Giani Harpreet Singh ਦੀ ਰਿਹਾਇਸ਼ ਤੇ Dera Beas chief, ਕੀ ਹੈ ਕਾਰਨ? | Baba Gurinder Singh Dhillon |

  Рет қаралды 16,921

News18 Punjab

News18 Punjab

Күн бұрын

Пікірлер: 12
@manjeet7647
@manjeet7647 16 сағат бұрын
ਸੁੱਖੇ ਅਮਲੀ ਦਾ ਦੂਤ ਬਣ ਕੇ ,,ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਾਬਾ ਬਿਆਸ ਵਾਲੇ ਮਿਲਣ ਗਏ
@KuldeepSingh-p6s2l
@KuldeepSingh-p6s2l 14 сағат бұрын
ਜਦੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਰਬਾਰ ਸਾਹਿਬ ਜਾ ਸਕਦੇ ਹਨ ਫਿਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲ ਸਕਦੇ ਹਨ ਕਿਉਂ ਐਵੇਂ ਰੋਲਾ ਪਾਇਆ
@bhajansingh275
@bhajansingh275 15 сағат бұрын
ਹੁਣ ਬਾਦਲ ਪਰਿਵਾਰ ਨੂੰ ਭਾਜੜ ਪਈ ਹੈ ਕਿ ਸ਼ਹੀਦਿ ਦਿਹਾੜਾ ਲੰਘਣ ਤੋ ਬਾਦ ਕਿਧਰੇ ਗਰਦ ਨਾ ਉਠ ਖੜੇ।ਜੇਕਰ ਜਥੇਦਾਰ ਸਾਹਬ ਮੈਦਾਨ ਵਿਚ ਆ ਜਾਣ,ਤੇ ਪੰਥਕ ਸੋਚ ਵਾਲਿਆਂ ਨੂੰ ਨਾਲ ਲੈ ਕੇ ਚਲ ਪੈਣ ਤਾ ਬਾਦਲ ਨੂੰ ਹੂੰਝ ਕੇ ਰੱਖ ਦੇਣਗੇ।ਕੱਲ ਦਾ ਦਿਨ ਉਡੀਕ ਕਰੋ।ਇਹ ਹਾਲਾਤ ਅਕਾਲੀ ਦਲ ਨੇ ਖੁਦ ਬਣਾਏ ਹਨ ਵਿਰਸੇ ਰਾਹੀ,ਸਰਨੇ ਰਾਹੀ,ਚੀਮੇ ਰਾਹੀ।ਜਿੰਨਾ ਝੂਠ ਚੀਮਾ ਬੋਲ ਰਿਹਾ ਹੈ,ਲੋਕ ਉਨੇ ਦੂਰ ਜਾ ਰਹੇ ਹਨ।ਜਿਹੜੇ ਮਿਠੇ ਪੋਚੇ ਇਹ ਲਾ ਰਿਹਾ ਹੈ ਲੋਕ ਸਭ ਜਾਣਦੇ ਹਨ ।ਕੁਮੈਟ ਦੇਖੋ ਹਰੇਕ ਵੀਡੀਉ ਚ,ਇਕ ਵੀ ਬੰਦਾ ਇਸ ਨੂੰ ਸਹੀ ਨਹੀ ਕਹਿ ਰਿਹਾ।ਚੀਮੇ ਨਾਲ ਦੇ ਸਾਰੇ ਵੇਲ ਵਿਹਾ ਚੁਕੇ ਹਨ।ਸਿਰਫ ਸਬੀਰ ਕਰਕੇ ਇਹਨਾਂ ਦਾ ਤੋਰੀ ਫੁਲਕਾ ਚਲ ਰਿਹਾ ਹੈ।ਜਿਸ ਦਿਨ ਸੁਖਬੀਰ ਪਾਸੇ ਹੋ ਗਿਆ ਇਹਨਾਂ ਨੂੰ ਬੇਰਾਂ ਵੱਟੇ ਵੀ ਕਿਸੇ ਨੇ ਨਹੀ ਪੁਛਣਾ।ਅੱਜ ਕੱਲ ਤਾਂ ਬੇਰ ਵੀ ਮਹਿੰਗੇ ਮਿਲਦੇ ਹਨ।ਕੌਡੀਆਂ ਵੱਟੇ ਕਹੋ।ਇਹਨਾਂ ਨੂੰ ਪਤਾ ਲੱਗ ਜਾਊ ਜਦੋ ਲੋਕਾਂ ਵਿਚ ਜਾਣਗੇ।
@palasinghsandhujatsikh9929
@palasinghsandhujatsikh9929 12 сағат бұрын
ਸਾਰੇ ਪੰਥ ਵਿਰੋਧੀਆਂ ਜਿਵੇ ਕਿ ਸੁਧਾਰ ਲਹਿਰ ਵਾਲੇ, ਭਾਜਪਾ, ਝਾੜੂ ਤੇ ਕਾਂਗਰਸ ਆਦਿ ਨੇ ਬਾਦਲ ਕਿਆ ਨੂੰ ਰਗੜਨ ਵਿਚ ਕੋਈ ਕਸਰ ਨਹੀ ਛੱਡੀ। ਪਰ ਹੁਣ ਤੱਕ ਇਹ ਸਾਰੇ ਬੁਰੀ ਤਰਾਂ ਨਾਲ ਬਾਦਲ ਸਾਹਿਬ ਤੇ ਉਸ ਦੇ ਸਮਰਥਕ ਬਹੁਤ ਵੱਡੇ ਚੈਂਪੀਅਨ ਬਣ ਕੇ ਨਿਕਲੇ ਹਨ ਤੇ ਉਸ ਨੇ ਵਿਰੋਧੀਆਂ ਨੂੰ ਪੂਰੀ ਤਰਾਂ ਚਿੱਤ ਕਰ ਦਿੱਤਾ ਹੈ।
@niranjansinghsandhu1520
@niranjansinghsandhu1520 15 сағат бұрын
ਸੁਖਬੀਰ ਇਨਸਾ ਦਾ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਅਤੇ ਮਜੀਠੀਆ ਰਿਸ਼ਤੇਦਾਰ ਦਾ ਰਿਸ਼ਤੇਦਾਰ ਗੁਰਿੰਦਰ ਸਿੰਘ ਢਿੱਲੋਂ ਆਪਣੇ ਆਪ ਨਜ਼ਦੀਕੀ ਬਣ ਜਾਂਦੀ ਹੈ
@AmrikSingh-vd5cs
@AmrikSingh-vd5cs 14 сағат бұрын
ਸੁਖਾ ਅਮਲੀ ਤੇ ਜੱਥੇਦਾਰ ਜੀ ਪੂਰੀ ਪਾਵਰ ਨਾ ਫ਼ੈਸਲਾ ਜੀ
@harbanssingh8145
@harbanssingh8145 14 сағат бұрын
ਕੁਝ ਵੀ ਹੋ ਸਕਦਾ।ਬਾਬਾ ਬਿਆਸ ਵਾਲਾ ਮਜੀਠੀਏ ਦਾ ਸਹੁਰਾ ਪਰਿਵਾਰ ਵਲੋ ਰਿਸ਼ਤੇਦਾਰ ਹੈ।ਹੋ ਸਕਦਾ ਸੁਖਬੀਰ ਬਾਦਲ ਤੇ ਗਿਆਨੀ ਹਰਪ੍ਰੀਤ ਸਿੰਘ ਵਿਚਕਾਰ ਵਿਚੋਲਗੀ ਕਰਨ ਗਏ ਹੋਣ।ਬਾਦਲ ਜੁੰਡਲੀ ਬੁਰੀ ਤਰਾਂ ਫਸੀ ਹੋਈ ਹੈ।
@RanjitSingh-um6nu
@RanjitSingh-um6nu 15 сағат бұрын
ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹੇਣ ਲੱਗੇ ਕਲਜੁਗ ਸਿਕਰ ਤੇ ਹੈ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨਹੀ ਮਰਦਾਨਾਂ ਜੀ ਅੱਜੇ ਨਹੀ ਜਦੋਂ ਹੱਥ ਨੂੰ ਹੱਥ ਲੁਟੇ ਗਾਂ ਅੱਜ ਕਲਜੁਗ ਪੁਰੇ ਸਿਖਰਾਂ ਤੇ ਹੈ ਜੀ ਸਾਧ ਸੰਗਤ ਨੂੰ ਪਤਾਂ ਹੀ ਨਹੀ ਲੱਗ ਰਹੀਆ ਵੀ ਹੁਣ ਕੀ ਕਰੀਏ
@veersingh7113
@veersingh7113 11 сағат бұрын
ਜਥੇਦਾਰ ਅਕਾਲ ਤਖ਼ਤ ਨੂੰ ਹਰਪ੍ਰੀਤ ਸਿੰਘ ਨੂੰ ਸਿੱਖ ਪੰਥ ਚੋਂ ਕੱਢ ਦੇਣਾ ਚਾਹੀਦਾ ਹੈ ।
@palasinghsandhujatsikh9929
@palasinghsandhujatsikh9929 12 сағат бұрын
ਹੁਣ ਭਾਵੇ ਬਾਦਲ ਕਿਆ ਦੇ ਵਿਰੋਧੀ ਕੁਝ ਵੀ ਕਰੀ ਜਾਣ, ਪਰ ਬਾਦਲ ਕਿਆ ਨੇ ਭਾਜਪਾ ਨਾਲ ਕੋਈ ਵੀ ਗੱਠਜੋੜ ਨਹੀ ਹੋਵੇਗਾ। ਬਾਦਲ ਕੇ ਕਦੇ ਵੀ ਭਾਜਪਾ ਨਾਲ ਕੋਈ ਗੱਠਜੋੜ ਨਹੀ ਕਰਨਗੇ।
Quando eu quero Sushi (sem desperdiçar) 🍣
00:26
Los Wagners
Рет қаралды 15 МЛН
My scorpion was taken away from me 😢
00:55
TyphoonFast 5
Рет қаралды 2,7 МЛН