ਗਿੱਦੜਬਾਹਾ ‘ਚ ਇਕ ਤੀਰ ਦੋ ਨਿਸ਼ਾਨੇ! ਅਕਾਲੀਆਂ ‘ਤੇ ਪੈਣ ਲੱਗੇ ਡੋਰੇ ! | EP 185 | Punjabi Podcast

  Рет қаралды 38,578

Punjabi Podcast

Punjabi Podcast

Күн бұрын

Пікірлер
@JagjitSingh_
@JagjitSingh_ 2 ай бұрын
ਰਤਨ ਜੀ ਤੁਹਾਡੀ ਇੰਟਰਵਿਊ ਬੇਬਾਕੀ ਨਾਲ ਹੁੰਦੀ ਹੈ ਵਧੀਆ ਲੱਗਿਆ
@sukhdevsinghsidhu8049
@sukhdevsinghsidhu8049 Ай бұрын
ਜਿਸ ਦਿਨ ਬਾਠ ਆਪ ਨਾਲ ਮੰਨ ਗਿਆ, ਉਸ ਦਿਨ ਤੋਂ ਬਾਠ ਦੀ ਸਿਆਸਤ ਖਤਮ
@KuldeepSingh-nx3lc
@KuldeepSingh-nx3lc 2 ай бұрын
ਝਾੜੂ ਵਾਲਿਆ ਨੂੰ ਆਪਣੇ ਹਲਕਾ ਇੰਚਾਰਜਾ ਨੇ ਹੀ ਹਰਾਉਣਾ ਚਾਹੀਦਾ ਵੀ ਇਹਨਾ ਨਾਲ ਇਵੇ ਹੀ ਹੋਣਾ ਸੀ ਇਹਨਾ ਆਪਣੇ ਪਕੇ ਵਰਕਰ ਛਡੇ ਤੇ ਪੈਰਾ ਛੂਟ ਰਾਹੀ ਉਮੀਦਵਾਰ ਉਤਾਰੇ ❤❤
@gurmeetsinghraigurmeetsing5521
@gurmeetsinghraigurmeetsing5521 Ай бұрын
ਮਨਪ੍ਰੀਤ ਬਾਦਲ ਜਿਤਨਾ ਚਾਹੀਦਾ ਹੈ ਝਾੜੋਂ ਤੋਂ ਲੋਕ ਝੋਨੇ ਕਾਰਨ ਦੁੱਖੀ ਹਨ ਬਾਕੀ ਰਾਜਾਂ ਜੀ ਐਮ ਪੀ ਬੱਨਕਏ ਹਕਾਰ ਵਿੱਚ ਜ਼ਰੂਰ ਹੈ
@punjabdoordarshan5823
@punjabdoordarshan5823 2 ай бұрын
ਬਰਨਾਲਾ ਤੋਂ ਕਾਲਾ ਢਿੱਲੋਂ ਜੀਤੂ ਰਤਨ ਬਾਈ ਮੇਰੀ ਟਿਪਣੀ ਦਾ ਸਕ੍ਰੀਨ ਸ਼ੋਰਟ ਲਾਇ ਲੀ
@SukhdeepSingh-bj2xo
@SukhdeepSingh-bj2xo 2 ай бұрын
ਹੁਣ ਇਹਨਾਂ ਪੱਤਰਕਾਰਾਂ ਨੂੰ ਕੋਈ ਪੁੱਛੇਗਾ ਕਿ ਜਿਹੜੇ ਪੰਜਾਬ ਦੇ ਮੁੱਦੇ ਆ ਉਹ ਕਿੱਥੇ ਗਏ ਹੈ ਕੋਈ ਜਵਾਬ ਹੈ ਕਿਸੇ ਮੰਤਰੀ ਸੰਤਰੀ ਨੂੰ ਸਵਾਲ ਇਹਨਾਂ ਦਾ ਫਲਾਣਾ ਖੜ ਗਿਆ ਫਲਾਣਾ ਬਹਿ ਗਿਆ ਫਲਾਣੇ ਨੇ ਚੱਕ ਲਏ ਫਲਾਣੇ ਨੇ ਰੱਖ ਲਏ ਆਹ ਗੱਲਾਂ ਇਹਨਾਂ ਕੋਲ
@kskaryanastore
@kskaryanastore Ай бұрын
ਰਤਨ ਬਾਈ ਜੀ ਬਾਠ ਜਿੱਤਣ ਦੀ ਰੇਸ ਵਿੱਚ ਇੱਕ ਨੰਬਰ ਤੇ ਹੈ ਧਾਲੀਵਾਲ ਦਾ ਜਿੱਤਣਾ ਮੁਸਕਿਲ ਹੈ।
@harwailbharta8101
@harwailbharta8101 2 ай бұрын
ਬਰਨਾਲਾ ਸੀਟ ਮੁੱਖ ਮੰਤਰੀ ਬਨਾਮ ਦਿੱਲੀ ਲੌਬੀ ਦੇ ਵਿਚਕਾਰ ਮੁਕਾਬਲਾ ਹੈ। ਗੁਰਦੀਪ ਬਾਠ ਨੂੰ ਮੁੱਖ ਮੰਤਰੀ ਦਾ ਥਾਪੜਾ ਹੈ ਐਵੇਂ ਨਹੀਂ ਕੋਈ ਹਾਈਕਮਾਨ ਨਾਲ ਮੱਥਾ ਲਾਉਂਦਾ ।।
@LoveHayer-3
@LoveHayer-3 2 ай бұрын
ਬਹੁਤ ਵਧੀਆ ਜਾਣਕਰੀ ਵੀਰ , ਪੋਡਕਾਸਟ ਬਹੁਤ ਸੋਹਣੇ ਢੰਗ ਨਾਲ ਹੁੰਦਾ ❤️
@maluksingh5489
@maluksingh5489 Ай бұрын
ਕਿਆ ਗੱਲ ਕਰਦਾ ਯਾਰ😊😅😂😢😮😅😊😢😢😂🎉😢😂😂😂
@gurvinderbilla4961
@gurvinderbilla4961 2 ай бұрын
Mukabla dimpy te Manpreet badal a shi badl Jitu said 99%
@KarmjitKaur-w5d
@KarmjitKaur-w5d 2 ай бұрын
ਮੈਨੂੰ ਲਗਦਾ ਹੈ ਕਿ ਬਾਠ ਸਾਹਬ ਨੂੰ ਥਾਪੜਾ ਮੁੱਖ ਮੰਤਰੀ ਮਾਂਨ ਸਾਹਬ ਦਾ ਹੈ ਜਿਤੇ ਗਾ ਵੀ ਪੱਕਾ ਮਾਂਨ ਸਾਹਬ ਦੀ ਮੁਛ ਦਾ ਸਿਵਾਲ ਹੈ
@AjminderSingh-r5l
@AjminderSingh-r5l 2 ай бұрын
ਰਤਨ ਜੀ ਸ਼ੋਮਣੀ ਅਕਾਲੀ ਦਲ ਦੀ ਵੋਟ ਵੀ ਗੁਰਦੀਪ ਬਾਠ ਨੂੰ ਪੈ ਗਈ ਤਾ ਸਾਰੀਆਂ ਪਾਰਟੀਆ ਦੀ ਗੇਮ ਵਿਗੜ ਸਕਦੀ ਹੈ
@rabbrakha3968
@rabbrakha3968 Ай бұрын
ਤਹਾਡੇ ਵਰਗੇ ਮਲੰਗਾਂ ਨੇ ਹੀ ਭਕਾਈ ਮਾਰ ਮਾਰ ਕੇ ਖੇਤਰੀ ਪਾਰਟੀ ਖਤਮ ਕਰਵਾਉਣੀ ਆ । ਵੇਸੇ ਇਕ ਗੱਲ ਆ ਅਕਾਲੀ ਦਲ ਬਿਲਕੁੱਲ ਖਤਮ ਆ ਪਰ ਉਹਨਾਂ ਤੋਂ ਬਿਨਾਂ ਤੁਹਾਡੇ ਕੋਲ ਕੋਈ ਗੱਲ ਵੀ ਹੈਣੀ😂😂😂
@anmoldeepsingh6358
@anmoldeepsingh6358 2 ай бұрын
#ਬਰਨਾਲੇ ਵਿੱਚ #ਸ਼੍ਰੋਮਣੀ_ਅਕਾਲੀ_ਦਲ ਦੀ ਵੋਟ #ਗੁਰਦੀਪ_ਸਿੰਘ_ਬਾਠ ਨੂੰ ਪਵੇਗੀ। #ਬਾਠ ਚੋਣ ਜਿੱਤ ਸਕਦੇ ਨੇ।
@mohanaujlainfotainmentlive7422
@mohanaujlainfotainmentlive7422 2 ай бұрын
ਕਿਸਾਨਾਂ ਦੀ ਝੌਨੇ ਦੀ ਫ਼ਸਲ ਤੇ ਕਿਸਾਨ ਰੂਲ ਰਿਹਾ ਆ ਉਪਰੌ ਲੇਬਰ ਪਲਟੀ ਕਟੌਤੀ ਘੱਟ ਰੇਟ ਵਿਕਰੀ ਪਹਿਲੀ ਵਾਰ ਆ ਕਿਸੇ ਨੇ ਕਿਆਸਿਆ ਵੀ ਨਹੀਂ ਸੀ ਕਿ ਬਦਲਾਉ ਅਜਿਹਾ ਆਵੇਗਾ!?
@kewalsekhon8206
@kewalsekhon8206 Ай бұрын
Good bath
@pappubrar8006
@pappubrar8006 2 ай бұрын
ਪੱਤਰਕਾਰ ਸਾਬ ਬਰਨਾਲੇ ਤੋ ਗੋਬਿੰਦ ਸਿੰਘ ਸੰਧੂ ਵੀ ਖੜਾ ਹੈ ਉਹਦਾ ਵੀ ਜਿਕਰ ਕਰ ਦਿਓ ਸਿਮਰਨਜੀਤ ਸਿੰਘ ਮਾਨ ਦਾ ਦੋਹਤਾ ਸ੍ਰਮੋਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ
@chamkaur_sher_gill
@chamkaur_sher_gill 2 ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਭਰਾਵਾਂ ਨੂੰ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@HarbhajanSingh-x3g
@HarbhajanSingh-x3g 2 ай бұрын
ਹਾਰੇ ਗਾ
@KuldeepSingh-nx3lc
@KuldeepSingh-nx3lc 2 ай бұрын
ਆਪਣੇ ਮੋਬਾਈਲ ਨਬਰ ਜਰੂਰ ਦਿਉ ਰਤਨ ਸਿੰਘ ਜੀ ਤੇਪਰਮੀਤ ਸਿੰਘ ਜੀ ਧਨਵਾਦ ਜੀ ❤❤
@AvtarSingh-bv5eq
@AvtarSingh-bv5eq 2 ай бұрын
ਆਪ ਨੂੰ ਵੋਟਾਂ ਨਹੀਂ ਪੈਣਗੀਆਂ
@jagdevsandhu6186
@jagdevsandhu6186 2 ай бұрын
Jagmeet Singh Brar has the support of all Akalis minus Sukha and hope Senior Congress Party Cadre may support him & as an intelligent Personality he can be a winner
@punjabistatus4441
@punjabistatus4441 Ай бұрын
ਸੁਖਵੀਰ ਬਾਦਲ ਬੇਸ਼ਕ ਲੱਖ ਗਲਤ ਆ ਪਰ ਜੈ ਗਿੱਦੜਬਾਹਾ ਤੋ ਚੋਣ ਲੜਦੇ ਬੇਸ਼ਕ ਹਾਰ ਜਾਂਦੇ ਪਰ ਜਿੱਤਣ ਰਾਜਾ ਵੜਿੰਗ ਵਿ ਨਿ ਦੇਣਾ ਸੀ ਬਹੁਤ ਜਾਈਦਾ ਹਿ ਹੰਕਾਰ ਚ ਆ ਰਿਹਾ ਵੜਿੰਗ
@amankattu5084
@amankattu5084 2 ай бұрын
ਬਰਨਾਲਾ ਚ ਤਾਂ ਗੁਰਦੀਪ ਸਿੰਘ ਬਾਠ ਹੁੰਦੀ ਆ ਬਈ ਜੀ
@deepsharma6515
@deepsharma6515 Ай бұрын
ਮੀਡੀਆ ਦਾ ਮੁੱਦਾ ਆ
@dilvargill-nw7xo
@dilvargill-nw7xo 2 ай бұрын
Ssa ji rara sahib to 🙏🏻🙏🏻🙏🏻🙏🏻🙏🏻🙏🙏🙏🙏🙏
@kirankaur4504
@kirankaur4504 2 ай бұрын
ਸਤਿ ਸ੍ਰੀ ਅਕਾਲ ਜੀ 🙏🙏
@punjabdoordarshan5823
@punjabdoordarshan5823 2 ай бұрын
ਕਾਲਾ ਢਿੱਲੋਂ ਜ਼ਿੰਦਾਬਾਦ
@ShamshersinghSharry-d8b
@ShamshersinghSharry-d8b 2 ай бұрын
Gurdeep y jindabad
@NoorKhan-ip1wk
@NoorKhan-ip1wk 2 ай бұрын
Vadia❤❤❤❤
@sukhdeepsidhu529
@sukhdeepsidhu529 Ай бұрын
Bai gidderbaha pind. Proti. Aeo
@iqbalsingh401
@iqbalsingh401 Ай бұрын
ਅ,ਦਲ[ਬ]ਹੁਣ ਕੰਪਨੀ ਆਫ ਕਾਰਪੋਰੇਟਸ।
@MOR.BHULLAR-PB05
@MOR.BHULLAR-PB05 2 ай бұрын
ਕਾਂਗਰਸ ਪਾਰਟੀ ਦੇ ਲੀਡਰ ਈ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਵੱਢ ਰਹੇ ਆ
@SukhjinderSingh-c5c
@SukhjinderSingh-c5c 2 ай бұрын
Akli dal da vot b j p nu jauu veer ji
@sukhmindersingh7565
@sukhmindersingh7565 2 ай бұрын
Bai ji video small size kareya karo please On for time every person But you tube asking daily video @ you can 4 video daily ❤🙏
@sukhvirkaur789
@sukhvirkaur789 Ай бұрын
❤❤
@Drgurpreetkambo
@Drgurpreetkambo Ай бұрын
Gurdeep singh bath jindabad
@Ravisher0770
@Ravisher0770 2 ай бұрын
ਰਤਨ ਸਿੰਘ ਜੀ ਪੰਜਾਬ ਦੇ ਰੱਬ ਰਾਖਾ ,🙏🙏🙏🙏🙏
@rupinderseemar7673
@rupinderseemar7673 2 ай бұрын
Batth de postion changi a
@GurmeetsinghSingh-m5l
@GurmeetsinghSingh-m5l Ай бұрын
Y. Ji gurdeep jeetega
@hardeepsingh654
@hardeepsingh654 Ай бұрын
Mukerian de side madian ch 5kg cut te jona chakk rehe ne payment v 5kg cut te aa rehi hai
@ravindersandhu9549
@ravindersandhu9549 2 ай бұрын
👍👍👍👍
@gurdeepsinghgrewal5329
@gurdeepsinghgrewal5329 2 ай бұрын
ਸੁਖਪਾਲ ਖਾਹਿਰਾ ਵੀ ਜਲਵਾ ਦਿਖਾਵੇ ਗਾ
@ShivamSharma-qw7sd
@ShivamSharma-qw7sd 2 ай бұрын
Es nu kon pushda
@ShamsherSingh-k6b
@ShamsherSingh-k6b 2 ай бұрын
​@@ShivamSharma-qw7sdਬਿਲਕੁਲ ਸ਼ਰਮਾ ਸਾਬ ਹਰ ਕੋਈ ਤੁਹਾਡੇ ਜਿੰਨਾ ਮਸ਼ਹੂਰ ਨੀਂ ਹੈਗਾ
@Kiranjeetkaur59843
@Kiranjeetkaur59843 Ай бұрын
ਸਿੱਖਾਂ ਲਈ 84 ਨਾਂ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ 😡😡😢😪😥
@maan8787
@maan8787 Ай бұрын
😅
@tejinderdhaliwal73
@tejinderdhaliwal73 Ай бұрын
Qß❤​@@ShivamSharma-qw7sd
@DavinderpalSingh-f9r
@DavinderpalSingh-f9r 2 ай бұрын
@PUNJABREGIONKHALISTAN
@PUNJABREGIONKHALISTAN 2 ай бұрын
Tohade nalo veer Canada USA west da media changa jo sikhs de help kar reha fake democracy country India nu nanga kar reha par Punjabda media lindua de media da muh nahi tod reha
@sukhmindersingh7565
@sukhmindersingh7565 2 ай бұрын
Raje ne help kiti aa last parliment election vich support kiti hai osdi faver milni hai🙏 28:09
@avtargill3678
@avtargill3678 Ай бұрын
Dalbir Goldy ???
@PUNJABREGIONKHALISTAN
@PUNJABREGIONKHALISTAN 2 ай бұрын
Veer lindu media and fake news har roj keve padka reha moot peaneya nu sikhs and Punjab khilaf par tohade warge veera nu chaida muh todo ohna da par tusi dono and thali veer dono apna farj nahi niba rhe😢
@AvtarSinghBaidwan-mq2vs
@AvtarSinghBaidwan-mq2vs 2 ай бұрын
❤🙏🏻🙏🏻❤️
@PUNJABREGIONKHALISTAN
@PUNJABREGIONKHALISTAN 2 ай бұрын
Veer hun tohada podcast ch o gal nahi lagdi tusi o nahi dekha rhe jo India failed country sikha nu maar reha other country ch fake democracy heth😢
@AMANDEEPSINGH-iv7le
@AMANDEEPSINGH-iv7le Ай бұрын
Partpal is 100% right
@GurmeetSingh-pp2gl
@GurmeetSingh-pp2gl 2 ай бұрын
ਜਬਲੀਆਂ ਮਾਰ ਰਹੇ ਦੋਵੇਂ।ਇਹ ਸਭ ਕੁਝ ਲੋਕਾਂ ਨੂੰ ਪਤਾ।
@punjabistatus4441
@punjabistatus4441 Ай бұрын
ਫੇਰ ਸੁਣ ਕਿਉ ਰਿਹਾ brother ਜੈ ਜਬਲੀਆ
@LoveHayer-3
@LoveHayer-3 2 ай бұрын
🙏🏻
@hardeepsingh654
@hardeepsingh654 Ай бұрын
BJP punjab ch oh hi card khdu gayi jehra harayan ch khed k ayi hai. General te SC, OBC ch fikk paa k votta nu separate karna. Punjab eh hi ek main card hai onna kol te oh es te kam kar rehe ne.
@PUNJABREGIONKHALISTAN
@PUNJABREGIONKHALISTAN 2 ай бұрын
Veer hun tohada podcast ch o gal nahi lagdi tusi o nahi dekha rhe jo India failed country sikha nu maar reha other country ch fake democracy heth
@jashan_lBrar
@jashan_lBrar 2 ай бұрын
ਸੁਖਵੰਤ ਬਾਈ ਨੇ ਪਰਮੀਤ ਬਾਈ ਨੂੰ ਆਊਟ ਔਫ ਫੋਕਸ ਕੀਤਾ ਪਿਆ । ਬਾਕੀ ਪਰੋਗਰਾਮ ਬਹੁਤ ਵਧੀਆ ਬਾਈ
@Sukhpal.Giddarbaha
@Sukhpal.Giddarbaha 2 ай бұрын
🙏
@Satbirsinghsidhu41
@Satbirsinghsidhu41 2 ай бұрын
Focus ni shi y camera da
@jasssahota2000
@jasssahota2000 2 ай бұрын
First
@talwindersinghbajwa7196
@talwindersinghbajwa7196 Ай бұрын
Parneet wala camera ਧੁੰਦਲਾ ਆ
@shere-punjabsinghshergill3257
@shere-punjabsinghshergill3257 2 ай бұрын
The family Ticket culture has destroyed the Panjab politics. In all party MPS, Ministers want their own wives or kids to step in their shoes. It is not good practice.
@manpreet-k6i
@manpreet-k6i 2 ай бұрын
Gobind sandhu di interview le k ayo y
@shere-punjabsinghshergill3257
@shere-punjabsinghshergill3257 2 ай бұрын
I do not think Bajwa will work in Dera Baba Nanak's seat or Gidharbaha. Since Santokh Singh Randhawa and Satnam Singh Bajwa's time, these two families have opposed each other within Congress. Sukhi Randhawa has the support of his close friend Tripat Rajinder Bajwa. Akalis made a blunder by boycotting. If scared of security deposits at least it keeps party united and in race. I feel they did not wanted ticket to Langah family, No chance in Gidharbaha or Chabbewal, so they simply found an easy way out.
@Drgurpreetkambo
@Drgurpreetkambo Ай бұрын
Kittu di vote 30000 h
@satinderpalkullar6287
@satinderpalkullar6287 2 ай бұрын
The are with bjp
@malwaimunda1
@malwaimunda1 2 ай бұрын
ਆਹ ਚੱਕੋ ਆਹ ਚੱਕੋ ਆਹ ਚੱਕੋ
@Goggabrar
@Goggabrar 2 ай бұрын
raje di vote pakki aa dimppy mapreet akali dal di vote te aa
@harpreertmangli
@harpreertmangli 2 ай бұрын
ਆਹ ਸੀਰੀਆ ਅਫਰੀਕਾ ਕਹਿਣਾ ਜਰੂਰੀ ਆ
@shere-punjabsinghshergill3257
@shere-punjabsinghshergill3257 2 ай бұрын
Jado tak PB nu Delhi bethe cholnge,(Bhawe kisse party de vi hon), Utna chir Panjabia nu acceptable ni hona. PB dil Panjbia da, Dili jarh e Kharabia da.
@shere-punjabsinghshergill3257
@shere-punjabsinghshergill3257 2 ай бұрын
Bai hun leaders vi beitbari te lok vi. Sab to patta pawa lende ne. Jagmeet is very wise and good orator. But his problem is that he is too much out spoken and due to this he never stay in one party for long. Congress expelled him due to his comments and so in Akali Dal. He is senior to me and I like and respect him. But one request that stay in a party and avoid criticizing own party in public. You are honest but in politics it is not a good policy always.
@gauravjeetbatth6823
@gauravjeetbatth6823 2 ай бұрын
Ratan veere kewal dhillon kad sakda seat dhillon chahe Ajj BJP ch aw bt onhe avde time kam krvaye aw Barnale nu dist banoun ala v ohi a. baki dekho
@HappySohi-e8e
@HappySohi-e8e 2 ай бұрын
DAP de problem aa bai sainu 24 gatha chaida na sainu society ch oo 8 mil rahe naa
@preetmundi0799
@preetmundi0799 2 ай бұрын
40 to 50 bande app ale bjp jane aaaa 2027 tak
@RanjitSingh-qo6yh
@RanjitSingh-qo6yh 2 ай бұрын
Harinder de iketh ch bhadour Halke de lok C
@James-Prinsep
@James-Prinsep 2 ай бұрын
4 ਚੋ ਤਿੰਨ ਸੀਟਾਂ ਬੀਜੇਪੀ ਜਿੱਤ ਰਹੀ ਆ
@erharcharanrauke5519
@erharcharanrauke5519 2 ай бұрын
1 jit skdi gidharbaha di seat
@deepsharma6515
@deepsharma6515 Ай бұрын
​@@erharcharanrauke5519ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਤੋਂ ਨਹੀਂ ਜਿੱਤਦੀ
@erharcharanrauke5519
@erharcharanrauke5519 Ай бұрын
@@deepsharma6515 barnale to v nhi jitdi 100% Chabbewal te gidharbaha di umid ho skdi c qk akali Manpreet di mdd krn ja rhe aa pr hun jiwe TUC kih rhe ho gidharbaha v mushkil aa fr ikali chabbewal seat hi bchdi aa
@HappySohi-e8e
@HappySohi-e8e 2 ай бұрын
Sangrur ann mitha time lye dharna
@balwinderjitpannu7186
@balwinderjitpannu7186 Ай бұрын
3 cong1app
@Kulwant35
@Kulwant35 2 ай бұрын
Done hai tan dhilon par jiada kuta manpreet badal
@jattmakmagillfarmer8313
@jattmakmagillfarmer8313 2 ай бұрын
ਬਰਨਾਲਾ ਤੋਂ ਝਾੜੂ ਜਿੱਤਣਾ ਜਿਨ੍ਹਾਂ ਮਰਜ਼ੀ ਜ਼ੋਰ ਲਗਾ ਲੈਣ‌ ਵਿਰੋਧੀ 💪
@Drgurpreetkambo
@Drgurpreetkambo Ай бұрын
Gurdeep singh bath jindabad
@HarbhajanSingh-x3g
@HarbhajanSingh-x3g 2 ай бұрын
ਜਿਦੋ ਸੁੱਖਬੀਰ ਮੱਰ ਗਿਆ ਫਿਰ ਕੀ ਕਰੋ ਗੈ
@Goggabrar
@Goggabrar 2 ай бұрын
jini manpreet lau 20 25 raje nu fiyda
@sukhdevbrar965
@sukhdevbrar965 2 ай бұрын
Jini jagmeet lau oh raje di manji thoku
@rajatchanana290
@rajatchanana290 2 ай бұрын
​@@sukhdevbrar965 jagmeet de magr ik panch ni turda
@Goggabrar
@Goggabrar 2 ай бұрын
@@sukhdevbrar965 500 jiyada to jiyada
@PUNJABREGIONKHALISTAN
@PUNJABREGIONKHALISTAN 2 ай бұрын
Veer lindu media and fake news har roj keve padka reha moot peaneya nu sikhs and Punjab khilaf par tohade warge veera nu chaida muh todo ohna da par tusi dono and thali veer dono apna farj nahi niba rhe
@HarbhajanSingh-x3g
@HarbhajanSingh-x3g 2 ай бұрын
ਡਿੰਪੀ ਜਿੰਤੇ ਗਾ
@avtargill3678
@avtargill3678 Ай бұрын
🙏
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Леон киллер и Оля Полякова 😹
00:42
Канал Смеха
Рет қаралды 4,7 МЛН
Show with Kulwant Singh Kittu | Political | EP 530 | Talk with Rattan
25:04