No video

ਨੁਸਰਤ ਫਤਹਿ ਅਲੀ ਖਾਨ ਦੇ ਸ਼ਹਿਰ Nusrat Fateh Ali Khan | Ripan Khushi Vlogs Puniabi Travel Couple

  Рет қаралды 185,148

Ripan Khushi Vlogs

Ripan Khushi Vlogs

Күн бұрын

Пікірлер: 262
@JagtarSingh-wg1wy
@JagtarSingh-wg1wy 8 ай бұрын
ਰਿਪਨ ਜੀ ਕੋਈ ਵੀ ਜਗ੍ਹਾ ਨਹੀਂ ਛੱਡਣੀ ਜੋ ਨੇ ਵੇਖੀਏ ਵੇਖ ਕੇ ਬਹੁਤ ਵਧੀਆ ਲੱਗਾ ਕਿ ਤੁਸੀਂ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਜੀ ਦੀ ਆਖਰੀ ਅਰਾਮ ਗਾਹ ਦੇ ਦਰਸ਼ਨ ਕਰਵਾ ਕੇ ੳਹਨਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@gamdoorbrar3417
@gamdoorbrar3417 8 ай бұрын
ਬਹੁਤ ਵਧੀਆ ਲੱਗਿਆ ਜੀ, ਨੁਸਰਤ ਸਾਹਿਬ ਜੀ ਦੀ ਮਜ਼ਾਰ ਵੇਖਕੇ, ਲਹਿੰਦੇ ਪੰਜਾਬ ਵਾਲਿਆਂ ਦਾ ਪਿਆਰ ਸਤਿਕਾਰ ਵੇਖ ਕੇ ਬਹੁਤ ਹੋਈ,,, ਮੈਂ ਇਹ ਵੀ ਸੁਣਿਆ ਹੈ ਕਿ ਦਰਬਾਰ ਸਾਹਿਬ ਜੀ ਦੇ ਹਜੂਰੀ ਰਾਗੀ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ 31 ਰਾਗਾਂ ਵਿੱਚ ਗਾਉਣ ਦੀ ਮੁਹਾਰਤ ਰੱਖਦੇ ਸਨ,,
@happycereno2817
@happycereno2817 18 сағат бұрын
ਰਾਗ ਨਾਲ਼ ਕੁੱਝ ਨੀ ਹੁੰਦਾ ਬਾਈ ਜਿੰਨੇ ਮਰਜ਼ੀ ਰਾਗ ਗਾ ਲਓ ਪਰ ਰਾਗ ਨੂੰ ਅਲੱਗ ਅਲੱਗ ਤਰੀਕੇ ਨਾਲ਼ ਘੁੰਮਾ ਫਿਰਾ ਕੇ ਗਾਉਣ ਲਈ ਸਿਰਫ਼ ਇੱਕ ਹੀ ਰਾਗ ਬੁਹਤ ਹੁੰਦਾ ਹੈ ਉਸੇ ਦੀ ਹੀ ਫੰਕਸ਼ਨੈਲੀਟੀਸ ਨਹੀਂ ਮੁੱਕਦੀ ਸਾਰੀ ਉਮਰ, 31 ਰਾਗ ਗਾਉਣ ਵਾਲੇ ਨੂੰ ਉਸ ਤਰ੍ਹਾਂ ਇੱਕ ਵੀ ਰਾਗ ਨਹੀਂ ਆਉਂਦਾ ਜਿਸ ਤਰਾਂ ਰਾਗ ਵਿੱਚ ਬਾਰੀਕੀ ਨਾਲ ਬੇਹਿਸਾਬ ਕਿਸਮ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਉਸ ਹਿਸਾਬ ਨਾਲ ਇੱਕ ਹੀ ਰਾਗ ਬੁਹਤ ਹੈ ਨਹੀਂ ਇੱਦਾਂ ਤਾਂ ਭਾਵੇਂ 31 ਕਰਲੋ ਭਾਵੇਂ 61 ਕਰਲੋ ਰਾਗੀ ਨੇ ਤਾਂ ਸ਼ਰਧਾ ਨਾਲ ਕਿਸੇ ਰਾਗ ਵਿੱਚ ਧੁਨ ਬਣਾ ਕੇ ਉਸ ਰਾਗ ਦੇ ਟੇਸਟ ਨੂੰ ਕਾਯਮ ਰੱਖ ਕੇ ਗਾਉਣਾ ਹੀ ਹੁੰਦਾ ਹੈ ਬਸ ਜਿੰਨੇ ਮਰਜ਼ੀ ਗਾਈ ਜਾਓ ਪੰਜ ਸੱਤ ਰਾਗ ਤਾਂ ਮੈਨੂੰ ਵੀ ਆਉਂਦੇ ਨੇ ਮੈਂ ਵੀ ਇੱਕ ਮਹੀਨੇ ਵਿੱਚ 31 ਰਾਗਾਂ ਦਾ ਟੀਚਾ ਪਾਰ ਕਰ ਸਕਦਾ ਹਾਂ ਪਰ ਓਹ ਕੋਈ ਮੁਹਾਰਤ ਨਹੀਂ ਕਿਉੰਕਿ ਦੁਨੀਆਂ ਨੂੰ ਆਉਂਦੇ ਨੇ ਇੰਨੇ ਕੁ ਤਾਂ ਇੰਡੀਆ ਪਾਕਿਸਤਾਨ ਤਾਂ ਵੈਸੇ ਵੀ ਸ਼ਾਸਤਰੀ ਸੰਗੀਤ ਦੇ ਦਿੱਗਜਾਂ ਨਾਲ ਭਰੇ ਪਏ ਪਰ ਮੈਂ ਖੁਦ ਹੋਰ ਜਿਆਦਾ ਰਾਗਾਂ ਤੇ ਹੱਥ ਨਹੀਂ ਪਾ ਰਿਹਾ ਕਿਉੰਕਿ ਇੱਕ ਰਾਗ ਕਰ ਲਿਆ ਚਲੋ ਹੁਣ ਦੂਜਾ ਕਰੋ ਚਲੋ ਹੋ ਗਿਆ ਦਸ ਹੋ ਗਏ ਚਾਲੀ ਕਰਲੇ ਮਤਲਬ ਇੱਕ ਵੀ ਨਹੀਂ ਕੀਤਾ ਕਿਉੰਕਿ ਇੱਦਾਂ ਤਾਂ ਰਾਗ ਆ ਜਾਂਦੇ ਨੇ ਰਾਗ ਦੀ ਸੁਰਮਾਲਾਵਾਂ ਦੇ ਅਧਾਰ ਪਰ ਭਗਤੀ ਵਾਂਗ ਇੱਕ ਰਾਗ ਵਿੱਚ ਲੰਬੇ ਸਮੇਂ ਤੱਕ ਡੁੱਬੇ ਰਹਿਣ ਤੇ ਹੀ ਰਾਗ ਦੇ ਭੇਦ ਖੁਲਦੇ ਨੇ ਇੱਕ ਇੱਕ ਅੰਗ ਅਲੱਗ ਹੋ ਜਾਂਦਾ ਹੈ ਜਦ ਰਾਗ ਦਾ ਤੇ ਰਾਗੀ ਜੋ ਗਾਉਂਦੇ ਨੇ ਸ਼ਰਧਾ ਨਾਲ ਇੱਕ ਰਾਗ ਦੀ ਧੁਨ ਬਣਾ ਕੇ ਬਸ ਓਹਦੇ ਤੇ ਗੁਰਬਾਣੀ ਦੇ ਸ਼ਬਦ ਫਿੱਟ ਕਰ ਕੇ ਓਹ ਕੰਮ ਸਾਧਾਰਨ ਗਾਇਕੀ ਵਾਲਾ ਇੱਕ ਆਮ ਗਾਨਾ ਗਾਉਣ ਵਾਲ਼ਾ ਕਿਸੇ ਛੋਟੇ ਬੱਚੇ ਵਲੋਂ ਕੈਦੇ ਵਿਚੋਂ ਊਠ ਵੇਖ ਕੇ ਊੜਾ ਊਠ ਬੋਲਣ ਵਰਗਾ ਕਿਉੰਕਿ ਕਿਸੇ ਰਾਗ ਤੇ ਧੁਨ ਬਣਾ ਰੱਖੀ ਹੋਈ ਹੈ ਤੇ ਬਸ ਸ਼ਬਦ ਹੀ ਗਾਉਣੇ ਨੇ ਵਿਚੋਂ ਥੋੜ੍ਹੀ ਜੀ ਸਰਗਮ ਤਾਨ ਆਲਾਪ ਲੈ ਲਿਆ ਚਲੋ ਜੀ ਹੋ ਗਈ ਡਿਊਟੀ ਚਲੋ ਘਰਾਂ ਨੂੰ ਉਦਾਂ ਕੋਈ ਭਾਵੇਂ ਸੌ ਰਾਗਾਂ ਵਿੱਚ ਗਾ ਲਏ ਓਹ ਵੱਡਾ ਗਾਇਕ ਨਹੀਂ ਹੁੰਦਾ, ਰਾਗੀ ਦੀ ਡਿਊਟੀ ਗੁਰਬਾਣੀ ਵਿੱਚ ਦਰਜ ਰਾਗਾਂ ਨੂੰ ਗੁਰੂਆਂ ਦੀ ਬਾਣੀ ਦੇ ਸ਼ਬਦਾਂ ਨੂੰ ਉਹਨਾਂ ਰਾਗਾਂ ਦੇ ਟੇਸਟ ਦੇ ਅਧਾਰ ਤੇ ਪੇਸ਼ ਕਰਨਾ ਹੁੰਦਾ ਹੈ ਓਹ ਆਪਣੀ ਜਗਾਹ ਆਪਣਾ ਕੰਮ ਸਹੀ ਨਿਭਾ ਰਹੇ ਨੇ ਉਨਾਂ ਦੀ ਰਾਗਮਾਲਾ ਸਭ ਸਹੀ ਹੁੰਦੀ ਹੈ ਖ਼ੂਬ ਮਿਠਾਸ ਭਰਦੇ ਨੇ ਗੁਰਬਾਣੀ ਸ਼ਬਦ ਵਿੱਚ ਪਰ ਇਹੀ ਚੀਜ਼ ਰਾਗੀ ਨੂੰ ਇਸ ਬੰਦਿਸ਼ ਵਿੱਚ ਰੱਖਦੀ ਹੈ ਰਾਗ ਨਾਲ ਕੁਸ਼ਤੀ ਕਰਨਾ ਰਾਗੀ ਦਾ ਕੰਮ ਨਹੀਂ ਹੁੰਦਾ ਇਹ classical music ਦੇ professional ਉਸਤਾਦਾਂ ਦਾ ਹੀ ਕੰਮ ਹੁੰਦਾ ਹੈ ਰਾਗ ਬੁਹਤ ਵੱਡੀ ਚੀਜ਼ ਹੈ ਲਿਮਿਟ ਨਹੀਂ ਹੈ ਕਿਸੇ ਇੱਕ ਵੀ ਰਾਗ ਦੀ ਕਿ ਉਸ ਦੇ ਸੁਰਾਂ ਨਾਲ ਘੁੰਮਾਓ ਫਿਰਾਓ ਕਰ ਕੇ ਕੀ ਕੁੱਝ ਕਿੱਤਾ ਜਾ ਸਕਦਾ ਹੈ, ਰਾਗ ਨੂੰ ਬਾਰੀਕੀ ਨਾਲ਼ ਐਕਸਪਲੋਰ ਕਰ ਕੇ ਓਹਦੇ ਵਿੱਚ ਹਰਕਤਾਂ ਲੈਣ ਲਈ ਸਿਰਫ ਇੱਕ ਰਾਗ ਹੀ ਬੁਹਤ ਹੁੰਦਾ ਹੈ ਭਾਵੇਂ ਕਿਸੇ ਵੀ ਠਾਠ ਦਾ ਕੋਈ ਵੀ ਇੱਕ ਰਾਗ ਹੋਵੇ। ਤੇ ਨੁਸਰਤ ਸਾਬ ਨੂੰ ਕਿੰਨੇ ਰਾਗ ਆਉਂਦੇ ਸੀ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿਉਂਕਿ ਸਿਰਫ਼ ਇੱਕ ਸੁਰ ਚੇਂਜ ਕਰਨ ਨਾਲ ਪੂਰਾ ਰਾਗ ਬਦਲ ਜਾਂਦਾ ਹੈ ਤੇ ਉਨ੍ਹਾਂ ਦੇ ਸੋਚ ਵਿਚਾਰ ਹਮੇਸ਼ਾਂ ਸੁਰ ਸੰਗੀਤ ਤਾਲ ਲੈਹਕਾਰੀ ਤਾਨ ਸਰਗਮ ਮੁਰਕੇ ਗਰਾਰੀਆਂ ਵਰਗੀਆਂ ਗੱਲਾਂ ਦੀ ਨੋਲਜ ਨਾਲ ਭਰੇ ਰਹਿੰਦੇ ਸਨ ਖ਼ੂਨ ਵਿੱਚ ਸੰਗੀਤ ਸੀ ਕੋਈ ਜੱਜ ਨਹੀਂ ਕਰ ਸਕਦਾ ਉਨਾਂ ਦੀ ਸੰਗੀਤਕ ਨੋਲਜ ਨੂੰ ਤੇ ਉਸਤਾਦ ਲੋਕ ਕਦੇ show up ਨਹੀਂ ਕਰਦੇ ਕਿ ਮੈਨੂੰ ਇਹ ਆਉਂਦਾ ਹੈ ਓਹ ਆਉਂਦਾ ਹੈ ਉਨਾਂ ਲਈ ਆਮ ਗੱਲ ਹੁੰਦੀ ਹੈ ਇਹ ਸਭ। ਤੇ ਰਹੀ ਗੱਲ ਪਦਮ ਸ਼੍ਰੀ ਦੀ ਤਾਂ ਪਦਮ ਸ਼੍ਰੀ ਕੋਈ ਵੱਡੀ ਖਾਸ ਚੀਜ਼ ਨਹੀਂ ਹੁੰਦੀ ਨੁਸਰਤ ਸਾਬ ਦੇ ਪੈਰਾਂ ਵਿੱਚ ਬੈਠੇ ਰਹੇ ਹੰਸ ਰਾਜ ਹੰਸ ਨੂੰ ਵੀ ਮਿਲਿਆ ਪਦਮ ਸ਼੍ਰੀ ਤੇ ਹੁਣ ਕੋਈ ਓਹ ਪਦਮ ਸ਼੍ਰੀ ਲੈ ਕੇ ਕੋਈ ਨੁਸਰਤ ਸਾਬ ਤੋਂ ਵੱਡਾ ਨਹੀਂ ਹੋ ਗਿਆ।
@HarpreetSingh-ux1ex
@HarpreetSingh-ux1ex 8 ай бұрын
ਪੰਜਾਬੀ ਦੇ ਮਹਾਨ ਫ਼ਨਕਾਰ ਜਨਾਬ ਨੁਸਰਤ ਫ਼ਤਹਿ ਅਲੀ ਖ਼ਾਨ ਜੀ ਦੇ ਅਸਥਾਨ ਦਖਾਉਣ ਲਈ ਤੁਹਾਡਾ ਧੰਨਵਾਦ ਜੀ 🙏
@jagatkamboj9975
@jagatkamboj9975 8 ай бұрын
Nusrat Fateh Ali Khan sahib❤ Legend never die 🙏🙏
@kuljitkaur3843
@kuljitkaur3843 7 ай бұрын
Mere favourite gjalkar di aakhri aaram gah de didar kran lai shukrana dear Ripan& Khushi❤❤
@ranakaler7604
@ranakaler7604 8 ай бұрын
ਰੀਪਨ ਵੀਰ ਜੀ ਨੁਸਰਤ ਫ਼ਤਹਿ ਸਾਹਿਬ ਜੀ ਦੀ ਸਮਾਧ ਦਿਖੌਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਰਾਣਾ ਰਾਣੀਪੁਰੀਆ,26,,,12,,,2023,,
@satwinderbrar9010
@satwinderbrar9010 8 ай бұрын
No one can sing like Nusrat Sahib 🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡🫡
@user-vj4re9jc7h
@user-vj4re9jc7h 8 ай бұрын
🦜🦜ਉੱਡਦੇ ਪਰਿੰਦੇ ਦੋ ਪੰਜਾਬ ਦੇ , ਸੱਚੀ ਮੁੱਚੀ ਫੁੱਲ ਨੇ ਗੁਲਾਬ 🌹, ਦੋਹਾਂ ਦੀ ਹੈ ਜੋੜੀ ਬੜੀ ਸੋਹਣੀ ਫੱਬਦੀ , ਮਿਰਜੇ ਤੇ ਸਾਹਿਬਾਂ ਦੀ ਹੈ ਜੋੜੀ ਲੱਗਦੀ ,ਚੜ੍ਹਦੀ ਕਲਾ ਦੇ ਵਿੱਚ ਰੱਖੀ ਮਾਲਕਾ , ਇਹੋ “ ਲਾਭ “ ਮੰਗਦਾ ਦੁਆਵਾਂ ਮਾਲਕਾ ।❤🙏🙏
@ParamjitKaur-de4uc
@ParamjitKaur-de4uc 8 ай бұрын
ਬਹੁਤ ਵਧੀਆ ਤੇ ਢੁਕਵੇਂ ਸ਼ਬਦਾਂ ਵਿਚ ਬਿਆਨ ਕੀਤਾ ਹੈ ਚੜ੍ਹਦੇ ਪੰਜਾਬ ਦੇ ਦੋ ਖੂਬਸੂਰਤ ਪਰਿੰਦਿਆਂ ਰਿਪਨ ਤੇ ਖੁਸ਼ੀ ਬਾਰੇ। ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਇਹ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਂਦੇ ਰਹਿਣ। Always be Happy Ripan & Khushi beta. Proud of Punjab 🎉
@user-vj4re9jc7h
@user-vj4re9jc7h 8 ай бұрын
@@ParamjitKaur-de4uc ਬਹੁੱਤ ਬਹੁਤ ਧੰਨਵਾਦ ਜੀ ਜੋ ਆਪ ਜੀ ਨੇ ਦਾਸ ਦੀਆਂ ਲਿਖੀਆਂ ਦੋ ਲਾਇਨਾ ਨੂੰ ਮਾਣ ਬੱਖਸ਼ਿਆ 🙏🙏
@ParveenKumar-lf4my
@ParveenKumar-lf4my 8 ай бұрын
ਧੰਨਵਾਦ, ਸਰ। ਤੁਸੀਂ ਲਹਿੰਦੇ ਪੰਜਾਬ ਦੀ ਸੈਰ ਕਰ ਰਹੇ ਹੋ ਅਤੇ ਸਾਨੂੰ ਕਰਾ ਰਹੇ ਹੋ। ਸਾਰੇ ਸਬੰਧਤ ਬਲੌਗ ਬਹੁਤ ਦਿਲਚਸਪ ਹਨ😊' ਬਜ਼ੁਰਗੋ ' ਸ਼ਬਦ ਦੀ ਵਰਤੋਂ ਕਰਨੀ ਘੱਟ ਕਰੋ । Thank you once again 🎉
@user-yn2lq5zk4w
@user-yn2lq5zk4w 8 ай бұрын
We love you ustad Nusrat Fateh Ali Khan Saab g💝♥️too much love with Rajrobin moga Bilaspur india Punjab❣️
@user-kt2jp5cw8f
@user-kt2jp5cw8f 8 ай бұрын
ਵਾਹ ਜੀ ਵਾਹ ,ਰਿੱਪਨ ਵੀਰ , ਨੁਸਰਤ ਫ਼ਤਹਿ ਅਲੀ ਖ਼ਾਨ ਸਾਹਬ ਲੲੀ ਤੁਹਾਡਾ ਅਦਬ ਦੇਖਕੇ ਤੁਹਾਡੇ ਲੲੀ ਹੋਰ ਵੀ ਦਿਲ ਚ ਇੱਜ਼ਤ ਵਧ ਗਈ , ਜਿਓਂਦੇ ਵਸਦੇ ਰਹੋ ਰੱਬ ਤੁਹਾਡੀ ਜੋੜੀ ਨੂੰ ਹੋਰ ਤਰੱਕੀ ਬਖਸ਼ੇ।
@sarwanshergill6711
@sarwanshergill6711 8 ай бұрын
ਨੁਸਰਤਿ ਸਾਹਿਬ ਨੂੰ 29 ਰਾਗ ਆਉਦੇ ਸੀ,ਤਾ ਹੁੰਦੇ ਆ 31 ਭਾਈ ਨਿਰਮਲ ਸਿੰਘ ਜੀ ਨੂੰ 31 ਦੇ ,31 ਆਉਂਦੇ ਸੀ,ਸਾਰੀ ਉਮਰ ਅੰਮ੍ਰਿਤਸਰ ਦਰਬਾਰ ਸਾਹਿਬ ਸੇਵਾ ਕੀਤੀ,ਤੇ ਬੀਮਾਰ ਹੋ ਕੇ ਦੁਨੀਆਂ ਨੂੰ ਅਲਵਿਦਾ ਕਹਿ ਗਏ ,ਕਿਸੇ ਨੇ ਇੱਕ ਕੌਡੀ ਮੁੱਲ ਨਹੀਂ ਪਾਇਆ,ਏ ਦੇਖੋ ਕਿੰਨੀ ਇੰਜਤ ਦੇ ਰਹੇ,ਬਹੁਤ ਵਧੀਆ ਲੱਗਾ ਦੇਖਕੇ ।
@kaursukhikaursukhi7656
@kaursukhikaursukhi7656 8 ай бұрын
Sahi gal veer ji 🙏
@mariaghaffar7625
@mariaghaffar7625 8 ай бұрын
Bht piyari r mithi language hy #punjabi
@NVJOT517
@NVJOT517 8 ай бұрын
Nusrat fateh ali khan saab di gaayqi sada amar rehni
@iqbalmalhans8417
@iqbalmalhans8417 8 ай бұрын
Thanks you both who showed people like us famous places of Pakistan like Ustad Fateh Ali khan Sahib, birth place andSchool of Saheed Bhagat Singh Ji,Nankana Sahib etc. So nice of you ,great job
@liaquatjamil8847
@liaquatjamil8847 8 ай бұрын
Excellent efforts to show valuable and memorable places in our great country that even we being Pakistanis have not seen...keep it up👍
@manpreetsinghcheema3877
@manpreetsinghcheema3877 8 ай бұрын
Legend Nusrat Fateh Ali Khan
@gogipreet7330
@gogipreet7330 8 ай бұрын
Pakistan bale good people ❤❤❤ Gbu.❤❤ripankhusi GBU.
@SatnamSingh-gs4md
@SatnamSingh-gs4md 8 ай бұрын
NUSRAT SAHIB LEGEND
@maniralmil9723
@maniralmil9723 8 ай бұрын
Ustad Nusrat Fateh Khan Saab ❤❤❤
@gopi2bhatti
@gopi2bhatti 8 ай бұрын
ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਦੀ ਕਬਰ ਪੱਕੀ ਹੋ ਸਕਦੀ ਹੈ ਤੇ ਫਿਰ ਕੁਲਦੀਪ ਮਾਣਕ ਜੀ ਕਬਰ ਪੱਕੀ ਕਰਕੇ ਯਾਦਗਾਰ ਕਿਉਂ ਨਹੀਂ ਬਣ ਸਕਦੀ ਉਥੇ ਕੁੱਝ ਪਿੰਡ ਵਾਲਿਆਂ ਨੇ ਚੈਨਲ ਤੇ ਗੱਲਬਾਤ ਕਰਦਿਆਂ ਕਿਹਾ ਸੀ ਕਿ ਇਸਲਾਮ ਧਰਮ ਚ ਕਬਰ ਨੂੰ ਪੱਕਿਆਂ ਨਹੀਂ ਕੀਤਾ ਜਾ ਸਕਦਾ।ਇਹ ਕਿ ਕਾਰਨ ਹੋ ਸਕਦਾ।
@iqbalmohammad6060
@iqbalmohammad6060 8 ай бұрын
Sehajpreetsingh764..bai nusrat fateh alli khan pakistaan punjab to hai.. Apne india to nai. Ehta india punjab waleya nu keho. Dusri gal ver ji.nusrat fateh alli khan nal tuc manak nu kiwe compair kar rehe o. Nusrat fateh alli khan dunia de mahaan kalaakar hoye a. Manak kalian de bassah. Par manak wargeya ne chaa.kila marwaeya c..
@iqbalmohammad6060
@iqbalmohammad6060 8 ай бұрын
Chamkila marwaeya c manak ne...
@SinghGill7878
@SinghGill7878 8 ай бұрын
​@@iqbalmohammad6060tusi lok iljaam lon ch mahar o chmkila avdia krtuta krke mria c
@user-hc8ke5ze1t
@user-hc8ke5ze1t 8 ай бұрын
Chuhi vrga mooh es chor thug ghatia giani da
@kimtaehyung-pj9bd
@kimtaehyung-pj9bd 8 ай бұрын
Because Pakistan dy loka nu astada De kadar va than India punjab
@tarloksingh5755
@tarloksingh5755 3 ай бұрын
Ustaad nusratfathe alli khaan ji very good attt quwaal king c and amar rahu rahindi duniyaa tak
@rakeshkumar-xb2mk
@rakeshkumar-xb2mk 8 ай бұрын
Poori duniya de ustaad,Nusrat Fateh Ali khaan
@user-xf7jx5wv8n
@user-xf7jx5wv8n 8 ай бұрын
ਫੈਸਲਾਬਾਦ ਪਾਕਿਸਤਾਨ ਬੜੇ ਫੰਕਾਰਾ ਦੀ ਧਰਤੀ ਆ ❤❤❤🇮🇳🙏
@AmarjitSingh-rt2cz
@AmarjitSingh-rt2cz 8 ай бұрын
Veer jee Jalandhar de Badtiya de si
@joginderpalkaur2402
@joginderpalkaur2402 8 ай бұрын
Sada culture ek ha go bless our countries
@BalbirSingh-ws3bo
@BalbirSingh-ws3bo 8 ай бұрын
I am fan of Ustad ji , and could not sing like him. Suran de Sagar sun ustad ji. Guru ravidas ji maharaj ji di qawali Kia qawali see.
@didarsingh7391
@didarsingh7391 7 ай бұрын
ਸੱਤ ਸੀ ਅਕਾਲ ਰਿਪਨ ਵੀਰ ਸੇਮੀ ਵੀਰ ਨਾਲ ਦੂਜਾ ਵੀਰ ਬਹੁਤ ਘੈਟ ਨੋ ਪ੍ਰਮਾਤਮਾ ਇਨਾ ਦੀ ਲੰਮੀ ਉਮਰ ਕਰੇ
@official_Rahul_Rustam
@official_Rahul_Rustam 8 ай бұрын
wahhh wahhh paji kye baat Aa Ass ta tuhnu salaam karda ka tuci Nusrat saab ji Da kabar tak panch gya matha tek lya tuci Esto upar khuch sada v bht dil kardaa jaan matha tekan nu
@SukhwinderSingh-wq5ip
@SukhwinderSingh-wq5ip 8 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@RajKumar-tl1ov
@RajKumar-tl1ov 8 ай бұрын
ik mahan fnkar Nusrat Fteh Ali Khan sahib di mzar de darshan karvaun Laee aap jian da bahut 2 dhanbad C/ O Deep electric works Joga
@kanwarjeetsingh3495
@kanwarjeetsingh3495 8 ай бұрын
ਪਾਕਿਸਤਾਨ ਦੇ ਸਾਰੇ ਬਲੋਗ ਹੀ ਲਾਜਵਾਬ ਨੇ । ਸਚੀ ਬੜਾ ਹੀ ਆਨੰਦ ਆਉਂਦਾ ਹੈ ਬਲੋਗ ਦੇਖ ਕੇ । ਮਹਾਨ ਕਲਾਕਾਰ ਲਾਇਲਪੁਰ ਤੋ ਵੇ ਸੁਣ ਕੇ ਬੜਾ ਮਾਣ ਮਹਯੂਯ ਹੁੰਦਾ ਹੈ।
@Usamabajjarr
@Usamabajjarr 8 ай бұрын
Legend Nusrat fathe ali khan
@jandwalianath7279
@jandwalianath7279 8 ай бұрын
ਯਾਦਾਂ ਪਾਕਿਸਤਾਨ ਦੀਆਂ ਬਹੁਤ ਵਧੀਆ ਜੀ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਜੀ ਦੀ ਦਰਸ਼ਨ ਕਰਵਾਏ
@amritj.b1249
@amritj.b1249 8 ай бұрын
Buht buht dhanwad janab nusrat fateh ali khan sahb di kabar dikhaon lyi
@mamandeepkaur4870
@mamandeepkaur4870 7 ай бұрын
Ustaad Nushrat Fateh Ali Khan khaan ...❤❤❤❤
@paramjitbhatia-dc3pj
@paramjitbhatia-dc3pj 8 ай бұрын
Really Miss u Lagend Nushrat Fatah Ali Khan ji
@ManpreetKaur-xy2mo
@ManpreetKaur-xy2mo 8 ай бұрын
Asli Punjabi virsa ta Pakistan vich he hai
@SatnamSingh-fe3tg
@SatnamSingh-fe3tg 8 ай бұрын
Dhan Guru Nanak Dev g Chadhadi Kala rakhna 🙏🙏
@786gabru
@786gabru 8 ай бұрын
Bai tusi bahut lucky ho . Jo sari jaga teh ja rahe ho. Nale ena payar mil riya tuhanu. . Please baba bulle shah ji de vi ja ke aayo
@hardishdhillon98
@hardishdhillon98 8 ай бұрын
Ripan khushi ❤️ showing us very nice blog 🎉thanks God bless you 🙏
@sajjadhussain1573
@sajjadhussain1573 8 ай бұрын
اللہ تعالیٰ درجات بلند فرمائے
@user-vj4re9jc7h
@user-vj4re9jc7h 8 ай бұрын
ਵਾਹ ਵੀ ਵਾਹ ਰਿਪਨ ਤੇ ਖੁਸ਼ੀ ਜੋ ਦਿਖਾ ਰਹੇ ਨੇ ਬਹੁਤ ਬਹੁਤ ਧੰਨਵਾਦ ❤👍🙏🙏
@SidhuCreations13
@SidhuCreations13 8 ай бұрын
ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਦੀ ਕਬਰ ਲਹੌਰ ਵਿੱਚ ਹੈ ਮਹਾਰਾਣੀ ਬੰਬਾਂ
@davidsahota5968
@davidsahota5968 8 ай бұрын
ਇਕ ਵਾਰ ਮੋਕਾ ਮਿਲੇ ਤਾਂ ਜ਼ਰੂਰ ਦੇਖਾਂ ਗੇ ਨੁਸਰਤ ਫ਼ਤਹਿ ਅਲੀ ਖ਼ਾਨ ਸਾਹਿਬ ਦੀ ਕਬਰ 😢😢
@bholasinghsidhu5167
@bholasinghsidhu5167 8 ай бұрын
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਦੇ ਮੇਲ ਕਰਾਦੇ ਦਿਲੀ ਤੇ ਲਹੌਰ ਐ
@afzaalaslam3153
@afzaalaslam3153 8 ай бұрын
​@HammirHadainsha Allah, dear 🙏 ❤ 💖 ♥ 😊 respected Sir, Allah will will do it in the coming future soon, hopefully 😊 🙏
@ramansidhu2245
@ramansidhu2245 3 ай бұрын
Respect nd love for nusrat sahib ji🙏🙏🙏🙏🙏❤️❤️❤️❤️
@user-py1or4ld9q
@user-py1or4ld9q 8 ай бұрын
Allah pak janat mein jaga dy❤
@RamanDeep-om9rt
@RamanDeep-om9rt 8 ай бұрын
Ek Dili Ki Tamna Syar Dii Sarhad To Par V Jaye Aye Ayiie Jo Dhrti Ha Fankara Dii Sartaj Matha Jhuka Ayaiie 🙏🙏🙏
@imranmalik92122
@imranmalik92122 8 ай бұрын
I'm like punjabi in India 🇮🇳 from Oman 🇴🇲 but pakistani
@ShakeelHussainVlogs
@ShakeelHussainVlogs 8 ай бұрын
Big fan from wagha border village Lahore Punjab Pakistan🇵🇰💯❤
@SarabjeetSingh-su3qh
@SarabjeetSingh-su3qh 8 ай бұрын
ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਵੀਰੇ ਸਾਡੀ ਰਿਕੁਐਸਟ ਵੀ ਸੁਣੋ ਰਾਜੇ ਜੰਗ ਪਿੰਡ ਦੀ ਥੋੜੀ ਬਹੁਤੀ ਜਾਣਕਾਰੀ ਦੇ ਦਿਓ ਵੀਰੇ ਜਿਲਾ ਲਾਹੌਰ
@harnekmalla8416
@harnekmalla8416 8 ай бұрын
ਰਿੱਪਨ ਖੁਸੀਁ ਧੰਨਵਾਦ ਨੁਸਰਤ ਸਾਬ ਜੀ ਮਜਾਰ ਦਿਖਾਉਣ ਲਈ ਜੀ🙏🙏
@nusratfatehalikhan9146
@nusratfatehalikhan9146 8 ай бұрын
Nusrat Fateh Ali Khan Saab ji ❤❤🤲🏻🤲🏻🌹
@swwtymehra6270
@swwtymehra6270 8 ай бұрын
1999 ch birth mera te sunn ma hun v rhi aa te 4.6sall ch ma sundi rhi ehna nu hun tk sunn ri a
@mangakakru1861
@mangakakru1861 8 ай бұрын
Sat shiri Akal g sareya nu g Bohat Bohat badiya g salute sareya nu g Pakistan jindabad Pakistan jindabad Pakistan jindabad Pakistan jindabad
@raghbirsingh1068
@raghbirsingh1068 8 ай бұрын
ਸਾਈਂ ਮੀਆਂ ਮੀਰ ਜੀ ਦੇ ਸਥਾਨ ਤੇ ਵੀ ਜਾਣਾ ਜੀ 🙏
@gajjansingh4876
@gajjansingh4876 8 ай бұрын
ਬਹੁਤ, ਸਾਰੀਆਂ ਮਸ਼ਹੂਰ ਜਗ੍ਹਾ ਵਿਖਾਈਆਂ ਤੁਸੀਂ, ਵਾਹਿਗੁਰੂ ਹਮੇਸ਼ਾਂ ਚੜਦੀ ਕਲਾ ਚ ਰੱਖੇ
@user-jh4rt4wy4y
@user-jh4rt4wy4y 8 ай бұрын
ਜੀ ਬਾਈ ਜੀ ਬਹੁਤ ਵਧੀਆ ਤੁਹਾਡੀ ਸੋਚ ਨੂੰ ਸਲਾਮ
@paramjitsinghsingh251
@paramjitsinghsingh251 8 ай бұрын
ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ ❤❤
@GAGANDEEPKAUR-oy9bs
@GAGANDEEPKAUR-oy9bs 8 ай бұрын
Bouht Sara piyar veer te bharjai ji Nikki bhen valo from 🇨🇦
@baljindersingh7802
@baljindersingh7802 8 ай бұрын
I love you bata and batee
@kumarashok4255
@kumarashok4255 8 ай бұрын
Awesome efforts friends. Please visit Shri Nangli Niwasi Bhagwan Birth place in (Feb,1884) Teri in Lahore. It would be amazing spiritual experience to visit the pious place, if possible. Thankyou 🙏🙏 Jai Sachidanand.✨️🙏
@MohanSingh-ty9gz
@MohanSingh-ty9gz 8 ай бұрын
ਜੋਗੀਆਂ ਦਾ ਟਿੱਲਾ ਵੀ ਪਾਕਿਸਤਾਨ ਵਿਚ ਆ ਜਿੱਥੇ ਰਾਂਝੇ ਨੇ ਕੰਨ ਪੜਵਾ ਮੁੰਦਰਾਂ ਪਾਈਆਂ ਸੀ ਹੋ ਸਕਿਆ ਤਾਂ ਜਰੂਰ ਜਾਇਓ
@majorsingh6245
@majorsingh6245 8 ай бұрын
ਕੁਲਦੀਪ ਮਾਣਕ ਦੀ ਕਬਰ ਦਾ ਤਾਂ ਬਾਈ ਜੀ ਸਾਡੇ ਇੱਥੇ ਮੀਆਂ ਨੇ ਆਪਸਵੇ ਦੀ ਰੌਲਾ ਪਾ ਲਿਆ ਬਸ ਕਹਿੰਦੇ ਪੱਕੀ ਨਹੀਂ ਹੁੰਦੀ ਸਾਡੀ ਸ਼ਰਾ ਦੇ ਵਿੱਚ ਇਸ ਕਰਕੇ
@Manpreetsingh78643
@Manpreetsingh78643 8 ай бұрын
Tnx bai ji bhut time tu boll raha c khan sabb te gio tnx bai ji ❤ dill kush ho gia khan sabb ji de nasmastik ho ke ❤
@harekrishnaradhe9073
@harekrishnaradhe9073 8 ай бұрын
Inki quwalia bhaut wadia
@baljindersingh7802
@baljindersingh7802 8 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
@veerchahal6263
@veerchahal6263 8 ай бұрын
Enna moh pyar te ijjat charde punjab ch ni hegi jini lehnde punjab ch haigi aa lagda
@manjindersinghbhullar8221
@manjindersinghbhullar8221 8 ай бұрын
ਬਹੁਤ ਵਧੀਆ ਬਾਈ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ 🙏 ਤੇ ਵੀਰ ਤੁਹਾਡਾ ਦੇਣਾ ਨਹੀਂ ਦੇ ਸਕਦੇ ਸਾਨੂੰ ਲਹਿੰਦਾ ਪੰਜਾਬ ਘੁਮਾਉਣ ਲਈ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗਾ
@user-vc6sd2hs1n
@user-vc6sd2hs1n 8 ай бұрын
ماشاءاللہ ❤❤❤❤ بہت ہی خوبصورت ویڈیو ہے
@goldmicstudio6004
@goldmicstudio6004 8 ай бұрын
Veer ji buhat buhat Tnxxx tusi sanu ustad ji da roja dikha dita ji❤❤
@usmankohli
@usmankohli 8 ай бұрын
Roza ni hunda pra roza sirf nabi pak da ya shahba da hunda
@anushpreetkaur4344
@anushpreetkaur4344 8 ай бұрын
Choti umer da singer sheed Baba chamkila sabh g Mata amarjot g hoye ne jis da akhare vicho would record koi nhi Tod skya.nustat good c aur os d fan c
@muhammadjavediqbal377
@muhammadjavediqbal377 8 ай бұрын
Really you are very lucky that thsrs things you and your wife is looking in Pakistan Punjab
@harekrishnaradhe9073
@harekrishnaradhe9073 8 ай бұрын
Good morning ripan paji kushi ji sasriya kaal adab
@sushilgarggarg1478
@sushilgarggarg1478 8 ай бұрын
Enjoy a tour of Pakistan 🇵🇰 ❤❤❤❤
@dogravanshika83
@dogravanshika83 8 ай бұрын
Bahut wadiya laga late Nusrat Fateh Ali khan ji di mjaar dekh ke 🙏🙏 ethey mandir nhi han hindua de oh vi dekha Deo ji
@King-qk7co
@King-qk7co 8 ай бұрын
Dama dum mast qalander Ali da 1 no
@Arpan16233
@Arpan16233 8 ай бұрын
Thanks bai ji buhat buhat tuhada
@baljitsingh6957
@baljitsingh6957 8 ай бұрын
ਪਾਕਿਸਤਾਨ ਵਾਲੇ ਆਪਣੇ ਕਲਾਕਾਰਾਂ ਨੂੰ ਰੱਬ ਤੋਂ ਵੱਧਕੇ ਚਾਹੁੰਦੇ ਹਨ ਇਸੇ ਕਰਕੇ ਉਹਨਾਂ ਦੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਪਰ ਸਾਡੇ ਇਸ ਤੋਂ ਉਲਟ ਹੈ ਅਸੀਂ ਜਿਉਂਦੇ ਜੀਅ ਤਾਂ ਕਲਾਕਾਰਾਂ ਨੂੰ ਹੱਥਾਂ ਤੇ ਚੁੱਕੀ ਫਿਰਦੇ ਹਾਂ ਪਰ ਬਾਅਦ ਵਿੱਚ ਉਨ੍ਹਾਂ ਨੂੰ ਯਾਦ ਵੀ ਨਹੀ ਕਰਦੇ।
@SurjeetSingh-md5bk
@SurjeetSingh-md5bk 8 ай бұрын
❤❤❤🎉🎉🎉jug jug jeo
@MalikAwan-tu3nm
@MalikAwan-tu3nm 8 ай бұрын
Very nice video Love 💗💗💗 Lande Punjab tu
@navjotsingh4324
@navjotsingh4324 8 ай бұрын
ਬਹੁਤ ਵਧੀਆ ਉਪਰਾਲੇ ਕੀਤੇ💯
@sushilgarggarg1478
@sushilgarggarg1478 8 ай бұрын
Satnam wahaguru ji ❤❤❤
@jassbajwa918
@jassbajwa918 8 ай бұрын
ਰਿਪਨ ਬਾਈ ਖੱਬਾ ਹੱਥ ਨਾ ਮਿਲਾਇਆ ਕਰ ਕਿਸੇ ਨਾਲ ਵੀ ਇਹ ਚੰਗਾ ਨਹੀਂ ਸਮਝਦੇ
@jujharsingh4241
@jujharsingh4241 8 ай бұрын
ਸਾਡੇ ਚੜਦੇ ਪੰਜਾਬ ਦੇ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ ਬੱਤੀ ਰਾਗਾਂ ਦੇ ਜਾਣੂ ਸਨ ਖਾਨ ਸਾਹਿਬ ਜੀ ਸੋਲਾਂ ਰਾਗਾਂ ਦੇ ਜਾਣੂ ਸਨ ਤਵੱਕਲ ਸਾਹਿਬ ਜੀ ਦਾ ਪਿਛੋਕੜ ਚੜਦੇ ਪੰਜਾਬ ਦੇ ਜਾਡਲਾ ਨਵਾਂ ਸ਼ਹਿਰ ਤੋਂ ਸੀ
@happycereno2817
@happycereno2817 18 сағат бұрын
ਰਾਗ ਨਾਲ਼ ਕੁੱਝ ਨੀ ਹੁੰਦਾ ਬਾਈ ਜਿੰਨੇ ਮਰਜ਼ੀ ਰਾਗ ਗਾ ਲਓ ਪਰ ਰਾਗ ਨੂੰ ਅਲੱਗ ਅਲੱਗ ਤਰੀਕੇ ਨਾਲ਼ ਘੁੰਮਾ ਫਿਰਾ ਕੇ ਗਾਉਣ ਲਈ ਸਿਰਫ਼ ਇੱਕ ਹੀ ਰਾਗ ਬੁਹਤ ਹੁੰਦਾ ਹੈ ਉਸੇ ਦੀ ਹੀ ਫੰਕਸ਼ਨੈਲੀਟੀਸ ਨਹੀਂ ਮੁੱਕਦੀ ਸਾਰੀ ਉਮਰ, 31 ਰਾਗ ਗਾਉਣ ਵਾਲੇ ਨੂੰ ਉਸ ਤਰ੍ਹਾਂ ਇੱਕ ਵੀ ਰਾਗ ਨਹੀਂ ਆਉਂਦਾ ਜਿਸ ਤਰਾਂ ਰਾਗ ਵਿੱਚ ਬਾਰੀਕੀ ਨਾਲ ਬੇਹਿਸਾਬ ਕਿਸਮ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਉਸ ਹਿਸਾਬ ਨਾਲ ਇੱਕ ਹੀ ਰਾਗ ਬੁਹਤ ਹੈ ਨਹੀਂ ਇੱਦਾਂ ਤਾਂ ਭਾਵੇਂ 31 ਕਰਲੋ ਭਾਵੇਂ 61 ਕਰਲੋ ਰਾਗੀ ਨੇ ਤਾਂ ਸ਼ਰਧਾ ਨਾਲ ਕਿਸੇ ਰਾਗ ਵਿੱਚ ਧੁਨ ਬਣਾ ਕੇ ਉਸ ਰਾਗ ਦੇ ਟੇਸਟ ਨੂੰ ਕਾਯਮ ਰੱਖ ਕੇ ਗਾਉਣਾ ਹੀ ਹੁੰਦਾ ਹੈ ਬਸ ਜਿੰਨੇ ਮਰਜ਼ੀ ਗਾਈ ਜਾਓ ਪੰਜ ਸੱਤ ਰਾਗ ਤਾਂ ਮੈਨੂੰ ਵੀ ਆਉਂਦੇ ਨੇ ਮੈਂ ਵੀ ਇੱਕ ਮਹੀਨੇ ਵਿੱਚ 31 ਰਾਗਾਂ ਦਾ ਟੀਚਾ ਪਾਰ ਕਰ ਸਕਦਾ ਹਾਂ ਪਰ ਓਹ ਕੋਈ ਮੁਹਾਰਤ ਨਹੀਂ ਕਿਉੰਕਿ ਦੁਨੀਆਂ ਨੂੰ ਆਉਂਦੇ ਨੇ ਇੰਨੇ ਕੁ ਤਾਂ ਇੰਡੀਆ ਪਾਕਿਸਤਾਨ ਤਾਂ ਵੈਸੇ ਵੀ ਸ਼ਾਸਤਰੀ ਸੰਗੀਤ ਦੇ ਦਿੱਗਜਾਂ ਨਾਲ ਭਰੇ ਪਏ ਪਰ ਮੈਂ ਖੁਦ ਹੋਰ ਜਿਆਦਾ ਰਾਗਾਂ ਤੇ ਹੱਥ ਨਹੀਂ ਪਾ ਰਿਹਾ ਕਿਉੰਕਿ ਇੱਕ ਰਾਗ ਕਰ ਲਿਆ ਚਲੋ ਹੁਣ ਦੂਜਾ ਕਰੋ ਚਲੋ ਹੋ ਗਿਆ ਦਸ ਹੋ ਗਏ ਚਾਲੀ ਕਰਲੇ ਮਤਲਬ ਇੱਕ ਵੀ ਨਹੀਂ ਕੀਤਾ ਕਿਉੰਕਿ ਇੱਦਾਂ ਤਾਂ ਰਾਗ ਆ ਜਾਂਦੇ ਨੇ ਰਾਗ ਦੀ ਸੁਰਮਾਲਾਵਾਂ ਦੇ ਅਧਾਰ ਪਰ ਭਗਤੀ ਵਾਂਗ ਇੱਕ ਰਾਗ ਵਿੱਚ ਲੰਬੇ ਸਮੇਂ ਤੱਕ ਡੁੱਬੇ ਰਹਿਣ ਤੇ ਹੀ ਰਾਗ ਦੇ ਭੇਦ ਖੁਲਦੇ ਨੇ ਇੱਕ ਇੱਕ ਅੰਗ ਅਲੱਗ ਹੋ ਜਾਂਦਾ ਹੈ ਜਦ ਰਾਗ ਦਾ ਤੇ ਰਾਗੀ ਜੋ ਗਾਉਂਦੇ ਨੇ ਸ਼ਰਧਾ ਨਾਲ ਇੱਕ ਰਾਗ ਦੀ ਧੁਨ ਬਣਾ ਕੇ ਬਸ ਓਹਦੇ ਤੇ ਗੁਰਬਾਣੀ ਦੇ ਸ਼ਬਦ ਫਿੱਟ ਕਰ ਕੇ ਓਹ ਕੰਮ ਸਾਧਾਰਨ ਗਾਇਕੀ ਵਾਲਾ ਇੱਕ ਆਮ ਗਾਨਾ ਗਾਉਣ ਵਾਲ਼ਾ ਕਿਸੇ ਛੋਟੇ ਬੱਚੇ ਵਲੋਂ ਕੈਦੇ ਵਿਚੋਂ ਊਠ ਵੇਖ ਕੇ ਊੜਾ ਊਠ ਬੋਲਣ ਵਰਗਾ ਕਿਉੰਕਿ ਕਿਸੇ ਰਾਗ ਤੇ ਧੁਨ ਬਣਾ ਰੱਖੀ ਹੋਈ ਹੈ ਤੇ ਬਸ ਸ਼ਬਦ ਹੀ ਗਾਉਣੇ ਨੇ ਵਿਚੋਂ ਥੋੜ੍ਹੀ ਜੀ ਸਰਗਮ ਤਾਨ ਆਲਾਪ ਲੈ ਲਿਆ ਚਲੋ ਜੀ ਹੋ ਗਈ ਡਿਊਟੀ ਚਲੋ ਘਰਾਂ ਨੂੰ ਉਦਾਂ ਕੋਈ ਭਾਵੇਂ ਸੌ ਰਾਗਾਂ ਵਿੱਚ ਗਾ ਲਏ ਓਹ ਵੱਡਾ ਗਾਇਕ ਨਹੀਂ ਹੁੰਦਾ, ਰਾਗੀ ਦੀ ਡਿਊਟੀ ਗੁਰਬਾਣੀ ਵਿੱਚ ਦਰਜ ਰਾਗਾਂ ਨੂੰ ਗੁਰੂਆਂ ਦੀ ਬਾਣੀ ਦੇ ਸ਼ਬਦਾਂ ਨੂੰ ਉਹਨਾਂ ਰਾਗਾਂ ਦੇ ਟੇਸਟ ਦੇ ਅਧਾਰ ਤੇ ਪੇਸ਼ ਕਰਨਾ ਹੁੰਦਾ ਹੈ ਓਹ ਆਪਣੀ ਜਗਾਹ ਆਪਣਾ ਕੰਮ ਸਹੀ ਨਿਭਾ ਰਹੇ ਨੇ ਉਨਾਂ ਦੀ ਰਾਗਮਾਲਾ ਸਭ ਸਹੀ ਹੁੰਦੀ ਹੈ ਖ਼ੂਬ ਮਿਠਾਸ ਭਰਦੇ ਨੇ ਗੁਰਬਾਣੀ ਸ਼ਬਦ ਵਿੱਚ ਪਰ ਇਹੀ ਚੀਜ਼ ਰਾਗੀ ਨੂੰ ਇਸ ਬੰਦਿਸ਼ ਵਿੱਚ ਰੱਖਦੀ ਹੈ ਰਾਗ ਨਾਲ ਕੁਸ਼ਤੀ ਕਰਨਾ ਰਾਗੀ ਦਾ ਕੰਮ ਨਹੀਂ ਹੁੰਦਾ ਇਹ classical music ਦੇ professional ਉਸਤਾਦਾਂ ਦਾ ਹੀ ਕੰਮ ਹੁੰਦਾ ਹੈ ਰਾਗ ਬੁਹਤ ਵੱਡੀ ਚੀਜ਼ ਹੈ ਲਿਮਿਟ ਨਹੀਂ ਹੈ ਕਿਸੇ ਇੱਕ ਵੀ ਰਾਗ ਦੀ ਕਿ ਉਸ ਦੇ ਸੁਰਾਂ ਨਾਲ ਘੁੰਮਾਓ ਫਿਰਾਓ ਕਰ ਕੇ ਕੀ ਕੁੱਝ ਕਿੱਤਾ ਜਾ ਸਕਦਾ ਹੈ, ਰਾਗ ਨੂੰ ਬਾਰੀਕੀ ਨਾਲ਼ ਐਕਸਪਲੋਰ ਕਰ ਕੇ ਓਹਦੇ ਵਿੱਚ ਹਰਕਤਾਂ ਲੈਣ ਲਈ ਸਿਰਫ ਇੱਕ ਰਾਗ ਹੀ ਬੁਹਤ ਹੁੰਦਾ ਹੈ ਭਾਵੇਂ ਕਿਸੇ ਵੀ ਠਾਠ ਦਾ ਕੋਈ ਵੀ ਇੱਕ ਰਾਗ ਹੋਵੇ। ਤੇ ਨੁਸਰਤ ਸਾਬ ਨੂੰ ਕਿੰਨੇ ਰਾਗ ਆਉਂਦੇ ਸੀ ਇਸ ਦਾ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿਉਂਕਿ ਸਿਰਫ਼ ਇੱਕ ਸੁਰ ਚੇਂਜ ਕਰਨ ਨਾਲ ਪੂਰਾ ਰਾਗ ਬਦਲ ਜਾਂਦਾ ਹੈ ਤੇ ਉਨ੍ਹਾਂ ਦੇ ਸੋਚ ਵਿਚਾਰ ਹਮੇਸ਼ਾਂ ਸੁਰ ਸੰਗੀਤ ਤਾਲ ਲੈਹਕਾਰੀ ਤਾਨ ਸਰਗਮ ਮੁਰਕੇ ਗਰਾਰੀਆਂ ਵਰਗੀਆਂ ਗੱਲਾਂ ਦੀ ਨੋਲਜ ਨਾਲ ਭਰੇ ਰਹਿੰਦੇ ਸਨ ਖ਼ੂਨ ਵਿੱਚ ਸੰਗੀਤ ਸੀ ਕੋਈ ਜੱਜ ਨਹੀਂ ਕਰ ਸਕਦਾ ਉਨਾਂ ਦੀ ਸੰਗੀਤਕ ਨੋਲਜ ਨੂੰ ਤੇ ਉਸਤਾਦ ਲੋਕ ਕਦੇ show up ਨਹੀਂ ਕਰਦੇ ਕਿ ਮੈਨੂੰ ਇਹ ਆਉਂਦਾ ਹੈ ਓਹ ਆਉਂਦਾ ਹੈ ਉਨਾਂ ਲਈ ਆਮ ਗੱਲ ਹੁੰਦੀ ਹੈ ਇਹ ਸਭ। ਤੇ ਰਹੀ ਗੱਲ ਪਦਮ ਸ਼੍ਰੀ ਦੀ ਤਾਂ ਪਦਮ ਸ਼੍ਰੀ ਕੋਈ ਵੱਡੀ ਖਾਸ ਚੀਜ਼ ਨਹੀਂ ਹੁੰਦੀ ਨੁਸਰਤ ਸਾਬ ਦੇ ਪੈਰਾਂ ਵਿੱਚ ਬੈਠੇ ਰਹੇ ਹੰਸ ਰਾਜ ਹੰਸ ਨੂੰ ਵੀ ਮਿਲਿਆ ਪਦਮ ਸ਼੍ਰੀ ਤੇ ਹੁਣ ਕੋਈ ਓਹ ਪਦਮ ਸ਼੍ਰੀ ਲੈ ਕੇ ਕੋਈ ਨੁਸਰਤ ਸਾਬ ਤੋਂ ਵੱਡਾ ਨਹੀਂ ਹੋ ਗਿਆ।
@yasirirshad1452
@yasirirshad1452 8 ай бұрын
Anj wichry mor ni ayeeee.. jani dour gayee🎉🎉🎉🎉❤😊
@ButaButsingh-dx9yb
@ButaButsingh-dx9yb 8 ай бұрын
ਬਹੂਤ ਸੌਹਣੇ ਲੱਗੈ ਅਾੱ ਪਾਕਿਸਤਾਨ ਦੇ ਸਹਿਰ
@tajindartajindar4025
@tajindartajindar4025 8 ай бұрын
ਬਹੁਤ ਪਿਆਰ ਕਰਦੇ ਲੋਕ
@saman2156
@saman2156 8 ай бұрын
God bless you ❤️❤️🙏
@sukhpalsingh9970
@sukhpalsingh9970 8 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@zahoorahmad456
@zahoorahmad456 8 ай бұрын
Love 💕💕 you work sister Love ❤ from Pakistan
@jaswindersingh6019
@jaswindersingh6019 8 ай бұрын
ਕਬਰ ਵਿਚ ਸੁਤਾ ਸੁਰਾਂ ਦਾ ਬਾਦਸ਼ਾਹ
@jaafarwaseem2747
@jaafarwaseem2747 8 ай бұрын
my city faisalabad.. this graveyard is in our colony jhang road faisalabad...
@johalhundalmusicofficial
@johalhundalmusicofficial 8 ай бұрын
So nice ❤
@harindersingh1622
@harindersingh1622 8 ай бұрын
Wahh g wahh Kmaal Jeooo 🙏
@AgriKhanewal159
@AgriKhanewal159 8 ай бұрын
❤❤❤❤❤ عمران ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@KuldeepSingh-xe5mr
@KuldeepSingh-xe5mr 8 ай бұрын
ਬਹੁਤ ਵਧੀਆ👍💯👍💯👍💯👍💯
@jaimalsandhu5724
@jaimalsandhu5724 8 ай бұрын
Very nyc
@user-cy3cb5gd1d
@user-cy3cb5gd1d 8 ай бұрын
God of music khan Saab g ❤❤
@harjinderkumar9066
@harjinderkumar9066 8 ай бұрын
⭐ Really ⭐ globally ⭐ Star ⭐⭐⭐⭐
The Last Of Nusrat Fateh Ali Khan: The Atta Fareed Interview
30:18
Sargam Society of America
Рет қаралды 145 М.
SPONGEBOB POWER-UPS IN BRAWL STARS!!!
08:35
Brawl Stars
Рет қаралды 20 МЛН
❌Разве такое возможно? #story
01:00
Кэри Найс
Рет қаралды 3,6 МЛН
What will he say ? 😱 #smarthome #cleaning #homecleaning #gadgets
01:00
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 13 МЛН
Ripan Khushi Anjum Saroya di 16 Dari Vich | Khushi Ne kitiyan Juggtan
21:45
Nusrat Fateh Ali Khan Grave Upgraded | COST 1.5 CRORE |
13:03
Khurram Ansari
Рет қаралды 25 М.
SPONGEBOB POWER-UPS IN BRAWL STARS!!!
08:35
Brawl Stars
Рет қаралды 20 МЛН