Nahin Nahin - Manmohan Waris PV22

  Рет қаралды 5,532,672

Plasma Records

Plasma Records

Күн бұрын

Пікірлер: 1 500
@reshidhaliwal1628
@reshidhaliwal1628 6 ай бұрын
ਬਾਈ 18 ਵਾਰ ਸੁਣ ਲਿਆ ਗੀਤ ਇਹ ਮਨ ਨਹੀ ਭਰਦਾ ਇੱਦਾਂ ਲਗਦਾ ਇਹ 10 ਕੁ ਮਿੰਟ ਦਾ ਤਾ ਚਾਹੀਦਾ ਸੀ ਬਹੁਤ ਜਲਦੀ ਖਤਮ ਹੋ ਜਾਂਦਾ ਬਹੁਤ ਕਮਾਲ ਦੀ ਪੇਸ਼ਕਾਰੀ ਕੀਤੀ ਹੈ ।🙏ਜੀਓ
@HappySingh-lm9zw
@HappySingh-lm9zw 6 ай бұрын
Sahi gall a
@harpalbhullar1807
@harpalbhullar1807 6 ай бұрын
ਸਹੀ ਗੱਲ
@sukhjeetsandhu1534
@sukhjeetsandhu1534 5 ай бұрын
ਲੱਗਭੱਗ ਸਾਰੇ ਕਮੈਂਟ ਪੰਜਾਬੀ ਵਿਚ ਨੇ ਵਧੀਆ ਲੱਗਾ ਦੇਖ ਕੇ ਪੰਜਾਬ ਪੰਜਾਬੀਅਤ ਜਿੰਦਾਬਾਦ ❤❤
@gurmeetbrar2456
@gurmeetbrar2456 6 ай бұрын
ਅਨੇਕਾਂ ਵੀਰਾ ਦੀ ਦੁਖਦੀ ਨਥਜ ਤੇ ਹੱਥ ਰੱਖ ਤਾਂ ਬਾਈ ਗਿੱ ਲ ਨੇ ਜੇ ਆਪਣਿਆ ਨੇ ਲੁੱਟੇ ਨੇ ਸਲਾਮ ਬਾਈ ਦੀ ਕਲ੍ਹਮ ਨੂੰ
@OkBro-v3o
@OkBro-v3o 6 ай бұрын
Sada gar lutt lea 22apnea n sanu dusea he ne thoda putt davai pe gea
@ranjitsinghdhot437
@ranjitsinghdhot437 5 ай бұрын
ਬਾਈ ਜੀ ਮੇਰੀ ਜਿੰਦਗੀ ਵਿੱਚ ਮੇਰੇ ਨਾਲ ਹੋ ਗਿਆ ਜੋ ਬਾਈ ਗਿੱਲ ਰੌਂਤੇ ਨੇ ਲਿਖਿਆ
@GurmitSingh-r1p
@GurmitSingh-r1p 5 ай бұрын
ਆਪਾਂ ਸਾਰਿਆਂ ਨਾਲ ਈ ਹੋਇਆ
@iqbalsingh8352
@iqbalsingh8352 6 ай бұрын
ਬਹੁਤ ਕਲਾਕਾਰ ਕਹਿ ਦਿੰਦੇ ਨੇ ਵੀ ਸੱਭਿਅਚਾਰਕ ਗੀਤ ਚੱਲਦੇ ਨੀ ਪਰ ਬਾਈ ਜੀ ਹੋਰਾਂ ਦੇ ਗੀਤ ਸਦਾ ਹੀ ਸਭਿਆਚਾਰਕ ਰਹੇ ਨੇ ਤੇ ਸਦਾ ਚੱਲੇ ਵੀ ਨੇ ਬਹੁਤ ਹੀ ਸਾਫ ਸੁਥਰੀ ਗਾਇਕੀ ਲਈ ਤੁਹਾਡਾ ਦਿਲੋਂ ਧੰਨਵਾਦ ਅਤੇ ਪ੍ਰਮਾਤਮਾ ਲੰਡੂ ਕਲਾਕਾਰਾਂ ਲਈ ਤੁਹਾਨੂੰ ਸਦਾ ਹੀ ਪ੍ਰਰੇਨਾ ਬਣਾਈ ਰੱਖੇ ਤੇ ਇਸੇ ਤਰਾਂ ਤੁਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ. .. ਦਿਲੋਂ ਸ਼ੁਭਕਾਮਨਾਵਾਂ
@sumitsharmayoyohoneysingh4052
@sumitsharmayoyohoneysingh4052 5 ай бұрын
❤❤❤❤❤❤❤
@dhillonchakwala3014
@dhillonchakwala3014 6 ай бұрын
ਮੇਰੀ ਤਾਂ ਇਲੈਕਸ਼ਨ ਡਿਊਟੀ ਇਹ ਗਾਣਾ ਸੁਣਦੇ ਸੁਣਦੇ ਕਦੋਂ ਲੰਘ ਗਈ ਪਤਾ ਨੀ ਚਲਿਆ ❤️
@Harnaazkk
@Harnaazkk 5 ай бұрын
Same bro meri v
@Harnaazkk
@Harnaazkk 5 ай бұрын
Asi v Taran Tarn duty c
@bytheorderofpeakyblinder6678
@bytheorderofpeakyblinder6678 5 ай бұрын
Bai 3.30 mint di i c election duty 😂😂
@balbal8399
@balbal8399 6 ай бұрын
ਅੱਜ ਦੇ ਜਮਾਨੇ ਨਾਲ ਜੁੜਿਆ ਇਕ ਕੌੜਾ ਸੱਚ, ਸਲੂਟ ਵਾਰਿਸ ਸਾਬ
@infopura8337
@infopura8337 3 ай бұрын
ਗਿੱਲ ਰੌਂਤਾ ਦਾ ਕਲਮੀ ਜਾਦੂ ਮਨਮੋਹਨ ਵਾਰਿਸ ਦੀ ਮਨਮੋਹਕ ਆਵਾਜ਼। ਦਿਲ ਨੂੰ ਛੂਹਣ ਵਾਲੀ ਜੁਗਲਬੰਦੀ।👍
@RaviSingh-nh7om
@RaviSingh-nh7om 6 ай бұрын
ਸਾਡੇ ਦੁਆਬੇ ਦੀ ਸ਼ਾਨ , ਪੰਜਾਬ ਦੇ ਅਨਮੋਲ ਹੀਰੇ , ਬਹੁਤ ਪਿਆਰ ਤੇ ਸਤਿਕਾਰ ਵਾਰਿਸ ਭਰਾਵਾ ਨੂੰ , ਜਿਉਂਦੇ ਵਸਦੇ ਰਹੋ ਜੀ 🙏🏻
@harjit_singh.12345
@harjit_singh.12345 6 ай бұрын
ਲਿਖਾਰੀ ਗਿੱਲ ਰੋਤਾ ਮੇਰੇ ਪਿੰਡ ਦਾ
@ManderBrar-d9d
@ManderBrar-d9d 6 ай бұрын
ਗਿੱਲ ਸਾਬ ਦੀ ਕਲਮ ਨੂੰ ਸਲਾਮ ਅਤੇ ਪਰਮਾਤਮਾ ਤਰੱਕੀ ਬਖਸ਼ੇ
@samnicolasamnicola3747
@samnicolasamnicola3747 6 ай бұрын
❤❤❤ Gill Raunta❤❤❤
@Avreen_Kaur9824
@Avreen_Kaur9824 6 ай бұрын
ਅੱਜ ਦੇ ਜ਼ਮਾਨੇ ਨਾਲ ਜੁੜਿਆ ਇੱਕ ਕੌੜਾ ਸੱਚ , ਗਿੱਲ ਰੌਂਤਾ ਦੀ ਰਚਨਾ ਤੇ ਮਨਮੋਹਨ ਵਾਰਿਸ ਦੀ ਸੁਰਵੰਤੀ ਪੇਸ਼ਕਾਰੀ ਕਮਾਲ ਹੈ ।
@Goldsidhu_
@Goldsidhu_ 5 ай бұрын
Avvu God Bless You ♥️
@rajanvirk4454
@rajanvirk4454 5 ай бұрын
Right sahi gal a avreen kaur
@KuldeepSingh-jl4zs
@KuldeepSingh-jl4zs 5 ай бұрын
Nice
@GurnoorSingh-wq8fs
@GurnoorSingh-wq8fs 5 ай бұрын
Hlo
@DhiraToor
@DhiraToor 5 ай бұрын
ਸਹੀ ਗੱਲ ਹੈ
@happydhindsa5206
@happydhindsa5206 6 ай бұрын
ਵਾਰਿਸ ਭਰਾ ਪੰਜਾਬੀ ਮਾਂ ਬੋਲੀ ਦੇ ਉਹ ਅਨਮੋਲ ਹੀਰੇ ਨੇ ਜਿੰਨਾਂ ਨੇ ਪੂਰੀ ਦੁਨੀਆ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਹੁੰਚਾਇਆ ਹੈ। ਵਾਹਿਗੁਰੂ ਜੀ ਤਿੰਨਾਂ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। 🎉
@unitedcolors2920
@unitedcolors2920 6 ай бұрын
ਸਹੀ ਗੱਲ ਬਾਈ ਤੁਹਾਡੀ, ਉਹ ਵੀ ਸਾਫ ਸੁਥਰੀ ਗਾਇਕੀ, ਨਾਲੇ ਕਿਸੇ ਨਾਲ ਕੋਈ ਕੌਟਰੀਵਰਸਾਟੀ ਤੋਂ ਬਿਨਾਂ
@NirbhauSingh-r6x
@NirbhauSingh-r6x 6 ай бұрын
ਬਾਈ ਬਚਪਨ ਤੋਂ ਤੁਹਾਡੀ ਸੋਂਗ ਸੁਣ ਦੈ ਆ ਰਿਹਾ ਅੱਜ ਤੱਕ ਥੋਡਾ ਕੋਈ ਗ਼ਲਤ ਸੋਂਗ ਨਈ ਆਇਆ ਜਿਸ ਨੂੰ ਜਿਸ ਨੂੰ ਕੋਈ ਫੈਮਲੀ ਚ ਬੈਠ ਕੋਈ ਨਾਂ ਸੁਣ ਸਕਾ ਤੁਸੀਂ ਸੱਚੀ ਵਾਰਸ brothr ਪੰਜਾਬੀ ਮਾਂ ਬੋਲੀ ਦੀ ਸ਼ਾਨ ho
@KrishanSinghuppli302
@KrishanSinghuppli302 5 ай бұрын
Good
@SandeepSandeep-in7se
@SandeepSandeep-in7se 5 ай бұрын
Juuj❤rddrrrdrrdrrrddr hi duga tdrr5d😮dddddddrdddddddddddddddddddddddddddddddddddddddddddddddddddddddddddßssssssssssd​@@NirbhauSingh-r6x
@AmrikSingh-xf8qx
@AmrikSingh-xf8qx 5 ай бұрын
Atttttt❤❤❤
@kulwantphotography2211
@kulwantphotography2211 5 ай бұрын
ਬਾਈ 500 ਵਾਰ ਸੁਣ ਲਿਆ ਗੀਤ ਇਹ ਮਨ ਨਹੀ ਭਰਦਾ ਇੱਦਾਂ ਲਗਦਾ ਇਹ 20 ਕੁ ਮਿੰਟ ਦਾ ਤਾ ਚਾਹੀਦਾ ਸੀ ਬਹੁਤ ਜਲਦੀ ਖਤਮ ਹੋ ਜਾਂਦਾ ਬਹੁਤ ਕਮਾਲ ਦੀ ਪੇਸ਼ਕਾਰੀ ਕੀਤੀ ਹੈ ।ਜੀਓ
@VickyMattu-jd2us
@VickyMattu-jd2us 5 ай бұрын
Sahi gal aa bai
@ss23670551
@ss23670551 5 ай бұрын
Mai keha, haaa g haaa bilkul sahi keha
@ManpreetKaur-rp6zr
@ManpreetKaur-rp6zr 5 ай бұрын
Lindi khala Manmohan di
@Avinashrai-by4gw
@Avinashrai-by4gw 4 ай бұрын
@@kulwantphotography2211 Sahi aa bro me v var var rapit te Kita Hoya aa 🥰❣️
@sunilkumarrana7108
@sunilkumarrana7108 4 ай бұрын
Shi keha pra
@JobanpreetSarpanch
@JobanpreetSarpanch 6 ай бұрын
ਤਿੰਨ ਭਰਾ ਤਾਂ ਯਾਰੋ ਅਸਲੀ ਵਾਰਿਸ ਵਿਰਸੇ ਦੇ,,, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਭਾਜੀ
@sarbdeol8297
@sarbdeol8297 6 ай бұрын
ਇੱਕ ਸਲੂਟ ਗਿੱਲ ਰੌਂਤੇ ਲਈ ਜੀਹਨੇ ਕੌੜਾ ਸੱਚ ਗੀਤ ਚ ਪਰੋ ਤਾ ….. ਜਿਉਂਦਾ ਰਹਿ ਮਾਂ ਦਿਆ ਭਲਵਾਨਾ
@sewakgill42
@sewakgill42 5 ай бұрын
@happyheer3186
@happyheer3186 5 ай бұрын
Gill raunte NY vdia likhya par AJ kal namye singers Ida dey geet v nai goundey tey chaar Chan la dity Waris Bhaji NY eh song gakay
@Singh10148
@Singh10148 5 ай бұрын
ਬਿਲਕੁਲ ਸਹੀ
@JugseerSinghsidhu
@JugseerSinghsidhu 5 ай бұрын
@@happyheer3186 llllll
@JugseerSinghsidhu
@JugseerSinghsidhu 5 ай бұрын
​@@happyheer3186lllllllllll😊lllll
@pawansachar7131
@pawansachar7131 6 ай бұрын
ਇੱਕ ਹੋਰ ਗੱਲ ਆ ਬਈ।।।।। ਸਾਰੇ ਕੂਮੈਂਟ ਲਗਪਗ ਪੰਜਾਬੀ ਚ ਹੀ ਹਨ । ਪੰਜਾਬ ਤੇ ਪੰਜਾਬੀਆਂ ਨੂੰ ਪਿਆਰ ਤੇ ਸਤਿਕਾਰ
@lalitkumar-dx9ly
@lalitkumar-dx9ly 6 ай бұрын
ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ❤
@ranjodhlidhar2912
@ranjodhlidhar2912 5 ай бұрын
ਗਾਣਾ ਸੁਣ ਕੇ ਸਿੱਧੂ ਮੂਸੇਵਾਲਾ ਯਾਦ ਆ ਗਿਆ । ਕੋਈ ਮਿੱਤਰ ਪਿਆਰਾ ਹੀ ਕਾਤਲਾ ਨਾਲ ਮਿਲ ਗਿਆ ਹੋਣਾ
@chetanthind5124
@chetanthind5124 5 ай бұрын
Sahii kehaa veere ..Miss😢 u Moose JattA
@JaspalSingh-ry1pd
@JaspalSingh-ry1pd 6 ай бұрын
ਪੰਜਾਬੀ ਵਿਰਸੇ ਦਾ ਵਾਰਿਸ ਉਸਤਾਦ ਮਨਮੋਹਨ ਵਾਰਿਸ ਜੀ।
@harjindersinghharjinder5543
@harjindersinghharjinder5543 6 ай бұрын
ਕੱਲ ਤੇਰੇ ਵਾਰੇ ਉਡੀਆਂ ਨੇ ਖਬਰਾਂ ਪੱਟੀਆਂ ਨੇ ਤੇਰੀਆਂ ਕਿਸੇ ਨੇ ਕਬਰਾਂ,ਕਿਆ ਬਾਤ‌ ਹੈ ਬਹੁਤ ਸੋਹਣਾ ਪਾਜੀ ❤
@jass0061
@jass0061 6 ай бұрын
ਬਹੁਤ ਹੀ ਵਧੀਆ ਰਿਕਾਰਡ ਆ ਮਨਮੋਹਨ ਵਾਰਿਸ ਦਾ, ਅੱਜ ਤੱਕ ਕਦੇ ਕੋਈ ਹੰਕਾਰ ਵਾਲਾ ਗਾਣਾ ਨਾ ਕੋਈ ਹਥਿਆਰਾ ਪ੍ਰਮੋਟ ਕਰਨ ਵਾਲਾ ਗਾਣਾ ਗਾਇਆ, ਤਰੀਫ ਕਰਨੀ ਬਣਦੀ ਆ ਬੰਦੇ ਦੀ
@Amanpb04qu
@Amanpb04qu 5 ай бұрын
ਬਾਈ ਜੀ ਸਿਰਾ ਹੀ ਕਰਾਤਾ ਜਵਾ ਚਿੱਤ ਹੀ ਨੀ ਅੱਕਦਾ ਇਹ ਗਾਣਾ ਸੁਣ-- ਸੁਣ ਕਿ ਜਿਉਂਦੇ ਵਸਦੇ ਰਹੋ ਮਨਮੋਹਣ ਬਾਈ ਜੀ ਤੁਸੀ ਪੰਜਾਬੀ ਵਿਰਸੇ ਨੂੰ ਕਾਇਮ ਰੱਖਿਆ ਰੱਬ ਤੁਹਾਨੂੰ ਤਰੱਕੀਆਂ ਬਕਸ਼ੇ❤❤❤❤❤🎉🎉
@punjabandusa22
@punjabandusa22 6 ай бұрын
ਭਾਜੀ ਸਦਾ ਹੀ ਵਧੀਆ ਗਾਣੇ ਹੁੰਦੇ ਹਨ ਤੁਹਾਡੇ ਇਸ ਲਈ ਤਾ 30 ਸਾਲ ਤੋ ਜ਼ਿਆਦਾ ਸਮਾਂ ਲੋਕਾਂ ਦਾ ਪਿਆਰ ਤੁਹਾਡੇ ਨਾਲ ਹੈ
@narusahabkhanaliaa3521
@narusahabkhanaliaa3521 6 ай бұрын
ਦਿਲ ਨੂੰ ਛੂਹ ਗਿਆ ਦਿਨ ਵਿੱਚ 100 ਵਾਰ ਸੁਣ ਕੇ ਵੀ ਦਿਲ ਨਹੀ ਭਰਦਾ ਬਹੁਤ ਵਧੀਆ ਗੀਤ ਦਿਲ ਦੀ ਗੱਲ ਕਰੀ ਹੈ ਜਿਉਂਦਾ ਰਹਿ ਬਾਈ
@gurbhajansinghgill
@gurbhajansinghgill 6 ай бұрын
ਗੁਰਵਿੰਦਰ ਗਿੱਲ ਰੌਂਤਾ ਦੀ ਰਚਨਾ ਤੇ ਮਨਮੋਹਨ ਦੀ ਸੁਰਵੰਤੀ ਪੇਸ਼ਕਾਰੀ ਕਮਾਲ ਹੈ। ਸੰਗੀਤ ਵੀ ਰੂਹਦਾਰੀ ਵਾਲਾ। ਜੁਰ ਜੁਗ ਜੀਵਣ ਵੀਰ ਪਿਆਰੇ। ਸਤਿਗੁਰ ਸਭ ਦੇ ਕਾਜ ਸੰਵਾਰੇ। ਗੁਰਭਜਨ ਗਿੱਲ
@GurbirSingh-d6k
@GurbirSingh-d6k 5 ай бұрын
1998 ਤੋਂ 22 ਜੀ ਨੂੰ ਸੁਣਦੇ ਆ ਰਹੇ ਹਾਂ ਬਹੁਤ ਹੀ ਵਧੀਆ ਗਾਉਂਦੇ ਜਿੰਦਾਬਾਦ।
@BalkaransinghSandhu
@BalkaransinghSandhu Ай бұрын
ਹੁਣ ਤਾਂ 25 ਆਉਣ ਵਾਲਾ ❤
@punjabandusa22
@punjabandusa22 6 ай бұрын
ਭਾਜੀ ਅਮਰੀਕਾ ਵਾਲੀ ਪੰਜਾਬੀ ਵਿਰਸਾ ਟੀਮ ਵੱਲੋਂ ਆਪ ਨੂੰ ਸੰਗਤਾਰ ਵੀਰ ਤੇ ਕਮਲ ਵੀਰ ਨੂੰ ਵਧਾਈਆਂ ਜੀ ਸਦਾ ਹੀ ਵਧੀਆ ਗਾਣਾ ਪੇਸ਼ ਸਾਡੇ ਲਈ ਕਰਦੇ ਹੋ ਰੱਬ ਚੜ੍ਹਦੀ ਕਲਾ ਚੋ ਰੱਖੇ ਰੱਬ
@gurdassingh1112
@gurdassingh1112 6 ай бұрын
ਬਾਈ ਗਿੱਲ ਰੌਂਤਾ ਦੀ ਕਲਮ ਤੇ ਵਾਰਿਸ ਭਰਾ ਮਨਮੋਹਨ ਵੀਰ ਦੀ ਗਾਇਕੀ ❤️❤️❤️❤️ਦਿਲ ਜਿੱਤ ਲਿਆ ਭਰਾਵਾਂ ਨੇ ❤️❤️
@dhillonchakwala3014
@dhillonchakwala3014 6 ай бұрын
ਕੋਈ ਸ਼ਬਦ ਨਹੀਂ ਮਿਲ ਰਹੇ ਤਰੀਫ ਲਿਖਣ ਲਈ ❤️❤️❤️
@BobySingh-p5u
@BobySingh-p5u 5 ай бұрын
ਬਹੁਤ ਬਹੁਤ ਵਧੀਆ ਗੀਤ ਐ, ਤੇ ਗਿਲ ਰੌਤੇ ਨੇ ਲਿਖਕੇ ਅੱਤ ਕਰਤੀ ਤੇ ਵਾਰਸ ਭਰਾ ਮਨਮੋਹਨ ਵਾਰਿਸ ਨੇ ਗਾ ਕੇ ਅੱਤ ਕਰਤੀ । ਗੱਲ ਸਹੀ ਐ ਮਾਰਾਂ ਆਪਣਿਆਂ ਤੋਂ ਹੀ ਮਿਲੀਆਂ ਨੇ । ਜਿਉਂਦੇ ਵਸਦੇ ਰਹੋ ਰੌਂਤਾ ਸਾਬ ਤੇ ਵਾਰਿਸ ਭਰਾ❤❤❤ ਖੁਸ਼ ਰਹੋ ਹਮੇਸ਼ਾ ਰੱਬ ਸੋਨੂੰ ਚੜਦੀ ਕਲਾ ਵਿੱਚ ਰੱਖੇ
@mansimar43
@mansimar43 6 ай бұрын
ਸੱਚੀਆਂ ਅਤੇ ਖ਼ਰੀਆਂ ਗੱਲਾਂ ❤ ਵਾਰਿਸ ਭਰਾਵਾਂ ਦਾ ਕੋਈ ਤੋੜ ਨਹੀ
@ranjitsidhu2871
@ranjitsidhu2871 5 ай бұрын
ਜਿਊਦੇ ਰਹੋ ਬਾਈ ,ਇਕ ਅਲੱਗ ਤਰਾਂ ਦਾ ਸਕੂਨ ਆ ਥੋਡੇ ਗੀਤਾਂ ਚ ❤
@AmarjitSingh-gv4ll
@AmarjitSingh-gv4ll 6 ай бұрын
ਮਨਮੋਹਨ ਵਾਰਿਸ ਦੀ ਅਵਾਜ ਪੰਜਾਬ ਦੇ ਬਾਕੀ ਕਲਾਕਾਰਾ ਨਾਲੋ ਬਿਲਕੁੱਲ ਵੱਖਰੀ ਹੈ । ਜਿਸ ਵਿੱਚਲੇ , ਰਸ, ਮਿਠਾਸ, ਨੂੰ ਤੁਸੀ ਮਹਿਸੂਸ ਕਰ ਸਕਦੇ ਹੋ ਪਰ ਦੱਸ ਨਹੀ ਕਰ ਸਕਦੇ । ਗਿੱਲ ਦੀ ਕਲਮ ਵਾਰਿਸ ਦੀ ਅਵਾਜ ਸੋਨੇ ਤੇ ਸੁਹਾਗਾ 🙏🏻🙏🏻
@sukhmanjitgill1568
@sukhmanjitgill1568 6 ай бұрын
Agree
@Babbumaanbabbu794
@Babbumaanbabbu794 5 ай бұрын
ਇਹੋ ਜਿਹੇ ਗੀਤਾਂ ਨੂੰ ਦਿਲੋਂ ਪਿਆਰ ਹੈ ਕਿਉਕਿ ਇਹ ਅੱਜ ਦਾ ਸੱਚ ਹੈ 🙏🙏🙏❤️❤️❤️❤️ਦਿਲੋਂ Recpect Waris Bro❤️❤️❤️
@bhindamander1910
@bhindamander1910 6 ай бұрын
ਬਹੁਤ ਹੀ ਸੋਹਣਾਂ ਗੀਤ ਵਾਰਿਸ ਭਰਾਵਾਂ ਨੂ ਰਬ ਲੰਮੀਆਂ ਉਮਰਾ ਦੇਵੇ 🙏🙏🙏🙏🙏
@alibaba2746
@alibaba2746 6 ай бұрын
❤ ਵਾਹ। ਹਮੇਸ਼ਾ ਦੀ ਤਰ੍ਹਾਂ ਅੱਤ ਕਰਾ ਦਿੱਤੀ। ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਰਿਸ ਭਰਾਵਾਂ ਨੂੰ।
@user-harpreet1951
@user-harpreet1951 6 ай бұрын
ਤੁਹਾਡੀ ਆਵਾਜ਼ ਤੇ ਸੋਚ ਵਿੱਚ ਕੋਈ ਫ਼ਰਕ ਨਹੀਂ ਬਹੁਤ ਸੋਹਣਾ ਲੱਗਦਾ ਵਿਰਸਾ ਸੁਣ ਕੇ ਅੱਜਕਲ ਦੇ ਬੰਦੂਕਾਂ ਵਾਲੇ ਦਾ ਰੱਬ ਰਾਖਾ
@Panchsaabcaterer
@Panchsaabcaterer 6 ай бұрын
ਨਹੀਂ ਰੀਸਾਂ ਸਾਡੇ ਚੱਬੇਵਾਲ ਏਰੀਏ ਦੇ ਪਿੰਡ ਹੱਲੂਵਾਲ ਦੇ ਵਾਰਿਸ ਭਰਾ ❤❤❤❤ ਬਹੁਤ ਵਧੀਆ ਗੀਤ❤❤❤❤❤
@baljitsingh1126
@baljitsingh1126 6 ай бұрын
ਸਾਡਾ ਮਾਹਿਲਪੁਰ ਪਿਆਰਾ
@SatwantSingh-z8v
@SatwantSingh-z8v 6 ай бұрын
Hohsiarpur ❤❤
@SukhdeepsinghChahal-vc9vq
@SukhdeepsinghChahal-vc9vq 5 ай бұрын
ਦਿਲੋ ਪਿਆਰ ਸਤਿਕਾਰ ਸਭ ਨੂੰ ਲਿਖਣ ਵਾਲੇ ਨੂੰ , ਗਾਓਣ ਵਾਲੇ ਨੂੰ , ਸਾਜੀਆ ਨੂੰ ਤੇ ਸੁਨਣ ਵਾਲਿਆ ਨੂੰ 💕💕💕💕
@HarinderBhullar
@HarinderBhullar 6 ай бұрын
ਸ਼ਾਨਦਾਰ..ਜ਼ਬਰਦਸਤ..ਜ਼ਿੰਦਾਬਾਦ Swaad aa gya sun k
@mohialfaz9111
@mohialfaz9111 6 ай бұрын
Kya hi battan Bai gill Ronte di Kalam nal likheya te manmohan waris saab ne gaya sachi dil Bago bagh ho gya tuc changa gonde raho assi sunen li bekraar Bethe haan love Punjabi maa boli and Punjabi virsa❤❤
@harnetchoudhary1782
@harnetchoudhary1782 6 ай бұрын
❤ ਸੁਣਨ ਤੋਂ ਪਹਿਲਾਂ ਪਤਾ ਹੈ ਗਾਣੇ ਵਿੱਚ ਪੂਰੀ ਗੱਲ ਬਾਤ ਹੋਵੇ ਗੀ ❤ ਬੋਲ ਬਾਈ ਮਨਮੋਹਨ ਵਾਰਿਸ ਦੇ ਹੋਣ ਤੇ ਕਲਮ ਗਿੱਲ ਰਾਉਂਤੇ ਵੀਰ ਦੀ ਹੈਵੇ ਗਾਣਾ ਮਾੜਾ ਹੋ ਨਹੀਂ ਸਕਦਾ ਸਲੂਟ ਹੈ ਦੋਨੋਂ ਭਰਾਵਾਂ ਨੂੰ ❤
@gsrathore00821
@gsrathore00821 5 ай бұрын
ਬਹੁਤ ਵਧੀਆ .... ਆਪਣਿਆ ਦੇ ਕੀਤੇ ਧੋਕੇ .. ਯਾਦ ਕਰਵਾ ਦਿੱਤੇ ਆ
@navsidhu988
@navsidhu988 6 ай бұрын
ਸਜਦਾ ਕਰਦਾਂ ਲਿਖਣ ਵਾਲਿਆ ਤੇਰੀ ਕਲਮ ਨੂੰ- ਗਾ ਕੇ ਵਾਰਿਸ ਜਖਮਾਂ ਦੇ ਲਈ ਦੇ ਗਿਆ ਮਲਹਮ ਨੂੰ…. ਬਹੁਤ ਪਿਆਰ ਸਤਿਕਾਰ ਬਾਈ …❤ਜੀਓ ਬਾਬਾ ਜੀਓ❤
@GERMANDEEP13
@GERMANDEEP13 6 ай бұрын
ਬਹੁਤ ਖੂਬ ਜੀ ..ਮਾਂ ਬੋਲੀ ਦੀ ਸੇਵਾ ਕਰਦੇ ਰਹੋ
@southeast339
@southeast339 6 ай бұрын
ਪਹਿਲਾ ਕਮੈਂਟ ਆ । ਸੰਗਤਾਰ ਬਾਈ ਜਰੂਰ ਲਾਇਕ ਕਰੇ
@bawabawa539
@bawabawa539 6 ай бұрын
ਬਹੁਤ ਵਧਿਆ ਗੀਤ ਆ ਜੀ ਵਾਹਿਗਰੂ ਵੀਰਾਂ ਨੂੰ ਤੰਦਰੁਸਤੀ ਤੇ ਹਿਮਤ ਦੇਵੇ
@sidhu1837
@sidhu1837 6 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਵਾਰਿਸ ਪੰਜਾਬੀ ਮਾਂ ਬੋਲੀ ਦੇ ਜਿਉਂਦੇ ਰਹੋ
@majhaflix31
@majhaflix31 5 ай бұрын
Gill raunta bhut wadia likhda te ohnu awaj ch waris bhaji sachi skoon milda
@baljinder0056
@baljinder0056 6 ай бұрын
ਸਿੱਖਰ ਗਾਇਕੀ, brilliant lyrics, L u ਭਾਜੀ ਇਹੀ ਉਮੀਦ ਹੁੰਦੀ ਹਮੇਸ਼ਾ ਤੁਹਾਡੇ ਤੋਂ ❤
@deepakkumart3755
@deepakkumart3755 5 ай бұрын
ਬਹੁਤ ਹੀ ਵਧੀਆ ਗੀਤਕਾਰ ਅੱਜ ਦਾ ਕੋੜਾ ਸੱਚ ❤❤❤❤❤❤ਇਸ ਤਰ੍ਹਾਂ ਦੀ ਗਾਇਕੀ ਦੀ ਲੋੜ ਹੈ ਸਲੂਟ ਆ ਮਨਮੋਹਨ ਵਾਰਿਸ ਨੂੰ,,,,,🎉❤❤
@harindersingh6840
@harindersingh6840 5 ай бұрын
ਜਿਊਂਦੇ ਰਹੋ ਵਾਰਿਸ ਭਰਾਵੋਂ ਪੰਜਾਬੀ ਮਾਂ ਬੋਲੀ ਨੂੰ ਸਾਰੀ ਦੁਨੀਆ ਵਿੱਚ ਪਹੁੰਚਾਣ ਲਈ ਤੇ ਇਸ ਦੀ ਸੇਵਾ ਕਰਨ ਲਈ
@bahmnology
@bahmnology 4 ай бұрын
ਗਾਣਾ ਬਾ-ਕਮਾਲ ਹੈ ਪਰ ਮੈਨੂੰ ਵੱਧ ਖੁਸ਼ੀ ਇਸ ਗੱਲ ਦੀ ਹੋਈ ਵੀ ਗਾਣੇ ਹੈਂਠਾ ਸਾਰੇ ਕਮੈਂਟ ਪੰਜਾਬੀ ਵਿੱਚ ਹਨ 🙏 ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ ❤️🔥🚩🚩🚩🚩🚩🚩
@uniquegill1158
@uniquegill1158 5 ай бұрын
ਜ਼ਿੰਦਗੀ ਦੀਆਂ ਆਏ ਦਿਨ ਖੇਡਾਂ ਨੂੰ ਬਿਆਨ ਕੀਤਾ ਵਾਰਿਸ ਸਾਬ ਨੇਂ ਗਿੱਲ ਸਾਬ ਬਾ ਕਮਾਲ ਲਿਖਿਆ
@armaanchaudhary9251
@armaanchaudhary9251 6 ай бұрын
ਗਿੱਲ ਰੌਂਤੇ ਦੀ ਲਿਖਤ ਤੇ ਸੁਰਾਂ ਦੇ ਸਟੇਜ ਦਾ ਬਾਦਸ਼ਾਹ ਮਨਮੋਹਨ ਵਾਰਿਸ ਬਕਮਾਲ ਗਾਣਾ ਤੇ ਸੱਚ
@bhagwansingh-ex5ys
@bhagwansingh-ex5ys 4 ай бұрын
bro sajjre chle muklave se aapka fan hu aap single one favourite aap hmesa ese jeonde vasde rho❤❤❤❤
@pawansachar7131
@pawansachar7131 6 ай бұрын
ਸਲਾਮ ਹੈ ਵਾਰਿਸ ਭਰਾਵਾਂ ਨੂੰ।।।ਪੰਜਾਬੀ ਮਾ ਬੋਲੀ ਦੇ ਪਿਆਰੇ ਪੁੱਤਰ।।।। ਵਾਹਿਗੁਰੂ ਰਹਿਮਤ ਬਖਸ਼ਣ
@dailyreportpunjabi3431
@dailyreportpunjabi3431 Ай бұрын
ਮਨਮੋਹਨ ਵਾਰਸ ਦਾ ਹਰ ਗੀਤ ਦਿਲ ਨੂੰ ਝੰਜੋੜਣ ਵਾਲਾ ਹੁੰਦਾ ! ਸਭ ਤੋਂ ਜਿਆਦਾ ਵਾਰਸ ਨੂੰ ਸੁਣਦਾ ਹਾਂ
@pb3037
@pb3037 6 ай бұрын
ਪੰਜਾਬੀ ਸੱਭਿਆਚਾਰ ਸਾਂਭ ਕੇ ਰੱਖਿਆ ❤
@simran4113
@simran4113 4 ай бұрын
Dhanwaad gill rounta and manmohan waris bai nu jina ne aina vdiaa geet suna dita
@SukhbirSingh-kt6uo
@SukhbirSingh-kt6uo 6 ай бұрын
ਬਹੁਤ ਖੂਬ 👌👍ਤਕਰੀਬਨ ਹਰ ਇਕ ਦੀ ਜਿੰਦਗੀ ਦੀ ਸਚਾਈ 🙏
@arshdeepgillarshgill6820
@arshdeepgillarshgill6820 Ай бұрын
ਰੂਹ ਨੂੰ ਸਕੂਨ ਮਿਲਦਾ ਸੁਣ ਕੇ । ਕੋਈ ਆਓਟੋ ਟਾਊਨ ਨਹੀਂ ਕੋਈ ਸੀਡੀ ਨਹੀਂ ਜੀਉ ਮਾਨ ਸਾਬ੍ਹ
@JobsCareerPunjab
@JobsCareerPunjab 6 ай бұрын
ਦਿਲ ਦੀ ਇੱਛਾ, ਤਿੰਨ ਵਾਰਿਸ ਭਰਾਵਾਂ ਨੂੰ ਇਕੱਠੇ ਸੁਣਨਾ
@Assel_lover_5911
@Assel_lover_5911 5 ай бұрын
Sirra y ❤❤
@kuldeepgujjar8639
@kuldeepgujjar8639 6 ай бұрын
ਬਚਪਨ ਤੋਂ ਲੈਕੇ ਹੁਣ ਤੱਕ ਸੁਣਦੇ ਰਹੇ ਆ ਵਾਰਿਸ ਸਾਬ ਨੂੰ ਬੜਾ ਜੀ ਲੱਗਦਾ ਥੋਡੇ ਗਾਣੇ ਸੁਣ ਕੇ ਸੱਚੀਂ ਸਕੂਨ ਮਿਲਦਾ ਹੈ 🙏🏻👍🏻👌🏻❤️
@yaadahundalhundal2093
@yaadahundalhundal2093 6 ай бұрын
Maa boli da Assalll varussss 3no bhraaaaa❤️ Big respect Paji ❤❤🎉🙏
@sukhdavsinghgulailpur8211
@sukhdavsinghgulailpur8211 6 ай бұрын
ਬਹੁਤ ਹੀ ਵਧੀਆ ਗੀਤ ਮੈਂ ਫੈਨ ਵਾਰਿਸ ਭਰਾਵਾਂ ਦਾ ਸੁਖਦੇਵ ਸਿੰਘ ਪਿੰਡ ਗੁਲਾਲੀਪੁਰ ਤਰਨਤਾਰਨ ਪੰਜਾਬ ❤❤❤❤❤❤🎉
@GurdeepSingh-yu4vz
@GurdeepSingh-yu4vz 2 ай бұрын
ਮਾਂ ਅਤੇ ਬਾਪੂ ਜੀ ਦਾ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਪਤਾ ਲੱਗਦਾ ਜ਼ਿੰਦਗੀ ਚ ਬਹੁਤ ਬੜਾਂ ਘਾਟਾ ਹੁੰਦਾ ਮਾਂ ਅਤੇ ਬਾਪੂ ਜੀ ਦਾ
@HarjinderSingh-qy5np
@HarjinderSingh-qy5np 6 ай бұрын
ਪੰਜਾਬੀ ਗਾਇਕੀ ਦਾ ਵਾਰਿਸ ਮਨਮੋਹਨ ਵਾਰਿਸ ❤
@infopura8337
@infopura8337 3 ай бұрын
ਹਮੇਸ਼ਾਂ ਵਾਂਗ ਪੰਜਾਬੀ ਬੋਲੀ ਦਾ ਵਾਰਿਸ ਸਿਰਾ ਗੱਲਬਾਤ 💯
@Kamaljatt1234
@Kamaljatt1234 6 ай бұрын
2024 ਦਾ ਬੈਸਟ ਸੌਂਗ ਆ🗣️❤️‍🔥 ਵਾਰਿਸ ਸਾਬ⛳️💣
@JassSandhu-jc2nq
@JassSandhu-jc2nq 5 ай бұрын
ਬਹੁਤ ਵਧੀਆ ਗੀਤ ( ਨਹੀ ਨਹੀਂ )❤️ ਵਾਰਿਸ ਭਰਾਵਾਂ ਨੂੰ ਸਲੂਟ ਜੋ ਏ ਦੁਨੀਆ ਨੂੰ ਇਸ ਗੀਤ ਰਾਹੀਂ ਸੱਚੀਆਂ ਅਤੇ ਖਰੀਆਂ ਗੱਲਾਂ ਦੱਸ ਰਹੇ ਆ
@BalkaransinghSandhu
@BalkaransinghSandhu Ай бұрын
ਗਿੱਲ ਰੌਂਤਾ ਤੇ ਮਨਮੋਹਨ ਭਾਜੀ ਸਿਰਾ ਨੇ...ਕੋਈ ਤੋੜ ਨਹੀਂ ਦੋਨਾਂ ਦਾ. ❤
@GurveerChahal-bm9rj
@GurveerChahal-bm9rj 6 ай бұрын
ਬਹੁਤ ‌ਵਧੀਆ ਗਾਣਾ ਲਗਿਆ ❤
@Ap-pd4bf
@Ap-pd4bf 6 ай бұрын
ਰੂਹ ਖੁਸ਼ ਹੋ ਗਈ ਪੰਜਾਬੀਓ , ਪੰਜਾਬੀ ਭਾਸ਼ਾ ਵਿੱਚ ਕੂਮੈਂਟ ਪੜ੍ਹ ਕੇ। ਬਾਕੀ ਗਾਣਾ ਬਹੁਤ ਵਧੀਆ ਤੇ ਹਿੱਕ ਦੇ ਜ਼ੋਰ ਨਾਲ ਗਾਇਆ ਵੀ।
@gurtejgill8691
@gurtejgill8691 6 ай бұрын
ਏ ਵਾਰਸ ਭਰਾਵਾ ਨੂੰ ਮਾਲਕ ਚੰੜਦੀ ਕਲਾ ਵਿੱਚ ਰੱਖੇ
@krizma_Ravi787
@krizma_Ravi787 Ай бұрын
ਬਾਈ ਇਹ ਗੀਤ 20-25 ਵਾਰ ਸੁਣ ਲਿਆ ਮਨ ਨਹੀ ਭਰਦਾ,,,,,,,, ਇੱਦਾਂ ਲਗਦਾ ਇਹ ਗੀਤ 10 ਕ ਮਿੰਟ ਦਾ ਤਾ ਚਾਹੀਦਾ ਸੀ,,,,,,,, ਬਹੁਤ ਜਲਦੀ ਖਤਮ ਹੋ ਜਾਂਦਾ,,,,,,,,,,,, ਬਹੁਤ ਹੀ ਕਮਾਲ ਦੀ ਪੇਸ਼ਕਾਰੀ ਕੀਤੀ ਹੈ ,,,, ਦੁਆਬੇ ਦੀ ਸ਼ਾਨ , ਪੰਜਾਬ ਦੇ ਅਨਮੋਲ ਹੀਰੇ , Love U bhaji
@pali_rupaheri
@pali_rupaheri 5 ай бұрын
ਜਿਹੜੇ 97- 98 ਤੋ ਹੁਣ ਤੱਕ ਸੁਣ ਰਹੇ 🤟👍 ਨੇ ਲਾਇਕ ਕਰੋ
@GurpreetSingh-pk5lu
@GurpreetSingh-pk5lu 4 ай бұрын
Satho Baba kho lea tera nankana
@preettoor4331
@preettoor4331 4 ай бұрын
Eena purna ga ehh song manu ta hun pata laga😊
@SatnamSinghSingh-sr4vx
@SatnamSinghSingh-sr4vx 2 ай бұрын
@@pali_rupaheri 1989
@J_T462
@J_T462 2 ай бұрын
Gehna Apne punjab da Waheguru chardi kla raakhe 22 te
@amritlalowalia8319
@amritlalowalia8319 9 күн бұрын
​@@preettoor4331 song nahi purana Waris ji bahut time toh shaaye hoye ne❤
@armaandeepsingh0228
@armaandeepsingh0228 5 ай бұрын
ਬਿਲਕੁੱਲ ਸੱਚ ਗਾਇਆ ਮਨਮੋਹਨ ਵਾਰਸ ਨੇ ਸਾਡੇ ਨਾਲ ਤਾਂ ਧੋਖੇ ਹੀ ਆਪਣਿਆ ਨੇ ਕੀਤੇ ਗਿਣਤੀ ਕਰਨ ਜੋਗੇ ਹੀ😢😢
@vickheer2884
@vickheer2884 6 ай бұрын
ਕਯਾ ਬਾਤ ਭਾਜੀ ਰੂਹ ਖੁਸ਼ ਹੋ ਗਈ ਸੁਣ ਕੇ ,
@HarpreetKaurHarpreet-gn2fc
@HarpreetKaurHarpreet-gn2fc 5 ай бұрын
Waheguru ji lamia umra bakshan veer nu 100%right gall aa
@jattpunjabi6532
@jattpunjabi6532 6 ай бұрын
ਕੀ ਸਿਫ਼ਤ ਕਰਾਂ ਗਿੱਲ ਬਾਈ ਦੀ ਬਹੁਤ ਸੋਹਣਾ ਲਿਖਿਆ
@HarwinderSingh-ec9xf
@HarwinderSingh-ec9xf 4 ай бұрын
Bhut vdia waris saab
@cheemafarm9390
@cheemafarm9390 6 ай бұрын
Bhut hi ghaint ji dil karda war war suna 🎉🎉😊
@KuljeetRai-se9gg
@KuljeetRai-se9gg 5 ай бұрын
Sira❤❤❤ a bai
@Bhupindersingh-vz5vj
@Bhupindersingh-vz5vj 6 ай бұрын
ਬਹੁਤ ਚੰਗਾ ਗੀਤ ਬਾਈ ਜੀ
@mr_singh13
@mr_singh13 6 ай бұрын
ਬਹੁਤ ਵਧੀਆ ਗੀਤ ਆ ਸ਼ਬਦਾਬਲੀ ਬੁਹਤ ਖੂਬ ਆ ਅਵਾਜ਼ ਤਾ ਦਿਲ ਨੂੰ ਟੁੰਬਦੀ ਤੇ ਗਾਇਆ ਵੀ ਬਹੁਤ ਖੂਬ ਆ ,love you ਆ ਦਿਲੋ
@PargetPandher
@PargetPandher 6 ай бұрын
swad a geya sara ve sun ke man ne bharda siraaaaa
@jobangill3028
@jobangill3028 5 ай бұрын
22 ji bhut vdia lga song sun k ❤❤
@sandeepthabal9922
@sandeepthabal9922 6 ай бұрын
Bina sune pehla hi like krta nahi reesa bhaji tuhdiya ❤
@mandeepsidhu6630
@mandeepsidhu6630 6 ай бұрын
ਗਿੱਲ ਵੀਰੇ ਅੱਜ ਤੱਕ ਤੁਸੀ ਬਹੁਤ ਸੋਹਣਾ ਲਿਖਿਆ ਜਿੰਨਾ ਵੀ ਲਿਖਿਆ ਪਰ ਇਸ ਗੀਤ ਨੂੰ ਪਤਾ ਨਹੀ ਕਿੰਨੇ ਵਾਰ ਸੁਣ ਲਿਆ ਸੁਣਕੇ ਇੰਜ ਲੱਗਦਾ ਕਿ ਛੋਟਾ ਆ ਗੀਤ 10 ਕੁ ਮਿੰਟ ਦਾ ਤਾਂ ਹੁੰਦਾ ਬਾਕੀ ਮਨਮੋਹਣ ਵਾਰਿਸ ਜੀ ਨੇ ਗਾਇਆ ਵੀ ਬਹੁਤ ਸੋਹਣਾ ਇਸ ਗੀਤ ਲਈ ਸ਼ਬਦ ਥੋੜੇ ਆ ਮੇਰੇ ਕੋਲ ਲਿਖਣ ਲਈ sirra ਹੀ ਬੱਸ 👌👌👌
@baljitsingh1126
@baljitsingh1126 6 ай бұрын
ਅੱਜ ਦੇ ਸਮੇ ਚ ਇਹ ਗੀਤ ਲਿਖਣਾ ਸਹੀ ਲਗਦਾ ਅਤੇ ਲੋੜ ਵੀ ਸੀ
@lvpreetx
@lvpreetx 5 ай бұрын
BALLEY BALLEY PUNJABIO KEEP IT UP...💢
@DhanSatguruji-u3v
@DhanSatguruji-u3v 6 ай бұрын
ਮੇਰੇ ਪੰਜਾਬ ਦੇ ਅਨਮੋਲ ਹੀਰੇ ਵਾਰਿਸ ਬ੍ਰਦਰਜ਼
@Lovepreet_997
@Lovepreet_997 4 ай бұрын
ਚਲ ਰਹੇ ਸਮੇਂ ਤੇ ਜਮਾ ਠੀਕ ਬੈਠਦਾ ਗੀਤ ❤ ਕਾਬਿਲੇ ਤਰੀਫ
@ZorawarSingh-g2z
@ZorawarSingh-g2z 6 ай бұрын
Mitra nu inj lgda jive sajre chale ne muklave ❤❤❤❤❤❤waris bro
@NavjotFatehpuriya0087
@NavjotFatehpuriya0087 5 ай бұрын
Jini vaar suniye dil krda hor ik var suna. Bhut vdiya ❤❤❤💯💯💯💯💯
@NirmalSingh-gw8rt
@NirmalSingh-gw8rt 5 ай бұрын
ਵਾਹਿਗੁਰੂ ਵੀਰ🙏🙏🙏
@ParminderSingh-dq7ni
@ParminderSingh-dq7ni 3 ай бұрын
ਬਾਈ ਜੀ ਜਦੋਂ ਦੀ ਸੋਝੀ ਸੰਭਾਲੀ ਆ ਉਸ ਦਿਨ ਤੋਂ ਮਨਮੋਹਨ ਵਾਰਿਸ ਬਾਈ ਜੀ ਸੁਣਦੇ ਹਾਂ ਤੇ ਦੇਖਦੇ ਹਾਂ ਮੈਂ ਤੇ ਮੇਰਾ ਪਰਿਵਾਰ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਏ ਸਾਡੇ ਤਿੰਨਾਂ ਭਰਾਵਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਏਸੇ ਤਰ੍ਹਾਂ ਮਾਂ ਬੋਲੀ ਨੂੰ, ਸਾਡੇ ਸਭਿਆਚਾਰ ਨੂੰ ਸੰਭਾਲ ਕੇ ਰੱਖਣ🙏🙏♥️🌿🌹☘️❤️
@AvtarSingh-st3np
@AvtarSingh-st3np 6 ай бұрын
ਗਾਣਾ ਬਹੁਤ ਸੋਹਣਾ ਲੱਗਿਆ ਮੈਂ ਗੱਡੀ ਵਿੱਚ ਰਿਪੀਟ ਤੇ ਸੁਣਿਆ ਵਾਹ ਕਿਆ ਬਾਤ ਹ ਮਨਮੋਨ ਵਾਰਸ ਭਾਜੀ ਦੇ ਪੁਰਾਣੇ ਗਾਣੇ ਦੁਬਾਰਾ ਪੰਜਾਬੀ ਵਿਰਸੇ ਵਿੱਚ ਗਾਏ ਗਏ ਬਹੁਤ ਵਧੀਆ ਲੱਗਦੇ ਨੇ ਉਹ ਗਾਣੇ ਕਿਉਂ ਟਿਊਨ ਉਹਨਾਂ ਦਾ ਮਿਊਜਿਕ ਬਹੁਤ ਕਮਾਲ
@ਸਮਰਧਾਲੀਵਾਲ
@ਸਮਰਧਾਲੀਵਾਲ 5 ай бұрын
ਸੋਂਗ ਵੀ ਐਣਾ ਪਿਆਰਾ ਤੇ ਗਾਅ ਵੀ ਪਰਬ ਗਿੱਲ ਨੇ ਦਿੱਤਾ ਜਿੰਦ ਕੱਢਣ ਵਾਲੀ ਗੱਲ ਹੋਈ ਪਈ 👍🏻👍🏻👍🏻👍🏻
@jasss9153
@jasss9153 6 ай бұрын
ਬਹੁਤ ਸੋਹਣਾ ਜਿਊਂਦੇ ਵਸਦੇ ਰਹੋ
Punjabi Virsa 22 Manmohan Waris (Full Length)
55:08
Plasma Records
Рет қаралды 958 М.
Farmer narrowly escapes tiger attack
00:20
CTV News
Рет қаралды 13 МЛН
Smart Sigma Kid #funny #sigma
00:33
CRAZY GREAPA
Рет қаралды 30 МЛН
Миллионер | 3 - серия
36:09
Million Show
Рет қаралды 2,2 МЛН
Мама у нас строгая
00:20
VAVAN
Рет қаралды 12 МЛН
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 19 МЛН
JAG JEONDEYAN DE MELE
6:11
Harbhajan Mann - Topic
Рет қаралды 16 МЛН
Banera Chete Aa Gia - Manmohan Waris : Punjabi Virsa 2011, Melbourne
8:15
Babbu Maan - Velly Laane | Latest Punjabi Song 2024
6:38
Babbu Maan
Рет қаралды 5 МЛН
manmohan waris suti paee nu hichkian (kamal dhaliwal)
7:33
Kamal Dhaliwal
Рет қаралды 234 М.
MARUTI - OFFICIAL VIDEO - MANMOHAN WARIS - PUNJABI VIRSA 2014
5:28
Moviebox Record Label
Рет қаралды 1,8 МЛН
Farmer narrowly escapes tiger attack
00:20
CTV News
Рет қаралды 13 МЛН