ਘਰ ਦੀ ਥਾਂ NRI ਨੇ ਆਪਣੇ ਪਿੰਡ ਨੂੰ ਬਣਾਇਆ ਸੋਹਣਾ| Harbhej Sidhu| Saab Bulewalia| Sukhjinder Lopon|

  Рет қаралды 258,522

Harbhej Sidhu

Harbhej Sidhu

3 жыл бұрын

#HarbhejSidhu #shonaPind #SukhjinderLopon #SaabBulewalia #PunjabPind #HowToMakeBeautifulVillage

Пікірлер: 460
@BalwinderSingh-ug9fe
@BalwinderSingh-ug9fe 3 жыл бұрын
ਪਿੰਡਾਂ ਵਿੱਚ ਜਿਹੜੇ ਕੰਮ ਸਰਕਾਰਾਂ ਨਹੀਂ ਕਰ ਸਕੀਆਂ ।ਉਹ ਕੰਮ ਸਾਡੇ ਵੀਰ ਐਨ,ਆਰ ਆਈ ਕਰ ਰਹੇ ਹਨ ।ਪ੍ਰਮਾਤਮਾ ਐਸੇ ਵੀਰਾਂ ਨੂੰ ਲੰਬੀਆਂ ਉਮਰਾਂ ਬਖਸ਼ੇ ।
@happygholia1999
@happygholia1999 3 жыл бұрын
ਬੁੱਲੇਵਾਲੀਏ ਵੀਰ ਦੀ ਉਮਰ ਲੰਬੀ ਕਰੀਂ ਮਾਲਕਾ ਤਾਂ ਕਿ ਉਹ ਆਪਣੇ ਪਿੰਡ ਦੇ ਅਧੂਰੇ ਕੰਮ ਕਰ ਸਕੇ
@balbirsakhon6729
@balbirsakhon6729 3 жыл бұрын
ਖੁਸ਼ ਰਹਿ ਵੀਰਾ ਤੇਰੀ ਸੋਚ ਨੂੰ ਰੱਬ ਹੋਰ ਵੀ ਫੁੱਲ ਫਲ ਲਾਵੇ
@sanjuyadav3878
@sanjuyadav3878 3 жыл бұрын
मुझे लग रहा है कि मैं कोई सपना देख रहा हूं। क्या ऐसा वास्तव में हो सकता है ? मैं सलाम करता हूं, इस पूरे गांव को। जिन्होंने अपनी मेहनत से इसे संवार दिया है। साब बुलेवालिया की सराहना के लिए तो मेरे पास शब्द ही नही हैं। आज जब सरकारें अपने देश, अपने गांवों की तरफ ध्यान नही दे रही हैं और एक व्यक्ति जो विदेश में बैठ कर भी अपने गांव को जन्नत बनाने पर तुला है। वास्तव में उसका शरीर तो विदेश में है, लेकिन आत्मा अपने गांव में ही ठहरी हुई है। सलाम है साब बुलेवालिया को। मुझे एक बार फिर यही लगता है कि मैं कोई कल्पना कर रहा हूं, मैं कोई सपना देख रहा हूं। एक बार फिर मेरा पूरे गांव को सलाम, जहां ऐसे सपूत ने जन्म लिया। हरभेज सिद्धू वीर भी बड़ा ही नेक काम कर रहे हैं। जो कोयले की खदानों से हीरे ढूंढ़ रहे हैं और जौहरियों को दिखा रहे हैं। सलाम।।
@ranglapunjabgangsar4859
@ranglapunjabgangsar4859 3 жыл бұрын
ਬਹੁਤ ਹੀ ਜ਼ਿਆਦਾ ਸੋਹਣਾ ਪਿੰਡ ਆ ਸਹਿਲੂਟ ਉਸ ਵੀਰ ਨੂੰ ਜਿਸ ਦੀ ਸੋਚ ਇੰਨੀ ਸੋਹਣੀ ਆ 👍❤️
@SaabBulewalia25
@SaabBulewalia25 3 жыл бұрын
Thanku gg 🙏🙏
@sonurawa8239
@sonurawa8239 3 жыл бұрын
Good Nice ji
@sandeepsidhu2893
@sandeepsidhu2893 3 жыл бұрын
Hlo ji
@mixmashupsinfo120
@mixmashupsinfo120 3 жыл бұрын
ਸਾਬ ਵੀਰ ਦੀ ਸੋਚ ਨੂੰ ਸਲਾਮ ਤੇ ਬਾਪੂ ਜੀ ਨੇ ਵੀ ਗੱਲ ਕਰਦੇ ਹੋਏ ਚੰਗੀ ਸੋਚ ਦਾ ਮੁਜਾਹਰਾ ਕੀਤਾ🙏🏼🙏🏼
@punjabvillagemajha
@punjabvillagemajha 3 жыл бұрын
ਇਤਿਹਾਸ ਗਵਾਹ ਸਾਡੇ ਲੀਡਰਾ ਨੇ ਬਨੋਨਾ ਕੀ ਦੇਸ਼ ਦੇਸ਼ ਨੂੰ ਵੇਚੀ ਜਾਂਦਾ
@jagseerkhan2416
@jagseerkhan2416 3 жыл бұрын
ਸਲਾਮ ਆ ਸਾਬ ਬੂਲੇਵਾਲ ਨੂੰ ਇਹੋ ਜਿਹਾ ਇਨਸਾਨ ਦੀ ਜ਼ਿੰਦਗੀ ਰੱਬ ਲੰਬੀ ਕਰੇ ਵੀਰ ਖੁਸ਼ ਰਹੇ ਆਬਾਦ ਰਹੇ ਇਹੋ ਜਿਹੇ ਲੋਕਾਂ ਨੂੰ ਆਈਕੋਨ ਬਣਾਓ ਵੀਰੋ ਫਿਰ ਧਰਤੀ ਜੰਨਤ ਬਣ ਜਾਊਗੀ
@DevRaj-jw2mv
@DevRaj-jw2mv 3 жыл бұрын
Bahut badia bulewalia Saab rb lambi Umar kre g
@kanwaljitsidhu
@kanwaljitsidhu 3 жыл бұрын
Salute ਤਾਂ ਬਣਦਾ ਵੀਰ ਨੂੰ,ਰੱਬ ਲੰਮੀ ਉਮਰ ਕਰੇ
@veerukahlwan5982
@veerukahlwan5982 3 жыл бұрын
ਹੋਰ ਤਰੱਕੀਆਂ ਬਖਸ਼ੇ ਰੱਬ ਵੀਰ ਸਾਬ ਬੂਲੇਵਾਲੀਏ ਨੂੰ ਕੌਣ ਆਪਣੀ ਕਮਾਈ ਇਸ ਤਰ੍ਹਾਂ ਖਰਚ ਕਰਦਾ ਏ ਨਹੀਂ ਤਾਂ ਸਰਪੰਚ ਸਰਕਾਰ ਵੱਲੋਂ ਆਈ ਗ੍ਰਾਂਟ ਖਾ ਜਾਂਦੇ ਨੇ, ਤੇ ਡਕਾਰ ਵੀ ਨਹੀਂ ਮਰਦੇ
@gubantkaur9796
@gubantkaur9796 3 жыл бұрын
ਕਾਸ ਸਾਰੇ ਪੰਜਾਬ ਦੇ ਪਿੰਡ ਇਸ ਪਿੰਡ ਵਰਗੇ ਹੋਣ👏💐🙏
@inderjeetsingh2831
@inderjeetsingh2831 3 жыл бұрын
Right
@veerukahlwan5982
@veerukahlwan5982 3 жыл бұрын
ਨਹੀਂ ਹੋ ਸਕਦੇ ਕਿਉਂ ਕਿ ਹਰ ਪਿੰਡ ਵਿੱਚ "ਸਾਬ ਬੂਲੇਵਾਲੀਏ" ਵਰਗੇ ਵੀਰ ਨਹੀਂ ਜੀ
@jagirsingh3430
@jagirsingh3430 3 жыл бұрын
Ver vota khatir ledar shamlat jamena te kabje krwonde ne apne chahetan nu jis jamen te pind de saholat waste kush bnona chahida
@mintumangat2583
@mintumangat2583 3 жыл бұрын
ਸਾਡੇ ਪਿੰਡ ਦਾ ਗੁਰੂ ਘਰ ਦੀ ਜੁੰਮੇਵਾਰੀ ਸਾਡੇ ਮੁੰਡਿਆ ਕੋਲ ਏ ਬੁਹਤ ਵਧੀਆ ਗੁਰੂ ਘਰ ਬੰਨ੍ਹਿਆ ਜੀ ਲੱਗੇ 10 ਪਿੰਡਾਂ ਚ ਕੋਈ ਹੋਰ ਮੁਕਾਬਲਾ ਨਹੀਂ ਕਰਦਾ ਪਿੰਡ ਵੀ ਪੈਸਾ ਲਾ ਰਹੇ ਆ ਪਰ ਪਿੰਡ ਦਾ ਸਰਪੰਚ ਸਾਡੇ ਤੇ ਪਰਚੇ ਦੇ ਰਿਹਾ ਕੰਮ ਕਿਉਂ ਕਰ ਰਹੇ ਨੇ ਪਿੰਡ ਦਾ ਓਹਨੂੰ ਆਪਣਾ ਡਰ ਲੱਗਾ ਏ ਕੀਤੇ ਅਗਲੀ ਵਾਰ ਸਰਪੰਚੀ ਨਾ ਲੈ ਜਾਣ
@gursajanrandhawa6558
@gursajanrandhawa6558 3 жыл бұрын
sade v eda e a paji
@maanrackets_4017
@maanrackets_4017 3 жыл бұрын
ਬਹੁਤ ਚੰਗੀ ਸੋਚ ਏ 22 ਦੀ ਆਪਣੇ ਪਿੰਡ ਬਾਰੇ ਹਰ ਇੱਕ ਦੀ ਸੋਚ ਇਦਾ ਹੋਣੀ ਚਾਹੀਦੀ ਹੈ
@gulabkhan7825
@gulabkhan7825 3 жыл бұрын
Big salute 👏 ਕਮਾਲ ਐ ,,,ਮਾਣ ਐ,,, ਐਨੀ ਉੱਚੀ ਸੁੱਚੀ ਸੋਚ ਵੀ ਐ ਕਿਸੇ ਵੀਰ ਦੀ। ਰੱਬ ਹੋਰ ਤਰੱਕੀਆਂ ਬਕਸੇ। ਰੁਤਬਾ ਬੁਲੰਦ ਰਹੇ. MashaAllah.
@prabhkaur1462
@prabhkaur1462 3 жыл бұрын
Bahut Vadiya kam Kita veer ji God job
@manimaan2984
@manimaan2984 3 жыл бұрын
ਕਿਆ ਬਾਤਾਂ ਨੇ ❤❤❤। ਸਿਰਾ ਲਾ ਦਿੱਤਾ ਵੀਰ ਨੇ
@MrGurwinderpal
@MrGurwinderpal 3 жыл бұрын
ਬਹੁੱਤ ਵਧੀਆ ਬੁੱਲੇਵਾਲੀਆ ਜੀ... ਮਨ ਖੁੱਸ਼ ਹੋਇਆ ❤️👍
@SaabBulewalia25
@SaabBulewalia25 3 жыл бұрын
ਧੰਨਵਾਦ ਜੀ
@SanjeevSharma-iw1nb
@SanjeevSharma-iw1nb 3 жыл бұрын
Salute to Sahib Bullewalia ji
@mubarksingh4724
@mubarksingh4724 3 жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ,ਵੀਰ ਬੁਲੇਬਾਲੀਏ
@sajan.rataulrataul8274
@sajan.rataulrataul8274 3 жыл бұрын
Good job veere 👌👌👌
@raghbirsekhon6883
@raghbirsekhon6883 3 жыл бұрын
Bulewalia is a very dedicated person there is no word to thanksthis person. I like his pride in public.
@hardeepbrar8969
@hardeepbrar8969 3 жыл бұрын
ਸਾਡੇ MP ,MLA, CM ਤੇ PM ਸਾਰੇ ਇਸ ਬਾਈ ਵਾਲੀ ਸੋਚ ਤੇ ਦਿਮਾਗ ਵਰਤ ਲੈਂਦਾ ਤਾਂ ਇੱਕ ਪਿੰਡ ਨੀ ਸਾਰਾ ਹੀ ਪੰਜਾਬ ਸੋਹਣਾ ਬਣ ਜਾਵੇਗਾ। ਸਲਾਮ ਐਂ ਬਾਈ ਦੀ ਸੇਵਾ ਤੇ ਸੋਚ ਨੂੰ। ਜੇ ਕਿਤੇ ਸਾਰੇ ਪਿੰਡਾਂ ਦੇ NRI ਵੀਰ ਰਲ ਜਾਣ ਤਾਂ ਸਾਡੇ ਸਕੂਲ ਵਧੀਆ ਬਣ ਜਾਣ ਤਾਂ ਕਿ ਗਰੀਬ ਘਰਾਂ ਦੇ ਬੱਚੇ ਚੰਗੀ ਪੜ੍ਹਾਈ ਕਰਨ ਤੇ ਕੁਝ ਨੋਕਰੀਆਂ ਤੇ ਕੁਝ ਵਿਦੇਸ਼ ਜਾ ਸਕਣ ਤੇ ਅੱਗੇ ਤੋਂ ਹੋਰ ਵੀ ਬੱਚਿਆਂ ਦੀ ਪੜ੍ਹਾਈ ਪੂਰੀ ਕਰ ਲੈ
@sonurawa8239
@sonurawa8239 3 жыл бұрын
Ok.paji
@Parmindersingh-pt1dr
@Parmindersingh-pt1dr 3 жыл бұрын
Very nice bro
@jagnindersinghgill2450
@jagnindersinghgill2450 3 жыл бұрын
ਵੀਰ ਦਾ ਬਹੁਤ ਚੰਗਾ ਕੰਮ ਕੀਤਾ ਸਲਾਮ ਹੈ ਇਸ ਵੀਰ ਨੂੰ।।
@nanaksingh1758
@nanaksingh1758 3 жыл бұрын
ਬਹੁਤ ਵਧੀਆ ਲੱਗਾ ਜੀ ਇਹ ਵੀਡੀਓ ਵੇਖ ਕੇ। ਸਾਹਬ ਵੀਰ ਦੀ ਸੋਚ ਨੂੰ ਦਿਲੋਂ ਸਲੂਟ।
@harmeetsingh7590
@harmeetsingh7590 3 жыл бұрын
O mere punjabi pravo a video share teh like kro kine achi soch ha saab veera de rab hamesha chardi kla ch rakhan bhi nu
@SaabBulewalia25
@SaabBulewalia25 3 жыл бұрын
Thanku veere 🙏🙏
@beantsingh994
@beantsingh994 3 жыл бұрын
ਸਲਾਮ ਏ ਵੀਰ ਤੇਰੀ ਸੋਚ ਨੂੰ ਤੇਰੇ ਤਾਂ ਵੀਰ ਪੇਰੀ ਹੱਥ ਲਾਉਣ ਨੂੰ ਦਿਲ ਕਰਦਾ
@SaabBulewalia25
@SaabBulewalia25 3 жыл бұрын
ਸਤਿ ਸ੍ਰੀ ਅਕਾਲ ਵੀਰੇ, ਹੋਰ ਸੁਣਾਉ ਕੀ ਹਾਲ ਚਾਲ ਏ ਵੀਰੇ ਤੁਹਾਡਾ। ਵੀਰੇ ਮੈ ਵੀ ਤੁਹਾਡੇ ਵਾਂਗੂ ਆਮ ਇਨਸਾਨ ਆ। ਬੱਸ ਇੱਕ ਮੇਰੇ ਮਨ ਵਿੱਚ ਗੱਲ ਹਮੇਸਾ ਤੰਗ ਕਰਦੀ ਸੀ ਕਿ ਕੋਈ ਵੀ ਬਾਹਰ ਜਾਂਦਾ ਏ ਤਾਂ ਆਪਣੇ ਘਰ-ਦਿਆਂ ਜਾ ਆਪਣੇ ਸ਼ੌਕ ਵਾਸਤੇ ਜਾਂਦੇ ਨੇ, ਪਰ ਮੇਰੀ ਸੋਚ ਉੱਪਰ ਵਾਲੇ ਨੇ ਕੁਝ ਵੱਖਰੀ ਹੀ ਦੇ ਦਿੱਤੀ । ਬੱਸ ਪਰਮਾਤਮਾ ਦੀ ਦਿੱਤੀ ਹਿੰਮਤ ਸ਼ਕਤੀ ਤੇ ਇਹ ਕਾਰਜ ਕਰਨ ਦੀ ਸ਼ਕਤੀ ਦਿੱਤੀ। ਮੈ ਤੁਹਾਡੇ ਵਰਗੇ ਵੀਰਾ ਭਰਾਵਾਂ ਅਤੇ ਭੈਣਾਂ ਦਾ ਧੰਨਵਾਦੀ ਆ ਕੇ ਮੈਨੂੰ ਅੱਗੇ ਵੀ ਕੁਝ ਚੰਗਾ ਕਰਨ ਦੀ ਹਿੰਮਤ ਦਿੰਦੇ ਨੇ, ਧੰਨਵਾਦ ਜੀ
@rumyjattighaint836
@rumyjattighaint836 3 жыл бұрын
@@SaabBulewalia25 Sir g mjaa aa gya video dekh k. .vry nice pind
@zadvindersingh4234
@zadvindersingh4234 3 жыл бұрын
Salute to your thinking big bro 👍👍👍👍👍
@harpreetsingh-mk6ti
@harpreetsingh-mk6ti 3 жыл бұрын
Very nice bro bhut ਚੰਗਾ ਲੱਗਾ video dekh ke mja aaa gya
@inderjeetsingh2831
@inderjeetsingh2831 3 жыл бұрын
God bless you
@mjsg8476
@mjsg8476 3 жыл бұрын
What a great man to do this beautiful work. A legend for others to follow in life.
@sonasingh5984
@sonasingh5984 3 жыл бұрын
ਬਹੁਤ ਹੀ ਵਧੀਆ ਜੀ
@Commentcobra07
@Commentcobra07 3 жыл бұрын
Dikhawa ta sari duniya krdi h..but Hartley love you Saab bulewaliya nu jina ne hakiki tor te pind nu swrg bna dita Rab thonu hor v traki bakhse veer ....ek like Saab leyi...,👍👍👍👌
@montysahotasahota2373
@montysahotasahota2373 3 жыл бұрын
Keya baat a ji jug jug jive 22
@user-ee8fm7qn5s
@user-ee8fm7qn5s 3 жыл бұрын
ਬਹੁਤ ਵਧੀਆ👍💯
@akaur4533
@akaur4533 3 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਣ
@sukhwindersingh3436
@sukhwindersingh3436 3 жыл бұрын
ਪਰਮਾਤਮਾ ਸਾਬ ਵੀਰ ਦੀ ਲੰਬੀ ਉਮਰ ਕਰੇ।
@jagrajdhaliwal7235
@jagrajdhaliwal7235 3 жыл бұрын
ਸਰਪੰਚ ਵੀ ਇਹੋ ਜਿਹਾ ਈਮਾਨਦਾਰੀ ਹੋਣਾ ਚਾਹੀਦਾ ਹੈ ਕਈ ਪਿੰਡ ਵਿੱਚ ਸਰਪੰਚ ਚੰਗਾ ਕੰਮ ਕਰਨ ਨਹੀਂ ਦੀਦੇ ਹਨ
@gursajanrandhawa6558
@gursajanrandhawa6558 3 жыл бұрын
veer eh sarpanch na kam nai krvaya apne shonk nal krvaya
@luciferr420
@luciferr420 3 жыл бұрын
@@gursajanrandhawa6558 chitte kurta wala bai🤪
@gursajanrandhawa6558
@gursajanrandhawa6558 3 жыл бұрын
@@luciferr420 tusi jande o mainu?
@luciferr420
@luciferr420 3 жыл бұрын
@@gursajanrandhawa6558 veere video ch chitte kurte pajame wala munda gursajan naam dseya taan kehaa
@gursajanrandhawa6558
@gursajanrandhawa6558 3 жыл бұрын
@@luciferr420 ohkkk😂
@SurjitSingh-fd8nz
@SurjitSingh-fd8nz 3 жыл бұрын
Asli sewa esnu kehde ne, kar ke vekho, ਮਨ ਨੂੰ ਕਿੰਨੀ satisfaction ਮਿਲਦੀ ਐ।
@middleclassfarmers2208
@middleclassfarmers2208 3 жыл бұрын
Salute aa veere Teri soch nu..
@Military-Artist-86
@Military-Artist-86 3 жыл бұрын
ਸਾਬ ਬੂਲੇਵਾਲੀਆ ..... 👏👏👏👏👏👏👏👏
@SaabBulewalia25
@SaabBulewalia25 3 жыл бұрын
Tnx gg
@pinkujasu4039
@pinkujasu4039 3 жыл бұрын
ੳੁਚੀ ਸੋਚ ਦੇ ਮਾਲਕ ਸਰਦਾਰ ਬੂਲੇਆਲੀਏ
@SaabBulewalia25
@SaabBulewalia25 3 жыл бұрын
Thanku veere
@satnamsinghsandhu1001
@satnamsinghsandhu1001 3 жыл бұрын
Very good
@jaskaur6764
@jaskaur6764 3 жыл бұрын
Bhut vadiya g
@charanjitsingh5845
@charanjitsingh5845 3 жыл бұрын
ਬਹੁੱਤ ਵਧੀਆ ਬੁੱਲੇਵਾਲੀਆ ਜੀ
@jagdeepsidhu1313
@jagdeepsidhu1313 3 жыл бұрын
very good saab veer jeonda vasda reh rab tenu hor trakki deve veer es veer toh hor NRI veer v kuj sikh len
@harvinderkaur4629
@harvinderkaur4629 3 жыл бұрын
Very good 👍👍Soooo beautiful Village Salute he Veer ji nu God bless you Veer ji
@ManjeetKaur-zn5nb
@ManjeetKaur-zn5nb 3 жыл бұрын
So nice ji
@HSM970
@HSM970 3 жыл бұрын
Rehna ta ik kamre ch aw...pind de loka Diya duawa Milan gyia
@middleclassfarmers2208
@middleclassfarmers2208 3 жыл бұрын
Bai g saada pind v bahut sohna banaya vaise . Search kareo bhungarni jankalyan society Facebook te, KZbin te bhungarni
@Ghosty13242
@Ghosty13242 3 жыл бұрын
Pind nal ina pyar bahut vadia laga...Salute hai us bache nu
@harneksingh3207
@harneksingh3207 3 жыл бұрын
Thanks sahib bulewalia
@lakhvirnagra9431
@lakhvirnagra9431 3 жыл бұрын
Sooo great job 👍
@babrinangal2045
@babrinangal2045 3 жыл бұрын
Very good👍👍👍👍 ji
@user-fh5tr3mq3p
@user-fh5tr3mq3p 3 жыл бұрын
ਵਾਹ ਵਾਹ
@bhushangaut2319
@bhushangaut2319 3 жыл бұрын
Bhut vadia soch a sabh bullewalia di
@sunnydeolbestherosingh4843
@sunnydeolbestherosingh4843 3 жыл бұрын
V.nyc veer g pind god bless y veer g
@sukhmanpreet6210
@sukhmanpreet6210 3 жыл бұрын
Bhut vadia soch da malik aa veer ji God bless you veere
@happygholia1999
@happygholia1999 3 жыл бұрын
Nice video thanks BHI
@jassibrar6982
@jassibrar6982 3 жыл бұрын
ਗੁੱਡ ਵੀਰ ਜੀ
@SaabBulewalia25
@SaabBulewalia25 3 жыл бұрын
Tnx g
@billapandher5043
@billapandher5043 3 жыл бұрын
Veer de soch nu salut a
@inderjeetsingh2831
@inderjeetsingh2831 3 жыл бұрын
Dil khush ho gayea video dekh k
@RajKumar-ge1gl
@RajKumar-ge1gl 3 жыл бұрын
Very good bhi ji. Thanks
@sarajmanes4505
@sarajmanes4505 3 жыл бұрын
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਨੇ ਪਿੰਡ ਨੂੰ ਚਮਕਾਉਣ ਲਈ ਵਿਦੇਸ਼ਾ ਵਿੱਚ ਰਹਿੰਦੇ ਵੀਰਾ ਭੈਣਾ ਦੀ ਖਿੱਚ ਤਾਂ ਆਪਣੀ ਮਿੱਟੀ ਦੇ ਨਾਲ ਹੈ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਸਦਾ ਆਪ ਸਭ ਨੂੰ ਖੁਸ਼ ਰਹੋ ਜੀ ਧੰਨਵਾਦ
@SaabBulewalia25
@SaabBulewalia25 3 жыл бұрын
ਸ਼ੁਕਰੀਆ ਵੀਰੇ
@sarajmanes4505
@sarajmanes4505 3 жыл бұрын
@@SaabBulewalia25 ਸਤਿ ਸ੍ਰੀ ਅਕਾਲ ਵੀਰ ਜੀ & ਜੀ ਆਇਆਂ ਨੂੰ ਜੀ 🙏🙏🙏
@sarajmanes4505
@sarajmanes4505 3 жыл бұрын
@@SaabBulewalia25 Veer Ji Aap Fb Ya Instagram Te Ho Aur Kes Naam To Ho Ji
@gursajanrandhawa6558
@gursajanrandhawa6558 3 жыл бұрын
@@sarajmanes4505 saab bulewalia
@jagirsingh3430
@jagirsingh3430 3 жыл бұрын
Sade pind de sarpsnch ne sare shamlat jameen vech diti kabje karwa dite jo k pind walea de saholt waste kush v nahi banaea lakh lahnat es sarpanch de soch te
@galaxygamer734
@galaxygamer734 3 жыл бұрын
Very nice 👍 veer
@karanpreetsingh7864
@karanpreetsingh7864 3 жыл бұрын
Bro att kari pai a y
@bhainarindersinghkhalsa2162
@bhainarindersinghkhalsa2162 3 жыл бұрын
ਧਰਤੀ ਹੀ ਅਸਲ ਜੰਨਤ ਹੈ।
@harjinderpannusinghpannu1766
@harjinderpannusinghpannu1766 3 жыл бұрын
WAHEGURU ji meher karan
@paramkaur1733
@paramkaur1733 3 жыл бұрын
Kash sare pind ane sohne bn Jan bhut vdia soch veer di god bless u
@bishambersingh3117
@bishambersingh3117 3 жыл бұрын
Bahut vadhia
@renusarwan9966
@renusarwan9966 3 жыл бұрын
Very nice look of bulewal sarpanch lokan da v kha jande ne saab ne aapna v pind te la ditta👏👏
@johny689
@johny689 3 жыл бұрын
Hoon pind walle is nu hor agge vaddaan....mazza ta he h...baki Bhut Bhut vadiya kum kitta bai ne
@Deephardip
@Deephardip 3 жыл бұрын
Bahut vadiya ji
@dalvirsingh1881
@dalvirsingh1881 3 жыл бұрын
Village ta bohat sohna hai per village ch koi v unpar nahi hona chahi da. App ty gurukipa kary. Parmatma lamby umer kary
@harbantharry4054
@harbantharry4054 3 жыл бұрын
Bahut vdia km... jug jug jio
@HarpreetSingh-qb2qz
@HarpreetSingh-qb2qz 3 жыл бұрын
Very very nice
@gogisingh8614
@gogisingh8614 3 жыл бұрын
Very Great person👌👌👌
@sarvjitdeol9622
@sarvjitdeol9622 3 жыл бұрын
🙏💐🌹ੴ 🌹💐🙏 ਖੁਸ਼ ਕੀਤੇ 🌹ਸੱਚੇਪਾਤਸ਼ਾਹ ਇਸ ਇੰਨਸਾਨ ਨੂੰ ਚੱੜਦੀ ਕਲਾ ਵਿੱਚ ਰੱਖਣ ।🌹ਧੰਨਵਾਦ 🌹ਧੰਨਵਾਦ 🌹 🍃🥀🍃🥀🍃🥀🍃
@SaabBulewalia25
@SaabBulewalia25 3 жыл бұрын
Thanku bro
@abhaucollectionamritsar7576
@abhaucollectionamritsar7576 3 жыл бұрын
ਘੈਂਟ ਘੈਂਟ ਘੈਂਟ ਭਾਊ ਪੱਧਰੀ ਵਾਲਾ ਖਾਸਾ ਅੰਮ੍ਰਿਤਸਰ
@HarpalSingh-zx1gv
@HarpalSingh-zx1gv 3 жыл бұрын
Nice
@rachnadhiman7958
@rachnadhiman7958 3 жыл бұрын
Nice job
@manjot3461
@manjot3461 3 жыл бұрын
Pind chakar diya Galla vee duniya ch hundia
@rakeshbhalla7184
@rakeshbhalla7184 3 жыл бұрын
Kya batan
@sukhdeepsinghjalalusman972
@sukhdeepsinghjalalusman972 3 жыл бұрын
Very good 👍👍👍
@MandeepSinghKambojNaushehraPan
@MandeepSinghKambojNaushehraPan 3 жыл бұрын
Very beautiful panda bahut changa kam ki tar bhai ne
@jujharsinghwarraich2314
@jujharsinghwarraich2314 3 жыл бұрын
Good job saab ji
@onlyfact4481
@onlyfact4481 3 жыл бұрын
Bauht wadia veer ji...
@amankaur8226
@amankaur8226 3 жыл бұрын
Bahut vdiaa kam kita veer g ne
@jaspreetdhaliwal9951
@jaspreetdhaliwal9951 3 жыл бұрын
Buhat Vadiya bai g
@ekamjotsingh807
@ekamjotsingh807 3 жыл бұрын
Bahut vdia soch da maalik hai ih munda" jiounda reh Vir
@SaabBulewalia25
@SaabBulewalia25 3 жыл бұрын
Thanku gg
@majorsingh7567
@majorsingh7567 3 жыл бұрын
rab kush rekha as veer ji nu🙏🙏🙏
@rajwinderkaur3925
@rajwinderkaur3925 3 жыл бұрын
ਸੱਤ ਸ਼੍ਰੀ ਆਕਾਲ ਜੀ ਸਭ ਤੋਂ ਪਹਿਲਾਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਪਣੇ ਪਿੰਡ ਨੂੰ ਆਪਣੇ ਸੁਪਨਿਆਂ ਦੇ ਵਿੱਚ ਵਿੱਚ ਸਜਾਉਣ ਲਈ। ਮੇਰਾ ਇੱਕ ਸਵਾਲ ਹੈ ਜੀ ਕਿ ਤੁਸੀ ਪਲਾਸਟਿਕ ਮੈਨੇਜਮੈਂਟ ਕਿਸ ਤਰ੍ਹਾਂ ਕੀਤੀ?
@SaabBulewalia25
@SaabBulewalia25 3 жыл бұрын
ਤੁਹਾਨੂੰ ਵੀ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਸਾਡਾ ਪਿੰਡ ਚੰਗਾ ਲੱਗਾ ਧੰਨਵਾਦ ਜੀ । ਬਾਕੀ ਤੁਸੀ ਪਲਾਸਟਿਕ ਬਾਰੇ ਪੁੱਛਿਆਂ ਉਹ ਮੈ ਪੰਜ ਛੇ ਸਾਲ ਤੋਂ ਪੱਕਾ ਵਰਕਰ ਰੱਖਿਆ ਹੋਇਆ ਹੈ। ਉਹ ਸਾਰੇ ਪੋਲੀਥੀਨ ਕੱਠੇ ਕਰ ਕੇ ਇੱਕ ਜਗਾਂ ਤੇ ਰੱਖ ਦੇਈ ਦੇ ਨੇ, ਤੇ ਬਾਅਦ ਵਿੱਚ ਪਲਾਸਟਿਕ ਵਾਲਾ ਭਾਈ ਜਾਂ ਕੋਈ ਹੋਰ ਲੈ ਕੇ ਵੇਚ ਲੈਂਦੇ ਨੇ..
@jhirmalsinghjhirmal1851
@jhirmalsinghjhirmal1851 3 жыл бұрын
Very nice 👌 veer bulewalia
@sehmatmaan1976
@sehmatmaan1976 3 жыл бұрын
Nice vir ji
@jobenrathian3777
@jobenrathian3777 3 жыл бұрын
Bahut sohna pind aa g thonu salute a g
@amandeepyoutube740
@amandeepyoutube740 3 жыл бұрын
Very good 👍👍
@enlightenedsoul8114
@enlightenedsoul8114 3 жыл бұрын
Jeena usi ka naam hai dusron ke liye jo jiye
@rajeshmahajan5592
@rajeshmahajan5592 3 жыл бұрын
Buhat shona bnaya hai, es to hor NRI nu bi apne apne pind baare aisi soach rakhni chahiye. Salute hai veer ji nu
@onlyaap1493
@onlyaap1493 3 жыл бұрын
Wah ji wah
@rajinderrandhawa9416
@rajinderrandhawa9416 3 жыл бұрын
Very nice bro love u
Sigma girl and soap bubbles by Secret Vlog
00:37
Secret Vlog
Рет қаралды 13 МЛН
Summer shower by Secret Vlog
00:17
Secret Vlog
Рет қаралды 10 МЛН
Now THIS is entertainment! 🤣
00:59
America's Got Talent
Рет қаралды 40 МЛН
Secret Experiment Toothpaste Pt.4 😱 #shorts
0:35
Mr DegrEE
Рет қаралды 19 МЛН
Откуда эти паучки??? @zackdfilms - автор анимации.
0:29
Время знаний
Рет қаралды 4,1 МЛН
Oi Oi Oi & E E Ei Meme Looking For a Girlfriend
0:26
Mischief time
Рет қаралды 8 МЛН
Finger Heart - Fancy Refill (Inside Out Animation)
0:30
FASH
Рет қаралды 20 МЛН