ਗ੍ਰੰਥੀ ਸਿੰਘ ਦੀ ਧੀ ਨੂੰ ਪਿੰਡ ਵਾਲਿਆਂ ਭੇਜਿਆ ਕੈਨੇਡਾ|Whole Village Emotional At Departure Of Sikh Priest

  Рет қаралды 489,817

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 586
@kaintpunjabi
@kaintpunjabi 11 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@Prabh_pb29_
@Prabh_pb29_ 11 ай бұрын
Baba ji da mobile number mil skda aa
@ParneetKour-iz4zs
@ParneetKour-iz4zs 11 ай бұрын
8
@rajwindersingh-ov3tc
@rajwindersingh-ov3tc 11 ай бұрын
​@@Prabh_pb29_ਜੀ
@karmjeetkaur6262
@karmjeetkaur6262 11 ай бұрын
Pind ta hi vdia bnea gg eh sari granthi singh baba g di den ehh bhaichara te guru sahib nal Jod k rakhan da Sehra baba g nu hi janda e
@Prabh_pb29_
@Prabh_pb29_ 11 ай бұрын
Tusi snd kar skde oo
@MastanRai99
@MastanRai99 11 ай бұрын
ਬਹੁਤ ਵਧੀਆ ਜੀ ਪਿੰਡ ਵਾਲੇ ਵਧਾਈ ਦੇ ਪਾਤਰ ਹਨ ਹਰੇਕ ਪਿੰਡ ਵਿੱਚ ਇਸ ਤਰਾ ਗ੍ਰੰਥੀ ਸਿੰਘਾਂ ਦਾ ਮਾਣ ਸਨਮਾਨ ਹੋਣਾ ਚਾਹੀਦਾ ਹੈ
@ManpreetSingh-d8t
@ManpreetSingh-d8t 11 ай бұрын
ਇਹਨੇ ਵਧੀਆ ਪਿੰਡ ਵੀ ਹੈਗੇ ਆ ਯਾਰ ਆਪਨੇ ਪੰਜਾਬ ਚ ਮੈਂਨੂੰ ਤਾਂ ਰੱਬ ਦੇ ਹੀ ਦਰਸ਼ਨ ਹੋ ਰਹੇ ਆ ਸਾਰੇ ਪਿੰਡ ਦੇ ਵਿਚੋਂ
@kisankaur4459
@kisankaur4459 11 ай бұрын
true.....Rub de lok, Rub da Pind, Wahguruji bless u all
@Mamtamamta-mu5ij
@Mamtamamta-mu5ij 11 ай бұрын
Pind v vdia de baba ji app te una da parivar v 🙏🏻
@gurmukhsandhu789
@gurmukhsandhu789 11 ай бұрын
ਵੀਰ ਜੀ ਸਾਡਾ ਪਿੰਡ ਆ😢
@shankarsharma9655
@shankarsharma9655 11 ай бұрын
Dhanwaad Sare naggar da ji dhanwaad paathi singh de baap ne kmaai kiti c 78 de dahaake ch niranakari sme jail ja parmaatma ne ape sb kaarj kr te
@Mamtamamta-mu5ij
@Mamtamamta-mu5ij 11 ай бұрын
Itho pta lgda ki sahi keha jo bijna ohi vadna agge bacheya nu bharna pynda baba ji de bapu ji de change karm bacheya nu milge waheguru ji 🙏🏻 kde kise da bura na kravi 🙏🏻
@honeysekhon5860
@honeysekhon5860 11 ай бұрын
ਪਿੰਡ ਦੇ ਲੋਕ ਤੇ ਓਹਨਾ ਦੀ ਸੋਚ ਨੂੰ ਸਲਾਮ ਬਾਬਾ ਜੀ ਬਾਹਰ ਜਾਣ ਪਰ ਵਾਪਿਸ ਆਉਣ ਇਥੇ ਆ ਕੇ ਬੱਚਿਆ ਨੂੰ ਬਾਣੀ ਦੀ ਸੰਥਿਆ ਦੇਣ ਤਾਂ ਜੋ ਸਿੱਖੀ ਤੇ ਪਿੰਡ ਵਾਲਿਆਂ ਦੇ ਚੰਗੇ ਕੰਮਾਂ ਨੂੰ ਹੋਰ ਹੁਲਾਰਾ ਮਿਲੇ
@mrsmusafirsingh6671
@mrsmusafirsingh6671 11 ай бұрын
ਆਦਰਸ਼ ਪਿੰਡ ਹੈ ਇਹ ਤਾਂ, ਸਾਡੇ ਪ੍ਰਚਾਰਕਾਂ ਨੂੰ ਜਿਆਦਾ ਨਹੀਂ ਸੰਭਾਲਦੇ ਲੋਕ, ਸਗੋਂ ਇਹਨਾਂ ਦੀ ਬਾਂਹ ਫੜੋ ਤਾਂ ਜੋ ਬਿਨਾਂ ਕਿਸੇ ਟੈਨਸ਼ਨ ਤੋਂ ਪ੍ਰਚਾਰ ਕਰਨ। ਸਤਿਕਾਰ ਬਹੁਤ ਬਹੁਤ ਇਸ ਪਿੰਡ ਲਈ💐🙏🏻🙏🏻
@sukhpalsingh4723
@sukhpalsingh4723 11 ай бұрын
ਇਹ ਪਿੰਡ ਤੇ ਗ੍ਰੰਥੀ ਦੋਵੇਂ ਧੰਨਤਾਯੋਗ ਹਨ,, ਬਹੁਤ ਵਧੀਆ ਲਗਿਆ,, ਮੈਂ ਵੀ ਗ੍ਰੰਥੀ ਹਾਂ ਸੇਮ ਇਹੋ ਹੀ ਕਹਾਣੀ ਹੈ
@DilshanNijjar
@DilshanNijjar 4 ай бұрын
ਬਾਬਾ ਜੀ ਨਾਲ ਸੰਗਤਾਂ ਦਾ ਪਿਆਰ ਵੇਖ ਕੇ ਰੂਹ ਖੁਸ਼ ਹੋਗੀ ਵਾਹਿਗੁਰੂ ਜੀ ਵਾਹਿਗੁਰੂ ਜੀ
@kaurmanjeet336
@kaurmanjeet336 11 ай бұрын
ਇਹ ਸਭ ਗੁਰੂ ਗ੍ਰੰਥ ਸਾਹਿਬ ਜੀ ਦੀ ਮੇਹਰ ਸਦਕਾ ਸਭ ਆਤਮਾ ਵਿੱਚ ਕਲਾ ਵਰਤੀ ।
@RoorSingh-i3j
@RoorSingh-i3j 11 ай бұрын
ਵਾਹਿਗੁਰੂ ਇਸ ਪਿੰਡ ਨੂੰ ਅਤੇ ਪਿੰਡ ਦੇ ਵਾਸੀਆ ਨੂੰ ਤਰੱਕੀ ਬਖਸ਼ਿਸ ਦੇਵੇ
@BoSS-tu1df
@BoSS-tu1df 11 ай бұрын
ਜਿਉਂ ਹੀ ਇਹ ਵੀਡਿਓ ਸਟਾਰਟ ਹੋਈ ਤਾਂ ਪਿੰਡ ਵਾਲਿਆਂ ਦੇ ਬੋਲ ਸੁਣ ਅੱਖਾਂ ਚੋਂ ਪਾਣੀ ਨਾਲ ਹੀ ਡਿੱਗਣ ਲੱਗ ਪਿਆ ਹੰਝੂ ਰੁਕੇ ਨਹੀਂ ਇਹਨਾਂ ਪਿਆਰ ਬਾਬਾ ਜੀ ਵੀ ਰੱਬੀ ਰੂਪ ਨੇ ਤੇ ਪਿੰਡ ਵਾਲੇ ਵੀ। ਏਸ ਪਿੰਡ ਵਾਲਿਆਂ ਤੇ ਬਾਬਾ ਜੀ ਦੇ ਚਰਨਾਂ ਚ ਮੇਰਾ ਛਤ ਛਤ ਨਮਨ ਆ 🙏🙏
@mynanogarden6842
@mynanogarden6842 11 ай бұрын
12:43 ਮੈਨੂੰ ਤਾਂ ਵਿਡੀਉ ਦੇਖਕੇ ਬਹੁਤ ਰੋਣਾ ਆ ਗਿਆ ਵਾਹਿਗੁਰੂ ਜੀ ਪਿੰਡ ਵਾਲਿਆਂ ਦਾਂ ਅਤੇ ਵੀਰ ਜੀ ਪਿਆਰ ਇਸੇ ਤਰ੍ਹਾਂ ਹੀ ਬਣਾਈ ਰੱਖਣਾ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖਣਾ ਅਤੇ ਤੰਦਰੁਸਤੀਆਂ ਬਖਸ਼ਣਾ ਜੀ ਰੋਣਾ ਬੰਦ ਹੀ ਨਹੀਂ ਹੋ ਰਿਹਾ ਪਤਰਕਾਰ ਵੀਰ ਜੀ ਬਹੁਤ ਬਹੁਤ ਧੰਨਵਾਦ ਅਤੇ ਪਿਆਰ ਸਤਿਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 🙏
@AvtarSingh-mc8en
@AvtarSingh-mc8en 9 ай бұрын
Waheguru Waheguru Waheguru Waheguru Waheguru ji bhut emotional ji dhan granthi sab t salute pind vaisya nu granthi sab nu bhut satkar dita
@gurvinderpadda4590
@gurvinderpadda4590 11 ай бұрын
ਬਾਈ ਇਹ ਸੱਭ ਦੇਕ ਕੇ ਸੁਣ ਕੇ ਮੇਰਾ ਮਨ ਖੁਦ ਭਾਵਕ ਹੋ ਗਿਆ ਪਿੰਡ ਨਹੀ ਸਵੱਰਗ ਵਾ ਬਾਈ ਜਿੱ ਨੇ ਗਰੱਥੀ ਸਿੰਘ ਵਾਸਤੇ ਇਨਾ ਉਪਰਾਲਾ ਕੀਤਾ ਪਿੰਡ ਵਾਸਿਆ ਨੂਂ ਸਲੂਟ ਵਾ ਬਾਈ
@gurpreetverma2729
@gurpreetverma2729 11 ай бұрын
ਵੀਰ ਜੀ ਧੰਨਤਾ ਦੇ ਯੋਗ ਹਨ ਇਹੋ ਜਿਹੇ ਪਿੰਡ ਜਿਉਂਦੇ ਰਹੋ। ਕਾਸ਼ ਕਿਤੇ ਸਾਰੇ ਪਿੰਡਾ ਦੇ ਲੋਕ ਤੁਹਾਡੇ ਵਰਗੇ ਹੋ ਜਾਂ ਤਾਂ ਸਾਰੇ ਗ੍ਰੰਥੀ ਸਿੰਘਾਂ ਦੀ ਜ਼ਿੰਦਗੀ ਬਦਲ ਜਾਵੇ। ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ
@malwinderwalia2119
@malwinderwalia2119 11 ай бұрын
ਇਹੋ ਜਿਹੇ ਇਨਸਾਨ ਹੋਣ ਤਰ ਜਾਵੇ ਪੰਜਾਬ ਪ੍ਰ ਜਿਥੇ ਜਾਣ ਚੰਗੇ ਇਨਸਾਨ ਬਨਾਉਣ
@surinderkaur421
@surinderkaur421 11 ай бұрын
ਬਾਬਾ ਜੀ ਨਾਲ ਸੰਗਤਾ ਦਾ ਪਿਆਰ ਵੇਖ ਕੇ ਰੂਹ ਖੁਸ ਹੋਗੀ
@JaswinderSingh-kn2xb
@JaswinderSingh-kn2xb 11 ай бұрын
ਪਿੰਡ ਵਾਲਿਆ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਪਿੰਡ ਵਾਲਿਆ ਦਾ ਭਲਾ ਕਰੇ 🙏🙏🙏🙏🙏🙏
@gurmindersingh7855
@gurmindersingh7855 11 ай бұрын
ਚੰਗੇ ਪਿੰਡ ਦਾ ਨਾਮ ਰੋਸ਼ਨ ਹੋਇਆ ਬਹੁਤ ਵਧੀਆ ਲੱਗ ਰਿਹਾ। ਰੱਬ ਤਰੱਕੀ ਦੇਵੇ ਪਿੰਡ ਵਾਲੇਆ ਨੂੰ ਹੋਰ ਪਿੰਡਾਂ ਦੇ ਘੜੰਮ ਚੋਧਰੀ ਵੀ ਦੇਖ ਲੈਣ ਜਿਹੜੇ ਪਾਠੀ ਸਿੰਘ ਨੂੰ ਪੰਜ ਸੱਤ ਹਜ਼ਾਰ ਰੁੱਪਏ ਦੇ ਕੇ ਗੁਲਾਮਾਂ ਵਾਂਗ ਰੱਖਦੇ ਹਨ
@gurmukhsingh9717
@gurmukhsingh9717 11 ай бұрын
ਪਿੰਡ ਦੇ ਲੋਕਾਂ ਨੇ ਬਹੁਤ ਵਧੀਆ ਕੰਮ ਕੀਤਾ ਪਰ ਪਾਠੀ ਸਿੰਘ ਨੇ ਪਿੰਡ ਦੇ ਲੋਕਾਂ ਨੂੰ ਆਪਣੇ ਪਰਿਵਾਰ ਵਾਂਗ ਰੱਖਿਆ ਤਾਂ ਪਿੰਡ ਦੇ ਲੋਕਾਂ ਨੇ ਆਪਣਾਂ ਫਰਜ਼ ਪੂਰਾ ਕੀਤਾ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ
@rachhpalpannu6214
@rachhpalpannu6214 11 ай бұрын
ਹੇ ਪ੍ਰਮਾਤਮਾ ਮੇਰੇ ਕੋਲ ਕੋਈ ਸ਼ਬਦ ਨਹੀਂ ਕਿ ਮੈਂ ਇਥੇ ਕੀ ਲਿਖਾਂ ਪ੍ਰਮਾਤਮਾ ਤੂੰ ਹੈਗਾ ਧੰਨ ਭਾਈ ਸਾਹਿਬ ਅਤੇ ਧੰਨ ਇਸ ਪਿੰਡ ਦੀਆਂ ਸੰਗਤਾਂ। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@HardialSingh-o3f
@HardialSingh-o3f 11 ай бұрын
ਮੈਂ ਇਸ ਪਿੰਡ ਨੂੰ ਨੰਬਰ ਇੱਕ ਦਾ ਪਿੰਡ ਪੰਜਾਬ ਚ ਮੰਨਦਾ ਹਾਂ ਤੇ ਇਨਾਂ ਦੀ ਸੋਚ ਤੇ ਪਰਉਪਕਾਰ ਨੂੰ ਸਲੂਟ ਕਰਦਾ ਹਾਂ, ਇਨ੍ਹਾਂ ਦਾ ਭਾਈਚਾਰਾ ਵੀ ਅਨੋਖੀ ਮਿਸਾਲ ਹੈ ❤❤
@JagjeetSingh-j4t
@JagjeetSingh-j4t 11 ай бұрын
ਲਿਬੜਾ ਨਗਰ ਲਿਬੜਾ ਪ੍ਰੀਵਾਰਾਂ ਨੂੰ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਅਤੇ ਸਰਦਾਰਾਂ ਦੀਆਂ ਬੱਸਾਂ ਸਾਰੇ ਰਾਜਾਂ ਵਿਚ ਚਲਦੀਆਂ ਰਹਿਣ ਅਤੇ ਲੋਕਾਂ ਨੂੰ ਰੋਜ਼ਗਾਰ ਮਿਲ਼ਦਾ ਰਹੇ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ ਲਿਬੜਾ
@ParminderSingh-yg1qh
@ParminderSingh-yg1qh 11 ай бұрын
ਲੋਕ ਕਾਰਾਂ ਵਿੱਚ ਘੁੰਮਦੇ ਹਨ ਵੱਡੀਆਂ ਕੋਠੀਆਂ ਬਣਾਉਂਦੇ ਹਨ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਦੁਨੀਆਂ ਵਿੱਚ ਇਹ ਪੰਜਾਬ ਦੇ ਲੋਕੋ ਜਾਗੋ ਤੁਹਾਡੇ ਕੋਲੋਂ ਪੰਜਾਬ ਵਿੱਚ ਹੀ ਇਹ ਪਿੰਡ ਆਹ ਹੁੰਦੈ ਹਨ ਵੱਡੇ ਪੱਧਰ ਦੇ ਲੋਕ ਆਹ ਹੁੰਦੀ ਹੈ ਮਾਂਣ ਕਰਨ ਵਾਲੀ ਗੱਲ ਹੈ 🌹🙏 ਇਹ ਪਿੰਡ ਮਿਸ਼ਰੀ ਵਾਲਾ 🌺🥀🌹🙏 ਇਸ ਪਿੰਡ ਦੇ ਲੋਕ ਧੰਨ ਧੰਨ ਹਨ ਇਨਾਂ ਅੱਗੇ ਕਾਰਾਂ ਕੋਠੀਆਂ ਸੱਭ ਕੁਝ 0 ਹੁੰਦਾਂ ਹੈ ਮੇਰੇ ਕੋਲ ਕੋਈ ਸ਼ਬਦਾਵਲੀ ਨਹੀਂ ਹੈ ਇਸ ਪਿੰਡ ਦੇ ਲੋਕਾਂ ਲਈ ਵਰਦਾਨ ਸਾਬਤ ਹੋਈ ਗਿਆਨੀ ਜੀ ਦੀ ਸੇਵਾ ਕਰਨੀ ਧੰਨ ਹੈ ਆਸਲੀ ਪਿੰਡ ਦੇ ਲੋਕਾਂ ਨੇ ਗੁਰਬਾਣੀ ਤੋਂ ਸੇਧ ਲਈ ਬਹੁਤ ਜਾਂਦਾ ਗੁਰਬਾਣੀ ਤੋਂ ਸੇਧ ਲੈਣ ਚਾਹੀਦੀਆਂ ਆਪਾਂ ਨੂੰ ਧੰਨਵਾਦ ਕਰਦਿਆਂ ਹਾਂ ਪਿੰਡ ਮਿਸ਼ਰੀ ਵਾਲਾ ਨੂੰ ਵਾਹਿਗੁਰੂ ਜੀ 🌹🥀🌺💝🙏🙏🙏🙏🙏
@AnmolKamboj-r8h
@AnmolKamboj-r8h 11 ай бұрын
ਵਾਹਿਗੁਰੂ ਜੀ ਇਸ ਪਿੰਡ ਵਾਲਿਆਂ ਨੇ ਬਹੁਤ ਹੀ ਸਤਿਕਾਰ ਕੀਤਾ ਭਾਈ ਸਾਹਿਬ ਜੀ ਦਾ ਵਾਹਿਗੁਰੂ ਜੀ ਏਸ ਪਿੰਡ ਵਾਲਿਆਂ ਤੇ ਮੇਹਰ ਭਰਿਆ ਹੱਥ ਰੱਖਣਾਂ ਜੀ ਪੰਜਾਬ ਦੇ ਪਿੰਡਾਂ ਵਿਚ ਰੱਬ ਵਸਦਾ ਹੈ
@roohpunjabdi8996
@roohpunjabdi8996 11 ай бұрын
ਜਿਸ ਪਿੰਡ ਨਾਮ ਹੀ ਮਿਸ਼ਰੀਵਾਲ ਤੇ ਉਸ ਪਿੰਡ ਦੇ ਲੋਕ ਮਿਸ਼ਰੀ ਵਰਗੇ ਕਿਉਂ ਨਾ ਹੋਣ ਬਾਕੀ ਬਾਬਾ ਜੀ ਗੁਰੂ ਘਰ ਸੇਵਾ ਦਾ ਫਲ ਵੀ ਉਨਾ ਹੀ ਮਿੱਠਾ ਮਿਲਿਆ ਵਾਹਿਗੁਰੂ ਜੀ ਧੰਨ ਭਾਗ ਸਾਡੇ ਇਹੋ ਜਿਹੇ ਲੋਕਾਂ ਦੇ ਦਰਸ਼ਨ ਕਰਵਾਏ
@armansandhu6504
@armansandhu6504 11 ай бұрын
ਇਹ ਬਾਬਾ ਜੀ ਨੂੰ ਵੇਖ ਸੁਣ ਸਿੱਖਿਆ ਮਿਲਦੀ ਆ ਕਿ ਰੱਬ ਉੱਤੇ ਭਰੋਸਾ ਅਤੇ ਨੀਯਤ ਸਾਫ਼ ਹੋਵੇ ਤਾਂ ਪਰਮਾਤਮਾਂ ਜ਼ਰੂਰ ਬਾਂਹ ਫੜਦਾ
@gurdipsingh6709
@gurdipsingh6709 11 ай бұрын
ਇਹ ਦਮਦਮੀ ਟਕਸਾਲ ਦੀ ਪੂੰਜੀ ਹੈ ਧੰਨ ਧੰਨ ਧੰਨ ਬਾਬਾ ਦੀਪ ਸਿੰਘ ਜੀ , ਧੰਨ ਧੰਨ ਬਾਬਾ ਜਰਨੈਲ ਸਿੰਘ ਜੀ ।। ਧੰਨ ਇਹ ਬੀਬੀ ਜਿਸ ਨੇ ਕਵਿਤਾ ਵਿੱਚ ਬਹੁਤ ਵਿਰਾਗ ਦੀ ਵਿਆਖਿਆ ਕੀਤੀ ।। ਧੰਨ ਸਿੱਖੀ ਦੀ ਇਹ ਫੁੱਲਵਾੜੀ ਵਾਲਾ ਪਿੰਡ ਮਿਸਰੀਵਾਲਾ ਜਿਲਾ ਫਿਰੋਜਪੁਰ ।।⛳🙏🙏🙏🙏🙏
@harjinderSingh84857
@harjinderSingh84857 10 ай бұрын
Namber send kardo ji baba ji da
@ManpreetSingh-df1ek
@ManpreetSingh-df1ek 11 ай бұрын
ਇਹ ਮਹਾਰਾਜ ਸੱਚੇ ਪਾਤਸ਼ਾਹ ਇਸ ਪਿੰਡ ਦੇ ਲੋਕਾਂ ਨੂੰ ਤੱਤੀ ਵਾ ਨਾ ਲੱਗੇ ਫਸਲਾਂ ਵੀ ਵਧੀਆ ਹੋਣ ਦੁਗਣੇ ਤਿਗ
@rajveerjhinger1616
@rajveerjhinger1616 11 ай бұрын
ਬਹੁਤ ਵਧੀਆ ਅਤੇ ਸਿਆਣੇ ਲੋਕ ਨੇ ਇਸ ਪਿੰਡ ਦੇ ਮਿਸਾਲ ਕਾਇਮ ਕੀਤੀ ਹੈ ਪਿੰਡ ਵਾਲੇਆਂ ਨੂੰ ਸਲਾਮ ਹੈ
@JagjeetSingh-j4t
@JagjeetSingh-j4t 11 ай бұрын
ਬਹੁਤ ਵਧੀਆ ਲੱਗਿਆ ਸੁਣ ਕੇ ਇਸ ਤਰ੍ਹਾਂ ਦੇ ਪਿੰਡਾ ਦੇ ਲੋਕ ਕਿਨੇਂ ਵਧੀਆ ਹਨ ਜਿਨ੍ਹਾਂ ਨੇ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਮਦਦ ਕੀਤੀ ਹੈ ਪਰਮਾਤਮਾ ਇਸ ਨਗਰ ਨਿਵਾਸੀਆਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਇਕ ਗੱਲ ਨੋਟ ਕਰੋਂ ਜੀ ਕਿ ਇਸ ਗ੍ਰੰਥੀ ਸਿੰਘ ਨੂੰ ਸ਼ੁਧ ਬਾਣੀਂ ਪੜ੍ਹਨ ਦਾ ਅਤੇ ਕਥਾ ਕਰਨੀਂ ਜਾਣਦੇ ਸਨ ਜਦੋਂ ਇਸ ਤਰ੍ਹਾਂ ਦੇ ਪ੍ਰਚਾਰਕ ਹੋਣਗੇ ਤਾਂ ਸੰਗਤਾਂ ਜ਼ਰੂਰ ਪਿਆਰ ਸਤਿਕਾਰ ਦੇਣਗੇ ਇਸੇ ਤਰ੍ਹਾਂ ਮੇਰੇ ਨਾਲ ਪਿੰਡ ਲਿਬੜਾ ਵਿਚ ਇਕੀ ਬਾਈ ਸਾਲ ਗ੍ਰੰਥੀ ਸਿੰਘ ਦੀ ਡਿਊਟੀ ਸੇਵਾ ਕਰਨ ਦਾ ਮੌਕਾ ਮਿਲਿਆ ਸੰਗਤਾਂ ਨੇ ਇਥੇ ਦੇ ਸਰਦਾਰਾਂ ਜਿਨ੍ਹਾਂ ਦੀਆਂ ਬੱਸਾਂ ਪੰਜਾਬ ਵਿੱਚ ਚਲਦੀਆਂ ਹਨ ਬਹੁਤ ਪਿਆਰ ਸਤਿਕਾਰ ਦਿੱਤਾ ਇਸ ਨਗਰ ਵਿਚ ਦਾਸ ਨੇ ਇਕੀ ਬਾਈ ਸਾਲ ਗ੍ਰੰਥੀ ਸਿੰਘ ਦੀ ਡਿਊਟੀ ਕੀਤੀ ਅਤੇ ਦਾਸ ਦਾ ਇਕ ਬੇਟਾ ਅਸਟ੍ਰੇਲੀਆ ਵਿਚ ਸਿਟੀਜਨ ਹੈ ਅਤੇ ਦੂਜਾ ਬੇਟਾ ਮੈਕਡੋਨਲ ਵਿਚ ਮਨੇਜਰ ਹੈ ਅਤੇ ਵੱਡੀ ਬੇਟੀ ਪੁਲਿਸ ਵਿਚ ਦਾਸ ਦਾ ਜਵਾਈ ਅਤੇ ਛੋਟੀ ਬੇਟੀ ਫੋਜ਼ੀ ਜਵਾਈ ਅਤੇ ਸਭ ਤੋਂ ਛੋਟਾ ਬੇਟਾ ਇਕ ਬਹੁਤ ਵਧੀਆ ਅਮੀਰ ਪਰਿਵਾਰ ਵਿੱਚ ਵਿਆਹਿਆਂ ਹੈ ਦਾਸ ਦਾ ਕੁੜਮ ਫੋਜੀ ਅਤੇ ਕੁੜਮਣੀ ਸਰਕਾਰੀ ਟੀਚਰ ਅਤੇ ਉਨ੍ਹਾਂ ਦਾ ਇਕ ਬੇਟਾ ਕਨੇਡਾ ਵਿੱਚ ਹੈ ਅਤੇ ਲੜਕੀ ਦਾ ਮਾਮਾ ਜੀ ਐਸ ਪੀ ਹੈ ਅਤੇ ਲੜਕੀ ਦਾ ਮਾਸੀ ਜੀ ਦਾ ਲੜਕਾ ਐਸ ਐਸ ਪੀ ਜੰਮੂ ਵਿਚ ਹੈ ਇਹ ਸਭ ਗੁਰੂ ਘਰ ਦੀ ਸੇਵਾ ਕਰਨ ਕਰਕੇ ਦਾਸ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਭ ਕੁੱਝ ਦਿਤਾ ਹੈ ਦਾਸ ਵੀ ਬਹੁਤਾ ਅਮੀਰ ਨਹੀਂ ਸੀ ਪਰ ਵਾਹਿਗੁਰੂ ਜੀ ਨੇ ਸਭ ਕੁੱਝ ਦਿਤਾ ਹੈ ਇਹ ਲਿਬੜਾ ਨਗਰ ਵਿਚ ਦਾਸ ਨੂੰ ਤਰੱਕੀ ਮਿਲੀ ਹੈ ਗੁਰੂ ਘਰ ਦੇ ਪ੍ਰਬੰਧਕਾਂ ਅਤੇ ਨਗਰ ਪੰਚਾਇਤ ਅਤੇ ਇਥੋਂ ਦੇ ਸਰਦਾਰਾਂ ਦਾ ਮਿਲਿਆ ਪਿਆਰ ਸਤਿਕਾਰ ਕਾਰਨ ਇਥੇ ਹੀ ਆਪਣੀ ਕੋਠੀ ਬਣਾਈਂ ਹੈ ਇਹ ਛੋਟੇ ਬੇਟੇ ਨੇ ਅਸਟ੍ਰੇਲੀਆ ਅੱਜ ਤੋਂ ਦਸ ਸਾਲ ਪਹਿਲਾਂ ਜਾ ਕੇ ਮੇਹਨਤ ਕੀਤੀ ਅਤੇ ਕੁਝ ਉਥੋਂ ਲੋਨ ਕਰਾਇਆ ਸੀ ਅਤੇ ਦਾਸ ਵੀ ਜਾ ਕੇ ਆਇਆ ਸੀ ਪਰ ਉਥੇ ਮਨ ਨਹੀਂ ਲੱਗਦਾ ਇਸ ਲਈ ਲਿਬੜਾ ਵਿਚ ਰਹਿ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਇਸ ਨਗਰ ਦੇ ਸਰਦਾਰਾਂ ਦੀਆਂ ਬੱਸਾਂ ਅਤੇ ਗੱਡੀਆਂ ਦਾ ਕਾਰੋਬਾਰ ਹੈ ਨਿਊ ਪਟਿਆਲਾ ਬੱਸ ਅਤੇ ਲਿਬੜਾ ਮੋਟਰਜ਼ ਬਸ ਅਤੇ ਨਿਊ ਫਤਿਹਗੜ੍ਹ ਸਾਹਿਬ ਬੱਸ ਅਤੇ ਲਿਬੜਾ ਬਸ ਸਾਰੀਆਂ ਕੰਪਨੀਆਂ ਦੇ ਮਾਲਕ ਇਸ ਲਿਬੜਾ ਨਗਰ ਦੇ ਸਰਦਾਰਾਂ ਦੀਆਂ ਬੱਸਾਂ ਹਨ ਅਤੇ ਇਨ੍ਹਾਂ ਸਾਰੀਆਂ ਬੱਸਾ ਦੇ ਮਾਲਕਾਂ ਨੇ ਅਪਣੀਆਂ ਕੰਪਨੀਆਂ ਦੀਆਂ ਬੱਸਾਂ ਦੇ ਫ੍ਰੀ ਬਸ ਪਾਸ ਦਿੱਤੇ ਹੋਏ ਹਨ ਸਾਰੇ ਸਰਦਾਰ ਬਹੁਤ ਹੀ ਸਤਿਕਾਰ ਯੋਗ ਹਨ ਜਦੋਂ ਕਿਸੇ ਗੁਰੂ ਘਰ ਵਿੱਚ ਦਾਸ ਜਾ ਕੇ ਮੱਥਾ ਟੇਕਦਾ ਹੈ ਤਾਂ ਇਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਲਿਬੜਾ ਨਗਰ ਦੇ ਸਰਦਾਰਾਂ ਅਤੇ ਸਾਰੀਆਂ ਸੰਗਤਾਂ ਨੂੰ ਜਿਥੇ ਜਿਥੇ ਦਾਸ ਨੇ ਗੁਰੂ ਘਰਾਂ ਦੀ ਸੇਵਾ ਕੀਤੀ ਹੈ ਉਨ੍ਹਾਂ ਨਗਰਾਂ ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਅਤੇ ਨਗਰ ਪੰਚਾਇਤਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਦਾਸ ਅਰਦਾਸ ਬੇਨਤੀ ਕਰਦਾ ਹਾਂ ਕਿ ਲਿਬੜੇ ਵਾਲੇ ਸਰਦਾਰਾ ਦੀਆ ਬੱਸ ਪੰਜਾਬ ਵਿੱਚ ਅਤੇ ਹੋਰਨਾਂ ਰਾਜਾਂ ਵਿਚ ਚਲਦੀਆਂ ਰਹਿਣ ਵਾਹਿਗੁਰੂ ਜੀ ਸਾਰੇ ਨਗਰ ਦੇ ਲੋਕਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤਰੱਕੀਆ ਬਖਸ਼ਣ ਦਾਸ ਜਗਜੀਤ ਸਿੰਘ ਲਿਬੜਾ ਸਾਬਕਾ ਹੈਡ ਗ੍ਰੰਥੀ ਲਿਬੜਾ
@jaswindersinghdhab9085
@jaswindersinghdhab9085 11 ай бұрын
ਵੀਡਿਉ ਬਣਵਾ ਕੇ ਪਾਓ ਤੁਸੀਂ ਵੀ ਜੀ ਤਾਂ ਕੇ ਹੋਰਾਂ ਨੂੰ ਵੀ ਅਕਲ ਆਵੇ
@gurlal4302
@gurlal4302 11 ай бұрын
ਇਸ ਪਿੰਡ ਨੂੰ ਅਤੇ ਇਸ ਗ੍ਰੰਥੀ ਸਿੰਘ ਨੂੰ ਸਲੂਟ ਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@satvirsingh4661
@satvirsingh4661 10 ай бұрын
RAB JI HAZAR NAZAR han.... GURU MAHARAJ JI DI Kiti SEWA parvan ho gaye ji....
@KulbirSingh-cb2oh
@KulbirSingh-cb2oh 11 ай бұрын
ਬਹੁਤ ਵਧੀਆ ਕੰਮ ਕੀਤਾ ਪਿੰਡ ਵਾਲਿਆ ਨੇ ਇਸ ਤਰ੍ਹਾਂ ਦੀ ਸੋਚ ਹੋਣੀ ਚਾਹੀਦੀ ਹੈ ਸਾਰੇ ਸਾਡੇ ਪਿੰਡਾਂ ਦੀ ਵਹਿਗੁਰੂ ਪੰਜਾਬ ੳਪਰ ਮੇਹਰ ਭਰਿਆ ਹੱਥ ਰੱਖਣ
@kulwantkaur341
@kulwantkaur341 11 ай бұрын
Sare pind walea nu salute...jina ne is parivaar nu apna bna lea...ena kuch kita....kithe tak pucha ditta....bahut hi vadde dil vale lok ne is pind de.
@jindsandhu6743
@jindsandhu6743 10 ай бұрын
Dhanwad ji.. mere sohne pind de loka nu pyar den lyi..
@jarnailsigh8643
@jarnailsigh8643 11 ай бұрын
ਇਸ ਪਿੰਡ ਵਿੱਚ ਰੱਬ ਵਸਦੈ ਸੰਗਤ ਜੀ ਅੱਖੀਂ ਵੇਖ ਲੋ ।ਵਾਹਿਗੁਰੂ ਜੀ
@JagjeetSingh-bf2dp
@JagjeetSingh-bf2dp 11 ай бұрын
ਅਜੋਕੇ ਪੰਜਾਬ ਨੂੰ ਅਜਿਹੇ ਗ੍ਰੰਥੀ ਸਿੰਘਾਂ ਦੀ ਲੋੜ ਐ, ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ ਐ ਬਾਬਾ ਜੀ ਦੀ,ਇਸ ਤਰ੍ਹਾਂ ਕਿਸੇ ਪਿੰਡ ਦੀ ਪਹਿਲੀ ਕਹਾਣੀ ਐ।
@ranjitsandhu4751-yt2iw
@ranjitsandhu4751-yt2iw 11 ай бұрын
ਵਾਹਿਗੁਰੂ ਜੀ ਸਾਰੇ ਪਿੰਡ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਆਪਸੀ ਪਿਆਰ ਏਸੇ ਬਣਾਈ ਰੱਖਣ
@D_kaur3546
@D_kaur3546 10 ай бұрын
Baba ji buhat vadiya se ta he pind vaile aana maan kar rahi si 🙏🙏🙏🙏🙏🌺🌺🌺🌺🌺
@Lovenature-nt8zm
@Lovenature-nt8zm 10 ай бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@SukhwinderSingh-dq2xt
@SukhwinderSingh-dq2xt 11 ай бұрын
ਪਿੰਡ ਵਾਲਿਆਂ ਦੀ ਸੋਚ ਨੁ ਸਲੂਟ ਹੈ। ਗੁਰੂ ਸਾਹਿਬ ਪਿੰਡ ਵਾਲਿਆਂ ਦਾ ਭਲਾ ਕਰਨ।
@Satnamkaur4570
@Satnamkaur4570 11 ай бұрын
ਬਾਬਾ ਜੀ ਤੁਹਾਡੀਆ ਗੱਲਾਂ ਸੁਣ ਕੇ ਬਹੁਤ ਰੋਣਾ ਆੳਦਾ😢😢😢😢
@HarmailSingh-q5z
@HarmailSingh-q5z 11 ай бұрын
ਬਹੁਤ ਵਧੀਆ ਜੀ ❤ ਧੰਨਵਾਦ ਜੀ ਵਾਹਿਗੁਰੂ ਜੀ
@ਸਤਪਾਲਸਿੰਘਫੂਲੇਵਾਲੀਆ
@ਸਤਪਾਲਸਿੰਘਫੂਲੇਵਾਲੀਆ 11 ай бұрын
ਬੇਅੰਤ ਬੇਅੰਤ ਵਧਾਈਆਂ ਜੀ ਇਸ ਪਿੰਡ ਨੂੰ
@jinderkaur5565
@jinderkaur5565 11 ай бұрын
ਮਿਸਰੀ ਵਾਲਾ ਪਿੰਡ ਬਹੁਤ-ਬਹੁਤ ਵਧਾਈ ਦਾ ਪਾਤਰ ਹੈ।ਜਿਸ ਨੇ ਰਲ ਮਿਲ ਕੇ ਗਰੰਥੀ ਸਿੰਘ ਨੂੰ ਮਾਣ ਦਿਤਾ ਅਤੇ ਪਿੰਡ ਨੂੰ ਬਾਣੀ ਨਾਲ ਜੋੜਿਆ। ਵਧਾਈਆ ਜੀ ਸਾਰਿਆ ਨੂੰ।ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ।❤
@maninderdhanoa2004
@maninderdhanoa2004 10 ай бұрын
Bhene e pind kis area ch a full detail daso
@SurjitKaur-qz3fl
@SurjitKaur-qz3fl 11 ай бұрын
ਹਰ ਇਕ ਪਿੰਡ ਵਿਚ ਗ੍ਰੱਥੀ ਸਿੰਘਾਂ ਦਾ ਮਾਣ ਸਤਿਕਾਰ ਕਰਨਾ ਚਾਹੀਦੈ ਵਹਿਗੁਰੂ ਜੀ 🙏
@gurdialsingh456
@gurdialsingh456 10 ай бұрын
ਇਸ ਪਿੰਡ ਨੂੰ ਸਲਾਮ ਹੈ ਇਸ ਪਿੰਡ ਦੇ ਲੋਕ ਮਹਾਨ ਹਨ ਜਿਹਨਾਂ ਨੇ ਗੁਰੂ ਘਰ ਦੇ ਵਜੀਰ ਦੀ ਕਦਰ ਕੀਤੀ ਹੈ ਨਹੀਂ ਤਾਂ ਬਹੁਤ ਪਿੰਡਾਂ ਦੇ ਲੋਕ ਗ੍ਰੰਥੀ ਸਿੰਘ ਨੂੰ 5000 ਵੀ ਨਹੀਂ ਦਿੰਦੇ ਜਦੋਂ ਅਸੀਂ ਗੁਰੂ ਘਰ ਦੇ ਸੇਵਾਦਾਰ ਦਾ ਮਾਣ ਸਤਿਕਾਰ ਕਰਦੇ ਹਾਂ ਫੇਰ ਸੇਵਾਦਾਰ ਵੀ ਬਹੁਤ ਖੁਸ਼ੀ ਨਾਲ ਪ੍ਰਚਾਰ ਕਰਦਾ ਹੈ ਬਾਣੀ ਤੇ ਬਾਣੇ ਦਾ ਸਤਕਾਰ ਕਰਨਾ ਚਾਹੀਦਾ ਹੈ ਪ੍ਰਮਾਤਮਾ ਆਪ ਹੀ ਖੁਸ਼ ਹੋ ਜਾਂਦਾ ਹੈ
@ajaibsingh9309
@ajaibsingh9309 11 ай бұрын
ਵਾਹਿਗੁਰੂ ਜੀ ਪਿੰਡ ਨੂੰ ਹੋਰ ਚੜ੍ਹਦੀਕਲਾ ਬਖਸ਼ੇ
@harbhajansingh-b6s
@harbhajansingh-b6s 10 ай бұрын
ਲਾ ਜਬਾਬ ਕੋਈ ਸ਼ਬਦ ਨਹੀਂ ਕਹਿਣੈ ਲਈ ਵਾਹਿਗੁਰੂ ਜੀ ਪਿੰਡ ਵਾਸੀਆਂ ਨੂੰ ਅਤੇ ਉਸ ਮਹਾਨ ਰੂਹ ਨੂੰ ਦਿਲੋਂ ਦੂਰ ਨਾ ਕਰੇ ਬਾਕੀ ਮਜਬੂਰੀਵੱਸ ਕਈ ਵਾਰ ਜਾਣਾ ਵੀ ਪੈਂਦਾ ਹੈ । ਏਹ ਸਭ ਦੇਖ ਕੇ ਹੰਝੂ ਤਾਂ ਮੇਰੇ ਵੀ ਨਹੀਂ ਰੁਕੇ ਪ੍ਰਮਾਤਮਾ ਬਾਬਾ ਜੀ ਦਾ ਅਤੇ ਪਿੰਡ ਵਾਸੀਆਂ ਦਾ ਪਿਆਰ ਸਦਾ ਬਣਾਈ ਰੱਖੇ ਜੀ ❤❤❤ਦਿਲੋਂ ਦੁਆਵਾਂ ❤❤❤
@savitavohra3786
@savitavohra3786 7 ай бұрын
Mera apna rona aa gya..herji bhejde ne apne ladleyaan nu..koi virla hi pyaar wandda...sat shri akaal ji...cherdi kala ch rho ji
@MohanSingh-gt9ks
@MohanSingh-gt9ks 11 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@goldykamomajra100
@goldykamomajra100 11 ай бұрын
Dhan granthi singh te dhann pind wale, sari video ch akhan e bhriaa rahiaan
@harjindersinghladhaheri2261
@harjindersinghladhaheri2261 10 ай бұрын
ਬਹੁਤ ਵਧੀਆ ਸੋਚ ਹੈ ਇਸ ਪਿੰਡ ਦੀ,, ਇਹੋ ਜਿਹੇ ਪਿੰਡ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਕਰਕੇ ਬਹੁਤ ਮਾਣ ਹੁੰਦਾ ,ਦਿਲੋਂ ਸਲਾਮ ਇਸ ਪਿੰਡ ਨੂੰ 🙏
@rajviraulakh2666
@rajviraulakh2666 10 ай бұрын
ਕਿੰਨੀ ਵਧੀਆ ਗੱਲ ਆ ਬਹੁਤ ਵੱਡਾ ਕੰਮ ਕੀਤਾ ਪਿੰਡ ਵਾਲਿਆਂ ਨੇ ਵਾਹਿਗੁਰੂ ਮੇਹਰ ਰੱਖਣ ਪਿੰਡ ਤੇ
@bhupinder1966
@bhupinder1966 11 ай бұрын
ਮੇਰੇ ਸਤਿਗੁਰੂ ਜੀ ਇਸ ਪਿੰਡ ਦੇ ਸਾਰੇ ਵਸਨੀਕ ਭਾਈ ਭੈਣ ਨੂੰ ਬੇਅੰਤ ਤਰੱਕੀਆਂ ਬਖਸ਼ਣ, ਵਾਹਿਗੁਰੂ ਜੀ ਸਾਰੇ ਲੋਕਾਂ ਨੂੰ ਆਪਸੀ ਸਾਂਝ ਪਿਆਰ ਨਾਲ ਗਲ ਮਿਲਕੇ ਇੱਜਤ ਮਾਣ ਵਾਲੀ ਜ਼ਿੰਦਗੀ ਬਖਸ਼ਣ
@balkarchauhan
@balkarchauhan 10 ай бұрын
🙏🙏🙏🙏 ਜਿੱਥੇ ਵੀ ਪਿੰਡ ਜਾਂ ਪੰਜਾਬ ਖੱੜ ਜੇਂ ਓਹ ਸਵਰਗ ਬਣ ਜਾਂਦਾ ਹੈ ਪਰ ਅੱਜ ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਰਵਾਰ ਨਾਲ ਲੜਣਾ ਚਾਹੀਦਾ ਹੈ ਜੋਂ ਕੀ 18 20 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਨੇ ਸ਼੍ਰੀ ਦਰਬਾਰ ਸਾਹਿਬ ਮੋਰਚੇ ਤੇ ਹੱਥ ਬੰਨ੍ਹ ਕੇ ਬੇਨਤੀ ਹੈ 🙏🙏🙏🙏🙏
@ajsingh348
@ajsingh348 11 ай бұрын
ਕਾਸ਼ ਸਾਰੇ ਪੰਜਾਬ ਦੇ ਪਿੰਡ ਇਸ ਤਰ੍ਹਾਂ ਦੇ ਹੋ ਜਾਣ।।। ਗ੍ਰੰਥੀ ਸਿੰਘਾਂ ਦੀ ਹੈਲਪ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ।।
@balbirsakhon6729
@balbirsakhon6729 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਭਲਾ ਹੋਏ ਭਲਾ ਅੰਤ ਭਲੇ ਦਾ 🙏❤️ਕਿੱਕਰਾਂ ਦੇ ਬੀਅ ਬੀਜ ਕੇ ਕਿਥੋ ਂ ਭਾਲਦਾਂ ਲੌਗਾਂ ਦੀ ਕਿਆਰੀ🙏
@rajpallah1474
@rajpallah1474 11 ай бұрын
ਵਾਹਿਗੁਰੂ ਜੀ ਦੀ ਬਹੁਤ ਕਿਰਪਾ ਏ ਇਸ ਪਿੰਡ ਤੇ ਇਥੋਂ ਦੇ ਲੋਕ ਤਾਂ ਸੱਚੀਓਂ ਰੱਬ ਦਾ ਰੂਪ ਨੇ
@avtarsingh5086
@avtarsingh5086 10 ай бұрын
ਵਾਹਿਗੁਰੂ ਜੀ ਦੀ ਅਪਾਰ ਕਿਰਪਾ ਪਿੰਡ ਉਤੇ, ਕਾਸ਼ ਸਾਰੇ ਪੰਜਾਬ ਵਾਸੀ ਇਸ ਤਰ੍ਹਾਂ ਦੇ ਆਦਰਸ਼ ਬਣਨ ਵਾਹਿਗੁਰੂ ਜੀ ਕਿਰਪਾ ਕਰਨ।
@HarjinderSINGH-gh6hr
@HarjinderSINGH-gh6hr 10 ай бұрын
ਸਲੂਟ ਆ ਪੰਜਾਬ ਦੇ ਇਸ ਸੋਹਣੇ ਪਿੰਡ ਨੂੰ! 🙏
@KuldeepVirk-ui3ye
@KuldeepVirk-ui3ye 10 ай бұрын
Waheguru ji khush rakhe parmatma Mehar hamesha hamesha banaya rakhna kissan pariwara te punjabiya nu sarath baksho singh hamesha hamesha khush rakhe chardi Kalla wich rakhna
@darbarasingh5346
@darbarasingh5346 11 ай бұрын
baba g ap g mehant nu dekh k ap g di waheguru g ne sewa manjur kiti waheguru ap g nu or parwar nu or pind walya nu chardikla ch rakhe
@kamleshsardana3682
@kamleshsardana3682 11 ай бұрын
BABA G NU KHUSHI KHUSHI BHEJO ,BACHIA DA SUKH VEKHAN DEO,BAHUT SEWA KITE AA G.
@Punjabi-f9b
@Punjabi-f9b 10 ай бұрын
ਪਰਮਾਤਮਾ ਇਸ ਪਿੰਡ ਵਾਲਿਆਂ ਨੂੰ ਹਮੇਸ਼ਾ ਤਰੱਕੀ ਦਿਓ
@JagtarSingh-ds1eb
@JagtarSingh-ds1eb 11 ай бұрын
ਵਾਹਿਗੁਰੂ ਜੀ 🙏🙏ਸਾਰੇ ਪੰਜਾਬ ਨੂੰ ਏਦਾਂ ਦਾ ਪਿੰਡ ਵਰਗਾ ਹਰ ਇੱਕ ਪਿੰਡ ਹੋਵੇ ਹਰ ਇੱਕ ਸ਼ਹਿਰ ਹੋਵੇ 🙏🙏ਵਾਹਿਗੁਰੂ ਜੀ ਕਿਰਪਾ ਕਰੋ ਜੀ 🙏🙏🙏🙏
@sukhpreetsingh9400
@sukhpreetsingh9400 8 ай бұрын
ਕਾਸ ਸਾਰੇ ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਇਸ ਤਰ੍ਹਾਂ ਗ੍ਰੰਥੀ ਮਦਦ ਕਰਨ 😊😊😊😊
@ParminderSingh-yg1qh
@ParminderSingh-yg1qh 11 ай бұрын
🌹💝 ਇਸ ਪਿੰਡ ਵਿੱਚ ਰੱਬ ਵਸਦਾ ਸੱਚ ਹੈ 🌺🇨🇦
@sukhmanjotsingh7427
@sukhmanjotsingh7427 11 ай бұрын
ਬਹੁਤ ਵਧੀਆ ਕੀਤਾ ਪਿੰਡ ਆਲੇ ਨੇ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਿੰਡ ਆਲੇ ਨੂੰ ,।
@deepchahal7632
@deepchahal7632 3 ай бұрын
ਇਸ ਪਿੰਡ ਵਿੱਚ ਰੱਬ ਵਸਦਾ ਗੱਲ ਸੱਚੀ ਆ 🙏🙏
@Akashdeepkaur-p3g
@Akashdeepkaur-p3g 10 ай бұрын
ਗੁਨੀਵਾਨ ਆਦਮੀ ਹੋਵੇ ਤੇ ਇਸ ਤਰਾ ਸਤਕਾਰ ਮਿਲਦਾ
@kashmirsinghrandhawakashmi3047
@kashmirsinghrandhawakashmi3047 11 ай бұрын
ਵੱਸਦੇ ਰਹਿਣ ਇਸ ਪਿੰਡ ਦੇ ਵਾਸੀ।ਵਾਹਿਗੁਰੂ ਚੜਦੀ ਕਲਾ ਕਰਨ ਪਿੰਡ ਵਾਲੇ।
@motivationchannel9886
@motivationchannel9886 10 ай бұрын
My❤ heart is present for all' villagers in respect of the best activities Waheguru ji ❤️❤️❤️❤️❤️
@sajanhdstudioramdas372
@sajanhdstudioramdas372 11 ай бұрын
ਵਾਹਿਗੁਰੂ ਜੀ ਮਿਹਰ ਕਰੋ ਸਭ ਤੇ
@ਭੀਮਸਿੰਘਖਾਲਸਾਸਿੰਘ
@ਭੀਮਸਿੰਘਖਾਲਸਾਸਿੰਘ 11 ай бұрын
ਮਿਸਰੀ ਵਾਲਾ ਪਿੰਡ ਦੀ ਸੰਗਤ ਨੂੰ ਦਿਲੋਂ ਸਲਾਮ
@jindsandhu6743
@jindsandhu6743 10 ай бұрын
Dhanwad ji ❤
@surjeetsighsonu7896
@surjeetsighsonu7896 11 ай бұрын
ਵਾਹਿਗੁਰੂ ਮਿਹਰ ਕਰੇ ਇਸ ਪਿੰਡ ਤੇ ਧੰਨਵਾਦ ਪਿੰਡ ਵਾਲੀਆ ਵੀਰੋ ਬਹੁਤ ਬਹੁਤ ਧੰਨਵਾਦ ਸਿਰ ਝੁਕਾ ਕੇ ਦੋਵੇਂ ਹੱਥ ਜੋੜ ਕੇ ਧੰਨਵਾਦ 🙏
@hirdeysingh1971
@hirdeysingh1971 4 ай бұрын
Bhra eh pind sadaa vsda rhega mharaj kirpa krn bhr vdiya lgea
@HardeepSingh-db1qc
@HardeepSingh-db1qc 11 ай бұрын
ਵਾਹਿਗੁਰੂ ਜੀ ਸਭਨਾਂ ਦਾ ਪਿਆਰ ਬਣਿਆ ਰਹੇ
@BalrajSingh-vk8of
@BalrajSingh-vk8of 11 ай бұрын
ਬਹੁਤ ਵਧੀਆ ਪਿੰਡ ਦੇ ਲੋਕ ਵੀ ਤੇ ਗ੍ਰੰਥੀ ਸਿੰਘ ਜੀ ਵੀ ਵਾਹਿਗੁਰੂ ਜੀ ਕੀ ਕਿਰਪਾ
@parmjitkaur9851
@parmjitkaur9851 11 ай бұрын
ਵਾਹਿਗੁਰੂ ਇਸ ਤਰਾਂ ਹੀ ਆਪਣੇ ਪਿਆਰੇ ਬੱਚਿਆਂ ਦੀ ਬਾਂਹ ਫੜਦੇ ਆ
@imalostcar8507
@imalostcar8507 11 ай бұрын
ਧੰਨ ਗੁਰੂ ਧੰਨ ਗੁਰੂ ਪਿਆਰੇ ਧੰਨ ਹੋ ਬਾਬਾ ਜੀ ਤੁਸੀਂ ਤੇ ਧੰਨ ਹਨ ਇਸ ਪਿੰਡ ਦੀ ਸਾਰੀ ਸਾਧ ਸੰਗਤ ਕੋਟਾਨ ਕੋਟ ਵਾਰ ਨਮਸਕਾਰ ਜੀ
@SukhwinderSingh-wq5ip
@SukhwinderSingh-wq5ip 11 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@anmolstudio1492
@anmolstudio1492 11 ай бұрын
ਬਹੁਤ ਵਧੀਆ ਸੰਦੇਸ਼ ਹੈ। ਪਿੰਡ ਵਾਲੇ ਵਧਾਈ ਦੇ ਪਾਤਰ ਹਨ। ਪ੍ਰਮਾਤਮਾ ਸਾਰੇ ਪਿੰਡ ਵਾਲਿਆਂ ਨੂੰ ਇਸ ਨੇਕ ਕਾਰਜ ਲਈ ਆਪਣੀਆਂ ਬਖਸ਼ਿਸ਼ ਦੀਆਂ ਰਹਿਮਤਾਂ ਜ਼ਾਰੀ ਰੱਖਣ।
@roohpunjabdi8996
@roohpunjabdi8996 11 ай бұрын
ਬਾਬਾ ਜੀ ਦੇ ਕਿੰਨੇ ਚੰਗੇ ਕਰਮ ਤੇ ਪਿੰਡ ਵਾਲੇ ਵੀ ਕਿੰਨੇ ਚੰਗੇ ਜਿੰਨਾਂ ਅੱਜ ਕੱਲ ਦੇ ਮਤਲਬੀ ਸਮੇਂ ਚ ਸੇਵਾ ਲਈ ਇਹੋ ਜਿਹੇ ਗੁਰਸਿੱਖਾਂ ਕਰਕੇ ਪੰਜਾਬ ਬਚਿਆ
@JassaSingh-n9b
@JassaSingh-n9b 11 ай бұрын
ਸਾਡਾ ਪਿੰਡ ਵੀ ਬਹੁਤ ਚੰਗਾ ਸਾਨੂੰ ਗੁਰੂ ਘਰ ਵਿੱਚ ਅਠਾਰਾਂ ਸਾਲ ਹੋ ਗਏ ਰਾਜਸਥਾਨ ਅਰਾਈਆ ਵਾਲੀ ਹਨੂੰਮਾਨ ਗੜ ਵਾਹਿਗੁਰੂ ਜੀ
@gurnamsandhu4127
@gurnamsandhu4127 11 ай бұрын
ਪਿਆਰੇ ਲਾਡਾ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਵੀਡੀਓ ਵੇਖੀ ਬਹੁਤ ਹੀ ਭਾਵੁਕ ਕਰਨ ਵਾਲੀ ਕਹਾਣੀ ਹੈ। ਸੁਣਕੇ ਮੇਰੀਆਂ ਅੱਖਾਂ ਵਿਚੋਂ ਅਥਰੂ ਵਗਣ ਲੱਗ ਪਏ ਸਨ ਜਿਤਨਾ ਤੁਹਾਨੂੰ ਪਿੰਡ ਵਿਚੋਂ ਪਿਆਰ ਮਿਲਿਆ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦਾ ਹੈ
@JaspalSingh-ih6xd
@JaspalSingh-ih6xd 11 ай бұрын
ਮੈਨੂੰ ਅੱਜ ਮਾਣ ਬਹੁਤ ਹੋਇਆ ਵਰਲਡ ਦਾ ਸਭ ਤੋਂ ਚੰਗਾ ਪਿਡ ਸਾਡੇ ਪੰਜਾਬ ਵਿੱਚ ਹੈ ਇੱਕ ਪਾਸੇ ਸਾਡਾ ਪਿੰਡ ਵੀ ਹੈ ਜਿਹੜੇ ਲੰਗਰ ਚੋ ਚੌਲ ਨੀ ਚੱਕਣ ਨੀ ਦਿਦੇ ਪੰਤਦਰ ਛੋਟੀਆ ਲੈਕੇ ਖੜ ਜਾਦੇ ਨੇ ਜਿਵੇਂ ਫਸਲ ਚ ਗਉ ਘੈਰਨੀ ਹੋਵੇ
@Kaur.brar23
@Kaur.brar23 11 ай бұрын
Sare pind de lokka nu delo respect 🫡 and salute a ji 🙏🏼🙏🏼
@sattikaur-py2so
@sattikaur-py2so 11 ай бұрын
Vadiya to vadiya insaan haje haige ne is dharti te❤ Waheguru ji bless you all 🙌 Waheguru ji ka Khalsa Waheguru ji ki Fateh🙏
@harrykhiva9425
@harrykhiva9425 11 ай бұрын
ਵਾਹਿਗੁਰੂ,,, ਕਾਸ਼ ਸਾਡੇ ਪਿੰਡਾ ਚੋ ਵੀ ਇਹੋ ਜਿਹੇ ਹੋਣ ਜੋ ਮਿਲ ਜੁਲ ਕੇ ਰਹਿਣ,, ਇਕ ਦੂਸਰੇ ਦੀ ਮਦਦ ਕਰਨ
@tencomplustwo
@tencomplustwo 11 ай бұрын
ਪਹਿਲਾਂ ਹੀ ਦਿਲ ਭਾਵੁਕ ਹੋ ਗਿਆ ਹੈ ਜੀ ਅਗਲੀ ਵੀਡੀਓ ਨਹੀਂ ਦੇਖ ਹੋਣੀ ਜੀ ❤❤❤❤❤😂 ਕਹਾਣੀ ਬਹੁਤ ਹੀ ਜ਼ਿਆਦਾ ਭਾਵੁਕ ਕਰਦੀ ਹੈ ਜੀ ਸੱਚਾਈ ਹੈ ਮਾਫ਼ ਕਰਨਾ ਜੀ
@arwinderaujla3267
@arwinderaujla3267 11 ай бұрын
ਹਾਸਾ ਕੇਸ ਗੱਲ ਦਾ?
@BalwinderSingh-zq1uy
@BalwinderSingh-zq1uy 10 ай бұрын
Dhan Sikhi,Waheguru Mehar Karn,Sangat nu Ekta Bkahna,Guru fateh🙏🌹
@gurmailsingh6601
@gurmailsingh6601 11 ай бұрын
ਵਾਹਿਗੁਰੂ ਜੀ ਇਸ ਪਿੰਡ ਨੂ ਚੜਦੀ ਕਲਾ ਵਿਚ ਰਖੇ ਮੈ ਹਾ usa ਅਮਰਜੀਤ ਕੌਰ
@dilrajgill1811
@dilrajgill1811 11 ай бұрын
ਬਾਬਾ ਜੀ ਨੂ ਇਹ ਪਿਆਰ ਸਿਰਫ ਪੰਜਾਬ ਦੇ ਪਿੰਡ ਚ ਹੀ ਮਿਲਿਆ ਹੁਣ ਕਨੇਡਾ ਵਿੱਚ ਤੇ ਨੀ ਮਿਲਨਾ ਬਹੁਤ ਮਾੜੀ ਗੱਲ ਆ ਪੰਜਾਬੀਆ ਵਾਸਤੇ ਲੋਕ ਬਾਹਰ ਨੂੰ ਜਾਣਾ ਹੀ ਤਰੱਕੀ ਸਮਝ ਦੇ ਆ ਚਲੋ ਤੁਰੇ ਚਲੋ ਬਾਹਰ ਸਾਰੇ ਭੇਡ ਚਾਲ
@sakinderboparai3046
@sakinderboparai3046 11 ай бұрын
ਓ ਭਰਾਵਾ ਤੈਨੂੰ ਭੁਲੇਖਾ ਹੈ। ਸਤਿਕਾਰ ਵਿਦੇਸ਼ਾ ਵਿਚ ਪੰਜਾਬ ਨਾਲੋਂ ਜਿਆਦਾ ਮਿਲਦਾ ਹੈ। ਸੰਗਤ ਡਾਲਰਾਂ ਨਾਲ ਝੋਲੀਆਂ। ਭਰ ਦਿੰਦੀ ਹੈ।
@gurbhajankaur3281
@gurbhajankaur3281 11 ай бұрын
Lakh lakh Vadhiaa ji Sare pind nu Bhai Sahib ji nu.ji
@sukhpreetsingh9400
@sukhpreetsingh9400 8 ай бұрын
ਬੁਹਤ ਹੀ ਵਧੀਆਂ ਵੀਡੀਓ 😊😊😊
@AshmeetSingh-rj4ll
@AshmeetSingh-rj4ll 11 ай бұрын
Sade pind da grnthi1973vich aya c kuwara c hun tak ure aa bht adr Mann krde apna priwar smje sb uhunu nu pind valley bht saath dita 🙏
@GurkiratSingh-fs1dx
@GurkiratSingh-fs1dx 11 ай бұрын
ਬਾਬਾ ਜੀ ਮੇਰੇ ਵੀ ਅਖਾਂ ਚੋਂ ਪਾਣੀ ਚਲਨ ਲਗ ਪਿਆ ਜੀ ਐਸਾ ਵਧਿਆ ਪਿੰਡ ਧੰਨ ਗੁਰੂ ਨਾਨਕ ਦੇਵ ਜੀ
@jindsandhu6743
@jindsandhu6743 10 ай бұрын
Mera pind hai ji.. mishri wala
@YuvrajdeepSingh-y1c
@YuvrajdeepSingh-y1c 3 ай бұрын
Waheguru ji❤❤❤❤❤❤
@arwinderaujla3267
@arwinderaujla3267 11 ай бұрын
WAHEGURU ਸਭ dea ਝੋਲੀਆਂ ਖੁਸ਼ੀਆ ਨਾਲ ਭਰੇ
@khushbrar4847
@khushbrar4847 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@RohitSingh-xm7jn
@RohitSingh-xm7jn 11 ай бұрын
Bhut vadhiya Ji J aave lokk thoda thoda kar k Kisi gareeb da sath den ta bhut kuch ho sakda jive aa baba Ji di jindagi ch hoya 🎉🎉
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 609 М.
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
УЛИЧНЫЕ МУЗЫКАНТЫ В СОЧИ 🤘🏻
0:33
РОК ЗАВОД
Рет қаралды 7 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
One Husband Two Wives|Two Wife Live Like Sisters|Mani Parvez|@kaintpunjabi
1:38:52
Kaint Punjabi (ਘੈਂਟ ਪੰਜਾਬੀ)
Рет қаралды 640 М.
🎈🎈🎈😲 #tiktok #shorts
0:28
Byungari 병아리언니
Рет қаралды 4,5 МЛН