ਪੈਸੇ ਦਾ ਪੁੱਤ | paise da putt | new punjabi movies 2024 | punjabi short videos

  Рет қаралды 79,742

 TEAM GHAR PARIVAR

TEAM GHAR PARIVAR

25 күн бұрын

#punjabishortmovie2023 #comedy #punjabidrama #punjabicinema #funny #comedydramapunjab #punjabifilms #love #punjabientertainment #gharparivar #sarpanchni #punjabimovies #maa #mother #daughter #husband #husbandwifecomedy #villagelifestyle #pindlifestyle #jattlifestyle #mansa

Пікірлер: 241
@Maninder_brar
@Maninder_brar 23 күн бұрын
ਵੀਰਪਾਲ ਨੇ ਬਹੁਤ ਸੋਹਣੀ ਗੱਲ ਕਹੀ ਕੇ ਜਿੱਥੇ ਬੰਦਾ ਕੰਮ ਆਉਂਦਾ ਓਥੇ ਪੈਸਾ ਕੰਮ ਨਹੀਂ ਆਓਂਦਾ,, ਲੱਛੀ ਨੂੰ ਬਿਨਾ ਗੱਲ ਤੋ ਹੀ ਘਮੰਡ ਹੋਇਆ ਪਿਆ,,, ਬੇਬੇ ਜੀ ਏਸੇ ਘਰ ਵਿੱਚ ਵੀਡਿਓ ਬਣਾਇਆ ਕਰੋ ਸਾਨੂੰ ਤਾਂ ਇਹ ਘਰ ਹੀ ਵਧੀਆ ਲਗਦਾ❤❤❤❤ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤
@user-nv7og5ou1r
@user-nv7og5ou1r 15 күн бұрын
ਬਹੁਤ ਵਧੀਆ ਮੈਂਸਜ
@PalwinderKaur-tt9oe
@PalwinderKaur-tt9oe 15 сағат бұрын
S,,, hu hu hu hu j​ni ft ni hu hu hu hu@@user-nv7og5ou1rok
@SahilSahil-th7kl
@SahilSahil-th7kl 23 күн бұрын
ਬਹੁਤ ਹੀ ਸੋਹਣੀ ਸਟੋਰੀ ਪੇਸ਼ ਕੀਤੀ ਸਾਡੇ ਨਾਲੋਂ ਵੀ ਸਾਰੇ ਟੁੱਟ ਗੇ ਜਦੋਂ ਸਾਨੂੰ ਖਾ ਗਏ ਸਾਰੇ ਹੁਣ ਮਾੜਾ ਵਕਤ ਆ ਕੋਈ ਨਾਲ ਨੀ ਨਾ ਪੇਕੇ ਨਾ ਸੌਹਰੇ😢
@GurpreetSingh-vq7jz
@GurpreetSingh-vq7jz 23 күн бұрын
ਵੱਡੀ ਬੇਬੇ ਦੀਆਂ ਗਾਲਾਂ ਤੇ ਛੋਟੀ ਬੇਬੇ ਦੇ ਅਖਾਣ ਬਹੁਤ ਵਧੀਆ ਲੱਗਦੇ ਹਨ ,, ਗੁਰਪ੍ਰੀਤ ਮਾਣੂਕੇ ਗਿੱਲ
@shivneelamkaur6591
@shivneelamkaur6591 22 күн бұрын
ਜ਼ਬਰਦਸਤ ਬੇਬੇ VERY GOOD MESSAGE
@gurjotkaur8945
@gurjotkaur8945 23 күн бұрын
ਸਹੀ ਗੱਲ ਆ ਪੈਸਾ ਅੱਜ ਕੱਲ੍ਹ ਦੇ ਰਿਸ਼ਤਿਆਂ ਵਿੱਚ ਫ਼ਿਕ ਪਵਾ ਦਿੰਦਾ ❤❤
@rimpykang2733
@rimpykang2733 21 күн бұрын
L😊
@SukhwinderSingh-wq5ip
@SukhwinderSingh-wq5ip 23 күн бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@harpreetsharma4125
@harpreetsharma4125 23 күн бұрын
ਬਹੁਤ ਵਧੀਆ ਵੀਡੀਓ ਲੱਛੀ ਨੂੰ ਗੱਡੀ ਦਾ ਮਾਨ ਹੋਇਆ ਪਿਆ ਹੈ ਵੀਰਪਾਲ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿਸੇ ਵੀ ਚੀਜ਼ ਦਾ ਮਾਨ ਨਹੀਂ ਕਰਨਾ ਚਾਹੀਦਾ ❤❤ ਪਰਮਜੀਤ ਜਗਰਾਓਂ
@gurjeetkaur3800
@gurjeetkaur3800 23 күн бұрын
Nice video
@najjarsingh1751
@najjarsingh1751 23 күн бұрын
ਬਹੁਤ ਸੋਹਣੀ ਵੀਡਿੳ ਗੁਰਲੀਨ ਕੌਰ
@balvirsingh-il3eb
@balvirsingh-il3eb 23 күн бұрын
ਬੜਾ ਸੋਹਣਾ ਦਿਸ੍ਰ ਜਦ ਭੈਣ ਨਣਦ ਕੋਲ ਪਹੁੰਚੀ ਦਰਦ ਭਰੀ ਵੀਡੀਓ ਭੈਣ ਜੀ ਨੇ ਵੱਡਾਪਨ ਦਿਖਾਇਆ ਨਣਦ ਨੇ ਵੀ ਅਪਣਾ ਦਿਲ ਖੋਲ੍ਹ ਕੇ ਧਰਤਾ ਬਹੁਤ ਧੰਨਵਾਦ ਸਾਰੀ ਜ਼ਿੰਦਗੀ ਅੱਖਾਂ ਚ ਘੁੰਮ ਗੀ ਸਤਸ੍ਰੀਅਕਾਲ ਵਲੋਂ ਬਲਵੀਰ ਦਹਿਲੀਜ਼
@surindersharma9935
@surindersharma9935 23 күн бұрын
Sat shri akal bibi ji sari team de acting bahut achi hai ji veerpal sister ji very very nice video dekh ke dill khush ho gaya 🙏🙏👌👌💯💯❤️❤️❤️❤️
@user-nv7og5ou1r
@user-nv7og5ou1r 15 күн бұрын
ਸਹੀ ਗੱਲ ਹੈ ਮਾਤਾ ਜੀ ਦੀ
@HarnekSingh-oz6bw
@HarnekSingh-oz6bw 23 күн бұрын
ਵੀਰ ਪਾਲ ਨੇ ਬਹੁਤ ਵਧੀਆ ਗੱਲ ਕਹੀ ਜਿੱਥੇ ਗਰੀਬ ਖੜਦਾ ਉੱਥੇ ਅਮੀਰ ਨਹੀਂ ਖੜਦਾ ਲੱਛੀ ਹੰਕਾਰ ਬਹੁਤ ਕਰਦਾਂ
@AmanpreetKaur-fx3ep
@AmanpreetKaur-fx3ep 23 күн бұрын
Very Nice.story❤❤❤❤❤❤❤❤❤❤🎉🎉🎉🎉🎉🎉🎉🎉🎉
@preetsandhuturbanatur9607
@preetsandhuturbanatur9607 23 күн бұрын
ਰੋਣਾ ਆ ਗਿਆ ਵੀਡਿਓ 😢 ਦੇਖ ਕੇ ਮੈਂ ਬਹੁਤ ਰੋਈ ਰਬ ਗਰਬਿ ਨਾ ਦੇਵੇ ਮੋ ਤ ਦੇ ਦੇ😢😢
@boharsingh7725
@boharsingh7725 23 күн бұрын
ਬਹੁਤ ਹੀ। ਵਧੀਆ ਵੀਡੀਓ ਜੀ 👍👍👍👍👍
@jagdevsingh8335
@jagdevsingh8335 23 күн бұрын
ਵੀਰ ਲਛਮਣ ਸਿੰਘ ਜੀ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਹਾਡੀ ਸਰੀਰਕ ਫੈਂਟ ਜ਼ਿਆਦਾ ਹੈ ਤੁਸੀਂ ਇਸ ਨੂੰ ਘੱਟ ਕਰ ਲਵੋ ਨਹੀਂ ਤਾਂ ਤੁਹਾਡੇ ਵੀ ਗੋਡੇ ਦਰਦ ਕਰਨ ਲੱਗ ਜਾਣਗੇ ਫਿਰ ਤੁਰਨਾ ਅਤੇ ਪੈਰਾਂ ਭਾਰ ਬੈਠਣਾ ਔਖਾ ਹੋ ਜਾਵੇਗਾ ਤੁਸੀਂ ਕੋਸਾ ਪਾਣੀ ਪੀਆ ਕਰੋ ਖਾਲੀ ਪੇਟ ਚੌਕੜੀ ਮਾਰਕੇ ਘੁੱਟ ਘੁੱਟ ਕਰਕੇ ਪੀਣਾ ਹੈ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲੈਣੀ ਜੀ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ ਜੀ
@pushpinderkaur97
@pushpinderkaur97 11 күн бұрын
bhut hi ziada vadhia hai ji video
@manjitkaur-wy1tg
@manjitkaur-wy1tg 23 күн бұрын
ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👌👌👍👍👍❤️❤️❤️❤️❤️❤️❤️
@Veerpalbrar0
@Veerpalbrar0 23 күн бұрын
ਬਹੁਤ ਸੋਣੀ ਵੀਡੀਓ ਜੀ ਵੀਰਪਾਲ ਕੌਰ ਇਸ ਘਰੇ ਵੀਡੀਓ ਬਣਾ ਇਆ ਕਰੋ ਵੀਰਪਾਲ
@SukhjinderSingh-of3ql
@SukhjinderSingh-of3ql 23 күн бұрын
Very nice bhut vadia vedo aa
@PargatSingh-cj6nz
@PargatSingh-cj6nz 22 күн бұрын
ਬਹੁਤ ਹੀ ਵਧੀਆ ਸੁਝਾਓ ਹੈ VEERY NICE
@manjitkaur-wy1tg
@manjitkaur-wy1tg 23 күн бұрын
ਬਹੁਤ ਬਹੁਤ ਬਹੁਤ ਹੀ ਸਿੱਖਿਆਦਿਅਕ ਕਹਾਣੀ 👌👌👌👍👍👍❤️❤️❤️
@user-xo8ul7ks3x
@user-xo8ul7ks3x 23 күн бұрын
ਬਹੁਤ ਬਹੁਤ ਵਧੀਆ ਵੀਡੀਓ ਐ ਜੀ , ਬੇਹੱਦ ਵਧੀਆ ਸਿਖਿਆ ਦਿਤੀ ਐ । ❤❤ ਰੱਬ ਸੋਨੂੰ ਚੜਦੀ ਕਲਾ ਵਿਚ ਰੱਖੇ
@LAKHi_SEKHON
@LAKHi_SEKHON 23 күн бұрын
ਲਿਖਣ ਵਾਲਿਆਂ ਤੂੰ ਕਿ ਤਕਦੀਰ ਲਿਖਦਾ ਜਿਨਾ ਨੂੰ ਜਿੰਦਗੀ ਚ ਕੁਝ ਵੀ ਨਹੀਂ ਮਿਲਦਾ ਓਨਾ ਦੀ ਤਕੀਦਰ ਵੀ ਰੱਬ ਲਿਖਦਾ 😢😢
@neetugold6136
@neetugold6136 23 күн бұрын
ਗਰੀਬ ਦੀ ਕੋਈ ਬੁੱਕਤ ਨਹੀਂ।
@harpinderkaur5550
@harpinderkaur5550 23 күн бұрын
ਬੇਬੇ ਜੀ ਦੋਦੇ ਤੁਹਾਡੀ ਕੀ ਰਿਸ਼ਤੇਦਾਰੀ ਹੈ
@user-my1xd7fj2d
@user-my1xd7fj2d 22 күн бұрын
ਬਹੁਤ ਵਧੀਆ ਵੀਡੀਓ ਲਈ ਲਵ ਯੂ ਗੁਰਮੁੱਖ ਸਿੰਘ ਬਰਾੜ ਸਰੀ ਕੈਨੇਡਾ
@sukhwantsingh9467
@sukhwantsingh9467 22 күн бұрын
ਵਧੀਆ ਸਟੋਰੀ❤ਸੁਖਵੰਤ ਸਿੰਘ ਗੁਰਦਾਸਪੁਰ ਤੋਂ
@madhusabharwal3449
@madhusabharwal3449 23 күн бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਵੀਡੀਓ ਵਿੱਚ ਸੁਨੇਹਾ ਭੇਜਿਆ ਸਾਰੇ ਰਿਸਤਿਆਂ ਦੀ ਬਹੁਤ ਵਧੀਆ ਕਦਰ😘💕 ਕੀਤੀ ਨਨਦ ਭਰਜਾਈ ਦੀ ਕਦਰ ਦਿਖਾਈ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰਖਣ ਬੈਬੇ ਜੀ ਤੇ ਵੀਰਪਾਲ ਭੈਣ ਪਰਮਾਤਮਾ ਤੁਹਾਨੂੰ ਬੁਰੀਆਂ ਨਜਰਾ ਤੋ ਬਚਾਉਣ ਮੱਧੂ ਸਭਰਵਾਲ ਅਬੋਹਰ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ❤🌹🌷🧿🧿👏👏👏
@manjurani-kp2rl
@manjurani-kp2rl 23 күн бұрын
Bahut bahut payar dono bebe ji nu. God bless all of you. Manju masih bathinda
@DeepakSharma22794
@DeepakSharma22794 23 күн бұрын
Bhut sohni video ji
@user-sy9vp4nq2d
@user-sy9vp4nq2d 23 күн бұрын
ਬਹੁਤ ਵਧੀਆ ਵੀਡੀਓ ਜੀ
@simarpreet3952
@simarpreet3952 23 күн бұрын
Very nice g veer pal sister
@baldevsingh6371
@baldevsingh6371 23 күн бұрын
Bebe apni pension vicho de dindi paise.
@surindergill8714
@surindergill8714 23 күн бұрын
ਬਹੁਤ ਸੋਹਣੀ ਵੀਡੀਉ ਸਰਿਦੰਰ ਕੌਰ ਗਿੱਲ USA Chicago ❤️❤️❤️🙏🙏🙏🙏ਮਾਤਾ ਦੀਆਂ ਗੱਲਾਂ ਸੱਚੀਆਂ ਹਨ
@gurdeepsinghdhillon4151
@gurdeepsinghdhillon4151 21 күн бұрын
⭐⭐🌹🌹💛💛😍😍
@balvirsingh-il3eb
@balvirsingh-il3eb 23 күн бұрын
ਵਧਾਈਆਂ ਜੀ ਆਗੇ ਅਸਲੀ ਮੁਹੱਬਤ ਵਾਲੇ ਘਰ ਵਧੀਆ ਲਗਦਾ ਹੈ
@GursharnSingh-zd7fq
@GursharnSingh-zd7fq 21 күн бұрын
ਬਹੁਤ ਵਧੀਆ ਬੇਬੇ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ 🎉🎉🎉 ਗ਼ਰੀਬ ਨਾਲ ਕੋਈ ਨੀ ਖੜ੍ਹਦਾ ਸਾਡੇ ਨਾਲ ਵੀ ਇਹ ਹਾਲ ਹੁਣ ਪਹਿਲਾਂ ਸਾਰੇ ਭੱਜ ਕੇ ਆਉਂਦੇ ਸੀ ਹੁਣ ਕੋਈ ਨੀ ਆਉਂਦਾ
@faqirchand3396
@faqirchand3396 23 күн бұрын
Very nice video Faqir Chand Barnala
@harjinderpurba8170
@harjinderpurba8170 23 күн бұрын
Baut hi wadia vedio g
@LakhvirSingh-le2uc
@LakhvirSingh-le2uc 23 күн бұрын
Nice video ji I m Big fan all family 😊❤
@PreetSingh-pn4pk
@PreetSingh-pn4pk 23 күн бұрын
ਨਾਇਸ ਵੀਡਿਉ
@inderjitkaur4820
@inderjitkaur4820 23 күн бұрын
Tuhadia sariya video bahut hi vadhia hundia ne 👌👌👌👌👍👍👍👍👍 inderjit kaur bathinda
@jass8518
@jass8518 20 күн бұрын
Bebe ji, aapke videos kafi arse se lagatar dekhti hu aur behad pasand karti hu . Aisa lagta hai ki mai “ aapke parivaar” ki member ban gyi hu .😊😊💯/💯( jaswinder kaur, noida)
@sukhpalhunjan8353
@sukhpalhunjan8353 22 күн бұрын
Heart touching video ❤❤
@hardevsingh8913
@hardevsingh8913 22 күн бұрын
Very nice video ❤❤❤❤I 🎉🎉🎉🎉🎉
@pushpinderkaur97
@pushpinderkaur97 11 күн бұрын
Nanad bharjai da piar bhut vadhia ji
@RajinderKaur-gk9gi
@RajinderKaur-gk9gi 22 күн бұрын
Very nice Rajinder Kaur Village ghudani khurd
@Gurjeet-ee3tk
@Gurjeet-ee3tk 23 күн бұрын
ਮੈਨੂੰ ਤਾਂ ਪਤਾ ਨੀਂ ਭਰਾਵਾ ਥੋਡੀ ਗੱਲ ਦਾ😂😂😂😂😂😂😂😂😂😂😂😂
@BaljitKaur-di8lf
@BaljitKaur-di8lf 22 күн бұрын
Very nice video
@ShubhreetKaur-ho5mq
@ShubhreetKaur-ho5mq 23 күн бұрын
Bhaut vadia video c imotional krn wali c
@harjinder8730
@harjinder8730 23 күн бұрын
Verygoodstory
@SangeetaSharma-wr9gm
@SangeetaSharma-wr9gm 23 күн бұрын
ਬਹੁਤ ਵਧੀਆ ਸੁਨੇਹਾ😊
@GSINGH447
@GSINGH447 23 күн бұрын
Very nice very nice video
@MalkeetSingh-sr3ec
@MalkeetSingh-sr3ec 23 күн бұрын
Good bist nice
@bhupinderkaur6871
@bhupinderkaur6871 20 күн бұрын
❤❤❤good
@user-tm4cj6xl5i
@user-tm4cj6xl5i 23 күн бұрын
La jawab hai, maza aa gaya. Abdul Ghaffar, Lahore, Pakistan.
@user-ej4mi8ey3w
@user-ej4mi8ey3w 23 күн бұрын
ਤੁਸੀ ਤਾਅ ਸਾਡੇ ਏਰੀਏ ਦੇ ਪਿੰਡਾਂ ਦੇ ਨਾਮ ਲੈ ਰਹੇ ਹੋ ਦੋਦਾ ਮੁਕਤਸਰ ਸੁਰੇਵਾਲਾ
@mohinderkaur8911
@mohinderkaur8911 23 күн бұрын
Very nice video 🎉🎉
@binderpalkaur5207
@binderpalkaur5207 23 күн бұрын
Good masgae
@gurdipsidhu6013
@gurdipsidhu6013 22 күн бұрын
Vadiya Kayani. Thank you ji 😊
@meharsingh2450
@meharsingh2450 22 күн бұрын
Very nice
@jattwaad3112
@jattwaad3112 23 күн бұрын
Ranjit. Mode very nice vedo ji
@manjotsran393
@manjotsran393 23 күн бұрын
ਬਹੁਤ ਵਧੀਆ ਜੀ 👍👍👍❤️❤️💐💐💐 ਮਨਜੋਤ ਸਿੰਘ ਸਰਾਂ ਪਿੰਡ ਗੰਧੜ
@hardevsingh8913
@hardevsingh8913 22 күн бұрын
Bebe de good thinking ❤❤❤❤❤❤❤
@user-zm8tz5ke2g
@user-zm8tz5ke2g 23 күн бұрын
Veery mice vedio
@user-uf4ex3bb7s
@user-uf4ex3bb7s 23 күн бұрын
Bohat vdeya video bnaei tusi all the best jas Sherpur bet
@user-lu8pt2he8u
@user-lu8pt2he8u 23 күн бұрын
ਬਹੁਤ ਸੌਹਣੀ ਵੀਡੀਉ ਹੈ ਜੀ ਭੀਖੀ
@jagdevsingh8335
@jagdevsingh8335 23 күн бұрын
Very nice video i wish you teem gharparivar all members Long, good and healthy life Thanks Ji from Jagdev Singh vpo Sarai Naga district sri Muktsar Sahib Ji 🙏🙏
@user-ir9yw6yp8c
@user-ir9yw6yp8c 18 күн бұрын
Good job
@jasjitkaur3925
@jasjitkaur3925 22 күн бұрын
ਅੰਤ ਵਿੱਚ ਰੋਣਾਂ ਆ ਗਿਆ ਭੂਆ ਦਾ ਪਿਆਰ ਦੇਖ ਕੇ 😢 ਗਰੀਬ ਬੰਦੇ ਦਾ ਦਿਲ ਬਹੁਤ ਵੱਡਾ ਹੁੰਦਾ ਹੈ
@ManpreetKaur-le4yh
@ManpreetKaur-le4yh 22 күн бұрын
Nice g
@sarbjeetkaur1179
@sarbjeetkaur1179 23 күн бұрын
Bhit vadia video vich km keta
@deepdhaliwal7854
@deepdhaliwal7854 23 күн бұрын
bahut sohni video c❤❤❤❤❤❤❤❤❤❤❤❤❤❤❤❤❤❤❤❤❤❤❤❤Deep italy
@balvirsingh-il3eb
@balvirsingh-il3eb 23 күн бұрын
ਭੈਣ ਜੀ ਸਤ ਸ੍ਰੀ ਅਕਾਲ ਵੀਡੀਓ ਸੱਚ ਤੇ ਮੇਰੇ ਚਾਚੇ ਦਾ ਪੁੱਤਰ ਵੀ ਪੈਸੇ ਦਾ ਪੁੱਤ ਹੈ ਮਾਂ ਰੇਲ ਗੱਡੀ ਤੇ ਫਿਰ ਟੈਮਪੂ ਤੇ ਦਹਿਲੀਜ਼ ਪਹੁੰਚ ਦੀ ਲੋਕਾਂ ਦੀ ਮਿੰਨਤ ਕਰਦੀ ਮੈਨੂੰ ਛੱਡ ਕੇ ਆਓ ਮੇਰੀ ਮਿਸਜ਼ ਦੀ ਭੂਆ ਹੈ ਉਹ ਪੈਸਾ ਜ਼ਮੀਨ ਬਹੁਤ ਹੈ ਕੲਈ ਬਾਹਲੀ ਕੰਜੂਸੀ ਕਰਦੇ ਹਨ ਜ਼ਰੂਰੀ ਵੀ ਹੈ ਪਰ ਸਿਹਤ ਵੀ ਜ਼ਰੂਰੀ ਹੈ ਧੰਨਵਾਦ ਜੀ ਖੁਸ਼ ਰਹੋ 🙏🙏 ਵਲੋਂ ਬਲਵੀਰ ਦਹਿਲੀਜ਼
@navjotkaurrajveerkaur7thb865
@navjotkaurrajveerkaur7thb865 23 күн бұрын
ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ ਬਹੁਤ ਵਧੀਆ ਵੀਡੀਓ
@JaswinderKaur-en7qs
@JaswinderKaur-en7qs 22 күн бұрын
Nice
@hargunaulakh5190
@hargunaulakh5190 23 күн бұрын
❤❤
@ranisidhu9760
@ranisidhu9760 23 күн бұрын
ਬਹੁਤ ਵਧੀਆ ਵੀਡੀਓ ਜੀ ਰੋਣਾ ਆ ਗਿਆ ਜੀ ❤❤❤❤
@rajsingh2776
@rajsingh2776 23 күн бұрын
ਵਧੀਆ ਸਟੋਰੀ ਬਣਾਈ ਹੈ ਅਮੀਰੀ ਗਰੀਬੀ ਦੋ ਭੈਣਾਂ ਹਨ ਰਿਸਤੇ ਦਿਲ ਦੇ ਹੁੰਦੇ ਹਨ ਦਿਲ ਏਰੀਬ ਨਾ ਹੋਵੇ ਸਾਰਿਆ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ
@harjindersingh-dk5xd
@harjindersingh-dk5xd 22 күн бұрын
Nyc topic and all cracters play nice rool Keep it up
@honeydhalio5260
@honeydhalio5260 23 күн бұрын
ਬਹੁਤ ਵਧੀਆ ਵੀਡੀਓ ਹੈ ਜੀ🎉🎉
@tarnpreetsingh8334
@tarnpreetsingh8334 20 күн бұрын
👍👍❤❤😀
@FendeVeer-lz4hk
@FendeVeer-lz4hk 23 күн бұрын
Good mgs ❤❤❤
@rohisingh2525
@rohisingh2525 23 күн бұрын
Very very Nice
@RamanGill-ey5gg
@RamanGill-ey5gg 16 күн бұрын
@Manpreetgoswami786
@Manpreetgoswami786 22 күн бұрын
Sat Shri akal...Bahut vdia video g...wmk🙏
@sharmachetna133
@sharmachetna133 23 күн бұрын
Msg bahut wadia dita love from Italy
@Satinder-nm2rc
@Satinder-nm2rc 22 күн бұрын
BhUa da dil kina bda e
@surjitkaur5406
@surjitkaur5406 21 күн бұрын
Sola ane sahi gal ❤🙏🙏pathankot to.
@AminaKahli-sd1ct
@AminaKahli-sd1ct 23 күн бұрын
Bot hi badhyia vedio
@manjeetchohan3197
@manjeetchohan3197 23 күн бұрын
Manjeet Chauhan Ropar
@sukhjeetsingh924
@sukhjeetsingh924 23 күн бұрын
ਅਮੁਲੁ ਕੀ ਗੰਗਾ ਜਿਲਾ ਬਠਿੰਡਾ
@virinderjitkaur2243
@virinderjitkaur2243 23 күн бұрын
Bahut vadhia story, vadhia massage, vadhia natural acting. Nanand bharjayi da piaar, vadi bebe dian jhirkan aur chhoti bebe dian khaavtan bahut vadhia lagdian.
@karamjeetkaur7664
@karamjeetkaur7664 20 күн бұрын
❤❤❤❤❤🎉
@jaswindersinghbarring4310
@jaswindersinghbarring4310 23 күн бұрын
ਬੇਬੇ ਜੀ ਕਿਸੇ ਕਿਸੇ ਵਿਡੀਉ ਚ ਤਾਂ ਤੂਸੀ ਮੈਨੂੰ ਰੋਣ ਲਾ ਦਿੰਦੇ ਹੋ 😢 ਸੁਖਵਿੰਦਰ ਕੌਰ ਬਰਨਾਲਾ 🌹😊
@GurpinderKaur-kx1vg
@GurpinderKaur-kx1vg 23 күн бұрын
Bahut sohni video g👍♥️♥️
@user-ze5yi4ln1b
@user-ze5yi4ln1b 23 күн бұрын
ਮੱਖਨ ਸਿੰਘ ਬਹੁਤ ਵੱਧੀਆਸਟੋਰੀ ਹੈਜੀ
@GursahibSinghDhaliwal
@GursahibSinghDhaliwal 23 күн бұрын
Mai Surinder Kaur pind Diwana district barnala to tuhadiea video bhout sohniea hundiea
ELE QUEBROU A TAÇA DE FUTEBOL
00:45
Matheus Kriwat
Рет қаралды 36 МЛН
Китайка и Пчелка 10 серия😂😆
00:19
KITAYKA
Рет қаралды 1,7 МЛН
Super gymnastics 😍🫣
00:15
Lexa_Merin
Рет қаралды 74 МЛН
NRI Munda | A Short Film | JaggieTv
37:10
Jaggie Tv
Рет қаралды 341 М.
Леопард просит прощения🥺 #freekino
0:31
ToRung short film: 🙏let's love each other🙏
0:56
ToRung
Рет қаралды 13 МЛН
Они убрались очень быстро!
0:40
Аришнев
Рет қаралды 2,7 МЛН