Olympic ਦੇ ਸੁਫ਼ਨੇ ਲੈਣ ਵਾਲਾ ਨੌਜਵਾਨ ਕਿਵੇਂ ਬਣਿਆ ਗੈਂਗਸਟਰ Shera Khuban ! Punjab Today

  Рет қаралды 230,725

Punjab Today

Punjab Today

Күн бұрын

Пікірлер: 245
@ਰੰਗ਼-ਮਹਿਲ
@ਰੰਗ਼-ਮਹਿਲ 2 жыл бұрын
ਬਹੁਤ ਵਧੀਆ ਗੱਲਾ ਦੱਸੀਆ ਬਾਪੂ ਨੇਂ । ਗਲਤ ਰਾਹਾਂ ਵੱਲ ਤੁਰਨ ਦਾ ਸੋਚ ਰਹੇ ਨੌਜਵਾਨਾ ਨੂ ਇੱਕ ਵਾਰ ਬਾਪੂ ਦੀ ਇੰਟਰਵਿਊ ਜਰੂਰ ਸੁਣਨੀ ਚਾਹੀਦੀ ਆ ।
@jindmahimahi6321
@jindmahimahi6321 Жыл бұрын
ਬਹੁਤ ਹੀ ਦੁੱਖ ਹੋਇਆ ਬਾਪੂ ਜੀ ਦੀਆਂ ਗੱਲਾਂ ਸੁਣਕੇ ਕਿਵੇ ਇੱਕ ਗਲਤੀ ਇੱਕ ਪੱਖਪਾਤ ਜੋ ਪਰਗਟ ਸਿੰਘ ਨੇ ਕੀਤਾ ਬੰਦਾ ਕਿਥੋ ਕਿਥੇ ਪਹੁੰਚ ਗਿਆ ਪਰਗਟ ਸਿੰਘ ਤੁਸੀ ਖੁਦ ਸਪੋਰਟਸ ਮੈਨ ਹੋਕੇ ਇਹੋ ਜਿਹਾ ਘਟੀਆ ਕੰਮ ਕੀਤਾ ਰੱਬ ਮਾਫ ਨਹੀ ਕਰੂਗਾ ਤੈਨੂੰ
@MaulaVelly0001
@MaulaVelly0001 2 жыл бұрын
ਇਹ ਬਾਈ ਪਰਗਟ ਸਿੰਘ ਦਾ ਬਣਾਇਆ ਹੋਇਆ ਗੈਂਗਸਟਰ ਆ ਰੱਬ ਸਾਲੇ ਦੇ ਕੀੜੇ ਪੈ ਪੈ ਮਾਰੂ ਸਾਡੀ ਵੀ ਅਰਦਾਸ ਐ ਵਾਹਿਗੁਰੂ ਅੱਗੇ ਕੱਖ ਨਾ ਰਹੇ ਇਹਨਾ ਦਾ 🙏🏻🙏🏻🙏🏻
@gurkiratsingh1638
@gurkiratsingh1638 2 жыл бұрын
Pargat kon se brother ji ,,jrur daso🙏
@SachinSharma-rm4th
@SachinSharma-rm4th 2 жыл бұрын
@@gurkiratsingh1638 jehda congress ch mantri c, 2017-22 ch
@KashmirSingh-fg1ie
@KashmirSingh-fg1ie 2 жыл бұрын
Yr eh tusi kida keh skde ho ?
@manibrar3859
@manibrar3859 2 жыл бұрын
@@KashmirSingh-fg1ie bro oh hai phela director c oh dalla
@gurcharansingh1660
@gurcharansingh1660 Жыл бұрын
ਪ੍ਰਗਟ ਆਪ ਪਲੇਅਰ ਹੈ ਪਰ ਉਸ ਦਾ ਦਿਮਾਗ ਬਦਮਾਸ਼ ਐ ਬੇਹੱਦ ਗੰਦੀ ਸੋਚ ਅਤੇ ਗੰਦ ਭਰਿਆ ਦਿਮਾਗ, ਹੰਕਾਰੀ, ਘਮੰਡੀ ਇਸ ਪ੍ਰਗਟ ਵਾਸਤੇ ਘਟੀਆ ਤੋਂ ਘਟੀਆ ਸ਼ਬਦਾਵਲੀ ਵਰਤੀ ਜਾ ਸਕਦੀ ਹੈ ਇਸ ਨੇ ਡਾਇਰੈਕਟਰ ਹੁੰਦਿਆਂ ਉਲਿੰਪਕ ਖਿਡਾਰੀ, ਏਸ਼ੀਅਨ ਖੇਡਾਂ ਰਿਕਾਰਡ ਹੋਲਡਰ ਗੋਲਡ ਮੈਡਲਿਸਟ ਅਰਜਨ ਅਵਾਰਡੀ ਸ਼ੌਟਪੁਟ ਪਲੇਅਰ ਨੂੰ ਇਸ ਤਰ੍ਹਾਂ ਹੀ ਆਪਣੇ ਦਫਤਰ ਅੱਗੇ ਬਿਠਾ ਰੱਖਿਆ 2 ਘੰਟੇ ਕਰੀਬ, ਫਿਰ ਬਿਨਾ ਮਿਲੇ ਇਹ ਕਹਿਕੇ ਨਿਕਲ ਗਿਆ ਕਿ ਮੇਰੀ ਮੀਟਿੰਗ ਐ, ਦੁੱਰ ਫਿੱਟੇ ਮੂੰਹ ਕੰਜਰਾ ਤੇਰੀ ਅਕਲ ਦੇ ਉਲਿੰਪਕ ਪਲੇਅਰ ਕਿਤੇ ਐਂਵੇਂ ਬਣ ਜਾਂਦੈ ਦੱਲਿਆ, 2 ਉਦਾਹਰਣਾਂ ਤਾਂ ਆਹ ਸਾਹਮਣੇ ਆ ਗਈਆਂ, ਹੋਰ ਖਿਡਾਰੀਆਂ ਨਾਲ ਇਸ ਬੇਦਿਮਾਗ ਨੇ ਕੀ ਵਿਹਾਰ ਕੀਤਾ ਪਤਾ ਨਹੀਂ, ਵੱਡੇ ਵੀਰ 101 ਪ੍ਰ ਸੱਚ ਹੈ ਐਹੋ ਜਿਹੇ ਦੱਲੇ ਭੇਡੀਏ ਪ੍ਰਗਟ ਵਰਗਿਆਂ ਨੇ ਸਾਡੇ ਹੀਰੇ ਪੁੱਤਰਾਂ ਨੂੰ ਗੈਂਗਵਾਦ ਵੱਲ ਧੱਕਿਆ 9592002888
@jassabrar1632
@jassabrar1632 2 жыл бұрын
ਬਾਪੂ ਜੀ ਨੂੰ ਮੈ ਮਿਲਿਆ ਆ। ਬਹੁਤ ਚੰਗੇ ਇਨਸਾਨ ਨੇ🙏
@amarbirsingh7986
@amarbirsingh7986 2 жыл бұрын
ਵੇਖ ਲਿਆ ਇਸ ਪਰਗਟ ਦਾ ਅਸਲੀ ਰੂਪ ਇਹਨਾਂ ਲੋਕਾਂ ਨੂੰ ਆਪਣਾਂ ਪਿਛੋਕੜ ਬੁੱਲ ਜਾਂਦਾ ਦੱਲੇ ਲੋਕ ਬਹਾਰੋਂ ਕੁੱਝ ਹੋਰ ਅੰਦਰੋਂ ਕੁਝ ਹੋਰ।
@kalkatsabi502
@kalkatsabi502 2 жыл бұрын
ਇੱਕਲਾ ਜਵਾਨ ਪੁੱਤ ਮਰ ਜਾਏ ਤਾਂ ਬੰਦੇ ਦਾ ਲੱਕ ਟੁੱਟ ਜਾਂਦਾ ਹੈ 😭
@pirtyguron2451
@pirtyguron2451 2 жыл бұрын
Full interview Suni a. Aakha ch pani aa gea waheguru ji 🙏🙏
@navdeepmaini667
@navdeepmaini667 2 жыл бұрын
Shera khuban father real person ..he speak truth
@mandeepthind3163
@mandeepthind3163 2 жыл бұрын
ਸਿਫਾਰਿਸ਼ੀਆਂ ਆਲੀ ਗੱਲ ਬਿਲਕੁਲ ਸਹੀ , ਗੰਦ ਪਾਇਆ ਸਿਆਸਤਦਾਨਾ ਨੇ ਖੇਡਾਂ ਵਿੱਚ ਵੀ
@anjalidhakal6534
@anjalidhakal6534 9 ай бұрын
Yes
@KulwantBrar-t3x
@KulwantBrar-t3x 9 ай бұрын
Shera khuban Vicky gounder jaypal bhullar a sade distric de heere c politics di bhet chd gy sare miss you all ways yaro 😭🙏
@navjotsingh5823
@navjotsingh5823 2 жыл бұрын
Shera heera banda c te oh sachi ch last Din tak vi oh poora Hasmukh , poora Funny c . Shera har ek nal Stand lenda c . Ohda har ek nal Stand lena hi ohde layi bhari pe gya.
@nexion5144
@nexion5144 2 жыл бұрын
ਸ਼ੇਰੇ ਦੇ ਬਾਪੂ ਜੀ ਬਹੁਤ ਵਧੀਅਾ ਇੰਨਸਾਨ ਹੈ
@sunnymall1051
@sunnymall1051 Жыл бұрын
ਵਧੀਆ ਨੂੰ ਕੀ ਕਰਨਾ ਜੇ ਆਪ ਦੀ ਔਲਾਦ ਨੂੰ ਹੀ ਸਹੀ ਰਸਤੇ ਪਾ ਸਕਿਆ! ਬਾਪੂ ਦੀ ਵੀ ਬਹੁਤ ਆਕੜ ਹੁੰਦੀ ਸੀ ਅਸੀ ਤਾਂ ਆਪ 2010 ਚ ਮਿਲੇ ਸੀ
@bhupindershergarh8244
@bhupindershergarh8244 2 жыл бұрын
ਵਾਹਿਗੁਰੂ ਮੇਹਰ ਕਰੀ ਬਾਪੂ ਜੀ ਤੇ ਪੱਤਰਾਂ ਦੇ ਦੁੱਖ ਬੁਰੇ ਨੇਂ
@lionsempire8775
@lionsempire8775 2 жыл бұрын
Mere naal GAD A one public school khuban vich parhda c Gursheed Singh ( Shera khuban ) boht hi nice person c song gaunda c school vich boht vadia awaaz c
@dhanwantmoga
@dhanwantmoga 2 жыл бұрын
Bahot he shareef Family hai shere khubban di….guru sikhi naal judi hoiye….par Waheguru nu kuj hor he manjoor ce…
@nkjp24
@nkjp24 2 жыл бұрын
Salute to this father, I can’t imagine what he is going through. What he thought for shera and what he became just heart breaking
@BellaMunda3
@BellaMunda3 Жыл бұрын
Sir Really Salute to Shera's Father Loki ate Kanoon kuch v kehan Gueshaheed tou Shera Khubban Apne System ch gandiya te kaliya bheda da natija hai je ae sahi honde te Aaj India ch international khidari Honda ta o SHERA HONDA kalle Ludhiana Game ch he nahi Jalandhar ch v gamaian ch dhakky Hoya Nahin ta ajj tasvir hor he hondi je ae sab sahi honde. lantan hai ehone system te aate lantana hai ehoje bandeya te jede o kurciyan te baithe hai jide o kabil nahi.. pargat Singh warga khidari Banda ucchi post te hon tou baad halki harkat di umeed nahi karde.. ehojeya nu LAKH LAKH KI KHARBAN KHARBAN JINI V LANTANA PAIYE ONI V GHAT HAI... GANDE BANDE ATE CRYPT & GANDE SYSTEM NU SAAF Karna bhot jaruri hai taki hor koi Gueshaheed SHERA KHUBBAN Da harja aapaan nu samaj nu na chakna paye. taki apne bachee apne pariwar toun door na Hove apne ch vicharda rave... Miss You Too Much Shereya.....Miss You.. Miss You......❤️❤️❤️...???
@VikramSingh-jc5go
@VikramSingh-jc5go 2 жыл бұрын
ਮੇਰੇ ਸਾਰੇ ਵੀਰੋ ਮਾ ਬਾਪ ਤੇ ਘਰ ਆ ਦੇ ਹਾਲਾਤ ਵੇਖ ਕੇ ਵਾਪਸ ਮੁੜ ਆਓ ਯਾਰ ਇਹ ਰਾਹ ਭੌਤ ਮਾੜਾ ਯਾਰ plz plz ਵਾਪਸ ਮੁੜ ਆਓ ਯਾਰ ਤੁਸੀ ਵੀ ਕਿਸੇ ਦੇ ਘਰ ਦੇ ਚਰਾਗ ਹੋ ਮਾ ਬਾਪ ਦੇ ਮੂੰਹ ਨੂੰ ਦੇਖ ਕੇ ਵਾਪਸ ਮੁੜ ਆਓ ਯਾਰ
@tiwana5549
@tiwana5549 2 жыл бұрын
ਵੀਰੇ ਵਾਪਸ ਮੁੜ ਕੇ ਇਹਨਾਂ ਨੇ ਉਪਰ ਜਾਣਾ ਐਂਟੀ ਗਰੂਪ ਵਾਲੇਆ ਨੇ ਨੀ ਛੱਡਣਾ ਰਾਹ ਤਾਂ ਬਹੁਤ ਨੇ ਇਸ ਵਲ ਜਾਣ ਦੇ ਪਰ ਵਾਪਸ ਆਉਣ ਲਈ ਕੋਈ ਨੀ ਇਹ ਵੀਰ ਵੀ ਚਾਹੁੰਦੇ ਨੇ ਕਿ ਵਾਪਸ ਆਉਣ ਲਈ ਪਰ ਇਹਨਾਂ ਨੂੰ ਵੀ ਪਤਾ ਕਿ ਅਸੀਂ ਘਰ ਵਿੱਚ ਨਹੀਂ ਬੈਠ ਸਕਦੇ
@Jaazymohrworld
@Jaazymohrworld Жыл бұрын
Najaiyaz parche mere te va paye a punjab police ne mea v mudna chauna par sab rlea mile aa😢
@AbhiKumar-bw2lf
@AbhiKumar-bw2lf 5 ай бұрын
Sahikeya veer ji​@@Jaazymohrworld
@devindersingh1612
@devindersingh1612 2 жыл бұрын
Miss you Shera khuban,jaipal bhullar..nd gounder veer ..
@khushisekhon7991
@khushisekhon7991 2 жыл бұрын
ਵਾਹਿਗੁਰੂ ਜੀ ਮੇਹਰ ਕਰੀ ਬਾਪੂ ਜੀ ਤੇ🙏
@kabaddilink4594
@kabaddilink4594 2 жыл бұрын
Waheguru ji mehar Karn bapu jii te
@kabaddilink4594
@kabaddilink4594 2 жыл бұрын
Bhut dukh da time aa bappu jii te
@karanrandhawa1684
@karanrandhawa1684 2 жыл бұрын
Nice😍
@gursewakbhanotbhanot1529
@gursewakbhanotbhanot1529 2 жыл бұрын
Bappu ji ek sache suche ensaan ne waheguru ji parwar te hath rakheo
@deepsingh4409
@deepsingh4409 2 жыл бұрын
Waheguru ji 🙏🙏🙏 Shera bai dil da bot he jada Saf banda se. 😭😭😭💔💔
@SumitSharma-u8z6c
@SumitSharma-u8z6c Жыл бұрын
Vadiya gal ji bapu ji
@preetpalsingh1557
@preetpalsingh1557 2 жыл бұрын
Waheguru g bapu g nu hamesha chardi kalan vich rakhi
@fhhvdhuhhvhdvuhvdvh
@fhhvdhuhhvhdvuhvdvh 2 жыл бұрын
ਏਕ 16 ਸਾਲ ਦੇ ਅੱਛੇ ਸਪੋਰਟਸ ਪਰਸਨ ਨੂੰ ਜਿੰਨੇ ਅੱਛੀ ਗੇਮ ਕੀਤੀ ਓਸਨੂੰ ਰਸੂਖਦਾਰ ਲੋਕਾ ਨੇ ਸਲੈਕਟ ਨਹੀਂ ਕੀਤਾ ਮੇ ਅਪਣੀ ਗੱਲ ਕਰਦਾ ਜਿਸਦਾ ਆਪਣਾ ਰਸੂਖ ਹੋਵੇ ਓਹੋ ਬਹੁਤ ਕਮ ਕਢਵਾ ਸਕਦਾ ਮੇ ਏਕ ਚੰਗੇ ਅਫਸਰ ਫੈਮਲੀ ਵਿੱਚੋ ਹੈਗਾ ਜਿਸ ਵਿਚ ਮੈਜਿਸਟਰੇਟ ਪੁਲਸ ਅਫਸਰ ਹਾਈ ਕੋਰਟ ਤੋਂ ਸੁਪਰੀਮ ਕੋਰਟ ਏਕ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਮੇਰੇ ਯਾਰ ਰਹੇ ਨੇ ਜਦੋਂ ਪਾਵਰ ਹੋਵੇ ਤੁਸੀ ਕੁਜ ਵਿ ਕਰਵਾ ਸਕਦੇ ਹੋ ਪਰ ਗੱਲ ਏਹੇ ਹੈ ਕੇ ਆਮ ਬੰਦਾ ਕੀ ਕਰ ਸਕਦਾ ਪੋਲਿਟੀਕੱਲ ਸਰਕਲ ਵਾਲਿਆ ਨੇ ਚਾਹੇ ਅਕਾਲੀ ਦਲ ਚਾਹੇ ਕਾਂਗਰਸ ਸਾਰਿਆ ਨੇ ਬਹੁਤ ਮੁੰਡੇ ਖ਼ਰਾਬ ਕਿਤੇ ਬਹੁਤ ਜਿਆਦਾ ਕਰਤਾਰ ਬੱਸ ਦਾ ਮਾਲਿਕ ਕਾਂਗਰਸ ਮਿਨੀਸਟਰ ਅਵਤਾਰ ਹੈਨਰੀ ਵਰਗਿਆ ਨੇ ਵਿ ਕਈ ਘਰ ਉਜਾੜੇ ਸੁੱਖਾ ਕਾਹਲਵਾਂ ਵਿੱਕੀ ਗੌਂਡਰ ਪ੍ਰੇਮਾ ਲਾਹੌਰੀਆ ਓਸਦੇ ਹੀ ਲਗਾਏ ਹੋਏ ਬੂਟੇ ਸਿਗੇ ਛੋਟਾ ਘੁੰਮਣ ਕਿ ਬੋਲ਼ਾ ਮੇ ਓਸ।ਟਾਈਮ ਪੜ੍ਹ ਦਾ ਸਿੱਘਾ ਜਦੋਂ ਸੁੱਖੇ ਕਾਹਲਵਾਂ ਵਰਗੇ ਮੁੰਡੇ ਬਹੁਤ ਛੋਟੇ ਸਨ ਨਵੇਂ ਨਵੇਂ ਬਦਮਾਸ਼ੀ ਵਿਚ ਆਏ ਸਨ ਓਸ ਵੇਲੇ ਨਵਾ ਨਵਾ ਹਥਿਆਰ ਮੁੰਡਿਆ ਦੇ ਹੱਥ ਲਗਿਆ ਸੀ ਬੱਸ ਪੰਜਾਬ ਨੇ ਓਸ ਤੋਂ ਬਾਅਦ ਅਪਣੀ ਪਨੀਰੀ ਨੂੰ ਖ਼ਰਾਬ ਹੁੰਦੇ ਹੀ ਦੇਖਿਆ ਲੜਾਇਆ ਸਾਡੀਆਂ ਵਿ ਹੁੰਦੀਆ ਸੀਗੀਆਂ ਪਰ ਓਸ ਵੇਲੇ ਹਥੀ ਲੜਾਈ ਜਿਆਦਾ ਹੁੰਦੀ ਸੀ ਦਾਤਰ ਬੇਸਬਾਲ ਹਾਕੀ ਕਈ ਚੀਜ਼ਾ ਅਸੀ ਲੜੇ ਵਿ ਬਥੇਰੇ ਪਰ ਓਸ ਸਮੇਂ ਤੋਂ ਬਾਅਦ ਐਸਾ ਕਾਲਾ ਬੱਦਲ ਛਾਇਆ ਪੰਜਾਬ ਦੀ ਯੂਥ ਉੱਤੇ ਬੱਸ ਜਿਹੜਾ ਵਡਿਆ ਵਾਪਿਸ ਨਹੀਂ ਮੁੜ ਸਕਿਆ ਸ਼ੇਰੇ ਖੁੱਭਣ ਦੇ ਪਿਤਾਜੀ ਹਮੇਸ਼ਾ ਸੱਚ ਬੋਲੇ ਮੇ ਕਦੇ ਵੀ ਆਪਣੇ ਬੇਟੇ ਦਾ ਗ਼ਲਤ ਪੱਖ ਨਹੀਂ ਪੂਰਿਆ ਕਦੇ ਵਿ ਨਹੀਂ ਕਿਉੰਕਿ ਕੱਲਾ ਕੱਲਾ ਮੁੰਡਾ ਸਿੱਘਾ ਸ਼ੇਰਾ ਪੀਓ ਦੇ ਬੁਢਾਪੇ ਦੀ ਲਾਠੀ ਬਾਪੂ ਦੇ ਹੱਥ ਦੇਖ ਕੇ ਐਨਾ ਜਿਆਦਾ ਦੁੱਖ ਹੋਇਆ ਜਿਸ ਪੁੱਤਰ ਨੇ ਬਾਪੂ ਦੇ ਹੱਥ ਦੀ ਲਾਠੀ ਬਣਨਾ ਸਿੱਘਾ ਓਹੋ ਗ਼ਲਤ ਰਾਹ ਉਤੇ ਤੁਰਕੇ ਮਾ ਬਾਪ ਨੂੰ ਸਾਰੀ ਉਮਰ ਦਾ ਵਿਛੋੜਾ ਦੇ ਗਿਆ ਸ਼ੇਰੇ ਨੇ ਜੈਪਾਲ ਨੇ ਵਿੱਕੀ ਗੌਂਡਰ ਨੇ ਕੇ ਅਪਣੀ ਗੇਮ ਨ ਛੱਡ ਦੇ ਅੱਜ ਨੂੰ ਚੰਗੇ ਪੁਲਸ ਅਫਸਰ ਲੱਗੇ ਹੋਣਾ ਸੀ ਗੱਲ ਇਹੇ ਹੈ ਕੇ ਧੱਕਾ ਸਮਾਜ ਵਿਚ ਹਰ ਏਕ ਨਾਲ ਹੋ ਜਾਂਦਾ ਕਦੇ ਬਹੁਤ ਤਗੜੇ ਲੋਕਾ ਨਾਲ।ਵਿ ਹੋ ਜਾਂਦਾ ਪਰ ਸਾਨੂੰ ਕਦੇ ਵੀ ਸਯਮ ਨਹੀਂ ਖੋਣਾ ਚਾਹੀਦਾ ਰੱਬ ਕਦੇ ਨਾ ਕਦੇ ਸੁਖ ਵਾਲਾ ਵੇਲਾ ਮਾੜੇ ਵੇਲੇ ਤੋਹ ਬਾਅਦ ਆ।ਜਾਂਦਾ ਹੈ ਮੁੰਡਿਆ ਨੂੰ ਕਹਿਣਾ ਚਾਹੁੰਦਾ ਹਾਂ ਮੁੰਡਿਓ ਛੋਟੇ ਵੀਰੋ ਨਾ ਚਲਿਓਂ ਇਸ ਰਾਹ ਉੱਤੇ ਅਸੀ ਚਲਕੇ ਦੇਖਿਆ ਸਮੇਂ ਸਿਰ ਵਾਪਿਸ ਵਿ ਆ ਗਏ ਨਹੀਂ ਤਾਂ ਮੁੜਨਾ ਬਹੁਤ ਔਖਾ ਘਰ ਦੇ ਭਾਂਡੇ ਵਿਕ ਜਾਂਦੇ ਨੇ ਘਰ ਦਿਆ ਛੱਥਾ ਦੇ ਬਾਲੇ ਤੱਕ ਗਿਰ ਜਾਂਦੇ ਨੇ ਮੇ ਖੁਦ ਹਰ ਏਕ ਘਾਟ ਦਾ ਪਾਣੀ ਪੀਕੇ ਵਾਪਿਸ ਮੁੜਿਆ ਹਾ ਜਦੋਂ ਪੁਲਸ ਮੁਕਾਬਲੇ ਹੁੰਦੇ ਨੇ ਵੀਰੋ ਸਾਨੂੰ ਸਭ ਪਤਾ ਹੁੰਦਾ ਅਸੀ ਕਾਨੂੰਨ ਦੀ ਲਕੀਰ ਦੇ ਦੁੱਜੇ ਪੈਸੇ ਖੜੇ ਹੈਗੇ ਕਦੇ ਨਾ ਕਦੇ ਕਾਨੂੰਨ ਦੇ ਸ਼ਿਕੰਜੇ ਵਿਚ ਆ ਜਾਣਾ ਹੁੰਦਾ ਮਾੜਾ ਟਾਈਮ ਜਦੋਂ ਆਂਦਾ ਬੰਦਾ ਫੇਰ ਦਿਮਾਗ ਤੋਹ ਨਹੀਂ ਸੋਚਦਾ ਇਸ ਕਰਕੇ ਵੀਰੋ ਜੇਹੜੇ ਗੈਂਗ ਲਾਈਫ ਨਾਲ ਜੁੜ ਰਹੇ ਨੇ ਗੈਂਗਸਟਰ ਬਣਨ ਵਿਚ ਟੋਰ ਸਮਝਦੇ ਨੇ ਬੱਸ ਏਕ ਵਾਰੀ ਵੱਡੇ ਫੇਰ ਸਭਕੁਝ ਹੋ ਜਾਂਦਾ ਬੰਦੇ ਦੇ ਹੱਥੋਂ ਜੇਹੜੇ ਵੱਡੇ ਵੱਡੇ ਮਗਰਮੱਛ ਨੇ ਓਹੋ ਕਦੇ ਵੀ ਨਹੀਂ ਫਸਦੇ ਵੀਰੋ ਕਦੇ ਵੀ ਨਹੀਂ ਮੇ ਕਈਆ ਨੂੰ ਜਾਂਦਾ ਜੇਹੜੇ ਪੰਪ ਦੇਕੇ ਜਵਾਕਾ ਨੂੰ ਆਸਮਾਨ ਉੱਤੇ ਚਾੜ੍ਹ ਦਿੰਦੇ ਨੇ ਬਹੁਤ ਭਾਈਆ ਵਾਂਗੂੰ ਵਰਤਦੇ ਨੇ ਪਰ ਜਦੋਂ ਗਾਜ਼ ਪੈਂਦੀ ਮਾ ਇਹੀ ਵੱਡੇ ਵੀਰ ਭਾਜੀ ਬਾਹੁਬਲੀ ਫੇਰ ਕਮ ਨਹੀਂ ਆਂਦੇ ਸਗੋ ਕਮ ਲੈਣ ਤੋਂ ਬਾਅਦ ਆਪ ਹੀ ਮਰਵਾ ਦਿੰਦੇ ਨੇ ਪਰ ਆਪ ਜਿਉਂਦੇ ਰਹਿਕੇ ਹੋਰ ਜਵਾਕਾ ਨੂੰ ਪੈਦਾ ਕਰਦੇ ਨੇ ਆਪਣੇ ਫਾਇਦੇ ਵਾਸਤੇ ਯਾਦ ਰੱਖਿਓ ਇਸ ਕਰਕੇ ਵੀਰੋ ਦੋ ਪੈਰ ਘੱਟ ਤੁਰਨਾ ਜ਼ਮੀਰ ਮਾਰਕੇ ਨਹੀਂ ਤੁਰਨਾ ਦੋ ਬੁਰਕੀਆਂ ਰੋਟੀ ਦਿਆ ਘਟ ਖ਼ਾ ਲੈਣੀਆ ਭਾਵੇਂ ਦਾਲ ਨਾਲ ਮੁਰਗਾ ਬੱਕਰਾ ਭਾਵੇਂ ਨਾ ਮਿਲੇ ਆਪਣੇ ਮਾ ਪੀਓ ਦੇ ਨਾਲ ਚਲੋ ਓਹੀ ਤੁਹਾਡੇ ਅਸਲੀ ਸਲਾਹਕਾਰ ਨੇ ਓਹੀ ਤੁਹਾਡੇ ਆਪਣੇ ਨੇ ਵੀਰੋ ਭਾਵੇਂ ਕਦੇ ਸਾਨੂੰ ਮਾ ਬਾਪ ਦੀ ਗੱਲ ਚੁੱਭਦੀ ਹੈ ਮਾੜੀ ਲਗਦੀ ਹੈ ਪਰ ਹੁੰਦੀ ਸਾਡੇ ਪੱਖ ਲਈ ਹੈ ਯਾਦ ਰੱਖਿਓ ਭੂਲਉ ਨਾ।ਮਾੜੇ ਕੰਮਾਂ ਨਾਲੋ ਗਰੀਬੀ ਚ ਰਹਿਣਾ ਸਹੀ ਹੈ ਏਹੇ ਪੈਸੇ ਕਾਲੀ ਕਮਾਈ ਕਦੇ ਕਮ ਨਹੀਂ ਆਂਦੀ ਵੀਰੋ ਖ਼ਾ ਜਾਂਦੀ ਹੈ ਜ਼ਿੰਦਗੀ ਨੂੰ ਘਰ ਨੂੰ।ਸਭ ਤੋਂ ਜ਼ਰੂਰੀ ਤੁਹਾਡਾ ਫ੍ਰੇਂਡ ਸਰਕਲ ਸਹੀ ਹੋਣਾ ਚਾਹੀਦਾ ਦੋਸਤ ਐਸੇ ਹੋਣੇ ਚਾਹੀਦੇ ਨੇ ਜੇਹੜੇ ਗ਼ਲਤ ਨੂੰ ਗ਼ਲਤ ਕਹਿਣ ਤੁਹਾਨੂੰ ਮੁਸੀਬਤ ਵਾਲਾ ਜਾਂਦਾ ਵੇਖ ਹੱਥ ਪਾਕੇ ਖਿੱਚਕੇ ਵਾਪਿਸ ਮੋੜ ਲੈਣ ਯਾਰੀਆ ਨਿਭਾਂਦੇ ਕਈ ਮੁੰਡੇ ਗ਼ਲਤ ਰਾਹ ਫੜ ਲੈਂਦੇ ਨੇ ਬੱਸ ਗ਼ਲਤ ਰਸਤੇ ਉੱਤੇ ਸੋਚ ਲਓ ਜਾਣਾ ਹੀ ਨਹੀਂ ਇਹੇ ਬਦਮਾਸ਼ੀ ਵਾਲੀ ਵਾਹ ਵਾਹ ਚਾਰ ਦਿਨ ਦੀ ਹੈ।
@barjindersandhu5308
@barjindersandhu5308 2 жыл бұрын
Waheguru hosla deve….Father bhut vadia insan haan.
@khushisekhon7991
@khushisekhon7991 2 жыл бұрын
ਬਾਪੂ ਜੀ ਜੇ ਅਸੀਂ ਖੇਡ ਨੂੰ fellow ਕਰਾ ਗੇ ਤਾਂ ਸਾਨੂੰ ਵੀ ਬਾਈ ਸ਼ੇਰਾਂ wang ਸਲੇਕਟ ਨੀ ਕਰਨਾ ਏਥੇ ਸਿਫ਼ਾਰਸ਼ ਚਲ ਦੀ ਆ ਜੇ ਬਈ ਨੂੰ ਸਲੇਕਟ ਕਰ ਲੈ ਦੇ ਫ਼ਿਰ bai ਕਿੱਥੇ ਏਸ kam val ਜਾਂਦਾ
@sherry832002
@sherry832002 2 жыл бұрын
waheguru Ji mehar kariyon sab te JI MERE MALKA 🙏
@MalkeetSinghSandhu-q5u
@MalkeetSinghSandhu-q5u Жыл бұрын
Waheguru sadi jawani nu sumatt bakhsh,
@sastriqbals
@sastriqbals 2 жыл бұрын
ਵਾਹਿਗੁਰੂ ਮੇਹਰ ਕਰੇ ਹਾਡੇ ਬਾਪੂ ਜੀ ਤੇ
@manjitsinghmanjitsingh8722
@manjitsinghmanjitsingh8722 2 жыл бұрын
Waheguru ji waheguru ji maher kran ji
@sunnysingh6634
@sunnysingh6634 Жыл бұрын
Bapu bhut chnga bnda va vhut hi jda
@AmanDeep-x2p
@AmanDeep-x2p Жыл бұрын
Sun n ch aaya v Os time ch happy deora da bhut vadda nam c .Happy deora Happy deora hundi c. Shere ne v happy deore nu tahi marya ta k shera shera hon lgg j . Keo ki happy deore da bhut dabdba c .
@AtulChowdhary-od3bf
@AtulChowdhary-od3bf 7 ай бұрын
Very gud interview taken
@subhcharanjitsinghnehal9495
@subhcharanjitsinghnehal9495 2 жыл бұрын
ਤੁਸੀਂ ਇਨੀਂ ਦੂਰ ਉਸ ਨੂੰ ਜਾਣ ਹੀ ਕਿਉਂ ਦਿੱਤਾ ਤੁਸੀਂ ਪਹਿਲੀ ਗ਼ਲਤੀ ਤੇ ਨਿਵੀਂ ਪਾਉਣੀਆਂ ਸਿਖਾਉਂਦੇ ਜੀ। ਜਦੋਂ ਪਹਿਲੀ ਗ਼ਲਤੀ ਰੋਕੀ ਨਹੀਂ ਜਾਂਦੀ ਤਾਂ ਇਹ ਸੋਚ ਲਵੋ ਇਕ ਦਰਖਤ ਸਭ ਤੋਂ ਪਹਿਲਾਂ ਉਹ ਇਕ ਬੀਜ਼ ਹੀ ਹੁੰਦੈ
@BalwinderSingh-lg1yh
@BalwinderSingh-lg1yh Жыл бұрын
Bapu sachi rona aa janda tuhadi kahani sun k te tuhanu dekh k main kini vaar roeya 😭😭
@JohaljattJattjatt-uw3eb
@JohaljattJattjatt-uw3eb 14 күн бұрын
Shrea bai badiya banda cc
@verrk12
@verrk12 2 жыл бұрын
Rub Rakha Punjab da 🙏🏻🙏🏻
@veerpunjabi3984
@veerpunjabi3984 2 жыл бұрын
ਸਭ ਤੌ ਵੱਡਾ ਗੈਗਸਟਾਰ ਸੁਖਬੀਰ ਬਾਦਲ ਆ ਜਿਸ ਨੇ ਬਹੁਤ ਨੌਜਵਾਨ ਮੁੰਡੇ ਮਾਰੇ ਤੇ ਹੁਣ ਵੀ ਮਰ ਰਿਹਾ ਹੈ
@gursewaksinghsewak835
@gursewaksinghsewak835 Жыл бұрын
Sahi gall aa g eh systemi bande hi kise de bachhe vigarhde ne bacho ihanan Rajneeti leadran to
@SewakS108
@SewakS108 4 ай бұрын
He’s surprisingly calm after losing his son and uses clean language.
@ramanDeep-jp7df
@ramanDeep-jp7df 2 жыл бұрын
Bapu ji tuc bhut ache insan ho
@DalbirSingh-dd4qg
@DalbirSingh-dd4qg 5 ай бұрын
Wahegurujimeharkre❤❤❤❤❤ 8:29
@navreetrandhawa1990
@navreetrandhawa1990 2 жыл бұрын
@ 49:54 bilkul Theek kita Tusi Uncle Ji, Sukhbir Badal apna khaas Bande VICKY nu ta Bacha Nahi sakeya osnu Proper protection ta de Nahi sakeya ta AKALIYA ne Hora Mundeya nu kive Bachauna c...PB nu ajj Hor States aale GANGLAND te UDTA PUNJAB kehnde ne ta eh Sabb SAD te YAD de krke hi Baneya ehna de Raaj vich hi Baneya...
@kalkatsabi502
@kalkatsabi502 2 жыл бұрын
ਮਾਪਿਆਂ ਦਾ ਇੱਕ ਹੋਰ ਪੁੱਤ ਸਿਆਸਤ ਅਤੇ ਗ਼ਲਤ ਸਿਸਟਮ ਦੀ ਭੇਂਟ ਚੜ੍ਹ ਗਿਆ 😭ਦੁੱਖ ਦੇਖਿਆ ਨੀਂ ਜਾਂਦਾ ਬਜ਼ੁਰਗ ਦਾ 🤐
@Lvbatala0092
@Lvbatala0092 2 жыл бұрын
Veere shere di death nu 7 8 saal ho gye ne
@gurvindersinghgill5552
@gurvindersinghgill5552 2 жыл бұрын
ਸਰਦਾਰ ਨਿਰਮਲ ਸਿੰਘ ਕਾਹਲੋਂ ਸਾਬਕਾ ਓਲੰਪੀਅਨ ਸਨ
@gurlalbrar5730
@gurlalbrar5730 2 жыл бұрын
Waheguru ji 💔🙏🏻
@jashanvloges149
@jashanvloges149 2 жыл бұрын
Waheguru Waheguru Waheguru Waheguru waheguru
@sukhibinner6238
@sukhibinner6238 2 жыл бұрын
ਸੁਖਵੀਰ ਬਾਦਲ ਨੈ ਸੱਬ ਤੌ ਜਿਅਦਾ ਗੈਂਗਸਟਰ ਬਣਾਇਆ ਆਪਣੀ ਸਰਕਾਰ ਵਿੱਚ
@fhhvdhuhhvhdvuhvdvh
@fhhvdhuhhvhdvuhvdvh 2 жыл бұрын
ਘੱਟ ਕੋਈ ਵਿ ਨਹੀਂ ਜਿੰਨੇ ਸੁਖਬੀਰ ਬਾਦਲ ਮਜੀਠੀਏ ਨੇ ਬਣਾਏ ਵੀਰ ਓਨੇ ਹੀ ਕਾਂਗਰਸ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵਿ ਬਣਾਏ ਸਭ ਨੰਗੇ ਨੇ ਹਮਾਮ ਵਿਚ ਮੇ ਨਾਮ ਨਹੀਂ ਲੈਣਾ ਚਾਹ ਰਿਹਾ ਤੂ ਕੱਲਾ ਕਾਂਗਰਸ ਮਿਨੀਸਟਰ ਅਵਤਾਰ ਹੈਨਰੀ ਦਾ ਚਿੱਠਾ ਖੋਲ ਲਈ ਤੇ ਕੈਪਟਨ ਦਾ ਸਾਥੀ ਚਾਹਲ ਓਸਦਾ ਮੀਡੀਆ ਅਡਵਾਈਜ਼ਰ ਕੈਪਟਨ ਲਈ ਗੁੰਡੇ ਪਾਲਦਾ ਸੀ ਘਟ ਕੋਈ ਵਿ ਨਹੀਂ ਹਰ ਏਕ ਸਰਕਾਰ ਆਪਣੇ ਬੰਦੇ ਰੱਖਦੀ ਹੈ ਹਰ ਏਕ ਸੰਭਲਣਾ ਸਾਡੀ ਪਨੀਰੀ ਨੂੰ ਚਾਹੀਦਾ ਸ਼ੇਰੇ ਦਾ ਪਿਤਾਜੀ ਨੇ ਜਦੋਂ ਇਹੇ ਗੱਲ ਕੀਤੀ bsf ਜਾਣ ਦੀ ਇਹੀ ਗੱਲ ਵਿੱਕੀ ਗੌਂਡਰ ਦੇ ਪਿਤਾਜੀ ਨ ਕੀਤੀ ਦੋਨਾਂ ਮੇ ਆਪਣੇ ਬਾਪੂ ਨੂੰ ਇਹੀ ਜਵਾਬ ਦਿੱਤਾ ਐਨੀ ਛੋਟੀ ਨੌਕਰੀ ਇਹੇ ਲੈਵਲ ਕਿਉੰਕਿ ਜਦੋਂ ਤੁਸੀ ਇਹੇ ਕਮ ਵਿਚ ਪੇ ਜਾਨੇ ਓ ਜਿਥ ਤੁਸੀ ਸਾਰੀ ਉਮਰ ਜ਼ਮੀਰ ਦੀ ਨੌਕਰੀ ਕਰਨੀ ਮੇਹਨਤ ਦੀ ਕਰਨੀ ਤਨਖਾਹ ਨਾਲ ਤੁਸੀ ਅਪਨ ਪੈਸਾ ਕਮਾਉਣਾ ਤੇ ਇਸ ਗੈਂਗ ਲਾਈਫ ਵਿਚ ਏਕ ਏਕ ਫਿਰੌਤੀ ਦੇ ਐਨੇ ਪੈਸੇ ਮਿਲ।ਜਾਂਦਾ ਨੇ ਜਿਹੜਾ ਸਰਕਾਰੀ ਨੌਕਰੀ ਕਰਨ ਵਾਲਾ ਸਾਰੀ ਉਮਰ ਨਹੀਂ ਕਮਾਉਂਦਾ ਨਾ ਹੀ ਜੋੜ ਸਕਦਾ ਫੇਰ ਜਵਾਕਾ ਨੂੰ ਕਿੱਥੇ ਇਹੇ ਨੋਕਰੀਆ ਪਸੰਦ ਆਨਿਆ ਨੇ ਜਦੋਂ ਕੋਲ ਕਰੋੜ ਦੇ ਕਰੋੜ ਰੁਪੈ ਪਏ ਰਹਿਦੇ ਹਨ ਵਿੱਕੀ ਗੁੰਡੇ ਕੋਲ ਪ੍ਰੇਮਾ ਲਾਹੌਰੀਆ ਕੋਲ ਮੇਰੇ ਖਿਆਲ ਨਾਲ ਐਨਕਾਉਂਟਰ ਵੇਲੇ ਦੋ ਢਾਈ ਕਰੋੜ ਸਿੱਘਾ ਏਕ ਨਵੀਂ ਜੀਪ ਗੱਡੀ ਸੀਗੀ ਚਲੋ ਪੈਸ ਉਣਾ ਕੋਲ ਹੋ ਵਿ ਹੋਣੇ ਪਰ ਮਾਰਨ ਵਾਲੇ ਦਿਨ ਓਹੋ ਪੈਸੇ ਪੁਲਸ ਪਾਰਟੀ ਨੇ ਸ਼ੋ ਨਹੀਂ ਕੀਤੇ ਨਾ ਓਹੋ ਗੱਡੀ ਨਿਚੋੜ ਇਹੇ ਨਿਕਲਦਾ ਕੇ ਇਹੇ ਕਾਲੀ ਕਮਾਈ ਦਾ ਪੈਸਾ ਕਿਸ ਦੇ ਖੂਨ ਨਾ ਰੰਗਿਆ ਪੈਸਾ ਕਦੇ ਕਮ ਨਹਿਨਾਂਦਾ ਚਾਹੇ ਤੁਸੀ ਕਰੋੜ ਦੇ ਕਰੋੜ ਕਮਾ ਲਓ ਸ਼ੇਰੇ ਨੂੰ ਬਾਪੁਜੀ ਨੇ ਏਕ ਵਾਰੀਂ ਕਿਹਾ ਲੇਆ ਮੈਨੂੰ ਪੈਸੇ ਦੇ ਦੇ ਮੇ ਕਰਜਾ ਉੱਤਰ ਦਵਾ ਜੌ ਮੇਰੇ ਸਿਰ ਉੱਤੇ ਹੈਗਾ ਸ਼ੇਰੇ ਨੇ ਬਿਲਕੁਲ ਮਨਾ ਕਰ ਦਿੱਤਾ ਬਾਪੂ ਇਹੇ ਜ਼ਹਿਰ ਹੈ ਤੈਨੂੰ ਆਪਣੇ ਹੱਥੀਂ ਜ਼ਹਿਰ ਕਿਵੇਂ ਦੇ ਦਵਾ ਜਿੰਨੇ ਵੀ ਮਾਰੇ ਨੇ ਸਭ ਕੋਲ ਬਹੁਤ ਕਰੋੜ ਹੋਣਗੇ ਕਮਾਏ ਹੋਏ ਪਰ ਜਕ ਉਣਾ ਮੁੰਡਿਆ ਦੇ ਘਰ ਦਾ ਹਾਲ ਦੇਖੋ ਓਹੋ ਪੈਸੇ ਕਮ ਨਹੀਂ ਆਏ ਜਿਨਿ ਤੇਜ਼ੀ ਨਾਲ ਕਾਲਾ ਪੈਸਾ ਆਂਦਾ ਓਨੀ ਤੇਜ਼ੀ ਨਾਲ ਪੈਸਾ ਮੁੱਕ ਜਾਂਦਾ ਲਾਰੈਂਸ ਬਿਸ਼ਨੋਈ ਕੋਲ ਇਸ ਵੇਲੇ ਗੈਂਗਸਟਰ ਗਰੁੱਪਾਂ ਕੋਲ ਓਸਦੇ ਗਰੁੱਪ ਕੋਲ ਗੋਲਡੀ ਬਰਾੜ ਕੋਲ ਮੇ ਕਹਿਣਾ ਕਰੋੜਾਂ ਰੁਪੈ ਹੋਣੇ ਨੇ ਭਾਵੇਂ 100 200 ਕਰੋੜ ਹੋਣ ਪਰ ਓਹੋ।ਪੈਸਾ ਵਕੀਲ ਉੱਤੇ ਆਪਣੇ ਕੈਸਾ ਉੱਤੇ ਆਪਣੇ ਗੁਰਗੇਆ ਉੱਤੇ ਗੈਂਗ ਮੈਂਬਰਾ ਉੱਤੇ ਪੁਲਸ ਵਾਲਿਆ ਉੱਤੇ ਹਥਿਆਰ ਲੈਣ ਵਾਸਤੇ ਜੱਜਾ ਵਾਸਤੇ ਹੀ ਲਗਦੇ ਨੇ ਭਾਵੇਂ ਕਬੱਡੀ ਕਲੱਬ ਉੱਤੇ ਭਾਵੇਂ ਕਿਸੇ ਧੰਦੇ ਉੱਤੇ ਲਗਾਉਣ ਪਰ ਇਹੇ ਪੈਸਾ ਉਣਾ ਦੇ ਘਰ ਨਹੀਂ ਲਗਦਾ ਨਾ ਹੀ ਲਗਾ ਸਕਦੇ ਨੇ ਕੋਈ ਜ਼ਮੀਨ ਜਾਇਦਾਦ ਲਈ ਅਯਾਸ਼ੀ ਹੋ ਸਕਦੀ ਇਸ ਕਾਲੀ ਕਮਾਈ ਨਾਲ ਪਰ ਇਹੇ ਕਮਾਈ ਹੁਣ ਜਦੋਂ ਬਹੁਤ ਅੱਗੇ ਚਲ ਗਏ ਨੇ ਰਹੇ ਸਭ ਮੁੰਡੇ ਅਪਣੀ ਜਾਨ ਬਚਾਉਣ ਦੇ ਪਿੱਛੇ ਹੀ ਲਗਦੀ ਹੈ ਕਿ ਗੈਂਗਸਟਰ ਨੇ ਸੋਚਿਆ ਸੀ ਕੇ ਪੈਸਾ ਬਹੁਤ ਕਮਾਂ ਲੇਆ ਹੁਣ ਸਜ਼ਾ ਭੁਗਤ ਕੇ ਕੇਸਾ ਚੋ ਬਰੀ ਹੋਕੇ ਆਪਣੇ ਉੱਤੇ ਮੁੱਖਧਾਰਾ ਵਿਚ ਆਉਣ ਲਈ ਲਗਾਵਾਗੇ ਵਿੱਕੀ ਗੌਂਡਰ ਵਿ ਸੋਚਦਾ ਸੀ ਬਰੀ ਹੋਕੇ ਸਰਪੰਚੀ ਦੀ ਇਲੈਕਸ਼ਨ ਲੜਨ ਲਈ ਪਰ ਅਸਲ ਵਿੱਚ ਜਾ ਤਾਂ ਕੋਈ ਮੁਖਬਰ ਜਾ ਪੋਲਿਟੀਸ਼ੀਅਨ ਜਿਨਾ ਕੋਲ ਐਨਾ ਦਾ ਪੈਸਾ ਪਿਆ ਹੁੰਦਾ ਓਹੀ ਮਰਵਾ ਦਿੰਦੇ ਨੇ ਐਨਾ ਨੂੰ ਲਾਲਚ ਵਿੱਚ ਇਸ ਕਰਕੇ ਪੰਜਾਬ ਦੀ ਯੂਥ ਨੂੰ ਇਸ ਸੋਨੇ ਡੇ ਢੇਰ ਥੱਲੇ ਪਈ ਮੌਤ ਸ਼ੁਰੂ ਵਿਚ ਦਿਖਦੀ ਨਹੀਂ ਹੈ ਤੇ ਜਦੋਂ ਦਿਸਦੀ ਹੈ ਓਸ ਵੇਲੇ ਸਮਾ ਹਥੋ ਨਿਕਲ ਗਿਆ ਹੁੰਦਾ ਹੈ ਚੂਹੇ ਬਿੱਲੀ ਵਾਲੀ ਖੇਡ ਕਾਨੂੰਨ ਤੇ ਮੁਜਰਿਮ ਵਾਲੀ ਚਲ ਪਾਈ ਹੁੰਦੀ ਹੈ ਤੇ ਕਦੇ ਨਾ ਕਦੇ ਮੌਤ ਦੀ ਕੜੀਕੀ ਵਿਚ ਬੰਦਾ ਆ ਜਾਂਦਾ ਹੈ ਜੁਰਮ ਦੀ ਦੁਨੀਆ ਏਕ ਐਸਾ ਚੈਨ ਰੀਐਕਸ਼ਨ ਹੈ ਏਕ ਵਾਰੀ ਚਲ ਪਈ ਫੇਰ ਠੱਲ ਉਦੋਂ ਪੈਂਦੀ ਹੈ ਜਦੋਂ ਸਭਕੁਝ ਤਬਾਹ ਹੋ ਜਾਂਦਾ ਹੈ ਸਭਕੁਝ ਇਸ ਕਰਕੇ ਆਪਣੇ ਮਾ ਬਾਪ ਦੀ ਸੁਣੋ ਜੇਹੜੇ ਅੱਜ ਇਸ ਜੁਰਮ ਦੁਨੀਆ ਵਿਚ ਹੈਗੇ ਓਹੋ ਸਭ ਜਾਣਦੇ ਨੇ ਕੇ ਸਾਡਾ ਅੰਤ ਗੋਲੀ ਨਾਲ ਧੋਖੇ ਨਾਲ ਹੋਣਾ ਹੀ ਹੈ ਅੰਖਿਰ ਵਿਚ ਗੋਲੀ ਨੇ ਭਾਵੇਂ ਕਾਨੂੰਨ ਦੋ ਭਾਵੇਂ ਦੁਸ਼ਮਣਾਂ ਦੀ ਨੇ ਸਾਨੂੰ ਮੌਤ ਦੀ ਨੀਂਦ ਸੁਲਾ ਹੀਂ ਦੇਣਾ ਹੈ ਜਿਹੜਾ ਏਸ ਕਿੰਨੇ ਵਿਚ ਗਯਾ ਭਾਵੇਂ ਅੱਜਕਲ੍ਹ ਕਈ ਬਾਹਰਲੇ ਮੁਲਕਾਂ ਵਿੱਚ ਬਹਿਕੇ ਵਾਰਦਾਤਾਂ ਕਰਵਾਉਂਦੇ ਨੇ ਗਰੰਟੀ ਉਨਾਂ ਦੀ ਵਿ ਨਹੀਂ ਹੈਗੀ ਕਦੋ ਸਹ ਖਤਮ ਹੋ ਜਾਣੇ ਨੇ ਉਣਾ ਦੇ ਡਰਕੇ ਰਹਿਣਾ ਪੈਂਦਾ ਉਣਾ ਨੂੰ ਵਿ ਓਥੇ ਵਿ ਅੱਜਕਲ ਦੁਸ਼ਮਣਾਂ ਦੀ ਗੋਲੀ ਸੀਨਾ ਚਿਰਣ ਵਾਸਤੇ ਰਾਹ ਤੱਕਦੀ ਰਹਿਦੀ ਹੈ।ਇਸ ਕਰਕੇ ਇਸ ਦੁਨੀਆ ਵਲ ਨੂੰ ਮੁਹ ਹੀ ਨਹੀਂ ਕਰਨਾ ਜੌ ਮਰਜੀ ਹੋ ਜਾਵੇ ਦੀ ਸਵੇਰ ਰੱਬ ਆਪਣੇ ਆਪ ਕੋਈ ਰਾਹ ਬਨਾ ਦਊਗਾ ਭਾਵੇਂ ਲੱਖ ਧੱਕੇ ਦੁਨੀਆ ਵਿਚ ਮਿਲ ਹੋਣ ਬੰਦੇ ਨੂੰ।
@gurlal4302
@gurlal4302 2 жыл бұрын
ਸੇਰਾ ਖੁੰਬਣ ਨੂੰ ਤਾਂ ਐਮ ਐਲ ਏ ਪ੍ਰਗਟ ਸਿੰਘ ਨੇ ਗੈਂਗਸਟਰ ਬਣਾਇਆ ਹੈ ਖੇਡਾਂ ਵਿਚ ਟਰਾਇਲ ਦਿੱਤਾ ਸੀ ਪਰ ਪ੍ਰਗਟ ਸਿੰਘ ਨੇ ਸਿਫਾਰਸ਼ ਵਾਲੇ ਰੱਖ ਲੲਏ
@varindersingh5519
@varindersingh5519 2 жыл бұрын
@@fhhvdhuhhvhdvuhvdvh Sandeep nagalambia 22 da ki kassor c bachare da shottye bachaya da peo c
@nexion5144
@nexion5144 2 жыл бұрын
@@fhhvdhuhhvhdvuhvdvh ੳੁਹ ਭਰਾਵਾ ਤੇਰੇ ਕੁਮੈਂਟ ਖੋਲ ਕੇ ਤਾ ਪੰਗਾ ਹੀ ਪਾ िਲਅਾ ਜਦੋ ਨੂੰ ਸਾਰਾ ਕੁਮੈਂਟ ਪੜੇਅਾ ੳੁਦੋ ਨੂੰ िਵੜੀੳੁ ਖਤਮ ਹੋ ਗਈ 😜
@balff3105
@balff3105 2 жыл бұрын
@@nexion5144 pau gal 2008 de sanu rto Bombay ghear lya sada drivr verr see Banta Oh Thathka ke bolda..jadh taq rto nu samjaunda ....bol 2 ke onhe 33800 da case karta over load da..😊..Rto kehnda samj nhi aya paji shuru hota ..parr end
@navjotsingh5823
@navjotsingh5823 2 жыл бұрын
Shere I don’t know what anyone say but I know You was real hero bro. Salute to you bro. I miss you bro.
@jashansidhu5540
@jashansidhu5540 2 жыл бұрын
Sherr da father real hero aa bro,❤
@deepdhaliwal3614
@deepdhaliwal3614 2 ай бұрын
Veere eh khuban pind Sitto guno kole aa oh aa ya fazilka kole aa oh ????
@Gdeep-m1m
@Gdeep-m1m Жыл бұрын
Satnam SRI waheguru ji
@sahilsahotapigeonsellar7987
@sahilsahotapigeonsellar7987 2 жыл бұрын
Hamdardi bapu ji tuhade nal
@sportscombination8414
@sportscombination8414 2 жыл бұрын
Waheguru ji 😢
@pirtyguron2451
@pirtyguron2451 2 жыл бұрын
Bappu ji wmk thode tey
@jaspindergilluboke5010
@jaspindergilluboke5010 2 жыл бұрын
ਇੰਟਰਵਿਊ ਕਰਨ ਵਾਲੀ ਮੈਡਮ ਦਾ ਲਿਬਾਸ ਸਮੇਂ ਅਤੇ ਸਥਿਤੀ ਅਨੁਸਾਰ ਠੀਕ ਨਹੀਂ
@NavdeepSingh-yd9uh
@NavdeepSingh-yd9uh 2 жыл бұрын
Bilkul sahi
@navreetrandhawa1990
@navreetrandhawa1990 2 жыл бұрын
JAIPAL BHULLAR te SHERE KHUBAN dona de Father's ne Apne Mundeya nu Bachaun di Murh Normal Zindagi vall Vaps lae ke aun di Bohat Bohat Koshish kiti But ehna sabb di Marhi Kismat eh sabb Vaps Nahi aa paye ate Ajj ehna de Bache ta Marr gye Duniya nu chad gye But ehna de Father Mother ta Jeonde hon ton baad v Mareya varge hi ne...😢😢
@jagrajgill6918
@jagrajgill6918 Жыл бұрын
waheguru sabar dewe bapu g ,,
@ugrsenChoudhary
@ugrsenChoudhary 2 жыл бұрын
Waheguru bapu nu lanbiya umara de
@goldygill3862
@goldygill3862 2 жыл бұрын
Pargat Singh da banaya hoya Gangster
@gurmansinghgill6323
@gurmansinghgill6323 2 жыл бұрын
Honsla rakho bapu ji 😢😢
@DheerajSingh-xj3mr
@DheerajSingh-xj3mr 2 жыл бұрын
Dhan Jigra bapu tera 🙏
@happysahota4787
@happysahota4787 2 жыл бұрын
Baapu g good parson
@kulbirsingh7090
@kulbirsingh7090 2 жыл бұрын
Waheguru ji meher kari Sab te
@Lally-randhawa
@Lally-randhawa 2 жыл бұрын
Bapu ji di video 7-8 sal b dekhia c
@yuvraj-zb2zj
@yuvraj-zb2zj Жыл бұрын
ਸ਼ੇਰਾ ❤
@namanjasra60
@namanjasra60 Жыл бұрын
Pargat Singh de kide painge
@SahibChahal-x3m
@SahibChahal-x3m 29 күн бұрын
😢😢 waheguru
@user-rajinderhammerthrower
@user-rajinderhammerthrower Жыл бұрын
ਬੇੜਾ ਬਹਿ ਗਿਆ ਸਰਕਾਰੀ ਤੰਤਰ ਤੇ ਸਿਆਸੀ ਲੀਡਰਾਂ ਦਾ , ਜਿਹਨਾਂ ਹੀਰੇ ਵਰਗਾ ਖਿਡਾਰੀ ਗ਼ਲਤ ਰਸਤੇ ਤੇ ਤੋਰਿਆ 😮😮😢😢😢
@GurlalSingh-bn8xz
@GurlalSingh-bn8xz 2 жыл бұрын
Waheguru ji 🙏🙏🙏🙏🙏
@rajbirkaur5201
@rajbirkaur5201 Жыл бұрын
WHeguru ji
@BhupinderSingh-rs8pe
@BhupinderSingh-rs8pe 2 жыл бұрын
Eh agg kde na kde sukhbir badal de ghar v jrur Lau waheguru
@pk-19
@pk-19 Жыл бұрын
Mar gya budha
@sukhchainsingh227
@sukhchainsingh227 Жыл бұрын
Vicky mendukehra bih pic vich wa
@gursahibsingh2182
@gursahibsingh2182 Жыл бұрын
ਪ੍ਰਗਟ ਸਿੰਘ ਨੇ ਇਸ ਰਾਹੇ ਤੋਰਿਆ ਇਸ ਹਿਸਾਬ ਨਾਲ ਸੇਰੇ ਨੂੰ
@Lally-randhawa
@Lally-randhawa 2 жыл бұрын
Me aj to 7-8 saal pehla v interview sunia ena dia
@Saranjitnyc
@Saranjitnyc 2 жыл бұрын
❤❤❤❤❤❤❤❤❤❤❤❤
@paramjitsinghpamma6174
@paramjitsinghpamma6174 2 жыл бұрын
ਕਿਸਮਤ ☝☝☝☝☝☝☝☝
@absakasingh8086
@absakasingh8086 2 жыл бұрын
Hosla rahko bapu ji
@Saranjitnyc
@Saranjitnyc 2 жыл бұрын
Very nice video
@ramansidhuramansidhu2345
@ramansidhuramansidhu2345 2 жыл бұрын
Sera good banda
@swarandeep3455
@swarandeep3455 2 жыл бұрын
Player di life zero ho jandi jado sifrashi agge chle jande real player dhake khande ne one vicho ik mai v captani krda c ajj zero life a baki rabb Rakha
@amarjitsingh-rs4xr
@amarjitsingh-rs4xr 2 жыл бұрын
Bapu ji satkaryog hoo 🙏... but jay kr smay tay lgam ksee hunde ta shyd na wigad da ... bakki assi thoday dukh ch shreek ha
@yuvraj-zb2zj
@yuvraj-zb2zj Жыл бұрын
Miss you bhaji
@MARVELSHORTS0702
@MARVELSHORTS0702 Жыл бұрын
Loha Da Shreer C ❣️
@bschungha8542
@bschungha8542 Жыл бұрын
ਦੁਖਿਆਰਾ ਬਾਪ ਨੌਜਵਾਨੋ ਮਾਪਿਆਂ ਦਾ ਹਾਲ ਵੇਖ ਲਵੋ ਇਸ ਰਸਤੇ ਨਹੀਂ ਤੁਰਨਾ
@Karan1901
@Karan1901 Жыл бұрын
Maape eddan rulde ne budhappe ch jinha de jwak badmashi ch pair paunde ne bai kuj ni rkheya shreefi ch jiyo 🙏 salute aa bappu ji nu 🙏
@harminderkaur5182
@harminderkaur5182 5 ай бұрын
😢😢😢😢😢😢 hay o rabba maa baap kive seh rahe ne jawan putt di maut sher warga si 😢😢😢😢 kithe aa rabba kio julam ho riha
@MARVELSHORTS0702
@MARVELSHORTS0702 Жыл бұрын
Ajj Tak Taya Ji Yaad Aa Ehsaan Eh Hunda Banda Bhulda ni Saadi umar
@drkuldipsingh1400
@drkuldipsingh1400 4 ай бұрын
He said Sukhbir Badal ne karvaia encounter.. Hun mafia mangada firda koo....a
@navjotsingh5823
@navjotsingh5823 2 жыл бұрын
Uncle ji oh hun vi Funny c
@Aman2111
@Aman2111 5 ай бұрын
Power de toodh chitte to vaadh hunde... sukhbeer de ttodh vekh ke honsla rakhoo baapu ji
@jasveersinghbrar5274
@jasveersinghbrar5274 2 жыл бұрын
Boht chnga veer si jdo ptaa lgeya udo piraa tahlo jamin nikl gi sadi b aa ki hogeya 😭😭😭
@ajitaujla1433
@ajitaujla1433 2 жыл бұрын
WAHEGURU ji
@PrabhjotSingh-ku5nv
@PrabhjotSingh-ku5nv 2 жыл бұрын
Bapu ji.. Aulaad tuhaadi nhi maadi... Aulaad taan pargat singh de maa pyo... Di maadi maadi hai
@jasssingh2397
@jasssingh2397 2 жыл бұрын
ਵਾਹਿਗੁਰੂ
@gorapowerlifter282
@gorapowerlifter282 2 жыл бұрын
Father dassrya ki gall a gangster life
@Jattz_315
@Jattz_315 Жыл бұрын
WKM🙏🏻
@SachinSharma-rm4th
@SachinSharma-rm4th 2 жыл бұрын
Kyon aawde channel de views laie, maapeya nu puraniya yaadan yaad krwa dinne o, ohna ne kaie bar daseya, kivve c
@JaswantSingh-bw8rr
@JaswantSingh-bw8rr 2 жыл бұрын
Pinda nehalowalia naba jailbreak
@Amandeep-mj5md
@Amandeep-mj5md Жыл бұрын
Story sun k lgda punjab government d kasoor pura
Сестра обхитрила!
00:17
Victoria Portfolio
Рет қаралды 958 М.