ਫਿਟਿੰਗ ਵਾਲੀ ਤਾਰ ਲੈਣ ਤੋਂ ਪਹਿਲਾਂ ਇਹ ਵੀਡੀਓ ਵੇਖ ਲਿਓ, ਕਿਸ ਤਰਾਂ ਚੈੱਕ ਕਰ ਸਕਦੇ ਹੋ ਪੂਰੀ ਗੇਜ਼ ਦੀ ਤਾਰ

  Рет қаралды 184,222

sewak singh

sewak singh

Күн бұрын

Пікірлер: 410
@littrajinder
@littrajinder 26 күн бұрын
ਬਹੁਤ ਵਦੀਆ ਦੱਸਿਆ ਹੈ ਜੀ। ਪਰ ਤਾਰ ਦਾ crossection area ਕੱਢਣ ਦਾ ਫ਼ਾਰਮੂਲਾ ਹੁੰਦਾ ਹੈ, π r square = 22/7 x r x r, ਜਿੱਥੇ r ਤਾਰ ਦਾ radius ਹੁੰਦਾ ਹੈ। ਜਿਹੜਾ ਤੁਸੀਂ screw gauge ਨਾਲ਼ ਮਾਪਿਆ ਸੀ ਉਹ diameter ਸੀ ਅਤੇ ਓਸਦਾ ਅੱਧਾ radius ਹੁੰਦਾ ਹੈ ਜਿਸਨੂੰ r ਨਾਲ਼ ਲਿਖਿਆ ਜਾਂਦਾ ਹੈ। ਇਹ ਤੋਂ ਬਾਅਦ ਵਿੱਚ ਜਿੰਨੀਆਂ ਉਸ ਵਿੱਚ ਤਰ੍ਹਾਂ ਹਨ ਉਸ number ਨਾਲ਼ multiply ਕਰ ਲਵੋ ਤਾਂ ਤਾਰ ਦਾ ਪੂਰਾ surface area ਨਿਕਲ਼ ਆਵੇਗਾ।
@GianSingh-ew4co
@GianSingh-ew4co Жыл бұрын
ਸੇਵਕ ਸਿੰਘ ਜੀ ਬਹੁਤ ਹੀ ਜਾਣਕਾਰੀ ਭਰਭੂਰ ਵੀਡਿਓ ਹੈ। ਧੰਨਵਾਦ ਜੀ
@jagroopmann2606
@jagroopmann2606 Жыл бұрын
Good g
@mangibhatia5143
@mangibhatia5143 Жыл бұрын
ਵੀਰ ਜੀ ਖਾਲਸਾ ਸਾਜਣਾ ਦਿਵਸ ਵੈਸਾਖੀ ਦੀਆਂ ਸਭ ਨੂੰ ਵਧਾਈਆਂ ਜਾਣਕਾਰੀ ਲਈ ਮੇਹਰਬਾਨੀ ਨਿਰੋਲ ਤਾਰ ਕੰਪਨੀ ਨੂੰ ਕੁਆਲਿਟੀ ਨੰਬਰ ਇੱਕ ਤੇ ਆਉਣ ਦੀਆਂ ਵਧਾਈਆਂ ❤
@anandjaisemporrajsthanmeiy1079
@anandjaisemporrajsthanmeiy1079 Жыл бұрын
KAYA IN COMPANY PER CASE KIA JA SAKTA HAI, box per 1.5,sqmm likha raha hai hoti nahi
@gurbachansandhu1247
@gurbachansandhu1247 Жыл бұрын
​@@jagroopmann260678
@MalkeerHeer
@MalkeerHeer Жыл бұрын
ੲਿਸ ਦਾ ਮਤਲਬ ਕਿ ਜਦੋਂ ਵੀਰ ਤਾਰ ਖਰੀਦੀੲੇ ਤਾਂ ਨਿਰੋਲ ਕੰਪਨੀ ਦੀ ਤਾਰ ਹੀ ਖਰੀਦੀੲੇ...
@GurmailSingh-k2m
@GurmailSingh-k2m 7 ай бұрын
ਸਾਨੂੰ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀਆਂ ਹਨ ਵੀਰ ਜੀ ਮੈਂ ਚਾਰ ਮਹੀਨੇ ਬਿਜਲੀ ਦਾ ਕੰਮ ਕੀਤਾ ਕੰਪਨੀ ਸੀ ਸੀਪੀਐਲ ਮੈਨੂੰ ਬਿਜਲੀ ਦਾ ਕੰਮ ਬਹੁਤ ਚੰਗਾ ਲੱਗਦਾ ਮੈਂ ਇੰਟਰੈਸਟ ਰੱਖ ਦਵਾਂ ਦੇ ਵਿੱਚ ਫਿਲਹਾਲ ਮੈਂ ਕਾਰਪੈਂਟਰ ਦਾ ਕੰਮ ਕਰਦਾ
@sukhwantsingh6610
@sukhwantsingh6610 Жыл бұрын
ਸੇਵਕ ਸਿੰਘ ਜੀ ਇਹ ਵੀਡੀਓ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂ ਤਕਰੀਬਨ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਹੁਤ ਬਹੁਤ ਧੰਨਵਾਦ ਜੀ
@YG22G
@YG22G Жыл бұрын
ਕਿਸੇ ਨੇ ਤਾਂ ਸੱਚ ਦੱਸਿਆ। ਧੰਨਵਾਦ ਸਹਿਤ ਬੁਹਤ ਹੀ ਵਧੀਆ।
@rbrar3859
@rbrar3859 Жыл бұрын
ਬਹੁਤ ਵਧੀਆ ਜਾਣਕਾਰੀ ਮਿਲੀ, ਇਹ ਪਹਿਲਾ ਕਿਤੇ ਵੀ ਨਹੀਂ ਸੁਣੀ ਸੀ। ਧੰਨਵਾਦ ਬੈਨੀਪਾਲ ਸਾਹਬ।
@davinderjeetsingh3477
@davinderjeetsingh3477 Жыл бұрын
ਵੀਰ ਭਾਰਤ ਵਿਚ ਹੁੰਦਾ ਹੀ ਇਦਾਂ ਵਾ ਹਰ ਸਮਾਨ ਚ ਹੇਰਾਂ ਫੇਰੀ 💯💯💯💯💯
@tajinderbajwa8400
@tajinderbajwa8400 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ, ਲੋਕੀ ਤਾਂ company ਦੀ ਐਡ ਦੇਖ ਕੇ ਹੀ ਸਮਾਨ ਲਾਈ ਜਾਂਦੇ ਨੇ
@lakhbirsingh3934
@lakhbirsingh3934 Жыл бұрын
ਵੀਰ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਬਹੁਤ ਸੂਕਰੀਆ
@inderpreetsingh6145
@inderpreetsingh6145 Жыл бұрын
ਪਤਾ ਲੱਗ ਗਿਆ ਨਰੋਲ ਤੋ ਉੱਪਰ ਕੁਝ ਨੀ ਬਹੁਤ ਵਧੀਆ ਜਾਣਕਾਰੀ
@AvtarSingh-pw7fv
@AvtarSingh-pw7fv Жыл бұрын
ਬਹੁਤ ਹੀ ਜਾਣਕਾਰੀ ਭਰਭੂਰ ਵੀਡਿਉ ਹੈ ਬਾਈ ਜੀ
@jaspalsingh7706
@jaspalsingh7706 Жыл бұрын
ਭਾਜੀ ਤੁਸੀ ਬਿਲਕੁਲ ਸਹੀ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@chanansinghmohiwalia4629
@chanansinghmohiwalia4629 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਜਾਣਕਾਰੀ ਦੇਣ ਦਾ
@kulbirsingh6370
@kulbirsingh6370 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਜੀ ਧੰਨਵਾਦ ਵੀਰ ਜੀ ਤਰਨ ਤਾਰਨ ਤੋਂ ਵੀਰ ਜੀ
@jassaman8951
@jassaman8951 Жыл бұрын
ਜਾਣਕਾਰੀ ਭਰਪੂਰ ਹੈ ਤੁਹਾਡਾ ਚੈਨਲ ਧੰਨਵਾਦ 🙏🏻
@makhansingh3002
@makhansingh3002 Жыл бұрын
ਜਾਣਕਾਰੀ ਦੇਣ ਲਈ ਵੀਰ ਦਾ ਧੰਨਵਾਦ ਜੀ
@toneyshukla7210
@toneyshukla7210 Жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ।
@malkitghai4314
@malkitghai4314 Жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ,ਧੰਨਵਾਦ, ਪਰ ਲੱਗਦਾ ਨਹੀ ਕੋਈ ਵੀ ਖਰੀਦਦਾਰ ਕਦੇ ਇੰਨੀ ਡੂੰਘਾਈ ਤੱਕ ਗਿਆ ਹੋਵੇ,ਅਸੀਂ ਹਮੇਸ਼ਾ ਸਭ ਤੋਂ ਵੱਧ ਮਸ਼ਹੂਰ ਕੰਪਨੀ ਤੇ ਵੱਧ ਕੀਮਤ ਵਾਲੀ ਤਾਰ ਖਰੀਦ ਕੇ ਬਹੁਤ ਖੁਸ਼ ਹੁੰਦੇ ਹਾਂ,ਕੋਈ ਕਹੇ ਨਾਂ ਮਾੜੀ ਚੀਜ਼ ਲਗਾਈ ਹੈ,ਵਾਕਿਆ ਹੀ ਕੋਈ ਜ਼ਰੂਰੀ ਨਹੀਂ,ਮਹਿੰਗੀ ਚੀਜ਼ ਚੰਗੀ ਹੋਵੇ ।
@deepzchahal
@deepzchahal Жыл бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ
@gursharnsingh1180
@gursharnsingh1180 Жыл бұрын
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ
@KikarSingh-l4v
@KikarSingh-l4v Ай бұрын
ਬੁੱਹਤ ਬੋਹਤ ਚਗੀ ਜਾਨਕਾਰੀ ਦਿਤੀ
@singhsarvjeetmomi1239
@singhsarvjeetmomi1239 Жыл бұрын
ਸਰਦਾਰ ਜੀ ਵਜਨ ਤੱਕ ਤਾਂ ਠੀਕ ਹੈ ਅਸੀਂ ਕਿਦਾ ਪਤਾ ਕਰਾਂਗੇ ਪੀ ਵੀ ਸੀ ਦੇ ਵਿੱਚ ਜਿਹੜੀ ਤਾਂਤੂੰ ਹੈਂ ਉਹ ਸ਼ੁੱਧ ਕਾਪਰ ਹੈ ਯਾ ਉਸ ਵਿੱਚ ਐਲਮੂਨੀਅਮ ਯਾ ਆਇਰਨ ਤਾਂ ਨਹੀਂ ਮਿਲਿਆ ਹੋਇਆ
@satpalkansal9753
@satpalkansal9753 Ай бұрын
ਇਹੀ ਚੋਰੀ ਏ ਲੋਕਲ ਕੰਪਨੀ ਵਜਨ pvc ਦਾ ਵਦਾ ਕੇ ਗ੍ਰਾਹਕ ਨੂੰ ਬੇਵਕੂਫ਼ ਬਣਾਦੇ ਨੇ
@purepunjabi4104
@purepunjabi4104 Жыл бұрын
ਸਵਿਚਾ ਬਾਰੇ ਵੀ ਵੀਡਿਓ ਜਰੂਰ ਬਣਾ ਕੇ ਸੁਚੇਤ ਕਰੋ ਜੀ ਲੋਕਾਂ ਨੂੰ
@TanvirSingh-c7j
@TanvirSingh-c7j 5 ай бұрын
Vir ji anchor is the best company and old experienced
@tatiyabichhoo1897
@tatiyabichhoo1897 4 ай бұрын
@@TanvirSingh-c7j😂😂praba lohe de point hunde anchor ch , best ta kde vi ni keh skde
@tatiyabichhoo1897
@tatiyabichhoo1897 4 ай бұрын
Best ta pta ni budget di gall hundi , je tuhada budget ghatt ta oreva da revaa model use kro sab to sasta te quality best , fer mehnge vich goldmedal , ssk , havell , te best laine ta LT, schneider , GM , legrand eh best ne
@malooksingh7137
@malooksingh7137 Жыл бұрын
ਬੋਹੁਤ ਹੀ ਲਾਹੇਵੰਦ ਜਾਣਕਾਰੀ ਹੈ,ਇਕ ਹੋਰ ਤਾਰ ਜਿਆਦਾ ਵਰਤੀ ਜਾਂਦੀ ਹੈ western ਇਸਦੀ ਵੀ ਜਾਣਕਾਰੀ ਵੀ ਜਾਣਕਾਰੀ ਮਿਲ ਜਾਂਦੀ ਤਾਂ ਹੋਰ ਵੀ ਚੰਗਾ ਸੀ
@goracheema5419
@goracheema5419 Жыл бұрын
ਬਹੁਤ ਵਧੀਆ ਜਾਨਕਾਰੀ ਵੀਰ
@jasveergill1901
@jasveergill1901 Жыл бұрын
ਬਹੁਤ ਵਧੀਆ ਜਾਣਕਾਰੀ ਜੀ।💯👍👌
@amriksingh9589
@amriksingh9589 Жыл бұрын
ਬਾਈ ਬਹੁਤ ਵਧੀਆ ਜਾਣਕਾਰੀ ਦਿੱਤੀ ਮੇਨੂੰ ਅੱਠ ਦੱਸ ਮਹੀਨੇ ਹੋ ਗਏ ਸੋਚਦੇ ਨੂੰ ਕਿ ਕਿਹੜੀ ਤਾਰ ਫੀਟਗ ਲਈ ਵਧੀਆ ਹੈ ਦੁਕਾਨ ਦਾਰ ਤਾ ਨਿਰੋਲ ਦਾ ਨਾਮ ਹੀ ਨਹੀਂ ਲੈਂਦੇ
@harwindersian4635
@harwindersian4635 Жыл бұрын
ਸੇਵਕ ਸਿੰਘ ਜੀ ਸਾਨੂੰ ਮਾਣ ਏ ਤਵਾਡੇ ਤੇ ਰੱਬ ਲੰਮੀ ਉਮੁਰ ਕਰੇ
@AmarjitSingh-we3xz
@AmarjitSingh-we3xz Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਸੇਵਕ ਸਿੰਘ ਜੀ
@gagucreater
@gagucreater Жыл бұрын
ਧੰਨਵਾਦ ਵੀਰ ਜੀ ਅਸੀਂ ਨਵੇਂ ਘਰ ਵਿੱਚ ਫੀਟਿੰਗ ਕਰਵਾਉਣੀ ਸੀ
@pappusidhu3462
@pappusidhu3462 Жыл бұрын
Finolex ਦੀ ਗੇਜ ਵਾਰੇ ਵੀ ਦਸੋ
@singhsabb430
@singhsabb430 Жыл бұрын
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਜੀ ਤੁਸੀਂ
@products03
@products03 Жыл бұрын
ਬਹੁਤ ਵਧੀਆ ਜੀ ਸੇਵਕ ਸਿੰਘ ਵੀਰ ਜੀ
@vinylRECORDS0522
@vinylRECORDS0522 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@dr.majorsinghdhaliwalmadhe1503
@dr.majorsinghdhaliwalmadhe1503 Жыл бұрын
ਸੇਵਕ ਵੀਰੇ ਬਾਰੀਕੀ ਨਾਲ ਦਿਤੀ ਜਾਣਕਾਰੀ ਸਾਂਝੀ ਕੀਤੀ ਹੈ ਜੀ ਧੰਨਵਾਦ
@kuljitsingh5049
@kuljitsingh5049 Жыл бұрын
ਬਹੁਤ ਵਧੀਆ ਜਾਨਕਾਰੀ ਜੀ। ਧੰਨਵਾਦ 🙏🙏
@gurbhajbhullargurbhajbhull6781
@gurbhajbhullargurbhajbhull6781 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ
@PritpalSingh-ig7eu
@PritpalSingh-ig7eu Жыл бұрын
ਸੇਵਕ ਸਿੰਘ ਬਾਈ ਜੀ ਬਹੁਤ ਵਧੀਆ ਗੱਲ ਕੀਤੀ ਹੈ ਅਤੇ ਸੱਚੀ ਬਹੁਤ ਧੰਨਵਾਦ ਆਪ ਜੀ ਦਾ
@saranjitsingh5935
@saranjitsingh5935 Жыл бұрын
I, being at the age of 78+, really appreciate your this information for we people which perhaps none has neither given nor thought. Thanks a lot of you.
@Kala-vl5xs
@Kala-vl5xs Жыл бұрын
ਬਹੁਤ ਹੀ ਵਧਿਆ ਜਾਣਕਾਰੀ ਆ ਵੀਰ🙏🏾🇰🇼
@dharamchand8810
@dharamchand8810 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ
@bhagsingh9035
@bhagsingh9035 2 ай бұрын
ਮੈਂ ਵੀ ਤੁਹਾਡੀ ਵੀਡੀਓ ਵੇਖ ਕੇ ਨਿਰੋਲ ਤਾਰ ਪਾਈ ਹੈ ਧੰਨਵਾਦ।
@ਵਾਹਿਗੁਰੂ-ਲ2ਞ
@ਵਾਹਿਗੁਰੂ-ਲ2ਞ Жыл бұрын
ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਲੋਕਾਂ ਫੈਦਾ ਕਰਦੇ ਜੇ,,,
@nirmalsingh6999
@nirmalsingh6999 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ ਬਹੁਤ। ਬਹੁਤ ਧੰਨਵਾਦ
@sukhpalsinghpanjabi3884
@sukhpalsinghpanjabi3884 6 ай бұрын
ਬਹੁਤ ਧੰਨਵਾਦ ਬਾਈ ਜੀ ਮੈ ਫਿਟਿੰਗ ਕਰਣੀ ਸੀ ਤੁਸੀ ਵਧੀਆ ਜਾਣਕਾਰੀ ਦਿੱਤੀ 🙏
@brarsaab007
@brarsaab007 Жыл бұрын
First, Good information sevek singh ji main India ajh tho 5 saal pehle kothi banvai c, main wire original company de 2 mm to uppar he wire pawai hai 2.5 mm inverter te v amm nalon wadh mm de wire Powai hai mere 2 ac dikin inverter split AC 5 star series 2022 pichle saal mein aya c new lawa gaya c main 1.5 mm di sahyad inverter nu bhawa pai Howe, ghar ek baar banda baar baar ni, tuse bhot wadiya information dinde ho thank you very much sewak singh ji. Waheguru ji ka Khalsa waheguru ji ki Fateh 🙏
@KulwantSingh-vd6ws
@KulwantSingh-vd6ws Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@RakeshKumarRakeshKumar-xq3sf
@RakeshKumarRakeshKumar-xq3sf Жыл бұрын
Veer ji namskar KZbin par sirf aap hi asse person h jo is treh se jaankari samjha sakte h. Best of luck bro
@sukhjindercheema199
@sukhjindercheema199 Жыл бұрын
🙏ਵੀਰ ਜੀ ਤੁਹਾਡੇ ਦੱਸਣ ਅਨੁਸਾਰ ਨਿਰੋਲ ਕੰਪਨੀ ਦੀ ਤਾਰ ਵਧੀਆ ਹੈ। ਫਿਟਿੰਗ ਕਰਨ ਲਈ ਅਸੀਂ ਘਰ ਵਿੱਚ ਫਿਟਿੰਗ ਕਰਨੀ ਹੈ ਸੁੱਚਾ ਅਤੇ ਪਲੱਗ ਬਾਰੇ ਵੀ ਦੱਸ ਦਿੰਦੇ ਵੀਰ ਜੀ🙏
@lakhpreetbhullar7586
@lakhpreetbhullar7586 Жыл бұрын
ਬਹੁਤ ਵਧੀਆ ਜਾਣਕਾਰੀ ਜੀ
@mukhtarsinghsidhu5083
@mukhtarsinghsidhu5083 Жыл бұрын
👍 good ਵੀਰ ਜੀ ਵਾਹਿਗੁਰੂ ਭਲੀ ਕਰੇ
@mohansingh509
@mohansingh509 Жыл бұрын
ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ
@pawankumar-kj7dg
@pawankumar-kj7dg 9 ай бұрын
ਬਹੁਤ ਵਧੀਆ ਲੱਗੀ ❤ ਸਲਾਹ ਤੁਹਾਡੀ ਦੁਕਾਨਦਾਰ ਕੰਧੀ ਵੀ ਨਹੀਂ ਦਸਦਾ
@indergsm
@indergsm Жыл бұрын
ਹੈਵਲਸ ਵਰਗੀ ਟਾਪ ਤੇ ਐਕਸਪੈਂਸਿਵ ਬ੍ਰਾਂਡ ਵੀ ਧੋਖਾ ਕਰ ਸਕਦੀ ਆ
@BaljitSingh-ix6rw
@BaljitSingh-ix6rw Жыл бұрын
Sir. AAP. Ne bahut. Badia. Jankari. Diti. Sir AAP ka bahut. 2. Dhanbad. Thank. You. Sir
@SukhdeepSingh-fg4ex
@SukhdeepSingh-fg4ex Жыл бұрын
ਵਾਹਿਗੁਰੂ ਮੇਹਰ ਕਰਨ ਗੁਰਸੇਵਕ ਵੀਰ ਜੀ ਤੁਹਾਡੇ ਤੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਆਪ ਜੀ ਨੇ 🙏🙏
@ravidassinghpritpalsound7309
@ravidassinghpritpalsound7309 Жыл бұрын
Good g
@products03
@products03 Жыл бұрын
ਵੀਰ ਬਹੁਤ ਵਧੀਆ ਨਤੀਜੇ ਥੋਡੇ ਤਜਰਬੇ ਦੇ
@daljindersingh5940
@daljindersingh5940 Жыл бұрын
Good information ਜੀ ਹੁਣ ਸਵਿੱਚ ਵਾਰੇ ਵੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰੋ
@LakhvirSingh-mt7hn
@LakhvirSingh-mt7hn Жыл бұрын
ਸੇਵਕ ਸਿੰਘ ਜੀ ਬਾਕੀ ਸਭ ਤੇ ਠੀਕ ਐ ਪਰ ਕੋਪਰ ਅਸਲੀ ਐ ਯਾ ਨਕਲੀ ਇਸ ਵਾਰੇ ਤਾਂ ਦਸਿਆ ਨਹੀਂ
@harwinder2601
@harwinder2601 Жыл бұрын
ਤਾਂਬੇ ਦੀ ਸ਼ੁਧਤਾ ਵੀ ਮਾਇਣੇ ਰੱਖਦੀ ਹੈ ਰੋਲ ਦੀ ਅਸਲ ਲੰਬਾਈ ਵੀ ਵਜ਼ਨ ਨੂੰ ਪ੍ਰਭਾਵਿਤ ਕਰਦੀ ਹੈ
@bholasinghsidhu5167
@bholasinghsidhu5167 Жыл бұрын
ਬਹੁਤ ਵਧੀਆ ਵੀਰ ਜੀ ਧਨਵਾਦ
@laddi6615
@laddi6615 Жыл бұрын
कितने खुशनसीब वह लोग होंगे जो आपकी वीडियो देखकर सीखते होंगे इतना अच्छा ज्ञान घर बैठे मिल रहा है🙏👍👍👍👍👍👍👉❤
@RitikBhagatGamer
@RitikBhagatGamer Жыл бұрын
Hi
@SahilGarg-j2y
@SahilGarg-j2y 4 ай бұрын
Sewak Singh you are very honest And so gentle knowledge man
@amandeepsinghmaan3288
@amandeepsinghmaan3288 Жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ
@SurinderSingh-ul1rr
@SurinderSingh-ul1rr Жыл бұрын
Nirol ਬਹੁਤ ਵਧੀਆ ਆ ਵੀਰ ਜੀ
@empoweringsingh1973
@empoweringsingh1973 Жыл бұрын
ਤੁਸੀਂ ਫਾਰਮੂਲਾ ਪੂਰਾ ਨਹੀਂ ਦੱਸਿਆ , ਉਹ ਦੱਸੋ Cross sectional Area of cylinder x No.of wire strips. If D is diameter of wire and N is number wires inside of Lamination then π D^2/4 x N where π is 3.14 or 22/7.
@gurlalsinghjawanda7699
@gurlalsinghjawanda7699 Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਧੰਨਵਾਦ ਬਾਈ ਜੀ 🙏
@jotytejpal8987
@jotytejpal8987 Жыл бұрын
ਧੰਨਵਾਦ ਜੀ ❤
@GoraMirpur
@GoraMirpur Жыл бұрын
ਬਾਈ ਜੀ u ਦੀਆਂ ਸਾਰੀਆਂ ਬਹੁਤ ਵਧੀਆ ਹੁੰਦੀਆ, ਧੰਨਵਾਦ ਬਾਈ ਜੀ, ਵੀਡਿਓ ਅਪਲੋਡ ਕਰਦੇ ਰਿਹਾ ਕਰੋ 🙏
@gurlalsinghgsm4285
@gurlalsinghgsm4285 Жыл бұрын
Sawek singh ji ssa ji Bahut vedhiya jankari diti tusi ahde nal insulation de bare dus dende hor vedhiya lagna see
@bselectrician1530
@bselectrician1530 Жыл бұрын
Veer ji ehna de Rate vich koi fark hai ja same hai, thanks brother jankari lai, from Amritsar
@PalwinderSingh-qv2qb
@PalwinderSingh-qv2qb Жыл бұрын
ਸੇਵਕ ਪਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਵੀਡੀਓ ਬਣਾਉਣ ਲਈ ਜੇ ਅਸੀਂ 2.5 mm ਜਾ ਇਸ ਤੋਂ ੳਪਰ ਤਾਰ ਲੈਣੀ ਹੋਵੇ ੳਹ ਕਿਸ ਪਤਾ ਲੱਗੂ ਗਾ
@indergsm
@indergsm Жыл бұрын
ਸੇਵਕ ਜੀ ਇਹ ਵੀ ਦੱਸੋ ਇਹ ਤਾਰਾਂ ਚ ਪਿਓਰ ਕਾਪਰ ਕਿਸ ਚ ਹੁੰਦਾ ਨਿਰੋਲ ਵਜਨ ਵਾਇਜ਼ ਭਾਰੀ ਆ ਪਰ ਤਾਂਬਾ ਵੀ ਪਿਓਰ ਲੱਗਿਆ ਆ ਜਾਂ ਐਲਮੀਨੀਅਮ ਮਿਲਾਵਟੀ ਆ
@tatiyabichhoo1897
@tatiyabichhoo1897 4 ай бұрын
Sirf rr , finolex , havells da lifeshield model te ek hor c ohi new copper use krde wire ch
@prempalrana2024
@prempalrana2024 2 ай бұрын
Janb wire vich Cooper main hunda ha kesa type da paya ha ki pata copper and silver mix hova nirola di wire vich
@rickysandhu404
@rickysandhu404 Жыл бұрын
Bahut vdhiya jankari diti bai ji 🙏
@balwinderkhaira2252
@balwinderkhaira2252 Жыл бұрын
Bht vddi jankari diti hai sardar g thx u for this sms
@rajpalsingh-dq1pi
@rajpalsingh-dq1pi Жыл бұрын
ਬਹੁਤ ਬਹੁਤ ਮੇਹਰਬਾਨੀ ਵੀਰ ਜੀ
@jagtarsinghnitanajehajagta2799
@jagtarsinghnitanajehajagta2799 Жыл бұрын
ਵੀਰ ਜੀ ਸਤਿ ਸ਼੍ਰੀ ਅਕਾਲ ਕ੍ਰਿਪਾ ਕਰਕੇ ਇਹ ਜਾਣਕਾਰੀ ਵੀ ਦਿਓ ਕਿ ਇਨਵਐਰਟਰ ਬੈਟਰੀ ਨੂੰ ਸੌਂਣ ਵਾਲੇ ਕਮਰੇ (Bedrooms) ਵਿਚ ਰੱਖਣ ਦੇ ਕਿੰਨੇ ਕੁ ਨੁਕਸਾਨ ਹਨ।
@jaspreet5495
@jaspreet5495 Жыл бұрын
Sir 2.5 best company konsi
@GulabSingh-mt9ei
@GulabSingh-mt9ei Жыл бұрын
Information bahut wadiya c
@Creative_Jatt
@Creative_Jatt Жыл бұрын
Thnx ji. Bahut vadiya jankari provide kri ji.
@tajveersingh5thb789
@tajveersingh5thb789 Жыл бұрын
Good job Gursawak Singh ji waheguru di maher bani rahy
@drmsingh88
@drmsingh88 Жыл бұрын
SSA ji information given is quite authentic and I would like to listen from you about all brands available in the market. A good effort made by you is quite appreciable. Hope to listen from you very soon.
@jasewindersingh7538
@jasewindersingh7538 Жыл бұрын
Jaswinder Singh said waheguru tuhade temehar kare thank you for thisvery ji tuhade sender hun app ji very very good and exlent .January pardan games he kare hi so I am very. Very thank you for.this way
@khaintbanda9067
@khaintbanda9067 Жыл бұрын
Bahut vadhia jankari aa bai ji, thanks tuhada bahut bahut.
@DarshanSingh-jz1qo
@DarshanSingh-jz1qo Жыл бұрын
Wehguru ji ka khalsa Wehguru ji ki Fateh ❤
@JudgeBatala
@JudgeBatala Жыл бұрын
Best kon se hai sir
@yashhakla6634
@yashhakla6634 Жыл бұрын
🎉 Thanks veer ji Conclusions ISI marka paise de ke milda
@ਸਿੰਘਬਾਬਾ
@ਸਿੰਘਬਾਬਾ Жыл бұрын
ਸਿੰਘ ਸਾਹਿਬ ਜੀ, ਸਤਿ ਸ਼੍ਰੀ ਆਕਾਲ ਜੀ, ਬਹੁਤ ਵਧੀਆ,, ਘਰ ਵਿੱਚ ,, ਆਮ ਤੌਰ ਤੇ ,, ਕਿਸ ਗੇਜ੍ਹ ਦੀ ਤਾਰ ,, ਵਰਤੋਂ ਕੀਤੀ ,, ਜਾਵੇ ਜੀ ,, ਬਾਕੀ ,, 1.5, ਗੇਜ੍ਹ ,, ਕਿੰਨੇ , ਲੋਡ , ਤੱਕ ,, ਸਫੀਸੈਂਟ ਹੈ ਜੀ ? ਧੰਨਵਾਦ ਜੀ।
@anshpareet9377
@anshpareet9377 Жыл бұрын
Pajji’ bhout vadia jankari aa
@kishorekumar8865
@kishorekumar8865 Жыл бұрын
Great great great bhaji ji great aap ji daa bahut bahut dhanvaad ji
@MegaMdeep
@MegaMdeep Жыл бұрын
Thank you 🙏 veer ji for now information
@AjayKumar-xs1pn
@AjayKumar-xs1pn 4 ай бұрын
Beer ji bohat badiya explain
@user-ume0
@user-ume0 Жыл бұрын
Real social worker KZbinr..salute to you sir
@mandeepdhillon4801
@mandeepdhillon4801 Жыл бұрын
ਨਿਰੋਲ ਦੀ ਤਾਰ ਤੋਂ ਉੱਤੇ ਹੈਨੀ ਬਾਈ ਕੁਆਲਿਟੀ ਕਿਸੇ ਦੀ,, ਆਪਾਂ ਏਹੀ ਵਰਤਦੇ ਹਮੇਸ਼ਾਂ ਮੇਰੇ ਘਰ ਸਾਰੀ ਤਾਰ ਨਿਰੋਲ ਦੀ ਹੀ ਪੲਈ ਆ
@sahil5336
@sahil5336 Жыл бұрын
R R nalo rate da ki fark hai ?
@mandeepdhillon4801
@mandeepdhillon4801 Жыл бұрын
@@sahil5336 ਫ਼ਰਕ ਤਾਂ ਹੈ 10-15% ਪਰ ਹੈ ਵੀ ਚੋਟੀ ਦਾ ਸਮਾਨ ਨਿਰੋਲ ਦਾ
@sahil5336
@sahil5336 Жыл бұрын
@@mandeepdhillon4801 kithon mildi hai
@sahil5336
@sahil5336 Жыл бұрын
@@mandeepdhillon4801 kehri sasti hai
@mandeepdhillon4801
@mandeepdhillon4801 Жыл бұрын
ਨਿਰੋਲ ਮਹਿੰਗੀ ਹੈ,, ਜ਼ਿਆਦਾਤਰ ਦੁਕਾਨਦਾਰ ਵੇਚਦੇ ਨਹੀਂ ਇਹਨੂੰ,,ਸਾਡੇ ਏਰੀਏ ਚ ਇਕੱਲੇ ਬੱਸੀਆਂ (ਰਾਏਕੋਟ) ਮਿਲਦੀ ਹੈ। ਰਾਏਕੋਟ ਜਗਰਾਉਂ ਵੀ ਨਹੀਂ ਮਿਲਦੀ
@GurjeetSingh-ed6kq
@GurjeetSingh-ed6kq Жыл бұрын
Valuable Content! Greatly appreciate your spirit!
@ravisimar3074
@ravisimar3074 Жыл бұрын
Rate ਵੀ ਦੱਸਣਾ ਸੀ ਸੇਵਕ ਜੀ ਕਿੰਨੇ ਕਿੰਨੇ ਦੀ ਮਿਲੀ ਆ ਤਾਰ .ਕਿਉਕਿ ਕਈ ਵਾਰ ਬੰਦਾ ਰੇਟ ਵਿਚ ਠੱਗਯਾ ਜਾਂਦਾ
@birdavinderbindu7947
@birdavinderbindu7947 Жыл бұрын
Bahut badhiya Jankari ji 🙏👏
@farmersupporter895
@farmersupporter895 Жыл бұрын
Good, ਪਰ half ਜਾਣਕਾਰੀ,one dought,,,,,company kahugi k Sadi copper vadia Sadi pvc vadia,ta ki kreay,ede bary v daso
@Ss-tl7ut
@Ss-tl7ut Жыл бұрын
Anchor Liveguard Finolex miss karge
@jagroopdhaliwal4405
@jagroopdhaliwal4405 Жыл бұрын
ਵਾਹ ! ਸੇਵਕ ਸਿੰਘਾ
Это было очень близко...
00:10
Аришнев
Рет қаралды 7 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,8 МЛН
Человек паук уже не тот
00:32
Miracle
Рет қаралды 3,6 МЛН