ਆਪਣੀ ਮਮਤਾ ਨੂੰ ਬਹੁਤ ਵੱਡਾ ਕਰਨਾਂ ਸਿੱਖੋ | Learn to make your love grow bigger | Dhadrianwale

  Рет қаралды 3,734

Emm Pee

Emm Pee

Күн бұрын

Пікірлер: 82
@parmjeetdha3681
@parmjeetdha3681 7 сағат бұрын
ਆਪ ਜੀ ਬੇਸ਼ਕੀਮਤੀ ਹੀਰੇ ਹੋ ਚੰਗੇ ਕਰਮਾ ਵਾਲੇ ਹੀ ਆਪ ਜੀ ਦੀ ਕੀਮਤ ਜਾਣ ਸਕਦੇ ਹਨ ਜੀ 🙏🙏🙏🙏🙏🙏🙏🙏
@KamaljitKaur-fy3uu
@KamaljitKaur-fy3uu 5 сағат бұрын
ਸੱਚਮੁੱਚ ਜੀ 🙏 ਕਲਗੀਧਰ ਪਾਤਸ਼ਾਹ ਜੀ ਤੇ ਮਾਤਾ ਗੁਜਰੀ ਜੀ ਦੇ ਪਿਆਰ ਦੀ ਤਾਂ ਕੋਈ ਰੀਸ ਹੀ ਨਹੀਂ ਦੁਨੀਆਂ ਤੇ ਜੀ 🙏 ਸੂਰਜ ਵਰਗੀ ਮਮਤਾ ਹੈ ਇਹ ਤਾਂ ਜੀ 🙏 ਸਭ ਲਈ ਇੱਕੋ ਬਰਾਬਰ 🙏ਸਿੱਖਾਂ ਤੇ ਪੁੱਤਾਂ 'ਚ ਕੋਈ ਫਰਕ ਹੀ ਨਹੀਂ 🙏ਧੰਨ ਕੁਰਬਾਨੀ ਜੀ 😭🙏
@jasveersingh-ex3pj
@jasveersingh-ex3pj 5 сағат бұрын
ਵਾਹ ਜੀ ਵਾਹ ਬਹੁਤ ਵਧੀਆ ਢੰਗ ਲੋਕਾਂ ਨੂੰ ਸਮਝਾਉਣ ਦਾ
@KamaljitKaur-fy3uu
@KamaljitKaur-fy3uu 6 сағат бұрын
ਦੁਨੀਆਂ ਦੇ ਲੱਖਾਂ ਸਾਹ ਸਤ ਗੁਆ ਚੁੱਕੇ ਰਿਸ਼ਤਿਆਂ ਨੂੰ ਇਹ "ਮਮਤਾ" ਹੀ ਜੋੜੀ ਰੱਖਦੀ ਹੈ ਜੀ 🙏ਸੱਚਮੁੱਚ ਮੋਹ ਦੇ ਕੀੜੇ ਹਨ ਇਹ ਬੱਚੇ ਜੀ 🙏 ਪਰ ਧੰਨ ਹਨ ਆਪ ਜੀ ਦੇ ਮਾਤਾ ਜੀ🙏 ਜਿਨ੍ਹਾਂ ਨੇ ਆਪਣੀ ਮਮਤਾ ਨੂੰ ਵੱਡਿਆਂ ਕਰਦਿਆਂ ਔਖੀ ਘਾਟੀ ਤੇ ਮੁਸ਼ਕਲ ਪੈਂਡਿਆਂ ਉੱਤੇ ਬਾਰਾਂ ਸਾਲ ਦੇ ਆਪਣੇ ਪਿਆਰੇ ਪੁੱਤਰ ਨੂੰ ਆਪਣੇ ਤੋਂ ਜੁਦਾ ਕਰਕੇ ਤੋਰਨ ਦਾ ਹੀਆ ਕੀਤਾ ਜੀ 🙏ਅੱਜ ਹਰ ਮਾਂ ਦੇ ਦਿਲ ਦੀ ਦੁਆ ਹੈ ਕਿ ਆਪਦੀ ਜਿੰਦਗੀ ਵਿੱਚ ਆਈ ਕੋਲਿਆਂ ਦੀ ਖਾਣ ਰੂਪੀ ਇਸ ਮੁਸਕਿਲ ਘਾਟੀ ਵਿੱਚੋਂ ਵੀ ਆਪ ਹੀਰੇ ਵਾਂਗ ਚਮਕਦੇ ਹੋਏ ਬਾਹਰ ਨਿਕਲੋ 🙌🙏👍✌️
@PremjeetKaur-bs1bc
@PremjeetKaur-bs1bc 5 сағат бұрын
ਜੀ। ਵਾਹਿਗੁਰੂ ਜੀ ਜੀ।ਸਿੱਖ ਕੌਮ ਦੇ ਪਿਆਰੇ। ਅਸੀਂ।ਸਾਧ। ਸੰਗਤ। ਦੇ।ਪਿਆਰੇ। ਭਾਈ ਸਾਹਿਬ ਜੀ।।।
@parmjeetdha3681
@parmjeetdha3681 7 сағат бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏🙏🙏🙏🙏
@parmjeetdha3681
@parmjeetdha3681 7 сағат бұрын
ਕੋਟ ਕੋਟ ਧੰਨਵਾਦ ਭਾਈ ਸਾਹਿਬ ਜੀ ਦਾ ਬਾਣੀ ਦੇ ਸਹੀ ਅਰਥ ਸਮਝਾ ਕੇ ਜਿੰਦਗੀ ਜਿਉਣ ਦਾ ਢੰਗ ਸਿਖਾਇਆ ਹੈ ਜੀ 🙏🙏🙏🙏🙏🙏🙏🙏🙏
@PremjeetKaur-bs1bc
@PremjeetKaur-bs1bc 6 сағат бұрын
ਜੀ।ਗੁਰ।ਪਿਆਰੀ।ਸਾਧ।ਸੰਗਤ।ਜੀ। ਸਭਨਾਂ।ਨੂੰ।ਦਿਲੋ।ਪਿਆਰ।ਭਰੀ।ਗੁਰ। ਫਤਿਹ।ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ।
@ManjitKaur-wl9hr
@ManjitKaur-wl9hr 6 сағат бұрын
ਸਦਕੇ ਜਾਈਏ ਭਾਈ ਸਾਹਿਬ ਜੀ ਤੋਂ, ਜਿਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਮੁਤਾਬਿਕ ਜ਼ਿੰਦਗੀ ਜਿਉਂਣ ਦੀ ਜਾਂਚ ਸਿਖਾਈ 🙏🙏🙏🙏🙏
@PremjeetKaur-bs1bc
@PremjeetKaur-bs1bc 5 сағат бұрын
ਜੀ। ਵਾਹਿਗੁਰੂ ਜੀ ਸਬ। ਰਾਜੀ ਖੁਸ਼ੀ । ਚੜਦੀ ਕਲਾ। ਤੋਂ।ਰਹਿਣ।ਜੀ।।। ਅੱਜ ਦੇ ਦਿਨ ਦਾ। ਸ਼ੁਕਰਾਨਾ।ਜੀ।।
@PremjeetKaur-bs1bc
@PremjeetKaur-bs1bc 6 сағат бұрын
ਜੀ। ਵਾਹਿਗੁਰੂ ਜੀ ਜੀ।ਭਾਈਸਾਹਿਬ।ਜੀ।ਨੂੰ।ਅੱਜ।ਸਵੇਰ।ਜੀ। ਦਿਲੋਂ।ਪਿਆਰ।ਭਰੀ। ਗੁਰੂ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@ManjitKaur-lu7oy
@ManjitKaur-lu7oy 5 сағат бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਸਾਰੀ ਸੰਗਤ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਹਿਬ ਤੋ ਆ ਜੀ❤❤❤❤❤❤❤
@raisabb4582
@raisabb4582 6 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ ਫ਼ਤਹਿ 🙏🙏RAI SABB ਨੂਰਮਹਿਲ 🌹🌹🌹🌹
@jasveersingh-ex3pj
@jasveersingh-ex3pj 5 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurjeetkaur9238
@gurjeetkaur9238 6 сағат бұрын
ਗੁਰੂ ਸਹਿਬਾਨਾਂ ਦੇ ਵਚਨਾ ਤੇ ਸਿੱਖਿਆ ਤੇ ਚਲਣ ਲਈ ਰਾਹ ਦਸੇਰਾ ਬਣਨ ਲਈ ਸ਼ੁਕਰੀਆ ਜੀ ਧੰਨ ਗੁਰੂ ਸਹਿਬਾਨ 🙏ਜੀ
@ManpreetSingh-kf8ii
@ManpreetSingh-kf8ii 5 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫ਼ਤਹਿ 🙏❤️
@gurjeetkaur9238
@gurjeetkaur9238 8 сағат бұрын
ਬਿਲਕੁਲ ਜੀ ਸੋਹਣੇ ਵਿਚਾਰਾ ਨਾਲ ਜਾਗਰੁਕ ਕਰਨ ਲਈ ਸ਼ੁਕਰੀਆ ਭਾਈ ਸਾਹਿਬ ਜੀ 🙏ਤਹਿ ਦਿਲੋਂ ਜੀ ਜੀਓ🙏
@parmjeetdha3681
@parmjeetdha3681 7 сағат бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏🙏🙏
@Paramjitsingh-on5eo
@Paramjitsingh-on5eo 12 сағат бұрын
Waheguru ji ka Khalsa waheguru ji ki Fateh Bhai sahib ji 🙏🌹♥️🙏
@ManjitKaur-wl9hr
@ManjitKaur-wl9hr 7 сағат бұрын
ਗੁਰੂ ਪਿਆਰ ਵਾਲੀਆਂ ਸੰਗਤਾਂ ਦੇ ਅਤਿ ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏
@gurjeetkaur9238
@gurjeetkaur9238 8 сағат бұрын
ਦਿਲਾਂ ਵਿੱਚ ਵਸਣ ਵਾਲੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ਼ੁਭ ਸਵੇਰ 🙏ਗੁਰਬਾਣੀ ਲਾਹਾ ਆਇਆ ਲਾਹਾ ਲੈਣ ਪਰਾਣੀ 🙏ਸਭਨਾ ਦਾ ਭਲਾ ਹੋਵੇ ਜੀ🙏
@parmjeetdha3681
@parmjeetdha3681 7 сағат бұрын
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਕੋਟ ਕੋਟ ਸੁਕਰਾਨਾ ਵਾਹਿਗੁਰੂ ਜੀ ਆਪ ਜੀ ਦਾ ਜੀ 🙏🙏🙏🙏🙏🙏🙏🙏🙏🙏
@Hargun2808
@Hargun2808 5 сағат бұрын
Baba ji bhut wdia hai ji Shukar hai ji sada Sikh dharam bi parfult howe
@manjitkaursandhu4785
@manjitkaursandhu4785 6 сағат бұрын
Bhut he satkarjog Bhai Shab Ji 🙏 jug jug jeo ji🙏🙏Thanks ji 🙏♥️🙏
@parmjeetsingh1987
@parmjeetsingh1987 5 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ 🙏🌺🙏 ਬਾਬਾ ਜੀ ਆਪ ਜੀ ਦੁਆਰਾ ਸੁਣਾਇਆ ਗਿਆ ਹਰ ਇਕ ਵਿਚਾਰ ਬਹੁਤ ਵਧੀਆ ਹੁੰਦਾ ਹੈ ਜੀ ਹਰ ਵਿਚਾਰ ਦਿਲ ਤੇ ਅਸਰ ਕਰ ਜਾਂਦਾ ਹੈ ਜੀ 🙏🌺🙏 ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🌺🙏 ਲੰਬੀਆਂ ਲੰਬੀਆਂ ਉਮਰਾਂ ਬਖਸ਼ੇ ਸੱਚੇ ਪਾਤਿਸ਼ਾਹ ਜੀ 🙏🌺🙏
@harbanskhattra584
@harbanskhattra584 5 сағат бұрын
Waheguru ji mehar kre
@gurjeetkaur9238
@gurjeetkaur9238 6 сағат бұрын
ਓ ਵਾਹਿਗੁਰੂ ਜਿਸ ਦਿਨ ਅਨਾਥ ਆਸ਼ਰਮ ਬੰਦ ਹੋਣਗੇ ,ਜਿਸ ਦਿਨ ਇਲਜਾਮ ਲਾਕੇ ਧੀਆ ਤੇ ਸਹੁਰੇ ਘਰ ਜੁਲਮ ਬੰਦ ਹੋਣਗੇ ਜਿਸ ਦਿਨ ਇਨਸਾਨ ਦੂਜੇ ਇਨਸਾਨ ਨੂੰ ਰੱਬ ਦਾ ਰੂਪ ਮੰਨੇਗਾ ਆਪਣੇ ਫਰਜ ਨਿਭਾਵਾਂਗੇ ਤਾਂ ਹਰ ਪਾਸੇ ਮਮਤਾ ਦੀ ਸੁਗੰਧ ਆਵੇਗੀ ਪਿਆਰੀ ਸਿੱਖਿਆ ਚੰਗੇ ਵਚਨ ਦਸਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਲਾਗੂ ਜਰੂਰ ਕਰਾਂਗੇ ਜਿੰਦਗੀ ਚ, ਕਮੀਆ ਦੂਰ ਕਰਾਂਗੇ ਜੀ🙏
@PremjeetKaur-bs1bc
@PremjeetKaur-bs1bc 5 сағат бұрын
ਜੀ। ਕਿੰਨੇ ਸੋਹਣੇ ।ਬਚਨ।ਆਪ।ਜੀ।ਦੇ। ਜੀ।ਸਭਨਾਂ।ਦੇ।ਨਾਲ।ਪ੍ਰੇਮ।ਪਿਆਰ।ਮੈਂ।ਹੀ। ਆਨੰਦ।ਹੇ।ਜੀ।।
@GurpreetSingh-zi1hx
@GurpreetSingh-zi1hx 6 сағат бұрын
ਵਾਹਿਗੁਰੂ ਜੀ 🌹 ਭਾਈ ਸਾਬ ਜੀ 🌹 🙏
@raisabb4582
@raisabb4582 6 сағат бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏
@krishansingh3334
@krishansingh3334 5 сағат бұрын
Saluit a baba ji
@gurbaazkhaira
@gurbaazkhaira 2 сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@pankajnanda8844
@pankajnanda8844 Сағат бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏
@sajansingh1774
@sajansingh1774 4 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@Paramjitsingh-on5eo
@Paramjitsingh-on5eo 11 сағат бұрын
🙏🙏🙏♥️🌹🙏🙏🙏
@AmandeepKaur-ju1zy
@AmandeepKaur-ju1zy 4 сағат бұрын
ਵਾਹਿਗੁਰੂ ਵਾਹਿ ਜੀਉ ਵਾਹਿਗੁਰੂ ਜੀ
@santoshkaurholait8621
@santoshkaurholait8621 6 сағат бұрын
Bhaji sab tusi sade mana bich basde ho tuhade such bahut badi hai ❤❤
@entertainmentpetsanimal
@entertainmentpetsanimal 8 минут бұрын
ਞਾਹਿਗੁਰੁ ਞਾਹਿਗੁਰੂ ਜੀ
@seerasingh4698
@seerasingh4698 9 сағат бұрын
Waheguru ji 🙏
@SurjeetSingh-uk2gx
@SurjeetSingh-uk2gx 4 сағат бұрын
Waheguru ji ka khalsa waheguru ji ki fathe🙏🙏🙏🙏🙏🙏
@kulwantsinghgill3031
@kulwantsinghgill3031 5 сағат бұрын
Guru Fathe ji ❤❤❤
@GurmejSingh-e8g
@GurmejSingh-e8g 5 сағат бұрын
Waheguru ji waheguru ji 💐🌹🌺☘️🍀🌏🌹🌺☘️🍀❤❤❤❤❤❤❤❤🎉🎉🎉
@SudeshRani-oi9vw
@SudeshRani-oi9vw 3 сағат бұрын
Wahe Guru ji 🙏🏻🙏🏻
@BalwinderKaur-eg7xh
@BalwinderKaur-eg7xh 4 сағат бұрын
waheguru ji.ka khalsa waheguru ji ki fateh
@newdsstar2011
@newdsstar2011 3 сағат бұрын
Danke!
@Gurmit.dhaliwal007
@Gurmit.dhaliwal007 55 минут бұрын
I Love you bhai sahib ji
@DamanTiwana-xi8ys
@DamanTiwana-xi8ys 2 сағат бұрын
Waheguru ji l
@vpvp4130
@vpvp4130 4 сағат бұрын
वाहेगुरु जी
@jitendersingh1990
@jitendersingh1990 5 сағат бұрын
🙏❤️
@jarmanjeetsingh2174
@jarmanjeetsingh2174 6 сағат бұрын
🙏🏻🙏🏻🙏🏻🙏🏻🙏🏻🙏🏻
@parminderkaur6955
@parminderkaur6955 4 сағат бұрын
🎉🎉🎉❤
@JaswinderKaur-kq4gv
@JaswinderKaur-kq4gv 3 сағат бұрын
🙏🙏🙏🙏🙏❤❤❤❤❤
@balwinderkaur1249
@balwinderkaur1249 28 минут бұрын
🙏🙏🙏🙏🙏🤗🤗🌺🌺🌺🌺♥️♥️🙏🙏
@SimranjeetKaur-vi2uj
@SimranjeetKaur-vi2uj 4 сағат бұрын
Waheguru g satnam g🙏🙏🙏🙏🙏🙏🙏🙏🙏🙏🙏🙏🙏🙏🌹🌷🌸🌺🌻🌼💐🌹🌷🌸🌺🌻🌼💐🌹🌷🌸🌺🌻🌼💐🌹🌷🌸🌺🌻🌼💐🌹😊😊😊😊😊😊😊😊😊😊
@AmandeepKaur-ju1zy
@AmandeepKaur-ju1zy 4 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ,🙏
@dilpreetkaur5069
@dilpreetkaur5069 7 сағат бұрын
Waheguru ji ❤🙏🏻🙏🏻
@parminderkaur6955
@parminderkaur6955 4 сағат бұрын
❤❤
@jagtar.singh.abheypur.w
@jagtar.singh.abheypur.w 3 сағат бұрын
🙏🏻
@jarmanjeetsingh2174
@jarmanjeetsingh2174 6 сағат бұрын
🙏🏻🙏🏻🙏🏻🙏🏻🙏🏻🙏🏻
@hargurmandeep47
@hargurmandeep47 Минут бұрын
Waheguru ji waheguru jib☘️☘️☘️☘️🩷☘️🩷☘️🩷☘️🩷☘️☘️☘️
@harjitkaur3753
@harjitkaur3753 4 сағат бұрын
Waheguru ji ka Khalsa waheguru ji ki Fateh ji 🙏
@VivekSharma-wq5hl
@VivekSharma-wq5hl 6 сағат бұрын
Waheguru ji 🙏
@davinderkaur469
@davinderkaur469 4 сағат бұрын
Waheguru ji
@jagtar.singh.abheypur.w
@jagtar.singh.abheypur.w 3 сағат бұрын
@simar1739
@simar1739 4 сағат бұрын
❤❤
@khaimoga
@khaimoga 2 сағат бұрын
🙏🙏🙏🙏🙏
@manjitkaur7399
@manjitkaur7399 Сағат бұрын
🙏🙏🙏🙏🙏
@bittubansa3810
@bittubansa3810 4 сағат бұрын
🙏❤️🌹 Waheguru ji ka khalsa waheguru ji ki Fateh ji 🙏❤️🌹
@LaiLoPRNAWABGANJD
@LaiLoPRNAWABGANJD 5 сағат бұрын
Waheguru Ji
@SarbjitKaur-dy7oq
@SarbjitKaur-dy7oq 4 сағат бұрын
Waheguru ji
@jassbangi
@jassbangi 6 сағат бұрын
Waheguru 🙏🏻
@jagtar.singh.abheypur.w
@jagtar.singh.abheypur.w 3 сағат бұрын
👍🏼
@deepkaur8148
@deepkaur8148 2 сағат бұрын
Waheguru ji Waheguru 🙏
@rajpreetkaur8581
@rajpreetkaur8581 6 сағат бұрын
Waheguru ji 🙏🙏
@RajRajwinder-i5o
@RajRajwinder-i5o 6 сағат бұрын
Waheguru ji🙏🙏
@inderjitsinghbedi1673
@inderjitsinghbedi1673 5 сағат бұрын
Waheguru ji 🙏🏻🙏🏻
@Bollywood_Movie_No._1
@Bollywood_Movie_No._1 5 сағат бұрын
Waheguru waheguru ji ❤❤❤❤❤
@Akki-f2s
@Akki-f2s 5 сағат бұрын
Waheguru ji 🙏🙏
@baljinderkaur6737
@baljinderkaur6737 3 сағат бұрын
Waheguru ji 🙏 ❤
@rupindersingh806
@rupindersingh806 5 сағат бұрын
Waheguru ji 🙏
@Mandeep-ji2rf
@Mandeep-ji2rf Сағат бұрын
Waheguru ji ❤❤❤
@dishakour13
@dishakour13 3 сағат бұрын
🙏 Waheguru g 🙏
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 21 МЛН
So Cute 🥰 who is better?
00:15
dednahype
Рет қаралды 18 МЛН
OH RUHAN KITHE VASDIAAN ranjeet singh dhadrian wale (parminder gholia)
4:11
Jarnail ਸਿੰਘ Gholia
Рет қаралды 22 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 21 МЛН