Gaun : Jasmine Sandlas, Bunty Bains, Ammy Virk, Dev Kharoud, Jashan Inder | MAURH

  Рет қаралды 7,283,966

Rhythm Boyz

Rhythm Boyz

Жыл бұрын

Naad Sstudios & Rhythm Boyz Entertaiment proudly presenting
“MAURH” ਲਹਿੰਦੀ ਰੁੱਤ ਦੇ ਨਾਇਕ releasing worldwide on
9 June 2023 in cinemas only
Song - Gaun (Full Video)
Singer - Jasmine Sandlas
Lyrics, Music, Composer - Bunty Bains
Music Produced by - Jashan Inder
Mix & Master Eric Pillai
Video Edit - Gobindpuriya, Baljinder S Rajowal
Jasmine Sandlas Makeup & Hair Style Addy Makeover
Directed & Written by
Jatinder Mauhar
Additional Dailogue
Jatinder Lall
Produced by
Jatin Sethi & Karaj Gill
Starring
Ammy Virk
Dev Kharoud
Naiqra Kaur
Kuljinder Sidhu
Vikramjit Virk
Baljinder Kaur
Amiek Virk
Parmveer Singh
Jarnail Singh
Marc Randhawa
Richa Bhatt
DOP (Gaun) - Sukh Kamboj
Sound Designing
Resul PooKutty
Music by
Bunty Bains
Lyricist, Composer - Bunty Bains
Arranged, Programming by - Jashan Inder
Song Mix & Master - Eric Pillai
Background Music Director
Hitesh Modak
Editor
Manish more
Executive Producer
Jarnail Singh
Assosciate Director :
Prince Makhu
Rajesh Udhwani
Art Director
Kazi Rafik Ali
Action Master
Monu Kamboj
Costume Designer
Tejinder Kaur
VFX supervisor:
Manjeet Sannan
Line Producer
Karan Gill
Production Controller
Monisha Bhatt
Post production
Varun bansal ( final step )
Still
Manpreet Grewal
Publicity design
Bir Saaz
DI
Afterplay Studios (Maddy)
DI Colorist
Prakash Joseph
Stay Tuned On -
Spotify - open.spotify.com/album/1MEUZP...
Boomplay - www.boomplay.com/share/album/...
Wynk Music wynk.in/music/album/gaun-from...
Pandora - pandora.com/artist/jasmine-sa...
YT Music - • Gaun (From "Maurh")
Anghami - play.anghami.com/song/1112395437
Digitally Powered by One Digital Entertainment
Follow us on -
KZbin - bit.ly/RhythmBoyz
Facebook - / rbzent
Instagram - / rhythmboyzentertainment

Пікірлер: 2 700
@Araha111
@Araha111 Жыл бұрын
Got goosebumps ❤❤❤
@ksmalksur1667
@ksmalksur1667 Жыл бұрын
No
@vipansharma5690
@vipansharma5690 Жыл бұрын
@@ksmalksur1667 😊
@vipansharma5690
@vipansharma5690 Жыл бұрын
😊😊😊😊😊😊😊😊😊😊😊😊😊😊😊üüü😊
@jasspreetsingh6118
@jasspreetsingh6118 Жыл бұрын
. .
@user-hp8vn5bj9x
@user-hp8vn5bj9x Жыл бұрын
​@@vipansharma5690 w
@parvindersingh6869
@parvindersingh6869 Жыл бұрын
ਨੀਂ ਸੋਹਣੀਏ ਕਿੱਥੇ ਗੁੰਮ ਹੋਈ ਫਿਰਦੀ ਸੀ? ਇਹ ਤੇਰਾ ਰੂਪ ਆ, ਇਸੇ ਦਾ ਹੀ ਤੇਰੇ ਨਾਲ ਮੇਲ ਚੰਗਾ ਲੱਗ ਰਿਹੈ, ਨੰਗਾ ਜਿਸਮ ਬਿਲਕੁਲ ਨੀਂ ਸੋਹੁੰਦਾ ਤੇਰਾ, ਕਿਸੇ ਪਰੀ ਨਾਲੋਂ ਘੱਟ ਨਹੀਂ, ਜੈਸਮੀਨ ਜੀ ਜੇ ਜਿੰਦਗੀ ਚ ਕਦੇ ਇਹ ਕੁਮੈਂਟ ਪੜ੍ਹੋਗੇ ਤਾਂ ਜਰੂਰ ਇਸ ਗੱਲ ਤੇ ਗੌਰ ਕਰਕੇ ਦੇਖਿਓ। ਪਤਾ ਨਹੀਂ ਕਿੱਥੇ ਰੁਲਗੀ ਅਸਲੀਅਤ।
@VeerSingh-zd9ze
@VeerSingh-zd9ze 11 ай бұрын
Sahi kehe y g
@user-up2cp7og7x
@user-up2cp7og7x 11 ай бұрын
Han y Shi kiha
@kuldeepkaur4791
@kuldeepkaur4791 11 ай бұрын
Good veer g
@rowdystyle5785
@rowdystyle5785 11 ай бұрын
Shi keha bro 3:31
@navjotkaur8460
@navjotkaur8460 11 ай бұрын
Right
@PB_07
@PB_07 11 ай бұрын
ਮੈਨੂੰ ਮਾਣ ਹੈ ਆਪਣੇ ਪੰਜਾਬੀ ਹੋਣ ਦੇ, ਤੇ ਆਪਣੀ ਪੰਜਾਬੀ ਭਾਸ਼ਾ ਤੇ, ਪੰਜਾਬ ਜਿੰਦਾਬਾਦ ❤❤❤❤
@ravinderbajwa3917
@ravinderbajwa3917 11 ай бұрын
Very nice song ❤❤
@zarinekaur
@zarinekaur 11 ай бұрын
ਗੌਰ ਨਾਲ ਆਖੋ ਖਾਲਿਸਤਾਨ ਜ਼ਿੰਦਾਬਾਦ!
@beautifulmarwar
@beautifulmarwar 11 ай бұрын
​@@zarinekaur film toh true bana lete hai hindu jaat ko Jatt bana diya .iska maut Naina Devi mandir me hua tha .fake film
@gurjindersingh8891
@gurjindersingh8891 11 ай бұрын
​@@beautifulmarwaraap tension lo😂
@vickybirdi7646
@vickybirdi7646 10 ай бұрын
​@@beautifulmarwar 😊 mourh dai village ja fr puch ja kai ki maut kime hoi c .. sade lane jeone suchia dai.....
@punjabiknowledgeandnews2023
@punjabiknowledgeandnews2023 11 ай бұрын
ਬੱਸ ਖ਼ੌਰੂ ਈ ਨਾਵਾਂ ਦਾ ਮਾਰਦੇ ਪੱਟਾਂ 'ਤੇ ਛਾਪੀਆਂ ਦੁੱਧ ਪੀਤਾ ਜਿੰਨ੍ਹਾਂ ਮਾਵਾਂ ਦਾ 🔥 #justiceforsidhumoosewala
@poojakaur2159
@poojakaur2159 11 ай бұрын
ਥਾਪਿਆ
@balkarsinghdhaliwal592
@balkarsinghdhaliwal592 11 ай бұрын
ਥਾਪੀਆਂ
@balkarsinghdhaliwal592
@balkarsinghdhaliwal592 11 ай бұрын
​@@poojakaur2159ਥਾਪੀਆਂ
@brargagan855
@brargagan855 11 ай бұрын
ਜੈਸਮੀਨ ਨੇ ਹੁਣ ਤੱਕ ਗਾਏ ਪੁੱਠੇ ਸਿੱਧੇ ਗਾਣਿਆਂ ਦਾ ਉੰਲਾਬਾ ਲਾਹ ਤਾ ❤
@LOVDIP-TV
@LOVDIP-TV 11 ай бұрын
ਏਦਾ ਦੀਆਂ ਫਿਲਮਾਂ ਹੋਰ ਵੀ ਆਉਣੀਆਂ ਚਾਹੀਦੀਆਂ ਨੇ ਜੋ ਸਾਡੇ ਵਿਸਰੇ ਇਤਿਹਾਸਕ ਵਿਰਸੇ ਨੂੰ ਦਰਸ਼ਾਏ । Ammy Virk dilogue ❤🔥
@manjotkahlon2011
@manjotkahlon2011 11 ай бұрын
Ki fayeeda apne lok ta comedy magar e bhjda aa
@MindRelaxerShorts
@MindRelaxerShorts 11 ай бұрын
MASTAANE MOVIE AA RAHI TEASER DEKHO
@ThugLife-xp4vx
@ThugLife-xp4vx 11 ай бұрын
ਸਾਡੇ ਲਾਣੇ ਜਿਊਣੇ ਸੁਚਿਆਂ ਦੇ ❤ ਸਾਡੇ ਮਿਰਜ਼ੇ ਰਾਂਝੇ ਜੰਮਦੇ ਨ੍ਹੀ 💪🏻💪🏻💪🏻 ਮਿਸ ਯੂ legends
@rowdystyle5785
@rowdystyle5785 11 ай бұрын
Suchya kon c
@happyasian7555
@happyasian7555 11 ай бұрын
@@rowdystyle5785 ਆਹ ਦੇਖ ਲੋ ਨਵੀਂ ਪਨੀਰੀ ਦੀ ਸੋਝੀ ਜੋਟੇ ਭਾਈ ਸੁੱਚਿਆ ਮਤਲਬ ਸੁੱਚਾ
@happyasian7555
@happyasian7555 11 ай бұрын
ਬੁਫਰਾਂ ਉਤੇ ਮਿਰਜ਼ਾ ਗਾਉਂਦੀ ਜਸਵਿੰਦਰ ਬਰਾੜ ਕੋਣ ਸੁਣਦਾ ਸੀ
@happyjass1221
@happyjass1221 11 ай бұрын
Legend ❤️❤️sidhu
@karanuppal3487
@karanuppal3487 11 ай бұрын
​@@happyasian7555 🎉
@princepal3730
@princepal3730 2 күн бұрын
Jekar bhain meriye is bane ch gaave taa panjab di shan banugi waheguru ji❤❤❤
@BinduMavi-rq8zh
@BinduMavi-rq8zh 11 ай бұрын
ਅੰਗਰੇਜ਼ੀ ਪੜਾਈ ਵਿਦੇਸ਼ੀ ਕਲਚਰ ਸਾਨੂੰ ਬਰਬਾਦ ਕਰ ਰਹੇ ਪਰ ਇਸ ਗੀਤ ਨੇ ਰੁਹ ਖੂਸ ਕਰ ਦਿੱਤੀ
@Truth-Always
@Truth-Always 10 ай бұрын
Totally wrong, ਆਪਣੇ ਅੰਦਰ ਦੀ ਖਰਾਬੀ ਨੂੰ ਦੂਜਿਆ ਸਿਰ ਨਾ ਧੋਪੋ।
@jasdeepsinghmalhi
@jasdeepsinghmalhi 11 ай бұрын
ਮੈਂ ਕਾਫ਼ੀ ਦਿਨ ਤੋ ਗਾਣਾ ਦੇਖ ਰਹਾ ਸੀ ਪਰ ਜੈਸਮੀਨ ਸੈਂਡਲਸ ਕਰਕੇ ਨਹੀਂ ਸੁਣ ਰਹਾ ਸੀ ਪਰ ਅੱਜ ਗਾਣਾ ਸੁਣ ਕ ਦਿਲ ਖੁਸ਼ ਹੋ ਗਿਆ ਬਹੁਤ ਸੋਹਣੀ ਅਵਾਜ ਤੇ ਬਹੁਤ ਸੋਹਣੀ ਲਿਖ਼ਤ ❤❤❤ ਸੋ ਈਵੇ ਦੇ ਗਾਣੇ ਗਾਉ ਪਹਿਲਾਂ ਤਾ ਪਤਾ ਨਹੀਂ ਕਿਧਰ ਨੂੰ ਤੁਰੇ ਫਿਰਦੀ ਸੀ
@mandeepbrar6579
@mandeepbrar6579 11 ай бұрын
Same me
@harmanpreet4622
@harmanpreet4622 11 ай бұрын
Ryt g
@kiratrandhawa1222
@kiratrandhawa1222 11 ай бұрын
Right bro same mara nal v aava hi ha kal movie dakh ka aaya ta kal da 10 vaar song sun lia 😂
@dhillon7367
@dhillon7367 11 ай бұрын
True
@gunny66613
@gunny66613 11 ай бұрын
Same lol .. This song fits perfrctly for waris panjab de lakha sidhana and baje k warge panjab pakhiya da
@motivationdeep90
@motivationdeep90 11 ай бұрын
ਜੈਸਮੀਨ ਸੈਂਡਲਸ ਦਾ ਹੁਣ ਤੱਕ ਦਾ ਸਭ ਤੋਂ ਸੋਹਣਾ ਤੇ ਸਿਰਾ ਗੀਤ ਏ 💯💯💯💯💯💯
@vikramsaini891
@vikramsaini891 11 ай бұрын
22 g copy kitaab aaa
@motivationdeep90
@motivationdeep90 10 ай бұрын
@@vikramsaini891 tuhanu keve pta
@namansharma2313
@namansharma2313 11 ай бұрын
ਪੱਟਾਂ ਤੇ ਮਾਰਨ ਥਾਪੀਆਂ ਓਏ.. ਦੁੱਧ ਪੀਤਾ ਜਿਨਾਂ ਮਾਵਾਂ ਦਾ ਓਏ..... Best tribute
@ogsahil47
@ogsahil47 11 ай бұрын
ਬੱਸ ਖੌਰੂ ਈ ਨਾਵਾਂ ਦਾ, ਹੋ ਮਾਰਦੇ ਪੱਟਾਂ ਤੇ ਥਾਪੀਆਂ ਹੋ ਦੁੱਧ ਪੀਤਾ ਜੀਹਨਾਂ ਮਾਵਾਂ ਦਾ⛳ REST IN POWER⛳ OG MOOSE🙌
@HarpalSinghGarhdiwala
@HarpalSinghGarhdiwala Жыл бұрын
ਬਹੁਤ ਚਿਰ ਬਾਦ ਬਹੁਤ ਵਧੀਆ ਗੋਣ ਸੁਣਿਆ ਜੈਸਮੀਨ ਸੈਡਲਸ ਦਾ ਪੂਰੀ ਪੰਜਾਬੀਅਤ ਝਲਕਦੀ ਸੂਟ ਵਿੱਚੋਂ ਬਹੁਤ ਸੋਹਣੀ ਲੱਗ ਰਹੀ ਆ 🙏🙏🙏
@raiwalagill
@raiwalagill Жыл бұрын
Waah tera Punjab ch har Kudi ada vrgi honi chidi veer
@viratrajput5023
@viratrajput5023 Жыл бұрын
Chaar din phla ehne jida de kpde paye see oh mnu lgda dekh k dobara eh nhi.bolega
@HarpalSinghGarhdiwala
@HarpalSinghGarhdiwala Жыл бұрын
@@viratrajput5023 veer oh dekh k ta hi likhya eh comment 🙏🙏
@gursewakjhajj6875
@gursewakjhajj6875 Жыл бұрын
😂😂😂 ਭਰਾਵੋ ਇਹ ਨੀਕਰ ਤੋ ਵੀ ਨਫ਼ਰਤ ਮੰਨਦੀ ਆ। ਇੱਕ ਗਾਣਾ ਕੀ ਗਾਤਾ। ਲੋਕ ਜੱਥੇਦਾਰਨੀ ਬਣਾਉਣ ਨੂੰ ਤਿਆਰ ਹੋਗੇ।
@HarjeetSingh-ym5hj
@HarjeetSingh-ym5hj Жыл бұрын
koini bai wait kro 2 mahine
@lvynsui3261
@lvynsui3261 Жыл бұрын
ਮਾਰਦੇ ਪੱਟਾਂ ਤੇ ਥਾਪੀਆਂ,, ਦੁੱਧ ਪੀਤਾ ਜਿਨ੍ਹਾਂ ਮਾਵਾਂ ਦਾ❤ #sidhumoosewala
@amanchouhan5342
@amanchouhan5342 11 ай бұрын
Siddu mosewala
@anulansari-cm5xj
@anulansari-cm5xj 11 ай бұрын
​@@amanchouhan53420000😊
@user-up2cp7og7x
@user-up2cp7og7x 11 ай бұрын
😅Sada Mose wala
@SanjeevKumar-tg7ns
@SanjeevKumar-tg7ns 11 ай бұрын
ਭੋਰ ਦਿੱਤੀ ਏਥੇ ਵੀ,,, ਹਰ ਗੱਲ ਵਿੱਚ ਬਿਨਾ ਵਜਾਹ ਤੋਂ
@lvynsui3261
@lvynsui3261 11 ай бұрын
@@SanjeevKumar-tg7ns ਇਹਦਾ ਮਤਲਬ ਤੂੰ ਮਾਂ ਦਾ ਦੁੱਧ ਨੀ ਪੀਤਾ ਫ਼ਿਰ
@bhagwantmann1993
@bhagwantmann1993 11 ай бұрын
ਜਿਉਣਾ ਮੌੜ ਫਿਲਮ ਬਣਾਉਣ ਵਾਲੇ ਸਾਰੇ ਕਲਾਕਾਰਾ ਨੂੰ ਮੇਰੇ ਅਤੇ ਜਿਉਣਾ ਮੌੜ ਕਮੇਟੀ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਾਡੇ ਪਿੰਡ ਦਾ ਨਾਮ ਰੌਸ਼ਨ ਵੀ ਰੋਸ਼ਨ ਕੀਤਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ।
@brother9440
@brother9440 11 ай бұрын
Bai phir naam pichon mann hataa ke proud naal mour likho
@loveguru4554
@loveguru4554 8 ай бұрын
​@@brother9440shi kya bhgwant maan na sun ke fudu km kita saade punjab nu bhiya nh vecta
@bindersinghbalra3085
@bindersinghbalra3085 11 ай бұрын
ਪਹਿਲੀ ਵਾਰ ਜਸਮੀਨ ਸੰਡਲੇਸ ਦੀ ਲੁੱਕ ਤੇ ਗਾਣ ਦਾ ਅੰਦਾਜ਼ ਵਧੀਆ ਲੱਗਾ, ਹਿੱਟ ਆ ਬੀਬਾ
@panjabi_talks
@panjabi_talks 11 ай бұрын
ਬਹੁਤ ਵਧੀਆ ਜੀ ਸਾਰਿਆ ਨੂੰ ਬੇਨਤੀ ਆ ਸਾਰੇ ਜ਼ਰੂਰ ਇਹ ਫਿਲਮ ਵੇਖਣ ਜਾਓ ਤੇ ਸਾਰੇ ਰਿਕਾਰਡ ਤੋੜ ਦੋ ਤਾਂ ਕੇ ਪਤਾ ਲੱਗੇ ਕੀ ਪੰਜਾਬ ਤੇ ਪੰਜਾਬੀ ਹਮੇਸ਼ਾਂ ਨੰਬਰ ੧ ਹੁੰਦੇ ਆ love you ❤ਸਾਰੀ ਮੋੜ ਟੀਮ ਨੂੰ ❤ ਰੱਬ ਦਾ ਇਸ ਫਿਲਮ ਤੇ ਸਾਡੀ ਪੰਜਾਬੀ industry ਤੇ ਮੇਹਰ ਭਰਿਆ ਹੱਥ ਬਣਿਆ ਰਵੇ , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫਤਹਿ, ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏
@DuniaDiSair1
@DuniaDiSair1 10 ай бұрын
OK
@sandhuboyz9321
@sandhuboyz9321 Жыл бұрын
ਮਾਰਦੇ ਪੱਟਾ ਤੇ ਥਾਪੀਆ ਦੁੱਧ ਪੀਤਾ ਜਿੰਨਾ ਮਾਵਾਂ ਦਾ। ਮਤਲਬ Sidhu Moosewala♥️
@Mazbhisikh552
@Mazbhisikh552 11 ай бұрын
🐑🐑🐑
@bhindasandhubhupinder1134
@bhindasandhubhupinder1134 11 ай бұрын
🐑
@gursewak554
@gursewak554 11 ай бұрын
ਮਾਰ ਦੇ ਪੱਟਾਂ ਤੇ ਥਾਪੀਆਂ ਦੁੱਧ ਪੀਤਾ ਜਿਨ੍ਹਾਂ ਮਾਵਾਂ ਦਾ ❤❤
@KuldeepSingh-gp5sr
@KuldeepSingh-gp5sr 2 күн бұрын
ਕਿਸੇ ਘੈਂਟ ਗਾਉਣ ਵਾਲੀ(ਸਿੰਗਰ) ਤੋਂ ਇਹ ਗੀਤ ਗਵਾਉਣਾਂ ਸੀ।
@hardeep.kaur819
@hardeep.kaur819 Жыл бұрын
ਓ ਪਾਈਆ ਕੁੜਤੀ ਤੇ ਵੇਲਾ ਨੇ ਮਾਵਾਂ ਨੇ ਪੁੱਤ ਜੰਮੇ ਅਣਖੀ ਤਾਹੀਓਂ ਉਡੀਕਦੀਆਂ ਜੇਲ੍ਹਾਂ ਨੇ❤❤❤❤ beautifully written and sung amazing.... every line is unique in its own way❤❤❤❤ #Ammy_virk FAVOURITE FOREVER ♾️ WALA ❤❤❤ #MORH IT WILL BE DEFINITELY FIRE🎉🎉🔥🔥🔥🔥
@OfficialJatt-bk3ex
@OfficialJatt-bk3ex Жыл бұрын
V Nye
@harrygillpb05
@harrygillpb05 Жыл бұрын
Bhai amritpal singh khalsa
@harpreetmahra1084
@harpreetmahra1084 Жыл бұрын
💯
@Gurpreetsingh-dv3hj
@Gurpreetsingh-dv3hj 11 ай бұрын
Amritpal singh
@HarpreetSingh-dg4iu
@HarpreetSingh-dg4iu 11 ай бұрын
Bs khoru hi naama da marde patta te thapiya jina dud pita mava da mosse wala ❤
@parminder_singh2304
@parminder_singh2304 Жыл бұрын
ਮਾਰਦੇ ਪੱਟਾ ਤੇ ਥਾਪੀਆਂ,ਦੁੱਧ ਪੀਤਾ ਜਿੰਨਾ ਮਾਵਾਂ ਦਾ 💥#legendneverdie
@heklerchahal6106
@heklerchahal6106 11 ай бұрын
End e krrraaati 🔥🔥🔥🔥🔥🔥🔥🔥🔥🔥🔥🔥🔥🔥
@Funwithsukha
@Funwithsukha 11 ай бұрын
ਬਾਈ ਹੌਲੀਵੁੱਡ ਦੀਆਂ ਪੁਰਾਣੀਆ ਵੈਸਟਰਨ ਫਿਲਮਾ ਵਾੱਗ ਨਜਾਰਾ ਲਿਆ ਤਾ ਜਿਵੇ ਉਹ ਵੈਸਟਰਨ ਫਿਲਮਾ ਇਦਾ ਹੀ ਘੋੜਿਆ ਦੇ ਨਾਲ ਚਿੱਬ ਕੱਡ ਫਿਲਮਾ ਬਣਾਉਦਾ ਸੀ ਉਸੇ ਤਰਾ ਮੌੜ ਵੀ ਪੂਰੀ ਮਿਹਨਤ ਨਾਲ ਬਣੀ ਬੰਬ ਮੂਵੀ ਆ । ਵੈਸਟਰਨ ਮੂਵੀ 1945 ਤੋ ਬਾਅਦ ਵਿਚ ਬਹੁਤ ਘੈਟ ਫਿਲਮਾ ਬਣਾਉਦੇ੍ ਸੀ ਅੱਜ ਦੀਆ ਫਿਲਮਾ ਉਹਨਾ ਸਾਹਮਣੇ ਕੁੱਝ ਵੀ ਨਹੀ
@Rohitstar-mu2pw
@Rohitstar-mu2pw 2 ай бұрын
ਹੁਣ ਗਾਣੇ ਗਾਉਣ ਲੱਗੀ ਤੂੰ ਪਹਿਲਾਂ ਤਾਂ ਤੂੰ ਐਵੇਂ ਹੀ ਤੁਰੀ ਫਿਰਦੀ ਸੀ
@babbusingh3683
@babbusingh3683 Жыл бұрын
ਖਾਸ ਆ ਦਿਨ ਅੱਜ ਵੀ ਹੁੰਦੇ ਫੇਰ ਕੋਈ ਵੀ ਗਰੀਬ ਭੁੱਖ ਨਾਲ ਤੇ ਧੀਆਂ ਭੈਣਾਂ ਸੋਸ਼ਣ ਦਾ ਸ਼ਿਕਾਰ ਨਾ ਹੁੰਦੀਆਂ 😢😢😢
@laddisidhu5860
@laddisidhu5860 11 ай бұрын
Ha
@jugrajrandhawa7587
@jugrajrandhawa7587 11 ай бұрын
Haige a bhrawa.. pr duniya sath den di thaa hakoomat wal khad jandi ja k
@mandeepsiingh9556
@mandeepsiingh9556 11 ай бұрын
​@@laddisidhu5860😂❤
@mourvision
@mourvision 11 ай бұрын
​@@jugrajrandhawa7587 Politics bhari hogi har cheej te
@Pindergill22
@Pindergill22 11 ай бұрын
ਜੀਅ ਕਰਦਾ ਸੀ ਸੁਣੀ ਜਾਈਏ ਮੁਕੇ ਨਾ ਗਾਣਾ ❤️ ਅਵਾਜ 🔥 ਅੱਗ ਆ ਤੇ ਲਿਖਿਤ ਤਬਾਹੀ 💥💥💥💥
@KulveerSingh-om8ul
@KulveerSingh-om8ul 11 ай бұрын
ਕਿਸੇ ਪਾਕਿਸਤਾਨੀ ਗੀਤ ਦਾ ਸੰਗੀਤ ਤੇ ਕੰਬੋਜ ਚੋਰੀ ਕਰਕੇ ਵਾਹ ਵਾਹ ਖੱਟ ਕੇ ਅੰਦਰੋਂ ਖੁਸ਼ੀ ਨਹੀਂ ਮਿਲਣੀ
@singhjaswinder1517
@singhjaswinder1517 Ай бұрын
today we still need these types of SURMEA to save our PUNJAB
@shellyRoojam
@shellyRoojam 11 ай бұрын
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਯਾਦ ਰੱਖਗੇ ❤️ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ❤
@poojahans3878
@poojahans3878 Жыл бұрын
ਉਸਤਾਦ ਲਾਭ ਹੀਰਾ ਸੁਪਰ ਹਿੱਟ ਕਰ ਦਿੰਦਾ ਇਹ ਗੀਤ ਜੈਸਮੀਨ ਦੀ ਆਵਾਜ਼ ਚ ਉਹ ਦਮ ਨੀ ਹੈਗਾ Labh heera❤❤🙏🙏🤟
@GurdeepSingh-yv3um
@GurdeepSingh-yv3um Жыл бұрын
👍🏻👍🏻💯
@jugrajrandhawa7587
@jugrajrandhawa7587 11 ай бұрын
Poora dum a bhrawa cinema ch agg laati kudi a..i appreciate her
@JagroopSingh-yp9dq
@JagroopSingh-yp9dq 11 ай бұрын
ਸਹੀ ਕਿਹਾ
@singhjashan7288
@singhjashan7288 11 ай бұрын
ਓਏ ਹੋਏ ਬਾਬਿਓ ਲਿਖਣ ਵਾਲੇ ਨੇ ਵੀ ਕੋਈ ਕਸਰ ਨੀ ਛੱਡੀ ਤੇ ਗਾਓਣ ਵਾਲੇ ਨੇ ਵੀ ਸਿਰਾ ਲੱਗਾ ਦਿੱਤਾ
@Prabhdayalsingh-fl5fc
@Prabhdayalsingh-fl5fc 11 ай бұрын
ਸ਼ੁਕਰ ਆ ਤੈਨੂੰ ਵੀ ਵਧੀਆ ਗਾਉਣਾ ਆ ਗਿਆ ❤,
@JobanSingh-wv5oy
@JobanSingh-wv5oy 3 ай бұрын
P
@preetchahal7063
@preetchahal7063 Жыл бұрын
ਮਾਰਦੇ ਪਟਾ ਤੇ ਥਾਪੀਆ ।ਜਿਹਨਾ ਨੇ ਮਾ ਦਾ ਦੁੱਧ ਪੀਤਾ ❤️👌💔😭
@dhillonshab1372
@dhillonshab1372 Жыл бұрын
Moose vibe❤❤❤❤
@ManpreetKaur-hu6rm
@ManpreetKaur-hu6rm 11 ай бұрын
Sidhu bai❤
@sukhVallahyoutube
@sukhVallahyoutube Жыл бұрын
ਆਵਾਜ਼ ਦੇ ਪੂਰੇ ਚਿੱਬ ਕੱਢੇ ਪਤੰਦਰੀ ਨੇ ❤
@RavinderSingh-sh5tz
@RavinderSingh-sh5tz 11 ай бұрын
Awaaz de Chibb kadd te Patandri Ne 👍
@sanmeerkaurkhattra3624
@sanmeerkaurkhattra3624 11 ай бұрын
😂 pandari
@lachmansaggu2797
@lachmansaggu2797 5 ай бұрын
ਇਸ ਗੌਣ ਚ ਬੱਲੇ ਬੱਲੇ ਕਰਾਤੀ ਜੈਸਮੀਨ. ਵਾਹਿਗੁਰੂ ਤੈਨੂੰ ਸਦਾ ਖੁਸ਼ ਰੱਖੇ 🙏🙏🙏🙏🙏🌹🌹🌹
@achharsinghgill472
@achharsinghgill472 11 ай бұрын
Who says Panjabi language is going to die! Panjabi spirit will live forever ! Our language will rise on International stage! Love regards and prayers for Panjabi Panjabis and all Humanity from England!
@mohsinshahzad8262
@mohsinshahzad8262 11 ай бұрын
Menu v kuj yaad aaya j janab Soohay laal dawane ni Tere enna kundla ne qatal karane ni Chali deya chalea. From pakistan.
@mr...nobody1173
@mr...nobody1173 Жыл бұрын
ਜੇਹ ਏਸ ਫਿਲਮ ਚ ਮੂਸੇਵਾਲੇ ਦਾ ਕੋਈ ਗਾਣਾ ਹੁੰਦਾ ਤਾਂ ਗੱਲ ਹੋਰ ਹੋਣੀ ਸੀ
@pindwalatv
@pindwalatv Жыл бұрын
ਕਿਆ ਬਾਤ ਹੈ ਸਿਰਾ ਕਰਤਾ ਕੋਕੇ ਜੜਤੇ ਲਿਖਣ ਤੇ ਗਾਉਣ ਵਾਲੇ 🔥🔥🔥🔥🔥👍👍👍
@ramandhaliwal2193
@ramandhaliwal2193 11 ай бұрын
ਜੇਕਰ ਇਹ ਗਾਣਾ ਮਨਜਿੰਦਰ ਗੁਲਸ਼ਨ ਕੋਲ ਹੁੰਦਾ ਤਾਂ ਹੋਰ ਵੀ ਵਧੀਆ ਲੱਗਣਾ ਸੀ
@KhetaDulowal-xc4vs
@KhetaDulowal-xc4vs 4 ай бұрын
ਲਾਈਕ ਕਮੈਟ ਸ਼ੇਅਰ ਕਰਤਾ ਭੈਣ ਜੀ
@Thealtafmalik_
@Thealtafmalik_ Жыл бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@deepsingh2358
@deepsingh2358 Жыл бұрын
Hlo
@deepsingh2358
@deepsingh2358 Жыл бұрын
Hlo
@dalipdhindsa8340
@dalipdhindsa8340 11 ай бұрын
ਬਹੁਤ ਵਧੀਆ ਜੀ ਆਪਣੇ ਪੁਰਾਣੇ ਨੂੰ ਜਰੂਰ ਯਾਦ ਰੱਖੋ
@vishalsidhu5406
@vishalsidhu5406 Жыл бұрын
Maarde pta te thapiya dudh pita jina mava da Legend never die ❤ #justiceforsidhumoosewala
@lakhwindersingh3418
@lakhwindersingh3418 11 ай бұрын
Kbadi dekhi kde??
@PSFilms-rh4ht
@PSFilms-rh4ht 11 ай бұрын
ਜਿੰਨਾ ਥਾਪੀ ਨਹੀ ਮਾਰੀ ਓਹਨਾ ਨੇ ਦੁੱਧ ਫਿਰ ਕਿਹੜਾ ਪਿੱਤਾ ਆ
@RakeshKumar-ss7dx
@RakeshKumar-ss7dx 10 ай бұрын
​@@lakhwindersingh3418tere bond kyu fti hai daleyaa legend never die ❤ Sidhu hamesha legend rahu gaa
@lakhwindersingh3418
@lakhwindersingh3418 9 ай бұрын
@@RakeshKumar-ss7dx ghuseghatya thapiya punjab ch kahi sdiya to chldi aa rahi aa bhalwani te kabadi ch.. sala boojr .. lun leni deya bndya wali gal kr launda ta tu aap hega e a
@prabhjot1206
@prabhjot1206 11 ай бұрын
ਮਾਰਦੇ ਪੱਟਾ ਤੇ ਥਾਪਿਆ ਦੁੱਧ ਪੀਤਾ ਜਿਹਨਾਂ ਮਾਵਾ ਦਾ miss you legend
@harvinderkumar6302
@harvinderkumar6302 11 ай бұрын
ਸ਼ੁਕਰ ਹੈ ਰੱਬ ਦਾ ਇਹ ਕੰਜ਼ਰੀ ਨੂੰ ਅਕਲ ਆਈ ਏਨੇ ਵੀ ਕੁੱਝ ਵਧੀਆ ਗੀਤ ਗਾਇਆ 👍🙏🙏
@deepuralla8469
@deepuralla8469 11 ай бұрын
😂😂😂
@shirkatdeep
@shirkatdeep 10 ай бұрын
Har ik di niji jindgi alg hundi aw osdi kla alg chiz hundi aw
@harvinderkumar6302
@harvinderkumar6302 10 ай бұрын
@@shirkatdeep eh kha Di kala ਨੰਗੀ ਹੋ ਕੇ ਨਚਣਾ ਪੈੱਗ ਫੜ ਕੇ ਨਚਣਾ ਏਹ ਕਲਾ ਕਿਆ ਬਾਤ ਹੈ
@shirkatdeep
@shirkatdeep 10 ай бұрын
@@harvinderkumar6302mei es song di gal kar riha jdo jo koi chnga krda ohnu chnga e bolya janda
@gurdialsingh-oy1le
@gurdialsingh-oy1le Жыл бұрын
ਕੁੜੀਏ ਕਮਾਲ ਕਰਤੀ ਆਹ ਬੰਬ ਈ ਅਸਲੀ🌷❤️🌷
@PrinceSingh-yq2gj
@PrinceSingh-yq2gj Жыл бұрын
Yaar movie ta mein dekhan jayuga tu apna Rohb apne kol rakh , I support the new era of Punjabi industry.
@kiranjitkaur2283
@kiranjitkaur2283 9 ай бұрын
Jasminne ਦੀ ਆਵਾਜ਼ ਨੇ ਇਸ ਗਾਣੇ ਚ ਜਾਨ ਪਾ ਦਿੱਤੀ 🔥🔥🔥 she killed it
@gprsmobileworld2789
@gprsmobileworld2789 11 ай бұрын
ਹੁਣ ਜੱਗਾ ਕੌਣ ਬਣੋਂਦਾ ਵੇਖਦੇ ਆ
@jagseersingh165
@jagseersingh165 Жыл бұрын
ਜੈਸਮੀਨ ਤੇਰਾ ਇਹ ਰੂਪ ਲਾਜਵਾਬ ਆ ❤❤❤
@goldikansal1729
@goldikansal1729 11 ай бұрын
@deepuralla8469
@deepuralla8469 11 ай бұрын
❤❤
@Sab_se_sasta
@Sab_se_sasta 11 ай бұрын
ਖਤਰਨਾਕ ਆਵਾਜ਼।। ਏਥੇ ਇਹੀ ਆਵਾਜ਼ ਦੀ ਲੋੜ ਸੀ 🙏🙏
@jattjameson7704
@jattjameson7704 11 ай бұрын
Muskan nohshai di copy kiti aw
@jsg9892
@jsg9892 11 ай бұрын
At 2.03 seconds.. Sidhu Moosewala comes to mind.. love you JATTA ❤
@mandeepkaura1119
@mandeepkaura1119 11 ай бұрын
ਦੁਨੀਆ ਤੇ ਬਹੁਤ ਲੋਕ ਨੇ ਜਿਹੜੇ ਸਾਫ ਸੁਥਰੀ ਗਾਇਕੀ ਸੁਣਦੀ ਹੈ. ਕਿਰਪਾ ਕਰਕੇ ਏਹੋ ਜੇਹ ਗਾਣੇ ਗਾਏ ਜਾਣ.
@ballygg1255
@ballygg1255 Жыл бұрын
Gulabi queen on billboard’s queen 👸 ……..different vibe goosebumps ❣️❣️❣️❣️
@Thealtafmalik_
@Thealtafmalik_ Жыл бұрын
ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏
@Gur_preet707
@Gur_preet707 Жыл бұрын
❤️❤️❤️
@Maniheron610
@Maniheron610 11 ай бұрын
ਮੈ ਗਾਣਾ ਨੀ ਸੁਣਿਆ ਸੀ ਮੈ ਕਿਹਾ ਇਹ ਬੂੰਡ ਪਾੜ ਸੋਹ ਆਲੀ ਆ ਏ ਗੀਤ ਬਹੁਤ ਸਿਰਾਾਾਾ❤❤❤❤❤
@DuniaDiSair1
@DuniaDiSair1 10 ай бұрын
@nandkaur348
@nandkaur348 11 ай бұрын
Eda lga jiven gaana sidhu Lai gaya hove..... Sidhu Moosewala ee imagine hoi gya ❤ bot Vadia gaya Jasmine ne 👌
@PollywoodInsider
@PollywoodInsider Жыл бұрын
Last Line was epic "maavan ne putt jme ankhi tahion udeekdian jailan ne"
@princkumar1140
@princkumar1140 11 ай бұрын
8th
@navdeepshamu9555
@navdeepshamu9555 Жыл бұрын
ਜਿਓਨੇ ਮੋੜ ਦਾ ਰੋਹਬ ਸੀ .. ਮਹਿਲਾ ਵਾਲੇ ਡਰਦੇ ਸੀ... ਐਮੀ ਵਿਰਕ ਵਿਚ ਇਹੋ ਜਿਹਾ ਕੁਝ ਨਹੀਂ...
@jugrajrandhawa7587
@jugrajrandhawa7587 11 ай бұрын
ਕੱਦ ਕਾਠ ਤੋ ਮਾਰ ਖਾ ਗਿਆ
@SukhwinderSingh81548
@SukhwinderSingh81548 11 ай бұрын
ਜਿਹੜੀਆਂ ਫਿਲਮਾਂ ਇਕ ਵਾਰ ਬਣ ਚੁੱਕੀਆ ਹਨ ਉਹ ਮੁੜ ਕੇ ਦੁਬਾਰਾ ਬਨਣ ਤਾ ਟੀਕਾ,ਟਿਪਣੀਆ ਨੂੰ ਜਨਮ ਦਿੰਦੀਆਂ ਹਨ ਹੋਰ ਵੀ ਬਹੁਤ ਇਤਿਹਾਸ ਹਨ ਜਿਹੜੇ ਅੱਜ ਤੱਕ ਲੋਕਾ ਅੱਗੇ ਨੀ ਆ ਸਕੇ ਉਹਨਾਂ ਨੂੰ ਪ੍ਰਮੋਟ ਕਰੋ ਦੀ ਬਲੈਕ ਪਿ੍ਸ ਸਰਤਾਜ ਦੀ ਫਿਲਮ ਨੂੰ ਸਰਕਾਰ ਨੇ ਕਿਵੇ ਬੈਨ ਕੀਤਾ ਮਤਲਬ ਨਵਾ ਸਰਕਾਰ ਅਤੇ ਤੁਸੀ ਲੋਕ ਪੇਸ ਹੀ ਨੀ ਕਰਨ ਦਿ਼ਦੇ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JaspalSingh-il7ox
@JaspalSingh-il7ox Жыл бұрын
ਇਹਨੂੰ ਪੰਜਾਬੀਅਤ ਕਹਿਦੇ ਹੈ ਬਹੁਤ ਵਧੀਆ
@TarsemSingh-yd7wq
@TarsemSingh-yd7wq 11 ай бұрын
Nhh
@RakeshKumar-qs9dp
@RakeshKumar-qs9dp 4 ай бұрын
Punjabi kudi bahut bahut Mubarak and sari ammy virk team khas kr ammy virk and Jasmin sandela
@ultimate7995
@ultimate7995 Жыл бұрын
ਬਹੁਤ ਮਿਹਨਤ ਕੀਤੀ ਆ 👌👌🔥🔥
@nardevsingh225
@nardevsingh225 11 ай бұрын
ਬਹੁਤ ਸੋਹਣੀ ਗਾਇਕੀ
@tejpalnayak6602
@tejpalnayak6602 11 ай бұрын
ਜਸਮੀਨ ਦੀ ਆਵਾਜ਼ ਬਿਲਕੁਲ ਨਹੀਂ ਹੈ ਬਸ ਧੱਕਾ ਹੋ ਗਿਆ ਗੋਨ ਵਾਲਾ ਤਾਂ।
@Malkeet863
@Malkeet863 Жыл бұрын
ਬਹੁਤ ਸੋਹਣਾ ਗਾਣਾ ਰੱਬ ਤਰੱਕਿਆ ਬਖਸ਼ੇ ਭੈਣ ਨੂੰ
@Destination-Discover688
@Destination-Discover688 11 ай бұрын
Proud to be Punjabi 🎊🎊 love from Pakistan 🇵🇰
@rohanpuri8260
@rohanpuri8260 11 ай бұрын
Isi bat pe Lahore dedo fir
@kamallakha7367
@kamallakha7367 11 ай бұрын
​@@rohanpuri8260tu ohnu bund dede oh tenu lahor de du.. 😅
@Favorite.751
@Favorite.751 11 ай бұрын
​@@rohanpuri8260 ajao ly lu most welcome Lahore ka L dy gay
@manpreetmanpreetsingh2087
@manpreetmanpreetsingh2087 11 ай бұрын
@@rohanpuri8260 we are punjabi before we are indian and pakistani
@sumitsinghchadha2815
@sumitsinghchadha2815 11 ай бұрын
Same here bro..
@RamboS-ws5vt
@RamboS-ws5vt 11 ай бұрын
ਇਹ ਗਾਣੇ ਕਰਕੇ ਫਿਲਮ ਫਲਾਪ ਹੋਣੀ ਜੇ।। ਸਾਰੇ ਡਾਇਰਟਰ ਫਿਲਮ ਮੇਕਰ ਅੱਗੇ ਬੇਨਤੀ ਹੈ ਕੀ ਇਹ ਜਨਾਨੀ ਨੂੰ ਕਿਸੇ ਵੀ ਫਿਲਮ ਵਿੱਚ ਨਾ ਗਾਉਣ ਦਿੱਤਾ ਜਾਵੇ।।
@thesimarjeet_kaur5911
@thesimarjeet_kaur5911 Жыл бұрын
ਹੁਣ ਵੀ ਇੱਕ ਜਿਉਣੇ ਮੌਡ਼ ਦੀ ਬਹੁਤ ਲੋਡ਼ ਪੰਜਾਬ ਨੂੰ🙏🙏❤❤
@jasdeepdhillon5355
@jasdeepdhillon5355 Жыл бұрын
Tu ban ja jona
@thesimarjeet_kaur5911
@thesimarjeet_kaur5911 Жыл бұрын
@@jasdeepdhillon5355 ਜੇ ਕੋਈ ਕਹਿਣ ਬਣਦਾ ਹੁੰਦਾ ਤੋ ਵੀ ਹੋਣ ਸੀ।fuke
@DesiPhotographia
@DesiPhotographia Жыл бұрын
This is the masterpiece of this year ❤️ Well done boys and deseprate to watch the movie Love from Punjab Pakistan 🇵🇰
@deepgurna529
@deepgurna529 11 ай бұрын
ਜੇਕਰ ਇਹ ਗਾਉਣ ਜਸਵਿਦਰ ਬਰਾੜ ਜੀ ਗਾਉਂਦੇ ਗੱਲ ਬਾਤ ਹੋਰ ਹੋਣੀ ਸੀ। ਕਿਉ....?
@kulbirsingh1101
@kulbirsingh1101 11 ай бұрын
ਗੱਲ ਨੀ ਬਣੀ ਤੇਰੇ ਤੋਂ ਗੁੱਗੂ ਗਿੱਲ ਵਰਗੀ je ਦੇਵ ਨੂੰ ਜਿਓਣੇ ਦਾ ਰੋਲ ਦੱਤਾ ਜਾਂਦਾ ਫੇਰ ਗੱਲ ਬਣਨੀ ਸੀ
@sangeetschool
@sangeetschool Жыл бұрын
After long time song is giving vibe of original punjabi folk..
@jinder27
@jinder27 Жыл бұрын
Amrinder Gill productions always doing great work
@user-vy2zy5xt1o
@user-vy2zy5xt1o 11 ай бұрын
ਐਮੀ ਵਿਰਕ ਜਿਓਣੇ ਮੌੜ ਦੇ ਕਿਰਦਾਰ ਨਾਲ਼ ਇਨਸਾਫ਼ ਨਹੀਂ ਕਰ ਸਕਿਆ
@ekamkhaira8285
@ekamkhaira8285 11 ай бұрын
ਮੈਨੂੰ ਪੰਜਾਬੀ ਹੋਣ ਤੇ ਮਾਨ ਹੈ
@Garry_khaira
@Garry_khaira Жыл бұрын
Ammy virk dailogue - ਅੱਜ ਤੋ ਬਾਅਦ ਜੇ ਕਿਸੇ ਵੀ ਰਾਜੇ ਰਜਵਾੜੇ ਨੇ ਤੇ ਜਗੀਰ ਦਾਰ ਨੇ ਕਿਸੇ ਗਰੀਬ ਦੀ ਜਾ ਕਾਮੇ ਬੰਦੇ ਦੀ ਹਵਾ ਵੱਲ ਝਾਕਿਆ ਤਾਂ ਮੈ ਦੇਹਾ ਦੇ ਛਾਨਣੇ ਬਣਾ ਦਿਉ
@simrancheema6968
@simrancheema6968 Жыл бұрын
🔥
@sumanlata2019
@sumanlata2019 Жыл бұрын
@AmandeepSingh-uu5st
@AmandeepSingh-uu5st Жыл бұрын
ਡਾਈਲੋਗ ਚ ਦਮ ਨੀ ਐਮੀ ਦੀ ਬੜਕ ਚ
@Hustlerproxy
@Hustlerproxy Жыл бұрын
Nale zaildar v kh dena c
@penguin3121
@penguin3121 Жыл бұрын
@@AmandeepSingh-uu5st ਡਾਇਲਾਗ ਲੰਮਾ ਸੀ ਕਲਾਕਾਰ ਤੋਂ ਐਕਟਰ ਬਣੇ ਬੰਦੇ ਲਈ ਐਨਾ ਕੁ ਸਫਲ ਤਾਂ ਮੰਨਿਆ ਜਾ ਸਕਦਾ ਤੇ ਅਖੀਰ ਤੇ ਜੇ "ਓਏ" ਦੀ ਬੜ੍ਹਕ ਭਰ ਦਿੰਦਾ ਡਾਇਲਾਗ ਹੋਰ ਸੋਹਣਾ ਹੋਣਾ ਸੀ
@Armanshortvideo218
@Armanshortvideo218 11 ай бұрын
ਚਿੰਬ ਕੱਢ ❤️ ਦਿੱਤੇ❤️❤️❤️❤️ ਪਤੰਦਰਨੀ ਨੇ
@munishpunn78
@munishpunn78 10 ай бұрын
ਵਿਰਲੇ ਹੀ ਜੰਮਦੇ ਜਿਉਣੇ ਵਰਗੇ ਅਣਖੀ ਪੁੱਤ
@kulwindersekhon961
@kulwindersekhon961 11 ай бұрын
ਹੁਣ ਕੀਤੀ ਸਿਰੇ ਦੀ ਗੱਲ ਜੈਸਮੀਨ ਸਿਰਾ ਕਰਤਾ
@gurpalsingh4436
@gurpalsingh4436 Жыл бұрын
Kash Sidhu mosewale da geet hunda movie ch..kash kassh e reh Jana🥺
@bhindasandhubhupinder1134
@bhindasandhubhupinder1134 11 ай бұрын
ਕਿਉ ਤੇਰਾ ਜੀਜਾ ਲਗਦਾ ਸੀ ਮੂਸ਼ੀ ਬਦਮਾਸ਼
@user-yf9lt5ic3q
@user-yf9lt5ic3q Жыл бұрын
Ik waar tn lgga k jiwe Jaswinder Brar d awaaj hai … bhout sohna gaayea ❤️❤️… bhout sohna likheya …..
@manjindersingh4829
@manjindersingh4829 11 ай бұрын
Sidhu mossewala ❤
@hitler6986
@hitler6986 11 ай бұрын
Waw jasmine darling❤❤ bhut acha gana gayaya I love you❤❤
@Garry_khaira
@Garry_khaira Жыл бұрын
Song boht sira aa. ❤ Ghaint aa ik adha seen dev kharoud da pa dinde vich. Asi dev nu miss krdea thodi movies de song ch asi ode krke he jana dekhn
@NK-vj2sw
@NK-vj2sw Жыл бұрын
Jasmine Sandlas + Indian Folks = 💣 🔥
@singhshergill2672
@singhshergill2672 Жыл бұрын
Punjabi ❤😂
@Palwindermaan906
@Palwindermaan906 Жыл бұрын
Punjabi folks
@penguin3121
@penguin3121 Жыл бұрын
ਮਾਰੋ ਬਾਲਮ ਰੁਸਵੱਈਆ ਨੀ ਗਾਇਆ ਓਹਨੇ ਪੰਜਾਬੀ ਲੋਕ ਤੱਥ ਗਾਇਕ 😂😂
@vikramsingh-gp4kf
@vikramsingh-gp4kf 11 ай бұрын
ਕਿਆ ਬਾਤ ਬੀਬਾ ਜੀ ਪਾਵਰਫੁਲ ਅਵਾਜ ਸੁੱਤੇ ਜਗਾ ਤੇ
@trademedia.amritsar8098
@trademedia.amritsar8098 11 ай бұрын
Bunty bains veere chh gaya , Behtreen Music 🎶 🎵 👌 ♥️ ❤️ 🙌 🎶 🎵 👌 ♥️ ❤️ 🙌 🎶 🎵 👌 ♥️ ❤️ 🙌
@DuniaDiSair1
@DuniaDiSair1 10 ай бұрын
😮
@sharanjeet3954
@sharanjeet3954 11 ай бұрын
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਇਸ ਵੀਰ ਨੇ
@DuniaDiSair1
@DuniaDiSair1 10 ай бұрын
😍
@param.sidhu7
@param.sidhu7 Жыл бұрын
ਇਹ ਆ ਮੇਰਾ ਪੰਜਾਬ ❤️❤️
@nirmalnimma3473
@nirmalnimma3473 11 ай бұрын
ਮਿਹਨਤ ਚੰਗੀ ਕਰੀ ਆ ਪਰ ਜੇ ਇਹ ਲੋਕ ਤੱਥ ਲਾਭ ਹੀਰਾ ਗਾਉਦਾਂ ਤਾਂ ਗੱਲ ਹੋਰ ਹੋਣੀ ਸੀ
@DesiLifestylejatt5911
@DesiLifestylejatt5911 11 ай бұрын
ਜਿਉਣ ਮੌੜ ਰੋਲ ਠੀਕ ਇਹ ਤੇ ਕਰਾਏ ਲਿਆਦਾਂ ਜਿਉਣਾਂ ਮੌੜ ਲੱਗਦਾ
@manpreetjawanda1
@manpreetjawanda1 11 ай бұрын
ਬਹੁਤ ਸੋਹਣਾ ਗੀਤ❤
@khannaboys
@khannaboys 11 ай бұрын
I support such movies... Will watch minimum 2 times in theaters ... Thanks Ammy and team..
@punjabivirsa8191
@punjabivirsa8191 11 ай бұрын
ਕਾਸ ਕਿਤੇ ਜਿਊਣੇ ਮੌੜ ਦਾ ਰੋਲ ਦੇਵ ਖਰੋੜ ਜਾਂ ਬਾਈ ਦੀਪ ਸਿੱਧੂ ਹੁੰਦਾ ਤਾਂ ਉਹ ਕਰਦਾ ਤਾਂ ਬਹੁਤ ਵਧੀਆ ਹੋਣਾ ਸੀ
@hollywoodmoviesscenes4968
@hollywoodmoviesscenes4968 Жыл бұрын
Dev kharoud is perfect for jeona morh
@user-tu8dc2fw1t
@user-tu8dc2fw1t 11 ай бұрын
Marde pta te thapia dhudh pita jina mawa da ...... Legend never dai🙌
@Gaggu_Gill_pb03
@Gaggu_Gill_pb03 11 ай бұрын
ਮਾਰਦੇ ਪੱਟਾ ਤੇ ਥਾਪੀਆ ਓ ਦੁੱਧ ਪੀਤੇ ਜਿਹਨੇ ਮਾਵਾ ਦੇ 🔥🔥
@balkrishnakaurbalkrishna3009
@balkrishnakaurbalkrishna3009 11 ай бұрын
Dill khush hogya sun k and Jasmine's performance 🔥🔥🔥🔥🔥🔥🔥🔥
@MultiverseIndia
@MultiverseIndia Жыл бұрын
Well Done Jasmine Sandlas 👌🏻 Matlab Punjabi ch kha ta Thaddthaliyaaa mcha tiya Goosebumz poora thok k gaya maza aagya
@punjabivirsa8191
@punjabivirsa8191 11 ай бұрын
ਇਸ ਗੀਤ ਦਾ ਅਖੀਰਲਾ ਪੈਰਾ ਬਹੁਤ ਵਧੀਆ, (ਪਾਈਆਂ ਕੁੜਤੀ ਤੇ ਵੇਲਾਂ ਨੇ, ਮਾਵਾਂ ਨੇ ਪੁੱਤ ਜੰਮੇ ਅਣਖੀ ਤਾਹੀਉਂ ਉਡੀਕ ਦੀਆਂ ਜੇਲ੍ਹਾਂ ਨੇ) ਇਸ ਤਰ੍ਹਾਂ ਦਾ ਗੀਤ ਬਾਈ ਸਿੱਧੂ ਮੂਸੇਵਾਲੇ ਦਾ ਵੀ ਆਇਆ ਸੀ, ਸਰੀਰ ਤਾਂ ਪੁੱਤ ਡੱਕ ਲੈਂਦੀਆਂ ਜੇਲ੍ਹਾ ਜ਼ਮੀਰਾਂ ਨੂੰ ਕਿੱਥੇ ਡੱਕ ਦੀਆਂ ਨੇ, ਇਸ ਤਰ੍ਹਾਂ ਦਾ ਇੱਕ ਸ਼ੇਅਰ ਕਿਸੇ ਵੀਰ ਨੇ ਜਲੰਧਰ ਦੂਰਦਰਸ਼ਨ ਤੇ ਵੀ ਬੋਲਿਆ ਸੀ ਮੈਂ ਉਹ 2006 ਚ ਸੁਣਿਆ ਸੀ - (ਕੌਮਾਂ ਉਹੀ ਤਸੀਹੇ ਸਹਿੰਦੀਆਂ ਨੇ ਜਿੰਨ੍ਹਾਂ ਦੇ ਮਰਦ ਦਲੇਰ ਹੁੰਦੇ ਕੌਣ ਪੁੱਛਦਾ ਗਿੱਦੜਾਂ ਤੇ ਕਾਵਾਂ ਨੂੰ ਹਮੇਸ਼ਾ ਪਿੰਜਰੇ ਚ ਕੈਦ ਸੇਰ ਹੁੰਦੇ) ਇਸ ਤਰ੍ਹਾਂ ਦੀ ਇੱਕ ਤੁਕ ਇੱਕ ਬਾਗੀ ਦੀ ਸੰਘਰਸ਼ ਗਾਥਾ ਕਿਤਾਬ ਵਿੱਚ ਵੀ ਲਿਖੀ ਹੋਈ ਹੈ ਉਹ ਹੈ - ਸੰਘਰਸ਼ ਸਿਰਫ਼ ਤਕੜੇ ਸਰੀਰਾ ਨਾਲ ਹੀ ਨਹੀ, ਤਕੜੇ ਇਰਾਦਿਆਂ ਨਾਲ ਵੀ ਲੜੇ ਜਾਂਦੇ ਹਨ! (ਕਿਤਾਬ - ਇੱਕ ਬਾਗੀ ਦੀ ਸੰਘਰਸ਼ ਗਾਥਾ)
Bro be careful where you drop the ball  #learnfromkhaby  #comedy
00:19
Khaby. Lame
Рет қаралды 44 МЛН
Did you find it?! 🤔✨✍️ #funnyart
00:11
Artistomg
Рет қаралды 123 МЛН
WHY IS A CAR MORE EXPENSIVE THAN A GIRL?
00:37
Levsob
Рет қаралды 11 МЛН
ELE QUEBROU A TAÇA DE FUTEBOL
00:45
Matheus Kriwat
Рет қаралды 23 МЛН
Gaun (From "Maurh")
4:38
Jasmine Sandlas
Рет қаралды 310 М.
Nahin Nahin - Manmohan Waris PV22
3:31
Plasma Records
Рет қаралды 1,1 МЛН
JONY - Реки вели (mood/lyric video)
2:37
JONY
Рет қаралды 1,1 МЛН
ИРИНА КАЙРАТОВНА - ПАЦАН (MV)
6:08
ГОСТ ENTERTAINMENT
Рет қаралды 774 М.
Saǵynamyn
2:13
Қанат Ерлан - Topic
Рет қаралды 26 М.
Максим ФАДЕЕВ - SALTA (Премьера 2024)
3:33
Asik - Body (Lyrics Video)
2:42
Rukh Music
Рет қаралды 719 М.