Sukhpal Khaira ਦਾ ਤਾਜਾ ਇੰਟਰਵਿਊ, Simranjit Mann ਤੇ Moosewala ਬਾਰੇ ਤਿੱਖੇ ਸਵਾਲ

  Рет қаралды 57,839

Jasveer Singh Show

Jasveer Singh Show

Ай бұрын

ਸੁਖਪਾਲ ਖਹਿਰਾ ਕਿਹੜੇ ਲੀਡਰ ਦੇ ਕਟਾਰੂਚੱਕ ਵਾਂਗ ਰੱਖੀ ਬੈਠਾ ਸਬੂਤ
ਸਿੱਧੂ ਮੂਸੇਵਾਲਾ, ਸਿਮਰਨਜੀਤ ਮਾਨ ਬਾਰੇ ਤਿੱਖੇ ਸਵਾਲ
ਖਹਿਰਾ ਦਾ ਸਿਆਸੀ, ਨਿਜੀ ਭਵਿੱਖ ਤੈਅ ਕਰੇਗੀ ਸੰਗਰੂਰ ਚੋਣ
#sukhpalkhaira #election #jasveersinghshow

Пікірлер: 390
@JasveerSinghShow
@JasveerSinghShow Ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
@Singh-vk8bk
@Singh-vk8bk Ай бұрын
ਜਸਵੀਰ ਭਾਜੀ ਸਵਾਦ ਆ ਜਾਂਦਾ ਤੁਹਾਡੀ ਹਰ ਇੰਟਰਵਿਊ ਦੇਖ ਕੇ, ਤੁਹਾਡੇ ਵਰਗੇ ਪੱਤਰਕਾਰ ਬਹੁਤ ਘੱਟ ਹਨ ਮੂਸੇਵਾਲਾ ਦਾ ਪਿਤਾ ਅੱਜ ਸਿਮਰਨਜੀਤ ਮਾਨ ਦੇ ਖਿਲਾਫ ਚੱਲ ਰਿਹਾ ਬੜੀ ਮਾੜੀ ਗੱਲ ਐ, ਮਾਨ ਦੇ ਹਰ ਪੋਸਟਰ 'ਤੇ ਸ਼ੁਭਦੀਪ ਦੀ ਫੋਟੋ ਐ ਪਰ ਕਾਂਗਰਸ ਮੂਸਵਾਲਾ ਦਾ ਫਾਇਦਾ ਲੈਣਾ ਚਾਹੁੰਦੀ ਐ ਦਿਲੋਂ ਮੂਸੇਵਾਲਾ ਦੀ ਸੋਚ ਦੇ ਖਿਲਾਫ ਹਨ
@harrybrar8510
@harrybrar8510 Ай бұрын
ਲੱਖੇ ਸਿਧਾਣੇ ਨਾਲ ਕਰੋ ਪ੍ਰੋਗਰਾਮ
@gaganjeetsingh5084
@gaganjeetsingh5084 Ай бұрын
1 lakh mahina ni 1 lakh saal da keha rahul gandhi ne matlab 8500 mahina
@user-sz7so8sn7r
@user-sz7so8sn7r Ай бұрын
Good👍 big brother
@aspannuaspannu8605
@aspannuaspannu8605 Ай бұрын
ਵੀਰ ਜੀ ਜੋ ਅਮਰਤਪਾਲ ਤੇ ਇਲਜ਼ਾਮ ਲੱਗਦੇ ਓਹਨਾਂ ਦੀ ਘੋਖ ਕਰੋ
@Geetkarkalakhanpuri1
@Geetkarkalakhanpuri1 Ай бұрын
ਇਸ ਵਿੱਚ ਕੋਈ ਸ਼ੱਕ ਨਹੀਂ ਸਰਦਾਰ ਸੁਖਪਾਲ ਸਿੰਘ ਖਹਿਰਾ ਸਿਆਣਾ ਲੀਡਰ ਹੈ
@CanadiansikhSingh
@CanadiansikhSingh Ай бұрын
Explain kive??? bnda bdi chlaki nl chl reha.
@SABBALGANG.1
@SABBALGANG.1 Ай бұрын
​@@CanadiansikhSingh Shi gal aa jma Je ਸਿੱਖਾਂ ਦੇ ਹੱਕ ਚ ਹੁੰਦਾ ਤਾਂ ਹੋਰ ਕੀਤੋ ਚੋਣ ਲੜਦਾ
@BaljinderSingh-cs5xx
@BaljinderSingh-cs5xx Ай бұрын
ਨਹੀਂ ਹੈ ਭਾਈ ਸਾਹਿਬ ਜੀ
@satkarsingh117
@satkarsingh117 Ай бұрын
Par ehna di party ne ehnu nu kakh nhi krn dena, Panjab atte Sikhaan de ult bhugta dena ehna nu
@nirmalghuman6077
@nirmalghuman6077 Ай бұрын
​@@SABBALGANG.1ਸਿਮਰਨਜੀਤ ਸਿੰਘ ਮਾਨ ਆਪਣੇ ਹਲਕੇ ਤੋਂ ਯਾ ਕਿਸੇ ਹੋਰ ਸੀਟ ਤੋਂ ਚੋਣ ਕਿਉਂ ਨਹੀਂ ਲੜਦੇ?????? ਵਾਰ ਵਾਰ ਸੰਗਰੂਰ ਹੀ ਕਿਉਂ?????
@meradeshowepunjab3155
@meradeshowepunjab3155 Ай бұрын
ਜਸਵੀਰ ਸਿੰਘ ਬੜੇ ਸੋਹਣੇ ਤੇ ਜਾਇਜ ਸਵਾਲ ਕੀਤੇ , ਹੁਣ ਖਹਿਰਾ ਮੂਸੇਵਾਲਾ ਦੇ ਨਾਮ ‘ਤੇ ਵੋਟ ਮੰਗ ਰਿਹਾ ਪਰ ਸਿੱਧੂ ਮੂਸੇਵਾਲਾ ਤਾਂ ਸਿਮਰਨਜੀਤ ਮਾਨ ਦਾ ਫੈਨ ਸੀ
@harryaujla218
@harryaujla218 Ай бұрын
ਬਾਈ ਜੀ ਇੱਕ ਵਾਰ ਫੋਨ ਤੇ ਗੱਲ ਕਰਕੇ ਉਹ fan ਨੀ ਹੋਣ ਲੱਗਿਆ ... ਫੈਨ ਉਹ ਢੰਡਰੀਆਂ ਵਾਲੇ ਦਾ ਸੀ ... ਜੇ ਨਹੀਂ ਯਕੀਨ ਦੱਸੋ proof ਦਵਾਂ
@jaspreetgill3576
@jaspreetgill3576 Ай бұрын
​@@harryaujla218 Devo ji
@nirmalghuman6077
@nirmalghuman6077 Ай бұрын
ਜੇ ਉਹ ਸਿਮਰਨਜੀਤ ਮਾਨ ਦਾ ਫੈਨ ਸੀ ਤਾਂ ਫੇਰ ਓਸੇ ਸਿੱਧੂ ਮੂਸੇ ਵਾਲੇ ਨੇ ਕਾਂਗਰਸ ਦੀ ਟਿਕਟ ਤੇ ਚੋਣ ਕਿਉਂ ਲੜੀ ਸੀ ????????
@SurjitSingh-xd5sk
@SurjitSingh-xd5sk Ай бұрын
ਅਸੀਂ ਤਾਂ ਮੁੱਖ ਮੰਤਰੀ ਨਸੇੜੀ ਬਣਾ ਕੇ ਬਹੁਤ ਵੱਡੀ ਗਲਤੀ ਕਰ ਲਈ
@JDrSinGh
@JDrSinGh Ай бұрын
😂😂😂😂😂 TUC shrabi nu vote pai c
@narinderpalsingh4086
@narinderpalsingh4086 Ай бұрын
ਖਹਿਰਾ ਜੀ ਤੁਸੀ ਚੂੰਅ ਵੀ ਨਹੀ ਕਰ ਸਕਦੇ ਕਿੳਕਿ ਪਾਰਟੀ ਦੀ ਨੀਤੀ ਅੱਗੇ ਨਾ ਹੁਣ ਕੁੱਝ ਕਰ ਸਕਦੇ ਹੋ ਨਾ ਕੱਲ ਕੁੱਝ ਕਰ ਸਕੋਗੇ।
@CanadiansikhSingh
@CanadiansikhSingh Ай бұрын
Good ehi ta gll bro . loka nu smj nhi aundi .. ticket ena nu party decide krdi aa ... eh app decision nhi la skde...ik fake drama loka de DMG ch pya v party na dekho bnda dekho .. v bnda v party da hi aa..oh party de kehne toh bhr kive hoju.. .
@harrybrar8510
@harrybrar8510 Ай бұрын
ਲੱਖੇ ਸਿਧਾਣੇ ਨਾਲ ਕਰੋ ਗੱਲਬਾਤ
@jagseersinghmaan6153
@jagseersinghmaan6153 Ай бұрын
ਖਹਿਰਾ ਸਾਬ੍ਹ ਜ਼ਿੰਦਾਬਾਦ ਬਹੁਤ ਵਧੀਆ ਨੇਕ ਇਮਾਨਦਾਰ ਸੱਚੇ ਸੁੱਚੇ ਬੇਬਾਕ ਲੀਡਰ ਹਨ ਪੰਜਾਬ ਦਾ ਕੋਈ ਵੀ ਮੁੱਦਾ ਹੋਵੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੰਜਾਬ ਦੇ ਨਾਲ ਖੜਦੇ ਹਨ।
@lakhwindergrewal4999
@lakhwindergrewal4999 Ай бұрын
ਖਹਿਰਾ ਸਾਬ ਇਮਾਨਦਾਰ ਲੀਡਰ ਤੇ ਦਮ ਆਲੇ ਮੁੱਦੇ ਚੁੱਕਦਾ, ਰਹੀ ਪੰਡੋਰੀ ਦੀ ਗੱਲ ਸਾਡੇ ਹਲਕੇ ਦਾ ਮਹਿਲਕਲਾਂ ਚ ਕੋਈ ਬੰਦਾ ਨੀਂ ਪਛਾਣ ਦਾ ਕਦੇ 10 ਸਾਲ ਚ ਮਹਿਲਕਲਾ ਲਈ ਡੱਕਾ ਨੀਂ ਕੀਤਾ
@BhupinderSingh-dj1em
@BhupinderSingh-dj1em Ай бұрын
ਖੈਹਰਾ ਜੁਝਾਰੂ ਬੰਦਾ ਹੌਂਸਲੇ ਵਾਲਾ ਇਹਦੇ ਨਾਲ ਦਾ ਲੀਡਰ ਪੂਰੇ ਭਾਰਤ ਵਿੱਚ ਨੀ ਇਹਦੇ ਖ਼ਿਲਾਫ਼ ਵੇਖੋ ਕਾਂਗਰਸੀ ਵੀ ਰਹੇ, ਅਕਾਲੀ ਤੇ ਆਮ ਆਦਮੀ ਪਾਰਟੀ ਨੇ ਤਾਂ ਹੱਦ ਹੀ ਕਰ ਤੀ ਪਰ ਲੜਿਆ ਪੂਰਾ!
@satwantsinghsatwantsingh9634
@satwantsinghsatwantsingh9634 Ай бұрын
ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ
@sarabjitSingh-vd2lz
@sarabjitSingh-vd2lz Ай бұрын
ਬਾਈ ਜਸਵੀਰ ਸਿੰਘ ਜੀ ਭਾਈ ਖਹਿਰਾ 2027 ਵਿਚ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੀਆਂ ਨਾਲ ਮਿਲ ਕੇ ਸਰਕਾਰ ਬਣਾਉਣ ਗੇ
@jobansingh8142
@jobansingh8142 Ай бұрын
ਪਰ ਸਿਮ੍ਰਨਜੀਤ ਸਿੰਘ ਮਾਨ ਦੇ ਉਲਟ ਖੜਨਾ ਖਹਿਰੇ ਦਾ ਸਾਰੀ ਜ਼ਿੰਦਗੀ ਲਈ ਬਹੁਤ ਵੱਡਾ ਨੁਕਸਾਨ ਹੋਊ ਨਾ ਜਿੱਤਣਾ ਖਹਿਰੇ ਨੇ
@majorsingh1285
@majorsingh1285 Ай бұрын
ਮਾਨ ਤੋਂ ਬਾਅਦ ਕੋਈ ਲੀਡਰ ਹੈ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਕੋਲ , ਪਰ ਮਾਨ ਸਾਹਿਬ ਦਾ ਸਤਿਕਾਰ ਕਰਦੇ ਹਾਂ , ਖੈਹਿਰਾ ਨੇ ਵੀ ਹਮੇਸ਼ਾ ਸਿੱਖਾਂ ਦੇ ਨਾਲ ਖੜੀਆਂ
@palwindersandhu6560
@palwindersandhu6560 Ай бұрын
ਸਾਰੇ ਤੇਰੇ ਵਰਗੇ ਕਾਂਗਰਸ rss bjp ਦੇ ਨਹੀਂ ਹਨ
@palwindersandhu6560
@palwindersandhu6560 Ай бұрын
ਜੱਥੇਦਾਰ ਭਾਈ ਸਿਮਰਨਜੀਤ ਸਿੰਘ ਮਾਨ ਖਾਲਸਾ ਜੀ ਜ਼ਿੰਦਾਬਾਦ ਦੇ ਕਰਕੇ ਹੀ ਤੂੰ ਦਸਤਾਰ ਸਜਾਈ ਆ, ਨਹੀਂ ਤਾਂ ਕਾਂਗਰਸ, ਤੇ ਬਾਦਲਾ ਕਦੇ ਦੀਆਂ ਲਵਾਹ ਦੇਣੀਆਂ ਸੀ, ਖੈਹਿਰਾ ਤਾਂ ਥਾਂ ਥਾਂ ਦਾ ਕੁੱਤਾ ਆ, ਇਸ ਵਿੱਚ ਤਾਂ ਜੱਟ ਦਾ b ਵੀ ਨਹੀਂ ( ਜੱਟ ਉਹ ਹੁੰਦਾ ਜਿਸ ਨੂੰ ਇਕ ਵਾਰ ਛੱਡ ਤਾਂ ਤਾਂ ਛੱਡ ਤਾਂ)), ਖੈਹਿਰਾ ਤਾਂ ਸ਼ਿਵ ਸੈਨਾ ਦਾ ਬਾਂਦਰ ਆ
@majorsingh1285
@majorsingh1285 29 күн бұрын
@@palwindersandhu6560 ਆਹ ਕੰਮ ਠੀਕ ਆ ਹਰ ਇਕ BJP RSS ਦਾ ਕਹਿਦੋ , ਤੂੰ ਕਿੰਨਾ ਕੁ ਪੰਥ ਹਿਤੈਸ਼ੀ ਆ ਸਭ ਪਤਾ ਹੀ ਆ ,
@Janti838
@Janti838 Ай бұрын
Simranjit Singh Maan jituga
@manjindersinghkhaira4711
@manjindersinghkhaira4711 Ай бұрын
Bapu Simranjit Singh Mann ❤
@AngrejSingh-pc8xj
@AngrejSingh-pc8xj Ай бұрын
ਸਿਮਰਜੀਤ ਸਿੰਘ ਜੀ ਮਾਨ ਅੰਮ੍ਰਿਤਪਾਲ ਸਿੰਘ ਲੱਖਾ ਸਧਾਣਾ ਸਰਬਜੀਤ ਸਿੰਘ ਜੀ ਜਿੰਦਾਬਾਦ
@ra-xw8qb
@ra-xw8qb 29 күн бұрын
ਸੰਗਰੂਰ ਵਾਲੇ ਜਦੋਂ ਕਾਂਗਰਸ ਨੂੰ ਵੋਟ ਪਾਉਣੀ ਹੋਈ ਤਾਂ ਜੂਨ 1984 ਅੰਮ੍ਰਿਤਸਰ ਯਾਦ ਕਰ ਲਿਓ
@710manpreetsingh5
@710manpreetsingh5 Ай бұрын
ਰਾਜਨੀਤੀ ਲੋਕ ਆਪਣੀ ਪਾਰਟੀ ਦੇ ਵਫਾਦਾਰ ਹੁੰਦਾ ਨੇ ਲੋਕਾਂ ਦੇ ਵਫਾਦਾਰ ਨਹੀਂ ਹੁੰਦਾ ਇਨ੍ਹਾਂ ਦੀ ਪਾਰਟੀ ਦਾ ਘੇਰਾ ਓਸ ਤੋਂ ਬਾਹਰ ਆ ਨਿ ਸਕਦਾ ਖਹਿਰਾ ਕੁੱਝ ਮਰਜੀ ਕਹੀ ਜਾਵੇ
@kahlon7793
@kahlon7793 Ай бұрын
ਬੁਹਤ ਸੋਹਣੀ ਪੱਤਰਕਾਰੀ ਵੀਰ ਦੀ 🙏 ਅਸੀ ਸਾਰੇ ਇਜਤ ਕਰਦੇ ਆ ਖਹਿਰਾ ਸਾਬ ਦੀ ਪਰ ਸਾਨੂੰ ਹੁਣ ਦਿੱਲੀ ਤੋ ਚਲਣ ਵਾਲੀ ਪਾਰਟੀ ਨਹੀ ਚਾਹੀਦੀ ਸਾਡੀ ਪਾਰਟੀ ਚੱਲੂ ਸ਼੍ਰੀ ਅਨੰਦਪੁਰ ਸਾਹਿਬ ਤੋ ਦਸਮੇਸ਼ ਪਿਤੇ ਦੇ ਚਰਣਾ ਚ ❤ #ਭਾਈਅਮ੍ਰਿਤਪਾਲਸਿੰਘਖਾਲਸਾ
@KaramveerSingh-po5kn
@KaramveerSingh-po5kn Ай бұрын
Simranjeet Singh mann
@ravneetkaurbhullar9254
@ravneetkaurbhullar9254 Ай бұрын
❤AMARTIPAL SINGH'S❤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jobanpreetsingh9355
@jobanpreetsingh9355 Ай бұрын
Simranjeet Singh maan jindabad
@Avirajcheema01
@Avirajcheema01 Ай бұрын
Simranjit Singh Mann zindabad
@GurmukhSingh-cz2vm
@GurmukhSingh-cz2vm Ай бұрын
ਖੈਰਾ ਸਾਹਿਬ ਇੰਦਰਾ ਗਾਂਧੀ ਦਾ ਛੋਕਰਾ ਇਸ ਦਲੇ ਕੋਈ ਯਕੀਨ ਨੀ ਸਰਦਾਰ ਸੀਮਰਨਜੀਤ ਸਿੰਘ ਮਾਨ ਅਮ੍ਰਿਤਪਾਲ ਸਿੰਘ ਖਾਲਸਾ ਸਰਬਜੀਤ ਸਿੰਘ ਮਲੋਆ ਜੀਦਾਬਾਦ
@JasbirSingh-mw1vr
@JasbirSingh-mw1vr Ай бұрын
ਇੰਟਰਵਿਊ ਕਰਨ ਦਾ ਤੌਰ ਤਰੀਕਾ ਤੇ ਸੁਆਲਾਂ ਦੀ ਚੋਣ ਬਹੁਤ ਵਧੀਆ
@NanakAkal-qt1ei
@NanakAkal-qt1ei Ай бұрын
Sardar simranjit Singh mann zindabaad
@nachhattarsingh2122
@nachhattarsingh2122 27 күн бұрын
ਮੂਸੇਵਾਲ ਆਪ ਤਾਂ ਸਿਮਰਨਜੀਤ ਸਿੰਘ ਮਾਨ ਦਾ ਦਿਲੋਂ ਸਤਿਕਾਰ ਕਰਦਾ ਸੀ। ਖਹਿਰਾ ਤਾਂ ਲੰਬੀ ਪਲਾਨਿੰਗ ਤਹਿਤ ਪੰਥਕ ਸਟੇਜਾਂ ਤੇ ਬੋਲਦਾ ਰਿਹਾ। ਹੁਣ ਦੋਗਲੇਪਨ ਅਧੀਨ ਸਿਮਰਨਜੀਤ ਸਿੰਘ ਮਾਨ ਨੂੰ ਪਾਰਲੀਮੈਂਟ ਜਾਣ ਤੋਂ ਰੋਕਣ ਲਈ ਖੜ੍ਹਾ ਕਰਤਾ।ਦਲ ਬਦਲੂ ਫ਼ਿਰਾਕ ਲੀਡਰਾਂ ਦੇ ਦਰਸ਼ਨ ਵੀ ਮਾੜੇ। ਸਾਕਤ ਸੰਗ ਨਾ ਕੀਝੀਐ ਦੂਰੋ ਜਾਈਐ ਭਾਗ।। ਭਗਤ ਕਬੀਰ। ਦਿਲ ਕਾਤੀ ਗੁੜ ਬਾਤ।। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦਿਲ ਚ ਕਾਲਖ ਮੂੰਹੋਂ ਗੁੜ ਵਰਗੀਆ ਗੱਲਾਂ। ਲੋਕ ਸਾਰੀਆਂ ਬਾਤਾਂ ਜਾਣਦੇ ਆ। ਬਲਕਾਰ ਸਿੰਘ ਜੀ ਭਾਵੇਂ ਕਿਸੇ ਮਗਰ ਹੋਣ,ਪਰ ਮੂਲੇਵਾਲ ਤਾਂ ਮਾਨ ਸਾਹਿਬ ਦਾ ਦਿਲੋਂ ਸਨਮਾਨ ਕਰਦਾ ਸੀ। ਇੱਕ ਪਾਸੇ ਚੁਰਾਸੀ ਘੱਲੂਘਾਰਾ,ਦਿੱਲੀ ਕਤਲੇਆਮ ਆਲਾ ਪਲੇਟਫਾਰਮ ਦੂਜੇ ਪਾਸੇ ਪੰਥਕ ਬਣਨਾ,ਡਬਲ ਫੇਸ ਲੋਕ ਸਮਝਦੇ ਆ।ਮਾਨ ਦੇ ਹੱਕ ਚ ਭੂਗਤਣਗੇ।
@SABBALGANG.1
@SABBALGANG.1 Ай бұрын
ਵੋਟਾਂ ਮੰਗਣ ਵੇਲੇ ਕਹਿੰਦਾ ਬੰਦੀ ਸਿੰਘ ਰਿਹਾ ਕਰਵਾਗੇ ਤੇ ਖਾਡੂਰ ਸਾਹਿਬ ਅੰਮ੍ਰਿਤਪਾਲ ਦੇ ਹੱਕ ਚ ਜਾਣ ਵੇਲੇ ਕਹਿੰਦਾ ਸਾਡਾ ਆਵਦਾ ਵੀਂ ਉਮ੍ਮੀਦਵਾਰ ਹੈਗਾ ਪਰਚਾਰ ਕਰ ਨੀ ਸਕਦਾ
@rajvirsidhu1131
@rajvirsidhu1131 Ай бұрын
Sh S S Maan jindabad
@parwindersingh8057
@parwindersingh8057 Ай бұрын
ਖੈਹਰਾ ਸਾਬ ਦੀ ਇਕ ਇਕ ਗੱਲ ਸਹੀ ਹੈ ਸੰਗਰੂਰ ਦੇ ਲੋਕੋ ਤੇ ਵੀਰਾ ਤੇ ਭੈਣਾ ਹੁਣ ਤੁਸੀ ਦੇਖਕੇ ਵੋਟ ਕਰਨੀ ਹੈ ਖੈਹਰਾ ਸਾਬ ਜਿੰਦਾਬਾਦ 👍👍👍👍💪💪💪
@dharminder390
@dharminder390 Ай бұрын
Sardar Maan 🙌🏽
@daljeetsingh5053
@daljeetsingh5053 Ай бұрын
ਭਾਸ਼ਣ ਦੇਣ ਨਾਲ ਕੁਝ ਨੀ ਹੁੰਦਾ,,, ਪੰਜਾਬ ਦਾ ਸਭ ਤੋਂ ਵੱਧ ਨੁਕਸਾਨ congress ਨੇ ਕੀਤਾ,,
@gurveergill4635
@gurveergill4635 27 күн бұрын
ਖਹਿਰਾ ਚੰਗਾ ਹੋ ਸਕਦਾ ਪਰ ਜਿਹੜੀ ਇਹਦੀ ਪਾਰਟੀ ਏ ਉਹ ਨਹੀ ਚੰਗੀ , ਰਾਹੁਲ ਗਾਂਧੀ ਦੀ ਭੈਣ ਕਹਿੰਦੀ ਸੀ ਮੇਰੀ ਮਾਂ ਨੂੰ ਅੱਤਵਾਦੀਆ ਨੇ ਮਾਰੀਆਂ ਇੱਕ ਪਾਸੇ ਹੋਵੋ ਲੋਕੋ ਜਾ ਸੰਤਾਂ ਨੂੰ ਸੰਤ ਨਾ ਮੰਨੋ ਜੇ ਮੰਨਦੇ ਹੋ ਤਾਂ ਆਪਣੀ ਸਿਆਣਪ ਤੋ ਕੰਮ ਲਵੋ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਓ
@jaswindersinghgill3128
@jaswindersinghgill3128 29 күн бұрын
ਮੈਨੂੰ ਇਹਦੇ ਪੱਲੇ ਵੀ ਗੱਲਾਂ ਦਾ ਕੜਾਹ ਲੱਗਦਾ। ਲੱਖ ਰੁ ਮਹੀਨੇ ਵਾਲੀ ਗੱਲ ਟਾਲ ਵੀ ਸਕਦਾ ਸੀ ਪਰ ਠੋਕ ਕਿ ਹੱਕ ਚ ਆਇਆ। ਬਾਕੀ ਲੀਡਰਸ਼ਿੱਪ ਪੈਦਾ ਨਹੀਂ ਹੋਈ ਇਹਦੇ ਚ ਸਿਮਰਨਜੀਤ ਸਿੰਘ ਮਾਨ ਦਾ ਕੋਈ ਕਸੂਰ ਨੀ।
@bhaimohindersingh7839
@bhaimohindersingh7839 Ай бұрын
ਬਹੁਤ ਵਧੀਆ ਇੰਟਰਵਿਊ।ਜਸਵੀਰ ਸਿੰਘ ਜੀ ਤੁਹਾਡੇ ਸਵਾਲ ਲਾਜਵਾਬ ਅਤੇ ਜਵਾਬ ਵੀ ਖਹਿਰਾ ਸਾਹਿਬ ਨੇ + ਦਿਤੇ। ਇਸ ਇੰਟਰਵਿਊ ਵਿਚੋਂ ਬਹੁਤ ਕੁੱਝ ਮਿਲਦਾ ਹੈ।ਪਾਰਦਰਸ਼ਤਾ ਸਪਸ਼ਟ ਹੈ।ਧੰਨਵਾਦ।
@sarabjitSingh-vd2lz
@sarabjitSingh-vd2lz Ай бұрын
ਬਾਈ ਜਸਵੀਰ ਸਿੰਘ ਜੀ ਜਾਇਦਾ ਤੱਗ ਨਾ ਕਰੋ ਬਾਈ ਖਹਿਰਾ
@JasbirSingh-mw1vr
@JasbirSingh-mw1vr Ай бұрын
ਸਿਮਰਨਜੀਤ ਸਿੰਘ ਮਾਨ ਕਿੰਨੀ ਵਾਰ ਸੰਗਰੂਰ ਤੋਂ ਇਲੈਕਸ਼ਨ ਲੜੇ।ਤੇ ਕਿੰਨੀ ਵਾਰ ਹਾਰੇ ਤੇ ਕਿੰਨੀ ਵਾਰ ਜਿਤੇ।ਕੀ ਪਹਿਲੀਆਂ ਹਾਰਾਂ ਵੀ ਖਹਿਰੇ ਦੇ ਸਿਰ ਲਗਾਉਗੇ
@jasvindersingh-mb7cw
@jasvindersingh-mb7cw Ай бұрын
Good leader Punjab khara shb
@satpalsingh8770
@satpalsingh8770 Ай бұрын
ਪੱਤਰਕਾਰਾ ਇੰਡੀਆ ਲੈਬਲ ਦੇ ਸਿਖਾ ਦੀ ਆਵਾਜ ਬੁਲੰਦ ਖੈਰਾ ਸ਼ਾਬ ਖੈਰਾ ਸ਼ਾਬ ਅਪਣੀ ਪਾਰਟੀ ਵੱਲੋ ਔਰ ਭਗਵੰਤ ਮਾਨ ਨੂੰ ਚੈੰਲਜ ਕੀਤਾ ਸਿਮਰਜੀਤ ਮਾਨ ਚੈਲੰਜ ਨਹੀ ਸਵਾਲ ਸਮਝ ਸੋਚ ਕੇ ਕਰਿਆ ਕਰੋ ਅਗੇ ਵੇਖ ਬਦਾ ਕੋਣ ਹੈ ਖੈਰਾ ਸ਼ਾਬ ਬਹੁਤ ਵਧੀਆ ਲੀਡਰ ਤੇਇਨਸ਼ਾਨ
@Politics-Situation
@Politics-Situation Ай бұрын
ਇਹ ਬੰਦਾ ਠੀਕ ਆ ਪਰ ਸੰਗਰੂਰ ਚ ਅਜੇ ਨੀ ਜਿੱਤ ਸਕਦੇ ਕਿਉਂਕਿ ਸਿਮਰਨਜੀਤ ਮਾਨ ਜੀ ਨੇ ਕਦੇ ਖਹਿਰੇ ਵਾਂਗ ਪਾਰਟੀਆਂ ਨੀ ਬਦਲੀਆਂ।ਲੋਕੋ ਐਵੇਂ ਬਾਅਦ ਚ ਰੋਣ ਦਾ ਕੋਈ ਫਾਇਦਾ ਨੀ,ਜਿਉਦੇ-ਜੀਅ ਮੁੱਲ ਸੰਗਰੂਰ ਵਾਲੇ ਪਾਉਦੇਂ ਨੇ।
@Harwinder.Singh.pb10
@Harwinder.Singh.pb10 Ай бұрын
Three good man in Punjab no 1 s s khaira no 2 Navjot sidhu no 3 Kamal brar
@BhupinderSingh-dj1em
@BhupinderSingh-dj1em Ай бұрын
ਖੈਹਰਾ ਖਹਿਰਾ ਇ ਆ।
@mario126
@mario126 Ай бұрын
Ķhiara is tiger of panjab
@user-gy9xd1mm2m
@user-gy9xd1mm2m Ай бұрын
Sardar sukhpal singh Khaira good 👍
@goriatwal-md1fl
@goriatwal-md1fl Ай бұрын
Sukhpal khaira nyc person
@amarpreetsingh7705
@amarpreetsingh7705 Ай бұрын
Jasveer Singh ji cancer and water level te Jeri gal kiti khaira ji ne odi ik short reel bnaake paadeyo bht vadia explain kitaa ohnaa
@inderpalsingh5996
@inderpalsingh5996 27 күн бұрын
Simran jeet singh maan zindabad
@gaganjeetsingh5084
@gaganjeetsingh5084 Ай бұрын
1 lakh rupee mahina ni keha congress ne 1 lakh saal da keha matlab 8500 rupee mahina
@lavigrewal6008
@lavigrewal6008 Ай бұрын
Simranjit singh mann jituga
@sukhwindersinghsingh8799
@sukhwindersinghsingh8799 Ай бұрын
ਸੋਕੇ ਦੇ ਨਾਮ ਉਤੇ ਰਾਜਸਥਾਨ ਤੌ ਬਹੁਤ ਸਾਰੀਆਂ ਔਰਤਾ ਪੈਸੇ ਬਟੋਰ ਰਹੀਆਂ ਆ ਪੰਜਾਬ ਵਿੱਚੋ, ਜੇ ਕੁਝ ਪੁਛੀਏ ਤਾ ਪੁੱਠੇ ਸਿੱਧੇ ਜਵਾਬ ਦੇ ਕੇ ਟਾਲ ਦਿੰਦੀਆ ਆ ( ਇਹ ਲੋਕ ਪੰਜਾਬ ਨੂੰ ਜਾ ਹਲੁਣਾ ਦੇਣ ਆਉਦੇ ਆ ਜਾ ਫਿਰ ਚੇਤਾਵਨੀ ਜਾ ਫਿਰ ਕਲੋਲ ਕਰਦੇ ਆ ਕਿ ਸਾਡੇ ਰਾਜਸਥਾਨ ਵਿੱਚ ਪਾਣੀ ਨਹੀਂ ਆ ਹੋਰ ਪੇਜੋ, ( ਮੇਰਾ ਤਾ ਇਕੋ ਵਿਚਾਰ ਆ ਇ ਜਮੁਨਾ ਦਾ ਪਾਣੀ ਪੰਜਾਬ ਰਾਜਸਥਾਨ ਦਿੱਲੀ ਹਰਿਆਣਾ ਨੂੰ ਦਿਤਾ ਜਾਵੇ, ਨਹੀ ਤਾ ਪੰਜਾਬ ਦੇ ਹਲਾਤਾਂ ਨੂੰ ਰਾਜਸਥਾਨ ਨਾਲ ਜੋੜਨਾ ਸ਼ੁਰੂ ਕਰਦੋ, ਵੋਟਾਂ ਤਾ ਇਕ ਚਮੇਲਾ ਆ ਬਸ
@BaltejSingh-yz4xd
@BaltejSingh-yz4xd Ай бұрын
Khaira Sada Hira Banda
@balvirsingh2658
@balvirsingh2658 29 күн бұрын
ਬਹੁਤ ਵਧੀਆ ਜੀ
@manindersingh388
@manindersingh388 Ай бұрын
Rab kare tuhadi Sarkar bane 😊😊bro fer dekhade aa k tuhi insaaf davaoge ya nhi 😮😮 j nhi devaya ta ki krega 😁
@jagseersinghmaan6153
@jagseersinghmaan6153 Ай бұрын
ਬਾਈ ਜਸਬੀਰ ਸਿੰਘ ਜੀ ਤੈਨੂੰ ਬੇਨਤੀ ਹੈ ਕਿ ਦੂਜੇ ਚੈਨਲਾਂ ਆਲਿਆਂ ਵਾਂਗ ਤੂੰ ਵੀ ਭਰਾਵਾ ਖੱਪ ਪਾਓਣਂ ਲੱਗ ਪਿਆ ਸ਼ੁਰੂ ਦੇ ਵਿੱਚ ਜਿਹੜਾ ਖ਼ਬਰ ਨੂੰ ਕੱਟ ਕੱਟ ਕੇ ਦਿਖਾਉਣੇ ਹੋਂ ਓਸਤੋਂ ਲੋਕ ਬਹੁਤ ਜ਼ਿਆਦਾ ਬੋਰ ਹੁੰਦੇ ਹਨ ਇਹ ਨਾਂ ਕਰਿਆ ਕਰੋ ਇੱਕ ਸਾਰ ਸ਼ੁਰੂ ਤੋਂ ਖਬਰਾਂ ਚਲਾਇਆ ਕਰੋ।
@AmandeepKaur-om7jf
@AmandeepKaur-om7jf 27 күн бұрын
ਜਦੋਂ ਲੋਕ ਜਾਨਵਰਾਂ ਦੀ ਪੂਜਾ ਕਰਨ ਲੱਗੇ ਤਾਂ ਸੰਸਾਰ ਵਿੱਚ ਦੁੱਖ ਹਨ ਕਿਉਕਿ ਅਸੀ ਮਹਾਨ... ਪਰਮ ਪਿਤਾ ਪ੍ਰਮਾਤਮਾ ਨੂੰ ਭੁੱਲ ਗਏ...
@SurindersinghSurindersin-qh3gc
@SurindersinghSurindersin-qh3gc Ай бұрын
❤ ਸ੍ਰ ਸੁਖਪਾਲ ਸਿੰਘ ਖਹਿਰਾ ਸਾਬ ਜੀ ਜ਼ਿੰਦਾਬਾਦ ❤ ਜ਼ਿੰਦਾਬਾਦ ❤ ਜ਼ਿੰਦਾਬਾਦ ❤ ਜ਼ਿੰਦਾਬਾਦ ❤ ਜ਼ਿੰਦਾਬਾਦ ❤ ਜ਼ਿੰਦਾਬਾਦ
@SurjitSingh-xd5sk
@SurjitSingh-xd5sk Ай бұрын
ਖਹਿਰਾ ਸਾਹਬ ਤੁਸੀਂ ਇਨਸਾਨ ਵਧੀਆ ਸੀ ਪਰ ਤੁਸੀਂ ਸਿਮਰਨਜੀਤ ਸਿੰਘ ਦੇ ਮਾਣ ਦੇ ਵਿਰੁੱਧ ਨਹੀਂ ਸੀ ਖਲੋਣਾ
@nirmalghuman6077
@nirmalghuman6077 Ай бұрын
ਜੇ ਸਿਮਰਨਜੀਤ ਮਾਨ ਐਤਕੀਂ ਆਪਣੇ ਹਲਕੇ ਤੋਂ ਚੋਣ ਲੜ ਲੈਂਦੇ ਫਿਰ ਨਹੀਂ ਠੀਕ ਸੀ????? ਨਾਲੇ ਵਾਰ ਵਾਰ ਸੰਗਰੂਰ ਹੀ ਕਿਉਂ??????
@nirmalcheema2191
@nirmalcheema2191 Ай бұрын
Maan sahib vadia bande ne par khera sab b thek ne baki sangroor de lok Jo b faisla hou vadia krnge
@user-tb9jj5jh8u
@user-tb9jj5jh8u Ай бұрын
S simranjeet Singh maan jindabaad jindabaad jindabaad jindabaad jindabaad jindabaad
@scaryff9021
@scaryff9021 Ай бұрын
Very good khaira saab
@Shamsher-qv1mv
@Shamsher-qv1mv Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ
@ssingh8393
@ssingh8393 Ай бұрын
ਸਿੱਖ ਕੌਮ ਦਾ ਮਾਣ...ਸਿਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ❤🙏
@Kulwindersin885
@Kulwindersin885 Ай бұрын
Simranjit singh maan jindabad
@navjotsingh7201
@navjotsingh7201 25 күн бұрын
ਸਰਦਾਰ ਸਿਮਰਨਜੀਤ ਸਿੰਘ ਮਾਨ
@Panjabi.Boy.88
@Panjabi.Boy.88 Ай бұрын
S. Simranjit Singh Mann ❤❤
@urk_1091
@urk_1091 Ай бұрын
Khaira is playing games, he will not do any less harm, than Bhagwant mann has. Note my words.
@JasbirSingh-nz1mu
@JasbirSingh-nz1mu Ай бұрын
Sardar simranjeet singh Maan ji nu vote payo ji Waheguru ji panth nu 🙏
@DaljitSingh-zj2xr
@DaljitSingh-zj2xr Ай бұрын
Sukh pal Khaira jindabad❤❤❤❤
@ASTeer1699
@ASTeer1699 Ай бұрын
J katal kangress 84 da kitta hoa bhul gai ja ni patta c delhi ja k Sikh widow colony dekho. Dunia vich hor hai ni.
@kdkm-ee9xb
@kdkm-ee9xb Ай бұрын
simarjeet singh maan
@Jaskaran_singh68
@Jaskaran_singh68 Ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@sawarnsingh9989
@sawarnsingh9989 Ай бұрын
Good job khaira shaib god bless keep it up sawarn Singh UK
@The_Gavvy
@The_Gavvy 29 күн бұрын
bai di editing te videography bht vdia. great job bro
@palwindersandhu6560
@palwindersandhu6560 Ай бұрын
ਜੱਥੇਦਾਰ ਭਾਈ ਸਿਮਰਨਜੀਤ ਸਿੰਘ ਮਾਨ ਖਾਲਸਾ ਜੀ ਜ਼ਿੰਦਾਬਾਦ ਜਿਨ੍ਹਾਂ ੧੯੮੪,1984 ਤੋਂ ਲੈਕੇ ਅੱਜ ਤੱਕ ਸਿੱਖੀ ਸਿਧਾਂਤ ਤੇ ਸੱਚ ਦਾ ਪਹਿਰਾ ਦਿੱਤਾ, ਲੋਕਾਂ ਵਾਸਤੇ ਬਹੁਤ ਕੁੱਝ ਗੁਵਾਇਆ ਜੱਥੇਦਾਰ ਭਾਈ ਸਿਮਰਨਜੀਤ ਸਿੰਘ ਮਾਨ ਖਾਲਸਾ ਜੀ ਨੇ,((( ਖਹਿਰੇ ਵਰਗੇ ਤਾਂ ਥਾਂ ਥਾਂ ਤੇ ਚੁਮਚਾ ਗਿਰੀ ਕਰਦੇ ਫਿਰਦੇ ਆ, ਜਿਥੋਂ ਖਹਿਰੇ ਨੂੰ ਟੁਕੜਾ ਪੇ ਗਿਆ ਉੱਥੇ ਚੱਲੇ ਜਾਣਾ ਖਹਿਰੇ ਨੇ
@hardeepsinghhardeepsingh949
@hardeepsinghhardeepsingh949 Ай бұрын
ਖਹਿਰਾ ਵੀਰ ਦੀ ਫੁੱਲ ਝੜਾਈ ਐ ਜੱਟ ਦੀ ❤
@preetsidhu49653
@preetsidhu49653 Ай бұрын
ਦੇਖੋ ਦੇਖੋ ਸੁਪਨੇ ਲਵੋ ਮਜੇ ਲਵੋ
@gurjeetsingh5079
@gurjeetsingh5079 Ай бұрын
ਸ ਸਿਮਰਨਜੀਤ ਸਿੰਘ ਮਾਨ🙏
@vicky.singh0012
@vicky.singh0012 Ай бұрын
Main Nawanshahr Ton Aa .. khaira saab mera Favourite aa shuru ton.. Banda Gal tikka ke krda ...yar apne lok ehi khi jande aa ke Congress ne shri Harminder shahib utte hamla kita si ..ha eh gal na bhulanjog aa pr ohnu ess di saza mil gyi si indra Gandhi nu ..party na dekho Banda te Bande di soch dekho
@CanadiansikhSingh
@CanadiansikhSingh Ай бұрын
Party toh Bina eh decision lau DSS .. eh sirf veere loka nu fool bnon di gll hundi aa party na dekho bnda dekho.. eh app bolda party ne bhjya ..eh ta apni ticket app nhi decide kr skde ....rehi gll sajja milgi..150000 innocent Sikh katil kita ..insaaf mil gya dss??mava behna nl gangra*pe kite.. te sikh nu hi international level te attwadi keha..soch ke comment kro
@vicky.singh0012
@vicky.singh0012 Ай бұрын
Fer hor kon aa punjab da sacha banda
@vicky.singh0012
@vicky.singh0012 Ай бұрын
Ik moka ta deo khaire nu je na kush kita ta fer agli baar na vote payeo
@CanadiansikhSingh
@CanadiansikhSingh Ай бұрын
@@vicky.singh0012 khaira kehra pehli vare aya .. eh pehla v jitya se ..ki kita dsso ..
@sikh4569
@sikh4569 Ай бұрын
ਖਹਿਰਾ ਵਧੀਆ ਬੰਦਾ ਸੀ ਪਰ ਆ ਗਲਤ ਕਰ ਗਿਆ
@SidhuSahibSidhuSahib
@SidhuSahibSidhuSahib Ай бұрын
ਸੁਖਪਾਲ ਸਿੰਘ ਖੈਰਾ ਦੀ ਜੀਤ ਪਕੀ ਹੈ ਪਰਵਾਸੀ ਮਜ਼ਦੂਰਾਂ ਸਵਾਗਤ ਹੈ ਪੰਜਾਬੀ ਹਿਮਾਚਲ ਵਿੱਚ ਜ਼ਮੀਨ ਕਰ ਸਕਦੇ ਹੈ
@dilpreetkaur6068
@dilpreetkaur6068 Ай бұрын
Only in Khaira sis
@Janti838
@Janti838 Ай бұрын
Simranjit Singh Maan zindabad
@mohansingh9572
@mohansingh9572 26 күн бұрын
❤ਸਤਪਾਲ ਸਿੰਘ ਖਹਿਰਾ ਜਿੰਦਾਬਾਦ 💪💪❤
@BalwinderSingh-rg1sv
@BalwinderSingh-rg1sv Ай бұрын
ਖਹਿਰਾ ਜਿਤੂ
@tajwrsingh5990
@tajwrsingh5990 Ай бұрын
Khaira saab vi vadhiya insaan ne te simranjeet singh maan vi
@roopshergill5487
@roopshergill5487 Ай бұрын
Good questions 👍
@ManjitKaur-ju2tz
@ManjitKaur-ju2tz Ай бұрын
Sukhpal singh khaira saab zindabad❤❤🎉🎉🎉🎉🎉🎉🎉🎉🎉🎉❤❤❤❤
@garykahlon
@garykahlon Ай бұрын
Nice interview… excellent questions asked and Khaira Sahb had good answers and explanations!!
@harvinderkamra9126
@harvinderkamra9126 Ай бұрын
Good job Jasveer Singh Show 👏
@avtarsinghganda5864
@avtarsinghganda5864 Ай бұрын
Patarkar sahib fredkot to Saheeda de putar bhai Sarabjeet singh de ve interview karo ji
@harpreetkaur6337
@harpreetkaur6337 Ай бұрын
khaira saab nyc person ne but party sehi nhii h ... chahe simranjeet maan jitt j chahe khaira saab ohde vich koi problem aali gal nhii ... but cong. party is not good
@charnkaila5698
@charnkaila5698 Ай бұрын
Khaira Sahib Zindabad ❤
@tarlochansingh9133
@tarlochansingh9133 Ай бұрын
ਬਹੁਤ ਵਧੀਆ ਲੀਡਰ ਖਹਿਰਾ ਸਾਬ
@sarbjitsinghpadda3368
@sarbjitsinghpadda3368 Ай бұрын
Good lider khaira shaib 👍
@meetsinghbali9090
@meetsinghbali9090 Ай бұрын
Good khairaa saab ..
@harbhajanjandiala8724
@harbhajanjandiala8724 Ай бұрын
ਜੂਨ 1984 ਦੇ ਘਲੂਘਾਰੇ ਨੂੰ ਯਾਦ ਕਰਦੇਆ ਵੋਟ ਪਾਉਣ ਤੋ ਪਹਿਲਾ ਜਰਾ ਸੋਚੋ ? ਕੀ ਕਸੂਰ ਸੀ ਜੋ ਦਰਬਾਰ ਸਾਹਿਬ ਤੇ ਫੋਜ ਚੱੜਾ ਦਿੱਤੀ ਗਈ , ਟੈਕਾਂ ਤੋਪਾ ਜਹਾਜਾ ਨਾਲ ਹਮਲਾ ਕਰ ਦਿੱਤਾ ਗਿਆ , ਅਕਾਲ ਤਖਤ ਢਹਿ ਢੇਰੀ ਕਰ ਦਿੱਤਾ ਗਿਆ ਲ਼ੱਖਾ ਬਗੁਨਾਹ ਲੋਕਾ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਅੱਜ ਕਾਂਗਰਸ ਕਿਸ ਮੂੰਹ ਨਾਲ ਵੋਟਾ ਮੰਗਦੀ ਹੈ
@nirmalghuman6077
@nirmalghuman6077 Ай бұрын
1984 ਤੋਂ ਬਾਅਦ ਪੰਜਾਬ ਚ ਦੋ ਤਿੰਨ ਵਾਰ ਕਾਂਗਰਸ ਦੀ ਸਰਕਾਰ ਕਿਹੜਾ ਪਾਕਿਸਤਾਨੀਆਂ ਨੇ ਵੋਟਾਂ ਪਾ ਕੇ ਬਣਾ ਤੀ ਸੀ ?????
@gsingh2028
@gsingh2028 Ай бұрын
ਇਸ ਵਾਰ ਚੋਣਾਂ ਵਿੱਚ ਕਾਫੀ ਦੋਗਲੇ ਚੇਹਰੇ ਨੰਗੇ ਹੋਏ।
@harmeshdhaliwal2820
@harmeshdhaliwal2820 Ай бұрын
Simranjeet maan jindabad
@harvinderkamra9126
@harvinderkamra9126 Ай бұрын
Good work Team 🎉🎉🎉🎉🎉🎉
@user-je1mi4ok3u
@user-je1mi4ok3u Ай бұрын
Khiera nice person
@Catchmeifyoucan349
@Catchmeifyoucan349 Ай бұрын
ਸੁਖ਼ਪਾਲ ਖਹਿਰਾ ❤❤❤
@GAGAN2M
@GAGAN2M 28 күн бұрын
ਖਹਿਰਾ ਸਾਬ 👍👍
@user-nw1cf9rd5t
@user-nw1cf9rd5t Ай бұрын
Very good 👍👍
Please be kind🙏
00:34
ISSEI / いっせい
Рет қаралды 102 МЛН
Is it Cake or Fake ? 🍰
00:53
A4
Рет қаралды 19 МЛН
🍕Пиццерия FNAF в реальной жизни #shorts
00:41
Её Старший Брат Настоящий Джентельмен ❤️
00:18
Глеб Рандалайнен
Рет қаралды 8 МЛН
Show with Emaan Singh Khara | Political | EP 451 | Talk With Rattan
38:13
Please be kind🙏
00:34
ISSEI / いっせい
Рет қаралды 102 МЛН