ਗਰਮੀ 'ਚ ਤੁਹਾਡਾ ਘਰ ਰਹੂ 6 ਡਿਗਰੀ ਠੰਡਾ | ਇਸ ਢੰਗ ਨਾਲ ਲਾਉ ਦਰਖਤ, ਪੰਛੀ ਵੀ ਆਉਂਣਗੇ

  Рет қаралды 18,096

Akhar

Akhar

Күн бұрын

Пікірлер: 52
@bahadursingh9718
@bahadursingh9718 4 ай бұрын
ਪੱਤਰਕਾਰ ਵੀਰੇ ਆਪਾਂ ਨੂੰ ਟਾਹਲੀ ਤੇ ਬੋਹੜ ਸ਼ਭ ਤੋ ਵਧੀਆ ਨਿੰਮ ਗੁਣਕਾਰੀ ਹੈ ਆਪਾਂ ਖੇਤਾਂ ਵਿੱਚ ਕ਼ਈਂ ਕਿਸਮ ਦੇ ਦਰੱਖਤ ਲਾਈਏ। ਦਰੱਖਤਾਂ ਬਿੰਨ੍ਹਾ ਆਪਣਾ ਨਹੀਂ ਸਰਦਾ ਇਹ ਆਪਾਂ ਨੂੰ ਬਹੁਤ ਕੁੱਝ ਦਿੰਦੇ ਹਨ ਜਿਵੇਂ ਕਿ ਆਕਸੀਜਨ ਲੱਕੜ ਪੱਤੇ ਅਤੇ ਹੋਰ ਬਹੁਤ ਕੁੱਝ ਧੰਨਵਾਦ
@birsingh5388
@birsingh5388 5 ай бұрын
ਤਪ ਗਈਆਂ ਕੰਧਾਂ, ਹਾਲ ਹੋਇਆ ਮੰਦਾ, ਗਰਮੀ ਹੈ ਕੜਾਕੇ ਦੀ, ਪੋਂਹਦੀ ਹੈ ਭੜਾਕੇ ਜੀ, ਰੁੱਖ ਕੋਈ ਲਾਵੇ ਨਾ, ਪਾਣੀ ਕੋਈ ਪਾਵੇ ਨਾ, ਤਾਂਹੀ ਬੁਰੇ ਹਾਲ ਨੇ, ਰੋਂਦੇ ਸਾਰੇ ਬਾਲ ਨੇ
@pushpindersingh4singh408
@pushpindersingh4singh408 4 ай бұрын
Ehh Gallen bilkul sahi aa mind fresh rehda vaa naala badda sohna hunda jadda vaa kudrat ch rehan naal kiyo indsan kudrat Ato Z kudrat taa depand karda naa
@hardeepsingh4144
@hardeepsingh4144 5 ай бұрын
ਨਿੰਮ, ਬੋਹੜ,ਪਿੱਪਲ,ਪਿਲਕਣ, ਟਾਹਲੀ,ਸ਼ਰੀਂਹ, ਇਹ ਦਰੱਖਤ ਵੀ ਜ਼ਰੂਰ ਲਗਾਓ ਜੀ 🙏
@JaswinderSingh-dq1ki
@JaswinderSingh-dq1ki 4 ай бұрын
My age 46 aaj govt employe my father govt employe aapni jawani ch cycle te 20-30 km safar aam karde si aaj aapa had hram ho gye🙏 me bina fan to 98 to 2018 taq rehya 100% sach par aaj nahi fan ta zruri hai
@Hsgamer9-v1z
@Hsgamer9-v1z 4 ай бұрын
ਅਮਲਤਸ, ਕੁਸਮ ਸੁਖਚੈਨ, ਸਿਲਵਰੋਕ ,ਚਿਕਰੇਸੀਆ ਦਰਖਤ ,ਪਿਲਕਨ
@singhrani8267
@singhrani8267 4 ай бұрын
ਪਿੰਡਾਂ ਦੀ ਜਿੰਦਗੀ ਸਭ ਤਾਂ ਵਧਿਆ. 🌹❤️🌹
@GurpreetKaur-pc3lu
@GurpreetKaur-pc3lu 4 ай бұрын
ਸਹੀ ਗੱਲ ਐ ਸਾਡੇ ਤਿੰਨ ਅੰਬਾਂ ਦੇ ਬੂਟੇ ਲਾ ਕੇ ਮੱਚ ਚੁੱਕੇ ਐ ਹੁਣ ਅਸੀਂ ਦੋ ਬੂਟੇ ਹੋਰ ਲਿਆ ਕੇ ਲਾ ਲਏ ਉਨ੍ਹਾਂ ਵਿੱਚੋਂ ਵੀ ਇੱਕ ਮੱਚ ਗਿਆ ਪਰ ਇੱਕ ਚੱਲ ਪਿਆ ਕੇਰਾਂ ਤਾਂ ਬਾਕੀ ਓਸ ਪਰਮਾਤਮਾ ਦੇ ਹੱਥ ਵਿੱਚ ਐ ਸਭ ਕੁਝ
@Malwabelt-bl3wg
@Malwabelt-bl3wg 5 ай бұрын
ਰੋਤਾ ਪੰਜਾਬ ਦੀਆਂ ਗਹਿਣਾ ਹਨ,
@sukhdevsingh8051
@sukhdevsingh8051 5 ай бұрын
ਬਹੁਤ ਵਧੀਆ ਜੀ ਸਿਵੀਆ ਬਾਈ ਜੀ, ਪਹਿਲਾਂ ਵੀ ਬਾਈ ਜੀ ਆਪਾਂ 8 ਰੁੱਖ ਲਾ ਕੇ ਪਾਲੇ ਨੇ ਪੰਜ ਸਾਲ ਤੋਂ ਤੇ ਐਤਕੀ 6 ਰੁੱਖ ਬਾਈ ਜੀ ਫਿਰ ਲਾਏ ਨੇ ਤੇ 8ਰੁਖ ਕਿਸੇ ਨੂੰ ਲਵਾਏ ਨੇ
@sukhdevsingh8051
@sukhdevsingh8051 5 ай бұрын
ਸਤਿ ਸ੍ਰੀ ਅਕਾਲ ਜੀ
@bobiart9704
@bobiart9704 4 ай бұрын
Right 👍 good massage 🌺🙏
@AvtarSingh-pr9em
@AvtarSingh-pr9em 5 ай бұрын
ਬਹੁਤ ਵਧੀਆ ਸੋਚ ਹੈ ਬਾਈ ਜੀ।🙏🏻🙏🏻
@allinone659
@allinone659 5 ай бұрын
mai roj launda veer fruit ale boote amb jamn nimbu anar papita amrood lichi kele chiku sab tra de la reha
@sam-dd9zh
@sam-dd9zh 4 ай бұрын
ਕਿੰਨੀਆਂ ਵਧੀਆ ਗਲਬਾਤ
@GurwinderSingh-zi4fd
@GurwinderSingh-zi4fd 5 ай бұрын
ਜਿਆਦਾਤਰ ਬੀਬੀਆਂ,ਤੇ ਕੁੱਝ ਬੰਦੇ ਵੀ, ਰੁੱਖ ਲਾਉਣ ਤੋਂ ਡਰਦੇ ਨੇ,,ਕਹਿੰਦੇ ਪੱਤੇ ਡਿੱਗਦੇ, ਪੱਥਰ ਲਾ ਲਾ ਕੇ ਘਰ ਤੰਦੂਰ ਵਰਗੇ ਹੋ ਜਾਂਦੇ ਆ,ਸਾਰੀ ਰਾਤ ਪੱਥਰ ਠੰਢਾ ਈ ਨ੍ਹੀ ਹੁੰਦਾ,,ਇਕ ਰੁੱਖ ਸੌ ਸੁੱਖ,,ਮਿੱਤਰੋ,,
@sonukjh
@sonukjh 4 ай бұрын
੧੦੦੦% ਸੱਚ ਆ।।
@Ultimatefitness360
@Ultimatefitness360 5 ай бұрын
घर की south direction म पेड़ लगाओ क्योंकि सूरज सबसे ज्यादा वही से चमकता है
@jasbirkaur3371
@jasbirkaur3371 4 ай бұрын
Very👍
@pavittarsingh739
@pavittarsingh739 5 ай бұрын
ਘਰ ਦੇ ਦੱਖਣ ਅਤੇ ਲਹਿੰਦੇ ਵੱਲ ਰੁੱਖ ਲਗਾਓ। ਕੋਸ਼ਿਸ਼ ਕਰੋ ਕਿ ਘਰ ਦਾ ਫਰੰਟ ਚੜ੍ਹਦੇ ਅਤੇ ਪਹਾੜ ਵੱਲ ਰੱਖੋ।
@gurwindersidhu1592
@gurwindersidhu1592 4 ай бұрын
Good vichar
@Itsharmansidhu13
@Itsharmansidhu13 4 ай бұрын
Excellent ❤❤❤❤🎉🎉🎉🎉
@Punjabiexamvibe
@Punjabiexamvibe 4 ай бұрын
Hnji😊
@SimarGill-q1k
@SimarGill-q1k 5 ай бұрын
Bahut wadiya
@GuradabsinghCIS
@GuradabsinghCIS 5 ай бұрын
Navneet Mera fav.veer ajj dekh k khusi hoi
@guggukang9967
@guggukang9967 4 ай бұрын
Das v rahh rya g kacha mitti da makan bijli to Bina gas to Bina sadaa rahan sahan shukria 🙏🙏
@tinnaamantinna5540
@tinnaamantinna5540 4 ай бұрын
City ch Rehan Wale tarrice garden wale concept nu fellow Karan ..
@pushpindersingh4singh408
@pushpindersingh4singh408 4 ай бұрын
Kudrat ch rehan naal satrss tantion katham hoo jaadi aa ehh realty aa ki kudrat sab tu jaruri source aa pani huwa roti kudrati source aunda naa
@pushpindersingh4singh408
@pushpindersingh4singh408 4 ай бұрын
Garami tu bachna vaa ta mix gher baniyo ji jidda ki kacha pakka lakad mix gher baniyo quality mix hoo jayo gaa
@rubneev
@rubneev 4 ай бұрын
Gava mere ghar lgi a winter ch te summer ch dono var fruit lgda jaman v te 30 year pehla da ਤੂਨਤ lgia ho a naale
@anmolpunni2164
@anmolpunni2164 5 ай бұрын
Good information bai ji
@nsdhillon9937
@nsdhillon9937 5 ай бұрын
Sivia sahib bilkul sahi bai ji lehndi baahi jan fer south west aali baahi sabh ton behter aa veer 🙏 from Talwandi Sabo
@singga809
@singga809 5 ай бұрын
Ladvanjara 🎉
@avirajsingh123
@avirajsingh123 5 ай бұрын
Navneet veere mera ghr chota jha hi aa pr mere ghar vich 6 drakhat aate gher di chat te v amrood , kinu , anar , te hibiscus v aa kosish nal sab safal ho janda
@charatsinghvirk4847
@charatsinghvirk4847 5 ай бұрын
Dakhan te lehnde vale pase rukkh lane chahie .good topic.
@HarjinderSingh-rq8tl
@HarjinderSingh-rq8tl 5 ай бұрын
🙏
@veergill2130
@veergill2130 5 ай бұрын
Nਵੀਰ
@parveenkaur5061
@parveenkaur5061 4 ай бұрын
ਵੀਰ ਜੀ ਸਾਡੇ ਘਰ ਬਹੁਤ ਦਰਖਤ ਲਗੇ ਹੋਏ ਹਨ। ਬਹੁਤ ਪੱਤੇ ਡਿਗਦੇ ਹਨ।ਮੈਂ ਪੱਤਿਆਂ ਦੀ ਸਫਾਈ ਦਾ ਕੰਮ ਐਕਸਰਸਾਈਜ਼ ਸਮਝ ਕੇ ਕਰਦੀ ਹਾਂ।
@pushpindersingh4singh408
@pushpindersingh4singh408 4 ай бұрын
Wah ji wah baddi soch aa
@tinnaamantinna5540
@tinnaamantinna5540 4 ай бұрын
Tarrice garden ch har cheez possible aa....
@KamaldeepSingh-t3x
@KamaldeepSingh-t3x 5 ай бұрын
Faldar bute lavo
@manjitkathar7291
@manjitkathar7291 5 ай бұрын
Bibian kahdian pate degde a
@ShivKumar-um6rj
@ShivKumar-um6rj 5 ай бұрын
Navneet bhaut time badh aaya.
@inderjit748
@inderjit748 5 ай бұрын
😂😂
@charatsinghvirk4847
@charatsinghvirk4847 5 ай бұрын
Tapman vali koi navi gal nhi
@PreetiSharma-w4h
@PreetiSharma-w4h 5 ай бұрын
Ary baji rukh ki Karu jado 3 month garmi hi rendi
@pushpindersingh4singh408
@pushpindersingh4singh408 4 ай бұрын
Fuddu ji rukha naal Pani spread hunda vaa tere dimaag kaat vaa
@ajaypalsingh0
@ajaypalsingh0 5 ай бұрын
ਤੂੰ ਤਾ ਸਵਾਟਰ ਪਾਈ ਬੈਠਾ
@charatsinghvirk4847
@charatsinghvirk4847 5 ай бұрын
Dakhan te lehnde vale pase rukkh lane chahie .good topic.
Don’t Choose The Wrong Box 😱
00:41
Topper Guild
Рет қаралды 62 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН