ਗ੍ਰੰਥੀ ਸਿੰਘ ਨੇ 2 ਹਜ਼ਾਰ ਰੁਪਏ ਲੈ ਕੇ ਮਾਮਾ-ਭਾਣਜੀ ਦਾ ਕਰਾ'ਤਾ ਵਿਆਹ, ਪਹੁੰਚ ਗਏ ਨਿਹੰਗ ਸਿੰਘ, ਪਾ 'ਤਾ ਖਿਲਾਰਾ

  Рет қаралды 8,543

Jagbani

Jagbani

Күн бұрын

Пікірлер: 20
@NirmalSingh-qt5qi
@NirmalSingh-qt5qi 18 күн бұрын
ਜਲਦ ਮੀਆਂ ਬੀਵੀ ਰਾਜ਼ੀ ਫਿਰ ਕੀ ਕਰੂਗਾ ਕਾਜ਼ੀ ਗ੍ਰੰਥੀ ਸਿੰਘ ਦਾ ਕਸੂਰ ਕੋਈ ਨਹੀਂ ਹੈ
@NavjotKaur-cg7go
@NavjotKaur-cg7go 18 күн бұрын
ਕਿਉਂ ਨਹੀਂ ਕਸੂਰ ਉਸਨੇ 2000 ਰੁਪਏ ਲਏ
@theredleo4936
@theredleo4936 18 күн бұрын
​@@NavjotKaur-cg7goਗ੍ਰੰਥੀ ਨੇ ਕੀ ਸਾਰੇ ਟੱਬਰ ਆਧਾਰ ਦੇਖੇ ਸੀ ⁉️ 2000 ਲੈਂਣਾ ਹੀ ਆ, ਉਹ ਕੀ ਵੇਹਲਾ ਬੈਠਾ ਹੈ ⁉️ ਉਸਦਾ ਕੋਈ ਦੋਸ਼ ਨਹੀਂ
@japindersandhu4065
@japindersandhu4065 17 күн бұрын
​@@NavjotKaur-cg7goਜਦ ਦੋਵੇ ਸਹਮਿਤ ਨੇ ਗ੍ਰੰਥੀ ਨੇ ਤਾ 2000 ਲੈਣੇ ਸੀ ਲਾਵਾ ਪੜਨ ਦੇ
@gurchransingh5674
@gurchransingh5674 17 күн бұрын
ਜੇ ਐਨਾ ਰੌਲਾ ਘਰੋ ਭੱਜਣ ਤੋ ਪਹਿਲਾ ਪਾਉਂਦੇ ਤਾ ਇਹ ਕੰਮ ਹੋਣਾ ਹੀ ਨਹੀ ਸੀ ਗ੍ਰੰਥੀ ਸਿੰਘ ਨੇ ਕਿਹੜਾ ਘਰੋ ਲਿਆਕੇ ਨੰਦ ਕੀਤੇ ਹਨ
@BholaSingh-xi7ex
@BholaSingh-xi7ex 16 күн бұрын
ਬਾਬੇ ਦੇ ਗਲ ਪਈ ਜਾਨੇ ਬਾਬੇ ਨੂੰ ਕੀ ਪਤਾ ਸੀ ਮਾਮਾ ਭਾਣਜੀ ਹ ਬਾਬਾ ਕਿਹੜਾ ਨਾੜੂਆ ਖਿੱਚ ਕੇ ਆਇਆ ਸੀ
@Gurbani_on_time
@Gurbani_on_time 17 күн бұрын
ਕੋਈ ਗੱਲ ਨਹੀਂ ਜੇ ਬਾਬਾ ਨਾ ਵੀ ਕਰਦਾ ਕਰ ਤਾਂ ਉਹਨਾਂ ਕਰ ਹੀ ਲੈਣਾ ਸੀ,
@NavjotKaur-cg7go
@NavjotKaur-cg7go 18 күн бұрын
ਮਾਮਾ ਭਾਣਜੀ ਨੇ ਵਿਆਹ ਕਰਾ ਕੇ ਰਿਸ਼ਤਾ ਖਰਾਬ ਕਰਤਾ
@theredleo4936
@theredleo4936 18 күн бұрын
ਤਾਹੀਂ ਗ੍ਰੰਥੀ ਦਾ ਕੋਈ ਕਸੂਰ ਨਹੀਂ, ਇਹ ਕਾਲੀ-ਦਲ ਹੱਥੀਂ ਵਿਕੇ ਸਰਕਾਰੀ ਚੈੱਨਲਾਂ ਵਾਲਿਆਂ ਨੇ ਜਾਣ-ਬੁੱਝਕੇ ਪੰਜਾਬ ਅਤੇ ਸਿੱਖੀ ਨੂੰ ਬਦਨਾਮ ਕਰਨ ਉੱਪਰ ਲੱਕ ਬੰਨ੍ਹਿਆਂ ਹੋਇਆ ਹੈ
@AjmerSingh-qz6lk
@AjmerSingh-qz6lk 17 күн бұрын
Jay Nadi Beti sahmat hai to koi kuchh nahin kar sakta
@JagroopKaur-h6e
@JagroopKaur-h6e 17 күн бұрын
Pla apni kuri sab ke rko
@AjmerSingh-qz6lk
@AjmerSingh-qz6lk 17 күн бұрын
Granthi Di koi galti nahin jyada Miyan biwi Raji farki karunga kaji
@Premlambra
@Premlambra 18 күн бұрын
Tamilnadu bhejo ehna noo othay apni bhanji Naal wyah kerday lok
@BhagwanSingh-wh9uy
@BhagwanSingh-wh9uy 17 күн бұрын
ਤਾਮਿਲਨਾਡੂ ਤਾ ਦੂਰ ਹੈ, ਇੰਡੋ ਪਾਕ ਬਾਰਡਰ ਪੰਜਾਬ ਵਿੱਚ ਵੀ ਇੱਕ ਬਰਾਦਰੀ ਰਹਿੰਦੀ ਹੈ ਜੌ ਨੇੜੇ ਦੇ ਰਿਸ਼ਤੇ ਵਿੱਚ ਸ਼ਾਦੀ ਕਰ ਲੈਂਦੇ ਹਨ ਜੀ।
IL'HAN - Qalqam | Official Music Video
03:17
Ilhan Ihsanov
Рет қаралды 700 М.
黑天使只对C罗有感觉#short #angel #clown
00:39
Super Beauty team
Рет қаралды 36 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
IL'HAN - Qalqam | Official Music Video
03:17
Ilhan Ihsanov
Рет қаралды 700 М.