Gal Te Gal l EP 116 l Gurdeep Kaur Grewal l Rupinder Kaur Sandhu l B Social

  Рет қаралды 50,246

B Social

B Social

Күн бұрын

Пікірлер: 125
@harwinderkaur6430
@harwinderkaur6430 2 жыл бұрын
ਰੁਪਿੰਦਰ ਤੁਸੀ ਬਹੁਤ ਹੀ ਵਿਸਥਾਰ -ਪੂਰਵਕ ਚਰਚਾ ਕਰਦੇ ਹੋ ਹਰ ਵਿਸ਼ੇ ਤੇ ਅਤੇ ਬੜੀ ਦਲੀਲ ਨਾਲ ਸ਼ਮਝਾਉਂਦੋ ਹੋ
@joginderinsan7681
@joginderinsan7681 Жыл бұрын
ਹੁਣ ਸਤਿਯੁਗ ਆਏਗਾ, ਇਸ ਚੋ ਸਾਰੇ ਪੁਰਾਣੇ ਕਲਚਰ ਨੂ ਅਪਣੌਣਗੇ ਸਬ ਨੂ ਸਾਡੇ ਬਜੁਰਗਾਂ ਦੀ ਤਰ੍ਹਾਂ ਰਹਿਣਗੇ ਉਹ ਹੋਵੇਗਾ ਸਤਿਯੁਗ
@imranmehmood95
@imranmehmood95 2 жыл бұрын
I am Pakistani Punjabi living in Uk. I love this programme from the core of my heart. I have just started watching recently. Every topic of yours is awesome. And you both have good chemistry with each other. Feel like sometime I am sitting with you both. Please carry on the good work. And bless you both.
@kawalprit1027
@kawalprit1027 2 жыл бұрын
ਆਪਣੀ ਪੀੜ੍ਹੀ ਉਹ ਆ, ਜਿਹੜੇ ਮਾਂ ਪਿਓ ਤੋਂ ਡਰ ਕੇ ਰਹੇ, ਹੁਣ ਔਲਾਦ ਤੋਂ ਡਰ ਕੇ ਰਹਿੰਦੇ 🤣😂
@gurjeetkaur9238
@gurjeetkaur9238 2 жыл бұрын
👏ਦੋਵਾਂ ਭੈਣਾਂ ਨੂੰ ਬਹੁਤ ਵਧੀਆ ਵਿਸ਼ਾ ਲਿਆ ਦਰਅਸਲ ਤਾਲਮੇਲ ਦੀ ਘਾਟ ਹੈ ਵੱਡਿਆਂ ਦਾ ਤਜਰਬਾ ਹੁੰਦਾ ਜਦਕਿ ਛੋਟਿਆਂ ਵਿੱਚ ਨਵੀਂ ਟੈਕਨਲੋਜੀ ਵਿੱਚ ਵਿਚਰਨ ਕਰਕੇ ਉਨਾਂ ਕੋਲ ਵੀ ਸਿੱਖਣ ਨੂੰ ਮਿਲਦਾ ਹੈ ਸੋ ਸਾਨੂੰ ਇੱਕਠੇ ਬੈਠਣਾ ਚਾਹੀਦਾ 👏
@joginderinsan7681
@joginderinsan7681 Жыл бұрын
ਪਰਮਾਤਮਾ ਮੇਹਰ ਕਰੇ ਜਲਦੀ ਪੁਰਾਣਾ ਟਾਇਮ ਆ ਜਾਏ
@kawalprit1027
@kawalprit1027 2 жыл бұрын
ਰੂਹ ਖੁਸ਼ ਹੋ ਜਾਂਦੀ ਜਦੋ 2 ਸਾਲ ਦੀ ਬੇਟੀ ਤੋਤਲੀ ਜ਼ੁਬਾਨ ਚ ਕਹਿੰਦੀ ਕਿ ਮੈਂ ਪਾਪਾ ਦੀ ਧੀ ਆਂ ਦਾਦੀ ਦੀ ਪੋਤੀ ਆਂ ਨਾਨੀ ਦੀ ਦੋਹਤੀ ਆਂ
@sehajdeepsingh8283
@sehajdeepsingh8283 Жыл бұрын
ਬਹੁਤ ਵਧੀਆ ਗੱਲ ਬਾਤ 😊😊
@pawandhaliwal2027
@pawandhaliwal2027 2 жыл бұрын
bhene sat sri akal tuc meri maa nu bahut pyare lgde o dono... ohna nu ayr e lgda hunda jive tuc unha nl glla kr rhe oh cancer to suffer kr rhe tuhada bahut bahut dhanwadh tuhada program dkh k oh bhaut khush hunde aa so tuc unha de thk hon vich v apna jogdan nibha rhe o ik tra
@Kmlpreetk.5
@Kmlpreetk.5 2 жыл бұрын
Infertility, body shaming, ਸਮਾਜ ਵਿੱਚ ਦਿਖਾਵਾ, ਸ਼ੋਸ਼ੇ ਵਾਜੀਆ, Reels trend, unhealthy lifestyle of people, are some of the topics which are needed to be discussed
@Kmlpreetk.5
@Kmlpreetk.5 2 жыл бұрын
ਵਧੀਆ ਵਿਸ਼ਾ,, ਦੁਨੀਆ ਦੀ ਸਮਝ ਆ ਜਾਂਦੀ ਹੈ ਕਿ ਕੀ ਵਾਪਰਦਾ ਹੈ, ਤੁਹਾਡਾ Topic ਸੁਣ ਕੇ
@gsdhanjal
@gsdhanjal 2 жыл бұрын
#GurdeepKaurGrewal #RupinderKaurSandhu ਬਹੁਤ ਵਧੀਆ ਭੈਣੋ.. ਇੱਕ ਵਿਸ਼ਾ ਜਿਸ ਤੇ ਬਹੁਤ ਘੱਟ ਗੱਲ ਹੁੰਦੀ ਹੈ, ਤੁਸੀਂ ਬਹੁਤ ਹੀ ਸੰਜੀਦਾ ਢੰਗ ਨਾਲ ਹਰ ਪੱਖ ਨੂੰ ਛੋਹਿਆ ਐ... ਮੈਂ ਤੁਹਾਡੇ ਤਕਰੀਬਨ ਸਾਰੇ ਲੜ੍ਹੀਵਾਰ ਦੇਖੇ ਨੇ, ਤੇ ਮੇਰੇ ਲਈ ਇਹ ਅੱਜ ਤੱਕ ਦਾ ਸਭ ਤੋਂ ਵਧੀਆ ਐਪੀਸੋਡ ਐ
@singhrajinder68
@singhrajinder68 Жыл бұрын
ਛੋਟੀ ਉਮਰੇ ਵੱਡੀਆਂ ਪੁਲਾਂਗਾ ਮਾਰ ਰਹੀਆਂ ਮੇਰੀਆਂ ਛੋਟੀਆਂ ਭੈਣਾਂ ਪਰ ਵੱਡੀਆਂ ਗੱਲਾਂ 🙏
@jasvirkaur1326
@jasvirkaur1326 2 жыл бұрын
ਸਤਿ ਸ਼੍ਰੀ ਅਕਾਲ ਭੈਣ ਪਿਆਰੀਓ ਤੁਹਾਡਾ ਹਰ ਵਿਸ਼ਾ ਬਹੁਤ ਹੀ ਵਧੀਆ ਹੁੰਦਾ ਹੈ !ਤੁਹਾਨੂੰ ਸੁਣਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ!! ਜਸਵੀਰ ਕੌਰ ਬਦਰਾ
@sukhmaansaab1963
@sukhmaansaab1963 2 жыл бұрын
ਬਹੁਤ। ਵਧੀਆ ਵਿਸ਼ੇ ਦੇ ਗੱਲ ਕਰ ਰਹੇ ਨੇ ,
@maninathowal8368
@maninathowal8368 2 жыл бұрын
ਧੰਨਵਾਦ ਜੀ।। ਜਾਣਕਾਰੀ ਚ ਵਾਧਾ ਕਰਨ ਲਈ ਖੁਸ ਰਹੋ ♥️
@itsexpertwith_mind7076
@itsexpertwith_mind7076 2 жыл бұрын
Vry nice conversation..bhut vdia topic 👍👍
@gurveerbhanguz5078
@gurveerbhanguz5078 6 ай бұрын
Bilkul gal ta gal shi kiti
@amardhillone08
@amardhillone08 2 жыл бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ ਜਿਉਂਦੇ ਰਹੋ❤️❤️
@gpsbhadewal9430
@gpsbhadewal9430 2 жыл бұрын
Bhene bht hi vadya thoughts
@ushasharma6123
@ushasharma6123 2 жыл бұрын
ਬਹੁਤ ਵਧੀਆ ਵਿਸ਼ਾ ਹੈ
@sarabjitkaursandhu4564
@sarabjitkaursandhu4564 2 жыл бұрын
ਸਹੀ। ਆ। ਬਹੁਤ। ਵਧੀਆ
@joginderinsan7681
@joginderinsan7681 Жыл бұрын
ਨਵੀ ਟਕਨਾਲੋਜੀ ਚੋ ਨਸੇ ਆਏ ਨਵੇਂ ਜਵਾਨੇ ਚੋ ਔਰਤ ਦੀ ਇਜ਼ਤ ਖਤਮ
@joginderinsan7681
@joginderinsan7681 Жыл бұрын
ਬਾਕੀ ਗੁਡੀ ਤੁਹਾਡਾ ਪਹਿਰਾਵਾ ਵੀ ਪੁਰਾਣੇ ਬਜੁਰਗਾਂ ਵਾਲਾ ਇਸ ਚੋ ਇਜ਼ਤ ਆਪਣੇ ਆਪ ਹੋ ਜਾਂਦੀ ਹੈ
@NK-km1vw
@NK-km1vw 2 жыл бұрын
ਟੀ ਵੀ ਤੇ ਚਲ ਰਹੇ ਪੁਆੜੇ ਪੱਟ ਸੀਰੀਅਲਾਂ ਬਾਰੇ ਵੀ ਚਰਚਾ ਕਰੋ ਜੀ, ਉਨ੍ਹਾਂ ਦੇ ਵਿਸ਼ੇ ਦਾ ਪਰਿਵਾਰਾਂ ਤੇ ਕੀ ਅਸਰ ਹੋ ਰਿਹਾ। ਕਿਉਂਕਿ ਔਰਤਾਂ ਉਨ੍ਹਾਂ ਵਿਚ ਜੌ ਦੇਖਦੀਆਂ ਆ,ਉਸ ਦਾ ਅਸਰ ਉਨ੍ਹਾਂ ਦੇ ਦਿਮਾਗ ਚ ਰਹਿੰਦਾ ਹੈ, ਜੋਂ ਕਿ ਪਰਿਵਾਰਾਂ ਵਿਚ ਮਾੜਾ ਅਸਰ ਛਡਦਾ ਹੈ।
@senorita8912
@senorita8912 2 жыл бұрын
ੲਿਹ ਅਸੂਲ ਵਾਲੀ ਸੋਚ 🙁ਕਰਕੇ ਘਰ ਵਸਦੇ ਘੱਟ ਅਾ ਓੁਜੜਦੇ ਜਾਦਾ ਅਾ. ਬਹੁਤ ਰੀਜਾ ਮਰ ਜਾਂਦੀਆਂ ਬੱਚਿਆਂ ਦੀਆਂ 🥺ਹਰ ਕਿਸੇ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਣ ਦਾ ਹੱਕ ਹੋਣਾ ਚਾਹੀਦਾ ਹੈ 🙏ਆਪਣੇ ਬੱਚਿਆਂ ਨੂੰ ਸਲਾਹ ਦਿਓ ਪਰ ਓੁਨ੍ਹਾਂ ਦੇ ਅਰਮਾਨਾਂ ਰੀਜਾ ਦਾ ਗਲਾ ਨਾ ਘੁਟੋ 🥺🙏
@veerpalkaur1814
@veerpalkaur1814 2 жыл бұрын
Hanji per jadatar salha tophi jandi a
@joginderinsan7681
@joginderinsan7681 Жыл бұрын
ਨਵੀਂ ਟਕਨਾਲੋਜੀ ਸਾਨੂੰ ਕਲਯੁਗ ਚੋ ਲੈ ਗਈ
@mandeepkauraulakh8022
@mandeepkauraulakh8022 2 жыл бұрын
Very nice conversation
@gaganwadhwa9535
@gaganwadhwa9535 2 жыл бұрын
Very nice conversation 👌👌 Great discussion 👍👍
@RamandeepKaur-jf4rz
@RamandeepKaur-jf4rz 7 ай бұрын
Right
@krishansingh7621
@krishansingh7621 2 жыл бұрын
Intercast marriage da topic vi laooo ji ik barrr phla vi kheAa sii ❣️❣️
@reetbatth2952
@reetbatth2952 2 жыл бұрын
Mere bro di marriage v intercaste ho gyi.hun sade to os kudi nal adjust nhi ho pa reha..is topic te jrur galbat kro
@harpreetdhaliwal8751
@harpreetdhaliwal8751 2 жыл бұрын
ਸਹੀ ਜੀ ,ਬਹੁਤ ਵਧੀਆ ਵਿਸ਼ਾ ।
@gurijatti9604
@gurijatti9604 2 жыл бұрын
Bhut vadia channel ...i appricate you to do best in yr life ....
@satinderkaur4394
@satinderkaur4394 2 жыл бұрын
Boht vdia topic nd discussion 👍🏻
@jassinderup31wale43
@jassinderup31wale43 2 жыл бұрын
Menu bot sare khud de swala de jbab mil gye thnkuuu so much ....kyi bar eh ni smj aonda ..ki asi shi a ja duje ...
@jashanbrar5120
@jashanbrar5120 2 жыл бұрын
Very good
@manishasimak1717
@manishasimak1717 2 жыл бұрын
bohat jruri n dhyan den vala topic c eh mam... actually m mehsoos kita k parents kurhiya de mamle ch alag te mundeya de mamle ch alag sochde ne.. kurhi je kahe k menu aah munda psnd aa ta othe ohnu izzat da hvala de k draya dhmkaya jnda.. v tu izzat ni rakhi sadi n all caste ni same.. bohat eho jaiya gla.. te j munda keh dve k menu aah kurhi psnd aa othe kuj v ni dekheya jnda te chaa mnaya jnda v chlo nuh aau sade ghr ohnu kuch v ni keha jnda... n eh gal menu bohat torh k rakh dindi aa v ki ik kurhi apni zindgi da faisla v ni kr skdi chnga marha ohne soch smjh k e dekheya hona.. but bohat sohne topic hunde ne n bohat sohna lgda tohanu dona nu sun k mam.. connected ja feel hunda n kde ta eda v lgda v main v aa k tohade naal gal kra main v apni dil di gal ghto ght apne parents apni family takk pohchava jo main shayd direct ni keh skdi.. bohat sohne vichaar ne mam tohade.. waheguru g bohat bohat khushiya den privara nu tohade ..☺️☺️
@sukhdhaliwal6244
@sukhdhaliwal6244 2 жыл бұрын
Tuhada hr visha bahut vdhia hunda.sikhea,sedh den wala hunda.shukrane dova bhaina de 🙏🙏
@navrajvirk7009
@navrajvirk7009 2 жыл бұрын
Bahut vadiya topic c
@kuldeepkaur3809
@kuldeepkaur3809 2 жыл бұрын
ਬਹੁਤ ਸੋਹਣਾ ਵਿਸ਼ਾ ਤੇ ਵਿਚਾਰ ਭੈਣੇ ਸਾਰਿਆਂ ਨੂੰ ਹੀ ਸਮਝਣਾ ਚਾਹੀਦਾ ਸਹਿਣ ਕਰਨਾ ਵੀ ਆਉਣਾ ਚਾਹੀਦਾ ਸ਼ਰਮ ਡਰ ਵੀ ਹੋਣੇ ਜ਼ਰੂਰੀ ਹੈ ਖੁਸ਼ ਰਹੋ ਤੇ ਖੁਸ਼ੀਆਂ ਵੰਡੋ ਜ਼ਿੰਦਗੀ ਬਹੁਤ ਸੋਹਣੀ ਹੋਵੇਗੀ❤😊
@varinderbandesha2945
@varinderbandesha2945 2 жыл бұрын
Very nice gal bat weekend teh tuhada episode da besabree nal intezaar hunda. Malhi madam de bahut good vicher san. Every episode change some one thanks parmtma thnu teh thade soch nu chardi Kala vich rakhe
@mandeepkaurbrar1187
@mandeepkaurbrar1187 2 жыл бұрын
Bhut hi vdiaa glbaat ji
@rajindergill3128
@rajindergill3128 2 жыл бұрын
Thanks
@karamvirkauraujla754
@karamvirkauraujla754 2 жыл бұрын
Matching nice both sister God bless you your topic sooo great
@manpreetbhangu3237
@manpreetbhangu3237 2 жыл бұрын
bhene sat sri akal, bahut pyara topic c, very informative, thank you
@RanaSingh-ti4hd
@RanaSingh-ti4hd 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਜੋ ਅੱਜ ਦੇ ਸਮੇਂ ਦੇ ਨਾਲ ਚੱਲਣ ਦੀ ਲੋੜ ਹੈ
@stayfocused9876
@stayfocused9876 2 жыл бұрын
good topic and very well explained 💯💯
@nippysidhu7926
@nippysidhu7926 2 жыл бұрын
Di bahut vadya topic lya va tus di ..mnu tus always hi bahut vdya lagde oo ..tq di tuhde episodes ton bhut kuj learn krn nu milda va.. baba g tuhnu hmesha Chardikla Vich rakhn 🙏🥰
@harpalbrar5912
@harpalbrar5912 Жыл бұрын
V v nice sister
@kamaljotkaurmarwaha9313
@kamaljotkaurmarwaha9313 2 жыл бұрын
Boht vadhia tooic c
@sumanpreetkaurdhaliwal3854
@sumanpreetkaurdhaliwal3854 2 жыл бұрын
Bhaine eh topic v discuss kro jo kudiea aj kl jada study krke kise nu kuch samjhdiea ni ya periwar nu roti khvaon nu v aj kl atyeachar samjhdiea
@ramandeepsingh4310
@ramandeepsingh4310 2 жыл бұрын
Good
@dr.jagtarsinghkhokhar3536
@dr.jagtarsinghkhokhar3536 2 жыл бұрын
ਚੰਗਾ ਵਿਸ਼ਾ
@arpanblogger
@arpanblogger 2 жыл бұрын
Always chose topic very common from day to day life.....very informative.n excited to see your next update
@growhealthy291
@growhealthy291 2 жыл бұрын
Bahut sohni discussion.sister bahut vr edda v hunda k jd assi bache ghr dada dadi kol chad k jnde a othe ik situation eh bn jndi k bachea nu edda feel kraea jnda k tuhade parents kol tuhade lye time ni a oh tuhanu ni pal rhe.Assi hi sirf tuhanu pyar krde a.mom dad paise piche lgge ne.it really hurts. Jd k bachea nu feel krauna chahida k assi sare mil k onna lye te apne ap lye km kr rhe a
@NarinderKaur-mk6bd
@NarinderKaur-mk6bd 2 жыл бұрын
ਬਹੁਤ ਵਧੀਆ ਗੱਲਬਾਤ ਜੀ ਤੁਹਾਡਾ ਤੁਹਾਡੀ ਗੱਲ਼ਬਾਤ ਸੁਣ ਕੇ ਮੈਨੂੰ ਤਿ੍ੰਜਣ ਪੋ੍੍ਗਰਾਮ ਚੇਤੇ ਆਜਾਂਦਾ
@growhealthy291
@growhealthy291 2 жыл бұрын
👌👌👌
@robinmangla8246
@robinmangla8246 2 жыл бұрын
Always osam
@amandeepdhaliwal5030
@amandeepdhaliwal5030 2 жыл бұрын
Beauty parlour de vadhu kharche da topic v lay k aau bhaine 🙏🏻🙏🏻🙏🏻🙏🏻
@Amandeepkaur-ge2my
@Amandeepkaur-ge2my 2 жыл бұрын
ਸਤਿ ਸ਼੍ਰੀ ਅਕਾਲ ਜੀ। Thought related to boys ਵਿਆਹ ਤੋਂ ਬਾਅਦ ਕੁਝ ਕ ਕੁੜੀਆਂ ਦੀ ਸੁਹਰਾ ਪਰਿਵਾਰ ਦੇ ਜੀਆਂ ਨਾਲ ਘੱਟ ਬਣਦੀ ਹੈ ਉਸ ਵੇਲੇ ਮੁੰਡਾ ਦੋਵੇਂ ਪਾਸੇ ਬੁਰੀ ਤਰ੍ਹਾਂ ਫਸ ਜਾਂਦਾ ਹੈ ਉਸ ਨੂੰ ਕੀ ਕਰਨਾ ਚਾਹੀਦਾ ਹੈ। ਅਸੀਂ ਤੁਹਾਡੇ ਵਿਚਾਰ ਸੁਣਦੇ ਹਾਂ ਸਾਨੂੰ ਬਹੁਤ ਵਧੀਆ ਲਗਦੇ ਹਨ। ਧੰਨਵਾਦ।
@mopindersandhu670
@mopindersandhu670 2 жыл бұрын
Bhut Sohna visha c ji
@jugmohankaur7282
@jugmohankaur7282 2 жыл бұрын
nice topic
@karamjitkaur2548
@karamjitkaur2548 2 жыл бұрын
Bilkul sahi gl aa bhaine
@BR_OTHERGAMING
@BR_OTHERGAMING 2 жыл бұрын
Bhaine "Miscarriage to baad jo dipression hunda". is topic te v zaroor gal kro Plz...
@BR_OTHERGAMING
@BR_OTHERGAMING 2 жыл бұрын
ik Aurat matlab Maa di mentally condition kive di ho jandi a... plz
@ranjitsandhu2326
@ranjitsandhu2326 2 жыл бұрын
Bahut wadia visha cc. Ssa dona bhena nu
@Sports_world356
@Sports_world356 2 жыл бұрын
ਬਹੁਤ ਵਧੀਆ
@bal8687
@bal8687 2 жыл бұрын
I recently delivered baby girl but everyone wanted baby boy because India ch ohna di family ch baby boy hoya
@inderjit5581
@inderjit5581 2 жыл бұрын
Nice ji
@jaspalkaur5047
@jaspalkaur5047 2 жыл бұрын
Very nice
@bikkerjitsingh6494
@bikkerjitsingh6494 2 жыл бұрын
Very nice topic 👍
@gumnamsingh
@gumnamsingh 2 жыл бұрын
ਤੁਸੀਂ ਕੁਦਰਤ ਆਲਾ ਵਿਸ਼ਾ ਲੈ ਸਕਦੇ ਓ,ਮਤਲਬ ਦਰੱਖਤ ਲਾਉਣ ਦਾ ਤੇ ਸਾਂਭਣ ਦਾ ।
@sarbjeetgill482
@sarbjeetgill482 2 жыл бұрын
Very nice always my beautiful sisters 🌸🌺I love you 🌺🌸
@shazeenmalik8867
@shazeenmalik8867 2 жыл бұрын
Nice show I love your show from pakistan
@gurpreetbaidwan912
@gurpreetbaidwan912 2 жыл бұрын
Ssa g.. bhut vdiaa visha c.. kuj din pehla hi mai kite sunya c k je munda job krda tn oh eh sochda k Mai apni salary nal sare parivar nu khush rkhna aa par othe hi jdo ik kudi kamm krdi aa oh sochdi aa k Mai kamm krdi aa mnu kise di lod ni othe kyi var bematlab de clash hunde ne jo k munde Bhut jyada suffer krde Mai b dkhe ne.. k lady di jo ik Mai aa oh hmesha agge rhndi aa mnu lgda Es vishe te gal honi chahidi aa
@MandeepKaur-rd2eg
@MandeepKaur-rd2eg 2 жыл бұрын
ਬੱਚਿਆਂ ਤੇ ਮੋਬਾਇਲ ਦੇ ਪੈ ਰਹੇ ਪ੍ਰਭਾਵ ਵਿਸ਼ੇ ਤੇ ਗੱਲਬਾਤ ਕਰੋ ਭੈਣ ਜੀ
@joginderinsan7681
@joginderinsan7681 Жыл бұрын
ਨਵੀ ਟਕਨਾਲੋਜੀ ਨੇ ਭੱਠਾ ਬਠਾਤਾ
@sukhpreetkaur2855
@sukhpreetkaur2855 2 жыл бұрын
Very nice program mam thank you
@parvinderkaur4458
@parvinderkaur4458 2 жыл бұрын
Nice talk it's true
@manvinderkour4586
@manvinderkour4586 2 жыл бұрын
Mam. Menu lagda .. eh gap 20 years ni 10 years da v bn gya .. apni age to 10years chote v enj lagda different world to belong kre h
@JasveerSingh-eb6ez
@JasveerSingh-eb6ez 2 жыл бұрын
Sat shri akal didi ji
@neerudhingra121
@neerudhingra121 2 жыл бұрын
ਅੱਜ ਦਾ ਵਿਸ਼ਾ ਬਾ। ਕਮਾਲ
@SandeepKaur-pq9nz
@SandeepKaur-pq9nz 2 жыл бұрын
❤️❤️❤️
@sarbjeetsinghropar3888
@sarbjeetsinghropar3888 2 жыл бұрын
ਸਤਿ ਸ੍ਰੀ ਆਕਾਲ ਜੀ
@rupinderdhillon9990
@rupinderdhillon9990 2 жыл бұрын
ਗੱਲਾ ਦਾ ਭਾਈ ਬੀਬਾ ਲੇਡੀਜ ਇੱਧਰ ਉੱਧਰੋਂ ਫੜਕੇ ਇਹ ਕੰਬੋ ਡੀਲ ਬਣਾ ਦਿੰਦੀਆਂ ਹੁਣ ਤਾਂ ਕਨੈਡਾ ਦੀਆਂ ਪਾਰਕਾਂ ਵਿੱਚ ਵੀ ਟੋਲੇ ਦੇ ਟੋਲੇ ਬੈਠੇ ਆ
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan ha mangn lai majbur ha
@neerajrani9691
@neerajrani9691 2 жыл бұрын
Ji puch lende a fr baad ch ehi keh dinde beta compromise ta krna hi painda hr cheez apni marji di nai mildi.ehi cheez bhut preshan krdi hai
@KuldeepSingh-rt5ux
@KuldeepSingh-rt5ux 2 жыл бұрын
ਸਤਿ ਸ੍ਰੀ ਆਕਾਲ ਭੈਣ ਜੀ
@baljitdhillon3492
@baljitdhillon3492 2 жыл бұрын
Very nice 👍
@nigahkaur818
@nigahkaur818 2 жыл бұрын
Please make videos for meditation...
@bal8687
@bal8687 2 жыл бұрын
Very true.. har 1 di apni family aa. Asi canada ch rhne aa but sare decision parents laina chahude aa.. ja baki family india baith k interrupt krdi aa
@SUKHKAUR-f8c
@SUKHKAUR-f8c 2 жыл бұрын
👏🏻👏🏻👍🏻
@gurpreetbaidwan912
@gurpreetbaidwan912 2 жыл бұрын
Othe jo working women hundiya ohna de parivara ch kyi var tn oh eh jtaun lyi k Mai brabar aa apne husband de ya Mai hor ladies nalo vad aa k Mai kmauni aa oh hankar mundya nu bhut jyada stress ch pa dinda
@divyapuri3343
@divyapuri3343 2 жыл бұрын
India wich bohot saare kalesh tan rasoi de kamaan ton hi shuru hunde ne. Ki banana, kidan banana ya je koi typical dish banani na aawe, tan bass
@navrajvirk7009
@navrajvirk7009 2 жыл бұрын
Plz kise din bahar rehnda bacheya di life kive set kariye es bare gal jaroor karna
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@karamjitkaur384
@karamjitkaur384 2 жыл бұрын
🙏🙏👌👌
@GurmukhSingh-qp1jf
@GurmukhSingh-qp1jf 2 жыл бұрын
Hello
@jaswantkaur5815
@jaswantkaur5815 2 жыл бұрын
👍👍🙏🙏❤❤
@Ashwin1110
@Ashwin1110 2 жыл бұрын
Kade kadr ain lagda k bass do ladies baithian chugliyan kar raian ne and apna kann rasya hoya
@Itz_P_S
@Itz_P_S 2 жыл бұрын
jiwe k mai pehla v comment kita c ...Sade ghar de vdde ta diapers d gl hi ni chhdde k asi ta bche diapers to bin palay c ....tainu ta aish aa
@pawandhaliwal2027
@pawandhaliwal2027 2 жыл бұрын
oh hmesha keh ge tahanu dkh k agia meria kudia lya mai dkha program
@rajinderkaur2814
@rajinderkaur2814 2 жыл бұрын
Help malout di lovepreet kaur meri life khrab kar ditti. Married ho v saber nahi
@gsdhanjal
@gsdhanjal 2 жыл бұрын
#GurdeepKaurGrewal #RupinderKaurSandhu ਬਾਕੀ ਤੁਸੀਂ ਮੁੰਡੇ ਆਲੇ ਪਾਸੇ ਦੇ ਵਿਸ਼ੇ ਲਈ ਸੁਝਾਅ ਮੰਗ ਰਹੇ ਸੀ.... ਉਹ ਮੈਂ ਕਿਥੇ ਭੇਜ ਸਕਦਾ ਹਾਂ..? ਕੋਈ ਈ-ਮੇਲ ? ਇੱਕ ਵਿਸ਼ਾ ਹੈ ਜੋ ਮੈਂ ਇੱਕ ਛੋਟਾ ਜਿਹਾ ਬਿਰਤਾਂਤ ਦੱਸ ਕੇ ਸਮਝਾਉਣਾ ਚਾਹੁੰਦਾ... ਤੇ ਚਾਹੁੰਦਾ ਉਸ ਤੇ ਖੁੱਲਕੇ ਗੱਲਬਾਤ ਹੋਵੇ |
When you have a very capricious child 😂😘👍
00:16
Like Asiya
Рет қаралды 18 МЛН
We Attempted The Impossible 😱
00:54
Topper Guild
Рет қаралды 56 МЛН
Правильный подход к детям
00:18
Beatrise
Рет қаралды 11 МЛН
When you have a very capricious child 😂😘👍
00:16
Like Asiya
Рет қаралды 18 МЛН