ਸਿਮਰਨਜੀਤ ਸਿੰਘ ਮਾਨ ਨੇ ਬਲਕੌਰ ਸਿੱਧੂ ਨੂੰ ਸੁਣਾਈਆਂ !

  Рет қаралды 9,913

iWorldTV

iWorldTV

22 күн бұрын

ਸਿਮਰਨਜੀਤ ਸਿੰਘ ਮਾਨ ਨੇ ਬਲਕੌਰ ਸਿੱਧੂ ਨੂੰ ਸੁਣਾਈਆਂ !
#MintuGurusaria #Khabarsaar #SimranjeetSinghMaan
Click & Join Whatsapp Channel : whatsapp.com/channel/0029VaK8...
Subscribe Our KZbin Channel : bit.ly/2XqvamN
Follow us: linktr.ee/iworldtv
Whatsapp : wa.me/12537502670
E-Mail: info.iworldtv@gmail.com
©iWorldTV

Пікірлер: 40
@Gurmukhi445
@Gurmukhi445 17 күн бұрын
ਜੋ ਖਾਲਿਸਤਾਨ ਦੀ ਗੱਲ ਕਰਦੇ ਆ ਓਹਨਾ ਨੂੰ ਮਰਵਾਇਆ ਜਾਵੇ ਫੇਰ ਸਿਮਰਨਜੀਤ ਸਿੰਘ ਮਾਨ ਕਿਉ ਨੀ ਮਾਰਿਆ ਸਭ ਤੋਂ ਵੱਧ ਗੱਲ ਤਾ ਇਹੀ ਕਰਦਾ ਖਾਲਿਸਤਾਨ ਦੀ
@AvtarSingh-pw7fv
@AvtarSingh-pw7fv 20 күн бұрын
ਬਲਕੌਰ ਸਿੰਘ ਦੀ ਅਸੀਂ ਕਾਫੀ ਇੱਜਤ ਕਰਦੇ ਹਾਂ ਪਰ ਚੋਣਾਂ ਖਾਸਕਰ ਸੰਗਰੂਰ ਬਾਰੇ ਉਨਾਂ ਦਾ ਫੈਸਲਾ ਸੋਲਾਂ ਐਨੇ ਗਲਤ ਹੈ ਕਿਉਂਕਿ ਉਨਾਂ ਨੂੰ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੀ ਮਦਦ ਕਰਨੀ ਚਾਹੀਦੀ ਸੀ
@tarjindersingh4517
@tarjindersingh4517 20 күн бұрын
Man speaking the truth nobody can criticize him
@rajinderkaur2100
@rajinderkaur2100 20 күн бұрын
S Simranjit Singh Ji Maan ne jo keha sch keha una ne Parliament vich sidhu da mudha chukeya blkor Singh ne Bapu Ji d support Nahi krni c na krde pr khaire d support v na krde
@sukhwindersinghgill622
@sukhwindersinghgill622 20 күн бұрын
ਮਿੰਟੂ ਜੀ ਗੋਲੀਆਂ ਚਾਹੇ ਕਿੰਨੀਆਂ ਵੀ ਹੋਣ , ਸਰਦਾਰ ਮਾਨ ਨੇ ਮਸਲਾ ਤਾਂ ਸਹੀ ਹੀ ਉਠਾਇਆ ਹੈ । ਚੰਗਾ ਹੁੰਦਾ ਸ਼ੁਭਦੀਪ ਦੇ ਇਲੈਕਸ਼ਨ ਤੋਂ ਬਾਅਦ ਬਲਕੌਰ ਸਿੰਘ ਹੁਰੀ ਸਮਝ ਜਾਂਦੇ , ਕਿ ਸਿੱਧੂ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀ ਨੇ ਤੇ ਬਹੁਤ ਜ਼ਿਆਦਾ ਪੰਜਾਬੀ 84 ਨਹੀਂ ਭੁੱਲੇ । ਹੁਣ ਫੇਰ ਕਿਸੇ ਦੇ ਮਗਰ ਲੱਗ ਕੇ ਕਾਂਗਰਸ ਨਾਲ ਖੜ੍ਹ ਗਏ ਨੇ ,ਲੋਕਾਂ ਦਾ ਪਿਆਰ ਤੇ ਆਪਣਾ ਆਧਾਰ ਗਵਾ ਲੈਣਗੇ ।
@Avtaarsingh47284
@Avtaarsingh47284 19 күн бұрын
J pegwanta punjab da CM ho ke Aap party ch hoke v congress de pera ch digiya firda kejri vaang te sonia jo sonia ji kr reha ta sidhu da peo aam banda ho ke congress naal kyon ni khad skda.asal ch loka nu congress to koi problem ni problem sidhu to ae ajj v. Sadiq kehri party ch ae ?? Pta k dassa
@user-tb9jj5jh8u
@user-tb9jj5jh8u 20 күн бұрын
Waheguru krde kirpa....s simranjeet Singh maan te ..bhai deep sidhu di mehnat nu mull paa de
@sukhrajsingh6090
@sukhrajsingh6090 20 күн бұрын
Simranjit singh maan jindabad raho
@RandhawaPB46
@RandhawaPB46 19 күн бұрын
eh chaura budha sikhi diya jara ch laggi ik seok va ..😅 ine ajje tak sikha lye kita ki va bass note e chappe va is pagal budhe ne
@joginderjaggamann4473
@joginderjaggamann4473 20 күн бұрын
ਸਿਮਰਨਜੀਤ ਸਿੰਘ ਮਾਨ ਨੇ ਸਹੀ ਕਿਹਾ ਬਲਕੌਰ ਸਿੰਘ ਗਲਤ ਆ ਇਸ ਗੱਲ ਚ
@luv_preet
@luv_preet 20 күн бұрын
ਮਾਨ ਸਾਬ ਨੇ ਬਿਲਕੁਲ ਸਹੀ ਕਿਹਾ
@tarjindersingh4517
@tarjindersingh4517 20 күн бұрын
Man is great
@waheguruwaheguru2381
@waheguruwaheguru2381 20 күн бұрын
Sardar maan zindabhd
@kambojsaab7793
@kambojsaab7793 19 күн бұрын
ਬਈ ਜੀ ਇਕ ਪ੍ਰੋਗਰਾਮ ਸਾਡੇ ਕਿਸਾਨਾਂ ਤੇ ਵੀ ਕਰੋ k last ਟਾਇਮ ਜਦੋਂ ਪਾਣੀ aya sadiya ਫਸਲ ਖਰਾਬ ਹੋਈ ਕਿਸੇ ਨਾ ਕੋਈ ਗੱਲ ਨਹੀਂ ਸੁਣੀ ਹੁਣ ਅਸੀਂ ਕਿਸ ਨੂੰ ਵੋਟ ਪਾਈਏ ਕਿਸੇ ਮੰਤਰੀ ਨੇ 1 ਰੁਪਈਆ ਨਹੀ ਦਿੱਤਾ ਅਸੀਂ ਹੁਣ ਵੀ ਸਟੈਂਡ ਨਹੀ ਹੋਏ ਸਾਰੇ ਕਿਸਾਨ ਇਹ ਹੁਣ ਵੋਟ ਲੈਣ a gye but ਸਾਡਾ ਏਨਾ ਨੁਕਸਾਨ ਹੋਇਆ ਭੁੱਲ ਗਏ ਇਕ ਪ੍ਰੋਗਰਾਮ ਜਰੂਰ ਕਰੋ
@Simran-dv6oe
@Simran-dv6oe 17 күн бұрын
ਸਰਦਾਰ ਬਲਕੋਰ ਸਿੰਘ ਜੀ ਸਾਡੇ ਸਤਿਕਾਰਯੋਗ ਨੇ ਜੀ. ਉਹ ਕੋਈ ਵੀ ਫੈਸਲਾ ਲੈ ਸਕਦੇ ਨੇ ਓਹਨਾ ਦੀ ਆਪਣੀ ਮਰਜੀ ਆ ਜੀ. ਦੂਸਰੀ ਗੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੁੰ ਉਸ ਪਰਿਵਾਰ ਦੇ ਹਮੇਸ਼ਾ ਰਿਣੀ ਰਹਿਣਾ ਚਾਹੀਦਾ ਆ ਜਿਹਨਾਂ ਦੀ ਬਦੋਲਤ ਉਹ mp ਬਣੇ ਸਨ
@Big_bull7777
@Big_bull7777 15 күн бұрын
Lorda putt marke vi jinu akal nah aai oh ka da mard aah
@GoggoJapp
@GoggoJapp 20 күн бұрын
sahi khea Bai Mann Sangrur toh90 Pakka Won nai
@charanjitbasra4543
@charanjitbasra4543 20 күн бұрын
1989 ਞਿਚ ਜਿੱਤ ਕੇ ਕੀ ਕੀਤਾ ਮਰਞੀਉਣ ਞਾਲੇ ਸਿਮਰਨ ਮਾਨ ਤੇ ਕਾਂਗਰਸ ਆ ਆਪ ਪਾਰਟੀ ਨੂੰ ਬਦਨਾਮ ਕਰਨ ਲਈ ਸ਼ੱਕ ਨੂੰ ਹੁੰਦੀ ਭਗਞੰਤ ਮਾਨ ਮੁਖਮੰਤਰੀ
@harsimratsingh9761
@harsimratsingh9761 20 күн бұрын
Very Very transparent view
@nirmalghuman6077
@nirmalghuman6077 16 күн бұрын
ਪੰਥਕ ਲੀਡਰ ਸਾਹਿਬ ਇਹ ਕਿਉਂ ਭੁੱਲ ਜਾਂਦੇ ਨੇ ਕਿ ਸਿੱਧੂ ਮੂਸੇ ਵਾਲੇ ਨੇ ਵੀ ਕਾਂਗਰਸ ਦੀ ਟਿਕਟ ਤੇ ਚੋਣ ਲੜੀ ਸੀ, ਹੁਣ ਜੇ ਬਾਪੂ ਬਲਕੌਰ ਸਿੰਘ ਖਹਿਰਾ ਸਾਹਿਬ ਦੀ ਸੁਪੋਰਟ ਕਰਦੇ ਨੇ ਤਾਂ ਪੰਥਕ ਲੀਡਰ ਸਾਹਿਬ ਨੂੰ ਪ੍ਰਾਬਲਮ ਕਿਉਂ ਹੋ ਰਹੀ ਐ???? ਨਾਲੇ ਹੁਣ ਇਹ ਗੱਲ ਵੀ ਕਲੀਅਰ ਹੋ ਗਈ ਕਿ ਸੰਗਰੂਰ ਦੀ ਜ਼ਿਮਨੀ ਚੋਣ ਚ ਵੀ ਸਿਮਰਨਜੀਤ ਮਾਨ ਨੇ ਸਿੱਧੂ ਦੇ ਕਤਲ ਕਰਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਵੋਟਾਂ ਬਟੋਰੀਆਂ ! ਹੁਣ ਫੇਰ ਇਸ ਚੋਣ ਚ ਵੀ ਸਰਦਾਰ ਸਾਹਿਬ ਸਿੱਧੂ ਮੂਸੇ ਵਾਲੇ ਨੂੰ ਵਰਤਣਾ ਚਾਹੁੰਦੇ ਨੇ👍👍👍👍👍👍
@mandeepkaurbhandaall4729
@mandeepkaurbhandaall4729 13 күн бұрын
ਮਿੰਟੂ ਜੀ - ਗੋਲੀਆਂ ਵੱਧ ਘੱਟ ਹੋ ਸਕਦੀਆਂ ਨੇ ਕਿਉਕਿਂ ਵੱਲ ਬਰੱਸਟ ਮਾਰਿਆ ਸੀ -ਕੀ ਘੁਣਤਰਾਂ ਦੀ ਨੇ ਉਹ ਮਸ਼ੀਨ ਦੇਖੀ ਜਿਸ ਨੇ ਸੰਤਾਂ ਨੂੰ ਸ਼ਹੀਦ ਕੀਤਾ ! ਹੋ ਸਕਦਾ ਜਿੱਥੇ ਮਾਨ ਸਾਹਿਬ ਪਹੁੰਚੇ ( being in police job) ਘੁਣਤਰੀ ਓਥੇ ਪਹੁੰਚ ਨਾ ਸਕਿਆ । ਉਸ ਹਥਿਆਰ ਦੀ capacity ਦੱਸ ਸਕਦੀ ਹਾਂ ਕਿ ਕਿੰਨੀਆਂ ਗੋਲੀਆਂ ਵਰਤੀਆਂ ਸੰਤਾਂ ਤੇ । ਕਿੰਨੀਆਂ ਨਿਕਲੀਆਂ ਤੇ ਕਿੰਨਾ ਨਿਸ਼ਾਨਾ ਸੀ ਅਤੇ ਕਿੰਨੀਆਂ ਲੱਗੀਆਂ ਸੰਤਾਂ ਦੇ । ਕਿੰਨੀਆਂ ਪੋਸਟ-ਮਾਰਟਮ ਵਿੱਚ ਆਈਆਂ ਉਹ ਗਿਣਤੀ matter ਕਰਦੀ ਹੈ । ਬਾਕੀ ਤੁਹਾਡੀ ਪੋਸਟ ਤੇ ਲਿਖਦੀ ਹਾਂ ।
@GURJOTSIDHU630
@GURJOTSIDHU630 19 күн бұрын
#justiceforsidhumoosewala
@ManjeetSingh-tx9ok
@ManjeetSingh-tx9ok 15 күн бұрын
Sade Amritsar sahib te attack congress party ne karwaya, hazara Sikh mar dita congress ne ohh vi kisa da putt si 84 nhi bhul sakde sikh balkaur ne Sikh panth nal Dhoka kita
@user-qv5bz2px3h
@user-qv5bz2px3h 13 күн бұрын
Simru Maan center da product hai 84 born hoyea
@Avtaarsingh47284
@Avtaarsingh47284 19 күн бұрын
J pegwanta punjab da CM ho ke Aap party ch hoke v congress de pera ch digiya firda kejri vaang te sonia jo sonia ji kr reha ta sidhu da peo aam banda ho ke congress naal kyon ni khad skda.asal ch loka nu congress to koi problem ni problem sidhu to ae ajj v
@RohitSharma-yh8wf
@RohitSharma-yh8wf 20 күн бұрын
🙏🏻
@jsingh936
@jsingh936 20 күн бұрын
Not once, but twice
@user-qv5bz2px3h
@user-qv5bz2px3h 13 күн бұрын
Main 1989 to simru maan nu dekhea ehdi party ch reha 89 vota v mangia Eh Banda kadye such nahi bolyea sikh kom naal center da product hai simranjit
@PUNJABIVOYAGE
@PUNJABIVOYAGE 10 күн бұрын
Bahut sharm di gal aa..simarjeet mann ne insaaf davon lai ki kita???use kita moosewala..jithon putt nu insaaf di umeed aa ohna bandea nal e khadna
@GurjeetSingh-nn9zn
@GurjeetSingh-nn9zn 20 күн бұрын
ਝੂਠ ਬੋਲਦੇ ਵਾ ਮਾਨ ਸਾਹਬ
@KulwinderSingh-uz7fl
@KulwinderSingh-uz7fl 19 күн бұрын
Samranjeet singh jindabad congrass isvgouru mari party
@user-yc5xb5ic7k
@user-yc5xb5ic7k 20 күн бұрын
ਕਹਿਣਾ ਤਾਂ ਪਹਿਲਾਂ ਹੀ ਚਾਹੀਦਾ ਸੀ ਪਰ ਵੋਟਾਂ ਕੋਲ ਕਿਹਾ ਤਾਂ ਵੀ ਠੀਕ ਹੈ. ਬਲਕੌਰ ਹਿੱਲ ਗਿਆ ਵੈਸੇ ਵੀ
@Avtaarsingh47284
@Avtaarsingh47284 19 күн бұрын
J pegwanta punjab da CM ho ke Aap party ch hoke v congress de pera ch digiya firda kejri vaang te sonia jo sonia ji kr reha ta sidhu da peo aam banda ho ke congress naal kyon ni khad skda.asal ch loka nu congress to koi problem ni problem sidhu to ae ajj v
@gurpreetsinghgurpreetsingh8330
@gurpreetsinghgurpreetsingh8330 17 күн бұрын
Sada lok sabh halka sangrur da vich jita pakkki a simranjit singh mann
@jassibenipal6345
@jassibenipal6345 20 күн бұрын
Jitu pakka
@RandhawaPB46
@RandhawaPB46 19 күн бұрын
mintu g simranjit mann koi siyastdan ni hann bass apne fayde vekh de har kite sikha lye eh ik Seonk va ik talwar de issue krke eh parliment cha jana mana krta c eh ehdi syanap ...baki balkour Singh jithe marji jawe ina da gulam tohri va pichli war moosewale krke tukka lag gya c iss war isdi jamant jabt na hoye tadd keho ...😅
ДЕНЬ РОЖДЕНИЯ БАБУШКИ #shorts
00:19
Паша Осадчий
Рет қаралды 6 МЛН
Sigma Girl Education #sigma #viral #comedy
00:16
CRAZY GREAPA
Рет қаралды 98 МЛН
Would you like a delicious big mooncake? #shorts#Mooncake #China #Chinesefood
00:30
ДЕНЬ РОЖДЕНИЯ БАБУШКИ #shorts
00:19
Паша Осадчий
Рет қаралды 6 МЛН