ਘਰਾਂ ਚ ਫ਼ਰਸ਼ ਲਾਉਣ ਵਾਲੀਆਂ ਟਾਈਲਾਂ ਦੀ ਹੋਲਸੇਲ ਦੁਕਾਨ , ਫੀਆ ਠਿਕਾਣਾ, ਲਿੱਖਕੇ ਰਖਲੋ ਜ਼ਿੰਦਗੀ ਚ ਕੰਮ ਆ ਸਕਦਾ Khabri D

  Рет қаралды 595,515

Khabri Dakia

Khabri Dakia

Күн бұрын

Пікірлер
@JOHAL.25
@JOHAL.25 Күн бұрын
ਇਹਦੇ ਨਾਲੋਂ ਤਾਂ ਟਾਇਲ ਪੰਜਾਬ ਵਿਚ ਸਸਤੀ ਮਿਲਦੀ ਆ
@GurpreetSingh-jg3pg
@GurpreetSingh-jg3pg 2 жыл бұрын
ਮਹਿੰਗੀ ਪਵੇਗੀ ਕਿਉਂਕਿ ਕਿਰਾਇਆ ਬਹੁਤ ਪੈ ਜਾਵੇਗਾ ਮੈਂ ਗਰੰਟੀ ਨਾਲ ਕਹਿੰਦਾ ਹਾਂ ਕਿਉਂਕਿ ਟਾਇਲਾਂ ਬਾਰੇ ਮੈਨੂੰ ਕਾਫੀ ਜਾਣਕਾਰੀ ਹੈ ਮੈਂ ਟਾਇਲ ਮਿਸਤਰੀ ਹਾਂ। ਭਰਾਵਾ ਤੈਨੂੰ ਵਿਉ ਮਿਲ ਗਏ ਬੱਸ ਠੀਕ ਹੈ
@jazzsingh2447
@jazzsingh2447 2 жыл бұрын
sahi gal
@LAKHWINDERSINGH-vj5fk
@LAKHWINDERSINGH-vj5fk 2 жыл бұрын
3-4 ghara valea ne agar ral k leni howe ta veer sasti v pei jawegi. tuhada pta ni veer g but bahutea mistriya da shop valea nal v commision hunda a .😃
@pritamsingh5756
@pritamsingh5756 2 жыл бұрын
ਸਸਤੀ ਕਿੱਥੋਂ ਮਿਲੇਗੀ
@sukhhampton9292
@sukhhampton9292 2 жыл бұрын
ਧਨਾਸ (ਚੰਡੀਗੜ੍ਹ) ਵਾਲਾ ਰੇਟ ਹੀ ਹੈ ਕੋਈ ਜਿਆਦਾ ਫ਼ਰਕ ਨਹੀਂ ਹੈ 10.20ਰੁਪਏ ਦਾ ਪੇਟੀ ਪਿੱਛੇ ਫ਼ਰਕ ਹੈ 👍👍👍 ਧਨਾਸ ਜਾਕੇ ਵੀ ਪਤਾ ਕਰ ਲਿਉ 🙏🙏
@baggagrewal6927
@baggagrewal6927 2 жыл бұрын
ਧਨਾਸ ਕਿੱਥੇ ਕੁ ਆ ਬਾਈ
@amenvirdi2852
@amenvirdi2852 2 жыл бұрын
@@baggagrewal6927 chandigarh
@mahakaalkalikavatar3449
@mahakaalkalikavatar3449 2 жыл бұрын
ਜਲੰਧਰ ਏਰੀਆ ਵਾਲੇ ਇਕ ਵਾਰ ਬੂਟਾਂ ਮੰਡੀ ਨਾਰੀ ਨਿਕੇਤਨ ਲਾਗੇ ARK ਢਾਬਾ ਆ ਤੇ ਢਾਬੇ ਦੇ ਇਕਦਮ ਨਾਲ ਸੇਠੀ SETHI ਸੇਨਟਰੀ ਵਾਲੇ ਆ। ਬਾਈ ਜੀ ਮੈਂ ਕੋਈ ਕਮਿਸ਼ਨ ਨਹੀਂ ਖਾਣਾ ਉਹਨਾਂ ਤੋਂ ਬਸ ਮੈਨੂੰ ਵੀ ਇਕ ਵੀਰ ਨੇ ਉਹਨਾਂ ਦੀ ਦੁਕਾਨ ਦੱਸੀ ਸੀ।ਉਥੋਂ ਦੀ ਮਾਲਕਣ ਮੈਡਮ ਜੀ ਬਹੁਤ ਹੀ nice ਲੇਡੀ ਆ ਤੇ ਬਹੁਤ ਪਿਆਰ ਨਾਲ ਬੋਲਦੇ ਆ। ਤੇ ਉਹਨਾਂ ਕੋਲ ਸਮਾਨ ਵੀ ਹਰ ਤਰ੍ਹਾਂ ਦਾ ਆ ਕੁਆਲਟੀ wise, ਉਹਨਾਂ ਕੱਲੀਆਂ ਟਾਈਲਾਂ ਹੀ ਨਹੀਂ ਰੱਖੀਆਂ ਹੋਈਆਂ ਨਾਲ ਹਰ ਤਰ੍ਹਾਂ ਦਾ sanitary ਬਾਥਰੂਮ fittings ਇਥੋਂ ਤਕ਼ ਕੇ whirlpool ਦੇ ਚੁੱਲ੍ਹੇ ਵੀ 2 ਤਰ੍ਹਾਂ ਦੇ ਰੱਖੇ ਹੋਏ ਆ। ਲਾਗੇ ਰਹਿਣ ਵਾਲੇ ਵੀਰ ਲੰਘਦੇ ਵੜਦੇ ਇਕ ਵਾਰ ਰੇਟ ਜਰੂਰ ਪੁੱਛ ਲਿਓ। ਉਹਨਾਂ ਦੇ ਸਾਹਮਣੇ bombay tiles ਵਾਲਿਆਂ ਦਾ 50 ਰੁਪਏ ਬਾਥਰੂਮ tiles ਪਿੱਛੇ ਰੇਟ ਜਿਆਦਾ ਸੀ। ਇਹਨਾਂ ਦਾ 240 ਦਾ ਡੱਬਾ ਸੀ 1x1 6 ਟਾਈਲਾਂ 9 ਫੁਟ ਵਾਲਾ। ਤੇ bombay ਵਾਲਿਆਂ ਦਾ 290 ਦਾ ਸੀ।
@amrikkalsi5838
@amrikkalsi5838 2 жыл бұрын
ਪੰਜਾਬ ਨਾਲੋਂ ਬਹੁਤ ਮਹਿੰਗੀ ਪਵੇਗੀ ਟਰਾਂਸਪੋਰਟ ਖਰਚਾ ਬਹੁਤ ਪਵੇਗਾ
@simrandeep3939
@simrandeep3939 2 жыл бұрын
Hioo
@simrandeep3939
@simrandeep3939 2 жыл бұрын
👍
@dulichand9604
@dulichand9604 2 жыл бұрын
ਟਰੱਕ ਦਾ ਖਰਚਾ ਵੀ ਦੱਸਕੇ ਫਿਰ ਦੱਸਣਾ ਸੀ ਕਿ ਡੱਬਾ ਕਿਸ ਰੇਟ ਦਾ ਪੈਂਦਾ ਹੈ ਜੀ
@BaljitSingh-ij2lw
@BaljitSingh-ij2lw 2 жыл бұрын
4000
@baldevsinghsahota8563
@baldevsinghsahota8563 2 жыл бұрын
ਬਿਲਕੁਲ ਸਹੀ a
@rakeshkataria9290
@rakeshkataria9290 2 жыл бұрын
ਏਸ ਨਾਲੋ ਸਸਤਾ ਪੰਜਾਬ ਦੇ ਕਿਸੇ ਵੀ ਸ਼ਹਿਰ ਚੋਂ ਏਹ tiles ਮਿਲ ਜਾਣੀ ਆ, ਕੌਣ ਖਜਲ ਹੋਣਾ ਚਾਹੁੰਦਾ ਹੈ ਦੂਜੀ ਸਟੇਟ ਜਾ ਕੇ।
@paramjitsinghnardoo
@paramjitsinghnardoo 2 жыл бұрын
22g punjab ch koi khaas jagaan? Tiles cheap & strong. Lod hai
@SunnyDhanoa
@SunnyDhanoa Жыл бұрын
ਵੀਰੇ ਤੇਰੀ ਪੰਜਾਬੀ ਬਹੁਤ ਘੈਂਟ ਆ….ਪੱਟੀਮੇਸ ਕਰੀ ਤੁਰਿਆ ਆਉਨੈ ਯਾਰ 😂
@luciferr420
@luciferr420 2 жыл бұрын
jeh prawa etho v lene taan v 36000+ labour 18000 + cement raita da krcha 70000 ch taan and jeh local lene 80-90 ch pendi teh m 1 lakh ch pathar lva lya naale 10-15 saal jana nai kite tiles naalo pathar shi rhnda fislda nai bnda chahe paani dhulya hove
@mahingasingh4610
@mahingasingh4610 2 жыл бұрын
ਡੀਜ਼ਲ ਟੋਲ ਟੈਕਸ ਗੱਡੀ ਦਾ ਟੈਕਸ ਹੋਰ ਬਹੁਤ ਖਰਚੇ ਪੈਦੇ ਨੇ
@Bhavneetsingh365
@Bhavneetsingh365 2 жыл бұрын
Very good sir
@surjitgill6411
@surjitgill6411 2 жыл бұрын
ਬਾਈ ਫੋਨ ਨੰਬਰ ਵੀ ਦੇ ਦਿਓ। ਮੋਗਾ ਤੋਂ ਕਿੰਨੇ ਕਿਲੋਮੀਟਰ ਹੈ ਕਿਰਾਇਆ ਕਿੰਨਾ ਪੳਊ
@bhagatcool3903
@bhagatcool3903 2 жыл бұрын
Its a common rate..this not a wholesale price 😀
@sukhchainsingh8313
@sukhchainsingh8313 2 жыл бұрын
ਸੋਚੋ ਜੇ 4 ਡੱਬੇ ਬਚ ਗਏ ਰਾਜਸਥਾਨ ਮੋੜਨ ਚਲੇ ਜਾਇਓ
@sona.bajwa5209
@sona.bajwa5209 2 жыл бұрын
Kajaria & johnson. Compny de wargi tile nhi koi v veer . Ohna di bna video veer
@kamaljit3430
@kamaljit3430 2 жыл бұрын
Thanks pji g 👍
@amarjitsingh287
@amarjitsingh287 2 жыл бұрын
Kajaria or Johanson hai milegi ta dasna
@avtarparmar5462
@avtarparmar5462 2 жыл бұрын
ਬੇਕਾਰ ਰੇਟ ਆ ਪੰਜਾਬ ਵਿੱਚ ਇਸ ਤੋਂ ਘੱਟ ਮਿਲਦਾ
@seratgill6224
@seratgill6224 2 жыл бұрын
Kithe milda
@mamtachoudhary5237
@mamtachoudhary5237 2 жыл бұрын
Kha pe hai je shop
@ksbhatti8790
@ksbhatti8790 2 жыл бұрын
ਵੀਰ ਜੀ ਸੋਅ ਰੂਮ ਦਾ ਨੰਬਰ ਪਾ ਦਿਓ ਜੀ ਸਹਿਰ ਦਾ ਨਾਮ ਪਾ ਦਿਓ ਜੀ
@kharoudk5869
@kharoudk5869 2 жыл бұрын
Veer transport da karcha v po ga
@souravkumar-fg7jx
@souravkumar-fg7jx 2 жыл бұрын
Very nice bro
@pardeepbansal8226
@pardeepbansal8226 2 жыл бұрын
530/- box KotShamir bathinda - bansal tiles to lalo bai sade kolo double charge bai g
@Kunwarajit
@Kunwarajit 2 жыл бұрын
Box company dey hunde aa bai vich material normal use hunda local factory da banyia
@amrikbrar4420
@amrikbrar4420 2 жыл бұрын
Bai hri te number wrong dassi jande v sada number nh eh
@DeepSingh-ej2ol
@DeepSingh-ej2ol 2 жыл бұрын
👌👌👌👌👌👌👌👌
@inderjitsodhi7480
@inderjitsodhi7480 2 жыл бұрын
Veer ji duble layer ithe bhi mide a
@AnilSharma-jm6xv
@AnilSharma-jm6xv 2 жыл бұрын
Bhaji jyada tiles gujrat to aandia ne
@iqbalsingh7628
@iqbalsingh7628 2 жыл бұрын
ਪੰਜਾਬੀ ਬੋਲਣਾ ਨਹੀਂ ਆਉਦੀ ਹਰੇਕ ਵਿਅਕਤੀ ਪੱਤਰਕਾਰ ਬਣਿਆ ਹੋਇਆ ਜਿਹੜਾ ਕਿਰਾਇਆ ਵਸੂਲ ਕੀਤਾ ਜਾਵੇ
@surinderkaur8945
@surinderkaur8945 2 жыл бұрын
ਪੰਜਾਬ ਵਿੱਚ ਭੋਜਨਾਂ ਹੈ ਕੋਟਕਪੂਰਾ ਤਾਂ ਕਿਨਾਂ ਖਰਚਾ ਹੋਵੇ ਤੇ ਸਟੋਰੀ ਕੋਠੀ ਬਾਹਰ ਕੰਧਾਂ ਨੂੰ ਲਾਉਣੀਆ ਨੇ
@lakhwindersandhu3303
@lakhwindersandhu3303 2 жыл бұрын
Very good
@vikramjeetsingh4995
@vikramjeetsingh4995 2 жыл бұрын
Vr g thuda number ni lag reha g pls koi hor number das do g
@deepkamal9006
@deepkamal9006 2 жыл бұрын
Veer ji, mistri lagan wala v naal dedo aur total final labour cement material per foot da rate dasso
@singhbalkaran9130
@singhbalkaran9130 2 жыл бұрын
ਏ।ਟੈਲਾ।ਬੇਕਾਰ ਹਨ।ਕੁੱਝ ਦੇਰ ਬਾਅਦ ਉਖੜ ਜਾਦਿਆ।ਜੇਕਰ ਇਕ।ਟੈਲ।ਉਖੜ ਗੀ,ਸਾਰਾ ਕਮਰਾ,ਬੇਕਾਰ ਜਿੰਨੇ ਦੀ ਟੈਲ।ਉਨੀ ਲਵਾਈ ਦਸਾਂ ਸਾਲਾਂ ਬਾਅਦ ਫਿਰ ਉਹ ਪੈਸੇ ਦੀ ਬਰਬਾਦੀ ਪਟਤੇ।ਇਨ੍ਹਾਂ ਟੈਲਾ।ਨੇ,ਜਿਮੀਦਾਲ
@sampurangrewal5740
@sampurangrewal5740 2 жыл бұрын
ਕੀ ਸਸਤੀ ਹੈ , ਏਨੀ ਸਸਤੀ ਪੱਤਰਕਾਰੀ ਨਾ ਕਰੋ , ਬੋਲਣਾ ਸਿੱਖੋ , ਮਿਹਨਤ ਕਰੋ ਕਾਮਯਾਬ ਹੋਜੋਗੇ, ਦਿਖਿਆਦੇ ਨਹੀਂ , ਦਿਖਾਦੋ।ਟਾਇਲਜ ਵੱਧ ਗੁਜਰਾਤ ਵਿੱਚ ਬਣਦੀਆਂ ਨੇ ।
@varindersingh9950
@varindersingh9950 2 жыл бұрын
ਬਾਈ ਜੋ ਡਾਬਲ ਚਾਰਜਰ ਦਾ ਜੋ ਰੇਟ 532 ਜੋ ਉਹ ਪੰਜਾਬ ਵਿੱਚ ਰਾਜਪੁਰਾ ਸਾਹਿਰ ਵਿੱਚ 570 ਰੁਪਏ ਉੱਥੇ ਖਰਚਾ ਵੀ ਬਹੁਤ ਬਣ ਜਾਵੇਗਾ
@ramansahni8810
@ramansahni8810 2 жыл бұрын
Kehdi jga rajpure vich
@sukhrai4075
@sukhrai4075 2 жыл бұрын
55ਰਪਏ।ਫੁਟ।ਲਈ।ਅਸੀ।ਪੰਜਾਬ।ਤੋ।ਸਕਰੈਜ ਲਸ।
@chamkaursingh4262
@chamkaursingh4262 2 жыл бұрын
ਬਾਈ ਜੀ ਕੋਟਕਪੂਰੇ ਇਸ ਤੋਂ ਵੀ ਸਸਤੀ ਤੇ ਵਦੀਆ ਅਾ ,,
@rajdeepkaurrajdeep7895
@rajdeepkaurrajdeep7895 2 жыл бұрын
ਕੋਟਕਪੂਰੇ ਕਿਥੇ ਹੈ ਜੀ ਦਕਾਨ
@chamkaursingh4262
@chamkaursingh4262 2 жыл бұрын
@@rajdeepkaurrajdeep7895 moga road te hai bhut ghat rate hai ,, eh jo video dikha rahe a ehna to ta bhut ghat rate aa
@jagtarsinghrajsthani3846
@jagtarsinghrajsthani3846 2 жыл бұрын
Phone nambr
@MandeepKaur-wd8vr
@MandeepKaur-wd8vr 2 жыл бұрын
Veer ji bahut meher bani shit uper ki rate si bai tyle da
@gurmailsingh6601
@gurmailsingh6601 2 жыл бұрын
ਨੰਬਰ ਦੋ ਬਾਰ ਬੋਲੀਆਂ ਕਰੋਂ ਸਮਝ ਨਹੀਂ ਆਉਂਦੀ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ
@aasamsingh2136
@aasamsingh2136 2 жыл бұрын
Asi bhi Urmar tanda
@kuldeepsingh-cy8jt
@kuldeepsingh-cy8jt 2 жыл бұрын
BER..G..BOHAT..BADEYA.GAREBA.DA..BHLLA..HOGA..BER..G..
@satwinderbasraon1
@satwinderbasraon1 2 жыл бұрын
Je ik tile thud je fer kine ch payu je koi len jayu,, siyane kehande kam Hamesha nede de sales showroom te mistri ton karauna chahida
@gurpreetguri4032
@gurpreetguri4032 2 жыл бұрын
Kon c City ha veer ji
@jobanpreet0052
@jobanpreet0052 2 жыл бұрын
Veera please shop Kitha a address Dsna
@gurpalsingh6208
@gurpalsingh6208 2 жыл бұрын
Kon kada rat da fark a mara a he com a ji
@ravinderravi1597
@ravinderravi1597 2 жыл бұрын
Veer ji mob.no de do shop vale da
@gurpreetsandhu9701
@gurpreetsandhu9701 2 жыл бұрын
Bai punjab vich koi ada de shop haige wa te video upload karo jarur
@sunilbhatiya2233
@sunilbhatiya2233 2 жыл бұрын
Eddi door da khrcha kon bhru
@JagtarSingh-cd5tf
@JagtarSingh-cd5tf 2 жыл бұрын
Nic
@TossFarmer
@TossFarmer 2 жыл бұрын
22g koi company da maal nhi ...kise v city nalo 2,4 rupees da he fark huna hai mai gya koi feda nhi
@avreetkauravreet4967
@avreetkauravreet4967 2 жыл бұрын
Kdo gye c veer ji
@TossFarmer
@TossFarmer 2 жыл бұрын
@@avreetkauravreet4967 veer march 2021
@surinderlovy
@surinderlovy 2 жыл бұрын
Mitar puri detail paya kr.... Na shehar da naam daseya na showroom da naam
@baldevverma4994
@baldevverma4994 2 жыл бұрын
Nice
@gurjeetkapoor1909
@gurjeetkapoor1909 2 жыл бұрын
Eh dealers li thik e bcz o jyada quantity lende ne falts, apartments, villa bnan li... Jihne apna ghar bnana howe te fir koi jyada farrk ni... Baaki apna hisaab lga k dekhlo Sare janne ki pta kise nu sahi v pai jawe
@AnilSharma-jm6xv
@AnilSharma-jm6xv 2 жыл бұрын
Bhai ji foot wich tiles nhi aandi mm wich hi aandi hai
@seesalmasih8786
@seesalmasih8786 2 жыл бұрын
Tile ta sasti mil jaygi.panjab me le ke aane ke liye kirayeaa buut lag jauga.
@kawalsahni6778
@kawalsahni6778 2 жыл бұрын
Labour ehni mehngi a, tile sasti la ke faeda ni
@pb1363
@pb1363 2 жыл бұрын
Company v ds kheri aa y barend da frk aa bht sare fir ke dekh lye koi frk ni jehe je paise lavgee ohi ji chezzz milkoo
@ਇਕਖਬਰ
@ਇਕਖਬਰ 2 жыл бұрын
ਬਾਈ ਮੈ ਬੱਤੀ ਰੁਪਏ ਡਬਲ ਚਾਰਜ ਪੰਜਾਬ ਤੋਂ ਟਾਈਲਾਂ ਲਈਆਂ ਨੇ
@manjeetbhullar9005
@manjeetbhullar9005 2 жыл бұрын
ਬਾਈ ਕਿੱਥੋਂ ਲੲਈ ਆ
@bhindergill9842
@bhindergill9842 2 жыл бұрын
Nice,ji
@official_nahar_sab2898
@official_nahar_sab2898 2 жыл бұрын
Paji Nanu kiraya bhi poochh lo
@anshveerbirring6630
@anshveerbirring6630 2 жыл бұрын
👍👍👍👍👍
@mandeepkaur-ld4dg
@mandeepkaur-ld4dg 2 жыл бұрын
Bahi shib sadhey Ludhiana 90 rs piece milda daba 6 pieces milda eh ta mehngia bohat hao
@BalramSingh-cx9kq
@BalramSingh-cx9kq Жыл бұрын
ਕਿੱਥੇ ਮਿਲਦੀ ਆ ਟੈਲਾ
@khusmankaurbhullar9401
@khusmankaurbhullar9401 2 жыл бұрын
Hng verre bhut saste a bhdra tile Rajasthan ch
@Arain095
@Arain095 2 жыл бұрын
Quality ni vdia lgdi na hi text vdia aa ine... Normal rate aa ehe
@vikramjeetsingh3297
@vikramjeetsingh3297 2 жыл бұрын
Very nice Thanks ❤️❤️
@neelamkhan2074
@neelamkhan2074 2 жыл бұрын
Kithe aw shop
@bhagsingh8046
@bhagsingh8046 2 жыл бұрын
Kon sa city ka namm
@harjeetji4281
@harjeetji4281 Жыл бұрын
😊
@kavitayt7440
@kavitayt7440 2 жыл бұрын
Company ta puchna c ??
@gagandeepsinghgill9310
@gagandeepsinghgill9310 2 жыл бұрын
Kyedi city name dso ji
@SmartSavingSolutions
@SmartSavingSolutions 2 жыл бұрын
Carriage charges kitne hai dear
@gurjindersingh3077
@gurjindersingh3077 2 жыл бұрын
Good👌👌👍👍🙏🙏
@jasbirsinghdhillon4315
@jasbirsinghdhillon4315 2 жыл бұрын
Very nice 👍Rate
@amanpreetsingh4609
@amanpreetsingh4609 2 жыл бұрын
Leni kiwein aa. Na koi address na phone no.
@kiranjotdhillon2636
@kiranjotdhillon2636 2 жыл бұрын
Mast
@sukhdevsinghgrewalgood9947
@sukhdevsinghgrewalgood9947 2 жыл бұрын
Good y ji
@harjitkaurchauhanchauhan4754
@harjitkaurchauhanchauhan4754 2 жыл бұрын
Vadiya rate hai
@avtarparmar5462
@avtarparmar5462 2 жыл бұрын
ਭਾਜੀ ਸਾਡੇ ਸ਼ਹਿਰ ਵਿਚ 380 390 ਵਾਲੀ 280&300 ਵਿਚ ਮਿਲੀ ਦੀ ਆ ਭਾਈ
@jaggijagseer6967
@jaggijagseer6967 2 жыл бұрын
22 g ਕਿਹੜਾ ਸ਼ਹਿਰ ਦੀ ਗੱਲ ਕਰ ਰਹੇ ਹੋ ਸ਼ਹਿਰ ਦਾ ਨਾਮ ਜ਼ਰੂਰ ਦੱਸਣਾ ਜੀ ਮੈਂ ਪਾਤੜਾਂ ਤੋਂ
@sukhdeepgill5430
@sukhdeepgill5430 2 жыл бұрын
Num ta koi lgda ni
@pipalsingh2088
@pipalsingh2088 2 жыл бұрын
Ferozepur tk puhchane ka kitna khrach ayega 🙏
@a-sgame1131
@a-sgame1131 2 жыл бұрын
Ferozepur
@prabhdeepsingh6892
@prabhdeepsingh6892 2 жыл бұрын
Hanji daso
@RANJITSingh-nv9fq
@RANJITSingh-nv9fq Жыл бұрын
ਪੱਤਰਕਾਰੀ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀ . ਟਾਈਲਾਂ ਵਾਰੇ ਇਹ ਦੱਸਿਆ ਕਿ ਬਾਹਰ ਵੇਹੜੇ ਚ ਲੱਗਣੀਆਂ ਜਾਂ ਅੰਦਰ ਵਾਲੀਆ . ਬੱਸ ਆਪਾਂ ਨੂੰ ਤਾ 20,30 ਮਿੰਟ ਦੀ ਯੂਟਿਊਬ ਵਾਸਤੇ ਵੀਡੀਓ ਚਾਹੀਦੀ ਹੈ ਬਸ . ਵਾਹ ਓਹ ਪੱਤਰਕਾਰਾ ਵਾਹ ਮੰਨ ਗਏ ਵਈ
@rajinderkaur6087
@rajinderkaur6087 2 жыл бұрын
👌👌👌👌👍👍
@vikrantsharma6746
@vikrantsharma6746 2 жыл бұрын
Veer ji City naam tey dus deyo
@mdbuttar7766
@mdbuttar7766 2 жыл бұрын
1000sqf 23750 da na k 36000
@RanjitKaur-pc9ez
@RanjitKaur-pc9ez 2 жыл бұрын
Address sd karo
@chahaldogfarm2818
@chahaldogfarm2818 2 жыл бұрын
ਮੇਰੇ ਨਾਲ 20000 ਛੱਡੋ 25000 ਹਜ਼ਾਰ ਠੇਕਾ ਕਰਲੋ
@balrajsingh4369
@balrajsingh4369 2 жыл бұрын
Bai rajasthan ch ta Tile factory bhut ghat a morbi jana pau reporting karn gj
@manpreet4942
@manpreet4942 2 жыл бұрын
Kithe eh city
@sarvjeetsingh9324
@sarvjeetsingh9324 2 жыл бұрын
Bhadra rajsthan
@vaidrashpalsinghyog9851
@vaidrashpalsinghyog9851 2 жыл бұрын
ਸਾਰੇ ਨੰਬਰ ਬੰਦ ਆਉਣ ਨੇ
@satnamhanda8419
@satnamhanda8419 2 жыл бұрын
ਕਿਹੜਾ ਸ਼ਹਿਰ ਵੀਰ ਜੀ
@vickydulletvickydullet7277
@vickydulletvickydullet7277 2 жыл бұрын
Magvoni Hove y
@harjeetsinghmaan7005
@harjeetsinghmaan7005 Жыл бұрын
1 box rate 380 62 de paise 34000 kihda hisab
@RajVeer-wc8sl
@RajVeer-wc8sl 2 жыл бұрын
Ncy
@simranjeetsran3555
@simranjeetsran3555 2 жыл бұрын
NYC
@Ardaas.00
@Ardaas.00 2 жыл бұрын
Chandigarh Mohali Best Price Hai
@kashmirsinghajtani1843
@kashmirsinghajtani1843 2 жыл бұрын
Hi Me new kothi Bansi 10000sker Dutt tiles Leni
@rajeshgarg2970
@rajeshgarg2970 2 ай бұрын
Purchase from punjab only
@kamleshkaurfridkot8593
@kamleshkaurfridkot8593 2 жыл бұрын
So veere nbr ena da dedeo
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
"Идеальное" преступление
0:39
Кик Брейнс
Рет қаралды 1,4 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
진짜✅ 아님 가짜❌???
0:21
승비니 Seungbini
Рет қаралды 10 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН