ਡੋਗਰ ਦੇ ਪੁੱਤ ਪੋਤੇ ਅਤੇ ਜੱਦੀ ਘਰ, ਕਬਰ ਅਤੇ ਉਹ ਖੁਹ ਜਿੱਥੇ ਜਿਉਣੇ ਨੇ

  Рет қаралды 809,859

Bebak Kalam

Bebak Kalam

Күн бұрын

Пікірлер: 401
@bs.damana4517
@bs.damana4517 6 ай бұрын
ਬਿਲਕੁਲ ਸਹੀ ਦੱਸਿਆ ਵੀਰ ਨੇ ਜੀ ਸਿਆਣੀਆਂ ਤੋਂ ਸੁਣਿਆ ਹੈ ਕਿ ਡੋਗਰ ਕਹਿੰਦੇ ਸੱਤ ਫੁੱਟ ਦਾ ਜਵਾਨ ਸੀ ਜੀਉਣਾ ਛੋਟੇ ਕੱਦ ਦਾ ਸੀ ਜਿਉਣਾ ਜਦੋਂ ਦੱਬ ਲਿਆ ਥੱਲੇ ਫਿਰ ਜਿਊਣੇ ਨੇ ਚਤਰੇ ਨੂੰ ਕਿਹਾ ਬਚਾ ਲੈ ਫਿਰ ਚਤਰੇ ਨੇ ਡੋਗਰ ਨੂੰ ਮਾਰਿਆ ਸੀ ਜਿਉਣਾ ਤਾ ਖਾ ਮਾ ਖਾ ਸੁਰਮਾ ਬਣ ਗਿਆ
@ਜੱਸੀਸਹੋਤਾ
@ਜੱਸੀਸਹੋਤਾ Жыл бұрын
ਬਾਬਾ ਜੀ ਇਤਿਹਾਸ ਸਹੀ ਹੈ ਚਤਰ ਸਿੰਘ ਮਜ੍ਹਬੀ ਸਿੰਘ
@Kreatorisbackyt
@Kreatorisbackyt Жыл бұрын
Majbi nahi si
@ਜੱਸੀਸਹੋਤਾ
@ਜੱਸੀਸਹੋਤਾ Жыл бұрын
@@Kreatorisbackyt ਮਜ਼੍ਹਬੀ ਸਿੱਖ ਇਤਿਹਾਸ ਹੈ
@Kreatorisbackyt
@Kreatorisbackyt Жыл бұрын
@@ਜੱਸੀਸਹੋਤਾ koi Itehas nahi hai recent interview bich Pind aale ne aap daseya Chtra Jatt si Bhaave pind jaake puch la speacially pata bi keeta Nasle hero te Jeona Morh hai
@HindaDhillonOfficial
@HindaDhillonOfficial 4 ай бұрын
ਚਤਰਾ ਜੱਟ ਸੀ ਜਿਉਣੇ ਮੋੜ ਦਾ ਭਤੀਜਾ ਲੱਗਦਾ ਸੀ ਪਿੰਡੋਂ ਮਜਬੀ ਸਿੱਘ ਅਤਰਾ ਸੀ
@AvtarSingh-om2ds
@AvtarSingh-om2ds 3 жыл бұрын
Jatt jeona mod jai mata Naina Devi
@jaggaaujla5034
@jaggaaujla5034 Жыл бұрын
Mata ne te marva c
@shivrandwa948
@shivrandwa948 Жыл бұрын
​@@jaggaaujla5034jekar kise gurudware giya hunda phir Nai Tu Aida likhna c hna
@Sukhpalsingh-c5q
@Sukhpalsingh-c5q Жыл бұрын
ਜੱਟ ਜ਼ਿਮੀਂਦਾਰ ਸਾਰੇ ਇਕੋ ਜਿਹੇ ਨਹੀਂ ਹੁੰਦੇ। ਵਿੱਚ ਚੰਗੇ ਵੀ ਹੈ ਮਜ਼ਬੀ ਤੇ ਜੱਟ ਦੀ ਸੁਰੂ ਯਾਰੀ ਰਹੀ ਹੈ ਜੀ
@Kreatorisbackyt
@Kreatorisbackyt Жыл бұрын
Koi yaari ni aah Chadamm khana Jattan diya gota atte Itehas chori karda Naale internet utte sarkar de tattu banke propaganda karde aa
@KuldeepSingh-gp5sr
@KuldeepSingh-gp5sr Жыл бұрын
​@@Kreatorisbackyt ਚਤਰਾ ਜੱਟ ਸੀ,ਜਿਉਣੇ ਦੇ ਘਰਾਂ ਵਿੱਚੋਂ ਭਤੀਜਾ ਲਗਦਾ ਸੀ ਚਤਰਾ ਜਿਉਣੇਂ ਦਾ। ਇੱਕ ਸੀ ਅਤਰਾ,ਅਤਰਾ ਮਜਬੀ ਸਿਆਖ ਸੀ। (ਮੈ ਸਿੱਖ ਆਂ,ਮੈਨੁੰ ਸਿੱਖ ਹੀ ਚੰਗੇ ਲਗਦੇ ਆ। ਉਹ ਜਾਤ ਦੇ ਕੋਈ ਵੀ ਹੋਣ)
@Kreatorisbackyt
@Kreatorisbackyt Жыл бұрын
@@KuldeepSingh-gp5sr haan eh gall naal sehmat
@agricultureimpliment9525
@agricultureimpliment9525 Жыл бұрын
,,,
@mrunknown7004-w2n
@mrunknown7004-w2n 5 ай бұрын
ਚੰਗਾ ਮਾੜਾ ਬੰਦਾ ਇਸ ਦੁਨੀਆਂ ਤੇ ਆਉਂਦਾ ਹੀ ਹੈ
@HarpreetSingh-bl7mp
@HarpreetSingh-bl7mp 2 жыл бұрын
ਕਬਰ ਨੂੰ ਮੁੜ ਉਸਾਰਿਆ ਜਾਵੇ ਅਗਲੀ ਪੀੜ੍ਹੀ ਨੂੰ ਦੱਸਣ ਲਈ
@jarnailsingh4061
@jarnailsingh4061 3 жыл бұрын
mjbi singh great
@chetsinghazee5809
@chetsinghazee5809 3 жыл бұрын
ਐਵੇਂ ਹੀ ਜਿਉਣੇ ਦੀ ਬਲੇ ਬੱਲੇ ਕਰਾਈਂ ਜਾਂਦੇ ਨੇ ਡੋਗਰ ਮਾਰਿਆ ਤਾਂ ਚਤਰੇ ਮਜਬੀ ਨੇ ਸੀ
@trueknowledge2542
@trueknowledge2542 3 жыл бұрын
ਤੂੰ ਦੇਖਿਆ ਸੀ ਉਦੋ
@chetsinghazee5809
@chetsinghazee5809 3 жыл бұрын
@@trueknowledge2542 ਮੈ ਤਾਂ ਨਹੀਂ ਦੇਖਿਆ ਤੈ ਤਾਂ ਦੇਖਿਆ ਹੋਣਾ ਡੋਗਰ ਨੂੰ ਜਿਉਣਾ ਮਾਰਦਾ
@trueknowledge2542
@trueknowledge2542 3 жыл бұрын
@@chetsinghazee5809 ਮੈਂ ਤੇਰੇ ਵਾਂਗ ਦਾਅਵਾ ਤਾ ਨਹੀ ਕਰ ਰਿਹਾ ਕਿ ਫਲਾਣੇ ਨੇ ਹੀ ਮਾਰਿਆ ਹੋਏਗਾ ਤੂੰ ਕਰ ਰਿਹਾ ਇਸਦਾ ਮਤਲਬ ਤੂੰ ਦੇਖਿਆ ਹੋਏਗਾ ਤਾਹੀ ਏਨੀ ਸ਼ਿਉਰਟੀ ਨਾਲ ਕਹਿ ਰਿਹਾ
@chetsinghazee5809
@chetsinghazee5809 3 жыл бұрын
@@trueknowledge2542 ਆ ਬੀਡੀਓ ਵਾਲੇ ਝੂਠ ਬੋਲਦੇ ਨੇ ਜਿਹੜਾ ਉਹਦੇ ਮਕਾਨ ਵਿੱਚ ਬੈਠੇ ਉਹ ਸਭ ਕੁਝ ਦੱਸ ਰਿਹੈ
@trueknowledge2542
@trueknowledge2542 3 жыл бұрын
@@chetsinghazee5809 ਨਾ ਤਾਂ ਮਕਾਨ ਵਾਲੇ ਨੇ ਉਦੋ ਦੇਖਿਆ ਸੀ ਤੇ ਨਾ ਹੀ ਵੀਡੀਓ ਵਾਲੇ ਨੇ ਮਕਾਨ ਵਾਲੇ ਪਾਕਿਸਤਾਨ ਪੰਜਾਬ ਚੋ ਆਏ 1947 ਚ ਤੇ ਜਿਦਾਂ ਪਿੰਡ ਵਾਲਿਆ ਨੇ ਕਹਾਣੀ ਸੁਣਾ ਦਿੱਤੀ ਉਸਨੇ ਦੱਸ ਦਿੱਤੀ ਅਸਲ ਸੱਚ ਕੀ ਸੀ ਕਿਸੇ ਨੂੰ ਵੀ ਨਹੀ ਪਤਾ
@vikramdhunnachannel7180
@vikramdhunnachannel7180 3 жыл бұрын
22 g 22 g ਚੱਤਰੇ ਨੇ ਸਿਰ ਵੱਡੇਆ ਸੀ ਡੋਗਰ ਦਾ
@sodhisingh8636
@sodhisingh8636 Жыл бұрын
True
@kindar8682
@kindar8682 3 жыл бұрын
ਗਦਾਰਾਂ ਦੀਆਂ ਕਬਰਾਂ ਸੁੱਨੀਆਂ ਹੀ ਹੁੰਦੀਆਂ. ਜਿਉਣੇ ਦਾ ਨਾਂ ਅਦਬ ਨਾਲ ਲੈਦੇ ਨੇ.
@majorbhullar4996
@majorbhullar4996 3 жыл бұрын
🙏🙏
@parwangrewal2441
@parwangrewal2441 Жыл бұрын
Sahi veer
@Sukhpalsingh-c5q
@Sukhpalsingh-c5q Жыл бұрын
ਜਨਰਲ ਆਡਵਾਇਰ ਦਾ ਤਾਊਤ ਰਿਹਾ ਸੀ ਇਹ ਕੁੱਤਾ ਡੋਗਰ।
@vivekthakur7794
@vivekthakur7794 5 ай бұрын
Nahi veer gal eh hai je ih pind Pakistan vich hunda tan dogar surma maniya Jana si te Jeona villain hona si
@vivekthakur7794
@vivekthakur7794 5 ай бұрын
Je chatre ne mariya tan surma kon hoya dogar?? Jeona ??? Ya Chatra????
@bittupehredar9238
@bittupehredar9238 3 жыл бұрын
ਸ਼ੁਰੂ ਕਰਨ ਤੋ ਪਹਿਲਾ ਜਿਲ੍ਹਾ ਜਰੂਰ ਦਸੋ
@chathapb3169
@chathapb3169 3 жыл бұрын
Mansa zilaa dogar da
@GurpreetSingh-zd1rk
@GurpreetSingh-zd1rk Жыл бұрын
ਸੰਗਰੂਰ
@Gostgamingff70
@Gostgamingff70 22 күн бұрын
Ke patran kol hai sahi sahi ta dass do keuki patran kol v pind ne hariau
@Dhadwarsaabyoutubechinnel2171
@Dhadwarsaabyoutubechinnel2171 4 ай бұрын
Aunkal bhut kismatt vala ho thuanu ak nami Banda dogar da ghar millia satnam wahaguru je 🙏🙏🙏🙏🙏
@ranwindersingh726
@ranwindersingh726 3 жыл бұрын
ਡੋਗਰ ਕੋਈ ਕਚਿਹਰੀ ਨਹੀਂ ਲਗਾਉਂਦਾ ਉਹ ਉਸ ਸਮੇਂ ਦਾ ਨੰਬਰਦਾਰ ਹੋਣਾ ਚਾਹੀਦਾ ਜੋ ਅੰਗਰੇਜਾ ਜ਼ਮੀਨਾਂ ਦਾ ਹਾਲਾ ਇਕੱਠਾ ਕਰਕੇ ਦਿੰਦਾ ਉਸ ਸਮੇਂ ਵਿੱਚ ਜਿਸ ਕੱਲੀ ਲੜਕੀ ਕਿਸ ਤਰ੍ਹਾਂ ਹੰਕਾਰ ਸਕਦਾ ਅੱਜ ਤੱਕ ਕਿਸੇ ਸੁਣਿਆ ਨਹੀਂ ਕਿਸੇ ਵੀ ਘਰ ਦੀ ਧੀ ਭੈਣ ਨਾਲ ਧੱਕਾ ਕੀਤਾ ਹੋਵੇ ਕਿਸ਼ਨੇ ਵਰਗੇ ਉਸ ਸਮੇਂ ਦੇ ਡਾਕੂ ਸੀ ਜ਼ੋ ਗਰੀਬ ਅਤੇ ਅਮੀਰ ਨੂੰ ਲੁਟ ਦੇ ਸੀ ਡੋਗਰ ਕੋਲ 20 ਪਿੰਡ ਦੀ ਜੁਮੇਵਾਰੀ ਸੀ ਡਾਕੂਆਂ ਤੋਂ ਪਿੰਡਾ ਨੂੰ ਬਚਾਉਣਾ ਮਾੜੀ ਗੱਲ ਨਹੀਂ ਹੈ
@gurisidhu7127
@gurisidhu7127 3 жыл бұрын
tu odo dogar naal rhnda c vere
@sohaibdogar
@sohaibdogar 3 жыл бұрын
Yes Sardar Ahmad Doğar was an influential man of the area as was his family. But these lands belonged to dogar family these were not British lands by the way. This area was in Patiala state which was formed by Sardar Lakhna Dogar and Baba Ala Singh Sidhu.
@Kreatorisbackyt
@Kreatorisbackyt Жыл бұрын
Udda Numberdar sirf 1 pind bich jimmewari rakhda
@KuldeepSingh-gp5sr
@KuldeepSingh-gp5sr Жыл бұрын
ਮਾੜੀ ਤਾਂ ਗਦਾਰੀ ਕਰਨੀ ਆ,ਉਹ ਵੀ ਪੱਗ ਵਟਾ ਕੇ।
@jasmeetsingh2305
@jasmeetsingh2305 Жыл бұрын
​@@KuldeepSingh-gp5srryt g
@JAT2002
@JAT2002 Жыл бұрын
Proud to be mourh jat...☠️
@nirmalghuman6077
@nirmalghuman6077 3 жыл бұрын
ਵੀਡੀਓ ਤਾਂ ਬਣਾਉਣ ਤੁਰ ਪਿਆ ਬਾਈ ਪਰ ਤੈਨੂੰ ਗੱਲਬਾਤ ਕਰਨ ਦਾ ਢੰਗ ਤਰੀਕਾ ਵੀ ਪਤਾ ਨਹੀਂ, ਐਦਾਂ ਬੋਲਦੈਂ,ਜਿਵੇਂ ਕੋਈ ਪਿੱਛੇ ਪਿਆ ਹੋਵੇ,ਆਰਾਮ ਨਾਲ ਸਹਿਜ ਸੁਭਾਅ ਗੱਲ ਕਰੀਦੀ ਹੁੰਦੀ ਐ ਪਤੰਦਰਾ
@sarao.pb1372
@sarao.pb1372 3 жыл бұрын
😆😆
@child99gamer68
@child99gamer68 3 жыл бұрын
@@sarao.pb1372 time kawar karna Bai ji
@sandeepsingh-qf4gy
@sandeepsingh-qf4gy 3 жыл бұрын
😁😁😁😁😁
@HermanBajwa
@HermanBajwa 2 жыл бұрын
Maa deya yaar tu chal janda. Loru sala
@PTZ1313
@PTZ1313 Жыл бұрын
ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਬਾਈ . ਇਹ ਤਾਂ ਐਵੇਂ ਚੱਕ ਕੇ ਡੂੜ ਸੌ ਦਾ 🎤 mic ਤੇ ਕੋਈ ਪਤਰਕਾਰ ਬਣ ਜਾਂਦਾ ਕੋਈ vloger ਬਣ ਜਾਂਦਾ. ਇਹਨਾਂ ਨੂੰ ਪੰਜਾਬੀ ਨਹੀਂ ਸੀ ਆਉਂਦੀ ਪਹਿਲਾਂ ਇਹਨਾਂ ਨੇ ਬੇਵਾਕ ਕਲਮ ਲਿਖੀ ਫਿਰਦੇ ਸੀ. ਮੈਂ comment ਕਰ ਕਰ ਕੇ ਦੱਸਿਆ ਕਿ ਬਾਈ ਬੇਬਾਕ ਹੁੰਦਾ. ਫਿਰ ਠੀਕ ਕੀਤਾ ਇਹਨਾਂ
@smoothvlogger5360
@smoothvlogger5360 2 жыл бұрын
Mazhbi Sikh💪❤
@deepshooter8842
@deepshooter8842 Жыл бұрын
Chattra daku mazbhi singh c
@GurpreetSingh-ep5jx
@GurpreetSingh-ep5jx Жыл бұрын
chatra jatt c , attra majhbi c
@deepshooter8842
@deepshooter8842 Жыл бұрын
@@GurpreetSingh-ep5jx aaho prwa sare jatt c kite histry mazbhi te yuga yuga to hi daku ne kite valmik di histry pad li jatt v mabhji to Bina ni turr da
@legends8397
@legends8397 Жыл бұрын
@@GurpreetSingh-ep5jx chatarraa mazbi siii
@agricultureimpliment9525
@agricultureimpliment9525 Жыл бұрын
,,
@surinderkumar1656
@surinderkumar1656 5 ай бұрын
Jatt jeona mod jindabad Jai maa naina devi 🙏❤️🙏
@Dhadwarsaabyoutubechinnel2171
@Dhadwarsaabyoutubechinnel2171 4 ай бұрын
Vera pind da nazdeeki tehsell ta distic da vedio vich jarur lea karo tav kisa dakhan aun vala v pata laggu 🙏🙏🙏🙏🙏
@mithoomalik1454
@mithoomalik1454 2 жыл бұрын
DOGAR ZINDABAD
@harrapacivilization2779
@harrapacivilization2779 3 ай бұрын
Traitor murdabad
@kler2166
@kler2166 Жыл бұрын
ਪੰਜਾਬੀ ਲਿਖਣੀ ਤਾ ਸਿੱਖ ਲਉ ਪਹਿਲਾਂ ,ਬਣ ਗਿਆ ਵੱਡਾ ਰਿਪੋਰਟਰ। ਕਬਰ ਕਹਿੰਦੀ ਹੈ ਕਵਰ ਨਹੀ।
@Inshafarooqi-ub7kt
@Inshafarooqi-ub7kt 3 ай бұрын
Ryt ji
@humansclub703
@humansclub703 Жыл бұрын
6:24 Sahi itihaas dasseya uncle ne , chatre ne mareya c dogar nu
@Kreatorisbackyt
@Kreatorisbackyt Жыл бұрын
No
@ਜੱਸੀਸਹੋਤਾ
@ਜੱਸੀਸਹੋਤਾ Жыл бұрын
ਚਤਰ ਸਿੰਘ ਮਜ੍ਹਬੀ
@RoopSingh-jh6km
@RoopSingh-jh6km 3 жыл бұрын
Jiona mour wala Dogar 😁😄😄😄😇😇
@mangachander6254
@mangachander6254 Жыл бұрын
Purana itihaas sunkar bahut achha lagta hai
@kamaljotbhullar93
@kamaljotbhullar93 Жыл бұрын
Bhullar v Rehnde aa
@balkarasingh9720
@balkarasingh9720 3 жыл бұрын
Good job Bai g
@sabbiroyalenfild2856
@sabbiroyalenfild2856 3 жыл бұрын
A ghar sada hai asi Aamrika cho ha 4 sal tak vapas aa java ge apne jadi pind dhanbad mere veer da jis ne sada pind te ghar de yaad taja kar te DHANVAD Veer DA
@sidhumoosewala-pr9pq
@sidhumoosewala-pr9pq 3 жыл бұрын
Asha k
@joraz7750
@joraz7750 3 жыл бұрын
🤣
@rinkucareunit9845
@rinkucareunit9845 Жыл бұрын
Dogar which year story. I mean 1850. 1750. Which era. Ya 1900 kon si year
@musclehutbodybuilding2583
@musclehutbodybuilding2583 Жыл бұрын
@@rinkucareunit9845 1850
@agricultureimpliment9525
@agricultureimpliment9525 Жыл бұрын
,,
@parshotamdass7701
@parshotamdass7701 Жыл бұрын
VEER JEE DISTT.KEHDA HAI.DASNA CHAHIDA C JEE.
@NirmalSingh-cx8pm
@NirmalSingh-cx8pm Жыл бұрын
Mansa
@OmParkash-pz8ll
@OmParkash-pz8ll 3 жыл бұрын
Es trah di newas denn waleoo.. Gug.. Gug... Jio......
@exleftypunjabi7008
@exleftypunjabi7008 Жыл бұрын
Gug Gug ni jug jug hunda.
@fariyad-su5qj
@fariyad-su5qj 3 жыл бұрын
PB 28 Malerkotla 👍👍
@kamalpreet6106
@kamalpreet6106 3 жыл бұрын
ਜਿਉਣੇ ਤੋਂ ਤਕੜਾ ਸੀ ਮਜ਼ਬੀ ਸਿੰਘ, ਜਿਹਦਾ ਜੱਫਾ ਪਿਆ ਜਿਉਣੇ ਨੂੰ ਤੇ ਮਾਰਿਆ ਵੀ।।
@SidhuCreations13
@SidhuCreations13 Жыл бұрын
ਮਜ਼ਬੀ ਸਿੱਖ ਤੋਂ ਬਿਨਾਂ ਬੰਦਾ ਮਾਰਨਾਂ ਹੋ ਹੀ ਨਹੀਂ ਸਕਦਾ
@sukhsukh8083
@sukhsukh8083 Жыл бұрын
Sahi keha veer
@Shamuel388
@Shamuel388 8 ай бұрын
Eh kis distt ch aunda hai plz dseo
@kiranjeetkaur5861
@kiranjeetkaur5861 Жыл бұрын
Bhai Thodi video bahut badhiya lag rahi hai
@nimmapakhi1835
@nimmapakhi1835 3 жыл бұрын
Very nice good
@BholaSingh-kg1fb
@BholaSingh-kg1fb Жыл бұрын
Mazbi sikh daler kom
@MaanKutigamers5911
@MaanKutigamers5911 3 жыл бұрын
Good bai g
@sukhpreetsingh3455
@sukhpreetsingh3455 3 жыл бұрын
Nice video
@majorsingh7725
@majorsingh7725 3 жыл бұрын
Good ji
@ਫੈਸਲਾਬਾਦਆਲੇ
@ਫੈਸਲਾਬਾਦਆਲੇ 3 жыл бұрын
ਸਾਰਾ ਕੁਸ਼ ਤਾਂ ਢਾਹ ਦਿੱਤਾ ਇਹਨਾਂ ਨੇ ,ਹੁਣ ਇੱਥੇ ਕੀ ਆ ।ਇਹਨਾਂ ਨੂੰ ਚਾਹੀਦਾ ਕਬਰ ਦੁਵਾਰਾ ਬਣਾ ਦੇਣ ।
@sadahakketerakh299
@sadahakketerakh299 Жыл бұрын
Bai Pakistan vich be sara kug thod dita sikha da hun ena dya kabra bna de ferye bai bhut muslim aa punjab vich bna len sikha ne thakka lya ena da
@dirtypolitics5912
@dirtypolitics5912 Жыл бұрын
@@sadahakketerakh299 21 topa di slami teri soch nu
@sadahakketerakh299
@sadahakketerakh299 Жыл бұрын
@@dirtypolitics5912 thanks bai ji
@foujisharma4813
@foujisharma4813 3 жыл бұрын
Bahut vadia lagiya video dekh k ♥
@santarmohammad9220
@santarmohammad9220 3 жыл бұрын
ਡੋਗਰ ਮੁਸਲਮਾਨਾਂ ਦੀ ਇੱਕ ਜਾਤ ਹੈ ਡੋਗਰ ਹਿੰਦੂਆਂ ਵਿੱਚ ਵੀ ਹੁੰਦੇ ਹਨ
@shabbirhussain6787
@shabbirhussain6787 Жыл бұрын
Dogar the great
@moneybatalvi8130
@moneybatalvi8130 Жыл бұрын
Navi gal pta lggi k doggar tagda. C jeone nalo es kr k ammu virk nu jeona da role dita c
@BalbirSingh-re5ej
@BalbirSingh-re5ej 3 жыл бұрын
ਭ ਡੋਗਰ ਪਿੰਡ ਰਤਿਆ ਦੇ ਬਿਚ ਬੀ ਕਚਹਿਰੀ ਲਾਨਦਾ ਸਿ ਅਜ ਬਿ ਔਹੋ ਜਗਾ ਹੋਈ ਹੇ ਕਿਲਾ ਹੇ ਡੋਗਰ ਦਾ ਬਜਦਾ ਹੇ ਨਾਮ ਬਦਿਅ ਹਾਲਤ ਬਿਚ ਹੈ ਡੋਗਰ ਦਿ ਕਚਹਿਰੀ ਬਾਲੀ ਜਗਾ ਦੇਖੋ ਅਕੇ ਫਿਲਮਾਂ ਬੀ
@amansekhon6729
@amansekhon6729 3 жыл бұрын
ਬਾਈ ਪੰਜਾਬੀ ਵਿੱਚ ਕਮੈਂਟ ਲਿਖਣ ਦਾ ਧੰਨਵਾਦ , ਪਰ ਤੁਸੀ ਪੰਜਾਬੀ ਠੀਕ ਲਿਖਣੀ ਸਿਖੋ
@BalbirSingh-re5ej
@BalbirSingh-re5ej 3 жыл бұрын
@@amansekhon6729 ਵੀਰ ਜੀ ਜਿਨੀ ਕੈ ਅਨਦੀ ਹੇ ਅਸ ਨਾਲ ਹੀ ਸਬਰ ਕਰੋ ਜੀ ਪੰਜਾਬੀ ਜੀ ਅਸੀ ਜਾਦਾ ਟਾਈਮ ਕਲਕੱਤੇ ਬਿਚ ਹੀ ਗੂਜਾਰੇਅ ਹੇ ਜੀ ਅਸ ਕਰਕੇ ਠਿਕ ਨਹੀ ਲਿਖੀ ਜਾਨਦੀ ਜੀ ਪੰਜਾਬੀ ਜੀ
@TarsemSinghRajput
@TarsemSinghRajput Жыл бұрын
ਜੱਟ ਜਿਉਣਾ ਮੌੜ ਅਮਰ ਹੋ ਗਿਆ
@ArvinderSingh-n8s
@ArvinderSingh-n8s 4 ай бұрын
Daaku jeona maur
@harpreetkuarkuar4651
@harpreetkuarkuar4651 3 жыл бұрын
Nic video
@charanjit.singhhans7828
@charanjit.singhhans7828 3 жыл бұрын
ਪੁਰਾਣੀਆ ਯਾਦਾ
@ManjitSingh-tz8vm
@ManjitSingh-tz8vm 3 жыл бұрын
Hiiiii
@KulwinderSingh-hq6xn
@KulwinderSingh-hq6xn 3 жыл бұрын
Pind waleo kabra duwara bna deo saweaachark cheja ne saab k rakho ji tanwaad ji
@ਗੁਰਜੀਤਇੰਦਰਸਿੰਘ
@ਗੁਰਜੀਤਇੰਦਰਸਿੰਘ 3 жыл бұрын
ਗੁਰਜੀਤ ,, ਰਾਣਾ,, ਕਵੀਸ਼ਰ ਭੀਂਮ ਨਾਲ ਗੱਲਬਾਤ ਛੇਤੀ ਤੋਂ ਛੇਤੀ ਪੇਸ਼ ਕਰੋ ਧੰਨਵਾਦ.............
@KulwinderSingh-jw4fy
@KulwinderSingh-jw4fy 3 жыл бұрын
ਵਾਈ ਮਾਇਕ ਦੋ ਲਾਇਆ ਕਰੋ
@Ryder41
@Ryder41 3 жыл бұрын
Mitran da na chalda Remix Version 👇❤ kzbin.info/www/bejne/nHOwiWVun951bbs
@SumanKumar-jx9zl
@SumanKumar-jx9zl 3 ай бұрын
bhra uncle ji na banaliya kar sab nu😂😂
@Karanbrar1994
@Karanbrar1994 Жыл бұрын
Well try broo
@balwindersinghjattana5770
@balwindersinghjattana5770 Жыл бұрын
ਸਾਹੂਕਾਰ ਲੋਕਾਂ ਦੀ ਹਵੇਲੀ ਹੁੰਦੀ ਸੀ ਹਰ ਦੂਸਰੇ ਤੀਸਰੇ ਪਿੰਡ ਹੁੰਦੀ ਸੀ ਜਾਂ ਲਗਭਗ ਪਿੰਡ ਚ ਇੱਕ ਹੁੰਦੀ ਸੀ
@ravikalasanghian3449
@ravikalasanghian3449 3 жыл бұрын
Marya ta majjbi shik ne c auncl ne such keha
@PalakPihu-i4q
@PalakPihu-i4q Жыл бұрын
Chatra majbhi ne kinu mareya c veer ji
@sukhsahota318
@sukhsahota318 Жыл бұрын
ਚੱਤਰਾ ਮਜਬੀ ਸਿੱਖ ਨੇ ਗਲਾ ਵੱਡਿਆ ਸੀ
@ajitnahar955
@ajitnahar955 3 жыл бұрын
ਇਹ ਮੇਰੇ ਪਿੰਡ ਦੋਦੜਾ ਕੋਲ ਆ ਖੂਹੀ
@sukhrajdhillondhillon3440
@sukhrajdhillondhillon3440 3 жыл бұрын
ਡੋਗਰ ਦੀ ਕਬਰ ਪੁੱਟ ਲਓ ਨਾਲੇ ਕੁੱਤੇ ਬਿੱਲੇ ਦਾ ਪਤਾ ਲੱਗ ਜਾਊ ਨਾਲੇ ਡੋਗਰ ਦੇ ਹੱਡ ਕੱਢ ਕੇ ਜੋੜ ਲਓ ਕੀ ਪਤੈ ਡੋਗਰ ਜ਼ਿੰਦਾ ਹੋ ਜੇ 😂😂😂😂
@Philosopher76
@Philosopher76 Жыл бұрын
ਜੇ ਜ਼ਿੰਦਾ ਹੋ ਗਿਆ ਪਹਿਲਾਂ ਮੋਬਾਈਲ ਭਾਲੂ....
@bindersingh1557
@bindersingh1557 4 ай бұрын
😂😂
@mahindersinghraipehowa9743
@mahindersinghraipehowa9743 3 жыл бұрын
ੲਿਹ ਨੂੰ ਵੀ ਚਾਹਿਦਾ ਹੈ ਕਿ ਕਬਰ ਨੂੰ ਸੰਭਾਲ ਕੇ ਰੱਖਣ ਦੁਬਾਰਾ ਫਿਰ ਬਣਾ ਦੇਣ ! ੲਿਲਾਕੇ ਦੇ ਯਾ ਪਿੰਡ ਵਾਲੇ ਹਿੰਮਤ ਕਰਨ
@gaggisandhu5395
@gaggisandhu5395 3 жыл бұрын
Bhra ਗਦਾਰ di ਕਬਰ as tra hi hundi aa
@vikramjitsingh4015
@vikramjitsingh4015 Жыл бұрын
Veer,je dushman di nishani bachi hougi,tan hi jeone Maud da itehaas jinda rahuga,,nhi te aon wali peedi ne kehna ke jhoothi kahani si,,,
@SandeepSingh-rm4zo
@SandeepSingh-rm4zo Жыл бұрын
ਇਹ ਨੂੰ ਛਿਕੂ ਦਾ ਪਤਾ ਐਵੇ ਰੋੜੀ ਜਾਦੇ ਨੇ
@budhvirk5102
@budhvirk5102 3 жыл бұрын
Chattre da parivar pind doad rehnda sadiq kol
@vijaykahlon2876
@vijaykahlon2876 3 жыл бұрын
Sadiq kehra Bai ji Muhammad sadiq
@singhisking5365
@singhisking5365 3 жыл бұрын
@@vijaykahlon2876 sadik faridkot kol
@HarpreetSingh-bl7mp
@HarpreetSingh-bl7mp 3 жыл бұрын
ਲਹਰੇ ਗਾਗੇ ਤੋਂ ਕਿਸ ਰੋਡ ਆਉਣਾ ਹੈ ਜੀ ਕਬਰ ਵੇਖਣ
@ਮਾਲਵਾਬੈਲਟ-ਬ7ਜ
@ਮਾਲਵਾਬੈਲਟ-ਬ7ਜ 3 жыл бұрын
Sunam road ty aw 22
@raghvirsingh7285
@raghvirsingh7285 3 жыл бұрын
Hariyau Fatehgarh road
@NirmalSingh-cx8pm
@NirmalSingh-cx8pm Жыл бұрын
Lehra ton gaga fer sagtpura fer hryau pind
@majorsinghrai765
@majorsinghrai765 Жыл бұрын
ਡੋਗਰ ਨੂੰ ਜਿਉਣੇ ਮੌੜ ਨੇ ਨਹੀਂ ਮਾਰਿਆ ਡੋਗਰ ਨੂੰ ਚਤਰੇ ਨੇ ਧੋਖੇ ਨਾਲ ਮਾਰਿਆ ਸੀ ਜਿਉਣਾਂ ਮੌੜ ਤਾਂ ਡੋਗਰ ਦੇ ਗੋਡੇ ਹੇਠ ਆਪਣੀ ਮੋਤ ਦੀ ਭੀਖ਼ ਮੰਗ ਰਿਹਾ ਸੀ।
@dirtypolitics5912
@dirtypolitics5912 Жыл бұрын
Films awe hero bnai jande ne hahaha
@Kreatorisbackyt
@Kreatorisbackyt Жыл бұрын
No
@mangamehra1364
@mangamehra1364 3 жыл бұрын
ਡੋਗਰ ਦੀ ਕਬਰ ਕਿਹੜੇ ਪਿੰਡ ਵਿੱਚ ਹੈ ਪੂਰੀ ਜਾਣਕਾਰੀ ਦਸੋ
@IKCPAGALTERABEIMAAN
@IKCPAGALTERABEIMAAN 3 жыл бұрын
Mere pind haryau
@jasspreet4402
@jasspreet4402 3 жыл бұрын
@@IKCPAGALTERABEIMAAN main bai salemgarh too aa moonak de kol aa pind
@IKCPAGALTERABEIMAAN
@IKCPAGALTERABEIMAAN 3 жыл бұрын
@@jasspreet4402 ok veer
@HarpreetSingh-bl7mp
@HarpreetSingh-bl7mp 3 жыл бұрын
@@jasspreet4402 salemgarh MERI sister de sahure Ghar ne
@jasspreet4402
@jasspreet4402 3 жыл бұрын
@@HarpreetSingh-bl7mp Asha tuu kitho da bai
@Nirmal-dp3yy
@Nirmal-dp3yy Жыл бұрын
ਡੋਗਰ ਦਾ ਪਿੰਡ ਤਾਂ ਡਸਕਾ ਸੀ ਹਰਿਆਉ ਨੀ ਮੇਰਾ ਪਿੰਡ ਡਸਕਾ ਹੀ ਐ ਡੋਗਰ ਦਾ ਕੋਈ ਘਰ ਬਾਰ ਨੀ
@harrapacivilization2779
@harrapacivilization2779 3 ай бұрын
ਡੋਗਰ ਦੀ ਭੈਣ ਵਿਆਹੀ ਸੀ ਡਸਕੇ ਉਹ ਹਰਿਆਉ ਦਾ ਸੀ
@isharsingh3439
@isharsingh3439 3 жыл бұрын
ਬਾਈ‌ ਜੀ ਜਾਣਕਾਰੀ ਤਾ ਵਧੀਆ ਦਿਤੀ ਪਰ ਡੋਗਰ ਦੇ ਸਮੇ ਬਾਰੇ ਨਹੀ ਦਸਿਆ ਕਦੋ ਹੋਇਆ
@GurdeepSingh-wz1px
@GurdeepSingh-wz1px Жыл бұрын
May be 1897 wich Faansi hoyi si Jeona Maurh nu. So eh Time period 1890- 1897 da hai
@avtarmaanavtarmaan8059
@avtarmaanavtarmaan8059 3 жыл бұрын
Nice
@Dhadwarsaabyoutubechinnel2171
@Dhadwarsaabyoutubechinnel2171 4 ай бұрын
Jatt ta majbi singha de shuru to he jaru pakki chali aundi he as chatar singh majbi singh je na jatt jeuna mod da sath deta c chatar singh na dogar nu sir vadd ka jatt jeuna mod da sath detta c🙏🙏🙏🙏🙏🙏🙏
@AmarjitSingh-amarjit90
@AmarjitSingh-amarjit90 Жыл бұрын
Daske c ohda ghar
@harrapacivilization2779
@harrapacivilization2779 3 ай бұрын
ਉਸਦੇ ਭਾਣਜੇ ਦਾ ਸੀ
@lovewithastrologer6821
@lovewithastrologer6821 3 жыл бұрын
ਮੈ ਮੌੜਾ ਦੇ ਕੋਲ ਹੀ ਰਹਿੰਦਾ ਹਾਂ
@KulwinderSingh-hq6xn
@KulwinderSingh-hq6xn 3 жыл бұрын
Veer ji sucha surmaa narayana kukhar te Balvero pawai de home vee jarur dekhaoo ji jaldi to jaldi
@msmavi7595
@msmavi7595 3 жыл бұрын
Good job ver🙏🏻🙏🏻
@RAVINDERKAUR-ii8wg
@RAVINDERKAUR-ii8wg 3 жыл бұрын
puranay bjurgan kolo v hor jankari lvo ji es baray.. nice video.
@ਮਾਲਵਾਬੈਲਟ-ਚ2ਗ
@ਮਾਲਵਾਬੈਲਟ-ਚ2ਗ Жыл бұрын
Good work bro
@newfunnyvideos4517
@newfunnyvideos4517 3 ай бұрын
Dogar❤❤❤❤❤❤
@daljitdaljit165
@daljitdaljit165 2 жыл бұрын
ਸਹੀ ਗਲ ਹੈ ਜੀ
@rinkucareunit9845
@rinkucareunit9845 Жыл бұрын
Hariau village
@baldevsingh3422
@baldevsingh3422 3 жыл бұрын
Chahe dogar gadar c per historic nazriye to usdi kabar dobara bna Deni chahidi hai
@legends8397
@legends8397 Жыл бұрын
dogar nu Maran bala Chatar Singh sii apa sochde rehe Jione ne mareya si
@sanjurahara8556
@sanjurahara8556 Жыл бұрын
Marya to mahjbi sikh Bhai ne name Juana de le rahe ho bhai good
@Kreatorisbackyt
@Kreatorisbackyt Жыл бұрын
Na pind aaleya da interview kuch hor kenda
@krishansingh979
@krishansingh979 3 жыл бұрын
👌👌👌👌👌👌
@singhji8522
@singhji8522 3 жыл бұрын
ਹਰਿਆਊ ਪਿੰਡ ਆ ਠੀਕ ਆ ਜੀ
@Aamir_eats_travel
@Aamir_eats_travel Жыл бұрын
1 dogar ty 5 Sikh ... The brave man dogar shaheed ❤️
@harrapacivilization2779
@harrapacivilization2779 3 ай бұрын
Lol
@dhaliwaljatt4937
@dhaliwaljatt4937 3 жыл бұрын
Duje part da link deyo??????
@KamalKumar-ow7mq
@KamalKumar-ow7mq Жыл бұрын
Sucha soorma & jagga daku vi jarur dakho ji
@baldevsingh3422
@baldevsingh3422 3 жыл бұрын
Es style de gate us vakat nahi c hunde eh kis tra bania
@jass1096
@jass1096 3 жыл бұрын
Innovation krti
@sukhrajdhillondhillon3440
@sukhrajdhillondhillon3440 3 жыл бұрын
ਇਹ ਜਗ੍ਹਾ ਦਿਖਾਈ ਐ ਡੋਗਰ ਦੇ ਘਰ ਦੀ ਥਾਂ ਐ ਇਹ
@YashumArt
@YashumArt Жыл бұрын
Is film ch koyi jikar ni mata naina devi da jehdi movie a rahi h Jona maurh
@aftargillgill6516
@aftargillgill6516 3 жыл бұрын
Dogar Di kabar Kida Di a,🤣🤣jida bhayiaa ne paan kha kha thukea hunda
@vikramsinghvlog6064
@vikramsinghvlog6064 Жыл бұрын
22 ਕੌਣ ਕਹਿੰਦਾ ਜੌਣੇ ਨੇ ਡੌਗਰ ਨੂੰ ਮਾਰੇਆ , ਐਵੇ ਝੂਠ ਬੌਲੀ ਜਾਦੇ ਹੌ
@mohitgarg9386
@mohitgarg9386 Жыл бұрын
Hariayu to sade purvaj bhi si
@tajindersingh857
@tajindersingh857 3 жыл бұрын
Very good bro
@rintu4244
@rintu4244 3 жыл бұрын
Majhbi singh bahut Daler hunde han
@JaskaranSingh-xo8zp
@JaskaranSingh-xo8zp 3 жыл бұрын
Oh kehde hunde?
@eknoormmbhklppllmnbbivnkll4649
@eknoormmbhklppllmnbbivnkll4649 3 жыл бұрын
@@JaskaranSingh-xo8zp aji pind dasde a tennu
@arshsandhu1625
@arshsandhu1625 3 жыл бұрын
Ohh hunde aa jina kolll majhhh vv hundi aa te katta v hunda
@Villageboys-po8ld
@Villageboys-po8ld 3 жыл бұрын
Disstt kehri hai pind de ma'am ton ki pta lagu
@baldevsingh3422
@baldevsingh3422 3 жыл бұрын
Distt sangrur Punjab
@kamaljitsingh9029
@kamaljitsingh9029 3 жыл бұрын
Aine di date of birth kite likhe aa
@rajnimehra7316
@rajnimehra7316 3 жыл бұрын
Mere nankea da pind a doger da pind ..
@ghumanrecords7462
@ghumanrecords7462 Жыл бұрын
Mere vi nanke aa
@sukh-e5944
@sukh-e5944 Жыл бұрын
kithe hai eh pind kehda jila hai
@rinkucareunit9845
@rinkucareunit9845 Жыл бұрын
Which era.i mean plz tell year of dogar .
@VarinderSingh-if6rc
@VarinderSingh-if6rc 3 жыл бұрын
GURKIRTAN SINGH ,( ahmad Dogar in JEONA MAUR movie ) Rip
@deepshooter8842
@deepshooter8842 Жыл бұрын
Katal mazbhi te jatt rall k krde dowe eko jeha aa
The Best Band 😅 #toshleh #viralshort
00:11
Toshleh
Рет қаралды 22 МЛН
Don’t Choose The Wrong Box 😱
00:41
Topper Guild
Рет қаралды 62 МЛН
The Best Band 😅 #toshleh #viralshort
00:11
Toshleh
Рет қаралды 22 МЛН