No video

ਆ ਗਿਆ ਸਿਕੰਦਰ ਬਾਦਸ਼ਾਹ। ਚਾਹ ਦੀ ਰਾਜਧਾਨੀ ਜੌਰਹਾਟ । ਗੋਲਾਘਾਟ ਦੇ ਪੰਜਾਬੀ ਕਿਵੇਂ ਮਿਲੇ। Cycling in Assam ।

  Рет қаралды 96,558

Ghudda Singh

Ghudda Singh

2 жыл бұрын

#punjab #cycling #ghudda #dev #sikandar #assam #golaghat #sikhinnortheast #mountains #nature #fitness

Пікірлер: 620
@harmanmaan3163
@harmanmaan3163 2 жыл бұрын
ਸਿਕੰਦਰ ਬਾਈ ਦੇ ਆਉਣ ਨਾਲ ਰੌਣਕ ਚ ਵਾਧਾ ਹੋ ਗਿਆ ਬਾਬਾ ਮੇਹਰ ਰੱਖੇ ਭਰਾਵਾਂ ਤੇ 🙏🏻
@sanjeevbhardwaj8737
@sanjeevbhardwaj8737 2 жыл бұрын
अब टीम पूरी हुई अब तो देखने में और मज़ा आएगा सिकंदर बाई तेरे को बहुत याद किया घुद्दे भाई परमात्मा ने चाहा तो आपको सब को मिलूंगा मैं तो परिवार से दुखी 160 किलो का मोटा लंगड़ा हूं मरने वाला था पर कुछ सांस रख लिए बलदेव अमृत सिकंदर को मिलने के लिए आज का दिन खुशी में गुज़रे
@rr7014
@rr7014 2 жыл бұрын
ਵਾਹਿਗੁਰੂ ਜੀ ਭਲੀ ਕਰਨਗੇ
@jarnailchahal8891
@jarnailchahal8891 2 жыл бұрын
ਅੱਜ ਦੀ ਵੀਡੀਓ ਬਹੁਤ ਹੀ ਵਧੀਆ ਹੈ ਸੋ ਵੀ ਲੋਕ ਤੁਹਾਨੂੰ ਰਸਤੇ ਵਿਚ ਮਿਲੇ ਸਭ ਸਰਦਾਰ ਸਹਿਬਾਨ ਚੜ੍ਹਦੀ ਕਲਾ ਵਾਲੇ ਸਨ। ਸਿਕੰਦਰ ਆਗਿਆ ਰੌਣਕ ਵਿਚ ਹੋਰ ਵਾਧਾ ਹੋਵੇਗਾ। ਖੁਸ਼ ਰਹੋ।
@chauhan9092
@chauhan9092 2 жыл бұрын
ਰੰਗ ਭਾਗ ਲੱਗ ਗਏ। ਵਾਹਿਗੁਰੂ ਚੜਦੀਕਲਾ ਬਖਸ਼ੇ ਯਾਰ ਯਾਰਾ ਦੀਆਂ ਬਾਹਾਂ ਹੁੰਦੀਆਂ 💪💪
@kuljitsinghsekhon2014
@kuljitsinghsekhon2014 2 жыл бұрын
ਸਿਕੰਦਰ ਬਾਦਸ਼ਾਹ ਨੂੰ ਜੀ ਆਇਆਂ ਨੂੰ ਚਾਹ ਦੇ ਕੱਪ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਬਾਤਾਂ ਜੁੱਗ ਜੁੱਗ ਜੀਓ ਚੋਬਰੋ
@longia36
@longia36 2 жыл бұрын
11:36 te lagda k writer saab baldev singh mukhra dekh k hi sah lean ge..puria speeda te a over take karn nu.pishe pishe cylcle te 😂😂
@BRaipuri
@BRaipuri 2 жыл бұрын
ਸਵੇਰੇ ਸਵੇਰੇ ਮਨ ਖੁਸ਼ ਹੋ ਗਿਆ... ਵਾਹਿਗੁਰੂ ਤਿਕੜੀ ਬਣਾਈ ਰੱਖੇ...
@HNST
@HNST 2 жыл бұрын
ਆ ਗਿਆ ਝੋਟਾ
@madhomalli7321
@madhomalli7321 2 жыл бұрын
Welcome ਸਿਕੰਦਰ ਸਾਹਿਬ ਜੀ । ਹੁਣ ਬਣੂ ਪੁਰੀ ਗੱਲ ਬਾਤ । trip dy ਨਾਲ ਗੀਤ ਵੀ ਚੱਲਣਗੇ । God bless all brothers nu . Love from Vancouver ਤੋਂ । 💕💕💕
@Deep-Morinda...
@Deep-Morinda... 2 жыл бұрын
"Paki Gal hai bai ji.."Sikander bai nu mai bahut miss kar rha c..
@madhomalli7321
@madhomalli7321 2 жыл бұрын
@@Deep-Morinda... ਜੀ ਲੈ ਫਿਰ ਪਾਹੁਚ ਗਿਆ ਬੱਬਰ ਸ਼ੇਰ
@pb19wale24
@pb19wale24 2 жыл бұрын
🙏🙏🙏
@pb19wale24
@pb19wale24 2 жыл бұрын
Hun song chalan geye sakinder veer
@majorsingh8217
@majorsingh8217 2 жыл бұрын
🙏🙏🙏🙏🙏
@supinderdhaliwal223
@supinderdhaliwal223 2 жыл бұрын
ਜੱਗ ਜਿਉਦੇ ਆ ਦੇ ਮੇਲੇ ਹੋਰ ਵੱਡੀ ਗੱਲ ਬਾਤ ਹੋਗੀ 💪💪💪👍👌
@jasmersinghjassbrar3673
@jasmersinghjassbrar3673 2 жыл бұрын
Wellcome to Alexender! ਕੀ ਕਹੀਏ ਘੁੱਦਾ ਬਈ, ਸਿਕੰਦਰ ਦੇ ਆਉਣ ਨਾਲ ਸੋਨੇ ਤੇ ਸੁਹਾਗਾ!ਜੋ ਵੀ ਹੈ, ਬਈ ਦੇ ਆਉਣ ਨਾਲ ਘੁੱਦਾ ਸੱਚ ਤੇਰਾ ਤਾ ਰੰਗ ਈ ਬਦਲ ਗਿਆ, ਏਨੀ ਖੁਸ਼ੀ ਜੋ ਵੇਖਣ ਨੂੰ mਲੀ ਬਿਆਨ ਤੋਂ ਬਾਹਰ ਹੈ!ਦੋ ਸੇ ਭਲੇ ਤੀਨ |ਮਹਿਫਲਾਂ ਸੱਜ ਗਈਆਂ ਤੇ ਸੱਜਣਗੀਆਂ |ਕੁਝ ਹੋਰ ਵੇਖਣ ਸਮਝਣ ਨੂੰ ਨਵਾਂ ਮਿਲੇਗਾ |ਧੰਨਵਾਦ |
@TheToor19th
@TheToor19th 2 жыл бұрын
Wah vi wah..
@ranjitsinghdhillon2347
@ranjitsinghdhillon2347 2 жыл бұрын
ਆਹਾਹਾਹਾ ਧਰਮ ਨਾ ਸਵਾਦ ਆ ਗਿਆ ਜਵਾ ਬਾਈ ਮੇਰੀ ਰੀਝ ਪੂਰੀ ਹੋਗੀ ਅੱਜ ਬਾਈ ਸਿਕੰਦਰ ਵੀ ਆਗਿਆ ਅੱਜ ਤੇ ਬਾਈ ਨੇ ਆਉਣ ਸਾਰ ਈ ਰੰਗ ਬੰਨਤਾ ਤੇ ਤੁਹਾਡੇ ਸਾਰਿਆ ਦੇ ਦਰਸ਼ਨ ਕਰਕੇ ਮਨ ਗੱਦ ਗੱਦ ਹੋਗਿਆ,ਜਿਉਦੇ ਵਸਦੇ ਰਹੋ ਬਾਈ ਸਾਰੇ ਰੱਬ ਤੁਹਾਡੀ ਸਾਰਿਆ ਦੀ ਬੋਹੜ ਜਿਡੀ ਲੱਭੀ ਉਮਰ ਕਰੇ ਅਤੇ ਤੁਹਾਨੂੰ ਸੁੱਖਵੀਰ ਬਾਦਲ ਵਾਲਾ ਟਰੱਕ ਭੱਰਕੇ ਕੈਨੇਡਾ ਤੋ ਬਹੁਤ ਸਾਰਾ ਪਿਆਰ,ਤੁਹਾਡੇ ਅਗਲੇ ਵਲੌਗ ਦੀ ਉਡੀਕ ਵਿੱਚ ਤੁਹਾਡਾ ਵੱਡਾ ਵੀਰ ਰਣਜੀਤ ਸਿੰਘ ਢਿੱਲੌ !
@blackprince3515
@blackprince3515 2 жыл бұрын
Yaar aaha apne punjabi veer 1925 de ithe aaye aaa, per punjabi pure majhe wali bol de aaa. Guru Nanak Dev ji di family nu wekh ke mann baut khush hunda aaa.
@AmandeepSingh-lc6jl
@AmandeepSingh-lc6jl 2 жыл бұрын
ਅੱਜ ਤਾ ਗੱਲ ਬਣ ਗਈ ਵੀਰ ਜੀ ਸਿਕੰਦਰ ਵੀਰ ਦੇ ਆਉਣ ਨਾਲ 🙏🏼🙏🏼🙏🏼🙏🏼🙏🏼🙏🏼🙏🏼❤️❤️❤️❤️❤️
@Daske.WaleSahi
@Daske.WaleSahi 2 жыл бұрын
ਰੂਹ ਖੁਸ਼ ਕਰ ਦਿੱਤੀ ਤਿੰਨੇ ਵੀਰਾਂ ਨੇ ਸ਼ਬਦ ਨੀਂ ਆਖਣ ਲਈ
@jikarmohammed5846
@jikarmohammed5846 2 жыл бұрын
🙏ਬਹੁਤ ਵਧੀਆ। ਬਾਈ ਇਥੇ ਜੋਕਾਂ ਬਹੁਤ ਨੇ ਆਪਣਾ ਧਿਆਨ ਰੱਖਣਾ।ਸਿੰਕਦਰ ਵੀਰ ਦੀ ਆਵਾਜ਼ ਬਾਕਮਾਲ 🌹
@jagseersingh502
@jagseersingh502 2 жыл бұрын
ਰਾਜਸਥਾਨ ਦੇ ਟੂਰ ਤੇ ਤਿੱਕੜੀ ਨੂੰ ਦੇਖਿਆ ਸੀ, ਬਹੁਤ ਵਧੀਆ ਲੱਗਿਆ, ਹੁਣ ਇੱਕ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਦੁਬਾਰਾ ਫਿਰ ਤਿੱਕੜੀ ਬਣੀਂ ਆ, ਪ੍ਰਮਾਤਮਾ ਆਪ ਸਭ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ, ਸਿਹਤਮੰਦ ਰੱਖੇ, ਆਪਸੀ ਪਿਆਰ ਤੇ ਸਤਿਕਾਰ ਬਣਾਈ ਰੱਖੇ, ਤੁਹਾਡੀ ਤੰਦਰੁਸਤੀ ਤੇ ਰਾਜ਼ੀ ਖੁਸ਼ੀ ਵਾਪਸੀ ਦੇ ਇੰਤਜ਼ਾਰ ਵਿਚ (ਗੋਰਾ ਸਿੱਧੂ ਛੱਤੇਆਣਾ ਸ੍ਰੀ ਮੁਕਤਸਰ ਸਾਹਿਬ ਤੋਂ)
@jimysngh7560
@jimysngh7560 2 жыл бұрын
ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੰਜਾਬ ਦੇ ਬਾਹਰ ਕੋਈ ਪੰਜਾਬੀ ਮਿਲ ਜਾਣ, ਉਹ ਵੀ ਪੱਗਾਂ ਵਾਲੇ
@harishmehta1304
@harishmehta1304 2 жыл бұрын
Dil khush ho gaya ji waheguru tuhanu khushya backshy
@a-oneboutique
@a-oneboutique 2 жыл бұрын
ਸਤਿ ਸ੍ਰੀ ਆਕਾਲ ਜੀ ਸਿਕੰਦਰ ਵੀਰ ਦਾ ਜੀ ਨੀ ਲਗੇਆ ਘਰੇ ਆ ਹੀ ਗਿਆ ਸਫ਼ਰ ਸੁਖਾਵਾਂ ਹੋਵੇ
@sukhbajwa18
@sukhbajwa18 2 жыл бұрын
ਬਾਈ ਹੁਣ ਤਾ ਪੂਰੇ ਸੁਰ ਲੱਗਣ ਗੇ ਸਿਕੰਦਰ ਬਾਈ ਦੇ🙏🙏🙏
@longia36
@longia36 2 жыл бұрын
11:36 te lagda k writer saab baldev singh mukhra dekh k hi sah lean ge..puria speeda te a over take karn nu.pishe pishe cylcle te 😂😂
@pindwalatv
@pindwalatv 2 жыл бұрын
ਵਾਹਿਗੁਰੂ ਜੀ ਮਿਹਰ ਕਰੇ ਹਮੇਸ਼ਾ ਖੁਸ਼ ਰਖੇ ਚੜਦੀ ਕਲਾ ਵਿਚ ਰਖੇ 👌💪👍🚲🙏
@KuldeepSingh-ln6zu
@KuldeepSingh-ln6zu 2 жыл бұрын
Love you bro
@MandeepSingh-un8jh
@MandeepSingh-un8jh 2 жыл бұрын
ਸਤਿ ਸ੍ਰੀ ਆਕਾਲ ਬਾਈ ਸੁਬਹ ਸੁਬਹ daily ਬਲੌਗ ਦੇਖੀ ਦਾ ਨਜ਼ਾਰਾ ਆ ਜਾਂਦਾ
@a.psingh396
@a.psingh396 2 жыл бұрын
ਵੀਰ ਘੁੱਦੇ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਥੋਡੇ ਤਿੰਨਾਂ ਉੱਤੇ।ਬਹੁਤ ਵਧੀਆ ਲਗਦਾ ਥੋਡਾ ਵਲੋਗ ਦੇਖ ਕੇ।ਤੁਸੀਂ ਬੜੇ ਭਾਗਾਂ ਵਾਲੇ ਹੋ ਵੀਰੇ।ਅਸੀਂ ਤਾਂ ਇੰਨਾ ਕਦੇ ਘੁੰਮ ਨੀ ਸਕੇ ਜਿੰਨਾ ਇੰਡੀਆ ਤੁਸੀਂ ਸਾਨੂੰ ਦਿਖਾ ਦਿੱਤਾ। ਖ਼ੁਸ਼ੀ ਵੱਸਦੇ ਰਹੋ ਤੇ ਸਾਨੂੰ ਇੰਡੀਆ ਘੁਮਆਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@inderjitsingh6276
@inderjitsingh6276 2 жыл бұрын
ਚੁਣਿਦਾਂ ਬੰਦਿਆਂ ਦੇ ਵਿੱਚ ਅਜਬ ਜਿਹੀ ਖਿੱਚ ਹੁੰਦੀ ੲੇ ਵੱਡੀ ਤੋਂ ਵੱਡੀ ਮੁਸ਼ਕਿਲ ਉਨ੍ਹਾਂ ਲਈ ਟਿੱਚ ਹੁੰਦੀ ੲੇ ਖਿੜੇ ਮੱਥੇ ਤੇ ਹੱਸ ਕੇ ਜਿੰਦਗੀ ਦਾ ਸਾਹਮਣਾ ਕਰਨਾ ੲਿਹ ਵੀ ਖਾਸੀਅਤ ਕਿਸੇ ਕਿਸੇ ਦੇ ਵਿੱਚ ਹੁੰਦੀ ੲੇ ਲੰਮੇਰੇ ਪੰਧ ਜਿੰਦਗੀ ਦੇ ਜੋ ਨੇ ਸਰ ਕੀਤੇ ਤੁਸੀਂ ਹਿੰਮਤ ਵਾਲਿਆਂ ਨੂੰ ਨਸੀਬ ੲਿਹੋ ਜਿਹੀ ਜਿੱਤ ਹੁੰਦੀ ੲੇ
@rajivsharma6330
@rajivsharma6330 2 жыл бұрын
Sikander de aaun te ghudda bhai eda khush hoeya jida tuteyo amli nu kali nagni milan te kaato fulan ute meldi👍👍❤️❤️🤣🤣🤣🇩🇪🇩🇪
@pachitarsingh9580
@pachitarsingh9580 2 жыл бұрын
ਬਹੁਤ ਖ਼ੁਸ਼ੀ ਹੋਈ ਵੀਰਿਓ ਤਿੰਨਾਂ ਵੀਰਾ ਇਕੱਠਿਆਂ ਦੇਖ ਕੇ ਵੁਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ 🙏
@premsinghduttal
@premsinghduttal Жыл бұрын
ਵਾਹ ਜੀ 🌹🌹 🦅 ਆਜ਼ਾਦ ਪੰਛੀ 🦅
@gaggumehra5066
@gaggumehra5066 2 жыл бұрын
ਸਿੰਕਾਦਰ ਬਾਈ ਨੂੰ ਦੇਖਕੇ ਬਹੁਤ ਸੋਨਾ ਲੱਗੀਆ ਦੇਵ ਅਤੇ ਸਿਕੰਦਰ ਅਦੇ ਖੁੱਦਾ
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਜੀ ਆਇਆ ਨੂੰ ਸਿੰਕਦਰ ਸਿੰਘ ਬਾਈ ਜੀ ਹੁਣ ਬਣੀ ਆ ਗੱਲ ਚਾਰ ਚੰਨ ਲੱਗ ਗਏ ਸਫਰ ਵਿੱਚ ਹੋਰ ਸੋਹਾਣਾ ਸਫਰ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍🌹🌹❤❤🍫🍫👏👏✌✌
@sarbjitsingh3011
@sarbjitsingh3011 Жыл бұрын
ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਬਾਈ ਬਲਦੇਵ ਅਤੇ ਬਾਈ ਸਿਕੰਦਰ!! ਅੱਜ ਦੀ ਯਾਤਰਾ ਵੀ ਸੋਹਣੀ ਰਹੀ ਅਤੇ ਸੱਭ ਤੋ ਵੱਧ ਖੁੱਸ਼ੀ ਬਾਈ ਸਿਕੰਦਰ ਦੇ ਆਉਣ ਦੀ ਹੋਈ! ਹੁਣ ਸਫ਼ਰ ਹੋਰ ਵੀ ਰੌਚਕ ਹੋਵੇਗਾ!!
@guri_jattanaa2038
@guri_jattanaa2038 2 жыл бұрын
ਪਤਾ ਨੀ ਕਿੰਨੇ ਸਿਕੰਦਰ ਜਿਹੇ ਰੌਣਕੀ ਗੱਭਰੂ ਨੇ ਪੰਜਾਬ ਚ ਜੋ ਨਸ਼ਿਆਂ ਦੀ ਲਤ ਨੇ ਫਸਾ ਰੱਖੇ ਨੇ, ਕਈਆਂ ਨੂੰ ਘਰ ਦੀਆਂ ਕਬੀਲਦਾਰੀਆਂ ਨੇ, ਹਾਲਾਤਾਂ ਨੇ ਨਚੋੜ ਰੱਖਿਆ ਆ ਜੋ ਇਸੇ ਤਰਾਂ ਜ਼ਿੰਦਗੀ ਨੂੰ ਖੁੱਲ ਕੇ ਜਿਓਣਾ ਚਾਹੁਦੇ ਨੇ ਪਰ ਸਭ ਚਾਹ ਕੇ ਵੀ ਬੇਵੱਸ ਨੇ ! ਵਾਹਿਗੁਰੂ ਜੀ ਹੀ ਆ ਜੋ ਉਹਨਾਂ ਨੂੰ ਇਸ ਦਲਦਲ ਚੋ ਕੱਢ ਕੇ ਖੁੱਲ ਜ਼ਿੰਦਗੀ ਜੀਣ ਦੀ ਬਖਸ਼ਿਸ ਦੇ ਸਕਦਾ ਆ ! _ਬੇਵੱਸ ਗੁਰੀ
@karmjitdhesi3616
@karmjitdhesi3616 4 ай бұрын
Welcome 🙏 sikander bai ji ❤
@sharanjitkaurbasra7319
@sharanjitkaurbasra7319 2 жыл бұрын
ਸਦਾ ਹੱਸਦੇ ਵੱਸਦੇ ਰਹੋ, ਹੋਰ ਕੀ ਚਾਹੀਦਾ ਜ਼ਿੰਦਗੀ ਤੋਂ 🙏🏼🙌🙌
@balrajdhaliwal9035
@balrajdhaliwal9035 2 жыл бұрын
ਧੰਨਵਾਦ ਬਾਈ ਜੀ ਸਾਨੂੰ ਵੀ ਨਾਲ ਨਾਲ ਸਫ਼ਰ ਕਰਵਾਉਣ ਲਈ
@harjitkaur464
@harjitkaur464 Жыл бұрын
Great 👍👍
@KULBIRSINGHAKALGARH
@KULBIRSINGHAKALGARH 2 жыл бұрын
Welcome to Sikandar bai. Chardi Kla vich raho.
@sherapadda
@sherapadda 2 жыл бұрын
Punjabia nu chardikala ch dekh de bali khushi hundi a,,,,,baba chardikala bakshe sarea nu💥💥
@manindersingh7856
@manindersingh7856 2 жыл бұрын
ਬਾਈ ਯਾਰ ਸਿਕੰਦਰ ਵੀਰੇ ਨੂੰ ਦੇਖਕੇ ਵਾਲਾ ਹੌਸਲਾ ਜਿਆ ਹੁੰਦਾ ਵਾਂ
@rajideol680
@rajideol680 2 жыл бұрын
ਕਹਿੰਦੇ ਕੌਣ ਆ ਗਿਆ" ਕਹਿੰਦੇ ਉਹੀ ਆ ਗਿਆ । ਜੋ ਕਦੇ - ਕਦੇ ਅੰਮ੍ਰਿਤ ਦੇ ਨਾਲ ਗਾਣਾ ਵੀ ਗਾ ਲੈਦਾ ।👍👍👍👍👍👍👍
@pbx0325
@pbx0325 2 жыл бұрын
ਤਿੱਕੜੀ ਇੱਕਠੀ ਹੋ ਗਈ ਬਾਈ ਜੀ ਨਜਾਰਾ ਪਹਿਲਾ ਵੀ ਬਹੁਤ ਆਇਆ ਪਰ ਹੁਣ ਸਿਕੰਦਰ ਬਾਈ ਦੇ ਆਉਣ ਨਾਲ ਚਾਰ ਚੰਨ ਹੋਰ ਲੱਗ ਜਾਣੇ ਨੇ। love you all of you
@Gurri_Grewal
@Gurri_Grewal 2 жыл бұрын
Chak sarvan nath mere father sab de nanke a🙏🏻late S. Harjinder singh Gill ji k
@jatinderbains4207
@jatinderbains4207 2 жыл бұрын
ਬਲ਼ੇ ਓਏ ਸ਼ੇਰੋ, ਜਿਊਂਦੇ ਰਹੇ 🤣🤣🤣🤣🤣👏👏👏👏👏👏🙏🙏🙏🙏
@poonambirdi4240
@poonambirdi4240 2 жыл бұрын
ਸਤਿ ਸ੍ਰੀ ਆਕਾਲ ਜੀ ਸਾਰੇ ਵੀਰਾਂ ਨੂੰ ਸਿਕੰਦਰ ਵੀਰ ਦੇ ਆਉਣ ਨਾਲ ਸਫ਼ਰ ਹੋਰ ਵੀ ਖੂਬਸੂਰਤ ਹੋ ਗਿਆ ਬਾਬਾ ਮਿਹਰ ਰੱਖੇ ਵੀਰਾਂ ਤੇ 🙏🙏
@tajinderbrar4108
@tajinderbrar4108 2 жыл бұрын
ਸਕੰਦਰ ਜਿਹੜਾ ਸਾਇਕਲ ਪੈਕ ਕਰ ਕੇ ਲੈ ਕੇ ਆਇਆ ਸਿਰਾ ਹੀ ਆ ਬਾਬੇ ਜਮਾਂ ਅੱਤ ਹੀ ਕਰਾਤੀ 👌
@RajaSingh-sd6uk
@RajaSingh-sd6uk 2 жыл бұрын
ਬਹੁਤ ਵਧੀਆ ਆ ਬਾਈ ਬਾਈ ਸਿਕਦਰ ਨੂੰ ਮਿਲ ਕੇ ਵਧੀਆ ਲੱਗਿਆ
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਪਿਆਰ ਬਣਾ ਕੇ ਰੱਖਣ ਬਾਈ ਜੀ👏
@BalwinderKaur-qu9ls
@BalwinderKaur-qu9ls 2 жыл бұрын
Ballei so creative boys
@sukhpreetbrarmalkana2817
@sukhpreetbrarmalkana2817 2 жыл бұрын
ਸਿਕੰਦਰ ਦਾ ਇਸ ਸਫ਼ਰ ਤੇ ਸਵਾਗਤ ਹੈ ,
@gurwinderkaur5275
@gurwinderkaur5275 2 жыл бұрын
Welcome 🙏 Silkander veer g ☺️🎂👍👍🙏😊🥰 enjoy have safe journey brothers..jeonde raho 😊😊👍👍🙏
@JAspalSingh-lu1hf
@JAspalSingh-lu1hf 2 жыл бұрын
ਇਨੀਆਂ ਖਬਰਾਂ ਸਰਬਣ ਕਰਾਉਣ ਲਈ ਧਨਵਾਦ🙏
@sukhjindersahota2919
@sukhjindersahota2919 2 жыл бұрын
Very nice.. Be safe
@neerajjohn
@neerajjohn 2 жыл бұрын
Welcome sikanader we miss you a lot in every vlog . Love all the way from Australia 🙏 hun ronka lagan giya 😊🙏🙏🙏 keep it up 👌 👌 👌
@braraman8778
@braraman8778 2 жыл бұрын
ਅੱਜ ਬਾਈ ਸਿਕੰਦਰ ਨੂੰ ਪਹਿਲੀ ਵਾਰ ਦੇਖਿਆ
@BalwinderSingh-zz1yi
@BalwinderSingh-zz1yi 2 жыл бұрын
ਸਿਕੰਦਰ ਬਾਈ ਜਿਓਦਾ ਰਹਿ ਬਾਈ ਦਿਲੋ ਸਤਿਕਾਰ
@h_sgaming2842
@h_sgaming2842 2 жыл бұрын
ਰਾਜਵਿੰਦਰ ਸਿੰਘ ਸਤਿਨਾਮ ਵਾਹਿਗੁਰੂ ਜੀ ਪਰਮਾਤਮਾ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ
@JaswinderKaur-qo2zn
@JaswinderKaur-qo2zn 2 жыл бұрын
You too lucky puttro you doing the riding all over india
@ArjunSingh-cd8tr
@ArjunSingh-cd8tr 2 жыл бұрын
Very nice vlog👍 welcome sikander veer ❤ bahut wait karde see👌 God bless you all🙏🙏
@darshansinghsaini694
@darshansinghsaini694 2 жыл бұрын
ਗੱਲ ਬਾਤ ਹੁਣ ਬਣੀ ਬਾਈ ਜੀ
@bnderma
@bnderma 2 жыл бұрын
ਸਿਕੰਦਰ ਬਾਈ ਦੀ ਘਾਟ ਰੜਕਦੀ ਸੀ।ਅਚਾਨਕ,ਛਾਪਾ ਮਾਰ ਕੇ ਆ ਵੜਿਆ।ਰੌਣਕ, ਦੂਣੀ ਹੋ ਗਈ।
@amitbhatt7920
@amitbhatt7920 2 жыл бұрын
Waheguru gi da khalsha waheguru g di fateh,nishaan saheb jindbada, sikh koom jinda koom aa
@jaggibai9726
@jaggibai9726 2 жыл бұрын
ਵਾਹ ਜੀ ਵਾਹ ਸਿਕੰਦਰ ਸਾਹਿਬ ਕਯਾ ਬਾਤ ਆ ,,,ਆ ਗਏ ਜਨਾਬ ....ਹੁਣ ਸਫਰ ਹੋਰ ਵੀ ਰੋਚਕ ਹੋਏਗਾ .....
@lakhasingh972
@lakhasingh972 2 жыл бұрын
Ok sir
@jassimaan8598
@jassimaan8598 2 жыл бұрын
ਸਿਕੰਦਰ ਬਾਈ ਨੂੰ ਦੇਖ ਕੇ ਦਿਲ ਖੁਸ਼ ਹੋ ਗਿਆ ਵੀਰੇ 🥰🥰 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@BalvirSingh-ud4cd
@BalvirSingh-ud4cd 2 жыл бұрын
ਸਿਕੰਦਰ ਦਾ ਵਿਸ਼ੇਸ਼ ਸਨਮਾਨ । ਵਧੀਆ
@palijewellers2352
@palijewellers2352 2 жыл бұрын
Great..well come sikander.hun lgngiyaan hor jyadaa ronkaaa.waheguru ji mhr krn.
@sukhjinder_kandhola
@sukhjinder_kandhola 2 жыл бұрын
Vah byi. Sikander bai aaya hor ronak vdh gyi.
@surajbhan7077
@surajbhan7077 2 жыл бұрын
ਬਹੁਤ ਵਧੀਆ ਜੀ ਸਿਕੰਦਰ ਦੇ ਪੁਹੰਚਣ ਤੇ ਸਵਾਗਤ ਕਰਦੇ ਹਾਂ ਧੰਨਵਾਦ ਵੀਰੋ
@RanjitSingh-lo3xl
@RanjitSingh-lo3xl 2 жыл бұрын
Dil kush ho gya Sikander nu dekha ke Bhut nice a veera
@sandeepkamboj7861
@sandeepkamboj7861 2 жыл бұрын
ਸਿਕੰਦਰ ਦੀ ਐਂਟਰੀ! ਬੱਲਾ ਬੱਲਾ ਬੱਲਾ, ਕਿਆ ਬਾਤਾਂ! 😍😍♥️♥️♥️
@jassdhiman7337
@jassdhiman7337 2 жыл бұрын
ਬਹੁਤ ਉਡੀਕ ਸੀ ਸਿਕੰਦਰ ਦੀ ਹੁਣ ਸਫ਼ਰ ਚੌ ਵਾਧਾ ਹੋਉ ਜਿਉਂਦੇ ਵਸਦੇ ਰਹੋ ਭਰਾਵੋ ਵਾਹਿਗੁਰੂ ਮੇਹਰ ਕਰੇ
@sndeepkumar8664
@sndeepkumar8664 2 жыл бұрын
Nice video's bro
@former646
@former646 2 жыл бұрын
Sat Siri Akaal Tinno vira nu Parmaatma tuhanu chardi kala Wich Rakhe
@satmansingh2231
@satmansingh2231 2 жыл бұрын
ਵਾਹ ਜੀ ਵਾਹ ਹੁਣ ਬਣੀ ਗॅਲ🔥🔥🔥🔥💥💥💥💥💥👌👌👌👌👌👌🙏🙏🙏🙏💖💖💜💜👈👈👈
@Vicky98153
@Vicky98153 2 жыл бұрын
ਜਿੱਥੇ ਚਾਹ, ਓਥੇ ਰਾਹ 😊😉 ਸਿਕੰਦਰ ਦਾ ਸਵਾਗਤ ਬਾ ਕਮਾਲ 🎉
@ManpreetSingh-pn7qk
@ManpreetSingh-pn7qk 2 жыл бұрын
ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਮੇਰੇ ਵੀਰਾਂ ਨੂੰ 🙏🙏🙏🙏🙏🙏🙏
@gurpreetkaurdeol4
@gurpreetkaurdeol4 2 жыл бұрын
amazing meeting golaghat sangat ji !!! Sat Sri Akal sarea nu !!!
@InderjitSingh-hl6qk
@InderjitSingh-hl6qk 2 жыл бұрын
Ssa ji sab nu. Sikander aa gaya. Bayja bayja. Balle balle.waheguru piaar te satkaar banaai rakhe.love u all .(Kenya)
@jaswinderpaldhaliwal3412
@jaswinderpaldhaliwal3412 2 жыл бұрын
Welcome back Sakinder Saab love you all brother’s (Love you Dil ਤੋਂ)🇨🇦🇨🇦🇨🇦
@davindersingh6004
@davindersingh6004 2 жыл бұрын
Very very good job very very thanks 👍 God bless you all
@tarandeep3353
@tarandeep3353 2 жыл бұрын
Bahut touching gal keh diti bahut pagaa udeek dhiyaann
@MrSandhu0877
@MrSandhu0877 2 жыл бұрын
Congratulations to you all brother for sakinder bai coming 🙏🙏🙏🙏
@khushTV65
@khushTV65 2 жыл бұрын
Bahut super se bhi uper bai g baba chardikla rakhe 🙏🏼🙏🏼
@gillsimrat00
@gillsimrat00 2 жыл бұрын
Boht khoob safar 🔥👌
@JaswinderSingh-pt7sz
@JaswinderSingh-pt7sz 2 жыл бұрын
ਹੁਣ ਹੋਗੀ ਗੱਲ...ਸੋਨੇ ਤੇ ਸੁਹਾਗੇ ਵਾਲੀ ....
@pallirai26
@pallirai26 2 жыл бұрын
ਬਾਈ ਜੀ ਹੋਣੀ ਤਾਂ ਸਾਡੇ ਗੁਵਾਢੀ ਨੇ ਅਮ੍ਰਿੰਤ ਵੀਰ ਮੇਰਾ ਪਿੰਡ ਰਾਈਆਂ ਬਿਲਕੁਲ ਚੱਕ ਸਵਰਣ ਨਾਥ ਦੇ ਨਾਲ਼ ਦਾ
@Gurri_Grewal
@Gurri_Grewal 2 жыл бұрын
ਚੱਕ ਸਰਵਣ ਨਾਥ ਮੇਰੇ ਬਾਪੂ ਜੀ ਦੇ ਨਾਨਕੇ ਆ ਬਾਈ
@pallirai26
@pallirai26 2 жыл бұрын
@@Gurri_Grewal ਠੀਕ ਆ ਵੀਰ ਜੀ ਵਧੀਆਂ ਲੱਗਿਆ ਤੁਸੀਂ reply ਕੀਤਾ ਮੈਨੂੰ ਵੀ 22 ਸਾਲ ਹੋ ਗੇ ਪਿੰਡ ਛੱਡੇ ਨੂੰ ਕੈਨੇਡਾ brampton ਰਹਿਨੇ ਆ ਅਸੀਂ ਸਾਰਾ ਪਰਿਵਾਰ ਪਰ ਜਾਈਦਾ ਪਿੰਡ ਸਾਲ ਦੋ ਸਾਲ ਬਾਦ ਮਿਲਾ ਗੇ ਕਦੇ ਜੇ ਰੱਬ ਨੇ ਮੇਲੇ ਕਰਾਏ palli Rai ਦੇ ਨਾਮ ਤੇ ਪੇਜ ਆ ਮੇਰਾ ਫੇਸਬੁੱਕ ਤੇ ਕਰਦੇ ਰਿਹੋ ਗੱਲ ਬਾਤ
@jasvirsingh8095
@jasvirsingh8095 2 жыл бұрын
ਚੜਦੀ ਕਲਾ ਚ ਰਹੋ ਵੀਰੇ ਸਾਰੇ
@gurdialsingh3131
@gurdialsingh3131 2 жыл бұрын
Wah ji wah veer ji punjab da naam roshan karditta ji
@kanwalshergarh
@kanwalshergarh 2 жыл бұрын
💐💐💐👌👌👌 ਅੱਜ ਤਾਂ ਚਾਅ ਹੀ ਚੜ੍ਹ ਗਿਆ ਸਿਕੰਦਰ ਨੂੰ ਵੇਖ ਕੇ 💐 ਰੱਬ ਇਸੇ ਤਰਾਂ ਪਿਆਰ ਬਣਾਈ ਰੱਖੇ ਤੁਹਾਡਾ 💐💐💐🙏🙏🙏
@romiahirusa2143
@romiahirusa2143 2 жыл бұрын
Wah ji wah veer ji buhat vadia and sikander veere di milni ta buhat hi vadia kiti lage raho veere 🙏🙏🥰🥰🥰🥰
@mrlegendgaming5503
@mrlegendgaming5503 2 жыл бұрын
Sikander bai da welcome Karan da trika gudha bai ne kafi time la ke socha hona hai
@gurdeepsingh-nj9pz
@gurdeepsingh-nj9pz 2 жыл бұрын
ਕਹਿਸ਼ਦੇ ਕੌਣ ਆ ਗਿਆ ਕਹਿੰਦੇ ਉਹ ਆ ਗਿਆ ਜਿਹੜਾ ਗਾਣਿਆਂ ਨਾਲ ਰੌਣਕਾਂ ਲਾਈ ਰਖਦਾ। ਸਿਕੰਦਰ ਬਾਈ ਦਾ ਸਵਾਗਤ ਆ । ੲਆਡੇ ਮੋਬੈਲਾਂ ਚ । ਬਹੁਤ ਖੁਸ਼ੀ ਹੋਈ ਦੇਖ ਕੇ ਤਿੰਨਾਂ ਨੂੰ ਇਕਠਿਆਂ ਨੂੰ
@jassmaan9915
@jassmaan9915 2 жыл бұрын
Bahuut vadiya awaj Bai sikander di 👌
@sukhpalsingh9477
@sukhpalsingh9477 Жыл бұрын
ਬਹੁਤ ਵਧੀਆ 👍👍🙏❤️
@parminderkaur3523
@parminderkaur3523 2 жыл бұрын
Nice video God bless you always
@sandhugjatt
@sandhugjatt 2 жыл бұрын
ਨਾਲੇ ਗੱਲਾਂ ਨਾਲੇ ਗੀਤ ਆ ਗਿਆ ਕਲਾਕਾਰ
@jaspalsinghseera5575
@jaspalsinghseera5575 2 жыл бұрын
ਬਹੁਤ ਵਧੀਆ ਵੱਖ੨ ਇਲਾਕਿਆ ਬਾਰੇ ਜਾਣਕਾਰੀ ਦੇ ਰਹੋ ਵੀਰ ਜੀ ਵਾਹਿਗੁਰੂ ਆਪ ਜੀਆਂ ਨੂੰ ਸਦਾ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ੇ ਜੀ
@siblingbora682
@siblingbora682 2 жыл бұрын
Amazing journey..u most wlcm 2 Assam..God bless
@arshsidhu9367
@arshsidhu9367 2 жыл бұрын
Welcome Sikander vrr .. Tnu bhut miss kr rhe c vlogs vch vrr...#GBU
@user-mj3ww3oi1d
@user-mj3ww3oi1d 2 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਹੀ ਸੋਹਣੀਆਂ ਗੱਲਾਂ ਕੀਤੀਆਂ ਹੈ
@dr.roshansingh9420
@dr.roshansingh9420 2 жыл бұрын
Congratulations veero...sikander bai da jee nahi lagda c ...🎊🎊🎊🎉🎉💐💐🎈🌹🌹🌹🌹🎂🎂🎂☝️🎊🎊🎉
@moinkhansilawt3862
@moinkhansilawt3862 2 жыл бұрын
hayee veer aaj mza aaya sikandar de gane hun aage auga feel
Алексей Щербаков разнес ВДВшников
00:47
UNO!
00:18
БРУНО
Рет қаралды 4,3 МЛН
The Joker saves Harley Quinn from drowning!#joker  #shorts
00:34
Untitled Joker
Рет қаралды 54 МЛН
Podcast with Ghudda Singh
1:08:18
Safar te Gallan
Рет қаралды 19 М.