ਪਿਓ ਵੱਲੋੰ ਬੱ.ਚੇ ਨੂੰ ਕ3ਲ ਕਿਉਂ ਕੀਤਾ ! ਅਸਲੀਅਤ ਵੱਲ ਸਾਰੇ ਮਾਪੇ ਧਿਆਨ ਦੇਣ ! Tarntarn News

  Рет қаралды 509,931

Giani Gurpreet Singh Ji

Giani Gurpreet Singh Ji

Күн бұрын

Пікірлер: 501
@gurdipsingh8628
@gurdipsingh8628 Жыл бұрын
ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਜੀ, ਬਹੁਤ ਬਹੁਤ ਧੰਨਵਾਦ, ਆਪ ਰੋਜ਼ਾਨਾ ਇਨਸਾਨੀਅਤ ਜਾਮਿਆਂ ਨੂੰ ਜੀਵਨ ਜਿਊਣ ਦੀ ਸੇਧਾ ਬਖਸ਼ਿਸ਼ ਕਰਦੇ ਹੋ।🙏🙏🙏
@dharamsingh1154
@dharamsingh1154 Жыл бұрын
Whyshuruji
@BhaiDeputySingh
@BhaiDeputySingh Жыл бұрын
Ji waheguru
@jasbirsaini343
@jasbirsaini343 Жыл бұрын
​@@dharamsingh1154a
@lakhwinderlakhwinder4647
@lakhwinderlakhwinder4647 Жыл бұрын
​@@dharamsingh1154❤ ft😊😊😊😊😊
@HarjitSingh-mb1ej
@HarjitSingh-mb1ej Жыл бұрын
ਸਹੀ ਕਿਹਾ ਖਾਲਸਾ ਜੀ ਤੁਸੀ ਧੰਨਵਾਦ । ਪ੍ਮਾਤਮਾ ਜੀ ਚੜਦੀ ਕਲਾ ਕਰਨ । ਨਾਮ ਦਾਨ ਬਖਸਿਸ ਕਰਨ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । 🙏
@SimranSingh-zx4wj
@SimranSingh-zx4wj Жыл бұрын
ਬਾਬਾ ਨਾਨਕ ਜੀ ਕਿਹਾ ਸੀ ਕਿ ਕੱਲਯੁੱਗ ਆਵੇਗਾ ਇਹ ਕੁੱਲਯਗ ਹੀ ਹੈ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ
@vishalbhanot1021
@vishalbhanot1021 Жыл бұрын
I agree with u..sometimes I dont feel content and peace..I feel when I was 5 year old I had my parents 9 year old sister..kam wasna ki hundi..didn't know..what I knew was those were my parents and had my sister..God's name..peace..what was money success I didn't know..I had peace..now I never sleep that sleep..I feel that I dont see this world with those eyes and heart..
@dljitkaur1547
@dljitkaur1547 Жыл бұрын
Ok by
@dljitkaur1547
@dljitkaur1547 Жыл бұрын
DHANVAD
@KaramjeetkaurSidhu-qt3zr
@KaramjeetkaurSidhu-qt3zr Жыл бұрын
ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@sukhjindercheema199
@sukhjindercheema199 Жыл бұрын
ਇੱਕ ਪਿਤਾ ਇੰਨੇ ਪਿਆਰੇ ਬੱਚੇ ਦਾ ਕਤਲ। ਬੜੇ ਦੁੱਖ ਵਾਲੀ ਗੱਲ ਹੈ।
@JaswinderKaur-rj1my
@JaswinderKaur-rj1my Жыл бұрын
True g
@kulwantsingh9415
@kulwantsingh9415 Жыл бұрын
ਬਹੁਤ ਹੀ ਦੁੱਖ ਦੀ ਗੱਲ ਹੈ।
@sikanderjitdhaliwal2078
@sikanderjitdhaliwal2078 Жыл бұрын
ਬਹੁਤ ਚੰਗੇ ਵਿਚਾਰ ਦਿੱਤੇ ਭਾਈ ਸਾਬ ਜੀ। ਪਰਮਾਤਮਾ ਦਾ ਨਾਮ ਸਭ ਦੁੱਖਾਂ ਦੀ ਦਾਰੂ ਹੈ।
@gianisatnamsingh448
@gianisatnamsingh448 Жыл бұрын
ਬਿਲਕੁਲ ਸਹੀ ਕਿਹਾ ਗਿਆਨੀ ਜੀ ਨੇ
@drmalkeet9076
@drmalkeet9076 Жыл бұрын
ਬਹੁਤ ਵਧੀਆ ਕਿਹਾ ਹੈ ਜੀ ਕਿਸੇ ਵੀ ਧਰਮ ਦੀ ਸਿਖਿਆ ਜੀਵਨ ਦਾ ਢੰਗ ਸਿਖਾਉਂਦੀ ਹੈ ਬਾਬਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਨਾਮ ਸਿਮਰਨ ਦੇ ਨਾਲ ਕਿਰਤ ਕਰਨ ਲਈ ਵੀ ਆਖਦੀ ਹੈ ਸਤਕਾਰਯੋਗ ਬਾਬਾ ਜੀ ਅੱਜ ਦੇ ਮਨੁੱਖ ਦਾ ਜੋ ਸੁਭਾਹ ਇਕ ਕਾਰਨ ਇਹ ਵੀ ਹੈ ਕਿ ਸਾਡਾ ਖਾਣਾ ਪੀਣਾ ਬਿਲਕੁਲ ਬਦਲ ਗਿਆ ਹੈ ਕਿਰਤ ਤੋਂ ਅਸੀ ਦੂਰ ਹੋ ਗਏ ਹਾਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੋਂ ਦੂਰ ਹੋ ਗਏ ਹਾਂ ਗੁਰੂ ਨਾਨਕ ਦੇਵ ਜੀ ਨੇ ਆਪ ਕਿਰਤ ਕੀਤੀ ਸੀ ਪਰ ਅਜਕਲ ਅਸੀ ਕਿਰਤ ਤੋਂ ਦੂਰ ਹੋ ਗਏ ਹਾਂ ਬੁਰਾ ਲਂਗਾ ਹੈ ਤਾਂ ਮੁਆਫੀ ਚਾਹੁੰਦੇ ਹਾਂ ਜੀ ਸਤਿ ਸ੍ਰੀ ਅਕਾਲ ਸਰ ਜੀ
@VikramSinghKhalsa1998
@VikramSinghKhalsa1998 Жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਭਾਈ ਸਾਹਿਬ ਜੀ ਬਹੁਤ ਵਦੀਆ ਸੇਵਾ ਨਿਭਾ ਰਹੇ ਹੋ ਜੀ ਸਤਿਗੁਰ ਜੀ ਕਿਰਪਾ ਬਣਾਈ ਰੱਖਣ ਜੀ। ਬੇਨਤੀ ਹੈ ਜੀ ਸਿੱਖ ਰਹਿਤ ਮਰਿਆਦਾ ਕਦੋਂ ਤੋਂ ਸ਼ੁਰੂ ਹੋਈ ਹੈ ਜੀ ਦੱਸਣਾ ਕਰੋ ਜੀ।।🙏
@jaswantsandhu5969
@jaswantsandhu5969 Жыл бұрын
ਧੰਨਵਾਦ ਗਿਆਨੀ ਜੀ
@sarmejpannu2322
@sarmejpannu2322 Жыл бұрын
ਇਸ ਬੱਚੇ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ਵਿਚ ਜਗ੍ਹਾ ਦੇਣ 😢😢
@Prabhdayalsingh-fl5fc
@Prabhdayalsingh-fl5fc Жыл бұрын
ਵਾਹਿਗੁਰੂ ਜੀ ❤
@RabbiRoohan
@RabbiRoohan Жыл бұрын
🙏🏻🙏🏻🙏🏻
@sukhjindercheema199
@sukhjindercheema199 Жыл бұрын
ਬਿਲਕੁਲ ਠੀਕ ਕਿਹਾ ਹੈ 🙏ਤੁਸੀ ਬਾਬਾ ਜੀ
@sukhjindercheema199
@sukhjindercheema199 Жыл бұрын
@@GurdevSingh-rn5ct ਵੀਰ ਸਾਨੂੰ ਇਸ ਦੁਖਾਂਤ ਘਟਨਾ ਦਾ ਬਹੁਤ ਹੀ ਦੁੱਖ ਹੈ।ਇਕ ਮਾਸੂਮ ਪਰਿਵਾਰ ਤੋ ਸਦਾ ਲਈ ਵਿਛੜ ਗਿਆ।
@komalpreetgrewal3509
@komalpreetgrewal3509 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@Jagirsingh3535
@Jagirsingh3535 Жыл бұрын
ਬਹੁਤ ਵਧੀਆ ਵਿਚਾਰ ਸੁਣਾਏ ਗਏ ਹਨ
@beantlakhesar8833
@beantlakhesar8833 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇਹ ਸੱਚ ਹੈ ਜੀ 🙏
@RanjitSingh-zr6eo
@RanjitSingh-zr6eo Жыл бұрын
ਬਿਲਕੁਲ ਸਹੀ ਜੀ
@charanjeetkaur7483
@charanjeetkaur7483 Жыл бұрын
ਵਾਹਿਗੁਰੂ ਜੀ ਇਹ ਦਾ ਬਹੁਤ ਹੀ ਦੁਖੱ ਭਰੀ ਗੱਲ ਹੈ 😢
@gurvindersinghpakka3109
@gurvindersinghpakka3109 Жыл бұрын
ਬਹੁਤ ਗੱਲਤ ਤਰੀਕੇ ਨਾਲ ਮੌਤ ਦਿਤੀ ਆ ਜੀ ਬੱਚੇ ਨੂੰ
@Kulwinder_681
@Kulwinder_681 Жыл бұрын
ਵਾਹਿਗੁਰੂ ਜੀ ਬੱਚੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@paramjitsinghpamma6174
@paramjitsinghpamma6174 Жыл бұрын
🍁🍁ਸੱਚ ਹੈ 🍁🍁
@SandeepKaur-ps3kc
@SandeepKaur-ps3kc Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@sukhwindersingh-fm3us
@sukhwindersingh-fm3us Жыл бұрын
🌹🌹🌹🌹🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌷🌷🌷🌷🌷
@SukhwinderSinghSukhwinde-tj6ij
@SukhwinderSinghSukhwinde-tj6ij Жыл бұрын
ਬਹੁਤ ਵਧੀਆ ਵਿਚਾਰ ਬਾਬਾ ਜੀ 🙏🙏
@BSSAPP
@BSSAPP Жыл бұрын
ਵਾਹਿਗੁਰੂ ਜੀ 🙏🙏🙏🙏🙏
@vaninder.
@vaninder. Жыл бұрын
ਵਾਹਿਗੁਰੂ ਜੀ ਦਾ ਜਾਪ ਕਦੀ ਵੀ ਡਿਪਰੈਸ਼ਨ ਵਿਚ ਨਹੀਂ ਪਾਉਂਦਾ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਗੁਲਾਮ ਬਣਾਉਂਦਾ ਹੈ। ਵਾਹਿਗੁਰੂ ਜੀ ਦੀ ਵਡਿਆਈ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@kabelsingh713
@kabelsingh713 Жыл бұрын
WAHEGURU JI 🙏🙏
@VickySingh-zb7kd
@VickySingh-zb7kd Жыл бұрын
​@@kabelsingh713\aaA
@Lovenature-nt8zm
@Lovenature-nt8zm Жыл бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ ,ਸੁਣੋ ਅਤੇ ਮੰਨੋ 🙏
@ManjitSingh-hq5wn
@ManjitSingh-hq5wn Жыл бұрын
ਭਾਰਤ ਗੁਰੂ ਸਾਹਿਬਾਨਾਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਸਾਧੂ ਸੰਤਾਂ ਮਹਾਂਪੁਰਸ਼ਾਂ ਸਿੱਧਾਂ ਜੋਗੀਆਂ ਦੀ ਪਵਿੱਤਰ ਧਰਤੀ ਹੈ ਇਸਦੀ ਕਦਰ ਇਜਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਓ ਦਾ ਨਾ ਰੋਸ਼ਨ ਕਰੋ ਮੀਟ ਸ਼ਰਾਬ ਆਂਡੇ ਜਰਦਾ ਬੀੜੀ ਤੰਮਾਖੂ ਚਰਸ ਅਫੀਮ ਚਿੱਟਾ ਹੋਰ ਸਾਰੇ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਗਾਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਚੋਰੀ ਯਾਰੀ ਮੋਬਾਇਲ ਦੀ ਦੁਰਵਰਤੋਂ ਸਦਾ ਵਾਸਤੇ ਛਡ ਦਿਉ ਇਸੇ ਵਿੱਚ ਸਾਰੀ ਦੁਨੀਆਂ ਦਾ ਭਲਾ ਹੈ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਤੇ ਧਾਰਮਿਕ ਸਥਾਨਾਂ ਤੇ ਹੀ ਕਰੋ ਫਜ਼ੂਲ ਖਰਚ ਨਾ ਕਰੋ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਆਪਣਾ ਜੀਵਨ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜਤ ਕਰੋ ਚਾਹੇ ਉਹ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜਾਈ ਤਕ ਸੀਮਤ ਰਹੋ ਚੰਗਾ ਗਿਆਨ ਪਰਾਪਤ ਕਰੋ ਬੁਰੀ ਸੰਗਤ ਤੋਂ ਬਚੋ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਆਪਣੇ ਧਰਮ ਮੁਤਾਬਿਕ ਰੋਜ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@inderjeetsinghchak9175
@inderjeetsinghchak9175 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@KulwinderSingh-tb7ov
@KulwinderSingh-tb7ov Жыл бұрын
ਗੱਲ ਬਿਲਕੁੱਲ ਸਹੀ ਆ ਜੀ। 100 ਪ੍ਤੀਸਤ ਜੀ 🙏🙏🙏🙏 ਜਿਸ 'ਤੇ ਵਰਤਦਾ, ਹੈ ਉਹੀ ਜਾਣਦਾ
@angrejsingh-kt2ki
@angrejsingh-kt2ki Жыл бұрын
ਵਹਿਗੁਰੂ ਜੀ
@satwinderrealyouristrueisa9647
@satwinderrealyouristrueisa9647 Жыл бұрын
Very good thoughts to AWAKENING from depression. To be religious is the best path of life to lead a good peaceful life. Live and Let Live is the best policy. God bless you Khalsa JI. Thanks
@kulwantukaur7330
@kulwantukaur7330 Жыл бұрын
ਬਹੁਤ ਹੀ ਸ਼ਾਨਦਾਰ ਵਿਚਾਰ ਜੀਉ🙏🙏
@SurinderSingh-fh2gl
@SurinderSingh-fh2gl Жыл бұрын
🙏🏻🙏🏻ਵਾਹਿਗੁਰੂ ਜੀ
@DeepuKumar50746
@DeepuKumar50746 Жыл бұрын
वाहेगुरु जी
@parmgurm2475
@parmgurm2475 Жыл бұрын
ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ 😭🙏🏻🙏🏻🙏🏻🙏🏻🙏🏻
@JaswantSingh-gw7vq
@JaswantSingh-gw7vq Жыл бұрын
ਵਾਹਿਗੁਰੂ ਜੀ 🙏 ਲੋਕਾਂ ਨੂੰ ਸੁਮੱਤ ਬਖਸ਼ਣ ਕੁਮੱਤ ਤੋਂ ਦੂਰ ਕਰਨ 😢😢
@ManjitSingh-hq5wn
@ManjitSingh-hq5wn Жыл бұрын
ਆਪਣੇ ਬਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਗਿਆਨ ਦਿਉ ਇਹ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬਚਿਆਂ ਮਾੜੀ ਬੁਰੀ ਗੰਦੀ ਸੰਗਤ ਤੋਂ ਬਚਾਉਂਦਾ ਹੈ ਰੋਜ਼ ਸੇਵਾ ਸਿਮਰਨ ਨਿਤਨੇਮ ਪਾਠ ਕਥਾ ਕੀਰਤਨ ਕਰੋ ਤੇ ਸੁਣੋ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@NarinderSinghharry
@NarinderSinghharry Жыл бұрын
Link deo plz
@NarinderSinghharry
@NarinderSinghharry Жыл бұрын
Es site te hun mil nhi rhi Katha,,,,,
@ManjitSingh-hq5wn
@ManjitSingh-hq5wn Жыл бұрын
@@NarinderSinghharry ਕੰਪਿਊਟਰ ਤੋਂ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਜਾਂ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋਂ ਇਹ ਕਥਾ ਉਤਾਰ ਕੇ ਜਰੂਰ ਸੁਣੋ ਨੋਟ ਮੋਬਾਇਲ ਤੋਂ ਡਾਊਨਲੋਡ ਨਹੀ ਹੁੰਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@NarinderSinghharry
@NarinderSinghharry Жыл бұрын
Thik a ji ,,,,dhanvaaad ji
@kabelsingh713
@kabelsingh713 Жыл бұрын
WAHEGURU JI 🙏🙏
@balbirkaur4806
@balbirkaur4806 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ❤
@ravleendhaliwal2473
@ravleendhaliwal2473 Жыл бұрын
ਸਹੀ ਕਿਹਾ ਬਾਬਾ ਜੀ
@sukhjinderjassar6780
@sukhjinderjassar6780 Жыл бұрын
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ
@MandeepSingh-wh4vt
@MandeepSingh-wh4vt Жыл бұрын
Na
@parmsingh3992
@parmsingh3992 Жыл бұрын
​@@MandeepSingh-wh4vt❤❤❤ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ 🙏🙏🙏🙏👍❤️🎉
@SureshKumar-vk9vc
@SureshKumar-vk9vc Жыл бұрын
Bilkul thik keha tusi... waheguru ji
@pritamsingh5049
@pritamsingh5049 Жыл бұрын
Waheguru ji waheguru ji waheguru ji markarn Ji
@gurjitsingh5335
@gurjitsingh5335 Жыл бұрын
ਵਾਹਿਗੁਰੂ ਜੀ
@Prabhleenkaur1313
@Prabhleenkaur1313 Жыл бұрын
Bahut gehri gallan veer ji bot sohna dassya ,Guru mehr krn
@swarnsinghsandhu4108
@swarnsinghsandhu4108 Жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Sonu-Saleem
@Sonu-Saleem Жыл бұрын
Bahut vadiya Message dita baba ji...waheguru ji sarbat da bhalah krn
@gurmeetkaurbrar
@gurmeetkaurbrar Жыл бұрын
ਨਾਨਕ ਨਾਮ ਚੜ੍ਹਦੀ ਕਲਾ
@harpreetgil234
@harpreetgil234 Жыл бұрын
ਸਹੀ ਗੱਲਾਂ
@PritamSingh-wt7jx
@PritamSingh-wt7jx Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurmailsohi5007
@gurmailsohi5007 Жыл бұрын
ਵਾਹਿਗੁਰੂ ਜੀ ਆਪਾ ਜੋਤ ਲਾਈਟਰ ਨਾਲ ਜਾਗਾ ਸੱਕਦੇ ਹਾ
@sukhpalsingh3275
@sukhpalsingh3275 Жыл бұрын
ਬਿਲਕੁਲ ਸੱਚ ਖਾਲਸਾ ਜੀ 🙏🙏🙏
@gurmeetgill1898
@gurmeetgill1898 Жыл бұрын
ਇਹ ਵਹਿਗੁਰੂ ਏਹੋ ਸੋਝੀ ਬਖਸ਼ਦੇ ਹਨ।ਇਹ ਕੰਮ ਨਾਂਮ ਤੋਂ ਬਿਨਾਂ ਵਹਿਗੁਰੂ ਜੀ ਦੇ ਸਿਮਰਨ ਤੋਂ ਬਿਨਾ ਹੋ ਰਿਹਾ ਹੈ ਜੀ। ਵਾਹਿਗੁਰੂ ਦੇ ਸਿਮਰਨ ਨਾਲ ਹੀ ਮਨ ਨੂੰ ਧੀਰਜ ਬੱਝਦਾ ਹੈ ਜੀ। ਅੱਜ ਕਲ੍ਹ ਤਾ ਵਹਿਗੁਰੂ ਵਹਿਗੁਰੂ ਕਰਨ ਵਾਲੇ ਨੂੰ ਵੀ ਲੋਕ ਮਖੌਲ ਕਰਦੇ ਹਨ ਜੀ।
@harinderkaur9050
@harinderkaur9050 Жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ❤
@singhparamjit7396
@singhparamjit7396 Жыл бұрын
ਗਿਆਨੀ ਜੀ ਸਹੀ ਕਿਹਾ ਞਾਹਿਗੁਰੂ ਜੀ ਕਾ ਖਾਲਸਾ ਞਾਹਿਗੁਰੂ ਜੀ ਕੀ ਫਤਿਹ 🙏🙏
@talwantkaurvirk6271
@talwantkaurvirk6271 Жыл бұрын
Waheguru ji 🙏
@NirmalSingh-hn4bf
@NirmalSingh-hn4bf Жыл бұрын
Very good job waheguru y waheguru Maher karha veerji think s
@mohanjitsingh4636
@mohanjitsingh4636 Жыл бұрын
ਸਹੀ ਵਿਚਾਰ ਹੈ ਜੀ
@maninderkaur5484
@maninderkaur5484 Жыл бұрын
ੴ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🌹🌹🌹🌹🌹🌹🌹🙏🏼🙏🏼🙏🏼🙏🏼🙏🏼🙏🏼🙏🏼
@parmjitkaur731
@parmjitkaur731 Жыл бұрын
Bilkul sahi hai ji thanks waheguru ji meher rakhan ji
@kaurbalvir7269
@kaurbalvir7269 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ🙏🙏😢😢😢😢
@shubhneetkaursandhu
@shubhneetkaursandhu Жыл бұрын
Waheguru ji 😔🙏🏻
@saroopsingh8769
@saroopsingh8769 Жыл бұрын
Gurpreet Singh ji u r Right g Good msg ji thaks g Veer ji Waheguru ji sab ta mahar krn ji Dubai
@charanjitgill215
@charanjitgill215 Жыл бұрын
ਵਾਹਿਗੁਰੂ ਜੀ। ਗਿਆਨੀ ਬਹੁਤ ਵਧੀਆ ਵਿਚਾਰ ਧੰਨਵਾਦ ਜੀ।
@nasibkaurdhillon6823
@nasibkaurdhillon6823 Жыл бұрын
Shi kh rhe ho Baba ji🙏🏾🙏🏾🙏🏾🙏🏾🙏🏾
@simmikaur8529
@simmikaur8529 Жыл бұрын
Absolutely true Sir! Without Waheguru ji's Name, the world is going astray.
@SatnamSingh-gj9jx
@SatnamSingh-gj9jx Жыл бұрын
ਬਾਬਾ ਜੀ ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ ਤੁਸੀਂ ਬਿਲਕੁਲ ਠੀਕ ਕਿਹਾ ਹੈ ਜੀ
@hiteshdutt3025
@hiteshdutt3025 Жыл бұрын
Bilkul saach baba g
@KuldeepSingh-v4c4s
@KuldeepSingh-v4c4s Жыл бұрын
BilkulShaiGiyaniJi
@RavinderKaur-fl3lt
@RavinderKaur-fl3lt Жыл бұрын
Waheguruji🙏
@jasvirkaur9861
@jasvirkaur9861 Жыл бұрын
ਵਾਹਿਗੁਰੂ
@Rajanpreet_k
@Rajanpreet_k Жыл бұрын
Waheguru ji🙏🙏
@HarphoolSingh-j8v
@HarphoolSingh-j8v Жыл бұрын
ਵਾਹਿਗੁਰੂ ਜੀ
@baljinderkaur6913
@baljinderkaur6913 Жыл бұрын
ਬਹੁਤ ਵਧੀਆ ਵਿਚਾਰ।
@assaram522
@assaram522 Жыл бұрын
Guru is great good life helper
@jaswantkaur777
@jaswantkaur777 Жыл бұрын
Waheguru waheguru waheguru Ji
@kirpawaheguru8219
@kirpawaheguru8219 Жыл бұрын
Vaho Khalsa Gyani betha Ji dhan Waheguru cror baksheesh dehn tuhanu🪯🙏🦁
@Vlogsforyou6
@Vlogsforyou6 Жыл бұрын
Hanji Khalsa ji bikul shi
@ravankhaira1408
@ravankhaira1408 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RavinderKaur-lj1wq
@RavinderKaur-lj1wq Жыл бұрын
waheguru ji ka khalsa Waheguru ji ki fateh
@bahaderbrar7552
@bahaderbrar7552 Жыл бұрын
ਗਿਆਨੀ ਜੀ ਨੇ ਬਿਲਕੁਲ ਠੀਕ ਕਿਹਾ
@nonicheema214
@nonicheema214 Жыл бұрын
ਨਾਨਕ ਦੁਖੀਆ ਸਭ ਸੰਸਾਰ
@tejindersingh-qq8db
@tejindersingh-qq8db Жыл бұрын
ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰ ਹੈ 🙏💐🌷
@ajaibsingh799
@ajaibsingh799 Жыл бұрын
Nice baba ji waheguru kirpa karo ji simian bakehouse ji
@RajbirSingh-qh7gg
@RajbirSingh-qh7gg Жыл бұрын
Waheguru ji waheguru ji waheguru ji waheguru ji 💐🌹
@bupindersingh7592
@bupindersingh7592 Жыл бұрын
Bahut hi jabardast awaaz.
@HarpreetKaur-o1m4y
@HarpreetKaur-o1m4y Жыл бұрын
ਵਾਹਿਗੁਰੂ ਜੀ 🙏
@navisingh9165
@navisingh9165 Жыл бұрын
ਬਹੁਤ ਸ਼ਧੀਆ ਵੀਚਾਰ ਹਨ ਵੀਰ ਦੇ
@satnamsandhu383
@satnamsandhu383 Жыл бұрын
ਵਾਹਿਗੁਰੂ ਜੀ ਇਸ ਦੇ ਪਿੱਛੇ ਕਿਸੇ ਜ਼ਨਾਨੀ ਦਾ ਹੱਥ ਜ਼ਰੂਰ ਹੈ
@gurmeetkaurbrar
@gurmeetkaurbrar Жыл бұрын
ਵਾਹਿਗੁਰੂ waheguru ਵਾਹਿਗੁਰੂ
@jaspreetsinghaulakh1424
@jaspreetsinghaulakh1424 Жыл бұрын
ਬਹੁਤ ਵਧੀਆ ਸੁਝਾਅ ਦਿੱਤਾ ਬਾਬਾ ਜੀ,, ਬਿਲਕੁੱਲ ਸਹੀ
@vishalkalyana2001
@vishalkalyana2001 Жыл бұрын
Good vichar
@karnbajwa526
@karnbajwa526 Жыл бұрын
Waheguru.ji
@kiranjeetkaurkaler877
@kiranjeetkaurkaler877 Жыл бұрын
Sahi gll veer ji🙏🙏🙏🙏
@lakhwindersandhu-xb6nn
@lakhwindersandhu-xb6nn Жыл бұрын
ਬਹੁਤ ਮਾੜੀ ਗੱਲ ਆ ਬਈ
@ManjitSingh-hs8mw
@ManjitSingh-hs8mw Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@hshs8765
@hshs8765 Жыл бұрын
Sahi hai bhai saab ji jiyo ❤❤❤
@KuldeepSingh-ym1sk
@KuldeepSingh-ym1sk Жыл бұрын
ਵਾਹਿਗੁਰੂ ਜੀ। ਧੁੰਦੇ ਵਰਗੇ ਡਿਪਰੈਸ਼ਨ ਜੜ੍ਹ ਹਨ
@ramanramangill4660
@ramanramangill4660 Жыл бұрын
Wahe guru ji❤
@pavitarsingh6149
@pavitarsingh6149 Жыл бұрын
ਇਹ ਗਲ ਗਲਤ ਪਿਉ ਕਾਤਲ ਨਹੀ ਹੈ ਗਲ ਕੁਝ ਹੋਰ ਹੈ ਬਾਬਾ ਜੀਪੁਲਸ ਠੋਸ ਕਦਮ ਚਕੇ
@NirbhaiSingh-b8f
@NirbhaiSingh-b8f Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ। ਬੱਚੇ ਦੀ ਹੱਤਿਆ ਬਹੁਤ ਘਨਾਓਣੀ ਘੱਟਨਾਂ ਹੈ। ਵਾਹਿਗੁਰੂ ਬੱਚੇ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ। ਮਾ ਨਿਰਭੈ ਸਿੰਘ ਰੀਟਾ੍ ਫਤਿਹਗੜ੍ਹ ਸਾਹਿਬ 🙏
@Manpreetkaur047
@Manpreetkaur047 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਵਿਚਾਰ ਦੱਸੇ ਭਾਈ ਸਾਹਿਬ ਜੀ
@HarbansDeol-l4d
@HarbansDeol-l4d Жыл бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ