ਗਿਆਨ ਸਭ ਕੋਲ ਹੈ ਪਰ ਹਾਸੇ ਨਹੀਂ ਹਨ | Dhadrianwale

  Рет қаралды 39,220

Emm Pee

Emm Pee

Күн бұрын

Пікірлер
@KamaljitKaur-fy3uu
@KamaljitKaur-fy3uu 6 күн бұрын
ਸੱਚੇ ਬੋਲ ਜੀ 🙏ਆਹੀ ਹਾਲ ਐ ਅੱਜ ਸਾਡਾ ਜੀ 🙏ਦੁਨੀਆਂ ਮਾਇਆ ਰੂਪੀ ਮਸਾਲਿਆਂ ਨਾਲ ਭਰੀ ਪਈ ਹੈ ਤੇ ਵਰਤਣ ਦਾ ਸਾਡੇ ਵਰਗਿਆਂ ਨੂੰ ਪਤਾ ਨਹੀਂ ਜੀ 🙏ਪਰ ਆਪ ਜੀ ਨੂੰ ਸੁਣਨ ਵਾਲੇ ਆਪ ਦੀ ਮੰਨ ਕੇ ਜ਼ਿੰਦਗੀ ਖੁਸ਼ਹਾਲ ਬਣਾਉਂਦੇ ਹਨ 💐ਤਹਿ ਦਿਲੋਂ ਸ਼ੁਕਰਾਨਾ ਜੀ ਆਪ ਜੀ ਦਾ 🙏
@jagtarsingh4620
@jagtarsingh4620 6 күн бұрын
ਭਰਬਾਤਭੇਰੀ ਵਿੱਚ ਸਾਰੇ ਸਬਦ ਲਾਉਣ ਵਾਲੇ ਅਪਣਾ ਗਿਆਨ ਵੰਡਦੇ ਹਨ ਪੱਲੇ ਕੱਖ ਨਹੀਂ ਮਾੜਾ ਜਿਹਾ ਮੇਗ ਫੱੜ ਲੱਵੋ ਲੱੜ ਪੇਂਦੇ ਹੱਨ ❤
@jaspreetbhullar8398
@jaspreetbhullar8398 6 күн бұрын
ਜਦੋਂ ਤੋਂ ਆਪ ਜੀ ਨੂੰ ਸੁਣਨ ਲੱਗੇ ਹਾਂ ਜੀ ਰੂਹ ਨੂੰ ਅਸਲ ਖ਼ੁਰਾਕ ਮਿਲ਼ੀ ਹੈ ਜੀ, ਗੁਰਬਾਣੀ ਨੂੰ ਸਮਝਣ ਲੱਗੇ ਹਾਂ ਜੀ 🙏🏻ਜ਼ਿੰਦਗੀ ਵਿੱਚ ਆਨੰਦ ਬਣਿਆ ਹੋਇਆ ਹੈ ਜੀ🙏🏻 ਭੁੱਲਿਆ ਨੂੰ ਮਾਰਗ ਪਾਇਆ 🙏🏻 ਮੈਂ ਬਲਿਹਾਰੈ ਐਸੇ ਗੁਰਾਂ ਤੋਂ 💐💗🙏🏻
@gurjeetkaur9238
@gurjeetkaur9238 6 күн бұрын
ਸਵਾਦ ਆ ਸੁਣਕੇ ਸਮਝਕੇ ਲਾਗੂ ਕਰਕੇ ਤੇ ਅੱਗੇ ਵੀ ਕੋਸ਼ਿਸ਼ ਜਾਰੀ ਰੱਖਾਂਗੀ 🙏ਸ਼ੁਕਰਾਨਾ ਭਾਈ ਸਾਹਿਬ ਜੀ🙏ਤਹਿ ਦਿਲੋਂ 🙏
@gurjeetkaur9238
@gurjeetkaur9238 6 күн бұрын
ਵਾਹਿਗੁਰੂ ਜੀ ਅੱਜ ਮੈਂ ਦਿਲੋਂ ਖੁਸ਼ ਹਾਂ ਕਿਉਂਕਿ ਅੱਜ ਦਾ ਐਪੀਸੋਡ ਮੇਰੇ ਦਿਲ ਦੇ ਨੇੜੇ ਹੈ ਮੋਂ ਉੱਚੀ ਹੱਸਦੀ ਹਾਂ ਖੁੱਲਕੇ ਪੜੀ ਲਿਖੀ ਵੀ ਹਾਂ ਪਰ ਨਾਲ ਖੜੀ ਸਹੇਲੀ ,ਗੁਆਂਢਣ, ਮਜਾਕ ਕਰਦੇ ਹਨ ਕਿਵੇਂ ਅਨਪੜਾ ਦੀ ਤਰਾਂ ਹੱਸਦੀ ਹੈ ਪਰ ਮੈਂ ਆਪਣੀ ਖੁਸ਼ੀ ਰਹਿੰਦੀ ਆਂ 🙏🥰🥰🤣🤣🤣🤣🤣🙏🙏
@tarsemsidhu5472
@tarsemsidhu5472 6 күн бұрын
Gud job 👌 ji
@JitTJagJeEt93
@JitTJagJeEt93 6 күн бұрын
Kya baat hai ji. Khus Rehna bahut aukha yrr.. pr tusi vdia ho sare
@JitTJagJeEt93
@JitTJagJeEt93 6 күн бұрын
Jo v kuch kehnda kahi jan do.. khus raho bsss❤
@indubadhan6021
@indubadhan6021 4 күн бұрын
I hope tc edhe hasde rho uchi uchi anparra wang God blessed 🙌
@SatnamSingh-oc4gs
@SatnamSingh-oc4gs 6 күн бұрын
ਵਾਹਿਗੁਰੂ ਜੀ ਸੁਣਕੇ ਅਨੰਦ ਆ ਗਿਆ ਧੰਨ ਧੰਨ ਹੋ ਗਈ ਜੀ ਭਾਈ ਸਾਹਿਬ ਜੀ ਦਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਕੱਲੀ ਕੱਲੀ ਗੱਲ ਇਹਣ ਟਕਾਣੇ ਤੇ ਲੱਗ ਜਾਂਦੀ ਜੀ
@parmjeetdha3681
@parmjeetdha3681 6 күн бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਤੇ ਸਾਨੂੰ ਜਿੰਦਗੀ ਦੀ ਜਾਂਚ ਸਿਖਾਲਣ ਲਈ ਆਪ ਜੀ ਨੂੰ ਕਿਨੀਆ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ 🙏🙏🙏🙏🙏🙏🙏🙏🙏
@parmjeetdha3681
@parmjeetdha3681 6 күн бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਸਭ ਦਾ ਭਲਾ ਕਰਨਾ ਜੀ 🙏🙏🙏🙏🙏🙏🙏🙏
@parmjeetdha3681
@parmjeetdha3681 6 күн бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏
@parmjeetdha3681
@parmjeetdha3681 6 күн бұрын
ਧੰਨ ਧੰਨ ਦਸਾਂ ਪਾਤਸ਼ਾਹੀਆਂ ਜੀ ਨੂੰ ਕੋਟ ਕੋਟ ਪ੍ਰਣਾਮ ਜੀ ਹੇ ਵਾਹਿਗੁਰੂ ਆਪ ਜੀ ਦਾ ਕੋਟ ਕੋਟ ਸੁਕਰਾਨਾ ਜੋ ਆਪ ਜੀ ਨੇ ਸਾਡੇ ਲਈ ਕੀਤਾ ਵਾਹਿਗੁਰੂ ਜੀ ਆਪ ਜੀ ਦਾ ਦੇਣ ਨਹੀਂ ਦੇ ਸਕਦੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏
@PremjeetKaur-bs1bc
@PremjeetKaur-bs1bc 6 күн бұрын
ਜੀ। ਭਾਈ ਸਾਹਿਬ ਜੀ ।ਦਿਲੋਂ। ਜੀ ਪਿਆਰ।ਭਰੀ। ਸਤਿ ਸ੍ਰੀ ਅਕਾਲ ਜੀ।
@PremjeetKaur-bs1bc
@PremjeetKaur-bs1bc 6 күн бұрын
ਜੀ।ਧਂਨ।ਧਂਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਜੀ।
@gurjeetkaur9238
@gurjeetkaur9238 6 күн бұрын
ਹਰ ਰੂਹ ਸਤਿਕਾਰਯੋਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਸ਼ੁਕਰ ਸ਼ੁਕਰ ਸ਼ੁਕਰਾਨਾ ਵਾਹਿਗੁਰੂ 🙏ਹਰ ਪਲ ਹਰ ਘੜੀ 🙏ਗੁਰਜੀਤ ਕੌਰ ਲਹਿਰਾਗਾਗਾ🙏
@harjitkaur3753
@harjitkaur3753 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@GurpreetSingh-zi1hx
@GurpreetSingh-zi1hx 6 күн бұрын
🙏🌹 ਵਾਹਿਗੁਰੂ ਵਾਹਿਗੁਰੂ ਜੀ 🌹 🙏
@PremjeetKaur-bs1bc
@PremjeetKaur-bs1bc 6 күн бұрын
ਜੀ। ਵਾਹਿਗੁਰੂ ਜੀ। ਜੌ।।ਕੂਛ।ਹੇ।ਕੋਲ।ਸ਼ੁਕਰਾਨਾ।।ਜੀ।
@rovigaming5107
@rovigaming5107 6 күн бұрын
ਸੱਤ ਸੀ੍ ਅਕਾਲ ਜੀ
@sajansingh1774
@sajansingh1774 5 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@BootaLalllyan-no6bu
@BootaLalllyan-no6bu 6 күн бұрын
ਵਾਹ ਜੀ ਵਾਹ ਆਨੰਦ ਆ ਗਿਆ ਜੀ ਵੀਚਾਰ ਸੁਣ ਕੇ ਜੀ 🙏♥️♥️🌞
@rampal33e65
@rampal33e65 6 күн бұрын
ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ,ਗਿਆਨ ਜਾਂ ਧੰਨ ਦੌਲਤ ਕਿਸੇ ਕੋਲ ਵੀ ਬਹੁਤ ਮਾਤਰਾ ਵਿੱਚ ਹੋ ਸਕਦਾ ਹੈ ਪ੍ਰੰਤੂ ਉਸ ਨੂੰ ਕਿਵੇਂ ਆਪਣੇ ਜਾਂ ਸਮਾਜ ਜਾਂ ਕਿਸੇ ਗਰੀਬ ਦੇ ਲਾਭ ਲਈ ਵਰਤਣਾ ਹੈ ਇਹ ਕੋਈ ਵਿਰਲਾ ਹੀ ਜਾਣਦਾ ਹੈ ਜੀ।
@parminderchanna1963
@parminderchanna1963 6 күн бұрын
🎉🎉🎉🎉🎉🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉🎉
@VeerpalKaur-c7v
@VeerpalKaur-c7v 6 күн бұрын
Waheguru ji ka Khalsa waheguru ji ka Fateh ❤❤❤❤❤🙏🙏🌸
@Lovenature-nt8zm
@Lovenature-nt8zm 6 күн бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
@gsdakha3763
@gsdakha3763 6 күн бұрын
ਸਤਿ ਸ੍ਰੀ ਅਕਾਲ ਜੀ ❤🙏
@charanjeetkaur8483
@charanjeetkaur8483 6 күн бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ 🙏🙏🌹
@gsdakha3763
@gsdakha3763 6 күн бұрын
ਧੰਨਵਾਦ ਭਾਈ ਸਾਬ ਜੀ
@JagdevSinghPannu-zx9dm
@JagdevSinghPannu-zx9dm 5 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@butaram7940
@butaram7940 6 күн бұрын
Dhunwad,g,bhai,sahib,g🙏🙏🙏🙏🙏🙏🙏🙏
@ManpreetKaur-j1v7c
@ManpreetKaur-j1v7c 5 күн бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@bhinderkaur2475
@bhinderkaur2475 5 күн бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ
@Bhupinderkaur-oo7wi
@Bhupinderkaur-oo7wi 6 күн бұрын
ਵਾਹਿਗੁਰੂ🙏🙏 ਵਾਹਿਗੁਰੂ🙏🙏
@Paramjitsingh-on5eo
@Paramjitsingh-on5eo 6 күн бұрын
Waheguru ji ka Khalsa waheguru ji ki Fateh Bhai sahib ji 🙏🙏🌹♥️🙏🙏🎉🎉
@SukhwinderSingh-wq5ip
@SukhwinderSingh-wq5ip 5 күн бұрын
ਵਾਹਿਗੁਰੂ ਜੀ ❤❤❤
@dharamsinghkhalsa980
@dharamsinghkhalsa980 6 күн бұрын
❤⚘⚘🌷WAHEGURU JI 🌷⚘⚘❤🙏🙏🙏🙏🙏🙏🙏🙏🙏🙏
@inderjeetsinghchak9175
@inderjeetsinghchak9175 5 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@BalvirSingh-ss3pd
@BalvirSingh-ss3pd 6 күн бұрын
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਕਥਾਕਾਰਾਂ ਕੋਲ ਗਿਆਨ ਬਹੁਤ ਹੈ ਜੀ। ਜਿਹਨੂੰ ਅਸੀਂ ਬੁੱਧੀਮਾਨ ਕਹਿੰਦੇ ਹਨ। ਵਰਤਮਾਨ ਸਮੇਂ ਵਿੱਚ ਉਹਨਾਂ ਦੇ ਦੇਣ ਹੈ ਜੀ। ਅੱਗੇ ਤੁਸੀਂ ਬਹੁਤ ਸਮਝਦਾਰ ਹੋ ਜੀ।
@jaspreetsingh9850
@jaspreetsingh9850 6 күн бұрын
🎉 श्री वाहे गुरु जी 🎉 श्री वाहे गुरु जी 🎉 श्री वाहे गुरु जी 🎉 श्री वाहे गुरु जी श्री वाहे गुरु जी 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@ghonjewellers7268
@ghonjewellers7268 6 күн бұрын
waheguru ji
@nehakaushal4307
@nehakaushal4307 6 күн бұрын
whaguru g ka khalsa waheguru g ke fetha baba g ❤❤❤
@gurjindersingh4666
@gurjindersingh4666 6 күн бұрын
Dhanbad.Bhai.Shib.ji
@HarpreetKaur-gf9kl
@HarpreetKaur-gf9kl 6 күн бұрын
Wheguru ji ka khalsa Wheguru ji ki fatha vir ji 🙏 🎉🎉🎉🎉
@rajkamalbrar1392
@rajkamalbrar1392 5 күн бұрын
ਧੰਨ ਧੰਨ ਸ੍ਰੀ ਵਾਹਿਗਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🌷🌷🌷🌺🌺🌺♥️♥️♥️🌸🌸🌸🌹🌹🌹🌹
@amritpalsingh-mm5rc
@amritpalsingh-mm5rc 6 күн бұрын
Waheguru ji tera lakh lakh shukarna meri zindagi badlan le sarbat da bhala kro ji thank you baba ji meri zindagi badlan le God bless you
@manjitkaur7399
@manjitkaur7399 6 күн бұрын
🙏🙏🙏🙏🙏
@pankajnanda8844
@pankajnanda8844 5 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏
@Gurmit.dhaliwal007
@Gurmit.dhaliwal007 5 күн бұрын
I Love you bhai sahib ji
@PremjeetKaur-bs1bc
@PremjeetKaur-bs1bc 6 күн бұрын
ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@Manindersinghdhillon11
@Manindersinghdhillon11 6 күн бұрын
❤❤❤❤❤❤
@sevakjiandsukh1287
@sevakjiandsukh1287 6 күн бұрын
Dhanwad bhai sahib ji tuhada 👏👏
@rituchabbra8612
@rituchabbra8612 6 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@SukhbirKaur-hb4xy
@SukhbirKaur-hb4xy 6 күн бұрын
❤ ਵਾਹਿਗੁਰੂ ਜੀ ❤
@Jagtarsingh-dq6zq
@Jagtarsingh-dq6zq 6 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@pritamsingh5053
@pritamsingh5053 6 күн бұрын
🙏🙏♥️🌹🌹 Bhai Sahib ji te sari sangat nu guru Fateh ji waheguru ji ka khalsa waheguru ji ki Fateh ji
@Manindersinghdhillon11
@Manindersinghdhillon11 6 күн бұрын
Sady bhai sab jindabad ❤️ ❤❤❤❤❤❤❤
@manjitkaursandhu4785
@manjitkaursandhu4785 6 күн бұрын
Jug jug jeo Bhai Shab Ji 🙏🙏♥️♥️🙏🙏
@ManjitKaur-wl9hr
@ManjitKaur-wl9hr 5 күн бұрын
ਅੰਮ੍ਰਿੰਤਮਈ ਬਚਨ ਗੁਰੂ ਪਿਆਰਿਆਂ ਦੇ 🙏🙏
@gurbaazkhaira
@gurbaazkhaira 5 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏❤❤❤❤
@adarsholdagehomepathankot7700
@adarsholdagehomepathankot7700 6 күн бұрын
ਵਾਹਿਗੁਰੂ ਜੀ
@GurpreetSingh-uq3ju
@GurpreetSingh-uq3ju 5 күн бұрын
ਬਿਲਕੁੱਲ ਸੱਚ ਜੀ ਸਾਰਾ ਕੁਝ ਜੌ ਤੁਸੀ ਕਿਹਾ
@dilpreetkaur5069
@dilpreetkaur5069 6 күн бұрын
Beautiful ❤❤
@devinderpalsingh1010
@devinderpalsingh1010 5 күн бұрын
ਬਹੁਤ ਬਹੁਤ ਧੰਨਵਾਦੀ ਜੀ 💖💖🙏🙏🙏🙏
@Manindersinghdhillon11
@Manindersinghdhillon11 6 күн бұрын
Whaguru ji ❤️ 🙏 ❤❤❤❤
@dilpreetkaur5069
@dilpreetkaur5069 6 күн бұрын
Waheguru 🙏🏻🙏🏻
@kulwantsinghgill3031
@kulwantsinghgill3031 6 күн бұрын
Guru Fathe ji ❤❤❤
@parmindertiwana3942
@parmindertiwana3942 6 күн бұрын
Waheguru ji waheguru. 🙏🏼 sahi gal aa bhai saab ji.
@LakhveerSingh-m9d
@LakhveerSingh-m9d 4 күн бұрын
ਜਿਹੜਾ ਸੱਚ ਦੀ ਆਵਾਜ਼ ਉਠਾਉਂਦਾ ਉਹਦੇ ਵਿਰੋਧੀ ਬਹੁਤ ਨੇ ਜੀ
@mandeep19897
@mandeep19897 6 күн бұрын
Waheguru ji🙏🙏🙏🙏🙏
@gurdevsingh7824
@gurdevsingh7824 6 күн бұрын
ਬਾਬਾ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ 🙏🙏 ਬਾਬਾ ਜੀ ਬਹੁਤ ਡੁਗੀ ਗੱਲ ਹੈ ਇਹ ਕਿਸੇ ਕਿਸੇ ਦੇ ਪਕੜ ਵਿੱਚ ਆਈ ਹੋਣੀ ਹੈ ਬਾਬਾ ਜੀ ਤੁਹਾਡੀਆਂ ਗੱਲਾਂ ਬਹੁਤ ਗਹਿਰਾਈ ਵਾਲੀਆਂ ਹੁੰਦੀਆਂ ਹਨ ਇਨਾ ਨੂੰ ਸਮਝਣਾ ਪੈਣਾ ਹੈ ਕੱਚਿਆਂ ਪਿਲਿਆ ਕੋਲ ਗਿਆਨ ਤਾ ਬਹੁਤ ਲਈ ਫਿਰਦੇ ਹਨ ਸਬਜੀਆਂ ਤਾ ਬਹੁਤ ਸਾਰੀਆਂ ਲਈ ਫਿਰਦੇ ਹਨ ਮਸਾਲਿਆਂ ਦੀਆਂ ਤਾ ( ਪੰਡਾ ਬੰਨੀਆਂ ਹੋਈਆਂ ਹਨ ਪਰ ਸਵਾਦ ਨਹੀਂ ਦੇ ਸਕਦੇ ਨਾ ਹੀ ਉਨ੍ਹਾਂ ਨੂੰ ਸਵਾਦ ਦਾ ਪਤਾ ਹੈ ) ਬਾਕੀ ਬਾਬਾ ਜੀ ਬਹੁਤ ਡੁਗਾਈ ਵਿੱਚ ਗੱਲ ਕਰ ਰਹੇ ਹੋ ਬਾਬਾ ਜੀ ਮੈਂ ਵੀ ਤੁਹਾਡੀ ਕਿਰਪਾ ਕਰਕੇ ਇੱਕ ਚੰਗਾ ਸਰੋਤਾਂ ਬਣ ਗਿਆ ਹਾਂ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਤੁਹਾਡੀ ਮਹਾ ਪੁਰਖਾ ਦੀ ਬਹੁਤ ਕਿਰਪਾ ਹੈ ਗੁਰੂ ਸਾਹਿਬ ਜੀ ਤੁਹਾਨੂੰ ਸਦਾ ਹੀ ਚੜਦੀਕਲਾ ਵਿੱਚ ਰੱਖਣ ਤੰਦਰੁਸਤ ਰੱਖਣ ਜੀ 🙏🙏 ਗੁਰਦੇਵ ਸਿੰਘ ਧਨੌਰੀ ਸਮਾਣਾ ਮੰਡੀ ਬਾਬਾ ਜੀ ਬਹੁਤ ਆਨੰਦ ਆ ਰਿਹਾ ਹੈ ਜੀ ਤੁਹਾਨੂੰ ਸੁਣ ਕੇ ਦੇਖ ਕੇ ਮੇ ਤੁਹਾਡੇ ਤੋਂ ਬਹੁਤ ਸਾਰੇ ਖੁਸ਼ ਹਾਂ ਜੀ ਤੁਸੀਂ ਸਾਨੂੰ ਜਿਂਦਗੀ ਜਿਉਣ ਦਾ ਸਹੀ ਢੰਗ ਦੱਸ ਰਹੇ ਹੋ ਜੀ ਬਹੁਤ ਬਹੁਤ ਦਿਲਾਂ ਦੀਆਂ ਗਹਿਰਾਈਆਂ ਚੋ ਧੰਨਵਾਦ ਜੀ🙏🙏🙏🙏🙏
@jitendermahla9057
@jitendermahla9057 6 күн бұрын
Waheguru ji
@abhiyuvikaur8186
@abhiyuvikaur8186 5 күн бұрын
Bilkul sahi keha Bhai Saab ji 🙏💐🌹
@ravinderkaur9995
@ravinderkaur9995 5 күн бұрын
Waheguru ji ka Khalsa waheguru ji ki Fateh thank you Bhai sahib ji thank you thank you 🌺🙏🙏🙏🙏🙏🌺
@SukhdevSingh-eg6zf
@SukhdevSingh-eg6zf 5 күн бұрын
ਸਤਿ ਸ੍ਰੀ ਆਕਾਲ ਬਾਈ ਜੀ ❤❤❤❤❤
@AnmolSingh-t6l
@AnmolSingh-t6l 6 күн бұрын
Thank you babu love you ❤❤❤❤❤
@SudeshRani-oi9vw
@SudeshRani-oi9vw 6 күн бұрын
Wahe Guru ji 🙏🏻🙏🏻
@jagtar.singh.abheypur.w
@jagtar.singh.abheypur.w 5 күн бұрын
@HARNIWAJ
@HARNIWAJ 6 күн бұрын
WAHWGURU JI
@inderjeetkaur3274
@inderjeetkaur3274 5 күн бұрын
Waheguru ji k kalsha waheguru ji k fathy 🙏🌹
@SiratKirat-yh2uk
@SiratKirat-yh2uk 6 күн бұрын
Very nice
@Manindersinghdhillon11
@Manindersinghdhillon11 6 күн бұрын
Wha ji wha ❤❤❤❤❤❤
@manjitkaursandhu4785
@manjitkaursandhu4785 6 күн бұрын
Waheguru ji ka Khalsa Waheguru ji ki fateh ji🙏🙏♥️🙏🙏
@amritsingh-n9n
@amritsingh-n9n 5 күн бұрын
Wah ji love you Bhai Sahib ji 🙏🙏👍
@PrabhnoorKaurtoor
@PrabhnoorKaurtoor 6 күн бұрын
🙏🙏🙏🙏🙏🙏🙏
@inderjeetkaur3274
@inderjeetkaur3274 5 күн бұрын
Thanks bahi shib ji 🙏
@JaspalSingh-qj5cc
@JaspalSingh-qj5cc 5 күн бұрын
Bhai saab jio 🎉
@gaganheer2643
@gaganheer2643 5 күн бұрын
Iove you dadriyan walle 🎉🎉🎉🎉
@dilpreetkaur5069
@dilpreetkaur5069 6 күн бұрын
🙏🏻🙏🏻
@GurwinderSingh-se5cx
@GurwinderSingh-se5cx 6 күн бұрын
🌹🌹🙏🙏🌹🌹
@Paramjitsingh-on5eo
@Paramjitsingh-on5eo 6 күн бұрын
🙏🙏♥️🌹🙏🙏
@JaswinderKaur-kq4gv
@JaswinderKaur-kq4gv 6 күн бұрын
🙏🙏🙏🙏🙏🙏🙏❤❤❤❤❤❤❤❤
@abains4212
@abains4212 6 күн бұрын
❤❤❤❤❤❤❤❤❤❤❤❤❤
@GurmeetSinghKhalsa-q6r
@GurmeetSinghKhalsa-q6r 5 күн бұрын
ਰਾਮ ਜਾਣੇ
@ParamjitSingh-vx4xn
@ParamjitSingh-vx4xn 5 күн бұрын
🙏🎉🎉🎉🙏
@Lakhvi-b8z
@Lakhvi-b8z 5 күн бұрын
ਭਾਈ ਸਾਹਿਬ ਜੀ ਮੇਰੀ ਇੱਕ ਬੇਨਤੀ ਆ ਵੀ ਕੇ ਤੁਸੀ ਸਾਹਿਬ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੀ ਵਿਆਖਿਆ ਕਰੋ ਜੀ ਨਾਲ ਨਾਲ ਸ਼ਬਦ ਬੋਲਕੇ,,, ਸ਼ੁਰੂ ਤੋਂ ਲੈਕੇ ਐਂਡ ਤੱਕ, ਅਲਗ ਅਲਗ ਐਪਿਸੋਡ ਬਣਾਇਉ ਜੀ ਇੱਕ ਇੱਕ ਘੰਟੇ ਦੇ,,, ਜਿੰਦਗੀ ਦਾ ਕੋਈ ਭਰੋਸਾ ਨਹੀਂ ਜੀ, ਪਰ ਅਸੀਂ ਤੁਹਾਡੇ ਮੂੰਹੋਂ ਸਹੀ ਵਿਆਖਿਆ ਸੁਣਨਾ ਚਾਹੁੰਦੇ ਹਾਂ ਜੀ ❤
@JaswantSingh-gc7qx
@JaswantSingh-gc7qx 6 күн бұрын
❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@SukhdevSingh-eg6zf
@SukhdevSingh-eg6zf 5 күн бұрын
ਘਰਾਂ ਵਿੱਚ ਅੱਗ ਬਹੁਤ ਲਾ ਲੈਂਦੇ 😂😂
@SimranMishal-tr7iw
@SimranMishal-tr7iw 5 күн бұрын
baba ji tusi theek o manu bada bekar supna aya huni meri akh khul gyi te mera man asant ho gyi baba ji plz je tusi msg pad liya ta dasiyo jarur tusi theek o
@govindsingh4471
@govindsingh4471 4 күн бұрын
ਭਾਈ ਸਾਹਿਬ ਜੀ ਗੁਰੂ ਗਰੰਥ ਸਾਹਿਬ ਜੀ ਰਾਸ਼ਨ ਦਾ ਸਟੋਰ ਨਹੀਂ ਸਗੋਂ ਗਿਆਨ ਦਾ ਸਾਗਰ ਹੈI
@bhawandeep2151
@bhawandeep2151 6 күн бұрын
Goha। Keha। Karo
@dishakour13
@dishakour13 6 күн бұрын
🙏 Waheguru g 🙏
@gurdevsingh7824
@gurdevsingh7824 6 күн бұрын
ਬਾਬਾ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ 🙏🙏 ਬਾਬਾ ਜੀ ਬਹੁਤ ਡੁਗੀ ਗੱਲ ਹੈ ਇਹ ਕਿਸੇ ਕਿਸੇ ਦੇ ਪਕੜ ਵਿੱਚ ਆਈ ਹੋਣੀ ਹੈ ਬਾਬਾ ਜੀ ਤੁਹਾਡੀਆਂ ਗੱਲਾਂ ਬਹੁਤ ਗਹਿਰਾਈ ਵਾਲੀਆਂ ਹੁੰਦੀਆਂ ਹਨ ਇਨਾ ਨੂੰ ਸਮਝਣਾ ਪੈਣਾ ਹੈ ਕੱਚਿਆਂ ਪਿਲਿਆ ਕੋਲ ਗਿਆਨ ਤਾ ਬਹੁਤ ਲਈ ਫਿਰਦੇ ਹਨ ਸਬਜੀਆਂ ਤਾ ਬਹੁਤ ਸਾਰੀਆਂ ਲਈ ਫਿਰਦੇ ਹਨ ਮਸਾਲਿਆਂ ਦੀਆਂ ਤਾ ( ਪੰਡਾ ਬੰਨੀਆਂ ਹੋਈਆਂ ਹਨ ਪਰ ਸਵਾਦ ਨਹੀਂ ਦੇ ਸਕਦੇ ਨਾ ਹੀ ਉਨ੍ਹਾਂ ਨੂੰ ਸਵਾਦ ਦਾ ਪਤਾ ਹੈ ) ਬਾਕੀ ਬਾਬਾ ਜੀ ਬਹੁਤ ਡੁਗਾਈ ਵਿੱਚ ਗੱਲ ਕਰ ਰਹੇ ਹੋ ਬਾਬਾ ਜੀ ਮੈਂ ਵੀ ਤੁਹਾਡੀ ਕਿਰਪਾ ਕਰਕੇ ਇੱਕ ਚੰਗਾ ਸਰੋਤਾਂ ਬਣ ਗਿਆ ਹਾਂ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੈ ਤੁਹਾਡੀ ਮਹਾ ਪੁਰਖਾ ਦੀ ਬਹੁਤ ਕਿਰਪਾ ਹੈ ਗੁਰੂ ਸਾਹਿਬ ਜੀ ਤੁਹਾਨੂੰ ਸਦਾ ਹੀ ਚੜਦੀਕਲਾ ਵਿੱਚ ਰੱਖਣ ਤੰਦਰੁਸਤ ਰੱਖਣ ਜੀ 🙏🙏 ਗੁਰਦੇਵ ਸਿੰਘ ਧਨੌਰੀ ਸਮਾਣਾ ਮੰਡੀ ਬਾਬਾ ਜੀ ਬਹੁਤ ਆਨੰਦ ਆ ਰਿਹਾ ਹੈ ਜੀ ਤੁਹਾਨੂੰ ਸੁਣ ਕੇ ਦੇਖ ਕੇ ਮੇ ਤੁਹਾਡੇ ਤੋਂ ਬਹੁਤ ਸਾਰੇ ਖੁਸ਼ ਹਾਂ ਜੀ ਤੁਸੀਂ ਸਾਨੂੰ ਜਿਂਦਗੀ ਜਿਉਣ ਦਾ ਸਹੀ ਢੰਗ ਦੱਸ ਰਹੇ ਹੋ ਜੀ ਬਹੁਤ ਬਹੁਤ ਦਿਲਾਂ ਦੀਆਂ ਗਹਿਰਾਈਆਂ ਚੋ ਧੰਨਵਾਦ ਜੀ🙏🙏🙏🙏🙏
Thank you mommy 😊💝 #shorts
0:24
5-Minute Crafts HOUSE
Рет қаралды 33 МЛН
ਸੁਖੀ ਪਰਿਵਾਰ ਦੀਆਂ 10 ਨਿਸ਼ਾਨੀਆਂ | Achieve Happily | Gurikbal Singh
10:39
Achievehappily: Self improvement health & wellness
Рет қаралды 13 М.
ਦੁੱਖਾਂ ਨਾਲ ਕਿਵੇਂ ਲੜੀਏ? l Uncut By Rupinder Sandhu
39:37