KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਹੁਣ ਇਹ ਲੀਡਰ ਬਣੂੰ Akali Dal ਦਾ ਅਗਲਾ ਪ੍ਰਧਾਨ, ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਕਰਤੀ ਭਵਿੱਖਬਾਣੀ
28:23
Prime Discussion (2752) || ਬਣੇਗਾ ਨਵਾਂ ਅਕਾਲੀ ਦਲ, ਕੌਣ ਹੋਵੇਗਾ ਪ੍ਰਧਾਨ?
22:38
The evil clown plays a prank on the angel
00:39
Không phải tự nhiên các nước châu Phi yêu mến nước Nga. Bởi nước Nga có một TT đáng yêu #putin
00:19
Chain Game Strong ⛓️
00:21
Learn Colors Magic Lego Balloons Tutorial #katebrush #shorts #learncolors #tutorial
00:10
Giany Harpeet Singh ਨਾਲ ਡੇਰਾ ਬਿਆਸ ਮੁਖੀ ਨੇ ਕੀਤੀਆਂ ਆਹ ਗੱਲਾਂ | Surjit Singh Rakhda | Akali Dal |News18
Рет қаралды 67,492
Facebook
Twitter
Жүктеу
1
Жазылу 9 МЛН
News18 Punjab
Күн бұрын
Пікірлер: 35
@JashanDhillon-w6n
17 күн бұрын
ਇਹ ਜੇਹੜੇ ਬਾਬੇ ਜੈ ਇਕਠੇ ਹੋਈ ਜਾਂਦੇ ਆ ਬੀਜੇਪੀ ਵੱਡਾ ਧਮਾਕਾ ਕਰੂ ਪੰਜਾਬ ਵਾਲਿਆ ਨੂੰ ਸਮਜ ਜਾਨਾ ਚਾਹੀਦਾ ਹੈ
@harmanpreetsingh8387
17 күн бұрын
ਬਚੋ ਜਿੰਨਾ ਬਚ ਸਕਦੇ ਹੋ ਇਹਨਾ ਬਾਬਿਆ ਤੋ ਬੀਜੇਪੀ ਦੇ ਦਲਾਲ ਨੇ ਇਹ ਯੂਪੀ ਚ ਯੋਗੀ ਪੰਜਾਬ ਚ ਰਾਧਾ ਸੁਆਮੀ ਤੇ ਹਰਪ੍ਰੀਤ
@JashanDhillon-w6n
17 күн бұрын
ਕੁਝ ਲੋਕ ਹਰਪ੍ਰੀਤ ਦਾ ਸਾਥ ਦੇ ਰਹੇ ਹਨ, ਪਰ ਉਹ ਸਚਾਈ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਹਰਪ੍ਰੀਤ ਦੀਆਂ ਡੇਰੇਦਾਨੀਆਂ ਨਾਲ ਹੋਈਆਂ ਮੁਲਾਕਾਤਾਂ ਦੇ ਪਿੱਛੇ ਛੁਪੇ ਰਾਜ ਨੂੰ ਸਮਝਣਾ ਜਰੂਰੀ ਹੈ। ਬਾਦਲਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਪੰਜਾਬ ਨੂੰ ਇਸ ਦਾ ਜ਼ਰੂਰ ਨੁਕਸਾਨ ਹੋਵੇਗਾ।
@Gulshanmehta-y5i
18 күн бұрын
Aman shanti laee Satguru ji hamesha sb nu samjande ji
@akashdeepsingh-sd9xb
17 күн бұрын
ਗਿਆਨੀ ਹਰਪ੍ਰੀਤ ਸਿੰਘ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਕਾਰਵਾਈ ਤੇ ਸਜ਼ਾ ਮਿਲਣੀ ਚਾਹੀਦੀ ਹੈ
@DavinderSingh-o7j
17 күн бұрын
ਸਿੱਖ ਪੰਥ ਨੂੰ ਗਿਆਨੀ ਹਰਪੀ੍ਤ ਸਿੰਘ ਖਤਮ ਕਰਨ ਲਈ ਦਿੱਲੀ ਦੀ ਸਪੋਰਟ ਕਰ ਰਿਹਾ ਹੈ।
@harmanpreetsingh8387
17 күн бұрын
ਪੰਜਾਬ ਚ ਬੀਜੇਪੀ ਤਾਂ ਇਹਨਾ ਬਾਬਿਆ ਕਰਕੇ ਆਈ ਆ ਬਦਨਾਮ ਬਾਦਲਾਂ ਨੂੰ ਕਰੀ ਜਾਂਦੇ ਆ
@akashdeepsingh-sd9xb
17 күн бұрын
ਜਥੇਦਾਰ BJP ਨਾਲ ਘਿਓ ਖਿਚੜੀ ਆ , ਜੇ ਇਨਾ ਨੂੰ ਕੋਈ ਸਵਾਲ ਪੁੱਛੇ ਤਾਂ ਇਨਾ ਨੂੰ ਬਹੁਤ ਗੁੱਸਾ ਆਾਉਂਦਾ
@sarbjitsonu8691
15 күн бұрын
don't worry...all is well..
@SukhmanSingh-sv6sm
17 күн бұрын
ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ
@SukhmanSingh-sv6sm
17 күн бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਐਸਜੀਪੀਸੀ ਪਹਿਲਾਂ ਹੀ ਪੰਥ ਤੋਂ ਲਾਂਭੇ ਕਰ ਦਿੰਦੀ ਤਾਂ ਸ਼ਾਇਦ ਸਿੱਖਾਂ ਨੂੰ ਇਸ ਤਰ੍ਹਾਂ ਦੀ ਜਿਲਤ ਦਾ ਸਾਹਮਣਾ ਨਾ ਕਰਨਾ ਪੈਂਦਾ
@RajvirDhillon-j3y
17 күн бұрын
ਕੁਝ ਲੋਕ ਹਰਪ੍ਰੀਤ ਦਾ ਪੱਖ ਪੂਰ ਰਹੇ ਨੇ। ਪਰ ਸਚਾਈ ਜਣਨ ਦੀ ਕੋਸ਼ਿਸ਼ ਨਹੀਂ ਕਰਦੇ। ਹਰਪ੍ਰੀਤ ਦੀਆਂ ਡੇਰੇਦਾਨੀਆ ਨਾਲ ਮੁਲਾਕਾਤਾਂ ਪਿੱਛੇ ਛੁਪੇ ਰਾਜ ਜਾਣਨ। ਬਾਦਲਾਂ ਦਾ ਇਸ ਵਿਚ ਕੋਈ ਨੁਕਸਾਨ ਨਹੀਂ। ਪੰਜਾਬ ਦਾ ਜ਼ਰੂਰ ਨੁਕਸਾਨ ਹੋਣਾ
@SatinderSingh-p7i
17 күн бұрын
ਸਿੱਖਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਹੈ
@BaldevSingh-v1t
18 күн бұрын
Baba g ta chautala g de bhog te Jaan khatar aye c media nu msala lgaunda hai
@RajvirDhillon-j3y
17 күн бұрын
ਪੰਜਾਬ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੁਖਾਲਫਤ ਕਰਕੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਹੀਰੋ ਬਣਾ ਰਹੇ ਹਨ ਜੋ ਕਿ ਇੱਕ ਪੰਥਕ ਕੁਰਾਈਆ ਹੈ
@Gulshanmehta-y5i
18 күн бұрын
Rakhda sahib de ghar vi BABA ji afsos laee gae si
@SatinderSingh-p7i
17 күн бұрын
ਲੋਕ ਸਮਝ ਚੁੱਕੇ ਹਨ ਕਿ ਡੇਰਾ ਬਿਆਸ ਡੇਰਾ ਜਗਮਾਲ ਵਾਲਾ ਤੇ ਬਲਜੀਤ ਸਿੰਘ ਦਾਦੂਵਾਲ ਗਿਆਨੀ ਹਰਪ੍ਰੀਤ ਸਿੰਘ ਆਪਸ ਵਿੱਚ ਮਿੱਤਰ ਹਨ
@ArmanDeep-l9b
17 күн бұрын
ਭੇਡਾਂ ਨੇ ਹੁਣ ਵੀ ਕਹੀ ਜਾਣਾ ਹੀਰਾ ਬੰਦਾ ਹਰਪ੍ਰੀਤ ਮੈਂ ਹਰਪ੍ਰੀਤ ਨਾਲ ਆ
@Gulshanmehta-y5i
18 күн бұрын
20 minute laee gae si bs Satguru ji Satsang Ghar darshan den to baad sirf 20 minute baad vapis aa gae si sangat nu darshan den aae si
@Gulshanmehta-y5i
18 күн бұрын
Chotala sahib da afsos krna zruri si
@Gulshanmehta-y5i
18 күн бұрын
Incidentally Rakhda sahib nu new mil gaee te ohna ne vi Darshan kr lae
@SukhmanSingh-sv6sm
17 күн бұрын
ਜਥੇਦਾਰ ਨੇ ਆਪਣੇ ਝੂਠ ਨੂੰ ਛਪਾਉਣ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਸਹਾਰਾ ਲਿਆ ਇਸ ਕਰਕੇ ਇਸ ਨੂੰ ਪੱਕੇ ਤੌਰ ਤੇ ਅਹੁਦੇ ਤੋਂ ਕੱਢ ਦੇਣਾ ਚਾਹੀਦਾ ਹੈ
@PindaGill-b5d
17 күн бұрын
ਬਾਬਾ ਜੀ ਬੀਜੇਪੀ ਦੇ ਚੇਲੇ ਆ ਹਰਪ੍ਰੀਤ ਵੀ ਬੀਜੇਪੀ ਦਾ ਚੇਲਾ ਚੇਲਾ ਚੇਲਾ ਆਪਸ ਚ ਮਿਲ ਹੀ ਸਕਦੇ ਆ ਇਸ ਕੋਈ ਵੱਖਰੀ ਗੱਲ ਤਾਂ ਹੈਨੀ ਪਰ ਬਾਬਾ ਜੀ ਲਿਖ ਲਓ ਬੀਜੇਪੀ ਦੇ ਪੈਣੇ ਡਲੇ ਹੀ ਆ
@DavinderSingh-o7j
17 күн бұрын
ਬੀਜੇਪੀ ਦੇ ਪੈਰ ਪੰਜਾਬ ਚ ਏਨਾ ਲੋਕਾਂ ਨੇ ਲਾਏ ਆ ਅਕਾਲੀ ਦਲ ਤਾਂ ਐਵੇਂ ਬਦਨਾਮ ਆ
@BuntyBrar-i4k
17 күн бұрын
ਕਹਿੰਦੇ ਡੇਰੇ ਮੁਖੀ ਨੂੰ ਮੋਦੀ ਨੇ ਭੇਜਿਆ ਸੀ
@Gulshanmehta-y5i
18 күн бұрын
Asi vi satsang ghar hi si
@SukhwinderSingh-xk5ry
18 күн бұрын
ਪ ਕਾਰਾ ਜੋ ਤੂੰ ਮਸਾਲਾ ਲਾਉਣਾ ਅਪਣੇ ਵਲੋ ਲਾ ਲੈ ਤੈਨੂੰ ਕਿਸ ਨੇ ਪੂਛਣੇ ਏਵੀ ਇਨਟੈਰੋਗੇਸਨ ਕਰੀ ਜਾ ਰਿਹਾ
@Jassjaskaransingh-j2y
17 күн бұрын
ਸਿੱਧੇ ਤੌਰ ਤੇ ਸਾਫ ਹੋ ਗਿਆ ਹੁਣ ਕੇ ਬੀਜੇਪੀ ਤੇ ਆਰਐਸਐਸ ਤੇ ਹਥੀ ਚੜਿਆ ਪਿਆ ਆ ਪ੍ਰੀਤਾ
@jassingh6261
18 күн бұрын
Rakhra v jhooth boli jada ehna di interview krna v-kar hai
@anitathakur6161
15 күн бұрын
Aanpafo kyun mekhar fela rahe ho
@Jassjaskaransingh-j2y
17 күн бұрын
ਗਿਆਨੀ ਹਰਪ੍ਰੀਤ ਸਿੰਘ ਤੇ ਬਲਜੀਤ ਸਿੰਘ ਦਾਦੂਵਾਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਕਾਰਵਾਈ ਤੇ ਸਜ਼ਾ ਮਿਲਣੀ ਚਾਹੀਦੀ ਹੈ
28:23
ਹੁਣ ਇਹ ਲੀਡਰ ਬਣੂੰ Akali Dal ਦਾ ਅਗਲਾ ਪ੍ਰਧਾਨ, ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਨੇ ਕਰਤੀ ਭਵਿੱਖਬਾਣੀ
Hamdard Media Group Canada
Рет қаралды 9 М.
22:38
Prime Discussion (2752) || ਬਣੇਗਾ ਨਵਾਂ ਅਕਾਲੀ ਦਲ, ਕੌਣ ਹੋਵੇਗਾ ਪ੍ਰਧਾਨ?
Prime Asia TV
Рет қаралды 101 М.
00:39
The evil clown plays a prank on the angel
超人夫妇
Рет қаралды 53 МЛН
00:19
Không phải tự nhiên các nước châu Phi yêu mến nước Nga. Bởi nước Nga có một TT đáng yêu #putin
THẾ GIỚI 24H
Рет қаралды 10 МЛН
00:21
Chain Game Strong ⛓️
Anwar Jibawi
Рет қаралды 41 МЛН
00:10
Learn Colors Magic Lego Balloons Tutorial #katebrush #shorts #learncolors #tutorial
Kate Brush
Рет қаралды 45 МЛН
13:54
ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਹੋ ਗਿਆ ਵੱਡਾ ਇਕੱਠ, SGPC ਤੇ ਬਾਦਲ ਪਰਿਵਾਰ ਖ਼ਿਲਾਫ਼ ਕੱਢੇ ਤੱਤੇ ਬੋਲ
Jagbani
Рет қаралды 47 М.
22:25
Giani Harpreet Singh ਦੇ ਵਕੀਲ ਨੇ ਫਰੋਲਤੇ ਪੋਤੜੇ | ਸਾਜਿਸ਼ ਕਰਨ ਵਾਲਿਆਂ ਤੇ ਵਰਿਆ ਰੱਜ ਕੇ | Harpal Singh Khara
RMB Television
Рет қаралды 151 М.
10:48
' ਬਾਦਲ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ, ਇੰਨ੍ਹਾ ਤੋਂ SGPC ਆਜ਼ਾਦ ਕਰਵਾਉਣਾ ਚਾਹੀਦੈ 'ਵਕੀਲ ਈਮਾਨ ਸਿੰਘ ਖਾਰਾ
Rozana Spokesman
Рет қаралды 25 М.
18:36
Podcast | ਗਰਦ ਉਠਾਉਣ ਨੂੰ ਤਿਆਰ Giani Harpreet Singh, ਕੀ ਹੋਵੇਗਾ ਅਗਲਾ Action ? Episode-23 | SGPC | N18P
News18 Punjab
Рет қаралды 31 М.
10:23
Giany Harpeet Singh ਨਾਲ ਡੇਰਾ ਬਿਆਸ ਮੁਖੀ ਨੇ ਕੀਤੀਆਂ ਆਹ ਗੱਲਾਂ | Surjit Singh Rakhda | Akali Dal |News18
News18 Punjab
Рет қаралды 4,3 М.
20:13
Majithia ਤੇ ਭੂੰਦੜ ਨੇ ਕਰਵਾਇਆ Sukhbir Badal 'ਤੇ ਹ/ਮਲਾ ! ਆਖ਼ਿਰ Daduwal ਨੇ ਕਿਉਂ ਕਹੀਆਂ ਇਹ ਤਿੱਖੀਆਂ ਗੱਲਾਂ
Hamdard Media Group Canada
Рет қаралды 269 М.
9:06
ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ, ਕੀਤਾ ਵੱਡਾ ਐਲਾਨ
DainikSavera
Рет қаралды 398 М.
15:16
ਗਿਆਨੀ ਹਰਪ੍ਰੀਤ ਸਿੰਘ ਤੇ ਡੇਰਾ ਮੁੱਖੀ + ਭਾਜਪਾ ਲੀਡਰਾਂ ਦੀ ਮੁਲਾਕਾਤ | Akhar
Akhar
Рет қаралды 24 М.
News18 Punjab LIVE | Maghi Mela conference Live | AAP | Akali Dal |Dallewal |kumbh mela 2025
News18 Punjab
Рет қаралды 1,1 М.
10:11
ਕੈਪਟਨ ਦਾ ਨਵਜੋਤ ਸਿੰਘ ਸਿੱਧੂ ਨੂੰ ਚੈਲੰਜ
Jagbani
Рет қаралды 157 М.
00:39
The evil clown plays a prank on the angel
超人夫妇
Рет қаралды 53 МЛН