ਕੀ ਸਿਹਤ ਲਈ ਖਤਰਾ ਨੇ ਪੱਕੇ ਘਰ ?ਵਿਗਿਆਨੀ ਤੋਂ ਸੁਣੋ ਕਿਉਂ ਕੱਚੇ ਘਰਾਂ ਵੱਲ ਮੁੜਣਾ ਪੈਣਾ ? | Vedic Plaster | Akhar

  Рет қаралды 97,107

Mitti ਮਿੱਟੀ

Mitti ਮਿੱਟੀ

Жыл бұрын

ਕੀ ਸਿਹਤ ਲਈ ਖਤਰਾ ਨੇ ਪੱਕੇ ਘਰ ?
ਵਿਗਿਆਨੀ ਤੋਂ ਸੁਣੋ ਕਿਉਂ ਕੱਚੇ ਘਰਾਂ ਵੱਲ ਮੁੜਣਾ ਪੈਣਾ ?
ਵਿਗਿਆਨੀ ਬਣਾਕੇ ਦਿੰਦਾ ਪੱਕੇ ਘਰ
#vedicplaster #home #akhar #punjab
--------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
---------------
Akhar,akhar viral video,akhar channel,akhar channel punjabi,navreet sivia akhar,navreet sivia interview,vedic plaster eco friendly house,vedic plaster,vedic plaster in india,what vedic plaster is special,Benefits of natural plaster,प्राकृतिक प्लास्टर के फायदे,घर ठंडा रखता प्लास्टर,गर्मी में ठंडक देता प्लास्टर,Eco India Hindi,construction,building,Vedic plaster,vedic plaster in hindi,environment friendly house,vedic plaster price,vedic bhawan,Natural home

Пікірлер: 156
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@ranjitsinghranjitsingh6538
@ranjitsinghranjitsingh6538 Жыл бұрын
ਬਿਲਕੁਲ ਸੱਚੀਆ ਤੇ ਬਹੁਤ ਹੀ ਕੀਮਤੀ ਗੱਲਾਂ ਕੀਤੀਆਂ ਹੈ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਜੀ
@sensitiveraj7421
@sensitiveraj7421 Жыл бұрын
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਨੂੰ ਹੀ ਭੁੱਲ ਗਏ ਹਾਂ
@balaursingh9543
@balaursingh9543 Жыл бұрын
ਘੈਂਟ ਗਿਆਨ ਦਿੱਤਾ 💯🙏🙏🙏🙏🙏
@narinderpalsingh5349
@narinderpalsingh5349 Жыл бұрын
ਸਾਦੇ ਵਿਆਹ ਸਾਦੇ ਭੋਗ,,,,ਨਾ ਕਰਜਾ ਨਾ ਚਿੰਤਾ ਰੋਗ 😊
@user-lx2gw3fo5w
@user-lx2gw3fo5w Жыл бұрын
Book da name aa me sari padi hoye aa haje v Mera kol pai aa .menu bdeya lagu soch badlu book aa jrur read kro
@amrindersingh1893
@amrindersingh1893 Жыл бұрын
Bai pta sab nu a par karuga kon
@mallajeeva67
@mallajeeva67 Жыл бұрын
100000000000000000000000000000000000000000000000right salute hai uncle ji di soch and work layi God bless you always ❤❤❤❤❤❤❤❤❤❤
@11singh90
@11singh90 Жыл бұрын
बहुत ही मार्मिक यथार्थ विश्लेषण, एक एक शब्द मनन करने वाला।
@Dhindsa30o6
@Dhindsa30o6 Жыл бұрын
ਕੱਚਾ ਘਰ ਤਾੰ ਬਹੁਤ ਵਧੀਆ ਚੀਜ ਆ, ਪਿੰਡ ਸਾਡਾ ਘਰ ਪੱਕਾ ਬੱਸ ਚਣਾਈ ਹੀ ਗਾਰੇ ਦੀ ਆ ਤੇ ਛੱਤ ਵੀ ਸਿਰਫ ਦੱਸ ਫੁੱਟ ਤੇ ਹੈ ਪਰ ਗਰਮੀਆੰ ਚ ਵੀ ਠੰਡਾ ਰਹਿੰਦਾ ਤੇ ਸਿਆਲ੍ਹ ਚ ਗਰਮ।
@bachittarsingh6714
@bachittarsingh6714 Жыл бұрын
ਬਹੁਤ ਬਹੁਤ ਧੰਨਵਾਦ ਨਵਰੀਤ ਵੀਰੇ ਇੱਕ ਵਾਰ ਤੇ ਕੱਚੇ ਘਰ ਦੀ ਖੁਸਬੂਹ ਯਾਦ ਕਰਾਤੀ 😊
@shambhubawa6018
@shambhubawa6018 Жыл бұрын
dil se salute hai taau aAp ko 🙏
@jugrajsinghsidhu1551
@jugrajsinghsidhu1551 Жыл бұрын
ਮੈ ਮੰਨਦਾ ਬੰਦਾ ਸਿਆਣਾ ਹੈ ਜੋ ਮੌਸਮੀ ਤਬਦੀਲੀ ਵਾਰੇ ਜੋ ਵਿਗਿਆਨੀ ਸਾਹਿਬ ਨੇ ਕਿਹਾ ਮੀਂਹ ਜੋ ਪੈ ਰਹੇ ਨੇ ਉਹ ਔੜ ਦੇ ਮੀਹ ਨੇ ਪਹਿਲਾਂ ਵੀ ਕਿਸੇ ਕਿਸੇ ਸਾਲਾ ਵਿੱਚ ਆਏ ਹੁੰਦਾ ਆਇਆ ਹੈ ਜੇ ਪਹਿਲੇ ਮਹੀਨੇ ਵਿੱਚ ਮੀਹ ਨਾ ਪੈਣ ਤਾ ਫਿਰ ਗਰਮੀਆਂ ਵਿੱਚ ਜ਼ਿਆਦਾ ਮੀਂਹ ਪੈਦੇ ਹਨ
@khosakhosa1284
@khosakhosa1284 8 ай бұрын
ਬਿਲਕੁੱਲ ਕੁਦਰਤ ਦੇ ਨੇੜੇ ਹੋਣ ਦੀ ਵਿਧੀ, ਧੰਨਵਾਦ ਹਰਿਆਣਵੀ ਵੀਰ ਦਾ।
@brargaming6766
@brargaming6766 Жыл бұрын
ਮੇਰਾ, ਸੁਪਨਾ ਕੱਚਾ ਘਰ ਬਨਾੳਣ, ਦਾ
@jitsingh8827
@jitsingh8827 Жыл бұрын
ਬਹੁਤ ਵਧੀਆ ਗਿਆਨ
@jasdeepgill8550
@jasdeepgill8550 Жыл бұрын
Sahi gal aa ji, purane zamane bahut vadhia c. Had cheez vich purity c❤️❤️❤️
@singhkaler4062
@singhkaler4062 Жыл бұрын
ਬਲਿਹਾਰੀ ਕੁਦਰਤ ਵਸਿਆ ਕੁਦਰਤ ਨਾਲ ਪਿਆਰ ਕਰ 🙏🙏👍👌 ਸਹੀ ਵੀਰ ਜੀ🙏
@sharanjhutty3180
@sharanjhutty3180 Жыл бұрын
very good job 👏 waheguru ji 🙏
@SatpalSingh-ms3hq
@SatpalSingh-ms3hq Жыл бұрын
ਬਹੁਤ ਵਧੀਆ ਬਾਈ ਸਿਵਿਆਂ ਸਾਹਿਬ ਪਰ ਵੀਡੀਓ ਅਧੂਰੀ ਹੈ 👍👌👌🌳🌵🌴
@jasvirsidhu5113
@jasvirsidhu5113 Жыл бұрын
Its great 👍thx navreet.for.this new knowledge
@tirathsingh6539
@tirathsingh6539 Жыл бұрын
ਬਹੁਤ ਵਧੀਆ ਜੀ 🙏
@sharma2165
@sharma2165 Жыл бұрын
ਬਹੁਤ ਵਧੀਆ ਜਾਣਕਾਰੀ
@sharanpalmann9471
@sharanpalmann9471 Жыл бұрын
Very nice and 110%right ❤ my home my grateful grandfather home 1982 to1988 and 6 year ago level land nevreet singh ji very nice news 👌🙏
@jaswinderbrar8036
@jaswinderbrar8036 Жыл бұрын
Shuker aa koi video ta chagi vadhya dekhan lyi mili ... dhanvad bro 👍🙏
@sadhusingh8152
@sadhusingh8152 9 ай бұрын
वहुत ही अछा लगा डाक्टर साहब का वहुत धन्यवाद
@srann007
@srann007 Жыл бұрын
Very good bro. You always bring something fresh and informative
@nanaksahejyogvlogs9889
@nanaksahejyogvlogs9889 Жыл бұрын
ਸੱਪ ਤੋਂ ਨਾ ਡਰਦੀ, ਸ਼ੀਂਹ ਤੋਂ ਨਾ ਡਰਦੀ, ਇਸ ਤੁਪਕੇ ਨੇ ਮਾਰੀ,,,😊
@gurmejkaur1051
@gurmejkaur1051 11 ай бұрын
ਵੀਰ ਜੀ ਵਾਹਿਗੁਰੂ ਤੁਹਾਨੂੰ ਚਾੜ੍ਹਦੀ ਕਲਾ ਵਿੱਚ ਰੱਖੇ ਕੱਚਾ ਮਕਾਨ ਮੈ ਵੀ ਬਨਾਉਣਾ ਚਾਹੁੰਦੀ ਹਾਂ ਡਾਕਟਰ ਸਾਹਿਬ ਨਾਲ ਕਦੋਂ ਗੱਲ ਕਰਏ
@BhupindersinghPannu-ei4vs
@BhupindersinghPannu-ei4vs Жыл бұрын
Good message 👍🙏
@vishalmasihaliya2032
@vishalmasihaliya2032 Жыл бұрын
Very nice message
@brarjagwindersingh3900
@brarjagwindersingh3900 Жыл бұрын
Good msg
@Aulakh_wale
@Aulakh_wale Жыл бұрын
I agree it without watch fully episode ਅੱਖਰ channel
@balwinderbrar3739
@balwinderbrar3739 Жыл бұрын
ਧੰਨਵਾਦ ਵੀਰ ਸਿਵੀਆ
@gurbakhashsingh6749
@gurbakhashsingh6749 Жыл бұрын
Excellent video .
@jogasandhu1029
@jogasandhu1029 Жыл бұрын
ਨਵਰੀਤ ਨਾ ਤਾਂ ਤੁਸੀ ਦੱਸਿਆ ਕਿਹੜਾ ਪਿੰਡ ਐ ਕਿਸ ਰੋਡ ਤੇ ਕਿਸ ਸ਼ਹਿਰ ਕੋਲ ਏ ,ਨਾ ਇਹਨਾਂ ਦਾ ਨੰ ਦਿਤਾ
@jagseerchahaljag687
@jagseerchahaljag687 Жыл бұрын
ਅਤੇ ਨਾ ਹੀ ਤਰੀਕਾ ਦੱਸਿਆ ਬਾਂਸ ਕਿਵੇਂ ਲਾਉਣਾ ਕਿਵੇਂ ਇੱਟ ਲਾਉਣੀ ਐ। ਧੰਨਵਾਦ ਜੀ
@gurighuman1344
@gurighuman1344 Жыл бұрын
Very nice message vir ji panjibe o jago jago
@SukhwinderSingh-mp9ei
@SukhwinderSingh-mp9ei Жыл бұрын
Bhai Sahib bilkul thiek bool rahe ne main Germany me dekha log kudrat nu bhoot pyar karde ne
@dvdr_sidhu
@dvdr_sidhu Жыл бұрын
Carry on bro good job 👍🏻
@amritgrewal2044
@amritgrewal2044 Жыл бұрын
Good job sir 🎉❤
@AN-world-creative-art
@AN-world-creative-art Жыл бұрын
Good message
@kemleshdesh7136
@kemleshdesh7136 Жыл бұрын
Mai eco house banaon ja rahi. Hope sub theek ravay 🙏very nice video
@KrishanSingh-zj9cj
@KrishanSingh-zj9cj Жыл бұрын
ਕੁਦਰਤ ਇੱਕ ਵਾਰ ਚ ਹੀ ਸਭ ਕੁਝ ਵਾਪਸ ਲੈ ਜਾਉ ਗੀ ਜਦੋਂ ਸੁਨਾਮੀ ਲਹਿਰਾਂ ਆਉਦੀ ਨੇ ਸਾਰੇ ਕੱਚਰੇ ਬਾਹਰ ਸੁੱਟ ਜਾਦੀਆ ਨੇ
@kukkypatwari
@kukkypatwari Жыл бұрын
100% ਸਹੀ ਕਿਹਾ
@harroopk8496
@harroopk8496 Жыл бұрын
Verry good sir 👏
@rajivverma4713
@rajivverma4713 Жыл бұрын
जय हो डॉक्टर साहब जी की 💐🙏
@harmeshsharma7487
@harmeshsharma7487 Жыл бұрын
Very good efforts
@AjayKumar-qz8dj
@AjayKumar-qz8dj Жыл бұрын
Very good service
@singhgurmeet8431
@singhgurmeet8431 Жыл бұрын
Very Nice ❤
@Jatindersingh-yi8wo
@Jatindersingh-yi8wo Жыл бұрын
💯% ਸਹੀ ਗੱਲਾਂ ਨੇ
@satnamsingh-dv4gc
@satnamsingh-dv4gc Жыл бұрын
ਸਹੀ ਗੱਲ ਕਹੀ ਹੈ।
@MalkeetSingh-ri7zl
@MalkeetSingh-ri7zl Жыл бұрын
Good sir
@parminderchechi3170
@parminderchechi3170 Жыл бұрын
Its great ❤❤
@rrg...2265
@rrg...2265 Жыл бұрын
bilkul right ji
@rashpalsingh5317
@rashpalsingh5317 Жыл бұрын
Very nice 👍❤❤
@tekpalsingh6249
@tekpalsingh6249 Жыл бұрын
Ghaint gyaan ditta
@kulwantsinghbrar1220
@kulwantsinghbrar1220 Жыл бұрын
Nice report
@Gurpreetsingh-uh1gp
@Gurpreetsingh-uh1gp Жыл бұрын
Bhagat Puran Singh Ji da literature par lao,sunn ho jao ge 40_50 sall pehlan hi das gye
@gurwindersidhu5892
@gurwindersidhu5892 Жыл бұрын
❤❤❤❤waheguru ji
@JaspalSingh-le5gz
@JaspalSingh-le5gz 2 ай бұрын
Very good job
@AVTARSINGH-zu3cj
@AVTARSINGH-zu3cj 4 ай бұрын
Very nice
@jaspreetjass8136
@jaspreetjass8136 Жыл бұрын
Sahi keha veer.
@kamaljitsingh4208
@kamaljitsingh4208 Жыл бұрын
Good 👍
@sukhvinderkumar4077
@sukhvinderkumar4077 Жыл бұрын
Good job bro🎉😊
@jaggiguru3127
@jaggiguru3127 Жыл бұрын
Nyc think
@jagandeepsingh1448
@jagandeepsingh1448 Жыл бұрын
Nice
@lallali4508
@lallali4508 Жыл бұрын
Buhat ashe
@sonyfoujigurdaspur
@sonyfoujigurdaspur Жыл бұрын
Right 👍 💯
@lakhvirsingh-vw7mo
@lakhvirsingh-vw7mo Жыл бұрын
Good sir g
@gillzcreation408
@gillzcreation408 Жыл бұрын
Aakhar is great
@nardeep1632
@nardeep1632 Жыл бұрын
Right ❤
@gurpreetraju24
@gurpreetraju24 Жыл бұрын
Good 🙏🙏🙏🙏🙏
@harpreetsinghthind2816
@harpreetsinghthind2816 Жыл бұрын
🙏🚩🌹❤️good ਨਵਰੀਤ ਵੀਰ ਜੀ 🙏🚩🌹❤️,,,,,,,,, ਸਿੱਧੂ ਬਾਈ ਸਾਡਾ,,,,,,,,,, ਇਨਸਾਫ਼ 🚩
@sandhuboys799
@sandhuboys799 Жыл бұрын
Very nice good 👌👍👌👍
@ParmjitSingh-jq2ix
@ParmjitSingh-jq2ix Жыл бұрын
Vary nice
@rrg...2265
@rrg...2265 Жыл бұрын
salute
@soniagunu5382
@soniagunu5382 Жыл бұрын
🙏🙏🙏🙏💜💜 Veer G
@gurnaibbrar8583
@gurnaibbrar8583 Жыл бұрын
Good
@drsahilrao4987
@drsahilrao4987 Жыл бұрын
Good job sir 👍
@Aulakh_wale
@Aulakh_wale Жыл бұрын
Bt i want to watch fully episode after dinner
@kiranbasuta5714
@kiranbasuta5714 Жыл бұрын
👌👌👌👌
@user-fn7lz7vs1k
@user-fn7lz7vs1k 5 ай бұрын
👍
@loharafarm9925
@loharafarm9925 Жыл бұрын
ਸਾਡਾ ਘਰ ਕੱਚਾ ਬਣਿਆ ਹੋਇਆ ਹੈ
@virsasingh7608
@virsasingh7608 Жыл бұрын
Guri bai sira hi la ta g thnks so much ehna da nmbr dasdo g pls
@jagjitsinghthandi8177
@jagjitsinghthandi8177 Жыл бұрын
100% ryt g
@tejindersingh2427
@tejindersingh2427 Жыл бұрын
Jithe concrete digg giyya prakirti khatam
@jogasandhu1029
@jogasandhu1029 Жыл бұрын
ਪਹਾੜੀ ਤੋਂ ਜਾਪਦੈ ਇਹ ਨਾਰਨੌਲ ਵਾਲੀ ਸਾਇਡ ਵੱਲ ਏ
@sandeepkaur8178
@sandeepkaur8178 Жыл бұрын
❣️❣️😍
@gurbaxkaurjosan7331
@gurbaxkaurjosan7331 Жыл бұрын
🙏🙏
@malwinderwalia2119
@malwinderwalia2119 Жыл бұрын
ਘੁਮਾਰ ਦਾ ਗਧਾ ਖੋਇਆ ਹੋਇਆ ਸੀ ਨੇਰਾ ਜਾਦਾ ਸੀ ਘੁਮਾਰ ਨੇ ਸੋਚਿਆ ਗਧਾ ਖੜਾ ਓਸ ਨੇ ਸ਼ੇਰ ਦੇ ਕੰਨ marour ਕਿ ਆਪ ਭੈਠ ਗਿਆ ਸ਼ੇਰ ਨੇ ਕਿਹਾ ਟਪਕਾ ਆ ਗਿਆ ਸ਼ੇਰ ਡਰ ਕੇ ਜੰਗਲ ਨੂੰ ਭਜ ਗਿਆ😊
@GURJITSINGH-zt5xl
@GURJITSINGH-zt5xl Жыл бұрын
ki matlab ji
@baldevsingh8255
@baldevsingh8255 Жыл бұрын
ਕੋਠੀਆਂ ਛੱਡ ਕੇ ਕੱਚੇ ਘਰਾਂ ਵਿੱਚ ਆਉਣਾ ਹੀ ਪਵੇਗਾ।
@gurmailsingh249
@gurmailsingh249 Ай бұрын
Bhai main swaal to pucha hi nahi, ghar ki majbooti aur waterproofing ke baare mein.
@shambhubawa6018
@shambhubawa6018 Жыл бұрын
❤❤❤❤❤❤❤❤❤❤
@bobbysekhon6106
@bobbysekhon6106 Жыл бұрын
🙏🙏🙏🙏🙏🙏🙏🙏🙏🙏🙏
@mooslmoosl8389
@mooslmoosl8389 Жыл бұрын
ਇਹ ਜੰਗਲ ਬਣ ਰਿਹਾ ਬਿਲਡਿੰਗ ਦਾ ਪੰਜਾਬ ਵਿੱਚ ਮੋਹਾਲੀ,ਤੋਂ ਮੋਗਾ,
@shambhubawa6018
@shambhubawa6018 Жыл бұрын
💯000 ❤👍
@dilbagsingh3192
@dilbagsingh3192 Жыл бұрын
Very nice ❤ contact no nahi bataya tau ka, material dijaankari adhuri aa
@maninderkaur7307
@maninderkaur7307 Жыл бұрын
Very nice coverage bt bro hun aina kharcha krk pakkey pa laye ta hun tod k j kaccha banon nu kea ta baapu ne gharo kadh dena
@janisandhu1907
@janisandhu1907 Жыл бұрын
Brother Paka e macha payea hun da ke kacha kitho kr Lea 😢😢
@rajurj6829
@rajurj6829 Жыл бұрын
Sahi gl hai ji, mera bhi ehi haal hai, pr m pehla ton hi ek room kacha bnaun vare keh reha ghar dea nu, mnde ni kehnde ghar da jaloos kr reha tu, dangran wala Ghar (animal home). Kacha hai pake ghr ch cooler lga k v din pe ni hunda, pr kache ghar ch sirf ceelin fan hai m hun kache ghar ch peya, moj hai
@ramnarajiv6090
@ramnarajiv6090 Жыл бұрын
Sir हम भी सीखना है pl फोन न
@balbiraujla8168
@balbiraujla8168 Жыл бұрын
Mere ko poori aati he...kbi India aaya to akhar se boluga ji..
@birsingh1166
@birsingh1166 Жыл бұрын
msg bht wdha aa yaar
@HarrySehaj-qz8fu
@HarrySehaj-qz8fu Жыл бұрын
ਬਹਿਲਹਾਰੀ ਕੁੱਦਰਤ ਵਾਸਿਆਂ ਤੇਰਾ ਅੰਤ ਨਾ ਜਾਏ ਲਿੱਖਿਆ
@rajdewinderbrar3386
@rajdewinderbrar3386 Жыл бұрын
🎉salout
ПРОВЕРИЛ АРБУЗЫ #shorts
00:34
Паша Осадчий
Рет қаралды 4,6 МЛН
تجربة أغرب توصيلة شحن ضد القطع تماما
00:56
صدام العزي
Рет қаралды 56 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
ПРОВЕРИЛ АРБУЗЫ #shorts
00:34
Паша Осадчий
Рет қаралды 4,6 МЛН