ਸਾਨੂੰ ਸਭ ਬਰਬਾਦ ਕਰਨ ਨੂੰ ਫਿਰਦੇ ਨੇ, ਸੁਣ ਲਿਉ | Dhadrianwale

  Рет қаралды 92,473

Emm Pee

Emm Pee

Күн бұрын

Пікірлер: 202
@joginderkaur1448
@joginderkaur1448 3 ай бұрын
ਭਾਈ ਸ਼ਹਿਬ ਜੀ ਇਹ ਤੇਗੁਨੀ ਗਿਆਨੀਵਿਤਕਰ ਕਰਦੇ ਕੋਈ ਵਿਰਲਾ ਹੈ ਜੋ ਸਭ ਨੂੰ ਇੱਕੋ ਜਿਹਾ ਸਮਜੇਗਾ ਇਹ ਤੇਕੋਈ ਦੇਵਤਾ ਹੋਵੇਗਾ ਸਭ ਇੱਕੋ ਸਮਜੇਗਾ
@KamaljitKaur-fy3uu
@KamaljitKaur-fy3uu 11 ай бұрын
ਪੱਕੀ ਗੱਲ ਆ ਜੀ 🙏 ਨੀਅਤ ਸਾਫ਼ ਐ ਤਾਂ ਸਭ ਸਾਫ਼ ਸਾਫ਼ ਈ ਲੱਗਦਾ 💐 ਬਦਲੀ ਨਜ਼ਰ ਨਜ਼ਾਰੇ ਬਦਲ ਗਏ ,,,,, ਕੋਟਨਿ ਕੋਟਿ ਧੰਨਵਾਦ ਜੀ 🙏
@Kuldeepsingh-j9w2x
@Kuldeepsingh-j9w2x 11 ай бұрын
ਭਾਈ ਸਾਹਿਬ ਜੀ ਵੀਚਾਰ ਬਹੁਤ ਹੀ ਵਧੀਆ ਮਨ ਨੂੰ ਸਕੂਨ ਮਿਲਿਆ ਹੈ 32STG ਰਾਜਸਥਾਨ
@KamaljitKaur-fy3uu
@KamaljitKaur-fy3uu 11 ай бұрын
ਅੱਜ ਜਵਾਬ ਮਿਲਿਆ ਜੀ 🙏 ਕਈ ਵਾਰ ਇਹ ਗੱਲ ਦਿਮਾਗ 'ਚ ਆਉਂਦੀ ਸੀ ਕਿ ਵੀਰ ਸਰਬਜੀਤ ਸਿੰਘ ਦੀ ਬੇਟੀ ਦੀ ਸਿਹਤ ਠੀਕ ਹੋਈ ਕਿ ਨਹੀਂ 🙏 ਕਿਡਨੀ ਡੋਨੇਟ ਕਰਨ ਵਾਲੀ ਉਸ ਪਰਉਪਕਾਰੀ ਰੂਹ ਦਾ ਕੋਟਨਿ ਕੋਟਿ ਧੰਨਵਾਦ ਜੀ 🙏
@jaspreetbhullar8398
@jaspreetbhullar8398 11 ай бұрын
ਮੇਰੇ ਵੀ ਦਿਮਾਗ਼ ਵਿੱਚ ਬਹੁਤ ਵਾਰ ਇਹ ਖ਼ਿਆਲ ਆਇਆ ਸੀ ਭੈਣ ਜੀ ਤੇ ਸੋਚਦੀ ਹੁੰਦੀ ਸੀ ਕਿ ਭਾਈ ਸਰਬਜੀਤ ਸਿੰਘ ਜੀ ਦੀ ਬੇਟੀ ਬਾਰੇ ਭਾਈ ਸਾਹਿਬ ਜੀ ਨੇ ਬਾਅਦ ਵਿੱਚ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਅੱਜ ਸੁਣ ਕਿ ਬਹੁਤ ਖੁਸ਼ੀ ਹੋਈ ਕਿ ਉਹਨਾਂ ਦੀ ਬੇਟੀ ਲਈ ਇੱਕ ਪਰਉਪਕਾਰੀ ਮਾਤਾ ਜੀ ਆਪਣੀ ਕਿਡਨੀ donate ਕਰ ਰਹੇ ਹਨ ਜੀ 🙏🙏 ਸੱਚੇ ਪਾਤਸ਼ਾਹ ਵਾਹਿਗੂਰੁ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਦੋਵੇਂ ਧਿਰਾਂ ਅੱਗੇ ਆਉਣ ਵਾਲ਼ੇ ਸਮੇਂ ਵਿੱਚ ਚੜ੍ਹਦੀ ਕਲਾ ਵਿੱਚ ਰਹਿਣ ਜੀ 🙏🙏
@hoteldivine2506
@hoteldivine2506 11 ай бұрын
ਜੀ ਭਾਈ ਸਾਹਿਬ ਜੀ। ਆਪ ਜੀ ਰੋਇਆ। ਨਾ ਕਰੋ ਸੁਨ ਕਰ ਸਾਨੂੰ ਬਹੁਤ ਦੁੱਖ ਹੁੰਦਾ ਹੈ।ਜੀ।।।।।।।।।।
@RajvirsinghBunty
@RajvirsinghBunty 10 ай бұрын
Good message 🎉
@veerpalkaur3212
@veerpalkaur3212 10 ай бұрын
Bai ji jma sach a
@hardeepsinghmavifgs
@hardeepsinghmavifgs 11 ай бұрын
ਕਿਸਾਨਾਂ ਦੇ ਨਾਲ ਖੜਨ ਅਤੇ ਸਾਥ ਦੇਣ ਲਈ ਭਾਈ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@AnitaChadha-nz6hx
@AnitaChadha-nz6hx 10 ай бұрын
Babba g tuhadeya glaa nal mn shant hoo janda. Dunwaad g.
@shingaradeol8535
@shingaradeol8535 11 ай бұрын
ਗਰੀਬ,ਸੰਤੋ ਕਾਰਣ ਸੱਭ ਰਚਿਆ ਸਕਲ ਜਿੰਮੀ ਅਸਮਾਨ ਚੰਦ ਸੂਰਜ ਪਾਣੀ ਪਵਨ ਜਗ ਤੀਰਥ ਔਰ ਦਾਨ
@jaspreetbhullar8398
@jaspreetbhullar8398 11 ай бұрын
ਬਿਲਕੁੱਲ ਭਾਈ ਸਾਹਿਬ ਜੀ ਪਰਉਪਕਾਰੀ ਲੋਕਾਂ ਦੀ ਇਸ ਦੁਨੀਆਂ ਵਿੱਚ ਕਮੀ ਨਹੀਂ ਹੈ🙏ਬਹੁਤ ਬਹੁਤ ਧੰਨਵਾਦ ਉਹਨਾਂ ਮਾਤਾ ਜੀ ਦਾ ਜਿਹਨਾਂ ਨੇ ਭਾਈ ਸਰਬਜੀਤ ਸਿੰਘ ਜੀ ਦੀ ਬੇਟੀ ਨੂੰ ਕਿਡਨੀ ਦੇਣ ਦਾ ਪਰਉਪਕਾਰ ਕੀਤਾ ਹੈ ਜੀ 🙏🙏 ਬਿਲਕੁੱਲ ਜੀ🙏ਖ਼ੁਦ ਦੀ programming ਸਾਨੂੰ ਖ਼ੁਦ ਹੀ ਸਹੀ ਕਰਨੀ ਪੈਣੀ ਹੈ ਜੀ 👍🏻🙏 ਹਰ ਰੋਜ਼ ਸਾਡੇ ਮਨ ਦੀ ਸਫ਼ਾਈ ਲਈ ਤੁਸੀਂ ਸਾਨੂੰ ਹਰ ਰੋਜ਼ ਉਤਸ਼ਾਹਿਤ ਕਰਦੇ ਹੋ ਜੀ 😊🙏 ਬਹੁਤ ਬਹੁਤ ਧੰਨਵਾਦ ਸਾਡੇ ਗੁਰੂ ਜੀ 🙏🙏🙏🙏🙏
@KamaljitKaur-fy3uu
@KamaljitKaur-fy3uu 11 ай бұрын
ਸਹੀ ਕਿਹਾ ਜਸਪ੍ਰੀਤ ਜੀ 👍
@bikramjitsingh1867
@bikramjitsingh1867 11 ай бұрын
0 to 100 👌👌👌 ਵਾਕਿਆ ਭਾਈ ਸਾਬ ਏਨੀ ਸੋਹਣੀ ਸੋਚ ਵਿਚਾਰ ❤ ਵਾਹਿਗੁਰੂ ਜੀਓ
@DrdrsainiSaini
@DrdrsainiSaini 11 ай бұрын
ਭਾਈ ਸਾਹਿਬ ਜੀ ਧੰਨਵਾਦ ਚੰਗੇ ਇਨਸਾਨ ਹੀ ਰੱਬ ਹੈ
@artofwar8555
@artofwar8555 11 ай бұрын
Waho waho gobind
@SukhminderKaur-ey7gv
@SukhminderKaur-ey7gv 11 ай бұрын
Baba ji U R right. 🙏🌹
@amitsandhu_
@amitsandhu_ 11 ай бұрын
ਵਾਹਿਗੁਰੂ ਜੀ
@devinderpalsingh1010
@devinderpalsingh1010 11 ай бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਦਾ ਸੋਹਣੇ ਸਮਾਜ ਦੀ ਸਿਰਜਣਾ ਕਰ ਰਹੇ ਹੋ ਜੀ 💖💖🙏🙏🙏
@punjabsingh1675
@punjabsingh1675 11 ай бұрын
ਅਸੀਂ ਤਾਂ ਬਰਬਾਦ ਹੋ ਗਏ ,ਕੀਤਾ ਵੀ ਆਪਣਿਆਂ ਨੇ ਸਮਝਦੇ ਵੀ ਸੀ ਗਿਆਨ ਵਾਨ ਨੇ ਪਰ ਹਰ ਤਰ੍ਹਾਂ ਨਾਲ ਲੁੱਟੇ ਗਏ ,ਕਿਸੇ ਨੇ ਹਾਲ ਵੀ ਨਹੀਂ ਪੁਛਿਆ
@hoteldivine2506
@hoteldivine2506 11 ай бұрын
ਸਤਿਗੁਰੂ ਜੀ । ਤੁਝ। ਆਗੇ ਅਰਦਾਸ ਹੈ ਜੀ। ਸਭਨਾਂ ਨੂੰ ਰਾਜੀ ਖੁਸ਼ੀ ਰੱਖਣਾ ਜੀ।।
@nickchawla4470
@nickchawla4470 11 ай бұрын
Very nice 👌 thanks veer ❤
@sharmastudio6483
@sharmastudio6483 11 ай бұрын
Very nice ji ❤🎉
@AmanAman-xh1de
@AmanAman-xh1de 11 ай бұрын
Waheguru waheguru ji 🙏🙏❤️ 💯🙏
@HarmandeepSingh-i2l
@HarmandeepSingh-i2l 11 ай бұрын
Bkamal msg bhai sahib g
@ManjitSingh-oz6qk
@ManjitSingh-oz6qk 11 ай бұрын
Right Singh sahib.
@inderjeetkaur3274
@inderjeetkaur3274 11 ай бұрын
Wah guru dhavadb bibi ji da
@VipanjeetKaur-uc2hr
@VipanjeetKaur-uc2hr 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਨੂੰ ਜੀ ❤🎉
@gurjindersingh4666
@gurjindersingh4666 11 ай бұрын
501.Right.Bhai.Shib.Ji
@SandeepSingh-ky1wj
@SandeepSingh-ky1wj 11 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻
@rajinderkaur2151
@rajinderkaur2151 11 ай бұрын
Waheguru g phla kro g sab da g🎉
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 11 ай бұрын
ਸਚਾਈ ਆ ਭਾਈ ਸਾਹਿਬ ਜੀ
@sukhdeepsinghclass-7broll-442
@sukhdeepsinghclass-7broll-442 11 ай бұрын
Wahaguru waheguru waheguru waheguru ❤❤
@SandeepSingh-ky1wj
@SandeepSingh-ky1wj 11 ай бұрын
🙏🏻🙏🏻🙏🏻🙏🏻🌹🌹🌹🌹🌹🙏🏻🙏🏻🙏🏻🙏🏻 ✍✍ ਅੱਜ ਦਾ ਵਿਚਾਰ ✍✍ ਲੋਕ ਭੇਤ ਪਾ ਕੇ ਵਾਰ ਕਰਦੇ ਨੇ ਦਿਲਾਂ ਛੇਤੀ ਕਿਸੇ ਨਾਲ ਖੁਲਿਆ ਕਰ ਤੇਰੇ ਨਾਲ ਪਹਿਲਾਂ ਵੀ ਚਲਾਕੀਆਂ ਹੋਈਆਂ ਨੇ ਐਵੇਂ ਭੁਲਿਆ ਨਾ ਕਰ 🙏🏽🙏🏽🙏🏽🙏🏽🙏🏽
@RajaSingh-t7v
@RajaSingh-t7v 11 ай бұрын
Bahut vadiaa 😊
@pritampj2238
@pritampj2238 11 ай бұрын
ਭਾਈ ਸਾਹਿਬ ਗੁਰੂ ਫਤਹਿ ਪਰਵਾਨ ਕਰਨੀ, ਬਹੁਤ ਸੋਹਣਾ ਉਪਰਾਲਾ ਹੈ ਤੁਹਾਡਾ, ਲੰਬੇ ਸਮੇਂ ਤੋਂ ਜੁੜੇ ਹੋਏ ਹਾਂ, ਤੁਹਾਡੇ ਨਾਲ ਪਰ ਹਾਲੇ ਵੀ ਇਹ ਨਹੀਂ ਸਮਝ ਸਕੇ ਕਿ ਕਿਵੇਂ ਆਪਣੇ ਮੰਨ ਨੂੰ ਸਾਫ ਕਿਵੇਂ ਕਰੀਏ, ਕਿਰਪਾ ਕਰਕੇ ਕੁਝ ਉਹ ਨੁੱਕਤੇ ਜਾਂ ਕੋਈ ਕਿਰਿਆਵਾਂ ਵੀ ਸਾਂਝੀਆਂ ਕਰਿਆ ਕਰੋ ਤਾਂ ਜੋ ਅਸੀਂ ਬੇਸਮਝ ਵੀ ਕੁਝ ਸਮਝ ਸਕੀਏ। (ਜਗਦੀਸ਼ ਮੋਗਾ)
@rajinderkaur2151
@rajinderkaur2151 11 ай бұрын
Boht boht dhanbad pahi sahb g da❤
@naibsinghsingh5248
@naibsinghsingh5248 11 ай бұрын
Very nice very good job thanku sir ❤❤❤❤❤❤
@SukhvinderKaur-ij8uu
@SukhvinderKaur-ij8uu 11 ай бұрын
Baba ji
@pritamsingh5053
@pritamsingh5053 11 ай бұрын
🙏🙏 waheguru ji ka khalsa waheguru ji ki Fateh Bhai Sahib ji bahut badiya ok 🙏♥️
@Ramanjot-creativity
@Ramanjot-creativity 11 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@GurnamsinghSingh-n2t
@GurnamsinghSingh-n2t 11 ай бұрын
ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@harcharansingh8360
@harcharansingh8360 11 ай бұрын
ਸਾਡੇ ਚ ਇੰਨੀ ਸ਼ਮਤਾ ਵੀ ਨਹੀਂ ਹੇਗੀ ਕੇ ਆਪਣੇ ਦਿਮਾਗ ਦੀ ਪ੍ਰੋਗਰਾਮੀ ਵਿੱਚ ਆਪ ਬਦਲਾਅ ਕਰ ਸਕੀਏ
@ravneetkaur2917
@ravneetkaur2917 11 ай бұрын
ਮਾਨਸਿਕਤਾ ਦੀ ਗਲ ਹੈ ਅਸੀ ਚਾਈਏ ਤਾ ਬਾਦਲ ਕਦੇ ਸਕਾਰਾਤਮਕ ਸੋਚਣਾ ਸ਼ੂਰੁ ਕਿਤਾ ਜਾਏ
@ravneetkaur2917
@ravneetkaur2917 11 ай бұрын
Positive thinking do power bht vadhi a 🙏
@jellyd99jarnail95
@jellyd99jarnail95 11 ай бұрын
Good
@KuldeepSingh-ch7xc
@KuldeepSingh-ch7xc 11 ай бұрын
​ 2:56
@KuldeepSingh-ch7xc
@KuldeepSingh-ch7xc 11 ай бұрын
2:56 2:56 2:56 ​
@HarvinderSingh-or1kf
@HarvinderSingh-or1kf 11 ай бұрын
बहुत वधिया विचार जी ❤❤❤❤❤❤
@rajvirsingh9616
@rajvirsingh9616 11 ай бұрын
ਵਾਹਿਗੁਰੂ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਦੇਵੇ ਵਾਹਿਗੁਰੂ ਜੀ ਧੰਨ ਸੀ੍ ਗੁਰੂ ਰਾਮਦਾਸ ਜੀ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ ਧੰਨ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸੀ੍ ਗੁਰੂ ਰਾਮਦਾਸ ਜੀ❤❤❤❤
@bainsfamily4734
@bainsfamily4734 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻
@harjindr22singh45
@harjindr22singh45 11 ай бұрын
Waheguru Ji Kirpa Karan Singh Saab
@nehakaushal4307
@nehakaushal4307 11 ай бұрын
whaguru g ka khalsa waheguru g ke fetha baba g ❤❤❤
@parmjitsingh-my6zy
@parmjitsingh-my6zy 11 ай бұрын
ਵਾਹ ਜੀ ਵਾਹ ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@harjot4243
@harjot4243 11 ай бұрын
Waheguru ji🙏🙏 Waheguru ji🙏🙏🎉🎉❤❤🙏🙏🌹🌹❤❤
@AmrikSingh-we3up
@AmrikSingh-we3up 11 ай бұрын
🙏 Waheguru ji ka Khalsa waheguru ji ki Fateh ji sab noo . This is massage good. God is one. Kar bhla ho bhla.
@AvtarsinghSingh-ux3sf
@AvtarsinghSingh-ux3sf 11 ай бұрын
ਸਾਡੇ ਆਪਏ ਹੀ ਸਾਡੇ ਤੇ ਲਗਦੇ ਨੇ ਜੀ
@shingaradeol8535
@shingaradeol8535 11 ай бұрын
ਬਾਬਾ ਜੀ ਸਾਡੇ ਸਮਾਜ ਚ ਸਾਧੂ ਸੰਤਾਂ ਦੇ ਸਤਸੰਗ ਦੀ ਘਾਟ ਹੈ ਲੋਕਾ ਬਹੁਤ ਗਿਆਨ ਨਹੀ ਰੱਬ ਘਰ ਜਾਣ ਨੂੰ ਰਸਤਾ ਕਿਵੇਂ ਲਭੀਏ
@YuvrajSingh-sl9ll
@YuvrajSingh-sl9ll 11 ай бұрын
Satnam SRI waheguru ji🎉🎉🎉❤❤
@harryromana383
@harryromana383 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@anmolbhullar8740
@anmolbhullar8740 11 ай бұрын
Waheguru ji waheguru
@ਪੰਜਾਬ-ਪੰਜਾਬ
@ਪੰਜਾਬ-ਪੰਜਾਬ 11 ай бұрын
ਵਾਹਿਗਰੂ ਜੀ
@Gursharanbenipal
@Gursharanbenipal 10 ай бұрын
ਗੁਰੂ ਫਤਿਹ ਬਾਬਾ ਜੀ ਬਾਬਾ ਜੀ ਗੁਰੂ ਘਰ ਵਿੱਚ ਹਰਮੋਨਿਅਮ ਬਾਬਾ ਦਾ ਪਿਆ ਹੈ ਜੀ ਬਾਬਾ ਜੀ ਮੈਂ ਸ਼ਬਦ ਪੜ ਲੈਦੀ ਸੀ ਪਰ ਉਸ ਨੂੰ ਲੌਕ ਲਾ ਦਿਤਾ ਜੀ
@SatwinderKaur-ps4dn
@SatwinderKaur-ps4dn 10 ай бұрын
🙏🙏🙏🙏🙏🌹🌹🌷🌺🥀🙏
@preetikaur-zw5wm
@preetikaur-zw5wm 11 ай бұрын
Waheguru ji 🙏🙏 be careful ❤❤
@SurjeetSingh-uk2gx
@SurjeetSingh-uk2gx 11 ай бұрын
Waheguru ji ka khalsa waheguru ji ki fathe🙏🙏🙏🙏🙏
@ministories_narinder_kaur
@ministories_narinder_kaur 11 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@HarjinderSingh-tz1vj
@HarjinderSingh-tz1vj 11 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@RajwinderKaur-hy2og
@RajwinderKaur-hy2og 11 ай бұрын
Waheguru ji ka khalsa waheguru ji ki fateh bhai sahib ji🙏🙏
@rkheer8067
@rkheer8067 11 ай бұрын
🎉wa🎉he🎉gu🎉ru🎉ji🎉sat🎉shri🎉akaal🎉baba🎉ji🎉abu🎉dhsbi🎉se
@bhagwantkaur674
@bhagwantkaur674 11 ай бұрын
Waheguru JI KA KHALSA Waheguru JI KI FATEH JI ❤❤❤❤❤🎉🎉🎉🎉🎉
@rajvirsingh9616
@rajvirsingh9616 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤❤❤❤❤
@manjitkaursandhu4785
@manjitkaursandhu4785 11 ай бұрын
Waheguru ji ka Khalsa Waheguru ji ki fateh ji🙏❤❤🙏❤🙏❤❤🙏
@GurjeetSingh-sk5cm
@GurjeetSingh-sk5cm 11 ай бұрын
Bhai Ranjitsinghji aapji da kahina 101 pcent sach hai...... dhanwaadji.
@parveenkaur2583
@parveenkaur2583 11 ай бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🌹🌺♥️
@manjusehgal7163
@manjusehgal7163 11 ай бұрын
Waheguru ji ka khalsa Waheguru ji ki Fateh
@seerasingh4698
@seerasingh4698 11 ай бұрын
Waheguru ji 🙏
@daljitgrewal9641
@daljitgrewal9641 11 ай бұрын
Waheguruji🎉🎉🎉🎉🎉❤❤
@ranjitgill7888
@ranjitgill7888 11 ай бұрын
Wahegruji
@ravneetkaur2917
@ravneetkaur2917 11 ай бұрын
Jo asi apne mind ch create krde a ove di hi duniya nazar aundi a
@jagmeetsinghkhalsa1645
@jagmeetsinghkhalsa1645 11 ай бұрын
Sachian Galan... 🎉🎉🎉
@amarjeetkaur5199
@amarjeetkaur5199 11 ай бұрын
Waheguru ji
@ShamsherSingh-ff5jg
@ShamsherSingh-ff5jg 11 ай бұрын
,🌹🌹🙏
@GurmeetKaur-us4bu
@GurmeetKaur-us4bu 11 ай бұрын
Ghanit ❤️🎉🎈🌹🌹🎉🎉❤
@balwindersingh-nz2hm
@balwindersingh-nz2hm 11 ай бұрын
ਵਾਹਿਗੁਰੂ ਜੀ ❤
@jatinmehra1257
@jatinmehra1257 11 ай бұрын
Bhai sahib de vichar sache te sudh be 🙏🏻🙏🏻
@Paramjitsingh-on5eo
@Paramjitsingh-on5eo 11 ай бұрын
❤❤waheguru ji❤❤
@sonysingh5611
@sonysingh5611 11 ай бұрын
Truth 👌
@hoteldivine2506
@hoteldivine2506 11 ай бұрын
੧ਓ ਸਤਨਾਮ ਸ਼੍ਰੀ ਵਾਹਿਗੁਰੂ। ਜੀ।।
@GurpreetSingh-zi1hx
@GurpreetSingh-zi1hx 11 ай бұрын
ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏
@harjitkaur3753
@harjitkaur3753 11 ай бұрын
WaheGuru Ji ka Khalsa WaheGuru Ji ki Fateh ji 🙏
@taranjitsingh2714
@taranjitsingh2714 11 ай бұрын
Thank you Bhai Sahib 🙏🇨🇦
@sukhwindersukhwinder5207
@sukhwindersukhwinder5207 11 ай бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ
@inderjeetkaur3274
@inderjeetkaur3274 11 ай бұрын
Very nice points bahi shib ji very very thanks
@inderjeetsaini4422
@inderjeetsaini4422 11 ай бұрын
love you bhai sahib ji
@VishalTaksal-f6g
@VishalTaksal-f6g 11 ай бұрын
ਸਤਿਨਾਮ 🎉🎉ਞਾਹਿਗੁਰੂ। ਸਹਿਬ। ਜੀ🎉🎉
@sajan__sahota09
@sajan__sahota09 11 ай бұрын
ਸਹੀ ਗਿਆਨ,🚩
@Puranapunjab3591
@Puranapunjab3591 11 ай бұрын
ਸਤਿ ਸ੍ਰੀ ਅਕਾਲ ਭਰਜਾਈ ਸਾਬ 🙏
@manjitkaur7399
@manjitkaur7399 11 ай бұрын
🙏🙏🙏🙏🙏
@aanjaan999
@aanjaan999 11 ай бұрын
Jma sahi keha ..me apne aap naal es tra hunda vekhya wa
@parkashsingh2891
@parkashsingh2891 11 ай бұрын
Ba kamaal bakamaal bakamaal
@JaswantSingh-gc7qx
@JaswantSingh-gc7qx 11 ай бұрын
💐🙏❤️🙏🙏🙏🙏🙏🙏🙏🙏
@harishdua3553
@harishdua3553 11 ай бұрын
🌅🌅🙏🙏🇮🇳
@SimranjeetKaur-vi2uj
@SimranjeetKaur-vi2uj 11 ай бұрын
Ha g bahi sahib ji sahi gal ae sade parents eda hi sochde aa par je asi try karde ha ta oh rok dide ne g fer oh soch uthe hi rukh jandi ae g par fer v asi try karage g waheguru g satnam g🙏🙏🙏🙏🙏🙏🙏🙏🙏🙏🙏💐💐💐💐💐💐💐💐💐🌸🌸🌸🌸🌸🌸🌸🌸🌸🌸🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼😊😊😊😊😊😊😊😊😊😊
@GurmeetSingh-oy2el
@GurmeetSingh-oy2el 11 ай бұрын
🙏🙏🙏🙏❤❤
@AshrafAshraf-ub9dw
@AshrafAshraf-ub9dw 10 ай бұрын
Gal taan tuhaadi bahut vadhia ji hai v sach bhai saab ji but hun ji time hai insaan bhley pursh nu nahi jeen dindey main jinna v changa krda pr mere te hasdey aa tang krdey aa lok te je main una de hisaab naal chla taan jhgda mukey na .bahut sabr krkey time KD reha main sochda sareef bndey da jeena bahut oukha ji ..
@parminderkaur6955
@parminderkaur6955 11 ай бұрын
🎉🎉🎉🎉
@hardipsingh7691
@hardipsingh7691 11 ай бұрын
🙏
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
Каха и дочка
00:28
К-Media
Рет қаралды 3,4 МЛН