No video

ਗਰਮ ਮੁੱਦਾ! ਮੁੱਖ ਮੰਤਰੀ ਦੀ ਟੀਮ ਸਾਨੂੰ ਦੇ ਰਹੀ ਧਮਕੀਆਂ! Singer Alka Malka || Open Punjabi

  Рет қаралды 450,081

Open Punjabi

Open Punjabi

Күн бұрын

▶▶ openpunjabi.com
▶▶ / openpunjabiofficial
▶▶ Email: OpenPunjabi@Gmail.Com
▶▶ / openpunjabi
Copyright Disclaimer Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Пікірлер: 831
@bigfan_narulafamily5344
@bigfan_narulafamily5344 5 жыл бұрын
ਜੇ ਵਾਹਿਗੁਰੂ ਬੰਦੇ ਉੱਪਰ ਚੁੱਕਦਾ ਤੇ ਜੇ ਬੰਦਾ ਹੰਕਾਰ ਜਾੲਏ ਤਾ ਉਹ ਡੰਡਾ ਵੀ ਥਲੳਉ ਖਿਚ ਦੇਂਦਾ
@jarnailsaab6228
@jarnailsaab6228 5 жыл бұрын
Sahi keha veer ji
@baljindersingh8193
@baljindersingh8193 5 жыл бұрын
harryblast music music bilkul ji
@brarphotographyshakoor4338
@brarphotographyshakoor4338 5 жыл бұрын
ਉਏ ਮੁੱਖ ਮੰਤਰੀ ਆ ਜੇ ਤੇਰੀ ਚੜਾਈ ਹੋਈ ਆ ਤਾ ਤੂੰ ਹੁਣ ਗਰੀਬ ਜਨਤਾ ਨੂੰ ਕੀੜੇ ਮਕੌੜੇ ਹੀ ਸਮਝਣ ਲੱਗ ਗਿਆ ਇੱਕ ਗੱਲ ਯਾਦ ਰੱਖੀ ਪੁੱਤ ਮੰਤਰੀ ਆ ਜੇ ਤੈਨੂੰ ਲੋਕਾਂ ਨੇ ਚੜਾਇਆ ਤਾਂ ਲੋਕਾਂ ਨੇ ਹੀ ਤੈਨੂੰ ਥੱਲੇ ਲਾਉਣਾ ਆਵਦੀ ਲਿਮਟ ਚ ਰਿਹਾ ਕਰ
@gagandeepsinghriar1678
@gagandeepsinghriar1678 5 жыл бұрын
ਮੁੱਖ ਮੰਤਰੀ ਨੂੰ ਛਿੱਤਰ ਚਾਹੀਦੇ ਛਿੱਤਰ ਵੀ ਏਦਾ ਵੱਜਣੇ ਚਾਹੀਦੇ ਜਿਵੇ ਪਟ੍ਰੋਲ ਪੰਪ ਤੇ ਨੰਬਰ ਆਉਦੇ ਆ
@singhsidhuzzzz
@singhsidhuzzzz 5 жыл бұрын
Hahahaha sirraaa laata 22
@gurtejgurtejsingh642
@gurtejgurtejsingh642 5 жыл бұрын
ਜਾਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਜੋ ਆਖਦੇ ਹਨ ਕਿ ਉਹ ਜਵਾਕ ਹੈ ਮੈਂ ਪੁੱਛਦਾ ਹਾਂ ਕਿ ਅਗਰ ਉਹ ਕਿਸੇ ਦੀ ਧੀ ਭੈਣ ਨੂੰ ਫੜ ਲਏ ਤੇ ਓਹ ਸੋਡੀ ਹੋਵੇ ਫੇਰ ਵੀ ਤੁਸੀਂ ਕਹੋਂਗੇ ਕਿ ਇਹ ਤਾਂ ਜਵਾਕ ਐ ਫੇਰ ਕੀ ਹੁੰਦਾ ਹੈ
@harmanbir5203
@harmanbir5203 5 жыл бұрын
ALKA MALKA DE DAD NE BHOT STRUGLE KITA 👏👏 ALKA MALKA NU VDIA MUKAM TE PAOCHAYA SALUTE A UNCLE JI NU👌
@SukhdevSingh-fz7tu
@SukhdevSingh-fz7tu 5 жыл бұрын
ਇਸ ਮੰਤਰੀ ਇੱਕੇਲੇ ਨੇ ਇਕ ਦੀ ਬੇਜਤੀ ਨਹੀ ਕੀਤੀ ਇਸ ਨੇ ਸਾਰੇ ਫੇਰੀ ਕਰਨ ਵਾਲੇ ਦੀ ਬੇਜਤੀ ਕੀਤੀ ਹੈ ਇਹ ਦੇ ਛਿੱਤਰ ਮਾਰੋ। ਅਸੀ ਕਹਿੰਦੇ ਹਾ ਵਧੀ ਕਲਾਕਾਰਾ ਨੂੰ ਸੁਣੋ
@jasstech2348
@jasstech2348 5 жыл бұрын
Verr brakao na loko nu
@NKumar-mz8cp
@NKumar-mz8cp 5 жыл бұрын
ਭੈਣ ਚੌਦ ਤੈਨੂੰ ਜੈ ਸਰਕਾਰ ਨੇ ਕੋਠੀ ਬਣਾ ਦੀਤੀ ਤੇਰੀ ਹਵਾ ਖਰਾਬ ਹੋਗੀ ਤੂੰ ਸਾਰੀਅਾ ਫੇਰੀ ਵਾਲੀਅਾ ਦੀ ਬੇਜਤੀ ਕਿਤੀ ਅਾ ਤੇਰੀ ਭੈਣ ਦੀ ਲਾਨ ਸਾਲੀਅਾ ਤੂੰ ਕਦੇ ਅਪਣੀ ਅਬਾਂਜ ਵੱਖੀ ਅਾ ਕੰਜਰਾ ਸਾਲੀਅਾ ਤੂੰ ੲਿੱਕ ਗਸਤੀ ਨੂੰ ਨਾਲ ਲੇਕੇ ਫੇਮਸ ਹੋੲੀ ਜਾਨ ਜੈ ਤੇਰੀ ਗੰਡ ਚ ਦਾਮ ਅਾ ਨਾ ਤੇ ਪੁੱਤ ਸਾਡੇ ਹੁਸ਼ਿਅਾਰਪੁਰ ਅਾ ਵੇਖੀ ਮਾਂ ਫੁੱਦੀ ਤੇਰੀ ਤੂੰ ਗੈਗਸਟਾਰਾ ਦੀ ਧਮਕੀ ਦੇ ਰਿਹਾ ਮਾਂ ਦੀ ਲਾਨ ਤੇਰੀ ਸਿੰਗਰ ਦੀ
@mikaakkuwalia2250
@mikaakkuwalia2250 5 жыл бұрын
ਉਹ ਗਰੀਬ ਬੰਦਾ ਜੇਕਰ ਛੱਲੀਆਂ ਵੇਚ ਕੇ ਗੁਜਰਾ ਕਰਦਾ ਤਾ ਸਲਾਉ ਚੋਰੀ ਤਾ ਨਹੀ ਕਰਦਾ ਮੁੱਖ ਮੰਤਰੀ ਤੂੰ ਤੇ ਤੇਰਾ ਪਿਉ ਪਹਿਲਾਂ ਕਿਹੜੇ ਜੱਜ ਲੱਗੇ ਸੀ ਦਿਹਾੜੀ ਕਰ ਕਰਕੇ ਘਰ ਗੁਜਰਾ ਕਰਦੇ ਸੀ ਹੁਣ ਸਟਾਰ ਬਣ ਆਪ ਦੀ ਔਕਾਤ ਭੁੱਲ ਗਿਆ
@jobanmehra8884
@jobanmehra8884 4 жыл бұрын
ਭੇਣ ਜੀ ਬਾਬਾ ਜੀ ਥੋਨੂੰ ਤਰੱਕੀਆਂ ਬਖਸ਼ੇ 🙏 🙏 🙏 🙏
@chistifaridisabrimalang7804
@chistifaridisabrimalang7804 5 жыл бұрын
ੲਿਹਨਾਂ ਬਾਠ ਮਾਨ ਤੇ ਕੱਟਰੂ ਮੰਤਰੀ ਨੇ ਅਾਪ ਫੇਮਸ ਹੋਣ ਲੲੀ ਪਤਾ ਨਹੀਂ ਕਿੰਨਿਅਾਂ ਕੁ ਗ਼ਰੀਬਾਂ ਦੇ ਦਿਲ ਦੁਖਾੲੇ ਨੇ.... ਮੰਤਰੀ ਤੂੰ ਭੁੱਲ ਗਿਅਾ ਕਿ ਕਿੰਨੀ ਵਾਰ ਗਲਤੀਅਾਂ ਕੀਤੀਅਾਂ ਤੇ ਮੁਅਾਫ਼ੀਅਾਂ ਮੰਗ਼ੀਅਾਂ, ਵੀਰ ੲਿੱਕ ਗੱਲ ਯਾਦ ਰੱਖ ਕਿ ਓਸ ਪਰਮਾਤਮਾ ਮਾਲਿਕ ਵਾਹਿਗੁਰੂ ਨੇ ਤੈਨੂੰ ਅਾਪਣੀ ਸੰਗ਼ਤ ਵਿੱਚ ਵੱਸ ਕੇ ਤਰੱਕੀ ਬਖਸੀ ੲੇ, ੲਿਹ ਬਾਠ ਮਾਨ ਤੇ ੲਿੱਕ ਵਸੀਲਾ ਹੀ ਨੇ.... ਪਰ ਯਾਦ ਰੱਖੀ ੲਿਹ ਵੀ ਓਨਾਂ ਟਾੲੀਮ ਤੇਰੇ ਨਾਲ ਜਿੰਨਾਂ ਟਾੲੀਮ ਰੱਬ ਦੀਅਾਂ ਸੰਗ਼ਤਾਂ ਦੇ ਦਿਲਾਂ ਵਿੱਚ ਪਿਅਾਰ ਤੇ ਤਰਸ ਤੇਰੇ ਲੲੀ, ਮੰਤਰੀ ਤੂੰ ਜੇ ਅੱਜ ਤੁਰਿਅਾਂ ਫਿਰਦਾ ਗ਼ੱਡੀਅਾਂ ਚ ਤੇ ੲਿਹ ਵੀ ਓਸ ਮਾਲਿਕ ਦੀ ਕਿਰਪਾ ੲੇ, ਯਾਰ ਤੂੰ ਤੇ ਵੈਸੇ ਰੱਬ ਦਾ ਘਰ ਵੀ ਨਹੀਂ ਛੱਡਿਅਾ ਸੀ ..... ਚੇਤਾ ਕਰ...... ਮੂੰਗ਼ੀ ਦਾਲ😡 ਅਲਕਾ ਮਲਿਕਾ ਸਿਸਟਰਜ਼ ਨੂੰ ਸਲਾਮ ਮੇਰਾ ਸਾੳੂਂਡ ਦਾ ਕੰਮ ਹੈ ਕਾਫੀ ਵਾਰ ਅਾਪ ਜੀ ਨਾਲ ਸੇਵਾ ਕਰਨ ਦਾ ਮੌਕਾ ਮਿਲਿਅਾ, ਤੇ ਅਾਪ ਜੀ ਦੀ ਜ਼ੁਬਾਨ ਤੋਂ ਗੁਰੂ ਘਰ ਦੀਅਾਂ ਵਡਿਅਾੲੀਅਾਂ ਹੀ ਸੁਣੀਅਾਂ, ਵਾਹਿਗੁਰੂ ਅਾਪ ਜੀ ਨੂੰ ਹੋਰ ਤਰੱਕੀਅਾਂ ਬਖਸੇ... ਅਾਪ ਖੁਦ ਜਾਣਦੇ ਹੋ ਕਿ ੲਿਹ ਮੰਤਰੀ ਕਦੀ ਵੀ ਅਾਪ ਜੀ ਬਰਾਬਰ ਨਹੀਂ ਹੋ ਸਕਦਾ, ੲਿਸਨੂੰ ਕਹਿਣ ਦੀ ਤੇ ਲੋੜ ਹੀ ਨਹੀਂ.... ਘਰ ਵਿੱਚ ਗਰੀਬੀ ਹੁੰਦਿਅਾਂ ਵੀ ਅਾਪ ਮਿਹਨਤਕਰ ਰਹੇ ਹੋ ਤੇ ਓਹ ਵੀ ਰੱਬ ਦੇ ਰਾਸਤੇ ਤੇ ਚੱਲਦਿਅਾਂ.....GBU ਅਲਿਕਾ ਮਲਿਕਾ ਭੈਣਾਂ ਨੂੰ ਦਿਲ ਤੋਂ ਸਲਾਮ....🙏
@geetageetabansl8512
@geetageetabansl8512 5 жыл бұрын
Wow God Bless you sister
@gagandeepsinghriar1678
@gagandeepsinghriar1678 5 жыл бұрын
ਭੈਣ ਜੀ ਹੋਣੀ ਕਿੰਨੀ ਇਜਤ ਨਾਲ ਗੱਲ ਕਰਦੇ ਆ ਮੁੱਖ ਮੰਤਰੀ ਨੂੰ ਇਸ ਤਰਾਂ ਨਾਲ ਕਿਸ ਦੀ ਸ਼ਾਨ ਦੇ ਖਿਲ਼ਾਫ ਨਹੀਂ ਬੋਲਣਾ ਚਾਹੀਦਾ
@rajendarsingh5459
@rajendarsingh5459 5 жыл бұрын
हेलो
@MandeepKaur-ed4fu
@MandeepKaur-ed4fu 5 жыл бұрын
God bless u dear sis
@lyricsbalwinderbindu5437
@lyricsbalwinderbindu5437 5 жыл бұрын
ਤੁਹਾਨੂੰ ਕੁੜੀਓ ਹਿੱਟ ਹੋਣ ਦਾ ਮੌਕਾ ਮਿਲ ਗਿਆ ਤੁਹਾਨੂੰ ਕਦੇ ਅਸੀਂ ਦੇਖਿਆ ਵੀ ਨਹੀਂ ਕਿੰਨੇ ਲੋਕ ਰੀਸਾ ਕਰਦੇ ਐਮੀ ਤੁਸੀ ਗੱਲ ਨੂੰ ਵਦਾ ਰਹੇ ਹੋ ਬਿਨਾ ਗੱਲ ਤੋਂ
@saabsingh1898
@saabsingh1898 5 жыл бұрын
aaj kal har koi anpa ullo seda karda hai...
@tarinabha9686
@tarinabha9686 5 жыл бұрын
full spot sister
@baljindersingh8193
@baljindersingh8193 5 жыл бұрын
Tari Rohta deikho veer ji a apne face da style kive bnada es nu kise ne akl ni ditti ki mehnt krn wale nu es tra boli da gurdas man kehnde roti hak d khaye je bhave boot polish krye .
@gurjindersinghsandhu2701
@gurjindersinghsandhu2701 5 жыл бұрын
ਪੀਲੀ ਪੱਗ ਵਾਲਾ ਬੰਦਾ ਸੋਹਣਾ ਬੋਲਿਆ । ਮੰਤਰੀ ਦੀ ਹਵਾ ਖਰਾਬ ਕਰਤੀ ਇਹਨਾ ਨਾਲਦਿਆ
@kanwaljitsingh3038
@kanwaljitsingh3038 5 жыл бұрын
ਲਾਫਟਰ ਦੇ ਮਾਸਟਰ ਵਿਚ ਵੀ mh 1ਤੇ ਕਈ ਵਾਰ ਜਜਾ ਦੀਆਂ ਨਕਲਾਂ ਵੀ ਲਾ ਦਿੰਦੇ ਹੁੰਦੇੰ ਸੀ ਓ ਤਾ ਕੁਝ ਕਹਿੰਦੇ ਨੀ ਸੀ ਚਲ ਮਾਫੀ ਮੰਗ ਲੇ ਗਾ ਤੁਹਾਡੇ ਕੋਲੋਂ ਮੁੱਖ ਮੰਤਰੀ ਪਰ ਇਹ ਗੱਲ ਤੇ ਨੀ ਮੁੱਖ ਮੰਤਰੀ ਨੂੰ ਭੰਡ ਕੇ ਹੁਣ ਤੁਸੀਂ ਆਪਣੀ ਚੜਾਈ ਕਰੀ ਚਲੋ ਜੇ ਤੁਹਾਨੂੰ ਸੁਰ ਲਉਣੇ ਅਉਦੇਂ ਨੇ ਤਾ ਚੰਗੀ ਗੱਲ ਐ ਪਰ ਇਹ ਥੋੜ੍ਹਾ ਕਿਸੇ ਨੂੰ ਕਹੀਦਾ ਕਿ ਮੁੱਖ ਮੰਤਰੀ ਸੁਰ ਲਾ ਕੇ ਦਿਖਾਵੇ ਸਾਡੇ ਨਾਲ ਇਹ ਤਾ ਹੰਕਾਰ ਹੋ ਗਿਆ ਤੁਹਾਨੂੰ
@SatpalSingh-pt3et
@SatpalSingh-pt3et 4 жыл бұрын
ਸੋਨੀ ਮਾਨ ਗਸਤੀ
@kumarjakhu7132
@kumarjakhu7132 5 жыл бұрын
ਸਿਆਣੇ ਕਹਿੰਦੇ ਨੇ ਕਿ ਰੱਬ ਜਦੋ ਮਾਰਦਾ ਹੈ ਬੰਦੇ ਦੀ ਮੰਤ ਮਾਰਦਾ ਉਸ ਤੋ ਵੱਡਾ ਪਾਗਲ ਉਹ ਹੇ ਰਣਬੀਰ ਬਾਠ ਹੈ ਜੋ ਉਸ ਨੂੰ ਪੂਛ ਰਿਹਾ ਹੈ ਕਿ ਉਹ ਬੰਦਾ ਕਿਦਾ ਬੋਲਦਾ ਹੈ ਇਸ ਬੰਦੇ ਨੇ ਜਿੰਨੇ ਵੀ ਫੇਰੀ ਵਾਲੇ ਜਾ ਛੱਲੀਆਂ ਵਾਲੇ ਵੀਰ ਭਰਾਵਾਂ ਦੀ ਬੇਜਤੀ ਹੈ ਸੋ ਮੰਤਰੀ ਦਾ ਸਾਰੇ ਹੀ ਵਿਰੋਧ ਕੀਤਾ ਜਾਵੇ ਧੰਨਵਾਦ
@user-yh2mb3rn5f
@user-yh2mb3rn5f 3 жыл бұрын
respect to sisters from Toronto Canada
@manjit3540
@manjit3540 5 жыл бұрын
ਮੰਤਰੀ ਤੂੰ ਕਿਧਰਦਾ ਮੁੱਖ ਮੰਤਰੀ ਹੈ। ਤੂੰ ਆਪਣਾ ਬੀਤਿਆ ਕੱਲ ਭੁੱਲ ਗਿਆ ਹੈ।
@GurpreetSingh-hc1tf
@GurpreetSingh-hc1tf 5 жыл бұрын
ਲੱਨ ਦ ਮੰਤਰੀ
@ronakjasveer7738
@ronakjasveer7738 5 жыл бұрын
ਮੁੱਖਮੰਤਰੀ ਜੀ, ਪੁੱਤਰ ਏਨਾ ਮਾੜਾ ਨੀ ਬੋਲੀਦਾ ਕਿਸੇ ਬਾਰੇ ਆਪਣੇ ਕੰਮ ਤੇ ਧਿਆਨ ਦੇ । ਏਦਾ ਦੇ ਕੰਮ ਨਾ ਕਰ । ਪੁੱਤਰ ਜੀ ਸੁਧਰ ਜਾ ਨਈ ਤਾਂ ਤੇਨੂੰ ਪੰਜਾਬੀਆਂ ਦਾ ਪਤਾ ਹੀ ਆ।
@lovepreethans548
@lovepreethans548 5 жыл бұрын
ਮੁੱਖ ਮੰਤਰੀ ਤੋ ਐਡ ਸਾਰੀ ਟੀਮ ਤੋ ਮਾਫੀ ਮੰਗਵਾਉਣ ਗਰੀਬ ਪਰਿਵਾਰ ਤੋ ਮੈ ਵੀ ਗਰੀਬ ਪਰਿਵਾਰ ਦਾ ਮੈਂਬਰ ਹਾ ਅਸੀਂ ਵੀ ਮਜ਼ਦੂਰੀ ਕਰਕੇ ਖਾਨੇ ਆ ਮੁੱਖ ਮੰਤਰੀ ਤੋ ਐਡ ਸਾਰੀ ਟੀਮ ਤੋ ਮਾਫੀ ਮੰਗਵਾਉਣ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈ ਦਾ
@HarryFromTheNorthSide
@HarryFromTheNorthSide 3 жыл бұрын
This man may be poor ,but he raised his children well. God bless
@FallNRise
@FallNRise 5 жыл бұрын
Well done girls.. For speaking for your parents
@kuljindersingh3726
@kuljindersingh3726 5 жыл бұрын
Hun Sade lok duje passe nu hogy.....phln mukh mnrtii asii tere nl an Soni te Narinder bath bht vdiya km kr rhe an fill support ae vo....Hun ehna nu e galan ....mnrtii te TN phle din e ਖੂੰਗੜੀਆਂ Ali ਛਟੀ firni chahidi c..... fdlo khrrott Hun mukh mnrtii nu jinu trakkiyn dvonde c....
@AmanSingh-lc9cz
@AmanSingh-lc9cz 5 жыл бұрын
Kuljinder Singh verr sach Volya WAHEGURU
@mistermusic6448
@mistermusic6448 5 жыл бұрын
Singer alka malka super hit aun vale time ch parmatma jarur mehar karega didi ji Jai valmiki ji
@sodhigill7697
@sodhigill7697 5 жыл бұрын
Very good veer ji
@gurpreetsidhuzira1516
@gurpreetsidhuzira1516 5 жыл бұрын
ਜਦੋ ਇਸ ਮੁੱਖ ਮੰਤਰੀ ਨਾਮ ਦੇ ਲੜਕੇ ਦਾ ਗਾਇਕੀ ਦਾ ਜੀਵਨ ਸ਼ੁਰੂ ਹੋਇਆ ਸੀ ਤਾਂ ਇਸ ਨੇ ਇਕ ਦੋ ਧਾਰਮਿਕ ਗੀਤ ਵੀ ਗਾਏ ਸਨ ਪਰ ਅੱਜ ਇਹ ਆਪਣੇ ਇਕ ਗਾਣੇ ਵਿਚ ਨੰਗੀਆ ਪੁੰਗੀਆ ਲੱਤਾ ਵਾਲੀਆ ਲੜਕੀਆ ਦੇ ਨਾਲ ਨੱਚ ਗਾ ਰਿਹਾ ਹੈ ਜੋ ਕਿ ਦੂਜੇ ਲੱਚਰ ਗਾਇਕਾ ਵਾਂਗ ਪਰਿਵਾਰ ਵਿਚ ਬੈਠ ਕੇ ਦੇਖਣਯੋਗ ਹੈ ਹੀ ਨਹੀ ਹੈ। ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਵਿਚ ਕੋਈ ਸ਼ੱਕ ਨਹੀ ਹੈ। ਪਰ ਇਹ ਵੀ ਹੁਣ ਬੱਚਾ ਨਹੀ ਹੈ ਇਸ ਲਈ ਸੋਚ ਵਿਚਾਰ ਕੇ ਬੋਲਣਾ ਚਾਹੀਦਾ ਹੈ। ਪ੍ਰਮਾਤਮਾ ਇਸ ਨੂੰ ਸੁਮੱਤ ਬਖਸ਼ੇ।
@ButaSingh-wd4gg
@ButaSingh-wd4gg 5 жыл бұрын
ਭੈਣੇ ਸਾਰੇ ਲੋਕੀ ਸੋਡੇ ਨਾਲ ਨੇ ਤੇ ਅਸੀ ਸੋਡੇ ਨਾਲ ਆ
@romysingh4865
@romysingh4865 5 жыл бұрын
Good nice i am withe u sisatar..
@goribrar1262
@goribrar1262 5 жыл бұрын
ਕਈ ਗੱਲ ਨੀ ਭੈਣ ਤੇਰੇ ਅਸੀੇ ਵੀਰ ਤੇਰੇ ਨਾਲ ਹਾ ਗੰਦੇ ਲੋਕਾ ਦੀ ਗੱਲ ਦਿਲ ਤੇ ਨਹੀ ਲੈਈ ਦੀ
@preet6115
@preet6115 5 жыл бұрын
ਕੱਲ ਦਾ ਜਵਾਕ ਮਛਰਿਆ ਫਿਰਦਾ ਆ ਵੱਡਾ ਮੁੱਖ ਮੰਤਰੀ
@sunnysahota3180
@sunnysahota3180 5 жыл бұрын
Iski video Tik Tok par dalne wale sabse bade bewakoof
@sarbusarari23
@sarbusarari23 5 жыл бұрын
ਮੰਤਰੀ ਦੀ ਮੰਜੀ ਠੋਕੋ
@gurdyalsingh5973
@gurdyalsingh5973 5 жыл бұрын
ਮੈਂ ਤਾਂ ਹੈਰਾਨ ਆ ਯਾਰ ਮੁੱਖ ਮੰਤਰੀ ਵਰਗਾ ਮੂਰਖ ਗੰਦਾ ਕਮੀਨਾ ਬੰਦਾ ਲੋਕਾਂ ਨੇ ਮਸ਼ਹੂਰ ਕਰਤਾ ਬੋਲਣ ਦਾ ਉਹਨੂੰ ਚੱਜ ਨੀ ਆਵਾਜ਼ ਉਹਦੀ ਕਿੰਨੀ ਭੈੜੀ ਆ ਯਾਰ ਸ਼ਰਮ ਕਰੋ ਗੰਦ ਇਕੱਠ ਕਰ ਕੇ ਆਪਣੇ ਸਿਰ ਤੇ ਮੜੀ੍੍ਹ ਜਾਨਦੇ ਓ
@thissideamrit6016
@thissideamrit6016 5 жыл бұрын
Uncle g nature kina nice a ehna khn de bawjud v kuj nhi boly dilo respect
@jagpalsidhu4519
@jagpalsidhu4519 5 жыл бұрын
ਮਿਹਨਤ ਕਰਨੀ ਕੋੲੀ ਸਰਮ ਵਾਲੀ ਗੱਲ ਨੀ ਕੁੱਤਿਅਾ
@priyasidhu1176
@priyasidhu1176 5 жыл бұрын
Sahi kha ek dam
@MunishKumar-cx4yw
@MunishKumar-cx4yw 4 жыл бұрын
Sister too sahi boliya
@daljitsingh8197
@daljitsingh8197 5 жыл бұрын
jai vallmiki Har har vallmiki ase tuhade nall sister
@user-wl6ib5xi5w
@user-wl6ib5xi5w 5 жыл бұрын
ਰੱਬ ਨੇ ਹਰੇਕ ਬੰਦੇ ਨੂੰ ਓਨਾ ਕ ਖਾਣ ਨੂਂ ਦਿੰਦਾ ਜਿੰਨਾ ਕਿ ਪਚ ਜਾਵੇ ਪਰ ਲੋਕਾਂ ਨੇ ਇਸ ਸਿਰ ਝੜਾ ਲਿਆ ਸਾਲੇ ਨੂੰ ਹੁਣ ਕੁਝ ਪਚਦਾ ਨੀ
@yaarshahkotwale5846
@yaarshahkotwale5846 5 жыл бұрын
ਵੱਡਿਆਂ ਦੀ ਇੱਜਤ ਕਰੋ
@Pardeepsingh-vh1qj
@Pardeepsingh-vh1qj 4 жыл бұрын
Sahi gall aa ji kise Di garibi da majak ni bnayida
@kamaljeetkaur-kk3kb
@kamaljeetkaur-kk3kb 5 жыл бұрын
Kudiya da kina vdia treeka gl krn da ...mafi tan mntri nu mngni chaidi a hun ... aap free de paise khayi jnde
@anshdeepsingh7777
@anshdeepsingh7777 4 жыл бұрын
Sisters g bhut vadia kita interweo
@RECORDS-th5qy
@RECORDS-th5qy 5 жыл бұрын
10:38 chek it 😶
@satishparshuram2080
@satishparshuram2080 5 жыл бұрын
Good job mere sare bro nu
@sardarji9027
@sardarji9027 5 жыл бұрын
Full sport aa sister
@jarnailsaab6228
@jarnailsaab6228 5 жыл бұрын
Full spot sisters nu
@sattasingh564
@sattasingh564 5 жыл бұрын
Very Good alka
@manpreetkaurbrar6333
@manpreetkaurbrar6333 5 жыл бұрын
god bless u sis .dhia hon ta eho jia
@realmaskman_
@realmaskman_ 5 жыл бұрын
ena v ki keh dita mantri ne asi ap kine k shi ae jo mantri nu galt bol rhe a thik ae ohne mzak kita per loki vehle gla chkn nu
@preetkamal656
@preetkamal656 5 жыл бұрын
Ja oh y tere bap nu koi galat boll jave ta dukh lagda ja nai das mantre fuddu banda sala sire da tu kide magar lga hoya izatt koi chejj ne aa kesye de yr
@realmaskman_
@realmaskman_ 5 жыл бұрын
Preet Kamal thik a ohne keha mzak kita per hun ap v kida boli jande a landi puchi nd all fir ta kam brabr kr dita koi khat ni nale taddi ik hath nal ni baj d ooh mntri ta jwak ae oda v gal koi ni bs loka ne issue bna lya befaltu da
@shabazali3773
@shabazali3773 5 жыл бұрын
Bht achi bt ke ap na girls good
@gururashianamusic4444
@gururashianamusic4444 5 жыл бұрын
ਬਹੁਤ ਮਾੜਾ ਕੀਤਾ
@kulbeersandhu1492
@kulbeersandhu1492 5 жыл бұрын
J rab kise nu grebi dinda na ranbir batth ono rab sabr santokh v bhut dinda eni gal meri yd rakh lai
@sehajpreetaujla788
@sehajpreetaujla788 5 жыл бұрын
I full support you sis
@jagdeeshsinghrssingh9664
@jagdeeshsinghrssingh9664 4 жыл бұрын
Foll sport 22 ji
@kulbeersandhu1492
@kulbeersandhu1492 5 жыл бұрын
Kadi v avdi ukat nai bhuli di hundi avdi te doji gal grebi nai bhuli di hundi
@amarsidhusaab9059
@amarsidhusaab9059 5 жыл бұрын
ਭੈਣੇ ਅਸੀਂ ਤੁਹਾਡੇ ਨਾਲ ਆ ਜੀ
@PargatSingh-hw1ik
@PargatSingh-hw1ik 5 жыл бұрын
ਭੈਣੇ ਸਾਰੇ ਲੋਕ‌ ਥੋਡੇ ਨਾਲ ਨੇ
@saabkaur1896
@saabkaur1896 5 жыл бұрын
Nice sis...God bless you
@mayabanger6156
@mayabanger6156 5 жыл бұрын
Bilkul ryt bhaine....oh aawe tuhde ghr awe uncle g to muafi mnge.baaki sngeet di gl ..sngeet maadi moti cheez ni...tuc sahi keha bhaine mehnt krk gl bn di awe ni..rbb g mehr krn
@RanjitSingh-mj9ju
@RanjitSingh-mj9ju 5 жыл бұрын
ਪਹਿਲਾਂ ਗਲਤੀ ਕਰੋ। ਫਿਰ ਮਾਫੀ ਮੰਗ ਲਵੋ। ਵਾਹ ਬਈ ਮੰਤਰੀ। ਕਿੰਨੀਆਂ ਗਲਤੀਆ ਮਾਫ ਕਰੀ ਜਾਵਾਗੇ ਤੇਰੀਆ
@manjindersingh9626
@manjindersingh9626 5 жыл бұрын
ਸਾਲਾ ਕੁੁੱਤਾ
@jaskaranatwal1624
@jaskaranatwal1624 5 жыл бұрын
@@RanjitSingh-mj9ju veer ji tuhade ta vichar hi bhoot vadia ne... kafi samjdarr japde aa tusi manu . Punjabi ma boli v bhoot vadia parchar kar rhe ho ... salute aa veer
@kangbawa9103
@kangbawa9103 5 жыл бұрын
Very Good
@SukhdevSingh-bb8ph
@SukhdevSingh-bb8ph 5 жыл бұрын
Koi hal ni loka da social media te famous hon lai koi kasar ni chadde
@roopsingh2250
@roopsingh2250 3 жыл бұрын
Very nice sister
@gharujhariwala2742
@gharujhariwala2742 4 жыл бұрын
Rabba meri phain nu trakiya bahksi
@jellysingh1239
@jellysingh1239 4 жыл бұрын
We all with you
@royalstarvlogs13
@royalstarvlogs13 5 жыл бұрын
baut madi gall mantri waste full sport sis
@lovepreethans548
@lovepreethans548 5 жыл бұрын
ਸਦਾ ਨੀ ਹਲਾਤ ਰਹਿੰਦੇ ਮਾੜੇ ਬੰਦੇ ਤੇ ਸਦਾ ਨੀ ਉ ਬੰਦੇ ਆ ਚੜਾਈਆ ਰਹਿੰਦੀਆਂ
@HarwinderSingh-ps3zu
@HarwinderSingh-ps3zu 5 жыл бұрын
Full spot sister jii
@harbansbhullar5802
@harbansbhullar5802 5 жыл бұрын
good sister ji
@jassijassi1553
@jassijassi1553 5 жыл бұрын
Foll sport sister g di kara ga
@luckysinghrashi4644
@luckysinghrashi4644 5 жыл бұрын
nice sister ji
@singhsidhuzzzz
@singhsidhuzzzz 5 жыл бұрын
Malka alkka sis gud job
@meharbaansingh7479
@meharbaansingh7479 5 жыл бұрын
Good sister
@karanbaraich2300
@karanbaraich2300 Жыл бұрын
Good
@mintunononononosingh603
@mintunononononosingh603 5 жыл бұрын
Sahi. Gall. Aa. Sister. Tusin. Stand. Lao. Aasin. Tohade. Nal. Haan
@GaganSingh-pz2em
@GaganSingh-pz2em 5 жыл бұрын
oh yaar jawak ne majak karta fer ki ho gya ...bus sargya sade punjab da ..
@fanmoosewalede419
@fanmoosewalede419 5 жыл бұрын
Welcome to girl ਏਹੋ ਜਿਹੇ ਲੱਛਣ ਕਰਨ ਵਾਲੇ ਨੂੰ ਏਹ ਦਾ ਹੀ ਨਤੀਜਾ ਦੇਣਾ ਚਾਹੀਦਾ ਹੈ.
@dilrandhawa2509
@dilrandhawa2509 5 жыл бұрын
Sahi gal vadia keta
@lamardargurpreet8211
@lamardargurpreet8211 5 жыл бұрын
full. sopt sister
@gurpreetsinghballysaggu8641
@gurpreetsinghballysaggu8641 5 жыл бұрын
Wah sardar g tuhadiyan glaan bahut vadiya
@jaskaranatwal1624
@jaskaranatwal1624 5 жыл бұрын
Juttiyan di kasar ta ahh reporter nu aa jo war war ohi gallan kr reha aa .... uncle ji di respect jruri aa ji . Jo ani mehnat krde aa , salute aa ji . Baki kuj k spoter ne nal uncle ji de respect lai te kuj apne fame lai ... mukdi gall ahh k sabh kush fame lai ho reha h ....
@mrsinghwarval490
@mrsinghwarval490 5 жыл бұрын
Sur gay bhar me gise log dekhete hay wo hi kafi hey to bhi rupeya lehi sur lagate ho lekin log dekhed nehi hon to chaleli mukh matari de nal masur ho jave gi
@satbirathwal5489
@satbirathwal5489 5 жыл бұрын
Full spot
@bittaji9945
@bittaji9945 4 жыл бұрын
Nyc sis gbu
@lakhidhaliwal6446
@lakhidhaliwal6446 5 жыл бұрын
V waheguru ji dr
@DevinderSingh-tq4uv
@DevinderSingh-tq4uv 5 жыл бұрын
ਅੱਜ ਕੱਲ੍ਹ ਜੇਕਰ ਤੁਸੀ ਮਸ਼ਹੂਰ ਹੋਣਾ ਤਾਂ ਕੁਝ ਅਜਿਹਾ ਕਰ ਦਿਓ ਤਾ ਬੱਲੇ ਬੱਲੇ ।
@ManjinderSingh-vu5cw
@ManjinderSingh-vu5cw 5 жыл бұрын
Puri sport sis thanu
@MandeepSingh-sz3yq
@MandeepSingh-sz3yq 5 жыл бұрын
Na na bhene thoanu dekh k loke khukha jo kudia marde ne oh gurej krn ge bhut vdia gal kiti c Apne father acording
@BaljinderKaur-in7op
@BaljinderKaur-in7op 5 жыл бұрын
Beta ohdi awaj ta eve a jive khadr patda hmm.
@ankitsharma8740
@ankitsharma8740 5 жыл бұрын
Goood
@rupalboys1789
@rupalboys1789 5 жыл бұрын
ਬਾਈ ਜਿਸ ਨੇ ਧਮਕੀ ਦਿੱਤੀਆ ਉਸ ਦਾ ਨੰਬਰ ਦੱਸੋ
@SRT_797hp
@SRT_797hp 5 жыл бұрын
Bai ik var service hon wali a mantri di fr dekhi kive banda bun da
@jassjassal8781
@jassjassal8781 5 жыл бұрын
Full support aaaa family nu apne wallo taa
@inderpreetsingh2921
@inderpreetsingh2921 5 жыл бұрын
banda bhul da pehlan garibi holi holi bhulda aukat sajna
@amandeol674
@amandeol674 5 жыл бұрын
ਭਾਈ ਸਾਹਬ ਆਪ ਵੀ ਬੌਲ ਲਵੌ ਕੁੜੀਆਂ ਚੰਗੀਆਂ ਨੀ ਲੱਗਦੀਆਂ ਬੌਲ ਦੀਆਂ
@sandeep_patialvi
@sandeep_patialvi 5 жыл бұрын
Bs baba ji jado insan da bura waqt aaunda ta sab to pehla us da dimag hi kharab hunda hai bs mantri da bura waqt start ho geya Waheguru us nu budhi de waheguru kirpa Karan
@InderjitSingh-dg2ii
@InderjitSingh-dg2ii 5 жыл бұрын
Kithe dabda va mantri Saab
@VijayKumar-cn6kr
@VijayKumar-cn6kr 5 жыл бұрын
No maffi nai mangi sle ne uda formality He puri kiti
Mukh Mantri Nu Mili Girlfriend || Hasde Hasande Ravo
6:38
MH One Music
Рет қаралды 6 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 24 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 16 МЛН
Мы сделали гигантские сухарики!  #большаяеда
00:44
SPONGEBOB POWER-UPS IN BRAWL STARS!!!
08:35
Brawl Stars
Рет қаралды 24 МЛН