No video

ਲਓ ਬਈ ਸੱਜਣੋ ਆਹ ਚੱਕੋ ਮੁੰਡੇ ਦੀ ਵੀਡੀਓ ਜਿਸਨੇ ਮੋਟਰਸਾਇਕਲ ਬਣਾਇਆ ਏ ,,

  Рет қаралды 93,539

Shonki Sardar

Shonki Sardar

Күн бұрын

#sukhjinder_lopon

Пікірлер: 112
@user-vk3ow9kx9m
@user-vk3ow9kx9m Ай бұрын
ਬਾਈ ਬਣਾਇਆ ਤਾ ਵਧੀਆ ਪਰ ਮਗਰਲਾ ਟਾਇਰ ਚੌੜਾ ਜ਼ਿਆਦਾ ਇਹ ਟਾ ਰੋਡ ਤੇ ਸੰਭਾਲ ਨੀ ਹੋਣਾ ਖਿੱਚ ਕ ਲੈ ਜਾਓ ਕਿਸੇ ਦਾ ਤੇ ਆਪਣਾ ਨੁਕਸਾਨ ਕਰਵਾਓ
@Bsk_art
@Bsk_art 6 күн бұрын
Tu banayeaa pehlan
@sukhpalsingh9477
@sukhpalsingh9477 Ай бұрын
ਮਗਰ ਲਾ ਟੈਰ ਗ਼ਲਤ ਆ❤❤
@Kissebajstoryteller
@Kissebajstoryteller Ай бұрын
ਠੀਕ ਹੈ ਛੋਟੇ ਵੀਰ ਤੂੰ ਮਿਹਨਤ ਕੀਤੀ ਹੈ ਪਰ ਅਜੇ ਇਸ ਵਿੱਚ ਹੋਰ ਬਹੁਤ ਸੁਧਾਰ ਕਰਨ ਦੀ ਜ਼ਰੂਰਤ ਹੈ ਇਹ ਤਾਂ ਇੱਕ ਜੁਗਾੜ ਜਿਹਾ ਹੀ ਜਾਪਦੈ ਇਕ ਤਾਂ ਆਵਾਜ਼ ਤੇ ਕੰਮ ਕਰਨ ਦੀ ਲੋੜ ਹੈ,ਬੈਲੇਂਸ ਵੀ ਠੀਕ ਨਹੀਂ ਲੱਗਦਾ ਤੇ ਜਿਸ ਹਿਸਾਬ ਨਾਲ ਇਸ ਦਾ ਵਜ਼ਨ ਹੈ ਹੈਂਡਲ ਵੀ ਥੋੜਾ ਵੱਡਾ ਹੋਣਾ ਚਾਹੀਦਾ।
@user-wq5wd4jd1f
@user-wq5wd4jd1f Ай бұрын
Bhot vadiya loK ta bolde hunde aa tusi Aapne vaste bnaya aa enjoy karo loK ta bhot khos boln ge
@hollywoodstar8792
@hollywoodstar8792 Ай бұрын
Vadiya Bnaya Veer Na
@gsbboora4850
@gsbboora4850 Ай бұрын
ਅਨ ਬੇਲਂਸ ਆ ਇੰਜਨ ਇਕ ਸਾਈਡ ਤੇ ਮਹਿੰਦਰਾ ਆਟੋ ਦਾ greves 86mm ਇੰਜਨ ਤੇ ਗੇਅਰ ਆ ਪਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ
@rbrar3859
@rbrar3859 Ай бұрын
ਬਹੁਤ ਵਧੀਆ ਪੁੱਤਰ ਕੋਸ਼ਿਸ਼ ਕਰਦੇ ਰਹੋ।
@custommodspresentation5338
@custommodspresentation5338 Ай бұрын
Bakwaas
@sonymalhi695
@sonymalhi695 Ай бұрын
​@@custommodspresentation5338kise nu hosla nhi wadha sakde...kise nu thalle v na laawo....banda banda hi banda wada karigar banda hunda
@custommodspresentation5338
@custommodspresentation5338 Ай бұрын
@@sonymalhi695 hmmm. Hunsla ni vada sakde veere jehra toon hunsla hunsla kerda vaa na eh chezaa da koi fayeda nahi.tu ek video vekh ke kehna vaa ki hunsla ni vada skade pajji ehda de kayi bande tenu mil Jane jehre bohot mehnti hai.hmmm ki banaya hai eh.ehda kehra rocket bana di ta jehra main hunsala dema.hmmm
@custommodspresentation5338
@custommodspresentation5338 Ай бұрын
@@sonymalhi695 hmmm.tusi oh log ho jisnu kaiede kanoon nahi patta atte hunsla hunsla kerde ho.hahah veere law book kade read kari hai. Jeker nahi read kari hai taan mai das dinda haa tere verge layi aasani ho javegi 1988 vehicle act this is completely illegal and main tainu challenge kerda ha ik waar esh fatu banbookaat nu road te police agi ta toro fer jehra police hunsla devogi oh jyada vadiya hovega tohade vergeya layi
@custommodspresentation5338
@custommodspresentation5338 Ай бұрын
@@sonymalhi695 pajji patta ki hai sade toh jhootha hunsla nahi de hoonda sorry ji🙏🙏.pajji tere vergeya layi yaa kise hor layi eh cheez farishte toh kum nahi but the reality is ki this is not government approved. Hmmm Hun tu kahenga kii mainu kayede kanoon sikhayi janda. Hmmm. Taan mai tenu hunsla dinda ki veere plz go according to the law not against the law.tehade verge fer illegal activities kerde ne and fer jad sarkar action lendi hai taan fer tere verge kehende ne kii yaar ehthe cruption bohot hai. Aree yaar sarkaar buri hai.
@GurpreetSingh-xr6rv
@GurpreetSingh-xr6rv Ай бұрын
ਸਿਲੇਂਸਰ ਗ਼ਲਤ ਅ ਵੀਰ, ਬੈਠਣ ਵਾਲੇ ਦੀ ਲੱਤ ਦੇ ਥੱਲੇ ਆ ਬਿਲਕੁਲ, ਲੱਤ ਸਾੜ ਦਵੇਗਾ। ਮੁਕਦੀ ਗੱਲ ਕੇ ਵੀਰ ਨੇ ਪੈਸੇ ਉਜਾੜ ਦਿੱਤੇ । ਜੌ ਦਿਲ ਕੀਤਾ ਓਵੇਂ ਹੀ ਕਰ ਦਿੱਤਾ। ਲੋਕ ਹੱਲਾਸ਼ੇਰੀ ਦੇ ਰਹੇ ਨੇ ,ਕੇ ਹੋਰ ਪੈਸੇ ਉਜਾੜ। ਪਹਿਲਾ ਸਿੱਖ ਲਵੋ ਫੇਰ ਕੰਮ ਕਰੋ।
@GillGill-b5l
@GillGill-b5l Ай бұрын
Bht vadiya bro
@GurjeetSingh-qm3mn
@GurjeetSingh-qm3mn Ай бұрын
ਮਗਰਲਾ ਟਾਇਰ ਦਾ ਥੱਲਾ ਗੋਲ ਹੋਣਾ ਚਾਹੀਦਾ ਫੇਰ ਸਹੀ ਚਲੋ ਗਏ
@SukhSingh-rh9cf
@SukhSingh-rh9cf Ай бұрын
Pichhla tyre gol pa deve fer vdia
@GillGill-b5l
@GillGill-b5l Ай бұрын
Tu ni bna ta
@m5240-splus
@m5240-splus Ай бұрын
ਰਾਮ ਤੇਰੇ ਕਿੰਨੇ ਨਾਮ ,❤
@harrykang6478
@harrykang6478 Ай бұрын
ਐਵਰਜ ਵਾਲਾ ਨਿਰਾ ਝੂਠ ਮਸਾਂ ਹੀ ਇਹਦੀ ਐਵਰਜ 35+40 ਦੀ ਹੋਣੀ ਜਿੱਡਾ ਵੱਡਾ ਟਾਇਰ ਪਾਇਆ 200 ਦੀ ਐਵਰਜ ਨਾ ਦੇ ਦੇਵੇ ਕਦੇ 😂😂😂😂😂😂😂😂😂😂😂😂😂😂😂
@kulvir_bhatti
@kulvir_bhatti Ай бұрын
Siraa laa taa 22 ne chla ke
@harwindersingh1657
@harwindersingh1657 Ай бұрын
Good 👍
@malwaboy2007
@malwaboy2007 Ай бұрын
Shaunki jatt sachiyo shaunki hai Chakk ke rakkh kamm shera
@Jaspal__Sandhu
@Jaspal__Sandhu Ай бұрын
Good job 👏 ❤
@rajmaina909
@rajmaina909 Ай бұрын
Knt a y 💖💖💖💖💖💖💖💖💖💖💖
@NarinderPal-ul8id
@NarinderPal-ul8id Ай бұрын
ਮੋਟਰਸਾਈਕਲ ਬਣਾਇਆ ਮੁੰਡੇ ਨੇ ਵੱਧੀਆ ਪਰ ਸਲਾਈਸਰ ਜ਼ਰੂਰੀ ਨਈ ਸੱਜੇ ਪਾਸੇ ਹੀ ਲਾਉਣਾਂ ਚਾਹੇਂ ਖੱਬੇ ਪਾਸੇ ਲਾਵੋ ਪਰ ਹੋਣਾਂ ਫੁਟ ਰੈਸਟ ਦੇ ਥੱਲੇ ਚਾਹੀਦਾ ਜਿਥੇ ਆਪਾਂ ਪੈਰ ਰੱਖਦੇ
@Kissebajstoryteller
@Kissebajstoryteller Ай бұрын
ਮੋਟਰਸਾਈਕਲ ਬਣੇ ਹੁੰਦੇ ਹਨ ਰਫ਼ਤਾਰ ਨਾਲ ਚੱਲਣ ਲਈ ਪਰ ਇਸਦਾ ਹਿਸਾਬ ਕਿਤਾਬ ਦੇਖਕੇ ਤਾਂ ਜਾਪਦਾ ਨੀਂ ਕਿ ਇਹ ਕਿਲੋਮੀਟਰ ਵੀ ਚੱਲ ਪਵੇਗਾ ਰਫ਼ਤਾਰ ਨਾਲ ਸਹੀ ਸਲਾਮਤ।
@gurpreetmann3531
@gurpreetmann3531 Ай бұрын
Very nice bro 👍👍❤❤
@surindersinghsandhu5231
@surindersinghsandhu5231 Ай бұрын
Great
@kakabullethomeroyalenfield7297
@kakabullethomeroyalenfield7297 Ай бұрын
Great Job Veer. But Rear Tyre. Round shape da paa. Eh Flate Shape da he. Balance nai chalna eh. Ok
@harmanbhullar2232
@harmanbhullar2232 Ай бұрын
wahh oye munde aw❤
@user-hn1xu4ot3z
@user-hn1xu4ot3z Ай бұрын
Very good 💯❤❤❤❤❤
@HarpalSingh-uv9ko
@HarpalSingh-uv9ko Ай бұрын
Nice
@HarvinderSingh-fy6hj
@HarvinderSingh-fy6hj 23 күн бұрын
Back tyre change kr lo baki good aa
@HarpreetSingh-zs4xe
@HarpreetSingh-zs4xe Ай бұрын
Good aa y
@yuvrajbahigamar2561
@yuvrajbahigamar2561 Ай бұрын
Bai bala chakda tu gal batt nu
@GurjeetSingh-qm3mn
@GurjeetSingh-qm3mn Ай бұрын
ਇਹਨੇ ਕਾਮਯਾਬ ਨਹੀਂ ਹੋਣਾ ਇੱਕ ਵੇਖਣ ਨੂੰ ਸੋਹਣਾ ਗਾ ਪਰ ਇਹ ਨਾ ਭਜਾਉਣ ਦੇ ਲਾਇਕ ਨਹੀਂ
@dilnoor7890
@dilnoor7890 Ай бұрын
Very nice
@honeyhoney8465
@honeyhoney8465 Ай бұрын
Good
@user-gl7kb9wj5t
@user-gl7kb9wj5t Ай бұрын
ਵੀਰੇ ਆਵਾਜ਼ ਵੀ ਸੁਣ ਲੋ ਆਟੋ ਦੀ ਆ
@punjabidecenthulk784
@punjabidecenthulk784 Ай бұрын
Bhai koshish wadia kiti, good job par bike 🚲 safe nahi, pishla tyre bahut wadda, shota bullet wala paa tyre,
@harryatwal7393
@harryatwal7393 Ай бұрын
Good job but can get better 👍
@Ranamanan99
@Ranamanan99 21 күн бұрын
Hm
@FollowJesus33357
@FollowJesus33357 Ай бұрын
ਬੈਂਲੇਸ ਨਹੀਂ ਹੈ ਵੈਸੇ ਕੋਸ਼ਿਸ਼ ਵਧੀਆ
@raisabbvolog1827
@raisabbvolog1827 Ай бұрын
Tyare da chkr ikk side janda vaise chge kre thoda jiha ment hje krne pene
@GurwinderSingh-kd6gh
@GurwinderSingh-kd6gh Ай бұрын
Awaaj tempu wargi aa 😀😁😃😄😆😉
@itzchahal9433
@itzchahal9433 Ай бұрын
F1 car ale tires shi rhnge is ch
@Bajwasaab758
@Bajwasaab758 Ай бұрын
ਸੋਹਣਾ ਆ ਪਰ ਪਿੱਛੇ ਵਾਲਾ ਟਾਇਰ ਸਹੀ ਨਹੀਂ ਰੋਡ ਉਪਰ ਨੁਕਸਾਨ ਕਰੇਗਾ
@user-zk8fo5ho2d
@user-zk8fo5ho2d Ай бұрын
Hmmm
@Simrn_mundi
@Simrn_mundi Ай бұрын
Piche da tyrr goal jeha howe firr vdia balance bnuu ga
@VirkaProductions
@VirkaProductions Ай бұрын
Nice body Style💯💥💥💥💥💥💯
@music_creator_007
@music_creator_007 Ай бұрын
Yr chebb kad ty bhra ne
@user-bw7qb6kv8g
@user-bw7qb6kv8g Ай бұрын
❤❤❤❤❤
@ManjeetChahal-0089
@ManjeetChahal-0089 Ай бұрын
👍👍
@KarmMALHI_47
@KarmMALHI_47 19 күн бұрын
ਘੜੁੱਕੇ ਹੀ ਬਣਾ ਲੈਂਦਾ ਪੱਠੇ ਲਿਆਉਣ ਦੇ ਕੰਮ ਤਾਂ ਆਉਦਾ😂
@yuvraj_kamboj_vlogging
@yuvraj_kamboj_vlogging 21 күн бұрын
Engine ta tempu da laya
@MoneySingh-xl1gi
@MoneySingh-xl1gi Ай бұрын
Ki khash ha esda Wich ,,awi lokkan nu pump dyie janda jwak nu
@Kissebajstoryteller
@Kissebajstoryteller Ай бұрын
ਸਿਰਫ਼ ਇੱਕ ਜੁਗਾੜ ਆ ਹੋਰ ਕੁੱਝ ਵੀ ਖ਼ਾਸ ਨਹੀਂ।
@l.i.k.h.a.r.i.8192
@l.i.k.h.a.r.i.8192 Ай бұрын
Punjab police tan paise bnaun nu hi rehnde ne, zyada feeling na lyi veer duron hi lang jayin, vishwas ja nhi hunda punjab police te
@BalvirSingh21475
@BalvirSingh21475 Ай бұрын
ਉਹ ਕਿਹੜਾ ਸਾਨ ਦਾ ਬਣਾਇਆ ਜਾ ਰਿਹਾ ਕੱਲ ਦਾ ਕੋਈ ਇਹ ਕੋਈ ਪਸੰਦ ਹ ਜਾ ਰਹੇ ਐਵੇਂ ਮੂਰਖ ਬਣਾ ਜਦੋਂ ਚੱਲਦੇ ਹੀ ਨਹੀਂ ਹੈਗਾ
@harsimran7928
@harsimran7928 Ай бұрын
Auto wali sound a
@RajinderSingh-bo8ym
@RajinderSingh-bo8ym Ай бұрын
(❤❤❤❤❤)
@darkworld3441
@darkworld3441 Ай бұрын
Awaj auto di a ,
@Sonudhother
@Sonudhother Ай бұрын
Lister engine wargi awaaj aw
@farmerzzvlogs826
@farmerzzvlogs826 Ай бұрын
Awaj ni sohni
@Fits.Com1
@Fits.Com1 16 күн бұрын
Back tyre glt fit a bai 190mm da sports bike da fit krna krna Di lodh a 🎉uda sira a
@PhoneWale-vq8mi
@PhoneWale-vq8mi 23 күн бұрын
Goopnomair
@Lalidhillon.
@Lalidhillon. Ай бұрын
First comment 😊
@Honey_Sidhu4
@Honey_Sidhu4 Ай бұрын
ਕਬਾੜ ਆ LONG ਸਮੇ ਦਾ ਸਾਥੀ ਨੀ ਰੋਜ ਮਿਸਤਰੀਆ ਦੇ ਹੀ ਖੜੀਆ ਰਹੁ
@jagtarchattha3494
@jagtarchattha3494 Ай бұрын
Nice bro 👌
@user-raman24
@user-raman24 Ай бұрын
ਬਾਈ ਜੀ ਆਪਣਾ ਨੰਬਰ ਦੇ ਦਿਉ ਗੱਲ ਕਰਨੀ ਹੈ
@Honey_Sidhu4
@Honey_Sidhu4 Ай бұрын
ਚਲਾਵਾ ਸਹੀ ਨੀ ਲੱਗਦਾ OUT ਚੱਲਦਾ
@lakhabrar5817
@lakhabrar5817 Ай бұрын
Belt te tairr Sai krlo
@RealTrading786
@RealTrading786 Ай бұрын
Dhuki da motorcycle ne promotion eda karde jida bohat vadia kam kita hove
@custommodspresentation5338
@custommodspresentation5338 Ай бұрын
Bakwaas
@sachinpaul298
@sachinpaul298 Ай бұрын
😂😂😂😂😂
@harjinderkaurlall314
@harjinderkaurlall314 Ай бұрын
Bike da balance nhi haiga
@jagbir0751
@jagbir0751 Ай бұрын
855 3478cc
@rajmaina909
@rajmaina909 Ай бұрын
❤❤❤❤❤
@jagtarsingh6324
@jagtarsingh6324 Ай бұрын
❤❤❤
白天使选错惹黑天使生气。#天使 #小丑女
00:31
天使夫妇
Рет қаралды 17 МЛН
The FASTEST way to PASS SNACKS! #shorts #mingweirocks
00:36
mingweirocks
Рет қаралды 12 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 89 МЛН
白天使选错惹黑天使生气。#天使 #小丑女
00:31
天使夫妇
Рет қаралды 17 МЛН