ਘਰਾਂ ਚੋਂ ਰੋਣ ਹੱਸਣ ਦੀਆਂ ਅਵਾਜ਼ਾਂ ਆਉਂਦੀਆਂ ਨੇ | Dhadrianwale

  Рет қаралды 4,062

Emm Pee

Emm Pee

Күн бұрын

Пікірлер
@KamaljitKaur-fy3uu
@KamaljitKaur-fy3uu Сағат бұрын
ਹਰ ਸਾਲ ਸ਼ਹੀਦਾਂ ਦੀ ਯਾਦ ਵਿੱਚ ਹੁੰਦੇ ਸਮਾਗਮਾਂ ਦੀ ਯਾਦ ਆ ਰਹੀ ਆ ਜੀ 🙏ਕਿਉਂਕਿ ਸੰਗਤ ਵਿੱਚ ਬੈਠਿਆਂ ਉਹ ਸਭ ਏਦਾਂ ਜਾਪਦਾ ਜਿਵੇਂ ਅਸੀਂ ਖੁਦ ਵਾਪਰਦਾ ਵੇਖ ਰਹੇ ਹੋਈਏ 🙏ਜਿਸ ਪ੍ਰੀਤਮ ਪਾਤਸ਼ਾਹ ਜੀ ਨੂੰ ਏਨਾ ਪਿਆਰ ਕੀਤਾ ਹੈ ਆਪ ਨੇ, ਉਹ ਸਭ ਠੀਕ ਕਰਨਗੇ ਜੀ 🙏ਮੈਨੂੰ ਪੂਰੀ ਉਮੀਦ ਹੈ ਇਸ ਵਾਰ ਵੀ ਅਸੀਂ ਆਪਣੇ ਪਿਆਰੇ ਸਾਹਿਬਜ਼ਾਦਿਆਂ ਨੂੰ ਯਾਦ ਕਰਨ ਲਈ ਆਪ ਜੀ ਦੀ ਸੰਗਤ ਵਿੱਚ ਜਰੂਰ ਜੁੜ ਬੈਠਾਂਗੇ ਜੀ 🙏
@parmjeetdha3681
@parmjeetdha3681 3 сағат бұрын
ਸਾਡੇ ਭਾਈ ਸਾਹਿਬ ਜੀ ਓਹ ਚਮਕ ਵਾਲੇ ਸਿਤਾਰੇ ਹਨ ਜਿਸ ਦੀ ਚਮਕ ਕਦੀ ਵੀ ਫਿੱਕੀ ਨਹੀਂ ਪੈ ਸਕਦੀ ਸਾਨੂੰ ਪੂਰਾ ਭਰੋਸਾ ਹੈ ਜੀ 🙏🙏🙏🙏🙏🙏🙏🙏
@gurjeetkaur9238
@gurjeetkaur9238 3 сағат бұрын
ਅੱਜ ਮਿੱਟੀ ਦੇ ਉੱਤੇ ਹਾਂ ਕੱਲ ਨੂੰ ਹੇਠਾਂ ਹੋਣਾ ਸਭ ਨੇ ਭਾਈ ਸਾਹਿਬ ਜੀ ਸ਼ੁਕਰੀਆ ਜਿੰਦਗੀ ਦੀ ਸਚਾਈ ਸਮਝਾਉਣ ਲਈ ਜੀ🙏
@Deepkaur729
@Deepkaur729 2 сағат бұрын
Bilkul sahi ਕਿਹਾ ਜੀ ❤
@HarpreetKaurpreetHarpree-zv7fo
@HarpreetKaurpreetHarpree-zv7fo 2 сағат бұрын
ਭਾਈ ਸਾਹਿਬ ਜੀ ਤੁਹਾਡੀ ਅਵਾਜ਼ ਸੁਣਕੇ ਰੂਹ ਖੁਸ਼ ਹੋ ਜਾਂਦੀ ਹੈ ਜੀ
@manjitkaursandhu4785
@manjitkaursandhu4785 Сағат бұрын
wah ji wah bhut vadiya ji🙏♥️🙏
@RanjitSwatch-sh6lo
@RanjitSwatch-sh6lo 6 минут бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਰਣਜੀਤ ਸਿੰਘ ਕਮਾਲੂ ਸਵੈਚ ਤੋਂ
@parmjeetsingh1987
@parmjeetsingh1987 Сағат бұрын
🙏🌺🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ 🙏🌺🙏 ਬਿਲਕੁਲ ਜੀ ਸੱਚੀਆਂ ਵਿਚਾਰਾਂ ਬਾਬਾ ਜੀ 🙏🌺🙏ਸਾਡੇ ਕੋਲ ਸਿਫ਼ਤ ਲਈ ਸ਼ਬਦ ਹੀ ਨਹੀਂ ਇੱਕ ਇੱਕ ਸ਼ਬਦ ਦਿਲ ਦੇ ਉਤੇ ਚੋਟ ਕਰਦਾ ਹੈ ਜੀ 🙏🌺🙏 ਸੱਚੇ ਪਾਤਿਸ਼ਾਹ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੰਬੀਆਂ ਲੰਬੀਆਂ ਆਰਜੂ ਬਖਸ਼ਿਸ਼ ਕਰਨ ਜੀ 🙏🌺🙏
@gurjeetkaur9238
@gurjeetkaur9238 4 сағат бұрын
ਸ਼ੁਕਰ ,ਸ਼ੁਕਰ ਸ਼ੁਕਰ ਵਾਹਿਗੁਰੂ 🙏ਸਾਨੂੰ ਭੁੱਲਿਆਂ ਨੂੰ ਗੁਰਬਾਣੀ ਦਾ ਲੜ ਫੜਾਇਆ ਤੇ ਸਰਬੱਤ ਦਾ ਭਲਾ ਝੋਲੀ ਪਾਇਆ 🙏ਧੰਨ shri ਗੁਰੂ ਗਰੰਥ ਸਾਹਿਬ ਜੀ🙏
@PremjeetKaur-bs1bc
@PremjeetKaur-bs1bc 2 сағат бұрын
ਜੀ। ਆਪ ਜੀ ਦੇ ਪਿਆਰੇ ਸੋਹਣੇ ਬਚਨ।। ਜੀ। ਬਹੁਤ ਕੁਝ ਸਿਖਾ ਦਿੰਦੇ ਹਨ। ਜੀ। ਸਹੀ ਰਾਹ ਦਿਖਾਉਂਦੇ ਹਨ। । ਸ਼ੁਕਰ ਕਹਾਂ ਜੀ।
@gsdakha3763
@gsdakha3763 3 сағат бұрын
ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ ❤💯🫡👌🏻
@parmjeetdha3681
@parmjeetdha3681 3 сағат бұрын
ਮੁਸਕਲ ਦੀ ਘੜੀ ਵਿਚ ਹਥ ਦੇ ਕੇ ਰੱਖਣਾ ਵਾਹਿਗੁਰੂ ਜੀ ਸਾਡੇ ਭਾਈ ਸਾਹਿਬ ਜੀ ਤੇ ਜੀ🙏🙏🙏🙏🙏🙏🙏🙏
@gurimaan9814
@gurimaan9814 Сағат бұрын
🙏👌👍👍👍👍👍👍
@parmjeetdha3681
@parmjeetdha3681 3 сағат бұрын
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ ਆਪ ਜੀ ਦਾ ਜੀ 🙏🙏🙏🙏🙏🙏🙏🙏🙏🙏
@AmandeepKaur-ju1zy
@AmandeepKaur-ju1zy 2 сағат бұрын
🙏 ਵਾਹਿਗੁਰੂ ਜੀ ਗੁਰੂ ਵੱਲੋਂ ਬਲਾਈਂ ਸਾਂਝੀ ਫ਼ਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏 ਸੱਚ ਜੀ ਪਰਮਾਤਮਾ ਸਭ ਨੂੰ ਉਮਰਾਂ ਲਾਵੇ ਜੀ ਸਭ ਸੁਖੀ ਵੱਸਣ
@AmandeepKaur-ju1zy
@AmandeepKaur-ju1zy 2 сағат бұрын
ਜੇ ਘਰ ਚੋਂ ਇੱਕ ਵੀ ਜੀਅ ਚਲਾ ਜਾਵੇ ਤਾਂ ਬਹੁਤ ਘਾਟਾ ਸਹਿਣਾ ਪੈਂਦਾ
@gurjeetkaur9238
@gurjeetkaur9238 4 сағат бұрын
ਵਾਹਿਗੁਰੂ ਜੀ ਸਾਂਝੀ ਫਤਹਿ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਗੁਰਜੀਤ ਕੌਰ ਲਹਿਰਾਗਾਗਾ ਜੀ 🙏
@Ramanjot-creativity
@Ramanjot-creativity 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@ManjitKaur-wl9hr
@ManjitKaur-wl9hr 3 сағат бұрын
ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ll ਵਾਹਿਗੁਰੂ ਧੰਨ ਵਾਹਿਗੁਰੂ ਜੀ 🙏🙏
@GurwinderSingh-se5cx
@GurwinderSingh-se5cx 3 сағат бұрын
Waheguru ji waheguru ji 🌹🌹🙏🙏🌹🌹
@karamjit_kaur424
@karamjit_kaur424 2 сағат бұрын
Waheguru ji bhai saab nu hamesha chaddi kla ch rakhna g waheguru ji
@SurjeetSingh-uk2gx
@SurjeetSingh-uk2gx 2 сағат бұрын
Waheguru ji ka khalsa waheguru ji ki fathe🙏🙏🙏🙏
@butaram7940
@butaram7940 Сағат бұрын
Shukar,ha,g,bhai,saahib,g,🙏🙏🙏🙏🙏❤ftea,parean,kro,g
@PremjeetKaur-bs1bc
@PremjeetKaur-bs1bc 2 сағат бұрын
ਜੀ। ਗੁਰੂ ਗੋਬਿੰਦ ਗਾਇਓ ਨਹੀ। ਜਨਮ ਅਕਾਰਥ ਕੀਨ।।। ਬਿਖਿਅਨ।ਸਿਉ। ਕਾਹੇ ਰਚਿਓ। ਨਿਮਖ।ਨਾ।ਹੋਹੇ। ਉਦਾਸ। ਜੀ।।।।।। ਜੀ ਬਹੁਤ ਹੀ ਵਧੀਆ ਸਲੋਕ ਹੇ।ਜੀ।। ਸਲੋਕ ਮਹਲਾ 9।ਜੀ
@u.pdepunjabipind1620
@u.pdepunjabipind1620 2 сағат бұрын
Waheguru ji waheguru ji 🙏🌹
@manjitkaursandhu4785
@manjitkaursandhu4785 Сағат бұрын
Bulkul sahi keha ji pta ne kdo chla jana as sansar to ji Thanks Phai shab ji hamesha charde kla ch rho ji 🙏🙏♥️♥️🙏🙏
@gurjeetkaur9238
@gurjeetkaur9238 3 сағат бұрын
ਸੱਚ ਦੇ ਮਾਰਗ ਤੇ ਚਲਣਾ, ਤਾਂ ਇਹ ਦੁੱਖ ਤਕਲੀਫ,ਔਖ ਆਉਣੀ ਵੀ ਜਰੂਰੀ ਹੈ ਅਸੀਂ ਇਸ ਨਾਲ ਹਾਂਵਾਚੀ ਬਣਦੇ ਆਂਜੀ ਇਸ ਗੇੜ ਵਿੱਚੋਂ ਸਭ ਨੇ ਲੰਘਣਾ ਦੂਜੇ ਤੇ ਹੱਸੋ ਨਾ ਮਜਾਕ ਨਾ ਬਣਾਓ ਕਤਾਰ ਚ, ਸਭ ਨੇ ਲੱਗਣਾ ਵਾਰੀ ਭਾਵੇਂ ਮੁਹਰੇ ਪਿੱਛੇ ਆਜੇ 🙏🙏ਮਾਫ ਕਰਿਓ ਸੱਚ ਕੌੜਾ ਹੁੰਦਾ ਜੀ🙏
@PremjeetKaur-bs1bc
@PremjeetKaur-bs1bc 2 сағат бұрын
ਜੀ।ਕਹੁ। ਨਾਨਕ ਹਰ ਭਜ।ਮਨਾ।।।। ਜਿਹ।ਬਿਧ।ਜਲ।ਕੋ।ਮੀਨ।।।। ਬਿਖਿਅਨ।ਸਿਉ।ਕਾਹੇ।ਰਚਿਓ।। ਨਿਮਖ।ਨ।ਹੋਹਿ।ਉਦਾਸ।।
@gurjindersingh4666
@gurjindersingh4666 Сағат бұрын
Hundreds one.Right.Bhai.Shib.ji
@SudeshRani-oi9vw
@SudeshRani-oi9vw 30 минут бұрын
Wahe Guru ji 🙏🏻🙏🏻
@ramfalsingh4523
@ramfalsingh4523 3 сағат бұрын
ਮਨਜੀਤ ਸੈਪਲਾ ਭੈਣ ਜੀ ਪਿਆਰ ਭਰੀ ਸਤਿ ਸੀ੍ ਅਕਾਲ ਜੀ ਵਾਹਿਗੁਰੂ ਜੀ ਤੁਹਾਡਾ ਸਭ ਕੁੱਝ ਠੀਕ ਠਾਕ ਰੱਖਣ ਜੀ 🙏🙏
@parmjeetdha3681
@parmjeetdha3681 3 сағат бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏🙏
@Bollywood_Movie_No._1
@Bollywood_Movie_No._1 3 сағат бұрын
Waheguru waheguru ji ❤❤❤❤❤
@AmarjeetKaur-r9r
@AmarjeetKaur-r9r 3 сағат бұрын
Waheguru g aap g nu chardikla vich rkhe 😊
@PremjeetKaur-bs1bc
@PremjeetKaur-bs1bc 2 сағат бұрын
ਜੀ।ਧਂਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਅੱਜ। ਸਵੇਰ। ਦੀ ਜੀ।ਭਾਈ ਸਾਹਿਬ ਜੀ । ਦਿਲੋਂ ਪਿਆਰ।ਭਰੀ। ਸਾਡੇ ਵੱਲੋਂ।ਗੁਰੂ।ਫਤਿਹ। ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@seerasingh4698
@seerasingh4698 2 сағат бұрын
Waheguru ji 🙏
@Princekharoud8144
@Princekharoud8144 2 сағат бұрын
Satnam waheguru
@pawandeepbadesha5686
@pawandeepbadesha5686 3 сағат бұрын
Bhai sabh ji great ❤
@harbanskhattra584
@harbanskhattra584 2 сағат бұрын
Waheguru ji mehar kre
@ramfalsingh4523
@ramfalsingh4523 3 сағат бұрын
ਸਤਿ ਸੀ੍ ਅਕਾਲ ਜੀ ਸਾਰਿਆ ਨੂੰ ਪਿਆਰ ਭਰੀ 🙏🙏
@vpvp4130
@vpvp4130 3 сағат бұрын
वाहेगुरु जी
@rupindersingh806
@rupindersingh806 3 сағат бұрын
Waheguru ji
@rattansingh4351
@rattansingh4351 2 сағат бұрын
Wah 🙏🙏🙏🙏🙏
@GurpreetSingh-zi1hx
@GurpreetSingh-zi1hx 3 сағат бұрын
ਬਿਲਕੁਲ ਸਹੀ ਭਾਈ ਸਾਬ ਜੀ 🌹 🙏
@rajinderrani-cm6tr
@rajinderrani-cm6tr Сағат бұрын
SANTAM WAHAGURU JI 🙏🌹
@rajinderrani-cm6tr
@rajinderrani-cm6tr Сағат бұрын
Ajay Kumar ji 🙏
@balwinderkaur1249
@balwinderkaur1249 2 сағат бұрын
🙏🙏🙏🙏🙏🙏🙏
@KuldeepSingh-ed7bn
@KuldeepSingh-ed7bn 2 сағат бұрын
❤❤❤❤
@abains4212
@abains4212 2 сағат бұрын
❤❤❤❤❤❤❤❤❤❤
@Randeepkaur-h1m
@Randeepkaur-h1m Сағат бұрын
👍🙇‍♀️🙏🙏
@JaswinderKaur-kq4gv
@JaswinderKaur-kq4gv Сағат бұрын
🙏🙏🙏🙏🙏❤❤❤❤❤
@manjeetsinghbuttar3449
@manjeetsinghbuttar3449 Сағат бұрын
Pla bhai sahib aun wale sheedi divs te special program kreo chahe online e jive tuc sanu phla dsde o us dina bare🙏🙏🙏🙏🙏🙏sada tde te blv hmesha rhu ❤❤❤❤
@Sukhjitkaur-y7x
@Sukhjitkaur-y7x Сағат бұрын
❤🎉
@SatnamSingh-wd8zb
@SatnamSingh-wd8zb 3 сағат бұрын
🙏💯👍🙏🙏🙏🙏🙏🙏
@JaswantSingh-gc7qx
@JaswantSingh-gc7qx 2 сағат бұрын
💐🙏❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@manreetsinghpopli2587
@manreetsinghpopli2587 3 сағат бұрын
🙏🙏🙏🙏
@GurbachanHans
@GurbachanHans 2 сағат бұрын
👏👏👏👏👏👏👏👍
@gurbaazkhaira
@gurbaazkhaira 50 минут бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏❤❤❤❤
@rajdivindersinghmanki6550
@rajdivindersinghmanki6550 2 сағат бұрын
Waheguru ji 🙏❤️ 🙏❤️
@RavinderKaur-fn4br
@RavinderKaur-fn4br Сағат бұрын
Waheguru ji mehar kro ji 🙏
@pargatsingh3282
@pargatsingh3282 2 сағат бұрын
Waheguru ji 🙏🙏🙏🙏🙏
@manjitkaur7399
@manjitkaur7399 2 сағат бұрын
🙏🙏🙏🙏🙏
@amarjeetkaur5199
@amarjeetkaur5199 2 сағат бұрын
Waheguru ji
@jitendersingh1990
@jitendersingh1990 2 сағат бұрын
🙏❤️
@kamalpreet5673
@kamalpreet5673 Сағат бұрын
@davinderkaur469
@davinderkaur469 2 сағат бұрын
Waheguru ji
@SimranjeetKaur-vi2uj
@SimranjeetKaur-vi2uj Сағат бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌻🌷🌼💐🌹🌸🌻🌷🌼💐🌹🌸🌺🌻🌷🌼💐🌹🌸🌺🌻🌷🌼💐🌹🌸🌺🌻🌷
@VivekSharma-wq5hl
@VivekSharma-wq5hl Сағат бұрын
Waheguru ji 🙏
@ManjotSingh-i1e
@ManjotSingh-i1e Сағат бұрын
🙏🙏🙏
@JordanSingh-h4l
@JordanSingh-h4l 49 минут бұрын
🙏🙏🙏🙏🙏
@kulwindergondhara
@kulwindergondhara 2 сағат бұрын
Waheguru ji
@balbirsingh9993
@balbirsingh9993 Сағат бұрын
Waheguru Waheguru ji❤❤
@harjitkaur3753
@harjitkaur3753 2 сағат бұрын
Waheguru ji 🙏🙏🙏🙏
@dishakour13
@dishakour13 Сағат бұрын
🙏 Waheguru g 🙏
@RajRajwinder-i5o
@RajRajwinder-i5o 26 минут бұрын
🙏🙏🙏🙏
@LaiLoPRNAWABGANJD
@LaiLoPRNAWABGANJD Сағат бұрын
Waheguru Ji
@harpreetbrar4808
@harpreetbrar4808 45 минут бұрын
Waheguru ji
@manjitkaursandhu4785
@manjitkaursandhu4785 Сағат бұрын
Waheguru ji 🙏🙏
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН