ਜਿਹੜੇ ਲੀਡਰ ਪਿੱਛੇ ਅਸੀਂ ਬੰਦੇ ਵੱ'ਢ.ਦੇ ਰਹੇ ਪਰ ਉਨ੍ਹਾਂ ਨੇ ਸਾਨੂੰ ਪੁਲਿਸ ਤੋਂ ਕੁੱ.ਟ'ਵਾਕੇ ਸੁਣੀਆਂ ਚੀਕਾਂ '

  Рет қаралды 310,511

Pro Punjab Tv

Pro Punjab Tv

Күн бұрын

Пікірлер: 477
@benipalbenipal3163
@benipalbenipal3163 11 ай бұрын
ਬਾਈ ਨੇ ਪੱਗ ਵਾਲੀ ਗੱਲ ਕਰਕੇ ਦਿਲ ਜਿੱਤ ਲਿਆ ਰੂਹ ਦਾ ਸੱਚਾ ਬੰਦਾ ਯਾਰ 🙏🏻
@sunnymall1051
@sunnymall1051 11 ай бұрын
2007 ਦੀ ਗੱਲ ਆ ਅਸੀ ਵੀ college ਚ ਇਹੀ ਕੰਮ ਕਰਦੇ ਸੀ ਹਰ ਰੋਜ਼ ਕਿਸੇ ਨਾ ਕਿਸੇ ਨਾਲ ਚੱਲੇ ਜਾਣੇ! ਫੇਰ ਇੱਕ ਨਾਲ ਦੀ ਮੋਤ ਹੋ ਗਈ ਤੇ ਅਸੀ ਜਿਸ ਕਰਕੇ ਲੜੇਂ ਮੇਰੇ ਤਲਵਾਰ ਵੱਜੀ ਮੈਂ ਹੱਥ ਮੋਰੇ ਕਰ ਦਿੱਤਾ ਤੇ ਹੱਥ ਚ ਆਰ ਪਾਰ ਹੋ ਗਈ! ਤੇ ਜਿਸ ਕਰਕੇ ਲੜੇਂ ਸਾਲਾ ਹਸਪਤਾਲ ਹਾਲ ਚਾਲ ਵੀ ਨੀ ਪੁੱਛਣ ਆਇਆ ! ਫੇਰ ਸਭ ਛੱਡ ਕੇ ਬਾਹਰ ਆ ਗਿਆ ਤੇ ਅੱਜ ਇੰਗਲੈਂਡ ਚ ਪੱਕਾ ਆਪਣੇ ਨਿਆਣਾ ਨਾਲ ਬਹੁਤ ਵਧੀ ਆ ਜ਼ਿੰਦਗੀ ਗੁਜ਼ਰ ਰਹੀ
@JasmelJasmel-gu8qn
@JasmelJasmel-gu8qn 28 күн бұрын
Dhan dhan guru gobind Singh ji Maharaj ji suker aa thoda❤
@Fancy_kabutar_loft
@Fancy_kabutar_loft 28 күн бұрын
Good. Veer
@pawansandhu4601
@pawansandhu4601 27 күн бұрын
Veer kera area apna daseo
@pawansandhu4601
@pawansandhu4601 27 күн бұрын
Veer ji area kera apna matlab kitho je kado uk Gaye tusi keri san c
@VikasgillG
@VikasgillG 26 күн бұрын
Very good 👍 ❤❤❤❤
@theredleo4936
@theredleo4936 11 ай бұрын
ਸੱਚਾ ਅਤੇ ਸਾਫ-ਦਿਲ ਇੰਨਸਾਨ ਆ ਨੇਕੀ ਭਰਾ
@sukhjindersingh1675
@sukhjindersingh1675 Жыл бұрын
ਯਾਰ ਨੇਕੀ ਰੱਬ ਦਾ ਨਾਮ ਲਵੋ ਸੱਭ ਠੀਕ ਹੋ ਜਾਵੇਗਾ
@gurwindersingh4713
@gurwindersingh4713 Жыл бұрын
ਵੀਰ ਮੈਂ ਵੀ ਯਾਰਾ ਦੋਸਤਾਂ ਪਿੱਛੇ ਆਪਣੀ ਜ਼ਿੰਦਗੀ ਖਤਮ ਕਰ ਲਈ ਸੀ ਪਰ ਹੁਣ ਥੋੜ੍ਹਾ ਸੰਭਲ ਗਏ ਆ ਹੌਲੀ ਹੌਲੀ ਜ਼ਿੰਦਗੀ ਲਾਈਨ ਤੇ ਆ ਰਹੀ ਆ ਮਿਹਨਤ ਕਰਕੇ ਖਾਈਂ ਦੀਆਂ ਰੱਬ ਦਾ ਸ਼ੁਕਰ ਆ ਇੱਕ ਗੱਲ ਜ਼ਿੰਦਗੀ ਵਿੱਚ ਸਿੱਖ਼ੀ ਆ ਕਿ ਦੁਨੀਆਂ ਤੇ ਆਪਣੇ ਮਾਂ ਬਾਪ ਤੇ ਸਕੇਂ ਭੈਣ ਭਰਾ ਦੇ ਬਿਨਾਂ ਕੋਈ ਸਹਾਰਾ ਨਹੀਂ ਕੋਈ ਆਪਣਾਂ ਨੀ ਯਾਰ ਦੋਸਤ ਗਾਣਿਆਂ ਦੇ ਵਿਚ ਹੀ ਚੰਗੇ ਲੱਗਦੇ ਆ ਹਰ ਇੱਕ ਆਪਣੇ ਫਾਇਦੇ ਲਈ ਫਿਰਦਾ ਕੋਈ ਤੁਹਾਡੇ ਲਈ ਤੁਹਾਡੇ ਤੋਂ ਜ਼ਿਆਦਾ ਚੰਗਾ ਨਹੀਂ ਸੋਚ ਸਕਦਾ ਇਸ ਲਈ ਸਿਰਫ ਆਪਣੇ ਆਪ ਨੂੰ ਜ਼ਿਆਦਾ ਤਰਜੀਹ ਦਿਉ ਦੂਜਿਆਂ ਵਾਰੇ ਜ਼ਿਆਦਾ ਸੋਚਣ ਦੀ ਲੋੜ ਨਹੀਂ।
@ManiBhatti-ds1zc
@ManiBhatti-ds1zc Жыл бұрын
Ryt veer same yr
@gamerbaba123
@gamerbaba123 Жыл бұрын
ਬਹੁਤ ਸੋਹਣੀ ਗੱਲ ਕੀਤੀ ਹੈ ਵੀਰ ਤੁਸੀਂ, ਜੇ ਅੱਜ ਦੇ ਨੌਜਵਾਨ ਇਸ ਗੱਲ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਣ ਤਾਂ ਜ਼ਿੰਦਗੀ ਵਿੱਚ ਕਦੇ ਧੋਖਾ ਨਹੀਂ ਖਾਣਗੇ
@KulwinderSingh-vj7jd
@KulwinderSingh-vj7jd Жыл бұрын
ਬਹੁਤ ਸਹੀ ਗੱਲ ਕਹੀ ਵੀਰ
@ashokdusad2956
@ashokdusad2956 11 ай бұрын
💯
@amritpalsingh3931
@amritpalsingh3931 11 ай бұрын
Ryt
@artandcraftwithdeep7529
@artandcraftwithdeep7529 Жыл бұрын
ਬਹੁਤ ਗੁਸਾ ਆਉਦਾਂ ਆਪਣੇ ਆਪ ਤੇ ਕੇ ਸਾਨੂੰ ਕਿਹੋ ਜਿਹੇ ਲੀਡਰ ਮਿਲੇ ਮਾੜੀ ਕਿਸਮਤ ਪੰਜਾਬ ਦੇ ਲੋਕਾਂ ਦੀ । ਲੀਡਰ ਸਟੇਜਾਂ ਤੇ ਭਾਸ਼ਨ ਦਿੰਦੇ ਕੇ ਤੇ ਲੋਕ ਜਿੰਦਾਬਾਦ ਦੇ ਨਾਹਰੇ ਲਾਈ ਜਾਂਦੇ।
@jagdeepkaur8855
@jagdeepkaur8855 Жыл бұрын
Ledar hunde hi Eve de aaaa
@SaleemKhan-tt5rq
@SaleemKhan-tt5rq Жыл бұрын
😊
@RsSingh-e8e
@RsSingh-e8e Жыл бұрын
Vir gussa na kri sahi bande nu aapa lok v vot ni ponde
@farmer4456
@farmer4456 Жыл бұрын
​@@RsSingh-e8eਬਾਈ ਚੋਣ ਜਿੱਤਣ ਤੋਂ ਬਾਅਦ ਸਾਰੇ ਹੀ ਇਕੋ ਜੇ ਹੁੰਦੇ ਹੈ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ ਕਿ ਸਹੀ ਕੌਣ ਹੈ ਅਸਲ ਚ ਸਮਸਿਆ ਜਿਹੜੇ ਪਿੰਡ ਚ ਲੀਡਰਾਂ ਦੇ ਚਮਚੇ ਹੁੰਦੇ ਹੈ ਉਹਨਾਂ ਤੋਂ ਬਚੋ ਉਹਨਾਂ ਪਿਛੇ ਲੱਗ ਕੇ ਕਦੇ ਵੀ ਵੋਟ ਨਾ ਪਾਓ
@jaskaranbasi
@jaskaranbasi 27 күн бұрын
ਬਾਈ ਜੀ ਪਤਾ ਨੀ ਕਿਉਂ ਸਬ ਨੂੰ ਪਤਾ ਫਿਲਮਾਂ ਚ ਗਣਿਆ ਚ ਆਉਂਦਾ ਵੀ ਲੀਡਰ ਲੋਕਾਂ ਨੂੰ ਵਰਤਦੇ ਆ ਫੇਰ ਵੀ ਉਹਨਾਂ ਦੇ ਚੁੰਗਲ ਚ ਫਸ ਜਾਂਦੇ ਨੇ,,, ਸੋ ਕੁਲ ਮਿਲਾ ਕੇ ਇਨ੍ਹਾਂ ਲੀਡਰ ਕਿਸਮਾਂ ਦੇ ਲੋਕਾਂ ਤੋਂ ਬਚ ਕੇ,,,, ਬਚ ਬਚ ਕੇ ਇਨ੍ਹਾਂ ਪੋਲਿਟੀਸ਼ਨਾ ਤੋਂ,,
@KulwinderSingh-vj7jd
@KulwinderSingh-vj7jd Жыл бұрын
ਜਿਹੜੇ ਨਵੇਂ ਮੁੰਡੇ ਉਹ ਜਰੂਰ ਸਮਝਣ ਇਹ ਗੱਲਾਂ
@baghelsekhon280
@baghelsekhon280 11 ай бұрын
ਅਬ ਪੁਛਤਾਏ ਕਿਆ ਹੂਆ ਜਬ ਚਿੜੀਆਂ ਚੁਗ ਗਈ ਖੇਤ ਪਰ ਹੁਣ ਤਾਂ ਜ਼ਿੰਦਗੀ ਦੀ ਗੱਡੀ ਬਹੁਤ ਅੱਗੇ ਲੰਘ ਗਈ ਹੈ ਪ੍ਰਮਾਤਮਾ ਚੱਲੋ ਹੁਣ ਹੀ ਸੁਮੱਤ ਬਖਸ਼ੇ ਅਤੇ ਜ਼ਿੰਦਗੀ ਦੀ ਸ਼ੁਰੂਆਤ ਦੁਬਾਰਾ ਕਰ ਸਕੇ ਮਾਂ ਪਿਉ ਦੀਆਂ ਗੱਲਾਂ ਸਮਝਦੇ ਨਹੀਂ ਬਾਅਦ ਵਿੱਚ ਯਾਦ ਆਉਂਦੀਆਂ ਹਨ ਸਭ ਲੈਣਾ ਦੇਣਾ ਇੱਥੇ ਹੀ ਹੈ ਚੱਲੋ ਕੋਈ ਗੱਲ਼ ਨੀਂ ਮਾਂ ਦੇ ਕਹੇ ਦਾ ਪੁੱਛਤਾਵਾ ਤਾਂ ਹੈ ਵਾਹਿਗੁਰੂ ਵੀਰ ਨੂੰ ਦੁਬਾਰਾ ਚੰਗੀ ਜਿੰਦਗੀ ਬਤੀਤ ਕਰਨ ਦਾ ਬਲ ਬਖਸ਼ੇ 🎉❤
@Guriking93
@Guriking93 10 ай бұрын
Bach diya chidiyan v ni
@gamerbaba123
@gamerbaba123 Жыл бұрын
ਪ੍ਰੋ ਪੰਜਾਬ ਵਾਲਿਓ ਅੱਜ ਭਾਵੇਂ ਤੁਸੀਂ ਇੱਕ ਵਿਅਕਤੀ ਨੂੰ ਮੂਹਰੇ ਬਿਠਾ ਕੇ ਉਹਦੀ ਜ਼ਿੰਦਗੀ ਵਿੱਚ ਕੀਤੇ ਗਲਤ ਕੰਮਾ ਦੀਆਂ ਲਾਹਨਤਾਂ ਪਾ ਰਹੇ ਓ। ਪਰ ਹੈਗੇ ਤੁਸੀਂ ਵੀ ਲੀਡਰਾਂ ਦੇ ਤਲਵੇ ਚੱਟ, ਆਮ ਆਦਮੀ ਪਾਰਟੀ ਦੇ ਲੀਡਰਾਂ ਨਾਲ ਤੁਹਾਡੀਆਂ ਯਾਰੀਆਂ ਨੇ
@barjindersingh6122
@barjindersingh6122 11 ай бұрын
Q
@rajwindersingh-ov3tc
@rajwindersingh-ov3tc 11 ай бұрын
ਪ੍ਰੋ ਪੰਜਾਬ ਇਕ ਸਰਕਾਰ ਦਾ ਖਰੀਦਿਆ ਹੋਇਆ ਚੈਨਲ ਹੈ
@amritvlogtv
@amritvlogtv 11 ай бұрын
ਜਵਾ ਗੱਲ ਸਹੀ ਆ ਬਾਈ ਮੈ ਕਰਫਿਊ ਨੂੰ ਇਕ ਵਾਰ ਫੋਨ ਵੀ ਲਾਇਆ ਤੇ ਪੁੱਛਿਆ ਸੀ ਪਰ ਚਗਲ ਫੋਨ ਕੱਟ ਗਿਆ ਸੀ ਦੱਲੇ ਆ ਇਹ ਪ੍ਰੋ ਵਾਲੇ ਪੰਜਾਬ ਵਾਲੇ ਨਹੀਂ ਇਹ
@KuldeepSingh-ep6mf
@KuldeepSingh-ep6mf 11 ай бұрын
Tuhada bijli da bill maaf hai vir. Bachea di ksm khaake dso .... Mann Saab good cm
@amritvlogtv
@amritvlogtv 11 ай бұрын
@@KuldeepSingh-ep6mf ਬਾਈ ਜੀ ਬਿੱਲ ਮੈਂ ਆਪ ਭਰ ਲਉ ਮੈਨੂੰ ਰੁਜ਼ਗਾਰ ਦਿਵਾ ਸਰਕਾਰ ਨੌਜਵਾਨਾਂ ਨੂੰ ਰੁਜਗਾਰ ਦੇ ਨਾਂ ਤੇ ਆਈ ਬਿਜਲੀ ਮਾਫ਼ੀ ਤੇ ਨੌਜਵਾਨਾਂ ਨੇ ਵੋਟਾਂ ਨਹੀਂ ਪਾਈਆਂ,ਸਾਨੂੰ ਰੁਜ਼ਗਾਰ ਦੇ ਨਾਂ ਉਲਟਾ ਇਹਨਾ ਨੇ ਸਾਡੀਆਂ ਪੋਸਟਾਂ ਰੱਦ ਕਰਨ ਲਈ ਅਦਾਲਤ ਚ ਐਪਲੀਕੇਸ਼ਨ ਲਾ ਦਿੱਤੀ ਕਿ ਅਸੀਂ ਇਹਨਾ ਨੂੰ ਰੱਖ ਨਹੀਂ ਸਕਦੇ ਜੇ ਇਹ ਸਾਨੂੰ ਨੌਕਰੀ ਤੇ ਰੱਖ ਲੈਣ ਅਸੀਂ ਬਿੱਲ ਵੀ ਭਰ ਲਾਗੇ ਆਪੇ ਤੇ ਬੱਸ ਦਾ ਕਿਰਾਇਆ ਵੀ ਭਰ ਲਾ ਗਏ
@exploremann
@exploremann Жыл бұрын
ਸੁਣ ਕੇ ਦੁੱਖ ਹੁੰਦਾ ਕਿ ਕਿਵੇਂ ਸਰਕਾਰਾਂ ਆਪਣੇ ਫਾਇਦੇ ਲਈ ਜਵਾਨੀ ਦਾ ਇਸਤਮਾਲ ਕਰਦੇ ਹਨ
@jagseersinghmaan6153
@jagseersinghmaan6153 11 ай бұрын
ਨੇਕੀ ਬੰਦਾ ਤਾਂ ਨੇਕ ਐ ਮਿਲੇ ਭਲਾਂ ਨਹੀਂ ਪਰ ਸੁਣਿਆ ਜ਼ਰੂਰ ਹੈ ਜਿਹੜੀ ਗੱਲ ਲਵ ਮੈਰਿਜ ਦੀ ਐ ਇਹ ਹਜ਼ਾਰਾਂ ਵਿੱਚੋਂ ਇੱਕ ਹੀ ਸਿਰੇ ਚੜਦੀ ਹੈ ਨਿਭਦੀ ਓਹੋ ਹੀ ਐ ਜਿਹੜੀ ਮਾਂ ਪਿਓ ਦੀ ਸਹਿਮਤੀ ਨਾਲ ਹੁੰਦੀ ਹੈ ਮਾਪਿਆਂ ਨੂੰ ਜ਼ਿੰਦਗੀ ਦਾ ਤਜਰਬਾ ਹੁੰਦਾ ਓਹਨਾਂ ਦੇ ਧੁੱਪ ਨਾਲ ਨਹੀਂ ਚਿੱਟੇ ਆਏ ਹੁੰਦੇ।
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@deeprataindia1170
@deeprataindia1170 Жыл бұрын
ਨੇਕੀ ਵੀਰ ਬਹੁਤ ਵਧੀਆ ਇੰਨਸਾਨ ਹੈ ਭਰਾ ਹੈ ਸਾਡਾ। ,,ballu ਰਟੈਂਡਾ,,
@sukhchainsingh227
@sukhchainsingh227 Жыл бұрын
Neki ta kainda mera koi nai sab pajj gaye
@ਭਿੰਦਰ
@ਭਿੰਦਰ Ай бұрын
ਜੋ ਕੁੜੀ ਬਾਹਰੋਂ ਗੱਲ ਕਰ ਰਹੀ ਆ ਵੀਰ ਨਾਲ ਓਹ ਕੁੜੀ ਨੂੰ ਬੇਨਤੀ ਆ ਹੁਣ ਆ ਕੇ ਵੀਰ ਨੂੰ ਸਾਂਭ ਲਵੇ ਵਧੀਆ ਜ਼ਿੰਦਗੀ ਜਿਊਣ ਰੱਬ ਰਾਖਾ ☝️
@SukhchainDhaliwal-z1u
@SukhchainDhaliwal-z1u 10 ай бұрын
ਬਾਈ ਜੀ ਜਿੰਨੇ ਵੀ ਲੀਡਰ ਆ ਕਿਸੇ ਪਾਰਟੀ ਦਾ ਕਿਸੇ ਨਾਲ ਨਾ ਤੁਰੋ ਕਿਸੇ ਨੇ ਕੁਛ ਨਹੀਂ ਦੇਣਾ ਪੰਜਾਬ ਨੂੰ ਖਾਣ ਵਾਲੇ ਸਾਰੇ ਹੁਣ ਕੋਈ ਲੀਡਰ ਬਿਆਨ ਨਹੀਂ ਦਿੰਦਾ ਜਿਹੜੇ ਨੌਜਵਾਨ ਪੰਜਾਬ ਦੀਆਂ ਜੇਲਾਂ ਚੋਂ ਬਾਹਰਲੀਆਂ ਜੇਲਾਂ ਚ ਜਿੰਨਾ ਨੌਜਵਾਨਾਂ ਨੇ ਪੰਜਾਬ ਦੇ ਹੱਕ ਲਈ ਆਵਾਜ਼ ਉਠਾਈ ਆ ਉਹਨਾਂ ਤੇ ਝੂਠੀ ਪਰਚੇ ਪਾਏ ਗਏ ਨੇ❤❤❤❤
@kuljindersinghdhaliwal4400
@kuljindersinghdhaliwal4400 Жыл бұрын
ਗੁਰੂ ਦੀ ਬਾਂਣੀ ਬਾਰ ਬਾਰ ਇਹ ਸਮਝਾਉਂਦੀ ਕੀ ਜੋ ਬੀਜ਼ੋਗੇ ਸੋ ਵੱਡੋਗੇ ॥ (ਅੱਜ ਹੀ ਲੋਕ ਭਲਾਈ ਦਾ ਕੰਮ ਕਰੋ ਬੁਰਾਈ ਦਾ ਰਸਤਾ ਛੱਡਕੇ ) ਜੋ ਕਰੇਗਾ ਸੋ ਭਰੇਗਾ॥ ਕਾਦਰ ਦੀ ਕੁੱਦਰਤ ਦਾ ਇਹੀ ਨਿਜ਼ਮ ਹੈ ਜ਼ਿਵੇਂ ਕੌਈ ਰੁੱਖ(ਜਾਂ ਫਸਲ) ਜ਼ਲਦੀ ਫਲ ਦਿੰਦੀ ਤੇ ਕੌਈ ਦੇਰ ਬਾਅਦ ਕੌਈ ਆਪ ਰੁੱਖ ਬੀਜ਼ ਦਿੰਦਾ ਫਲ਼ ਓਹ ਨਹੀਂ ਓਹਦੀਆਂ ਆਉਂਣ ਵਾਲੀਆਂ ਨਸਲਾਂ ਨੂੰ ਮਿਲਦਾ ਪਰ ਮਿਲਦਾ ਓਹੀ ਜੋ ਬੀਜ਼ਿਆ ਗਿਆ ਸੋ ਏਸ ਜ਼ਨਮ ਨਹੀਂ ਤਾਂ ਅਗਲੇ ਜ਼ਨਮ ਮਿਲੇਗਾ ਪਰ ਓਹੀ ਮਿਲੇਗਾ ਜੋ ਕੀਤਾ (ਬੀਜ਼ਿਆ ) ਬਾਂਣੀ ਦੱਸਦੀ ਸਰੀਰ ਇੱਕ ਕਰਮਾਂ ਸੰਦੜਾ ਖੇਤ ਹੈ ਮਨ ਇਸ ਦਾ ਕਿਰਸਾਂਣ ਹੈ ਅਤੇ ਜੋ ਕਰਦੇ( ਕਰਣੀਂ) ਓਹ ਖੇਤੀ ਫਸਲ ਹੈ ॥ ਕਿੱਕਰ ਬੀਜ਼ਣ ਵਾਲਿਆਂ ਨੂੰ ਕੰਡੇ ਚੁੱਭਦੇ ਆ ਕਿਉਂਕੀ ਕਿੱਕਰਾਂ ਨੂੰ ਅੰਬ ਲੱਗੇ ਕਿਸੇ ਨਈਂ ਵੇਖੇ ਕਦੇ' ਕਰਮਾਂ ਦਾ ਫਲ਼ ਹਰੇਕ ਨੂੰ ਭੋਗਣਾਂ ਪੈਂਦਾ ਸੋ ਏਸ ਵੀਰ ਨੇਂ ਪਰੈਕਟੀਕਲ ਤਜ਼ੁਰਬਾ ਕਰਕੇ ਵੇਖਿਆ ਤੇ ਦੱਸਿਆ ਗੁਰੂ ਦੀਆਂ ਗਲਾਂ ਓਦਾਂ ਨਾਂ ਕੌਈ ਸੁਣਦਾ ਜ਼ਿਹੜੇ ਸੁਣਦੇ ਜ਼ਿਆਦਾਤਰ ਓਹ ਮੰਨਦੇ ਨਹੀਂ ॥ ਪਰ ਅਟੱਲ ਸਚਾਈ ਇਹੀ ਹੈ ਭਰਾਓ
@amarjitsinghmavi5084
@amarjitsinghmavi5084 11 ай бұрын
ਨੇਕੀ ਦਿਆਂ ਗੱਲਾਂ ਤੋਂ ਪਤਾ ਲੱਗਦਾ ਦਿਲ ਦਾ ਮਾੜਾ ਨਹੀਂ ਸੰਗਤ ਮਾੜੀ ਮਿਲ਼ ਗਈ ਸੀ।
@jagseersinghmaan6153
@jagseersinghmaan6153 11 ай бұрын
ਪ੍ਰੋ ਪੰਜਾਬ ਆਲਿਓ ਤੁਸੀਂ ਵੀ ਲੀਡਰਾਂ ਦੀਆਂ ਤਲੀਆਂ ਚੱਟਣੀਆਂ ਛੱਡ ਦਿਓ ਸੱਚ ਦੀ ਗੱਲ ਕਰਿਆ ਕਰੋ ਜਿਵੇਂ ਨੇਕੀ ਬਾਈ ਸੱਚ ਬੋਲ ਰਿਹਾ।
@lakhveerpannu4312
@lakhveerpannu4312 Жыл бұрын
ਬੰਦਾ ਦਿਲ ਦਾ ਸਾਫ਼ ਤੇ ਵਰਤਿਆ ਗਿਆ ਮਾੜਾ ਕੰਮ ਕੀਤਾ ਵਰਤਣ ਵਾਲਿਆਂ ਨੇ ਵਾਹਿਗੁਰੂ ਮੇਹਰ ਕਰੇ!!!
@Singhcollection715
@Singhcollection715 24 күн бұрын
ਸਾਨੂੰ ਸਾਡੇ ਪੁਰਾਣੇ ਸਮੇਂ ਦੀ ਯਾਦ ਆ ਗਈ ਮੇਰੇ ਤੇ ਵੀ 16 ਪਰਚੇ ਸੀ ਸਾਰੇ ਲੋਕਾਂ ਪਿੱਛੇ ਹੋਏ ਸੀ
@theredleo4936
@theredleo4936 11 ай бұрын
💥👉🏻 ਅੱਜ ਕੱਲ੍ਹ ਵੀ ਪੱਗ ਲਾਉਣ ਵਾਲੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਪਰ ਇੱਕ ਸਿੱਖ ਦਾ ਬੱਚਾ ਹੋਣ ਦੇ ਨਾਤੇ ਕਦੇ ਕਿਸੇ ਦੀ ਪੱਗ ਨਹੀਂ ਲਾਉਣੀ ਚਾਹੀਦੀ
@deepshergillmusic1
@deepshergillmusic1 Жыл бұрын
ਨੇਕੀ ਭਰਾ ਤੈਨੂੰ 2012 ਤੋਂ ਬਾਦ ਅੱਜ ਦੇਖਿਆ 🙏🏻
@dkmetcalf14598
@dkmetcalf14598 11 ай бұрын
Jis tn lage so tn jane...................Naoujwan da bolan da dhang lajawab hei..
@JattJaskirat
@JattJaskirat Жыл бұрын
ਭਾਵੇਂ ਕੋਈ ਬੁਰਾ ਮਨਾਵੇ , ਜਦੋਂ ਕੋਈ ਇਨਸਾਨ ਕਿਸੇ ਦੇ ਦਿਮਾਗ਼ ਨਾਲ ਚਲਦਾ ਉਸ ਦੀ ਸੋਚ ਛੋਟੀ ਹੁੰਦੀ, ਪਰ ਉਹ ਲਾਸਟ ਕੋਸਦਾ ਨਸੀਬਾਂ ਨੂੰ, ਯਾਰ ਰੱਬ ਨੇ ਦਿਮਾਗ਼ ਦਿੱਤਾ ਅਸੀਂ ਫੋਕੀ ਸ਼ੋਹਰਤ ਵਾਸਤੇ ਲੀਡਰਾਂ ਦੀ ਕਿਉਂ ਚਮਚਾ ਗਿਰੀ ਕਰੀਏ,, ਔਖੇ ਵੇਲੇ ਕੋਈ ਨਹੀਂ ਬਾਂਹ ਫੜਦਾ। ਨੌਜਵਾਨ ਵੀਰੋ ਲੀਡਰਾਂ ਦੀ ਚਮਚਾ ਗਿਰੀ ਕਦੇ ਨਾ ਕਰੋ ਇਹ ਨਹੀਂ ਕਿਸੇ ਦੇ ਮਿੱਤ। ਲੀਡਰ ਸਿਰਫ਼ ਆਪਣੇ ਪਰਿਵਾਰ ਦਾ ਹੀ ਸੋਚਦੇ।
@MohanLal-hj1xc
@MohanLal-hj1xc Жыл бұрын
Hy
@tarsemlal9356
@tarsemlal9356 Жыл бұрын
Bilkul Sachi gl ji
@darasinghpolice5014
@darasinghpolice5014 Жыл бұрын
Ĺakhe gaisater simranjit man majytha bhana sidhu sab loka nu wartde loka de bachya te parche aap kraonde ne good cm Punjab bhagwat man baki wir ji sahi lykia hai
@captofseasandchannels6877
@captofseasandchannels6877 Жыл бұрын
ਮੇਰੇ ਵਿਆਹ ਵਿੱਚ ਨੇਕੀ ਨੇ dj ਲਗਾਇਆ ਸੀ. ਬੰਦਾ ਵਧੀਆ ਸੀ ਪਰ ਮਾੜੀ ਸੰਗਤ ਨੇ ਮਾਰ ਲਿਆ
@h.slally5568
@h.slally5568 Жыл бұрын
ਨੇਕੀ ਵੀਰ ਬਹੁਤ ਵੱਧੀਆ ਬੰਦਾ ਆ ਅਸੀ ਕੱਠੇ ਜੇਲ ਰਿਹੇ ਨੇਕੀ ਵੀਰ ਨੂੰ ਦੁਬਾਰਾ ਦੇਖਕੇ ਬੜੀ ਖੁਸ਼ੀ ਹੋਈ
@GurnekSingh-l6c
@GurnekSingh-l6c Жыл бұрын
ਪਰੀਟੀਕਲ ਬੰਦੇ ਦੇ ਕਦੇ ਵੀ ਨਹੀਂ ਚੜ੍ਹਨਾ ਚਾਹੀਦਾ ਉਸ ਦੀ ਵਜ੍ਹਾ ਨੇਕੀ ਦਾ ਹਾਲ ਵੇਖ ਲਵੋ।🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️💚💚
@balrajsingh8247
@balrajsingh8247 Жыл бұрын
ਭਰਾਵਾਂ ਮੇਰੇ ਨਾਲ ਵੀ ਤੇਰੇ ਵਾਲੀ ਹੀ ਹੋਈ ਏ,, ਮੈਨੂੰ ਵੀ 10 ਸਾਲ ਸਜ਼ਾ ਹੋ ਗਈ ਸੀ ਮੈਂ ਵੀ ਅਜੇ ਹੁਣ ਹੀ ਆਇਆ ਕਪੂਰਥਲਾ ਜੇਲ੍ਹ ਚ ,, ਮੇਰੇ ਤੇ ਵੀ 300 ਗ੍ਰਾਮ ਨਸ਼ੀਲਾ ਪਾਊਡਰ ਪਾਇਆ ਸੀ ਪੁਲਸ ਨੇ ਫੜਿਆ ਮੇਰੇ ਕੋਲੋਂ ਕੁਝ ਵੀ ਨਹੀਂ ਸੀ
@deepdhaliwal2477
@deepdhaliwal2477 Жыл бұрын
Nitname kerya kero veere Raab her muskil to bechau ga
@JasmelJasmel-gu8qn
@JasmelJasmel-gu8qn 28 күн бұрын
​@@deepdhaliwal2477right verre
@HarpreetSingh-ml5zd
@HarpreetSingh-ml5zd 11 ай бұрын
ਬਿਲਕੁਲ ਸਚ ਆ।
@jaskaranjohal9885
@jaskaranjohal9885 Жыл бұрын
ਸਹੀ ਆ ਨੇਕੀ ਹਰੇਕ ਨਾਲ ਖੜਦਾ ਰਿਹਾ ਆ ਪਰ ਆਪਣੀ ਜ਼ਿੰਦਗੀ ਖਰਾਬ ਕਰ ਗਿਆ।
@IqbalSingh-zk8yy
@IqbalSingh-zk8yy Жыл бұрын
Sahi
@mohinderkaur9949
@mohinderkaur9949 Жыл бұрын
​@IqbalSingh-zk8yy mo
@SatbirGrewal-t4z
@SatbirGrewal-t4z 11 ай бұрын
You are Right
@SatbirGrewal-t4z
@SatbirGrewal-t4z 11 ай бұрын
ਹੁਣ ਪਛਤਓਣ ਦਾ ਕੀ ਫੈਦਾ
@goldenjatt3060
@goldenjatt3060 11 ай бұрын
Ryt
@gurshabadguraya4284
@gurshabadguraya4284 Жыл бұрын
ਜੱਗੂ ਵੀਰ ਨਾਲ ਸਾਡਾ ਬਹੁਤ ਪਿਆਰ ਸੀ ਮੇਲੇ,ਮੱਸਿਆ ਇਕੱਠੇ ਦੇਖਦੇ ਰਹੇ । ਜੱਗੂ ਦਾ ਸਰੀਰ ਤੇ ਫੁੱਰਤੀ ਇਕ ਕਮਾਂਡੋ ਵਰਗੀ ਸੀ। ਉਹ ਵੈਸ਼ਨੂੰ ਬੰਦਾ ਸੀ । ਅੱਜ ਤੱਕ ਇਲਾਕੇ ਵਿਚ ਓਸਨੇ ਕੋਈ ਵੀ ਗਲਤ ਕੰਮ ਨਹੀਂ ਕੀਤਾ । ਓਸ ਦੀ ਲੜਾਈ ਕਾਲਜ ਦੀ ਪ੍ਰਧਾਨਗੀ ਤੋਂ ਚੱਲੀ ਸੀ।
@kanwarsidhu3286
@kanwarsidhu3286 11 ай бұрын
ਭਰਾਵਾ ਸਾਰਾ ਨਸਾ ਤਾ ਉਹਦੇ ਬੰਦੇ ਵੇਚਦੇ ਮਾਝੇ ਚ
@GuriKandola-s5l
@GuriKandola-s5l 11 ай бұрын
Jaggu jina nasha kon bechda sade nawansahar b ohde bhndya neh gand paya bisynal rql sada sidhu la lea
@gurdeepsingh1126
@gurdeepsingh1126 7 күн бұрын
ਕੋਈ ਕਾਲਜ ਚ ਲੜਾਈ ਨਹੀਂ ਸੀ ਹੋਈ ਢਿੱਲਵਾਂ ਵਾਲੇ ਮੁੰਡੇ ਦੇ ਪੱਟ ਚ ਗੋਲੀ ਮਾਰ ਕੇ 5 ਕੁ ਸਾਲ wanted ਰਿਹਾ ਹੈ ਉਹੀ ਪਹਿਲੀ ਲੜਾਈ ਸੀ
@kulvinderhappy8671
@kulvinderhappy8671 Жыл бұрын
ਪੰਜਾਬ ਵਿੱਚ ਹਰ ਘਰ ਯੋਧੇ ਜੰਮਦੇ ਅੱਜ ਵੀ ਬਾਕੀ ਫ਼ਰਕ ਇਹ ਆ ਉਹਨਾਂ ਦੀ ਤਾਕਤ ਜੋਸ਼ ਨੂੰ ਗੁਰੂਆਂ ਨੇ ਚੰਗੇ ਰਾਹੀਂ ਪਾਇਆ ਸੀ। ਹੁਣ ਦੇ ਰਾਜੇ ਇਹਨਾਂ ਨੂੰ ਬਦਮਾਸ਼ ਚੋਰ ਲੁਟੇਰੇ ਬਣਾ ਰਹੇ।।
@sukhchainsingh227
@sukhchainsingh227 Жыл бұрын
(100%)
@sonyrai1147
@sonyrai1147 Жыл бұрын
Life yrr kharab ho jandi veer ehna kma vich khuch nhi rakheaa end ehna da bohat mara veerio
@kulvinderhappy8671
@kulvinderhappy8671 Жыл бұрын
@@sonyrai1147 ਜੀ ਬਿਲਕੁਲ ਸਹੀ ਕਿਹਾ ਘਰ ਵਿਚ ਭੁਖੇ ਟਾਈਮ ਕੱਟ ਲਓ ਜੇਲ੍ਹ ਵਿਚ ਜੋ ਮਿਲਣਾ ਉਹ ਖਾਇਆ ਨੀਂ ਜਾਣਾਂ ਕੱਚੇ ਮਕਾਨ ਤੋਂ ਬਾਹਰ ਝਾਕਣ ਲਈ ਅਜ਼ਾਦ ਹੋ ਪਰ ਉਹਨਾਂ ਕਾਲ ਕੋਠੜੀਆਂ ਵਿੱਚ ਝਾਂਕਣ ਲਈ ਬਾਰੀਆਂ ਨਹੀਂ ਜੋਂ ਇਹ ਫ਼ਰਕ ਸਮਝ ਗਿਆ ਉਹ ਉਹ ਆਪਣੀ ਜ਼ਿੰਦਗੀ ਦਾ ਰਾਜਾ
@amanjotjott5347
@amanjotjott5347 11 ай бұрын
God bless you 🙏 God app ke life Mai fir sy khushiyan bar dy
@gurbaljeetsingh-s3r
@gurbaljeetsingh-s3r 29 күн бұрын
84 ਵਿੱਚ ਸੇਵਾ ਕਰਦਾ ਤਾਂ ਬਦਮਾਸ਼ ਨਹੀ ਧਰਮੀ ਮੰਨਦੇ ਹੁਣ ਅਸੀ ਮਰਣ ਕਿਨਾਰੇ ਹਾ ਬੁੱਢੇ ਹੋ ਗਏ ਪਰ ਲੀਡਰ ਨਹੀ ਦੇਖਦੇ
@GurjeetSingh-ry5mf
@GurjeetSingh-ry5mf Жыл бұрын
ਪੁੱਤਰੋ ਬਚੋ ਇਹਨਾ ਅਖੌਤੀ ਲੀਡਰਾ ਤੋ ਕੂਝ ਨੀ ਦੇਣਾ ਆਪਣੇ ਘਰੋ ਨੂੰ ਸੰਭਾਲੋ ਮੇਰੀ ਇੰਨੀ ਕੁ ਹੀ ਬੇਨਤੀ ਹੈ ਨੋਜਵਾਨਾ ਨੂੰ ਮਾ ਬਾਪ ਦਾ ਨਾਉ ਰੋਸਨ ਕਰੋ ਆਪਣੇ ਵਿਰਸੇ ਨੂੰ ਸੰਭਾਲੋ
@tarsemlal9356
@tarsemlal9356 Жыл бұрын
Bohut Badiya sujab thank you sir
@RaghuKumar-m6m
@RaghuKumar-m6m 11 ай бұрын
ਪੰਜਾਬ ਦੇ ਲੋਕਾ ਨੇ ਤੇ ਮੀਡੀਆ ਨੇ ਲੰਡੀ ਪੂਚੀ ਮੁੰਡੀਆ ਨੂੰ ਹੀਰੋ ਬਣਾ ਦਿੱਤਾ!!! ਸਾਡਾ ਹੀਰੋ ਹਰੀ ਸਿੰਘ ਨਲੂਆ!!!!
@pandatji5008
@pandatji5008 22 күн бұрын
ਚਾਚਾ ਇਨਾ ਨੇ ਤੈਨੂੰ ਥੋੜੀ ਕਿਹੈ ਹੀਰੋ ਸਮਝੋ ਨਾ ਨਾ ਨਾ ਇਹ ਤਾ ਹੱਡ ਬੀਤੀ ਦੱਸ ਰਿਹੈ
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਹੁਤ ਵਧੀਆ ਕੀਤਾ ਵੀਰ ਵਾਹਿਗੁਰੂ ਜੀ🙏 ਤੇਰੇ ਮੇਹਰ ਕਰਤੀ ਹੁਣ ਗਲਤੀ ਨਾ ਕਰੀ ਵੀਰ ਮੇਰੇ ਆ ਵਾਹਿਗੁਰੂ ਜੀ🙏 ਜਰੂਰ ਕਿਰਪਾ ਕਰਨਗੇ ਤੇਰੇ ਘਰ ਦੁਵਾਰੇ ਤੋਂ ਵੱਸ ਜਾਉਗਾ
@Harinder-Grewal
@Harinder-Grewal Жыл бұрын
ਨੇਕੀ ਝੋਟਾ ਬੰਦਾ ❤
@farmer4456
@farmer4456 Жыл бұрын
ਬਾਈ ਕੋਈ ਨੀ ਕਿਸੇ ਦਾ ਆਪਣੇ ਪਰਿਵਾਰ ਵਿੱਚ ਰਹੋ ਰੱਬ ਨੂੰ ਯਾਦ ਰੱਖੋ ਹਰ ਬੰਦਾ ਵਰਤਦਾ ਹੈ ਦੂਸਰੇ ਨੂੰ ਕਿਸੇ ਤੇ ਵਿਸ਼ਵਾਸ ਨਾ ਕਰੋ
@dhanasingh4699
@dhanasingh4699 Жыл бұрын
ਵਧੀਆ ਸੁਨੇਹਾ ਵੀਰ ਵੱਲੋਂ ❤
@RamramHanumanji262
@RamramHanumanji262 Жыл бұрын
ਕੋਈ c m ਭਗਵੰਤ ਸਿੰਘ ਨੂੰ ਹੁਣ ਵੀ ਨਹੀ ਪੁੱਛਦਾ ਹੁਣ ਵੀ ਸਾਡੇ ਲੋਗਾ ਦੀ ਅੱਖਾਂ ਤੇ ਅੰਨੇ ਭਗਤ ਬਣੇ ਹੋਏ ਸਨ ਸਿੱਧੂ ਮੂਸੇ ਵਾਲੇ ਦਿਆਂ ਗੱਲਾ ਯਾਦ ਆਉਂਦੀਆਂ ਨੇ 22 ਜੀ ਦੀ ਆਤਮਾ ਸਾਨੂੰ ਲਹਨਤਾ ਪਾਉਦੀ ਹੋਊ ਮੇਰੀ ਗੱਲ ਸਹੀ ਹੈ ਜੈ ਲਾਈਕਸ ਤੇ ਕਮੈਂਟਸ ਤੇ ਸ਼ੈਰ ਜਰੂਰ ਕਰਨਾ ਜੀ ਦਨਯਵਾਦ ਪਲੀਜ਼
@mangalmangamangalmanga9738
@mangalmangamangalmanga9738 11 ай бұрын
ਨੇਕੀ ਬਾਈ ਸੱਚ ਬੋਲ ਰਿਹਾ ਕਪੂਰਥਲੇ ਜੇਲ ਵਿੱਚ ਬੈਰਕਾ ਵਿੱਚ ਬਹੁਤ ਯਾਦਾਂ ਗੱਦ ਆ ਜਿਹੜੀਆਂ ਥੋੜ੍ਹੀਆਂ ਠੀਕ ਉਹ ਕਰਾਏ ਤੇ ਚਾੜੀਆ ਹੋਈਆ ਚਿੱਟਾ ਤਾਂ ਛਰੇਆਮ ਮਿਲੀ ਜਾਂਦਾ ਪੱਤਰਕਾਰ ਨੂੰ ਕੇ ਦੇਖ ਲਾ ਟਰਾਈ ਕਰਕੇ ਜੇ ਪੂਰੀ ਜਾਣਕਾਰੀ ਚਾਹੀਦੀਆਂ ਤਾ
@ashwinsharma1716
@ashwinsharma1716 11 ай бұрын
Neki paji aaj boht saalan baad vekheya thonu paji boht dildaar teh ghaint banda koi v aa k keh dve 22 nu v help chahidi kisey v trah d neki paji ne kde v na ni c kiti kisey nu rabb da shukar aa paji tusi aa gye hun rabb ne nva janam ditta vadde veer nu rabb charhdi kala vich rakhe hamesha
@arundeep6288
@arundeep6288 Жыл бұрын
Veer ne such bolya te eh himat kise virle vich hi hundi aa❤❤
@khalsachardikala
@khalsachardikala 11 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਬੇਨਤੀ ਹੈ ਕਿ ਅਕਲ ਆਗੀ ਕਿ ਨਹੀਂ ਮੈਨੂੰ ਤਾ1996 ਵਿੱਚ ਜਦੋ ਜੇਲ ਵਿਚੋ ਆਇਆ ਸੀ ਅਕਲ ਆਗੀ ਸੀ ਜੇ ਹੁਣ ਵੀ ਨਾ ਆਈ ਤਾਂ ਫੇਰ ਸਭ ਠੀਕ ਹੈ। ਗਲਤੀ ਹੋ ਗਈ ਹੋਵੇ ਤਾਂ ਮੁਆਫ ਕਰ ਦੇਣਾ ਜੀ।
@khalsachardikala
@khalsachardikala 11 ай бұрын
ਧਰਮੀ ਫੌਜੀ ਅਤੇ ਸਾਬਕਾ ਖਾੜਕੂ ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਵੀਰ ਨੇਕੀ ਫਲੋਰ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ ਵੀਰ ਨੇਕੀ ਮੇਰੇ ਗਰੀਬ ਵੱਲੋ ਤੁਹਾਨੂੰ ਦਿਲੋ ਧੰਨਵਾਦ ਕਰਦਾ ਹਾਂ ਜੋ ਕਿ ਤੁਸੀ ਮਹਾਨ ਯੋਧੇ ਭਗਤ ਸਿੰਘ ਦੀ ਅਤੇ ਕਰਤਾਰ ਸਿੰਘ ਸਰਾਭਾ ਜੀ ਫੋਟੋ ਲਾਉਣ ਵਾਰੇ ਕਿਹਾ ਸੀ ਵੀਰ ਨੇਕੀ ਜੀ ਤੁਹਾਡਾ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਵੀਰ ਮੇਰੇ ਗਰੀਬ ਦੀ ਤੁਹਾਡੇ ਚੱਰਨਾ ਵਿੱਚ ਬੇਨਤੀ ਹੈ ਕਿ ਤੁਸੀ ਵਾਹਿਗੁਰੂ ਜੀ ਨੂੰ ਜਾਂ ਤੁਸੀ ਕਿਸੇ ਵੀ ਧਰਮ ਨੂੰ ਮੰਨਦੇ ਹੋ ਉਸ ਦਾ ਨਾਮ ਸੁਭਾ ਸ਼ਾਮ ਜ਼ਰੂਰ ਲਿਆ ਕਰੋ ਜੀ ਵਾਕੀ ਸਭ ਠੀਕ ਹੋ ਜਾਵੇਗਾ ਜੀ।
@ParminderSingh-re4xp
@ParminderSingh-re4xp Жыл бұрын
Such a honest man, he should mentor future generations in colleges and Universities.
@gurdeepsingh1403
@gurdeepsingh1403 11 ай бұрын
Yes I do agree with you, but.....
@SunnyDilbag
@SunnyDilbag 11 ай бұрын
I think this interview must be in a Jail Manual, this interview should be shown to every criminal in jail. This interview should be a mandatory in jail manual.
@SandeepSharma-c3i
@SandeepSharma-c3i Жыл бұрын
ਨੇਕੀ ਬਾਈ ਤੁਹਾਡਾ ਹਰ ਮੈਦਾਨ ਫਤਿਹ ਹੋਵੇਗਾ ❤❤❤❤
@harindergrewal535
@harindergrewal535 Жыл бұрын
*ਸਤਿਨਾਮ ਵਾਹਿਗੁਰੂ ਜੀ!*
@HeersandeepHeersandeep
@HeersandeepHeersandeep Жыл бұрын
🙏
@tonnylasara523
@tonnylasara523 Жыл бұрын
🙏
@BhupinderSingh-ul8im
@BhupinderSingh-ul8im Жыл бұрын
ਕਿਸੇ ਪਿਛੇ ਕਿਸੇ ਨੂੰ ਰਵਾਇਆ ਚੀਕਾਂ ਨਿਕਲੀਆਂ ਰੱਬ ਯਾਦ ਆਇਆ
@inderminhas3512
@inderminhas3512 10 күн бұрын
Boht wadiya video.. navi pidhi nu sikhea milu gi 🙏
@raovarindersingh7038
@raovarindersingh7038 11 ай бұрын
ਜੱਗੂ ਵੀਰ ਬਿਲਕੁਲ ਸੱਚ ਕਹਿ ਰਿਹਾ ਜੀ ਇਡੀਆ ਦਾ ਕਨੂੰਨ ਗਰਕ ਚੁੱਕਿਆ ਜੀ
@PBXLUDHIANA
@PBXLUDHIANA 11 ай бұрын
1:09:52 bai bahut vadhia gall kiti ethe tusi…bahut vadhia soch v aa tuhadi par apni zindagi baare v socho te lokaan di zindagi baare v.. baaki tuhada pyaar tuhanu chhadd gya bahut dukh hoyaa sun ke.. waheguru tuhanu charhdi kala ch rakhe te bhaannaa manan da bal bakhshe.. tusii sachche dil de ho te edaan hi raheo kade v badleo naa mere veer
@GurjeetSingh-hp7xt
@GurjeetSingh-hp7xt Жыл бұрын
Bahut vdia video lggi loka nu bhut kuch sikhan nu milega
@riteshbargariKabbadi_08
@riteshbargariKabbadi_08 11 ай бұрын
ਨੇਕੀ ਵੀਰ ਨੂੰ ਹੋਂਸਲਾ ਦੇਵੋਂ ਯਾਰ ਇਹ ਨਾ ਲਿਖੋ,ਚਿੜੀਆ ਚੁੱਗ ਗੲਈ ਖੇਤ ਹੁਣ ਕੀ ਫਾਇਦਾ, ਨਹੀਂ ਜ਼ਿੰਦਗੀ ਛੋਟੀ ਨਹੀਂ ਹੁੰਦੀ ਨੇਕੀ ਵੀਰ ਪਰਮਾਤਮਾ ਦਾ ਸਿਮਰਨ ਕਰਿਆ ਕਰ,ਸਭ ਕੁਝ ਠੀਕ ਹੋ ਜਾਵੇਗਾ, ਗੁਰਬਾਣੀ ਵਿੱਚ ਬਹੁਤ ਸ਼ਕਤੀ ਹੈ ਪਰਮਾਤਮਾ ਤੋਂ ਸਰਬੱਤ ਦਾ ਭਲਾ ਮੰਗੋ, ਫਿਰ ਆਪਣਾ ਹੋਵੇਗਾ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@Guriking93
@Guriking93 10 ай бұрын
Bach diya chdiya v ni
@RavinderSingh-oj1bn
@RavinderSingh-oj1bn Жыл бұрын
ਯਾਰ ਏਸ ਚੱਲ ਪੱਤਰਕਾਰ ਨੂੰ ਧੇਲੇ ਦੀ ਅਕਲ ਨੀ ਹੇ ਇਹ ਨੇਕੀ ਦੀ ਨਿੱਜੀ ਜਿੰਦਗੀ ਬਾਰੇ ਕਿਉਂ ਸਵਾਲ ਕਰ ਰਿਹਾ ਹੈ ਬਾਹਰ ਵਾਲੀ ਕੁੜੀ ਮਿਲ ਕੇ ਗਈ, ਉਹ ਕਹਿੰਦੀ ਕਿ ਵਿਆਹ ਕਰਵਾਉਣਾ, ਲਵ ਮੈਰਿਜ ਬਾਰੇ ਸਵਾਲ ਤੂੰ ਬਾਂਦਰਾ ਉਸਦੀ ਨਿੱਜੀ ਜਿੰਦਗੀ ਤੋਂ ਦੱਸ ਕੀ ਲੈਣਾ ਇਹ ਸਵਾਲ ਕੈਪਟਨ ਨੂੰ ਪੁੱਛੀਂ ਤੇਰਾ ਬੂਥੜਾ ਨਾ ਭੰਨਿਆ
@sharma614
@sharma614 Жыл бұрын
ਸਹੀ ਗੱਲ ਪੱਤਰਕਾਰ ਬੇਅਕਲਾ
@sukhwantsingh2257
@sukhwantsingh2257 25 күн бұрын
Harnek singh ji- please write a book on all these happenings so that future generations can learn a lesson
@jasvindersingh6069
@jasvindersingh6069 11 ай бұрын
Bahut vadia banda neki mere nal parda reha bahut kush dekhea es munde ne
@surindercheema2150
@surindercheema2150 2 күн бұрын
ਨਿਊ ਜੇਨਰੇਸ਼ਨ ਨੂੰ ਸੇਧ ਲੈਣ ਦੀ ਲੋੜ ਹੈ ਵੀਰ ਕੋਲੋ
@resputin8012
@resputin8012 Жыл бұрын
ਪਤਰਕਾਰ ਹੈਰਾਨ ਹੋਈ ਜਾਂਦਾ, ਇਹਨੂੰ ਵਿਚਾਰੇ ਨੂੰ ਪਤਾ ਨਹੀਂ, ਪਰ ਜੇਲਾ ਪੰਜਾਬ ਦੀਆ ਹੀ ਮੁੰਡੇ ਵਿਗਾੜ ਦੀਆ ਨੇ। ਵੀਰ ਬਾਹਰ ਨਸ਼ਾ ਭਾਵੇਂ ਨਾ ਮਿਲ ਰਿਹਾ ਹੋਵੇ ਪਰ ਜੇਲ ਵਿਚ ਮਿਲ ਜਾਏਗਾ। ਤੇ ਚਮਚੇ ਤਿੱਖੇ ਕਰ ਲੈਣੇ, ਦੰਦਾਂ ਵਾਲੇ ਬੁਰਸ਼ ਦਾ ਵੀ ਕੰਮ ਚਲਾਊ ਹਥਿਆਰ ਬਣ ਜਾਂਦਾ। ਸੋ ਜੇਲਾ ਬਹੁਤ ਬੁਰੀਆਂ ਪੰਜਾਬ ਦੀਆ।
@KulwinderSingh-v7p
@KulwinderSingh-v7p Жыл бұрын
Sachi bohat kug sikhan nu milaya jaan aaj eh interview dekh ke
@chanddudhalia4493
@chanddudhalia4493 11 ай бұрын
ਸਹੀ ਗੱਲ ਆ ਸਾਰੀ ਵੀਰ ਦੀ 👍
@RajeshKumar-bd8jq
@RajeshKumar-bd8jq Жыл бұрын
Veer ji tuhadi video dekh ke lagga you are true man and kind man. So plz take care of you bro 👃👃👃.God bless you always
@mangalmangamangalmanga9738
@mangalmangamangalmanga9738 11 ай бұрын
ਨੇਕੀ ਬਾਈ ਬੰਦੇ ਵਿੱਚ ਵੜ ਜਾਂਦਾ ਸੀ ਕਿਉਂ ਕਿ ਬੰਦਿਆ ਤੇ ਯਕੀਨ ਬਹੁਤ ਛੇਤੀ ਕਰ ਲੈਂਦਾ ਸੀ ਬੰਦੇ ਦੀ ਪਛਾਣ ਨਹੀਂ ਸੀ ਕਰਦਾ ਇਸ ਕਰਕੇ ਬਹੁਤ ਯਾਦਾਂ ਧੋਖਾ ਖਾਦਾ ਪਰ ਹੌਸਲਾ ਰੱਖ ਹੋਲੀ ਹੋਲੀ ਸੈੱਟ ਹੋ ਜਾਣਾ ਤੂੰ ਮੇਰੇ ਨਾਲ ਵੀ ਏਦਾਂ ਹੋਈ ਮੈ ਜ਼ੈਲਾਂ ਕੱਟੀਆਂ ਕਿਸੇ ਨੇ ਨਹੀਂ ਪੁੱਛਿਆਂ ਮੇਰਾ ਬਹੁਤ ਬੁਰਾ ਹਾਲ ਹੋ ਗਿਆ ਮੈਂ ਪਹਿਲਾ ਨਸ਼ਾ ਛੱਡਿਆ ਫਿਰ ਹੋਲੀ ਹੋਲੀ ਸੈੱਟ ਹੋਇਆ ਹੁਣ ਜਾ ਕੇ ਮੇਰੇ ਕਿਤੇ ਪੈਰ ਲੱਗੇ ਹੁਣ ਲੋਕ ਬਾਈ ਬਾਈ ਕਰਦੇ ਜਦੋਂ ਕਰਨ ਲੱਗ ਗਿਆ ਬਾਈ ਜੜਾਈ
@mangalmangamangalmanga9738
@mangalmangamangalmanga9738 Жыл бұрын
ਨੇਕੀ ਭਰਾ ਤੂੰ ਤਾਂ ਬਿਲਕੁਲ ਲਿਸਾ ਹੋ ਗਿਆ ਤੇਰਾ ਵੇਟ ਤਾਂ 1 ਕਵਾਟਲ ਤੋਂ ਉਤੇ ਸੀ ਮੇਰੇ ਵੀਰੇ ਕਦੇ ਵੀ ਪੱਕੇ ਦੋਸਤ ਬਣਾਈ ਦਾ ਜਿਹੜੇ ਔਖੇ ਟਾਇਮ ਕੰਮ ਆਵੇ ਨਹੀਂ ਤਾਂ ਕੋਈ ਨੀ ਪੁਛਦਾ
@InderjitSingh-vw2tn
@InderjitSingh-vw2tn 10 ай бұрын
Neki dil da bada changa insan a jis naal v oh khadeya sareyan ne us nu varteya par eni jail kt k ajj v oh chardi kala ch a waheguru us nu hamesha khush rakhe ❤❤
@deepgagan3772
@deepgagan3772 Жыл бұрын
ਚੰਗੀ ਆ ਗੱਲਾ ਬਾਈ ਤੇਰੀਆ ਜਿਉਦਾ ਰਹਿ
@mikapawa6513
@mikapawa6513 11 ай бұрын
VEER G TUSHI KIHRAY RAH AAPNI JINDGI NARAK BNHA LAI VEER RABB DA SIMRAN KAR JO SATH JANHA
@shivanisharma5562
@shivanisharma5562 5 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਚਿਟਾ ਸ਼ਰੇਆਮ ਵਿਕਦਾ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
@ravisaini83
@ravisaini83 4 күн бұрын
Bhot vadiya Banda bai. ..Dil da saff bilkul...koi faida ne yr ladai vh...hath jod do bass sorry te thank you bhot waddi chij hundia aaa.......jis din apne Punjabian nu sorry te thanks kena a gea addia ladaia osse vele katam ho jania
@parmjitsingh4243
@parmjitsingh4243 Жыл бұрын
Neki player bhut vadiya c , main v devi deyal academy vich neki de nal hi khedda hunda c
@kanwarsidhu3286
@kanwarsidhu3286 11 ай бұрын
ਬਾਈ ਤੇਰੇ ਇਕ ਇਕ ਗੱਲ ਦਿਲ ਟੁੰਬਦੀ ਆ ਕਿਉਕੇ ਮੇਰੇ ਨਾਲ ਇਹ ਸਭ ਹੋਇਆ ਏ ਪਰ ਹੁਣ ਕੀ ਕਰ ਸਕਦੇ ਪਛਤਾਵੇ ਬਿਨਾ ਕਿਉਕੇ ਵਕਤ ਪਿਛੇ ਨਹੀ ਮੁੜਦਾ 😔
@mangalmangamangalmanga9738
@mangalmangamangalmanga9738 Жыл бұрын
ਨੇਕੀ ਭਰਾ ਤੈਨੂੰ ਹੁਣ ਪਤਾ ਲੱਗ ਗਿਆ ਕੋਣ ਆਪਣਾ ਕੋਣ ਪਰਾਇਆ ਮੇਰੇ ਵੀਰੇ ਦੋਸਤਾਂ ਨੂੰ ਛੱਡ ਕੇ ਭੈਣ ਭਰਾ ਮਾਂ ਬਾਪ ਘਰਵਾਲ਼ੀ ਤੋਂ ਬਿਨਾ ਕੋਈ ਨੀ ਕੰਮ ਆਉਦਾ ਮੇਰੇ ਵੀਰੇ ਤੂੰ ਹੁਣ ਸਿੱਖ ਰਿਹਾ ਅਸੀਂ ਤਾਂ 5 ਸਾਲ ਪਹਿਲਾ ਹੀ ਸਿੱਖ ਗਏ ਮੇਰਾ ਵੀਰ ਹੁਣ ਤੈਨੂੰ ਪਤਾ ਲੱਗ ਗਿਆ ਘਰ ਤੋਂ ਵੱਡਾ ਦੋਸਤ ਕੋਈ ਨਹੀਂ
@007sukhsandhu
@007sukhsandhu Жыл бұрын
Lot to learn from interview, good work
@HarneetKalas-nf8nd
@HarneetKalas-nf8nd Жыл бұрын
ਵੈਸੇ ਤਾਂ ਮੈਂ ਕੋਣ ਹੁੰਦਾ ਕਿਸੇ ਨੂੰ ਸਲਾਹ ਦੇਣ ਵਾਲਾ ਹਾਂ ਸਾਰੇ ਮੇਰੇ ਤੇ ਸਿਆਣੇ ਨੇ ਸਮਝਦਾਰ ਹਨ, ਪਰ ਨੇਕੀ ਵੀਰ ਦੀਆਂ ਗੱਲਾਂ ਅੱਜ ਦੇ ਸਮੇਂ ਮੁਤਾਬਿਕ ਬਹੁਤ ਜ਼ਿਆਦਾ ਜ਼ਰੂਰੀ ਨੇ ਸੁਣਨ ਵਾਲੀਆਂ ਨੇ ਬਹੁਤ ਜ਼ਿਆਦਾ ਪਰਿਵਾਰ ਉੱਜੜਨ ਤੌ ਬੱਚ ਜਾਣਗੇ, ਨੇਕੀ ਵੀਰ ਦੀਆਂ ਗੱਲਾਂ ਨੋਜਵਾਨ ਪੀੜੀ ਨੂੰ ਬਹੁਤ ਜ਼ਿਆਦਾ ਜ਼ਰੂਰੀ ਨੇ ਸੁਣਨੀਆ ਜੋ ਅੱਜ ਕੱਲ ਗਲਤ ਰਸਤੇ ਤੇ ਪੈ ਰਹੇਂ ਹਨ, ਬਾਈ ਬਾਈ ਕਰਦੇ ਨੇ ਉਹੀ ਬਾਈ ਗਲਤ ਕੰਮ ਕਰਵਾਉਂਦੇ ਨੇ ਨੇਕੀ ਬਾਈ ਨਾਲ ਵੀ ਇਹੀ ਕੁੱਝ ਹੋਈਆ ਹੈ ਬਾਅਦ ਵਿੱਚ ਕੋਈ ਸਾਥ ਨਹੀਂ ਦਿੰਦਾ ਹੈ ਸਿਰਫ ਪਰਿਵਾਰ ਹੀ ਨਾਲ ਖੜਦੇ ਹਨ ਪਰਿਵਾਰ ਵਾਲੇ ਮਾਤਾ ਪਿਤਾ ਭਰਾ ਹੀ ਸਾਥ ਦਿੰਦੇ ਹਨ, ਕੋਈ ਜੇਲ ਵਿੱਚ ਮੁਲਾਕਾਤ ਕਰਨ ਵੀ ਨਹੀਂ ਜਾਂਦਾ ਹੈ ਜ਼ਮਾਨਤ ਕਰਵਾਉਣ ਦੀ ਗੱਲ ਤਾਂ ਬਹੁਤ ਜ਼ਿਆਦਾ ਦੂਰ ਹੈ, ਭੈਣ ਭਰਾ ਪਰਿਵਾਰ ਵਾਲੇ ਹੀ ਸਾਰਾ ਕੁੱਝ ਕਰਦੇ ਹਨ, ਨੇਕੀ ਵੀਰ ਆਪਣੇ ਬੱਚੇ ਨੂੰ ਵੀ ਨਹੀਂ ਮਿਲ ਸਕਦਾ ਹੈ ਵਾਹਿਗੁਰੂ ਜੀ ਸਾਰੇ ਭੈਣ ਭਰਾਵਾਂ ਪਰਿਵਾਰ ਵਾਲਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@baghelsekhon280
@baghelsekhon280 11 ай бұрын
101%right
@amanpreetsingh4609
@amanpreetsingh4609 11 ай бұрын
ਬੰਦਾ ਵਧੀਆ ਲੱਗਦਾ ਯਰ, ਸਾਫ਼ ਦਿਲ ਲੱਗਦਾ।
@SukhwinderSingh-qn4rj
@SukhwinderSingh-qn4rj Жыл бұрын
Waheguru ji
@mahinderpal1059
@mahinderpal1059 Жыл бұрын
22 g bilkul sahi das reha
@davinderdev884
@davinderdev884 11 ай бұрын
Right h veer
@pirtyguron2451
@pirtyguron2451 Жыл бұрын
2 ਵਾਰ ਸੁਣੀ ਆ ਪੁਰੀ video🙏🙏
@mrajmraj6133
@mrajmraj6133 10 күн бұрын
ਸਿੱਖਾਂ ਦੀ ਪੱਗ ਹਮੇਸ਼ਾ ਸਿੱਖਾਂ ਨੇ ਹੀ ਰੋਲੀ ਹੋਰ ਕਿਸੇ ਨੇ ਘੱਟ ਰੌਲੀ ਬਾਕੀ ਲੀਡਰ ਦਾ ਨਾਮ ਕਿਉਂ ਨਹੀਂ ਦੱਸ ਰਿਹਾ ਹੈ ਉਸ ਲੀਡਰ ਦਾ ਦੱਸਣਾ ਜਰੂਰੀ ਹੈ
@RinchurajputRajput-ee7jp
@RinchurajputRajput-ee7jp 23 күн бұрын
Kpt jail mai te neki veer ikhttey c bht vdia bnda va neki veer....🎉❤❤
@RamRam-iz8sw
@RamRam-iz8sw 22 күн бұрын
Bilkul sach va ih gal bai g
@sangatpuradhappi3112
@sangatpuradhappi3112 Жыл бұрын
Rabb bhala kre veer da
@BholaSingh-xh5sd
@BholaSingh-xh5sd Жыл бұрын
ਬਈ ਜੀ ਬਹੁਤ ਵਧੀਆ ਨਤੀਜੇ ਆਉਣ ਗੇ ਕਿੳਕੇਂ ਤੁਸੀਂ ਪਛਤਾਵਾ ਮਹਿਸੂਸ ਕਰਦੇ ਹੋ ਪਰ ਪਛਤਾਵਾ ਸਹੀ ਅੰਦਰਲੇ ਮਨੋਂ ਮਨਿਆਂ ਤਾਂ ਪ੍ਰਮਾਤਮਾ ਮਾਫ਼ ਕਰੂ ਪਰ ਜੇ ਅੰਦਰੋਂ ਸਹੀ ਹੈ ਤਾਂ
@gurjitsingh5978
@gurjitsingh5978 11 күн бұрын
Neki dil da saf banda
@AjayKumar-o1j5w
@AjayKumar-o1j5w 11 ай бұрын
Naiki bhaji bahut vadia insaan ne ohna nal bhut mara hoya meri rab de charna ch ardas a vaheguru mehar . Kare.sab kujh theek ho jave.
@riteshbargariKabbadi_08
@riteshbargariKabbadi_08 11 ай бұрын
ਜਿਹੜੇ ਕਹਿੰਦੇ ਨੇ 2014 ਵਿਚ ਮਜੀਠੀਆ ਨੇ ਚਿੱਟਾ ਪੰਜਾਬ ਵਿੱਚ ਲੈ ਕੇ ਆਂਦਾ ਹੈ, ਨੇਕੀ ਵੀਰ ਨੇ ਦੱਸਿਆ ਕਿ 2006,7, ਵਿੱਚ ਚਿੱਟਾ ਆਮ ਵਿਕਦਾ ਸੀ। ਉਦੋਂ ਸਰਕਾਰ ਕਿਸਦੀ ਸੀ। ਤੂੰ ਕੀ ਲੈਣਾ ਐਵੇਂ ਵਿਚਾਰੇ ਦੀ ਨਿੱਜੀ ਜ਼ਿੰਦਗੀ ਬਾਰੇ ਚਰਚਾ ਕਰ ਰਿਹਾ,ਮਿਲ ਕੇ ਗੲਈ ਪੈਸੇ ਭੇਜਦੀ ਹੈ ਕਿ ਨਹੀਂ,ਇਹੋ ਜਿਹੇ ਸਵਾਲ ਕਰਨੇ ਜ਼ਰੂਰੀ ਹੁੰਦੇ ਹੈ। ਸਰਕਾਰੀ ਪੱਤਰਕਾਰ ਵੀਰ ਦਿਲ ਦਾ ਬਾਹਲਾ ਸਾਫ਼ ਹੈ,ਹਰ ਗੱਲ ਵਿਚ ਸਚਾਈ ਹੈ।
@GurdeepSingh-su5ev
@GurdeepSingh-su5ev 11 ай бұрын
ਨੇਕੀ ਬਾਈ ਦਿੱਲ ਦਾ ਸਾਫ ਬੰਦਾ ਸਾਡੇ ਏਰੀਏ ਦਾ ਬਹੁਤ ਵਧੀਆ ਬੰਦਾ
@shivanisharma5562
@shivanisharma5562 5 ай бұрын
ਇਹ ਵੀਰ ਸਹੀ ਦੱਸ ਰਿਹਾ ਹੈ
@shivanisharma5562
@shivanisharma5562 23 күн бұрын
ਸਭ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@karancheema8864
@karancheema8864 Жыл бұрын
ਹੁਣ ਵਾਲੀ ਜ਼ਿੰਦਗੀ ਬਾਈ ਭਾਨੇ ਸਿੱਧੂ ਵਾਂਗੂੰ ਪੰਜਾਬ ਦੇ ਨਾਂ ਲਾ ਦੇ
@SurjitSingh-c1h
@SurjitSingh-c1h 11 ай бұрын
ਭਾਜੀ 2018 ਦੇ ਵਿੱਚ ਤੁਸੀਂ ਜੇਲ ਚ ਗਏ ਸੀਗੇ ਮੈਂ ਵੀ ਉੱਥੇ ਸੀਗਾ ਤੁਹਾਡਾ ਨਾਂ ਬਹੁਤ ਸੀਗਾ ਨੇਕੀ ਹ ਨੇਕੀ ਮੈਂ ਓਨਾ ਦੇ ਨਾਲ ਰਿਹਾ ਇੱਕ ਸੀਗਾ ਦਿਆਲਾ ਬਾਗੀ ਜਲੰਧਰ ਤੇ ਵਿੱਕੀ ਸਹੀਪੁਰੀਆ ਦੇ ਨਾਲ ਮੈਂ ਰਹਿੰਦਾ ਸੀ
@kulwindersinghcheema
@kulwindersinghcheema 10 ай бұрын
WaheGuru ji Mehar karna ji 🙏🙏🙏🙏🙏 waheguru ji Mehar karna ji 🙏🙏💯🙏🙏 waheguru ji waheguru ji waheguru ji waheguru ji 🙏🙏🙏🙏💯
@GurjeetSingh-hp7xt
@GurjeetSingh-hp7xt Жыл бұрын
Waheguru ji Mehar baki b saare veer jine b galta raha te chale oh b wapis aan te sarkara b mauka dain baki veera nu b Neki veer wal dekh k wapis auna chaida
@RatinderSingh-i8j
@RatinderSingh-i8j 11 ай бұрын
Yaar a bande nu main kud childhood ch dekheya c.bohut smart pasnality gal baat full ok aaj ki hal ho gaya.kaka a da friend aa.j ra aap sikh ramgaria ho k sikh bande di turban lon di dhamki dinda
@nindabawa5716
@nindabawa5716 14 күн бұрын
Kinna vadia insaan Pajji
@jaskaranbasi
@jaskaranbasi 27 күн бұрын
ਵੀਰੋ ਪਤਾ ਜਿਹੜੀਆਂ ਵੀ ਇਦਾ ਦੀਆਂ ਗੱਲਾਂ ਸੁਣਦੇ ਆ ਜਿਆਦਾ ਤਰ 2007ਜਾ ਬਾਅਦ ਦੀਆਂ ਈ ਸੁਣਦੇ ਆ ਪਤਾ ਨੀ 2007ਜਾ ਉਸਤੋਂ ਬਾਅਦ ਏਹੋ ਜਹੀ ਕੀ ਗੱਲ ਸੀ,,,
@ProGaming-yq7fe
@ProGaming-yq7fe Жыл бұрын
Good. Bir. Ji
@babananakbabanank2144
@babananakbabanank2144 11 ай бұрын
Very beautiful brother ❤
@jujhar25ify
@jujhar25ify Жыл бұрын
Menu Sahb shearling jacket kihadi company fi hai tey kitho lyee ji?
@SewaKimmy
@SewaKimmy 11 ай бұрын
ਬੰਦਾ ਸਹੀ ਆ ਯਾਰ ❤
@harbhjansingh3653
@harbhjansingh3653 Жыл бұрын
God bless you ji
@RanmeetSingh-gk6io
@RanmeetSingh-gk6io 11 ай бұрын
Bnda dil d bhot saf a yaar ⚔️🦅
@premsandhu1031
@premsandhu1031 Жыл бұрын
ਲੀਡਰ ਸਰਵਣ ਸਿੰਘ ਏ ਜਾ ਕੋਈ ਹੋਰ
@SuperPreetbajwa
@SuperPreetbajwa Жыл бұрын
Sarwan singh kehda e Phillaur wala?
Don’t Choose The Wrong Box 😱
00:41
Topper Guild
Рет қаралды 62 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Une nouvelle voiture pour Noël 🥹
00:28
Nicocapone
Рет қаралды 9 МЛН
Don’t Choose The Wrong Box 😱
00:41
Topper Guild
Рет қаралды 62 МЛН