਼ਕੀਮਤੀ ਹੀਰਿਆਂ ਨੂੰ ਰੂਬਰੂਹ ਕਰਨ ਲਈ
@charanjeetsandhu1669
@charanjeetsandhu1669 8 ай бұрын
ਬਹੁਤ ਵਧੀਆ ਲੱਗਿਆ। ਬਹੁਤ ਵਧੀਆ ਕਲਾਕਾਰ
@nachhatarsinghkajal6827
@nachhatarsinghkajal6827 Жыл бұрын
Hundal Veer ji, Shri Gurdial Nirman ji huran nu mai bahut Suniya te bahut Enna diyan kitaba pariyan, Main Norman ji da bahut fan riha ha.Wahiguru ji Norman Sahib nu Tanrusti Bakhse.
@mehakpunjabdi9790
@mehakpunjabdi9790 4 жыл бұрын
ਹੁੰਦਲ ਸਾਹਿਬ ਬਹੁਤ ਹੀ ਬਾਅ ਕਮਾਲ, ਇੰਟਰਵਿਊ ਵੇਖਕੇ, ਸੁਣਕੇ ਨਜ਼ਾਰਾ ਆ ਗਿਆ, ਵਾਹਿਗੁਰੂ ਹਮੇਸ਼ਾ ਨਿਰਮਾਣ ਸਾਹਿਬ ਜੀ ਨੂੰ ਅਤੇ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@sidhurecords9290
@sidhurecords9290 4 жыл бұрын
ਤਾਂ ਸਭ ਤੋਂ ਪਹਿਲਾਂ ਤੁਹਾਡਾ ਹੀ ਗੀਤ ਭਰਦਾਂਹਾਂ ਪਰੇ ਹੋਜਾ ਵੇ ਸ਼ਕੀਨਾ ਤੇਰਾ ਰੰਗ ਮੁਸ਼ਕੀ
@sidhuanoop
@sidhuanoop 4 жыл бұрын
ਬਹੁਤ ਵਧੀਆ ਮੁਲਾਕਾਤ ਬਾਈ ਜੀ ਸਵਾਦ ਆ ਗਿਆ ਜੀ
@gurcharansinghuk6946
@gurcharansinghuk6946 4 жыл бұрын
ਸਨ 70 ਦੀ ਗਲ ਹੈ ਨਿਰਮਾਣ ਸਾਹਬ ਦਾ ਅਾਖਾੜਾ ਦੇਖਿਅਾ ਸੀ ਓਹਦੋ ਮੈ ਛੇ ਕੁ ਸਾਲ ਦਾ ਸੀ ਬਰਾਤੀ ਲੈ ਕੇ ਅਾੲੇ ਸਨ ਸ਼ਾੲਿਦ ੲਿਹਨਾ ਦੇ ਨਾਲ ਅਾਰਟਿਸ ਕਰਮਜੀਤ ਭਟੀ ਸੀ ਭਠੀ ਵਾਲਾ ਗਾਣਾ ਵੀ ਦੋ ਵਾਰੀ ਸੁਣਿਅਾ ਸੀ ਟਰਾਲੀ ਵਿਚ ਸਟੇਜ ਲਗੀ ਸੀ ਖਨੌਰੀ ਤੋ ਟਰੈਕਟਰ ਤੇ ਜਾ ਕੇ ਲੈ ਕੇ ਅਾੲੇ ਸੀ ੲਿਕ ਪਰਾਣੀ ਯਾਦ
@gurpreetrandhawa2703
@gurpreetrandhawa2703 4 жыл бұрын
Old memories
@neenaaudiocompanybhatinda5136
@neenaaudiocompanybhatinda5136 3 жыл бұрын
Good
@JagtarSingh-qs5mv
@JagtarSingh-qs5mv 3 ай бұрын
ਵੀਰ ਜੀ ਬਹੁਤ ਹੀ ਵਧੀਆ ਵੀਡੀਓ ਅਤੇ ਇੰਟਰਵਿਊ ਲੱਗੀ ਨਿਰਮਾਣ ਜੀ ਦੀ ਧੰਨਵਾਦ ਜੀ
@baldevsingh4956
@baldevsingh4956 Жыл бұрын
ਬਾਈ ਜੀ ਗੱਲ ਬਾਤ ਸੁਣ ਕੇ ਅੱਜ ਮੇਰਾ ਮਨ ਖੁਸ਼ ਹੋ ਗਿਆ ਬਹੁਤ ਬਹੁਤ ਧੰਨਵਾਦ ਜੀ
@gurmeetsinghsohialal
@gurmeetsinghsohialal 4 жыл бұрын
ਬਹੁਤ ਵਧੀਆ ਜੀ...ਨਿਰਮਾਣ ਸਾਹਿਬ ਸੱਚੀ ਹੀ ਨਿਰਮਾਣਤਾ ਨਾਲ ਭਰੇ ਹੋਏ ਤੇ ਸਾਰਿਆਂ ਨੂੰ ਹੀ ਮੋਹ ਸਤਿਕਾਰ ਦਿੰਦੇ ਨੇ...ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਨਿਰਮਾਣ ਸਾਹਿਬ ਨੂੰ ..
@GurwinderSingh-wd7ff
@GurwinderSingh-wd7ff 4 жыл бұрын
Lovely nirman da bapu ji
@kulbirsingh9217
@kulbirsingh9217 4 жыл бұрын
ਬਹੁਤ ਸੋਹਣੀ ਗੱਲ ਬਾਤ ਅਤੇ ਦਿਲ ਨੂੰ ਬਹੁਤ ਸਕੂਨ ਮਿਲਿਆ ਸਾਰੀਆਂ ਗੱਲਾਂ ਬਾਤਾਂ ਸੁਣ ਕੇ ... ਪ੍ਰਮਾਤਮਾ ਮੇਰੇ ਰਬ ਵਰਗੇ ਬਾਪੂ ਜੀ ਨੂੰ ਚੰਗੀ ਸਿਹਤ ਅਤੇ ਰੌਣਕ ਬਖਸ਼ੇ ... ਬਾਵਾ ਰਿਕਾਰਡਜ਼ ਦੀ ਸਮੁੱਚੀ ਟੀਮ ਦਾ ਦਿਲੋਂ ਧੰਨਵਾਦ ।
@BhupinderSingh-lk9rx
@BhupinderSingh-lk9rx Жыл бұрын
ਜਿੰਦਗੀ ਦੇ ਸੌਂਕ
@user-fb9gc8vd1j
@user-fb9gc8vd1j 10 ай бұрын
Bappu ji god bless you
@bikkarsingh680
@bikkarsingh680 4 жыл бұрын
ਚੜ੍ਹਦੀ ਕਲਾ
@rajgorcheema3308
@rajgorcheema3308 4 жыл бұрын
ਬਹੁਤ ਹੀ ਵਧੀਆ ਆਵਾਜ਼ ਵਾਲਾ ਗਾਇਕ ਗਰੇਵਾਲ ਤੋਂ ਬਾਦ
@sandeepkurar
@sandeepkurar 4 жыл бұрын
ਬਹੁਤ ਵਧੀਆ ਲੱਗਿਆ ਨਿਰਮਾਣ ਸਾਬ ਬਾਪੂ ਜੀ ਦੇ ਦਰਸ਼ਨ ਕਰਕੇ
@VijayKumar-ke8le
@VijayKumar-ke8le 4 ай бұрын
बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु ज़ी
@gurjantsingh7870
@gurjantsingh7870 4 жыл бұрын
ਬਾਪੂ ਜੀ ਬਹੁਤ ਵਧੀਆ
@surjansingh6995
@surjansingh6995 3 жыл бұрын
Gurdyal nirmaan ji bahut vadia singer hnn may you live long
@gurlabhsra1998
@gurlabhsra1998 4 жыл бұрын
ਬਾਪੂ ਜੀ ਸਲਾਮ
@gurlabhsra1998
@gurlabhsra1998 4 жыл бұрын
T.X.ji
@rajudhanoaraju9608
@rajudhanoaraju9608 4 жыл бұрын
ਬਹੁਤ ਵਧੀਆ ਇੰਟਰਵਿਊ
@jagnarsingh3005
@jagnarsingh3005 4 жыл бұрын
Nirmaan ji has been my favorite singer.I like his dute with Kumari Laj Raikot ton chali Barnale Rani da rab rakha. Best wishes.
@tondonrecords7885
@tondonrecords7885 4 жыл бұрын
ਬਹੁਤ ਖੂਬ ਹੁਦੰਲ ਜੀ
@Laddi_Wraich_UK
@Laddi_Wraich_UK Жыл бұрын
ਸਾਡੇ ਧੂਰੀ ਦਾ ਮਾਣ ❤
@balwindersinghbawa5919
@balwindersinghbawa5919 4 жыл бұрын
ਦਿਲਬਾਗ ਸਿੰਘ ਜੀ ਬਹੁਤ ਵਧੀਅਾ ਕੀਤਾ ਹੈ ਗੁਰਦਿਅਾਲ ਨਿਰਮਾਨ ਜੀ ਦੇ ਦਰਸਨ ਹੋ ਗੲੇ
@kuldipbajwa8385
@kuldipbajwa8385 4 жыл бұрын
ਬਹੁਤ ਵਧੀਅਾ
@surjitsingh6134
@surjitsingh6134 2 ай бұрын
ਸਤਿਕਾਰ ਯੋਗ ਹਸਤੀ ਨੂੰ ਸਿਜਦਾ ਜੀ।
@sukhjinderkaur3618
@sukhjinderkaur3618 4 жыл бұрын
Kash ja kar narinder biba hun hnuda gurdial singh nirman nu salam
@NirmalSingh-bz3si
@NirmalSingh-bz3si Жыл бұрын
Nirman.sahib.sabh.to.pahla.tusi.o.lavli.sada.bhra.aa.ssa
@jagjiwanjotsingh9thb815
@jagjiwanjotsingh9thb815 4 жыл бұрын
Gurdial Singh Nirman you are a Great singer i love you
@jattmood6668
@jattmood6668 3 жыл бұрын
ਲਵਲੀ ਨਿਰਮਾਣ ਬਹੁਤ ਵੱਦੀਆ ਗਾਇਕ ਹੈ
@himatsingh8927
@himatsingh8927 4 жыл бұрын
ਪੁਰਾਣੇ ਹੀਰੇ ਹਨ
@vinylRECORDS0522
@vinylRECORDS0522 4 жыл бұрын
ਬਹੁਤ ਵਧੀਆ ਪੁਰਾਣੇ ਕਲਾਕਾਰਾਂ ਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ ।ਸਵਰਨ ਲਤਾ ਨੇ ਬਹੁਤ ਚਿਰ ਪੰਜਾਬੀ ਸੰਗੀਤ ਤੇ ਰਾਜ ਕੀਤਾ ਹੈ ।ਸਵਰਨ ਲਤਾ ਜੀ ਬਾਰੇ ਕੋਈ ਇੰਟਰਵਿਊ ਸਾਹਮਣੇ ਨਹੀਂ ਆ ਰਹੀ ।ਉਹਨਾਂ ਦੀ ਇੰਟਰਵਿਊ ਜਰੂਰ ਕਰੋ ।
@virsaproduction5485
@virsaproduction5485 4 жыл бұрын
ਬਹੁਤ ਹੀ ਵਧੀਆ ਜਨਾਬ
@harryharwinder2202
@harryharwinder2202 Жыл бұрын
Bahut.sundr Prmatma.mehr.rkhey
@kesarsingh7905
@kesarsingh7905 4 жыл бұрын
ਹੁੰਦਲ ਸਾਬ੍ਹ ਗੱਲ ਇਹ ਹੈ,ਕਿ ਤਕਰੀਬਨ ਜਿੰਨੇ ਕੁ ਪੁਰਾਣੇ ਗਾਇਕ ਹਨ। ਜਾਂ ਹੋ ਚੁੱਕੇ ਹਨ, ਉਹਨਾਂ ਦੇ ਪੁੱਤਰ ਹਨ। ਪਰ ਮੈਂ ਉਹਨਾਂ ਦੇ ਨਾਮ ਨਹੀਂ ਲਿਖ ਸਕਦਾ। ਉਹ ਚੰਗੀ ਤਰਾਂ ਕਾਮਯਾਬ ਨਹੀਂ ਹੋਏ, ਪਰ ਗੁਰਦਿਆਲ ਨਿਰਮਾਣ ਦਾ ਲੜਕਾ ਲਵਲੀ ਨਿਰਮਾਣ ਦੀ ਕਾਮਯਾਬੀ ਤਾਂ ਤੁਸੀਂ ਜਾਣਦੇ ਹੋ।
@hardevsingh6468
@hardevsingh6468 Жыл бұрын
ਬਚਪਨ ਦਾ ਗੀਤ ਜੋ ਹੋਸ ਸੰਭਾਲਦਿਆ ਸੁਣਿਆ
@AvtarSingh-mc8en
@AvtarSingh-mc8en 3 ай бұрын
Ina lda adka v singer a ji daso ji
@MajorSingh-vf7ti
@MajorSingh-vf7ti 4 жыл бұрын
ਗੁਰਦਿਆਲ ਜੀ ਮੈਂ ਤੁਹਾਡੇ ਬਚਪਨ ਵਿੱਚ ਗੀਤ ਸੁਣਦਾ ਸੀ,ਪਛਤਾਵਾ ਇਸ ਗੱਲ ਦਾ ਜਰੂਰ ਆ ਕਿ ਓਹ ਟਾਈਮ ਕਦੇ ਵਾਪਿਸ ਨਹੀਂ ਆਉਣੇ ਤੇ ਦੂਜੀ ਬਦਕਿਸਮਤੀ ਆਹ ਹੈ ਕਿ ਕਰਮਜੀਤ ਧੂਰੀ, ਦੀਦਾਰ ਸੰਧੂ, ਕੁਲਦੀਪ ਮਾਣਕ ,ਨਰਿੰਦਰ ਬੀਬਾ, ਸੁਰਿੰਦਰ ਕੌਰ, ਜਗਮੋਹਨ ਕੌਰ ਸਾਰੇ ਕਿਉਂ ਚਲੇ ਗਏ😭😩😰😭 ਨਾ ਕੋਈ ਚਿੱਠੀ ਨਾ ਸੰਦੇਸ਼, ਕਹਾਂ ਤੁਮ ਚਲੇ ਗਏ😭😭 ਪ੍ਰਮਾਤਮਾ ਉਹਨਾਂ ਨੂੰ ਅਪਣੇ ਚਰਨਾਂ ਵਿੱਚ ਵਾਸ ਦੇਵੇ, ਪਰ ਉਹ ਅਪਣੇ ਸ਼ਰੋਤਿਆਂ ਦੇ ਦਿਲਾਂ ਵਿੱਚ ਸਦਾ ਹੀ ਵੱਸਦੇ ਰਹਿਣਗੇ। Dilbag singh ji & Gurdayal nirman dhuri ji very very thanks for this lovely interview, Do come 👍
@47_beats7
@47_beats7 4 жыл бұрын
Very. Good. Rataul s
@gurcharansinghuk6946
@gurcharansinghuk6946 4 жыл бұрын
ਵਧੀਅਾ ਜਾਣਕਾਰੀ ਸੀ ਪਰਾਣੇ ਅਾਰਟਿਸਟਾ ਚ ਨਾਮ ਅਾੳੁਦਾਂ ਨਿਰਮਾਣ ਸਾਹਬ ਦਾ ਬੀਬਾ ਨਾਲ ੲਿਹਨਾ ਦੇ ਗੀਤ ਬਹੁਤ ਹਿਟ ਹੋੲੇ ਸਨ ੲਿਸਤਰਾ ਦੇ ਅਣਮੋਲ ਹੀਰਿਅਾ ਨੂੰ ਪੇਸ਼ ਕਰਦੇ ਰਿਹਾ ਕਰੋ ਜੀ ਧਨਵਾਧ
@hoo-b-hufotostudio7002
@hoo-b-hufotostudio7002 2 жыл бұрын
asi bachpan to sunde aa rahe aa isss mahaan kalakaar nu ........harinder biba naal dhuri ch ee kai baar suneya ehna nu ......lovelymera schoolmate c ...ikk class agge parhda c khalsa school ch ......
@jsingh324
@jsingh324 3 жыл бұрын
Superrrrrrrrrr. Ajj vi ohi awaz he . Vaheguro Chardi kla vich Rakhi.
@sukhdeepsinghsukhdeep7054
@sukhdeepsinghsukhdeep7054 4 жыл бұрын
ਆਪਣੇ ਸਮੇਂ ਦੇ ਸੁਪਰ ਸਟਾਰ ਕਲਾਕਾਰ
@shivcharndhaliwal1702
@shivcharndhaliwal1702 5 ай бұрын
NIRMAN JI APP NU PIND GIDRANI SODE NANKE PIND BACHPAN C SUNDE C ,,GALLI VICH ,,1972,73, BAD C RAM SARUP DHEPI DEE MARRIAGE VICH ,,,🎉
@sukhjindersingh839
@sukhjindersingh839 4 жыл бұрын
Dhuri sahab da Peke chad ja mahina ik hor mundea song nu mai bachpan ton sunda a han or ajj v sunda haan so very nice song
@nirmalchoudhary2500
@nirmalchoudhary2500 4 жыл бұрын
Punjabi jagat da Kohinoor heera waheguru lambi umar kara bapu ji Di . Thank you dilbag sab ji karnail gill ware dasna ji ajj kal kitha na ji .ta garewal ji ajj kal kitha Han ji
@mewasingh9324
@mewasingh9324 4 жыл бұрын
Great Legend Nirman Saab, God Bless You with long 2 Life.
@rajatsharma8844
@rajatsharma8844 3 жыл бұрын
Good nirman sahib ji
@Navtejsinghgurna
@Navtejsinghgurna 4 жыл бұрын
ਬਹੁਤ ਵਧੀਆ ।
@user-ke9yy2nx7x
@user-ke9yy2nx7x 4 ай бұрын
My favourite singer lovely nirman aa ji ❤❤❤❤❤🎉🎉🎉🎉🎉
@Balbirsingh-sj7lf
@Balbirsingh-sj7lf 2 жыл бұрын
Dilbagh hundal ji bahut achhi mulalkat Nirman ji Nal waheguru ji chardian kalan bakshe Ji
@ajaibsingh3835
@ajaibsingh3835 Жыл бұрын
Veer ji hun bhi shaunk naal sunde ha nirman saab noo
@pritpalsinghchhina1936
@pritpalsinghchhina1936 2 жыл бұрын
ਬਹੁਤ ਵਧੀਆ ਕਲਾਕਾਰ ਗੁਰਦਿਆਲ ਸਿੰਘ ਨਿਰਮਾਣ ਧੂਰੀ ਧੰਨਵਾਦ ।ਚੌਦਾ ਵਰੈ ਚੰਦ ਕੋਰੇ ਪੇਕਿਆਂ ਦੇ ਪਿੰਡ ਰਹੀ ਲਿਪਦੇ ਬਨੇਰਿਆ ਜੋੜ ਕੁੜੀਏ ।ਹੁਣ ਸੋਹਰਿਆ ਦੇ ਘਰ ਲੋੜ ਬਲੀਏ ।ਵੀਰ ਜੀ ਨੰਬਰ ਜਰੂਰ ਦਿਓ ਜੀ ।ਮਕਬੂਲ ਗੀਤ ।
@gurmukhpappy
@gurmukhpappy 4 жыл бұрын
ਬਹੁਤ ਵਧੀਆ ਜੀ ਕਮਾਲ
@sippydhaliwal7184
@sippydhaliwal7184 4 жыл бұрын
ਨਿਰਮਾਣ ਸਾਬ ਤੁਹਾਨੂੰ ਪਰਵਾਨੇ ਨੇ ਹਿਟ ਕੀਤਾ ਪਲੀਜ ਪਰਵਾਨੇ ਦੀ ਹਾਲਤ ਹੁਣ ਬਹੁਤ ਮਾੜੀ ਹੈ ਉਹਨਾ ਦੀ ਹੁਣ ਮੱਦਦ ਕਰੋ । ਆਵਦੇ ਕੋਲ ਰੱਖ ਲਉ ਪਰਵਾਨੇ ਨੂੰ ।
@sampurangrewal5740
@sampurangrewal5740 2 жыл бұрын
ਗੁਰਦਿਅਲ ਨਿਰਵਾਨ ਜੀ , ਪਰਵਾਨਾ ਨੂੰ ਘਰੇ ਬੁਲਾਓ , ਫਰਜ ਬਣਦਾ , ਯਾਰ ਵਾਹਿਗੁਰੂ ਮੌਕਾ ਦਿੰਦਾ , ਫਰਜ ਨਿਭਾਓ। ਵਾਹਿਗੁਰੂ ਮਿਹਰਾਂ ਕਰਨਗੇ।
@hoo-b-hufotostudio7002
@hoo-b-hufotostudio7002 2 жыл бұрын
@@sampurangrewal5740 swarn tehna neinterview keeti c pichhe jahe parvana jiiiiiiiiiii naal ...bahut burri haalat vich ne oh ....samay da gerh aa
@govindersingh9214
@govindersingh9214 7 ай бұрын
ਧੰਨ ਵਾਦ ਜੀ
@lakhwinderjassar2570
@lakhwinderjassar2570 4 жыл бұрын
ਦਿਲਬਾਗ ਬਾਈ ਜਿਉਂਦਾ ਵੱਸਦਾ ਰਹਿ ਬਹੁਤ ਵਧੀਆ ਗੱਲ ਬਾਤ ਕਰਕੇ ਸਾਨੂੰ ਜਾਣਕਾਰੀ ਦਿੱਤੀ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖ਼ਸ਼ੇ
@user-ke9yy2nx7x
@user-ke9yy2nx7x 4 ай бұрын
Lovely nirman ji bhut vadhya singer aa🎉🎉🎉🎉🎉🎉🎉🎉🎉🎉❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉
@RanvirSingh-zg9hx
@RanvirSingh-zg9hx 4 жыл бұрын
Very much impressed with so healthy singer. Old is gold.
@gurjeetsingh5877
@gurjeetsingh5877 4 жыл бұрын
ਵਧੀਆ ਗਾਇਕ
@luckysidhu1952
@luckysidhu1952 10 ай бұрын
JIT SINGH PARDESI JI DHURI DISEL ENGIN SPARE PART DI SHOP CE OH VE GOOD AND GREAT MAN CE
@VijayKumar-ke8le
@VijayKumar-ke8le 4 ай бұрын
बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी
@gurwachansingh9147
@gurwachansingh9147 3 жыл бұрын
Kaka Dhuri Nirman Dhuri2deshan ne
@KARMJITSINGHKARMJITSINGH-gw7si
@KARMJITSINGHKARMJITSINGH-gw7si 11 ай бұрын
❤❤❤❤❤
@laddiaulakh2397
@laddiaulakh2397 4 жыл бұрын
ਸ ਸ ਅ ਬਾਪੂ ਜੀ
@jaggajagmalwali3248
@jaggajagmalwali3248 Жыл бұрын
ਬਹੁਤ ਵਧੀਆ👍💯 ਹੈ
@RanjitSingh-or3mw
@RanjitSingh-or3mw Жыл бұрын
Very good nirman sahib , post master
@satwantmitha2753
@satwantmitha2753 4 жыл бұрын
ਅੰਕਲ ਜੀ ਤੁਹਾਡੀ ਬੇਟੀ ਸੰਗੀਤਾ ਮੇਰੀ ਗੌਰਮਿੰਟ ਗਰਲਜ਼ ਹਾਈ ਸਕੂਲ ਧੂਰੀ ਕਲਾਸ ਫੈਲੋ ਸੀ ਅਸੀਂ ਅਸੀਂ ਅਕਸਰ ਹੀ ਉਸ ਕੋਲੋਂ ਗੀਤ ਸੁਣਦੇ ਹੁੰਦੇ ਸੀ ਮੈਨੂੰ ਉਸਦੀ ਡੈਥ ਬਾਰੇ ਸੁਣ ਕੇ ਬਹੁਤ ਦੁੱਖ ਲੱਗਿਆ ਦਸਵੀਂ ਦੀ ਫੋਟੋ ਵਿੱਚ ਮੇਰੀ ਫੋਟੋ ਸਤਵੰਤ ਕੌਰ ਦੀ ਵੀ ਹੈ ਮੇਰੀ ਬਹੁਤ ਅੱਛੀ ਸਹੇਲੀ ਸੀ ਉਸ ਦੀ ਡੈੱਥ ਕਿਵੇਂ ਹੋਈ .....ਫੋਟੋ ਵਿੱਚ ਕਮਲਜੀਤ ਕੌਰ ਹਰਜੀਤ ਕੌਰ ਇਨ੍ਹਾਂ ਲੜਕੀਆਂ ਦੀ ਵੀ ਡੈੱਥ ਹੋ ਚੁੱਕੀ ਹੈ ਐਕਸੀਡੈਂਟ ਦੇ ਨਾਲ ....ਮੈਂ ਬਠਿੰਡੇ ਰਹਿੰਦੀ ਹਾਂ ਮੈਂ ਜਦੋਂ ਵੀ ਧੂਰੀ ਆਈ ਤਾਂ ਤੁਹਾਡੇ ਘਰ ਜ਼ਰੂਰ ਆ ਕੇ ਜਾਵਾਂਗੀ .. ਸੱਤ ਸ੍ਰੀ ਅਕਾਲ ਜੀ ...
@Lally-randhawa
@Lally-randhawa 4 жыл бұрын
Gud di
@rajvirchahal60
@rajvirchahal60 2 жыл бұрын
miss you maa😔
@JaswinderSingh-dz8cx
@JaswinderSingh-dz8cx 4 ай бұрын
ਬਹੁਤ ਦੁੱਖ ਹੋਇਆ ਸਹੇਲੀ ਵਿਛੜ ਗਈ
@AvtarSingh-mc8en
@AvtarSingh-mc8en 3 ай бұрын
Very good ji ifan old song singer
@KaramSingh-nj4jc
@KaramSingh-nj4jc 4 жыл бұрын
Good good good veer ji bahut changa lugia
@user-si3ko6wb6e
@user-si3ko6wb6e 8 ай бұрын
V nice ji 🙏🙏
@TiwanaPowerSolutions
@TiwanaPowerSolutions 4 жыл бұрын
ਗੁਰਦਿਆਲ ਨਿਰਮਾਣ ਦੇ ਗੀਤ ਪਾਓ ਦਿਲਬਾਗ ਸਿੰਘ ਜੀ
@BalwinderSingh-ey4sn
@BalwinderSingh-ey4sn Жыл бұрын
Bapoo ji jeonde raho
@swaransinghsekhon4836
@swaransinghsekhon4836 3 ай бұрын
Gurdial ji sat Sri akaal
@manderjassal5532
@manderjassal5532 Жыл бұрын
ਹੁੰਦਲ ਸਾਹਿਬ ਜੀ ਉਸਤਾਦ ਭੰਵਰਾ ਜੀ ਦਾ ਚੋਬਾਰਾ ਤਾਂ ਵਿਖਾ ਦਿਓ ਜੀ
@GurmailBadesha
@GurmailBadesha 9 ай бұрын
ਨਿਰਮਾਣ ਜੀ ਅਸੀਂ ਇਸ ਗੀਤ ਨੂੰ ਰਣਬੀਰ ਰਾਣਾ ਦੀ ਆਵਾਜ਼ ਸਮਝਦੇ ਸੀ ਧੰਨਵਾਦ
@kgfarmy9313
@kgfarmy9313 4 жыл бұрын
Very nice sar
@paramjeetkaur107
@paramjeetkaur107 10 ай бұрын
Good
@ParamjeetSingh-ol8fg
@ParamjeetSingh-ol8fg 4 жыл бұрын
ਹੁੰਦਲ ਸਾਹਿਬ ਹੋ ਸਕੇ ਤਾਂ ਕੇ ਐਸ ਨਰੂਲਾ ਜੀ ਨਾਲ ਇੰਟਰਵਿਊ ਕਰੋ
@sikandersinghsidhu-ti1ce
@sikandersinghsidhu-ti1ce 7 ай бұрын
Thanks a lot Mr hundal sahib ji, this is the first time that that there was sh.karamjit s dhuri but you have introduced the greatest Pbi singer..... I am astonished and still think ing that there is Mr gurdyal Nirman..... So nice,sober, down to earth, intelligent, health y ans wealthy. So Humble..OMG.....May he live long!!!!!
@MuhammadShafique-do2cz
@MuhammadShafique-do2cz 4 ай бұрын
❤ ❤❤❤
@softwaymedia
@softwaymedia 4 жыл бұрын
ਬਾਈ ਜੀ ਸੁਰਿੰਦਰ ਕੋਮਲ ਦੀ ਇੰਟਰਵਿਊ ਕਰੋ ਜੀ ਜਿਸਨੇ ਦੋ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ਕੀਤੀਆਂ ਪ੍ਰੰਤੂ ਹੁਣ ਕਾਫੀ ਸਮੇਂ ਤੋਂ ਅਲੋਪ ਹੈ
@surinderkumar-hp1hk
@surinderkumar-hp1hk 5 ай бұрын
Great nirmaan sahab. Old is gold.
@RandhirSingh-hq8os
@RandhirSingh-hq8os 5 ай бұрын
❤❤❤❤
@onlinechat5936
@onlinechat5936 3 жыл бұрын
👌👌
@jagiminhas2602
@jagiminhas2602 4 жыл бұрын
Very nice interview thanks bro👍
@amarjeetkaur6477
@amarjeetkaur6477 9 ай бұрын
Very nic g
@deshpremi6295
@deshpremi6295 3 жыл бұрын
गुरदयाल मान जी आजकल कहाँ रहते हैं जी।
@jaswinderbrar100
@jaswinderbrar100 4 жыл бұрын
ਵਾਹ ਯਰ ਕਮਾਲ ਆ ਬਾਪੂ ਪੂਰਾ ਕਾਈਮ ਆ ਹੁਣ ਵੀ ਪਿਉ ਪੁੱਤ ਦੋਨੋਂ ਇਕੱਠੇ ਵੀ ਪ੍ਰੋਗਰਾਮ ਕਰ ਸਕਦੇ ਆ ਏਦਾ ਲਗਦਾ ਜਿਵੇਂ ਦੋਨੋ ਭਾਈ ਹੁੰਦੇ ਆ
@BaldevSingh-ji1jw
@BaldevSingh-ji1jw 3 жыл бұрын
Supar Ho SIR Ji
@user-jy2tq4yx5y
@user-jy2tq4yx5y 4 жыл бұрын
Nice interview
@AshokKumar-ki4xi
@AshokKumar-ki4xi 3 жыл бұрын
VvGoodOldIsGold
@rupinderramgarh3596
@rupinderramgarh3596 2 жыл бұрын
V.nice
@hoo-b-hufotostudio7002
@hoo-b-hufotostudio7002 2 жыл бұрын
dhuri da ikk hor heera c gurdyal shaunki ya gulzar shaunki ....ohna baare v kade jaankari dio ji
@sandeepkurar
@sandeepkurar 4 жыл бұрын
ਹੁੰਦਲ ਵੀਰੇ keep it up
@user-gz292
@user-gz292 4 жыл бұрын
Very nice
@Chahal197
@Chahal197 Жыл бұрын
Very nice 👍
@sidhurecords9290
@sidhurecords9290 4 жыл бұрын
ਨਿਰਮਾਣ ਸਾਹਿਬ ਮੈਂ ਜਦੋਂ ਵੀ ਪਿਨ ਡਰਾਈਵ ਜਾ ਚਿੱਪ ਚ ਗੀਤ ਭਰਦਾ ਹਾਂ
@kulwantsingh4045
@kulwantsingh4045 4 жыл бұрын
Nirman sab interview sun k sud agia ji gane sune c roor bru ajj hoe aah rooh khush hogi nirman sab cont no dia karo Bhaji jehria gaikava bare pushda de ho una bare pata kara karo jive sawarn lata ji una di interview karo
@gurpreetrandhawa2703
@gurpreetrandhawa2703 4 жыл бұрын
Great singer
@amarjitgill6128
@amarjitgill6128 4 жыл бұрын
Nirmaan sahib bahut wadhiya interview ji
@spgill6468
@spgill6468 3 жыл бұрын
Neraman ji good
raj sarinh
6:35
Rajwinder Singh
Рет қаралды 4
Lehanga 🤣 #comedy #funny
00:31
Micky Makeover
Рет қаралды 27 МЛН
Алексей Щербаков разнес ВДВшников
00:47
managed to catch #tiktok
00:16
Анастасия Тарасова
Рет қаралды 22 МЛН
Lehanga 🤣 #comedy #funny
00:31
Micky Makeover
Рет қаралды 27 МЛН