No video

Gal Te Gal l EP 114 l Gurdeep Kaur Grewal l Rupinder Kaur Sandhu l B Social

  Рет қаралды 165,060

B Social

B Social

Жыл бұрын

ਕਿਸੇ ਨੂੰ ਮਿਲਣ ਵੇਲੇ ਇਹ ਸਵਾਲ ਕਦੇ ਨਾ ਪੁੱਛੋ l EP 114 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#RupinderKaurSandhu
Download Spotify App & Follow B Social Podcast:
open.spotify.c...
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh
Editor : Harmanpreet Singh
Digital Producer : Gurdeep Kaur Grewal
Label : B Social

Пікірлер: 355
@gurjanttakipur6559
@gurjanttakipur6559 Жыл бұрын
ਇਹ ਵੀਡੀਓ ਉਹ ਤੀਵੀਆਂ ਨੂੰ ਜਰੂਰ ਸੁਣਨੀ ਚਾਹੀਦੀ, ਜੋ ਹਰ ਰੋਜ ਕੰਨ ਜੋੜ ਜੋੜ ਗੱਲਾਂ ਕਰਦੀਆਂ ਨੇ। ਇਹਨਾਂ ਲਈ ਬਸ ਦੋ ਤਿੰਨ ਕੰਮ ਜਰੂਰੀ ਨੇ ਬਾਕੀ ਦੁਨੀਆਂ ਖੂਹ ਚ ਪਵੇ, ਮੁੰਡਾ ਜਾ ਕੁੜੀ ਹੁਣ ਕੀ ਕਰਦੇ ਨੇ, ਫਿਰ ਤੇ ਅੱਖ, ਫਿਰ ਹੋਣ ਵਾਲੇ ਜਵਾਕ ਤੇ ਅੱਖ ਜਦ ਇਕ ਜੋੜੇ ਦਾ ਇਹ ਕੋਰਸ ਪੂਰਾ ਹੋ ਗਿਆ, ਫਿਰ ਆਂਢ ਗੁਆਂਢ ਚ ਹੋਰ ਜੋੜੇ ਤੇ ਅੱਖ। ਇਸ ਤਰਾਂ ਉਹਨਾਂ ਦਾ ਮਨੋਰੰਜਨ ਚਲਦਾ ਰਹਿੰਦਾ ਹੈ। 😍
@manpreetgrewal7109
@manpreetgrewal7109 Жыл бұрын
Hahahaha
@Itz_P_S
@Itz_P_S Жыл бұрын
Sadi chhoti jehi gli ch is trha diya 2 toliya baithdiya ahi sb glla krn lyi
@navneetkalra3772
@navneetkalra3772 Жыл бұрын
ਅਕਸਰ ਹੀ ਅਜਿਹਾ ਹੁੰਦਾ ਹੈ ਕਿ ਹਰ ਕੋਈ ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖਲਅੰਦਾਜ਼ੀ ਕਰਨ ਲਈ ਬੇਸਬਰ ਹੁੰਦਾ ਹੈ ਅਤੇ ਇਹ ਲਗਭਗ ਹਰ ਘਰ ਵਿੱਚ ਹੁੰਦਾ ਹੈ। ਅਸੀਂ ਕਦੇ ਵੀ ਆਪਣੇ ਕੰਮ ਨਾਲ ਮਤਲਬ ਹੀ ਨਹੀਂ ਰੱਖਦੇ। ਇਸ ਖਾਸ ਵਿਸ਼ੇ ਉੱਪਰ ਗੱਲ ਕਰਨ ਲਈ ਤੁਹਾਡਾ ਦੋਹਾਂ ਦਾ ਬਹੁਤ ਬਹੁਤ ਧੰਨਵਾਦ।
@gurjotsandhu4708
@gurjotsandhu4708 Жыл бұрын
L"
@kanwaljitmander7037
@kanwaljitmander7037 Жыл бұрын
Very good gal kiti putter ji god bless both you USA
@navneetkalra3772
@navneetkalra3772 Жыл бұрын
@@kanwaljitmander7037 Thank you, Sir. 🙏
@ritubala2202
@ritubala2202 Жыл бұрын
😊very nice 🙂💯
@navneetkalra3772
@navneetkalra3772 Жыл бұрын
@@ritubala2202 ਧੰਨਵਾਦ ਜੀ।
@manindersingh7856
@manindersingh7856 Жыл бұрын
ਬਿਲਕੁੱਲ ਸਹੀ ਟੋਪਿਕ ਚੁੱਣਿਆ ਵਾਂ।।। ਮੈ ਬਹੁਤ ਜਿਆਦਾ ਦੁੱਖੀ ਹਾਂ ਇਹੋ ਜਿਹੇ ਲੋਕਾਂ ਤੋਂ
@preetparmsingh3308
@preetparmsingh3308 Жыл бұрын
ਮੈਨੂੰ ਦੋਨੋਂ ਭੈਣਾਂ ਬਹੁਤ ਹੀ ਪਿਆਰੀਆਂ ਲਗਦੀਆਂ ਹਨ ਤੁਸੀਂ ਇਸੇ ਤਰ੍ਹਾਂ ਸਾਡੇ ਸਮਾਜ ਨੂੰ ਸੇਧ ਦਿੰਦੇ ਰਹੋ। ਸਾਡੇ ਸਮਾਜ ਵਿਚ ਬਹੁਤੀ ਸਲਾਹ ਬਿਨਾਂ ਮੰਗੇ ਹੀ ਦਿੱਤੀ ਜਾਂਦੀ ਹੈ। ਸਾਡਾ ਪ੍ਰਾਈਵੇਟ ਸਕੂਲ ਹੈ। ਸਾਡੇ ਰਿਸ਼ਤੇਦਾਰਾਂ ਦਾ ਸਵਾਲ ਹੁੰਦਾ ਹੈ ਵਧੀਆ ਚਲਦਾ ਸਕੂਲ? ਕਿੰਨੇ ਕੁਝ ਬੱਚੇ ਨੇ
@hargunkaur4408
@hargunkaur4408 Жыл бұрын
ਬਹੁਤ ਸੋਹਣੇ ਵਿਚਾਰ ਦੋਨਾਂ ਭੈਣਾਂ ਦੇ ,ਖੁਸ਼ ਰਹੋ
@navdeepkaur7812
@navdeepkaur7812 Жыл бұрын
ਅੱਜਕੱਲ੍ਹ ਲੋਕੀ ਇਹ ਬਹੁਤ ਪੁੱਛਦੇ ਤੁਹਾਡਾ ਜਵਾਕ ਤਾਂ ਏਨਾ ਪੜੵਨ ਵਾਲਾ ਸੀ ਉਹ ਬਾਹਰ ਕਿਉਂ ਨੀ ਗਿਆ।
@ican6998
@ican6998 Жыл бұрын
Shi keha ji
@SukhwinderKaur-zc3bh
@SukhwinderKaur-zc3bh Жыл бұрын
ਬਾਹਰ ਗਿਆ ਕਿਦਾ ਗਿਆ, ਡੌਂਕੀ ਜਾਂ ਪੇਪਰਾ ਤੇ ਗਿਆ, ਕੀ ਕੰਮ ਕਰਦੇ, ਕਿੰਨੇ ਡਾਲਰ, ਪੌਂਡ, ਯੂਰੋ,ਲੈਂਦਾ ਕਿਰਾਏ ਤੇ ਰਹਿੰਦੇ, foreigne countries ਵਿਚ loka nu jiyada tensions hai,
@gurjeetkaur9238
@gurjeetkaur9238 Жыл бұрын
Bilkul right sister i face this problem for my children
@kuldeepkaur2465
@kuldeepkaur2465 Жыл бұрын
ਬਹੁਤ ਵਧੀਆ ਵਿਸ਼ਾ ਚੁਣਿਆ ਸਾਨੂੰ ਵੀ ਲੋਕ ਤੇ ਰਿਸ਼ਤੇਦਾਰ ਸਾਨੂੰ ਵੀ ਇਸ ਤਰ੍ਹਾਂ ਦੇ ਸਵਾਲ ਕਰਦੇ ਹਨ ਜੋ ਸਾਨੂੰ ਬਹੁਤ ਬੁਰੇ ਲਗਦੇ ਨੇ
@ranjeetkaur6724
@ranjeetkaur6724 Жыл бұрын
ਬਹੁਤ ਸੋਹਣਾ ਟੋਪਿਕ ਹੈ ਰੁਪਿੰਦਰ ਜੀ
@amarpreetkaur6985
@amarpreetkaur6985 Жыл бұрын
ਹਰ ਵਾਰ ਦੀ ਤਰਾਂ ਬਹੁਤ ਵਧੀਆ ਵਿਸ਼ਾ, ਪੇਸ਼ਕਾਰੀ ਤੇ ਗੱਲ ਬਾਤ। ਮੈਨੂੰ ਸਭ ਤੋਂ ਵੱਧ ਪੁੱਛੇ ਜਾ ਚੁੱਕੇ ਸਵਾਲਃ -ਵਿਆਹ ਮਗਰੋਂ ਤੁਹਾਨੂੰ ਤੁਹਾਡੇ ਪਤੀ ਕਿੱਥੇ ਘੁਮਾਉਣ ਲੈ ਕੇ ਗਏ ਸੀ?? - ਤੁਹਾਡੇ ਬੱਚੇ ਦਾ ਮੁਹਾਂਦਰਾ ਤੁਹਾਡੇ ਦੋਵਾਂ ਜੀਆਂ ਨਾਲ ਨਹੀ ਮਿਲਦਾ…ਕਿ੍ਹਦੇ ਤੇ ਗਿਆ?? -ਤੁਸੀਂ ਪੱਕੇ ਹੋ ਗਏ ਬਾਹਰ?? -ਅਜੇ ਅਪਣਾ ਘਰ ਲਿਆ ਕਿ ਨਹੀਂ?? - ਤੁਸੀ ਬੜੇ ਮਾੜੇ(ਪਤਲੇ) ਹੋ ਗਏ ਜੇ…। ਘਰਵਾਲੇ ਨਾਲ ਸੱਭ ਠੀਕ ਚੱਲਦਾ?? -ਹੁਣ ਦੂਜਾ ਬੱਚਾ ਕਦੋਂ ਕਰਨਾ?? - ਇਸ ਵਾਰ ਜਨਮ ਦਿਨ ਤੇ ਕੀ ਮਿਲਿਆ?? ਅਤੇ ਹੋਰ ਬਹੁਤ ਕੁਝ । ਮਾਨਸਿਕਤਾ ਬਹੁਤ ਹੌਲੀ ਪਈ ਜਾਂਦੀ ਸਭ ਦੀ। ਬਹੁਤ ਵਧੀਆ ਪਰੋਗਰਾਮ ਸੀ। ਅਗਲੇ ਹਫ਼ਤੇ ਦੀ ਉਡੀਕ ਚ🙏
@micksingh792
@micksingh792 Жыл бұрын
ਬੇਹਤਰ ਇਹੀ ਹੈ ਜੇ ਆਪਾਂ ਪ੍ਰਸ਼ਨਕਰਤਾ ਦੀ ਬਜਾਏ ਚੰਗੇ ਸਰੋਤੇ ਬਣਨ ਦੀ ਕੋਸ਼ਿਸ਼ ਕਰੀਏ ਤਾਂ ਬਹੁਤ ਚੰਗਾ ਹੈ
@gurmeetkaur3620
@gurmeetkaur3620 16 күн бұрын
ਦੋਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦਾ ਐਪੀਸੋਡ ਮੈਡਮ ਮੇਰੀ ਜਿੰਦਗੀ ਦਾ ਬਿਲਕੁਲ ਨਿਚੋੜ ਹੈ ਸਾਰਾ ਕੁਝ ਵਾਪਰਿਆ ਹੋਇਆ ਹੈ ਹੁਣ ਤਾਂ 52 ਦੇ ਨੇੜੇ ਤੇੜੇ ਉਮਰ ਹੈ ਪਰ ਬਹੁਤ ਅੱਛੀਆਂ ਗੱਲਾਂ ਕੀਤੀਆਂ ਤੁਸੀਂ ਸਮਝਣੀਆਂ ਚਾਹੀਦੀਆਂ
@ramandeepkaur1051
@ramandeepkaur1051 Жыл бұрын
ਬਹੁਤ ਵਧੀਐ ਬੀਬਾ ਲੋਕ ਤਾ ਤਪਾ ਦਿੰਦੇ ਐ ਪਤਾ ਨਹੀ ਲੋਕਾ ਨੂ ਸਮਝ ਨੀ ਜਾ ਜਾਣਕੇ ਕਰਦੇ ਐ
@sukhseeratkatwal9415
@sukhseeratkatwal9415 Жыл бұрын
ਸਤਿ ਸ੍ਰੀ ਅਕਾਲ ਦੋਨਾਂ ਭੈਣਾਂ ਨੂੰ ,ਅਜ ਦਾ ਵਿਸ਼ਾ ਬਹੁਤ ਚੰਗਾ ਲੱਗਿਆ।ਅੱਜ ਤੁਸੀਂ ਜਿੰਨੀਆਂ ਭੈੜੀਆਂ ਆਦਤਾਂ ਗਿਣੀਆਂ ਹਨ,ਉਹ ਸਾਰੀਆਂ ਸਾਡੇ ਗੁਆਂਢੀਆਂ ਵਿਚ ਹਨ, ਬੜਾ ਦੁਖੀ ਕਰਦੇ ਐ।😬😬
@modificationzone6936
@modificationzone6936 Жыл бұрын
Sade ve
@sarbjitsangha585
@sarbjitsangha585 Жыл бұрын
You r both very good God bless love u from America
@alwayswithtruth4449
@alwayswithtruth4449 Жыл бұрын
Sade v
@letsgetlearning1043
@letsgetlearning1043 Жыл бұрын
Es episode nll ehna de bht rishtedr russnge🤣🤣🤣🤣
@karmanjotkaurdhillon2170
@karmanjotkaurdhillon2170 Жыл бұрын
😂😂😂
@jjjjjjj3603
@jjjjjjj3603 Жыл бұрын
😂🤩👍
@sc6814
@sc6814 Жыл бұрын
All the points both of you mentioned true and happened with everyone I think so,ਦੁਖਦਾਈ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਨਿੱਜੀ ਮਾਮਲਿਆਂ ਨੂੰ ਰਿਸ਼ਤੇਦਾਰਾਂ ਜਾਂ ਸੋਸ਼ਲ ਮੀਡੀਆ ਨਾਲ ਸਾਂਝਾ ਨਹੀਂ ਕਰਦੇ ਹੋ, ਤਾਂ ਉਹ ਬਿਨਾਂ ਕਿਸੇ ਤਰਕਸ਼ੀਲ ਤਰਕ ਦੇ ਤੁਹਾਡੀ ਜ਼ਿੰਦਗੀ ਬਾਰੇ ਅਫਵਾਹਾਂ ਪੈਦਾ ਕਰਦੇ ਹਨ ਅਤੇ ਜੱਜ ਬਣ ਜਾਂਦੇ ਹਨ।
@parwindermarahar4197
@parwindermarahar4197 Жыл бұрын
ਮੈਂ ਭੈਣ ਔਰਤਾਂ ਵਾਰੇ ਗਲਤ ਤਾਂ ਨਹੀਂ ਕਹਿੰਦਾ ਪਰ ਮਰਦ ਦੇ ਮੁਕਾਬਲੇ ਔਰਤਾਂ ਭੈਣਾਂ ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਜ਼ਿਆਦਾ ਝਾਤੀਆਂ ਮਾਰਨੀਆਂ ਚਾਓ ਦੀਆਂ ਹਨ ਮਰਦ ਫੇਰ ਵੀ ਗੱਲ ਕਰਨ ਤੋ ਝਿੱਜਕ ਦੇ ਰਹਿਦੇ ਆ
@MandeepSingh-zl5qq
@MandeepSingh-zl5qq 11 ай бұрын
100% correct
@MTW365
@MTW365 Жыл бұрын
ਠਹਿਰਾਵ ਠਰੰਮਾ ਤੁਹਾਡੇ ਚੈਨਲ ਦੀ ਖ਼ਾਸੀਅਤ ਆ, ਏਸੇ ਲਈ ਅਸੀਂ ਤੁਹਾਡੇ ਪ੍ਰੋਗਰਾਮ ਵੇਖਦੇ ਆ, ਅੱਜ ਵਾਲਾ ਮਸਲਾ ਵੀ ਬਹੁਤ ਸਹੀ ਚੁਣਿਆ ਹੈ। ਚੱਲਦੇ ਰਹੋ ਏਦਾਂ ਹੀ। ਇੱਕ ਵੱਖਰੀ ਪਹਿਚਾਣ ਬਣ ਰਹੀ ਹੈ...
@kaursandhu4685
@kaursandhu4685 Жыл бұрын
ਕਿੱਥੇ ਹੱਟ ਦੇ ਨੇ ਜੀ । ਲੋਕ ਸਵਾਦ ਲੈਂਦੇ ਨੇ ਪੂਰੀ ਤਰ੍ਹਾਂ ਜੀ ..... ਲੋਕਾਂ ਨੂੰ ਤਨਖਾਹ ਦਾ ਜ਼ਿਆਦਾ ਫਿਕਰ ਰਹਿੰਦਾ ਜੀ।
@simerdeep7928
@simerdeep7928 Жыл бұрын
Ik hor swaal jo ajjkal trending vch hai k ladies ik duje nu puchdia rhndia bhene thode jwak pakke ho gye bahr.. sade di ta pr aa gyi.. ohna nu kuj nhi pta hunda k har ik di vakhri situation a te eda nhi hunda k j thaude bache di vari aa gyi ta duje da v ode naal e pakka hoje.. ik ta banda phla tension vch hunda upro lok puch puch k hor tension dinde aa
@satvirkaur5262
@satvirkaur5262 Жыл бұрын
ਬਹੁਤ ਸੋਹਣਾ ਵਿਸ਼ਾ ਚੁਣਿਆ ਭੈਣੇ ❤️ ਲੋਕ ਨਿੱਜਤਾ ਰਹਿਣ ਈ ਨਹੀਂ ਦਿੰਦੇ... ਇਸੇ ਗੱਲ ਕਰਕੇ ਆਪਾਂ ਆਵਦੇ ਆਸ ਪਾਸ ਦੇ ਲੋਕਾਂ ਨਾਲ ਗੱਲਬਾਤ ਨੂੰ ਸੀਮਤ ਕਰ ਲੈਂਦੇ ਆਂ
@HaranjanKaur
@HaranjanKaur Жыл бұрын
You are right bhaine.. main ta aap ni kise naal bohti gall krdi
@HaranjanKaur
@HaranjanKaur Жыл бұрын
Fer vese loki aah kehn lg jnde a v eh ta ਆਕੜ ਖੋਰੀ ਬਹੁਤ ਆ.. ਫਲਾਨਿਆਂ ਦੀ ਨੂੰਹ ਤਾਂ ਬੁਲਾਉਂਦੀ ਨੀ ਕਿਸੇ ਨੂੰ.. yar nahi bulona ta nai bulona asi faltu kise nu… sadi mental health sade lyi IMPORTANT AA.. naa k vehlia jananiyaan di GOSSIP TALKS..
@harmeenkaur4041
@harmeenkaur4041 Жыл бұрын
bheno ajj tak mai kise to v ni pushea ehna cho koi v sewaal.....tusi dove eda gala krdia jida mere dil dia hi sab kri Jane o.....
@simrangill4122
@simrangill4122 Жыл бұрын
Bhene thode rishtedar ta bht darde honge pta ni kdo ona di gl kehre episode ch ho jani..noce episode
@malhishab4563
@malhishab4563 Жыл бұрын
ਅਸੀਂ ਬਹੁਤ ਹੀ ਸਧਾਰਨ ਗਰੀਬ ਕਿਸਾਨ👳💦👳💦 ਹਾਂ, ਪਰ ਸਾਡੇ ਪਿੰਡ ਵਾਲੇ ਤੇ ਰਿਸ਼ਤੇਦਾਰ ਹਮੇਸ਼ਾ ਸਾਡੇ ਨਾਲ ਈਰਖਾ ਦੀ ਗੱਲ ਹੀ ਕਰਦੇ ਹਨ, ਇਕ ਦਿਨ ਗੱਲਾਂ ਵਿੱਚ ਈਰਖਾ ਕਰਨ ਦਾ ਵਿਸ਼ੇ ਤੇ ਗੱਲ🗣🗣 ਕਰੋਂਗੇ ਤਾਂ, ਧੰਨਵਾਦ,
@amnindergill4961
@amnindergill4961 Жыл бұрын
Tusi Waheguru nu vadh toh vadh yaad karea karo...baki lokan nu Waheguru aape akal de dau...
@ParamjeetKaur-wr5ku
@ParamjeetKaur-wr5ku Жыл бұрын
ਲੋਕਾਂ ਨੂੰ ਆਪਣਿਆਂ ਦੇ ਪੁੱਤ ਦਾ... ਬੇਗਾਨਿਆਂ ਦੀਆਂ ਧੀਆਂ ਦਾ ਬੁਹੁਤ ਫ਼ਿਕਰ ਆ...🤔🤨
@satwantkaur8266
@satwantkaur8266 Жыл бұрын
ਮੇਰੀ ਸੱਸ ਮਾਂ ਨੂੰ ਸਾਡੇ ਵਿਆਹ ਤੌ ਬਾਅਦ ਸਾਡੇ ਰਿਸ਼ਤੇਦਾਰ ਨੇ ਕਿਹਾ ਕਿ ਤੁਹਾਡਾ ਮੁੰਡਾ ਸਰਕਾਰੀ ਨੌਕਰੀ ਕਰਦਾ ਤੁਸੀਂ ਨੂੰਹ ਨੌਕਰੀ ਵਾਲੀ ਕਿਉ ਨੀ ਲਈ 😁😁
@HaranjanKaur
@HaranjanKaur Жыл бұрын
Pagal ne loki bhaine.. parwaah ni krni.. ਕੁੱਤਿਆਂ ਦਾ ਕੰਮ ਹੁੰਦਾ ਆ ਭੌਂਕਣਾ
@mandeepkaur-ez1dn
@mandeepkaur-ez1dn Жыл бұрын
Same hi mere in-laws nu kiha c kise ne..k tuhanu ta sarkari naukri vali nooh v mil skdi c
@kawaljeetkaur-bq9ej
@kawaljeetkaur-bq9ej Жыл бұрын
Irritating log..
@amritmahal4690
@amritmahal4690 Жыл бұрын
ਸਤਿ ਸ੍ਰੀ ਆਕਾਲ ਜੀ ਦੋਨਾਂ ਭੈਣਾਂ ਨੂੰ ਬਹੁਤ ਵਧੀਆ ਵਿਸ਼ਾ ਅੱਜ ਦਾ ਬਹੁਤ ਬੁਰਾ ਹਾਲ ਹੈ ਜੀ ਲੋਕਾਂ ਦਾ ਕਿਸੇ ਲੋਟ ਨਹੀ ਕੰਮ ਕਰਨ ਦਿੰਦੇ,
@balbirsakhon6729
@balbirsakhon6729 Жыл бұрын
ਪਰੋਗਰਾਮ ਤੁਹਾਡਾ ਬਹੁਤ ਵਧੀਆ ਜੀ ਦੋਵੇਂ ਭੈਣਾਂ ਖੁਸ਼ ਰਹੋ
@simratkaur356
@simratkaur356 Жыл бұрын
ਸਿੱਧਾ ਕਹਿ ਦਿਆ ਕਰੋ ਮੈਂ ਨੀਂ ਦੱਸਣਾ! ਹੂੰ Put yourself first Your mental health comes first Koi russda pya russi jave
@gobindgarhia4169
@gobindgarhia4169 Жыл бұрын
Di g 1000 ali gall jma hi thk aa g baki tuc sachi sach bolde oo mai har video dekhda sachi thodi videos dekhn nal akal aundi aa sachi sister love uuuuu hnji nale Sari team nu v love u 😀😀😁😂😃😷😷
@narinderpalkaur482
@narinderpalkaur482 Жыл бұрын
ਬਹੁਤ ਸੋਹਣਾ ਵਿਸ਼ਾ ਸੀ 👌👌
@sukhdevsinghgill9721
@sukhdevsinghgill9721 Жыл бұрын
ਬਹੁਤ ਹੀ ਵਧੀਆ ਗੱਲ ਨੇ ਤੁਹਾਡੀਆਂ ਭੈਣੇ
@sekhonvloggers
@sekhonvloggers Жыл бұрын
ਇੱਕ ਲੋਕ ਪਾਏ ਹੋਏ ਕੱਪਣਿਆ ਦਾ ਰੇਟ ਵੀ ਪੁਛਦੇ ਆ
@karnailssomal2908
@karnailssomal2908 Жыл бұрын
ਪ੍ਰੋਗਰਾਮ ਦੀ ਪੇਸ਼ਕਾਰੀ ਬਹੁਤ ਸੁਭਾਵਿਕ ਹੈ। ਗੱਲਾਂ ਤਾਂ ਵਧੀਆ ਹੈਨ ਹੀ।
@bhavjeett
@bhavjeett Жыл бұрын
ਅੱਜ ਦਾ ਵਿਸ਼ਾ ਬਹੁਤ ਵਧੀਆ ਹੋਣ ਦੇ ਨਾਲ ਨਾਲ ਮਨੋਰੰਜਨ ਭਰਪੂਰ ਵੀ ਹੈ
@khushpalsinghpadda471
@khushpalsinghpadda471 Жыл бұрын
ਦੁਨੀਆ ਸੁਆਦ ਲੈਂਦੀ ਬਸ
@navneetkalra3772
@navneetkalra3772 Жыл бұрын
ਬਿਲਕੁਲ ਸਹੀ।
@SKaur-df2fb
@SKaur-df2fb Жыл бұрын
ਬਹੁਤ ਵਧੀਆ ਪਰੋਗ੍ਰਾਮ ਭੈਣ ਰੁਪਿੰਦਰ ਸੰਧੂ ਗੁਰਦੀਪ ਗਰੇਵਾਲ
@dilrajsingh3714
@dilrajsingh3714 Жыл бұрын
ਸੱਭ ਤੋਂ ਘਟੀਆ ਸਵਾਲ ਜੋ ਲੋਕੀਂ ਅਕਸਰ ਪੁੱਛਦੇ ਹਨ, ਓਹ ਇਹ ਹੈ ਕਿ "ਤੁਹਾਡਾ ਗੋਤ ਕੀ ਹੈ? ਤੁਹਾਡੀ ਜਾਤ ਕੀ ਹੈ? ਪਰ ਪੰਜਾਬੀ ਮੀਡੀਆ ਅਤੇ ਯੂ-ਟਿਯੂਬ ਚੈਨਲ ਏਸ ਮਸਲੇ ਤੇ ਕਦੀ ਨਹੀਂ ਬੋਲਦੇ | ਬੀ ਸੋਸ਼ਲ ਵੀ ਉਹਨਾਂ ਚੈਨਲਾਂ ਚੋਂ ਇੱਕ ਜਾਪਦੈ!
@BalwinderSingh-wt7tf
@BalwinderSingh-wt7tf Жыл бұрын
ਬਹੁਤ ਹੀ ਵਧੀਆ ਵਜ਼ਨਦਾਰ ਗੱਲਬਾਤ
@kirandeepkaur6787
@kirandeepkaur6787 Жыл бұрын
Bilkul shi keha.. Mainu v jdo job mili c as assistant professor ta mere relatives v mainu, mere mom dad nu pushde k sarkari ja private... Assistant professor di designation bht vddi hai.. Ohna nu eh nhi pta.. Mere relatives ne mere mom dad nu meri job da private private bol k bht jada mind negative kr deta c k oh meri job de against ho gye.. Jdo k main vdia pay le rhi c
@MandeepKaur-oj4yr
@MandeepKaur-oj4yr Жыл бұрын
Bohut vadia topic lya deedi tusi lokan nu bohut interest hunda eho gallan ch
@jasis6492
@jasis6492 Жыл бұрын
Bahut hi wadhiya gallbaat Par tussin bhaina tan aapne Programm de jariye ohna loka nu jawab de sakde jehna ne tuhanu kade koyi aisi gall pushi howe Par sade warge tan murke push vi nahi sakde dil vich hi raindiya bahut purania galla
@sandeeprani8840
@sandeeprani8840 Жыл бұрын
Eh saria gallan aksar sade ghre hundia e ne.Thanks a lot innia sohnia gallan karan lyi ..
@hk8551
@hk8551 Жыл бұрын
I face many questions in same topics in my life from my close raletives from the age of 18
@navneetkalra3772
@navneetkalra3772 Жыл бұрын
ਰਿਸ਼ਤੇਦਾਰੀਆਂ ਤਾਂ ਸਿਰਫ਼ ਮਤਲਬ ਦੀਆਂ ਹੁੰਦੀਆਂ ਨੇ। ਅਸਲ ਵਿੱਚ ਉਹ ਰਿਸ਼ਤੇਦਾਰੀ ਦੇ ਤੌਰ ਤੇ ਸਾਡੇ ਕੋਲੋਂ ਇਹ ਜਾਣਨਾ ਚਾਹੁੰਦੇ ਹਨ ਕਿ ਅਸਲ ਵਿੱਚ ਸਾਡੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ।
@SIMRAN-vq7nk
@SIMRAN-vq7nk Жыл бұрын
@@navneetkalra3772 right
@YODH22
@YODH22 Жыл бұрын
ਵਿਆਹ ਤੋ ਬਾਦ ਜੇਕਰ ਛੇਤੀ ਬੱਚਾ ਨਾ ਹੋਵੇ ਤਾ ਓਹਦ‍ਾ ਤਾ ਲੋਕ ਮਰਨ ਕਰ ਦਿੰਦੇ .. ਜੇ ਫੇਰ ਇੱਕ ਨਿਆਣਾ ਹੋਜੇ ਤਾ ਦੂਜੇ ਦਾ ਰੋਲ਼ਾ ਪਾ ਲੈਣ ਗੇ😂😂ਮਾ ਪਿਓ ਨਾਲੋ ਲੋਕਾ ਨੂੰ ਜਿਆਦਾ ਫਿਕਰ ਪੈ ਜਾਂਦਾ ....ਲੋਕਾ ਦਾ ਕੁਜ ਨੀ ਹੋ ਸਕਦਾ
@simratkaur5987
@simratkaur5987 Жыл бұрын
ਬਿਲਕੁਲ ਸਹੀ ਕਿਹਾ ਰੁਪਿੰਦਰ ਭੈਣ ਨੇ ਮੇਰੀ ਧੀ ਹੋਣ ਤੋਂ ਪਹਿਲਾ ਬਹੁਤ ਲੋਕਾਂ ਨੇ ਪੁੱਛਿਆ ਕਿ ਤੁਹਾਨੂੰ ਬੱਚੇ ਦੇ ਲਿੰਗ ਬਾਰੇ ਪਤਾ?? ਕਿਊਂ ਕਿ ਨਊਜ਼ੀਲੈਂਡ ਵਿੱਚ 20 ਵੇਂ ਹਫਤੇ ਬੱਚੇ ਦੇ ਲਿੰਗ ਬਾਰੇ ਦਸ ਦਿੱਤਾ ਜਾਂਦਾ ਜੇ ਤੁਹਾਡੀ ਮਰਜੀ ਹੋਵੇ ਤਾਂ ਪਰ ਅਸੀਂ ਨਹੀਂ ਪੁੱਛਿਆ ਪਰੰਤੂ ਸਾਡੇ ਹਰੇਕ ਰਿਸ਼ਤੇਦਾਰ ਨੇ ਸਾਨੂ ਪੁੱਛਿਆ ਕਿ ਤੁਸੀਂ ਚੈੱਕ ਕਰਵਾ ਲਿਆ?? ਕਿ ਚੀਜ ਆ ?? ਤੁਹਾਨੂੰ ਪੁੱਛਣਾ ਚਾਹੀਦਾ ਸੀ !! ਇਹਨਾਂ ਗੱਲਾਂ ਤੋਂ ਤੰਗ ਆ ਕੇ ਮੈਂ ਸਬ ਦੇ ਫੋਨ ਚਕਣੇ ਹੀ ਬੰਦ ਕਰ ਦਿਤੇ ਸੀ ਕਿਰਪਾ ਕਰ ਕੇ ਹਰੇਕ ਦੀ ਨਿੱਜਤਾ ਦਾ ਖ਼ਯਾਲ ਜ਼ਰੂਰ ਰੱਖੋ 🙏🏻
@amarpreetkaur6985
@amarpreetkaur6985 Жыл бұрын
Te agar tuc dasso k asi nhi karwaya te fe jwaaab hunda -accha sade ohna ne te kra lya c kiu k fe naam rakhan , sichan te shopping nu bda smaa mil janda (i m seriously)- suffered the same
@bikerjot2735
@bikerjot2735 Жыл бұрын
Every Sunday I learnt so many things from ur every episode thanks alot❤️❤️❤️❤️❤️
@sc6814
@sc6814 Жыл бұрын
Completely agree, eagerly wait for them
@sukhdhaliwal6244
@sukhdhaliwal6244 Жыл бұрын
Bahut sohna topic liya..sohne vichar 👌👌 thank you both of you
@lovesandhuvlogs630
@lovesandhuvlogs630 Жыл бұрын
Shukar aa vlog aa gaye kado di wait kar rehi see.....
@gurbindersingh3191
@gurbindersingh3191 Жыл бұрын
ਬਹੁਤ ਵਧੀਆ ਵਿਸ਼ਾ ਲਿਆ ਭੈਣ ਤੁਸੀ 🙏ਖੁਸ਼ ਰਹੋ
@gurbindersingh8002
@gurbindersingh8002 Жыл бұрын
Iss wishe te gll krn lyi bahoot bahoot Sukriya g
@harminderkd1
@harminderkd1 Жыл бұрын
Tuhada har topic apni life naal judiya lgda 😊🙏
@Lovepreet-xs5qi
@Lovepreet-xs5qi Жыл бұрын
ਚਲੋ ਬਾਕੀ ਗੱਲਾਂ ਤਾਂ ਠੀਕ ਆ, ਜੋ ਵੀ ਸਵਾਲ ਜਵਾਬ ਹੋਏ, ਪਰ ਅੱਜ ਗੁਰਦੀਪ ਜੀ ਨੇ ਲਗਦਾ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਜਵਾਬ ਦੇ ਦਿੱਤੇ ਗੱਲਾਂ ਗੱਲਾਂ ਗੱਲਾਂ ਚ.... STS ਗੁਰਦੀਪ ਮੈਂਮ ਤੁਸੀ ਹੱਸਦੇ ਬਹੁਤ ਸੋਹਣਾ ਆ, ਅੰਦਰੋਂ ਰੂਹ ਖਿੜਦੀ ਤੁਹਾਡਾ ਹੱਸਣ ਦਾ ਲਹਿਜਾ ਦੇਖ ਕੇ, ਇੰਝ ਲਗਦਾ ਜਿਵੇਂ ਦਿਲੋਂ ਹੱਸਦੇ ਤੁਸੀ
@navneetsarwana778
@navneetsarwana778 Жыл бұрын
ਭੈਣੇ ਕਈ ਸਵਾਲ ਜੋ ਮਾਵਾਂ ਆਪਣੀਆਂ ਵਿਆਹਿਆ ਧੀਆ ਨੂੰ ਕਰਦਿਆਂ ਨੇ - ਅੱਜ ਕਾਹਦੀ ਸਬਜ਼ੀ ਬਣਾਈ ਸੀ ? ਤੇਰੀ ਨਣਾਨ ਆਈ ਸੀ ਕੀ ਲੈ ਗਈ? ਤੈਨੂੰ ਐਤਕੀਂ ਸੂਟਾਂ ਦੇ ਕਿੰਨੇ ਪੈਸੇ ਮਿਲੇ ? ਥੋੜੇ ਘਰੇ ਕਿਸ ਦੀ ਚਲਦੀ ਹੈ ? ਇਹ ਸਵਾਲ ਮਾਵਾਂ ਨੂੰ ਵੀ ਨਈ ਪੁੱਛਣੇ ਚਾਹੀਦੇ ।
@RamandeepKaur-vk4sb
@RamandeepKaur-vk4sb Жыл бұрын
Hats of you! Well performed by both of you 👍
@KuldeepKaur-bo7oo
@KuldeepKaur-bo7oo Жыл бұрын
Haanji mam bilkul sahi pinda ch ta ehi main gal hundi aa jdo kudia 10 yrs de ho jan. Aurta hmesha excited hundia duje di kudi de periods bare main bhut ghra ch sunya
@karmanjotkaurdhillon2170
@karmanjotkaurdhillon2170 Жыл бұрын
Shi gl aa
@brijbala9556
@brijbala9556 Жыл бұрын
ਕਈ ਵਾਰ ਪੜੋ ਲਿਖੇ ਦੂਰ ਨੇੜੇ ਦੇ ਰਿਸ਼ਤੇਦਾਰ ਖਾਸ ਕਰਕੇ ਊਹ ਲੋਕ ਜਿਹੜੇ ਆਪਣੇ ਆਪ ਨੂੰ ਦਿਖਾਉਂਦੇ ਹਨ ਕਿ ਉਹਨਾ ਸਾੜਾ ਬਹੁਤ ਖਿਆਲ
@rajwinderkaur9283
@rajwinderkaur9283 Жыл бұрын
Ghaint ਗੱਲਬਾਤ ❤️❤️❤️
@akashpannu13
@akashpannu13 Жыл бұрын
Most common question in 20’s ਜੇ ਕਿਸੇ ਕਾਰਨਾਂ ਕਾਰਨ ਤੁਸੀ ਅਜੇ ਮੁਕਾਮ ਤੇ ਨਹੀ ਪਹੁੰਚੇ ਤਾਂ ਲੋਕ ਪੁੱਛੀ ਜਾਣਗੇ ਬਣਦਾ ਨੀ ਕੁਝ ਤੇਰਾ ਫਿਰ ਜਾਵਦਾ ਬਈ ਤੁਸੀ ਮੈਨੂੰ ਕੁੜੀ ਦੇਣੀ ਆ ? 😏
@veerpalsangha7146
@veerpalsangha7146 Жыл бұрын
Aj kl mam kisa nal dukh sukh krn nal stress feel hunda... Relex ta kisa kisa nal hi feel hunda
@veerpathak9765
@veerpathak9765 Жыл бұрын
You should also take topic of intercast marriage,, cast system nu bht importance dinde ne Punjab ch
@ParamjeetSingh-dy1jt
@ParamjeetSingh-dy1jt Жыл бұрын
Great topic Inaa jawaba da iko answer “Tu Puch ke Amb 🥭 laine?”
@Kmlpreetk.5
@Kmlpreetk.5 Жыл бұрын
ਬਹੁਤ ਸੋਹਣੀ ਗਲਬਾਤ
@kulwinderaus6534
@kulwinderaus6534 Жыл бұрын
More privacy more stress. That’s reality of modern world. As you talk about things it helps you to stress free life .
@rajinderbiriah1411
@rajinderbiriah1411 Жыл бұрын
So sad,feel sorry for these people. Most people suffering from insecurity, complex ,curiosity,again need awareness.l’am sure your program will bring changes in our society .l have seen a quality in English people, they will never dig into your personal life.
@Rio_dogie123
@Rio_dogie123 Жыл бұрын
ਭੈਣ ਜੀ ਬਹੁਤ ਵਧੀਆ ਵਿਸਾ ਚੁਣਿਆ, ਬਹੁਤ ਵਧੀਆ ਲਗਿਆ
@user-fk8eu5nk1d
@user-fk8eu5nk1d Жыл бұрын
sat shri akaal dono sisters nu ji 🙏🏻🌹🤗
@user67125
@user67125 Жыл бұрын
gurdeep bhen theek keha tusi k eho jehe relatives nu sachi Milan te Dil nhi karda
@ravindergill9225
@ravindergill9225 2 ай бұрын
ਜੀ, ਨਿੱਜੀ ਜਿੰਦਗੀ ਦੇ ਸਿੱਧਾ ਸੁਆਲ ਕਰਨ ਵਾਲਾ ਉਹਦੇ ਨਾਲੋਂ ਚੰਗਾ ਹੁੰਦਾ, ਜਿਹੜਾ ਬੰਦਾ ਤੁਹਾਡੇ ਬਾਰੇ ਜਾਣਕਾਰੀ ਤੁਹਾਡੀ ਕੰਮ ਵਾਲੀ ਤੋਂ ਲੈਂਦਾ, ਸਾਤਰੀ ਬੰਦੇ ਪਤਾ ਵੀ ਨਹੀਂ ਲੱਗਣ ਦਿੰਦੇ, ਮਚਲਾਪਣ ਬਚੋ,.
@tarbunater
@tarbunater Жыл бұрын
ਤੁਹਾਡੀਆਂ ਗੱਲਾਂ ਸਾਨੂੰ ਬਹੁਤ ਵਧੀਆ ਲੱਗੀਆਂ
@jagmeetsingh2504
@jagmeetsingh2504 Жыл бұрын
Bahut sohna topic👌👌
@VarinderSingh-hd2le
@VarinderSingh-hd2le Жыл бұрын
Valuable information 👌
@navneetkalra3772
@navneetkalra3772 Жыл бұрын
I THINK SO.
@kamalminhas001
@kamalminhas001 2 ай бұрын
Loved it as always! Par m ek gall Sochdi c dekhde hoe v jeh ehe program tuhade rishtedaara nay dekh kya .. v bhen huna nu dar ni lagda lol 😂 Love watching you both .. huge fan!
@harmitkaur7187
@harmitkaur7187 Жыл бұрын
Topic bahut vadia a wahaguru chddi Kala ch rakha hamasha tuhan
@itsexpertwith_mind7076
@itsexpertwith_mind7076 Жыл бұрын
🙏both of you bhane..bhut hi vdia topic..sachii lok duje de life vich enter krn nu tyar ae rehade aa..eho j swal krke duje de zindagi da swad lainde ne..ehi thinking aa sadi society dii 👍👍
@anjujayant4021
@anjujayant4021 Жыл бұрын
Bohat vadia topic
@prateektind7005
@prateektind7005 Жыл бұрын
Way of talking is excellent 👍🏻👍🏻👍🏻👍🏻👍🏻👍🏻👍🏻both of u ladies ....be happy always
@tsingh123
@tsingh123 Жыл бұрын
ਬਹੁਤ ਹੀ ਵਧੀਆ ਕੰਟੈਂਟ ਹੁੰਦਾ ਆ ਚੈਨਲ ਦਾ ਇਸ ਲਈ b social ਦੀ ਟੀਮ ਵਧਾਈ ਦੀ ਪਾਤਰ ਆ ਬਸ ਇਕ ਯਾਰ ਰੀਕੈਪ ਨਾ ਲਾਇਆ ਕਰੋ ਸ਼ੁਰੂ ਵਿੱਚ ਕਿੰਨੀ ਸਾਰੀ ਵੀਡੀਓ ਨੂੰ ਸਕਿੱਪ ਕਰਨਾ ਪਇੰਦਾ ਆ ਫਿਰ 3-4 ਮਿੰਟ ਬਾਅਦ ਮੇਨ ਵੀਡੀਓ ਸ਼ੁਰੂ ਹੁੰਦੀ ਆ
@vikassardana9233
@vikassardana9233 Жыл бұрын
ਲੋਕ ਸਵਾਲ ਜੁਆਬ ਪੁੱਛ ਕੇ ਇਹ ਜੱਜ ਕਰਦੇ ਨੇ ਸਾਮਣੇ ਵਾਲੇ ਨੂੰ respect kini ਦੇਣੀ ਆ... ਤਾਕਿ ਅਗਲੇ ਤੋਂ ਕਿਹੋ ਜਾ ਕੰਮ ਲਿਆ ਜਾਵੇ...... ਜੋ ਕਿ ਬੋਤ ਮਾੜੀ ਗੱਲ ਆ
@gurdeepkaur3837
@gurdeepkaur3837 Жыл бұрын
ਇੱਕ ੳੁਹ ਜੋ ਅੱਜਕੱਲ ਕਿਸੇ ਵਿਆਹ ਸ਼ਾਦੀ ਵਿੱਚ ਜਾਣਾ ਦੁੱਬਰ ਕਰੀ ਬੈਠਾ ਜਿਨ੍ਹਾਂ ਦੇ ਬੱਚੇ ਸੈਟ ਹੋ ਗਏ ਬਾਹਰ ੳੁਨੀ ਹੋਰਾਂ ਦਾ ਜੀਣਾ ਦੁਭਰ ਕੀਤਾ ਹੁੰਦਾ ੳੁਹੀ ਗੱਲਾਂ ਕਰ ਕਰ ਕੇ ਖਾਸ ਕਰਕੇ ਬੀਬੀਆ 😄 ਮੈਨੂੰ ਲਗਦਾ ਹੁੰਦਾ ਡੀਜੇ ਸੱਦਣ ਦੀ ਜਰੂਰਤ ਹੀ ਨਹੀ ਹੁੰਦੀ ੳੁਹ ਆਪਣੀ ਪੇਸ਼ਕਾਰੀ ਜਿਆਦਾ ਤੋਂ ਜਿਆਦਾ ਵਧੀਆ ਦੇਣ ਦੀ ਕੋਸ਼ਿਸ਼ ਕਰਦੀਆਂ
@kuldeepkaur3809
@kuldeepkaur3809 Жыл бұрын
ਵਧੀਆ ਵਿਸ਼ਾ ਦੋਨੋ ਭੈਣਾਂ ਨੇ ਵਧੀਆ ਗੱਲ-ਬਾਤ ਕੀਤੀ ਮੇਰੀ ਵੀ ਇਹ ਆਦਤ ਹੈ ਵੀ ਤਨਖਾਹ ਜ਼ਮੀਨ ਤੇ cast ਤਾਂ ਮੈਂ ਕਦੀ ਕਿਸੇ ਨੂੰ ਨਹੀਂ ਪੁੱਛੀ,ਬੱਚਿਆਂ ਨੂੰ ਤਾਂ ਕਦੀ ਵੀ ਕੋਈ ਗੱਲ ਨਹੀਂ ਕਹਿਣੀ ਚਾਹੀਦੀ ਕੋਮਲ ਕਲੀਆਂ ਨੂੰ ਤਾਂ ਸੋਹਣੀ ਜ਼ਿੰਦਗੀ ਜੀਣ ਦਿਓ ਭੈਣਾਂ ਦੀ ਗੱਲ ਦਾ ਅਸਰ ਕਰੋ🙏🏻
@rupinderkaur493
@rupinderkaur493 Жыл бұрын
Such a wonderful episode. And much needed topic.
@kamal5284
@kamal5284 Жыл бұрын
Ehna vichu ik v swal mnu new ni lga sab ehne pushe gye ne mere tho waheguru hi a😂
@mankiratshergill296
@mankiratshergill296 Жыл бұрын
Mam ji tuhadiya sariya vedios bhut vadiya hudiya wa
@rockymann8314
@rockymann8314 Жыл бұрын
ਪਹਿਲੀ ਗੱਲ ਵਿਸ਼ਾ ਬਹੁਤ ਵਧੀਆ ਪਰ ਕਈ comments ਵਿੱਚ ਕਈਆਂ ਨੇ ਕਿਹਾ ਕਿ ਕਿਸੇ ਰਿਸ਼ਤੇਦਾਰ ਨੇ ਕੀ ਲੈਣਾ ਜਾਂ ਕੀ ਮਤਲਬ ਪੁੱਛਣ ਦਾ ਮੇਰੇ ਹਿਸਾਬ ਨਾਲ ਇਹ ਇਹ ਸਾਡਾ ਸਮਾਜ ਦੀ ਸੋਚ ਆ ਇਹ ਸਾਨੂੰ ਆਪ ਸੋਚਣਾ ਪੈਣਾ ਹਰ ਕਿਸੇ ਨੂੰ ਸ਼ਬਦਾਂ ਜਾ ਸਵਾਲਾਂ ਦੀ ਚੋਣ ਕਰਨ ਦੀ ਸਮਝ ਹੋਣੀ ਚਾਹੀਦੀ ਆ ਕਿ ਇਹ ਪੁੱਛਣਾ ਜਾਇਜ਼ ਆ ਜਾ ਨਹੀਂ। ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਹੀ ਨਾ ਪਵੇ ਕਿ ਤੂੰ ਕੀ ਲੈਣਾ,ਤੂੰ ਕੀ ਲੈਣਾ ਕਹਿਣਾ ਵੀ ਕੋਈ ਸੱਭਿਅਕ ਗੱਲ ਨਹੀ ਮੇਰੇ ਹਿਸਾਬ ਨਾਲ। 🙏
@jasveetkaurbrar3618
@jasveetkaurbrar3618 Жыл бұрын
Bohut khoob 👍👍
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@manvirsingh1246
@manvirsingh1246 Жыл бұрын
ਬਹੁਤ ਵਧੀਆ ਟੌਪਿਕ 🙏🏻
@kirangrewal7751
@kirangrewal7751 Жыл бұрын
Buht hi khoobsurat galbaat
@charanjitkaur8450
@charanjitkaur8450 Жыл бұрын
Hahahhajhaah
@daljeetkaur325
@daljeetkaur325 Жыл бұрын
tuada galbaat krn da trikaa bhut sohna ha..tuc dowe bheina ho b bhut pyaariya te... mnu bhut cute.lgdiya.....bhut vdiya program peish krde tuc....mei tuada sb vedios dekhdi aw...
@user-ur2dp8gs4x
@user-ur2dp8gs4x Жыл бұрын
Bhut vadia topic
@AnmolpreetKaur-bh2jl
@AnmolpreetKaur-bh2jl Жыл бұрын
Rishtedar ta hamesha he apne rishtedara da chnga he sochde hunde koi he hou k oh kishe de gll sirf agle nu nicha dekha de ne........ 100 vicho 40 he rishtedar glt hon 60 ta chnga he sochde ne.........baki saria ne apni apni soch hundi😇😇
@ballybassi888
@ballybassi888 Жыл бұрын
Bohat vadiya topic hai g very well thoughts 👍🏻👌🏻
@charanjeetkaur9877
@charanjeetkaur9877 Жыл бұрын
ਬਹੁਤ ਵਧੀਆ ਟੋਪਿਕ
@sarabhjeetsinghyghi9pm966
@sarabhjeetsinghyghi9pm966 4 ай бұрын
ਸਾਡੇ ਵੀ ਇਕ ਹੈਗੀ ਉਹ ਸਾਨੂੰ ਪੁੱਛੂ ਤੁਸੀਂ ਕਿਥੇ ਸੋਨੇਓ ਇਕ ਦਿਨ ਤਾਂ ਮੈਂ ਕੈਹ ਦਿੱਤਾ ਸੋਣਾ ਸੀ
@krishansingh7621
@krishansingh7621 Жыл бұрын
Intercast marriage is also a topic please start descussion 🙃
@navneetkalra3772
@navneetkalra3772 Жыл бұрын
ਮੈਂ ਵੀ ਇਹੀ ਚਾਹੁੰਦਾ ਹਾਂ ਕਿ ਇਸ ਵਿਸ਼ੇ ਉੱਪਰ ਵੀ ਗੱਲਬਾਤ ਕੀਤੀ ਜਾਵੇ।
@jasdeepsandhu4169
@jasdeepsandhu4169 Жыл бұрын
ਸਤਿ ਸ੍ਰੀ ਅਕਾਲ ਦੋਵੇਂ ਭੈਣਾਂ ਨੂੰ । ਅਸੀਂ ਹੁਣ ਥੋੜੇ ਸਮੇਂ ਤੋਂ ਇਟਲੀ ਵਿੱਚ ਰਹਿ ਰਹੇ ਹਾਂ ।ਕੀ ਤੁਸੀਂ ਵਿਦੇਸ਼ਾਂ ਵਿੱਚ ਰਹਿੰਦੇ ਛੋਟੇ ਬੱਚੇ ਜਿਨ੍ਹਾਂ ਦਾ ਜਨਮ ਇੰਡੀਆ ਵਿੱਚ ਹੋਇਆ ਹੁੰਦਾ ਉਹਨਾਂ ਦੀ ਮਾਨਸਿਕਤਾ ਬਾਰੇ ਤੁਸੀਂ ਗਲਬਾਤ ਕਰ ਸਕਦੇ ਹੋ ਕਿ ਵਿਦੇਸ਼ੀ ਕਲਚਰ ਵਿਚ adjust ਹੋਣਾ ਉਹਨਾਂ ਲਈ ਕਿੰਨਾ ਮੁਸ਼ਕਿਲ ਹੁੰਦਾ। ਜਿਵੇਂ ਕਿ ਸਕੂਲ ਜਾਂ ਹੋਰ ਥਾਵਾਂ ਤੇ
@rupinderkaur9501
@rupinderkaur9501 Жыл бұрын
Mara husband vi bhoot Sona aa but ma any Soni nahi but lok mara Val dakh ka nak bull vatda na
@jaskiratkaur1045
@jaskiratkaur1045 Жыл бұрын
Valuable information 💯
@ramansingh5093
@ramansingh5093 Жыл бұрын
Bhut vdia topic g eve de topic hor leke ayo lok sachi eve hi krde hai discrimination
@navneetkalra3772
@navneetkalra3772 Жыл бұрын
ਮੈਂ ਤੁਹਾਡੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
@user-ug9jt3wy2x
@user-ug9jt3wy2x Жыл бұрын
ਬੁਹਤ ਸੋਹਣੇ ਵਿਚਾਰ ਦੋਨਾਂ ਭੈਣਾ ਦੇ
@jasbeerkaur5006
@jasbeerkaur5006 Жыл бұрын
ਦੋਨਾ ਭੈਣ ਜੀ ਦੇ ਵਿਚਾਰ ਬਹੁਤ ਸੋਹਣੇ ਆ
@sunnysuman6930
@sunnysuman6930 Жыл бұрын
Sachi kai galla bht var hundi a life ch....... sadi marriage nu 6 saal ho gye sade koi baby ni hoia hje , hje mei te mere husband is bare ihna nhi sochde ke baby kyo ni hoia hje tk ida pr jehre rishtedar hunde ne oh ta dukhi kr dende puch puch ke hega kuch hega kuch fr oh sanu sochan nu majboor kr dende a k yr kyo ni hoia pr hun je nhi hoia fr ihde ch asi v ki kr sakhde a asi apne wlo ta har koshish kr rahe a pr ah sawal bht tang krda hoia ni hje , ki hoia , test krwaea thika sb , bla bla bla ..............bht tang krde rishtedar te lok ida de sawal puch ke , ohna nu chahida ke sanu kuch na pucho jado baby hou ga ya conceive hou ga pta lgu ga e tuanue v 😒
@simransonu6345
@simransonu6345 Жыл бұрын
Hllo g
لااا! هذه البرتقالة مزعجة جدًا #قصير
00:15
One More Arabic
Рет қаралды 50 МЛН
Get 10 Mega Boxes OR 60 Starr Drops!!
01:39
Brawl Stars
Рет қаралды 12 МЛН
Sunglasses Didn't Cover For Me! 🫢
00:12
Polar Reacts
Рет қаралды 5 МЛН
لااا! هذه البرتقالة مزعجة جدًا #قصير
00:15
One More Arabic
Рет қаралды 50 МЛН