Goldy ਦੇ ਪਾਰਟੀ ਛੱਡਣ ਮਗਰੋਂ ਜਿਗਰੀ ਯਾਰ ਰਹੇ Brinder Dhillon ਦਾ ਯਾਦਵਿੰਦਰ ਨਾਲ ਧਮਾਕੇਦਾਰ Interview

  Рет қаралды 84,102

Pro Punjab Tv

Pro Punjab Tv

Күн бұрын

Пікірлер: 270
@gholiasandhu5700
@gholiasandhu5700 6 ай бұрын
ਢਿੱਲੋਂ ਨੇ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ
@gurjantsinghdhillon4048
@gurjantsinghdhillon4048 6 ай бұрын
ਬਈ ਜੀ ਨਾਲੇ ਸੁਣਿਆ ਆਪ ਸਰਕਾਰ ਬਣਨ ਦੇ ਨਾਲ ਹੀ ਤੁਸੀਂ ਆਪਣਾ ਰੇਤ ਦਾ ਕੰਮ ਦਿਨੇਸ਼ ਛੱਡੇ ਨੂੰ 80% ਚੱਢਾ ਤੇ 20% ਤੁਸੀਂ ਰੱਖ ਲਿਆ ਤੇ ਸਾਰਾ ਕੰਮ ਦੇ ਦਿੱਤਾ
@Sunnysingh-vp7kc
@Sunnysingh-vp7kc 6 ай бұрын
True
@gurdevsingh92
@gurdevsingh92 6 ай бұрын
ਢਿੱਲੋਂ ਵੀ ਦੋਗਲੀ ਗੱਲ ਕਰਦਾ ਹੈ!ਹਾਂ ਇਕ ਗੱਲ ਜਰੂਰ ਹੈ ਕਿ ਜੇਕਰ ਢਿੱਲੋਂ ਸਾਹਿਬ ਕਾਂਗਰਸ ਵਿਚ ਟਿਕਿਆ ਤਾਂ ਬਹੁਤ ਤਰੱਕੀ ਕਰੇਗਾ !ਢਿੱਲੋਂ ਵਿਚ ਸਟੈਂਡ ਲੈਣ ਦੀ ਤਾਕਤ ਦਿਸਦੀ ਹੈ
@JagjitSingh-uz4dv
@JagjitSingh-uz4dv 6 ай бұрын
ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ
@AtwalPanjeeta5213
@AtwalPanjeeta5213 6 ай бұрын
No
@kewalkamboj7339
@kewalkamboj7339 6 ай бұрын
ਇਹ ਵੀ ਜਲਦੀ ਕਿਸੇ ਹੋਰ ਪਾਰਟੀ ਚੋਂ ਚਲਾ ਜਾਵੇਗਾ
@babbughulyani1313
@babbughulyani1313 6 ай бұрын
ਸਹੀ ਕਿਹਾ ਜੀ
@ajeetkaur453
@ajeetkaur453 6 ай бұрын
ਢਿਲੋਂ ਸਾਹਿਬ ਤੁਹਾਡੀ ਯਾਦਵਿੰਦਰ ਜੀ ਬਾਰੇ ਬਿਲਕੁਲ ਠੀਕ ਗੱਲ ਹੈ
@kewalkamboj7339
@kewalkamboj7339 6 ай бұрын
ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਭਾਰਤ ਦਾ ਸਭ ਤੋਂ ਭ੍ਰਿਸ਼ਟ ਲੀਡਰ ਹੈ।ਉਸ ਨੇ ਪੰਜਾਬ ਨੂੰ ਲੁੱਟਕੇ ਹਜ਼ਾਰਾਂ ਕਰੋੜਾਂ ਦਾ ਭਰਿਸ਼ਟਾਚਾਰ ਕੀਤਾ ਸੀ। ਢਿੱਲੋਂ ਤੂੰ ਦਰਬਾਰ ਸਾਹਿਬ ਜਾਕੇ ਸਹੁੰ ਖਾ ਸਕਦਾ ਹੈ ਤੇਰੇ ਭਾਰਤ ਭੂਸ਼ਨ ਆਸ਼ੂ ਨੇ ਭ੍ਰਿਸ਼ਟਾਚਾਰ ਕੀਤਾ ਹੈ ਦੇਖਣਾ ਕਿਵੇਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ।
@SureshKumar-qb9tw
@SureshKumar-qb9tw 6 ай бұрын
Dhillon sahib asli congressi he oh sach bol riha
@ManinderSingh-dr8wb
@ManinderSingh-dr8wb 6 ай бұрын
ਇਹ ਵੀ ਜਾਣ ਵਾਲਾ BJB ਵੱਲ।
@BadalRandhawa630
@BadalRandhawa630 6 ай бұрын
Ha ha ha
@SSMAAN-hg8ft
@SSMAAN-hg8ft 6 ай бұрын
Bilkull sahi
@surjitkhosasajjanwalia9796
@surjitkhosasajjanwalia9796 6 ай бұрын
ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਸਲਾਹ ਕਰ ਲੈਂਦਾ ਗੋਲਡੀ
@Sher.singhpress
@Sher.singhpress 6 ай бұрын
Kanwar partap is a sleeper cell of bjp,will try to break aam party
@mukaddarsingh5917
@mukaddarsingh5917 6 ай бұрын
ਸਿੱਧੂ ਇਮਾਨਦਾਰ ਲੀਡਰ ਹੈ।ਸਿੱਧੂ ਨੂੰ ਚੇਹਰਾ ਬਣਾਉਣਾ ਚਾਹੀਦਾ ਹੈ।
@Bhodipuria
@Bhodipuria 6 ай бұрын
ਔਖੇ ਸਮੇਂ ਪਾਰਟੀ ਨੂੰ ਛੱਡਣਾ ਗਲਤ ਗੱਲ ਹੈ। ਰਾਜ ਭਾਗ ਭੋਗ ਕੇ ਹੁਣ ਭੱਜਣਾ ਠੀਕ ਨਹੀਂ।
@balkaransidhu5334
@balkaransidhu5334 6 ай бұрын
ਖਹਿਰਾ ਤੇ ਪਰਗਟ ਸਿੰਘ ਪਾਰਟੀ ਨੂੰ ਬਚਾ ਸਕਦੇ ਹਨ
@kewalkamboj7339
@kewalkamboj7339 6 ай бұрын
ਇਸ ਢਿੱਲੋਂ ਨੂੰ ਪੁੱਛੋ। ਜਦੋਂ ਪਿੱਛਲੀ ਤੁਹਾਡੀ ਕਾਂਗਰਸ ਸਰਕਾਰ ਚੋਂ ਇੱਕ ਦਿਨ ਚੋਂ ਜ਼ਹਿਰੀਲੀ ਸ਼ਰਾਬ ਨਾਲ 150 ਵਿਆਕਤੀਆਂ ਦੀ ਮੋਤਾ ਹੋ ਗਈਆਂ ਸੀ ਉਸ ਤੇ ਤੇਰਾਂ ਇੱਕ ਬਿਆਨ ਨਹੀਂ ਆਇਆ ਅਤੇ ਨਾਂ ਕਿਸੇ ਤੇ ਕਾਰਵਾਈ ਹੋਈ ਸੀ ਕਿਉਂਕਿ ਉਹ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਦਾ ਮਾਲਕ MLA ਸੀ। ਇਥੋਂ ਤੱਕ ਅਰੂਸਾ ਆਲਮ ਪੰਜਾਬ ਦਾ ਅਰਬਾਂ ਰੁਪਏ ਲੁੱਟ ਕੇ ਲੈ ਗੲੀ ਤਾਂ ਤੇਰਾਂ ਇੱਕ ਬਿਆਨ ਦਿਖਾ ਦੇ। ਜਦੋਂ ਇਹ ਪਾਵਰ ਚੋਂ ਨਹੀਂ ਹੁੰਦੇ ਉਸ ਵਕਤ ਇਹਨਾਂ ਨੂੰ ਸਭ ਯਾਦ ਆ ਜਾਂਦਾ। ਪੰਜਾਬ ਦੇ ਮੁੱਦੇ ਯਾਦ ਆ ਜਾਂਦੇ।
@Sardars001
@Sardars001 6 ай бұрын
ਹੁਣ ਸਿਆਣਾਂ ਕਾਂ ਬਣਿਆਂ ਬੈਠਾ ਏ ।
@tajinderpalsingh7202
@tajinderpalsingh7202 6 ай бұрын
ਢਿੱਲੋਂ ਜੀ, ਜਿਸਦੇ ਸਾਹਮਣੇ ਬੈਠ ਕੇ ਇੰਟਰਵਿਊ ਦੇ ਰਹੇ ਹੋ, ਬਹੁਤ ਸ਼ਾਤਿਰ ਦਿਮਾਗ ਹੈ। ਬੜੀ ਤਿਆਰੀ ਕਰਕੇ ਬੈਠਣਾ ਸੀ
@shindanijjar8143
@shindanijjar8143 6 ай бұрын
ਪੰਜਾਬ ਕਾਂਗਰਸ ਨੂੰ ਸਿਰਫ ਇਕੋ-ਇਕ ਉਮੀਦ ਸ ਨਵਜੋਤ ਸਿੰਘ ਸਿਧੂ ਸਹਿਬ ਹੀ ਬੰਨੇ ਲਾ ਸਕਦਾ। ਪੰਜਾਬ ਪੰਜਾਬੀਅਤ ਲਈ ਸਭ ਕੁਝ ਛੱਡ ਆਇਆ। ਬੇਦਾਗ ਬੇਬਾਕ ਇਮਾਨਦਾਰ ਸਿਆਸਤਦਾਨ ਹਨ ਸਿਧੂ ਸਹਿਬ। ਹੁਣ ਪ੍ਰਧਾਨ ਨਵਜੋਤ ਸਿਧੂ ਬਣਾੳ ਪੰਜਾਬ ਕਾਂਗਰਸ ਬਚਾਓ
@BadalRandhawa630
@BadalRandhawa630 6 ай бұрын
Mai b ousda fan c, par oh lider nai ban sakda, jina mai Rajniti nu samjda
@balkaran637
@balkaran637 6 ай бұрын
ਢਿੱਲੋਂ ਜੀ ਤੁਸੀ ਕੋਈ ਵੀ ਠੋਸ ਜਵਾਬ ਨਹੀਂ ਦਿੱਤਾ ਬਰਿੰਦਰ ਸਿੰਘ ਢਿੱਲੋਂ ਜੀ ਮੰਨਦੇ ਹਾਂ ਕਿ ਗੋਲਡੀ ਨਾਲ ਕੋਈ ਨਾ ਕੋਈ ਧੱਕੇਸ਼ਾਹੀ ਹੋਗੀ ਪਰ ਜਿਨ੍ਹਾਂ ਲੋਕਾਂ ਨਾਲ ਗੋਲਡੀ ਅੱਜ ਰਲ ਗਿਆ ਉਨ੍ਹਾਂ ਲੋਕਾਂ ਨੇ ਤਾਂ ਗੋਲਡੀ ਦੀ ਜਨਾਨੀ ਨੂੰ ਗਲਤ ਬੋਲਣ ਵਾਲਿਆਂ ਨੂੰ ਸਨਮਾਨਿਤ ਕੀਤਾ ਅੱਜ ਤੁਸੀ ਉਨਾਂ ਨੂੰ ਹੀ ਜੱਫੀਆਂ ਪਾਉਂਦੇ ਫਿਰਦੇ ਹੋ ਕੀ ਮੰਨਿਆ ਜਾਵੇ ਕਿ ਆਪਣੀ ਜ਼ਨਾਨੀ ਨਾਲੋਂ ਜ਼ਿਆਦਾ ਉਨ੍ਹਾਂ ਦੇ ਨਾਲ ਚੱਲਣਾ ਜ਼ਿਆਦਾ ਚੰਗਾ ਹੈ ਯਾਦ ਰੱਖਣਾ ਅਗਲੀ ਇਲੈਕਸ਼ਨ ਵੇਲੇ ਇਸ ਨੇ ਫਿਰ ਵਾਪਸ ਆਉਣਾ । ਉਸ ਤੋਂ ਮਾੜੀ ਗੱਲ ਕਾਂਗਰਸ ਦੀ ਹੋਵੇਗੀ ਜੇਕਰ ਇਸ ਤਰ੍ਹਾਂ ਦੇ ਮੌਕਾਪ੍ਰਸਤ ਰਾਜਨੀਤਿਕ ਲੋਕਾਂ ਨੂੰ ਫਿਰ ਪਾਰਟੀ ਵਿਚ ਸ਼ਾਮਿਲ ਕਰਦੀ ਹੈ। ਜੇਕਰ ਗੋਲਡੀ ਨੂੰ ਇਹ ਲੱਗਦਾ ਸੀ ਕਿ ਉਹ ਜਿੱਤ ਜਾਵੇਗਾ ਤਾਂ ਉਹ ਅਜ਼ਾਦ ਚੋਣ ਲੜੀ ਲੈਂਦਾ। ਗੋਲਡੀ ਇਹ ਯਾਦ ਰੱਖੇ ਕਿ ਪਹਿਲਾਂ ਤਾਂ ਇਸ ਨੂੰ ਬਰਨਾਲੇ ਤੋਂ ਜ਼ਿਮਨੀ ਚੋਣ ਲੜਾਉਂਦੇ ਨਹੀ ਜੇਕਰ ਲੜਵਾ ਵੀ ਦਿੱਤੀ ਤਾਂ ਇਸ ਨੂੰ ਇਹ ਆਪ ਹੀ ਹਰਾ ਕੇ ਇਸਦਾ ਮੂੰਹ ਬੰਦ ਕਰਵਾ ਦੇਣਗੇ। ਗੋਲਡੀ ਕੀ ਮੰਨਦਾ ਕਿ ਬਰਨਾਲਾ ਸ਼ੀਟ ਦਾ ਲਾਲਚ ਇਕੱਲੇ ਗੋਲਡੀ ਨੂੰ ਹੀ ਦਿੱਤਾ ਹੈ। ਗੋਲਡੀ ਵਰਗੇ ਹੋਰ ਬਹੁਤ ਹਨ। ਗੋਲਡੀ ਨੇ ਤਾਂ ਆਪ ਆਪਣੇ ਪੈਰ ਕੁਹਾੜਾ ਮਾਰਿਆਂ ਹੈ ਇਹ ਪਛਤਾਵੇਂਗਾ ਕਿ ਮੈਂ ਆਹ ਕੀ ਕੀਤਾ।
@kewalkamboj7339
@kewalkamboj7339 6 ай бұрын
ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਇਸ ਨੇ ਰੇਤ ਮਾਫੀਆ ਦਾ ਕਿੰਗ ਸੀ ਅਤੇ ਬਹੁਤ ਭ੍ਰਿਸ਼ਟਾਚਾਰ ਕੀਤਾਂ ਇਸ ਨੇ ।
@BadalRandhawa630
@BadalRandhawa630 6 ай бұрын
Right, mai b outho he ha
@jaskiratsaini8871
@jaskiratsaini8871 6 ай бұрын
Ropar vich tahe nhi zitt skya
@BaljindersinghMalhi-n3f
@BaljindersinghMalhi-n3f 6 ай бұрын
Sidhu Saab zindabad
@piarasingh7405
@piarasingh7405 6 ай бұрын
ਢਿਲੋਂ ਸਾਹਿਬ ਜੀ ਅੰਸੀ ਪਹਿਲੀ ਬਾਰ ਕਾਂਗਰਸ ਨੂੰ ਵੋਟ ਪਾਉਣ ਦਾ ਮੰਨ ਬਣਾ ਕੇ ਬੈਠੇ ਸੀ। ਪਹਿਲਾਂ ਜ਼ਿੰਦਗੀ ਵਿੱਚ ਕਾਂਗਰਸ ਪਾਰਟੀ ਨੂੰ ਕਦੇ ਵੋਟ ਨਹੀਂ ਪਾਈ ਸੀ। ਪਰ ਅੱਜ ਤੁਹਾਡੀ ਇੰਟਰਵਿਊ ਸੁਣ ਕੇ ਮੰਨ ਬਦਲ ਗਿਆ ਹੈ ਕਿ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਇੱਕ ਦੂਜੇ ਲੀਡਰ ਤੇ ਵਿਸ਼ਵਾਸ ਨਹੀਂ ਹੈ ਇਹ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਦੋੜ ਲੱਗੀ ਹੋਈ ਹੈ ਜਿਵੇਂ ਤੂੰਸੀ ਅੱਜ਼ ਇੰਟਰਵਿਊ ਵਿਚ ਦੱਸ ਰਹੇ ਹੋ। ਤੂੰਸੀ ਆਪਣੇ ਫਾਇਦੇ ਲਈ ਆਪਣੇ ਯਾਰ ਗੋਲਡੀ ਨੂੰ ਤਾਂ ਆਪਣੀ ਥਾਂ ਤੇ ਠੀਕ ਦੱਸਿਆ ਹੈ ਤੇ ਜਿਸ ਪਾਰਟੀ ਵਿਚ ਤੂਹਡਾ ਭਵਿੱਖ ਹੈ ਉਸਨੂੰ ਤੂੰਸੀ ਮਾੜਾ ਆਖ ਰਹੇ ਹੋ ਕਿ ਸਾਡੀ ਪਾਰਟੀ ਦੀਆਂ ਕਮੀਆਂ ਕਰਕੇ ਗੋਲਡੀ ਪਾਰਟੀ ਛੱਡ ਗਿਆ ਹੈ ਅੱਜ ਪਤਾ ਲੱਗਿਆ ਕਿ ਇਸ ਕਾਂਗਰਸ ਪਾਰਟੀ ਵਿੱਚ ਰਹਿੰਦੇ ਲੀਡਰਾਂ ਦਾ ਕੋਈ ਦੀਨ ਈਮਾਨ ਨਹੀਂ ਹੈ 2024 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਜਿੱਤ ਸਕਦੀ ਹੈ ਜਾਂ ਜਿੱਤ ਸਕਦੀ ਸੀ ਪਰ ਚੈਨਲਾਂ ਤੇ ਬਹਿ ਕੇ ਪਾਰਟੀ ਪ੍ਰਤੀ ਤੁਹਾਡੀਆਂ ਬੇਹੁਦਰੀਆ ਗੱਲਾਂ ਕਰਕੇ ਪਾਰਟੀ ਦਾ ਬੇੜਾ ਗ਼ਰਕ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਪਤਾ ਨਹੀਂ ਪੰਜਾਬ ਵਿੱਚ ਮੇਰੇ ਵਰਗੇ ਕਿਨੇਂ ਕੂ ਹੋਰ ਲੋਕ ਹੋਣਗੇ ਜਿਹੜੇ ਅੱਜ਼ ਤੁਹਾਡੀ ਚੈਨਲ ਤੇ ਬਹਿ ਕੇ ਕਹੀ ਗੱਲ ਨੂੰ ਸੁਣ ਕੇ ਆਪਣਾਂ ਮੰਨ ਬਦਲ ਲੈਣਗੇ ਕਿ ਇਹ ਪਾਰਟੀ ਚਾਪਲੂਸਾਂ ਦੀ ਤੇ ਮੋਕਾ ਪ੍ਰਸਤ ਲੀਡਰਾਂ ਦੀ ਪਾਰਟੀ ਹੈ
@Kamaljitk
@Kamaljitk 6 ай бұрын
ਸਰਦਾਰ ਸਿਮਰਨਜੀਤ ਸਿੰਘ ਮਾਨ ,ਲੱਖਾ ਸਿਧਾਣਾ ਤੇ ਭਾਈ ਅੰਮਿਰਤਪਾਲ ਸਿੰਘ ਨੂੰ ਜਤਾਓ, ਪੰਜਾਬ ਬਚਾਓ|
@parvindersingh3306
@parvindersingh3306 6 ай бұрын
but at least sach ta bolia... bina gl tou abki waar 400 paar alia nall ta shi lgea yr
@Sunnysingh-vp7kc
@Sunnysingh-vp7kc 6 ай бұрын
Kyu masseya lagno hat ju j naa paai v​ote@@Kamaljitk
@bajrajsingh502
@bajrajsingh502 6 ай бұрын
ਗੋਲਡੀ ਬਾਰੇ ਸਹੀ ਕਿਹਾ ਢਿੱਲੋਂ ਸਾਬ
@JoginderSingh-lq3gs
@JoginderSingh-lq3gs 6 ай бұрын
He doesn’t support congress. Never give any statement. He’s confused… good work yadwinder
@ginnyjolly8354
@ginnyjolly8354 6 ай бұрын
ਬਰਿੰਦਰ ਢਿੱਲੋਂ ਇੱਕ ਚੰਗਾ ਵਪਾਰੀ ਜਰੂਰ ਹੈ ਪਰ ਇੱਕ ਚੰਗਾ ਰਾਜਨੇਤਾ ਨਹੀਂ ਕਿਉਂਕਿ ਇਹ ਮੇਰਾ ਵੱਡਾ ਵੀਰ ਕੰਨਾਂ ਦਾ ਬਹੁਤ ਕੱਚਾ ਹੈ ਅਤੇ ਛੇਤੀ ਗੁੱਸੇ ਵਿੱਚ ਆ ਜਾਂਦਾ ਹੈ
@balrajsingh8247
@balrajsingh8247 6 ай бұрын
ਬਰਿੰਦਰ ਵੀਰ ਸੱਚ ਬੋਲ ਜਾਂਦਾ ਸੱਚ ਬੋਲਣ ਤੋਂ ਨਈ ਡਰਦਾ ਢਿੱਲੋਂ ਵੀਰ ਏ ਗੱਲ ਮੈਨੂੰ ਬਹੁਤ ਵਧੀਆ ਲੱਗਦੀ ਢਿੱਲੋਂ ਸਾਹਬ ਦੀ ਜੁਅਰੱਤ ਰੱਖਦਾ ਸੱਚ ਬੋਲਣ ਦੀ
@gurmailfoji4236
@gurmailfoji4236 6 ай бұрын
ਵਰਿੰਦਰ ਸਿੰਘ ਢਿੱਲੋਂ ਦੀ ਸੋਚ ਬਹੁਤ ਹੀ ਵਧੀਆ ਹੈ
@lakhwindersingh-ht4wh
@lakhwindersingh-ht4wh 6 ай бұрын
ਬਹੁਤ ਵਧੀਆ ਸੋਚ ਹੈ ਢਿੱਲੋਂ ਸਾਹਿਬ
@GurpreetSingh-k2u2n
@GurpreetSingh-k2u2n 6 ай бұрын
ਇਹ ਵੀ ਜਾਉ ਗੋਲਡੀ ਕੋਲ
@kewalkamboj7339
@kewalkamboj7339 6 ай бұрын
ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਉਹ ਕਾਂਗਰਸ ਦੇ ਭਿ੍ਸ਼ਟ ਲੀਡਰਾਂ ਨੂੰ ਚੰਗਾ ਨਹੀਂ ਲੱਗਦਾ ਉਸ ਵਿੱਚ ਇਹ ਢਿੱਲੋਂ ਵੀ ਹੈ ਕਿਉਂਕਿ ਇਹਨਾ ਪੰਜਾਬ ਨੂੰ ਲੁੱਟਿਆ ਹੈ
@kewalkamboj7339
@kewalkamboj7339 6 ай бұрын
ਇਸ ਢਿੱਲੋਂ ਨੂੰ ਪੁੱਛੋ ਜਦੋਂ ਪਿੱਛਲੇ ਪੰਜ ਸਾਲ ਇਹ ਪਾਵਰ ਚੋਂ ਸੀ ਇਸ ਦਾ ਇੱਕ ਬਿਆਨ ਨਹੀਂ ਆਇਆ ਪੰਜਾਬ ਦੇ ਹੱਕ ਚੋਂ।ਇਹਨੀ ਦੀ ਸਰਕਾਰ ਚੋਂ ਇੱਕ ਦਿਨ ਚੋਂ ਜ਼ਹਿਰੀਲੀ ਸ਼ਰਾਬ ਨਾਲ 150 ਵਿਆਕਤੀਆਂ ਦੀ ਮੋਤ ਹੋ ਗਈਆਂ ਸੀ ਉਸ ਜ਼ਹਿਰੀਲੀ ਸ਼ਰਾਬ ਦੀ ਫੈਕਟਰੀ ਦਾ ਮਾਲਕ MLA ਸੀ।ਇਸ ਢਿੱਲੋਂ ਦਾ ਇੱਕ ਬਿਆਨ ਦਿੱਖਾ ਦਿਉ ਜਿਥੇ ਇਸ ਦਾ ਬਿਆਨ ਆਇਆ ਹੋਵੇ।ਨਾ ਕਿਸੇ ਤੇ ਕੋਈ ਕਾਰਵਾਈ ਨਹੀਂ ਹੋਈ। ਅਰੂਸਾ ਆਲਮ ਪੰਜਾਬ ਦਾ ਅਰਬਾਂ ਰੁਪਏ ਲੁੱਟ ਕੇ ਲੈ ਗੲੀ ਕੈਪਟਨ ਅਮਰਿੰਦਰ ਦੀ ਬਦੌਲਤ।ਉਸ ਵਕਤ ਕਦੇ ਪੰਜਾਬ ਯਾਦ ਨਹੀਂ ਆਇਆ। ਜਦੋਂ ਪਾਵਰ ਚੋਂ ਨਹੀਂ ਹੁੰਦੇ ਉਸ ਵਕਤ ਪੰਜਾਬ ਯਾਦ ਆ ਜਾਂਦਾ।
@nettarbrar3742
@nettarbrar3742 6 ай бұрын
Eh gal barinder de bilkul sahi lagi mainu jehra banda kala awde gaddi chala ke loka ch jawe power chaye ode kol kine marzi howe…othe ode kol 4 bande v nahi kathe hunde ohnu lok kehn ge eh bada leader aya awe kala gadi ley ke turya phirda…te jehra banda awde gharo 1,2 lakh karach ke 5,6 bande nal ley ke..4,5 gunmen ley ke sarkar da mahine da 4,5 lakh da kharcha karwa ke turda loka ch janda ohnu hi apne lok leader samajde ne os bande nu ta apne 70,70 saal de bujurg v paire hath laye jande ne chaye oh leader ohna de bache de umar da howe..ohnu apne lok kehde ne eh aya sahi leader saab…lok awe hath jor ke khare rehde ne ohna aghe jiwe koi Sant Mahapurush aye hone..
@PawanjotSingh-b2o
@PawanjotSingh-b2o 6 ай бұрын
ਖੈਰਾਂ ਦੇ ਨਵਜੋਤ ਸਿੱਧੂ ਹੀ ਕਾਂਗਰਸ ਨੂੰ ਬਚਾ ਸਕਦੇ ਨੇ
@lakhasingh7186
@lakhasingh7186 6 ай бұрын
ਖਹਿਰਾ ਵੀ ਦਲਬਦਲੂ ਆ
@jassbir1363
@jassbir1363 6 ай бұрын
ਨਵਜੋਤ ਸਿੱਧੂ ਵਿਵਾਦਤ ਲੀਡਰਾਂ ਦੀ ਪਿੱਠ ਥਾਪੜਦੇ ਰਹੇ ਹਨ ਜੀ ।
@SKl-d4m
@SKl-d4m 6 ай бұрын
Khaira sidhu ne congress party da berha btha dita ha
@Sardars001
@Sardars001 6 ай бұрын
ਸਿੱਧੂ ਨੇ ਤਾਂ ਪਹਿਲਾਂ ਹੀ ਕਾਂਗਰਸ ਦਾ ਬੇੜਾ ਬਿਠਾਤਾ ਸੀ ਪਰ ਖੈਰੇ ਨੇ ਤਾਂ ਬੇੜਾ ਡੋਬ ਹੀ ਦਿੱਤਾ ।
@batthkamal6149
@batthkamal6149 6 ай бұрын
Aho khera ta bachi khada ​@@SKl-d4m
@kewalkamboj7339
@kewalkamboj7339 6 ай бұрын
ਜਦੋਂ ਪਿੱਛਲੇ ਪੰਜ ਸਾਲ ਇਹ ਪਾਵਰ ਚੋਂ ਸੀ ਕੁਝ ਨਹੀਂ ਯਾਦ ਨਹੀਂ ਆਉਂਦਾ ਉਸ ਵਕਤ ਇਹ ਪੰਜਾਬ ਨੂੰ ਲੁੱਟਦਾ ਰਿਹਾ। ਜਦੋਂ ਇਹ ਹੁਣ ਪਾਵਰ ਚੋਂ ਨਹੀਂ ਸਭ ਕੁਝ ਯਾਦ ਆ ਰਿਹਾ
@Sardars001
@Sardars001 6 ай бұрын
ਹਾਂ ਜੀ....ਸਹੀ ਗੱਲ ਐ ਵੀਰ । ਹੁਣ ਇਹਦੀਆਂ ਗੱਲਾਂ ਸੁਣੋਂ ਤੁਸੀਂ .... ਜਿਵੇਂ ਇਹਦੇ ਤੋਂ ਸਿਆਣਾਂ ਦੁਨੀਆਂ ਤੇ ਕੋਈ ਹੁੰਦਾ ਹੀ ਨਹੀਂ ।
@luckymaan9928
@luckymaan9928 6 ай бұрын
​@@Sardars001ਸਹੀ ਗੱਲ ਐ ਵੀਰ
@Singhsbhagurudwara
@Singhsbhagurudwara 6 ай бұрын
ਢਿੱਲੋ ਸਾਹਬ ਬਹੁਤ ਵਧੀਆ ਡਵੈਟ ਕੀਤੀ ਤੁਸੀ।ਪਰ ਕਾਂਗਰਸ ਪਾਰਟੀ ਦੇ ਵੱਡੇ ਲੀਡਰਾ ਤੇ ਪਾਰਟੀ ਚਾਅ ਪਲੂਸਾ ਨੂੰ ਇਹ ਗੱਲਾ ਕੋੜੀਆ ਲੱਗਣ ਗੀ।ਹੁਣ ਤੁਸੀ ਵੀ ਬਚ ਕੇ ਰਹਿਉ।
@turlochanmalhi3130
@turlochanmalhi3130 6 ай бұрын
Who is standing up for Punjab. Each and everybody has an axe to grind.
@jjnhfdk
@jjnhfdk 6 ай бұрын
ਜਦ ਕੋਈ ਪਾਰਟੀ ਬਦਲਦਾ ਤੇ ਦਾਅਵਾ ਕਰਦਾ ਕਿ ਵਿਚਾਰਧਾਰਾ ਕਾਰਨ ਬਦਲੀ ਉਹਨੂੰ ਵਿਚਾਰਧਾਰਾ ਤੇ ਕੰਮ ਕਰਨ ਦਿਓ। ਆਉਂਦਿਆਂ ਟਿਕਟ ਨਾਲ ਨਿਵਾਜ ਦਿਓ ਇਹ ਕਿਵੇਂ ਜਾਇਜ ਹੈ?
@gurindersidhu1625
@gurindersidhu1625 6 ай бұрын
Dhillon sahib you are great
@parmjitsinghpami8230
@parmjitsinghpami8230 6 ай бұрын
ਜੋ ਕਦੀ ਲੱਖਾ ਦੇ ਹਿਸਾਬ ਨਾਲ ਪ੍ਰਵਾਸੀ ਮਜ਼ਦੂਰਾ ਦੀਆ ਜੋ ਆਪ ਦੇ ਫਾਇਦੇ ਲਈ ਕਾਗਰਸੀਆ ਅਤੇ ਅਕਾਲੀ ਸਰਕਾਰ ਦੇ ਸਮੇ ਵੋਟਾ ਬਣਾਈਆ, ਅਂਜ ਉਹਨਾ ਦੀ ਇਹਨਾ ਨੂੰ ਸਜਾ ਮਿਲੇਗੀ ।
@kewalkamboj7339
@kewalkamboj7339 6 ай бұрын
ਪੰਜਾਬ ਕਾਂਗਰਸ ਚੋਂ ਇਕੋਂ ਲੀਡਰ ਇਮਾਨਦਾਰ ਹੈ ਉਹ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਹੈ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਸਾਥ ਦਿਉਂ
@amandhindsa9289
@amandhindsa9289 6 ай бұрын
ਢਿਲੋ ਸਾਬ ਜੇ ਤੁਸੀਂ cm ਬਣ ਜਾਵੋ ਤਾ ਸਭ ਠੀਕ ਕਰਦੋ ਗੇ…….
@gurpartapsinghvirk1342
@gurpartapsinghvirk1342 6 ай бұрын
ਬਰਿੰਦਰ ਢਿੱਲੋਂ ਗੱਲਾਂ ਵੱਡੀਆਂ ਵੱਡੀਆਂ ਕਰ ਰਿਹੈ ਪਰ ਅੰਦਰੋਂ ਇਹ ਵੀ ਹਿੱਲਿਆ ਪਿਐ॥ ਪੂਰਾ ਕਨਫਿਊਸ ਹੈ ਇਸੇ ਕਰਕੇ ਸਵੈ ਵਿਰੋਧੀ ਦਲੀਲਾਂ ਦੇ ਰਿਹੈ
@babbughulyani1313
@babbughulyani1313 6 ай бұрын
ਤੇਰੇ ਹਲਕੇ ਚ ਕੋਈ MP ਨਹੀ ਖੜਾ ਜਾਕੇ ਉਸ ਦੀ support ਕਰ। ਤੇਰੀ ਵੀ ਲੱਗਦਾ ਜਲਦੀ ਹੀ ਕਿਸੇ ਹੋਰ ਪਾਰਟੀ ਚ ਜਾਣ ਦੀ ਤਿਆਰੀ ਲੱਗਦੀ ਏ, ਜਾ ਜਲਦੀ ਵਿਹਲਾ ਹੋ ਕਾਂਗਰਸ ਚੋ ਵੈਸੇ ਵੀ ਤੂੰ ਮੂਸੇਵਾਲੇ ਦਾ ਵਿਰੋਧ ਕੀਤਾ ਸੀ। ਸਾਡੇ ਲਈ ਉਸ ਦਿਨ ਤੋ ਹੀ ਤੂੰ 0 ਹੋ ਗਿਆ ਸੀ।
@GurdeepSingh-vt8px
@GurdeepSingh-vt8px 6 ай бұрын
ਬਰਿੰਦਰ ਢਿੱਲੋਂ ਵਧੀਆ ਸੋਚ ਹੈ
@kamaljitdhindsaPB70aale
@kamaljitdhindsaPB70aale 6 ай бұрын
ਤੂਸੀਂ ਕੈ ਰਿਹੈ ਓ ਨੋਜਵਾਨ ਨੂੰ ਨੋਕਰੀਆ ਨਹੀਂ ਮਿਲੀਆਂ। ਤੂਸੀਂ ਪੰਜਾਬ ਵਿੱਚ ਅਖਾਂ ਮੀਚ ਕੇ ਬੈਠੇ ਹੋ। ਜਿਹੜੀਆਂ ਸਰਕਾਰੀ ਨੌਕਰੀ ਮਾਨ ਸਾਹਿਬ ਨੇ ਦਿਤੀਆਂ ਪੰਤਾਲੀ ਹਜ਼ਾਰ ਦੇ ਕਰੀਬ ਦਿਤੀਆਂ। ਹਲੇ ਤਾਂ ਵਾਈ ਜੀ ਦੋ ਸਾਲ ਹੋਏ ਸਰਕਾਰ ਬਣੀ । ਤੂਸੀਂ ਦਸੋ ਪੈਂਟ ਸਤਰ ਸਾਲ ਵਿੱਚ ਕਿਆ ਦਿਤਾ ਪੰਜਾਬ ਨੂੰ
@nirmalsinghnarain1952
@nirmalsinghnarain1952 6 ай бұрын
ਢਿਲੋ ਸਾਹਿਬ ਆਮ ਪਾਰਟੀ ਦੇ ਐਮ ਐਲ ਤੇ ਮੰਤਰੀਆ ਦੀ ਜੂਹਰਤ ਨਹੀ ਕਿ ਉਹ ਕਿਸੇ ਕਿਸਮ ਦੀ ਬਿਆਨ ਬਾਜੀ ਕਰ ਸਕਣ ਧੰਨਵਾਦ
@punjjaabdesh8659
@punjjaabdesh8659 6 ай бұрын
ਕਾਕੇ ਤੈਨੂੰ ਗੁਰਮੰਤ੍ਰ ਦੇਣ ਲੱਗਿਆਂ, ਜੇ ਜਿੰਦਗੀ ਚ ਕੁਝ ਬਣਨੈ, ਤਰੱਕੀ ਕਰਨੀ ਐ। ਅੱਜ ਤੋਂ ਈ, ਹੁਣ ਤੋਂ ਈ ਭੂਸ਼ਣਾਂ ਨੂੰ ਛੱਡ ਕੇ ਨਵਜੋਤ ਸਿੱੱਧੂ ਦੇ ਪਿੱਛੇ ਲੱਗਜਾ। ਸਿੱੱਧੂ ਨੇ ਇੱਕ ਦਿਨ ਸਿਰੇ ਪਹੁੰਚਣਾ। ਸਾਰੇ ਲੀਡਰ ਪਰਖੇ ਗਏ, ਕੱਲਾ ਸਿੱੱਧੂ ਰਹਿੰਦਾ। ਲੋਕਾਂ ਕੋਲ ਹੋਰ ਕੋਈ ਰਾਹ ਨੀ ਬਚਿਆ, ਇੱਕ ਦਿਨ ਮਜ਼ਬੂਰੀ ਵੱਸ ਸਿੱੱਧੂ ਨੂੰ ਅੱਗੇ ਲੈ ਕੇ ਆਉਣਗੇ। ਪਰ ਇਮਾਨਦਾਰ ਬਣਨਾ ਪਊ।
@nachhtarsin5850
@nachhtarsin5850 6 ай бұрын
ਮੇਰੀ ਕਾਂਗਰਸ ਦੇ ਸਾਰੇ ਲੀਡਰਾਂ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕੇ ਇਸ ਕੋਲੀ ਚੱਟ ਪੱਤਰਕਾਰ ਨਾਲ ਇੰਟਰਵਿਊ ਤਾਂ ਕੀ ਗੱਲ ਵੀ ਨਹੀਂ ਕਰਨੀ ਚਾਹੀਦੀ, ਬਾਕੀ ਤੋਹਾਡੀ mrji
@malwinderwalia2119
@malwinderwalia2119 6 ай бұрын
ਬਾਈ ਢਿੱਲੋਂ ਬਹੁਤ ਸਮਜਦਾਰ ਇਨਸਾਨ ਲਗਦਾ ਮੈ ਬੇਸ਼ੱਕ ਮੈ ਆਕਾਲੀ ਹਾ ਪਰ ਮੈ ਇਸਦੇ ਵਿਚਾਰਾ ਨਾਲ ਸਹਮਿਤ ਹਾ
@harneksingh2055
@harneksingh2055 6 ай бұрын
ਵਰਿੰਦਰ ਢਿੱਲੌ ਜੀ ਥੌਹਾਨੂੰ ਕੈਪਟਨ ਸਾਹਿਬ ਨੇ ਜਿਸ ਤਰਾ ਯੂਥ ਦਾ ਪ੍ਰਧਾਨ ਲਾਇਆ ਸੀ ਸਭ ਨੂੰ ਪਤਾ ਹੈ ਤੇ ਰੌਪੜ ਤੌ ਜਦੌ ਟੀਕਟ ਦਿੱਤੀ ਸੀ ਉਦੌ ਤੁਸੀ ਵੀ ਬਹਾਰੀ ਸੀ ਥੌਹਾਡੇ ਤੌ ਵਧੀਆ ਤੇ ਪੁਰਾਣੇ ਲੀਡਰਾਂ ਨੂੰ ਛੱਡਕੇ ਥੌਹਾਨੂੰ ਟੀਕਟ ਦਿੱਤੀ ਸੀ
@JaggaChaudhary-wo5rd
@JaggaChaudhary-wo5rd 6 ай бұрын
ਚੋਣਾਂ ਤੋਂ ਬਾਅਦ ਸਬ ਤੋਂ ਪਹਿਲਾਂ ਰਾਜਾ ਵੜਿੰਗ, ਪ੍ਰਤਾਪ ਬਾਜਵਾ, ਸੁੱਖੀ ਰੰਧਾਵਾ,ਲਾਲ ਸਿੰਘ ਵਰਗੇ ਬੰਦਿਆ ਨੂੰ ਲਾਂਭੇ ਕਰੋ।ਕਾਂਗਰਸ ਨਵਜੋਤ ਸਿੱਧੂ,ਖਹਿਰਾ, ਡਾਕਟਰ ਧਰਮਵੀਰ ਗਾਂਧੀ,ਚੰਨੀ ਸਾਬ ਜਾਂ ਪ੍ਰਗਟ ਸਿੰਘ ਨੂੰ ਪਾਰਟੀ ਦੀ ਕਮਾਨ ਦਵੇ।ਇਹ ਬੰਦੇ ਹੀ ਕਾਂਗਰਸ ਨੂੰ ਖੜਾ ਕਰ ਸਕਦੇ ਨੇ ਪੰਜਾਬ ਚ।
@diljitkaur5876
@diljitkaur5876 6 ай бұрын
Sabas beta very good mari niti dekh la man di khudgarji
@manmohansingh7426
@manmohansingh7426 6 ай бұрын
ਸ੍ਰ ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ 👍
@simargill7821
@simargill7821 6 ай бұрын
❤1
@ParmjitKour-kx8pm
@ParmjitKour-kx8pm 6 ай бұрын
Very good Dhillon sahb .tusi bilkul shi leader. Ho tusi parti ch reh ke hi .apni ladai ladde ho.
@Khalsa-kf3wt
@Khalsa-kf3wt 6 ай бұрын
ਗੋਲਡੀ ਤੇ ਢਿਲੋ ਇੱਕੋ ਥੈਲੀ ਦੇ ਚੱਟੇ ਵੱਟੇ ਹਨ
@BaldevSingh-gj6ex
@BaldevSingh-gj6ex 6 ай бұрын
🙏🙏👌👌👍👍
@BhupinderSingh-dj1em
@BhupinderSingh-dj1em 6 ай бұрын
ਕਿਸੇ ਇੱਕ ਪਾਰਟੀ ਦੇ ਪੰਜ ਤੋਂ ਵੱਧ ਐਮ ਪੀ ਨੀ ਬਣਦੇ ਭਾਂਵੇ ਕੋਈ ਕਿਸੇ ਨਾਲ ਵੱਢੀ ਤੋਂ ਵੱਡੀ ਸ਼ਰਤ ਲਾ ਲਵੇ!
@sandeepkailey2557
@sandeepkailey2557 6 ай бұрын
tusi sahi gal kiti dhillon sabb g
@freepressofnation7068
@freepressofnation7068 6 ай бұрын
ਬਿਰਿੰਦਰ ਢਿੱਲੋ ਨੂੰ ਕੁਝ ਨਹੀਂ ਪਤਾ, ਇਹ ਸਿਰਫ ਯੱਬਲੀਆਂ ਮਾਰਨ ਸਿੱਖਿਆ ਹੈ।
@dilpreetkaur6068
@dilpreetkaur6068 6 ай бұрын
Great M L A
@kuldeep_singh704
@kuldeep_singh704 6 ай бұрын
ਬਰਿੰਦਰ ਢਿੱਲੋਂ ਦੇ ਬੋਲਾਂ ਵਿੱਚ ਜਾਨ ਬਹੁਤ ਇਨਸਾਨ ਵਧੀਆ ਲੱਗਦਾ
@bhagwantsingh2037
@bhagwantsingh2037 6 ай бұрын
ਖੈਹਰਾ ਸਾਹਿਬ ਤੇ ਨਵਜੋਤ ਸਿਧੂ ਹਮੇਸ਼ਾ ਪੰਜਾਬ ਤੇ ਲੋਕਾਂ ਦੀ ਸਿਆਸਤ ਕਰਦੇ ਨੇ ਇਹੀ ਕਾਂਗਰਸ ਨੂੰ ਬਚਾ ਸਕਦੇ ਨੇ
@lakhwindersinghdhillon2797
@lakhwindersinghdhillon2797 6 ай бұрын
ਗੋਲਡੀ ਨਾਲੋਂ ਵਰਿੰਦਰ ਦੀ ਰਾਜਨੀਤੀ ਵਧੀਆ ਭਾਵੇ 2 ਵਾਰੀ ਹਾਰ ਗਿਆ
@infogitsuk
@infogitsuk 6 ай бұрын
ਯਾਦਵਿੰਦਰ ਤੂ ਇਟਰਵਿਉ ਲੈਣ ਆਈਆਂ ਕਿ ਦੇਣ ਆਈਆਂ ? ਵਰਿੰਦਰ ਨੂੰ ਜਵਾਬ ਦੇ ਲੈਣ ਦੇ
@narinderpalsingh5349
@narinderpalsingh5349 6 ай бұрын
ਸਿਆਸਤ ਧੰਦਾ ਬਣ ਚੁੱਕੀ ਹੈ,,,,,ਸਿਆਸੀ ਲੋਕਾਂ ਦਾ ਕੋਈ ਦੀਨ ਇਮਾਨ ਨਹੀਂ ਰਹਿ ਗਿਆ ਹੈ,,,,ਪਰੋ ਪੰਜਾਬ ਟੀ ਵੀ ਵੀ ਕੋਈ ਵਧੀਆ ਕੰਮ ਨਹੀਂ ਕਰ ਰਿਹਾ ਪੰਜਾਬ ਦੇ ਹਿਤਾਂ ਲਈ 😢😢😢😢
@bprem8594
@bprem8594 6 ай бұрын
ਪ੍ਰੋਮੋ ਦਾ ਡਰਾਮਾ ਘੱਟ ਕਰੋ
@ravindernath8939
@ravindernath8939 6 ай бұрын
Dhillon sahib very good thoughts.
@AmandeepSingh-ze9cb
@AmandeepSingh-ze9cb 6 ай бұрын
ਨਵਜੋਤ ਸਿੰਘ ਸਿੱਧੂ
@gurindersidhu1625
@gurindersidhu1625 6 ай бұрын
Dhillon sahib sabar da fal. Mitha hunda
@kuljinderdhaliwal3241
@kuljinderdhaliwal3241 6 ай бұрын
ਦਿਲੋ ਢਿੱਲੋ ਕਹਿ ਰਿਹਾ ਗੋਲਡੀ ਭਾਜਪਾ ਵਿੱਚ ਜਾਦਾ ਤੇ ਜਾਣਾ ਇੱਹਨਾ ਨੇ ਵੀ ਇੱਕ ਦਿਨ ਭਾਜਪਾ ਵਿੱਚ ਹੀ ਹੈ ਕਾਗਰਸ ਨੂੰ 1984 ਦਾ ਸਰਾਪ ਲੱਗਣਾ ਹੀ ਸੀ ਕਿਉਕਿ ਪੰਜਾਬ ਵਿੱਚ ਜੋ ਸਿੱਖ ਹੈ ਉੱਹ ਕਾਗਰਸ ਨੂੰ ਅਕਾਲੀਆ ਨੂੰ ਵੋਟ ਨਹੀ ਪਾਵੇਗਾ ਸਾਨੂੰ ਤਾ ਬਹੁਤ ਖੁੱਸੀ ਹੋਈ ਹੈ ਕਿ ਗੋਲਡੀ ਆਪ ਵਿੱਚ ਆਇਆ ਹੈ ਉੱਹ ਸਾਇਦ ਹੈ ਹੀ ਆਪ ਪਾਰਟੀ ਲਈ ਸੀ
@gurkiratbhinder5005
@gurkiratbhinder5005 6 ай бұрын
Thukkal
@BhupinderSingh-dj1em
@BhupinderSingh-dj1em 6 ай бұрын
ਸਟੇਟ ਦੀਆਂ ਜਾਇਦਾਦਾਂ ਵੇਚ ਕੇ ਲੋਕਾਂ ਨੂੰ ਮੁਫ਼ਟਸੁਵਿਦਾ ਨਹੀਂ ਦੇਣੀ ਚਾਹੀਦੀ, ਇਹਦਾ ਕਹਿਣਾ ਏ ਰੇਤ ਦੀਆਂ ਖੱਡਾਂ ਵਰਿੰਦਰ ਢਿੱਲੋਂ ਲਈ ਛੱਡ ਕੇ?
@ziddihunk4106
@ziddihunk4106 6 ай бұрын
Dhillon ghaint bnda sira
@Singh-ih7cl
@Singh-ih7cl 6 ай бұрын
ਗੋਲਡੀ ਧੋਖੇਬਾਜ ਨਿਕਲਿਆ ਸਿਰੇ ਦਾ
@PrabhjotSingh-ku5nv
@PrabhjotSingh-ku5nv 6 ай бұрын
Punjab de vich congress da Youth leadership bohat dynamic hai .. .. Darveer Goldy, birendar dhillon... Raja warring... Baaki saare party vich buzurg chehre ne
@gorasandhu1186
@gorasandhu1186 6 ай бұрын
ਹੁਣ ਤੁਸੀ ਆਸ਼ੂਤੋਸ਼ ਨੂੰ ਤੇ ਨਵਜੋਤ ਸਿੰਘ ਨੂੰ ਬਚਾ ਲਓ ਤਾਂ ਬਹੁਤ ਤੱਗੜ ਹੋ
@Sher.singhpress
@Sher.singhpress 6 ай бұрын
Joker khaira born to father Akali minister after joined aap party after moved to Congress party ,sooner he will join bjp because ED sword on Khaira's head ,now he is on bail , sooner he will join bjp. 13-0❤ must First honest CM zindabad . Beware! Corrupted monsters dented gov.rev in thousand crores into their homes since decades.
@AjayKumar-bd5pt
@AjayKumar-bd5pt 6 ай бұрын
Dhilo Sahib Good
@RandhirSingh-g1i
@RandhirSingh-g1i 6 ай бұрын
ਇਹ ਵੀ ਤਿਆਰ ਆ, ਗੋਲਡੀ ਫੈਸਲਾ ਲੈ ਗਿਆ.
@kalasidhu-wo3pv
@kalasidhu-wo3pv 6 ай бұрын
ਵਿਕਾਉ।ਮੀਡੀਆ
@laddimanu9777
@laddimanu9777 6 ай бұрын
👍👍👍👍👍
@bprem8594
@bprem8594 6 ай бұрын
DhillonAll the best
@jagjitsekhasingh3064
@jagjitsekhasingh3064 6 ай бұрын
We are say Dhillon is a correct.
@inderjitsingh1912
@inderjitsingh1912 6 ай бұрын
ਬੋਕਰ ਕਾਂਗਰਸ ਅਕਾਲੀ ਬੀਜੇਪੀ ਸਭ ਇਕੋ ਹੀ ਆ
@sukhwantsinghnahar1458
@sukhwantsinghnahar1458 6 ай бұрын
Dhilon sahb ta aap hi bada confuse lagda.Apne vichara ch hi virodhabhaas rakhda
@dr.gurwinderparhar3422
@dr.gurwinderparhar3422 6 ай бұрын
ਗੋਲਡੀ ਦੋ ਵਾਰ ਹਾਰ ਗਿਆ ਅਤੇ ਉਸ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਕੀ ਇਹ ਉਸ ਨਾਲ ਬੇਇਨਸਾਫੀ ਸੀ?
@balwantsinghmangat5637
@balwantsinghmangat5637 6 ай бұрын
ਇਹ ਪੱਤਰਕਾਰ ਸਰਕਾਰ ਪੱਖੀ ਲੱਗਦਾ ਹੈ। ਕਿਉਂਕਿ ਇਹ ਸਰਕਾਰ ਦੀ ਕਿਸੇ ਵੀ ਕਮਜੋਰੀ ਤੇ ਗੱਲ ਕਰਨ ਤੋਂ ਕਤਰਾਉਂਦਾ ਹੈ।
@CanadaKD
@CanadaKD 6 ай бұрын
ਇਹ ਚੈਨਲ ਵੀ ਕੇਜੀ ਮੀਡੀਏ ਦੀ ਬੁਰਕੀ ਤੇ ਪੱਲਦਾ ਹੈ।
@ajeetkaur453
@ajeetkaur453 6 ай бұрын
Yadwinder ji GodBless
@balimeeda
@balimeeda 6 ай бұрын
Politics was on ideology and not for profit, now it is for profit. The changes in society are also brought by leaders.
@unitedpanjabi
@unitedpanjabi 6 ай бұрын
ਮੈਰਿਟ ਤੇ ਬੰਦੇ ਲਿਆਓ ਸਭ ਠੀਕ ਹੋ ਜਾਊ 5-10 ਸਾਲ ਚ ਇੰਨਾਂ ਸਮਾਂ ਬਹੁਤ ਥੋੜਾ ਹੁੰਦਾ ਆ ਸਿਆਸਤ ਲਈ
@ikodapasara8143
@ikodapasara8143 6 ай бұрын
ਯਾਦਵਿੰਦਰ ਦਾ ਅਸਲੀ ਰੂਪ ਬਾਹਰ ? ਰਾਜਨੀਤੀ ਚ ਲੋਕ ਆਪਣੇ future ਲਈ ਆਉਂਦੇ ? ਇਹ Socialist ਕਦੇ ਵੀ Capitalist ਬਣ ਸਕਦਾ ? ਇਹਨਾਂ ਨਾਲੋ ਮੇਰੇ ਪਿੰਡ ਦੇ ਦੋ ਅਮਲੀ ਜ਼ਿਆਦਾ ਸਿਆਣੇ ਜੋ ਸੱਥ ਚ ਬੈਠ ਕੇ ਵੀ ਉਸਾਰੂ ਸਿਆਸਤ ਤੇ economics ਬਾਰੇ ਗੱਲ ਕਰਦੇ !!!
@dilpreetkaur6068
@dilpreetkaur6068 6 ай бұрын
Only on kheira sir
@MohammedDanish-gs4un
@MohammedDanish-gs4un 6 ай бұрын
Goldy good
@meghsinghdhindsa3195
@meghsinghdhindsa3195 6 ай бұрын
ਯਾਦਵਿੰਦਰ ਯਾਰਾ ਦਾ ਯਾਰ ਆ ਬਾਈ ਜੀ 🙏
@balrajsingh8901
@balrajsingh8901 6 ай бұрын
ਢਿੱਲੋਂ ਸਾਬ ਤੁਸੀਂ ਬੇ ਬਾਕ ਰਾਜ ਨੀਤੀ ਕਰਦੇ ਹੋ ਪਰ ਡਿਪਲਮੇਸੀ ਦੀ ਕਮੀਂ ਹੈ , ਜਿਸ ਦੀ ਅੱਜ ਦੀ ਸਿਆਸਤ ਵਿੱਚ ਬਹੁਤ ਲੋੜ ਹੈ।
@gsinghgsingh8393
@gsinghgsingh8393 6 ай бұрын
Dhilon de veechar good ne
@088surjit
@088surjit 5 ай бұрын
ਪਹਿਲੇ ਲੀਡਰ ਨਫ਼ੇ ਨੁਕਸਾਨ ਨਹੀਂ ਸਨ ਵੇਖਦੇ ਸੇਵਾ ਇਸ਼ਕ ਨਾਲ਼ ਕਰਦੇ ਸੀ ਹੁਣ ਵਪਾਰ ਕਰਦੇ ਆਪਣਾ ਮੁੱਲ ਸਿੱਧੇ ਅਸਿੱਧੇ ਢੰਗ ਨਾਲ ਲੈਂਦੇ 1-2% ਬਚੇ I
@samarkhangura8381
@samarkhangura8381 6 ай бұрын
The beauty is in benefits bro
@baljeetpannu8435
@baljeetpannu8435 6 ай бұрын
jo v hove dhillon nu smj bohat aa oh ik chnga leader bn skda i think
@GurpreetSingh-k2u2n
@GurpreetSingh-k2u2n 6 ай бұрын
ਵੜਿੰਗ ਨੂੰ ਮਿਲੀ ਮੈ ਨੀ ਬੋਲਣਾ ਸਿਰੇ ਦਾ ਲਾਹਨਤੀ
@ktsingh7206
@ktsingh7206 6 ай бұрын
Yadwinder has been intrupting too much and not allowing the young leader to speak. Hope Birinder maintains his morals and supports candidates like Khaira, Gandhi. He has the energy of youth in his favour. Yadwinder's bias is very visible.
@kuldipsingh4236
@kuldipsingh4236 6 ай бұрын
@jasbirmahal6594
@jasbirmahal6594 6 ай бұрын
Politics is a dirty game.
Prime Parvas (83) || Australia has introduced a new visa for Indians
23:58
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 40 МЛН
Haunted House 😰😨 LeoNata family #shorts
00:37
LeoNata Family
Рет қаралды 15 МЛН
Миллионер | 3 - серия
36:09
Million Show
Рет қаралды 1,7 МЛН