ਭੁੱਖੀ ਭੂਆ-ਭਾਗ 2 | bhukhi bhua | new punjabi movies 2024 | punjabi short videos

  Рет қаралды 173,734

 TEAM GHAR PARIVAR

TEAM GHAR PARIVAR

Күн бұрын

Пікірлер: 303
@SarbjitKaur-n7p
@SarbjitKaur-n7p 6 ай бұрын
😊ਬੇਬੇ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੀ ਆ ਵਾਹਿਗੁਰ ਜੀ ਤੁਹਾਡੀ ਸਾਰੀ ਟੀਮ ਉਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰ ਜੀ🎉🎉❤❤❤😂😂😂😂😂🎉🎉🎉🎉🎉
@SarbjitKaur-n7p
@SarbjitKaur-n7p 6 ай бұрын
ਸਰਬਜੀਤ ਕੌਰ ਡਾਗੋ ਲੁਧਿਅਣਾ 🎉🎉
@SarbjitKaur-n7p
@SarbjitKaur-n7p 6 ай бұрын
❤❤❤❤🎉🎉🎉🎉🎉🎉🎉😂😂😂❤❤❤😂😂😂😂😂🎉🎉🎉🎉ਸਰਬਜੀਤ ਕੌਰ ਡਾਗੋ ਲੁਧਿਆਣਾ
@CharanjeetKaur-sr3uo
@CharanjeetKaur-sr3uo 6 ай бұрын
ਬਹੁਤ ਵਧੀਆ ਲੱਗ ਰਿਹਾ ਜੀ ਚਰਨਜੀਤ ਕੌਰ ਮੋਜੌ
@singh855
@singh855 6 ай бұрын
CV fr
@baljitkaur5872
@baljitkaur5872 6 ай бұрын
@SikanderSingh-rj2wg
@SikanderSingh-rj2wg 4 ай бұрын
ਬਹੁਤ ਵਧੀਆ ਬੇਬੇ ਤੇਰੀ ‌ਐਕਟਿਗ ਬਹੁਤ ਵਧੀਆ ਸਿਕੰਦਰ ਖੁਡਾਲ
@harpreetsharma4125
@harpreetsharma4125 6 ай бұрын
ਬਹੁਤ ਹੀ ਵਧੀਆ ਵੀਡੀਓ ਹੈ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@ArpanBawa
@ArpanBawa 6 ай бұрын
ਭੈਣੇ ਜਿਹੀ ਜੀ ਭੂਆ ਨੇ ਕੀਤੀ ਉਹਨੇ ਜੀ ਤੁਸੀਂ ਕਰਤੀ ਭੂਆ ਚ ਅਰ ਸੋਡੇ ਚ ਕੀ ਫਰਕ ਰਹਿ ਗਿਆ ਆਏ ਨੀ ਕਰੀਦਾ ਆਏ ਕਿਹੜਾ ਜ਼ਮੀਨਾਂ ਨਾਲ ਪਿਆਰ ਨੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐
@thegod6914
@thegod6914 6 ай бұрын
Bas kr tenu na director bna daiaa
@manjotsingh4932
@manjotsingh4932 6 ай бұрын
N8llp​@@thegod6914
@ravi3814
@ravi3814 6 ай бұрын
@@thegod6914😂😂Ryt
@sonubajwa2108
@sonubajwa2108 6 ай бұрын
Sahi kiha 😂😂😂😂​@@thegod6914
@RajniRajwat
@RajniRajwat 6 ай бұрын
Babe bua di acting is very good
@ParmjeetsinghMaan
@ParmjeetsinghMaan 6 ай бұрын
ਬਹੂਤ।ਵਧੀਆ।ਵੀਡੀਊ।ਵੀਰ।ਜੀ
@ramlal6065
@ramlal6065 6 ай бұрын
ਬਹੁਤ ਵਧੀਆ ਵੀਡੀਓ ਭੁਆ ਬਹੁਤ ਮਾੜੀ ਹੈ
@SarabjitKaur-s1g
@SarabjitKaur-s1g 6 ай бұрын
ਬਹੁਤ ਵਧੀਆ ਵੀਡੀਓ ਸਰਬਜੀਤ ਕੋਰ ਫਰੀਦਕੋਟ
@sukhmanderbath9124
@sukhmanderbath9124 5 ай бұрын
Nice video 👍👍
@Veerpalbrar0
@Veerpalbrar0 6 ай бұрын
ਸੋਣੀ ਵੀਡੀਓ ਬੇਬੇ ਥੋਡੇ ਖਾਣੇ ਕਿੰਨੇ ਸੋਣੇ ਬਹੁਤ ਸੋਣੀ ਐਕਟਿੰਗ 2ਬੈਬੇ❤❤❤❤❤ ਬਹੁਤ ਹਾਸਾ ਆਇਆ ਭੂਆ ਕੋਲੇ ਜਾਣ ਲਗੀਆਂ ਸੀ 😂😂😂😂😂😂😂😂😂😂 ਗੁਰੂ ਘਰ ਚਲੀਆਂ
@narinderpal1854
@narinderpal1854 6 ай бұрын
ਨੀ ਮੈਂ ਮਰਜਾਂ,,,ਐਨੀ ਢੀਠ ਭੂਆ।
@cartoontelevsion
@cartoontelevsion 6 ай бұрын
ਬਹੁਤ ਖੂਬ ਜੀ। ਰਵਿੰਦਰ ਸਿੰਘ ਮਲੋਟ
@bainsfamily4734
@bainsfamily4734 6 ай бұрын
ਬਹੁਤ ਵਧੀਆ ਬੀਡੀਓ ਬਹੁਤ ਵਧੀਆ ਸੇਅਦ ਦਿੱਤੀ ਨਿਰਮਲਜੀਤ ਕੌਰ ਮੋਹਾਲੀ
@GSBoutique_705
@GSBoutique_705 6 ай бұрын
ਬੇਬੇ ਜੀ ਉਨ੍ਹਾਂ ਦੀ ਐਕਟਿੰਗ ਲਾ ਜਵਾਬ ❤
@jujharsingh9451
@jujharsingh9451 6 ай бұрын
ਬਹੁਤ ਬਹੁਤ ਬਹੁਤ ਵਧੀਆ ਵੀਡੀਓ ਬੇਬੇ ਜੀ❤❤❤❤❤❤❤ਸਲੂਟ ਆ 😊😊😊😊😊
@SarabjitKaur-s1g
@SarabjitKaur-s1g 6 ай бұрын
ਬਹੁਤ ਵਧੀਆ ਵੀਡੀਓ
@kiranbala9693
@kiranbala9693 6 ай бұрын
Buhat vadia ha video
@ArpanBawa
@ArpanBawa 6 ай бұрын
ਵੀਰੇ ਬਹੁਤ ਹੀ ਵਧੀਆ ਸੇਧ ਦਿੱਤੀ ਬਹੁਤ ਬਹੁਤ ਬਹੁਤ ਹੀ ਵਧੀਆ ਵੀਡੀਉ ਵੀਰੇ ਜੀ ਕਰਦਾ ਦੇਖੀ ਜਾਵਾ ਸੋਡੀਆ ਵੀਡੀਉ ਦੇਖ ਕੇ ਮਨ ਨੂੰ ਸਕੂਨ ਜਾਅ ਮਿਲ ਜਾਂਦਾ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐
@santdhaliwal6224
@santdhaliwal6224 6 ай бұрын
ਔਰਤ ਲਈ ਪੇਕਿਆਂ ਦੀ ਕੀ ਮਹੱਤਤਾ ਹੁੰਦੀ ਹੈ, ਨੂੰ ਵੀਡੀਓ ਰਾਹੀਂ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਹੈ।****** ਲਾਭ ਸਿੰਘ ਰੋਮਾਣਾ ਸ਼ੇਖਪੁਰਾ
@tuseefahmad9622
@tuseefahmad9622 6 ай бұрын
پاکستانی سکھ
@jatinderbajwa9600
@jatinderbajwa9600 6 ай бұрын
ਬਹੁਤ ਵਧੀਆ ਵੀਡੀਓ/ ਬੇਬੇ ਜਤਿੰਦਰ ਕੌਰ/
@HerjinderKaur-f3c
@HerjinderKaur-f3c 6 ай бұрын
Very nice video ji❤❤❤❤❤
@sunitasharma6330
@sunitasharma6330 6 ай бұрын
ਵੀਡੀਉ ਬਹੁਤ ਸੋਹਣੀ ਆ ਬਹੁਤ ਵਧੀਆ ਬੇਬੇ ਤੇਰਾ ਰੋਲ ਬਹੁਤ ਸੋਨਾ ਸੀ ਸਾਰੇ। ਬਹੂਤ ਵਧੀਆ n ਹਰਸ਼ਦੀਪ ਨਿਊਜ਼ੀਲੈਂਡ ਰਵੀ ਨਿਊਜ਼ੀਲੈਂਡ ਰੁਹਾਨ ਨਿਊਜ਼ੀਲੈਂਡ ਹੇਮੂ ਦਾਖਾ ਸੁਨੀਤਾ ਦਾਖਾ 🙏
@Jagseersingh903-x3n
@Jagseersingh903-x3n 6 ай бұрын
ਬਹੁਤ ਵਧੀਆ ਵੀਡਿਓ ਹੈ ਜੀ ❤ਸਾਰੀ ਟੀਮ ਨੇ ਬਹੁਤ ਵਧੀਆ ਐਕਟਿੰਗ ਕਰੀ ਹੈ😊😊😊😊😂😂😂😂
@Meenak677
@Meenak677 6 ай бұрын
Very nice video 🎉🎉from Meena Canada
@baljeetgill2676
@baljeetgill2676 6 ай бұрын
ਬਾਈ ਜੀ ਬਹੁਤ ਵਧੀਆ ਵੀਡੀਓ ਅੱਜ ਕਲ ਦੀ ਜਨਰਸ਼ਨ ਨੂੰ ਸਮਝਾਉਣ ਵਾਸਤੇ ਦੋਨਾਂ ਬੀਬੀਆਂ ਦਾ ਬਹੁਤ ਵਧੀਆ ਰੋਲ ਹੈ ਜੀ 👍👍👌👍👍
@Maninder_brar
@Maninder_brar 6 ай бұрын
ਆਖਿਰ ਪੇਕੇ ਹੀ ਕੰਮ ਆਉਂਦੇ ਆ ਜਮੀਨਾਂ ਨਹੀਂ,,ਬੇਬੇ ਬਹੁਤ ਗਲਤ ਸੀ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤ਮਨਿੰਦਰ ਬਰਾੜ
@jatinderbajwa9600
@jatinderbajwa9600 6 ай бұрын
ਬਹੁਤ ਵਧੀਆ ਵੀਡੀਓ/ ਬੇਬੇ ਦੌਨਾ/ ਦੀ /ਐਕਟਿੰਗ/ ਵਧੀਆ /ਕਰਦਿਆ ❤❤❤❤🎉🎉🎉🎉🎉
@renukaur817
@renukaur817 6 ай бұрын
Bht vdia story bnai
@manjitkaur-uh1mi
@manjitkaur-uh1mi 6 ай бұрын
Very nice video So nice massage
@BaljeetKaur-fs5hg
@BaljeetKaur-fs5hg 5 ай бұрын
❤❤❤❤❤❤❤❤
@jasvirkaursandhu4119
@jasvirkaursandhu4119 6 ай бұрын
Nice video
@BalrajSingh-uy4um
@BalrajSingh-uy4um 6 ай бұрын
Nic story ji
@msf5937
@msf5937 6 ай бұрын
ਬੇਬੇ ਦੋਵੇ ਸਿਰਾ ਮੇਣੇ ਇੱਕ ਦੂਜੀ ਨੂੰ ਬਹੁਤ ਦਿੰਦੀਆਂ ਜਦੋ ਬਹੁਤ ਨਜ਼ਾਰਾ ਆਉਦਾ ਭੁਆ ਦੀ ਗਲਤੀ ਬਹੁਤ ਆ ਜੇ ਤੈਨੂੰ ਚੀਜ਼ ਦੀ ਲੋੜ ਆ ਤਾ ਅਗਲੇ ਭਰਾ ਭਤੀਜੇ ਨੂੰ ਵੀ ਲੋੜ ਹੁੰਦੀ ਆ ਬਾਲਾ ਨੀ ਮੂੰਹ ਅੱਡੀ ਦਾ ਬਹੁਤ ਵਧੀਆ ਲੱਗੀ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
@sarojsahay5941
@sarojsahay5941 5 ай бұрын
Aapki sabhi video bahut achhi hoti hai
@manjitkaur-wy1tg
@manjitkaur-wy1tg 6 ай бұрын
ਤੁਹਾਡੀਆਂ ਸਾਰੀਆਂ ਵੀਡੀਓ ਹੀ ਬਹੁਤ ਸੋਹਣੇ ਸੰਦੇਸ਼ ਭਰਪੂਰ ਹੁੰਦੀਆਂ ਜੀ, ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ 👌👌👍👍ਧੰਨਵਾਦ ਜੀ 🙏🙏❤️❤️❤️❤️❤️
@ਏਕਮ-ਅਰਸ਼128
@ਏਕਮ-ਅਰਸ਼128 5 ай бұрын
MY favourite family, love you all🎉🎉🎉🎉🎉
@harmehakpreetsinghmehak8682
@harmehakpreetsinghmehak8682 5 ай бұрын
❤❤ nice video veer
@nirmalkaur8915
@nirmalkaur8915 6 ай бұрын
❤Dil de glla h
@ArpanBawa
@ArpanBawa 6 ай бұрын
ਭੂਆ ਜੀ ਲੱਛੀ ਤੇ ਵੀਰਪਾਲ ਚਾਹ ਕਿੱਥੋਂ ਪੀਂਦੇ ਤੁਸੀਂ ਤਾਂ ਅੰਦਰ ਬੜਨ ਸਾਰ ਰੰਗ ਨੂੰ ਕਹਿਣ ਲੱਗ ਗਈ ਭੂਆ ਦੀ ਗਲਤੀ ਆ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐
@kulwinderkaur8671
@kulwinderkaur8671 6 ай бұрын
@AshaSaini-v4e
@AshaSaini-v4e 6 ай бұрын
Nice
@BalwantSingh-eb4be
@BalwantSingh-eb4be 6 ай бұрын
ਬਹੁਤ ਵਧੀਆ ਵੀਡੀਓ ਜੀ ਬਲਵੰਤ ਸਿੰਘ ਜਲਾਲਦੀਵਾਲ
@sukhwindersingh-sd3xu
@sukhwindersingh-sd3xu 6 ай бұрын
Good Job Sukhvinder Gill Usa
@prempauljoshi1666
@prempauljoshi1666 6 ай бұрын
ਵਿਸ਼ਾ ਬਹੁਤ ਹੀ ਵਧੀਆ ਹੈ ਪਰ ਧੀਆਂ ਦੀ ਕਦਰ ਹਮੇਸ਼ਾਂ ਦਿਲੋਂ ਕਰੋ ਨਾ ਕਿ ਲਾਲਚ ਨੂੰ ਏਥੇ ਭੂਆ ਦਾ ਵਿਵਹਾਰ ਗਲਤ ਹੈ ਲਾਲਚ ਨਹੀਂ ਕਰਨਾ ਚਾਹੀਦਾ ਪਰ ਪੇਕਿਆਂ ਵੱਲੋਂ ਜਮੀਨ ਕਰਕੇ ਪਿਆਰ ਕਰਨਾ ਇਹ ਵੀ ਗਲਤ ਹੈ।
@Sukhwindersekhon-k7
@Sukhwindersekhon-k7 6 ай бұрын
ਬਹੁਤ ਸੋਹਣੀ ਵੀਡੀਓ ਬਹੁਤ ਹੀ ਵਧੀਆ ਮੈਸੇਜ ਦਿੱਤਾ। ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਬਖਸ਼ਣ 🙏🙏❤❤❤❤❤
@BhupinderKaur-r6g
@BhupinderKaur-r6g 6 ай бұрын
ਬਹੁਤ ਵਧੀਆ ਵੀਡੀਓ ਬਣਾੳਦੇ ਹੋ। ਸਕਦਾ ਰੋਲ ਬਹੁਤ ਵਧੀਆ ਹੁੰਦਾ ਹੈ।ਭੁਪਿੰਦਰ ਕੌਰ
@vadhawagrewal4629
@vadhawagrewal4629 4 ай бұрын
Boht sohni video ❤
@hardevsingh2741
@hardevsingh2741 6 ай бұрын
Good..bibi..ji..chachian..galan..ne
@SatwinderKaur-c3r
@SatwinderKaur-c3r Ай бұрын
Very nice blog Satwinder kaur 🎉🎉🎉🎉🎉❤❤❤❤❤ blhar
@GurnamSingh-n9h
@GurnamSingh-n9h 6 ай бұрын
Very good
@RupinderGill-f9y
@RupinderGill-f9y 6 ай бұрын
Very very nice ❤
@Harbanskalsi
@Harbanskalsi 6 ай бұрын
ਸੀਮਤ ਕਲਾਕਾਰਾਂ ਨਾਲ ਕਹਾਣੀ ਨੂੰ ਆਗਾਜ਼ ਤੋਂ ਅੰਜਾਮ ਤਕ ਪੁਚਾਉਣ ਲਈ ਸ਼ਾਬਾਸ਼ ਬਣਦੀ ਹੈ। ਮੈਨੂੰ ਕਨੌਡੇ ਦਾ ਮਤਲਬ ਦੱਸ ਦਿਓ। ਹਰਬੰਸ ਸਿੰਘ ਲੁਧਿਆਣਾ
@gurdeepsidhu278
@gurdeepsidhu278 6 ай бұрын
ਕਨੌਡੇ ਦਾ ਮਤਲਬ ਜਦੋ ਬੰਦਾ ਕਿਸੇ ਕਾਰਣ ਕਰਕੇ ਦੂਸਰੇ ਦੇ ਅਧੀਨ ਹੋਵੇ ਜਿਵੇ ਵੀਡਿਉ ਵਿੱਚ ਭੂਆ ਕੋਲ ਜਮੀਨ ਹੋਣ ਕਰਕੇ ਸਾਰੇ ਭੂਆ ਦੇ ਕਨੌਡੇ ਹਨ
@DaljeetKaur-jl1yq
@DaljeetKaur-jl1yq Ай бұрын
Very nyc video
@anilgautam1956
@anilgautam1956 6 ай бұрын
Very nice short film reshte ka mol hai Dhan Dolat ka nahi🎉
@GurmukhGill-u2y
@GurmukhGill-u2y 6 ай бұрын
ਬਹੁਤ ਵਧੀਆ ਪਿੰਡ ਵਿਧਾਤਾ ਜ਼ਿਲ੍ਹਾ ਬਰਨਾਲਾ ਗੁਰਪ੍ਰੀਤ ਸਿੰਘ ਗਿੱਲ ❤❤❤❤❤❤❤❤❤❤
@ArpanBawa
@ArpanBawa 6 ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐
@gurjeetkaur-e9n
@gurjeetkaur-e9n 6 ай бұрын
Very good 👍
@BoharDhillon-hw3uc
@BoharDhillon-hw3uc 6 ай бұрын
Very Very nice ji 👍👍👍👍👍 👌👌👌👌👌
@devrajjindal9636
@devrajjindal9636 6 ай бұрын
ਬਹੁਤ ਵਧੀਆ ਜੀ ਵੈਦ ਦੇਵ ਰਾਜ ਜਿੰਦਲ ਗਿੱਦੜਬਾਹਾ ਸ੍ਰੀ ਮੁਕਤਸਰ ਸਾਹਿਬ
@rajindersaini780
@rajindersaini780 6 ай бұрын
Bahut Vadiya video Dil choo leya Rajinder Saini ❤️Burail CHANDIGARH ❤️🙏🏻
@gurjotkaur8945
@gurjotkaur8945 6 ай бұрын
ਬਹੁਤ ਸੋਹਣੀ ਵੀਡਿਓ ਆ ਜੀ ❤❤
@HargunGill-k1f
@HargunGill-k1f 6 ай бұрын
Nice❤
@gurcharnsingh-qs1tm
@gurcharnsingh-qs1tm 5 ай бұрын
Bohuth vadia film aa
@ArpanBawa
@ArpanBawa 6 ай бұрын
ਬੇਬੇ ਐਨੀ ਜ਼ਿੱਦ ਚੰਗੀ ਨਹੀਂ ਹੁੰਦੀ ਸੱਚ ਜਾਣੇਉ ਜਦੋਂ ਭੂਆ ਰੋਂਦੀ ਸੀ ਮੇਰਾ ਤਾਂ ਬਹੁਤ ਹੀ ਰੋਣਾ ਆਇਆ ਚਲੋ ਵਧੀਆ ਹੋ ਗਿਆ ਜਿਹੜਾ ਲੱਛੀ ਤੇ ਵੀਰਪਾਲ ਨੂੰ ਭੂਆ ਤੇ ਤਰਸ ਆ ਗਿਆ ਬਹੁਤ ਬਹੁਤ ਧੰਨਵਾਦ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐💐💐
@jagdevsingh8335
@jagdevsingh8335 6 ай бұрын
ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਡੀ ਵੀਡੀਓ ਦੇਖ ਕੇ ਭੁੱਖ ਲਹਿ ਜਾਂਦੀ ਹੈ ਜਦੋਂ ਤੁਸੀਂ ਬੇਬੇ ਦਲਜੀਤ ਕੌਰ ਜੀ ਤੁਸੀਂ ਰੋਅਬ ਨਾਲ ਗੱਲ ਕਰਦੇ ਹੋ ਅਤੇ ਬੇਬੇ ਪਰਮਜੀਤ ਕੌਰ ਵਿਚਾਰੀ ਫ਼ਿਕਰ ਕਰਦੀ ਰਹਿੰਦੀ ਹੈ ਅਤੇ ਲੋਕਾਂ ਦੇ ਤਾਹਨੇ ਮਿਹਣਿਆਂ ਤੋਂ ਡਰਦੀ ਹੈ ਕਿ ਜ਼ਮੀਨ ਕਰਕੇ ਹੀ ਨਨਾਣ ਨਾਲ ਵਰਤਦੀ ਸੀ ਹੁਣ ਜੇ ਜ਼ਮੀਨ ਲੈ ਗਈ ਤਾਂ ਵਰਤਨੋ ਹਟ ਗਈ ਭੂਆ ਨੂੰ ਵੀ ਪੇਕੇ ਉਦੋਂ ਯਾਦ ਆਉਂਦੇ ਹਨ ਜਦੋਂ ਨੂੰਹਾਂ ਪੁੱਤ ਸੇਵਾ ਕਰਨੋਂ ਅਤੇ ਬਲਾਉਣੋ ਹਟ ਜਾਂਦੇ ਹਨ ਫਿਰ ਭੂਆ ਪਛਤਾਉਂਦੀ ਕਿ ਪੇਕਿਆਂ ਕੋਲੋਂ ਕਿਉਂ ਆਪਣਾ ਹਿੱਸਾ ਵੰਡਾਇਆ ਸੀ ਵੀਡੀਓ ਦੇਖਣ ਯੋਗ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਭੂਆ ਜੀ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏
@rajsingh2776
@rajsingh2776 6 ай бұрын
ਨਾਈਸ‌ ਵੀਡੀਓ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@anurag_saddi
@anurag_saddi 6 ай бұрын
Nice video Sanjeev Sharma Moga
@daljitpandher9096
@daljitpandher9096 3 ай бұрын
❤daljit. Kaur. ❤ usa. Shaina. Very❤ ❤very. Very ❤ good. Nice. Video. ❤
@sukhdialtakhar7948
@sukhdialtakhar7948 6 ай бұрын
Very good very nice very meaningful and all team members 🎉the best ❤❤❤❤🎉
@rickyseerha5668
@rickyseerha5668 6 ай бұрын
ਬਹੁਤ ਵਧੀਆ ਵੀਡੀਓ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@taravtar3573
@taravtar3573 6 ай бұрын
ਬਾਈ ਏਹਨੀਆਂ ਜਾਮਣਾਂ ਤੁਹਾਡੇ ਘਰ ਭੂਆ ਜੀ ਨੂੰ ਜਾਮਣਾਂ ਦਾ ਸਿਰਕਾ ਬਣਾ ਕੇ ਦੇ ਦਿਓ ਭੂਆ ਦੀ ਸ਼ੂਗਰ ਠੀਕ ਰਿਹਾ ਕਰੂਗਾ ❤ ਝੰਡਾ ਸਿੰਘ ਝੋਟੇਕੁੱਟ ❤
@sidhujyoti531
@sidhujyoti531 6 ай бұрын
good g❤❤❤
@Rajvinder-y7z
@Rajvinder-y7z 6 ай бұрын
Bhut vdia video bhua te maa da role bhut vdia hai👌
@baljeetkaur152
@baljeetkaur152 6 ай бұрын
Lachhi di bebe taan bahut kaurhi nikli 😮 Baljeet kaur Bhangu from Italy 😊
@999sachdev
@999sachdev 6 ай бұрын
ਕਹੁਤ ਹੀ ਵਧੀਆ ਸਟੋਰੀ ਲੱਗੀ ❤❤❤good work keep it up 👍 from 🇨🇦
@jarnailsingh4167
@jarnailsingh4167 6 ай бұрын
Jisa banda basa rol waheguru ap hi dinda ji
@daljeetjeeti383
@daljeetjeeti383 6 ай бұрын
ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਵੀਡੀਓ ਵਿੱਚ ਫੁੱਫੜ ਨੂੰ ਦਿਖਾਇਆ ਹਈ ਨਹੀ ਅਗਲੇ ਭਾਗ ਵਿੱਚ ਬੀਮਾਰ ਪੈ ਫੁੱਫੜ ਨੂੰ ਦੀਖੁਣਾ ਹੈ ਅਗਲਾ ਭਾਗ ਜਰੂਰ ਬਣਾਉਣਾ ਹੈ ਜਰੂਰੀ ਜਰੂਰੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 4 / 7
@VipinKumar-xh6yj
@VipinKumar-xh6yj 6 ай бұрын
Bhote badhya sunhadetage🎉🎉🎉❤❤❤😂❤
@mintu-gi5tv
@mintu-gi5tv 6 ай бұрын
Video bhut vdia ❤❤
@baljitsandhu8931
@baljitsandhu8931 6 ай бұрын
ਬਹੁਤ ਵਧੀਆ ਜੀ ਬਲਜੀਤ ਸੰਧੂ ਮਲੋਟ
@ranisidhu9760
@ranisidhu9760 6 ай бұрын
ਬਹੁਤ ਵਧੀਆ ਵੀਡੀਓ ਆ ਜੀ ਪ੍ਰਮਾਤਮਾ ਸਾਰੀ ਟੀਮ ਨੂੰ ਚੜੵਦੀ ਕਲਾ ਬਖਸ਼ੇ।
@lallycheema3711
@lallycheema3711 6 ай бұрын
Bahut vdia video c bai ji
@jashandhaliwal4456
@jashandhaliwal4456 6 ай бұрын
ਬਾਈ ਜੀ ਇਕ ਚੀਜ਼ ਮਿਲਦੀ ਹੁੰਦੀ ਏ ਜਾਂ ਤਾਂ ਭਰਾ ਭਤੀਜੇ ਜਾਂ ਜਮੀਨ ਇਹ ਨਹੀ ਕਿ ਮੇਰੇ ਪੇਕੇ ਵੀ ਵਰਤਣ ਤੇ ਜਮੀਨ ਵੀ ਮਿਲਜੇ
@paramjeetkor
@paramjeetkor 6 ай бұрын
Bebe ji bhut hi sohni video c duji bebe v bhut hi vadiya aa g ❤❤❤❤
@ArpanBawa
@ArpanBawa 6 ай бұрын
ਵੀਰਪਾਲ ਭੈਣੇ ਘਰੇ ਤਾਂ ਕੋਈ ਦੁਸ਼ਮਣ ਚੱਲ ਕੇ ਆ ਜਾਵੇ ਆਪਾਂ ਉਹਨੂੰ ਵੀ ਚਾਹ ਪਾਣੀ ਪੁੱਛਦਿਆਂ ਏ ਤਾਂ ਫ਼ੇਰ ਵੀ ਘਰ ਦੀ ਧੀ ਸੀ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐
@JaswinderKaurSran-d2d
@JaswinderKaurSran-d2d 6 ай бұрын
Very nice video Shavinder Canada
@parveenbala275
@parveenbala275 6 ай бұрын
Ajj di video ta boht boht wadhia si.
@sonubajwa2108
@sonubajwa2108 6 ай бұрын
Bibi Daljeet kaur de acting att ai.
@BalwinderSingh-eq5sz
@BalwinderSingh-eq5sz Ай бұрын
❤❤❤❤❤❤❤❤❤❤❤❤❤❤❤❤❤❤❤
@gurbaxkaur2452
@gurbaxkaur2452 6 ай бұрын
ਸਾਰੀ ਟੀਮ ਵਦਾਈ ਦੇ ਪਾਤਰ ਮਾਤਾ ਤਾਂ ਕਹਾਣੀ ਪਾ ਕੇ ਸਾਰਾ ਘਰ ਪੂਰਾ ਕਰ ਦਿਦੀ ਗੂਰਬਖਸ਼ ਕੌਰ ਨਿਓਯੌਰਕ
@deepdhaliwal7854
@deepdhaliwal7854 6 ай бұрын
❤❤❤❤❤😊😊😊😊😊😊😊😊😊😊 bahut sohni c video ❤❤❤❤❤❤❤Deep italy
@JagtarSingh-gg2mq
@JagtarSingh-gg2mq 6 ай бұрын
ਬਹੁਤ ਵਧੀਆ ਵੀਰਾ ਪ੍ਰੇਮੀ ਬਣਾਂਵਾਲੀ ਮਾਨਸਾ
@PujaRani-oh6xb
@PujaRani-oh6xb 6 ай бұрын
Very nice video 👌👌god bless u all team 👍👍karmjeet singh pind (lang) patiala
@MeenaVerma-k2p
@MeenaVerma-k2p 6 ай бұрын
Very good lesson.
@anamikadhiman7574
@anamikadhiman7574 6 ай бұрын
Very nice episode🎉
@rajinderkumarbandlish7140
@rajinderkumarbandlish7140 6 ай бұрын
Nice video g Rajinder kumar budhlada
@JaswinderSeikhon
@JaswinderSeikhon 6 ай бұрын
Both beba acting very very good 👍 from Canada 🇨🇦 ❤
@virinderjitkaur2243
@virinderjitkaur2243 6 ай бұрын
Bahut hi vadhia vedio banayi hai samaj nu saidh den wali. Aapci piaar itfaak bahut vaddi cheese hai.
@baljeetkaur152
@baljeetkaur152 6 ай бұрын
Dono bebeyan nu rondiyan nu dekh ke bahut rona aayeaa.😢😢😢😢
@inderjitkaur4820
@inderjitkaur4820 6 ай бұрын
Very good video 👌👌 nice ecting 👌👌👍👍 inderjit kaur bathinda
@DarshanSingh-i6p
@DarshanSingh-i6p 6 ай бұрын
Nice video 22g
JISOO - ‘꽃(FLOWER)’ M/V
3:05
BLACKPINK
Рет қаралды 137 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
24 Часа в БОУЛИНГЕ !
27:03
A4
Рет қаралды 7 МЛН