ਗਿਆਨੀ ਹਰਪ੍ਰੀਤ ਸਿੰਘ ਦਾ ਜੋਸ਼ੀਲਾ ਭਾਸ਼ਣ ਸਿੱਖਾਂ ਦੇ ਹੀ ਖੋਲ'ਤੇ ਰਾਜ਼,ਕੌਮ ਦੇ ਗਦਾਰਾਂ ਦੀ ਕੀਤੀ ਲਾਹ-ਪਾਹ

  Рет қаралды 6,523

Oneindia Punjabi

Oneindia Punjabi

Күн бұрын

ਗਿਆਨੀ ਹਰਪ੍ਰੀਤ ਸਿੰਘ ਦਾ ਜੋਸ਼ੀਲਾ ਭਾਸ਼ਣ
ਸਿੱਖਾਂ ਦੇ ਹੀ ਖੋਲ'ਤੇ ਰਾਜ਼,ਕੌਮ ਦੇ ਗਦਾਰਾਂ ਦੀ ਕੀਤੀ ਲਾਹ-ਪਾਹ
ਸਰਕਾਰਾਂ ਨੂੰ ਮਾਰੀ ਲਲਕਾਰ

Пікірлер: 46
@tirthanandraghbirsingh9266
@tirthanandraghbirsingh9266 3 сағат бұрын
ਜਥੇਦਾਰ ਸਾਹਿਬ ਜੀ ਨੇ ਸਟੀਕ ਸੰਤੁਲਿਤ ਅੱਜ ਦੇ ਸਮੇਂ ਨੂੰ ਮੁੱਖ ਰਖਦੇ ਹੋਏ ਕੌਮ ਨੂੰ ਇੱਕ ਸੂਨੇਹੇ ਦੇ ਰੂਪ ਵਿੱਚ ਇੰਕਲਾਬੀ ਭਾਸ਼ਣ ਦਿੱਤਾ।
@mohansingh7538
@mohansingh7538 7 сағат бұрын
ਹੁਣ ਤਾਂ ਅਸਲੀ ਨਾਨਕਸ਼ਾਹੀ ਕੈਲੰਡਰ ਜਾਰੀ ਕਰ ਲੳ ਖਾਲਸਾ ਜੀ। ਹੁਣ ਬਹੁਤ ਵਧੀਆ ਮੌਕਾ ਹੈਜੀ।
@balvirsingh3076
@balvirsingh3076 8 сағат бұрын
ਇਸ ਪੰਥ ਵਿੱਚ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ rss ਦੇ ਕਰਿੰਦੇ ਟੱਬਰ ਨੂੰ ਵਾਰ ਵਾਰ ਸੱਤਾ ਦੇਣ ਦੀ ਬਹੁਤ ਵੱਡੀ ਗਲਤੀ ਕੀਤੀ ਜਿਸ ਕਾਰਨ ਸਮੁੱਚੇ ਪੰਥ ਦੇ ਗੁਰਦੁਆਰਾ ਸਾਹਿਬ ਤੇ ਕਾਬਜ਼ ਹੋ ਗਿਆ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਹੋ ਗਿਆ।ਇਹ ਸਿੱਧੇ ਤੌਰ ਤੇ rss ਦਾ ਕਬਜ਼ਾ ਹੈ। ਜਿਹੜਾ ਅਰਬਾਂ ਖਰਬਾਂ ਰੁਪਏ ਮਹੀਨਾ ਗੁਰੂ ਘਰਾਂ ਦੇ ਖਜ਼ਾਨੇ ਦਾ ਖਾ ਰਿਹਾ ਹੈ। ਗੁਰਬਾਣੀ ਦੇ ਸਿੱਧੇ ਪ੍ਰਸਾਰਨ ਦਾ ਅਰਬਾਂ ਰੁਪਇਆ ਸੰਸਾਰ ਭਰ ਦੇ ਸਿੱਖ ਸ਼ਰਧਾਲੂਆਂ ਤੋਂ ਖਾ ਰਿਹਾ ਹੈ। ਤੁਸੀਂ ਹੋਰ ਤਾਂ ਪ੍ਰਚਾਰ ਬਹੁਤ ਵਧੀਆ ਢੰਗ ਨਾਲ ਕਰਦੇ ਹੋਂ ਪਰ ਇਸ ਲੋਟੂ ਟੱਬਰ ਤੋਂ ਗੁਰਦੁਆਰੇ ਛੁਡੌਣ ਦੀ ਗੱਲ ਨਹੀਂ ਕਰਦੇ।ਜਿਸ ਨਾਲ ਸਭ ਤੋਂ ਵੱਡਾ ਘਾਟਾ ਪੰਥ ਨੂੰ ਪੈ ਰਿਹਾ ਹੈ।ਲੁੱਟਿਆ ਜਾ ਰਿਹਾ ਹੈ।ਇਸ ਲਈ ਬਹੁਤ ਹਿੰਮਤ ਕਰਨੀ ਪਵੇਗੀ।ਤਾਂ ਗੁਰਦੁਆਰੇ ਅਜ਼ਾਦ ਹੋਣਗੇ।ਸ੍ਰੀ ਅਕਾਲਤਖ਼ਤ ਸਾਹਿਬ ਅਜ਼ਾਦ ਹੋਣਗੇ ਤਾਂ ਪੰਥ ਤੇ ਪੰਜਾਬ ਏਕਤਾ ਅਤੇ ਤਰੱਕੀ ਵੱਲ ਵਧ ਸਕੇਗਾ
@BhupinderSingh-w6c
@BhupinderSingh-w6c 6 сағат бұрын
ਪ੍ਰਧਾਨ ਧਾਮੀ ਆਰ ਐਸ ਐਸ ਦੀ ਟਿਕਨੋਲੋਜੀ ਨਾਲ ਸਿੱਖ ਕੌਮ ਦਾ ਘਾਂਣ ਕਰਵਾਇਆ ਜਾਂਦਾ ਰਿਹਾ ਹੈ 😢
@rajsingh55721
@rajsingh55721 3 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤
@bhagsingh2098
@bhagsingh2098 8 сағат бұрын
ਜਥੇਦਾਰ ਜੀ ਹੁਣ ਤੁਸੀਂ ਹੀ ਇਸ ਅਕਾਲੀ ਦਲ ਨੂੰ ਬਚਾ ਸਕਦੇ ਹੋ। ਸਾਰੇ ਅਕਾਲੀ ਦਲ ਅਪਣੀ ਅਪਣੀ ਡਿਫਲੀ ਵਜਾ ਰਹੇ ਹਨ। ਹੁਣ ਤੁਹਾਡੇ ਪਾਸ ਕੌਮ ਨੂੰ ਇਕੱਠੇ ਕਰਨ ਦੀ ਸ਼ਕਤੀ ਹੈ।
@Harjinderbrar-j2e
@Harjinderbrar-j2e Сағат бұрын
ਜਥੇਦਾਰ ਸਾਹਿਬ ਜੀ।ਹੁਣ ਆਪ ਜੀ ਵੱਲੋਂ ਸਖ਼ਤ ਸ਼ੰਦੇਸ਼ ਜਾਰੀ ਕਰਕੇ ਅਗਾਂਹ ਲਈ ਸਾਰੀ ਸਿੱਖ ਕੌਮ ਦੀ ਭਲਾਈ ਕਰਨ ਲਈ ਪੰਜਾਬ ਵਿੱਚ ਅਕਾਲੀ ਦਲਾਂ ਦੇ ਸੱਚੇ ਸੁੱਚੇ ਲੀਡਰਾਂ ਦੀ ਆਪਸ ਵਿੱਚ ਤੁਰੰਤ ਏਕਤਾ ਕਰਵਾਉਣ ਦੀ ਬਹੁਤ ਜ਼ਰੂਰਤ ਹੈ।ਇਸ ਵਾਰ ਚੋਣਾਂ ਦੌਰਾਨ ਪੰਜਾਬ ਵਿੱਚੋਂ ਅਕਾਲੀ ਦਲ ਦੇ 114 ਉਮੀਦਵਾਰਾਂ ਦੇ ਹਾਰ ਹਾਸਲ ਕਰਨ ਦਾ ਸਾਰੀ ਸਿੱਖ ਕੌਮ ਦੇ ਲਈ ਬਹੁਤ ਨੁਕਸਾਨ ਅਤੇ ਦੁੱਖ ਦਰਦ ਹੋਣ ਵਾਲੀ ਗੱਲ ਹੈ। ਧੰਨਵਾਦ ਜੀਉ।
@AvtarSingh-wm6br
@AvtarSingh-wm6br 5 сағат бұрын
ਦੇਖੋ ਕਿਵੇਂ ਦੱਲੇ ਸਾਹਮਣੇ ਚੌੜੇ ਹੋ ਹੋ ਖੜਦੇ ਨੇ
@AvtarSingh-wm6br
@AvtarSingh-wm6br 5 сағат бұрын
ਸਾਰੇ ਦੱਲੇ ਬੈਠੇ ਐ ਸਟੇਜ ਕੇ
@rajsingh55721
@rajsingh55721 3 сағат бұрын
ਭਾਈ ਸਾਹਿਬ ਅਕਾਲੀ ਦਲ ਦੀ ਲੀਡਰਸ਼ਿਪ ਬਦਲੀ ਕਰੋ
@tejindersingh4588
@tejindersingh4588 4 сағат бұрын
ਬਾਦਲਾਂ ਨੂੰ ਪੰਥ ਚੋਂ ਛੇਕ ਤੋਂ ਬਿਨਾਂ ਸਿੱਖਾਂ ਦੀ ਏਕਤਾ ਨਹੀਂ ਹੋ ਜਕਦੀ਼਼
@Kiranpal-Singh
@Kiranpal-Singh Сағат бұрын
ਗੱਲਾਂ ਨਹੀਂ, ਕਿਰਦਾਰ ਦਾ ਅਸਰ ਹੁੰਦਾ ਹੈ !
@BalkarSingh-dc1oq
@BalkarSingh-dc1oq 4 сағат бұрын
ਬਾਦਲ ਮਸੰਦ ਹੈ
@amritsarpanch
@amritsarpanch 4 сағат бұрын
ਜੇ ਜੁੜਨ ਦਾ ਮਤਲਬ ਬਾਦਲਾ ਦਾ ਗੂ ਖਾਣਾ ਇਹ ਦੁਬਾਰਾ ਨੀ ਹੋਣਾ
@darshansinghmaan4614
@darshansinghmaan4614 Сағат бұрын
ਬਾਦਲਾਂ ਦਾ ਟੰਬਰ ਆਤਿਹਾਸਕ ਅਮਿਰਾਤਾਂ ਢੌਣ ਡਿਆ ਤੇ ਬਾਉਣ ਵਾਸਤੇ ਕਿਸ ਨੂੰ ਕਿਹ ਰਹੇ ਹੌ ਧੰਨਵਾਦ
@user-io4rr9vn6m
@user-io4rr9vn6m 40 минут бұрын
ਕੋਈ ਮੁਫ਼ਤ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਕਦਮ ਚੁੱਕੇ ਜਾਣ ਜੀ ਕੋਈ ਮੁਫ਼ਤ ਹਸਪਤਾਲ ਖੋਲ੍ਹਿਆ ਜਾਵੇ ਜੀ ?
@ranjeetkaursandhu2668
@ranjeetkaursandhu2668 7 сағат бұрын
😢 tusi apda ap bcha lo
@KuldeepSingh-ve9bu
@KuldeepSingh-ve9bu Сағат бұрын
ਜੇ ਜਥੇਦਾਰ ਜੀ ਸੱਚ ਪੁਛੋਂ ਸੋਡੀ ਵਿਚਾਰ ਸੁਣਨ ਨੂੰ ਜੀ ਨੀ ਕਰਦਾ
@balwindercheema5147
@balwindercheema5147 10 минут бұрын
ਬਹੂਤ ਵਧਿਆ ਸਿੰਘ ਸਾਹਿਬ ਜੀ ਨਵਾਂ ਅਕਾਲੀ ਦਾਲ ਬਣਾਉ ਨਵੇਂ ਬੰਦੇ ਅੱਗੇ ਲਈ ਕਿ ਆਓ
@HiraSingh-pp2dz
@HiraSingh-pp2dz 3 сағат бұрын
ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੀ ਕੋਈ ਪ੍ਰਵਾਹ ਨਹੀਂ ਕਿਵੇ ਸਿਆਸੀ ਸਟੇਜ ਦੀ ਤਰਾਂ ਸਾਰੇ ਉਠ ਕੇ ਖੜੇ ਹੋਏ ਨੇ ਬੁਲਾਰੇ ਦੇ ਲਾਗੇ ਇਦਾਂ ਖਲੋਣ ਦਾ ਕੀ ਮਤਲਬ
@Kiranpal-Singh
@Kiranpal-Singh Сағат бұрын
ਬਿਲਕੁਲ ਸਹੀ
@JaspalSingh-o8u
@JaspalSingh-o8u Сағат бұрын
SIKH KAUM DE IKKO IKK MUKHI. SIRF. AKAL TAKHAT DE RESPECTIVE MUKHI. HN AKAL TAKHAT DE JATHEDAR SAHIB JI kaum aaj kithe khdi hai. Ihna di hi den. Hai. Ji Koi v kio Naa iss respective ahude te rahe hon ji
@balwindersinghballi9639
@balwindersinghballi9639 9 минут бұрын
ਸਹੀ ਆ ਜਥੇਦਾਰ ਸਾਹਿਬ
@hardeepsinghvirk1194
@hardeepsinghvirk1194 30 минут бұрын
ਇਹ ਬਾਦਲਾਂ ਦਾ ਭਗਤ ਕਿ ਕਿ ਬੋਲ ਰਿਹਾ ਹੈ ।।ਸ੍ਰੋਮਣੀ ਕਮੇਟੀ ਦੀਆ ਚੋਨਾ ਕਰਾੳ ਪੰਥ ਕਠਾ ਹੋ ਜਾਏ ਗਾ ਸਿੰਘ ਸਾਹਿਬ ਜੀ ।।
@SatnamSingh-ws8mq
@SatnamSingh-ws8mq 10 минут бұрын
Today Govt is not of sikh This govt is under Baniya
@balwindercheema5147
@balwindercheema5147 9 минут бұрын
ਇਹ ਪੁਰਾਣੇਠੱਗ ਕਾਲੀ ਦਾਲ ਤੋਂ ਖੜ੍ਹਾ ਛਡਾਊ
@Gurtej-l3d
@Gurtej-l3d 5 сағат бұрын
Vargri.guru.da.masla.c.tusi.badla..th.dardya.muh.n.kita.vargri.wal....
@kulwinderbadyal5835
@kulwinderbadyal5835 5 сағат бұрын
Tuc। ਆਪਣਾ ਸੋਚੋ ਜਥੇਦਾਰ ਜੀ ਕੀ ਕਰਦੇ ਹੋ
@paramjeetsingh1526
@paramjeetsingh1526 Сағат бұрын
Baghwant man asaker ka hun c m ney rahan
@NarinderSingh-hd9ch
@NarinderSingh-hd9ch 23 минут бұрын
Sade Khalsa ji mp hai par Khalsa nahi hai us de father ne Sikh koun ke liye bahut kush kya jo koi nahi kar sakte par par darhi nahi ragni chaye
@SurjitSingh-dh1hh
@SurjitSingh-dh1hh 41 минут бұрын
badla de pithu ji kuch chir pehla badk marne c hun sabb kuch loota ke hosh me aae to kia kia
@NarinderSingh-hd9ch
@NarinderSingh-hd9ch 20 минут бұрын
Sadhe khalse nu chaye ke kudrati rome hai kale nahi karna chaye
@butasinghsidhu6576
@butasinghsidhu6576 7 сағат бұрын
Shrabi admi nu Guru Sahiban de purban da pata hi nahi lagda ,vichara ki karay?
@NarinderSingh-hd9ch
@NarinderSingh-hd9ch 26 минут бұрын
Je sadhe sadhe bajurga ne kurbania ditya hai par gatra pa ke darhi Kali keeti hoye apne aap young lage
@JaspalSingh-o8u
@JaspalSingh-o8u 2 сағат бұрын
Sikh kaum ikk. Ki ve hove Apni kmzori derawad derawad keh ke. Apni zumewari toh mooh modna hovega ji Hr ikkk nu haq hai apne taur tareekia naal vicharna. Apnia FUTT. Da. Bahana derWad. Kehna. Akal takhat di meharbani hai Jathebandia de mukhi kise guru toh ghatt nhi uhna de followers vaste. And. Logically. Guru granth sahib ji nu. Living guru. Hr ikk baat. JATHEBANDI de sant ya mukhi. Nu ahmeat. Sare mukhia nu. Follower. Sant hi mande andro guru vang. And. Living guru de uodesh nu. Bahut pishe Mariyadawa. Da bolbala Hun aap keh DITTA ki ikkathe hona zaroori Derawad. Kive. Ikk. Jutt. Hai Kio ki sirf. Ikk. Mukhi Ikkk da hukam Ikko parchar hr ikk. Centre ch Koi parchar da Paisa nhi lainda. 5000. Centre Hr ikk centre ch 5. committee member 8. Pathi 8. Satsang karta 10 tecnical. SEWADARS 50. Badgeholder SEWADARS ever ready to go for sewa at dera beas Nl money collection No. Music. Kirtan Dufficient infrastructure 80 to 100. SEWADARS. Plus sangat cho jo jaana chahe Hr ikk centre di apni buss. Etc Hun 5000 centres. 100. Each centre SEWADARS. No money 5. LAKH. MINIMUM. SEWADARS. EVER READY. FREE OF. COST sangat cho. 10. Mango. Aneka jaan vaste tyaar fer. AKAL TAKHAT. KI. KRDE. RHE. AAJ. TAK. JI APNIA KAR GUZARIA. KAUM SAHMANE RAKHO JI kaum nu. I'll. Rakhna kisdi zumewari si ji Derawad nu dosh dena. Apni kmzori. Kise hor te pauna hovega ji Lectur bazi naal kuj nhi hona Koi policies. Banauni pavegi ji
@JaspalSingh-o8u
@JaspalSingh-o8u Сағат бұрын
Punab pooulation 27000000 55%. Sikh including followers of derawad. 1 cror. 48. Lakh Dera beas mukhi. Followers 4. Crors. To. 5. Crors Teen. Guna. Sikh. Population. Toh. Ziada Sikha. Da. Sirmaur. AKAL TAKHAT. KI. NAAK. KE. NEECHE. JO. KI. SIKH. KAUM. IKK. WORLD. DE. LATEST. AND. MODERN SOCH. RAKHDI. HAI. DI IHH. HALAT. DE. ZUMEWAR. KAUN. HN. JI KAUM. KIS. NU. USDA. ZUMEWAR. MANEGI. JI as a whole. Kaum kite DISDI nhi. Parts ch bikhri. As per. JATHEDAR sahib ji Ihh. Dashaa hoee kive. Ji DERAWAD NU KOSIEE JANA HR IKK NU AZADI HAI KOI V SADHAN MATT UDM SAMPARDA DOCIETY. APNAAEE Sanu apna parchar krn da 100%. Right. Si. And. Hai Pinda ch. Derawad followers. Full. Hn. Suvidhawa hn. Infrastructure v hai. Pr. AMRITDHARI sikh. Bahut. Ghatt. Hn Derawad ch naam daan vaste lakhs of peole. Lines ch. Uhna cho uh. Kuj. Select kuj bahar kadh dinde. Kye. Kye. Var. Dobara. Koshish krn toh baad naam milda ASIEE. Awaza marde. Fer v nhi Karam. Loga di. Pasand. Hn. Uh. Dera beas Kio. Loga da sikh kaum da Sirmaur. Bna nhi sakia ji Kaum. Swal kre. Discuss kre hull nikale.
@gursewakbuttar6371
@gursewakbuttar6371 4 сағат бұрын
ਬਾਦਲ ਦਾ ਚਮਚਾ ਹੈ ਜੀ
@iqbalpannu893
@iqbalpannu893 3 сағат бұрын
ਲੱਖ ਲਾਹਨਤ ਤੇਰੇ ਜਿਹੇ ਬੰਦੇ ਦੇ
@beantsingh9664
@beantsingh9664 8 минут бұрын
ਕੜਛੇ ਕਹਿ ਲੋ​@@iqbalpannu893
@beantsingh9664
@beantsingh9664 7 минут бұрын
ਠੀਕ ਹੈ
@SardarKS
@SardarKS 6 сағат бұрын
ਪਹਿਲਾ ਗਦਾਰ ਬਾਦਲ ਨੂੰ ਪਾਸੇ ਕਰੋ ਫੇਰ ਹੋਰ ਗਲਾ ਕਰਿਓ
@tirthanandraghbirsingh9266
@tirthanandraghbirsingh9266 3 сағат бұрын
ਸਰਦਾਰ ਜੀ ਨੂੰ ਬਾਦਲ ਜੀ ਵਾਲੀ ਕੁਰਸੀ ਦਿਓ ਪਹਿਲੇ ਫੇਰ ਕੋਈ ਹੋਰ ਗੱਲ ਕਰਿਓ।
@Kiranpal-Singh
@Kiranpal-Singh Сағат бұрын
@@tirthanandraghbirsingh9266 ਚਾਪਲੂਸਾਂ ਕਰਕੇ ਬਾਦਲਾਂ ਨੇ ਬੇੜਾ ਗਰਕ ਕੀਤਾ !
Brawl Stars Edit😈📕
00:15
Kan Andrey
Рет қаралды 47 МЛН