ਘਰਵਾਲੀ ਦੀ ਨਵੀਂ ਬਣਾਈ ਡਿਸ਼, ਪਰ ਤੂੰ ਵੇਖੀ ਨਹੀਂ | Dhadrianwale

  Рет қаралды 101,209

Emm Pee

Emm Pee

4 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Housewife newly made dish, but you have not seen it | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 250
@MerapunjabPB03
@MerapunjabPB03 4 ай бұрын
ਧੰਨ ਧੰਨ ਹੈ ਉਹ ਮਾਂ ਜਿਸਨੇ ਮੇਰੇ ਭਾਈ ਸਾਹਿਬ ਨੂੰ ਜਨਮ ਦਿੱਤਾ ਕੋਟਿ ਕੋਟਿ ਪ੍ਰਣਾਮ ਮੇਰੀ ਉਸ ਮਾਂ ਨੂੰ
@jagdishkaur9755
@jagdishkaur9755 4 ай бұрын
ਬਹੁਤ ਸਾਰੀਆਂ ਔਰਤਾਂ ਅਜਿਹੀਆਂ ਹਨ ਜਿਹੜੀਆਂ ਪਤੀ ਦੇ ਪਿਆਰ ਨੂੰ ਤਰਸਦੀਆਂ ਹਨ ਜਿਹੜੀਆਂ ਸੋਹਣੀਆਂ ਨਹੀਂ ਉਨ੍ਹਾਂ ਦਾ ਇਸਤੋਂ ਵੀ ਬੁਰਾ ਹਾਲ ਹੈ। ਉਹ ਤਰਸਦੀਆਂ ਹਨ ਕਿ ਘਰ ਵਾਲਾ ਹੋਰ ਨਾ ਸਹੀ ਕਦੇ ਭੁੱਲ ਭੁਲੇਖੇ ਉਨ੍ਹਾਂ ਦੀ ਬਣਾਈ ਦਾਲ ਸਬਜ਼ੀ ਹੀ ਵਡਿਆ ਦਿਆ ਕਰਨ।
@KamaljeetKaur-sx8io
@KamaljeetKaur-sx8io 4 ай бұрын
ਵਾਅਅਅਅਅਅਅਓ 👌👏ਜੇ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੀਏ ਤਾਂ ਵੱਡੀਆਂ ਵੱਡੀਆਂ ਖੁਸ਼ੀਆਂ ਕਿਤਿਓਂ ਹੋਰ ਲੱਭਣ ਦੀ ਲੋੜ ਨਹੀਂ 🙏ਕਮਾਲ ਦੇ ਇਸ ਸੁਨੇਹੇ ਲਈ ਕੋਟਿਨ ਕੋਟਿ ਧੰਨਵਾਦ ਜੀ 🙏
@jaspreetbhullar8398
@jaspreetbhullar8398 4 ай бұрын
ਬਿਲਕੁੱਲ ਸਹੀ ਕਿਹਾ ਕਮਲਜੀਤ ਭੈਣ ਜੀ 👍🏻☺️🙏
@ManjitKaur-lu7oy
@ManjitKaur-lu7oy 4 ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਹੋਰ ਦਸੋ ਸਾਰੇ ਠੀਕ ਓ ਜੀ ਵੀਰ ਤੇ ਭੈਣਾ ਜੀ❤❤❤❤❤❤❤❤❤
@jaspreetbhullar8398
@jaspreetbhullar8398 4 ай бұрын
ਭਾਈ ਸਾਹਿਬ ਜੀ ਤੁਹਾਡਾ wow ਕਹਿਣਾ ਬਹੁਤ cute ਲੱਗਦਾ ਹੈ ਜੀ☺️❤️🙏 ਸਾਡੇ ਪਿਆਰੇ ਭਾਈ ਸਾਹਿਬ ਜੀ ਤੇ ਐਮ ਪੀ ਟੀਮ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਜੋਂ ਸਾਨੂੰ ਗਿਆਨ ਭਰਪੂਰ ਵਿਚਾਰਾਂ ਦਿੰਦੇ ਹੋ ਜੀ 💐🙏🙏
@KamaljeetKaur-sx8io
@KamaljeetKaur-sx8io 4 ай бұрын
ਸਹੀ ਗੱਲ ਐ ਜਸਪ੍ਰੀਤ ਜੀ 😊
@jaspreetbhullar8398
@jaspreetbhullar8398 4 ай бұрын
ਭਾਈ ਸਾਹਿਬ ਜੀ ਤੁਹਾਡੇ ਹਰ ਰੋਜ਼ ਦੇ ਸੁਨੇਹੇ ਜਿੱਥੇ ਸਾਡੇ ਅੰਦਰ ਦੀ ਮੈਲ਼ ਨੂੰ ਕੱਢ ਰਹੇ ਹਨ ਉੱਥੇ ਹੀ ਸਾਡੇ ਅੰਦਰ ਹਰ ਰੋਜ਼ ਭਰਪੂਰ ਸਕਾਰਾਤਮਕ ਊਰਜਾ ਭਰ ਜਾਂਦੀ ਹੈ ਜੋਂ ਸਾਨੂੰ ਹਰ ਪਲ਼ ਦਾ ਆਨੰਦ ਦਿੰਦੀ ਹੈ ਜੀ ☺️🙏 ਬਹੁਤ ਬਹੁਤ ਧੰਨਵਾਦ ਸਾਡੇ ਸਤਿਕਾਰਯੋਗ ਭਾਈ ਸਾਹਿਬ ਜੀ 💐❤️🙏
@Lovenature-nt8zm
@Lovenature-nt8zm 4 ай бұрын
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@MerapunjabPB03
@MerapunjabPB03 4 ай бұрын
ਵੈਰੀ ਵੈਰੀ ਨਾਈਸ ਜੀ ਮੇਰੇ ਭਾਈ ਸਾਹਿਬ ਦੀ ਕੋਈ ਰੀਸ ਨਹੀਂ ਕਰ ਸਕਦਾ
@simranpreetkaur5913
@simranpreetkaur5913 4 ай бұрын
ਬਿਲਕੁਲ ਸੱਚ ਹੈ ਭਾਈ ਸਾਹਿਬ ਜੀ ਔਰਤ ਦੀ ਥੋੜੀ ਜਿਹੀ ਕੀਤੀ ਤਾਰੀਫ ਹੀ ਉਸ ਲਈ ਬਹੁਤ ਵੱਡੀ ਖੁਸ਼ੀ ਬਣ ਜਾਦੀ ਹੈ 🙏🙏🙏🙏
@user-qz1fv9ct8i
@user-qz1fv9ct8i 4 ай бұрын
Right ji
@devinderpalsingh1010
@devinderpalsingh1010 4 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਕਿੰਨੇ ਉਪਰਾਲੇ ਕਰਦੇ ਹੋ ਆਪ ਜੀ ਸਮਾਜ ਨੂੰ ਸੋਹਣਾ ਬਣਾਉਣ ਲਈ 💖💖🙏🙏🙏
@ManjitKaur-wl9hr
@ManjitKaur-wl9hr 4 ай бұрын
ਬਹੁਤ - ਬਹੁਤ ਧੰਨਬਾਦ ਭਾਈ ਸਾਹਿਬ ਜੀ , ਸਾਨੂੰ mentally strong ਬਣਾਉਣ ਲਈ 🙏🙏🙏🙏🙏
@user-cz5pe4gk9y
@user-cz5pe4gk9y 3 ай бұрын
ਬਹੁਤ ਵਧੀਆ ਜੀ
@makhansingh4140
@makhansingh4140 4 ай бұрын
ਭਾਈ ਮੱਖਣ ਸਿੰਘ ਜੀ ਖਾਲਸਾ ਕੋਟ ਸਮੀਰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@manjitsingh3786
@manjitsingh3786 4 ай бұрын
ਭਾਈ ਸਾਹਿਬ ਜੀ ਗੱਲ boht ਵਧੀਆ ਢੰਗ ਨਾਲ ਸਮਝਾਉਂਦੇ ਨੇ।
@SandeepSingh-ky1wj
@SandeepSingh-ky1wj 4 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🌹🌹🥀🥀🌸🌸
@ManjitKaur-lu7oy
@ManjitKaur-lu7oy 4 ай бұрын
ਬਹੂਤ ਸੋਣਾ ਮੈਸਜ ਆ ਜੀ ਧੰਨਵਾਦ ਭਾਈ ਸਾਹਿਬ ਜੀ ਸਾਰੀ ਸੰਗਤ ਦਾ ਧੰਨਵਾਦ ਜੀ ਮਿਲਦੇ ਆ ਜੀ ਕਲ ਨੂੰ ਨਵੇ ਮੈਸਜ ਨਾਲ ਜੀ❤❤❤❤❤❤❤❤❤
@user-qz1fv9ct8i
@user-qz1fv9ct8i 4 ай бұрын
Right
@akmrar8731
@akmrar8731 4 ай бұрын
Tci ਇੰਨੀਆ ਸੱਚੀਆ ਗਾਲ੍ਹਾਂ ਕਿਵੇ ਕਰਦੇ o ਤੁਹਾਨੂੰ ਕਿਵੇਂ ਪਤਾ ਲਗਦਾ ਬੀ ਔਰਤ ਕੀ ਮਹਿਸੂਸ ਕਰਦੀ a ਮੈ ਤੁਹਾਨੂ ਸੁਣ ਕੇ ਬਹੁਤ ਕੁੱਝ ਸਿੱਖਿਆ ਹੈ thnxx
@ministories_narinder_kaur
@ministories_narinder_kaur 4 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@user-qz1fv9ct8i
@user-qz1fv9ct8i 4 ай бұрын
Right ji
@ManjitKaur-lu7oy
@ManjitKaur-lu7oy 4 ай бұрын
ਹੈਰੀ ਵੀਰ ਜੀ ਪਰਮਜੀਤ ਗਿਲ ਵੀਰ ਜੀ ਅਮੋਲਕ ਵੀਰ ਜੀ ਸਨਦੀਪ ਸੋਹੀ ਵੀਰ ਜੀ ਗੂਰਜੰਟ ਵੀਰ ਜੀ ਤੇ ਜਗਤਾਰ ਮਟੂ ਵੀਰ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ❤❤❤❤❤❤❤❤
@SandeepSingh-ky1wj
@SandeepSingh-ky1wj 4 ай бұрын
🙏🏻🙏🏻🌹🌹🥀🥀🌸🌹🌹🥀🥀🙏🏻🙏🏻 ✍✍ ਜਿਸ ਦਿਨ ਤੁਸੀਂ ਆਪਣੀ ਜਿੰਦਗੀ ਨੂੰ ਖੁੱਲ ਕੇ ਜੀਅ ਲਿਆ ਉਹੀ ਦਿਨ ਤੁਹਾਡਾ ਹੈ ਬਾਕੀ ਤਾਂ ਸਭ ਕੰਲੈਡਰ ਦੀਆਂ ਤਰੀਕਾਂ ਹਨ
@gureksinghgill8279
@gureksinghgill8279 4 ай бұрын
😂🤣ਬਹੁਤ ਸੋਹਣਾ ਲਿਖਿਆ ਸੰਦੀਪ ਸਿੰਘ ਵੀਰ ਜੀ🙏🙏🙏🙏🙏🙏
@SandeepSingh-ky1wj
@SandeepSingh-ky1wj 4 ай бұрын
@@gureksinghgill8279 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻
@Anmoldeep_Singh01
@Anmoldeep_Singh01 4 ай бұрын
Waheguru ji ka Khalsa waheguru Ji ki Fateh ਭਾਈ ਸਾਹਿਬ ਜੀ ਮੈਂ ਗੁਰਪ੍ਰੀਤ ਕੌਰ ਆ ਜੀ ਲੁਧਿਆਣੇਂ ਤੋਂ ❤❤ ਬਹੁਤ ਵਧੀਆ ਵਿਚਾਰ ਜੀ
@hoteldivine2506
@hoteldivine2506 4 ай бұрын
ਪਿਆਰੇ ਭਾਈ ਸਾਹਿਬ ਜੀ ਭਾਈ ਸਾਹਿਬ ਜੀ ਦੇ ਨਾਲ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ। ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਭਾਈ ਸਾਹਿਬ ਜੀ ਕੇ ਕੈਂਪ ਵਿੱਚ ਸਾਨੂੰ ਵੀ । ਚੰਗਾ ਗਿਆਨ । ਮਿਲਦਾ ਹੈ ਜੀ।।
@sikandersingh6415
@sikandersingh6415 4 ай бұрын
ਭਾਈ ਸਾਹਬ ਦਾ ਬਹੁਤ ਬਹੁਤ ਧੰਨਵਾਦ ਜੀਣਾ ਸਿਖਾ ਦਿੱਤਾ ❤❤❤❤❤❤❤❤❤❤❤❤
@ManjitKaur-lu7oy
@ManjitKaur-lu7oy 4 ай бұрын
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।
@jagtarsinghmattu
@jagtarsinghmattu 4 ай бұрын
ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏
@GurmitsinghSheron
@GurmitsinghSheron 4 ай бұрын
ਬਹੁਤ ਸਾਰੇ ਧੰਨਵਾਦ❤❤ ਭਗਤ ਰਵਿਦਾਸ ਦੀਆਂ ਧਾਰਨਾ ਭੇਜੋ੯੪੧੭੭੭੯੧੮੪
@jagtarsinghmattu
@jagtarsinghmattu 4 ай бұрын
ਸਤਿਨਾਮ ਵਾਹਿਗੁਰੂ ਜੀ🙏🙏
@amitsandhu_
@amitsandhu_ 4 ай бұрын
ਵਾਹਿਗੁਰੂ ਜੀ
@Aksgaming3447
@Aksgaming3447 4 ай бұрын
Bahut vadya gala samjan lai shukrana guru ji
@RajwinderKaur-hy2og
@RajwinderKaur-hy2og 4 ай бұрын
Waheguru ji ka khalsa waheguru ji ki fateh bhai sahib ji🙏🙏
@sundeepbhuller7934
@sundeepbhuller7934 4 ай бұрын
ਬਹੁਤ ਵਧੀਆ ਸੇਧ, ਬਿਲਕੁੱਲ ਸਹੀ ਐਗਜੈਂਪਲ ਦਿੱਤੀ ਅ 🙏🙏
@rajinderkaur3731
@rajinderkaur3731 4 ай бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਪਿਆਰ ਸਹਿਤ ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਭਾਈ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤❤😊😊😊😊😊
@vickymehrok7101
@vickymehrok7101 4 ай бұрын
ਵਾਹ ਭਾਈ ਸਾਹਿਬ ਜੀ ਬਹੂਤ ਬਹੁਤ ਬਹੁਤ ਸੋਹਣਾ ਸਨੇਹਾ ਬਹੁਤ ਸੋਹਣੀ ਸਿਖਿਆ ਮਿਲੀ
@sukhveersinghmaan1838
@sukhveersinghmaan1838 4 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਹਿ ਜੀ ❤
@HarpreetKaur-pk5go
@HarpreetKaur-pk5go 4 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@user-qz1fv9ct8i
@user-qz1fv9ct8i 4 ай бұрын
Waheguru ji 🙏
@manjitkaursandhu4785
@manjitkaursandhu4785 4 ай бұрын
Bulkul sahi ji apna ta ada he krda na ji 👌👌🙏🙏🙏❤❤❤🙏🙏🙏
@user-qz1fv9ct8i
@user-qz1fv9ct8i 4 ай бұрын
😂😂
@ParminderSingh-us5xx
@ParminderSingh-us5xx 4 ай бұрын
ਬਹੁਤ ਵਧੀਆ ਭਾਈ ਸਾਹਿਬ ਸਾਰੀ ਟੀਮ
@user-kirat12345
@user-kirat12345 4 ай бұрын
ਬਹੁਤ ਵਧੀਆ ਵਿਚਾਰ ਜੀ 🙏🙏
@user-kirat12345
@user-kirat12345 4 ай бұрын
ਭਾਈ ਸਾਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ I am ਮਾਛੀਵਾੜਾ ਸਾਹਿਬ ਤੋਂ ❤
@surindersingh5129
@surindersingh5129 4 ай бұрын
Sooo good massage appropriation makes hole world friends should appreciate each moment
@ManpreetSingh-kf8ii
@ManpreetSingh-kf8ii 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️
@user-qz1fv9ct8i
@user-qz1fv9ct8i 4 ай бұрын
Waheguru ji
@RupinderKaur-uz3mz
@RupinderKaur-uz3mz 4 ай бұрын
Waheguruji Waheguruji very nice 101%
@user-qz1fv9ct8i
@user-qz1fv9ct8i 4 ай бұрын
Waheguru ji 🙏
@sarabjitkaur8997
@sarabjitkaur8997 4 ай бұрын
Very nice ਕੈਂਪ ਵੀਡੀਓ
@autismashramresearchfounda9298
@autismashramresearchfounda9298 4 ай бұрын
Very beautiful message
@guranshlife7069
@guranshlife7069 4 ай бұрын
ਸ਼ੁਕਰ ਹੈ ਸਦਾ ਹੀ ਅਸੰਖ ਅਸੰਖ ਵਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@NirmalSingh-jq2we
@NirmalSingh-jq2we 4 ай бұрын
ਬਹੁਤ ਸੋਹਣੀ ਗੱਲ ਹੈ
@AmarjeetKaur-pc3lt
@AmarjeetKaur-pc3lt 4 ай бұрын
Waheguru ji❤❤
@GURPREETKAUR-zl9ly
@GURPREETKAUR-zl9ly 4 ай бұрын
ਧੰਨਵਾਦ ਜੀ ਬਹੁਤ ਬਹੁਤ ਭਾਈ ਸਾਹਿਬ ਜੀ ਦਿਮਾਗੀ ਤੌਰ ਤੇ ਮਜਬੂਤ ਬਣਾਓਣ ਲਈ 🙏
@user-qz1fv9ct8i
@user-qz1fv9ct8i 4 ай бұрын
Waheguru ji 🙏
@rupinderkaursony9483
@rupinderkaursony9483 3 ай бұрын
Waheguru ji waheguru ji
@user-ry2zw3xi2o
@user-ry2zw3xi2o 4 ай бұрын
wah ji wah Ustad Ji
@user-bz2dj8jk3j
@user-bz2dj8jk3j 4 ай бұрын
Hanji Baba g waheguru ji ka Khalsa waheguru ji ki fateh jio
@user-tr6gm3xs5r
@user-tr6gm3xs5r 3 ай бұрын
Salute salute .Bhai ji
@kulwinderkaurkaur5780
@kulwinderkaurkaur5780 4 ай бұрын
Tusi kini sohna samjh de sareiaa nu Bhai sahib aap buhet hi vadeaa ho
@kuljitkaur8086
@kuljitkaur8086 4 ай бұрын
Good vichar baba ji
@Paramjitsingh-on5eo
@Paramjitsingh-on5eo 4 ай бұрын
Waheguru ji ka khalsa waheguru ji ke fateh🙏🙏❤❤
@sukhwinderkaur7145
@sukhwinderkaur7145 4 ай бұрын
ਸਾਰੇ ਆਦਮੀ ਇਹੋ ਜਿਹੇ ਹੁੰਦੇ ਹਨ, ਮੇਰੇ ਘਰ ਵਾਲਾ ਕਦੇ ਵੀ ਕੋਈ ਗੱਲ ਨਹੀਂ ਕਰਦਾ, ਔਰਤ ਨੂੰ ਕੋਈ ਵਿਰਲਾ ਹੀ ਸਮਝ ਸਕਦਾ
@muchogusto2018
@muchogusto2018 4 ай бұрын
ਕੁਝ ਬੰਦੇ ਔਰਤਾਂ ਨੂੰ ਥੱਲੇ ਲਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਨੇ ਤੇ ਕਈ ਔਰਤਾਂ, ਰਲ ਕੇ ਚਲਦਾ ਕੋਈ ਕੋਈ ਏ, ਜਿੱਥੇ ਦੋਵਾਂ ਘਰਾਂ ਵਿੱਚ ਸੱਸ ਸਹੁਰੇ ਸਿਆਣੇ ਹੋਣ ਅਤੇ ਹਰ ਗੱਲ ਦਾ ਮੁੱਦਾ ਨਾ ਬਨਾ ਕੇ ਘਰ ਨਾ ਪੱਟਣ ਤਾਂ ਸਭ ਕੁੱਝ ਵਧੀਆ ਹੀ ਵਾਪਰਦਾ ਹੈ, ਕਿਤੇ ਲੜਕੀ ਦੀ ਮਾਂ ਪਿਓ ਘਰ ਚ ਬਣਨ ਨੀ ਦਿੰਦੀ ਅਤੇ ਕਈ ਥਾਂ ਲੜਕੇ ਦੀ ਮਾਂ ਪਿਓ, ਕਈ ਜਗ੍ਹਾ ਔਰਤ ਜਾਂ ਬੰਦੇ ਹੀ ਗੰਦੇ ਅੰਡੇ ਨਿਕਲ ਆਉਂਦੇ ਹਨ। ਸਹੀ ਪਰਵਰਿਸ਼ ਦੀ ਜਰੂਰਤ ਏ ਤੇ ਦੂਜਾ ਇਹ ਚੇਤਾ ਰੱਖੋ ਕਿ ਜਿੰਨੇ ਵੀ ਕੋਲ ਨੇ ਸਭ ਨਾਲ ਹਸ ਖੇਡ ਕੇ ਜੀ ਲਵੋ ਕਿਸੇ ਨੇ ਇਸ ਦੁਨੀਆ ਤੇ ਦੁਬਾਰਾ ਨਹੀਂ ਆਉਣਾ, ਜੇਕਰ ਕਿਸੇ ਰਿਸ਼ਤੇਦਾਰ ਕੋਲ ਪੈਸੇ ਨੇ ਤਾਂ ਓਧਰ ਧਿਆਨ ਨਾ ਕਰੋ, ਭਾਵੇਂ ਤੂੰ ਸੀ ਗਰੀਬ ਵੀ ਹੋਵੇ ਪਰ ਮਿਹਨਤ ਕਰੋ ਤੇ ਭਰੋਸੇਯੋਗਤਾ ਬਣਾਉਣੀ ਬਹੁਤ ਔਖੀ ਹੈ ਪਰ ਸ਼ਕ pa ਕੇ ਤੋੜਨਾ ਬਹੁਤ ਸੌਖਾ। ਤੇ ਬੰਦਾ ਸੌਖੇ ਕੰਮ ਹੀ ਕਰਦਾ,
@RohitSharma-sf2yv
@RohitSharma-sf2yv 4 ай бұрын
Sare eko je ne hunde g
@kamleshrani5455
@kamleshrani5455 4 ай бұрын
❤❤❤shi kiha bhainji tuci
@surinderkaur-hp9eh
@surinderkaur-hp9eh 4 ай бұрын
Right
@MandeepSingh-er2xf
@MandeepSingh-er2xf 4 ай бұрын
Na.je.mai.ta.mere.wife.nal.bahut.pear.karda
@preetikaur-zw5wm
@preetikaur-zw5wm 4 ай бұрын
Waheguru ji 🙏🙏
@kamleshrani5455
@kamleshrani5455 4 ай бұрын
Bilkul shi kiha bhai saheb ji tuci
@gureksinghgill8279
@gureksinghgill8279 4 ай бұрын
ਧੰਨਵਾਦ ਭਾਈ ਸਾਹਿਬ ਜੀ🙏🙏🙏ਜੁਗ ਜੁਗ ਜੀਓ🙏🙏🙏🙏🙏🙏🙏
@manjitkaursandhu4785
@manjitkaursandhu4785 4 ай бұрын
Waheguru ji ka Khalsa Waheguru ji ki fateh ji 🙏🙏❤❤🙏🙏🙏🌹🌹
@Panji2000
@Panji2000 4 ай бұрын
Great message ! We need to appreciate small things and acknowledge people who help you.
@AmrikSingh-we3up
@AmrikSingh-we3up 4 ай бұрын
🙏 waheguru ji ka Khalsa waheguru ji ki Fateh ji sab noo god bless you.
@user-hl2oo4gm3f
@user-hl2oo4gm3f 4 ай бұрын
ਭਾਈ ਸਾਹਿਬ ਜੀ🎉ਗੁਰੂ ਫਤਿਹ ਪ੍ਰਵਾਨ ਕਰਨੀ
@SukhvinderKaur-ij8uu
@SukhvinderKaur-ij8uu 4 ай бұрын
Baba ji❤
@PardeepSingh-cf3gc
@PardeepSingh-cf3gc 3 ай бұрын
Bai sab ji tadi soch bhot vdiya h ji tadi videos dekh k asi bhot motivate hune ha ji thanks you ji Dil nu bdaa skuunn milda h ji 😊😊🙏🏻❤️
@pritamsingh5053
@pritamsingh5053 4 ай бұрын
🙏🙏 Bhai Sahib ji bahut badiya vichaar Han ji bahut bahut dhanyawad Bhai Sahib ji
@gurmailkaur9779
@gurmailkaur9779 4 ай бұрын
Very good 👍 massager🙏🙏
@KishanSingh-jo6wf
@KishanSingh-jo6wf 4 ай бұрын
S s a ji bhout bhout changa lagaiya tuhada vachan very nice
@MandeepBhumi-hw9vr
@MandeepBhumi-hw9vr 4 ай бұрын
Waheguru ji ne mnu bless kita hoea k mnu vot vdia insan husband de roop ch milea. Meri daughter nu mnu vot samjde aa mnu koi complain nhi life ch enna to. Waheguru ji sab te mehar kro ji
@SurjeetSingh-uk2gx
@SurjeetSingh-uk2gx 4 ай бұрын
Waheguru ji ka khalsa waheguru ji ki fathe🙏🙏🙏🙏
@LaiLoPRNAWABGANJD
@LaiLoPRNAWABGANJD 4 ай бұрын
Waheguru Ji
@harryromana383
@harryromana383 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@WindGAMING_123
@WindGAMING_123 4 ай бұрын
Eexilent bhuat vadia ji❤❤
@anitabhagat3105
@anitabhagat3105 4 ай бұрын
Bhai sahab ji tusi Sanu buhit himmat dide. Oh te Sanu Chang lagda ve waheguru ji tuhidi lami umer bhakshan 🌹🙏🙏🙏🙏🙏🙏🙏🌹♥️♥️
@manvirsingh6512
@manvirsingh6512 4 ай бұрын
Waheguru ji Waheguru ji Waheguru ji Waheguru ji Waheguru ji 🙏
@RajinderKaur-jb2sn
@RajinderKaur-jb2sn 4 ай бұрын
❤❤❤❤❤ Vaheguru ji tuhanu Sda chardi kla bakhsan ji. 🎉🎉
@harbanskhattra584
@harbanskhattra584 4 ай бұрын
Waheguru ji mehar kre
@GurpreetSingh-zi1hx
@GurpreetSingh-zi1hx 4 ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏
@nehakaushal4307
@nehakaushal4307 4 ай бұрын
whaguru g ka khalsa waheguru g ke fetha baba g ❤❤❤
@user-or4sw9ow1p
@user-or4sw9ow1p 4 ай бұрын
Waheguru ji waheguru ji waheguru ji waheguru ji waheguru ji
@manjusehgal7163
@manjusehgal7163 4 ай бұрын
Waheguru ji ka khalsa Waheguru ji ki Fateh
@PUNJABI_MUNDA200
@PUNJABI_MUNDA200 4 ай бұрын
Shai gal bhai ji
@user-yv5vs4sg4u
@user-yv5vs4sg4u 4 ай бұрын
Wow great bhai sahib ji
@rattansingh4351
@rattansingh4351 4 ай бұрын
Wah ji wah Bhai Sahib ji ❤🙏❤️
@inderjeetkaur3274
@inderjeetkaur3274 4 ай бұрын
Dhanyawad karna shidea ha dil kush ho jadha ha
@user-eb4qn4ly8r
@user-eb4qn4ly8r 4 ай бұрын
Bahut vadhia massage ditta bhai sahib ji
@sukhvirsingh5119
@sukhvirsingh5119 4 ай бұрын
Waheguru ji 🙏🙏🙏❤️❤️❤️
@SurinderSingh-kl6zq
@SurinderSingh-kl6zq 4 ай бұрын
Nice Baba ji
@sudeshrani8825
@sudeshrani8825 4 ай бұрын
Wahe guru ji 🙏🙏
@sushmaangural9174
@sushmaangural9174 4 ай бұрын
Bilkul shi glll bhai sahb ji 🙏🙏🙏🙏
@hitsong944
@hitsong944 4 ай бұрын
Waheguru ji ka khalsa Waheguru ji ki fatey ❤❤❤❤ bot vadia gal a ji
@inderjeetkaur3274
@inderjeetkaur3274 4 ай бұрын
Thanks bahi shib ji very nice vloge
@dishakour13
@dishakour13 4 ай бұрын
🙏 Waheguru g 🙏
@HarvinderKaur-hb5le
@HarvinderKaur-hb5le 4 ай бұрын
"ਸਤਸਿਰੀ ਅਕਾਲ ੍ਜੀ
@AnantJot-uh6es
@AnantJot-uh6es 4 ай бұрын
Waheguru ji ❤🎉❤🎉❤🎉❤🎉❤🎉
@sureshbahl7469
@sureshbahl7469 4 ай бұрын
Waheguru ji
@surinderkaursurinderkaur4128
@surinderkaursurinderkaur4128 4 ай бұрын
Bahai shab ji jado Mai pheli war thoda kirtan sunea c jive tuc gorea da explain kita mere lai oh movment same ose tarha da c hun v kadi kadi bhut Dil karda oh time wapis aa jaye Bhut Miss Kari da oh time jado pheli war Sikh itehaas no najdeek to janea thanks Bhai shab ji dilo dhanwaad
@majindersinghjindu2071
@majindersinghjindu2071 4 ай бұрын
Baba g love uuu❤
@jatinderpal4930
@jatinderpal4930 4 ай бұрын
ਮੇਰੇ ਘਰਵਾਲ਼ੀ ਬਿਲ ਕੁਲ ਏਦਾਂ ਦੀ ਹੀ ਆ ਕਦੇ ਵੀ ਕਦਰ ਨੀਂ ਕਰਦੀ ਮੇਰੇ ਕਿਸੇ ਵੀ ਕੰਮ ਦੀ, ਓਸਦਾ ਵਸ ਚੱਲੇ ਤਾਂ ਮੇਰੇ ਸਾਰੇ ਇਨਾਂਮ ਛੁਪਾ ਦੇਵੇ ਜਾਂ ਬਾਹਰ ਸੁੱਟ ਦੇਵੇ ਕਿਤੇ, ਮੇਰੀ ਸਿਫ਼ਤ ਤਾਂ ਭੁੱਲਕੇ ਨੀਂ ਕਰਦੀ ਅਤੇ ਖੁਸ਼ ਹੋਣਾਂ ਵੀ ਓਸਦੀ ਜ਼ਿੰਦਗੀ ਵਿੱਚ ਹੀ ਹੈ ਨਹੀਂ ਪਰ ਮੈਂ ਫੇਰਵੀ ਉਸਨੂੰ ਹਮੇਸ਼ਾਂ ਸੁਣਦਾ, ਉਸਦੀ ਪਸੰਦ ਵਾਰੇ ਸੋਚਦਾ ਹਾਂ😢😓😓😓🙏
@noorsingh6453
@noorsingh6453 4 ай бұрын
Very very thanks baba ji
ОДИН ДЕНЬ ИЗ ДЕТСТВА❤️ #shorts
00:59
BATEK_OFFICIAL
Рет қаралды 7 МЛН
Дибала против вратаря Легенды
00:33
Mr. Oleynik
Рет қаралды 3,9 МЛН
Show with Ranjit Singh Kuki Gill | Political | EP 458 | Talk With Rattan
40:59
The clown snatched the child's pacifier.#Short #Officer Rabbit #angel
0:26
Normal vs Psychopath vs Rich How to heal a cut on your finger ☝️❤️‍🩹
0:19
тгк: Логово FRIENDS
0:23
АлексДан
Рет қаралды 8 МЛН
Когда все обошлось 😮‍💨 | Королева Двора
0:16
Аминка Витаминка
Рет қаралды 2,3 МЛН