ਇੰਝ ਦੂਰ ਕਰੋ ਆਲਸ ਨੂੰ l Gal Te Gal l EP 164 l Gurdeep Kaur Grewal l Rupinder Kaur Sandhu l B Social

  Рет қаралды 154,102

B Social

B Social

11 ай бұрын

ਇੰਝ ਦੂਰ ਕਰੋ ਆਲਸ ਨੂੰ l Gal Te Gal l EP 164 l Gurdeep Kaur Grewal l Rupinder Kaur Sandhu l B Social
Costume Sponsored By
Fabric By: apsara.fabr...
Designed by: leede_latte...
#GalTeGal
#GurdeepKaurGrewal
#RupinderKaurSandhu
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 215
@gurmansmom5019
@gurmansmom5019 11 ай бұрын
ਮੇਰੇ ਨਾਨੀ ਜੀ ਕਿਹਾ ਕਰਦੇ ਸੀ ਜਿਹੜਾ ਸੁਵਖਤੇ ਉਠ ਕੇ ਨਹਾ ਲਿਆ ਉਹਨੇ ਅੱਧਾ ਕੰਮ ਮੁਕਾ ਲਿਆ
@user-satwinderkaur123
@user-satwinderkaur123 10 ай бұрын
Je apa morning nha lya ..te kam kr k free 10 vje hona hunda tad tak fir pasian aa jnda. .😂 km khatm thori wadd gya fir ta 😂😂 sorry
@amritjatana4636
@amritjatana4636 5 күн бұрын
K 0:19 AA 9😊..,0 0:18 😅😅 M . 0:18 ​@@user-satwinderkaur123
@Cheema2478
@Cheema2478 10 ай бұрын
ਮੈਂ ਹਮੇਸ਼ਾ ਕੰਮ ਕਰਦੀ ਕਰਦੀ ਤੁਹਾਡਾ ਪਰੋਗਰਾਮ ਦੇਖਦੀ ਹਾਂ, ਤੁਹਾਡੀਆਂ ਗੱਲਾ ਬਹੁਤ ਖਾਸ ਹੁੰਦੀਆਂ। ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।
@RanjitKaur-yc8py
@RanjitKaur-yc8py 11 ай бұрын
ਗੱਲਾਂ ਬਹੁਤ ਚੰਗੀਆਂ ਲੱਗੀਆਂ ਦੋਵੇਂ ਭੈਣਾਂ ਦਾ ਬਹੁਤ ਬਹੁਤ ਸ਼ੁਕਰਾਨਾ🙏🏻ਪਰ ਭੈਣੋ ਤੁਸੀਂ ਆਪਣੇ ਪ੍ਰੋਗਰਾਮ ਦਾ ਟਾਈਟਲ ਪੰਜਾਬੀ ਵਿੱਚ ਲਿਖੋ " ਗੱਲ ਤੇ ਗੱਲ " ਕਿਉਂਕਿ English ਵਿੱਚ ਲਿਖਿਆ ਹੋਇਆ gal te gal ਤਾਂ ਗਾਲ ਤੇ ਗਾਲ ਹੀ ਪੜ੍ਹਿਆ ਜਾਂਦਾ ਆ ਨਾਲੇ ਉਂਝ ਤੁਹਾਡਾ ਪ੍ਰੋਗਰਾਮ ਵੀ ਤਾਂ ਪੰਜਾਬੀ ਈ ਓ ਆ ਸੋ ਭੈਣ ਜੀ ਮੇਰੀ ਗੱਲ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਜਰੂਰ ਗੌਰ ਕਰਿਓ ਏਦਾਂ ਕਰਨ ਨਾਲ ਤੁਹਾਡੇ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲੱਗ ਜਾਣੇ ਆ🙏🏻🙏🏻
@singhrajinder68
@singhrajinder68 11 ай бұрын
ਆਪ ਜੀ ਦੀ ਗੱਲਬਾਤ ਲੱਖਾਂ ਦਾ ਆਲਸ ਦੂਰ ਕਰੇਗੀ, ਬਹੁਤ ਵਧੀਆ ਗੱਲਬਾਤ ਕੀਤੀ ਆਪ ਜੀ ਨੇ 🙏
@singhyadvinder07
@singhyadvinder07 11 ай бұрын
😊😊😊😊😊😊😊😊😊
@darshansingh3904
@darshansingh3904 11 ай бұрын
ਨਵੀਂ ਸੇਧ, ਨਵੀਂ ਦਿਸ਼ਾ ਤੇ ਨਵਾਂਪਨ .. ਮੇਰੀ ਜ਼ਿੰਦਗੀ ਨੂੰ ਤੁਹਾਡੇ ਹਰ ਪ੍ਰੋਗਰਾਮ ਨੇ ਦਿੱਤਾ ਹੈ। ਮਨ ਨੂੰ ਮਾਣ ਮਹਿਸੂਸ ਹੁੰਦਾ ਹੈ ਇਹ ਸੋਚਦਿਆਂ ਕਿ ਮੇਰਾ ਹਰ ਦਿਨ ਬੀਤੇ ਦਿਨਾਂ ਨਾਲੋਂ ਵਧੇਰੇ ਚੰਗਾ ਹੁੰਦਾ ਜਾ ਰਿਹਾ ਹੈ ਅਤੇ ਇਹ ਸਭ ਲਈ ਮੈਂ ਦਿਲੋਂ ਰਿਣੀ ਹਾਂ... ਰੁਪਿੰਦਰ ਤੇ ਗੁਰਦੀਪ ਭੈਣ।🙏🏻🙏🏻
@karnailssomal2908
@karnailssomal2908 11 ай бұрын
ਬਹੁਤ ਵਧੀਆ ਵਿਸ਼ਾ ਹੈ ਇਸ ਸਬੰਧੀ ਤੁਹਾਡੇ ਵਿਚਾਰ ਵੀ ਅਨਮੋਲ ਹਨ। ਵੱਡੀ ਗੱਲ ਇਹ ਕਿ ਤੁਹਾਡੀ ਮਿਹਨਤ ਨੂੰ ਬੂਰ ਪਿਆ ਹੈ। ਪ੍ਰੋਗਰਾਮ ਉੱਚੇ ਪੱਧਰ ਦੇ ਹੋ ਰਹੇ ਹਨ। ਹੁਣ ਤੁਸੀਂ ਆਪਣੇ ਆਪ ਨੂੰ ਸ਼ਾਬਾਸ਼ ਤੇ ਥਾਪੜੇ ਜਿੰਨੇ‌ ਮਰਜ਼ੀ ਦੇ ਲੈਣ। ਤੁਹਾਡੀ ਭਾਸ਼ਾ ਵੀ ਬੜੀ ਸਕੂਨ ਦੇਣ ਵਾਲੀ ਹੁੰਦੀ ਹੈ। ਤੁਹਾਡੀਆਂ ਦਲੀਲਾਂ ਵੀ ਕਾਟਵੀਆਂ ਹੁੰਦੀਆਂ ਹਨ
@davinderbuttar4237
@davinderbuttar4237 11 ай бұрын
ਸਤਿ ਸ੍ਰੀ ਆਕਾਲ ਭੈਣਾਂ ਨੂੰ ਮੈਂ ਇੱਕ ਸਕੂਲ ਟੀਚਰ ਆ ਮੈਂ ਹਰ ਰੋਜ਼ ਇਸ ਤਰ੍ਹਾਂ ਈ ਕੰਮ ਕਰਦੀ ਆ ਜਿਵੇਂ ਤੁਸੀਂ ਅੱਜ ਗੱਲਬਾਤ ਕੀਤੀ। ਪ੍ਰੋਗਰਾਮ ਬਹੁਤ ਵਧੀਆ ਲੱਗਿਆ ਸੁਣ ਕੇ ।
@balwantkaursohi5506
@balwantkaursohi5506 11 ай бұрын
ਮੇਰੀ mother in law 73 ਸਾਲ ਦੇ ਨੇ ,ਉਹ ਹਮੇਸ਼ਾ 2.30 ਵਜੇ ਉੱਠਦੇ ਨੇ ਮੈਨੂੰ 20 ਸਾਲ ਹੋਗੇ ਏਥੇ ਵਿਆਹੀ ਨੂੰ ,ਇਕ ਦਿਨ ਵੀ ਇਹੋ ਜਿਹਾ ਨਹੀਂ ਕੇ ਓਹ ਕਦੇ ਲੇਟ ਹੋਏ ਹਨ
@amitsandhu_
@amitsandhu_ 11 ай бұрын
ਤੁਹਾਡੀਆਂ ਸਾਰੀਆਂ ਵਿਚਾਰਾਂ ਬਹੁਤ ਵਧੀਆ ਹੁੰਦੀਆਂ ਜੀ ਦੋਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏
@prabhjotsingh8957
@prabhjotsingh8957 11 ай бұрын
ਪਿੰਡ ਵਿੱਚ ਤਾਂ ਹੁਣ ਵੀ ਭੈਣਾਂ ਬਹੁਤ ਮਿਹਨਤ ਕਰਦੀਆਂ ਨ
@dikshayadav2975
@dikshayadav2975 11 ай бұрын
You both made my morning....I have never felt this kind of energetic on sunday mornings❤️ Thank you so much 😊
@kamaljeetkour8431
@kamaljeetkour8431 11 ай бұрын
Mere vich eh Sare galah sain negativity walia.. But tuhade video dekh k mai v apne aap nu pura change kra gyi thanku inspiration lye... ❤🎉🎉🎉🙏👍gbu💞
@jatinderkaur7849
@jatinderkaur7849 11 ай бұрын
ਇਸ ਐਪੀਸੋਡ 'ਚ ਤੁਸੀਂ ਦੋਨੋਂ ਬੇਹੱਦ ਖ਼ੂਬਸੂਰਤ ਲੱਗ ਰਹੇ ਓ.... (ਇਹਦਾ ਮਤਲਬ ਇਹ ਨਹੀਂ ਕਿ ਪਹਿਲਾਂ ਸੋਹਣੇ ਨਈਂ ਲੱਗਦੇ) ਗੱਲਬਾਤ ਬਾਕਮਾਲ.... ❤❤
@karamjitkaur5229
@karamjitkaur5229 11 ай бұрын
ਬਹੁਤ ਵਧੀਆ ਗੱਲ ਬਾਤ ਕੀਤੀ❤
@SandeepKaur-qr4ro
@SandeepKaur-qr4ro 11 ай бұрын
Husband wife de rishte bare jarur gal karo ji ,jaldi.
@jasveetkaurbrar3618
@jasveetkaurbrar3618 11 ай бұрын
ਬਹੁਤ ਹੀ ਵਧੀਆ ਗੱਲ ਬਾਤ ਪਿਆਰੀਆਂ ਧੀਆਂ ਦੀ ਮੈਨੂੰ ਤੁਸੀਂ ਬਹੁਤ ਪਿਆਰੀਆਂ ਲੱਗਦੀਆਂ
@harpreetkaur8063
@harpreetkaur8063 10 ай бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ ਕੁਝ ਲੋਕਾਂ ਤੇ ਅਸਰ ਪਵੇਗਾ
@sonuheer-fb2ir
@sonuheer-fb2ir 11 ай бұрын
ਸਤਿ ਸ੍ਰੀ ਅਕਾਲ ਮੇਰੀਆਂ ਭੈਣਾਂ ਨੂੰ, ਮੈਨੂੰ ਬਹੁਤ ਖੁਸ਼ੀ ਹੁੰਦੀ ਆ ਆਪ ਜੀ ਦਾ ਪ੍ਰੋਗਰਾਮ ਦੇਖ ਕੇ, ਏਨੀਆਂ ਵਦੀਆਂ ਗੱਲਾਂ, ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ, ਧੰਨਵਾਦ ਥੋੜਾ 🙏🙏🙏
@sharnjitkaur9248
@sharnjitkaur9248 11 ай бұрын
Mere husband meri bhut help krde ne asi divide karke work krde aa jis krke me after marriage study complete kiti te tet clear krke teacher de job v lyi te aj v oh meri help krvaunde ne .sachi bhut easy ho janda real k work karn nl
@JatinderKhehra-og2dc
@JatinderKhehra-og2dc 11 ай бұрын
V. Good ji bhout hi Impotent Topic Thanku so much 🙏🏻
@rajinderkauranoop7187
@rajinderkauranoop7187 11 ай бұрын
I watch your all espisodes of Gal te Gal, Bhut vadiya lagda hunda sun k, Keep it up Bhain ☺☺
@gurmukhsinghsandhu784
@gurmukhsinghsandhu784 11 ай бұрын
Bahut wadhia ... Gall baat
@charanjitdhillon8170
@charanjitdhillon8170 11 ай бұрын
My favourite colour and my favourite topic i was a teacher two kids were going with me but i managed very well now i am free because my both kids are well educated and obedient and faithful and doing good jobs ❤❤God bless you both of you my loving ❤
@navaljeetkaur4538
@navaljeetkaur4538 4 ай бұрын
Bilkul sahi keha ji, mein te tuhada program vekhde hoye kapde press kardi han , bada maza aunda hai
@randeepkaur8026
@randeepkaur8026 11 ай бұрын
ਬਹੁਤ ਵਧੀਆ ਗੱਲ ਬਾਤ ਸੀ ਧੰਨਵਾਦ ਜੀ🙏🙏👌
@SehajdeepSinghSandhu13
@SehajdeepSinghSandhu13 2 ай бұрын
Bilkul sahi keh dii God bless you 💖
@bhagwantkaurbrar5615
@bhagwantkaurbrar5615 11 ай бұрын
Rab thuno hamesha khush rakhe ❤ beta g
@jeetamour3999
@jeetamour3999 10 ай бұрын
SSA ji bhut sohni gal baat kiti ji tu c kiva appa ghar da kmma ta alse nu door kar sakda aa ghar di saaf safei har ikk li bhut jarrori huni chidi aa ❤🎉😊😊
@shikhasethi3873
@shikhasethi3873 11 ай бұрын
Bhut hi positive hundi a talk ..pls ek topic eh choose kro mai ek working mom ha with 2 school going kids..mai hamesha apne kamma kara karke apne bacchya te khijdi rehndi ha jis da baad vich bhut guilt hunda pls discuss kro k kis tra apne kamma kara di irritation to bacchya nu bachaya jaye te ek nigga rishta bacchya nal usarya jayee pls
@fatehsandhu6033
@fatehsandhu6033 11 ай бұрын
Thanks ❤❤❤ Eh episode Suchi mere lyi c Mae v edha hi karde e nagative things But hun m change Karan di try Karo ge
@jassikaur2225
@jassikaur2225 11 ай бұрын
ਬਹੁਤ ਸੋਹਣੀ ਗੱਲਾ ਨੇ
@dalbirkaur3557
@dalbirkaur3557 11 ай бұрын
ਬਹੁਤ ਵਧੀਆ ਗੱਲਬਾਤ
@SukhwinderSingh-wq5ip
@SukhwinderSingh-wq5ip 11 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@bablipunjabi990
@bablipunjabi990 11 ай бұрын
ਦੋਨਾ ਛੋਟੀਆਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ। Very good program ❤ ਸ਼ੂਟ ਵੀ ਬਹੁਤ ਸੌਹਣੇ ਲੱਗ ਰਹੇ ।🙏
@JagsirBrar-of4qp
@JagsirBrar-of4qp 11 ай бұрын
Thank you for healthcare vedio........very beautifully life spooter......
@satinderkaur7687
@satinderkaur7687 11 ай бұрын
Very good discussion .nice suits looking awesome
@simerjitkaur4337
@simerjitkaur4337 11 ай бұрын
Bhut vdiya Topic te Gl bat kiting beta ji Same suit bhut Sohne lgde ne 👍
@JaswinderKaur-oz9xw
@JaswinderKaur-oz9xw 11 ай бұрын
Sahi gal aa 🙏🏽
@SranrupinderKaur-sn4mc
@SranrupinderKaur-sn4mc 10 ай бұрын
M odo 10th class ch hundi c mere mummy daily radio te behna da program sunde c . Oh daily 10 vje aunda c oh vi tuhadi trah glaan krde hunde c .m jdo hi tuhada program dekhdi aw taa mnu behnaa de program di te oh pishle sme di jyad aundi a .u r taking behaviour is excellent 👍👌👌 keep it up 👍
@bhawanlammay7353
@bhawanlammay7353 11 ай бұрын
ਭੈਣੇ ਮੈਨੂੰ ਬਹੁਤ ਗੱਲਾ ਸਿਖਣ ਨੂੰ ਮਿਲੀਆ🙏
@Flowers_3030
@Flowers_3030 11 ай бұрын
Very good points all..thank god k mera partner mere nal poori help karde..me kids da tiffin bnadi ih ready karde bacheya nu ..kadi me drop kardi te kadi oh drop karde school…mil k..
@jotasidhu5919
@jotasidhu5919 11 ай бұрын
🙏bhen tusi bhut vadia topic te gallan kitia
@varinderbandesha2945
@varinderbandesha2945 11 ай бұрын
great topic both looks great.SSA
@preet_gaming4309
@preet_gaming4309 10 ай бұрын
Very nice mam both of you ,l am hearing your conversation l feel so energetic thank you so much both of you mam ❤
@ripandeepsingh3325
@ripandeepsingh3325 11 ай бұрын
Bahut sohnia galla karde tusi❤
@InderjeetSinghInder-cm3kj
@InderjeetSinghInder-cm3kj 11 ай бұрын
Bhot wada topic🙏🙏
@akalustat0009
@akalustat0009 11 ай бұрын
Thank You so much bhene i appriciate both of you 🙏💗
@rajwinderkaur9417
@rajwinderkaur9417 11 ай бұрын
Sat sri akal dona bhena nu .tuhade suit bhut sohne ne & jach bi rahe ne .galbat da visha bi bhut sohna .main bi Boutique chla rahi ha .subah jldi uth ke ghr da sara km krke sachi din bhut vdia langda ,
@user-ry1ex2rj2p
@user-ry1ex2rj2p 11 ай бұрын
Gurdeep ji tuhanu bohet bohet mubraka 🎉 menu lgda tuhade ghr baby aun wala a
@devindernijjer1385
@devindernijjer1385 11 ай бұрын
I love your videos very informative. I live in America since forty years and I work nights but now I’m retired so I still get up early.
@harmandeepnihang5072
@harmandeepnihang5072 3 ай бұрын
Bhut vadia gall krde ho tusi di
@AmandeepSingh-ms3cp
@AmandeepSingh-ms3cp 11 ай бұрын
Rupinder bhahen tusi kado article read karde o kado likhde o or gharde Kam bacheyan d care v u r really great
@DHADI_BALDEEP_KAUR
@DHADI_BALDEEP_KAUR 11 ай бұрын
ਬਹੁਤ ਵਧੀਆ ਵਿਸ਼ਾ ਜੀ
@Harditdesign
@Harditdesign 11 ай бұрын
Very nice topic didi suit boht sohne tade....
@user-vh8mc9tv9j
@user-vh8mc9tv9j 11 ай бұрын
Bhut vadhia laggeya program
@stylish_andaaz_by_Simar
@stylish_andaaz_by_Simar 11 ай бұрын
ਤੁਹਾਡੀਆਂ ਸਾਰੀਆਂ ਗਲਾਂ ਬੌਤ ਸੋਹਣਿਆ ਹੁੰਦੀਆਂ ਜੀ
@GurmeetKaur-xj6qy
@GurmeetKaur-xj6qy 11 ай бұрын
Gurdeep ma'm and rupinder ma'm bhut sohne lagde o
@gaganwadhwa9535
@gaganwadhwa9535 11 ай бұрын
Very nice 👌👌 Great Discussion 👍👍
@komalkhanna9117
@komalkhanna9117 11 ай бұрын
Bout vdiya gal baat kiti meriya penna ne
@jaisdeep9462
@jaisdeep9462 3 ай бұрын
Sahi gall aa bhain sehran vich kush nhi hega andr andr reh k me tan har time bimaar rehn lagg gye aa Pind voch peke c tan lage lage chahe taye bol chaal ronk he ronk rehnde c ....
@Jaideep_dhaliwal
@Jaideep_dhaliwal 4 ай бұрын
Buhat vadia galbat ji
@jaspreetkaur9489
@jaspreetkaur9489 11 ай бұрын
ਕਲ ਕਰੇ ਸੋ ਆਜ ਕਰੇ ਆਜ ਕਰੇ ਸੋ ਅਬ ਕਰੇ, ਪਿਹਲਾਂ ਅਸੀਂ ਇਸ ਗੱਲ ਮੰਨਦੇ ਸੀ। ਪਰ ਹੁਣ ਭੈਣੇ ਅਸੀਂ ਇਸ ਗੱਲ ਨੂੰ ਮੰਨਣ ਤਾ ਦੂਰ ਦੀ ਗੱਲ ਪਰ ਅਸੀਂ ਇਸ ਨੂੰ ਸੁਣਨਾ ਵੀ ਨੀ ਚਾਹੁੰਦੇ। ਜੇਕਰ ਅਸੀਂ ਇਕ ਿਦਨ ਬੈੱਡ ਦੀ ਚਾਦਰ ਵੀ ਬਦਲਦੇ ਤਾਂ ਸਾਨੂੰ ਸਾਰਾ ਿਦਨ ਨਵਾਂ ਲਗਦਾ ਆ 😊😊😊
@GurharfatehBajwa
@GurharfatehBajwa 11 ай бұрын
Same with me
@gurbindersingh8002
@gurbindersingh8002 11 ай бұрын
Thank you 🙏 so much 😊 for talking about this topic. I am facing screen-time and laziness on a large scales. I will try to follow the tips brought by both of you. Thank you 🙏 so much again and sorry for writing in English, i was at work and i was listening while performing my task, that’s the only reason I wrote in foreign language.
@karamvirkauraujla754
@karamvirkauraujla754 11 ай бұрын
Bhut sohne lagde ohh sister soo nice 🎉🎉🎉🎉 Manu tusi bhut pyare lagde ohh love you sister
@Eastwestpunjabicooking
@Eastwestpunjabicooking 11 ай бұрын
ਦੋਨੋ ਭੈਣਾਂ ਦੇ ਇੱਕੋ ਜਿਹੇ ਸੂਟ ਬਹੁਤ ਸੋਹਣੇ ,ਆਪ ਵੀ ਸੋਚ ਵੀ ਗੱਲ-ਬਾਤ ਵੀ।
@balwinderkaur-xz5ys
@balwinderkaur-xz5ys 11 ай бұрын
Very nice g
@mandeepkaur-tx7rp
@mandeepkaur-tx7rp 11 ай бұрын
Great efford❤
@pindadalifestyle682
@pindadalifestyle682 11 ай бұрын
ਬਹੁਤ ਵਧੀਆ
@kaurpreeti633
@kaurpreeti633 11 ай бұрын
Bhut vadia program
@KuldeepBalYt
@KuldeepBalYt 9 ай бұрын
Bohat vadia galla kahiya tusi 🥰🥰🥰🥰🥰
@user-satwinderkaur123
@user-satwinderkaur123 10 ай бұрын
Aa gl sachi sis me kai orta nu dekhia jo km jma kr rakhdia jive bartan kapde bethe app tv ja phon dekhi jandia. .menu ta bhut kal jahi pendi uhna orta nu dekh k 😊
@SukhwinderSingh-lx6cv
@SukhwinderSingh-lx6cv 11 ай бұрын
Dono sister nu ssa ji subjict bhut vadia ji waheguru chardi kla krna ji
@harsimransingh5467
@harsimransingh5467 3 ай бұрын
Bilkul sahi didi
@GurdeepSingh-np8jc
@GurdeepSingh-np8jc 4 ай бұрын
ਬਹੁਤ ਵਧੀਆ ਗੱਲ ਹੁੰਦੀ ਆ di 💯😊👏👏👏👏👏👏👏👏👏👏♥️
@user-satwinderkaur123
@user-satwinderkaur123 10 ай бұрын
Suite bhut pyare lgde pye sisters ❤❤
@kaurjasmin8653
@kaurjasmin8653 11 ай бұрын
My favourite show 🥰🥰
@harsimrankaur9869
@harsimrankaur9869 11 ай бұрын
Tuc dono bhena menu bhut pasand hn❤🎉
@somarani7714
@somarani7714 11 ай бұрын
My favourite program
@jjkk5883
@jjkk5883 11 ай бұрын
Nice topic di❤❤❤
@ramansidhu7123
@ramansidhu7123 11 ай бұрын
Very beautiful both of ❤❤❤❤ suits colours very pretty
@muhammadazizulrehman298
@muhammadazizulrehman298 11 ай бұрын
Very very beautiful really you're very pretty program sister very important information this all you're program my life thanks Punjab Pakistan
@user-lu4eu6cc5w
@user-lu4eu6cc5w 2 ай бұрын
Bhut badiya bhene
@sukhisidhu1507
@sukhisidhu1507 11 ай бұрын
Looking so beautiful both of you❤
@gagandeepharika89
@gagandeepharika89 11 ай бұрын
Bhot vdia gl baat
@user-jq3ls7ug6v
@user-jq3ls7ug6v 4 ай бұрын
Mera college tow lai ke hun tak eh fav colour aa,
@harshdeol5169
@harshdeol5169 11 ай бұрын
ਆਹ ਟੌਪਿਕ ਦੀ ਤੇ ਕਿੰਨੇ ਵਾਰਿਆਂ ਤੋਂ ਉਡੀਕ ਸੀ.... ਤੁਹਾਡੇ ਚੈਨਲ ਤੇ 😜🙏
@djs1564
@djs1564 11 ай бұрын
4
@dhillonchannelsukhmandhill1001
@dhillonchannelsukhmandhill1001 10 ай бұрын
Bhot vdiaa program
@navdeepkaur7581
@navdeepkaur7581 11 ай бұрын
ਭੈਣੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ
@safepureliving6464
@safepureliving6464 11 ай бұрын
ਹਫਤੇ ਦੀਆਂ ਸਬਜ਼ੀਆਂ ਕੱਟਣ ਲਈ ਨਾ ਕਹੋ । ਸਬਜ਼ੀ ਰੋਜ਼ ਦੀ ਰੋਜ਼ ਕੱਟਣੀ ਚਾਹੀਦੀ ਹੈ । ਧਿਆਨ ਰੱਖਿਆ ਕਰੋ !!
@sandeephansra7025
@sandeephansra7025 9 ай бұрын
Ssa to both of you bhene You are absolutely right j tusi aals chadna ta changiyea adta pauniyea peniyea ne. We lives in melbourne nd i start work at 6.30 evryday. I have two kids. I also prepare evrything a night before like their uniform, tiffin, bottle and full day schedule. It is easier for me nd my family and and you get more time to spend with your children. Moreover evrything done on time and you will get more time to yourself. Appreciated 🎉🎉🙏🙏
@Toon_fever
@Toon_fever 3 ай бұрын
ਮੈਂ ਤੁਹਾਡੇ ਸਾਰੇ ਸੋ ਵੇਖਦੀ ਹਾਂ ਬਹੁਤ ਹੀ ਵਧੀਆ ਹੁੰਦੇ ਸਨ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ
@inderjeetsinghdhanoa4258
@inderjeetsinghdhanoa4258 11 ай бұрын
Vry Nice ...🙏
@GK-2244
@GK-2244 11 ай бұрын
Thank you
@ashdeepgaming
@ashdeepgaming 10 ай бұрын
Nyce..❤
@user-satwinderkaur123
@user-satwinderkaur123 10 ай бұрын
Sis rasoi da kam hor v jrori km chlo 8 vje tak kar lai de par pinda walia de kam nhi je mukde uh v jina ne dangr v sabhalne hon 😂😂
@dawinderbhullar7724
@dawinderbhullar7724 11 ай бұрын
Very good talking ❤👍👍
@kawalchahal6593
@kawalchahal6593 11 ай бұрын
Ma'am ma every Sunday tuhada progy laga k hi press lagandi😊
@Kmlpreetk.5
@Kmlpreetk.5 11 ай бұрын
Well explained
@kaddon1485
@kaddon1485 11 ай бұрын
Very nice topic bita Ji
@jashanpreetsingh2312
@jashanpreetsingh2312 11 ай бұрын
Tusi kiha k ph kol rakh k assi kapde press kar skde aa main sachi tuhada program lga kapde press kar rhi c te nal nal tuhade vichar sun rhi c jo mainu boht pasand ne
@RanjitKaur-jh1cn
@RanjitKaur-jh1cn 4 ай бұрын
Waheguru ❤
Slow motion boy #shorts by Tsuriki Show
00:14
Tsuriki Show
Рет қаралды 8 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
MISS CIRCLE STUDENTS BULLY ME!
00:12
Andreas Eskander
Рет қаралды 10 МЛН
Happy 4th of July 😂
00:12
Alyssa's Ways
Рет қаралды 67 МЛН
Good job hero. #shorts #fyp
0:20
Gbeckett12
Рет қаралды 43 МЛН