No video

ਜੇ ਨਵਾਂ ਘਰ ਪਾਉਣਾ ਏ ਤਾਂ ਪੰਜ ਗੁਣਾ ਖਰਚਾ ਬਚ ਸਕਦਾ ਏ ਇਸ ਕੰਮ ਨਾਲ

  Рет қаралды 233,539

Shonki Sardar

Shonki Sardar

2 жыл бұрын

#sukhjinder_lopon

Пікірлер: 157
@babbarsandhu8520
@babbarsandhu8520 2 жыл бұрын
ਸਹੀ ਗੱਲ ਆ ਵੀਰ ਦੀ ਇਹ ਜਪਾਨੀ ਚਗਾਠਾ ਬਹੁਤ ਵਧੀਆ ਰਹਿੰਦੀਆ । ਇਹ ਨੰਬਰਾਂ ਵਿੱਚ ਆਉਂਦੀਆ 100 ਨੰਬਰ 120 ਨੰਬਰ ਇਸ ਤਰ੍ਹਾਂ । ਮੈਂ ਆਪਣੇ ਘਰ ਵੀ ਇਸ ਦੀ ਹੀ ਵਰਤੋਂ ਕੀਤੀ ਇਹ ਸਸਤੀ ਪੈਂਦੀ ਹੈ ਲੱਕੜ ਨਾਲੋਂ। ਜੇਕਰ ਸਟੀਲ ਦੀਆਂ ਰਾਡ ਪਾਉਣੀਆ ਤਾਂ ਥੋੜਾ ਫਰਕ ਪੈ ਜਾਂਦਾ ਜੇ ਲੋਹੇ ਦੀ ਆਮ ਰਾਡ ਵਰਤੋਂਗੇ ਤਾਂ ਸਸਤੀ ਪੈਂਦੀ ।
@satwantsinghrajpal9959
@satwantsinghrajpal9959 2 жыл бұрын
ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ
@satnamdhillon7588
@satnamdhillon7588 2 жыл бұрын
ਅਸੀਂ ਵੀ ਇਹੋ ਚਗਾਠਾ ਲਾਈਆਂ ਸੀ ਸਾਰੀਆਂ ਨੂੰ ਜੰਗ ਲਗ ਗਿਆ
@nimratbirsandhu1170
@nimratbirsandhu1170 2 жыл бұрын
asi ta fridkot toh asr mgwa k lgvayia c 5 saal pehla sara jang lg geya
@satnamdhillon7588
@satnamdhillon7588 2 жыл бұрын
@@nimratbirsandhu1170 aasi v fridkot to e ada c
@mossajatt190
@mossajatt190 2 жыл бұрын
ਗਲ ਜਾਦੀਂ ਆ। ਹੁਣ ਲੋਕ ਪੱਥਰ ਦੇ ਲਾ ਰਹੇ ਆ। ਅਸੀ ਵੀ ਪੱਥਰ ਦੇ ਲਵਾਏ ਆ।
@hardeepbenipal7619
@hardeepbenipal7619 2 жыл бұрын
@unknown_(कहानियां) right
@ranbirrana6261
@ranbirrana6261 2 жыл бұрын
ਬਾਈ ਜਾਣਕਾਰੀ ਘੱਟ ਦੇ ਰਿਹਾ ਜਿਥੇ ਇਸ ਨੂੰ ਵੇਲਡ ਹੁੰਦਾ ਓਥੇ ਜਰ ਲਾਗੂ ਏ ਲਾਗੂ ਬਾਈ ਜੀ ਇਕ ਲੋਕ ਸਿਸਟਮ ਵਾਲੀ ਆਉਂਦੀ ਆਹ ਇਹ ਚੁਗਾਠ ਉਸ ਨੂੰ cnc ਬੋਲਦੇ ਆਹ
@ranbirrana6261
@ranbirrana6261 2 жыл бұрын
ਪਰਖ ਇਸ ਦੀ 1 ਫੁਟ ਕਟ ਕ ਚਾਦਰ ਦਾ ਵਜ਼ਨ ਕੀਤਾ ਜਾਵੇ ਜਿਹੜੀ 120 ਨੰਬਰ ਯਾਨੀ 1.2 mm ਉਸ ਵਿਚ 720 ਗ੍ਰਾਮ ਵੱਜਣ ਹੋਊ
@bcnrvju
@bcnrvju 2 жыл бұрын
Only 700g brother
@simermaan254
@simermaan254 2 жыл бұрын
Ghr te paise kde khrab na kro ,,,je hge baale ta gl hor a ,,,jeda sakoon darkhata thelle aunda oh bnd kmrea vch kde nhi aunda
@kddesigner149
@kddesigner149 2 жыл бұрын
Bhrava Ghar ta pauna e painda ..bahr thodi reh sakde aa
@SanjeevKumar-mo4qw
@SanjeevKumar-mo4qw 2 жыл бұрын
@@kddesigner149 sahi gal veer ji . Dhup meeh toh ta bachna aa
@simermaan254
@simermaan254 2 жыл бұрын
@@kddesigner149 2 kmre pa lo
@gurdeepsarao5
@gurdeepsarao5 2 жыл бұрын
ਕੋਈ ਨੀ ਸਮਝਦਾ ਬਾਈ। ਹਰੇਕ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਅੱਜਕੱਲ੍ਹ ਘਰਾਂ ਚ ਰਹਿਣਾ ਬਹੁਤ ਔਖਾ ਕਿਉਂਕਿ ਇਹ ਮੌਸਮ ਅਤੇ ਲੋੜ ਅਨੁਸਾਰ ਨਕਸ਼ੇ ਨਹੀਂ ਬਣਾਏ ਜਾਂਦੇ। ਇਹ ਨਕਸ਼ੇ ਸਿਰਫ ਤੇ ਸਿਰਫ ਕੰਪਨੀਆਂ ਦਾ ਮਾਲ ਖਪਾਉਣ ਲਈ ਬਣਾਏ ਜਾਂਦੇ ਨੇ। ਇਹ ਬੰਦੇ ਨੂੰ ਰੋਗੀ ਬਣਾਉਂਦੇ ਅਤੇ ਉਮਰ ਘਟਾਉਂਦੇ ਨੇ।ਪੰਜਾਬ ਦੇ ਪਿੰਡ ਲਈ ਘਰਾਂ ਵਿਚ ਵਰਾਂਡੇ ਬਹੁਤ ਜਰੂਰੀ ਨੇ। ਬਾਕੀ ਸਾਡੀਆਂ ਸਮੱਸਿਆਵਾਂ ਹੋਰ ਨੇ ਸਾਨੂੰ ਵੱਡੇ ਘਰਾਂ ਉੱਤੇ ਖਰਚ ਕਰਨ ਨਾਲੋਂ ਸਾਠੀ ਧਰਤੀ ਅਤੇ ਪਾਣੀ ਉੱਪਰੋਂ ਭਾਰ ਘਟਾਉਣ ਦੀ ਲੋੜ ਆ
@gulshanpreet2016
@gulshanpreet2016 2 жыл бұрын
Wmk ji 🙏🙏🏻thode sare videos Ncy & kaint
@rubal.brar69
@rubal.brar69 2 жыл бұрын
Asi vi 2015 vich lagia c,aeh chugatha,par beyimani bhut aa agar sahi mistri aa ta kharab ni hundia,asi colour vi hun karvia dho vi dinde aa kuj ni hoya vdia ne
@unknown-3630-
@unknown-3630- 2 жыл бұрын
ਜੇ ਕੋਠੀ 50 ਲੱਖ ਲਗਨਾ ਤੇ 10 ਲੱਖ ਚ ਤਿਆਰ ਹੋ ਜੂ ਹੱਦ ਹੋਗੀ 😂
@kddesigner149
@kddesigner149 2 жыл бұрын
😂😂😂
@ArvindSinghBrar
@ArvindSinghBrar 2 жыл бұрын
😂😂
@jaspreet2230
@jaspreet2230 2 жыл бұрын
ਇੱਕ ਵਾਰੀ ਵੀਡਿਉ ਦੇਖਣ ਲਾਉਣਾਂ ਹੁੰਦਾ ਬੰਦਾ, thumbnail ਜੋ ਮਰਜੀ ਲਿਖ ਦਿਉ
@gopichahal3640
@gopichahal3640 2 жыл бұрын
Sahi gall
@SSingh-bd6pv
@SSingh-bd6pv 2 жыл бұрын
ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ
@sukhrai4075
@sukhrai4075 2 жыл бұрын
ਲੋਕਾ।ਦਾ।ਜਵਾ।ਸਰਗਿਆ।ਗੈਟ।ਖੋਲਣੋ।ਵੀ।ਗਏ।
@gindagill4028
@gindagill4028 2 жыл бұрын
Bahut vadya km keta 22 ne very Good job 👏👏👏👌👌👌👍👍👍
@rashpalram2264
@rashpalram2264 2 жыл бұрын
Love 💕 you brother paji gajj hundei aa 3year old aapa came karyiea se kote dah
@spsingh7254
@spsingh7254 2 жыл бұрын
Good work ,,,Many faulty work in fabrication and civil work seen ...
@bhupindersandhu5373
@bhupindersandhu5373 2 жыл бұрын
Waheguru ji
@khushdeep6277
@khushdeep6277 2 жыл бұрын
ਵੱਡੇ ਵੀਰ ਬਹੁਤ ਵਧੀਆ ਪਰ ਇਹ ਚੀਜਾਂ ਸਾਡੇ ਇਲਾਕੇ ਚ 10 ਸਾਲ ਤੋਂ ਚੱਲ ਰਿਹਾ ਬਾਕੀ videos ਤੁਹਾਡੀਆਂ ਬਹੁਤ ਵਧੀਆ ਹੁੰਦੀਆਂ ਬਾਈ
@RekhaRani-vx8rk
@RekhaRani-vx8rk 2 жыл бұрын
Great brothers. Great information imparted.
@satnamdhillon7588
@satnamdhillon7588 2 жыл бұрын
ਇਹ ਸਭ ਝੂਠੇ ਲੋਕਾਂ ਨੂੰ ਲੱਗਦੇ ਸਾਨੂੰ
@palwendersingh2760
@palwendersingh2760 2 жыл бұрын
Aab f
@sukhsomal
@sukhsomal 2 жыл бұрын
Bai koi sasti ni paindi aa metal di ਚੁਗਾਠ.. ਲੱਕੜ ਤੋਂ ਮਹਿੰਗੀ ਹੀ ਪੈਂਦੀ.. ਮਜ਼ਬੂਤ ਜ਼ਿਆਦਾ ਹੁੰਦੀ.. ਜਾਣਕਾਰੀ ਸਹੀ ਕਰੋ.. ਕੋਈ 5 ਗੁਣਾ ਪੈਸੇ ਨੀ ਬਚਦੇ
@drbaldeena9125
@drbaldeena9125 2 жыл бұрын
ਤੁਹਾਡਾ ਪ੍ਰਹੁਣਾ ਵੀਤ ਬਲਜੀਤ ਵੀ ਕਾਉਕੇ ਕੱਲਾਂ ਦਾ ਹੈ। ਨਾਂ ਨਹੀਂ ਲੈਂਦੇ
@spplywood3772
@spplywood3772 2 жыл бұрын
ਬਹੁਤ ਵਧੀਆ ਜਾਣਕਾਰੀ ਹੈ ਪਰ ਇਹ ਕੋਈ ਨਵੀਂ ਗੱਲ ਨਹੀਂ ਅੱਜ ਤੋਂ ਤਕਰੀਬਨ ਦਸ ਬਾਰਾਂ ਸਾਲ ਪਹਿਲਾਂ ਦੀਆਂ ਚੱਲ ਰਹੀਆਂ ਹਨ। ਬਾਕੀ ਜਿਹੜੀ ਗੱਲ ਕਹਿ ਰਹੇ ਹੋ ਕਿ ਇਹ ਇਸ ਨੂੰ ਜਰ ਨਹੀਂ ਲੱਗਦੀ ਏਸ ਦੀ ਸੰਭਾਲ ਕਰਨੀ ਪੈਂਦੀ ਹੈ ਅਗਰ ਸੰਭਾਲ ਨਾ ਕੀਤੀ ਜਾਵੇ ਤਾਂ ਜਰ ਇਸ ਨੂੰ ਵੀ ਲੱਗ ਜਾਂਦੀ ਹੈ ਜਿਹੜੀ ਥੱਲੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਉਪਰ ਤੱਕ ਖੋਰ ਦਿੰਦੀ ਹੈ
@rickykumar3739
@rickykumar3739 2 жыл бұрын
Bai mere ghre v lgi hoi aa eh same pr 4 5 saal bd jung lag jandi aa te khrb ho jandi aa fr hun m dubara chnge kiti aa sare ghar de
@kamaldhiman7132
@kamaldhiman7132 2 жыл бұрын
Kine gaze aa ehe y.16 gaze ch kine ch bndi aa 7.6* 4 di..
@ranbirrana6261
@ranbirrana6261 2 жыл бұрын
ਵੈਸੇ ਤਾਂ ਇਸ ਦੀ ਮੋਟਾਈ ਨੂੰ ਦੇਖ ਕੇ ਪਤਾ ਲੱਗ ਜਾਂਦਾ ਕ ਕਿਹੜੀ ਚਾਦਰ ਲੱਗੀ ਹੁੰਦੀ ਆਹ ਜਾਂ ਫੇਰ ਮਾਈਕਰੋ ਮੀਟਰ ਨਾਲ ਇਸ ਦੇ mm nal ਪਤਾ ਚਲ ਜਾਂਦਾ ਕਯੋਂ ਕ ਇਹ ਚਾਦਰ ਕਦੇ ਵੀ gaze ਚ ਨਹੀਂ ਆਉਂਦੀ ਮੈਨੂੰ ਲੱਗਦਾ ਕ ਬਾਈ ਨੂੰ ਆਪ ਨੂੰ e ਨੀ ਪਤਾ ਹੋਉ ਜਾ ਫੇਰ ਉਹ ਜਾਣਕਾਰੀ ਗ਼ਲਤ ਦੇਂਦਾ
@singhdeep8216
@singhdeep8216 2 жыл бұрын
aj to 10 sal pehla asi b bchaya c kharcha hun dugne lag gye ena te saali koi chhgaaaath fit ni hundi chajj nal
@jagmeetsinghmuhar1486
@jagmeetsinghmuhar1486 2 жыл бұрын
ਜਗਾਲ ਲਗਦੀ ਆ ਐਵੇ ਝੂਠ ਮਾਰਨ ਦੀ ਲੋੜ ਨੀ 2009 ਲਗਵਾਈ ਸੀ
@PANJAB-13
@PANJAB-13 2 жыл бұрын
Y tenu nakli deti hou y
@KuldeepSingh-pz3cj
@KuldeepSingh-pz3cj 2 жыл бұрын
Good information
@kuldeeptoor8859
@kuldeeptoor8859 2 жыл бұрын
Good
@musclehutbodybuilding2583
@musclehutbodybuilding2583 2 жыл бұрын
Lok chagatha pathar or lohe diya pan lag gaye, ek ta eh sasta penda te duja wood di barbadi ni hundi, vese vi lok new house ch lohe di varto vadh karan lag gaye haan,
@sssingh7577
@sssingh7577 2 жыл бұрын
Mere gar vi ehi cgath lagi hoi aa ,,koi faida nahi ,,bechnn de mare eh kehnde ne ,, ਲੱਕੜ ਦਾ ਕੰਮ ਸਭ ਤੋਂ ਬਦੀਆ
@sanjumohar4231
@sanjumohar4231 2 жыл бұрын
Bai sade ehe 10 12 saal to lag rahiya ne ehe chgatha .a hun d3khiya bai ne ..zkeen ni hunda
@sanjumohar4231
@sanjumohar4231 2 жыл бұрын
Le ladk de mistri fudu aa jehde stta maarnge una kol v sand bde tkde aa aj kal boht 👍👍pta ni ki socheya chgaatjha wale bai ne
@sanjumohar4231
@sanjumohar4231 2 жыл бұрын
Aa jine get dikhaye a puraane ho ge edr
@godisone5932
@godisone5932 2 жыл бұрын
Sahi gll bekar a eh
@armanodhan1221
@armanodhan1221 2 жыл бұрын
Eh chogath ta bhut sal pahalan di aie hoi h vr ehde ch ki nawan h
@JagjeetAgriGroup
@JagjeetAgriGroup 2 жыл бұрын
Bai g asli gal dasa ta eh chogadee v khuch saala baad khrab ho jandi h but लकङ naalo vadiya h eh saade sriganganagar vich 10-12 saala tho m dekh reha h lagbhag aahi chogade lag rehiya h but eh gal nhi ki eh khrab nhi hundi
@punjabdalerlive9562
@punjabdalerlive9562 2 жыл бұрын
Nice Lali
@surkhmandermaanmaan3935
@surkhmandermaanmaan3935 2 жыл бұрын
ਬਾਈ ਇਹ ਦਸ ਸਾਲ ਪਹਿਲਾਂ ਦੇ ਲੱਗੇ ਨੇ ਇਹ ਕੰਮ ਹੁਣ ਨੀ ਸ਼ੁਰੂ ਹੋਇਆ
@jshn3006
@jshn3006 2 жыл бұрын
ਅਸੀਂ ਮਨ ਦੇ ਆ ਪਰ ਜਾਣਕਾਰੀਆਂ ਤਾਂ ਅੱਜ ਪਤਾ ਲੱਗ ਰਹਿਆ
@KulwantSingh-gw6bw
@KulwantSingh-gw6bw 2 жыл бұрын
Very nice matharoo sahib
@gurpreetgora7369
@gurpreetgora7369 2 жыл бұрын
Good work
@Satnamsingh-yp4ov
@Satnamsingh-yp4ov 2 жыл бұрын
Bai ji eh galvanised steel aa. Main singapore ch ehi kmm krda
@Harikevalamonu
@Harikevalamonu 2 жыл бұрын
hun riporter khabar dena shad k paise vasool rahe wah veer jiiii 🙏🏻🙏🏻🙏🏻
@Harikevalamonu
@Harikevalamonu 2 жыл бұрын
Wadhiaa tarikaa mashoori karan da veer jiii
@ranbirrana6261
@ranbirrana6261 2 жыл бұрын
ਮੋਹਾਲੀ ਚ ਤਾਂ ਵੀਰ ਇਹਨਾਂ ਨੂੰ ਲਗਦੀਆਂ ਨੂੰ 5 ਸਾਲ ਹੋ ਗਏ
@sukhpal2185
@sukhpal2185 2 жыл бұрын
Sade tan 20 13 diya lagiya malwe ch
@randhirbal9502
@randhirbal9502 2 жыл бұрын
Well explain sir
@syfigrouppatiala6705
@syfigrouppatiala6705 2 жыл бұрын
22Asi patiala to ha sade ta 10 sal ho gaya eh lagiya hoiya ne
@avrindersinghbal2628
@avrindersinghbal2628 2 жыл бұрын
ਵੀਰ ਜੀ ਤੁਸੀਂ ਕਿਹਾ ਕਿ ਇੰਡੀਅਨ ਹੋਵੇ ਤਾਂ ਖਰਾਬ ਹੋ ਸਕਦਾ ਇਹ ਤੇ ਚਾਇਨਾਂ ਦਾ ਜਾਂ ਜਰਮਨੀ ਦਾ ਇਸ ਲਈ ਖਰਾਬ ਨਹੀਂ ਹੁੰਦਾ। ਇੰਡੀਅਨ ਮਟਰੀਅਲ ਇੰਨਾ ਹੀ ਮਾੜਾ ਤੇ ਸੁਧਾਰਨਾ ਕਿਸਨੇ ਹੈ? ਗੌਰ ਕਰੋ ਸਰ।
@sukhasingh1385
@sukhasingh1385 2 жыл бұрын
Nyc work
@sukhvirsingh7404
@sukhvirsingh7404 2 жыл бұрын
Steel da sara kam thake te hi hunda a
@harjindershahi8511
@harjindershahi8511 2 жыл бұрын
Bai di japani chadar jo kehnda os di quality ch fark aa(wrong information dinda)
@spsingh9605
@spsingh9605 2 жыл бұрын
Bai koi nva leke aao yr kuch
@amritsahota3180
@amritsahota3180 2 жыл бұрын
Bhaji tusi farm house cover kaday see. Hun tusi ki cover karan lag pai. I m big fan of u . Animal lover
@goldfirn4895
@goldfirn4895 2 жыл бұрын
Magnet 🧲 la ke check kro ji… jis lohe nu magnet lagg gya… os nu jang lagga hi lagna veer ji… pehchan hundi ji lohe di kyon ni hundi… company de materials te stamp laggi hundi aa ji… kine grade da materials aa…
@AdfluxGurdeep
@AdfluxGurdeep 2 жыл бұрын
Title ulatt rakh dittta bhai jii. Kamm v kucch khass bhai motor lnn nall koi expert ni ho janda. Jo bhai ne kariya anjaan bande da kamm aw... Engineering ni hai koi eh.
@attar_sranvlogs7299
@attar_sranvlogs7299 2 жыл бұрын
Baharli v ta machinery a kahrab kion ni hude
@Karan-ro4qq
@Karan-ro4qq 2 жыл бұрын
sade ghar vi eh hai
@majorsingh5979
@majorsingh5979 2 жыл бұрын
mera ta 12 saal ho gay lggi hoyi aw 22 new hni gi
@DaljeetSingh-rw8zy
@DaljeetSingh-rw8zy 2 жыл бұрын
Prr ehde nal nuksan b aa g carpanter da kmm ghta ta
@besthindikahani1996
@besthindikahani1996 2 жыл бұрын
Bai eh Ghr da nakhsa v dseye o
@babandeepsinghrandhawa9779
@babandeepsinghrandhawa9779 2 жыл бұрын
Life time soch ke kaam kerna chayda
@ajaharmewgazirj3571
@ajaharmewgazirj3571 2 жыл бұрын
Osam ♥️👍
@Gujjarhastag
@Gujjarhastag 2 жыл бұрын
👍
@navjotsra5921
@navjotsra5921 2 жыл бұрын
Galh jande aa y eh chader y pehla eh chader thik aunde c
@manindergrewal9968
@manindergrewal9968 2 жыл бұрын
Gal kuch ni dunia kol paisa ni chaddna ..
@gaganromana3567
@gaganromana3567 2 жыл бұрын
ਇਹ ਤਾਂ ਫੇਲ ਆ ਕਿੰਨੇ ਸਾਲ ਪੁਰਾਣਾ ਤਰੀਕਾ
@kaileygopi9726
@kaileygopi9726 2 жыл бұрын
prawa concrete diyan b chagtha aundiyan
@godofwar6099
@godofwar6099 2 жыл бұрын
Sound proof ?
@jagguarmy4454
@jagguarmy4454 2 жыл бұрын
Kheti cho bhot bcht a ...bhot loka ne khothiyan khriyan krtiya kheti to .. ami loki drande rhende kheti cho kuch bchda ni .asl gl ki a ..bi duja traki na krje ....thanu pta hona alllooo jere bij de a o allloa ne tar dite a ..ajkl crorra de malk a o..100 khet jere alllooo da bij de a arva pti hoge 30 salla ch.....o vi hallle te jmin leke ..apni ni
@gurpalsingh6647
@gurpalsingh6647 2 жыл бұрын
Sahi gall a chann te plot lele una ne...
@sandeepkajheri5948
@sandeepkajheri5948 2 жыл бұрын
Bai company apne har maal te stamp làa ke bhejdi aa Ah ki gall hoi ki koi raule karke stamp band karti c
@manisandhu1217
@manisandhu1217 2 жыл бұрын
ਇਹ ਚਗਾਠ ਗਲਦੀ ਹੈ
@godisone5932
@godisone5932 2 жыл бұрын
Lakkd sb to vdia a
@superpower5101
@superpower5101 2 жыл бұрын
Han bilkul shi 👍
@sukhvirsingh7404
@sukhvirsingh7404 2 жыл бұрын
Remote di range 250 meter hundi a
@ramgarhiaagro7994
@ramgarhiaagro7994 2 жыл бұрын
Ghaint galbat lally veere khich k rakho kam
@satwantsinghrajpal9959
@satwantsinghrajpal9959 2 жыл бұрын
ਲੋਪੋਂ ਵਾਲਿਆ ਐਨਾ ਵੀ ਭੋਲਾ ਨਾ ਬਣ
@biradataulakh9043
@biradataulakh9043 2 жыл бұрын
Eh ki nwi chej a
@gurjitsinghkang5694
@gurjitsinghkang5694 2 жыл бұрын
Nice
@kulwantdholan2143
@kulwantdholan2143 2 жыл бұрын
ਜੰਗਾਲ ਤਾ ਲੱਗਦਾ ਬਾਈ ਸਾਡੇ ਘਰ ਲੱਗੀਆ ੲਇਹ ਚਗਾਠਾ
@nsandhu8717
@nsandhu8717 2 жыл бұрын
Motor kharab ho jandi aa bai sade kol pai aa repair ve ni hundi
@kawergill3341
@kawergill3341 2 жыл бұрын
👍👍👍👌👌
@birbalsingh9877
@birbalsingh9877 2 жыл бұрын
Gl sochan wali a indian product not granty other country product full granty
@navigill2831
@navigill2831 2 жыл бұрын
Sade bai 2012 de lgiya oh thlo gln lg giya
@sukhdevkaur5767
@sukhdevkaur5767 2 жыл бұрын
👌🏻👌💖🌹
@Jattride
@Jattride 2 жыл бұрын
Love you brother
@BSpunjabi599
@BSpunjabi599 2 жыл бұрын
Nice video
@Motivationalvideo-yy3lp
@Motivationalvideo-yy3lp 2 жыл бұрын
Cap ch look fit nhi hunda
@Jattride
@Jattride 2 жыл бұрын
🐎🐎
@dairyfarming....2452
@dairyfarming....2452 2 жыл бұрын
Koi ris ni lakdi ke darwaje or chakhat ki.....
@jagdeep_dc5639
@jagdeep_dc5639 2 жыл бұрын
Love u vadde bai ❤️
@sandeepbhullar1546
@sandeepbhullar1546 2 жыл бұрын
❤️❤️
@pannubaj2049
@pannubaj2049 2 жыл бұрын
gurdev singh kaonke dansm nshi lis bai ji
@happykumar9337
@happykumar9337 2 жыл бұрын
Sakind hand but milde a
@gurnamdhillon8742
@gurnamdhillon8742 2 жыл бұрын
Meri kothi ch ਲੱਗੀ ਆ welding wali jagah te ਜੰਗਾਲ ਪੈ ਜਾਂਦਾ ਆ
@gurnamdhillon8742
@gurnamdhillon8742 2 жыл бұрын
2016 de lagwaea hoea aa thode time baad e jod wali jagah jangal aa janda aa
@pb03khushi21
@pb03khushi21 2 жыл бұрын
🙏🙏🙏🙏
@Amit-Dangi-
@Amit-Dangi- 2 жыл бұрын
🥰🥰
@lokerang918
@lokerang918 2 жыл бұрын
👌👌👌👌
@sukhjeetsingh785
@sukhjeetsingh785 2 жыл бұрын
Vich company nae mohra launia band kar ditiya c😂
@sandeepkajheri5948
@sandeepkajheri5948 2 жыл бұрын
Ehe chokatha te satt ni maar sakde odon e mooch jandi a, te size da bhi boht raula
@HarpreetSingh-sz9ot
@HarpreetSingh-sz9ot 2 жыл бұрын
Gap Mari janda Jang lag hi janda naal Wooden di koi Rees ni
@karanpreet001
@karanpreet001 2 жыл бұрын
This is Prem dhillon house
@rajpalg3239
@rajpalg3239 2 жыл бұрын
Mary gar lagi sari kharb hoo gai
@kddesigner149
@kddesigner149 2 жыл бұрын
Ki khrab ho gya
@manjeetsinghnokwal7079
@manjeetsinghnokwal7079 2 жыл бұрын
भाई साहब अब तो हमारी तरफ जयपुरी लाल पत्थर की चुगाठा भी बहुत लगा रहे हैं जी
@rupinderkumar9036
@rupinderkumar9036 2 жыл бұрын
Jngaall lg jndaa a is nu v.
@alltypevideo7908
@alltypevideo7908 2 жыл бұрын
ajj to 7.. 8 saal phla dia chldia ne
@DRAM827
@DRAM827 2 жыл бұрын
@
@jpj903
@jpj903 2 жыл бұрын
Ik war nutt nikal gia dobara ose tha lagda e ni sari kunde di setting hill jandi aa.. ehh sabh ton vaddi problem aa.., chudiya ni ban diya ehde ch.., safety ni latt mari jor nal sane nutt gate khul janda
@ArvindSinghBrar
@ArvindSinghBrar 2 жыл бұрын
😂😂
@kids4care
@kids4care 2 жыл бұрын
P
@rajpalg3239
@rajpalg3239 2 жыл бұрын
A checj jama fadhu a koi v na lao
A little girl was shy at her first ballet lesson #shorts
00:35
Fabiosa Animated
Рет қаралды 22 МЛН
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
小蚂蚁被感动了!火影忍者 #佐助 #家庭
00:54
火影忍者一家
Рет қаралды 54 МЛН
ਨਵਾ ਮੁੰਡਾ ਆਇਆ ਕੰਮ ਤੇ 👴
19:59
A little girl was shy at her first ballet lesson #shorts
00:35
Fabiosa Animated
Рет қаралды 22 МЛН