ਮੱਛੀ ਮਾਸ ਖਾਣ ਵਾਲੇ ਨੰਗ ਤੇ ਠੱਗ ਕੰਨ ਖੋਲ੍ਹ ਕੇ ਸੁਣਨ ! Sikh VS Non Veg ! ਕੀ ਮਾਸ ਨਾਲ ਤਕੜੇ ਹੋਈਦੈ ?

  Рет қаралды 55,603

Giani Gurpreet Singh Ji

Giani Gurpreet Singh Ji

Күн бұрын

Пікірлер: 405
@suhkvindersingh215
@suhkvindersingh215 Жыл бұрын
ਸਹੀ ਗਾਲ ਯਾਂ ਭਾਈ ਸਾਹਿਬ ਜੀ ਗੁਰੂਬਾਣੀ ਦਾ ਨਸ਼ਾ ਹੋਣਾ ਚਾਹੀਦਾ ਹੇ ,,,ਵਿਕੀ ਥੋਮਸ ਮੂਰਖ ਜੇਹਾ ਬੰਦਾ ਹੇ
@sahilpreetsingh4112
@sahilpreetsingh4112 Жыл бұрын
Rightji
@bhaigurmitsinghkapurthalawale
@bhaigurmitsinghkapurthalawale Жыл бұрын
Jehre nihang bhang peende ne ohna nu bolo oh bhi ta Nasha hai
@suhkvindersingh215
@suhkvindersingh215 Жыл бұрын
@@bhaigurmitsinghkapurthalawale ਭਾਈ ਸਾਹਿਬ ਜੀ ਕੋਈ ਵੀ ਨਸ਼ਾ ਨਹੀ ਕਰਨਾ ਚਾਹੀਦਾ ਪਾਂਗ ਵੀ ਨਹੀਂ ਪੀਣੀ ਚਾਹੀਦੀ ਅਸ਼ੀ ਤਾਂ ਬਹੁਤ ਬੋਲ ਦੇ ਹਾਂ
@gurbaazsingh7668
@gurbaazsingh7668 Жыл бұрын
ਬਾਣੀ ਦਾ ਨਸ਼ਾ ਕੀ ਹੈ? ਕਿਵੇ ਕੀਤਾ ਜਾ ਸਕਦਾ ਜੀ? ਤੁਸੀ ਕਦੋ ਤੋ ਕਰ ਰਹੇ ਹੋ। ਕਿੰਨਿਆ ਨੂੰ ਅੱਗੇ ਦਿੱਤਾ ਇਹ ਨਸਾ
@gurbaazsingh7668
@gurbaazsingh7668 Жыл бұрын
ਗੁਰਮੁੱਖ ਪ੍ਰਕਾਸ਼ ਪੜ ਲੈਣ ਚੰਗੀ ਤਰਾ ਸੰਤਾ ਨੇ ਕੀ ਲਿਖਿਆ ਨਿਹੰਗਾ ਨੂੰ ਕਹਿਣ ਤੋ ਪਹਿਲਾ ਗੁਰਬਾਣੀ ਦੀ ਤਾ ਗੱਲ ਈ ਨਾ ਕਰੋ ਜਿਨ੍ਹਾਂ ਨੇ ਵੀਚਾਰੀ ਹੀ ਨਹੀ ਪੜੀ ਹੀ ਨਹੀ ਆਦਿ ਮਾਹਾਰਾਜ ਚ ਬਹੁਤ ਕੁਝ ਮਿਲ ਜਾਣਾ ਪੜੋ ਤੇ ਸਹੀ ਸਮਝੋ ਤੇ ਸਹੀ ਇੱਥੇ ਵਿਦਵਾਨ ਨਾ ਬਣੋ ਗੁਰੂ ਦੇ ਕੋਲ ਬੈਠ ਕੇ ਬਣੋ। ਜੇ ਨਿਹੰਗ ਇੰਨੇ ਮਾੜੇ ਲੱਗਦੇ ਗੁਰੂ ਗੋਬਿੰਦ ਸਿੰਘ ਵੀ ਨਿਹੰਗ ਹੀ ਸੀ ਤੇ ਨਾਨਕ ਦੇਵ ਜੀ ਵੀ ਨਿਹੰਗ ਦੀ ਪਰਿਭਾਸ਼ਾ ਕੀ ਆ ਖੋਜ ਕਰੋ ਕੀ ਹੁੰਦੀ ਕਿਸ ਨੂੰ ਕਹਿੰਦੇ ਨਾਲੇ
@karailwale
@karailwale Жыл бұрын
ਸਹੀ ਕਿਹਾ ਬਾਬਾ ਜੀ ਸਚ ਬੋਲਿਆ ਮੀਟ ਖਾਨਾ ਮੂਰਖਤਾ ਹੈ ਗੁਰੂ ਜੀ ਅਸੀ ਰੀਸ ਨਹੀ ਕਰ ਸਕਦੇ
@gurlalsingh7059
@gurlalsingh7059 11 ай бұрын
ਬਹੁਤ ਵਧੀਆ ਗੱਲ ਕੀਤੀ ਤੁਸੀ ਖਾਲਸਾ ਜੀ ਸਿੱਖ ਨੂੰ ਮੀਟ ਨਹੀਂ ਖਾਣਾ ਚਾਹੀਦਾ ❤❤
@talktome2601
@talktome2601 Жыл бұрын
🙏🌹 ਬਿਲਕੁਲ ਸਹੀ ਕਿਹਾ ਖ਼ਾਲਸਾ ਜੀ 🌹🙏
@JaswinderKaur-wf5ig
@JaswinderKaur-wf5ig Жыл бұрын
ਬਹੁਤ ਸੋਹਣੇ ਵੀਚਾਰ ਬਾਬਾ ਜੀ,ਆਪਣੇ ਆਪਣੇ ਦਲ ਬਣਾ ਲਏ ਲੋਕਾਂ ਨੇ ਪਖੰਡ ਕਰਦੇ ਹਨ
@gurbaazsingh7668
@gurbaazsingh7668 Жыл бұрын
ਗੁਰਦੁਆਰੇ ਤੇ ਡੇਰੇ ਆਪ ਬਣਾਏ ਲੋਕਾ ਨੇ ਦਲ ਨੀ। ਗੁਰੂ ਨਾਨਕ ਪਾਤਿਸ਼ਾਹ ਤੋ ਧਰਮਸ਼ਾਲਾਵਾਂ ਹੀ ਚੱਲਦੀਆ ਆ ਰਹੀਆ ਹੁਣ ਕਿਹੜੀ ਧਰਮਸ਼ਾਲ ਆ ਜਿੱਥੇ ਸ਼ਰਨਾਰਥੀਆਂ ਫਰੀ ਰੁਕ ਸਕਦਾ ਗੁਰੂ ਘਰਾ ਚ ਮਾਇਆ ਲੈਦੇ ਆ 😂😂 ਗੋਲਕਾ ਕਿਹਨੇ ਚਲਾਈਆ ਗੁਰੂ ਸਾਹਿਬ ਨੇ ਕਿ ਅਸੀ। ਜਿਹੜੇ ਪਰਚਾਰਕ ਸੁਣਦੇ ਆਪ ਜੀ ਉਨ੍ਹਾਂ ਨੂੰ ਸੁਣਨ ਦੇ ਬਾਅਦ ਆਪ ਬੈਠ ਕੇ ਵੀਚਾਰ ਕਰਿਆ ਕਰੋ ਕਿ ਸਹੀ ਸੁਣਾ ਗਿਆ ਕਿ ਖੂਹ ਚ ਸੁੱਟ ਗਿਆ।
@dastar_1_taj
@dastar_1_taj Жыл бұрын
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🦅📿⚔️
@HardeepSingh-mj9su
@HardeepSingh-mj9su Жыл бұрын
ਭਾਈ ਸਾਹਿਬ ਰੂਹ ਖੁਸ਼ ਕਰਤੀ ਇਹ ਗੱਲ ਸੁਣ ਕੇ
@hardeepsinghhardeepsingh949
@hardeepsinghhardeepsingh949 Жыл бұрын
ਇਸ ਨੂੰ ਕਹਿੰਦੇ ਨੇ ਗੁਰਮੁੱਖ ਰੂਹ ❤
@gurlalsingh8685
@gurlalsingh8685 Жыл бұрын
ਸਹੀ ਕਿਹਾ ਜੀ
@Ekas00005
@Ekas00005 Жыл бұрын
SHI KEHYA VEER NEY
@tarolchansinghsursingh9989
@tarolchansinghsursingh9989 Жыл бұрын
ਬਿਲ ਕੁਲ਼ ਠੀਕ ਭਾੲੀ ਸਾਹਬ ਜੀ,
@jashanpreetsingh7582
@jashanpreetsingh7582 Жыл бұрын
ਧੰਨਵਾਦ ਭਾਈ ਸਾਹਿਬ ਜੀ,ਇਸ ਗੱਲ ਤੇ ਚਾਨਣਾ ਪਾਉਣ ਲਈ, ਅੱਜ ਦੇ ਸਿੱਖਾਂ ਨੇ ਤਾਂ ਸਿੱਖ ਕੌਮ ਨੂੰ ਗਲ਼ਤ ਪ੍ਰਚਾਰ ਦੇ ਕੇ ਪੁਠੇ ਰਾਹ ਤੇ ਪਾਇਆ ਹੋਇਆ ਹੈ, ਧੰਨਵਾਦ ਜੀ 🙏
@savinderkalyugmeinkirtanpa7292
@savinderkalyugmeinkirtanpa7292 Жыл бұрын
ਖਾਲਸਾ ਜੀ ਬਹੁਤ ਵਧੀਆ ਮਿਸਾਲਾਂ ਸਹਿਤ ਨਸੀਹਤ ਦਿੱਤੀ ਮਨਮੁਖਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏
@charangitsahota7952
@charangitsahota7952 Жыл бұрын
ਬਹੁਤ ਵਧੀਆ ਆਖਿਆ ਜੀ🙏🙏
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ Жыл бұрын
ਵਾਹਿਗੁਰੂ ਜੀ ਚੜਦੀ ਕਲਾ ਰਖਣਾ ਖ਼ਾਲਸਾ ਪੰਥ ਦੀ ਜੀ,ਬੋਹਤ ਸੋਹਣੇ ਤੇ ਸੱਚੇ ਵਿਚਾਰ ਦਿਤੇ ਏਨਾ ਕੁੱਤੇ ਗ਼ਦਾਰ ਸਿੱਖ ਵਿਰੋਧੀਆਂ ਨੂੰ ਜੀ 🙏🌹🙏
@bharpoorsingh270
@bharpoorsingh270 Жыл бұрын
ਗੁਰੂ ਜੀ ਆਪ ਜੀ ਨੂੰ ਗੁਰਬਾਣੀ ਦਾ ਗਿਆਨ ਵੰਡਦੇ ਰਹਿਣ ਦਾ ਬਲ ਬਖਸ਼ਣ।
@jaswinderkaur5433
@jaswinderkaur5433 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣਾ। ਗਿਆਨੀ ਜੀ ਨੂੰ ਬਹੁਤ ਸੋਹਣੇ ਵਿਚਾਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤
@Pleaselikeandsubscribe-f6q
@Pleaselikeandsubscribe-f6q Жыл бұрын
ਗਜ ਗਜ ਕੇ ਜੇਕਰ ਲਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ
@randeepbrar2186
@randeepbrar2186 Жыл бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ🙏
@RockySingh-r4u
@RockySingh-r4u Жыл бұрын
ਨੇਟ ਬੰਦ ਕਰਵਾ ਦੇਵੋ ਖਾਲਸਾ ਜੀ ਦੇਸ਼ ਸੁਧਾਰ ਜਾਵੇਗਾ ਅਪਣੇ ਆਪ। ਇਸ ਨੇਟ ਦੇ ਮੋਬਾਈਲ ਵਿਚ ਨੰਗਿਆਂ ਫ਼ਿਲਮਾਂ ਵੇਖ ਰਹੇ ਨੇ ਸਿੱਖ ।
@balkarchauhan
@balkarchauhan Жыл бұрын
ਵਿੱਕੀ ਧੋਮਸ ਤਾਂ ਸਿਖਾਂ ਦਾ ਬਾਣਾ ਪਾਕੇ ਸਿੱਖ਼ੀ ਨੂੰ ਬਦਨਾਮ ਕਰ ਰਹੇ ਹਾਂ
@sabiagroindustries1888
@sabiagroindustries1888 Жыл бұрын
🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏 🌹
@TheJagga32
@TheJagga32 Жыл бұрын
ਬਿਲਕੁਲ ਸੱਚ ਕਿਹਾ ਜੀ ਤੁਸੀ 🙏
@sagarsingh6799
@sagarsingh6799 Жыл бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ
@Kashish-n9f
@Kashish-n9f 29 күн бұрын
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ 🙏🏻
@JagjitSingh-hn7xo
@JagjitSingh-hn7xo Жыл бұрын
ਵਹਿਗੂਰ ਜੀ ਭਾਈ ਸਾਬ ਜੀ ਤੁਸੀਂ ਸਹੀ ਹੌ 👍👍🙏🏻🙏🏻😍
@Mohitkriplani123
@Mohitkriplani123 Жыл бұрын
ਦਸਮ ਗ੍ਰੰਥ ਬਾਰੇ ਵੀ ਜਾਣਕਾਰੀ ਦਿਉ ਗਿਆਨੀ ਜੀ ਇਨ੍ਹਾਂ ਮਸੰਦਾਂ ਦੇ ਟੋਲੇ ਨੂੰ ਵੀ ਜਵਾਬ ਦਿਉ please
@HarpalSingh-bm6kv
@HarpalSingh-bm6kv Жыл бұрын
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਭਾਈ ਸਾਹਿਬ ਜੀ ਨੇ | ਅਕਾਲ ਪੁਰਖ ਜੀ ਦੀ ਮਿਹਰ ਨਾਲ ਹੀ ਅਸਲੀ ਗੁਰਮਤਿ ਦੀ ਸੋਝੀ ਆਉਂਦੀ ਹੈ | ਮਾਸ ਖਾਣ ਵਾਲਾ ਮਨੁੱਖ ਸਿੱਖ ਤਾਂ ਕੀ ਇੱਕ ਇਨਸਾਨ ਕਹਾਉਣ ਦੇ ਵੀ ਲਾਇਕ ਨਹੀਂ ਹੁੰਦਾ | ਸਿੱਖ ਦਾ ਪਹਿਲਾ ਗੁਣ ਹੀ ਦਇਆ ਹੈ ਉਹ ਜੀਵ ਹੱਤਿਆ ਬਾਰੇ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ | ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿਚ ਜੀਵਾਂ ਦੀ ਗਲ਼ਵਢ ਕੇ ਹੱਤਿਆ ਕਰਨ ਵਾਲ਼ੇ ਨੂੰ ਪਾਪੀ ਦੱਸਿਆ ਹੈ ਅਤੇ ਆਸਾ ਜੀ ਦੀ ਵਾਰ ਵਿੱਚ ਮਿਰਗ ਦੀ ਹੱਤਿਆ ਕਰਨ ਵਾਲ਼ੇ ਸ਼ਿਕਾਰੀ ਨੂੰ 'ਅਪਰਾਧੀ' ਤੇ ਉਸ ਦੇ ਸਿਰ ਨੀਵਾਂ ਕਰਕੇ ਕੀਤੇ ਇਸ ਦੁਸ਼ਕਰਮ ਨੂੰ ਉਸ ਦੇ ਹਿਰਦੇ ਦੀ ਕਸੁੱਧ ਕਿਹਾ ਹੈ | ਗੁਰੂ ਜੀ ਨੇ ਤਾਂ ਤੀਰਥਾਂ ਦੇ ਸਰੋਵਰਾਂ ਵਿੱਚ ਰਹਿਣ ਵਾਲੇ ਉਸ ਬਗਲੇ ਨੂੰ ਬੱਗਾ ਭਾਵ ਚਿੱਟਾ ਮੰਨਣ ਤੋਂ ਇਨਕਾਰ ਕਰ ਦਿੱਤਾ ਜੋ ਪਾਣੀ ਵਿੱਚੋਂ ਜੀਵ ਜੰਤੂਆਂ ਨੂੰ ਮਾਰ ਕੇ ਖਾਂਦਾ ਹੈ | ਦਸਮੇਸ਼ ਪਿਤਾ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਣ ਸਮੇਂ ਕੁੱਠਾ (ਜੀਵ ਹੱਤਿਆ ਕਰਕੇ ਮਾਸ ਖਾਣਾ ) ਨੂੰ ਬੱਜ਼ਰ ਕੁਰਿਹਤ ਦੱਸਦਿਆਂ ਖਾਲਸਾ ਪੰਥ ਨੂੰ ਇਸ ਕੁਕਰਮ ਤੋਂ ਵਰਜ਼ ਦਿੱਤਾ | ਖ਼ਾਲਸਾ ਪੰਥ ਪੂਰਨ ਰੂਪ ਵਿੱਚ ਅਹਿੰਸਕ ਪੰਥ ਹੈ ਸਿੱਖ ਤਾਂ ਯੁੱਧ ਵੀ ਹਿੰਸਾ ਅਤੇ ਜ਼ੁਲਮ ਦੇ ਖਿਲਾਫ਼ ਲੜਦਾ ਹੈ | ਸੋ ਸੱਚਾ ਸਿੱਖ ਕਹਾਉਣ ਲਈ ਇਹ ਨਿਸ਼ਾਨੀਆਂ ਹੋਣੀਆਂ ਜਰੂਰੀ ਹਨ : (1) ਸਿੱਖ ਪੂਰਨ ਸ਼ਾਕਾਹਾਰੀ ਹੁੰਦਾ ਹੈ | (2) ਸਿੱਖ ਸਾਬਤ ਸੂਰਤ ਕੇਸਾਧਾਰੀ ਅਤੇ ਦਸਤਾਰਧਾਰੀ ਹੁੰਦਾ ਹੈ | (3) ਸਿੱਖ ਨਸ਼ਾ ਰਹਿਤ ਹੁੰਦਾ ਹੈ (ਚਾਹ, ਕੌਫ਼ੀ, ਭੰਗ, ਅਫ਼ੀਮ, ਸ਼ਰਾਬ, ਪਾਨ, ਤੰਬਾਕੂ ਆਦਿ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ |) (4) ਸਿੱਖ ਸਾਦਗੀ ਵਿੱਚ ਰਹਿੰਦਾ ਹੈ ਕੋਈ ਸ਼ਿੰਗਾਰ, ਫੈਸ਼ਨਪ੍ਰਸਤੀ ਅਤੇ ਸੋਨੇ ਚਾਂਦੀ ਦੇ ਗਹਿਣੇ ਆਪਣੇ ਨੇੜੇ ਨਹੀਂ ਆਉਣ ਦਿੰਦਾ | (5) ਸਿੱਖ ਸੱਚ ਬੋਲਣ ਵਾਲਾ ਨਿੱਡਰ, ਦਲੇਰ ਅਤੇ ਇਮਾਨਦਾਰ ਹੁੰਦਾ ਹੈ (6) ਸਿੱਖ ਦਸਾਂ ਨਹੁੰਆਂ ਦੀ ਕਿਰਤ ਕਰਕੇ ਜੀਵਨ ਨਿਰਬਾਹ ਕਰਦਾ ਹੈ ਕਦੇ ਵੀ ਰਿਸ਼ਵਤਖ਼ੋਰੀ, ਵੱਢੀ, ਦੋ ਨੰਬਰ ਦੀ ਕਮਾਈ ਨਹੀਂ ਕਰਦਾ | (7) ਸਿੱਖ ਗੁਰਮਤਿ ਦੀ ਮਰਿਆਦਾ ਅਨੁਸਾਰ ਗੁਰਬਾਣੀ ਪਾਠ ਨਿਤਨੇਮ ਅਤੇ ਨਾਮ ਸਿਮਰਨ ਕਰਦਾ ਹੈ (8) ਸਿੱਖ ਸੁੱਚਮ ਤੇ ਪਵਿੱਤਰਤਾ ਨਾਲ ਘਰ ਦਾ ਹੱਥੀਂ ਤਿਆਰ ਭੋਜਨ ਛਕਦਾ ਹੈ ਕਿਸੇ ਬੇ ਅੰਮ੍ਰਿਤੀਏ ਦੇ ਹੱਥ ਦਾ ਭੋਜਨ ਨਹੀਂ ਖਾਂਦਾ | (9) ਸਿੱਖ ਕੇਵਲ ਅੰਮ੍ਰਿਤਧਾਰੀ ਗੁਰਸਿੱਖਾਂ ਨਾਲ ਹੀ ਵਰਤ ਵਾਰਤਾਰਾ ਰੱਖਦਾ ਹੈ ਮਨਮੱਤੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਦਾ ਹੈ | (10) ਸਿੱਖ ਕੇਵਲ ਪੰਜਾਬੀ ਬੋਲੀ ਨੂੰ ਤਰਜੀਹ ਦਿੰਦਾ ਹੈ ਅਤੇ ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਪੰਜਾਬ ਨੂੰ ਹੀ ਆਪਣਾ ਟਿਕਾਣਾ ਬਣਾ ਕੇ ਰਹਿੰਦਾ ਹੈ ਵਿਦੇਸ਼ਾਂ ਦੀਆਂ ਧਰਤੀਆਂ ਤੇ ਨਹੀਂ ਭਟਕਦਾ |
@RameshSingh-lv1ho
@RameshSingh-lv1ho Жыл бұрын
ਸਤਿਗੁਰੂ ਤੁਹਾਨੋ ਚੜਦੀ ਕਲਾ ਬਖਸੇ ਬਿਲਕੁਲ ਸਹੀ ਕਹਾ
@raajveer4907
@raajveer4907 Жыл бұрын
ਆਪ ਜੀ ਵੱਲੋ ਕੀਤੀਆਂ ਬਿੱਲੂਕਲ ਸੱਚੀਆਂ ਗੱਲਾਂ ਨੂੰ ਸਿਜ਼ਦਾ
@ravindersinghgill314
@ravindersinghgill314 Жыл бұрын
ਸਿੱਖੀ ਦੇ ਇਤਿਹਾਸ ਦੱਸਣ ਦੀ ਬਜਾਏ ਗੁਰਬਾਣੀ ਦੇ ਸ਼ਬਦਾਂ ਅਨੁਸਾਰ ਹੀ ਦੱਸੋ ਕਿ ਕਿਸੇ ਸਿੰਘ ਦੇ ਮਾਸ ( ਮਹਾਂਪ੍ਰਸ਼ਾਦ) ਛਕਣ ਨਾਲ ਕਿਹੜੀ ਉਲੰਘਣਾ ਹੁੰਦੀ ਹੈ ।
@jasssingh644
@jasssingh644 Жыл бұрын
ਸਰਕਾਰੀ ਸਾਧ ਏ ਬਾਣੇ ਚ Vicky Thomas ਪੁਲੇ ਦੀ ਰੂਹ ਇਦੇ ਚ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ParkashSingh-qm1in
@ParkashSingh-qm1in Жыл бұрын
ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸਣ ਜੀ,🙏🙏
@ਹਰਿਕੀਆਂਕਥਕਹਾਣੀਆਂ
@ਹਰਿਕੀਆਂਕਥਕਹਾਣੀਆਂ 11 ай бұрын
Waheguru Ji❤❤❤❤ Waheguru🙏🙏🙏🙏
@jindagill1463
@jindagill1463 Жыл бұрын
ਖਾਲਸਾ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਆ ਕਿਰਪਾ ਕਰਕੇ ਇਹ ਦੱਸਣਾ ਕਰੋ ਕਿ ਜੋ ਸ਼ਹੀਦੀ ਦੇਗ ਜਿਸ ਨੂੰ ਸੁਖਾ ਪੀਣਾ ਜਾਂ ਭੰਣ ਵੀ ਕਹਿੰਦੇ ਨੇ ਘੋਟ ਕੇ ਪੀਦੇ ਨੇ ਉਸ ਦਾ ਆਪਣੇ ਨਾਲ ਕੀ ਸਬੰਧ ਹੈ
@bhaigurmitsinghkapurthalawale
@bhaigurmitsinghkapurthalawale Жыл бұрын
Oh bhi Nasha hee hai
@Nanaksardifulwari
@Nanaksardifulwari Жыл бұрын
ਬਹੁੱਤ ਵਧੀਆ ਵੀਚਾਰ ਬਾਬਾ ਜੀ ਅੱਜ ਕੱਲ ਸੱਚ ਦੀ ਵੀਚਾਰ ਕਰਨ ਵਾਲੇ ਬਹੁੱਤ ਘੱਟ ਰਹਿ ਗਏ ਨੇ
@BalrajSingh-vk8of
@BalrajSingh-vk8of Жыл бұрын
ਬਿਲਕੁਲ ਸਹੀ ਕਿਹਾ ਖਾਲਸਾ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@Love_to_Humanity
@Love_to_Humanity Жыл бұрын
ਹੁਣ ਤਾਂ ਇਹ ਸੋਚਕੇ ਕੰਬਣੀ ਜਿਹੀ ਛਿੜ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਹਾਤਿਆ ਵਿਚ ਬੈਠ ਕੇ ਸਰਾਬ ਵੀ ਪੀਂਦੇ ਮਿਲਣਗੇ ਤੇ ਕਹਿਣਗੇ ਕਿ ਸਾਡੇ ਥੋੜੀ ਜਿਹੀ ਪੀਣ ਨਾਲ ਮਨ ਵਿੱਚ ਵਕਾਰ ਨਹੀਂ ਚੱਲਦੇ ਜਾ ਥੋੜੀ ਜਿਹੀ ਪੀਣ ਨਾਲ ਕਿਹੜਾ ਤਨ ਨੂੰ ਪੀੜ ਹੁੰਦੀ ਹੈ । ਗੁਰੂ ਜੀ ਨੇ ਤਾਂ ਉਹੀ ਖਾਣ ਪੀਣ ਤੋਂ ਮਨ੍ਹਾ ਕਰਿਆ ਜਿਸ ਨਾਲ ਮਨ ਵਿੱਚ ਵਕਾਰ ਚੱਲਣ ਤੇ ਤਨ ਪੀੜ ਹੋਵੇ
@guddu-nd3tx
@guddu-nd3tx 8 ай бұрын
Shukar hai .. Koi ta sahi gallan krda h 🙏🏻🙏🏻🙏🏻 baut hi vdiya vichar veer ji de bda mn khush hoiya sunn k vekh k koi ta es chij de khilaaf bolda h ... 🙏🏻🙏🏻
@sukhwinderkaur51
@sukhwinderkaur51 Жыл бұрын
ਭਾਈ ਸਾਹਿਬ ਬਹੁਤ ਵਧੀਆ ਸਮਝਾਇਆ ਹੈ ਜੀ ਤੁਸੀ 🙏🙏
@LovelySingh-qs1he
@LovelySingh-qs1he Жыл бұрын
Rooh khush ho gye sun k❤❤❤❤❤
@gurdwaragomtinagar
@gurdwaragomtinagar Жыл бұрын
ਵਾਹਿਗੁਰੂ ਜੀ
@amanjotsingh3085
@amanjotsingh3085 Жыл бұрын
ਬਹੁਤ ਖੂਬ ਭਾਈ ਸਾਹਿਬ ਜੀ🙏
@DAVINDERSINGH-uq9bt
@DAVINDERSINGH-uq9bt Жыл бұрын
ਬਹੁਤ ਬਹੁਤ ਧੰਨਵਾਦ ਖਾਲਸਾ ਜੀੳ🙏🏼🙏🏼
@harindersinghjohal835
@harindersinghjohal835 Жыл бұрын
ਇਹੋ ਜਿਹੇ ਗੰਦੇ ਆਂਡੇ ਸਿੱਖੀ ਨੂੰ ਬਦਨਾਮ ਕਰ ਰਹੇ ਹਨ ਜੀ।
@gurbaazsingh7668
@gurbaazsingh7668 Жыл бұрын
ਸਿੱਖੀ ਕੀ ਆ ਚੱਲ ਇਹ ਦੱਸ?
@nanaksingh6311
@nanaksingh6311 Жыл бұрын
ਵਾਹਿਗੁਰੂ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਖਾਲਸਾ ਜੀ
@JaswinderKaur-gy1dd
@JaswinderKaur-gy1dd Жыл бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਜਵਾਬ🙏
@randeepbrar2186
@randeepbrar2186 Жыл бұрын
ਵਾਹਿਗੁਰੂ ਜੀ ਮਿਹਰ ਕਰੋ
@Nirmala57578
@Nirmala57578 Жыл бұрын
Very nice good waheguru ji waheguru ji ❤️🙏🙏🙏🙏
@sandhujatt1362
@sandhujatt1362 Жыл бұрын
ਸਹੀ ਕਿਹਾ ਗਿਅਾਨੀ ਜੀ ,,
@gurpreetsingh3487
@gurpreetsingh3487 Жыл бұрын
ਬਿਲਕੁਲ ਸਹੀ ਕਿਹਾ ਵੀਰ ਜੀ 🙏
@jashanpreetsinghdhaliwal8705
@jashanpreetsinghdhaliwal8705 Жыл бұрын
ਜੀਆ ਕਾ ਆਹਾਰੁ ਜੀ ਦਾ ਕੀ ਮਤਲਬ ਆ ਫੇਰ
@JhorranWalaJass
@JhorranWalaJass 11 ай бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ
@BaljinderSingh-fj8ly
@BaljinderSingh-fj8ly Жыл бұрын
ਵਾਹਿਗੁਰੂ ਜੀ ਗਲਤੀ ਤਾਂ ਸਾਡੇ ਲੋਕਾ ਦੀ ਜਿਹੜੇ ਨਾਲ-ਨਾਲ ਤੁਰੇ ਫਿਰਦੇ ਏਸ ਦੇ ਬਾਣਾ ਪਾਕੇ
@gurwindersinghbalu6530
@gurwindersinghbalu6530 Жыл бұрын
Ooovi pakhandiiii wa g
@ercharanjeetsingh4510
@ercharanjeetsingh4510 10 күн бұрын
Bauat sohna jbab
@rahulmusic5935
@rahulmusic5935 Жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ 🎉🎉🎉😢😢😢😢😢
@jagdeepchahal7325
@jagdeepchahal7325 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@inderjitkhaira805
@inderjitkhaira805 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ🙏 ਵਾਹਿਗੁਰੂ ਜੀ ਕੀ ਫ਼ਤਿਹ 🙏 ਗਿਆਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸਹੀ ਜਾਣਕਾਰੀ ਦੇਣ ਲਈ🙏 ਹੁਣ ਤਾਂ ਅੰਮ੍ਰਿਤਧਾਰੀ ਸਿੱਖ ਵੀ ਸ਼ਰੇਆਮ ਮਾਸ ਦਾ ਪ੍ਰਚਾਰ ਕਰ ਰਹੇ ਹਨ ਕਿ ਸਿੱਖ ਧਰਮ ਵਿੱਚ ਮਾਸ ਖਾਣ ਦੀ ਕੋਈ ਮਨਾਹੀ ਨਹੀਂ ਹੈ, ਜੇ ਮੇਰੇ ਵਰਗੀ ਕੋਈ ਗੁਰਮੱਤ ਦੇ ਅਧਾਰ ਤੇ ਅਲੋਚਨਾ ਕਰ ਦੇਵੇ ਤਾਂ ਮੇਰੇ ਵਿਰੁੱਧ ਕਈ ਕੌਮੈਂਟ ਆ ਜਾਂਦੇ ਨੇ। ਉਹ ਕਹਿੰਦੇ ਨੇ ਮਾਸ ਮਾਸ ਕਰ ਕੇ ਮੂਰਖ ਝਗੜਦੇ ਹਨ। ਗੁਰਬਾਣੀ ਨੂੰ ਆਪਣੇ ਮਤਲਬ ਲਈ ਵਰਤ ਲੈਂਦੇ ਹਨ। । ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏
@gurbaazsingh7668
@gurbaazsingh7668 Жыл бұрын
ਗੁਰਮੱਤ ਕੀ ਹੁੰਦੀ ਆ ਜੀ?
@dalwinderkaur2264
@dalwinderkaur2264 Жыл бұрын
ਵਾਹਿਗੁਰੂ ਜੀ ਬਹੁਤ ਚੰਗੇ ਵਿਚਾਰ ਹਨ ਜੀ
@sukhdevsinghsukhdevsingh779
@sukhdevsinghsukhdevsingh779 Жыл бұрын
ਬਹੁਤ ਵਧੀਆ ਵੀਚਾਰ ਗਿਆਨੀ ਜੀ
@laxmanlaxlaxmanlax8724
@laxmanlaxlaxmanlax8724 Жыл бұрын
Sahi gal a baba ji tuci sach bolea ❤
@deephari5364
@deephari5364 8 ай бұрын
Baba ji tuhada bhut bhut sukrana mera ajj bhut vda concept clear hoea 👏🏻👏🏻👏🏻
@kamaljeetsinghkhalsa820
@kamaljeetsinghkhalsa820 Жыл бұрын
Wah ji wah parmatma tuhanu chardi kal bakhshann ji ❤
@manroopkaur8270
@manroopkaur8270 Жыл бұрын
Waheguru ji 🙏 🌹🌹
@satindersingh1414
@satindersingh1414 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@munindersingh3177
@munindersingh3177 Жыл бұрын
🙏🏻Sattbachan waheguru ji 🙏🏻
@Ekas00005
@Ekas00005 Жыл бұрын
WAHEGURU JI KA KHALSA WAHEGURU JI KI FATEH
@SandeepSingh-qi9cq
@SandeepSingh-qi9cq Жыл бұрын
dhan dhan baba deep singh ji.. Waheguru ji 🙏🏻🙏🏻
@balwinderbrar3739
@balwinderbrar3739 Жыл бұрын
ਵਾਹਿਗੁਰੂ ਵਾਹਿਗੁਰੂ 🙏🙏🙏
@KulveersinghDhiman-rd3if
@KulveersinghDhiman-rd3if Жыл бұрын
Giani gurpreet singh ji rabbi rooh ne. 🙏
@AnantJot-uh6es
@AnantJot-uh6es 7 ай бұрын
Waheguru ji ❤🎉❤🎉❤🎉❤🎉❤🎉❤🎉❤🎉
@DeepSingh-zx2wj
@DeepSingh-zx2wj Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@parmsingh3992
@parmsingh3992 Жыл бұрын
ਵਾਹਿਗੁਰੂ 🙏👍❤️🎉🙏 ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@JaswinderKaur-wf5ig
@JaswinderKaur-wf5ig Жыл бұрын
ਵਾਹਿਗੁਰੂ ਜੀ!ਬਾਬਾ ਜੀ,ਜਿਹੜੇ ਲੋਕ ਭੰਗਾਂ ਸੁੱਖੇ ਪੀਂਦੇ ਹਨ ਤੇ ਮਾੜੀ ਜਿਹੀ ਸ਼ਰਦਾਈ ਸੁੱਖਾ ਕਹਿ ਕੇ ਪੀਂਦੇ ਪੀਂਦੇ ਇਹ ਲੋਕ ਕਈ ਆਦੀ ਵੀ ਹੋਏ ਸੁਣੇ ਹਨ ਤੇ ਨਸ਼ੇੜੀ ਬਣ ਗਏ ਹਨ ਤਾਂ ਜਰੂਰ ਇਸ ਵਾਰੇ ਵੀ ਚਾਨਣਾ ਪਾਓ ਬਾਣੀ ਅਨੁਸਾਰ ਜਿਹੜੇ ਲੋਕ ਇਹੋ ਜਿਹੇ ਨਸ਼ੇ ਸੁੱਖੇ ਸ਼ਰਦਾਈਆਂ ਦੇ ਨਾਂ ਤੇ ਕਰਦੇ ਜਦ ਕਿ ਮਹਾਰਾਜ ਨੇ ਸਾਰਾ ਕੁੱਝ ਗੁਰੂ ਗ੍ਰੰਥ ਸਾਹਿਬ ਜੀ ਤੇ ਦਸਮ ਗ੍ਰੰਥ ਸਾਹਿਬ ਜੀ ਵਰਜਿਆ ਹੈ ਤੇ ਬਚਣ ਤੋਂ ਕਿਹਾ ਹੈ ਤੇ ਗਿਆਨੀ ਪਿੰਦਰਪਾਲ ਸਿੰਘ ਜੀ ਚੰਗੀ ਖਾਤਿਰ ਕਰਦੇ ਹਨ ਇਹਨਾਂ ਲੋਕਾਂ ਦੀ ਜੀ🙏
@satnamkaur9656
@satnamkaur9656 Жыл бұрын
Waheguru Ji shukrana g 💖🌹🙏🙏🙏🙏🙏❤️🙏
@JaswinderSingh-yk5jf
@JaswinderSingh-yk5jf Жыл бұрын
Waheguru waheguru waheguru Waheguru waheguru g
@kaurbalvir7269
@kaurbalvir7269 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🌹🌹🌹🙏
@jarnailsinghgulalipur
@jarnailsinghgulalipur Жыл бұрын
ਭੇਖਿ ਦਿਖਾਏ ਜਗਤ ਕੋ ਲੋਗਨ ਕੋ ਬਸਿ ਕੀਨ।। ਗੁਰੂ ਪਿਆਰਿਓ ਇਨ੍ਹਾਂ ਭੇਖੀਆਂ ਨੇ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਕੇ ਸਿੱਖੀ ਦਾ ਸਤਿਆ ਨਾਸ ਕਰੀ ਜਾਂਦੇ ਹਨ ਤੇ ਲੋਕ ਪਹਿਰਾਵਾ ਵੇਖ ਕੇ ਮੰਨੀਂ ਜਾਂਦੇ ਆ ਤੇ ਮੱਥੇ ਟੇਕੀ ਜਾਂਦੇ ਹਨ।। ਵਾਹਿਗੁਰੂ ਜੀ 🙏🙏 4:45
@ranvirsingh6137
@ranvirsingh6137 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ,ਬਹੁਤ ਬਹੁਤ ਵਧੀਆ ਖਾਲਸਾ ਜੀ,ਅੱਜ ਕੱਲ ਜਣਾ ਖਣਾ ਹੀ ਅਮਿ੍ਤ ਛੱਕ ਪੁਠੇ ਕੰਮ ਕਰਦਾ ਫਿਰਦਾ ਜਿਸ ਸਖਸ ਦੀ ਤੁਸੀਂ ਗੱਲ ਕੀਤੀ ਆ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਨੀ ਪੜੀ ਹੋਣੀ ਤੇ ਗੱਲਾਂ ਵੱਡੀਆਂ,ਇਸ ਵਰਗੇ ਪਖੰਡੀ ਤੋਂ ਬਾਣਾ ਲੁਹਾ ਲੈਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਬਾਣੇ ਦੀ ਬੇਪਤੀ ਨਾ ਹੋਵੇ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@supreetsingh5774
@supreetsingh5774 Жыл бұрын
Bilkul sahi baat veerji
@sandeepsinghbawa9982
@sandeepsinghbawa9982 Жыл бұрын
ਧੰਨਵਾਦ ਖਾਲਸਾ ਜੀ 🙏🏻
@lovedhillon498
@lovedhillon498 Жыл бұрын
Waheguru ji waheguru ji Mehar karo sab tei
@ArmanpreetSinghPanjab
@ArmanpreetSinghPanjab Жыл бұрын
ਵਾਹਿਗੁਰੂ ਜੀ
@khushgill6554
@khushgill6554 Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ🙏🙏🙏🙏🙏
@coolgaming-mt6ur
@coolgaming-mt6ur Жыл бұрын
Dhan. 2 baba deep singh ji
@harjantsinghsandhu6002
@harjantsinghsandhu6002 Жыл бұрын
Bilkul sahi gal Khalsa ji
@GurpreetSingh-gm7bs
@GurpreetSingh-gm7bs Жыл бұрын
Bhut vadhiya vichar sn Bhai sahib de
@GurmeetSingh-fy6zr
@GurmeetSingh-fy6zr Жыл бұрын
Dhan dhan Guruji de ladle parcharik
@bhupindersinghgahir8265
@bhupindersinghgahir8265 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ, ਬਹੁਤ ਵਧੀਆ ਸਮਝਾਇਆ ਬਹੁਤ ਬਹੁਤ ਧੰਨਵਾਦ
@mithasingh4484
@mithasingh4484 Жыл бұрын
ਅਮ੍ਰਿਤ ਛਕਾਉਣ ਵੇਲੇ ਵੀ ਕਨੂੰਨ ਲਾਗੂ ਹੋਣਾ ਜ਼ਰੂਰੀ ਹੈ ਕੋਈ ਵੀ ਉੱਠੇ ਅਮਿ੍ਤ ਛਕ ਲੈਂਦੇ ਹਨ ਫਿਰ ਇਹ ਝੂਠੇ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਹਨ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ
@ManjitSingh-yh7fh
@ManjitSingh-yh7fh Жыл бұрын
200 % sahi keha tuc . Ess bare te kisey da teyan nhi aa
@gurlalsingh8685
@gurlalsingh8685 Жыл бұрын
ਬਹੁਤ ਵਧੀਆ ਜੀ🙏🏻🙏🏻
@BaljitSingh-zf9vk
@BaljitSingh-zf9vk Жыл бұрын
ਵਾਹਿਗੁਰੂ ਜੀ ਥੋਮਸ ਦੇ ਜਿਸ ਦਿਨ ਪੈਰ ਲੱਗ ਗਏ ਇਸ ਨੇ ਦੂਜਾ ਪੂਹਲਾ ਬਣ ਜਾਣਾ ਇਸ ਦੇ ਹੁਣ ਹੀ ਨੱਥ ਪਾਉਣੀ ਚਾਹੀਦੀ ਹੈ
@devindersingh7612
@devindersingh7612 Ай бұрын
Waheguru ji. Waheguru ji 🙏.
@sekhon9476
@sekhon9476 Жыл бұрын
ਸਹੀ ਕਿਹਾ ਬਾਬਾ ਜੀ ਪਰ ਜੋ ਕਹਿੰਦੇ ਨੇ ਕਿ ਅਸੀਂ ਬੁੱਢਾ ਦਲ ਦੀ ਮਰਯਾਦਾ ਨੂੰ ਮੰਨਕੇ ਮਾਸ ਖਾਂਦੇ ਹਾਂ ਓਹਨਾ ਬਾਰੇ ਕੀ ਕਹਿਣਾ ਚਾਹੋਗੇ ਇਸਤੇ ਵੀ ਆਪਣੇ ਅਤੇ ਗੁਰਬਾਣੀ ਦੇ ਵਿਚਾਰਾਂ ਅਨੁਸਾਰ ਜ਼ਰੂਰ ਵੀਡਿਓ ਬਣਾਓ ਜੀ
@SurjitsinghSandhu-k8j
@SurjitsinghSandhu-k8j Жыл бұрын
Waheguru ji ka Khalsa waheguru Ji ki fteh
@amanjeetsingh730
@amanjeetsingh730 Жыл бұрын
ਵਾਹਿਗੁਰੂ
@SarabjitSingh-uk5yh
@SarabjitSingh-uk5yh Жыл бұрын
Waheguru ji
@jasslubana9703
@jasslubana9703 Жыл бұрын
ਵਾਹਿਗੁਰੁ ਜੀ ਦਾ ਖਾਲਸਾ ਵਾਹਿਗੁਰੁ ਜੀ ਕੀ ਫਤਿਹ 🙏
@satnamkaur3316
@satnamkaur3316 Жыл бұрын
Very good baba ji❤❤❤❤❤❤❤❤❤❤❤❤❤
@kamaljit22kaur95
@kamaljit22kaur95 Жыл бұрын
Waheguru ji ka khalsa waheguru ji ki fateh
@dalwinderkaur2264
@dalwinderkaur2264 Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਭਲੀ ਕਰੇ ਜੀ ਵਾਹਿਗੁਰੂ ਜੀ ਭਲਾ ਕਰੇ ਰੱਬ ਭਲਾ ਕਰੇ ਜੀ
@PreetSingh-u8k
@PreetSingh-u8k Жыл бұрын
ਮਾਸ ਖਾਣ ਵਾਲੇ ਹਜ਼ੂਰ ਸਾਹਿਬ ਦੀ ਉਦਾਹਰਣ ਦਿੰਦੇ ਹਨ ਕਿਉਂ ਕਿ ਉਥੇ ਮਾਸ ਖਾਣ ਵਾਲਿਆ ਨੇ ਗੁਲਾਮ ਕੀਤਾ ਹੋਇਆ ਹੈ
@satnamkaur3316
@satnamkaur3316 Жыл бұрын
Baba ji bilkul shi gl hn❤❤❤❤❤❤❤❤❤❤❤❤❤
Smart Sigma Kid #funny #sigma
00:33
CRAZY GREAPA
Рет қаралды 39 МЛН